Punjab
Search
ਵੀਰ ਮੇਰੇ ਕੋਲ ਇੱਕ ਮੱਝ ਦੋਜੇ ਸਉ ਪੰਜ ਮਹਾਨੇ ਹੋ ਸਉਈ ਨੂੰ ਹੀਟ ਨਹੀ ਕੱਡੀ ਕੋਈ ਇਲਾਜ ਦੱਸੋ ਜੀ ?
(en)
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ। ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ। ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਮੱਝ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਹੀਟ ਚ ਲਿਆਉਣ ਲਈ ਤੁਸੀ ਮੱਝ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ।
Punjab
thanks
Veer G piyaag vattan te laun vich jyada fayda hai ja bed bna k ?
(en)
pyazz da wdia jhaad lain lyi iss nu kyaaria bna ke beejo.
sir ji hf bassi aa 2 sal de ajey tak heat ch ne ai koy solution daso ji ?
(en)
Rajasthan
ਤੁਸੀ 1ਕਿਲੋਗ੍ਰਾਮ repromin(Kemin) ਪਾਊਡਰ ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ ਤੇ ਤੁਸੀ ਵੱਛੀਆਂ ਨੂੰ ਪ੍ਰਾਪਰ ਹਰਾ ਚਾਰਾ ਪਾਓ। ਉਹਨਾਂ ਦੀ ਡੀਵਾਰਮਿੰਗ ਕਰਵਾਓ । ਵੱਛੀਆਂ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ
meri 4 ekad kanak vich jhodar dubad pussha bhut ha kises spray nal mrega ?
(en)
Punjab
tu c kanak vich per acre de hisab naal 16 gram total,markpower 75WG ja 160 gram Atlantis 3.6 WDG vicho kise ik nu 150 ltr pani vich ghol k spray kro...
ik month di vashi a ji hf usnu kina milk per day ditta jave changi growth lai ?
(en)
Punjab
ਜੇਕਰ ਤੁਸੀ 3 ਵਾਰੀ ਪਿਆਓ ਤਾਂ 6 ਲੀਟਰ ਦੁੱਧ ਪਿਆ ਸਕਦੇ ਹੋਂ। ਜੇਕਰ 2 ਵਾਰ ਪਿਆਓ ਤਾਂ ਇੱਕ ਵਾਰ 2 ਜਾਂ ਢਾਈ ਲੀਟਰ ਇੋਂੱਕ ਵਾਰ ਤੋਂ ਜਿਆਦਾ ਨਾ ਪਿਆਓ। ਪਹਿਲੇ ਦਿਨ ਉਸ ਦਿਨ ਢੇਡ ਲੀਟਰ ਤੋਂ ਸ਼ੁਰੂ ਕਰਕੇ ਢਾਈ ਲੀਟਰ ਡੰਗ ਤੱਕ ਲੈ ਜਾਓ। ਤੁਸੀ ਤੀਸਰੇ ਮਹੀਨੇ ਤੋਂ ਬਾਅਦ ਦੁੁੱਧ ਬੰਦ ਕਰ ਦਿਓ।ਆਮ ਕਾਫ ਸਟਾਟਰ ਫੀਡ ਸ਼ੁਰੂ ਕਰ ਦਿਓ।
Kanak vich zinc pa sakda zinc da ki faida hai ?
(en)
Punjab
Kanak vich zinc di vrto tan kro jekr us vich zinc di kmi hove. Zinc di kmi naal butya da vada rukk janda hai ate butte jhadi vrge bn jnde hn . Isdi kmi naal patte vichkaro pile pai jnde hn. J thonu eh lachn kanak vich dikh rhe hn tan tu c isdi vrto kr skde ho
kanak biji hai fot ghat hai te siddhi vad rahi hai daso kuj ?
(en)
Punjab
kanak nu 110 kg urea prati acre de hisaab nal poora kro.jekar urea di varto krn ton baad v kanak ruki hoyi hai tan uss de upper 300ml gibberellic acid acid ja hoshi 500ml ja triacontanol@300ml nu 150 ltr pani de nal mila ke prati acre te spray kro. kanak di growth ho jawegi.
Sir feb.me baby corn lgani hai.bed bna kar.iske bech me muli ya dhaniya lga sakte hai.please suggest ?
(en)
Haryana
tuc iss mousam de vich makki de nal koi hor sbjia wali fasal nahi lgaa skde. jekar tuc shimla mirch lgaa rhe ho tan uss de vich leaf curl virus di bimaari jyaada aundi hai jis di roktham de lyi spreha krnia paindia hnn jis da maada asar baby corn te painda hai.
