Punjab
Search
धनिया में क्या डालें?
(hn)
Sahu ji, abhi sirf germination Hui hai, isliye filhal kuch mat de thode smay baad fasl ja rang theek ho jaayega.
1509 ਅਤੇ 1847 ਕਿਸਮਾਂ ਦਾ ਪੈਨੀਰੀ ਬੇਜਣ ਦਾ ਸ਼ਮਾ ਦੱਸੋ ਅਤੇ ਇਸ ਦੀ ਲਵਾਹੀ ਦਾ ਸ਼ਮਾ ਕੱਦ ਹੈ ...... ਇਸ ਦਾ ਪ੍ਰਤੀ ਏਕੜ ਝਾੜ ਕਿੰਨਾ ਹੈ ਤੇ ਕੀ ਰੇਟ ਹੈ
(pb)
Punjab
ਗੁਰਜੀਤ ਜੀ ਇਹਨਾ ਕਿਸਮਾਂ ਦੀ ਪਨੀਰੀ ਜੂਨ ਦੇ ਦੂਸਰੇ ਪੰਦਰਵਾੜੇ ਵਿਚ ਬੀਜੀ ਜਾਂਦੀ ਹੈ ਅਤੇ ਲਵਾਈ ਜੁਲਾਈ ਦੇ ਦੂਸਰੇ ਪੰਦਰਵਾੜੇ ਵਿਚ ਕੀਤੀ ਜਾਂਦੀ ਹੈ ਜੀ, ਇਹਨਾ ਦਾ ਔਸਤ ਝਾੜ 22-24 q/ਏਕੜ ਤੱਕ ਆ ਜਾਂਦਾ ਹੈ ਜੀ।
Jhone which fifronil .03gr da khad which pa sakde sundi Lei nal thamaxthan
(pb)
Punjab
Gurpreet ji is awastha te koi vi keetnashak den di lod nahi hai kyuki is sme kise vi keet da hamla nahi hunda is lai tusi sirf urea khaad hi deo ji.
ਸ੍ਰੀਮਾਨ ਜੀ ਝੋਨੇ ਵਿੱਚ ਛੋਟਾ ਛੋਟਾ ਨਦੀਨ ਹੋ ਗਿਆ ਹੈ। 1 ਇੰਚ ਤੋਂ ਛੋਟਾ ਹੈ ਅਜੇ। ਕੋਈ ਹੱਲ ਦੱਸੋ ਜੀ । ਧੰਨਵਾਦ
(pb)
Punjab
ਗੁਰਦੇਵ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਝੋਨਾ ਲਾਏ ਨੂੰ ਕਿੰਨੇ ਦਿਨ ਹੋ ਗਏ ਹਨ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
21 June nu lagia c g
ਸਬਜੀ ਵਿਚ ਘਾਹ ਬਹੁਤ ਹੋ ਜਾਦਾ ਹੈ ਸਪਰੇ ਕੈਹੜੀ ਕਰੀਏ ਜੋ ਕਿ ਘਾਹ ਨਾ ਹੋਵੇ ਤੇ ਸਬਜੀ ਖਾਣ ਜੋਗ ਵਦੀਆ ਰਹੇ
(pb)
Punjab
ਮਨਪ੍ਰੀਤ ਜੀ, ਸਬਜੀਆਂ ਵਿਚ ਕਿਸੇ ਵੀ ਨਦੀਨਾਸ਼ਕ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ, ਇਸ ਨੂੰ ਗੁਡਾਈ ਨੂੰ ਹੀ ਤਰਜੀਹ ਦਿੱਤੀ ਜਾਵੇ ।
ਸ੍ਰੀਮਾਨ ਜੀ ਮੈਂ ਕੱਲ੍ਹ ਮੀਂਹ ਪੈਣ ਤੋਂ 1ਘੰਟਾ ਪਹਿਲਾਂ ਖਾਦ ਪਾਈ ਸੀ। ਕੀ ਉਸਦਾ ਅਸਰ ਹੋਵੇਗਾ ਜਾਂ ਨਹੀਂ। ਪਾਣੀ ਵੱਟਾਂ ਦੇ ਉਤੋਂ ਦੀ ਚੱਲਿਆ। ਜਾਂ ਦੁਬਾਰਾ ਪਾਉਣੀ ਪਵੇਗੀ।
(pb)
Punjab
ਗੁਦੇਵ ਜੀ ਇਸ ਦਾ ਅਸਰ ਕੁਛ ਹੱਦ ਤੱਕ ਘਟੇਗਾ, ਕਿਉੰਕਿ ਜਿਆਦਾ ਪਾਣੀ ਨਾਲ ਖਾਦ ਦੀ leaching ਹੋ ਜਾਂਦੀ ਹੈ।
ਸਰ ਇਸ ਟਾਈਮ ਕੇੜ੍ਹੀ ਝੋਨੇ ਦੀ ਪਨੀਰੀ ਬੀਜ਼ ਸਕਦੇ ਹਾਂ.... ਤੇ ਕੇੜ੍ਹੀ ਕਿਸਮਾਂ ਹਨ ਦੱਸੋ ਸਾਡੇ ਮੀਂਹ ਕਾਰਨ ਝੋਨਾ ਡੁੱਬ ਗਿਆ ਹੈ ਸਰ
(pb)
Punjab
ਗੁਰਜੀਤ ਜੀ, ਤਸੀ 1509, 1847 ਕਿਸਮਾਂ ਦੀ ਪਨੀਰੀ ਬੀਜ ਸਕਦੇ ਹੋ ਜੀ।
गेंदा लगाए दो दिन हुए हैं बहुत से पौधे पीले पड़कर सूख रहे हैं?
(hn)
Punjab
गौरव जी आप इसे हल्का पानी जरूर दे, इस से पौधे का फुटाव शुरू हो जाएगा ।
Plants are burn with urea fertiliser how can restore it?
(en)
Punjab
