Punjab
Search
Sir ene ch ta sbzi khrab ho jye koi jawab ta do ?
(en)
DIMPLE G TUHADE SWAALA DE JAWAB DE DITTE GYE HNN. KIRPA KR KE APNE SWAL CHECK KRO.
ਕੀ ਪਸ਼ੂਅਾ ਦੀ ਕੈਲਸ਼ੀਅਮ ਘਰੇ ਤਿਅਾਰ ਕਰ ਸਕਦੇ ?
(en)
Rajasthan
ਹਾਂਜੀ ਸਿੱਧੇ ਤੌਰ ਤੇ ਕੈਲਸ਼ੀਅਮ ਤਾਂ ਨਹੀ ਤਿਆਰ ਕੀਤੀ ਜਾ ਸਕਦੀ ਪਰ ਕੈਲਸ਼ੀਅਮ ਦੇ ਸਰੋਤ ਪਸ਼ੂ ਨੂੰ ਦਿੱਤੇ ਜਾ ਸਕਦੇ ਹਨ ਜਿੰਨਾਂ ਵਿੱਚ ਕੈਲਸ਼ੀਅਮ ਹੁੰਦੀ ਹੈ ਜਿਵੇਂ ਕਿ ਮੋਰਿੰਗਾ ( ਸੁਹਾਜਣਾ, ਛੋਲੇ , ਗੇਰੂਆਂ ਮਿੱਟੀ , ਲਾਲ ਨਮਕ ਆਦਿ ਮਿਲਾ ਕੇ ਕੁੱਝ ਬਣਾ ਸਕਦੇ ਹਾਂ
daker khat vich kanak hd3086 nu panni lay 22 din ho gye ne khat puri tera safad ho gya ha panni la daiye?
(en)
Punjab
han g tuc pehle paani ton baad duja paani 18-20 dina de faasle te lgaa skde ho. khet de vich nami da pta chal janda hai. uss anusaar tuc khet nu paani lgaa skde ho.
sade kol ded saal di hf vashi hai ohda osdi chamak ghatt hai ki paya jave ji ?
(en)
Punjab
hnji tusi osdi deworming nahi karde ta deworming karo .
Punjab
ek kargil di fees odiya g 30 kilo packing ch 0 pao g
april month vich khri sabji di bijaii ho sakdi hai ji ?
(en)
Chandigarh
april vich baingan di bijaai kiti jaa skdi hai... petha, ghiya, tori, bhindi, kheera di late bijaai vaali kisman uga skde hon...
ਇਹ ਬਰਸ਼ੀਨ ਵੱਧ ਨਹੀ ਰਿਹਾ ਯੂਰੀਆ ਵੀ ਪਾਇਅਾ ਹੈ ਕੋਈ ਹੱਲ ਦੱਸੋ ਜੀ ?
(en)
Punjab
barseem di growth lyi tu c NPK 2 kg 13:00:45 nu 150 ltr pani de vich mila k spray kr skde ho g
2 ਕਿਲੋ D A P ਨੂੰ 3 ਲੀਟਰ ਪਾਣੀ ਵਿੱਚ ਪਾਕੇ ਘੋਲ ਬਣਾਓ ਅਤੇ 1 ਕਿਲੋ ਯੂਰਿਆ ਨੂੰ 3 ਲੀਟਰ ਪਾਣੀ ਵਿੱਚ ਪਾਕੇ ਘੋਲ ਬਣਾਓ ਦੋਹਾਂ ਘੋਲ ਨੂੰ 300 ਲੀਟਰ ਪਾਣੀ ਪ੍ਰਤੀ ਕਿਲਾ (ਏਕੜ) ਦੇ ਹਿਸਾਬ ਨਾਲ ਸਿਪੇਅਰ ਕਰੋ ਜੀ ਧੰਨਵਾਦ ਸਹਿਤ
es tra dona nu gholan nl d a p fatt na jau ji
sir 1.5 saal di vashi aa ohda pet ni kat reha te vad full ni rahi ?
(en)
Rajasthan
hnji tusi starting age vich dheyan ni rakeya hona te pehle hafteya vich tudi te hara jeyada khavata hovega hun eh di sahi feed te hi depend karda hai te ehnu tora fera karvaeya karo te diet sahi deyo lod anusar. eh nal hi thik ho sakda .
Sir ,Lemon Ki konsi Variety Acchi Rahegi Mujhe 250 plants lagane hai ?
(en)
Punjab
Lemon ki achi varities jaise PKM1, Vikram and Rasraj ,punjab baramasi nimbu,punjab gal gal ,kagji nimbu te pau baramasi nimbu 1 hai
Uttar Pradesh
thnks sir
ਆਪਣੇ ਅਮਰੂਦ ਦੇ ਬੂਟੇ ਨੂੰ ਫਲ ਬਹੁਤ ਲੱਗਿਆਂ ਪਰ ਪੱਕਦਾ ਨਹੀਂ ਕੋਈ ਹੱਲ ਦੱਸੋ ?
(en)
jekar iss da fal kiran ton pehla digg janda hai tan uss de upper 4 ml planofix prati 15 ltr paani de nal mila ke prati acre te spray kro.
