Punjab
Search
4kg zinc 3kg sulphar 2bag urea 10kg ujala
(pb)
Nav ji, kirpa kar ke apna swaal visthaar vich pucho ji.
ਸਰ ਅਗਲੇ ਸਾਲ ਖਰਾਬ ਨਾ ਹੋਣ ਇਸ ਲਈ ਹੱਲ ਤਾਂ ਦੱਸੋ।
(pb)
ਲਖਵੀਰ ਜੀ, ਤੁਸੀਂ ਅਗਲੇ ਸਾਲ ਤੋਂ ਫਰੂਟ fly ਟ੍ਰੈਪ ਦੀ ਵਰਤੋਂ ਕਰ ਸਕਦੇ ਹੋ ਜੀ.
Sir mai jhona 110 nu adha bora urea te adha bora dap paya aa second kist naal ki pawa
(pb)
Punjab
Hardeep ji, second kisht naal hor kuch den di lod nahi hai ji, tusi baaki di urea 2 hor kishtan vich poori kar deo ji.
ਅਪ੍ਰੈਲ ਮਹੀਨੇ ਮੂੰਗੀ ਦੀ ਫ਼ਸਲ ਬਾਰੇ ਸਾਰੀ ਜਾਣਕਾਰੀ ਦਿਓ ਜੀ ਕਿਹੜਾ ਬੀਜ। ਕਦੋਂ ਬੀਜਣਾ ਕਿਵੇਂ ਬੀਜਣਾ ਕਿਹੜੀ ਜਰੂਰੀ ਗੱਲਾ ਦਾ ਧਿਆਨ ਰੱਖਣਾ
(pb)
Punjab
ਗੁਰਪ੍ਰੀਤ ਜੀ, ਤੁਸੀਂ ਅਪ੍ਰੈਲ ਮਹੀਨੇ ਦੇ ਪਹਿਲੇ ਪੰਦਰਵਾੜੇ SML 1827, 668 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ , ਇਸ ਦੀ ਬਿਜਾਈ ਡਰਿੱਲ ਨਾਲ 30 cm ਕਤਾਰ ਦੇ ਫਾਸਲੇ ਤੇ ਕੀਤੀ ਜਾਂਦੀ ਹੈ।
सर जी, यह जो मैंने सिरहजने की फोटो भेजी है, इसके ऐसे पत्ते कहा कर अकेली डंडी छोड़ देते है। कृपया बताए कि इसे कोई कीड़ा लगा है या कोई अन्य कारण है, क्योंकि मैंने देखा तो मुझे कोई कीड़ा दिखाई नहीं दिया?
(pb)
Punjab
ਨੱਥਾ ਜੀ, ਇਹ ਕਿਸੇ ਕੀੜੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਨਿੱਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
Punjab
ਨੱਥਾ ਜੀ, ਇਹ ਕਿਸੇ ਕੀੜੇ ਦਾ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ ਨਿੱਮ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ।
गाय 45 दिन की ब्याई हुई है। गाय को दस्त नहीं हट रहे। उपाय बताएं दस्त हटाने के लिए?
(hn)
आप गाय को Powder Toxout 100 ग्राम रोजाना दें और Liquid Livtantra 50ml रोजाना दें और Amoxirum forte tablet एक एक गोली सुबह शाम दें।
ਬਾਈ ਜੀ ਚੌਂਦਾ ਦਿਨਾਂ ਦਾ ਝੋਨਾ ਪੀ ਆਰ 131ਆ ਇਸ ਨੂੰ ਮੈਂ ਹੁਣ ਤੱਕ ਫੈਰਸ ਸਲਫੇਟ 19 ਸਰਟੀਲਾਈਜ਼ਰ ਦੋ ਕਿਲੋ ਦੇ ਚਾਰ ਪੈਕਟ ਪਾਏ ਨੇ ਤੇ ਜ਼ਿੰਕ 21 ਤੇ ਸਲਫ਼ਰ 10 ਪਾਈ ਆ ਡੇਢ ਗੱਟਾ ਯੂਰੀਆ ਦਾ ਹੁਣ ਤੱਕ ਪਾਇਆ ਹੈ growth ਤੇ ਲਵਾ ਝੋਨਾ ਰੱਖਣ ਲਈ ਕਿਹੜੀ ਸਪਰੇਅ ਕਰੇ ਗਏ ਜੀ
(pb)
ਹਰਸਿਮਰਨ ਜੀ, ਤੁਸੀਂ ਬਾਕੀ ਖੁਰਾਕ ਠੀਕ ਦੇ ਚੁੱਕੇ ਹੋ ਅਤੇ ਹੁਣ ਬਾਕੀ ਦੀ ਯੂਰੀਆ ਖੁਰਾਕ ਤੁਸੀਂ ਲਵਾਈ ਦੇ 42 ਅੰਦਰ ਪੂਰੀ ਕਰ ਸਕਦੇ ਹੋ।
Punjab
ਸਰ ਕੋਈ ਸਪਰੇਅ ਦੱਸੋ ਕਿਹੜੀ ਕਰਗੇ ਤਾਕਤ ਵਾਲੀ
Paji, muj di kati mar gayi, dudh nahi utardi, lat ve bahut mardi. 10 din to ehi silaila chal reha
(en)
Jairaj ji tuci uss nu lactomood homeopathic dwai dia 10-10 drops din vich 3 varr deo ate Leptaden tablet rojana 10 golia deo, LDM liquid 100ml rojana dena suru kro.
