Punjab
Search
ਸੂਣ ਦੇ ਨੇੜੇ ਝੋਟੀ ਵਿਕਾਊ ਹੈ ਸੰਪਰਕ ਕਰੋ 9463747845?
(pb)
ਕੁਲਵਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ, ਬਾਕੀ ਤੁਸੀ ਇਸਦੀ ਐੱਡ ਸਾਡੀ ਦੂਸਰੀ ਐੱਪ Apnikheti buy/sell ਤੇ ਵੀ ਅੱਪਲੋਡ ਕਰ ਸਕਦੇ ਹੋ ਅਤੇ ਤੁਸੀ ਆਪਣੀ facebook ID ਤੋਂ ਵੀ ਪਸ਼ੂਆਂ ਦੇ ਗਰੁੱਪਾਂ ਵਿੱਚ ਸ਼ੇਅਰ ਕਰ ਸਕਦੇ ਹੋ।
Rice crop process?
(en)
Maharashtra
Kadiya rice can be grown on a variety of soils with low permeability and pH varying from 5.0 to 9.5. Sandy loam to loamy sand to silty loam to clay loams. Gautam; Pusa-33; Pusa-2-21; C.R. 44-35,Sugandha; B.R.-9; Kamini; Katarni, Basmati 370 are its good varieties . 8kg seeds are sufficient for planting in one acre land.For Autumn Season it is transplanted in May-July and for Winter it is transplanted in september . For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted.UREA@110,kg/acre,DAP@27kg/acre is needed for the crop . Use Butachlor 50 EC @ 1200 ml/acre as pre-emergence herbicides, 2 to 3 days after transplanting. According to the varieties it takes upto 150 days after sowing for harvesting . Thank You .
How to grow rice crop?
(en)
Maharashtra
Kiya rice can be grown on a variety of soils with low permeability and pH varying from 5.0 to 9.5. Sandy loam to loamy sand to silty loam to clay loams. Gautam; Pusa-33; Pusa-2-21; C.R. 44-35,Sugandha; B.R.-9; Kamini; Katarni, Basmati 370 are its good varieties . 8kg seeds are sufficient for planting in one acre land.For Autumn Season it is transplanted in May-July and for Winter it is transplanted in september . For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted.UREA@110,kg/acre,DAP@27kg/acre is needed for the crop . Use Butachlor 50 EC @ 1200 ml/acre as pre-emergence herbicides, 2 to 3 days after transplanting. According to the varieties it takes upto 150 days after sowing for harvesting . Thank You .
Yield of musk melon?
(en)
Punjab
Subba Rao, average yield of muskmelon is 90-100 q/acre.
ਸੱਤ ਸ਼੍ਰੀ ਆਕਾਲ ਜੀ ਮੇਰੇ ਬੀਟੀ ਨਰਮੇ ਦਾ ਵਿਕਾਸ ਬਹੁਤ ਬਹੁਤ ਘੱਟ ਹੋ ਰਿਹਾ । ਤਿੰਨ ਕੁ ਦਿਨ ਪਹਿਲਾਂ 19 19 ਦੀ ਸਪਰੇਅ ਕਰ ਦਿੱਤੀ ਹੈ। ਕੋਈ ਹੋਰ ਕਿਹੜੀ ਸਪਰੇਅ ਕਰਾਂ ਦੱਸਿਓ ਜ਼ਰੂਰ ਜੀ ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ ?
(pb)
ਜੱਗਸੀਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਨੂੰ ਹੋਰ ਕੀ ਖੁਰਾਕ ਦਿੱਤੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
hlo sir, ਝੋਨੇ ਦੇ ਪੱਤੇ ਜੰਗਾਲੇ ਹੋ ਰਹੇ ਨੇ , ਪੁਰਾਣਾ ਪੱਤਾ ਪੀਲਾ ਹੋ ਰਿਹਾ। ਝੋਨਾਂ 26 ਦਿਨਾ ਦਾ ਹੋ ਗਿਆ, super 1ਗੱਟਾ ,2urea per acre pae?
(en)
Punjab
ਹਰਪ੍ਰੀਤ ਜੀ, ਇਹ ਜ਼ਿੰਕ ਦੀ ਕਮੀ ਦੇ ਲੱਛਣ ਹਨ , ਇਸ ਦੀ ਰੋਕਥਾਮ ਲਈ ਤੁਸੀਂ 25 kg ਜ਼ਿੰਕ ਸਲਫੇਟ /ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ।
Hf ਗਾਂ ਦੇ 15 ਦਿਨ ਸੂਣ ਦੇ ਰਹਿ ਗਏ ਜੀ ਉਹਨੂੰ ਦੁੱਧ ਵਧਾਉਣ ਲਈ ਕੀ ਕੀਤਾ ਜਾਵੇ ਤੇ ਹੁਣ ਕੀ ਮੈਡੀਸਿਨ ਦੇਣੀਆਂ ਚਾਹੀਦੀਆਂ ਨੇ ਜੀ ਦੂਜੇ ਸੂਏ ਆ ਜੀ?