Punjab
ਸ਼੍ਰੀ ਮਾਨ ਫਲ ਡਿੱਗਦਾ ਵੀ ਨਹੀਂ ਹੈ
Provide information regarding rabbits ?
(en)
Punjab
Rabbits are basically reared for meat, fur and wool. They have great potential to convert the absolute feed into quality products for human beings. Breeds of rabits in india.. Soviet Chinchilla, Grey Giant, Newzealand White, White Giant, Angora. * Rabbit meat is a highly nutritious, tasty and excellent in quality. Meat is rich in protein, low in fat, cholesterol and sodium. Thus, can be recommended for cardiac patients. * They have a high growth rate attaining market weight of about 2 kg at 12 weeks of age. * Rabbits are suited to both small scale (backyard) and large-scale commercial production. * Rabbit is also utilized for show and exhibition purposes *Rabbits can be fed with high forage, low grain diet that is largely non-competitive with human food.
ye ftar kese kregi ?
(en)
Punjab
kirpa photo dubaara bhejein tan jo apko iss ke baare mein jankari di ja ske. apke dubaara bheji gyi photo upload nhi huyi hai.
ਬਰਸੀਮ ਨੂੰ ਵਧਾਉਣ ਲਈ ਕਿਹੜੀ ਸਪਰੇਅ ਠੀਕ ਰਹੂ ?
(en)
Punjab
barseem di growth lyi tu c NPK 2 kg 13:00:45 nu 150 ltr pani de vich mila k spray kr skde ho g
kanak de vadiya futtare de lyi or kanak di rangat de lyi npk 191919 yaan gibbrellic acid de wichon kehdi spray kriye kanak bahut hi kamjor hai.futtav ghat kar rahi hai.3 ghatte urea vi pa ditta biovita de naal milake .suggest kro ki kriye jis naal kanak vadiya bane.?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
sir ji organic nai......hor koi hal daso. npk yaan gibbrellic acid wicho kehdi spray kriye...yaan pher koi hor
Punjab
jkr tuc npk 191919 di spray krna chaunde ho tan usda jayda fyda jdo sitte niklne shuru hunde hn odo hunda hai.
Punjab
Ihh dowe spreha hi wdia hnn. Tuc kise di v varto kar skde ho. Gibberellic acid da result jaldi aunda hai.
Punjab
nissar same fungiside naal kehda growth promoter use kriye
Punjab
nisaare sme 300gm thiophanate ja saaf @500gm fungicide di varto prati acre de hisaab nal kro. Growth promoter de vjo tuc NPK 130045@2 KG JA GIBBERELLIC acid nu 150 ltr paani de nal mila ke prati acre te spray kro.
gaihu me patto pe kale rang ke chote 2 se keet dikhai de rhe h. ye kya hai. gaihu abi 70 days ki hai ?
(en)
Punjab
iss ke ander kyi baar shuru mein machar bann jaata hai. Agr khet mein jdon ki taraf machar jyaada hai toh uss ke liye 300ml monocrotophos ja 400ml rogor ko 150 ltr paani mein daal kar prati acre pe spray kre.
sir asi pishle saal straw reeper layi ha par sanu ikk paise di v subsity nhi mili eh kistra prapat kriye j nhi mildi ta report kithe kariye asi agency vaale nu v kayi vaar keh chuke ha ohh kehnde hnn k block to milegi par ohh kehnde k aje ayi nhi jdo aoo ds debage ?
(en)
Punjab
Tuc iss sambandhi janakri lain de lyi ikk vaar apne jile de krishi vigyan kender ja fir apne block de khetibaadi vibhaag de vich jaa ke milo. ohh tuhanu iss sambandhi saari jankari uplabdh krwa denge.
amrood kharab ho rhe aa ohna vich keera lagg gya ha har season es tra hi hunda ha kayi spraya v kiti han par nhi gya ki kariye
(en)
Punjab
ਜੁਲਾਈ ਦੇ ਮਹੀਨੇ ਜਦੋ ਫਲ ਪਕਣੇ ਸ਼ੁਰੂ ਹੋ ਜਾਣ ਤਾਂ ਹਫਤੇ ਹਫਤੇ ਬਾਅਦ 1250 ਮਿਲੀ ਲੀਟਰ ਸੁਮੀਸੀਡੀਨ 20 ਈ ਸੀ (ਫੈਨਵੈੱਲਰੇਟ) 500 ਲਿਟਰ ਪਾਣੀ ਵਿਚ ਪਾ ਕ ਛਿੜਕਾ ਕਰੋ। ਛਿੜਕਾ ਬਰਸਾਤੀ ਫ਼ਸਲ ਖਤਮ ਹੋਣ ਤੱਕ ਜਾਰੀ ਰੱਖੋ ਅਤੇ ਛਿੜਕਾ ਤੋਂ 3 ਦਿਨ ਬਾਅਦ ਫਲ ਤੋੜੋ । ਤੇ ਤੁਸੀ ਜੁਲਾਈ ਦੇ ਪਹਿਲੇ ਮਹੀਨੇ ਤੋਂ ਪੀ ਏ ਯੂ ਫਰੂਟ ਫਲਾਈ ਟ੍ਰੈਪ ਲਗਾ ਸਕਦੇ ਹੋ ਜੀ।
sir barseem de pate kite kite lal ho gaye ne
(en)
Punjab
Barseem de patte lal phosphorous di kmi krke hunde hn . Tu c is te 1kg npk 191919 nu 150 ltr pani de nal mila k prti acre spray kro. Is naal phosphorus di kmi puri ho javegi..
