Punjab
Search
kpas ka pedh pila pad raha hai?
(en)
kumar ji iske liye ap npk 191919 @ 10 gram prati litre paani ke hisab s prayog kar sakte hai
Ehee ik awara dog aa iss nu khurk paee v aa koi tablet dso jis nal ehe thik ho jawe ?
(en)
Dhanveer ji tuci iss nu Mec-10 tablet deo, ehh tuci pess ke roti vich milla ke khwa skde ho.
sir ji, 212 jhone nu 18 din ho gaye aa. us ch nimatod di smsya aa rhi aa. us ch ki paya jawe ki nimatod di bimari khtm ho jawe? us ch do gnda aa rhiya hn. hetha vali gnd gl gai aa te upr nwi gnd bna rha aa.
(pb)
Punjab
ਮਨਜੋਤ ਜੀ, nematode ਦੀ ਰੋਕਥਾਮ ਲਈ ਤੁਸੀ carbofuran 13 kg/ਏਕੜ ਦੇ ਹਿਸਾਬ ਨਾਲ ਦੇ ਸਕਦੇ ਹੋ, ਵੈਸੇ ਤੁਸੀ ਇਕ ਵਾਰ ਝੋਨੇ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
Punjab
Ok sar ji
Hi sar namaskaar ji Sar chone vich nimodod di problem a gi Os vich ki paye jawe ta ki nimodod di bimari katam ho jawe Thank you sar
(pb)
Punjab
Manjot ji, is ki roktham ke liye aap carbofuran 13kg/acre ke hisaab se daal sakte hai.
पवित्र साहब यह दूसरा दवा बता रहे हैं ?
(hn)
Haryana
सचिन जी, यह बीमारी या कीट को रोकने की 2 - 3 दवाई हो सकती है। आप इनमें से कोई भी प्रयोग कर सकते है।
Hf cow ਸੂਣ ਵਾਲੀ ਆ ਜੀ ਜਲਦੀ ਜੇਰ ਪੈ ਨੂੰ ਕੀ ਮੈਡੀਸਿਨ ਦੇਣੀਆਂ ਚਾਹੀਦੀਆਂ ਹਨ ਜੀ ?
(pb)
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ
Karela ka pata pela ho gyia?
(pb)
Punjab
Guresewak ji, aap is pe NPK 19 19 19 @15g/L paani ke hisaab se spray kar sakte hai.
Rootstock?
(en)
Punjab
Badal ji, kripya aap apna swaal vistaar se puche ki aapko kis fal ke rootstock ke baare me jaankari chahiye us hisab se hi aapko is baare me shi jaankari di jaa sakegi.
साहब नमस्कार यह कौन सा कीड़ा है कृपया नाम बताएं?
(hn)
Rajasthan
Hi Sachin, ye Citrus psyllaa hai. Perfenofos ka spray y
Cow di bachedani ch sooj hai... Pichle suye bach sutt dita c.. heat ch aundi hai ta pani gehra jeha Mardi ha thoda thoda.. ki treatment kita ja skda Jo ohdi heat proper aye.
(pb)
Baljit ji tuci isdi bachedani vich Utrawin-oz dwai 3 din bhrwao ate iss nu Agrimin-i bolus rojana 1 goli ate Agrimin super powder 50gm rojana dena suru kro ate agli varr heat vich aun te heat khali shdd deo ate uss ton agli heat vich aunn te AI krwao ate AI de nal Ashored inj. 5ml IV lgwao.
ਚੀਕੂ ਦਾ ਪੌਦਾ ੫ ਸਾਲ ਦਾ ਹੋ ਗਿਆ ਪਰ ਫਲ ਨਹੀਂ ਲਗਦਾ ਫੁਲ ਲਗਦੇ ਝੜ ਜਾਂਦੇ ਨੇ ਕੋਈ ਇਲਾਜ?
(pb)
Punjab
ਸਰਬਜੀਤ ਜੀ, ਇਹ ਫਲ 5-6 ਸਾਲ ਬਾਅਦ ਹੀ ਫਲ ਦੇਣ ਲੱਗਦਾ ਹੈ, ਤੁਸੀ ਇਸ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Hlo srr vam ta urja Cho kihda result vdia kehdi paun ch fyda ehna dowa cho?
(pb)
Rajasthan
VAM
Kiski kami h ji?
