Punjab
Search
ਨਰਮੇ 'ਤੇ ਜ਼ਿੰਕ 33% ਦੀ ਸਪਰੇਅ ਕਰ ਸਕਦੇ ਹਾਂ ਤੇ ਇਸਦੀ ਕਿੰਨੀ ਮਾਤਰਾ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ ?
(pb)
ਸੁੱਖਪ੍ਰੀਤ ਜੀ, ਜੇਕਰ ਤੁਸੀਂ ਛਿੜਕਾਅ ਕਰਨਾ ਹੈ ਤਾ 500 g ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
I want to sunhemp seeds?
(hn)
Punjab
haveri you can contact with the agriculture department of your area you can get seeds from there.
Sir avocado da pouda tin var lagaya hai suk janda hai kee karn ho skda hai ?
(pb)
tarsem ji ho skada hai mitti vich koii thodi niche hi sakht layer hove ja pher mitti vich kai war pehla koi fungus pai hundi hai jehdi ki bootey nu maar dindi hai baki tusi eh daso khad ki paya si ate nal hi mitti di parkh vi krwao pher hi tuhanu sahi dsya ja sakda hai
Veer g dog roti ni kha reha na feed kha reha, jado dil karda odo hi muh maarda te deworming v kiti hoi aa ?
(pb)
Tarandeep ji tuci uss nu Aptiquik liquid 10ml rojana dena suru kro ate uss nu dudh ate lassi jyada deo.
Hytech 4252 bajra ki pedavar kaisi hai ?
(hn)
Maharashtra
Nawal ji, is kism ki paidavaar kaafi achi hai.
PR 121 ha 23 june nu lai c 1 bag super, 1.5 urea, 25kg potash, 4kg zinc pai hai ?
(pb)
Rupinder di jhone di haalt theek hai tusi is nu baaki di urea 42 din de jhone hon takk poori kar deo ji.
ਝੋਨਾ ਫੋਟ ਨੀ ਕਰਦਾ ਜੀ ਕੀ ਪਇਆ ਜਾਵੇਂ ਜੀ ਜਿਸ ਨਾਲ ਫੋਟ ਵਧੀਆ ਕਰ ਸਕੇ ?
(pb)
ਪਰਦੀਪ ਜੀ ਕਿਰਪਾ ਕਰਕੇ ਇਹ ਦੱਸੋ ਕਿ ਝੋਨਾ ਕਿੰਨੇ ਦਿਨ ਦਾ ਹੈ ਅਤੇ ਤੁਸੀਂ ਕਿ ਖੁਰਾਕ ਦੇ ਚੁਕੇ ਹੋ ਜੀ।
Sir aa ki ho Gaya ji hor vi butt jgha pata suk gye ?
(pb)
Punjab
Ekam ji, kirpa kar ke ih dasso ki tusi pichle dina vich is te koi spray ta nahi kiti ya herbicide vale pump naal spray ta nahi kiti.
Nahi ji koi spray nahi kiti
Sir Meri heifer 7 month di pregnant aa oh jdo baithdi aa tan subah sham dudh kd di aa osnu mein vitum h te bovimin gl v Dita hai koi ilaj dso g ?
(pb)
Tuci uss nu Vittol liquid 10-10ml rojana dena suru kro ate bovimin-gl liquid bhi 7ml nal dinde rho.
ਝੋਨਾ ਪੀਲਾ ਹੋ ਰਿਹਾ ਜੀ ਕੋਈ ਹੱਲ ਦੱਸੀਉ ਜੀ ?
(pb)
ਪ੍ਰਦੀਪ ਜੀ, ਕਿਰਪਾ ਕਰ ਕੇ ਆਪਣੇ ਝੋਨੇ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂ ਇਸ ਬਾਰੇ ਸਹੀ ਜਾਣਕਰੀ ਦਿੱਤੀ ਜਾ ਸਕੇਗੀ।
Sisham ka ped lagane ka sahi tarika kya hai ?
(en)
Rajasthan
bhawani ji isko aap 1x1x1 meter ka gadda khod ke usme lgaye aur lgane ke baad roodi ki khad 4-5 kilo prati podhe ke hisab se dalein.
Adama and NaanChaku Kakha Wali Spray Narme Ch Kini Matra check paa sakde aa ?
(pb)
Punjab
Manpreet ji, is dwaai di varto 400 ml/acre de hisaab naal kiti jaa sakdfi hai ji .
Adama nd NaanChaku Kakha Wali Spray kini Matra ch Paauni aa Sir Kindly Narme ch kakh Jyaada ho Gaye ?
(pb)
Punjab
Manpreet ji, is dwaai di varto 400 ml/acre de hisaab naal kiti jaa sakdfi hai ji .
मिर्च के पौधौ में माथा बन्दी के उपाय बताए?