Gende de phull kale ho rhe h kya karna chalida ?
(en)
Maharashtra
Kirpa kr ke fulla di photo bhejo tan jo tuhanu iss da ilaaj dsya ja ske.
Amarood de patte pille ho rhe h ki kariye
(en)
Punjab
iss de upper 400gm m-45 nu 150 ltr paani de nal mila ke prati acre te spray kro. ihh peelapan dor ho jawega.
sardiyan vich gaan nu thand ch kidan bchahiye ??????
(en)
Punjab
ਸਰਦੀਆਂ ਵਿੱਚ ਗਾਵਾਂ ਦੇ ਥੱਲੇ ਸੁੱਕੀ ਪਰਾਲੀ ਜਾਂ ਘਾਹ ਆਦਿ ਵਿਛਾ ਦੇਣਾ ਚਾਹੀਦਾ ਹੈ ਸਵੇਰੇ ਸ਼ਾਮੀ ਪਸ਼ੂਆਂ ਨੰ ਬਾਹਰ ਨਾ ਕੱਢੋ । ਜੇਕਰ ਧੁੱਪ ਹੈ ਤਾਂ ਪਸ਼ੂਆਂ ਨੂੰ ਇੱਕ ਦਿਨ ਛੱਡ ਕੇ ਨਹਾਓ ਤੇ ਦੁਪਿਹਰ ਦੇ ਸਮੇਂ ਨਹਾਓ । ਸਰਦੀਆਂ ਵਿੱਚ ਹਰੇ ਤੇ ਸੁੱਕੇ ਪੱਠੇ ਰਲਾ ਕੇ ਵੀ ਪਾ ਸਕਦੇ ਹੋਂ। ਇਹ ਕੁੱਝ ਕੁ ਸਾਵਧਾਨੀਆ ਹੈ ਇਸ ਤਰਾਂ ਦਾ ਰਹਿਣ ਵਾਲੀ ਜਗਾਂ ਹੋਵੇ ਜਿੱਥਟ ਠੰਡ ਬਿਲਕੁੱਲ ਘੱਟ ਲੱਗੇ
Jnab, Barseem di crop nu roots problem aa rhi aa. Plants houli houli dry ho jnde ne. assin Lambdacyhalothrin d varto kr k vekh lai but koi chnga result ni aa reha. tusi apni ਸਲਾਹ deo ji plz.
(en)
lambda di varto soondi de lyi kiti jandi hai. iss de upper saaf@400gm nu 150 ltr paani de nal mila ke prati acre te spray kro.
Punjab
dhanwad ji
sar mohra nasal de 4 months de do kate aa ohna di growth lai ki deta jave ta k oh jaldi tyar hon
(en)
Punjab
3-4 ਮਹੀਨੇ ਦੇ ਕੱਟੜੂ ਨੂੰ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਦਿਓ । ਬਾਕੀ ਕਾਰਗਿੱਲ ਕੰਪਨੀ ਦਾ ਕਾਫ ਸਟਾਟਰ ਵੀ ਵਧੀਆ ਹੈ। ਜੇਕਰ ਸਟਾਟਰ ਲਈ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋ , ਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋ ਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋ, ਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋ ਲੂਣ = 01 ਕਿਲੋ ਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ
majj DE leve no soj Hai? ilaj dso
(en)
Rajasthan
ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ । ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ।
सर doc या rice bran का कया फायदा है फीड मे ?
(en)
Rajasthan
जी आप rice bean ना प्रयोग करें आप फीड में ही प्रयोग करें में सभी विटामिन और मिनरल होते हैं इसलिए फीड में प्रयोग करना चाहिए
gulli danda maran vaste nadeennasak di dwai ?
(en)
Punjab
tu c khet vich gulli danda marn lyi heth likhiya dwaiea jive Axil, total, markpower, vicho kise ik di vrto kr skde ho Bt ik gal da khas dhyan rkhna g ki khet de vich spray krn sme halki gill hove, Te spray krn sme nozel di uchai ik jga te rkho ate spray hwa wali disha wal kro
basmati 1121 vich patta lapet lai kehdi spray kari jave ?
(en)
iss de upper 20ml fame ja 60ml coragen nu 150 ltr paani de nal mila ke prati acre te spray kro.
leve nu soj aayi hai ji elaz dasso ?
