Punjab
Search
Hlo srr ahh tricoderma Leni aa Punjab khetivadi to soda Dr sahib naa khya v Punjab khetivadi to mil jawa gyi ohna da koi contact number?
(pb)
जगजीत जी, आपको PAU के पौधा रोग विभाग से मिलेगा । 9463747280
Hlo srr fr v dso kehdi company di vam da vdia result aa?
(pb)
Punjab
जगजीत जी, आप iffco या उत्तम का VAM खरीद सकते हैं।
Soyaben me ye kon si bimari h Or iska upcar kya kre?
(hn)
Punjab
विशाल जी, यह लोहा तत्व की कमी है। इसकी रोकथाम के लिए आप 1kg ferrous sulphate को 100 लीटर पानी में घोलकर छिड़काव करें।
Safed musli me patte lal ho rhe h to kya spre kre?
(hn)
Punjab
विशाल जी, कृपया पौधों की फोटो भेजे ता कि आपको इस बारे में सही जानकारी दी जा सके।
HKR 47 seed to seed kina time lendi hai ate esnu urea di matra kini poni chahidi hai or jharh v dsyo g ?
(pb)
Punjab
Gurman ji ih kism 130-135 din laindi hai ate is lai 90 kg urea kaafi rehndi hai, is da ausat jhaad 29.5q/acre hai ji.
Sir ਦੋ ਵਾਰ ਅੰਬ ਦਾ ਬੂਟਾ ਲੱਗਿਆ 3 4 ਮਹੀਨੇ ਬਾਦ ਸੁੱਕ ਜਾਂਦਾ ਕਿਰਪਾ ਕਰਕੇ ਪੂਰੀ ਜਾਣਕਾਰੀ ਦਿਓ v ਕਿਸ ਜਗ੍ਹਾ ਮਿੱਟੀ ਸੁੱਕੀ ਜਾ ਸਲਾਬ ਵਾਲੀ ਜਗ੍ਹਾ ਤੇ ਲੋਣਾ ਨਾਲੇ ਟੋਆ ਕਿਵੇਂ ਤਿਆਰ ਕਰਨਾ?
(pb)
Punjab
ਹਰਜੀਤ ਜੀ ਤੁਸੀ 1 ਮੀਟਰ ਡੂੰਘਾ ਟੋਆ ਪੁੱਟ ਕੇ ਇਸ ਵਿਚ ਮਿੱਟੀ ਅਤੇ ਰੂੜੀ ਬਰਾਬਰ ਮਾਤਰਾ ਵਿਚ ਭਰੋ ਅਤੇ ਇਸ ਤੋਂ ਬਾਅਦ ਤੁਸੀ ਇਸ ਨੂੰ ਪਾਣੀ ਨਾਲ ਭਰ ਦਿਓ , ਥੋੜਾ ਵੱਤਰ ਆ ਜਾਣ ਤੇ ਬੂਟਾ ਲਗਾ ਦਿਓ ਜੀ।
Sir ਪੇਠੇ ਦੀਆ ਵੇਲਾ ਤੇ ਫੁੱਲ ਬਹੁਤ ਲਗਦੇ ਆ ਪਰ ਜੋ ਫੁਲਾ ਤੋਂ ਪੇਠਾ ਨਹੀਂ ਤਿਆਰ ਹੁੰਦਾ ਜੈ ਕੋਈ ਪੇਠਾ ਬਣਦਾ ਤਾਂ ਉਹ ਬਸ ਨਿੰਬੂ ਜੇਦਾ ਹੋ k ਡਿੱਗ ਜਾਂਦਾ ਕੋਈ ਹੱਲ ਦਸੋ ਪੇਠਾ ਤੇ ਕੱਦੂ ਦੀਆ ਵੇਲ ਇਕ ਦੂਜੇ ਦੇ ਨਾਲ਼ ਨਾਲ਼ ਹਨ?
(pb)
Punjab
ਹਰਜੀਤ ਜੀ, ਨਰ ਫੁੱਲ ਤਾਂ ਝੜਨੇ ਹੀ ਹੁੰਦੇ ਹਨ ਪਰ ਜੇਕਰ ਫਲ ਵੀ ਡਿੱਗ ਰਿਹਾ ਹੈ ਤਾਂ ਤੁਸੀ 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਨਰਮੇ ਤੇ ਜ਼ਿੰਕ 33 ਦੀ ਸਪਰੇਅ ਕਿੰਨੀਂ ਮਾਤਰਾ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ?
(pb)
Punjab
ਸੁਖਪ੍ਰੀਤ ਜੀ, ਤੁਸੀ 500 g ਜ਼ਿੰਕ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
नटराज 8723094058?
(hn)
Punjab
गुप्ता जी, कृपया आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
भिंडी में कीड़ा लग रहा है। उसका उपाय बताये?
(hn)
Punjab
कुमार जी, कृपया यह बताएं कि कौन से कीट का हमला है, उस हिसाब से ही आपको इस बारे में सही जानकारी दी जा सकेगी।
Sir g, jwar vich gass bhut h koi hal dso bhut presan ha. Sempra ya laudis keda herbicide use kriye. Astrazine sirf sate nu khatm kita h. Manual possible nhi. Koi spray dao?
