Manage Expert Answers

Search

Total Count :- 258604

kanak de buje da sirf ik tili ik fet.lambi hon lag gi sirf ik tili baki buja same aa ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (12 Jan 2018 06:57 PM) Assigned Date (-)
Answered Date (13 Jan 2018 05:13 AM) Translated Date (15 Feb 2022 10:16 AM)

kirpa kr ke kanak de bootya di photo bhejo tan jo tuhaanu problem dekh k saari jankari ditti ja ske.

lasan (garlik) nu mota karn da koi trika dso

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (12 Jan 2018 06:53 PM) Assigned Date (-)
Answered Date (12 Jan 2018 06:55 PM) Translated Date (-)

ਲਸਣ ਦੀ ਵੱਧੀਆ ਗਰੋਥ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ

ਸਰ ਸਾਡੀ ਗਾ ਟਾਈਮ ਤੋਂ ਪਹਿਲਾਂ ਡੇਢ ਮਹੀਨਾ ਪਹਿਲਾਂ ਸੂ ਗਈ ਹੈ ਹੁਣ ਉਸ ਦਾ ਟਾਈਮ ਪੂਰਾ ਹੋ ਗਿਆ ਦੁੱਧ ਨਹੀਂ ਵੱਧ ਰਹੀ ਖਲ ਫੀਡ ਕਣਕ ਦਾ ਚੋਕਰ ਦਲੀਆ ਪਾਈ ਦਾ ਜੀ ਹੋਰ ਕੀ ਪਾਈ ਤਾਂ ਕਿ ਦੁੱਧ ਵਧ ਸਕੇ

(en)
Posted by
Daman deep Singh (9988509898)
Daman deep Singh
Punjab
Ludhiana
Write Answer
Posted Date (12 Jan 2018 06:47 PM) Assigned Date (-)
Answered Date (12 Jan 2018 01:44 PM) Translated Date (15 Feb 2022 10:16 AM)

ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ ਤੁਸੀ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ ਬਾਕੀ ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ। ਇਸ ਦੇ ਨਾਲ ਜੇ ਕੋਈ ਪ੍ਰੋਡਕਟ ਵਰਤਣਾ ਹੈ ਤਾਂ ਤੁਸੀ calcimust gel ਦੀ ਵਰਤੋਂ ਕਰ ਸਕਦੇ ਹਾਂ । ਇਹ ਮਿਲਕ ਬੂਸਟਰ ਹੈ । ਇਸ ਦੀ ਫੋਟੋ ਵੀ ਜਵਾਬ ਦੇ ਨਾਲ ਅਟੈਚ ਕਰਤੀ ਹੈ

  • 1

मानसा जिले में 1 एकड़ पर मच्छी पालन का काम करने पर क्या सब्सिडी है

(en)
Posted by
simerjeet singh (8168988586)
simerjeet singh
Haryana
Fatehabad
Write Answer
Posted Date (12 Jan 2018 06:40 PM) Assigned Date (-)
Answered Date (12 Jan 2018 01:37 PM) Translated Date (15 Feb 2022 10:16 AM)

हां जी मानसा के लिए 40 प्रतिशत सब्सिडी है

sir g ajj kal 1121 da ki rate chall reha g assi bathinda to ha ?

(en)
Posted by
ਰਜਿੰਦਰ ਸਿੰਘ (7009707084)
ਰਜਿੰਦਰ ਸਿੰਘ
Punjab
Barnala
Write Answer
Posted Date (12 Jan 2018 06:14 PM) Assigned Date (-)
Answered Date (13 Jan 2018 05:16 AM) Translated Date (15 Feb 2022 10:16 AM)

1121 da rate 3000-3200rs. prati quintal chal reha hai.

ਸਰ ਜਮੀਨ ਦੀ ਮਿੱਟੀ ਚੈਕ ਕਰਾਈ ਸੀ

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (12 Jan 2018 06:12 PM) Assigned Date (-)
Answered Date (13 Jan 2018 05:19 AM) Translated Date (15 Feb 2022 10:16 AM)

ਮਿੱਟੀ ਚੈੱਕ ਕਰਵਾਉਣ ਤੇ ਤੁਹਾਨੂੰ ਓਹਨਾ ਨੇ ਇੱਕ ਮਿੱਟੀ ਟੈਸਟ ਕਾਰਡ ਦਿੱਤਾ ਹੋਣਾ ਹੈ I ਜਿਸ ਦੇ ਵਿਚ ਓਹਨਾ ਨੇ ਮਿੱਟੀ ਵਿਚਲੇ ਤੱਤਾਂ ਦੀ ਘਾਟ ਬਾਰੇ ਦਸਿਆ ਹੁੰਦਾ ਹੈ , ਤੁਸੀ ਉਸ ਦੇ ਅਨੁਸਾਰ ਮਿੱਟੀ ਦੇ ਵਿਚ ਖਾਦਾਂ ਦੀ ਵਰਤੋਂ ਕਰ ਸਕਦੇ ਹੋI

ਪਹਿਲੇ ਸੂਏ ਝੋਟੀ ਹੈ ਸਰ 3ਮਹੀਨੇ ਦੀ ਗੱਭਣ ਹੈ ਉਸ ਵਾਸਤੇ ਸਹੀ ਖੁਰਾਕ ਕਿਹੜੀ ਹੈ ਕਾਰਗਿਲ ਦੀ ਹੀਫਰ ਡਰਾਈ ਜਾ ਕੋਈ ਹੋਰ ਸਰ

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (12 Jan 2018 06:07 PM) Assigned Date (-)
Answered Date (15 Jan 2018 11:34 AM) Translated Date (15 Feb 2022 10:14 AM)

ਹਾਂਜੀ ਤੁਸੀ ਇੱਕ ਤਾਂ ਤੁਸੀ ਖੁਦ ਘਰ ਬਣਾ ਕੇ ਫੀਡ ਪਾਓ ਤੇ ਬੈਲੇਸ ਡਾਈਟ ਦਿਓ ਝੋਟੀ ਨੂੰ ਤੇ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਫੀਡ ਘਰ ਵਿੱਚ ਤਿਆਰ ਕਰੋ ਫੀਡ ਤਿਆਰ ਕਰਨ ਦਾ ਫਾਰਮੂਲਾ ਤੁਸੀ ਇਸ ਵਿਡੀਓ ਵਿੱਚ ਦੇਖ ਸਕਦੇ ਹੋਂ https://www.youtube.com/watch v=_zj1Ni077uo

