Punjab
Search
ਪਨੀਰੀ ਐਵੇ ਹੋ ਗਈ 15 ਦਿਨ ਦੀ pr 126 ਦੀ ਏ?
(pb)
ਯਾਦਵਿੰਦਰ ਜੀ, ਇਹ ਲੋਹੇ ਦੀ ਕਮੀ ਦੇ ਲੱਛਣ ਹਨ ਇਸ ਦੀ ਰੋਕਥਾਮ ਲਈ ਤੁਸੀਂ 1 ਕਿੱਲੋ ferrous sulpahte ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Paddy pussa 44?
(pb)
Punjab
Satnam ji, kirpa kar ke apna swaal visthaar vich pucho ki tuhaanu pusa 44 baare ki jaankari chahidi hai ta jo tuhaanu is di sahi jaankari ditti jaa sake.
क्या उत्तर प्रदेश में अंजीर की खेती की जा सकती है?
(hn)
Maharashtra
नीरज जी, आप उत्तर प्रदेश में अंजीर की खेती कर सकते है।
ਪਹਿਲੇ ਸੂਅ ਵਹਿੜ ਹੈ ਜੀ 12 ਦਿਨ ਰਹਿੰਦੇ ਸੂਅਣ ਨੂੰ ਲੇਵੇ ਵਿੱਚ ਪਾਣੀ ਭਰ ਗਿਆ ਕੀ ਇਲਾਜ ਕਰੀਏ ਜੀ। ਦੇਸੀ ਜਾ ਡਾਕਟਰੀ ਇਲਾਜ ਦੱਸਿਓ ਜੀ ਕੋਈ?
(pb)
Punjab
ਰਣਜੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੇ ਲੇਵੇ ਦੀ ਸਹੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ।
Dr Saab cow da than bout Jada tite ho gya ha than ch poor ayi jandi aa docoter tike v la ke gye par koi farak Ni pea davai daso Dr Saab vadia g?
(pb)
tuci uss nu 250gm raav khand, 250gm dalda ghee, 250 jira mix krke agge te tayar kro fir 100gm nimbu nichod ke deo ate 5-7 din dinde raho ji ate uss nu V5 inj. 5ml lgwao ate 2-2 din de frak nal 5 tike lgwa skde ho.
Pehla kehre injection laa rhe ho ji
Sir ਥਾਣਾ ਚ ਕੋਈ ਵੀ ਸੋਜ ਨਹੀਂ ਹੈ ਅਤੇ ਨਾ ਹੀ ਕੋਈ ਗੰਢ hai?
(hn)
ਅਮਨਦੀਪ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ, 150 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ 5 ਦਿਨ ਦਿਉ ਅਤੇ ਉਸਨੂੰ Potassium iodide powder 7gm ਰੋਜਾਨਾ ਦੇਣਾ ਸ਼ੁਰੂ ਕਰੋ।
Hloo srr 1 kila ch ewa ja hor rhii ziri nala 6 kg vam paa tii 7 kg zince 33 ala 60 kg urea paa tii thala zypsum v payi cc ?
(pb)
Haryana
Jagajeet ji eh zinc di ghat hai esde lai tusi zinc sulphate 5 gram prati litre paani de hisab nal vart sakde ho
ਕੱਦੂ ਤੇ ਅੱਲਾਂ ਦੀਆਂ ਵੇਲਾਂ ਫੁੱਟ ਦੋ ਫੁੱਟ ਮੀਟਰ ਦੋ ਮੀਟਰ ਹੋਕੇ ਕਿਉਂ ਸੁਕ ਜਾਂਦੀਆਂ ਹਨ ਜੀ ?
(pb)
Haryana
ਗੁਰਜੰਟ ਜੀ ਕਿਰਪਾ ਆਪਣੀ ਵੱਲ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ki magnesium sulphate nu uria potash ya jink nal mila k de sakde aa?
(pb)
Haryana
Gurmeet ji tusi esnu mila ke vi de sakde ho par tusi esdi spray vi kr skde ho ehde vich koi vi dikkat nahi hai
Ye Rog dhaan main bahut jyada ho rha h?