Javed no remedy is possible you can just apply light irrigation and it will get restored naturally by time .
Sir ji me ajj uria pai c jhone vich 5 gante baad barish both ho gae te zameen vicho sara pani nekel geaa zameen khali ho gae tusi daso k uria ne apna kam keta ja menu dubara repet karne pavege?
(pb)
Punjab
Amritpaal ji, paani niklan naal urea da asar ghatt hoyega is lai tuhanu dubara khaad deni pai sakdi hai ji.
Sat shri akal g Eh kis fruit da buta hai g? ma ikathe kyi fruit de butte le k aya c nursery to… es butte di pehchan nai ho rahi
(pb)
Punjab
Harpreet ji ih loquat da boota lag riha hai ji.
Apple da plant hai
Jhoti di bachdani kmjori bht a Dr ton check krai c powder Pune khndi ni goli v ni khndi bht kj Dana feed pathe sb kj ch pa k dekh lea plz koi injunction dso tn jo bachdeani vdia jldi growthe kre injction tn lwa lo powder goli ni khndi plz dseo ji vdia koi tika?
(pb)
Kavin ji , Injection vitamor H 30ml (5ml hr do din baad ). Stimovet 5ml aj 15 din baad fr 5ml lona he g. Injection sare intra muscular lone hn g .
Sir iska upyog kaisa rahega acer me kitna pryog kare?
(hn)
Maharashtra
Avadhnath ji, iska paryog aap swaank aur kai nadeeno ki rokthaam ke liye dhaan ki ropai ke 24-48 ghnte ke baad 600 ml/acre ke hisaab se kar sakte hai.
Eh feed pa reha g ..k eh theek hai g..ja kuj badalna cahida g?
(pb)
Rajasthan
Amanpreet ji tuci iss feed di varto krde rho ate mithe sode di matra ghta deo ehh tuci 250gm tak paao.
sir ji, teen-char din ho gye aa, cow nu bukhar bhut aa te chara v ght khandi aa .isde lai koi medicine dso?
(pb)
Os nu Injection Dolban 30ml 15ml IM Injection Oxynex 50ml and Injection CRB 30ml Nu Injection NS 1litter ch pa ke IV lwao ji nall hi Liquid anabolite 100ml suba 100ml sham dyo ji jekar jrrurat lage ta doctor nall slha kar ke protozoan test krwa lwo ji
ਚੌਲਿਆਂ ਨੂੰ ਫ਼ਲ ਬਹੁਤ ਘੱਟ ਹੈ ਜੀ। ਫ਼ਲ ਵਧਾਉਣ ਲਈ ਵੀ ਕੋਈ ਉਪਚਾਰ ਦੱਸੋ ਜੀ?