(pb)
ਗੁਰਪ੍ਰੀਤ ਜੀ ਪਸ਼ੂ ਤੋਂ ਚੰਗਾ ਦੁੱਧ ਲੈਣ ਲਈ ਉਸਦੇ ਸੂਣ ਤੋਂ 2 ਮਹੀਨੇ ਪਹਿਲਾ ਚੰਗੀ ਦੇਖਭਾਲ ਅਤੇ ਖੁਰਾਕ ਦੀ ਜਰੂਰਤ ਹੁੰਦੀ ਹੈ ਬਾਕੀ ਤੁਸੀ ਉਸ ਨੂੰ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਸੂਣ ਤੋਂ ਹਫਤਾ ਪਹਿਲਾ ਅੱਧਾ ਤੋਂ 1 ਕਿਲੋ ਕਣਕ ਦਾ ਦਲੀਆ ਪਕਾ ਕੇ ਉਸ ਵਿੱਚ 100 ਗ੍ਰਾਮ ਗੁੜ ਮਿਲਾ ਕੇ ਫਿਰ ਥੋੜਾ ਠੰਡਾ ਕਰਕੇ 50ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ
Tudi deni band krdo …transition feed de skde ho …
ਸਰ ਜੀ 26 ਝੋਨਾ ਕਿੰਨੀ ਤਾਰੀਖ ਨੂੰ ਲਾਈਏ ਸਹੀ ਟਾਈਮ?
(en)
ਗੁਰਕੀਰਤ ਜੀ, 20 ਜੁਲਾਈ ਤੱਕ ਇਸ ਇਸ ਕਿਸਮ ਦੀ ਲਵਾਈ ਕਰ ਦੇਣੀ ਚਾਹੀਦੀ ਹੈ।
Sir pr 125 di paneeri thodi Umar vaddi ho gyi labour nhi milli c 38 days di ho gyi c kadd v jyada ho gya c thoda jeha uppar toh cutt karke layi c hun jhona chal tan peya but slow aaa 25 June da lagya hoya urea 60 kg per acre paa ditti aaa 2 vaar vich zinc v paa ditta pehla npk v paya c hun growth lyi ki paa sakde aaa ji ultra regent paaa sakde ji and magnesium sulphate bare v dasso?
(pb)
harwinder ji, tusi khuraak kaafi de chukke ho islai filhaal koi vi khuraak na deo ate magnesium ya regent den di aje ki lod nahi hai ji.
Sir jhoti phele sue suyi a par hun 4 month ho gaye heat ch nahi a rahi mineral mix v regular de rahea a ate deworming v keti a?
(pb)
Harkamal ji tuci uss nu vdhia khurak ate mineral mixture de nal nal Nutrisacc advance bolus rojana 1 goli deo ate 21 din tak dinde rho ate jddo ohh patlia tara kree fir doctor ton usdi heat de hisab nal AI krwa skde ho.
Dhanwaad
Dhanwaad ji
Veer g kyi vaar mazz Silent heat dendi hai ..kirpa krke tusi Nede de Vet doc nu check kra skde ho
Dhanwaad veer
Main Kele di kheti ware jaankari leni chaonda haan koi eho ji book suggest kro jis vich sirf kele di kaasht ware jaankari howe?
(en)
Rasdeep ji, university vallo sirf kele di kheti baare koi publiaction jaari nahi kiti gai hai ji.
ਇਹ ਘਾਹ ਨੂੰ ਕਿਹਡ਼ੀ ਸਪੇਰੇ ਮਾਰ ਗਈ?
(pb)
Punjab
ਮਨਜਿੰਦਰ ਜੀ, ਤੁਸੀਂ ਇਸ ਦੀ ਰੋਕਥਾਮ ਲਈ ricestar 400 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ye bataye ki oats ka seed store krne ke liye uska seed treatment kaise kare?
(hn)
Maharashtra
Shri ji, oats ka seed store karne ke liye aapko koi treatment dene ki jaroorat nahi hai, aap ise 8-10% nami me store kar sakte hai.
dr. sahib ji, ih jhoti 10 mhine di ghbn aa. isde sun da sma ho geya a. isnu ma vitamn h te transation feed de diti aa. isde agle thn chote te pichle bde kyu aa. kripya dso?
(pb)
Punjab
Nirmal ji tuci jo bhi khurak diti hai ohh bilkul sahi ha baki kai var kudrati thnna eko jehe nhi hunde, baki tuci isde suun ton badd sahi dekhbhal kro ate ehh dekho isde sara thna vicho purra dudh aunda ha.
ਸਰ ਜੀ 6ਮਹੀਨੇ ਦੀ ਕੱਟੀ ਦੀ ਖੁਰਾਕ ਘਰ ਵਿੱਚ ਬਨਾਉਣ ਦਾ ਤਰੀਕਾ ਦੱਸਨਾਂ ਗਾਭਿਨ ਪਸ਼ੂ ਦੀ ਖੁਰਾਕ ਘਰ ਵਿੱਚ ਬਨਾਉਣ ਲਈ ਵੀ ਦੱਸਨਾਂ ਸਭ ਦੁੱਧ ਵਾਲੇ ਪਸ਼ੂ ਬਾਰੇ ਦੱਸਦੇ ਹਨ?