(en)
Punjab
Balraj ji, jwaar vich kise nadeenashk di sifarish nhi hai, tusi is nu ktaai vele naal hi vaddh sakde ho ji.
ਸਰ ਘੋੜੀ ਨੂੰ ਇਸ ਮੌਸਮ ਵਿਚ ਕਿ ਦਾਣਾ ਦੇਣਾ ਚਾਹੀਦਾ ਹੈ?
(pb)
Punjab
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
ਹਰੇ ਚਾਰੇ ਦੀ ਕਿੱਟ ਜੋ University ਤੋਂ ਜਾਰੀ ਕੀਤੀ ਹੈ ਉਹ ਫਗਵਾੜੇ ਵਿੱਚ ਕਿੱਥੋਂ ਮਿਲੇਗੀ?
(pb)
Punjab
ਵਰਿੰਦਰ ਜੀ, ਇਸ ਲਈ ਤੁਸੀਂ Krishi Vigyan Kendra (K.V.K), Jalandhar- 98889 00329 ਨਾਲ ਸੰਪਰਕ ਕਰ ਸਕਦੇ ਹੋ ਜੀ।
ਸਤਿ ਸ੍ਰੀ ਅਕਾਲ ਜੀ ਸਰ ਮੌਸਮੀ ਦਾ ਬੂਟਾ ਓੁਮਰ ਲਗਭਗ 12 ਸਾਲ ਫਲ ਵੀ ਵਧੀਆ ਲਗ ਦਾ ਪਰ ਇੱਕ ਹਫਤੇ ਦਾ ਬੂਟਾ ਪਤੇ ਸੂਕਣੇ ਸੂਰੁ ਹੋ ਗਏ ਕੋਈ ਹੱਲ ਦਸੳੁ ਜੀ ਸਿੳਕ ਦੀ ਦਵਾਈਆਂ ਪਾ ਦਿੱਤਾ ਹੈ?
(pb)
Punjab
ਸਰਬਜੀਤ ਜੀ ਤੁਸੀ ਇਸ ਨੂੰ die back ਬੀਮਾਰੀ ਦਾ ਹਮਲਾ ਵੀ ਹੀ ਸਕਦਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਮੱਝ ਸੂਈ ਨੂੰ 15 ਦਿਨ ਹੋਏ ਹਨ। ਫੈਟ ਵਧਾਉਣ ਲਈ ਕੀ ਕਰਨਾ ਚਾਹੀਦਾ?
(pb)
Aap use cotton seed ,gehu or chane pakka kar de or sath me Powder Fat plus 1kg 100gm Daily deo ji
Mere baigan me tana chedak laga hai eske Karan paudha shukh raha hai?
(hn)
Punjab
अमित जी, इसकी रोकथाम के लिए आप emamectin benzoate 100 ग्राम/एकड़ के हिसाब से छिड़काव कर सकते हैं।
Ok
sir ji, is product de bare vich jankari diti jawe ki isnu kehdi-kehdi fslan vich pryog kr skde han te ki-ki labh hn?
(pb)
Punjab
Gurjinder ji ih organic khaad hai, is nu tusi kise fasl vich vart sakde ho, is vich kaafi tatt paaye jande han jis naal fasl de jhaad vich vaadha ho sakda hai.
ਝੋਨੇ ਨੂੰ ਜਿੰਕ ਪਹਿਲੇ ਯੂਰੀਏ ਦੇ ਨਾਲ ਪਾਉਣੀ ਚਾਹੀਦੀ ਜਾ ਦੂਜੇ ਵਾਰੀ ਯੂਰੀਏ ਦੇ ਨਾਲ?
(pb)
Punjab
ਇੰਦਰਜੀਤ ਜੀ, ਝੋਨੇ ਨੂੰ ਜ਼ਿੰਕ ਯੂਰੀਆ ਨਾਲ ਪਹਿਲੀ ਖਾਦ ਨਾਲ ਹੀ ਦੇ ਦੇਣੀ ਚਾਹੀਦੀ ਹੈ।
Punjab
ਪਹਿਲਾ ਨਾਲ zinc sulphate 21%
ਸਤਿ ਸ਼੍ਰੀ ਅਕਾਲ ਜੀ ਵੱਛੇ ਦੀਆ ਅੱਖਾਂ ਵਿੱਚੋਂ ਪਾਣੀ ਨਿਕਲਦਾ ਹੈ ਤੇ ਅੱਖਾਂ ਦੇ ਘੇਰੇ ਕਾਲੇ ਹੋਏ ਨੇ ਇਸ ਬਾਰੇ ਦੱਸਿਆ ਜਾਵੇ ਜੀ?
(pb)
Aap es ko Bolus Havimac LVR de es ke sath Liquid Broton 500ml 100ml daily deo ji
ਫਟਕੜੀ ਨਾਲ ਮਿੱਟੀ ਦਾ ph ਘੱਟ ਹੁੰਦਾ ਹੈ ?