(en)
Rajasthan
ਥੋੜਾ ਜਿਹਾਂ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਤੇ ਇਸ ਘੋਲ ਦੀ ਹਵਾਲੇ ਤੇ ਮਾਲਿਸ਼ ਕਰੋ । ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ| ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ|ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ TEAT-KRACK ਹੈ। ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ
Punjab
ਲੇਵੇ ਦੀ ਸੋਜ ਤੋਂ ਤੁਸੀ ਪਸ਼ੂ ਨੂੰ ਮੈਸਟੀ ਪਲੱਸ( masti plus) ਨਾ ਦੀ ਦਵਾਈ ਦੇ ਸਕਦੇ ਹੋ ਜੀ। ਤੁਸੀ ਪਸ਼ੂ ਨੂੰ ਮੈਸਟੀ ਪਲੱਸ ਦਵਾ ਦੀਆ 20 ਬੂੰਦਾਂ ਰੋਟੀ ਦੇ 1/4 ਤੇ ਪਾ ਕ ਦਵੋ । ਦਵਾਈ ਦਿਨ ਵਿਚ 3-4 ਵਾਰ ਪਸ਼ੂ ਨੂੰ ਖਿਲਾਓ। ਬਿਮਾਰੀ ਵਿਚ ਕੁਝ ਸੁਧਾਰ ਅਉਣ ਤੋਂ ਬਾਅਦ ਦਵਾਈ ਦਿਨ ਵਿਚ 2 ਵਾਰ ਦੇਣੀ ਸ਼ੁਰੂ ਕਰ ਦਇਓ। ਦਵਾਈ ਚਾਰਾ ਦੇਣ ਤੋਂ 1 ਘੰਟੇ ਪਹਿਲਾ ਜਾ ਚਾਰਾ ਦੇਣ ਤੋਂ 2 ਘੰਟੇ ਬਾਅਦ ਦਵੋ। ਜੇਕਰ ਗੰਢ ਦੀ ਸਮੱਸਿਆ ਵ ਹੋਵੇ ਤਾਂ ਪਸ਼ੂ ਨੂੰ ਨਾਲ fybocin ਨਾ ਦੀ ਦਵਾਈ ਦਵੋ।
ye kanak 2967 hai 2 pani lga diye. aur 3 bori urea di hai ftar km kiya hai. ftar kese kregi ?
(en)
iss ke upper 300ml gibberellic acid ko 150 ltr paani mein daal kar prati acre pe spray kre.
is kanak ne ftar km kiya hai. ye ftar kese kregi
(en)
iss ke upper 300ml gibberellic acid ko 150 ltr paani mein daal kar prati acre pe spray kre.
pashu chahida hai ji cow vadiya dudu wali kitho milegi ?
(en)
Punjab
nji tusi koe v nasal di cow len lai eh number te call kar sakde ho ji 9592277899 te harchand singh ji nu call kar sakde ho. te is de nal tusi sadi buy and sell app v install kar sakde ho. os app rahi tusi hor v pashu khareed sakde ho te vech sakde ho .
What pesticide should be used for indoor plants???
(en)
Punjab
It depends upon the type of disease and insect which attacks on the plant. after that we can tell about the pesticides.
How to do kitchen gardening???
(en)
Punjab
By following techniques u can maintain your kitchen garden:- Step 1: Water Provide adequate soil moisture throughout the growing season to help fast-growing plants establish strong roots and produce fruit. The most critical times are just after planting and as the desirable edible part is forming. Keep the top 6 inches of soil moist for seedlings and young plants. Once plants become established, encourage deep rooting by wetting the soil at least 6 inches deep when the top 3 to 4 inches feel dry. Step 2: Mulch Add a 2- to 4-inch layer of organic mulch around your vegetable plants to suppress weeds, maintain soil moisture, reduce watering, moderate soil temperature, improve soil health, and keep vegetables cleaner. Pine needles, shredded leaves, straw, and grass clippings from untreated lawns work well. Avoid herbicide-treated lawn clippings, hay, and fresh sawdust and manure. Apply mulch after the soil has warmed in spring and replace as needed. Step 3: Weed and thin seedlings Pull or hoe weeds as soon as they appear and while they are small. Never allow weeds to go to seed in your garden. Maintain mulch to suppress them. Remove crowded seedlings-especially carrots, radishes, onions, and beets-as soon as possible to give the remaining crop enough space to mature. Step 4: Fertilize Each vegetable crop has unique nutrient needs throughout the growing season. Natural soil texture and fertility also play a role in when and how much additional fertilizer plants need. In general, you can fertilize transplanted vegetables (tomatoes, peppers, eggplants, head lettuce, and cole crops) and corn about 3 to 4 weeks after planting. Some crops may need additional fertilizer later in the season. Fertilize vine crops (melons, cucumbers, and squash) when the vines begin to spread and again when they bloom. Use 1 to 2 tablespoons of 5-10-10 per plant or 1 to 2 pounds per 25 feet of row. Sprinkle fertilizer 6 to 8 inches from stems and scratch into the soil. Step 5: Harvest Pick vegetables when young and tender for the best flavor and to keep the plants producing. If seeds begin to mature inside beans, peas, cucumbers, and summer squash, the plants will stop making new fruits. Harvest leaf crops (lettuce, spinach, and chard) by cutting to within 2 inches of the ground to encourage young, new leaves to grow. Pull root crops as needed for meals as soon as they reach edible size.
