Rajasthan
Search
ਗਾ ਦੇ ਹੀਟ ਵਿੱਚ ਉਣ ਤੋਂ ਕਿੰਨਾ ਚਿਰ ਬਹਾਦ ਟਿਕਾ ਭਰਾਈ ਜਵੇ ?
(en)
heat vich on to baad 36 ganteya baad
ਇਕ ਦਿਨ ਬਾਅਦ
Alfa pet kis stor tu milega gurdaspur area ?
(en)
Punjab
Jekar tusi DR- JOHN di Homeopathic medicine Alfa Pet bare push rahe ho ta eh tuhanu tuhade najdi medical stor to asani nal mil jave gi.
Sir kanak kamjor a koe hal daso. baio. salfar. pa date a ?
(en)
Punjab
ਤੁਸੀ ਕਣਕ ਦੀ ਵਦੀਆਂ ਪੈਦਾਵਾਰ ਲਈ ਇਹ 2 ਸਪਰੇਆਂ ਜਰੂਰ ਕਰੋ।1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Punjab
thanks sir
sir hun kehde fruit la skde a te sab to vdia kitho milnge varity v dssna special nimbo anar kinnu etc ?
(en)
Punjab
ਜਨਵਰੀ ਮਹੀਨੇ ਵਿਚ ਤੁਸੀ ਨਾਸ਼ਪਾਤੀ (ਵਦੀਆਂ ਕਿਸਮ-ਪੰਜਾਬ ਨਾਖ,ਪੱਥਰ ਨਾਖ,ਪੰਜਾਬ ਗੋਲਡ,ਪੰਜਾਬ ਨੈਕਟਰ,ਪੰਜਾਬ ਬਿਊਟੀ,ਪੰਜਾਬ ਸੋਫਟ) ,*ਆੜੂ*(ਵਦੀਆਂ ਕਿਸਮਾਂ- ਸ਼ਾਨੇ ਪੰਜਾਬ, ਫਲੋਰਿਡਾ ਪ੍ਰਿੰਸ, ਪਰਤਾਪ,ਪ੍ਰਭਾਤ,ਪੰਜਾਬ ਨੈਕਟਰੇਨ),*ਅੰਗੂਰ*(ਵਦੀਆਂ ਕਿਸਮ-ਸੁਪੀਰੀਅਰ ਸੀਡਲੈਸ,ਪੰਜਾਬ ਪਰਮਲ MACS,ਫਲੇਮ ਸੀਡਲੈਸ, ਬਿਊਟੀ ਸੀਲੱਸ, ਪਰਲਿਟ),*ਅਲੂਚਾ*(ਵਦੀਆਂ ਕਿਸਮਾਂ-ਸਤਲੁਜ ਪਰਮਲ ,ਕਾਲਾ ਅਮ੍ਰਿਤਸਰੀ)*ਅਨਾਰ(ਵਦੀਆਂ ਕਿਸਮ-ਭਗਵਾਂ) ਲਗਾ ਸਕਦੇ ਹੋ ਤੇ ਇਹ ਕਿਸਮਾਂ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਮੰਗਵਾ ਸਕਦੇ ਹੋ। ਨਿੰਬੂ ਜਾਤੀ ਵਾਲ਼ੇ ਫਲ ਤੁਸੀ ਫਰਵਰੀ-ਮਾਰਚ ਵਿਚ ਲਗਾ ਸਕਦੇ ਹੋ ਜੀ।
24 January nu barish dasi ha kanak nu Pani ladia ya fir 24 January to baud laia pls daso ?
(en)
Maharashtra
kyi jgah te halki baarish aun di sambhavna hai. jekar kanak jyaada khushak hai tan paani lgaa ke urea paa deo . jekar nami hai tan meeh di wait kr lao. jekar meeh pai gya tan nami vadh ho jawegi ate iss nal urea pai jawegi.
sir hun je pyaaz laune a dsso?