Sir 1401 mushal chone ch kai boote upperside nu vadd rhe ne kil hall kita jaave te
(en)
Gurlal ji, ih jhande rog de lachhn han ih basmati vich aam dekhya janda hai, is di roktham lai koi spray na karo ate jekr hamla jyada hunda hai ta tusi ihna booteyan nu putt ke nsht kar deo.
Sir basmati launi 2 kile 1692 thik a ja koi hor variety thik rahe ge
(pb)
Haryana
Jeet ji eh ik badhia kisam hai tusi esnu lga sakde ho es vich koi dikkat nahi hai
Veere yr basmati vich jhanda rog ona shuru ho gea a kehra fungicide vartiye dose te kis nl mix krke payieeh v dseo vre
(pb)
Haryana
Love ji esde lai trichoderma nal beej nu sodh ke bijan di sifarish kiti jandi hai khet vich jdo eh bimari aawe tan bimari wale podhe nu Patt ke nashat kr deo
Punjab
Veer ji paneeri nai hun ta khet ch lagi hoi a 14 din de hogi hun dso kehra use kariye fungicide
सर हमारी भैंस ब्याई को दो दिन हो गए है। लेकिन वह कुछ भी नहीं खा रही दलिया गूड?
(hn)
सबसे पहले आप उसके बुखार की जांच करवाएं और अगर बुखार ठीक है तो उसे Dozliv Liquid 50-50ml सुबह शाम रोजाना और Rumicare पाउडर रोजाना एक पाउच देना शुरू करें।
ਸਰ ਜੀ ਮੱਝ ਹੀਟ ਤੇ ਨਹੀ ਆ ਰਹੀ ਸੂਈ ਨੂੰ 6 ਮਹੀਨੇ ਹੋ ਗਏ ਕੋਈ ਦੇਸੀ ਇਲਾਜ਼ ਦੱਸੋ
(pb)
Punjab
ਰਵਿੰਦਰ ਜੀ ਇਹ ਪਸ਼ੂ ਦੀ ਖੁਰਾਕ ਵਿੱਚ ਜਰੂਰੀ ਤੱਤਾਂ ਦੀ ਕਮੀ, ਸਰੀਰ ਵਿੱਚ ਮਿਨਰਲ ਮਿਕਸਚਰ ਦੀ ਕਮੀ, ਪੇਟ ਦੇ ਕੀੜਿਆਂ ਕਰਕੇ, ਬੱਚੇਦਾਨੀ ਦੀ ਸਹੀ ਗਰੋਥ ਨਾ ਹੋਣ ਕਰਕੇ ਪਸ਼ੂ ਹੀਟ ਵਿੱਚ ਨਹੀਂ ਆਉਂਦਾ ਹੈ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole ਸਾਲਟ ਦੀ ਗੋਲੀ ਦਿਓ ਅਤੇ Agrimin super powder 50gm ਰੋਜਾਨਾ ਅਤੇ Nutrisacc advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ. ਬਾਕੀ ਪੇਟ ਦੇ ਦੇਸੀ ਤਰੀਕੇ ਨਾਲ ਖਤਮ ਕਰਨ ਲਈ ਨੀਮ ਦੇ ਪੱਤੇ ਅੱਧਾ ਕਿਲੋ ਰੋਜਾਨਾ ਜਾ ਫਿਰ ਕੋੜਤੂਮੇ ਦਾ ਚੂਰਨ ਜਾ ਕੋੜਤੂਮੇ ਵੀ ਖਵਾ ਸਕਦੇ ਹੋ
महाराष्ट्र में नाशपाती की खेती कहा होती है, मुझे नाशपाती फ्रूट के पौधे कहा मिलेंगे?