(pb)
Punjab
ਰਾਜਵਿੰਦਰ ਜੀ, ਫਟਕੜੀ ਜਮੀਨ ਦਾ pH ਘਟਾਉਣ ਵਿਚ ਕਾਫੀ ਮਦਦ ਕਰਦੀ ਹੈ ਜੀ।
3 ਸਾਲ ਦੀ ਝੋਟੀ ਨਵੇਂ ਦੁੱਧ ਨਹੀਂ ਹੋ ਰਹੀ ਉਸ ਨੂੰ ਕਿ ਦਿੱਤਾ ਜਾਵੇ ?
(pb)
ਅਮਨ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ bovimin B powder 50gm ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਸ ਨਾਲ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ.
Punjab
cigma da heifer dry feed da 3ਬੋਰੀ ਪਾਉ ਜੀ, nutrisac advance bolus 21 ਦਿਨ ਤੱਕ, kemin repromin powder 500gram,
ਝੋਨਾ ਲੱਗੇ ਨੂੰ 10ਦਿਨ ਹੋ ਗਏ ਹਨ ਮਿੱਟੀ ਚਕੀ ਹੋਈ ਸੀ ਜ਼ਮੀਨ ਵਿੱਚੋ ਝੋਨਾ ਲਾਉਣ ਤੋਂ ਪਹਿਲਾਂ ਲੋਹਾ zinc potash pai ਸੀ ਹੁਣ dap magnesium pa dita hai hun ਯੂਰੀਆ ਵਿਚ ਕਿ ਪਾਈਐ ਕਿ ਝੋਨਾ ਫੋਟ ਕਰੇ ਜਰੂਰ ਦਸੋ ਜੀ
(pb)
Punjab
ਅਮਨ ਜੀ, ਤੁਸੀ ਤਕਰੀਬਨ ਸਾਰੇ ਤੱਤ ਦੇ ਚੁੱਕੇ ਹੋ, ਇਸ ਲਈ ਹੁਣ ਸਿਰਫ ਯੂਰੀਆ ਖਾਦ ਹੀ ਦਿਓ ਜੀ।
Dhan kitne parkar ke hoten hai ?
(hn)
Punjab
राजीव जी, मुख्य तौर पर धान परमल और बासमती दो प्रकार की ही होती है।
sir ji, jehdi iggco di sagrika hundi hai, oh ki km krdi aa te jhone vich paun li thik aa?
(pb)
Punjab
Harwinder ji, is vich Kai tatta da mixture hunda hai, is di jhone te spray 2ml/L paani de hisaab naal kiti jaa sakdi hai.
ਬਾਈ ਜੀ ਅਠਾਰਾਂ ਦਿਨ ਹੋ ਗਏ ਪੀ ਆਰ 131 ਨੂੰ ਕਿਸ ਚੀਜ਼ ਦੀ ਘਾਟ ਆ?
(pb)
Punjab
ਹਰਸਿਮਰਨ ਜੀ, ਇਹ ਲੋਹੇ ਦੀ ਘਾਟ ਦੇ ਲਛੱਣ ਲੱਗ ਰਹੇ ਹਨ, ਕਿਰਪਾ ਕਰ ਕੇ ਇਹ ਦੱਸੋ ਕਿ ਇਹ ਦਿੱਕਤ ਕਿੰਨੇ ਕੂ ਬੂਟਿਆਂ ਵਿਚ ਹੈ, ਉਸ ਹਿਸਾਬ ਨਾਲ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ ।
Punjab
ਇਹ ਸਰ ਵੱਟਾਂ ਨਾਲ ਹੈ
Bakri ki diet?
(en)
Punjab
Bhupinder ji aap bakrio ko aur unke bacho ko feed tyar krne ke liye 1kg mineral mixture, 2kg namak, 1kg mith soda, makki 30kg, gehu 25kg, soya doc 10kg, saro ki khal 10kg, chawal doc 21 kg len aur inn sabhi ko mix krke pessa ker feed tyar krke de skte hai yeh aap baddi bakri ko uske bhar ke hisab se 5% tak den aur chotte bacho ko kam matra mai dalen jitna woh asani se hajam kr skee.
Kheera hun lag sakda ji?
(pb)
Punjab
Amrinder ji, tusi kheera hun sirf polyhouse vich lgaa sakde ho ji.
Aloe vera ki kheti karna chahte h , urauli fatehpur se h. Please isk liye kaha pe pata kre aur iski market kaha h .fatehpur me?
(en)
Maharashtra
Manish aloevera ke liye domat mitti ki sifarish ki jati hai. mitti ka pH 8.5 ho to yeh us mein bhi lagaya ja sakta hai. iski kisme IC111271, IC111269, IC111280, IC111273, IC111279 or IC111267 ki bijai ki ja sakti hai. khet mein bijai se pehle jotai ki jati hai. 6 ton rudi ki khaad dali jati hai. maid or khaliya bna kar 45-60 cm ke fasle par bijai karein or agar jaruri pade to sinchai karein. ek acre ke liye 22000 ganthe lag jati hai. urea 44 kilo, SSP 125 kilo, MoP 34 kilo prati acre ke hisaab se dali jati hai. ap iski marketing ke ke Aushadhiya kheti vikas sansthan 6268536795 se samoarak kar sakte hai.