(hn)
Punjab
Anil ji ye iron ki kami ke lakshan hai, is ki roktham ke liye aap 1kg iron ki 100 litre paani me gholkar spray kar sakte hai.
Sat Sri Akaal ji Main Apne Ghar Ghia kadu te kali tori diyan velan layi hoi hai ona velan te Full te Fall nahi aaya ji Lambiyan baadu hogiyan velan Ena da illaaj daso ji te hun kedi kedi sabji laga sakde aa ji?
(pb)
Punjab
Satnam ji mausam vich nmee ate barsata jyada hon kaarn ih smasya aa jandi hai, tusi Vela de sire to toose Katt deo ji, is nal fal laggan lagg jaavega.
ਝੋਨੇ ਫਟਾਰੇ ਨਹੀ ਕਰਦਾ ਪਨੀਰੀ 40ਦਿਨ ਹੋ ਗਿਆ ਸੀ?
(pb)
Rajasthan
Gibberellic acid ka use kre
ਝੋਨੇ ਦੇ ਵਿਚ ਲੋਹੇ ਦੀ ਘਾਟ ਛਿੱਟੇ ਨਾਲ ਪੂਰੀ ਕੀਤੀ ਜਾ ਸਕਦੀ ਆ ਜਾ ਸਪਰੇਹ ਨਾਲ?
(pb)
Rajasthan
Spray na kro agar plant ki height Kam hai, Basel dose Deni chahiye.
ਇਹ ਅਮਰੂਦ ਦੇ 2 ਬੂਟੇ ਇੱਕੋ ਸਮੇਂ ਇੱਕੋ size ਦੇ ਲਗਾਏ ਸਨ ਇੱਕ ਬਹੁਤ ਵਧੀਆ ਚੱਲ ਰਿਹਾ ਇੱਕ ਉੱਥੇ ਹੀ ਖੜਾ ਕੀ ਸਮੱਸਿਆ ਹੋ ਸਕਦੀ ਹੈ?
(pb)
ਸਿੰਘ ਜੀ ਤੁਸੀਂ ਇਕ ਸਪਰੇ npk 191919 @ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹੋ। ਇਹ ਤੱਤ ਕਰ ਕੇ ਜਾ ਫੇਰ ਕਿਸਮ ਅਲੱਗ ਹੋ ਸਕਦੀ ਹੈ ਉਹਦੇ ਕਰ ਕੇ ਵੀ ਹੋ ਸਕਦਾ ਹੈ।
ਇਹ ਅਮਰੂਦ ਦੇ 2 ਬੂਟੇ ਇੱਕੋ ਸਮੇਂ ਇੱਕੋ size ਦੇ ਲਗਾਏ ਸਨ ਇੱਕ ਬਹੁਤ ਵਧੀਆ ਚੱਲ ਰਿਹਾ ਇੱਕ ਉੱਥੇ ਹੀ ਖੜਾ ਕੀ ਸਮੱਸਿਆ ਹੋ ਸਕਦੀ ਹੈ?
(pb)
Punjab
ਗੁਰਜੰਟ ਜੀ, ਜਿਹੜਾ ਬੂਟਾ ਨਹੀਂ ਚੱਲਿਆ ਤੁਸੀਂ ਉਸ ਦੀ ਰੋਕਥਾਮ ਲਈ ਇਸ ਬੂਟੇ ਦੀ ਗੁਡਾਈ ਕਰ ਕੇ ਇਸ ਨੂੰ vermicompost ਖਾਦ ਦਿਓ ਅਤੇ ਇਸ ਵਿੱਚ ਨਮੀ ਦੀ ਮਾਤਰਾ ਇਕਸਾਰ ਬਣਾ ਕੇ ਰੱਖੋ।
hole in guava leaf, please suggest?
(en)
Punjab
Ramakanta you can sprinkle cow dung Ash uniformly on the leaves to control this pest.
ਸਰ ਜੀ ਕਮਾਦ ਦੇ ਪਤੇ ਸੁਕ ਰਹੇ ਹਨ?
