Punjab
Search
ਗਾਂ ਦੇ ਥਣ ਵਿਚੋ ਦੁੱਧ ਦੀ ਜਗ੍ਹਾ ਤੇ ਖੂਨ ਆ ਰਿਹਾ...ਕਿਰਪਾ ਕਰਕੇ ਕੋਈ ਇਲਾਜ ਦੱਸੋ?
(pb)
ਤੁਸੀ ਉਸ ਨੂੰ Fortivir injection 30ml, Vitamin-K inj 10ml, ascrobic acid 20ml, chromostat inj. 15ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Sir 25 din da Jhona hogya is nu 2 bag urea 20 killo Dap 33 zinc 5 killo pa deti Pr tillering vdia nhi hoyi answer deyo ji?
(pb)
sukh ji, 25 din de jhone lai ih tillering theek hai ji, mausam kar ke vi kai vaar tillering ghatt hundi hai.
Kakdi m kon sa rog hai?
(hn)
Punjab
Shriman ji, ye mosaic rog hai, jo viral bimari hai, iski roktham ke liye aap imidacloprid 1ml/L paani ke hisaab se spray kar sakte hai.
ਸਰ ਬੂਝੇ ਐਵੇਂ ਸੁਕ ਰਹੇ ਨੇ। ਯੂਰੀਆ ਪਾਇਆ ਸੀ ਖੇਤ ਸੁਕਾ ਸੀ। ਕੀ ਏਸ ਕਰਕੇ ਹੋਇਆ ਜਾਂ ਕੋਈ ਹੋਰ ਪਰੋਬਲਮ ਆ ਸਿੱਧੀ ਬਿਜਾਈ ਆ ਪੂਸਾ44?
(pb)
Punjab
ਧਰਮਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਯੂਰੀਆ ਦੀ ਮਾਤਰਾ ਕਿੰਨੀ ਵਰਤੀ ਸੀ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Australian napiar bajra jo red hunda and super napiar bajara ki ehe dono garam hunde hann ja nhi vadiaa ne for green food kirpa krke visthar nal daso garm ta nj hunde animals waste?
(en)
धान की रोपाई करने के बाद उसमे खाद कब डालें और क्या क्या डालना चाहिए ?
(hn)
Punjab
शुक्ला जी, आप DAP और पोटाश खाद बुवाई के समय ही डाल सकते है, और urea खाद रोपाई के 7, 21 और 42 दिन बाद 3 किश्तों में दे सकते हैं।
Ji madam namaste BT cotton. me pahle pani me urea 15kg per bigha dali h ji 30din pahale DAP drill ki thi ab nutrition ke bare me bataye fal phool bhi na abhi fasal 75 days ki h ji thanks again production badhiya ho ji?
(hn)
Punjab
Solanki ji, aap urea ki aur kisht paani ke baad de sakte hai, aap NPK 13 00 45@ 15g/L paani ke hisaab se spray kar sakde hai..
शिल्पा शिवालकर साहब इस बीमारी में imdacloprid या डआईमथओएड डाले धन्यवाद?
(hn)
Maharashtra
सचिन जी, कृपया विस्तार से बताए कि आप किस बीमारी की बात कर रहे है, उस हिसाब से आपको इस बारे में सही जानकारी दी जा सकेगी।
मैं नर्सरी से कई तरह के फलों के पौधे लाई हूँ जैसे आम, अनार, चीकू, संतरा, मौसंबी, अमरूद, नाशपाती, लीची, हरा सेब, किन्नू। इन सब पेड़ों को लगाते समय किन fertilizers का उपयोग करना है और कैसे?
(en)
Punjab
मोनिका जी, आप पौधों की लगाते समय केवल देसी गोबर खाद या वर्मीकंपोस्ट खाद दे सकते हैं।
PR 126 ਦੀ ਪਨੀਰੀ 15 ਦਿਨਾਂ ਵਿੱਚ ਤਿਆਰ ਹੋ ਸਕਦੀ ਹੈ?