(pb)
Punjab
ਤੁਸੀ ਕੱਟੀ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਦੁੱਧ ਵਾਲੇ ਜਾਂ ਦੂਜੇ ਪਸ਼ੂਆਂ ਲਈ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ।
Sar g cow de injection bharyea c do bar bhra ta fr boln lg jndi a ki kita jwe g hun b bol rahi a koi medicn dso g ja koi ilaj dso isda?
(pb)
tuci usdi bachedani vich 2 din utrawin-oz dwai bhrwao ate uss nu bovimin-b powder 50gm rojana ate Agrimin-i tablet rojana 1 goli deo ate 21 din tak dinde rho ate agli heat vich saff tara hoon te AI krwao ate AI krwa ke Ashored inj. 5ml IV lgwa deo.
Sir ji ga taaja sui hai dr sir dudh Nahin bad Rahi. Only 14 ltr hai . Pichhle Subah 30 litre dudh tha Koi HAL Karen Koi medicine Hai Jahan Koi khurak bataen dudh badh Jaaye?
(en)
Feroz ji tuci usdi khurak da ate rehn sehn da purra dian rakho ate uss nu Calpond gold liquid 50ml rojana, Lacup powder 100gm rojana ate Simlage bolus 1-1 swere sham deo, baki feed usde khan de hisab nal hei deo usdi khurak vich badlaw naa kro.
Mujhe masroom ki kheti karni hai sir to Mai iski suruaat kaise Karu please guide me?
(hn)
Punjab
Saurabh ji, mushroom ki kheti ke liiye aapko tarining lene ki jaroorat padegi, aap training lene ke liye KVK Singrauli 9424641062 se sampark kar sakte hai.
Sir meri ik vashi aa 5month di dusari vashi de val khadi aa derowng 3 4 kar chuka aa minrel mixture ve de raha bestmin gold?
(pb)
Punjab
Shamsher ji tuci uss nu 1-1 mahine de frak nal pett de kiria wali dwai deo ate her varr salt jrur badlo ate uss nu mineral mixture powder de nal nal Sharkoferrol vet 15-15ml swere sham dena suru kro.
ਦੂਜੇ ਸੂਏ ਜਰਸੀ ਗਾਂ ਦੁੱਧ ਵਧਾਉਣ ਲਈ ਕੀ ਕੀਤਾ ਜਾਵੇ ਜੀ 13 14 ਕਿਲੋ ਦਿੰਦੀ ਆ ਜੀ ?
(pb)
ਗੁਰਪ੍ਰੀਤ ਜੀ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਜਿਸ ਫੀਡ ਨੂੰ ਉਹ ਆਸਾਨੀ ਨਾਲ ਖਾਵੇ ਅਤੇ ਹਜ਼ਮ ਕਰੇ ਉਸਦੀ ਵਰਤੋਂ ਕਰ ਸਕਦੇ ਹੋ ਬਾਕੀ ਖੁਰਾਕ ਦੇ ਨਾਲ ਨਾਲ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
ਸੁਵਾਜਨੇ ਦੇ ਬੀਜ ਕਦੋ ਬੀਜੇ ਜਾਂਦੇ ਹਨ ਲਸੂੜੀ ਕਾਣੀ ਬੋਹਤ ਜਿ਼ਆਦਾ ਹੈ ਕੀ ਕੀਤਾ ਜਾਵੇ ਜੀ
(pb)
ਲਖਵੀਰ ਜੀ, ਸੁਹੰਜਨੇਂ ਦੇ ਬੀਜ ਅਗਸਤ ਵਿਚ ਬੀਜ ਸਕਦੇ ਹੋ ਅਤੇ ਲਸੂੜੀ ਕਾਣੀ ਦੀ ਰੋਕਥਾਮ ਲਈ ਫਰੂਟ ਫਲਾਈ ਟ੍ਰੈਪ ਦੀ ਵਰਤੋਂ ਕਰ ਸਕਦੇ ਹੋ।
Sat Shri Akal G Eh Anjeer da fruit hai esde fall da size vadda ni ho reha Fruit aye nu 15 20 din hoge and ma fruit di growth lyi ma jo photo vich liquid hai os di spary and pani vich lga diti c Dhanwad?
(pb)
Punjab
Harpreet ji, tusi spray ta theek kiti hai, par aje boota kaafi shota hai, is lai is de fal da kaar jyada vadda nahi ho riha.
Sir barrish ka paani khet bhout aa Jata hai main sabji ki ਕਾਸ਼ਤ ਕਰਦਾ ਹਾ ਪਰ ਸਾਰੀ sabji ਖ਼ਤਮ ਹੋ ਜਾਂਦੀ ਹੈ ਕਿ ਮੈਂ ਖੇਤ ਵਿਚ ਖੀਰੇ ਦੀ ਖੇਤੀ ਕਰ ਸਕਦਾ ਹਾਂ?