ਆਪਣੇ ਕੋਲ 1 ਮਹਿਨੇ ਦੀ ਵੱਛੀ ਆ ਉਸਦੀ ਖੁਰਾਕ ਦਸੋ ਜੀ ?
(en)
Punjab
ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।
kanak pili pai gayi te suk rahi hai hall daso ?
(en)
Punjab
iss de upper 1 kg manganese sulphate + 200gm chelated zinc nu alag alag ghol ke baad de vich ikatha kr ke spray krdeo ihh peelapan door ho jawega...
apni kol 25 din de katti a os nu malap a koi ilaj daso ?
(en)
Punjab
tusi kattu nu liquad Fentas plus 15 ml daily nal deworming kar sakde ho.
मेरा 1 एकड़ में नेट हाउस ह जिसमे निमेटोड की बहुत समस्या ह जमीन रेतीली ह ओर मेने soil solristion भी कर लिया लेकिन फिर भी कोई समाधान नही हो रहा । carbofuran, pesilomisis,neem oil ,neem khal भी इस्तेमाल कर चुका हूं कोई फायदा नही हो रहा आप के पास कोई उपाय ह तो बताए ?
(en)
Punjab
निमेटोड की पूरी तरह रोकथाम हम खाली खेत मे ही कर सकते है । formalin जैसी दवाइयो को खड़ी फसल में न व्रतों क्यों के यह बहुत जहरीली होती है। निमेटोड की रोकथाम हम कई तरह से कर सकते है जैसे 1.खेत की मिट्टी को formalin से कीटाणु रहत कर ले। Formalin की वरतो के बाद खेत को 12 घण्टे के लिये अछी तरह ढके। इक लीटर formalin में 7-8 जग पानी मिला ले। इससे खेत में जितने भी निमेटोड होंगे वो नष्ट हो जाएंगे। 2. हम खेत में निमेटोड की रोकथाम चाहते हैं तो हम खेत में हरी खाद(green manure) को मिला सकते हैं।इसके लिये आप जंतर,मुंगी, सण को फसल लगाने से पहले इनको बीज कर खेत में रला सकते हैं यह हरी खाद का काम करेंगे जिस से खेत मे आर्गेनिक मैटर बढेगा इस आर्गेनिक मैटर पे खास किस्म की उली लगती है जो निमेटोड को नषट कर देती है। 3. कोई भी फसल लगाने से पहले उसके बीज को जीवाणु(mycorhyza) का टीका अवश्य लगाये यह हर फसल के लिए अलग होता है। इससे जब बीज मिट्टी में पैदा होगा तब यह जड़ो के इर्द गिर्द फैल जाएगा जिस से निमेटोड को हमला करने के लिए रास्ता नही मिलेगा और पौधा हमले से बच जाएगा। यह टीका जड़ो को मिट्टी मे बढ़ने के लिए भी मदद करता है। *खेत को खाली छोड़ कर उसे अछी तरह धूप लगाना भी जरूरी है
Sir kanak dey pattya tey peeley dag ban gye aa and telay v aa kanak ch ?
(en)
iss de upper peelapan rokn di roktham de lyi 1 kg manganese sulphate di sprag kro. jekar mchar bn gya hai tan uss de lyi bifenthrin@250ml nu 150 ltr paani de nal mila ke prati acre te spray kro.
Eh dono spray mix karke kar skda aa ji ke alag alag krye
Nahi g manganese ate bifenthrin nu mix kr ke spray na kro. Ihna di alag alag hi spray kro.
peaj di paneri kheat ch laa diti pehle pani nal os vich kuz pauona pao g ja nhi ?
(en)
Punjab
Peaj vich 45 kilo urea,125 kilo superphosphate ate 35 kilo meurait of potash prti acre podhe lgaun sme pao ate baad vich 45 kilo urea 4-6 hftya mgro shite rahi pao.
सर गेहूं मे फुटाव नहीं आ रहा क़ोई ईलाज बताएं ?
(en)
सर 110 किलो यूरिया प्रति एकड के हिसाब से पूरा करें अगर आपने यूरिया पूरी कर दी हैं तो इसके ऊपर hoshi या triacontanll की स्प्रें करें इसकी वृद्धि हो जायेगी।
matra de groth nhi ho re ..koi koi pauda suke ja rea aa. retly dhrti he ic lai ki kari ee ?
(en)
iss de upper 400gm M-45 nu 150 ltr paani de nal mila ke prati acre te spray kro.