(pb)
ਬਲਦੇਵ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੀ ਕਿਸਮ ਹੈ ਅਤੇ ਤੁਸੀਂ ਇਸ ਨੂੰ ਕਿ ਖੁਰਾਕ ਦਿੱਤੀ ਹੈ।
ਸਰ ਮੇਰੇ ਕੋਲ ਮਿਕਸ ਐਚ ਐਫ 15 ਕ ਲੀਟਰ ਵਾਲੀ ਦੂਜੇ ਸੂਏ ਗਾਂ ਹੈ ਥੋੜੀ ਕਮਜ਼ੋਰ ਜੀ ਹੈ 20 ਕੇ ਦਿਨ ਸੁਣ ਵਿਚ ਰਹਿੰਦੇ ਹਨ ਹੁਣ ਉਸ ਨੂੰ ਕੀ ਖੁਰਾਕ ਜਾਂ ਕੋਈ ਪਾਉਡਰ ਦਿਤਾ ਜਾਵੇ ਇਸ ਬਾਰੇ ਚੰਗੀ ਜਾਣਕਾਰੀ ਦਿਉ ਜੀ ਧਨਵਾਦ ਜੀ?
(pb)
ਉਸ ਨੂੰ ਕਾਰਗਿਲ ਦੀ Transation mix ਫੀਡ ਪਾਉ ਨਾਲ Liquid Udder strong H 500ml 10ml ਸਵੇਰੇ ਸ਼ਾਮ, Powder Tune H 500gm x2 50gm ਰੋਜ਼ਾਨਾ ਦਿੳ ਜੀ।
ਸਤਿ ਸ੍ਰੀ ਆਕਾਲ ਜੀ ਅਸੀਂ ਬਾਸਮਤੀ ਦੇ ਫ਼ਸਲ ਸਬੰਧੀ ਖੇਤੀ ਮਾਹਿਰ ਨਾਲ਼ ਗੱਲ਼ ਕਰਨਾ ਚਾਹੁੰਦੇ ਹਾਂ ਇਸ ਦੇ ਸਬੰਧ ਚ ਕੋਈ ਮਾਹਿਰ ਦਾ ਫ਼ੋਨ ਨੰਬਰ ਉਪਲਭਦ ਹੋ ਸਕਦਾ ਹੈ?
(pb)
Punjab
ਹੇਯਰ ਜੀ, ਤੁਹਾਡਾ ਜੋ ਸਵਾਲ ਹੈ ਤੁਸੀਂ app ਰਾਹੀਂ ਪੁੱਛ ਸਕਦੇ ਹੋ, ਤੁਹਾਨੂੰ ਮਾਹਿਰਾਂ ਵੱਲੋਂ ਜਵਾਬ ਮਿਲ ਜਾਵੇਗਾ।
Sesbania Seeds mil jyega?
(en)
Punjab
Abhishek ji, aap Shri Ganesh traders se 79472-57403 se sampark akr sakte hai.
Yellow leaf of cotton?
(en)
Punjab
Rohan kindly ask your question in detail so that we can guide you accordingly.
Good afternoon g.. Bakri 20 June nu cross hoyi c isde ki sanket ne g
(pb)
Amanpreet ji es nu utras di infection ho gai he ji es nu Tablet Lixen 600mg X 10 1goli swere 1 goli shame Deo Liquid Utrivevi 500ml 25ml swere shame Deo ji
Sat Shri Akal ji. 4 din di jiri nu pahli uriya nal ki paya jave?
(pb)
Punjab
Gurnnam ji, jekr tusi lwaai sme zinc khaad nahi paayi si ta tusi 25 kg zinc sulphate 21% khaad urea de naal de sakde ho ji.
Sr g sahiwal cow de pregnancy de 10 month complete ho chuke a hle TK usne leva ni kitta 500 ml vitum h transition mix Cargill de feed v khwa ditti V5 injection Doctor ton check kra c baccha weak a but sahi a
(pb)
Harvinder ji kai waar cow time jeada le jandia es vich koi problam nhi hundi
Sr g ਅੰਬ ਆੜੂ ਚੀਕੂ ਅਮਰੂਦ ਲਾਉਣ ਦਾ ਸਹੀ ਸਮਾਂ ਕਿਹੜਾ ਹੈ?