(pb)
Punjab
ਬਿੱਟੂ ਜੀ 15 ਦਿਨ ਦੀ ਪਨੀਰੀ ਛੋਟੀ ਹੁੰਦੀ ਹੈ, ਇਸ ਲਈ ਲਵਾਈ ਤੋਂ ਬਾਅਦ ਇਸ ਦੇ ਚੱਲਣ ਵਿਚ ਦਿੱਕਤ ਆ ਸਕਦੀ ਹੈ ਜੀ।।
Punjab
ਬਿੱਟੂ ਜੀ pr 126 15 ਦਿਨ ਵਿਚ ਲਗਾਉਣ ਲਈ ਤਿਆਰ ਜਰੂਰ ਹੋ ਜਾਂਦੀ ਹੈ ਪਰ ਪੌਦੇ ਛੋਟੇ ਹੋਣ ਕਾਰਨ ਲੇਬਰ ਨੂੰ ਦਿੱਕਤ ਆਵੇਗੀ ਅਤੇ ਪੌਦਿਆਂ ਦੇ ਮਰਨ ਦੀ ਸਮਸਿਆ ਆਵੇਗੀ। ਜੇਕਰ ਤੁਸੀਂ paddy transplanter ਦੀ ਵਰਤੋਂ ਕਰਦੇ ਹੋ ਤਾਂ 15 ਦਿਨ ਦੀ ਪਨੀਰੀ ਦੀ ਵਰਤੋਂ ਕਰ ਸਕਦੇ ਹੋ। ਧਨਵਾਦ।
How to buy plants from pusa institute?
(en)
Punjab
Manish you can contact Pusa institute fore this. 011-21522833
Hello sir मेरी भिंडी की फसल के पत्ते पीले व मुडे हुए है। क्या डालू और मैने औगनिक की है?
(hn)
Punjab
श्रीमान जी, यह mosaic बिमारी के हमले के लक्षण है, इसकी रोकथाम के लिए आप imidacloprid 1ml/L पानी के हिसाब से छिड़काव कर सकते हैं।
Punjab
इन्द्रो जी, आप इस समस्या के निवारण के लिए organic में आप नीम ऑयल 5ml/लीटर और पुरानी छाछ 100 ml /लीटर का उपयोग करें। धन्यवाद।
mitti de vich rahan wali white grab sundi ja kida .fasal nu nuksan kardi ya nhi?
(hn)
Punjab
Guljaari ih mitti vich reh ke fasl Dian jdhan khaandi hai, jis naal boote sukkan lag jande han.
Punjab
Guljari moond ji white grub plants diya roots nu cut krdi hai jis nal fasl nu nuksan pahuchda hai
Kya gibberellic acid aur npk 0 0 50 ko saath mey mila k spray kar saktey hai sugarcane mey koi nuksan to nhi hoga?
(en)
Punjab
Pawar ji aap in dono ko mix kar ke spray kar sakte hai.
Punjab
पवार जी, आप दोनों को मिला कर स्प्रे कर सकते हैं। धन्यवाद।
Sir a ga di leg di soj nhi jandi ik khor te jakam vi a soj ki ilaj ho sakda he koei injaction dsyo ji?
(pb)
Punjab
Tuci iss nu Curan-9 inj. 3ml nu grdan de niche chamdi vich lgwao ate hafte badd dubara lgwao ate Melonex powder inj. 15ml rojana 3 Din lgwao ate Bovimin-gl liquid 7ml deo ate iss nu polli miti wali jgha bnn ke rakho ate isdi latt te liniment turpentine oil di malish din vich 2 varr kro.
पालक का मौसम कब हैं तमिलनाडु में?
(hn)
Maharashtra
कर्मवीर जी, आप सितंबर महीने से इसकी खेती कर सकते है।
गेंदे के पौधे की हाइट और ब्रांचेस किस फर्टिलाइजर से बढ़ाई जा सकती है जिस से ज्यादा कलियां खिले और ज्यादा फूल बने?