(pb)
Punjab
ਗੁਰਵਿੰਦਰ ਜੀ, ਇਹ ਕੋਈ ਕੀੜੇ ਦਾ ਹਮਲਾ ਜਾਂ ਕੋਈ ਬਿਮਾਰੀ ਨਹੀਂ, ਇਹ ਮੌਸਮ ਜਾ ਕਿਸੇ ਹੋਰ ਤਣਾਅ ਕਰ ਕੇ ਹੋ ਸਕਦਾ ਹੈ।
Sir narme oupar upl ulal 15 liter wali shoti drami ch kini pave gi mere kol 3 kille di kathi dwai Di pakig aa ju?
(pb)
Punjab
Rajveer ji, 15 litre paani vich tusi ih dwai 8g takk de sakde ho ji.
hlo sir , ਕੋਈ ਜਨੌਰ ਝੋਨੇ ਦੇ ਬੂਟੇ ਕਟ ਜਾਂਦਾ, ਕੋਈ ਹੱਲ ਦੱਸੋ?
(en)
Punjab
ਹਰਪ੍ਰੀਤ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਜ਼ਮੀਨ ਵਿਚ ਚੂਹੇ ਦੀ ਸਮੱਸਿਆ ਤਾਂ ਨਹੀਂ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
sir g sat sri akal?
(pb)
Punjab
Gurpreet ji, ih zinc di Kami de hi lashan lag rahe han, is di rokthaam lai tusi zinc sulphate 21% nu 1 kg nu 100 litre paani vich ghol ke spray kar sakde ho ji.
Punjab
sie eh johna 20 june nh lga c ehs wich 90kg urea +5kg zinc 33% pa ditta hai johne de ptte inz hi rhe hun kirpa kr k dsiya jawe kis karan ho rhe han
Sat Sri Akaal ji Dr saab ji 1.Chloropyriphos Benfenthrin te Chloropayriphos Cypermethrin Eh do Tarah Bazar chloro mildi Ena chon Syonk te hor Jamini kide waste use karni chadi hai ji te jhone wich Ena Cho kede choro warat sakde aa ji?
(pb)
Haryana
Shergill hi eh jehdian tusi dowe dwian dass rhe ho ehna vich chlorpyrifos de nal in dwai hor mix aa tusi ikali chlorpyrifos nu vi vart sakde ho ja pher ehna dohan Vichon kise nu vi vrt skde ho saria. Da kamm tkriban same hi a
ਸਰ PR 126 ਕਿਸਮ ਦੀ ਕਿੰਨਾ ਟਾਈਮ ਹੋਰ ਬਜਾਈ ਕਰ ਸਕਦੇ ਹਾ?
(pb)
Haryana
ਗਿੱਲ ਜੀ ਇਸਦੀ ਪਨੀਰੀ ਨੂੰ ਵੈਸੇ ਤਾਂ 20 ਜੂਨ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਪਰ ਹੁਣ ਹੜ ਉਂ ਕਾਰਨ ਤੁਸੀ ਏਸਨੂੰ ਹੁਣ ਵੀ ਬੀਜ ਸਕਦੇ ਹੋ ਏਸ ਨਾਲ ਝਾੜ ਉਪੱਰ ਅਸਰ ਪੈ ਸਕਦਾ ਹੈ
Hllo ji.. 27..28 jully takk.. Makki vadni a ji.. Es treek tak kira jhona sahi rahu jii.. Basmati 1121...1692...1847..ja..pr 126..?
(pb)
Haryana
Harman ji tusi es takk basmati koi vi beej skde ho ate pr 126 vi lga sakd ehi es vich koi dikkat nahi hai
Sir 28p67 di ਪਨੀਰੀ 42 ਦੀ a ਕੀ ਉਸ nu khat ch laga ਸਕਦੇ a ਕੀ ਕੋਈ ਝਾੜ ਦਾ ਫਰਕ ਤਾ ਨਹੀ ਪੈਦਾ?
(pb)
Haryana
ਮਾਂ ਜੀ ਇਸਦੀ ਪਨੀਰੀ ਨੂੰ 35 ਦਿਨ ਦੀ ਨੂੰ ਖੇਤ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਇਸ ਤੋਂ ਲੇਟ ਲਗਾਉਣ ਨਾਲ ਅਸਰ ਪੈ ਸਕਦਾ ਹੈ ਪਰ ਤੁਸੀ ਹੋਰ ਲੇਟ ਨਾ ਕਰੋ।
शिल्पा शिवालकर साहब नमस्कार मैंने नींबू के फल पर बिमारी के बारे में जानकारी दी थी उस पर इस नींबु के उपचार हेतु आप ने imidacloprid दवा बताये थे पर दोबारा में यह कौन सा कीड़ा लगा है पुछा तो idu khan साहब ने यह कीड़ा सिट्रस सिल्ला नाम बताएं दवा का नाम डआइमथओएट तो साहब एक बार फिर से दवा बताये धन्यवाद ?