(pb)
ਹਰਵਿੰਦਰ ਜੀ, ਤੁਸੀਂ ਅੰਬ ਆੜੂ ਚੀਕੂ ਅਮਰੂਦ ਦੇ ਬੂਟੇ ਅਗਸਤ ਸਿਤੰਬਰ ਦੇ ਮਹੀਨੇ ਦੇ ਵਿਚ ਲਗਾ ਸਕਦੇ ਹੋ ਜੀ।
Karela da fall vada ni ho reha?
(pb)
Gursewak ji, kirpa kar ke ih dasso ki tusi fasl nu kihdi kihdi khaad kinni maatar vich de chukee ho us hisaab naal tuhaanu is baare sahi jaankari ditti jaa sakegi.
Sar ji satsiriakal ji sub staf nu ji ji1 saag wala turia kdo beejie ji 2 moogi di wadia warity keri a ji brani elaka ji?
(pb)
Punjab
Buta ji, tusi september mhine to toriye di bijai shuru kar sakde ho ate ML 1808, 2056 moongi dian changian kisman hanji.
ਚੌਲਿਆਂ ਤੇ ਹਰੇ ਰੰਗ ਦਾ ਕਿੱਡਾ ਐ ਜੀ। ਫ਼ਲ ਵੀ ਬਹੁਤ ਘੱਟ ਹੈ।ਫ਼ਲ ਵਧਾਉਣ ਲਈ ਕੋਈ ਉਪਚਾਰ ਦੱਸੋ ਜੀ। ਬਹੁਤ ਬਹੁਤ ਧੰਨਵਾਦ ਜੀ ?
(pb)
ਬਲਦੇਵ ਜੀ, ਤੁਸੀਂ ਇਸ ਬੱਗ ਦੀ ਰੋਕਥਾਮ ਲਈ ਨਿੱਮ ਦੇ ਪਾਣੀ ਦਾ 1200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਕਿਰਪਾ ਕਰਕੇ ਫ਼ਲ ਵਧਾਉਣ ਲਈ ਵੀ ਕੋਈ ਉਪਚਾਰ ਦੱਸੋ ਜੀ।
Sir es ghaas ki rok tham ke liye dawai batahiye sir?
(hn)
Maharashtra
Kamlesh ji, agar ye kisi fasl me nahi hai aur khule jgaah par hai to aap paraquat 500 ml/acre ke hisaab se spray kar sakte hai.
Sir je dist.hosiyarpur .panjab. me Bakari ke Kon se nasal ke Bakari ke farming karye ?
(hn)
Punjab
हरविंदर जी, आप बीटल नस्ल की बकरी रख सकते हैं। यह नस्ल दूध और मीट दोनों कामों के लिए सही रहती है।
Beetle
buta power mitti ch rla ka piii ha Ji upr mhii aa gyaa km kru ja ni ?
(pb)
harmandeep ji, tusi is nu mitti vich mila ke shitta de sakde ho ji.
ਸ਼੍ਰੀ ਮਾਨ ਜੀ ਕੱਦੂ ਰਾਮਤੋਰੀ ਕਰੇਲੇ ਖੀਰਾ ਕੱਕੜੀ ਆਦਿ ਸਾਰੀਆਂ ਵੇਲਾਂ ਦੇ ਬੀਜ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਖਰੀਦ ਕੇ ਬੀਜੇ ਸਨ। ਵੇਲਾਂ ਦੇ ਕੱਦ ਬਹੁਤ ਹਨ ਪਰ ਫ਼ਲ ਨਹੀਂ ਲੱਗ ਰਿਹਾ।ਜੋ ਥੋੜਾ ਲੱਗਦਾ ਵੀ ਹੈ ਉਹ ਵਿੱਚੋਂ ਖ਼ਰਾਬ ਹੈ ਜੀ। ਕਿਰਪਾ ਕਰਕੇ ਕੋਈ ਹੱਲ ਦੱਸੋ।
(pb)
ਕੁਲਵਿੰਦਰ ਜੀ, ਬਰਸਾਤ ਅਤੇ ਮੌਸਮ ਵਿਚ ਜ਼ਿਆਦਾ ਸਿੱਖ ਹੋਣ ਕਾਰਨ ਇਹ ਸਮਸਿਆ ਆ ਰਹੀ ਹੈ ਜੀ, ਤੁਸੀਂ ਵੱਧ ਰਹੀਆਂ ਵੇਲਾ ਦੇ ਟੂਸੇ ਉਪਰੋਂ ਤੋੜ ਸਕਦੇ ਹੋ ਜੀ।
ssa ji eh pusha 44 jhona 22 june da lgya hoya ji 70 kg uria 25 kg potash nd 5 kg jink pai diti . jyada growth ni kr riha g . nd is di jad thik hai ya kuj pon de lod hai ji?