(hn)
Punjab
शुभम जी, कृपया यह बताएं कि आप इसमें पहले कौन सी खाद कितनी मात्रा में डाल चुके हैं। उस हिसाब से ही आपको इस बारे में सही जानकारी दी जा सकेगी।
अभी इसमें 19 19 19 aur urea plus potash diya aur humic acid + combi2 + trust insecticide का स्प्रे किया है
Punjab
शुभम जी, आप इसकी ग्रोथ के लिए इसमें ह्यूमिक एसिड 3ml/ लीटर + npk 12:32:16 (10gm/लीटर) का इस्तेमाल करें। धन्यावाद
Machin nal lwi c 126 pani ch 7 din Dubi rhi Puri hun urea kdo pa skda ta nal hor ki pa skda 7 july nu lwi c 14 nu pani nikl gya Sara ?
(pb)
Punjab
Harman ji filhal is nu urea khaad na deo, tusi urea khaad paani sulk Jan te 30-35 kg di kisht de sakde ho.
Punjab
ਹਰਮਨਦੀਪ ਜੀ ਆਪ ਇਸ ਵਿਚ 35 ਕਿਲੋ ਯੂਰੀਆ / ਕੀਲਾ ਪਾ ਸਕਦੇ ਹੋ ।7ਵੇ ਦਿਨ 21ਵੇ ਦਿਨ ਅਤੇ 35 ਵੇ ਦਿਨ । 35 ਦਿਨਾਂ ਵਿਚ 110 ਕਿਲੋ ਯੂਰੀਆ ਪੂਰਾ ਕੀਤਾ ਜਾਣਾ ਚਾਹੀਦਾ ਹੈ। ਧਨਵਾਦ
यह साहब कौन सा कीड़ा है?
(hn)
Punjab
सचिन जी, यह रस चूसने वाले कीट का हमला है, इस की रोकथाम के लिए आप imidacloprid 1 ml/L पानी के हिसाब से छिड़काव करें।
Punjab
सचिन जी, यह सिट्रस सिल्ला है। इसमें आप डाइमथोएट 3ml /लीटर की स्प्रे करें।धन्यवाद
ਪਾਣੀ ਵਿਚ ਡੁੱਬਣ ਕਾਰਨ ਇਸ ਤਰ੍ਹਾਂ ਹੋ ਗਿਆ ਕਿਹੜੀ ਦਵਾਈ ਕੰਮ ਕਰੋ?
(pb)
Punjab
ਨਰਿੰਦਰ ਜੀ ਫ਼ਸਲ ਤੇ ਕਿਸੇ ਖਾਦ ਜਾਂ ਉਤਪਾਦ ਦੀ ਵਰਤੋਂ ਨਾ ਕਰੋ, ਇਸ ਨੂੰ ਹਵਾ ਲੱਗਣ ਦਿਓ, ਸਮਾ ਪੈ ਕੇ ਇਹ ਸਮੱਸਿਆ ਠੀਕ ਹੋ ਜਾਵੇਗੀ।
Punjab
ਨਰਿੰਦਰ ਜੀ ਫ਼ਸਲ ਦਾ ਪਾਣੀ ਘੱਟ ਹੋਣ ਤੇ ਆਪਣੇ ਆਪ ਸਮੱਸਿਆ ਦਾ ਹੱਲ ਹੋ ਜਾਵੇਗਾ।ਤੁਸੀ ਪਾਣੀ ਸੁਕਾ ਕੇ ਹੀ ਯੂਰੀਆ ਦਾ ਇਸਤੇਮਾਲ ਕਰਨਾ ਹੈ। ਧਨਵਾਦ
ਸਰ ਜੀ1509 ਦੀ ਪਨੀਰੀ ਪੱਕੀ ਹੋਈ ਆ ਇਸ ਨੂੰ ਖੇਤ ਵਿੱਚ ਲਾ ਸਕਦੈ ਆ?