हरविंदर जी नमस्कार, आपने एक सवाल के जवाब में बताया था कि गेंहू में यूरिया के साथ जिब्रेलिक एसिड डालने से अच्छा फुटाव होता है, श्रीमान जी मैंने ये प्रयोग किया जिसका परिणाम बहुत ही अच्छा रहा। इसके लिए आपको मेरा बार-बार नमन।अब मैं ये जानना चाहता हूं कि यही प्रयोग धान,कपास की फसल पर भी किया जा सकता है क्या?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (12 Jan 2018 05:14 PM) Assigned Date (-)
Answered Date (13 Jan 2018 04:56 AM) Translated Date (15 Feb 2022 10:14 AM)

जसमेर सिंह जी जिब्रेलिक एसिड का उपयोग आप किसी भी फसल पे कर सकते हो इसका काम ग्रोथ करवाना होता हैI इस में कोई भी ऐसा साल्ट नहीं होता जो फसल को नुक्सान पहुंचाए I अगर अप्प इस में यूरिया नहीं डाल रहे हो तो यह अकेला भी बढ़िआ काम करता हैI आप ओसवाल कंपनी का जलवा नाम का प्रोडक्ट उपयोग कर सकते हो इसकी मात्रा 300 मिलिलीटर प्रति एकड़ रहती है I

Answered Date (12 Jan 2018 08:00 PM) Translated Date (15 Feb 2022 10:14 AM)

सर यह जिबे्लिक एसिड कया है कोन सी कामपनी का है sukhdev Singh VIRK chak Rattan singh wala Raina Sirsa haryana

12 Jan 2018

यह एक growth promoter हैं जोकि फसल के विकास का काम करता हैं और PI का आता हैं इसके इलावा आप safex कंपनी का भी लें सकते हैं इसकी मात्रा 300मिली प्रति एकड होती हैं।

peaj di paneri nu kheat ch lauon to pehlan kheat ch ki paouna chehinda

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (12 Jan 2018 04:53 PM) Assigned Date (-)
Answered Date (12 Jan 2018 11:28 AM) Translated Date (-)

ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।

सर् मेरा जीरा की फसल 40 दिन की हो गयी वृद्धि नहीं हो रही ?

(en)
Posted by
सादुल सिंह (9521030839)
सादुल सिंह
Rajasthan
Jaisalmer
Write Answer
Posted Date (12 Jan 2018 04:32 PM) Assigned Date (-)
Answered Date (12 Jan 2018 11:18 AM) Translated Date (15 Feb 2022 10:14 AM)

NPK 13:00:45 @2kg या Oswal का jalwa@300ml को 150 लीटर पानी में मिलाकर प्रति एकड़ में स्प्रे करो…

kanak de patte pile rang de hoyi jnde ne...ki chakkar aa

(en)
Posted by
Harmanpreet Singh (9417258666)
Harmanpreet Singh
Punjab
Patiala
Write Answer
Posted Date (12 Jan 2018 04:16 PM) Assigned Date (-)
Answered Date (12 Jan 2018 04:18 PM) Translated Date (-)

ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕਣਕ ਦਬ ਜਾਂਦੀ ਹੈ ਜਿਸ ਕਾਰਨ ਪਤੇ ਪੀਲੇ ਪੈ ਸਕਦੇ ਹਨ।।

Answered Date (12 Jan 2018 11:15 AM) Translated Date (-)

iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega...

12 Jan 2018

thanks mam its really work

ਕੱਟੀਆਂ ਵੱਛੀਆਂ ਦੀ ਹਾਇਟ(height) growth layi ki pa skdey hann

(en)
Posted by
rajvinder singh (7696338147)
rajvinder singh
Punjab
Faridkot
Write Answer
Posted Date (12 Jan 2018 04:06 PM) Assigned Date (-)
Answered Date (12 Jan 2018 05:51 PM) Translated Date (15 Feb 2022 10:15 AM)

ਕੱਟੀਆਂ ਅਤੇ ਵਛੀਆ ਦੀ ਵਦੀਆਂ ਗਰੋਥ ਲਈ ਓਹਨਾ ਨੂੰ ਰੱਜਵਾਂ ਚਾਰਾ ਦਵੋ। ਅਤੇ ਓਹਨਾ ਨੂੰ ਪਚਨਯੋਗ ਹਰਾ ਚਾਰਾ ਦਵੋ। ਓਹਨਾ ਨੂੰ ਜਨਮ ਤੋਂ 2-3 ਮਹੀਨਿਆਂ ਤੱਕ ਦੁੱਧ ਪਿਲਾਓ । ਕੱਟੀਆਂ ਅਤੇ ਵੱਛੀਆ ਨੂੰ ਰੋਜ ਮਿਨਰਲ ਮਿਕਚਰ ਦਵੋ ਅਤੇ ਨਾਲ ਹੀ ਵਦੀਆਂ ਕੰਪਨੀ ਦੀ ਫੀਡ ਦਵੋ। ਓਹਨਾ ਦੀ ਪ੍ਰੋਪਰ 3 ਮਹੀਨਿਆਂ ਡੀਵਾਰਮਿੰਗ ਕਰਵਾਓ। ਓਹਨਾ ਦੇ ਚਿੱਚੜ ਵਗੈਰਾ ਨਾ ਲਗੇ ਹੋਣ ਅਤੇ ਓਹਨਾ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ। ਉਹਨਾਂ ਦੇ ਰਹਿਣ ਵਾਲਾ ਕਮਰਾ ਅਰਾਮ ਦਇਕ ਹੋਵੇ।

Answered Date (12 Jan 2018 12:29 PM) Translated Date (15 Feb 2022 10:15 AM)

ਕੱਟੀਆਂ ਵੱਛੀਆਂ ਨੂੰ ਵੀ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।

kanak Da patta yellow ho Raha a 2967 wheat a 74-75 days di ho ge a urea v Puri paa deti a ?

(en)
Posted by
Aman sidhu (9872424368)
Aman sidhu
Punjab
Fazilka
Write Answer
Posted Date (12 Jan 2018 04:01 PM) Assigned Date (-)
Answered Date (12 Jan 2018 04:06 PM) Translated Date (15 Feb 2022 10:15 AM)

iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega.

Answered Date (13 Jan 2018 09:43 AM) Translated Date (15 Feb 2022 10:15 AM)

urea te dap da sapry Kare do 2kg 2kg

Pic dekho ji and dasyo ke eh shi aa ke nisar rhi aa ?