(hn)
Haryana
श्रीमान जी इसके लिए आपापने कृषि विभाग से संपर्क कर सकते है वहां आपको सभी तरह के पौधे मिल जीयेंगे |
5 bade pashu nd 2 chote pasua layi kine Bige 20 biswe da 1 biga hara charra chida g...
(pb)
Punjab
Prabhjot ji 5 pashua lai 1 ekad vich chara ugga ke sara sall khwaya ja skda ha.
ਹਾੜ੍ਹ ਕਾਰਨ ਪਨੀਰੀ ਮਰ ਗਈ। PR 126 ਅਤੇ 777 ਦੁਬਾਰਾ 15 ਜੁਲਾਈ ਨੂੰ ਬੀਜ ਸਕਦੇ ਹਾ। ਅਗਸਤ ਵਿੱਚ ਕਦੋਂ ਤੱਕ ਲੱਗ ਸਕਦੀ ਹੈ
(pb)
Haryana
ਬਿੱਟੂ ਜੀ ਵੈਸੇ ਤਾਂ ਇਹ ਕਾਫੀ ਪਿਛੇਤੀ ਹੋ ਗਈ ਹੈ ਪਰ ਤੁਸੀ ਪਰ 126 ਨੂੰ ਬੀਜ ਸਕਦੇ ਹੋ ਅਤੇ 25-30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾ ਦਿਓ
Sir majh taji soi aa 20 din ho gye dudh ghat dindi aa keda feed Dita jave
(pb)
uss nu Milkogen 8000 feed deni suru kro ate vdhia hara chara khilao ate isde nal nal Lacup powder 100gm rojana ate Calpond gold liquid 50ml rojana dena suru kro.
How can I purchase pure hf cow in maharashtra without any fraud?
(en)
Punjab
Mr. Kiran if you want to buy hf cow please contact on this no. 7350637367 with Maharashtra dairy farm.
कपास में दीमक की रोकथाम के लिए क्या करे?
(hn)
Haryana
सिंह जी इसके लिए आप chlorppyriphos 1 लीटर को प्रति एकड़ के हिसाब से स्प्रे कर सकते है |
नमस्कार सर जी, मेरी भैंस बच्चे को दूध नहीं पिला रही कोई देसी उपाय बताएं?
(hn)
Punjab
गोविंद सिंह जी सबसे पहले आप उसके बुखार की जांच करवाएं यदि वो ठीक है तो आप उसे Lactomood homeopathic दवाई की 10-10 बूंदें दिन में 3 बार दें और उसे Leptaden tablet 10 गोलियां रोजाना और इसके साथ-साथ LDM liquid 100-100ml सुबह-शाम दें।
sir ji, mere khet me ek shjne ka podha lga hai.uske ptte koi chiz kha rhi hai, pr pta nhi lg rha ki kisne khaye ha. ptte iase ho rhe hain. uska kya hl ho skta hai aur kon si chiz ptte kha rhi hai ya kis dwai ka pryog krna chahiye, kripya btaye?
(pb)
Haryana
Singh ji kirpa pattey di photo bhejo us hsiab nal hi tuhanu sahi jankari diti ja skadi hai
ਜਰਸੀ ਗਾਂ ਦੇ ਸਰੀਰ ਤੇ ਚੀਰੂ ਬਹੁਤ ਹਨ। ਇਸਦਾ ਹੱਲ ਦਸੋ ?
(pb)
ਹਨੀ ਜੀ ਜੇਕਰ ਉਸਦੇ ਸਰੀਰ ਤੇ ਛੋਟੇ ਛੋਟੇ ਚਿਚੜੀ ਲੱਗੀ ਹੈ ਫਿਰ ਤੁਸੀ Taktic liquid 2ml ਪ੍ਰਤੀ 1 ਲੀਟਰ ਪਾਣੀ ਵਿੱਚ ਘੋਲ ਕੇ ਕੱਪੜੇ ਨਾਲ ਪਸ਼ੂਆਂ ਦੇ ਉਪਰ ਵੀ ਮਾਲਿਸ਼ ਕਰੋ. ਓਹਨਾ ਦੇ ਮੂੰਹ, ਨੱਕ, ਅੱਖਾਂ ਤੇ ਨਾ ਲਗਵਾਓ।
Punjab
ਠੀਕ ਜੀ ਧੰਨਵਾਦ।
Mulethi?