(en)
Punjab
ਹਾੜੀ ਦੇ ਪਿਆਜਾ ਦੀ ਪਨੀਰੀ ਖੇਤ ਵਿਚ ਲਗਾਉਣ ਦਾ ਸਮਾਂ 1 ਜਨਵਰੀ ਤੋਂ ਲੈ ਕ 15 ਜਨਵਰੀ ਤੱਕ ਹੈ । ਜੇਕਰ ਤੁਸੀ ਹੁਣ ਪਿਆਜ ਲਗਾਉਣਾ ਚਾਉਂਦੇ ਹੋ ਤਾਂ ਤੁਸੀ ਪਿਆਜ ਜਲਦੀ ਇਕ ਦੋ ਦਿਨਾਂ ਚ ਪਨੀਰੀ ਰਾਹੀਂ ਖੇਤ ਵਿਚ ਲਗਾ ਦਇਓ।
Punjab
ਪਨੀਰੀ ਨੂੰ ਪੁਟਣ ਤੋਂ ਤੁਰੰਤ ਬਾਅਦ ਵੱਤਰ ਖੇਤ ਵਿਚ ਲਾਓ। ਪਨੀਰੀ ਲਗਾਉਂਦੇ ਸਮੇ ਕਤਾਰਾਂ ਵਿਚ ਫਾਸਲਾ 15cm ਅਤੇ ਬੂਟਿਆਂ ਵਿਚ 7.5cm ਦਾ ਰੱਖੋ। ਪਿਆਜ ਦੀ ਪਨੀਰੀ ਲਾਉਣ ਸਮੇ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਪਿਆਜ ਦਾ ਝਾੜ ਵਧਦਾ ਹੈ। ਪਿਆਜ ਵਿਚ ਖਾਦਾਂ ਦੇ ਤੋਰ ਤੇ 20 ਟਨ ਗਲੀ ਸੜੀ ਰੂੜੀ, 90 ਕਿਲੋ ਯੂਰੀਆ,125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਸਾਰੀ ਰੂੜੀ, ਸੁਪਰਫਾਸਫੇਟ, ਪੋਟਾਸ਼ ਅਤੇ ਅਤੇ ਅੱਧਾ ਯੂਰੀਆ ਖੇਤ ਵਿਚ ਪਨੀਰੀ ਲਗਾਉਣ ਤੋਂ ਪਹਿਲਾਂ ਅਤੇ ਬਾਕੀ ਯੂਰੀਆ ਪੋਧੇ ਲਾਉਣ ਤੋਂ 4 -6 ਹਫਤੇ ਬਾਅਦ ਪਾਓ।
Punjab
Ihna nu tuc bed bna ke lgaa skde ho ja fir paneeri ktaara de vich khulle khet de vich lgaa skde ho.
aseel MURGI diya AKH DIYE palka SUJ GYIA KOI ILZZ DSO ?
(en)
Punjab
hnji tusi fatkari nu 1 glass pani vich pa ke ubaal ke sarinj nal akha vich pani maro te akha nu dho devo te os de nal sunereya ya zentamicin diya drops eys vich pavo ji.
ਸਰ ਮੱਕੀ ਦੇ ਪੈਕੇਟ ਦੀਅਾ ਵਧੀਅਾ ਕਿਸਮਾ ਦੀਅਾ ਫੋਟੋਅਾ send ਕਰ ਦੋ ਮੈ ੲਿਹੇ ਵੀ ਦੁਕਾਨ ਤੋ ਲੈਨਾ ਹੈ ?
(en)
Punjab
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹਾਰ ਰੁੱਤ ਦੀ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ 15 ਜਨਵਰੀ ਤੋਂ 20 ਫਰਵਰੀ ਤੱਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਇਸ ਮੌਸਮ ਵਿੱਚ ਬੀਜਣ ਲਈ ਪੀ.ਐੱਚ.ਐੱਚ-8, ਪੀ.ਐੱਮ.ਐੱਚ-8 ਤੋਂ ਕੋਈ 31 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।q
Jersy cow kive a dairy lai te kitho mille gi ?
(en)
Punjab
jarsy nasal ik vadeshi nasal di cow hai. eh nasal baki nasla nalo cow di sabh to shotti nasal hai. ik tandrust jarsy cow har roj lagbhag 20litter jadke ik sue vich lagbhag 3500-4000 litter dudh dindi hai, punjab vich dudh de utpad lai eh ik changi nasal hai.
mera beej 3086 hai mai 1 november nu bijeya c oste mai 2 magzine karti os to baad chothi bori pai rahi hai kanak pehle saal jihi hai nahi ?