(hn)
Haryana
सचिन जी, यह दोनों दवाई ही इस कीट पर काम करती है। आप कोई भी दवाई का प्रयोग कर सकते है, जो आपके एरिया में मिलती है।
I m planting safed musli but I observed that it's suffering to eat udhay like insects what I do?
(en)
Haryana
Patel you can spray neem @4 ml per litre of water to get rid of this.
ਸਰ ਇਹ ਨਰਮਾ 24 ਅਪੈ੍ਲ ਦਾ ਬੀਜਿਆ ਹੋਇਆ ਹੈ ਅਤੇ ਇਸਨੂੰ ਇੱਕ ਨਹਿਰੀ ਪਾਣੀ ਅਤੇ ਇੱਕ ਗੱਟਾ ਯੂਰੀਆ ਕਿੱਲੇ ਦਾ ਹਿਸਾਬ ਪਾਇਆ ਹੈ।ਗਰੋਥ ਪੰਜ ਫੁੱਟ ਦੇ ਕਰੀਬ ਹੈ । ਹੁਣ ਇੱਸ ਵਿੱਚ ਤੱਤਾ ਦੀ ਪੂਰਤੀ ਲਈ ਕਿਹੜੀ ਸਪਰੇ ਕਰ ਸਕਦੇ ਹਾਂ?
(pb)
Haryana
ਭੁੱਲਰ ਜੀ ਵੈਸੇ ਤਾਂ ਦੇਖਣ ਨੂੰ ਸਹੀ ਲਗ ਰਹੀ ਹੈ ਕੋਈ ਵੀ ਤੱਤ ਦੀ ਘਾਟ ਨੀ ਲਗ ਰਹੀ ਜੇਕਰ ਕੋਈ ਘਾਟ ਆਉਂਦੀ ਹੈ ਜਾ ਵਾਧੇ ਉਪਰ ਫਰਕ ਪੈਂਦਾ ਹੈ ਤਾਂ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Hlo srr ehh dbyi ziri chh kii kmm krwo ehda Chita vdia kmm krwo ja spray?
(pb)
Haryana
Jagjeet ji esnu tusi chitta de ke vart skde ho es u tusi rodi khad ja rete ch mila ke vart skde ho
अरहर की प्रजाति और बीज की मात्रा प्रति हेक्टेयर कितनी लगती है?
(hn)
Madhya Pradesh
अनिल जी, अरहर का बीज 15 kg/एकड़ ठीक रहता है।
Uttar Pradesh
15kgबीज/एकड़ नहीं लगता है हमारे समझ से 15kg/ह
Uttar Pradesh
हेक्टेयर लगता है।
Sir g, jwar bijayi se pahle pendamethline spary kar skte h, jwar m barik ghas bhut hota h. Jwar ugne me koi dikat to nhi hogi?
(en)
Haryana
Balraj ji tusi osnu vart skde ho es vich koi dikkat nahi hai
Why mango leaf dry please suggest?
(en)
Haryana
Kumar this nay be due to nutrient deficiency you can spray npk 191919 10 gram per litre of water.
Ok ji
Why mango leaf dry?
(en)
Haryana
Kumar please send the photo of your leaf so that we can give you information accordingly.
Pr 126 vich pani jyada da lagnn da koi nuksaan ta nhi haiga?
(pb)
Haryana
Pal.ji podhe nu hwa lagni bhi jruri hundi hai 5-6 din baad keht nu hwa jrur lwao tn jo vadha sahi hunda rhe
Sir Last year buffalo nu madtitis ho gya. Hun dubara 1 month tak delivery hogi. Hun asi esnu ki de sakde ha ji ta jo dubara problem na ave?