Sir asi 1 acre vch 250 tralla mitti pai c jameen 1 feet uchi ho gai mitti vcho shote shote rod hun mitti chnge khet de vcho chukwai c . Mitti bina test krvaye asi 1121 jhona lga dita par o sara sad gya .. hun asi dubara lagona hai .. us vch pehla asi 15 kg potash 25 kg d.a.p vahan vch pa ditti c . Mitti vch ki paya jaye ta jo dubara 1121 lgyae o suke na . Pani v nhi pee rahi jyada jameen . Sir pls help
(pb)
Punjab
Amamdeep ji, tusi sab to pehla mitti di jaanch karvao, us hisaab nal hi tuhanu is baare shi jaankari ditti Jaa sakegi.
Punjab
Sir mitti hun jaanch honi nhi pani khdya .
ਇਹ ਕਿਸ ਕੰਮ ਆਉਂਦੀ ਹੈ ਇਸ ਦਾ ਕੋਈ ਨੁਕਸਾਨ ਤਾ ਨਹੀਂ ਹੈ ਇਸ ਨੂੰ ਕਿਸ ਤਰ੍ਹਾਂ ਵਰਤੋਂ ਕਰ ਸਕਦੇ ਹਾਂ?
(pb)
यह पशुओं के पेट के कीड़े के लिए है। यह गाभिन पशु को नही देनी चाहिए।
Hloo srr vam kehdi company da best aa ta nal photo send krdo?
(pb)
Punjab
Jagjeet ji, tusi apne area de hisaab naal kise vi Changi company da VAM khareed sakde ho ji.
डॉ रविंदर चहल जी, गाय के घुटने में बहुत ज्यादा सूजन है और कीड़े भी पड़ गए हैं उसके इलाज के लिए क्या करें गाय 6 महीने की प्रेग्नेंट भी है?
(hn)
Punjab
राहुल जी, जिस जगह उसके जख़्म में कीड़े पड़ चुके हैं, वहां आप Hitek inj. 2 मि.ली को सरिंज के साथ ज़ख्म में डालें और जख़्म के ऊपर रोजाना Lorexane स्प्रे करें बाकि उसे Dcr inj. 2.5gm, Avil inj. 10ml मिक्स करके लगवाएं और Melonex powder inj. 15ml रोजाना तीन दिन लगवाएं।
Kapas mein jyada tinde laane ke liye kaun si dava ka spry Karen?
(hn)
Punjab
श्रीमान जी, आप इसके लिए 13 00 45 @15 ग्राम/लीटर पानी के हिसाब से छिड़काव कर सकते हैं।
Bainso ke kan me teg lagane ka applicator kese ayega ham ko mangvana h pls?
(hn)
Punjab
Krishan ji yeh aap online kisei bhi site se mgwa skte hai jaise amazon, flipkart se bhi mngwa skte ho, yeh lagbhag 750-800 rs. tak mill jayega baki iska price quality ke hisab se jyada bhi hota hai.
Madhya Pradesh
Online nahi mil Raha hai
Hlo srr Punjab khetivadi ala da koi contact number?
(pb)
Punjab
Jagjeet ji, tuhada jo vi swaal hai apni kheti app te tusi puch sakde ho ji, tuhanu Mahira vallo is da sahi jwaab ditta jaawega.
Applicator kese mangae?
(hn)
Punjab
Krishan ji yeh aap online kisei bhi site se mgwa skte hai jaise amazon, flipkart se bhi mngwa skte ho, yeh lagbhag 750-800 rs. tak mill jayega baki iska price quality ke hisab se jyada bhi hota hai.
क्या मैदानी भागों में नाशपाती का पौधा फल देगा या नहीं?
(hn)
Punjab
सुरेश जी, इसकी कुछ किस्में हैं जो मैदानी क्षेत्रों में भी अच्छा उत्पादन दे सकती हैं।
सर जी, मेरी फलियों की बेले बहुत सूख रही है, जबकि उसमें फूल भी आ रहे है। मैं इसके लिए क्या करू?
(hn)
Punjab
राज जी, कृपया आप फसल की फोटो जरूर भेजें। उस हिसाब से ही आपको इस बारे में सही जानकारी दी जा सकेगी।
ਸ੍ਰ ਜੀ ਹੁਣ ਕਿਹੜਾ ਹਰਾ ਚਾਰਾ ਬੀਜ ਸਕਦੇ ਹਾ ਜੋ ਜਲਦੀ ਤਿਆਰ ਹੋ ਜਾਵੇ ਜੀ?
(pb)
Punjab
ਧਰਮਵੀਰ ਜੀ ਤੁਸੀ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹੋ ਜੀ।
Sir kati di Groth lyi powder daso koyi kati 9 month di a?