(en)
Haryana
22 ਜੀ ਤੁਸੀ ਕਣਕ ਤੇ 2kg ਯੂਰੀਆ ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ। ਇਸ ਨਾਲ ਥੋਡੀ ਸਮਸਿਆ ਦਾ ਹੱਲ ਹੋ ਜਾਵੇਗਾ ਅਤੇ ਉਸਦੀ ਗਰੋਥ ਵੀ ਵਦੀਆਂ ਹੋ ਜਾਵੇਗੀ। ਪਰ ਸਪਰੇ ਕਰਨ ਤੋਂ ਪਹਿਲਾਂ ਸਪਰੇ ਵਾਲੇ ਪੰਪ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ ਜਰੂਰ ਕਰ ਲਿਆ ਜਾਵੇ ਤਾਂ ਜੋ ਉਸ ਵਿਚ ਪੁਰਾਣੀ ਵਰਤੀ ਦਵਾਈ ਦਾ ਅਸਰ ਨਾ ਰਹੇ।
sir mere kol dog aa pitbull oh mitti khanda h kol illaj dso ?
(en)
hnji tusi dog nu EZAY pet name diya tablates deyo . 1 tab daily 2 days layi deyo . isde nal calton HB name da liquad deyo . 10 ml day vich 2 times in a day deo.
Rajasthan
thenxx Dr. ji
sir apne kol hf cow a phalan aa g 2month rhe ge soon ch us de soon ch us de dekhbhal te khurak sambandi jankari deo g plz dhanwad ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
sir is report da ilaz dso ki aa g ?
(en)
Punjab
eh pashu di body vich white te red blood sell nu efeect karda hai te eh khoon choosan wale chiched nal felda hai . tusi isdi roktham lai butalex da 1 injection usdi chamdi vich lgao . isdi dose 1 ml prati 20 kg weight de hisan nal adjust karke lagna hai ji
javik khad bnon de lai gandoe kitho milnge ?
(en)
Maharashtra
tuc iss link te ja ke jaivik khaad de lyi gandoye lai skde ho.--------- https://dir.indiamart.com/jalandhar/vermi-compost-fertilizer.html
sir apne kol 10 din da bakri da bacha hai oh mitti bohat khanda hai os nu apa kehdi dvayi diyiye ?
(en)
Punjab
ਤੁਸੀ ਪਠੇਰੇ ਦੀ ਡੀਵਰਮਿੰਗ ਕਰੋ ਡੀਵਰਮਿੰਗ ਲਈ fentasplus 3 ਗ੍ਰਾਮ ਦੀ ਗੋਲੀ ਸ਼ਾਮ ਨੂੰ ਗੁੜ ਚਾਰ ਕੇ ਖਵਾਓ ਅਤੇ ਖੁਰਲੀ ਵਿੱਚ ਮਿਕਸਚਰ ਬਾਰਸ ਆਉਦੀ ਹੈ ਬੱਕਰੀਆਂ ਲਈ ਉਹ ਲਿਆ ਕੇ ਰੱਖ ਦਿਓ।
veer mere bakri de bache kamjor a te ohna nu divai ki deva 2 dina de a
Sir Cow da than ruk gaya hai may be mistetas ho gaya hai plz koi treatment dasso ?
(en)
Rajasthan
ਇਹ ਸਮੱਸਿਆ ਦਾ ਕਾਰਨ ਹੈ ਕਿ ਪਸ਼ੂ ਨੂੰ ਖਵਾਈ ਜਾਣ ਵਾਲੀ ਖੁਰਾਕ , ਪੱਠੇ ਸਪਰੇਆਂ ਵਾਲੇ ਹੁੰਦੇ ਹਨ । ਕੋੋਸ਼ਿਸ਼ ਕਰੋ ਕਿ ਆਰਗੈਨਿਕ ਚਾਰਾ ਹੀ ਖਵਾਇਆ ਜਾਵੇ।ਕੱਚੀ ਜਵਾਰ ਬਿਲਕੁੱਲ ਨਾ ਖਵਾਓ। ਬਾਕੀ ਜੇਕਰ ਪਹਿਲੀ ਸਟੇਜ ਤੇ ਹੀ ਇਸਨੂੰ ਰੋਕਣਾ ਹੋਵੇ ਤਾਂ ਸਿਰਫ ਮਿੱਠਾ ਸੋਢਾ ਦੇਣ ਨਾਲ ਹੀ ਠੀਕ ਹੋ ਸਕਦੀ ਸੀ । ਹੁਣ ਤੁਸੀ ਹੋਮੀਓਪੈਥਿਕ ਮੈਡੀਸਨ MESTI PLUS 1ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ । ਇਸਦਾ ਰਜਲਟ ਵਧੀਆ ਹੈ । ਇਸ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ। ਬਾਕੀ ਰੁਕਿਆ ਹੋਇਆ ਥਣ ਤਾਂ ਇਸ ਸੂਏ ਨਹੀ ਚੱਲਣਾ ਉਹ ਅਗਲੇ ਸੂਏ ਹੀ ਚੱਲੇਗਾ।
Punjab
ਮਿੱਠਾ ਸੋਡਾ ਕਿਨ੍ਹਾਂ ਇਕ ਟਾਈਮ ਦੇਣਾ
sirji kanak vadful nhi rahi koi medicine daso ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir sade ik kile vich pata ni ki problame hai pichle 2 nd 3 year to kile vich 2 nd 3 jaga te fasal vaddi ni hundu starting vich growth theek hundi hai pr us to baad fasal kad ni krdi bs boni g reh jandi hai koyi saloution daso ?