(en)
Os nu Liquid Udder strong H 1litter 10ml swere shame deo Powder Tune H 500gm X2 50gm daily De ji es de nall 50 gm mitha soda daily Deo jado dhudh utarn lag jave ta os nu kache vich banea jawe ji
Pr 126 pehli waar laya hai g Ki is wich v jhanda rog di problem aundi hai Jhandr rog di kis tra pehchaan kr skde ah g
(pb)
Haryana
Gursewak ji jhanda rog di problem mukh tor te basmati vich aundi hai ohde vich bimari wale poodhe dujea Nalon kaafi vadey ho jande han ate niche jithen boota niklda hai uthe gulabi rang di fungus vi aa jandi hai
Kya mai npk 0 0 50 aur Sagarika aur gibberellic acid in teeno ko ek saath spray kar sakta hoon koi nukhshan to nhi hoga sugarcane mey?
(en)
Haryana
Pawar ji nukan ho skta hai kyuki gibbrekic acid ho skta hai isme mix na ho kirpya aap yeh. Btaye apko kya dikkat aa rhi hai sugarcane mein us hsiab se apko spray ke baare dasya ja sakta hai
ਵੀਰ ਜੀ ਗਾਂ ਦੇ ਥਨ ਵਿੱਚ ਇੱਕ ਗਠ ਬਨ ਗਈ ਆ ਜਦ ਧਰ ਕੱਡ ਦੇ ਮੂਰੇ ਲੱਗ ਜਾਦੀ ਆ ਤੇ ਡਾਕਟਰ ਵੀਰ ਆਖਦਾ ਕੱਢਵੋਣੀ ਪਉ ਕੋਈ ਸੁਝਵਾਨ ਵੀਰ ਕੋਈ ਦਵਾਈ ਦੱਸ ਸਕਦਾ?
(pb)
ਜੇਕਰ ਦੁੱਧ ਬਿਲਕੁਲ ਬੰਦ ਹੋ ਜਾਂਦਾ ਤਾ ਗੰਢ ਕਢਵਾਉਣੀ ਪਵੇਗੀ ।ਜੇਕਰ ਦੁੱਧ ਆਉਂਦਾ ਹੈ ਉਸ ਨੂੰ Powder Pattasium iodide 20gm x3 7gm daily Deo Injection Ifer H 5ml ekk din shadd k 3 Injection lwao ji
Punjab
ਇਕ ਡੇਢ ਲਿਟਰ ਦੁਧ ਆਉਦਾ ਜੀ
ਵੀਰੋ ਥੋੜੇ ਦਿਨ ਪਹਿਲਾਂ ਇਸ ਗਾ ਬਾਰੇ ਪੋਸਟ ਪਾਈ ਸੀ, ਤੇ ਅੱਜ ਇਸਨੇ ਇਹ ਤਾਰਾ ਕੱਢੀਆਂ ਹਨ । ਇਹ heat ਵਾਲਿਆਂ ਤਾਰਾ ਹਨ ਜਾਂ kida ji ? ਕੀ ਇਸਦੇ ਦਵਾਈ ਭਰਾਣੀ ਠੀਕ ਰਹੇ ਗੀ ਜੀ ?
(en)
ਅਜੇਪਾਲ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਟੀਕਾ ਭਰਵਾ ਸਕਦੇ ਹੋ, ਜੇਕਰ ਤਾਰਾ ਸਾਫ਼ ਨਹੀਂ ਹੈ ਫਿਰ ਤੁਸੀ ਦਵਾਈ ਭਰਵਾਓ.
cotton me mitar kito ko kese vdha sakte h?
(hn)
Guljari ji, is lai tusi ETL aon to pehla koi spray na karo ate kise spray di opverdose na varto.
अरहर का बीज चाहिए?
(hn)
Haryana
Sahai ji iske liye aap apne krishi vibhag ja phir apni nazdeeki dukan se sampakrk kr sakte hai itna dheyan jrur rakhe ki beej lene samay uska bill jrur le
ਸਰ cow down syndrome ਕਿਹੜੇ ਕਾਰਨ ਕਰਕੇ ਹੁੰਦੀ ਹੈ ਤੇ ਇਹ ਗਾਂ ਸੂਣ ਤੋ ਪਹਿਲਾਂ ਤੇ ਬਾਅਦ ਵਿੱਚ ਕਿਹੜੀ ਖੁਰਾਕ ਦਿੱਤੀ ਜਾਵੇ ਕਿ ਇਸ ਬੀਮਾਰੀ ਤੋਂ ਪਸ਼ੂ ਨੂੰ ਬਚਾਇਆ ਜਾ ਸਕੇ ਤੇ ਬਿਮਾਰੀ ਹੋਣ ਦੇ ਕਾਰਨ ਅਤੇ ਬਚਾਓ ਬਾਰੇ ਜਾਣਕਾਰੀ ਦਿਓ?