(pb)
Punjab
ਰਵਿੰਦਰ ਜੀ, ਜੇਕਰ ਤੁਹਾਡੀ ਜਮੀਨ ਨੀਵੀਂ ਹੈ ਤਾ ਤੁਸੀਂ ਕਿਸੇ ਸਬਜ਼ੀ ਦੀ ਖੇਤੀ ਨਾ ਕਰੋ ਤੁਸੀਂ ਝੋਨੇ ਦੀ ਖੇਤੀ ਨੂੰ ਤਰਜੀਹ ਦਿਓ।
ਸਤਿ ਸ੍ਰੀ ਆਕਾਲ ਜੀ ਪਸ਼ੂਆਂ ਨੂੰ ਮੱਕੀ ਦੇ ਆਚਾਰ ਦੇ ਨਾਲ ਨਾਲ ਹੋਰ ਕੀ ਪਾਈਏ ਜੀ ਤਾਂ ਕਿ ਪਸੂ਼ ਤੰਦਰੁਸਤ ਰਹਿਣ ਜਿਵੇਂ ਮਿੱਠਾ ਸੋਡਾ ਜਾਂ ਸਰੋਂ ਦਾ ਤੇਲ ਆਦਿ ?
(pb)
ਗੁਰਪ੍ਰੀਤ ਜੀ ਪਸ਼ੂ ਨੂੰ ਸਾਇਲੇਜ ਦੇ ਨਾਲ ਨਾਲ ਦੁੱਧ ਦੇ ਹਿਸਾਬ ਨਾਲ ਫੀਡ ਦਿਓ, ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਵਰਤ ਸਕਦੇ ਹੋ ਅਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਚਰ 50 ਤੋਂ 100 ਗ੍ਰਾਮ ਰੋਜਾਨਾ ਦਿਓ ਅਤੇ ਮੀਠਾ ਸੋਡਾ ਤੁਸੀ 15 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
sir ji, yuriya di sprey na kro, oh glti nal likh ho geya c. kyonki yuriya 46% bori ch hunda a. tuc npk di sprey kr skde ho. usda result chnga milgunga. ih meeh de karn peeli pe rhe ha, jehde karn ih tur nhi rhe?
(pb)
Punjab
Gurjinder ji, jaankari sanjhi karn lai dhannwaad.
sir ji, npk koi dwai nhi a. ih ik powder aa, jis ch naitrojn, fasfet te potash teenon tat hunde hn. npk 191919 mildi aa. main tuhanu ih ds reha ha ki 15 litr vali tanki jo sprey vali hundi hai, us ch 150-200ml pa skde ho. agr 150ml/ekd de hisab nal poni hai ta us ch 2 tanki lg jayegi. jekr gorth zyada krwani aa ta us jgh te adha kilo yuriya nu 1 tanki vich pa ke sprey kr deo. us nal groth vdiya ho jayegi?
(pb)
Punjab
gurjinder ji, jaankari sanjhi karn lai dhanwaad.
sir ji, zyada dudh dene vali gaay me repeet briding, thrediya aadi smsya bhut aa rhi ha. 2-3 mhine ke baad jb bhi gaay gabhin ho uska bld test zrur krwaye, kyonki bld me ydi koi smsya aa rhi ho to iska ilaj kiya ja ske, kyonki zyadatr to chichdiyan gaay ka bld pi jati ha. chichdiyon se thrediya ki smsya zyada hoti ha. main sbse nivedn krta hun ki ap use 15 dinon ke baad tara meera tel de diya kren. usse chichdiyan km ho skti ha. repeet briding ki smsya bahrli gaay jaise hf or jrsy me bhut hoti ha. Is smsya ko km krne ke lye ise achha hra chara, achhi feed, achha minral mixture, kailshium aadi ki zrurt hoti ha. gaay ka dhyaan rkhen.
(pb)
Punjab
Gurjinder ji kisana nal jankari shanjhi krn lai bhut bhut dhanwad.
Sir ji FMD KA SAHI ILAJ KYA PLEASE SIR BOLIYE?
(hn)
Uttar Pradesh
Ye virus se hota hai isliye vaccine lagana hi sabse Accha hai. Yadi bimari ho gayi to antibiotic, antipyretic ke Saath fluid therapy sabse uttam hai.phir muh ke ghaas ke liye glycerine lagaye and pair ke ghar pe malham lagana chahiye
ਵੀਰੋ ਕਾਫੀ time ਦਾ ਬਾਜਰਾ ਬੀਜਿਆ ਹੈ ਜੀ , ਲੱਗਭਗ ਮਹੀਨੇ ਹੀ ਹੋ ਗਿਆ ਹੈਂ ਜਾ ਜਿਆਦਾ ਸਮਾਂ ਹੋ ਗਿਆ ਹੈ, ਬਾਜਰਾ growth ਨਹੀਂ ਕਰ ਰਿਹਾ ਤੇ ਉੱਤੋ ਮੀਂਹ ਪੈਣ ਕਰਕੇ ਰੰਗ ਬਦਲ ਗਿਆ ਹੈ ਤੇ growth ਹੋਰ ਘਟੀ ਲਗਦੀ ਹੈ, ਕਿਰਪਾ ਕਰਕੇ ਕੋਈ ਇਲਾਜ ਦਸਿਆ ਜਾਵੇ ਜੀ ?