Sir eh kheere da patta ikatha ho reha polythene ch kehri davai kariye ?
(en)
iss de upper 250ml bifenthrin nu 150 ltr paani de nal mila ke prati acre te spray kro. ihh oswal di O star de nam nal dwaayi aundi hai.
Punjab
Fungicide & actara ch Mila k kr skde aa bifenthrin
Ihna nu alag alag ghol ke baad de vich ikathe mix kr ke spray kr deo. Ikathia da ghol na bnao.
sir 590 kanak biji nu 20 day ho gaya hun khet kuch khusk si vasa kanak full nikal ayi aa ki hun asi os nu pani laga sakda ha ...naal sir asi os nu pani jaldi 2 de sakda ha ki oh groth kar la?
(en)
Punjab
han g tuc uss nu pani de skde ho. Pehle ate duje paani de nal 50-50 kg urea prati acre pao. iss nal kanak nu khurak mil jawegi ate kanak da wdia vikas howega.
thanela rog
(en)
Punjab
थनेला रोग (Mastitis) दुधारू पशुओं को लगने वाला एक रोग है। थनैला रोग से प्रभावित पशुओं को रोग के प्रारंभ में थन गर्म हो जाता हैं तथा उसमें दर्द एवं सूजन हो जाती है। शारीरिक तापमान भी बढ़ जाता हैं। लक्षण प्रकट होते ही दूध की गुणवत्ता प्रभावित होती है। दूध में छटका, खून एवं पीभ (पस) की अधिकता हो जाती हैं। पशु खाना-पीना छोड़ देता है एवं अरूचि से ग्रसित हो जाता हैं। थनैला रोग का कारण : इस रोग का प्रमुख कारण जीवाणु है। रोग के लक्षण : सबसे पहले रोगाणु थन में प्रवेश करते हैं। इसके बाद संक्रमण उत्पन्न करते हैं तथा बाद में सूजन पैदा करते है . * दूध उत्पादन में गिरावट थनैला रोग होने के कारण पशु का दूध उत्पादन कम हो जाता है। ऐसा देखा गया हे कि थनैला से पीडि़त पशु का दूध उत्पादन 5 से 25 प्रतिशत तक कम हो जाता है। * कमजोर दूध का स्तर : थनैला से ग्रसित पशु के दूध में दैहिक सेल की संख्या बढ़ जाती है, नमक बढ़ जाता है। यह दूध मानव उपयोग के लिये अनुपयुक्त होता है। थनैला रोग की रोकथाम : 1. थनैला रोग की रोकथाम जरूरी है क्योंकि यह एक संक्रामक रोग है तथा एक पशु से दूसरे पशु में संचारित होता है। 2. आसपास के वातावरण की साफ-सफाई जरूरी है तथा जानवरों का आवास हवादार होना चाहिये। 3. फर्श सूखा एवं साफ होना चाहिये। 4. थनों की सफाई नियमित रूप से करना चाहिये। 5. एक पशु का दूध निकालने के बाद ग्वाले को अपने हाथ अच्छी तरह से धोना चाहिये। 6. थनों का समय-समय पर परीक्षण करते रहना चाहिये। उनमें कोई गठान एवं दूध में थक्के हो तो थनैला रोग के लक्षण होते हंै तुरंत पशु चिकित्सक की सलाह लेना चाहिये।
sir ji Hun kehri sabji bejan da Sama hai.1 bigha khali hai daso kehri sabji bejani cahidi hai.jameen rete wali hai. ?
(en)
iss sme bhindi ate pyaaz lgg skd hnn. february mahine de vich tuc ihna sbjia nu lgaa skde ho. iss ton ilaava makki v lgaa skdd ho.
hnji cow nahi khalondiya ohde bare daso ki karan hai ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
hnji majj bare jankari chahidi hai ke oh na rehndi hove ki karan ho sakda hai ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
sir 40 din da katta usnu height waste ki payiye ?
(en)
Rajasthan
ਕੱਟੇ ਨੂੰ ਬੈਲੇਸ ਡਾਈਟ ਦਿਓ ਬਾਕੀ ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
sir ye gibberellic acid kha milega or kitna dalana he 1kile me kitni urea dalni he sath me ?
(en)
agr iss ki spray krna chahte ho toh yeh 1 acre mein 300ml daala jaata hai. agr urea mein daalna chaahte ho toh 500ml prati acre ke hisaab se urea ke saath mila ke daal skte ho. iss ka koi nuksaan nhi hai yeh growth kaa kaam hi krta hai.
Haryana
thanks ji
sir hf cow milk is not increase please give us information about this ?
(en)
Punjab
To increase the milk yield of the cow, give him an green fodder which is 40 kg, and give 2-3 kg of straw to the cow everyday, and leave the cow open so that she can drink water at his own discretion, Should not be so addicted, he should put a fine mix of the company\'s fine mineral mixture and get the prop dewarming of the cow. Give him the Laptadin medicine. The rooms of cow rooms are clean and tidy.
sir apne balis de flower plant ewe ho rhe ne ki kita jawe
(en)
Punjab
kirpa kr k apna swaal vistar nal pucho kyuki photo de vich iss trah poori trah clear nahi ho reha hai. tan jo iss de baare tuhanu jankari ditti ja ske.