(hn)
Maharashtra
शंकर जी, यह लीफ करल विषाणु रोग है। इस की रोकथाम के लिए आप imidacloprid 1 ml /L पानी के हिसाब से छिड़काव कर सकते है।
ਸਤਿ ਸ੍ਰੀ ਅਕਾਲ ਜੀ ਸਰ ਮੇਰਾ ਸਵਾਲ ਹੈ ਕੇ ਮੇਰੀ ਗਾਂ ਫ਼ਰਸ਼ ਤੇ ਤਿਲਕ slipਗਈ ਹੈ ਅਤੇ ਡਿੱਗ ਗਈ ਗਈਸੀ ਡਿੱਗਣ ਤੋਂ ਬਾਅਦ ਉਹ ਉੱਠ ਨਹੀਂ ਸਕੀ ਗਾਂ ਖੱਬੀ ਲੱਤ ਵੱਲ ਨੂੰ ਤਿਲਕੀ ਸੀ ਹੁਣ ਇਲਾਜ ਕੀਤਾ ਜਾਵੇ ਡਾਕਟਰ ਸਾਬ ਨੇ ਉਸਦੇ 500 ਐਮਐਲ d n s ਵਿੱਚ ਮਿਲਾ ਕੇ metphos injection ਵੀ ਲਗਾਏ। mecovet injection v lgaya te rumirec ਤਕਰੀਬਨ ਅੱਠ ਮਹੀਨੇ ਦੀ ਪ੍ਰੈਗਨੈਂਟ ਹੈ ਜੀ। ਗਾਂ ਦਾ ਇਲਾਜ ਪਿਛਲੇ ਹਫਤੇ ਤੋਂ ਚੱਲ ਰਿਹਾ ਹੈ ਗਾਂ ਚਾਰ ਘੱਟ ਖਾਣ ਲੱਗ ਗਈ ਹੈ ਤੇ ਪਾਣੀ ਵੀ ਤੇ ਦਿਹਾੜੀ ਦਾ ਤਕਰੀਬਨ 20 ltr ਹੀ ਪਿੰਦੀ ਹੈ ਖੜੀ ਹੋਣ ਤੇ ਅਗਲੀਆਂ ਲੱਤਾਂ ਵੀ ਕੰਬਦੀਆਂ ਹਨ। ਸਕਿੰਜੇ ਤੋਂ ਬਿਨਾਂ ਲੱਤਾਂ ਦੇ ਭਾਰ ਨਹੀਂ ਪਾਉਂਦੀ ਗੁਣ ਗਾਂ ਨੂੰ ਪਿਛਲੇ ਦੋ ਦਿਨ ਤੋਂ ਕੋਈ ਵੀ ਟੀਕਾ ਨਹੀਂ ਲਗਾਇਆ ਗਿਆ ਸਵੇਰੇ ਅਤੇ ਸ਼ਾਮ ਨੂੰ ਦੁੱਧ ਵਿਚ ਮਿਲਾ ਕੇ ਹਲਦੀ ਦਿੱਤੀ ਜਾਂਦੀ ਹੈ ਤੇ ਵੀ ਦਿੱਤੀ ਜਾਂਦੀ ਹੈ ਗਾਂ ਦੀ ਖੜੀ ਦੀ ਫੋਟੋ ਭੇਜ ਦਿੱਤੀ ਹੈ। ਧੰਨਵਾਦ?
(pb)
Punjab
ਗਾਂ ਨੂੰ Nurokind ਇੰਜੇਕਸ਼ਨ 15ml, Mecovet inj. 15ml, Metphos inj. 15ml, trineurosol h injection 10ml ਨੂੰ 5-5ml ਕਰਕੇ ਦੋਨਾਂ ਪੁੜਿਆ ਤੇ ਲਗਵਾਓ, ਬਾਕੀ ਇਸ ਨੂੰ ਰੋਜਾਨਾ ਸਹਾਰਾ ਦੇ ਕੇ ਖੜੀ ਕਰਦੇ ਰਹੋ ਅਤੇ ਇਹ ਡਾਕਟਰ ਤੋਂ ਇਹ ਇੰਜੇਕਸ਼ਨ ਵੀ ਲਗਵਾ ਸਕਦੇ ਹੋ।
मिर्च के पौधौ में माथा बन्दी के उपाय बताए?
(hn)
Maharashtra
शंकर जी, कृपया आप पौधों की फोटो जरूर भेजे। उस हिसाब से ही आपको इस बारे में सही जानकारी दी जा सकेगी।
Sir dog lai koi powerful shampoo dso jis nal usnu mites ate flies vgera to bacha ho sake ?
(en)
Punjab
Bachittar ji tuci uss nu Cleanerpet-M shampoo nal nihlao, tuci hafte vich ek varr uss nu shampoo nal nihalo baki jekar chichd jyada hai fir uss nu Hitek inj. 1ml prati 33kg bhar de hisab nal chamdi vich lgwao.
Sir meri bhens ko 30 din ho gye bacha diye hue uder ki quilty bahut ha but milk 6 kg se jada ho ni rha kuch pahle vyah me 10 kg tak deti thi kuch upchar btana sir ?
(hn)
Bikram ji aap usko acha hara chara aur feed dalen aur usko aap 1kg gehu ka dalia, 200gm gurr mix krke achi trahh pkka ker fir thoda thnda krke 100ml sarso ka tel mix krke khilaa skte hai aur Glactogog powder 30gm rojana aur Lactomax tab. 10 golia rojana 10 din tak dete rehen.
1 साल के निम्बू के पौधो की ग्रोथ नहीं हो रही है पौधो की ग्रोथ को बढ़ाने का इलाज क्या करना है ?