(en)
Ajaypaal ji, tusi is di growth lai is te Paathian de paani da spray kar sakde ho ji.
Punjab
npk da spary kro g, 15ਲੀਟਰ ਵਾਲੀ ਸਪਰੇ ਵਾਲੀ ਟੈਂਕ ਵਿੱਚ 150-200ml pao g.
Sir. Cow 45. Din di gabhn a. Oh dhud bht ght gyi. Ik pase de dova thana vich shidyan v kafi aundia. Ki dita jave ji ohnu. Pehlan 35. Kg milk c hun. 12 kg te aha gyi. Injection v lagye ne
(pb)
Harmander g , os nu kehde kehde Injection lgwae ne ?
Koi poultry wala number send karo ji jine cures ya trening kiti hovye ?
(en)
Punjab
Gurneer ji ajje gadvasu ludhiana walo poultry training di koi update nhi aayi hai jiwe hei koi update aundi ha tan tuhade nal jankari shanjhi krr diti jawegi baki tuci apne nazdiki kvk ton bhi training da pta kr skde ho uthe bhi sme sme te alag alag kma di training diti jandi hai tuci isde lai Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 vich ja ke agli training da pta kr skde ho ate uthe ja ke apna training wala farm bhar aao fir jddo bhi training howegi ohh tuhanu phone krke das denge.
Poultry trading lani aw ji Ludhiana gadvasu ch koi details das shkda number send karo gaye?
(en)
Punjab
Gurneer ji ajje gadvasu ludhiana walo poultry training di koi update nhi aayi hai jiwe hei koi update aundi ha tan tuhade nal jankari shanjhi krr diti jawegi baki tuci apne nazdiki kvk ton bhi training da pta kr skde ho uthe bhi sme sme te alag alag kma di training diti jandi hai tuci isde lai Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 vich ja ke agli training da pta kr skde ho ate uthe ja ke apna training wala farm bhar aao fir jddo bhi training howegi ohh tuhanu phone krke das denge.
Poultry trading lani aw ji Ludhiana gadvasu ch koi details das skda number send karo gaye?
(en)
Punjab
Gurneer ji ajje gadvasu ludhiana walo poultry training di koi update nhi aayi hai jiwe hei koi update aundi ha tan tuhade nal jankari shanjhi krr diti jawegi baki tuci apne nazdiki kvk ton bhi training da pta kr skde ho uthe bhi sme sme te alag alag kma di training diti jandi hai tuci isde lai Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 vich ja ke agli training da pta kr skde ho ate uthe ja ke apna training wala farm bhar aao fir jddo bhi training howegi ohh tuhanu phone krke das denge.
ਡਾਕਟਰ ਸਾਹਿਬ ਜੀ ਪਰ ਏਕੜ ਤਿਲਾਂ ਦਾ ਬੀਜ ਕਿਨਾਂ ਪੈਂਦਾ ਹੈ ਧੰਨਵਾਦ?
(pb)
ਬਲਰਾਜ ਜੀ, ਤਿਲ ਦਾ ਇੱਕ ਏਕੜ ਵਿਚ 1 ਕਿੱਲੋ ਬੀਜ ਕਾਫੀ ਰਹਿੰਦਾ ਹੈ ਜੀ।
yaha lgane ke liye koe badiya aam ke bute ki variety btaiye jo zada bda bhi na ho aur zada chota bhi na rahe?
(en)
Haryana
Arun ji yahan aap Alphonso ja phir dussehri kisam ko lga sakte hai
ਡਾ ਸਾਹਿਬ ਤੁਸੀਂ ਜੋ ਇਲਾਜ ਦੱਸਿਆ ਸੀ ਉਹ ਦਵਾਈਆਂ ਪਾਉਂਦੇ ਨੂੰ ਅੱਜ 24 ਦਿਨ ਹੋ ਗਏ ਅਜੇ ਤੱਕ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਕੋਈ ਇਸ ਤੋਂ high level ਦੀ ਦਵਾਈ ਦੱਸੋ ਜੀ ।ਜੋ ਵੀ ਕੋਈ ਘਰ ਆਉਂਦਾ ਉਹ ਇਹੀ ਕਹਿੰਦਾ ਕਿ ਇਹ ਠੀਕ ਨਹੀਂ ਹੋਣੀ ਤੁਸੀਂ ਕੱਟਿਆ ਆਲਿਆਂ ਨੂੰ ਵੇਚਦੋ ਮੈਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਨਾ ਚਾਹੁੰਦਾ ਜੀ। ਧੰਨਵਾਦ?