(hn)
Maharashtra
Radhe ji, kripya visthaar se btaaye ki aapko mulethi ke baare me kya jaankaari chahiye us hisaab se hi aapko is baare me sahi jaanakari di jaa sakegi.
ਝੋਨਾ ਪਾਣੀ ਨਾਲ ਵਿੱਚੋਂ ਵਿੱਚੋਂ ਖਰਾਬ ਹੋ ਗਿਆ ਹੈ ਤੇ ਕੀ ਹੁਣ 40 ਦਿਨ ਦੀ pr 126 ਦੀ ਪਨੀਰੀ ਦੇ ਡੱਕੇ ਲਾਏ ਜਾ ਸਕਦੇ ਹਨ ਵਿਚ ਜਿਥੇ ਜਿਥੇ ਜ਼ਿਆਦਾ ਵਿਰਲਾ ਹੋਇਆ ਹੈ?
(pb)
ਹਰਮਨ ਜੀ, ਹਾਲਾਂਕਿ ਪਨੀਰੀ ਥੋੜੀ ਵੱਡੀ ਹੈ, ਪਰ ਤੁਸੀਂ ਡੱਕੇ ਲਗਾ ਸਕਦੇ ਹੋ ਜੀ।
Reasons for pest in Guava fruits and its treatment?
(en)
Maharashtra
gobinda there can eb number of reasons for pest outbreak such as climate, managemnt strategy etc, kindly let us know that you are facing problem by which pest so that we can guide you accordingly.
ਰੋਪੜ ਜ਼ਿਲ੍ਹੇ ਦੇ ਨੀਮ ਪਹਾੜੀ ਇਲਾਕਿਆਂ ਵਿੱਚ ਕਿਸ ਕਿਸਮ ਦੀ ਹਲਦੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ... ਬੀਜ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ?
(en)
Punjab
ਸੁਨੀਲ ਜੀ, ਤੁਸੀਂ ਪੰਜਾਬ ਹਲਦੀ 1 ਕਿਸਮ ਲਗਾ ਸਕਦੇ ਹੋ, ਬੀਜ ਲਈ ਤੁਸੀਂ kvk ਰੋਪੜ 01881-220460 ਨਾਲ ਸੰਪਰਕ ਕਰ ਸਕਦੇ ਹੋ।
Sir es de nimbu dagi ho rhe ne?
(en)
Punjab
Lovepreet ji, tusi is di rokthaam lai copper oxychloride 2g/L paani de hisaab naal spray kar sakde ho ji.
ਸਰ ਜਾਮਣ ਇਸ ਤਰ੍ਹਾਂ ਖਰਾਬ ਹੋ ਰਹੀ ਹੈ?
(pb)
ਲਖਵੀਰ ਜੀ, ਹੁਣ ਜਾਮਣ ਪੱਕ ਚੁੱਕੇ ਹਨ ਇਸ ਲਈ ਹੁਣ ਇਸ ਦੀ ਰੋਕਥਾਮ ਸੰਭਵ ਨਹੀਂ ਹੈ।
ਗਾਂ ਸੂਈ ਨੂੰ ਤਿੰਨ ਮਹੀਨੇ ਤੋਂ ਅੱਜ ਤਿੰਨ ਦਿਨ ਹੋ ਗਏ ਹਨ ਦੁਬਾਰਾ ਹੀਟ ਵਿਚ ਵੀ ਨਈ ਆਈ ਤੇ ਦੁੱਧ ਵੀ ਤਿੰਨ ਲੀਟਰ ਇਕ ਟਾਈਮ ਦਾ ਘੱਟ ਕਰ ਗਈ ਹੈ ਕਿਰਪਾ ਕਰਕੇ ਇਸ ਦਾ ਕਾਰਨ ਤੇ ਹੱਲ ਦਸਿਆ ਜਾਵੇ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਅਤੇ ਚੰਗੀ ਦੇਖਭਾਲ ਦੇ ਨਾਲ ਨਾਲ Minfa gold powder 50 ਗ੍ਰਾਮ ਰੋਜਾਨਾ ਅਤੇ Glactogog powder 30gm ਰੋਜਾਨਾ ਅਤੇ Simlage Bolus ਇਕ ਇਕ ਸਵੇਰੇ ਸ਼ਾਮ ਦਿਓ.