(pb)
Aap use Liquid Albomar 30ml, Puber Aid 5kg 50gm daily De sath me Liquid Broton 500ml 20ml daily deo ji
Punjab
Tnx
Bhai ji SNU kiski spray kariye?
(pb)
Punjab
Simranjeet ji kirpa kar ke is di saaf photo bhejo ji, us hisaab naal hi tuhaanu is baare shi jaankari ditti jaa sakegi.
ਚਿਕੂ ਦੇ ਪੱਤੇ ਇਸ ਤਰਾ ਹੋ ਰਹੇ ਹਨ?
(pb)
Punjab
ਕੁਲਦੀਪ ਜੀ, ਤੁਸੀਂ ਇਸ ਤੇ NPK 19 19 19@15g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Sr ji jhone vich kloro paun da faida he ya nahi seok to pauni e jameen retli he ji jankari debo ji ?
(pb)
Punjab
kuldeep ji jekar mitti vich seonk hai tan tusi chloro 1 litre prti acre de hisab nal vart sakde ho.
Dhaan ki fasal 28 din ki h Yahi Rog lag rha h 12 bheege m
(hn)
Uttar Pradesh
singh ji kirpya yeh btaye ki apke odhe ki jadd ke pass koi keet ja sundi to nahi hai ja phir apki jameen mein seonk (Dheemak) ki problem to nahi hai us hisab se hi apkomsahi jankari di ja skti hai
ਨਰਮੇ ਦਾ ਸਹੀ ਵਿਕਾਸ ਨਹੀਂ ਹੋ ਰਿਹਾ।ਦੋ ਪਾਣੀ ਲੱਗੇ ਨੇ।ਦੋ ਵਾਰ ਬਰਸਾਤ ਹੋ ਗਈ। ਨਰਮੇ ਨੂੰ 25 25 ਕਿਲੋ ਦੋ ਵਾਰ ਯੂਰੀਆ 30 ਕਿਲੋ ਡੀ ਏ ਪੀ 25 ਕਿਲੋ ਪੋਟਾਸ਼ ਇੱਕ ਵਾਰ। ਇੱਕ ਸਪਰੇਅ 1919 ਦੀ ਪੰਜ ਕੀ ਦਿਨ ਪਹਿਲਾਂ ਸਪਰੇਅ ਕੀਤੀ। ਵਾਧਾ ਬਹੁਤ ਜ਼ਿਆਦਾ ਸਲੋ ਐ। ਕੋਈ ਸਲਾਹ ਦਿਉ। ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ। ਬਾਈ ਜੀ ਜਵਾਬ ਜ਼ਰੂਰ ਦੇ ਦਿਆ ਕਰੋ। ਜਵਾਬ ਦੀ ਉਡੀਕ ਰਹਿੰਦੀ ਐ। ਧੰਨਵਾਦ ਜੀ ??
(pb)
ਜਗਸੀਰ ਜੀ ਤੁਸੀਂ ਖਾਦ ਵੀ ਪੂਰੀ ਮਾਤਰਾ ਵਿਚ ਪਾ ਚੁਕੇ ਹੋ ਕਿਰਪਾ ਤੁਸੀਂ ਆਪਣੀ ਫ਼ਸਲ ਦੀ ਫੋਟੋ ਭੇਜੋ ਵੀ ਦੱਸੋ ਕੋਈ ਕੀੜੇ ਜਾ ਬਿਮਾਰੀ ਦਾ ਹਮਲਾ ਉਥੇ ਹੈ ਜਾ ਨਹੀਂ ਉਸ ਹਿਸਾਬ ਨਾਲ ਹੀ ਤੁਹਾਨੂੰ ਅੱਗੇ ਦਸਿਆ ਜਾ ਸਕਦਾ ਹੈ।
kapas ka paudh pila pad raha hai kya upay kare?
(en)
Maharashtra
Ram ji, kripya ye btaaye ki aapne ise kon si khaad kitni maatra me di hai us hisaab se hi aapko is bare me sahi jaankrin di jaa sakegi .
Uttar Pradesh
3kg uria par biga
Uttar Pradesh
npk 0 52 34 0.5kg per biga,pilnofix 100ml per bigha
kapas ka paudh pila pad raha hai kya upay kare?
(en)
Maharashtra
Ram ji, kripya ye btaaye ki aapne ise kon si khaad kitni maatra me di hai us hisaab se hi aapko is bare me sahi jaankrin di jaa sakegi .
ਸਫੈਦੇ ਕਿੱਥੋਂ ਮਿਲਣੇ ਗੇ ਜੀ?
(pb)
ਸਰਾਂ ਜੀ ਇਹ ਪੋਧੇ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।
punjab ch jithe hdd aya hai, uthe kisana nu benti hai ki uhna di thodi-thodi mdd zrur kro. jehde jhona te hra chara de skte hn, uhna di mdd zrur kro?
(pb)
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ।
sir ji, ih product bare jankari diti jawe. ih janvran vich ki km krda a, kripya vistar nal dso?