(en)
  • 1
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (12 Jan 2018 03:57 PM) Assigned Date (-)
Answered Date (12 Jan 2018 11:30 AM) Translated Date (15 Feb 2022 10:04 AM)

pic de hisaab nal kanak da nisaara shuru nahi hoyea hai. ihh shi growth kr rhi hai. aje kanak de nisaare da time pya hai.

3086 kanak nissar rhi aa ji

(en)
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (12 Jan 2018 03:51 PM) Assigned Date (-)
Answered Date (12 Jan 2018 11:31 AM) Translated Date (15 Feb 2022 10:04 AM)

pic de hisaab nal kanak da nisaara shuru nahi hoyea hai. ihh shi growth kr rhi hai. aje kanak de nisaare da time pya hai.

sir gheu ki fasl m kon si dwai ka spray kre mundusi k liye fasl 46 dino ki ho gyi h

(en)
Posted by
vikas (9992861039)
vikas
Haryana
Sonepat
Write Answer
Posted Date (12 Jan 2018 03:47 PM) Assigned Date (-)
Answered Date (12 Jan 2018 03:57 PM) Translated Date (15 Feb 2022 09:59 AM)

gehu ki fsl mai mandusi ko marne k liye axial 400ml ja puma power 400ml ja shagan 21 11@200gm ja safal@13gm ja leader 13 gm ko 150 ltr paani mai mila ke prati acre te spray kro.

Answered Date (26 Jan 2018 08:29 AM) Translated Date (15 Feb 2022 09:59 AM)

sir mane gheu ki fsl m 1packet topik or 1 packet leader mila k 1 acre m spray kiya lekin mundusi pr koi asar nhi hua koi or dwai jo ache se kam kre or mundusi ko khtm kr de btaye

ਕਨਕ ਦੀ ਖੇਤੀ िਕਵੇ िਬਨਾ ਰੇੲ ਸਪਰੇੲ ਹੁੰਦੀ ਹੈ िਕੰਨੇ िਚਰ ਚ

(en)
Posted by
Lovepreet (8427116674)
Lovepreet
Haryana
Fatehabad
Write Answer
Posted Date (12 Jan 2018 03:25 PM) Assigned Date (-)
Answered Date (12 Jan 2018 04:21 PM) Translated Date (26 Feb 2022 09:27 AM)

ਬਾਈ ਜੀ ਬਿਨਾਂ ਰੇਹ ਸਪ੍ਰੇਹਾ਼ ਤੋਂ ਕਣਕ ਉਗਾਉਣ ਦੇ ਲਈ ਇਕ ਪੁਰੀ ਵਿਧੀ ਹੈ ਜੀ ਜਿਸਦੇ ਵਿਚ ਕਣਕ ਦੇ ਬੀਜ ਨੂੰ ਬੀਜਣ ਤੋਂ ਲੈ ਕੇ ਵੱਢਣ ਤੱਕ ਕਾਫੀ ਕੁਜ ਕਰਨਾ ਪੈਂਦਾ ਹੈ ਜੀ ਇਸਦੀ ਇਕ ਉਦਾਹਰਣ ਅੱਗੇ ਦੱਸੀ ਹੈ ਜੀ ਅਤੇ ਇਹ ਪੱਕਣ ਲਈ ਆਮ ਕਣਕ ਜਿਨ੍ਹਾਂ ਹੀ ਟਾਇਮ ਲੈਂਦੀ ਹੈ ਜੀ  ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

sar kanak da vadiya jhar len lai kis chij di brtu kariya kanak 2muth di ho gi

(en)
Posted by
sukhwinder sidhu (8295481617)
sukhwinder sidhu
Haryana
Kaithal
Write Answer
Posted Date (12 Jan 2018 02:30 PM) Assigned Date (-)
Answered Date (12 Jan 2018 03:12 PM) Translated Date (-)

ਕਣਕ ਤੋਂ ਵਦੀਆਂ ਝਾੜ ਲੈਣ ਲਈ ਤੁਸੀ ਇਹ ਦੇਸੀ ਤਰੀਕੇ ਵਰਤ ਸਕਦੇ ਹੋ,,ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।

ਸਰ ਗਾ ਦੇ ਦੋ ਧਣਾ ਵਿਚੋ ਦੁੱਧ ਘੱਟ ਆਉ ਦਾ ਦੋ ਠੀਕ ਚਲਦੇਆ ਇਲਾਜ ਦੱਸੋ ?

(en)
Posted by
jass brar (9569163003)
jass brar
Punjab
Faridkot
Write Answer
Posted Date (12 Jan 2018 01:23 PM) Assigned Date (-)
Answered Date (12 Jan 2018 12:35 PM) Translated Date (-)

hnji tusi masti plus homeopathy medican 1 ml sarinj nal cow nu sidhe muh rahi deo. eh agtar 10 din tak dinde raho. te naal vadiya qwality da mithe saodha 50 gram daily deo.

12 Jan 2018

buffalo ko Kya De us ka ek than kam Ho geya hai 3 month Ho GE

Answered Date (12 Jan 2018 01:47 PM) Translated Date (-)

v5 injection

Answered Date (12 Jan 2018 06:17 PM) Translated Date (-)

or buffalo ke liye

1ਕਿਲਾ ਕਣਕ ਨੂੰ ਪਾਣੀ ਦੁਬਾਰਾ ਲੱਗ ਗਿਆ ਹੁਣ ਕਣਕ ਘੁਟੀ ਜੀ ਪੲਈ ਆ ਡੀ ਏ ਪੀ ਅੱਧਾ ਗੱਟਾ ਪਾਇਆ ਹੋਲ ਕੀ ਕਰੀਏ

(en)
Posted by
parmjit singh (9417556255)
parmjit singh
Punjab
Fazilka
Write Answer
Posted Date (12 Jan 2018 12:50 PM) Assigned Date (-)
Answered Date (12 Jan 2018 11:26 AM) Translated Date (26 Feb 2022 09:28 AM)

Triacontanol @300ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਤੇ ਵਰਤੋਂ …DAP ਦੋਬਾਰਾ ਪਾਉਣ ਦੀ ਲੋੜ ਨਹੀਂ ਹੈ

mei Sahiwal cow Lani hai es bare daso kitho mil sak de hai

(en)
Posted by
Harjit Singh (8872701700)
Harjit Singh
Punjab
Moga
Write Answer
Posted Date (12 Jan 2018 12:30 PM) Assigned Date (-)
Answered Date (12 Jan 2018 07:05 AM) Translated Date (26 Feb 2022 09:28 AM)

tusi 9649038200 te call kar sakde ho ji.