322 gehu dusra pani hogya hai ?
(en)
dusre paani ke saath 50 kg urea prati acre mein daal de iss ke saath kanak ka vikaas ache se ho jayega.
y ji npk kehdi company da vdia plz reply jrur krio
NPK shriram, nagarjuna, crystal, safex aries, iffco vargia companies di lai skde ho.
Sir ji shimla mirch ch eh ki problem a te kehri davai krie polythene niche a eh ?
(en)
iss mein leaf curl disease aa hyi hai. iss de upper 400ml dimethoate ja bifenthrin @300ml nu 150 ltr paani de nal mila ke prati acre te spray kro.
gulli dande lyi spray dso kanak de lyi?
(en)
Punjab
ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ
aalu de jhulas rog bare daso ji ?
(en)
Punjab
22 ਜੀ ਆਲੂਆਂ ਵਿਚ 2 ਤਰ੍ਹਾਂ ਦਾ ਝੁਲਸ ਰੋਗ ਹੁੰਦਾ ਹੈ 1.ਪਿਛੇਤਾ ਝੁਲਸ ਰੋਗ 2.ਅਗੇਤਾ ਝੁਲਸ ਰੋਗ ਪਿਛੇਤੇ ਝੁਲਸ ਰੋਗ ਵਿਚ ਪਾਣੀ ਸਿਮਦੇ ਧੱਬੇ ਪਤਿਆਂ ਦੇ ਕਿਨਾਰਿਆਂ ਤੇ ਬਣਦੇ ਹਨ ਜੋ ਕਿ ਬਾਅਦ ਵਿਚ ਕਾਲੇ ਪੈ ਜਾਂਦੇ ਹਨ। ਕਾਲੇ ਧੱਬਿਆਂ ਤੋਂ ਬਾਅਦ ਵਿਚ ਚਿੱਟੀ ਉਲੀ ਪਤਿਆਂ ਦੇ ਹੇਠਲੇ ਪਾਸੇ ਸਵੇਰ ਸਮੇ ਨਜਰ ਅਉਂਦੀ ਹੈ। ਪਤੇ ਸੜਨ ਲੱਗ ਜਾਂਦੇ ਹਨ ਤੇ ਉਹਨਾਂ ਚੋ ਬਦਬੂ ਅਉਂਦੀ ਹੈ। ਆਲੂਆਂ ਉਤੇ ਭੂਰੇ ਰੰਗ ਦੇ ਚਟਾਖ ਪੈ ਜਾਂਦੇ ਹਨ। ਅਕਸਰ ਆਲੂ ਪੁਟਣ ਤੋਂ ਪਹਿਲਾਂ ਹੀ ਗੱਲ ਜਾਂਦੇ ਹਨ। ਪਿਛੇਤੇ ਝੁਲਸ ਰੋਗ ਦੇ ਲੱਛਣ ਹੋਣ ਤੇ ਰੋਕਥਾਮ ਲਈ ਫ਼ਸਲ ਨੂੰ 500 ਤੋਂ 700 ਗ੍ਰਾਮ ਇੰਡੋਫਿਲ ਐਮ-45 ਜਾਂ ਮਾਰਕਜੈਬ ਜਾਂ ਕਵਚ ਨੂੰ 250 ਜਾਂ 350 ਲੀਟਰ ਪਾਣੀ ਵਿੱਚ ਪਾਕੇ ਛਿੜਕਾਅ ਕਰਨਾ ਚਾਹੀਦਾ ਹੈ ਅਤੇ ਜੇਕਰ ਪੱਤੇ ਝੁਰੜ-ਮੁਰੜ ਹੋਏ ਹੋਣ ਤਾਂ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ ਜਾਂ ਦੱਬ ਦਿਉ । ਅਗੇਤਾ ਝੁਲਸ ਰੋਗ ਹਲਕੀਆਂ ਜਮੀਨਾਂ ਵਿਚ ਵਧੇਰੇ ਨੁਕਸਾਨ ਕਰਦਾ ਹੈ। ਪਤਿਆਂ ਤੇ ਭੂਰੇ ਧੱਬੇ ਏਧਰ ਓਧਰ ਨਜਰ ਅਉਂਦੇ ਹਨ ਜੋ ਅਕਸਰ ਪਤੇ ਦੇ ਸਿਰੇ ਤੇ ਕਿਨਾਰਿਆਂ ਤੇ ਵਧੇਰੇ ਹੁੰਦੇ ਹਨ। ਇਹਨਾਂ ਧੱਬਿਆ ਵਿਚ ਪਿੱਛੋਂ ਕੁਜ ਚਕਰ ਨਜਰ ਅਉਂਦੇ ਹਨ । ਬਾਅਦ ਵਿਚ ਧੱਬਾ ਅੰਗੂਠਾ ਛਾਪ ਦੀ ਤਰਾਂ ਅਤੇ ਗੂੜੇ ਭੂਰੇ ਰੰਗ ਦਾ ਬਣ ਜਾਂਦਾ ਹੈ। ਇਸਦੀ ਰੋਕਥਾਮ ਲਈ ਇੰਡੋਫਿਲ ਐਮ45 ਜਾਂ ਕਾਪਰ ਆਕਸੀ ਕਲੋਰਾਈਡ ਦਾ ਛਿੜਕਾ ਉਸੇ ਤਰਾਂ ਕਰੋ ਜਿਵੇ ਪਿਛੇਤੇ ਲਈ ਦਸਿਆ ਗਿਆ ਹੈ।
ਸਰ ਟਮਾਟਰ ਦੇ ਪੱਤੇ ਸੁਕ ਰਹੇ ਨੇ ?