Kinnow baag vich jipsam poun dah ki faida dssi ch
(en)
jekar vaahn de vich shora hai tan ihh khatam ho jawega. iss de lyi khet 1qtl gypsum prati acre de hisaab nal pa skde ho.
rust of pea ?
(en)
Haryana
Peas ke patto ke upper dhabbe ban jaate hai uss ki roktham ke liye 400gm M-45 ko 150 ltr paani mein daal kar prati acre pe spray kre.
ਸਰ ਮੇਰੀ ਮॅਝ 3 ਵਾਰ िਰਪੀਟ ਕਰ ਚੁॅਕੀ ਹੈ ਅਤੇ ਹੁਣ ਬੋਲ ਨਹੀਂ ਰਹੀ ਹੈ ਹॅਲ ਦॅਸੋ ਪिਹਲੀ ਵਾਰ ਕਟਰੂ 5 ਮਹੀिਨਅਾ ਦਾ ਕਟਰੂ ਸੁॅਟ ਦिॅਤਾ ਸੀ ?
(en)
Rajasthan
ਤੁਸੀ ਡਾਕਟਰ ਤੋਂ ਚੈਕ ਕਰਵਾਉ ਹੋ ਸਕਦਾ ਬਰੂਸੀਲਿਸ ਬਿਮਾਰੀ ਆ ਗਈ ਹੋਵੇ।
Dr. Sahib ji Gobi sro di growth theek hai ja takat vaste koe sapre dasdo ?
(en)
iss de upper 400ml triacontanol ja 2 kg 130045 nu 150 ltr paani de nal mila ke prati acre te spray kro. iss nal growth ho jandi hai.
ਮੇਰੇ ਇਹ ਸਵਾਲਾ ਦਾ ਤੁਸੀ ਪਹੀਲਾ ਜਵਾਬ ਨੀ ਦਿਤਾ ?
(en)
Punjab
ਹਾਂਜੀ ਤੁਹਾਡੇ ਦੁਆਰਾ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਜਾ ਚੁੱਕਿਆ ਹੈ ਜੀ ਬਾਕੀ ਜੇਕਰ ਅੱਗੇ ਤੋਂ 24 ਘੰਟਿਆਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਨਹੀ ਮਿਲਦਾ ਤਾ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀੋ
jao di fasal lai kehdi kisam beeji ja sakdi hai january month vich ?
(en)
Chandigarh
Jau di bijaai da smaa October 15 ton November 15 tk hunda hai... isdi bijaai December de akheer tk kiti jandi hai pr eh bhut ght jhaad dindi hai…
kirpa karke koi Answer deo January vich jio di kehri varity beej sak de hai
Chandigarh
Nahi g jau di iss sme bijaayi krn di sifarish nahi kiti jandi .
sir asi dairy farm da jam kam start Krna loan kitho kive milu subsidy te Hor sare jaankare kitho milu
(en)
Rajasthan
Aapko subsidy k liye National Bank for Agriculture and Rural Development (NABARD) mai jana hoga or ha ji Dairy ak aacha bussines h ....ak bar aap km animals se start kre fir usko dher dher bade level pre leke lagye
Punjab
national bank vich guarantee laye sanu ke show krauna pau
sir milk vadan ate fat vadan vaste cow vaste vadian feed kive bania ?
(en)
Punjab
ਗਾ ਦਾ ਦੁੱਧ ਅਤੇ ਫੈਟ ਵਧਾਉਣ ਲਈ ਤੁਸੀ ਘਰਦੀ ਸੰਤੁਲਿਤ ਖੁਰਾਕ ਬਣਾ ਕੇ ਉਸ ਨੂੰ ਦੇ ਸਕਦੇ ਹੋ । ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Punjab
Buffalo waste v tu c same feed vrt skde. ho ji
what we can take as inter crop of guava ?
(en)
Chandigarh
During initial 3-4years, grow vegetable like carrot, okra, brinjal and radish can be taken as intercrop. Also legumes crop like gram, beans can be sown as intercrop.
what we can take as inter crop of guava ?