ਮੱਝ ਦੇ ਥਣਾਂ ਅਤੇ ਹਵਾਨੇ ਨੂੰ ਸੋਜ ਹੈ ਜੋ ਕਦੇ ਘਟ ਹੋ ਜਾਦੀ ਹੈ ਤੇ ਕਦੇ ਜਿਆਦਾ ?

(en)
Posted by
gurbhej singh (9464566523)
gurbhej singh
Punjab
Fatehgarh Sahib
Write Answer
Posted Date (12 Jan 2018 11:49 AM) Assigned Date (-)
Answered Date (12 Jan 2018 09:15 AM) Translated Date (26 Feb 2022 09:28 AM)

ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ । ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।

sir golden retriever puppy aa 30 days da ohdi khurak kis nal shuru krea sir sara feed plan dseo ?

(en)
Posted by
jashan (9876457015)
jashan
Punjab
Sangrur
Write Answer
Posted Date (12 Jan 2018 11:36 AM) Assigned Date (-)
Answered Date (12 Jan 2018 12:47 PM) Translated Date (-)

Golder retriver 25 to 2 mounth de dog lai tusi Puppy Food shuru kar sakde ho je dog suka food nai khanda ta tusi is nu milk ja pani vich 10mint lai bhio ke rakh do fir khan nu deo. Agar apka dog fir v food nai kha ta tusi uble hoe rice nu dal de pani nal de sakde ho par es gall da jrur thian rakho ke dal de pani vich namak na hove. eh dait tusi din vich 4 var deni hai hai. dog de kol har vele pani hona jruri hai. Alterenat te tusi is nu din vich ik var ik cup dahi vi de sakde ho.2 to 3 mounth de dog nu tusi din vich 2 var start food te 2 var pupi food dena hai is de nal hi tusi apne pupi nu roj ik apple ubal ke us da shilka la ke mash karke deo. te ik cup dal pani v deo.3 to 6 mounth de dog nu 2 var start food te 2 var pupi food de nal salmon oil dena hai is nal tuhade dog de val vadiah ate chamak dar rehan ge. te food to alava tusi us nu apple deo hun apple nu ubalan di jrurat nai hai tusi apple da shilka la ke vese hi us nu khan deo. tusi dog nu 100/150 g ubleah hoeah pumpkin gutwel powder de nal dena hai ate din vich ik ubleah hoeah egg v de sakde ho eeg da pile vala hisa nai dena. pupi nu cow and buffalo da milk na deo eh bhara hunda hai te is nal kai vaar dog nu loose motion vi lag jande han.

Answered Date (12 Jan 2018 06:22 PM) Translated Date (-)

thanku sir

Topik te Axil mix kar Ka spray kar sakda dosage dono di kini paini. 1acer ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (12 Jan 2018 11:02 AM) Assigned Date (-)
Answered Date (12 Jan 2018 05:33 AM) Translated Date (26 Feb 2022 09:28 AM)

han g tuc ihna dona nu mix kr ke spray kr skde ho. spray krn ton pehla dona nu alag alag ghol lao ate baad de vich ikatha mix kr ke spray kr skde ho. axial di dosage@400ml ate topik di dosage@160gm prati acre rakhni hai.

ssa g sadi mazz sui nu 6 month ho gye dud den time doke paoundi a pr heat ch ni aoundi koi pakka ilaz daso jis nl heat ch v a jaye te ther v jaye ?

(en)
Posted by
gurpreet singh (9779994853)
gurpreet singh
Punjab
Tarn Taran
Write Answer
Posted Date (12 Jan 2018 10:59 AM) Assigned Date (-)
Answered Date (13 Jan 2018 11:42 AM) Translated Date (26 Feb 2022 09:28 AM)

hnji tusi mazz nu 2ml vetmate injection lago jis nal 72 ganteya vich majj heat vich aa javegi.

Sir topik ta Axil Dono mix kar Ka spray kar sakda ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (12 Jan 2018 10:29 AM) Assigned Date (-)
Answered Date (12 Jan 2018 05:27 AM) Translated Date (-)

han g tuc ihna dona nu mix kr ke spray kr skde ho. spray krn ton pehla dona nu alag alag ghol lao ate baad de vich ikatha mix kr ke spray kr skde ho. axial di dosage@400ml ate topik di dosage@160gm prati acre rakhni hai.

मेरे चने के खेत मे बथुआ नामक खरपतवार अधिक मात्रा मे उगे है। इसको नियंत्रण करने के लिए क्या करूँ कृपया सुझाव दीजिये।या बाजार में चलने वाली कोई शाकनाशी दावा का नाम बताये ?

(en)
Posted by
khelu ram sahu (7389571756)
khelu ram sahu
Chattisgarh
--
Write Answer
Posted Date (12 Jan 2018 10:28 AM) Assigned Date (-)
Answered Date (12 Jan 2018 10:26 AM) Translated Date (26 Feb 2022 09:28 AM)

गोडाई करके बथुआ नामक खरपतवार से नियंत्रण किया जा सकता है...

12 Jan 2018

ये खरपतवार खेत मे अधिक मात्रा में है । गुड़ाई करने में अधिक समय लगेगा । तो फिर नियंत्रण कैसे होगा

kanak pani jyada karke peeli ho gyi hai khaad paun to baad v shi nhi hoi koi spray?

(en)
Posted by
Jugraj Singh (8009338880)
Jugraj Singh
Uttar Pradesh
--
Write Answer
Posted Date (12 Jan 2018 09:35 AM) Assigned Date (-)
Answered Date (12 Jan 2018 04:36 AM) Translated Date (26 Feb 2022 09:28 AM)

iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega.

Answered Date (12 Jan 2018 09:46 AM) Translated Date (26 Feb 2022 09:28 AM)

manganese di spray krdo g 1 kg acre de hisab naal

organic farming ?

(en)
Posted by
parampreet Singh (7340841273)
parampreet Singh
Punjab
Rupnagar
Write Answer
Posted Date (12 Jan 2018 08:32 AM) Assigned Date (-)
Answered Date (12 Jan 2018 03:59 AM) Translated Date (-)

organic farming ikk ajehi kheti hai jis de vich bina chemicals reha spreha ton kheti kiti jandi hai. iss de vich biaaria nu desi dhang nal tyaar kite gye products di varto kr ke spray kiti jandi hai. jiwe ki khatti lassi, fatkari, haldi etc.