(pb)
ਇਹ ਸੂਣ ਸਮੇ ਕਮਜੋਰੀ ਕਾਰਨ ਪਸ਼ੂ ਨੂੰ ਹੋਣ ਵਾਲੀ ਬੀਮਾਰੀ ਹੈ ਜੀ ਇਸ ਦੇ ਬਚਾਅ ਲਈ ਪਸ਼ੂ ਨੂੰ ਚੰਗੀ ਖੁਰਾਕ ਦਿੳ ਸੂਣ ਤੋ 15 ਦਿਨ ਪਹਿਲਾਂ ਕਾਰਗਿਲ ਟਰਾਜੇਸ਼ਨ ਮਿਕਸ ਫੀਡ 1.5ਕਿਲੋ ਸਵੇਰੇ 1.5 ਕਿਲੋ ਸ਼ਾਮ ਨੂੰ ਪਾੳ Liquid Udder strong H 1litter 10ml swere shame Deo ji
गेंदे में यह कौन सा रोग हो रहा है? किसान मित्र मदद करे ।
(hn)
Haryana
शुभम जी, कृपया यह बताएं कि आपने इसको पहले कोई स्प्रे की है या नही या फिर इसके आस-पास के एरिया में कौन सी स्प्रे की है। उस हिसाब से ही आपको सही जानकारी दी जा सकती हैं।
Sir ehda ki hall kriye?
(pb)
Manpreet ji, kirpa kar ke ih dasso ki kinne fla vich is tra di dikat hai, ta jo tuhaanu is baare sahi jaankari ditti jaa sake.
Sir daisy kinnow nu cancer rog bohat penda peya... Kehri saprey kriye....ikk pehla streptro cycleen di ikk saprey kiti eh pehla?
(pb)
Haryana
Manpreet ji kirpya abde fal di phtoo bhejo us hsiab nal hi tuhanu sahi jankari diti ja sakdi hai
Wheat?
(en)
Haryana
Badal ji kirpya apna swal visthar se puche ki apko wheat ke baarevmein kya jankari chahiye us hisab se hi apko sahi jankari diti ja sakdi hai
खेती की ज्यादा जानकारी के लिए और बेहतर खेती के लिए कौनसी किताब पढ़ना उचित रहेगा और खेती की सही और सटीक जानकारी मिल सके जिस से हर प्रकार की जानकारी किसान को हो ।सुझाव दे धन्यवाद?
(hn)
Maharashtra
शुभम जी, आप मध्य प्रदेश की किसी कृषि यूनिवर्सिटी द्वारा जारी की गई किताबे पढ़ सकते है।
ਸਤਿ ਸ੍ਰੀ ਅਕਾਲ ਜੀ ਮੱਝ ਦੇ ਦੋ ਵਾਰ ਟੀਕਾ ਰਖਵਾਇਆ ਸੀ ਦੋਨੋਂ ਵਾਰ ਖਾਲੀ ਚਲੀ ਗਈ ਕੋਈ ਇਲਾਜ ਦੱਸੋ ਜੀ?
(pb)
ਤੁਸੀ ਉਸਦੀ ਬੱਚੇਦਾਨੀ ਵਿੱਚ Liquid lixen.IU 4gm ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਅਤੇ Agrimin i bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਫਿਰ ਅਗਲੀ ਵਾਰ ਓਹਨਾ ਨੂੰ ਨਵੇਂ ਦੁੱਧ ਕਰਵਾਓ.
Majj Da pet vdia janda aa thaleo osnu fit krn lyi ki kita jave?
(pb)
Harjot ji tuci uss nu sbh ton pehla pett de kiria lai Fenbendazole & ivermectin salt di goli deo ate uss nu jyada sma khulaa rakhia kro jiss nal ohh khulli ghumm skee kyuki eko jgha pashu nu bnnn ke rakhn nal ate uthe hi khurak khaun nal pett vdhnn lgda ha ate pachan sabandi smasia bndi rehndi hai.