(pb)
Punjab
ਸਤਨਾਮ ਜੀ ਇਸ ਸਮੱਸਿਆ ਨੂੰ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ ਅਤੇ ਹੋਲੀ ਹੋਲੀ ਠੀਕ ਹੁੰਦੀ ਹੈ, ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ-ਹਫਤੇ ਦੇ ਫਰਕ ਨਾਲ ਰਪੀਟ ਕਰੋ ਅਤੇ ਇਸ ਨੂੰ Bovimin gl liquid 7ml ਰੋਜਾਨਾ ਦੇ ਨਾਲ ਨਾਲ Vetscuco tablet 2-2 ਗੋਲੀਆਂ ਸਵੇਰੇ ਸ਼ਾਮ ਦਿਓ।
Punjab
ਕੱਟੀ ਬਹੁਤ ਸੋਹਣਾ।
ਡਾ ਸਾਹਿਬ ਤੁਸੀਂ ਜੋ ਇਲਾਜ ਦੱਸਿਆ ਸੀ ਉਹ ਦਵਾਈਆਂ ਪਾਉਂਦੇ ਨੂੰ ਅੱਜ 24 ਦਿਨ ਹੋ ਗਏ ਅਜੇ ਤੱਕ ਕੋਈ ਫ਼ਰਕ ਨਹੀਂ ਪੈਂਦਾ। ਤੁਸੀਂ ਕੋਈ ਇਸ ਤੋਂ high level ਦੀ ਦਵਾਈ ਦੱਸੋ ਜੀ ।ਜੋ ਵੀ ਕੋਈ ਘਰ ਆਉਂਦਾ ਉਹ ਇਹੀ ਕਹਿੰਦਾ ਕਿ ਇਹ ਠੀਕ ਨਹੀਂ ਹੋਣੀ ਤੁਸੀਂ ਕੱਟਿਆ ਆਲਿਆਂ ਨੂੰ ਵੇਚਦੋ ਮੈਂ ਇਸ ਤਰ੍ਹਾਂ ਦਾ ਪਾਪ ਨਹੀਂ ਕਰਨਾ ਚਾਹੁੰਦਾ ਜੀ। ਧੰਨਵਾਦ?
(pb)
Punjab
ਸਤਨਾਮ ਜੀ ਇਸ ਸਮੱਸਿਆ ਨੂੰ ਠੀਕ ਹੋਣ ਵਿੱਚ ਸਮਾਂ ਲੱਗਦਾ ਹੈ ਅਤੇ ਹੋਲੀ ਹੋਲੀ ਠੀਕ ਹੁੰਦੀ ਹੈ, ਤੁਸੀ ਇਸ ਨੂੰ Stimvet injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਾਓ ਅਤੇ ਹਫਤੇ-ਹਫਤੇ ਦੇ ਫਰਕ ਨਾਲ ਰਪੀਟ ਕਰੋ ਅਤੇ ਇਸ ਨੂੰ Bovimin gl liquid 7ml ਰੋਜਾਨਾ ਦੇ ਨਾਲ ਨਾਲ Vetscuco tablet 2-2 ਗੋਲੀਆਂ ਸਵੇਰੇ ਸ਼ਾਮ ਦਿਓ।
sir hf cow 10 din hoge sooyi nu mock maarno nhi ht rhi goliya v deke dekh lyia koi hl dso g ya koi teeka?
(pb)
Gurmanjot ji tuci iss nu sbh ton pehla pett de kiria lai Zenvet bolus deo ate iss nu Biotrim inj. 15ml lgwao ate Amoxirum forte tablet 1-1 swere sham deo ate vivliv liquid 100ml rojana 5 din deo fir 50ml rojana dena suru kro.
First timer jhoti sun nu kinne time le skdi aa jyada to jyada?
(pb)
Punjab
Sukhchain ji jhoti suun vich lagbhag 10 mahine 10 din da sma laa lendi ha baki kai varr kuj din jyadaa ja pehla bhi suu jndia ha.
1692 30 6 23 trik nu lagaea si khet vich osde boote naasaru pe rhe ne?
(pb)
Haryana
Harjot ji kirpya apni podhe di photoo bhejo us hsiab nal hi yuhanu sahi jankari diti ja sakdi hai
1401 jhone vich vadde boote nikle reh ne koi hall dasso ruk sakn jadaya na hon?
(pb)
Haryana
Jaswant ji esde lai tusi ohna bootan nu Patt ke nashat kar sakde ho tan jo bimari aggey na vdhe.
ਤਰੇਕ ਦਾ ਦਰਖਤ ਸੂਕੀ ਜਾਂਦਾ ਕੀ ਬਿਮਾਰੀ ਹੋ ਸਕਦੀ?
(pb)
Haryana
ਸਿੰਘ ਜੀ ਕਿਰਪਾ ਫੋਟੋ ਥੋੜਾ ਨੇੜੇ ਤੋਂ ਅਤੇ ਪੱਟੇ ਜਾ ਟਾਹਣੀ ਦੀ ਭੇਜੋ ਜੇਹੜੀ ਸੁੱਕ ਰਹੀ ਹੈ ਉਸ ਹਿਸਾਬ ਆ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਮੱਝ ਨੂੰ 7ਵਾ ਮਹੀਨਾ ਸੁਣ ਵਾਲੀ ਹੈ ਪਿਛਾ ਬਹੁਤ ਕੱਢਦੀ ਹੈ ਇਲਾਜ ਦੱਸੋ?