(pb)
ਇਸ ਨਾਲ ਪਸ਼ੂ ਸਮੇਂ ਤੇ ਹੀਟ ਵਿੱਚ ਆਉਂਦਾ ਹੈ, ਇਹ ਰੋਜਾਨਾ 1 ਗੋਲੀ ਦੇਣੀ ਹੁੰਦੀ ਹੈ ਅਤੇ 5 ਦਿਨ ਤੱਕ ਖਿਲਾ ਸਕਦੇ ਹੋ।
Sir vatta da nal nal ਸਿਓਕ Jhona da butta kahi jandi ha ਸਿਉਕ di spray Pani ch kriya ja Pani sukka k?
(pb)
Punjab
Sukh ji, seonk lai tusi spray paani de vich vi kar sakde ho ji.
sir ji, hmari bhains repeet kr rhi aa. usnu pehle din 2.5m septa injection lgaya, fir 7ve din lgaya, fri 9ve din vitamn 2m ka injection lgaya, jisnal bhains gbhn reh ske. isde bare ch jankari diti jawe te dso ki septa nadi ch lgwa skde a te vitamn chmdi ch, is bare v jankari do?
(pb)
Punjab
ਗੁਰਜਿੰਦਰ ਜੀ ਹਾਂਜੀ ਇਸ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ, ਪਰ ਇਹ ਸਾਰੇ ਟੀਕੇ ਡਾਕਟਰ ਤੋਂ ਹੀ ਲਗਵਾਓ।
sir ji, meri kol bhains a. oh 5 din heet ch rehndi aa. usde harmons unbalanced hoye aa. oh gabhin nhi ho rhi. koi upay dso?
(pb)
Punjab
ਗੁਰਜਿੰਦਰ ਜੀ ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓ ਅਤੇ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਲਓ, ਪਹਿਲਾਂ ਫਟਕੜੀ ਨੂੰ ਤਵੇ ਤੇ ਗਰਮ ਕਰੋ ਅਤੇ ਫਿਰ ਉਸਦਾ ਪਾਊਡਰ ਬਣਾ ਲਓ ਅਤੇ ਸਾਰਾ ਕੁੱਝ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ, ਜਦੋ ਉਹ ਅਗਲੀ ਹੀਟ ਵਿੱਚ ਸਹੀ ਹੀਟ ਵਿੱਚ ਆਵੇ ਤਾਂ ਉਸ ਤੋਂ ਅਗਲੀ ਹੀਟ ਵਿੱਚ ਨਵੇਂ ਦੁੱਧ ਕਰਵਾਓ
पूसा अरहर कोई आती है जो जानवर नहीं खाते हैं यह कहां से मुझे प्राप्त होगी?
(hn)
Uttar Pradesh
अवस्थी जी, इसके लिए आप अपने कृषि विभाग के साथ संपर्क कर सकते है वहां आपको इसके बारे में पूरी जानकारी मिल जाएगी।
ਖੇਤੀਬਾੜੀ ਸਪਰੇਅ ਪੰਪ ਪੈਟਰੋਲ ਵਾਲਾ ਉਪਰ ਸਬਸਿਡੀ ਹੈ?
(pb)
Punjab
ਸਿੰਘ ਜੀ ਇਸ ਸਮੇ ਇਸ ਉਪਰ ਕੋਈ ਵੀ ਸਬਸਿਡੀ ਨਹੀਂ ਮਿਲ ਰਹੀ ਹੈ ਜਦੋ ਕੋਈ ਸੁਬਸੀਡੀ ਆਵੇਗੀ ਤੁਹਾਨੂੰ ਦੱਸ ਦਿੱਤੋ ਜਾਵੇਗਾ।
Sir ji rashi 3033 makki da 1 kille vicho kinne quental Hara chara niklda?
(pb)
singh ji esda jhad apni fasal di saambh sabhal upar nirbhar krda hai baki esda jhad 275-325 quintal prati are takk aa janda hai
ਮਸ਼ਰੂਮ ਦੀ ਖੇਤੀ ਕਰਨੀ ਚਾਹੁੰਦੇ ਹਾਂ ਇਹ ਕਦੋ ਤੇ ਕਿਵੇ ਕੀਤੀ ਜਾ ਸਕਦੀ ਹੈ ਇਸ ਦਾ ਬੀਜ ਕਿਥੋਂ ਮਿਲ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ?