ਆ ਮਹੀਨੇ ਵਿੱਚ ਕਿਹੜੀ ਕਿਹੜੀ ਸਬਜ਼ੀ ਲਗਾਈ ਜਾ ਸਕਦੀ ਹੈ?
(pb)
Punjab
ਅਰਸ਼ ਜੀ, ਤੁਸੀ ਬੈਂਗਣ, ਮਿਰਚ, ਮੂਲੀ, ਫੁੱਲ ਗੋਭੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Makka ke khet me green colour ka kida lag gya hai aur wo patte kha jata hai kya kare ?
(hn)
Punjab
Darshan ji, iski roktham ke liye aap spinoteram 0.5 ml/L paani ke hisaab se spray kare.
ਫੁੱਲ ਗੋਬੀ ਅਗੇਤੀ ਲਾਉਣ ਦਾ ਮਹੀਨਾ ਦੱਸਿਉ ਜੀ?
(pb)
Punjab
ਨਵਜੋਤ ਜੀ, ਅਗਸਤ ਮਹੀਨੇ ਤੋਂ ਫੁੱਲ ਗੋਭੀ ਦੀ ਲਵਾਈ ਕਰ ਸਕਦੇ ਹੋ ਜੀ।
मैने काला नमक बीज शोधन करके dap potash और sarso khali डाल कर 14 जून को नर्सरी डाला था और 11 जुलाई को रोपाई करवाया है पर खेतों में रोपाई के समय कुछ भी नहीं डाला है। कृपया मुझे जानकारी दें कि मुझे कौन सी खाद और दवा किस मात्रा में डालना उचित रहेगा। क्या घासों को मारने के लिए भी दावा डालनी पड़ेगी?
(hn)
Maharashtra
वेद जी, कृपया यह बताए कि आप कौन सी फसल की बात कर रहे है। उस हिसाब से ही आपको इस बारे में सही जानकारी दी जा सकेगी।
ਵੀਰ ਜੀ ਮੈਂ ਹਲਦੀ ਤੇ 33 ਜ਼ਿੰਕ ਦੀ ਸਪੇਰੇ ਕੀਤੀ ਸੀ ਹੁਣ ਹਲਦੀ ਦੇ ਪੱਤੇ ਲਾਲ ਹੋਣੇ ਸੁਰੂ ਹੋਵੇ ਨੇ ਇਸ ਦਾ ਕੋਈ ਨੁਕਸਾਨ ਤਾਂ ਨਹੀਂ ?
(pb)
Punjab
ਮਨਜਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਜ਼ਿੰਕ ਦੀ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
2 ਕਨਾਲਾ ਵਿੱਚ 200 ਗ੍ਰਾਮ ਪਾਈ ਸੀ।
Sadi bhindi di fasal ji tela boht penda boht sprea kityiea par fark nhi penda koi ilaj dso ji?
(pb)
Arshdeep ji, kripa kar ke ih dasso ki tusi kihdi spray kinni maatra vich kiti hai, us hisaab naal hi tuhaanu is baare sai jaankari ditti jaa skaegi.
Which disease?
(en)
Punjab
Jetal this is attack of mealy bug insect, to manage this you can spray imidacloprid 1ml/L of water.
Hello sir asi dairy farming di training layi huyi aa 2 weeks ki hame loan ki need hai ager koyi v loan di information de sakde te Sanu 6280884160 te contact kar lain plz ?
(en)
Punjab
Jagdeep ji jekar tuci dariy loan lena chahunde ho tan tuci apne nazdiki SBI bank vich ja ke isdi puri jankari laa skde ho ohna walo tuhanu loan di sari jankari ate sare document dass ditte jange baki jyada jankari lai 9878650451 Thaan Singh (Assistant Manager, LHO State Bank of India) nal sampark kr skde ho.
ਗਾਂ ਦੇ ਇੱਕ ਵਿਚੋ ਦੁੱਧ ਦੀ ਜਗ੍ਹਾ ਤੇ ਖੂਨ aa ਰਿਹਾ ...ਕਿਰਪਾ ਕਰਕੇ ਕੋਈ ਇਲਾਜ ਦੱਸੋ?
(pb)
ਤੁਸੀ ਉਸ ਨੂੰ Fortivir injection 30ml, Vitamin-K inj 10ml, ascrobic acid 20ml, chromostat inj. 15ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।