(pb)
Punjab
ਗੁਰਜਿੰਦਰ ਜੀ ਪੱਕੀ ਪਨੀਰੀ ਲਗਾ ਤਾਂ ਸਕਦੇ ਹੋ ਪਰ ਇਸ ਨਾਲ ਝਾੜ ਤੇ ਪ੍ਰਭਾਵ ਪੈ ਸਕਦਾ ਹੈ।
Punjab
ਗੁਰਜਿੰਦਰ ਜੀ ਪੱਕੀ ਪਨੀਰੀ ਲਗਾਈ ਜਾ ਸਕਦੀ ਹੈ ਪਰ ਇਸਦਾ ਝਾੜ ਕੱਚੀ ਪਨੀਰੀ ਦੇ ਬਰਾਬਰ ਨਹੀਂ ਆਵੇਗਾ ਕਿਉਕਿ ਬੂਟਾ ਸਹੀ ਫੁਟਾਵ ਨਹੀਂ ਕਰ ਸਕੇਗਾ।ਧਨਵਾਦ
y ji koi ds skda vermicompost tyar krn lyi kitho jnkari lee skde aa koi punjabi vich book ja koi youtube channel hove ja kitho jankari lee skde aa?
(pb)
Punjab
Harjeet ji, vermicompost tyar krn lyi jaanakri lain lai tusi Parshant ji naal 95015-21855 naal sampark kar sakde ho ji.
Punjab
thanks ji
ਵੀਰ ਜੀ ਕਿਸਏ ਕੋਲ 1121 ਦੀ ਪਨੀਰੀ ਹੈ ਤਾਂ ਦਸੋ ਗੇ ਲੋੜ ਹੈ?
(pb)
Punjab
ਗੁਰਦੀਪ ਜੀ, ਤੁਸੀਂ ਆਪਣਾ ਸਵਾਲ apni kheti buy and sell ਅੱਪ ਤੇ ਪਾ ਸਕਦੇ ਹੋ ਜੀ।
Hloo srr ehh ziri chh ahh spray kmm krwo?
(pb)
Punjab
Jagjeet ji, tuhanu ih spray Karn di lod nahi hai tusi 25 Kg zinc sulphate 21% /ekd de hisaab naal de sakde ho ji.
ਸਰ ਜੀ ਗਾਵਾਂ ਦਾ ਦੁੱਧ ਵਧਾਉਣ ਲਈ ਕੋਈ ਘਰ ਬਣਾਉਣ ਵਾਲੀ ਦੇਸੀ ਫੀਡ ਦੱਸੋ ਜਿਸ ਨਾਲ ਗਾਵਾਂ ਮੋਟੀਆਂ ਵੀ ਹੋ ਜਾਣ?
(pb)
ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਹਰ 3 ਮਹੀਨਿਆਂ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਸਾਲਟ ਬਦਲ ਕੇ ਜਰੂਰ ਦਿਓ।
ਮੱਕੀ ਦੇ ਵਿੱਚ ਨਦੀਨ ਜ਼ਿਆਦਾ ਹੋ ਗਏ ਹਨ ਅਤੇ ਇਸ ਦੀ ਰੋਕਥਾਮ ਲਈ ਕਿਹੜੀ ਦਵਾਈ ਵਰਤੀ ਜਾਵੇ ਤਾਂ ਜੋ ਨਦੀਨ ਖਤਮ ਹੋ ਜਾਣ?
(pb)
Punjab
ਤੇਜਿੰਦਰ ਜੀ, ਜੇਕਰ ਮੱਕੀ 20 ਦਿਨ ਤੋਂ ਵੱਡੀ ਹੈ ਤਾਂ ਤੁਸੀ tembotrione 105 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sir ਗੰਨੇ ਵਿਚ 4 ਕੁ ਦਿਨ ਦਰਿਆ ਦਾ ਪਾਣੀ ਖੜਾ ਰਹਿਣ ਕਾਰਨ ਗੰਨੇ ਦੀ ਗੋਭ ਗੱਲ ਗਈ ਹੈ। ਇਸਦਾ ਕੋਈ ਇਲਾਜ ਹੋ ਸਕਦਾ ਹੈ ਜਾਂ ਨਹੀਂ ਗੰਨਾ ਮਈ ਮਹੀਨੇ ਦਾ ਲਗਾ ਹੋਇਆ ਹੈ ਅਤੇ ਹੁਣ ਗੰਨੇ ਵਿਚ ਪਾਣੀ ਖੜਾ ਨਹੀਂ ਹੈ?