(pb)
Punjab
Gurmeet ji, is di jadh theek hai ji, is vich koi smasya nahi hai ji, tuhanau koi product vartn di lod nahi hai ji.
ssa ji eh pusha 44 jhona 22 june da lgya hoya ji 70 kg uria 25 kg potash nd 5 kg jink pai diti . jyada growth ni kr riha g . nd is di jad thik hai ya kuj pon de lod hai ji?
(pb)
Punjab
Gurmeet ji, is di jadh theek hai ji, is vich koi smasya nahi hai ji, tuhanau koi product vartn di lod nahi hai ji.
ਬਾਸਮਤੀ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਦੀ ਹੱਥੀ ਕਟਾਈ ਕਰਕੇ ਪਰਾਲੀ ਪਸ਼ੂਆ ਲਈ ਵਰਤ ਸਕਦੇ ਹਾਂ ਜਿਸਦਾ ਝਾੜ ਵੀ ਚੰਗਾ ਹੋਵੇ 7 ਕ ਦਿਨ ਨੂੰ ਬਿਜਾਈ ਕਰਨੀ?
(pb)
Punjab
ਜਗਜੀਤ ਜੀ ਕੋਈ ਵੀ ਕਿਸਮ ਇਕੱਲੀ ਪਸੂਆਂ ਨੂੰ ਨਹੀਂ ਦਿੱਤੀ ਜਾ ਸਕਦੀ ਤੁਸੀ ਇਸ ਨੂੰ ਤੂੜੀ ਨਾ ਮਿਕਸ ਕਰ ਕੇ ਦੇ ਸਕਦੇ ਹੋ ਜੀ।
Jagjit veer g ..Jekar tuhade kol Kanak di Tuudi di Ghaat aa …tusi fer hi parali da use kro … parali da use bhut ghat krna chaida hai
ਸੁਮਾਖ ਬਹੁਤ ਹੋ ਗਿਆ ਗੰਨੇ ਵਿੱਚ altrazine 800 g ਪਾਈ ਸੀ ਜੀਰੋ result ਆਇਆ.... ਚੌੜੇ ਪੱਤੇ ਵਾਲਾ ਕੋਈ ਨਦੀਨ ਨਹੀਂ ਹੈ ਜੀ... ਕੀ ਪਾਈਏ ਨੁਕਸਾਨ ਬਹੁਤ ਹੋ ਰਿਹਾ ਗੰਨੇ ਦਾ?
(pb)
Punjab
ਨਿਰਮਲ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਇਸ ਦੀ ਮਾਤਰਾ ਕਿੰਨੀ ਵਰਤੀ ਸੀ ਅਤੇ ਕਿੰਨਾ ਪਾਣੀ ਵਰਤਿਆ ਸੀ ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
160 litr pani 800g
Ki hun 1121 di paniri beej skde aa?
(pb)
Harjot 1121 di paniri na beejo ih kaafi psheti hai ji.
Sir ji meri ik vashi aa sahiwal growth nahi kar rahi 2month di aa Derwornig vi keti aa salt badal 2 ke fir broton vi deti aa vashi sag semen di aa 10066 di aa?
(pb)
Punjab
tuci uss nu 3 mahine tak usdi maa da dudh pilao ate dudh de nal nal uss nu Calf starter feed deni suru kro ate 3 mahine di umar ton badd thoda thoda chara khilao ate calf grower feed deni suru kro.
Es di protein di quantity vdaa skde ho veer g
Sir, double joint gende di paneeri kithon milu??? 1 acre khet lyi...plzzz dsseyo.
(en)
Punjab
Amandeep ji, tusi is sambandhi mohali nursery 62848-42906 naal sampark kar sakde ho ji.
ssa ji eh pusha 44 jhona 22 june da lgya hoya ji . growth nhi kr riha c 30 kg uria nd 5 kg jink 33 pai ahai. jad de growth lye kuj pon de lod hai ya nhi ji ?
(pb)
Punjab
Gurmeet ji, is di jadh theek hai ji, is vich koi smasya nahi hai ji, tuhanau koi product vartn di lod nahi hai ji.