ram ram sir mai krishna kant yadav makke ki fasal me kachra hai kachra ki dawai me atrazine 50 wp aur 2 4 D 5ml kam kr degi ya fir aur bhi kuch mila kr dale
(hn)
Madhya Pradesh
कृष्णा जी, आप atrazine 800 ग्राम/एकड़ या tembotrione 105 ml/एकड़ के हिसाब से स्प्रे कर सकते है।
Madhya Pradesh
Sar vitum h. Injection 45 din di gabhn cow de lag sakda ja nhi ji. Esde ki ki fyede ne?
(pb)
Brar ji tuci isdi varto krr skde ho ehh tuci 5ml lgao ate 2-2 din de frak nal 3 tike lgwa deo ehna nal sarir di kamjori duur hundi hai, bachedani nu takat mildi hai, thna di changi growth hundi hai.
dr. ji, mjh pehli var soon vali aa te 7 mhine di ghbn aa. ohnu thodi kbj di problm v aa te bhar v pa rhi aa. usde li main dr. zone di dwai di vrto kiti aa te ohde nal frk v pe geya aa. usnu kbj di problm aa, isliye jdo oh gohe krdi a tan zor lgaundi aa, jisde karn bhaar penda hai te menu ih jankari chahidi hai ki 7 mhine de ghbn pshu ko pet ke kidan li kon si dwai de, mtlb kehda salt chnga howega?
(pb)
Tuci uss nu turi deni bnnd kr deo ate hara chara deo ate chara bhi thoda thoda krke din vich 3-4 varr khilao ate mitha soda 20gm rojana de skde ho baki uss nu fenbendazole salt di goli pett de kiria lai de skde ho ate Brotone liquid 50ml rojana hajme lai deo.
Me apne khet vich crab farming karna chohna ha koi meri help kar sakda?
(pb)
Udad ajat2 kisme kee bonee kab tak kar sakte hai?
(hn)
Maharashtra
govind ji, is kism ki buvau ka sahi smay chal rha hai, aap is ki buvai kar sakte hai.
Which chemical used to control this ?
(en)
Punjab
राहुल जी कृप्या आप फोटो भी अटैच करे उस हिसाब से ही आपको इस बारे में सही जानकारी दी जा सकेगी।
sir ji, ik sal da bkra aa. ohne shayd rsi ch lt fsake st lgwa lai aa. hun lng mar ke turda aa. usdi drd ghtaun lai kehdi dwai diti jawe?
(pb)
Punjab
Jaswinder ji tuci uss nu Melonex plus inj. 2ml, Calcimust inj. 2ml ate Mecovet inj. 2ml lgwao baki jekar usdi latt te sojish ha fir uthe Liniment turpentine oil nal malish krni suru kro.
sir ji, ik sal da bkra aa. ohne shayd rsi ch lt fsake st lgwa lai aa. hun lng mar ke turda aa. usdi drd ghtaun lai kehdi dwai diti jawe?
(pb)
Punjab
Jaswinder ji tuci uss nu Melonex plus inj. 2ml, Calcimust inj. 2ml ate Mecovet inj. 2ml lgwao baki jekar usdi latt te sojish ha fir uthe Liniment turpentine oil nal malish krni suru kro.
ਝੋਨੇ ਦੇ ਪੱਤੇ ਪੀਲੇ ਹੋ ਗਏ ਹਨ ਉਨ੍ਹਾਂ ਨੂੰ ਕਿਹੜੀ ਦਵਾਈ ਪਾਈ ਜਾਵੇ?
(pb)
Punjab
ਨਵ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਕਿਹੜੀ ਕਿਹੜੀ ਖਾਦ ਪਹਿਲਾਂ de ਚੁੱਕੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਝੋਨੇ ਦੇ ਪੱਤੇ ਪੀਲੇ ਹੋ ਗਏ ਹਨ ਉਨ੍ਹਾਂ ਲਈ ਕਿਹੜੀ ਦਵਾਈ ਪਾਈ ਜਾਵੇ?
(pb)
Punjab
ਨਵ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।।
सर जी, मैंने 6 बीघे में बीटी कपास की बिजाई की हुई है। उसमें 673, 773 और 750 किस्म है। पहला पानी दे दिया है। 75 दिन की कपास की फसल हो गई है। अब इसकी पैदावार के लिए कौन से nutriant किस-किस समय दें?