(en)
Haryana
You can grow chick pea and some vegetables like cowpea, beans, guar etc.
sir me 2 war spry kiti c pr gulli Dand hara hoi janda 1war axile pai ik bar markpower pai dono bar pila ho k hara ho gya
(en)
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Punjab
sir knak 60 din de ho gai hsi4
I sowed this wheat variety of 3086 on 26 November n after 25 days I had given first dose of urea to it.koi spray nahi kitti Kyuki gand Bahot ghat hai.please tell when shall I give 2nd dose of urea.n does it requires any spray or any other things Plz guide
(en)
Punjab
Hnji kanak nu total urea 110 kg chahida hunda jekr tuc urea di is dose nu poora kr chuke ho fr koi jrurt ni urea paun di pr jekr thodi dose rehndi aw fr tuc usnu urea pani lgan ton badh pavo jdon khet vich hlki gil hove dosra spray tuc tan kro jekr thodi kanak vich kise tran de nadeen ja keet ne jekr kanak vdia khadi hai tan koi spray krn di jrurt ni.
sir mashroom da farm kolan bare jankari deo
(en)
Punjab
ਮਸ਼ਰੂਮ ਦੇ ਖੇਤੀ ਕਰਨ ਲਈ ਤੁਹਾਨੂੰ ਪਹਿਲਾ 8-15 ਦਿਨਾਂ ਦੀ ਟ੍ਰੇਨਿੰਗ ਲੈਣੀ ਪਵੇਗੀ i ਇੱਹ ਟ੍ਰੇਨਿੰਗ ਤੁਹਾਨੂੰ ਤੁਹਾਡੇ ਜਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਮਿਲੇਗੀ i ਇਸ ਟ੍ਰੇਨਿੰਗ ਦੁਰਾਨ ਤੁਹਾਨੂੰ ਅਲੱਗ ਅਲੱਗ ਮਸ਼ਰੂਮ ਦੀ ਖੇਤੀ ਕਰਨ ਬਾਰੇ ਦਸਿਆ ਜਾਵੇਗਾ ਅਤੇ ਕਿਹੜੀ ਖਾਦ ਕਦੋ ਪਾਉਣੀ ਹੈ ਅਤੇ ਕਿੰਨੇ ਪ੍ਰਕਾਰ ਦੀ ਮਸ਼ਰੂਮ ਹੁੰਦੀ ਹੈ ਅਤੇ ਕਿਵੇਂ ਇਸ ਦੀ ਖੇਤੀ ਕਰਨੀ ਹੈ ਇਹ ਸਭ ਕੁਝ ਦਸਿਆ ਜਾਵੇਗਾ, Krishi Vigyan Kendra (KVK) , Nagkalan-Jahangir, Amritsar Dr. Bhupinder Singh Dhillon - 98555-56672, Dr. Parvinder Singh Tung - 81463-22553.
ਬਰਸੀਨ ਦੀ ਪਹਿਲੀ ਕਟਾਈ ਤੋਂ ਬਾਅਦ ਕਿਹੜੀ ਖ਼ਾਦ ਪਾਉਣੀ ਚਾਹੀਦੀ ਹੈ ?
(en)
Punjab
ਜੇਕਰ ਬਰਸੀਮ ਨਾਲ ਰਾਈ ਘਾਹ ਮਿਲਾ ਕੇ ਬੀਜਿਆ ਹੈ ਤਾਂ 22 ਕਿੱਲੋ ਪ੍ਰਤੀ ਏਕੜ ਯੂਰੀਆ ਹਰ ਕਟਾਈ ਮਗਰੋਂ ਪਾਉ
sir gulli dande lyi kheri spray kriye ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir...mere khetan vich gulidanda bhut zyada ...app ji ne shagun21-11di spray lyi keha c...ki shagun 21-11 ਬੜਬੜ te v kiti ja sakdi hai ?
(en)
ihh spray sirf pbw 550 ja unnat pbw 550 te na kro baaki kisma de lyi iss di sifarish kiti gyi hai. iss di spray kr skde ho.
sir sadee kol i gai ve onu Ai krwai ni 2.5 mahine hoge si pehla o boli ni hun pute 2.5 mahine baad achanak swer di kdi kuse te tapdi kdi kise de te tara v dindi ki o preagnet ha ja bol pai v fie
(en)
Rajasthan
oh rahi nahi ji tusi doctor to ik var check karvao . She might have repeated
topik ton bina gulli dande de lyi kehdi spray kryie ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ
Sir Poultery farm te koi subcidi hai?? Te ehnu start krn de kuj Tips dso ?
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
gaavan de upper koi subsidy chal rhi hai tan kirpa kr k iss bare dso.?
(en)
Punjab
same same te PDDB valo dairy training diti jandi hai tusi vi dairy training le ke apnia gavaa ja majh nal dairy farm shuru kar sakde es training de vihav te tuhanu loan v dva dita jave ga. tusi training lai apne jile de Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Balwinderjit 98141-71300 01632-244304 samparak kar sakde ho. ja fir tusi vibhag di website http://pddb.in/ te ja ke vi is bare puri jankari le sakde ho. bika gavva te tuhanu 25 to 35 % tak subsidy mil jandi hai.