(hn)
Haryana
सिंह जी, यह दीमक का हमला लग रहा है। इसके लिए आप chlorppyriphos 1 लीटर को प्रति एकड़ के हिसाब से प्रयोग कर सकते हैं।
Sar g cow de gal ghotu da injection lagwe c jis krke ਦੁੱਧ b ght gyi ta lisi kamjor b ho gyi dso as nu ki dita jwe asde tika b bhryea gyea khedi mmedicn diti jwe?
(pb)
Gagandeep ji tuci uss nu Anabolite liquid 100ml rojana, Glactogog powder 30gm rojana dena suru kro ate usdi khurak da purra dian rakho ate mousam de hisab nal sahi dekbhal kro.
Sar g paneri a chola di x4 awe ho rahi ki pyea jwe?
(pb)
Haryana
Gagan ji kirpa eh dso tusi esnu khad pehla kini paa chuke ho us hsiab nal hi tuhanu sahi jankari diti ja sakdi hai
Sir pertilachlore37 Jhona lonn to kinne din baad pa sakde aa kaddu keete nu 4days hoge nadeen nikkalda thoda/
(pb)
Haryana
Mann ji esnu tusi jhona lgaun ton 2-3 din baad paa sakde ho esnu tusi 600 ml prati acre de hisab nal vart sakde ho
ਕੀ ਝੋਨਾ ਲਾਉਣ ਤੋਂ ਬਾਅਦ ਜਿਪਸਮ ਪਾ ਸਕਦੇ ਹਾਂ ਜਾਂ ਝੋਨਾਂ ਲਾਉਣ ਤੋਂ ਪਹਿਲਾਂ ਪਾਈ ਜਾਵੇ ਮਾਤਰਾ ਵੀ ਦਸੋ ਏਕੜ ਦੀ ਕਿੰਨੀ ਪਾਉਣੀ?
(pb)
Haryana
ਬਲਵਿੰਦਰ ਜੀ ਝੋਨੇ ਵਿਚ ਜਿਪਸਮ ਪਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਕਿਉੰਕਿ ਇਹਦੇ ਵਿਚ ਜਰੂਰਤ ਨਹੀਂ ਹੁੰਦੀ ਬਾਕੀ ਤੁਸੀ ਮਿੱਟੀ ਪਰਖ ਕਰਾਓ ਜੇਕਰ ਉਸ ਵਿਚ ਸਲਫ਼ਰ ਦੀ ਘਾਟ ਆਉਂਦੀ ਹੈ ਤਾਂ ਉਸ ਹਿਸਾਬ ਨਾਲ ਹੀ ਜੀਪਸਮ ਪਾਈ ਜਾਵੇਗੀ।
Abhi kon sa tmatar lgana chahiye ?
(hn)
Madhya Pradesh
Rahul ji, aap abhi Vaishali,ArkaAlok,S-152,Punjab Chuhra,Roma,Co 1,Pusa Early Dwarf,Rajni,Rashmi,Rupali, kisme lga sakte hai.
keetnashk dwai btaye?
(en)
Haryana
युवराज जी, कृपया यह बताए कि आपको किस फसल में और किस कीट के लिए यह दवाई चाहिए। उस हिसाब से ही आपको सही जानकारी दी जा सकती है।
Soya ke dava?
(en)
Haryana
Yuvraj ji kirpya apna swal visthar se btaye ki apko iske baare mein kya jankari chahiye us hsiab se hi apko sahi jankari di ja sakti hai
10 15 ਦਿਨ ਪਹਿਲਾਂ ਸੂਈ ਗਾਂ ਜੋਂ ਕਿ ਪਹਲਣ ਹੈ ਉਸਦੇ ਵਧੇਰੇ ਦੁੱਧ ਲਈ ਕੀ ਕਰਨਾ ਚਾਹੀਦਾ ਹੈ ਜਾਂ ਕੀ ਖੁਰਾਕ ਦੇਣੀ ਚਾਹੀਦੀ ਹੈ
(pb)
Punjab
ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ Milkogen 8000 ਫੀਡ ਦਿਓ ਅਤੇ Calpond gold liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
किन्नू का पौधा die back बीमारी की वजह से सूख रहा है। कौन सी दवाई का प्रयोग करू कृपया बताए?