(en)
Maharashtra
uss jgah de vich keede di smasya aa jandi hai. iss de vich furi ja furadan@6-7 kg prati acre pao. ate fasal dia jdaa de vich ganda jrur check kro.
Mera barseem vadd ni rea va ki payiye ki Barseem jaldi jaldi vade?
(en)
Chandigarh
iss de vich 22 kg urea prati acre de hisaab nal shitta de deo ate paani lgaa deo. iss nal growth ho jawegi. iss ton ilaava tuc 2 kg npk 13:00:45 nu 150 ltr paani de nal mila ke prati acre te spray kr skde ho. iss nal v growth ho jawegi.
ਵੀਰ ਜੀ ਵੱਛੀ ਦੋ ਸਾਲ ਦੀ ਉਹ ਤਾਰਾ ਕਰਦੀ ਹੈ ਬੋਲਦੀ ਨਹੀਂ ਤੇ ਉਸ ਦੇ ਕਦੋਂ ਟਿਕਾ ਭਰਾਈਆ ਜਾਵੇ ?
(en)
ek acar me kitni gober khad dalni chahiyea ?
(en)
Chandigarh
आमतौर पर 10-15 टन प्रति एकड़ के हिसाब से गोबर की खाद डालनी चाहिए...गोबर की खाद ज्यादा यां कम मात्रा में डाली जा सकती है परन्तु यह मिट्टी और फसल के प्रकार पर निर्भर करता है...
sir pig farming bare dso ggg detail ch n subsidy v dseo ?
(en)
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
Punjab
pig farming do tran nl kiti ja skdi aw ik tuc small piglets lek b start kr skde han ate pregnant soal lek b kr skde ho. pregnant soal lgbhag Rs 18000-30000 tk mil skti hai ate small piglets di cost lgbhag Rs 2500-3000 tk mil skte hai.pigs di breed Yorkshire breed b le skde ho eh breed vdia hai.is vich jada benefit pregnant soal lek krn vich hi aw. Eh breed 2yrs vich 5 war bache dindia han.Eh jadatr kitchen waste uper hi feed krde ne.Baki tuc ehna da meat b vdia price te bech skde ho Rs 90-100 per kg.
bai g December ch rain karke kanak virli jammi c. so kanak jyada boota mare os lyi urea naal ki pauna cahida hai g? thx ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
kank inj ho gy hea koi hall dso pani khd gy c zero dril di biji knk ?
(en)
Haryana
iss de upper 1 kg manganese sulphate nu 150 ltr paani de nal mila ke prati acre te spray kro.
Ajehi Feed Jo sare Jaroori Tatt De ske Pashu Nu ?? Kis che3j di Ki Ki Percentage howe ?? Te Kehri Cheej Kis Rate Tak Mil Skdi aa ?? Daseo ji ?
(en)
Rajasthan
ਪਸ਼ੂ ਨੂੰ ਸਹੀ ਡਾਈਟ ਦਿਓ ਜਿਸ ਵਿੱਚ ਮੱਕੀ ਤੇ ਹਰਾਂ ਚਾਰਾ ਜਿਆਦਾ ਹੋਵੇ । ਬਾਕੀ ਤੁਸੀ ਮੋਰਿੰਗਾ (ਸੁਹਾਜਣਾ) ਦੇ 250 ਗ੍ਰਾਮ ਪੱਤੇ ਹਰ ਰੋਜ਼ ਪਸ਼ੂ ਨੂੰ ਖਵਾਓ। ਇਸ ਦੇ ਨਾਲ ਨਾਲ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਖਵਾਓ।ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਇਸ ਦਾ ਰੇਟ ਤੁਸੀ ਆਪਣੇ ਲੋਕਲ ਏਰੀਏ ਵਿੱਚੋ ਹੀ ਪਤਾ ਕਰ ਸਕਦੇ ਹੋਂ।
sir hun kedei sabji bej sakde ha?