(pb)
Punjab
ਤਰਨ ਜੀ, ਕਿਰਪਾ ਕਰ ਕੇ ਫੋਟੋ ਜਰੂਰ ਭੇਜੋ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Do u have Ing Makhir ginger seeds?
(en)
Punjab
Arun we don\\\'t sell seeds you can get it from any of your nearest certified seed shop.
Sir 25 din da Jhona hogya tillering eni vdia nhi hoyi photo dekh k answer deyo ji ?
(pb)
Punjab
Sukh ji, kirpa kar ke ih dasso ki tusi is nu ki khuraak de chukke ho us hisab naal hi tuhanau is baare sahi jaankari ditti jaa skegi.
Kapas?
(hn)
Punjab
Gulshing ji, kripya aap apna swaal vistaar se puche us hisab se hi aapko is baare me shi jaankari di jaa sakegi.
1401 ਬਾਸਮਤੀ ਵਿੱਚ ਝੰਡਾ ਰੋਗ ਲਈ ਕੋਈ ਸੁਝਾਅ?
(pb)
Punjab
ਅਵਤਾਰ ਜੀ ਝੰਡਾ ਰੋਗ ਦੀ ਸਹੀ ਰੋਕਥਾਮ ਲਈ ਬੀਜ ਸੋਧ ਕੇ ਬੀਜਣਾ ਚਾਹੀਦਾ ਹੈ ਇਸ ਤੋਂ ਬਾਅਦ ਇਸ ਰੋਗ ਦੀ ਰੋਕਥਾਮ ਸੁਚੱਜੇ ਢੰਗ ਨਾਲ ਨਹੀਂ ਕੀਤੀ ਜਾ ਸਕਦੀ।
ਅਸੀਂ ਕਮਾਦ ਵਿੱਚ ਇਹ ਭਿੰਡੀ ਲਗਾਈ ਸੀ ਸਿਗਮਾ ਕੰਪਨੀ 2324 ਵਰੈਟੀ ਹੈ ਇਸ ਦੇ ਬੂਟੇ ਹੋਣ ਸੁੱਕ ਰਹੇ ਹਨ ਇਹ ਕਿਸ ਕਾਰਨ ਹੋ ਰਿਹਾ ਹੈ?
(pb)
Punjab
ਸੌਰਵ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਮਾਦ ਵਿਚ ਕਿਸੇ ਨਦੀਨਾਂ ਵਾਲੀ ਦਵਾਈ ਤਾਂ ਛਿੜਕਾਅ ਟਾ ਨਹੀਂ ਕੀਤਾ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Patto par dag dikh rahe?
(hn)
Punjab
Shrimaan ji, ye leaf miner ka hamla hai par ye smasya transplanting ke baad Kam ho jayegi
Patto par dag dikh rahe?
(hn)
Punjab
Shrimaan ji, ye leaf miner ka hamla hai par ye smasya transplanting ke baad Kam ho jayegi
Solution of these disease?
(en)
Maharashtra
jetal spray mancozeb@2g/L of water for management of this disease.
Can I get power tiller from agriculture Department on subsidy
(pb)
Punjab
Harjinder contact your block\'s agriclture department office for this purpose.
Sir ham ne 2 weeks ki training layi hai hum ne dairy farming PE loan laina hai plz contact me and give me information
(en)
Punjab
jekar tuci dariy loan lena chahunde ho tan tuci apne nazdiki SBI bank vich ja ke isdi puri jankari laa skde ho ohna walo tuhanu loan di sari jankari ate sare document dass ditte jange baki jyada jankari lai 9878650451 Thaan Singh (Assistant Manager, LHO State Bank of India) nal sampark kr skde ho.