(hn)
Haryana
सिंह जी, इसके लिए आप carbendazim 2 ग्राम प्रति लीटर पानी में मिलाकर जड़ के पास डाले।
Rajasthan
Hi Parvinder, picture share kre kitna damage ho chuka hai
Satshri Akaal ji Sir main ik khet vch mitti paai c es waar .. hun os jga te hybrid tata 834 jhona lga sakde ha ya hun 1121 basmati lagayie .. mere kol dono hi nursery available hun es time kehda sai rahuga ji .. ਧੰਨਵਾਦ ?
(pb)
Haryana
Aman ji eh dowen hi sahi han tusi kuch vi lga sakde ho pr jhona lgaun da sahi time June de ant tkk hunda hai baki tusi kuch vi lga sakde ho Abdi mandi de hisab nal jis di sale vdhia hundi hai ate rate vadh milda hai
Punjab
ਧੰਨਵਾਦ ji
Sir pig faram bare jankari ?
(pb)
pig farming ki purri jankari ke liye apko iss kam ki training leni pdegi jisme apko iss kam ki sahi jankari milegi aur kam suru krne se pehle aap apne nazdiki kise pig farm per jakar iss kam ko jrur dekhen jisse apko iss kam ko krne ke sahi trike ka v ptaa lgega fir aap iss kam ki training lekar suru kr skte hai.
Gadvasu University naal sampark kr skde ho ji
मेरी बेल वाली सब्ज़ी की फसल में कीडा लग रहा है क्या करू?
(hn)
Haryana
इंद्री जी, यह कीड़े का हमला तो नही लग रहा। अगर आपने फसल में कीड़ा देखा है तो उसकी फोटो भेजे ता जो आपको सही जानकारी दी जा सके।
सर जी, पत्ते छने हुए व गले हुए लग रहे है कीड़ा तो नहीं देखा।
Basmati 1847 vich jhanda rog de pakke hall lai kehri cheez payie?
(pb)
Haryana
Satnam ji esde lai beej nu trichoderma harzianum @15 gram nu prati kolo beej de hsiab nal sodh ke bijna chahida hai
ਪੀਲਾ ਕਿਉ ਹੋ ਰਿਹਾ ਜੀ?
(en)
Haryana
ਪੈਰੀ ਜੀ ਕਿਰਪਾ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਪਹਿਲਾ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਸੀ।
ਇਸ ਜੀਵ ਦਾ ਇਲਾਜ ਦਸੋ ਜੀ। ਉੜਪੁੜ ਬਹੁਤ ਕਰ ਲਿਆ ਹੈ। ਦਵਾਈ ਵੀ ਵਰਤ ਲਈ ਹੈ ?
(pb)
Punjab
ਕਿਰਪਾ ਕਰਕੇ ਤੁਸੀ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਇਹ ਸਮੱਸਿਆ ਕਿਥੇ ਆ ਰਹੀ ਹੈ ਅਤੇ ਉਸਦੀਆਂ 2 ਤੋਂ 3 ਫੋਟੋਆਂ ਵੀ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ।
Punjab
ਸੱਤ ਸ਼੍ਰੀ ਆਕਾਲ ਜੀ ਮੇਰੇ ਬੀਟੀ ਨਰਮੇ ਦਾ ਵਿਕਾਸ ਬਹੁਤ ਘੱਟ ਹੈ। ਚੰਗੀ ਤਰ੍ਹਾਂ ਨਾਲ ਬੂਟੇ ਵਿਕਾਸ ਨਹੀਂ ਕਰ ਰਹੇ। ਬੂਟਿਆਂ ਦੇ ਵਾਧੇ ਲਈ ਕੋਈ ਸੁਝਾਅ ਦਿੱਤਾ ਜਾਵੇ।ਆਪ ਦਾ ਧੰਨਵਾਦੀ ਹੋਵਾਂਗਾ।
Punjab
ਦੱਸੋਂਗੇ ਬਾਈ ਕੋਈ ਹੱਲ ਜਾਂ ਨਹੀਂ
1509 ਵਿੱਚ ਝੰਡਾ ਰੋਗ ਆ ਗਿਆ ਉਸਦਾ ਇਲਾਜ ਦਸੋ 15 ਤੋਂ 20 ਦਿਨ ਦੀ ਫ਼ਸਲ ਏ ?