(en)
Chandigarh
hun tusi mirch, kheera, baingan, bhindi, ghiya, tori beej skde ho...
bhindiya di bijai kinni tareek to karni chahidi hai te bhindi da sab to vadiya hybrid kehda beej beejna chahida hai ?
(en)
Chandigarh
bhindi di bijaai February-March mhine vich kiti jaandi hai te rainy season crop di sowing June-July vich kiti jaandi hai...bhindi lyi Punjab -8, Punjab-7, Punjab Padmini kisman tusi beej skde hon...
ਸਰ ਮੱਕੀ ਦੀ ਕਿਹਾੜੀ ਕਿਸਮ ਸਭ ਤੋ ਚੰਗੀ ਹੈ ?
(en)
makki de lyi tuc advanta da beej lai skde ho ja fir shriram dia kisma beej skde ho. iss ton ilaava tuc J 1006 kisam v lgaa skde ho.
ਸਰ hf ਗਾਂ ਦੀ ਨਸਲ ਬਠਿੰਡਾ ਵਿੱਚੋ ਮਿਲਾ ਜਾਓੁ?
(en)
Punjab
Vadiah nasal di HF cow kharidan lai tusi 9592277899 te Kawaljeet singh ji nal sampark kar sakde ho.
Sir sugarcane vale khet vich kehra jjoo do seed bijea hun ?
(en)
Maharashtra
tuc iss de vich hun jau di bijaayi de lyi bhut late ho gye ho. iss di bijaayi da sma 15 october ton lai ke 15 november tak sifarish kita janda hai.
sir dealer ne 3 product suggest kite ne kanak vich grass vagara lai pan nu 3 ne mix krke paune ah bolya c eh theak ne product ?
(en)
ihh topik wala salt hai tuc ihh kanak de vich gulli dande de lyi vart skde ho. ihh sirf gulli danda hi control krega. iss de vich jo jo hor dwaayi milaun nu keha hai kirpa kr ke ohh dwaayia v dso.
Sir sugarcane Alla kheta vich kera joo da seed bejia hun
Hun jau di bijaayi da sma langh gya hai. Iss di late bijaayi krn di sifarish nahi kiti jandi hai.
chandigarh n mohali vich badam/ almond oil kaun kad da hai n vechda hai ?
(en)
Rajasthan
Badam almond oil Kharidan lai tusi Kadkraft Systems Pvt. Ltd. sec: - 37a CHD 80485-66363 And Harrim Agro Tech Pvt. Ltd. Kharar , Mohali 98152-31311 nal Samparak kar sakde ho.
Maharashtra
thank u sir
mashroom te dasso ji kehdi spray kariye ?
(en)
ਕਣਕ ਦੀ ਫਸਲ ਕੱਟਣ ਉਪਰੰਤ ਕਿਹੜੀ ਕਿਹੜੀ ਸਬਜੀ ਲਗਾ ਸਕਦੇ ਹਾ ?
(en)
Maharashtra
ਕਣਕ ਦੀ ਫਸਲ ਕੱਟਣ ਤੋਂ ਤੁਰੰਤ ਬਾਅਦ ਅਪ੍ਰੈਲ ਵਿੱਚ ਸਿਰਫ ਸ਼ਿਮਲਾ ਮਿਰਚ ਲਗਾ ਸਕਦੇ ਹੋ। ਇਸ ਤੋਂ ਅਗਲੇ ਮਹੀਨੇ ਮਈ ਵਿੱਚ ਤੁਸੀਂ ਪਿਆਜ਼, ਮਿਰਚਾਂ ਅਤੇ ਬੈਂਗਣ ਲਗਾ ਸਕਦੇ ਹੋ।
Punjab
thanks
Punjab
what
how is protection paper helpful in agricultural ?