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ।
ਸਰ ਜੀ ਮੱਝ 3ਮਹੀਨੇ ਦਾ ਫਲ ਸਿੱਟਗੀ ਬੱਚੇਦਾਨੀ ਵਿੱਚ ਸੋਜ ਲਈ ਦਵਾਈ ਵੀ ਧਰਾਈ ਹੈ ਪਰ ਭਾਰ ਦਿਖਾ ਰਹੀ ਹੈ?
(pb)
Punjab
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ।
Yeh mera 12 biga ka sarbati dhan ka plot hai ismey mainey npk 50kg/acre& nutrients 5kg/acre aur fertera4kg/acre dala hai 20 sey 21 din ho gya hai mera dhan ka paudhà pila aur safed kyo pad rha hai upay bataye?
(en)
Haryana
Pawar ji isme aap zinc sulphate 10 kilo prati acre ke hisab se daal sakte hai yeh tatav ki kami ki wajah se hi ho rha hai
Yeh mera 12 biga ka sarbati dhan ka plot hai ismey kuch paato pey yeh jala numa kya hai agar sundi k egg hai to upay bataye aur root mein bhi sundi hai maine ismey abhi tak ismey insecticide nhi dali hai bus npk 50kg/acre aur ek nutrients 5 kg / acre dala hai . Bataye yeh kya problem hai ?
(en)
Haryana
Pawar ji yeh keet ke ande ho skte hai iske liye aap jin patto pr yeh hai unko nashat kr dijiye. Jadd mein konsi sundi hai kirpya yeh btaye ja uski photo bheje us hsiab se hi apko sahi jankari di ja sakti hai
ਮੇਰੀ ਮੱਜ ਅੱਜ 5 30 ਸਵੇਰੇ ਸੁੲਈ ਏ ਉਸ ਨੇ ਕੱਟੀ ਦਿੱਤੀ ਹੈ ਪਰ ਉਸ ਨੇ ਹਲੇ ਤੱਕ ਦੁੱਧ ਨਹੀ ਪੀਤਾ ਕਿਰਪ ਕਰ ਕੇ ਕੁਈ ਸੁਜਾ ਦੋ ਅਤੇ ਉਸ ਨੂੰ ਬੁਖਾਰ 103 ਏ?
(pb)
ਤੁਸੀ ਉਸ ਨੂੰ ਬੋਤਲ ਨਾਲ ਦੁੱਧ ਪਿਲਾ ਦਿਓ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ
Ki asi hun mungi beez sakde a adda kila jameen bahli pui a os ch chol nhi lg sakdd ja beez sakde a khdi kism ta kina beez kini khad pur bistar ml dso?
(pb)
Haryana
Gagan ji esnu Tusi hun beej sakde ho pr eston jeyada late na kreo kyukintusi vi 2-3 din late hi ho tusi mungi di ml 1808,818 kisam nu beeej sadke ho
ਡਾ ਮਿਤਾਲੀ ਜੀ ਪਾਣੀ ਵਿਚ ਡੁੱਬਿਆਂ ਹੋਇਆ ਝੋਨਾਂ ਕਿਨੇ ਦਿਨ ਕੱਢ ਸਕਦਾ ਜੀ ਦਹੀਂ ਜੀ?
(pb)
Haryana
ਗਗਨ ਜੀ, 5-7 ਦਿਨ ਬਾਅਦ ਲਵਾਉਣੀ ਜਰੂਰੀ ਹੁੰਦੀ ਹੈ ਜੇਕਰ ਜ਼ਿਆਦਾ ਟਾਈਮ ਪਾਣੀ ਵਿੱਚ ਰਹਿ ਤਾ ਫਸਲ ਉਪੱਰ ਅਸਰ ਪੈਂਦਾ ਹੈ।
Thanks g
sir ji, chote level pr koi desi murgi paln ki training ke bare me btaye?
(pb)
Punjab
ਪਰਵਿੰਦਰ ਜੀ ਤੁਸੀ ਮੁਰਗੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਸੰਪਰਕ ਕਰ ਸਕਦੇ ਹੋ ਉੱਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK Goneana, Muktsar Sahib 01633-210046 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
sir ji, meri gay nu suye 3 mhine ho gaye aa. usde bathroom chote-chote kide nikl rhe aa. ohnu koi sat-chot nhi lgi. ki ih pet ke kide a, kripya dso?