ਕਣਕ ਦੀ ਗੋਭ ਵਿੱਚ ਸੁੰਡ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿਓ ?
(en)
Punjab
ਜੇਕਰ ਕਣਕ ਵਿਚ ਗੋਭ ਦੀ ਸੁੰਡੀ ਹੈ ਤਾਂ ਇਸ ਉਪਰ 400ml quinalphos ਨੂੰ 120 ਲਿਟਰ ਪਾਣੀ ਦੇ ਨਾਲ ਮਿਲਾ ਕੇ ਕਣਕ ਤੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾ ਕਰੋ
Punjab
ਤਣੇ ਦੀ ਗੁਲਾਬੀ ਸੁੰਡੀ ਦੀਆਂ ਨਿਸ਼ਾਨੀਆਂ: ਗੁਲਾਬੀ ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਸੁਰਾਖ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ। ਜਿਸ ਨਾਲ ਗੋਭਾਂ ਸੁੱਕ ਜਾਂਦੀਆਂ ਹਨ । ਹਮਲੇ ਵਾਲੇ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ। ਰੋਕਥਾਮ: ਕੁਇਨਲਫਾਸ 25 %, 800 ਮਿਲੀਲਿਟਰ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰੋ।
Gilli dande di spray dso ?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ
kanak di sparay vare dso jo kanak lyi fyadamand hove ?
(en)
Punjab
ਜੇਕਰ ਕਣਕ ਵਿਚ ਨਦੀਨ ਤੇ ਕੀਟ ਨਹੀ ਹਨ ਤਾਂ ਉਸ ਤੇ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ। ਕਣਕ ਤੇ ਹਮੇਸ਼ਾ ਸਪਰੇ ਉਸ ਵਿਚ ਨਦੀਨ ਜਾ ਕੀਟ ਦਿਖਣ ਤੋਂ ਬਾਅਦ ਹੀ ਕਰੋ ਜੇਕਰ ਫਿਰ ਵੀ ਤੁਸੀ ਕਣਕ ਦੀ ਵਦੀਆਂ ਗਰੋਥ ਲਈ ਸਪਰੇ ਕਰਨਾ ਚਾਉਂਦੇ ਹੋ ਤਾਂ ਤੁਸੀ ਇਹ 2 ਸਪਰਿਆ ਕਰ ਸਕਦੇ ਹੋ-1ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਸਤਿ ਸ਼ੀ੍ ਆਕਾਲ ਜੀ ਪਹਿਲਣ ਵਹਿਡ ਸੂਣ ਦੇ ਚਾਰ ਮਹੀਨੇ ਰਹਿਂਦੇ ਆ ਲਿਁਸੀ ਆ ਕੀ ਪਾਈਏ ਜੀ ਵੀ ਸਰੀਰ ਦੀ ਪੂਰੀ ਰਾਜੀ ਹੋਜੇ ਤੇ ਦੁਁਧ ਵੀ ਵਁਧ ਤੋ ਵਁਧ ਦੇ ਦੇ
(en)
Rajasthan
ਹਾਂਜੀ ਤੁਸੀ ਇੱਕ ਤਾਂ ਬੈਲੇਸ ਡਾਈਟ ਦਿਓ ਪਹਿਲਣ ਨੂੰ ਇੱਕੋ ਇੱਕ ਇਹੀ ਹੈ ਜੀ ਪਸ਼ੂਆਂ ਨੂੰ ਤੋਰਾ ਫੇਰਾ ਕਰਾਉਣਾ ਬਹੁਤ ਜਰੂਰੀ ਹੈ ਇੱਕ ਜਗਾਂ ਬੰਨ ਕੇ ਨਹੀ ਰੱਖਣਾ ਚਾਹੀਦਾ ।ਜਿੰਨਾਂ ਹੋ ਸਕੇ ਪਸ਼ੂ ਤੁਰਨ ਫਿਰਨ ਜਰੂਰ । ਹਰ ਰੋਜ਼ 250 ਗ੍ਰਾਮ ਸੁਹਾਜਣਾ (ਮੋਰਿੰਗਾ ) ਦਰੱਖਤ ਦੇ ਪੱਤੇ ਖਵਾਓ । ਦੂਜਾ ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਫੀਡ ਘਰ ਵਿੱਚ ਤਿਆਰ ਕਰੋ ਫੀਡ ਤਿਆਰ ਕਰਨ ਦਾ ਫਾਰਮੂਲਾ ਤੁਸੀ ਇਸ ਵਿਡੀਓ ਵਿੱਚ ਦੇਖ ਸਕਦੇ ਹੋਂ।https://www.youtube.com/watch?v=_zj1Ni077uo