(hn)
Maharashtra
बाबू जी, कृपया आप हमे यह बताए कि अपने इस पौधे को कौन सी खाद कितनी मात्रा में दी है। उस हिसाब से ही आपको इस बारे में सही जानकारी दी जा सकेगी।
Rajasthan
अभी तक खाद नहीं दी गई।
ਸਰ ਜੀ ਮੇਰੇ ਕੋਲ ਦੋ ਮਹੀਨੇ ਦੇ ਚੂਚੇ ਆ ਬਰਸਾਤ ਕਾਰਨ ਹੁਮਸ ਬਣਦਾ ਇਹਨਾ ਦਿਨਾਂ ਚ ਕਿਹੜੀ ਦਿਵਾਈ ਦੇਣੀ ਹੈ ?
(pb)
Punjab
ਬਲਦੇਵ ਜੀ ਤੁਸੀ ਓਹਨਾ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ ਓਹਨਾ ਸ਼ੈੱਡ ਵਿੱਚੋ ਹੁੰਮਸ ਖਤਮ ਕਰਨ ਦਾ ਪੂਰਾ ਪ੍ਰਬੰਧ ਕਰੋ ਅਤੇ ਓਹਨਾ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ 1-2 ਦਿਨ ਦਿਓ।
Mai apne khet vicho 3 ft nivi mitti chukvai hai kirpa krke daso k mitti nu mud upjaau kive kita jave te kehri fasal lai jave
(pb)
Kirandeep ji, is vich roodi di khaad jaroor paao ate baaki khada di varto lai mitti di jaanch jaroor karvao ji.
Thanku sir
sir ji, ek kile ch mkki da achar paun li jehde toye putde hn, usdi kini lmbai-chodai honi chahidi aa, kripya dso?
(pb)
ਨੱਥਾ ਜੀ 350-400 ਕੁਇੰਟਲ ਚਾਰੇ ਦੇ ਲਈ 10 ਮੀਟਰ ਲੰਬਾ, 3 ਮੀਟਰ 1.5 ਮੀਟਰ ਡੂੰਘਾ ਟੋਯਾ ਪੁੱਟਣ ਦੀ ਸਿਫ਼ਾਰਸਿਹ ਕੀਤੀ ਜਾਂਦੀ ਹੈ ਅਤੇ ਇਕ ਏਕੜ ਵਿਚ ਤਕਰੀਬਨ 300-350 ਕੁਇੰਟਲ ਚਾਰਾ ਹੀ ਮਿਲਦਾ ਹੈ।
Jwab nhi mileya ji ?
(pb)
Punjab
Tuhade sare swala de jwab de ditte gye hai tuci App vich apne sare swala de jwab dekh skde ho.
What is the problem ?
(en)
Naresh it is a fungtal problem, kindly let us know that how many plants are showing these type of symptoms.
sir ji, is jhoti nu aj 11 mhine ho gaye aa. hle tk ihne dudh nhi laya. isnu 2 mhine vitamn h khurak diti c te transition feed di bori pai c. baki chara ohi dita aa.ki isnu hor khurak den di lod aa ja soon to bad diti jawe te sun to bad isdi ki dekhbhal kiti jaye, kripya vistar nal dso?
(pb)
Punjab
ਨਿਰਮਲ ਜੀ ਇਸ ਨੂੰ Transition mix ਫੀਡ ਖਵਾ ਸਕਦੇ ਹੋ ਅਤੇ ਜੇਕਰ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਦਿਕਤ ਜਾ ਇਹ ਦਰਦ ਮਹਿਸੂਸ ਕਰਦੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਅਤੇ ਸੂਣ ਤੋਂ ਬਾਦ ਇਸ ਨੂੰ ਕਣਕ ਦਾ ਦਲੀਆ 1 ਕਿਲੋ, 200 ਗ੍ਰਾਮ ਗੁੜ ਮਿਲਾਓ ਅਤੇ ਫਿਰ ਪਕਾ ਕੇ ਉਸ ਨੂੰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਅਤੇ Anabolite liquid 100ml ਰੋਜਾਨਾ ਦਿਓ।
हल्दी की खेती के विषय में सम्पूर्ण जानकारी प्रदान करने की कृपा करें ?