(hn)
Maharashtra
सोलंकी जी, कृपया यह बताएं कि आप इसे पहले कौन सी खाद कितनी मात्रा में दे चुके है, उस हिसाब से ही आपको इस बारे में सही जानकारी दी जा सकेगी।
Sar g ga do bri reppat hogi c hun fr boli c hun fr tika bharyea ga ta nl doctr na injection layea ga ah dso ah injection sahi c ka kis lui hunda injection Ah b dso ah nu hor b koi dawayii da sakde as nu
(pb)
Punjab
Gagandeep ji isda changa result hai iss nal pashu de gaban rehn di ass vdh jndi hai.
ਸੱਤ ਸ਼੍ਰੀ ਆਕਾਲ ਜੀ ਮੈਂ ਬੇਰੀ ਤਿੰਨ ਕੁ ਕਿਲੇ ਅਤੇ ਅੰਮਰੂਦ ਸਾਡੇ ਤਿੰਨ ਕਿਲੇ ਬਾਗ਼ ਲਾਉਣਾ ਚਾਹੁੰਦਾ ਹਾਂ ਕਿ ਕੋਈ ਪੰਜਾਬ ਯੂਨੀਵਰਸਿਟੀ ਵੱਲੋਂ ਬਾਗ਼ਾਂ ਤੇ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਜ਼ਰੂਰ ਦੱਸਿਓ ਜੀ। ਮੇਹਰਬਾਨੀ ਹੋਵੇਗੀ ?
(pb)
Punjab
ਜੱਗਸੀਰ ਜੀ ਸਬਸਿਡੀ ਸੰਬੰਧੀ ਜਾਣਕਾਰੀ ਲੈਣ ਲਈ ਤੁਹਾਂਨੂੰ ਆਪਣੇ ਬਲਾਕ ਦੇ ਬਾਗਬਾਨੀ ਵਿਕਾਸ ਅਫਸਰ ਨਾਲ ਹੀ ਸੰਪਰਕ ਕਰਨਾ ਪਵੇਗਾ।
ਬੀਟੀ ਨਰਮੇ ਦਾ ਵਿਕਾਸ ਬਹੁਤ ਹੀ ਘੱਟ ਹੋ ਰਿਹਾ ਕਿਹੜੀ ਸਪਰੇਅ ਕਰਾਂ ਦੱਸਿਓ ਜੀ?
(pb)
Punjab
ਜਗਸੀਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਜੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ
Punjab
ਯੂਰੀਆ 25 ਕੇ ਕਿਲੋ ਤਿੰਨ ਵਾਰ ਡੀ ਏ ਪੀ 30 ਕਿਲੋ ਛਿੱਟੇ ਨਾਲ।ਪਟਾਸ ਤਕਰੀਬਨ 20ਕਿਲੋ।1919 ਇੱਕ ਸਪਰੇਅ
Hlo srr eh spray ziri ch kii kmm krdi aa?
(pb)
Punjab
Jagjeet di doosri photo vali fungicide hai at pehli vaali khuraki tatta di spray hai ji.
Hlo srr ahh dbyi 1401 ziri ch paun nu diti aa ehh kii kmm krdi aa ?
(pb)
Punjab
Jagjeet ji ih organic fungicide hai ih jhanda Rog ate hor bumaria di rokthaam lai varti jandi hai ji.
ਸਰ ਜੀ, ਝੋਨੇ ਵਿੱਚ ਬੂਟੇ ਦੀਆਂ ਦੋ ਜੜ੍ਹਾਂ ਭਾਵ ਦੋ ਗੰਡਾ ਬਣਨ ਦਾ ਕੀ ਕਾਰਨ ਹੋ ਸਕਦਾ ਹੈ ਅਤੇ ਕੀ ਹੱਲ ਕਰੀਏ। ਝੋਨਾ ਚੱਲ ਨਹੀਂ ਰਿਹਾ?