(en)
iss de upper 400gm antracol ja 250gm kavach nu 150 ltr paani de nal mila ke prati acre te spray kro.
baby corn bare jankari deo ?
(en)
Chandigarh
Pratap 1 baby corn di variety hai jo Punjab vich ugaai jandi hai…eh variety 9 quintal prti acre da jhaad dindi hai…isnu akheer October to akheer November vich ugaaya janda hai…is de lyi paudhe ton paudhe da fasla 10-15cm hona chahida hai… isnu 50kg nitrogen pauni chahidi hai jis vichon 25kg beejn de smey atey 25kg adh-january vich pauni chahidi hai…
ਸਰ ਕਣਕ ਦੀ ਕੁਆਲਿਟੀ ਲਈ ਕੀ ਵਰਤਿਆ ਜਾਵੇ ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ਮੱਕੀ ਦੀ ਿਬਜਾੲੀ ਦੀ ਜਾਣਕਾਰੀ ਦਿਓ ?
(en)
Chandigarh
ਮੱਕੀ ਦੀ ਬਿਜਾਈ ਅੱਧ-ਅਕਤੂਬਰ ਤੋਂ ਨਵੰਬਰ ਮਹੀਨੇ ਤੱਕ ਕੀਤੀ ਜਾਂਦੀ ਹੈ। Buland(31 ਕੁਇੰਟਲ ਪ੍ਰਤੀ ਏਕੜ), Partap 1(25 ਕੁਇੰਟਲ ਪ੍ਰਤੀ ਏਕੜ), PMH 9 (32.5 ਕੁਇੰਟਲ ਪ੍ਰਤੀ ਏਕੜ), PMH 1(21 ਕੁਇੰਟਲ ਪ੍ਰਤੀ ਏਕੜ), PMH 2(16.5 ਕੁਇੰਟਲ ਪ੍ਰਤੀ ਏਕੜ), JH 3459 (17.5 ਕੁਇੰਟਲ ਪ੍ਰਤੀ ਏਕੜ), PMH 10 (31.6 ਕੁਇੰਟਲ ਪ੍ਰਤੀ ਏਕੜ), DKC 9108 (33.24 ਕੁਇੰਟਲ ਪ੍ਰਤੀ ਏਕੜ) ਕਿਸਮਾਂ ਤੁਸੀਂ ਲਾ ਸਕਦੇ ਹੋਂ।
Punjab
ਮੱਕੀ ਦੀ ਬਿਜਾਈ ਦਾ ਢੁੱਕਵਾ ਸਮਾਂ 15 ਜਨਵਰੀ ਤੋਂ 20 ਫਰਵਰੀ ਤੱਕ ਹੈ। ਇਸ ਦੀਆਂ ਵਧੀਆ ਕਿਸਮਾਂ ਪੀ ਐੱਚ ਐੱਚ-8,ਪੀ ਐੱਮ ਐੱਚ-8 ਹਨ ,ਇਹਨਾਂ ਕਿਸਮਾਂ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹਨਾਂ ਦੇ ਪੱਕਣ ਦਾ ਸਮਾਂ 117 ਦਿਨ ਹੁੰਦਾ ਹੈ।
ki nabard sanoo small padhar te kamm suru karn layi lon deaga ?
(en)
Punjab
bilkul ji Nabard tuhanu shote pathar te dairy farm, murgi palan, bhed palan, bakri palan, lai loan denda hai.
sir g agr asi small padhr te pltry farm jani 2000 murgiyan pauniaa hon ta assi eah kamm suru kar sakde han ?
(en)
Punjab
Jekartusi puri jankari ate sahi dekh bhal nal murgi palan karde ho ta eh ik bohat hi lahevand thanda hai, Is di training tusi apne najdiki KVK address : Krishi Vigyan Kendra, Khokhar Khurd, Distt. Mansa 01652280843 Te is training to baad tusi murgi palan lai loan v aplly kar sakde ho. Jis te tuhanu 25 to 35 % tak subsidy mil jandi hai.
goat farm di training kitho te kdo mildi a ....distt .bathinda ?
(en)
Punjab
eh tohanu kvk bathinda ta milegi ji. goat farming di next training di aje date final nahi hai ji . tusi eh dase hoe address te ja ke othe ik form bhar aao . os to baad jado v training hoe tohanu call karke training bare das dita javega te fir tusi training prapit kar sakde ho. eh farm tusi jado marzi ja ke bharke aa sakde ho. Associate Director ( Training) Krishi Vigyan Kendra, Punjab Agricultural University, Bathinda Phone 0164-2215619 Working Hours Mon-Fri: 09.00 AM - 05.00PM
kinnu da baag lgauna hai ji....kinnu di vdiya varaity te plant laun da time dso ji...vdiya kism de plant kitho milange....thanks ?