(hn)
Maharashtra
दशरथ जी, हल्दी की खेती अच्छे जल निकास वाली हल्की या भारी, रेतली और चिकनी मिट्टी ज़मीनें इसके लिए अच्छी मानी जाती हैं। खेत में पानी खड़ा ना होने दें, क्योंकि यह फसल खड़े पानी को सहने योग्य नहीं है।खेत को 2-3 बार जोत कर और सुहागे से समतल करके तैयार करें। हल्दी की बिजाई के लिए बैड 15 सैं.मी. ऊंचे, 1 मीटर चौड़े और आवश्यकनुसार लंबे होने चाहिए। दो बैडों के बीच 50 सैं.मी. का फासला होना चाहिए।अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बिजाई के लिए साफ-सुथरे ताजे और बीमारी रहित राईज़ोमस का प्रयोग करें। बीज की मात्रा 6-8 क्विंटल प्रति एकड़ बहुत होती है।नाइट्रोजन 10 किलो (25 किलो यूरिया), फासफोरस 10 किलो (60 किलो एस एस पी) और पोटाश 10 किलो (16 किलो म्यूरेट ऑफ पोटाश) की मात्रा प्रति एकड़ में प्रयोग करें सारी पोटाश और आधी फासफोरस बिजाई के समय डालें। नाइट्रोजन दो हिस्सों में डालें, आधी बिजाई से 75 दिन बाद और बाकी नाइट्रोजन और आधी फासफोरस बिजाई के 3 महीने बाद डालें।बिजाई के 2-3 दिनों के बाद पैंडीमैथालीन 30 ई.सी. 800 मि.ली. या मैटरीब्यूज़िन 70 डब्लयू पी 400 ग्राम को 200 लीटर पानी में डालकर स्प्रे करें। नदीन नाशक के प्रयोग के बाद खेत को हरे पत्तों या धान की तूड़ी से ढक दें। जड़ों के विकास के लिए बिजाई से 50-60 दिनों के बाद और फिर 40 दिनों के बाद जड़ों को मिट्टी लगाएं।यह कम वर्षा वाली फसल है, इसलिए वर्षा के अनुसार सिंचाई करें। हल्की ज़मीन में फसल को कुल 35-40 सिंचाइयों की जरूरत पड़ती है। बिजाई के बाद फसल को 40-60 क्विंटल प्रति एकड़ हरे पत्तों से ढक दें। हर बार खाद डालने के बाद 30 क्विंटल प्रति एकड़ मलच डालें। किस्म के अनुसार 6-9 महीनों में कटाई करें। पत्ते सूखने और पीले होने पर कटाई का अनुकूल समय होता है। गांठों को उखाड़ कर बाहर निकालें और साफ करें। गांठों को 2-3 दिनों के लिए छांव में सुखाएं। इससे छिल्का सख्त हो जाता है और आसानी से उबलता है।
ffg murge aa 150 veere eh pani bahut kad rahe aa khuude jma gila kar dinde ne jive pani shadea hunda ?
(pb)
Punjab
Brar ji tuci ehna nu Brotone liquid 20ml prati 100 birds de hisab nal dena suru kro, ehh hajme di smasia krke bhi ho jnda hai.
Pavitar singh साहब नमस्कार मैंने नींबू के फल पर कौन सा कीड़ा लगा है पुछा तो रवि चौधरी ने सिट्रस पेला है perfenofos का स्प्रे कहा तो साहब जी जानकारी समझ नहीं आ रही है कृपया दोबारा से दवा बताये धन्यवाद ?
(hn)
Haryana
सचिन जी, आप इस कीट की रोकथाम के लिए imidacloprid 1 ml /L पानी के हिसाब से छिड़काव करे।
Hlo sir urea ni puchya ਉਰਜਾ ta vam da puchya dowa cho kehdi da vdd result hai, kii pon chh fyda aa ?
(pb)
Punjab
jagjeet ji, tusi VAM nu tarjeeh de sakde ho ji.
ਅਸੀਂ PR126 ਝੋਨੇ ਦੀ ਪਹਿਲੀ urea ਨਾਲ ਕਿਹੜੀ product ਵਰਤਿਏ ਜਿਸ ਨਾਲ ਝੋਨਾ ਚੰਗਾ ਬੂਟਾ ਬਣਾਵੇ ?
(pb)
Punjab
ਗੁਰਲਾਭ ਜੀ ਜੇਕਰ ਤੁਸੀਂ ਪਹਿਲਾਂ ਜ਼ਿੰਕ ਖਾਦ ਦੀ ਵਰਤੋ ਨਹੀਂ ਕੀਤੀ ਸੀ ਤਾ ਇਸ ਨਾਲ 25 ਕਿੱਲੋ ਯੂਰੀਆ 21% ਦੇ ਸਕਦੇ ਹੋ ਜੀ।
ਡਾ ਸਾਹਿਬ ਜੀ 15 ਜੂਨ ਨੂੰ 1401 ਮੁੱਛਲ ਝੋਨਾ ਲਾਇਆ ਹੈ ਉਸ ਵਿੱਚ ਪਹਿਲਾਂ ਪੋਟਾਸ਼ ਨਹੀਂ ਪਾਈ ਗਈ ਹੁਣ ਯੂਰੀਆ ਪੋਟਾਸ਼ ਕਾਰਬਣਡਿਜ਼ਮ 50 ਜਾਂ 12 63 ਇਕੱਠੇ ਪਾ ਸਕਦੇ ਹਾਂ ਅਤੇ ਯੂਰੀਆ ਦੀ ਆਖਰੀ ਡੋਜ਼ ਕਦੋਂ ਦੇਣੀ ਚਾਹੀਦੀ ਹੈ?