Benk and vetnri hospital se hoga
Bank Wale to bat nahi sun rahe
ਸਤਿ ਸ੍ਰੀ ਅਕਾਲ ਜੀ। ਝੋਨੇ ਵਿੱਚ ਫਟਕੜੀ ਦਾ ਇਸਤੇਮਾਲ ਕਿਵੇਂ ਕਰੀਏ। ਤੇ ਏਕੜ ਵਿੱਚ ਕਿੰਨੀ ਫੜਕੜੀ ਪਾਈਏ।
(pb)
Punjab
ਗੁਰਵਿੰਦਰ ਜੀ, ਤੁਸੀ ਯੂਰੀਆ ਦੀ ਆਖਰੀ ਕਿਸ਼ਤ ਨਾਲ 5kg/ਏਕੜ ਫਟਕੜੀ ਦੇ ਸਕਦੇ ਹੋ ਜੀ।
ਮੂਲੀ ਦੀ ਅਗੇਤੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ
(pb)
Punjab
ਬਲਜਿੰਦਰ ਜੀ ਤੁਸੀਂ ਮੂਲੀ ਦੀ ਅਗੇਤੀ ਬਿਜਾਈ ਅਗਸਤ ਤੋਂ ਕਰ ਸਕਦੇ ਹੋ ਅਤੇ syngenta ivory white ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
ਮੂਲੀ ਦੀ ਅਗੇਤੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ
(pb)
Punjab
ਬਲਜਿੰਦਰ ਜੀ ਤੁਸੀਂ ਮੂਲੀ ਦੀ ਅਗੇਤੀ ਬਿਜਾਈ ਅਗਸਤ ਤੋਂ ਕਰ ਸਕਦੇ ਹੋ ਅਤੇ syngenta ivory white ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
ਮੂਲੀ ਦੀ ਅਗੇਤੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ
(pb)
Punjab
ਬਲਜਿੰਦਰ ਜੀ ਤੁਸੀਂ ਮੂਲੀ ਦੀ ਅਗੇਤੀ ਬਿਜਾਈ ਅਗਸਤ ਤੋਂ ਕਰ ਸਕਦੇ ਹੋ ਅਤੇ syngenta ivory white ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
Sir cow hf hai.. Dudh di fat bht ghat hai ...1.8. 2.0 hi aundi hai ki Paya jawe g
(pb)
Aap us ko Fat plus 1kg 100gm Daily deo nall 100ml sarson Ka tel daily 50gm sodium bicarbonate (mitha soda) daily Deo ji
ਮੈਨੂੰ ਲੱਡੂ ਗੇਂਦੇ ਦਾ ਬੀਜ ਚ ਚਾਹੀਦਾ ਹੈ ਜੀ ਕੋਈ ਮਦਦ ਕਰ ਸਕਦਾ
(pb)
Punjab
ਸਤਪਾਲ ਜੀ ਲੱਡੂ ਗੇਂਦੇ ਦਾ ਬੀਜ ਲੈਣ ਲਈ ਤੁਸੀ PAU 91-161- 2401960-79 Ext:- 213. ਨਾਲ ਸੰਪਰਕ ਕਰ ਸਕਦੇ ਹੋ ਜੀ।
1692
(pb)
Punjab
ਧਰਮਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Har ik 10 butaia vich 1 buta
sir ji, mera jhona 18 din da ho geya c. poda chl nhi rha c, isli main jd ch telestar di sprey pa diti. kine sme ch oh sprey asr krungi, kripya dso?
(pb)
ਅਮ੍ਰਿਤਪਾਲ ਜੀ, ਕਿਰਪਾ ਕਰਕੇ ਦਵਾਈ ਦੀ ਫੋਟੋ ਭੇਜੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
गेंदा लगाए 8 दिन हुए हैं कुछ पौधे ऐसे हो रहे हैं क्या किया जाए npk कब डाले npk के साथ कोई दवाई डाल सकते हैं?
(hn)
Maharashtra
गौरव जी, आप इस पर NPK 19 19 19 @5 g/L पानी के हिसाब से छिड़काव कर सकते है।
Kinnu ki kon si parjati lagani chahiye Ham up ke zila Rampur me lagana hai is ka ped kaha melega
(hn)
Maharashtra
Mohd jim kinnow khud ek hybrid kism hai, aap iske budding vaale plants lgaa sakety hai.