(pb)
Haryana
ਤੁਸੀ ਮਸ਼ਰੂਮ ਦੀ ਖੇਤੀ ਛੋਟੇ ਪੱਧਰ ਤੇ ਵੀ ਕਰ ਸਕਦੇ ਹੋ। ਬਟਨ ਖੁੰਬ ਦੀ ਕਾਸ਼ਤ : ਇਸ ਦੀ ਖੇਤੀ ਸਤੰਬਰ ਤੋਂ ਮਾਰਚ ਤਕ ਕੀਤੀ ਜਾ ਸਕਦੀ ਹੈ ਅਤੇ ਸਾਲ ਵਿਚ 2 ਫਸਲਾਂ ਲਈਆਂ ਜਾ ਸਕਦੀਆਂ ਹਨ। ਇਸ ਖੁੰਭ ਨੂੰ ਸਰਦ ਰੁੱਤ ਜਾ ਚਿੱਟਬਟਣੀ ਖੁੰਬ ਵੀ ਆਖਦੇ ਹਨ।ਇਸ ਖੁੰਬ ਨੂੰ ਫੁੱਟਣ ਅਤੇ ਫੁੱਲਣ ਸਮੇ 23 -25 ਡਿਗਰੀ ਸੈਂਟੀਗ੍ਰੇਡ ਅਤੇ 14 -18 ਡਿਗਰੀ ਸੈਂਟੀਗ੍ਰੇਡ ਤਾਪਮਾਨ ਦੀ ਲੋੜ ਹੁੰਦੀ ਹੁੰਦੀ ਹੈ। ਇਹ ਤਾਪਮਾਨ ਪੰਜਾਬ ਵਿਚ ਅਕਤੂਬਰ ਤੋਂ ਫਰਬਰੀ ਤੱਕ ਰਹਿੰਦਾ ਹੈ। ਕੰਪੋਸਟ ਇਕ ਅਜਿਹਾ ਮਾਧਿਅਮ ਹੈ ਜਿਸ ਉਪਰ ਖੁੰਬ ਵੱਧ -ਫੁੱਲ ਸਕਦੀ ਹੈ। ਸਤੰਬਰ ਮਹੀਨੇ ਦੇ ਅੱਧ ਵਿੱਚ ਤੂੜੀ ਅਤੇ ਖਾਦਾਂ ਤੋਂ ਕੰਪੋਸਟ ਤਿਆਰ ਕੀਤੀ ਜਾਂਦੀ ਹੈ। ਕੰਪੋਸਟ ਬਣਾਉਣ ਦੇ ਦੋ ਤਰੀਕੇ ਹਨ ਲੰਬਾ ਤਰੀਕਾ ਅਤੇ ਛੋਟਾ ਤਰੀਕਾ , ਛੋਟੇ ਤਰੀਕੇ ਲਈ ਪਸਚੁਰੀਕਰਨ ਚੈਂਬਰ ਦੀ ਲੋੜ ਪੈਂਦੀ ਹੈ ਇਸ ਕਰਕੇ ਆਮ ਤੌਰ ਤੇ ਕਿਸਾਨ ਲੰਬੇ ਤਰੀਕੇ ਨਾਲ ਹੀ ਕੰਪੋਸਟ ਬਣਾਉਂਦੇ ਹਨ ਜਿਸ ਲਈ ,ਲੋੜੀਂਦੇ ਤੱਤ : ਤੂੜੀ 300 ਕਿਲੋ, 15 ਕਿਲੋ ਚੌਕਰ, 9 ਕਿਲੋ ਕਿਸਾਨ ਖਾਦ ,3ਕਿਲੋ SSP, 3 ਕਿਲੋ ਮਿਊਰੇਟ ਆਫ ਪੌਟਾਸ਼, 5 ਕਿਲੋ ਸੀਰਾ, 30 ਕਿਲੋ ਜਿਪਸਮ, 250 ਗਰਾਮ ਲੰਿਡੇਨ (5%) ਦਾ ਧੂੜਾ ਅਤੇ ਫਿਊਰਾਡਾਨ (3 ਜੀ) 150 ਗਰਾਮ । ਇਹ ਤੂੜੀ ਅਤੇ ਪਰਾਲੀ ਵਿਚ ਖਾਦਾਂ ਰਲਾ ਕੇ ਇਸਦਾ ਢੇਰ ਬਣਾ ਲਿਆ ਜਾਂਦਾ ਹੈ । 24 ਘੰਟੇ ਬਾਅਦ ਢੇਰ ਨੂੰ ਤਾਜਾ ਹਵਾ ਲਵਾਉਣ ਲਈ ਪਲਟਿਆ ਜਾਂਦਾ ਹੈ ਤਾਂ ਜੋ ਅੰਦਰ ਵਾਲੀ ਤੂੜੀ ਬਾਹਰ ਆ ਜਾਵੇ ਤੇ ਬਾਹਰ ਵਾਲੀ ਅੰਦਰ ਤੇ ਵਧੀਆ ਕੰਪੋਸਟ ਤਿਆਰ ਹੋ ਸਕੇ । ਕੁਲ ਸੱਤ ਵਾਰ ਢੇਰ ਨੂੰ ਫਰੋਲਿਆ ਜਾਂਦਾ ਹੈ ਤਾਂ ਜੋ ਵਧੀਆ ਕੰਪੋਸਟ ਤਿਆਰ ਹੋ ਸਕੇ । ਬੀਜ ਲੈਣ ਸਮੇ ਇਸ ਗੱਲ ਦਾ ਧਿਆਨ ਰੱਖੋ ਕਿ ਇਸ ਵਿਚ ਕਿਸੇ ਕਿਸਮ ਦੀ ਰੰਗਦਾਰ ਉੱਲੀ ਨਾ ਹੋਵੇ ਜਾ ਕਿਸੇ ਕਿਸਮ ਦੀ ਬਦਬੂ ਨਾ ਆਉਂਦੀ ਹੋਵੇ। ਬੀਜ ਦੀ ਮਾਤਰਾ 5 -6ਗ੍ਰਾਮ/ਕਿਲੋ ਕੰਪੋਸਟ ਦੇ ਹਿਸਾਬ ਨਾਲ ਪਾਓ । ਬੀਜ ਨੂੰ ਕੰਪੋਸਟ ਵਿਚ ਪੌਲਾ - ਪੌਲਾ ਦੱਬ ਕੇ ਉਸ ਉਪਰ ਅਖਬਾਰ ਦਾ ਕਾਗਜ ਰੱਖ ਦਿਓ। ਅਖਬਾਰ ਦੇ ਕਾਗਜ ਨੂੰ ਦਿਨ ਵਿਚ ਘਟੋ ਘੱਟ ਦੋ ਵਾਰ ਪਾਣੀ ਲਾ ਕੇ ਨਮ ਰੱਖੋ ਤਾਂ ਜੋ ਖੁੰਬ ਪੁੰਗਰਨ ਲੱਗ ਜਾਵੇ।