sir hun piyaaj(gande) di paneeri kdo beej skde aaaa
(en)
Punjab
ਤੁਸੀਂ ਸਾਉਣੀ ਦੇ ਗੰਢਿਆਂ ਦੀ ਪਨੀਰੀ ਬੀਜ ਸਕਦੇ ਹੋ । ਉਸਦਾ ਢੁਕਵਾਂ ਸਮਾਂ ਜੂਨ ਦਾ ਅੱਧ ਹੈ।
ਕਿਰਪਾ ਕਰਕੇ ਇਸ ਬੂਟੇ ਦੇ ਪੀਲੇਪਨ ਦਾ ਕਾਰਨ ਤੇ ਇਲਾਜ ਦੱਸਿਆ ਜਾਵੇ ਜੀ। ਇਸ ਨੂੰ DAP ਤੇ ਯੂਰੀਆ ਵੀ ਪਾਈ ਹੈ ਲਗਾਤਾਰ ਤੇ ਰੂੜੀ ਦੀ ਰੇਹ ਵੀ ਪਾਈ ਹੈ। ਮਟਕਾ ਖਾਦ ਦੇ ਘੋਲ ਦੀ ਸਪਰੇ ਵੀ ਕੀਤੀ ਹੈ ਜੀ।
(en)
Maharashtra
iss dia jdaa de vich jekar kacchi roodi hai tan uss nu kadh deo. iss dia jdaa de nede M-45@2gm prati 1 ltr paani da shidka kro. kachii roodi di thaa changi mitti pao.
can u tell me ribbed gourd daily fertigation per 1 acre (which is the best strait or water soluble fertilizers) ?
(en)
Punjab
Tuc is vich 250:100:100 NPK per/hac di spray kr skde ho throughout the cropping period by split application.
ਸਰ ਮੇਰੇ ਕੋਲੇ ੲਿੱਕ ਗਾਂ ਹੈ । ੳੁਸ ਦਾ ੲਿੱਕ ਮਹੀਨਾ ਸੂਨਾ ਦਾ ਰਹਿੰਦਾ ਹੈ ਅਤੇ ਓੁਸ ਲੲੀ ਕੋੲੀ ਚੰਗੀ ਦਵਾੲੀ ਕੰਪਨੀ ਦੀ ਦੱਸੋ ਅਤੇ ਚੰਗੀ ਕੰਪਨੀ ਦੀ ਖੁਰਕ ਦੱਸੋ ।ਅਤੇ ਓੁਸ ਦੇ ਦੁੱਧ ਅਤੇ ਲੇਵੇ ਲੲੀ ਵੀ ਚੰਗੀ ਦਵਾਵੀ ਕੰਪਨੀ ਦੀ ਦੱਸੋ ਜੀ ।
(en)
Rajasthan
ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।
ਪਹਿਲੇ ਸੂਏ ਝੋਟੀ ਹੈ ਤਿੰਨ ਮਹੀਨੇ ਦੀ ਗੱਭਣ ਹੈ ਉਸ ਵਾਸਤੇ ਵਧੀਆ ਖੁਰਾਕ ਬਾਰੇ ਦੱਸੋ ਜੀ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
ਮੱਛੀਆਂ ਪੱਕੇ ਤਲਾਬ ਵਿੱਚ ਰਹਿ ਸਕਦੀਆ ਹਨ ਜਾ ਨਾ ? ਜੇ ਹਾ ਤਾ ਕਿਹੜੀ ਨਸਲ
(en)
ਹਾਂਜੀ ਬਿਲਕੁੱਲ ਹੁਣ ਬਿਲਕੁੱਲ ਮੱਛੀਆਂ ਪੱਕੇ ਤਲਾਬ ਵਿੱਚ ਰਹਿ ਸਕਦੀਆਂ ਹਨ ਇਹ ਸਭ ਪੁਰਾਣੀ ਗੱਲਾਂ ਹਨ ਕਿ ਮੱਛੀਆਂ ਨੇ ਮਿੱਟੀ ਵਿਚੋ ਗਾਰ ਵਗੈਰਾ ਖਾਣਾ ਹੁੰਦਾ ਹੈ । ਤੁਸੀ ਰੋਹੂ ,ਕਤਲਾ, ਮੁਰਾਕ ਤੇ ਕਾਮਨ ਕਾਰਪ ਨਸਲ ਰੱਖ ਸਕਦੇ ਹੋਂ ।
Punjab
thanks sir app kaha se ho
Punjab
ਸਾਡੇ ਘਰ ਇੱਕ ਨਿੱਕਾ ਤਲਾਬ ਹੈ ਮੈ ਉਸ ਵਿੱਚ ਛੱਡ ਣੀ ਹਨ ਬਾਅਦ ਵਿੱਚ ਵੱਡਾ ਕਰਾਗੇ ਮੈ ਮੱਛੀਆਂ ਕਿਥੋਂ ਮਿਲਗੀ ਜੀ
self employment bare jankari diyo ?