(en)
Maharashtra
if you talk about polythene or mulching sheet than it is very helpful for the crops. It protects the crops from frost and high winds. Moreover it protects the crop from high rainfall. Besides this pest and diseases do not attack easily on the crops.
sir. cow de than bhot hard go gye aa Te us vich gand v bani aa us da ki treatment kriye?
(en)
Rajasthan
ਇੱਕ ਤਾਂ ਤੁਸੀ ਮਿੱਠਾ ਸੋਢਾ ਵਧੀਆਂ 50 ਗ੍ਰਾਮ ਹਰ ਰੋਜ਼ ਦਿਓ । ਬਾਕੀ ਥੋਡੀ ਗਾਂ ਦੇ ਥਣ ਵਿਚ ਗੰਢ ਹੈ ਤਾਂ ਤੁਸੀ ਉਸ ਨੂੰ ਫਿਬਰੋਸਿਨ(FIBROCIN) ਨਾ ਦੀ ਦਵਾਈ ਦੇ ਸਕਦੇ ਹੋ ਜੀ ਜਿਸ ਨਾਲ ਗੰਢ ਠੀਕ ਹੋ ਜਾਵੇਗੀ। ਤੁਸੀ ਗਾਂ ਨੂੰ ਇਕ ਗੋਲੀ ਫ਼ਿਬਰੋਸਿਨ , ਰੋਟੀ ਦੇ 1/4 ਟੁਕੜੇ ਤੇ ਰੱਖ ਕੇ,ਦਿਨ ਵਿਚ 3 ਬਾਰ ਦੇ ਸਕਦੇ ਹੋ। ਜਦੋ ਗੰਢ ਘੱਟ ਜਾਵੇ ਓਦੋਂ ਦਵਾਈ ਨੂੰ ਦਿਨ ਚ 2 ਬਾਰ ਦਵੋ।ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਇਸ ਦੇ ਨਾਲ ਦਵਾਈ ਮੈਸਟੀ ਪਲੱਸ ਵੀ ਦੇਵੋ।
ik cow aa m kharid rha 3 sooe sooi aa 8 kilo milk aa 5 din di sooi aa singaa wali aa kine di huni chidi please sajaa deo veer ji ?
(en)
sir 2.5 saal di katti hai ji oh heat vich aa gye ki usnu teeka bhra skde aaa ?
(en)
Rajasthan
hnji jekar weight 3 quantal ho geya hai ta bhara sakde ho.
talwani sabo vike aaj mosum kive da hai ji ?
(en)
Maharashtra
Ajj Talwandi sabo da mousam saaf rhega. meeh de aun di sambhavna nahi hai.
sir hf cow de milk vich smell onde aaa ples treatment dso ?
(en)
Rajasthan
Maybe she is pregnant over 7 month\'s
Sir guli dandhe vali sapre kar k kine dina vadh pani te juriaa payi a ?
(en)
ihh spray te nirbhar krda hai k tuc kehdi spray kr rhe ho. atlantis di spray krn ton 15 din tak khet nu paani nahi lgauna chaida. leader, axial ,puma power ,shagun, topik, safal ,vargia spreha kr ke tuc khet nu 7 dina baad paani lgaa skde ho.
sir, majh dudh nahi wadh rahi 1.5 month ho gya sui nu diet v proper chal rahi aa ji koi solution daseo ji ?
(en)
Punjab
ਪਸ਼ੂ ਦਾ ਦੁੱਧ ਵਧਾਉਣ ਲਈ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖਿਆ ਜਾਵੇ । ਉਸਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ । ਪਸ਼ੂ ਦੀ ਪ੍ਰੋਪਰ ਡਵਾਰਮਿੰਗ ਕਰਵਾਈ ਜਾਵੇ । ਪਸ਼ੂ ਦਾ ਰਹਿਣ ਵਾਲਾ ਸਥਾਨ ਵਦੀਆਂ ਅਤੇ ਸਾਫ ਹੋਵੇ। ਪਸ਼ੂ ਨੂੰ ਸੰਤੁਲਿਤ ਫੀਡ ਘਰ ਵੀ ਤਿਆਰ ਕਰ ਕੇ ਪਾ ਸਕਦੇ ਹੋ ਉਸਦੇ ਲਈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਪਸ਼ੂ ਦਾ ਦੁੱਧ ਵਧਾਉਣ ਲਈ alfa pet ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ।
ਕੀ ਕਣਕ ਅਤੇ ਝੋਨੇ ਦੇ ਚੱਕਰ ਚੋ ਨਿਕਲ ਕੇ ਸਬਜੀਆ ਦੀ ਖੇਤੀ ਠੀਕ ਰਹੂ ?