ਕੇਸਿੰਗ:- ਇਹ ਇਕ ਮਿਸ਼੍ਰਣ ਹੈ ਜਿਹੜਾ ਕਿ ਸਪਾਨ ਰਲੇ ਕੰਪੋਸਟ ਦੀਆਂ ਟਰੇ ਨੂੰ ਢੱਕਣ ਲਈ ਵਰਤਿਆ ਜਾਂਦਾ ਹੈ। ਇਹ ਇਕ ਸਾਲ ਪੁਰਾਣੇ ਗੋਹੇ ਦੀ ਰੂੜੀ ਅਤੇ ਰੇਤਲੀ ਮਿੱਟੀ ਨੂੰ 4:1 ਅਨੁਪਾਤ ਵਿਚ ਰਲਾ ਕੇ ਬਣਦਾ ਹੈ।ਇਸ ਨਾਲ ਕੰਪੋਸਟ ਵਿਚ ਨਮੀ ਬਣੀ ਰਹਿੰਦੀ ਹੈ। ਕੇਸਿੰਗ ਕਰਨ ਤੋਂ ਲਗਭਗ 10 - 12 ਦਿਨ ਬਾਅਦ ਖੁੰਬ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜਿਹੜੇ ਕੀ 4 - 5 ਦਿਨ ਵਿਚ ਛੋਟੇ ਬਟਨ ਬਣ ਜਾਂਦੇ ਹਨ। ਅਗਲੇ 4 - 5 ਦਿਨਾਂ ਵਿਚ ਪੁੱਟਣ ਯੋਗ ਹੋ ਜਾਂਦੇ ਨੇ। ਇਸ ਤਰਾਂ ਖੁੰਬਾਂ ਦੀ ਤੁੜਾਈ ਬਿਜਾਈ ਤੋਂ 30 - 35 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਕ ਵਰਗ ਮੀਟਰ ਰਕਬੇਵਿਚੋਂ 8 - 12 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਖੁੰਬਾਂ ਦਾ 200 ਗਰਾਮ ਦਾ ਪੈਕਟ ਇੱਕ ਮੋਮੀ ਲਿਫਾਫੇ ਵਿੱਚ ਭਰ ਕੇ ਮੰਡੀ ਵਿੱਚ ਭੇਜਿਆ ਜਾਂਦਾ ਹੈ ।300 ਕਿਲੋ ਸੁੱਕੀ ਤੂੜੀ ਦੀ ਕੰਪੋਸਟ ਵਿੱਚੌੌ 30 ਦਿਨਾਂ ਵਿੱਚ ਲਗਭਗ 80-100 ਕਿਲੋ ਖੁੰਬਾਂ ਤੋੜੀਆਂ ਜਾ ਸਕਦੀਆਂ ਹਨ ਇਸਦਾ ਬੀਜ ਤੁਸੀਂ ਪੰਜਾਬ ਖੇਤੀ ਬੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੈ ਸਕਦੇ ਹੋ।
उत्तर प्रदेश जिला मेरठ औसतन तापमान 20°C से 40°C यहां गेंदे की कौन सी किस्म लगाए अच्छी पैदावार दे ?
(hn)
Uttar Pradesh
शिवम् जी, इसको 35 डिग्री से ज़्यादा तापमान पर नुकसान हो जाता है। आप इसकी पूसा अर्पिता, पूसा नारंगी किस्म की बिजाई कर सकते है।
Fish ka chara konsa hay?
(en)
Haryana
Dinesh ji kripya aap yeh btayen ki aap fish kitne area mein dali hai aur konsi breed hai aur uski age kitni hai, aap iske vare mein btayen aur dubara swal pushen tan jo apko sahi jankari di jaa skee.
Fish ka chara konsa hay?
(en)
Haryana
Dinesh ji kripya aap yeh btayen ki aap fish kitne area mein dali hai aur konsi breed hai aur uski age kitni hai, aap iske vare mein btayen aur dubara swal pushen tan jo apko sahi jankari di jaa skee.