Answered Date (12 Jan 2018 09:22 AM) Translated Date (-)

Organic farming means an integrated farming system that strives for sustainability the enhancement of soil fertility and biological diversity with rare exceptions ,prohibiting synthetic fertilizers ,genetically modified organisms.organic farming ik is tran di farming aw jis vich asi chemicals da use na kre ton bina apni crops di growth krde han. organic farming krn da ik sb ton bdda benefit eh aw ki is nl apni crop pure hundi aw us vich kise b tran di koi jehr peda nhi hundi.

sir kanak nu eh ki bimari hai ya kida hai. eh bohat jeyada hai koe hall daso ji dekh ke ?

(en)
Posted by
surinderjeet singh (8427752050)
surinderjeet singh
Punjab
Ludhiana
Write Answer
Posted Date (12 Jan 2018 07:22 AM) Assigned Date (-)
Answered Date (05 Feb 2018 07:33 AM) Translated Date (26 Feb 2022 09:28 AM)

iss de vich jdaa de vich fungus di problem lgg rhi hai. jiss karn jdaa kalia ho rhia hnn ate kanak peeli pai rhi hai. iss di roktham de lyi 400gm saaf ja sixer nu 150 ltr paani de nal mila ke prati acre te spray kro.

sir kaneka te UPL di Shagun 22-11 spry kri c guli dande wali .os te kaneka peli kr te pls daso kehdi spray kr os te ?

(en)
Posted by
Gurwinder baryar (9855261475)
Gurwinder baryar
Punjab
Ludhiana
Write Answer
Posted Date (12 Jan 2018 07:12 AM) Assigned Date (-)
Answered Date (12 Jan 2018 07:35 AM) Translated Date (-)

ihh spray pbw 550 te na kro. jekar hun kanak peeli pai gyi hai tan uss de upper 1 kg manganese sulphate ate 200gm chelated zinc nu 150 ltr paani de nal mila ke prati acre te spray kro ihh peelapan dor ho jawega.

12 Jan 2018

thanks sir

sar ji kalar dharti vich kanak da bij bejna chahida aa j i shi ?

(en)
Posted by
sukhwinder sidhu (8295481617)
sukhwinder sidhu
Haryana
Kaithal
Write Answer
Posted Date (12 Jan 2018 06:22 AM) Assigned Date (-)
Answered Date (12 Jan 2018 07:37 AM) Translated Date (26 Feb 2022 09:25 AM)

tuc kanak di koi v kisam lgaa skde ho par khet nu tyaar krde sme uss de vich 100kg sartaj gypsum pao. iss nal kalar da ilaaaj ho janda hai ate urea de nal sulphur mix kr ke pao.

Kihari sundi a ji ?

(en)
  • 4
Posted by
dilbag singh (7347333267)
dilbag singh
Punjab
Tarn Taran
Write Answer
Posted Date (12 Jan 2018 05:57 AM) Assigned Date (-)
Answered Date (13 Jan 2018 05:27 AM) Translated Date (26 Feb 2022 09:25 AM)

kanak de vich kyi vaar gobh di soondi bn jandi hai iss di roktham de lyi 500ml quinalphos nu 150 ltr paani de nal mila ke prati acre te spray kro. jekar neeche stem kol gaala shuru ho reha hai ate kanak sukk rhi hai tan uss de upper 500gm saafilizer nu 150 ltr paani de nal mila ke prati acre te spray kro.

Veer maaj soi a karib 7 pm te par hale tak os ne jair nai soutti koi ilaj daso ?

(en)
Posted by
harmit singh (8198843839)
harmit singh
Punjab
Gurdaspur
Write Answer
Posted Date (11 Jan 2018 11:09 PM) Assigned Date (-)
Answered Date (12 Jan 2018 01:02 PM) Translated Date (26 Feb 2022 09:25 AM)

hnji tusi dr to jer kadvao ya fir homeopathy medican placento care di 20 drops har 2 gante baad roti de tukde te rakh ke khilate raho .iske naal tusi septo-vet medicanv v deo. eh dono medican deo.

ਸੇਮਫਲੀ ,ਬੀਨ ਦੀ ਹੁਣ ਬਜਾੲੀ ਕਰ ਸਕਦੇ ਹਾ ਜੀ ?

(en)
Posted by
baljinder singh (9646778107)
baljinder singh
Punjab
Amritsar
Write Answer
Posted Date (11 Jan 2018 10:59 PM) Assigned Date (-)
Answered Date (12 Jan 2018 05:01 AM) Translated Date (26 Feb 2022 09:25 AM)

ਹੰਜੀ ਤੁਸੀ ਸੇਮਫਲੀ ਦੀ ਬਿਜਾਈ ਹੁਣ ਕਰ ਸਕਦੇ ਹੋਂ... ਸੇਮਫਲੀ ਦੀ ਬਿਜਾਈ ਦਿਸੰਬਰ ਤੋਂ ਫਰਵਰੀ ਅਤੇ ਅਗਸਤ ਤੋਂ ਸਿਤਮਬਰ ਮਹੀਨੇ ਵਿਚ ਕੀਤੀ ਜਾਂਦੀ ਹੈ...

ssa ji cucumber jara to kite kite dig raha ha ke problem he koy solution daso ji ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (11 Jan 2018 09:49 PM) Assigned Date (-)
Answered Date (12 Jan 2018 05:19 AM) Translated Date (26 Feb 2022 09:25 AM)

iss de upper UPL di saaf@400gm ja sixer @400gm nu 150 ltr paani de nal mila ke prati acre te spray kro. ihh kore de kaarn gaala bn reha hai jis kaarn patte v sukk rhe hnn. ikk hafte de baad iss di spray repeat krdeo.

ਸਤਿ ਸ਼ੀ ਅਕਾਲ ਜੀ , ਮੈ ਨਵਾ ਪਿਗਰੀ ਫਾਰਮਰ ਹਾ। ਮੇਰੇ ਕੋਲ 2-4 ਮਹੀਨੇ ਦੇ ਪਿਗਲੈਟਸ ਹਨ। ਮੈ ੳਹਨਾ ਦੀ ਫੀਡ ਸੰਬਧੀ ਜਾਣਕਾਰੀ ਲੈਣਾ ਚਾਹੰਦਾ ਹਾ ਕਿ ਉਹਨਾ ਦੀ ਫੀਡ ਵਿੱਚ ਕਿਹੜੀਆ ਚੀਜਾ ਪਾਈਆ ਜਾਣ ਅਤੇ ਕਿੰਨੀ ਮਾਤਰਾ ਵਿੱਚ ਪਾਈਆ ਜਾਣ ਤਾ ਜੋ ਉਹਨਾ ਦੀ growth and weight ਵਿੱਚ ਵਾਧਾ ਹੋ ਸਕੇ ?