(en)
Punjab
ਸਰਬਜੀਤ ਜੀ ਕਿਰਪਾ ਕਰ ਕੇ ਫੋਟੋ ਸਾਂਝੀ ਕਰੋ ਤਾਂ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ ।
ਸਰ ਜੀ, 1886 ਅਤੇ 1401 ਝੋਨਾਂ ਲੱਗੇ ਨੂੰ 10 ਤੋਂ ਵੱਧ ਦਿਨ ਹੋ ਗਏ ਹਨ, ਕੁੱਝ ਡੱਕੇ ਇਸ ਤਰ੍ਹਾਂ ਸੜ ਰਹੇ ਹਨ। ਝੋਨੇ ਨੂੰ ਯੂਰੀਆ ਦੀ ਪਹਿਲੀ ਕਿਸ਼ਤ ਦੇ ਦਿੱਤੀ ਹੈ ਜੀ। ਕੋਈ ਹੱਲ ਦੱਸੋ ਜੀ। ਜੋ ਫੋਟੋ ਭੇਜੀ ਹੈ ਇਹ ਝੰਡਾ ਰੋਗ ਵਾਲੇ ਡੱਕੇ ਨਹੀਂ ਹਨ?
(en)
Punjab
ਸਰਬਜੀਤ ਜੀ ਇਹ ਝੰਡਾ ਰੋਗ ਨਹੀਂ ਹੈ ਮੌਸਮ ਕਰਕੇ ਜਾ ਲਵਾਈ ਸਹੀ ਨਾ ਹੋਣ ਕਰਕੇ ਇਸ ਤਰਾ ਕੁਛ ਬੂਟੇ ਹੋ ਜਾਂਦੇ ਹਨ।
ਸਰ ਬੂਝੇ ਐਵੇਂ ਸੁਕ ਰਹੇ ਨੇ। ਯੂਰੀਆ ਪਾਇਆ ਸੀ ਖੇਤ ਸੁਕਾ ਸੀ। ਕੀ ਏਸ ਕਰਕੇ ਹੋਇਆ ਜਾਂ ਕੋਈ ਹੋਰ ਪਰੋਬਲਮ ਆ ਸਿੱਧੀ ਬਿਜਾਈ ਆ ਪੂਸਾ44?
(pb)
Punjab
ਧਰਿਮੰਦਰ ਜੀ ਕਿਰਪਾ ਕਰਕੇ ਖੇਤ ਖੜੀ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਕਿ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।
Sir 20 din da Jhona hogya pr tillering hoyi nhi vdia 5 6 tiller bna butta nu?
(pb)
Sukh ji, tuhaade jhone di tillering theek hai, kai vaar jhona thoda doongha laggan kaarn tillering late shuru hundi hai ji.
ਸਰ ਬੂਝੇ ਐਵੇਂ ਸੁਕ ਰਹੇ ਨੇ। ਯੂਰੀਆ ਪਾਇਆ ਸੀ ਖੇਤ ਸੁਕਾ ਸੀ। ਕੀ ਏਸ ਕਰਕੇ ਹੋਇਆ ਜਾਂ ਕੋਈ ਹੋਰ ਪਰੋਬਲਮ ਆ ਸਿੱਧੀ ਬਿਜਾਈ ਆ ਪੂਸਾ44 ?
(pb)
Punjab
ਧਰਿਮੰਦਰ ਜੀ ਕਿਰਪਾ ਕਰਕੇ ਖੇਤ ਖੜੀ ਫ਼ਸਲ ਦੀ ਫੋਟੋ ਸਾਂਝੀ ਕਰੋ ਤਾਂ ਕਿ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।।
ਸਰ ਸਾਡੀ ਗਾਂ ਨੇ 5 ਮਹੀਨੇ ਦਾ ਬੱਚਾ ਸਿੱਟ ਤਾ ਸੀ। ਡਾਕਟਰ ਨੇ ਟੀਕੇ ਲਗਾ ਤੇ ਸੀ ਤੇ ਅੰਦਰ ਗੋਲੀਆਂ ਵੀ ਰੱਖੀਆਂ ਸੀ। utro milk ਦਵਾਈ ਵੀ ਦਿੱਤੀ ਸੀ। ਪਰਹੁਣ ਗਾਂ ਲਾਲ ਰੰਗ ਦਾ ਪਿਸ਼ਾਬ ਕਰ ਰਹੀ ਆ। ਡਾਕਟਰ ਕਹਿੰਦਾ ਗਰਮੀ ਕਰਕੇ ਆ। ਦਹੀਂ ਤੇ ਸੱਕਰ ਪਿਲਾਉਣ ਨੂੰ ਕਿਹਾ ਕੀ ਇਹ ਗਰਮੀ ਕਰਕੇ ਹੀ ਆ?