Sat sri akaal ji asi 26 jhona lagayea hai ji te panneri thodi badi hogi te hun ki kriye urea jyada paa sakde haan ji ?
(en)
Punjab
Parminder ji urea jyada den da koi fayda nahi hai, is kism di pnaeeri 25-30 din di khet lagh jaani chahidi hai ji.
Sir sadi paneeri lag bhagh 27 din di ci ki o sahi aa ji te hun urea kini waar paa sakde aa ji
Sir kine dina ch aida urea asi khatam krna ji
ਇਹ ਕਿਸ purpose ਲਈ ਵਰਤੀ ਜਾਂਦੀ ਹੈ?
(pb)
Punjab
ਬਲਜੀਤ ਜੀ, ਇਹ ਦਵਾਈ ਝੋਨੇ ਵਿਚ ਸਵਾਂਕ ਅਤੇ ਹੋਰ ਨਦੀਨਾਂ ਦੀ ਰੋਕਥਾਮ ਲਈ ਵਰਤੀ ਜਾਂਦੀ ਹੈ ਜੀ।
ਸਰ ਜੀ, ਹਲੇ ਮੂੰਗੀ ਏ। ਝੋਨਾ ਅਜੇ 20 ਦਿਨ ਤੱਕ ਲੋਨੇ ਏ ਮੂੰਗੀ ਚ ਘਾਹ-ਗੰਦ ਉਗ ਆਇਆ ਏ। ਹੁਣ ਵਾਹ ਸਕਦੇ 20 ਦਿਨ ਤੱਕ ਕੋਈ ਮੂੰਗੀ 'ਤੇ ਅਸਰ ਤਾਂ ਨੀ ਘੱਟ ਹੁੰਦਾ ?
(pb)
Punjab
ਸੁਖਪ੍ਰੀਤ ਜੀ, ਤੁਸੀ ਮੂੰਗੀ ਖੇਤ ਵਾਹ ਸਕਦੇ ਹੋ, ਇਸ ਨਾਲ ਅਸਰ ਘੱਟ ਨਹੀ ਹੋਵੇਗਾ ਜੀ।
Ok ji thx
Clone safeda?
(en)
Mandeep ji, kirpa kar ke visthaar naal dasso ki tuhaanu clone safede baare ki jaanakri chahidi hai, us hisab naal hi tuhanau is da jwaab ditta jaa skada hai.
ਸਰ ਜੀ ਸਾਹੀਵਾਲ ਵਸ਼ੀ ਵਾਂ 3 ਮਹੀਨੇ ਦੀ ਓਹ ਜਿਆਦਾ ਗਰੋਥ ਨਹੀ ਕਰ ਰਹੀ?
(pb)
ਗੁਰਜੰਟ ਜੀ ਉਸ ਨੂੰ ਪੇਟ ਦੇ ਕੀੜੇਆ ਲਈ Liquid Albomar 30ml ਦਿੳ ਨਾਲ powder Puber Aid 1kg 25gm ਰੋਜ਼ਾਨਾ ਦਿੳ ਉਸ ਨੂੰ calf grower ਫੀਡ ਵੀ ਪਾਉ ਜੀ।
Sir kinnow nu urea den da thk time kdo aa kdo sittni cahidi hai?
(en)
Jagseer ji, kirpa kar ke ih dasso ki tuhada boota kinen din da hai, us hisaab naal hi tuhaanu is baare sahi jaankari ditti jaa sakegi.
Tamatar ki barsat me kheti kab kare?
(hn)
Maharashtra
Pramod ji, aap september ke mahine de tmatar ki kheti kar sakte hai.
Good morning g Sir 126 paneeri 20 to 22 din di hai transplant kr skde ha g?
(pb)
Amanpreet ji, tsui 20-22 din di paneeri khet vich lgaa sakde ho ji.
टमाटर की खेती किस महीने से शुरू करें?
(hn)
Maharashtra
प्रमोद जी, आप सितंबर के महीने से टमाटर लगा सकते है।
Kindly guide me regarding Mushroom, Course related to this one and marketing strategies etc?
(en)
Punjab
Sunil for production and marketing you will require a training and you can contact kVK Roopnagar 01881-220460 for this purpose.