(pb)
Haryana
ਰਾਜੂ ਜੀ ਏਸਦਾ ਇਲਾਜ਼ ਲਈ ਬੀਜ ਨੂੰ trichoderma harzianum ਨਾਲ ਸੋਧ ਕੇ ਬੀਜਣਾ ਚਹਦਾ ਹੈ। ਹੁਣ ਤੁਸੀ ਜਿਹੜੇ ਬੂਟੇ ਵਿਚ ਇਹ ਦਿੱਕਤ ਹੈ ਓਹਨਾਂ ਨੂੰ ਪੱਟ ਕੇ ਨਸ਼ਟ ਕਰ ਦਿਓ।
Purchace automatic warmter system for cows?
(en)
Punjab
Mr. Harinder Please contact on this no. 9803581500, 9803488072 with Manny/ Shubam Garg Trading Company. They will provide you all information its price.
Purchace automatic warmter system for cows?
(en)
Punjab
Mr. Harinder Please contact on this no. 9803581500, 9803488072 with Manny/ Shubam Garg Trading Company. They will provide you all information its price.
Sat sri akal sirji pr 126 di kosam 36 din di ho gyi hai khet vich la skde hai ja nahi kirpa jaldi marg darshan kro kl nu laver aani hai nhi te dusri variety la skde retli jameen hai kirpa jaldi ha jaa nhi je koi isda hl hai te dsna ik 45 variety hai usnu rateli jameen la skde kirpa jarur daso kheti barhi mahira age hath jod ke binti hai sahi hl dasoo?
(pb)
Haryana
Balram ji pr 126 ik ghat sme wali kisam hai so esndi 25-30 din di paneeri khet vich lgaun di sifarish kiti jandi hai jini jeyada umr di paneri lgava ge ohna jhad ghat mil skda hai . Duja tusi jehdi kisam di gal kr rhe ho kirpa usda poora naam dso us hisab nal hi tuhanu sahi jankari diti ja sakdi hai
Good morning Maine 26th of may ko hari moong ki fasal lagyi thi lekin abhi tak uski bud formation or flowering nae huyi ? Iska kya solution hai ?
(en)
Haryana
विशाल जी, कृपया यह बताए कि आपने इसको कौन सी खाद कितनी मात्रा में डाली है। उस हिसाब से ही आपको सही जानकारी दी जा सकती है।
Sir g jhone ch urea nal 33 zinc ਤੇ 80 bentonite sulfur pa sakde aa mix kar ke?
(pb)
Veerpal ji, tusi zinc khaad ta de sakde ho par sulphur khaad den da koi bhuta fayda nahi hai.
ਸਰ ਵੇਚਣ ਲਈ ਕੇਹੜੀ ਸਬਜੀ ਲਾਈਏ ਜੀ ਔਰਗੈਨਿਕ 1 ਕਨਾਲ ਥਾ ਜੀ?
(pb)
Haryana
ਸ਼ਗਨ ਜੀ ਏਸ ਸਮੇਂ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਹਲਵਾ ਕੱਦੂ, ਖੀਰਾ, ਪੇਠਾ, ਖਰਬੂਜਾ, ਤਰਬੂਜ, ਵੰਗਾ ਅਤੇ ਭਿੰਡੀ ਨੂੰ ਬੀਜ ਸਕਦੇ ਹੋ।
Haryana
ਸ਼ਗਨ ਜੀ ਏਸ ਸਮੇਂ ਤੁਸੀ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਜਿਵੇਂ ਚੱਪਣ ਕੱਦੂ, ਹਲਵਾ ਕੱਦੂ, ਖੀਰਾ, ਪੇਠਾ, ਖਰਬੂਜਾ, ਤਰਬੂਜ, ਵੰਗਾ ਅਤੇ ਭਿੰਡੀ ਨੂੰ ਬੀਜ ਸਕਦੇ ਹੋ।
DsR ਕੀਤੀ 1885 ਦੇ ਪੱਤੇ ਹਲਕੇ ਚਿੱਟੇ ਹੋ ਰਹੇ ਹਨ ਕੁਝ ਬੂਟੇ ਸੁਕ ਰਹੇ ਹਨ ਕਿ ਕਾਰਨ ਆ ਅਤੇ ਹੱਲ ਦੱਸੋ । 20 ਦਿਨ ਦੀ ਫਸਲ ਹੋ ਗਈ ਹੈ ਕਲੋਰੋ ਅਤੇ ਰੀਜੈਟ ਪਾਈ ਹੈ । 30 ਕਿਲੋ ਯੂਰੀਆ ਖਾਦ ਵੀ ਪਾਈ ਹੈ?