(pb)
ਗੁਰਮੇਲ ਜੀ, ਪੋਟਾਸ਼ ਖਾਦ ਦੀ ਝੋਨੇ ਨੂੰ ਜ਼ਿਆਦਾ ਲੋੜ ਨਹੀਂ ਹੁੰਦੀ ਅਤੇ 12 63 ਅਜੇ ਪਾਉਣ ਦਾ ਕੋਈ ਫਾਇਦਾ ਨਹੀਂ ਹੈ, ਯੂਰੀਆ ਦੀ ਆਖਰੀ ਕਿਸ਼ਤ ਤੁਸੀਂ 40 ਦਿਨ ਦੇ ਝੋਨੇ ਨੂੰ ਦੇ ਸਕਦੇ ਹੋ ਜੀ।
Sir dessi moorga da blaler kitho mile ga bathind?
(pb)
Punjab
Palwinder ji desi chicks len vare push rhe ho fir tuci Hardeep Singh 9781589637 Mahal Farm ja fir Brar Poultry Farm (Gurnaib Singh) 9781589637, 9815887817 nal sampark kr skde ho, ehna ton tuhanu puri jankari mill jawegi. jekar tuci koi hor jankari lena chahunde ho fir tuci dubara vistar nal apna swal push skde ho.
Ssa sir ji meri jeeri ki fasal khrab ho gai h badh me aur podh bhi khrab ho gai h to pls bataye aur kya kar sakte h ab Aaj kal k time me 20 22 kille Khali h ji pls konsi fasal kar sakte h ji anything?
(hn)
Chandigarh
gurjit ji abhi app moomg,mash, groundnut ki bijai kar sake hai
Cotton me mitar kitt jyada ho iske liye kya karna chahiye Abhi tak koi sprey nhi ki hai White fly bhi hai ?
(hn)
Punjab
moond ji yeh khud h fasal ke upar aate hai app inki sankhya bdane ke liye inke upr koi bhi faltu keetnashak ki spray na kre kyuki is se bhi nuksaan ho jata hai mittar keet ko. aur white fly ke liye app neem ki spray 4 ml prati litre paani ke hisab se prayog kar sakte hai
White garab sundi kidaa nukshan karti h ja nhi. Kinoow ke baag me?
(hn)
moond ji white grub mukhay roop se mitti mein rehti hai aur vaise iska hamla kinnow mwin kamm hota hai pr agar yeh mitti mein hai to yeh kai baar hamla kar bhi deti hai.
ਸਰ PR 130 ਝੋਨੇ ਵਿੱਚ ਕੁੱਝ ਕੁ ਬੁਟੇ ਪੀਲੇ ਅਤੇ ਲੰਬੇ ਹੋ ਰਹੇ ਹਨ ਤੇ ਵੱਖਰੇ ਦਿਖਦੇ ਹਨ ਇਸ ਦਾ ਇਲਾਜ ਦੱਸੋ ਜੀ ?
(pb)
Punjab
ਸਿੰਘ ਜੀ ਕਿਰਪਾ ਇਹ ਦੱਸੋ ਤੁਸੀਂ ਇਸਨੂੰ ਕੀਨੀ ਖਾਦ ਪਾ ਚੁਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
sir ji, sadi pehln jhoti nu prlaips di smsya aa. ade vrga kuch bahr nu kddi aa, pr jdo khdi krde ha tan andr nu chl janda aa. dr. john di homeopathic dwai v diti c. us nal ek hfte tk fayda hoya, fir uda hi ho gai. jhoti 6-7 mhine di gbhn aa. main tuhade app ch feed da formula dekheya c, jiwe ki kmrks, jokhaar di vrto aadi. main ih poochna chanda aa ki is nal jhoti de bchhe te asr ta nhi pwega. isde bare ch jankari diti jawe te main jaistaprojn powder di vrto kr rha aa. do din ho gaye aa. isde bare v dso?
(pb)
ਸਨੀ ਜੀ ਤੁਸੀ ਮੱਝ ਨੂੰ ਜੌਂਖਾਰ 250gm ,ਕਲਮੀਸ਼ੋਰਾ 250gm, ਸੱਤਿਆਨਾਸੀ 1kg, ਕਮਰਕਸ 500gm ਦੇ ਸਕਦੇ ਹੋ ਇਸ ਨਾਲ ਕੋਈ ਨੁਕਸਾਨ ਨਹੀ ਹੁੰਦਾ ਨਾਲ ਹੀ ਉਸ ਨੂੰ ਇਕ Injection Duraprogen 750mg 3ml ਵੀ ਲਵਾ ਦਿਓ ਜੀ
सर जी नया डेयरी फार्म खोलना है भैंस कहाँ से लेना ठीक रहेगा ?
(hn)
Punjab
कमल जी आप भैंस नज़दीकी डेयरी फार्म वाले से भी खरीद सकते है लेकिन जब भी पशु खरीदें तो उसका खुद 2—3 बार फार्म पर जाकर दूध निकालकर देंखे। बाकि आप भैंस लेने के लिए Sulender Sharma 9873269064 Sharma Enterprises Pvt. Ltd. से भी संपर्क कर सकते हैं।
Sir ji p.a.u. ldh vich medicine plant mil jange ?
(pb)
Punjab
lkhwinder ji eh bootey tusi university de organic farm (Herbal garden) ton lai sakde ho
Contact number deo ji
मेरी गाय के थनों में घाव रहते हैं क्या उपाय करें?