(en)
han g tuc fasali chakkar badal skde ho iss nal khet di mitti da upjaupan v vadh da hai ate amaadan de vich v vaahdha hunda hai.
Punjab
kulveer 22 tuc bohat vdya sochea jo tuc eis fasli chakkar cho niklan bare sochea bt koshih krna ki tuc bilkul shote level to matlb bohat ghat jagah to start krna jive 1 ja 2 kanal to ate koshih krna ki mosami sabjia nu tuc organic trikke de nal tyar kar sko kyu ki tohanu organic sabji da rate vdya mil skda e bt tohanu market khud bnanni pavegi ate apne area de loka nu jagrukk kar k vechni pavegi ki hann mre kolee tohade parivar lai bina reh spray to sabji hai jo ki thadi sehat lai bohat jaruri ate fydemand hai eda kro ge ta thadi holi holi market vdya bn jaegi ate jida thode area to shuruat krn nal thodi preshani v ghat avegi ate kum sikhn nu v thoda tym lagega ate thanu tzarba v mil javega g
Punjab
ਇਸ ਲਈ ਟਰੇਨਿੰਗ ਕਿੱਥੋ ਮਿਲੁ ਜੀ
Punjab
Iss sambandhi jankari tuc kheti apne jile de KVK de mele attend kar k lai skde ho ja fir kise progressive farmer di slaah lai skde ho. Iss ton ilaava tuc apni kheti app de upper swaal paa ke v jankari lai skde ho.
cow da dud vdoun vaste ?
(en)
Rajasthan
ਦੁੱਧ ਦਾ ਸਿੱਧਾ ਸਬੰਧ ਡਾਈਟ ਨਾਲ ਹੀ ਹੈ ਤੁਸੀ 5 ਕਿਲੋ ਗਾਜਰਾਂ ਖਵਾਓ ਦੁੱਧ ਵੱਧ ਜਾਵੇਗਾ ਬਾਕੀ ਫੰਗਸ ਵਾਲੀ ਤੇ ਉੱਲੀ ਲੱਗੀ ਹੋਈ ਤੂੜੀ ਨਾ ਖਵਾਓ।ਕੱਚੀ ਜਵਾਰ ਨਾ ਖਵਾਓ ਬਾਕੀ ਤੁਸੀ calcimust gel ਦੀ ਵਰਤੋ ਕਰ ਸਕਦੇ ਹੋਂ । ਇਹ ਇੱਕ ਮਿਲਕ ਬੂਸਟਰ ਹੈ ।
ga de overy kam ne karde ?
(en)
Punjab
kivve ni kum kardi Y
piyaaz di kheti ke bare dsso sara kuz lgaun to lake puttan tak ?
(en)
Punjab