(pb)
ਸ਼ੁੱਭ ਜੀ, ਇਹ ਲੋਹੇ ਦੀ ਕਮੀ ਦੇ ਲੱਛਣ ਹਨ ਇਸ ਦੀ ਰੋਕਥਾਮ ਲਈ ਤੁਸੀ 1 ਕਿੱਲੋ ferrous sulphate ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
सर मैंने धान का डीआरएस करवाया था अभी यह धान 25 दिन का है और इसमें पीला पन है जिससे पौधे पीले पढ़ते है और खत्म होते हैं इसमें लोहे जिम की कमी तो नहीं कृपया बताने का कष्ट करें?
(hn)
Maharashtra
धरम जी , ये लोहे की कमी के लक्षण है, इसकी रोकथाम के लिए आप 1 kg ferrous sulphate को 100 लीटर पानी में घोल के छिड़काव करें।
Sir bakri palan ke shed ke liye lone chahiye 1.5 laak kya kare sor ji bakari 30 hai
(hn)
Punjab
Kamlesh ji yadi aap bakri palan mein loan lena chahte ha toh pehle aap iss kam ki training len jo apne nazdiki krishi vigyan kendra se lee skte hai, aap iske liye Krishi Vigyan Kendra Bhilwara, Agarpura Chouraha, Suwana, KVK, Bhilwara - 313 001 , (Raj.) India, Phone : +91-9414576763 se sampark kr skte hai iske ilawa aap 9878650451 Thaan Singh (Assistant Manager, LHO State Bank of India) se bhi sampark kr skte hai.
Rajasthan
Sir mene training li huhi hai setipiket bhi hai 11 din ka training huaa hai ...bhed .bakari anusndhan digi malpur se liyaa hai sir
Rajasthan ke bhilwara dist. me konsi nasal ki bakari Palni chaihiye?
(hn)
Punjab
Kamlesh ji aap Sirohi, Beetal, Boer, Marwari goat inme se koi bhi rakh skte hai.
Rajasthan
Tq sir
ਸਰ ਮੈਂ ਆਪਣੇ 3 ਏਕੜ ਖੇਤ ਲਈ ਕੱਚੇ ਤਲਾਬ ਲਿਫ਼ਾਫ਼ਾ ਪਾ ਕੇ ਦਾ ਨਿਰਮਾਣ ਕਰਨਾ ਚਾਹੁੰਦਾ ਹਾਂ ਜੀ ਸਰ ਇਸ ਦੀ ਲੰਬਾਈ ਚੌੜਾਈ ਕਿੰਨੀਂ ਰੱਖਣੀ ਚਾਹੀਦੀ ਹੈ ਤੇ ਇਸ ਉਪਰ ਕਿੰਨਾ ਖ਼ਰਚ ਆਵੇਗਾ ਜੀ ਸਰ ਇਸ ਉਪਰ ਕੋਈ ਸਬਸਿਡੀ ਵੀ ਹੈ ਜੀ ਜ਼ਰੂਰ ਦੱਸਣਾ ਜੀ ਧੰਨਵਾਦ ਜੀ ?
(pb)
Punjab
ਜਗਦੀਪ ਇਸ ਸੰਬੰਧੀ ਸਬਸਿਡੀ ਅਤੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਆਪਣੇ ਨਜਦੀਕੀ ਖੇਤੀਬਾੜੀ ਵਿਭਾਗ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹੋ ਜੀ।
Kele me khad kab kab dale?
(hn)
Maharashtra
Manoj ji, kripya ye btaaye ki aapka paudha kitne din ka hai, us hisaab se hi aapko is bare me sahi jaankari di jaa sakegi.
Bajra mai sundi hai kya lagaye?
(hn)
Maharashtra
Amarnath ji, aap sundi ki rokthaam ke liye coragen 50 ml/acre ke hisaab se spray kar sakte hai aur agar aapne iska chara daalna hai to iske 21 din tak ktaai naa kare.