(en)
Posted by
manjit singh (7814889908)
manjit singh
Punjab
Fatehgarh Sahib
Write Answer
Posted Date (11 Jan 2018 09:24 PM) Assigned Date (-)
Answered Date (11 Jan 2018 10:17 PM) Translated Date (-)

Pigs di feed janam to 15 din baad shuru ho jaandi hai. Maa de dudh de naal naal piglet nu sukka thoss aahaar dita jaanda hai, jiss nu krip raashn kehnde hann. Krip rashn bare tu c pic ch dekh skde ho...Pig lyi tonik- Growlive Forte-- Har ik pig nu mahine ch 10 dina tkk growlive forte jaroor do. Iss naal liver atte kidney strong rehndi hai te pig de khaane di shmta v vad di hai te ussda digestive system strong hunda hai. Amino power: Har ik soor nu mahine ch 10 dina tkk amino power jaroor dao. Iss naal pig di growth jaldi vad dii hai

  • 1

ਸਰ ਜੀ ਮੈਗਨੀਜ ਸਲਫੇਟ ਤੇ ਮੈਗਨਿਸ਼ੀਅਮ ਵਿਚੋ ਕਣਕ ਦੇ ਪੀਲੇਪਣ ਲੲੀ ਸਹੀ ਹੈ ਤੇ ਕਿਓ ?

(en)
Posted by
sukhdev singh (9501559072)
sukhdev singh
Punjab
Mansa
Write Answer
Posted Date (11 Jan 2018 09:00 PM) Assigned Date (-)
Answered Date (12 Jan 2018 07:38 AM) Translated Date (-)

ihna dona de vich manganese sulphate 1 kg prati acre de hisaab nal spray kro jhh peelapan rok dewegi.

Patte khrab ho rahe ne ki kriye daso ?

(en)
  • 1
Posted by
Honey (9568334252)
Honey
Assam
Biswanath
Write Answer
Posted Date (11 Jan 2018 08:25 PM) Assigned Date (-)
Answered Date (12 Jan 2018 04:52 AM) Translated Date (26 Feb 2022 09:25 AM)

iss dia jdaa de vich jekar kacchi roodi wali khaad hai tan ohh bahr kdh deo nahi tan saara boota hi sukk jawega. iss ton ilaava iss dia jdaa de vich nursery ton green guard lya ke pao ate vermi compost jrur pao.

2 month ke gaban h joti or laat marti h or dhud nhi dati

(en)
Posted by
Ravish Deswal (7027961691)
Ravish Deswal
Haryana
Jhajjar
Write Answer
Posted Date (11 Jan 2018 08:23 PM) Assigned Date (-)
Answered Date (12 Jan 2018 01:05 PM) Translated Date (26 Feb 2022 09:25 AM)

aap pashu ko dr john ki homeopathic medican LECTOMIN and LECTOMOOD name ki dono medican dete raho . yeh aapne 1 gante ke antral par deni hai . or chara khilne se 2 gante baad de sakte ho.

Leaves da sudhar kiven kriye

(en)
  • 1
Posted by
Honey (9568334252)
Honey
Assam
Biswanath
Write Answer
Posted Date (11 Jan 2018 08:18 PM) Assigned Date (-)
Answered Date (12 Jan 2018 04:53 AM) Translated Date (26 Feb 2022 09:25 AM)

iss dia jdaa de vich jekar kacchi roodi wali khaad hai tan ohh bahr kdh deo nahi tan saara boota hi sukk jawega. iss ton ilaava iss dia jdaa de vich nursery ton green guard lya ke pao ate vermi compost jrur pao.

Guli danda thora hai kali topik kar sakda ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (11 Jan 2018 08:11 PM) Assigned Date (-)
Answered Date (11 Jan 2018 08:18 PM) Translated Date (26 Feb 2022 09:25 AM)

hanji tuc gulli dande di roktham lyi 160 gram topik nu 150 ltr pani vich pa k prti acre spray kr skde ho ji. is ton elava tu c axial ya markpower di v vrto kr skde ho ji . ate spray krn sme khet vich hlki gill hove . ate spray hwa wali disha wal kiti jave.

Answered Date (12 Jan 2018 04:34 AM) Translated Date (26 Feb 2022 09:25 AM)

nahi g topik ne result nahi dena uss da iss waar result wdia nahi aa reha..iss de upper tuc axial @400ml ,puma power@400ml ja safal@13gm ja shagun 21 -11 @200gm nu prati acre de hisaab nal varto...shagun di sprY pbw550 te na kro.

Meri gay hf holesten freezian gay hain way ek mahina pahle bacha di hai jiska dudh 7se 8 liter parti din hai lekin uske dudh main fat ki matra bahut kam hai to dudh or fat ki matra kaise badhain iski jankari mujhe dain. ?

(en)
Posted by
santosh kumar ray (8624990057)
santosh kumar ray
Jharkhand
Deoghar
Write Answer
Posted Date (11 Jan 2018 08:04 PM) Assigned Date (-)
Answered Date (11 Jan 2018 08:28 PM) Translated Date (26 Feb 2022 09:25 AM)

Gay ki fat bdhane k liye use desi kpah ke vdeve do ji iske sath fat bdegi .ja fir app agrimin naam ka mineral mixture do or gay ko tara mira roj chtao. Iske ilava app gay ko propr cahra do . Jisme 40kg 1 din ka hra chara or 3 kg tudi hai. Iske elava app gay ki proper dewarming krave.

Answered Date (11 Jan 2018 08:11 PM) Translated Date (26 Feb 2022 09:25 AM)

,ਮੱਝ਼ ਬੌਲੀ ਕੋਾ ਨਹੀ

bai g ik emo da ki rate haj???

(en)
Posted by
Jasveer singh (8968991588)
Jasveer singh
Punjab
Mansa
Write Answer
Posted Date (11 Jan 2018 06:20 PM) Assigned Date (-)
Answered Date (12 Jan 2018 01:08 PM) Translated Date (26 Feb 2022 09:26 AM)

eh ik joda 5000 da milega ji baaki punjab vich bohat ghat rehh gaye ne rajasthan vich kuj loka ne rakhe hun.

kanak de wich kine % wali sulpher pauni chahidi aa....jis naal ki kanak da jhaad vadiya hove..hor ki pava kanak wich.???