(en)
Punjab
ravneet g eda de bohat sare kum ne jo ki tohanu self employed bna skde ne ate jis de vich thode paise lga k kum shuru kar skde ho ji jive ki tuc poultry farm madhu makhi palan khuban di kasht soor palan dairy farming vagaira to shuru kar skde....ehde vich koi shakk nahi ki ik var thade paise lagn ge bt tuc ehna nu shote level to shuru kr sakde ho jisde vich lagat ghat aundi hai...eis lai tuc apne area de vich dekho kis cheez di demand jyada hai jive hun seyale de mosm vich poultry da kum bohat vdya chlda hai so tuc oh cheez chuno jisdi marketing vdyaa kar skde ho ate market thade nede v pende hove...bakii tuc organic tarike nal sabjia v tyar kr k vech skde ho ehna di v aun vale tym de vich kafi demande vadhn vali hai...jive ki tuc organic kanak tyar kr k usda attA vech sakde ho jo ki mehnge pahhh bikega gg...baki thade jille de KVK de vich v ਸਵੈ ਰੋਜ਼ਗਾਰ de bare kafi program kite jande ne so ohna nal mil k tuc sarkar kolo milan valia sahultaa v prapat kr skde ho g
sir mein beanti karda han k meinoo koi ajiha kamm daso jis nal mera ght to ght paisa lagge te amdan vi hove ?
(en)
Punjab
ravneet g eda de bohat sare kum ne jo ki c thode paise lga k shuru kar skde ho ji jive ki tuc poultry farm madhu makhi palan khuban di kasht soor palan dairy farming vagaira to shuru kar skde....ehde vich koi shakk nahi ki ik var thade paise lagn ge bt tuc ehna nu shote level to shuru kr sakde ho jisde vich lagat ghat aundi hai...eis lai tuc apne area de vich dekho kis cheez di demand jyada hai jive hun seyale de mosm vich poultry da kum bohat vdya chlda hai so tuc oh cheez chuno jisdi marketing vdyaa kar skde ho ate market thade nede v pende hove...bakii tuc organic tarike nal sabjia v tyar kr k vech skde ho ehna di v aun vale tym de vich kafi demande vadhn vali hai...jive ki tuc organic kanak tyar kr k usda attA vech sakde ho jo ki mehnge pahhh bikega gg...baki thade jille de KVK de vich v ਸਵੈ ਰੋਜ਼ਗਾਰ de bare kafi program kite jande ne so ohna nal mil k tuc sarkar kolo milan valia sahultaa v prapat kr skde ho g
sir mein poltry farm kholna rai daso jankari kitho miloo ?
(en)
Punjab
ਤੁਸੀ ਪਹਿਲਾਂ ਇਹ ਦੇਖੌ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
Punjab
good job
Tuhadi website bahut slow chal rai hai... mere system ty saria sites sahi chal rahian ny.. par apni kheti bahut slow chal rai hai..
(en)
Punjab
harnek singh ji apni kheti nad judan lai te apna feedback den lai tohada bohat dhanwad. hnji website te kuj updations chal rahiya hun ji . ho sakda eh karan ho sakda issu aaya hove. baki sade walo v check kita javega te jina v ho sakde is proublam nu solve kita javega ji . thanks
kanak nu 19:19:19 di spry kis time karn da faida poora milda hain
(en)
Punjab
Kanak te 19:19:19 di spray odo kro jdo sitte nikln lg jaan .odo isdi spray da jayda fyda hunda hai
sir mein poltry farm kholna egg wala
(en)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ । ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ । ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ । ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜਦੋਂ ਕਿ ਬੈਂਕ ਤੁਹਾਨੂੰ ਲੱਗਭੱਗ 75 ਫੀਸਦੀ ਯਾਨੀ ਕਿ 27 ਲੱਖ ਤੱਕ ਦਾ ਲੋਨ ਮਿਲ ਜਾਵੇਗਾ । ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਅਤੇ ਬੈਂਕ ਤੁਹਾਨੂੰ 40 ਤੋਂ 42 ਲੱਖ ਤੱਕ ਦਾ ਲੋਨ ਦੇ ਸਕਦਾ ਹੈ । ਬੈਂਕ ਤੋਂ ਸੌਖ ਨਾਲ ਲੋਨ ਲੈਣ ਲਈ ਨਾਬਾਰਡ ਕੰਸਲਟੇਂਸੀ ਸਰਵਿਸ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ ।
sir mere 2acer kank ke Atlantis dawei se khrab ho gaye Hain. ab main 2 Acer main makki hare chare ki bijai karna chahta hoon kyo ki sir hamare yahan hare chare ka changa rate mil janda hai sir is lai mainu dasso main bijai kadon Karan . t sir bijei lai vadhia beej dasso.t beej di Matra dasso.t bijai same khet wich ki payea jawe ki paddawer Changi ho sake.pls sir halp me.