1401 ch kisaan janda rod lyi peheli nd second urea naal fungicide pa rahe ne ki aw janda rog hon ton rok sakda hai j kar janda rog hon de chance hon Ja fr aw faltu da kharcha he hain Ja fr esnu paneeri time ch rokya ja sakda es ton baad kida v nhi rokya ja skda j hunda hai ?
(en)
Punjab
Jashan ji, is di sahi rokthaam beej sodh naal hi kiti jaa sakdi hai,is to baad tusi is de parbhaavit boote putt ke nasht kar sakde ho ji, ya trichoderma da shitta de sakde ho.
ਸਰ ਜੀ ਹਾਈਬ੍ਰਿਡ ਝੋਨੇ ਨੂੰ M.O.P ਦੀ ਖ਼ਾਦ ਕਦੋਂ ਦੇਣੀ ਚਾਹੀਦੀ ਹੈ। ਝੋਨਾ ਖੇਤ ਵਿੱਚ ਲੱਗਣ ਤੋਂ ਕਿੰਨੇ ਦਿਨ ਬਾਅਦ?
(pb)
ਕਰਨ ਜੀ, ਤੁਹਾਡੇ ਜਿਲ੍ਹੇ ਵਿਚ ਇਹ ਖਾਦ ਦੇਣ ਦੀ ਕੋਈ ਲੋੜ ਨਹੀਂ ਹੈ ਜੀ, ਤੁਸੀਂ ਇਸ ਦੀ ਜਗਾਹ ਜ਼ਿੰਕ ਖਾਦ ਨੂੰ ਤਰਜੀਹ ਦੇ ਸਕਦੇ ਹੋ ਜੀ।
Sir ji jekar jhone vich npk and ssp dono pauni Hove tan kinne din da difference chahida and pehla kehri payi jave?
(pb)
Punjab
harwinder ji, ih dono khaada paon naal koi bhuta fayda nahi hunda jekr tuysi NPK khad deni hai ta tusi SSP khaad na deo ji.
Mera dhan k plot hai 12 1/2 biga ka usmey maine sarbati dhan lagaya usmey maine paheli khad mey npk 50/acre& nutrient 5kg wala bag/acre diya kya main ab ismey fitkari dey sakta hoon agar haan to kaise dena hai matra bataye.
(en)
Maharashtra
Pawar ji aap ek acre 5 kg fatkadi de sakte hai, aap iska powder bna ke ise urea khaad me mila ke de sakte hai.
ਸਫੈਦੇ ਦੇ 300 ਬੂਟੇ ਲਗਾਏ ਨੇ 18 ਦਿਨ ਹੋ ਗਏ। ਸਿਉਂਕ ਬਹੁਤ ਹੈ।ਜਿਨਾ ਵਿਚੋ 30 ਬੂਟੇ ਸਿਉਂਕ ਨਾਲ ਖਰਾਬ ਹੋ ਗਏ ਹਨ। ਕੋਈ ਦਵਾਈ ਦਸੋ ਜੀ?
(pb)
ਬਲਜੀਤ ਜੀ, ਸਿਓਂਕ ਦੀ ਰੋਕਥਾਮ ਲਈ ਤੁਸੀਂ chlorpyriphos 5 ml /L ਪਾਣੀ ਦੇ ਹਿਸਾਬ ਨਾਲ ਬੂਟਿਆਂ ਦੇ ਮੁੱਢਾਂ ਵਿਚ ਦਿਓ।
sir ji, loki ki fasl ke liye kon si dwai dale, jisse groth bhi achhi ho aur fal aur fool bhi achhe aaye? main uttr prdesh se hun.
(pb)
Haryana
Randhawa ji poori growth ke liye app isko sifarish ki hui khad daalein aur jab phul nikal aaye tab ek spray aap npk 191919 10 garam prati litre paani mein milkar spray kr sakte hai
ਸਰ ਜੀ, ਮੇਰੇ ਕੋਲ ਨੀਲੀ ਰਾਵੀ ਦੀ ਝੋਟੀ ਆ ਜੀ ਇੱਕ ਵਾਰ ਸਿਮਨ ਭਰਿਆ ਸੀ ਤਾਂ ਫਿਰ ਰਪੀਟ ਹੋ ਗਈ ਤਾਂ ਮੈਂ ਡਾਕਟਰਾਂ ਦੀ ਸਲਾਹ ਨਾਲ keeper plus powder ਅਤੇ totavit ਗੋਲ਼ੀਆਂ ਦਿਤੀਆਂ, ਪਰ ਅਜੇ ਕੋਈ ਹੀਟ ਨਹੀਂ ਆ ਰਾਈ ਤਾਂ ਹੁਣ ਕੀ ਕਰਈਏ?