Pr 131 19 days Super pai 1.5 bag per acre Potash 7 killo pheli khad nl pai c mop Hun second urea dose denni ki sulphur di lorh hai Koi hor product jinna foot vadd hoo sake jive k magnesium sulphate bentonite sulphur zink di koi ght nhi phele saal pai c
(pb)
Punjab
Sukhman ji, tuhada jhona sahi futara kar riha hai, tusi urea to bina koi vi hor product bna deo ate fazool kharch to gurej kro.
sir ji, meri ga 3 sal to khng rhi a. ehnu jdo koi dwai ja injection dita janda aa tan khng ght jandi a pr jdo usda asr khtm ho jawe jan dena bnd kr daiye tan fir to hon lg jandi aa. isda koi pka ilaaj dso?
(pb)
Punjab
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।
Chari eda de ho gai eda Hal dso g koi
(en)
Khushpreet ji, ih leaf spot bimari da hamla hai, par chaare vaalian fasla vich kise fungicide di sifarish nahi kiti jandi.
sir ji, asi desi murge te murgiya rhiyan hn. pr oh aps vich ek-duje de chuncha marke baal pt rhe a te uda v bal jhd rhe aa. balan ate uhna di groth lai koi upay dso?
(pb)
Punjab
ਤੁਸੀ ਓਹਨਾ ਨੂੰ ਪਾਣੀ ਵਿੱਚ ਨਮਕ ਘੋਲ ਕੇ ਦੇਣਾ ਸ਼ੁਰੂ ਕਰੋ ਅਤੇ Ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ
M new dairy farm kholna h.. training kiti h ... Bank loan bare DSO g
(pb)
Punjab
jekar tuci dariy loan lena chahunde ho tan tuci apne nazdiki SBI bank vich ja ke isdi puri jankari laa skde ho ohna walo tuhanu loan di sari jankari ate sare document dass ditte jange baki jyada jankari lai 9878650451 Thaan Singh (Assistant Manager, LHO State Bank of India) nal sampark kr skde ho.
dr saab jhone uper urea di spry kr skde aw k nhi
(pb)
Punjab
Gurveer ji, jekr peelapan hai ta tusi urea 3 kg nu 100 litre paani vich ghol ke spray akr sakde ho ji.
इस समस्या का उपचार बताएं धन्यवाद?
(hn)
Maharashtra
सचिन जी, इस की रोकथाम के लिए आप imidacloprid 0 .5 ml/L पानी के हिसाब से छिड़काव कर सकते है।
Rajasthan
Hi Sachin, this is Citrus psyllaa insect damage. Spray Perfenofos for best control
Sir ji jhona 7days da hogya ush vich hun DAP payie ja 12 32 16 Keri best rhugi jrur dso g
(pb)
Aman ji,vaise jekr tusi kank di fasl nu DAP khaad ditti si ta hun DAP den di lod nahi hai, jekr jameen vioch kami hai ta SSP nu tarjeeh de sakde ho ji.
Sir jmeen vicho miti chukai si, jhona la dita hai DAP pa diti hai 25 kg acre di loha zinc ,magnesium vi pa dita hai , 10din ho gye lge nu ,hun pehli urea paouni hai us de nall ki paiye ta Jo jhona futara kre , jrur dseo g
G majj nu Ai karwai c ik din ho gea ajj aw white nd red ja discharge kar Rahi and adig v bhut rahi h ki dikat ho sakdi h
(pb)
Jashan ji ehh infection krke krr rhi hai tuci iss nu Utrevive liquid 100-100ml swere sham, Bovimin-b ultra powder 50gm rojana deo ate isdi bachedani vich lixin-iu dwai 3 din bhrwao ate agli heat khali shdd deo ate uss ton agli heat vich nawe dudh krwao.