(en)
Punjab
Hre chare k liye makki ki vadia kism j-1006 hai . Iski bijai march mhine se ki jati hai. 2 acre k liye iska 60 kilo beej lgta hai or khaad k tor pe khet tyar krne se pehle 10 ton rudi ki khaad per acre dalo.
sir, kanak nu dusre pani ton baad koi spray di jrurt pendi aa
(en)
Punjab
ਜੇਕਰ ਕਣਕ ਵਿਚ ਨਦੀਨ ਤੇ ਕੀਟ ਨਹੀ ਹਨ ਤਾਂ ਉਸ ਤੇ ਕੋਈ ਵੀ ਸਪਰੇ ਕਰਨ ਦੀ ਜਰੂਰਤ ਨਹੀਂ ਹੈ। ਕਣਕ ਤੇ ਹਮੇਸ਼ਾ ਸਪਰੇ ਉਸ ਵਿਚ ਨਦੀਨ ਜਾ ਕੀਟ ਦਿਖਣ ਤੋਂ ਬਾਅਦ ਹੀ ਕਰੋ ਜੇਕਰ ਫਿਰ ਵੀ ਤੁਸੀ ਕਣਕ ਦੀ ਵਦੀਆਂ ਗਰੋਥ ਲਈ ਸਪਰੇ ਕਰਨਾ ਚਾਉਂਦੇ ਹੋ ਤਾਂ ਤੁਸੀ ਇਹ 2 ਸਪਰਿਆ ਕਰ ਸਕਦੇ ਹੋ-1ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
ਸਰ ਮੂਰਹਾ ਨਸਲ ਦੀ ਕੱਟੀ ਕਿੰਨੇ ਰੁਪੲੇ ਤੱਕ ਮਿਲਾਓੁ । ਅਤੇ ਕਿੱਥੇਓੁ ਮਿਲਾਓੁ ।
(en)
rosted feed ki hundi hai is de ki labh hnnn dso ji please
(en)
Punjab
Machine duvara tyar kiti gai feed nu Rosted feed keh dita janda hai.
किन्नु का बाग चार साल का है जिसमें बहुत से पौधे पुरे पिले पड़ गए है इसका इलाज बताए
(en)
Haryana
तने, शिखर, और टहनियों का सूखना बीमारी के मुख्य लक्षण हैं। इसकी प्रभावशाली रोकथाम के लिए समय-समय पर सूखी टहनियों को हटा दें और काटे भागों पर बॉर्डीऑक्स पेस्ट लगाएं। मार्च, जुलाई और सितंबर महीने में कॉपर ऑक्सीक्लोराइड 3 ग्राम को प्रति लीटर पानी में मिलाकर स्प्रे करें।
is it (correct or not) plants growth depends up on soil and water ph
(en)
Punjab
yeah ofcourse it is correct that plant growth depends upon the soil and water conditions because uptake of the nutrients by plants is toattaly dependent upon the conditions of soil and ph is the one of major factor so availability of the nutrients is toattaly depends upon the ph if ph is good then nutrient use efficiency is on its peaks
kanak nu paani lai 23 din ho gye ki hon Atlantis de spray kar sakde ha
(en)
han g tuc atlantis @160gm prati acre de hisaab nal spray kr skde ho. par kanak nu spray krn ton 15 din baad tak paani na deo. kanak da nuksaan ho janda hai.
lasan nu ajj kal kine din baad pani lauona chehinda.
(en)
Mousam de anusaar tuc lasan nu 7 dina de faasle te paani deo. jyaada paani lgaun de nal nami jyaada bn jandi hai ate gaala bnn da khatra bnya rehnda hai.