(pb)
Gurbhej ji tusi jhoti nu Keeper plus te Totavit dea 20 Bolus 1daily dai chalo oh a jave gi heat vich os nu mineral deficiency hove gi puri hon te aap hi heat vich a jave gi
Is par kon si spray kare?
(pb)
Haryana
Singh ji iske liye aap dimethoate 2 ml prati litre paani mein milkar spray kr sakte hai
Super napiar bajra bare jankari deoo ji Ki ehe ik vadiaa hara chara ha ja nhi ate iss da seed kitho milu and ehe khann nu soft hunda ja nhi ?
(en)
Haryana
Dhanveer ji eh ik vdia chaara hai tusi esda beej apne nede de kvk ja pher Punjab khetibadi University ludhiana ton lai sakde ho
sir ji, sade kol baingn de pode hn, jo lgde v ght aa te khrab ho rhe aa te tmatr v khrab ho rhe aa. is te kehdi sprey krni chahidi aa te hl v dso?
(pb)
Haryana
Tarjinder ji avda swal visthar vich pucho vi oh kis trah khrb ho rhe ne kise keede kar ke ja pher bimari kar ke us hisab nal hi tuhanu sahi jankari di ja sakti hai
Sukhwinder sir g jo kadha dsya tusi mishri ala odhe ch gulkand te saro de tel naal hi obaalaan ya baad ch pauna?
(pb)
उस में गुलकंद और तेल साथ में डालना है जी।
साथ में उबालना है।
13 din da 1401 mushal jhona hai is di futav kalli ki sankheya layi kehdi dwai payiye ate 1692 jhone di vi futav di dwai dasso eh vi 13 din da hai pehli khad 7 din to bad payi nal bio payi si nal hi 1263 fungicide Paya
(pb)
Haryana
Jaswant ji tusi eh daso esnu khad kini matra vich pai hai jekar fasal.peeli pai rhi hai tan tusi ik spray npk 191919 10 gram prati litre paani de hisab nal vart sakde ho
jhone diya vatta vich earthworm whole kari jande han ohna da koi hall dso kive rokeya jave?
(pb)
Haryana
Singh ji eh earthworm mitti lai badhia hunde han ate upjau shakti vi vdhunde han jis nal jhad vadh da hai
Punjab
sir vatta ch gudda kr kr pani khalona muskil kita
ਸਤਿ ਸ੍ਰੀ ਆਕਾਲ sir ਚਰੀ ਦੇ ਵਿਚ ਮੁਰਕ ਬਹੁਤ ਹੋ ਗਈ ਸਪਰੇ ਦਸੋ ਕੋਈ ਜਿਸ ਨਾਲ ਮੁਰਕ ਮਾਰ ਜਾਵੇ ਤੇ ਚਰੀ ਨੂੰ ਨੁਕਸਾਨ ਵੀ ਨਾ ਹੋਵੇ
(pb)
Haryana
ਜਗਦੀਪ ਜੀ ਚਰੀ ਦੇ ਵਿਚ ਕੋਈ ਵੀ ਨਦੀਨਨਾਸ਼ਕ ਵਰਤਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਹਦੇ ਵਿਚ ਗੋਡੀਂ ਕਰ ਸਕਦੇ ਹੋ।
Jhone nu 2nd dose deni hai urea di but khet daakar ne pani ni sukk reha jd meh pai jnda hai ki hun ise tra khade pani wich urea de skde ah Urea asar kre ga jhone upar?