(en)
Posted by
sudhir sharma (9888329726)
sudhir sharma
Punjab
Gurdaspur
Write Answer
Posted Date (11 Jan 2018 06:13 PM) Assigned Date (-)
Answered Date (23 Feb 2018 04:37 AM) Translated Date (26 Feb 2022 09:26 AM)

sulphur 55% ate 80% wali di spray kiti jandi hai jo iss ton ilaava aundi hai uss da tuc granual da 3 kg prati acre de hisaab nal shitta de skde ho.

feed bnon lai daaneya da rate te khala da rate pata karan lai koe app daso ji ?

(en)
Posted by
gurwinder dhillon (9855270354)
gurwinder dhillon
Punjab
Sangrur
Write Answer
Posted Date (11 Jan 2018 05:28 PM) Assigned Date (-)
Answered Date (12 Jan 2018 11:01 AM) Translated Date (26 Feb 2022 09:26 AM)

hnji ehde lai koe special app ta nahi hai ji baaki tusi feed vich pen waliya kuj fasla da rate ta sadi app rahi dekh sakde ho ji.

sir ji jo tusi doc 25 kg (chola da chura )animal di feed vich dasda ho ..oh chona di fack hundi hai ya hor kuch ?

(en)
Posted by
Arundeep Singh (9876827787)
Arundeep Singh
Punjab
Amritsar
Write Answer
Posted Date (11 Jan 2018 05:07 PM) Assigned Date (-)
Answered Date (11 Jan 2018 12:40 PM) Translated Date (26 Feb 2022 09:26 AM)

hnji eh chawala di fak hi hundi hai

Answered Date (11 Jan 2018 07:12 PM) Translated Date (26 Feb 2022 09:26 AM)

dhnwad

ਸਰ ਜੇੜੇ ਪੰਸ਼ੂ ਤੰਦਰੁਸਤ ਹੋਣ ਤੇ ਵੀ ਕੋਈ ਕਾੜਾ ਜਾ ਦਲੀਆ ਨਹੀ ਖਾਦੇ ਉਹਨਾ ਦਾ ਕੀ ਹਲ ਹੈ ? ਕਿ ਉਹ ਖਾਣ ਲੱਗ ਜਾਣ ?

(en)
Posted by
ਬੂਟਾ ਸਿੰਘ ਗਿੱਲ (9417096944)
ਬੂਟਾ ਸਿੰਘ ਗਿੱਲ
Punjab
Bathinda
Write Answer
Posted Date (11 Jan 2018 04:50 PM) Assigned Date (-)
Answered Date (12 Jan 2018 01:11 PM) Translated Date (26 Feb 2022 09:26 AM)

ਹਾਂਜੀ ਪਸ਼ੂ ਨੇ ਆਪਣੇ ਹਿਸਾਬ ਨਾਲ ਹੀ ਦਲੀਆਂ ਵਗੈਰਾ ਖਾਣਾ ਹੈ ਲੋੜ ਤੋਂ ਜਿਆਦਾ ਨਾ ਹੀ ਖਵਾਇਆ ਜਾਵੇ ਬਾਕੀ ਤੁਸੀ ਫਿਰ ਵੀ ਇਹਨਾਂ ਨੂੰ ਕੋਈ ਵਧੀਆ ਲਿਵਰਟੋਨਿਕ ਦੀਆਂ 1-2 ਬੋਤਲ ਪਿਆ ਦਿਓ ਇਸ ਨਾਲ ਭੁੱਖ ਲੱਗੇਗੀ ਤੇ ਸ਼ਾਇਦ ਪਸ਼ੂ ਦਲੀਆਂ ਵਗੈਰਾ ਖਾਣ ਲੱਗ ਜਾਣ।

ਬਾਈ ਬਰਸੀਣ ਹੋ ਨਹੀ ਰਿਹਾ ?

(en)
Posted by
sukhwinder sidhu (8295481617)
sukhwinder sidhu
Haryana
Kaithal
Write Answer
Posted Date (11 Jan 2018 04:23 PM) Assigned Date (-)
Answered Date (11 Jan 2018 05:27 PM) Translated Date (-)

isde lai tuc 2kg NPK 13:00:45 nu 150 ltr. pani de vch gholl k spray kr skde ho g

11 Jan 2018

1 kille wich kri aa spry

11 Jan 2018

hanjo

Answered Date (12 Jan 2018 07:10 AM) Translated Date (-)

hanji

sadi cow 2 month pehla su pai dai hun osde din puure ho gayi hai oh dud nahi vad rahi daliya te gar di sab feed ponde ha ji koe tareeka daso dud vadon lai ?

(en)
Posted by
Daman deep Singh (9988509898)
Daman deep Singh
Punjab
Ludhiana
Write Answer
Posted Date (11 Jan 2018 04:12 PM) Assigned Date (-)
Answered Date (12 Jan 2018 01:13 PM) Translated Date (-)

ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।ਇਸ ਨਾਲ ਦੁੱਧ ਵੀ ਵਧੇਗਾ

नमस्कार जी, लीडर का स्प्रे करने के बाद गेंहू बैठ गई है । कृपया ये बताएं कि अब इसमें जिब्रेलिक एसिड 500मि ली या चिलेटिड जिंक 250 ग्राम + मैंगनीज सल्फेट 1 कि ग्राम + 2 कि ग्राम यूरिया प्रति एकड़ का स्प्रे इन दोनों में से कौन सी दवाई का परिणाम बेहतर रहेगा धन्यवाद ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (11 Jan 2018 03:57 PM) Assigned Date (-)
Answered Date (12 Jan 2018 04:54 AM) Translated Date (26 Feb 2022 09:26 AM)

यदि गेहूं पीली पड़ रही है तो इसके ऊपर 1 किलो मैंगनीज़ सल्फेट + 200 ग्राम चिलेटड जिंक की प्रति एकड़ के हिसाब से 150 लीटर पानी में मिलाकर स्प्रे करें। इसके साथ गेहूं का पीलापन खत्म हो जायेगा और गेहूं दोबारा वृद्धि कर लेगी। यदि गेहूं पीली नहीं पड़ी और अकेली ग्रोथ रूकी हुई है तो इसके ऊपर जिबरैलिक एसिड की स्प्रे करें यूरिया को स्प्रे के तौर पर प्रयोग करने की जरूरत नहीं.

kanak pili ho gai ha ki paiye ?