(hn)
आप फोटो अपलोड करें जिससे आपको सही जानकारी दी जा सके।
ਪਪੀਤਾ ਦਾ ਬੂਟਾ 2 ਦਿਨ ਹੋਏ ਲਗਾਏ ਨੂੰ ਮੁਰਝਾ ਗਿਆ ਹੈ ਕਿ ਕਾਰਨ ਹੋ ਸਕਦਾ ਹੈ ?
(pb)
ਨਵਜੋਤ ਜੀ ਹੋ ਸਕਦਾ ਹੋ ਮਿੱਟੀ ਵਿਚ ਕੋਈ ਉੱਲੀ ਹੋਵੇ ਜਾ ਫੇਰ ਖਾਦ ਅਤੇ ਤੱਤ ਘਾਟ ਹੋਣ ਤੁਸੀਂ ਇਹ ਦਸੋ ਇਸਨੂੰ ਕੀਨੀ ਖਾਦ ਪਾਈ ਹੈ ਉਸ ਹਿਸਾਬ ਨਾਲ ਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
ਵੀਰ ਜੀ ਬੁੱਟਾ ਲਗਵੋਂ ਵੇਲੇ 3 ਫੁਟ ਟੋਆ ਪੁਟਿਆ ਸੀ ਉਪਰਲੀ 1.5 ਫੁੱਟ ਮਿੱਟੀ ਅਲੱਗ ਕੱਢੀ ਸੀ ਅਤੇ ਥੱਲੇ ਆਲੇ ਮਿੱਟੀ ਅਲੱਗ ਕੱਢੀ ਸੀ ਅਤੇ ਇਸ ਟੋਹੇ 2 ਦਿਨ ਧੂਪ ਲਗਵਾਈ ਸੀ ਉਸ ਤੂੰ ਬਾਦ ਉਪਰ ਆਲੀ 1.5 ਫੁੱਟ ਮਿੱਟੀ ਵਿਚ ਅੱਧੀ ਰੂੜੀ ਖਾਦ ਅੱਧੀ ਮਿੱਟੀ ਮਿਕ੍ਸ ਕਰਕੇ ਬੁੱਟਾ ਲਗਵਾਇਆ ਸੀ | ਸਰ ਇਸ ਤਰਾਂ ਹੀ ਅਸੀਂ ਚਿਕਹੂ ਦਾ ਬੁੱਟਾ ਲਾਇਆ ਸੀ ਉਹ ਬੁੱਟਾ ਵਧਿਆ ਖੜ੍ਹਾ
Sir g calf aj 16 din d aa usda temp 104to106 de ale duale rhnda chicdri v haigi aa inj usde berinal 3ml nemosulide and para...5ml te enrofloxacin 5ml lgaya ne naal liver tonic inj ton 2hour baad eh treatment kita jyada frk ni pai rha ilaj dso Calf nu nma skde aavk nhi bhukaar ch
(pb)
Sab to pehla os de ser vich pani pao ji os nu Injection NS 500ml vich Injection Oxy 7ml Injection CRB 7ml slo IV. Deo ji nall Injection Avil 2ml Injection nimopara 3ml lwao ji ser vich thanda pani.varr varr pao ji
Punjab
Thx g
ਮੱਕੀ ਉਤੇ ਕਿਹੜੀ ਕੀਟਨਾਸ਼ਕ ਦਵਾਈ ਸਹੀ ਹੈ ਪਹਿਲੀ ਸਪ੍ਰੇ ਕਰਨੀ ਹੈ ?
(pb)
Punjab
ਤੇਜਿੰਦਰ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਦੀ ਰੋਕਥਾਮ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਪੱਤਾ ਖਾਂਦਾ ਹੈ ਜੀ
ਸਰ ਜੀ ਆਪਣੇ ਗਾ ਅਤੇ ਮੱਝ ਦੇ ਦੋ ਵਾਰ ਟਿਕਾ ਰਖਵਾਈਆ ਸੀ ਦੋਨੋ ਵਾਰ ਖਾਲੀ ਚਲੀ ਗਈ ਕੋਈ ਇਲਾਜ ਦੱਸੋ ਜੀ ?
(pb)
os nu Liquid lixen.IU 4gm bachedani vich bharvao nall Powder Bovimen B Ultra 1.2kg 50gm rojana, Bolus Agrimin-I 7X3 1daily deo ji es nall jaldi ghabn ho jangea
ਸਰ ਜੀ ਆਪਣੇ ਗਾ ਅਤੇ ਮੱਝ ਦੇ ਦੋ ਵਾਰ ਟਿਕਾ ਰਖਵਾਈਆ ਸੀ ਦੋਨੋ ਵਾਰ ਖਾਲੀ ਚਲੀ ਗਈ ਕੋਈ ਇਲਾਜ ਦੱਸੋ ਜੀ ?
(pb)
ਤੁਸੀ ਉਸਦੀ ਬੱਚੇਦਾਨੀ ਵਿੱਚ Liquid lixen.IU 4gm ਭਰਵਾਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਅਤੇ Agrimin i bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਫਿਰ ਅਗਲੀ ਵਾਰ ਓਹਨਾ ਨੂੰ ਨਵੇਂ ਦੁੱਧ ਕਰਵਾਓ.
Ji veere satsiriakal ji kisaan Veer ji pathankot Gurdaspur arie ch kise Veer kol original desi turie da beej hove te dso namber deo ji?