(pb)
Haryana
Gursewak ji esnu duji dose jhona khet vich laun ton 21 din baad paun di sifarish kiti jandi hai. Esde lai pehla tuhabu paani nikasi thdoe sme lai karni paini hai pher hi esda poora labh lya ja sakda hai
ਸਤਿ ਸ਼੍ਰੀ ਅਕਾਲ ਜੀ ਸਰ ਮੇਰੇ ਕੋਲ ਇਕ ਗਾ ਅਤੇ ਦੋ ਮੱਜਾ ਸੂਣ ਵਾਲੀਆਂ ਹਨ 1 ਤੋਂ 2 ਮਹਿਨੇ ਤਕ ਓਨਾ ਨੂੰ ਕੀ ਦਿੱਤਾ ਜਾਵੇ ਜੋ ਚੰਗਾ ਦੁੱਧ ਮਿਲ ਸਕੇ ਸੂਣ ਤੋਂ ਪਹਿਲਾ ਅਤੇ ਬਾਅਦ ਦੀ ਖੁਰਾਕ ਦੱਸੋ ਜੀ ਅਤੇ ਸੂਣ ਤੋਂ ਕਿੰਨਾ ਸਮਾ ਪਹਿਲਾ ਖੁਰਾਕ ਦੇਣੀ ਹੈ ਜੀ?
(pb)
आप उस को Cargill की Dairy protein feed 1kg सुबह और 1 kg शाम को दे साथ में Liquid Udder strong H 1 लीटर 10ml सुबह शाम को दे जी।
Punjab
ਧੰਨਵਾਦ ਜੀ
8603150001 call krlo g tuhanu Feed Formula likha dwage
sir ji, nimatod kyu bnta ha aur iski roktham ke liye kon si dwai ka pryog kiya jaye? meri dhan me iski smsya bhut adhik ha.
(pb)
Haryana
Gurpreet ji keet hai jo mitti mein fasal ki jadd ko nuksan karte hai iske liye aap mustard cake 1 kilogram per meter square ke hsiab se daal sakte hai
Sar cow de 2 month reh gye sun vich. Par oh duhd nhi suk Rahi ki hall kryea ji. Dso?
(pb)
Harmander ji os nu hara chara kamm kar dijea or feed b kamm kar dijea 4 teats me Spectramust tube bhar kar shod de 3 din bhad teat ko check kare agar teats me koi dikat na ho to shod de
Hara chaara band krdo g feed v band krdo ..sirf tuudi pao g … din vich 1 vaar milking kro
ਸਰ 2222 ਝੋਨੇ ਦੀ ਪਨੀਰੀ ਏਦਾ ਦੀ ਹੋ ਗਈ ਕਈ ਹਲ ਕੀਤਾ ਜਾਵੇ?
(pb)
Haryana
ਸਿੰਘ ਜੀ ਇਹ ਦੱਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਅਤੇ ਕਿਹੜੀ ਮਾਤਰਾ ਵਿਚ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Sir ਜੀਰੀ ਦੇ ਬੂਟੇ ਦੀ ਜੜ੍ਹ ਵਿਚ ਲਾਲ ਰੰਗ ਦੇ ਛੋਟੇ ਛੋਟੇ ਜੇ ਜੀ ਹੈ। ਜਿਸ ਕਰਕੇ ਬੂਟੇ ਗ੍ਰੋਥ ਨੀ ਕਰ ਰਹੇ ਤੇ ਨਾਲੇ ਸੁੱਖ ਰਹੇ ਨੇ ਕੀ ਦਵਾਈ ਪਾਈ ਜਾਵੇ ਜੀ?
(pb)
Haryana
ਪਰਮਜੀਤ ਜੀ ਇਹ ਫੋਟੋ ਵਿਚ ਸਹੀ ਤਰੀਕੇ ਨਾਲ ਸਮਸਿਆ ਦਾ ਪਤਾ ਨਹੀਂ ਲੱਗ ਰਿਹਾ ਤੁਸੀ ਕਿਰਪਾ ਹੋਰ ਫੋਟੋ ਭੇਜੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਸਬਜੀ ਦੇ ਬੂਟੇ ਲਗਾਉਣ ਤੋਂ ਬਾਅਦ ਬੂਟੇ ਦੇ ਪਤੇ ਖਰਾਬ ਹੋ ਜਾਂਦੇ ਹਨ। ਕੀ ਕਰਾਂ ?
(pb)
Rajasthan
Picture share kre
Haryana
ਨਰਿੰਦਰ ਜੀ ਕਿਰਪਾ ਆਪਣੀ ਬੂਟੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।