(en)
Punjab
ਕਿੰਨੂੰ ਦੀ ਵਦੀਆਂ ਕਿਸਮ ਪੀ ਏ ਯੂ ਕਿਨੂੰ -1 ਤੇ ਕਿਨੂੰ ਹੈ।ਕਿੰਨੂੰ ਦੇ ਵਦੀਆਂ ਬੂਟੇ ਤੁਸੀ ਆਪਣੇ ਇਲਾਕੇ ਦੇ KVK ਜਾ ਫਿਰ PAU ਨਾਲ ਸੰਪਰਕ ਕਰ ਕੇ ਮੰਗਵਾ ਸਕਦੇ ਹੋ। ਕਿੰਨੂੰ ਦੇ ਬੂਟੇ ਲਗਾਉਣ ਦਾ ਸਮਾਂ ਫਰਵਰੀ-ਮਾਰਚ ਅਤੇ ਅਗਸਤ - ਸਤਬਰ ਹੈ। ਕਿੰਨੂੰ ਦੇ ਬੂਟਿਆਂ ਵਿਚ ਫਾਸਲਾ 6.0×6.0 ਮੀਟਰ ਦਾ ਰੱਖਿਆ ਜਾਂਦਾ ਹੈ ਅਤੇ ਪ੍ਰਤੀ ਏਕੜ 110 ਬੂਟੇ ਲਗਾਏ ਜਾਂਦੇ ਹਨ। ਨਵੇਂ ਲਗਾਏ ਬੂਟਿਆਂ ਨੂੰ 3-4 ਸਾਲ ਤੱਕ ਹਰ ਹਫਤੇ ਪਾਣੀ ਲਗਾਉਨਾ ਚਾਹੀਦਾ ਹੈ ਅਤੇ ਪੁਰਾਣੇ ਬੂਟਿਆਂ ਨੂੰ 2-3 ਹਫਤਿਆਂ ਮਗਰੋਂ ਮੌਸਮ ,ਮਿਟੀ ਦੀ ਕਿਸਮ ਅਤੇ ਵਰਖਾ ਦੇ ਅਧਾਰ ਤੇ ਪਾਣੀ ਲਗਾਉਣਾ ਚਾਹੀਦਾ ਹੈ।
sir g gulli danda ni mr riha pehla leader payi c sumitumo company di fr syngenta di axial and topic pr koi frk ni a g ?
(en)
Punjab
ਜੇ ਥੋਡੇ ਇਹਨਾਂ ਨਦੀਨ ਨਾਸ਼ਕਾਂ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। *ਨੋਟ* 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
Punjab
shagun nal mr jau g
main 7 waar question submit kar chuka but mera question show kyu ni ho ria?
(en)
Punjab
Jagdev singh g tuc apne mobile di screen de khabbe paase ja ke jo upper 3 lines bnyia hoyia hnn ohna nu click kro. mobile de khabbe paase ton menu nikal k awega ate uss de vich mere swal likhya aa reha howega. othe ja ke tuc apna swal ate answer dekh skde ho. Dhanwad.
killa bengan da laya hoya sir 8th month ch laya c 10 k dina to fall rook gye han ate podhe sukk rahe han solution dso jiiii ?
(en)
jekar iss de patte sukk rhe hnn tan iss de upper 250gm ridomil gold nu 150 ltr paani de nal mila ke prati acre te spray kro. iss ton ilaava growth de lyi 250ml gibberellic acid di prati acre te spray kro.
ਵੀਰ ਮੇਰੇ ਕੋਲ ਇੱਕ H F ਗਾ 6 ਜਨਵਰੀ ਨੂੰ ਟਿਕਾ ਭਰਾਈ ਸੀ 8ਜਨਵਰੀ ਨੂੰ ਉਸ ਨੇ ਖੂਨ ਸਿਟਈ ਹੈ ਇਸ ਕਿ ਕਾਰਨ ਹੈ ?
(en)
Rajasthan
ਹਾਂਜੀ ਘਬਰਾਉਣ ਦੀ ਗੱਲ ਨਹੀ ਇਹ ਆਮ ਗੱਲ ਹੀ ਹੈ ।
sir npk 191919 and npk130045 vich ki difference ah dono vich best kehda growth lai ?
(en)
191919 de vich phosphorus hundi hai ate 130045 de vich nhi hundi. 191919 di dosage 1 kg hundi hai ate 130045 di maatra 2 kg prati acre hundi hai. dono growth da kam krdia hnn...191919 nal phosphorus di kami v poori ho jandi hai.
kinu de pale pate kive ho Jade ne ?
(en)
iss de vich manganese di ate zinc di ghaat aa jandi hai. iss de upper manganese ate chelated zinc di spray krde rho. ihh peelpan door ho janda hai.