(pb)
Punjab
buta ji tusi apna swal apni kheti buy/sell app te vi puch sakde ho
sir kallar vali jameen ch 126 jhone di.lawayi kdo tak k skde han. Aje pani bhut khada h khet ch.pahla jhona dubh gya c?
(pb)
Punjab
Sarbjot ji, ih kism kallar vaali jameen vich lwaai lai dhukvi nahi hai ji.
Sir ਝੋਨੇ ਦੀਆਂ ਵੱਟਾਂ ਤੇ ਖੱਬਲ ਬਹੁਤ ਹਾ ਕੋਈ ਹੱਲ ਦੱਸੋ ਜਿਸ ਨਾਲ ਝੋਨਾ ਮੱਚੇ ਨਾ ਖੱਬਲ ਮਰ ਜਾਵੇ?
(pb)
Punjab
ਗੁਰਪ੍ਰੀਤ ਜੀ, ਖੱਬਲ ਦੀ ਰੋਕਥਾਮ ਇਸ ਨੂੰ ਪੁੱਟ ਕੇ ਖਤਮ ਕਰ ਕੇ ਹੀ ਕੀਤੀ ਜਾ ਸਕਦੀ ਹੈ ਇਸ ਨੂੰ ਕਿਸੇ ਵੀ ਨਦੀਨਾਸ਼ਕ ਨਾਲ ਖਤਮ ਨਹੀਂ ਕੀਤਾ ਜਾ ਸਕਦਾ।
ਸਰ ਵੱਫ਼ਰ ਕੀ ਹੁੰਦਾ ਹੈ ਜੋ ਫੀਡ ਵਿੱਚ ਮਿਲਾਇਆ ਜਾਂਦਾ ਹੈ ?
(pb)
Punjab
ਸੌਰਵ ਜੀ ਮੀਠਾ ਸੋਡਾ ਵੀ ਬਫਰ ਦਾ ਕੰਮ ਕਰਦਾ ਹੈ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਜਾ ਫਿਰ ਮੈਡੀਕਲ ਸਟੋਰ ਤੋਂ ਅਲੱਗ ਅਲੱਗ ਕੰਪਨੀਆਂ ਦੇ ਬਫਰ ਆਉਂਦੇ ਹੈ ਓਹਨਾ ਦੀ ਵਰਤੋਂ ਕਰ ਸਕਦੇ ਹੋ
ਆਵਾਕਾਡੋ ਦਾ ਬੂਟਾ ੩ ਵਾਰ ਲਾ ਚੁਕਾ ਹਾਂ ਹਰ ਵਾਰ ਸੁਕ ਜਾਂਦਾ ਹੈ ਕੀ ਕਾਰਨ ਹੋ ਸਕਦਾ ਹੈ ਇਲਾਜ ਵੀ ਦਸੋ ਜੀ ਅੰਮਿ੍ਰਤਸਰ ਮਜੀਠਾ ਰੋਡ । ਮਿਹਰਬਾਨੀ ਹੋਵੇਗੀ ਜੀ?
(pb)
ਸਿੰਘ ਜੀ ਤੁਸੀਂ ਮਿੱਟੀ ਦੀ ਪਰਖ ਕਰਵਾਓ ਅਤੇ ਨਾਲ ਹੀ ਇਹ ਵੀ ਦੱਸੋ ਕਿ ਖਾਦ ਕੀਨੀ ਮਾਤਰਾ ਵਿਚ ਪਾਈ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ।
ਸਰ ਇੱਕ ਕੁਇੰਟਲ ਫੀਡ ਲਈ ਕਿੰਨਾ ਤੇ ਕੀ ਕੁਝ ਪਾਉਣਾ ਚਾਹੀਦਾ ਹੈ। 10ਤੋ 15 ਦਿਨਾਂ ਦੀ ਤਾਜ਼ੀ ਸੂਈ ਮੱਝ ਦੇ ਲਈ ?
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ।
ਇੱਕ ਕੁਇੰਟਲ ਫੀਡ ਵਿੱਚ ਅਸੀਂ ਕਿੰਨਾ ਮਿੱਠਾ ਸੋਡਾ ਪਾ ਸਕਦੇ ਹਾਂ ?
(pb)
Punjab
ਸੌਰਵ ਜੀ ਤੁਸੀ 1 ਕਿਲੋ ਤੱਕ ਮੀਠਾ ਸੋਡਾ 1 ਕੁਇੰਟਲ ਫੀਡ ਵਿੱਚ ਮਿਲਾ ਸਕਦੇ ਹੋ
Hlo srr ziri chh urja da vdia result ja vam da ehna dowa cho kii payi ta kini dose payi aa?
(pb)
Punjab
Jagjeet ji, ihna Dona da Kam alag alag hai, nitrogen di Kami sirf urea khaad hi poori kardi hai ate VAM di varto phosphorus ate hor tatta di uplabdhta vadhondi hai.