(pb)
ਧਰਮਿੰਦਰ ਜੀ ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ, Anabolite liquid 100-100ml ਸਵੇਰੇ ਸ਼ਾਮ ਦਿਓ ਅਤੇ Zackshot inj. 20ml, Ascorbic acid 20ml, Capoform inj. 1gm ਲਗਵਾਓ ਇਹ ਤੁਸੀ 2 ਦਿਨ ਲਗਵਾਓ ਇਹਨਾਂ ਨਾਲ ਫਰਕ ਪੈ ਜਾਵੇਗਾ
sir ji, main jankari lena chahunda han ki ih 131 jhona aa. isde ptte suk rhe a. isda ki karn aa te is vich ki paya jawe?
(pb)
Punjab
Tarjinder ji, kirpa kr ke ih dasso ki tusi pichle dina vich is te koi spray kiti si, us hisaab naal hi tuhaanu is baare sahi jaankari ditti ja sakegi.
Punjab
Nahi kete
ਹੁਣ ਕਿਹੜੇ ਝੋਨੇ ਦੀ ਪਨੀਰੀ ਬੀਜੀ ਜਾ ਸਕਦੀ ਹੈ। ਮੀਹ ਦੇ ਕਾਰਨ ਝੋਨਾ ਮਰ ਗਿਆ?
(pb)
Punjab
ਗੁਰਜੀਤ ਜੀ, ਤੁਸੀਂ ਹੁਣ 1847, 1509 ਬਾਸਮਤੀ ਕਿਸਮਾਂ ਦੀ ਪਨੀਰੀ ਬੀਜ ਸਕਦੇ ਹੋ ਜੀ।
mosam de bare ch jankari diti jawe, fridkot punjab?
(pb)
Punjab
Bhinder ji, agle hafte mausam saaf rehn di sambhavna hai ji.
Sr humari gai ka ek side ka thun aage or piche ka sukh gya dudh bilkul na ke barabar aa rha h dusri side ke dono thun mai dudh axa aa rha hai do month ki pregnant bhi hai koi Axi se dawai bata do sr jo un dono thano mai bhi dudh aane lage ?
(en)
Neeraj ji usko aap nazdiki kise ache doctor se janch krwayen kyuki uske thano ke janch krke hei sahi ilaj ho skta hai.
फ्रूट दे पोधे नू फूल लगदे ने पर फूल खिड़ के डिग जन्दे ने फल नहीं बन रहे पोधे अनार अमरूद चीकू नींबू वेल कदु तोरी etc. कोई उपाय दसो जी फतेहाबाद हरियाणा पानी दी वर्तों नहरी पानी
(pb)
Haryana
Amit ji, aap in paudho par NPK 19 19 19 @10-15g/L paani ke hisaab se spray kar sakte hai.
Kya baitul jile mein dragon fruit ki kheti ho sakti hai?
(hn)
Maharashtra
अजय जी, आप ड्रैगन फ्रूट की खेती कर सकते है।
Kya Madhya Pradesh ke baitul jile mein dragon fruit ki kheti ho sakti hai?
(hn)
Maharashtra
Ajay ji, aap dragon fruit ki kheti kar sakte hai.,
Majh gabhan hoi nu 6 mahine ho gaye ne us nu ki dwai te khurak payiye dasso te ek hor majh nu gabhan hoyi nu 4 mahine ho gaye ne uonu ki khurak te koi dwaiden di lorh hai
(pb)
Jaswant ji tuci ehna dona gaban pashua nu vdhia hara chara ate mousam de hisab nal sahi dekbhal kro ate Heifer dry feed deni suru kro, ehh tuci 1.5-2kg rojana de skde ho ate ehna nu suun ton 2 mahine pehla Vitum-h liquid 10ml rojana dena suru kro ate suun ton 1 mahina pehla Transition mix feed deni suru kro, ehna nal sarir di kami puri howegi, dudh vich vdha howega ate lewe di changi growth howegi.
Sat Shri Akal G Ma Baag di tra kafi fruit lye aa 2 bighe jameen ch Mera Sawal eh hai k koi eda di spray dsi jawe ta jo khet vich fruit nu v koi nuksan na howe te khakh v sare khatm ho jan…
(pb)
Harpreet ji, vaie fal vaale booteayn vich kise nadenasahk di sifariish nahi kiti jandi, par tusi gramoxone 500ml/acre de hisaab naal spray kar sakde ho par is gal da dhyan rakhya jaave ki ih dwai fruit plants te nahi paini chahidi.