ਸਰ ਝੋਨਾ ਵਿੱਚ ਅਜੇ ਪਾਣੀ ਵਗ ਰਿਹਾ ਹੈ.... ਪੈਲ੍ਹਾਂ 1 ਬੋਰੀ ਯੂਰੀਆ ਅਤੇ ਸੁਪਰ ਪਾਈ ਹੈ ਹੁਣ ਉਸ ਨੂੰ ਕੀ ਪਾਇਆ ਜਾਵੇ ਕਿਓਂ ਕੇ ਪਾਣੀ ਅਜੇ ਝੋਨਾ ਵਿੱਚ ਦੀ ਨੀਵੇਂ ਥਾਂ ਵੱਲ ਜਾ ਰਿਹਾ ਹੈ ਹੁਣ ਇਹ ਦੱਸੋ ਕੇ ਉਸ ਨੂੰ ਛੇਟਾਂ ਦੀਆ ਕੇ ਸ਼ਪਰੇ ਕਿਰਿਆ ਤੇ ਕਿਸ ਦੀ ਪਹਿਲਾ ਯੂਰੀਆ 7 ਤਾਰਿਕ ਦੀ ਪਾਈ ਹੋਈ ਵਾ
(pb)
Punjab
ਗੁਰਜੀਤ ਜੀ, ਫਿਲਹਾਲ ਤੁਸੀਂ ਇਸ ਨੂੰ ਕੁਛ ਨਾ ਪਾਓ , ਪਾਣੀ ਸੁੱਕ ਜਾਂ ਤੇ ਹੀ ਤੁਸੀਂ ਇਸ ਨੂੰ ਯੂਰੀਆ ਖਾਦ ਦਿਓ ਜੀ।
ਮੈਂ ਢੈਂਚਾ ਬੀਜਣਾ ਚਾਹੁੰਦਾ ਹਾਂ ਜ਼ਮੀਨ ਰੇਤਲੀ ਹੈ ਕੀ ਸਮਾਂ ਠੀਕ ਹੈ ਜੇਕਰ ਠੀਕ ਹੈ ਤਾਂ ਬੀਜਾਈ ਤੋਂ ਬਾਅਦ ਦੁਜਾ ਦਿਨ ਮੀਂਹ ਪੈ ਜਾਵੇ ਤਾਂ ਬੀਜ ਜੰਮਣ ਵਿਚ ਕੋਈ ਦਿਕਤ ਨਹੀਂ ਆ ਜਾਵੇਗੀ ।
(pb)
ਜਸਬੀਰ ਜੀ ਢੈਂਚਾ ਦੀ ਬਿਜਾਈ ਹੁਣ ਕਰ ਸਕਦੇ ਹੋ ਜੀ, ਪਰ ਬੀਜਾਈ ਤੋਂ ਬਾਅਦ ਦੁਜਾ ਦਿਨ ਮੀਂਹ ਪੈ ਜਾਵੇ ਤਾਂ ਬੀਜ ਜੰਮਣ ਵਿਚ ਦਿਕਤ ਹੋ ਸਕਦੀ ਹੈ ਜੀ।
Punjab
Thanks
ਸਰ ਜੀ ਮੱਝ ਇੱਕ ਹਫ਼ਤੇ ਤੱਕ ਸੂਣ ਵਾਲੀ ਹੈ। ਉਸ ਦੇ ਇੱਕ ਥਣ ਵਿੱਚੋਂ ਦੁੱਧ ਦੀ ਥਾਂ ਤੇ ਕੁਝ ਤਰਲ ਆ ਰਿਹਾ ਹੈ। ਥਣ ਪਿਛਲੇ ਵਾਲਾ ਬਹਿਣੀ ਦੇ ਉਲਟ ਵਾਲੇ ਪਾਸੇ ਹੈ।ਕੋਈ ਇਲਾਜ ਦੱਸੋ ਜੀ। ਧੰਨਵਾਦ ਸਹਿਤ।
(pb)
ਕੁਲਵਿੰਦਰ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੇ ਥਣਾਂ ਦੀ ਸਹੀ ਜਾਂਚ ਕਰਕੇ ਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਇਸਦਾ ਸਹੀ ਇਲਾਜ ਹੋ ਸਕਦਾ ਹੈ
Sir hun asi 1692 di paneri beej sakde ha ya 1847 di basmati kism vch
(pb)
AMANDEEP, bijai thodi psheti hai par tusi beej sakde ho ji,jhaad te thoda fark pai sakda hai.
Punjab
ਧੰਨਵਾਦ ਜੀ।