ਸਰ ਅਸੀਂ ਕਮਾਦ ਵਿੱਚ ਸਿਗਮਾ ਕੰਪਨੀ ਤੇ 2324 ਬਰੈਟੀ ਲਗਾਈ ਸੀ ਅਸੀਂ ਇਸ ਕੋਈ ਦਵਾਈ ਦਾ ਛਿੜਕਾ ਵੀ ਨਹੀਂ ਕੀਤਾ। ਫਿਰ ਵੀ ਭਿੰਡੀ ਦੇ ਬੂਟੇ ਸੁਕ ਰਹੇ ਹਨ ਇਸ ਦਾ ਕੀ ਕਾਰਨ ਹੈ?
(pb)
ਇਹ ਕਿਸੇ ਬਿਮਾਰੀ ਦੇ ਕਰ ਕੇ ਹੋ ਸਕਦਾ ਹੈ ਬਾਕੀ ਤੁਸੀਂ ਇਕ ਸਪਰੇ carbendazim 2 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹੋ ਤੁਸੀਂ ਖਾਦ ਵੀ ਦਸੋ ਕੀਨੀ ਮਾਤਰਾ ਵਿਚ ਪਾਈ ਹੈ।
डॉ रविंदर चहल जी, गाय का घुटना सुजा हुआ है और वह बहुत पहले से सोजा हुआ है लेकिन अब फट गया है और उसमें से ब्लैडर पानी जैसा निकलता रहता है उसका सही इलाज क्या किया जाए प्लीज बताएं?
(hn)
Punjab
राहुल जी आप नज़दीकी डॉक्टर से उसमें से सारा गंदा पानी निकलवा दें और उसके बाद उसे DCR inj. 2.5gm, Avil inj. 10ml और Melonex power inj. 15ml रोजाना तीन दिन लगवाएं।
ਵੀਰੋ ਇੱਕ ਗਾ ਖਰੀਦ ਰਹੇ ਹਾਂ , ਦੂਜੇ ਸੂਏ ਸੁਣਾ ਹੈ 22 ਨੂੰ ਦਿਨ ਪੂਰੇ ਹਨ , ਗਾ ਦੀ ਸੇਵਾ ਨਹੀਂ ਹੋਈ ਬਿਲਕੁਲ ਵੀ , transit ਫੀਡ , ਵਿਟਾਮਿਨ H , metabolie powder, ਤੇ ਹੋਰ ਕੁਜ ਕਿ ਪਾਇਆ ਜਾਵੇ ਕਿ ਸੁਣ ਤਕ ਜਾ ਬਾਅਦ ਦੇ 10 15 ਦਿਨ ਵਿਚ ਚੰਗੀ ਸੇਵਾ ਹੋ ਜਾਵੇ ਤੇ ਵਧੀਆ ਦੁੱਧ ਲਿਆ ਜਾ ਸਕੇ ਤੇ ਵਧੀਆ ਲੇਵਾ ਤਿਆਰ ਕੀਤਾ ਜਾਵੇ ਜੀ, ਕਿਰਪਾ ਕਰਕੇ ਜਰੂਰ ਦਸਣਾ ਜੀ , transit ਫੀਡ asees company ਦੀ ਪਾਨੀ ਹੈ ਜੀ?
(en)
ਤੁਸੀ ਉਸ ਨੂੰ ਹੁਣ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਸੂਣ ਤੋਂ ਬਾਦ ਕਣਕ ਦਾ ਦਲੀਆ 1 ਕਿਲੋ ਅਤੇ 200 ਗ੍ਰਾਮ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾਓ ਅਤੇ ਉਸ ਨੂੰ Anabolite liquid 100-100ml ਸਵੇਰੇ ਸ਼ਾਮ ਅਤੇ Glactogog powder 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
ਫਟਕੜੀ ਦਾ ਝੋਨਾ ਵਿੱਚ ਪਾਉਣ ਨਾਲ ਕੀ ਲਾਭ ਮਿਲਦਾ ਹੈ ?
(pb)
Punjab
ਸਿੰਘ ਜੀ ਇਹ gibrellic acid ਦਾ ਕੰਮ ਕਰਦਾ ਹੈ ਇਹ ਬੂਟੇ ਦੀ ਗਰੋਥ ਦਾ ਵਾਧਾ ਕਰਦਾ ਹੈ।
Hlo sir mere kol 2 saal di heifer hai 2 months pregnant hai os di diet plan bare das ki kina hra chara pauna kini feed pauni aa te kehdi feed pauni aa?
(pb)
Punjab
Randhawa ji tuci uss nu lagbhag 25-30kg hara chara ate 5-6 kg sukka chara mix krke khwa skde ho baki jina oh asani nal khaa jawe uss trike nal deo ate uss nu 1.5kg rojana feed de skde ho ate heifer dry feed de skde ho.
Hlo srr ehna dowa cho kehdi best aa jhnda rog lyi asi dowa laa aya cc ik dss doo ehna choo kehdi da vdia result aa?
(pb)
Rajasthan
jagjeet ji esde lai trichoderma harzianum dwai vartan di sifarish kiti jandi hai. eh dwai tusi punjab khetibadi university ton lai sakde ho. eh dwai jekar nahi mildi tan tusi trichoderma viridae dwai nu vart sakde ho.
10 ਮਹੀਨਾ ਲੱਗਾ ਹੋਇਆ?
(pb)
Punjab
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਹੋ ਸਕੇ