(pb)
ਮਨਜਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
ਡਾ ਸਾਬ ਮੇਰਾ ਝੋਨਾ ਰੇਤਲੀ ਜ਼ਮੀਨ ਵਿਚ 110 ਵਾਰਿਟੀ 16 ਜੂਨ ਤੋਂ ਲਗੀ ਹੋਈ ਹੈ ਪਰ ਵਾਧੂ ਬਾਰਸ਼ ਪੈਣ ਕਾਰਨ ਝੋਨਾ 2 ਫੁੱਟ ਪਾਣੀ ਵਿਚ ਡੁੱਬ ਗਿਆ ਹੈ ਕਿਰਪਾ ਕਰਕੇ ਦਸੋ ਕੀ ਸਲਫ਼ਰ ਜਾ ਕੁਝ ਹੋਰ ਪਾਈਏ ਤਾਂ ਜ਼ੋ ਪਾਣੀ ਜਲਦੀ ਤੋਂ ਜਲਦੀ ਘੱਟ ਹੋ ਜਾਵੇ ਤਾਂ ਕਿ ਝੋਨੇ ਨੂੰ ਬਚਾਇਆ ਜਾ ਸਕੇ?
(pb)
ਗਗਨ ਜੀ, ਫਿਲਹਾਲ ਤੁਸੀਂ ਕੁਝ ਵੀ ਨਾ ਪਾਓ ਅਤੇ ਪਾਣੀ ਥੋੜਾ ਘੱਟ ਜਾਂ ਤੇ ਤੁਸੀਂ 5 kg/ਏਕੜ ਤੱਕ ਸਲਫਰ ਦੇ ਸਕਦੇ ਹੋ ਜੀ।
ਬਹੁਤ ਬਹੁਤ ਧੰਨਵਾਦ ਜੀ
ਡਾਕਟਰ ਸਾਹਿਬ ਵਧ ਤੋਂ ਵਧ ਪਾਣੀ ਵਿਚ ਡੁਬਿਆ ਹੋਇਆ ਝੋਨਾਂ ਕਿਨੇ ਦਿਨ ਕੱਢ ਸਕਦਾ ਜੀ ਦਸੀਓ ਪਲੀਜ਼।
ਡਾ ਸਾਬ?
(pb)
Punjab
ਗਗਨਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Narma de ptte iss tra ho ne?
(pb)
Punjab
Arsh ji, ih sundi de hamle kaarn ho sakda hai jekr is tra de lashan jyada han ta tusi emamectin benzoate 80 g/acre de hisaab naal spray kar sakde ho ji.
Sir 45 Dina to pehla achar paun Nall buffalo nu koi problem ta nahi hundi?
(pb)
sukhjnder ji, achaar 45 din to pehla poori tra tyaar nahi hunda is lai 45 din to pehla achaar naa deo ji.
BASMATI 1692 ATE 1847 VICH JHANDA ROG NA AVE KI USE KRNA CHAIDA HAI G BASMATI LAGI NU 6 DAYS HO GE NE?
(pb)
Punjab
Manpreet ji, jhande rog di rokthaam lai beej sodh ke pneeri di bijai karni chahidi hai is to baad is de jyada hall sambhav nahi han ate jekr hamla dikhai dinda hai ta tusi hmle vaale boote putt ke khatm kar sakde ho ji.
Punjab
IPL company di Sanjeevni-Trichoderma- technical 2 kg sand ch Mila k ik kile di pao Ji
sir ji, jhone ch jehdi khl pauni aa. oh jhona lgan to pela pauni aa ya bad ch te ek ekd ch kini pauni a?
(pb)
Sandeep ji, saro di khal tusi lwaai to baad de sakde ho ji, ikk acre vich tusi 25-30 kg takk khal de sakde ho ji.
रोपाई को 15 दिन होगये हैं 6 दिन बाद 50 kg urea 50kg ssp or thaiophanate mythaile डाला था 10 दिन बाद Nagaarjuna की Gallant mycoraja डाला था और 3din पहले tebuconazole sulfer डाला है पौधे की पतिया अभी तक सुखी है कही कही से और फुटाव नही कर रहा है इसके लिये सही समाधान बताये?
(hn)
Punjab
संजय जी, कृपया आप हमें पत्तों की फोटो भेजे। उस हिसाब से ही आपको इसके बारे में सही जानकारी दी जा सकेगी।
Sir mera pashu kuch bhi nahi kha Raha hai kya kare sir bataiye 30000 ka pashu aab 12000 rupay ka ho Gaya matr 9 din mai?
(hn)
Punjab
Aap isko turant nazdiki doctor se janch krwayen kyuki iski sahi janch se hei ilaj ho skta hai, yeh gobar krti ha, pishav krti hai, fever kita ha, khana kitna khati hai ussi hisab se iski janch krke sahi ilaj ho skta hai.
Sir mera pashu kuch bhi nahi kha Raha hai kya kare sir bataiye 30000 ka pashu aab 12000 rupay ka ho Gaya matr 9 din mai?
(hn)
Punjab
Aap isko turant nazdiki doctor se janch krwayen kyuki iski sahi janch se hei ilaj ho skta hai, yeh gobar krti ha, pishav krti hai, fever kita ha, khana kitna khati hai ussi hisab se iski janch krke sahi ilaj ho skta hai.