Thanks for valuable guidance
मशरूम की खेती का कोर्स कहा से मिलेगा।
मुझे भी मशरूम के उत्पादन और प्रशिक्षण के लिए जानकारी चहिये कृपया मेरी मदद करें।
मैं जानना चाहता हूं मेरे पास अंजीर का बगीचा है अंजीर को प्रोसेसिंग करने के लिए कहां से जानकारी मिलेगी
Grand plant growth regulater nal jhone di futav hoti hai k nahi urea nal milake k paa sakde ha k nahi je pa sakde ha ta jhone laun to kinne din te pauni chahidi hai
(pb)
Jaswant ji, jekr tusi sifarish kitia khaada sahi maatra vich dinde ho ta tuhaanu koi vi growth regulator den di lod nahi hai ji.
Sabse adhik dudha dene wali bakri konsi nasl ki hoti hai sir?
(hn)
Punjab
Kamlesh ji aap beetal nasal ki bakri rakh skte hai yeh dudh aur meat dono kamo ke liye achi rehti hai.
Sir mere bakri bakre ke muh मुँह par barsat ke mosam me gumbadi jadiya hote hai to kya kare?
(hn)
Kamlesh ji kripya aap apne swal ke sath unki photo bhi upload kren jisse dekhker apko sahi jankari di ja skee.
Sat Sri Akaal veer ju vre basmati lai nu 7 din hoye aa MOP te SSP pai a kirpa krke dasea jawe k jhanda rog lai sabto kargar fungicide kehra paya jawe te kad paya jawe 1263 ja fr Tricoderma ja koi hor?
(pb)
Punjab
Love ji,vaise jhanda rog di rokthaam beej sdodh naal hi hundi hai, par je tusi koi funngicode vartna hai ta tusi trichoderma nu tarjeeh de sakde ho ji.
Punjab
Kina payie veer ji kille da te urea nal payie ?
रोपाई को 13 दिन हो गए हैं 6 दिन बाद 50 kg urea 50kg ssp or thaiophanate mythaile डाला था 10 दिन बाद Nagaarjuna की Gallant mycoraja डाला था और कल tebuconazole sulfer डाला है पौधे की पत्तियां अभी तक सूखी है कही से भी फुटाव नही कर रहा है क्या fungicide डालने के बाद mycoraja काम करेगा इसके लिए सही समाधान बताए?
(hn)
Maharashtra
संजय जी, यह मौसम की वजह से हो सकता है , इसलिए आप फिलहाल किसी उत्पाद का प्रयोग न करें।
मेरी bsc ag पूरी हो चुकी है। मै pesticides company में जॉब करना चाहता हू कोई बताए मुझे कहा कोशिश करू?
(hn)
Punjab
शुभम जी, इसके लिए आपको linkedin, या और websites पर नौकरी देखनी पड़ेगी इसके आलावा आप लोकल कंपनी से खुद संपर्क कर सकते है।
ssa ji eh pusha 44 jhona 22 june da lgya hoya ji jyada fotara nhi kr riha ji. is de jad thik a ya kuj jad de growth lye kuj pon de lod hai ji ?
(pb)
gurmeet ji, is di jad vich koi vi smasya nahi hai ji, tuhaanu is lai koi product den di lod nahi hia, tusi sirf sifarish kiti gai khaada di varto karo ji.
Sir ji mi kakdi di bejai kete aa jo 20 din vich zameen khali kardu ge mere zameen retli aa mi oss vich jawar di bejai kar sakhda mi jawar nu pasuaa vaste sell karna daso ki jawar retli zamen vich jawar ho jave gi?
(pb)
Amritpal ji, tusi is jameen vich jowar di bijai kar sakde ho ji, is tra di kameen vich tuhanau paani vaadh jaroor dena pai sakda hai.
Sir jhone di fasal vich mhycoryza kis cheej vich Mila pauna chahida hai ki asi is nu chone di fakk di swah naal Mila k pa sakde haan?
(hn)
jashan ji, jhone di fasal vich mycorhiza tusi swa ya roodi di khaad de naal mix kar ke sakde ho ji.
Sir ji nimboo de baag vich torya saag di Bijay karni hai pehla kehri khad pa e jave?
(pb)
Punjab
Lakhwinder ji, tusi 45 kg urea ate 50 kg SSP khaad bijai sme de sakde ho ji
Sir ji torya saag di Bijay kado kiti jave?
(pb)
Lakhwinder ji, tusi september vich toriya di bijai kar sakde ho ji.