(en)
Posted by
Mandeep singh (9876895130)
Mandeep singh
Punjab
Bathinda
Write Answer
Posted Date (11 Jan 2018 03:49 PM) Assigned Date (-)
Answered Date (11 Jan 2018 03:53 PM) Translated Date (26 Feb 2022 09:26 AM)

iss de upper 1 kg manganese sulphate nu 150 ltr paani de nal mila ke prati acre te spray kro.

vich vich chapan kaddu kharab dhabbhe wale dikhai de rahe ne koi solution daso sir ?

(en)
  • 1
Posted by
havvy farmer (9592752100)
havvy farmer
Punjab
Patiala
Write Answer
Posted Date (11 Jan 2018 03:24 PM) Assigned Date (-)
Answered Date (12 Jan 2018 09:31 AM) Translated Date (26 Feb 2022 09:26 AM)

Kavach 250gm or M-45 400gm or copper oxychloride 400gm, ihna vicho kisi ik di spray kro…

ਆਲੂ ਦੀ ਗਰੋਥ ਲਈ ਕੀ ਕੀਤਾ ਜਾਵੇ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (11 Jan 2018 03:03 PM) Assigned Date (-)
Answered Date (12 Jan 2018 07:41 AM) Translated Date (-)

iss de upper 250ml oswal ja jalwa ja 1 kg npk 191919 nu 150 ltr paani de nal mila ke prati acre te spray kro.

Answered Date (12 Jan 2018 08:34 AM) Translated Date (-)

thanks sir

gehu pe Boron ki spray kab karekis stage pe ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (11 Jan 2018 02:56 PM) Assigned Date (-)
Answered Date (12 Jan 2018 07:42 AM) Translated Date (26 Feb 2022 09:26 AM)

iss mein boron ki spray abhi krne ki jrurat nahi ha. yeh spray baalyian niklne ke sme agr jrurat pde tab kr skte ho. abhi boron ki koi kami nahi ayegi.

sir kanak vich sanok de roktham lai coloro despray pani lan to picho karni ha ja pehla ?

(en)
Posted by
Raman deep singh (9988617190)
Raman deep singh
Punjab
Fazilka
Write Answer
Posted Date (11 Jan 2018 02:52 PM) Assigned Date (-)
Answered Date (12 Jan 2018 02:24 AM) Translated Date (-)

ਸਿਉਂਕ ਦੀਆਂ ਨਿਸ਼ਾਨੀਆਂ: ਸਿਉਂਕ ਫ਼ਸਲ ਬੀਜਣ ਤੋਂ ਤਰੰਤ ਬਾਅਦ ਤੇ ਫ਼ਸਲ ਪੱਕਣ ਸਮੇਂ ਬਹੁਤ ਨੁਕਸਾਨ ਕਰਦੀ ਹੈ। ਸਿਉਂਕ ਨਾਲ ਬੂਟੇ ਸੁੱਕ ਜਾਂਦੇ ਹਨ ਅਤੇ ਬੂਟੇ ਸੌਖੇ ਹੀ ਪੁੱਟੇ ਜਾ ਸਕਦੇ ਹਨ। ਰੋਕਥਾਮ: ਕਲੋਰੇਪਾਈਰੀਫਾਸ 20% ਦਵਾਈ ਇੱਕ ਲਿਟਰ ਤੋਂ ਲੈ ਕੇ ਦੋ ਲਿਟਰ ਤਕ, ਮਿੱਟੀ ਵਿੱਚ ਰਲਾ ਕੇ ਪਾਣੀ ਲਾਉਣ ਤੋਂ ਪਹਿਲਾਂ ਛਿੱਟਾ ਦੇਣ ਨਾਲ ਸਿਉਂਕ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

मेरे पास देशी मूर्गीयां है जो के आणडे नही दे रही कृपा को ईलाज बतायें ?

(en)
Posted by
Mukesh Kumar (9780497300)
Mukesh Kumar
Punjab
Fazilka
Write Answer
Posted Date (11 Jan 2018 02:36 PM) Assigned Date (-)
Answered Date (11 Jan 2018 02:09 PM) Translated Date (26 Feb 2022 09:26 AM)

मुर्गीयों को बाजरा ज्यादा से ज्यादा दें जितना हो सके बाकि यदि फिर भी अंडे ना दे तो इसके दो कारण हो सकते है आयु ज्यादा होगी या नए पंख आते होंगे जिसके कारण अंडे नही देती होंगी। यदि देसी मुर्गीया है तो यह कई बार ज्यादा ठंड में अंडे नहीं देती है अब यह फरवरी में अंडे देना शुरू करेंगी।

11 Jan 2018

thanks ji

11 Jan 2018

सर बाजरा बहुत दिया है। और age भी जयादा नही कोई दवाई आती है तो बताओ जी Vimral को छोड कर

Koi suggest kar sakda hai mainu v main kehda kam wich hath pava pig or chicken main ik student ha?

(en)
Posted by
nikhil (9569916969)
nikhil
Punjab
Patiala
Write Answer
Posted Date (11 Jan 2018 02:16 PM) Assigned Date (-)
Answered Date (12 Jan 2018 02:04 AM) Translated Date (-)

jankari lyi eh audio suno

  • Answered Date (12 Jan 2018 06:16 AM) Translated Date (-)

    thank you

    Sir ji meri bhaes ke than me dhud kam a raha h Kafi elaj bhi karba chuka hu lekin koi ahram nahi h koi upay batay ?

    (en)
    Posted by
    dhaniram prajapati (9506721471)
    dhaniram prajapati
    Uttar Pradesh
    Jhansi
    Write Answer
    Posted Date (11 Jan 2018 02:04 PM) Assigned Date (-)
    Answered Date (11 Jan 2018 01:48 PM) Translated Date (26 Feb 2022 09:27 AM)

    hnji aap use pehle to lagatar meetha sodha dete raho or sath me homeopathy medican masti plus ko injection se sidhe muh me do . isse thik ho jayega

    Sir aalu de niche ale pattea te black dhabe bn rhe a te niche ale patte yellow ho rhe a.M-45 kari c 15 din phela hun kehri kariye ?

    (en)
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (11 Jan 2018 01:45 PM) Assigned Date (-)
    Answered Date (11 Jan 2018 08:21 AM) Translated Date (26 Feb 2022 09:27 AM)

    iss de upper Tuc M-45 nu dubara repeat kr skde ho. ja fir 250gm ridomil gold ja score@200ml ja kavach 250gmnu 150 ltr paani de nal mila ke prati acre te spray kr skde ho. iss ton ilaava tuc nagarjuna da 400gm crop care prati acre de hisaab nal spray kr skde ho.

    11 Jan 2018

    Thnx a lot sir