ਸਾਉਣੀ ਦੇ ਪਿਆਜਾ ਦੀ ਪਨੀਰੀ ਬੀਜਣ ਦਾ ਸਭ ਤੋਂ ਢਕਵਾ ਸਮਾਂ ਜੂਨ ਦਾ ਅੱਧ ਹੈ। ਪਿਆਜ ਪੈਦਾ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿਚ ਕਰਨੀ ਚਾਹੀਦੀ ਹੈ ਅਤੇ ਪਿਆਜ ਦੀ ਵਦੀਆਂ ਕਿਸਮ ਐਗਰੀਫੋਡ ਡਾਰਕ ਰੈਡ ਹੈ। ਇਸਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਕਾਫੀ ਹੈ। ਪਨੀਰੀ ਬੀਜਣ ਲਈ ,ਜਮੀਨ ਦੀ ਪੱਧਰ ਤੋਂ 20 cm ਉੱਚੀਆਂ ਅਤੇ 1 ਤੋਂ 1.5 ਮੀਟਰ ਚੋੜੀਆਂ ਕਿਆਰੀਆਂ ਬਣਾਓ। ਪਨੀਰੀ ਵਾਲੀ ਥਾਂ 125 ਕਿਲੋ ਗਲੀ ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਓ। ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਥੀਰਮ ਜਾ ਕੈਪਟਾਨ ਨਾਲ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ। ਬੀਜ ਨੂੰ 1 ਤੋਂ 2 cm ਡੂੰਘਾ ਅਤੇ 5cm ਦੀ ਵਿਥ ਤੇ ਕਤਾਰਾਂ ਵਿਚ ਬੀਜੋ। ਪਹਿਲੀ ਸਿੰਚਾਈ ਬਿਜਾਈ ਤੋਂ ਬਾਅਦ ਫ਼ੁਆਰੇ ਰਹੀ ਕਰੋ। ਦੁਪਹਿਰ ਵੇਲੇ ਵਧੇਰੇ ਗਰਮੀ ਤੋਂ ਬਚਾਉਣ ਲਈ ਕਯਾਰੀਆਂ ਨੂੰ ਢਕ ਦਵੋ। ਜੇਕਰ ਪਨੀਰੀ ਰਾਹੀ ਫ਼ਸਲ ਨਹੀਂ ਲੈਣੀ ਤਾਂ ਤੁਸੀ ਗੰਢੀਆਂ ਰਾਹੀਂ 5 ਕਿਲੋ ਬੀਜ 8 ਮਰਲੇ ਕਿਆਰੀਆਂ ਵਿਚ ਮਾਰਚ ਅੱਧ ਵਿਚ ਬੀਜੋ। ਇਸਨੂੰ ਹਫਤੇ ਵਿਚ 2 ਵਾਰ ਪਾਣੀ ਲਗਾਓ । ਸਾਉਣੀ ਦੇ ਪਿਆਜ ਨੂੰ ਬੈਡ ਉਤੇ ਲਗਾਉਣ ਨਾਲ ਆਕਾਰ ਵਿਚ ਸੁਧਾਰ ਹੁੰਦਾ ਹੈ। ਇਹਨਾਂ ਗੰਢੀਆਂ ਨੂੰ ਅਗਸਤ ਦੇ ਅੱਧ ਵਿਚ ਖੇਤ ਵਿਚ ਲਾਓ। ਫਸਲ ਨਵੰਬਰ ਦੇ ਅਖੀਰ ਤੱਕ ਤਿਆਰ ਹੋ ਜਾਵੇਗੀ। ਪਿਆਜ ਵਿਚ ਖਾਦਾਂ ਦੇ ਤੋਰ ਤੇ 20 ਟਨ ਗਲੀ ਸੜੀ ਰੂੜੀ, 90 ਕਿਲੋ ਯੂਰੀਆ,125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ। ਸਾਰੀ ਰੂੜੀ, ਫਾਸਫੋਰਸ, ਪੋਟਾਸ਼ ਅਤੇ ਅਤੇ ਅੱਧਾ ਯੂਰੀਆ ਖੇਤ ਵਿਚ ਪਨੀਰੀ ਲਗਾਉਣ ਤੋਂ ਪਹਿਲਾਂ ਅਤੇ ਬਾਕੀ ਯੂਰੀਆ ਪੋਧੇ ਲਾਉਣ ਤੋਂ 4 ਹਫਤੇ ਬਾਅਦ ਪਾਓ। ਪਨੀਰੀ 6 ਤੋਂ 8 ਹਫਤਿਆਂ ਪਿੱਛੋਂ ਤਿਆਰ ਹੋ ਜਾਂਦੀ ਹੈ । ਪਨੀਰੀ ਖੇਤ ਵਿਚ ਲਾਉਣ ਸਮੇ ਕਤਾਰਾਂ ਵਿਚ ਫਾਸਲਾ 15cm ਅਤੇ ਪੋਦਿਆ ਵਿਚ 7.5cm ਦਾ ਫਾਸਲਾ ਰੱਖੋ। ਫਸਲ ਦਸੰਬਰ ਵਿਚ ਪੁਟਣ ਲਈ ਤਿਆਰ ਹੋ ਜਾਂਦੀ ਹੈ।
sir sade mater de padi pore bhar nhi rahi plz koi hal dasso ?
(en)
Punjab
Iss de upper NPK 191919@1KG ja NPK 130045@2 kg nu 150 ltr paani de nal mila ke prati acre te spray kro.
Punjab
sir g npk o5234 de spray kete hoi 10 din ho gye
Maharashtra
Iss de upper NPK 191919@1KG ja NPK 130045@2 kg nu 150 ltr paani de nal mila ke prati acre te spray kro.
Sir g 1.5 saal di kaati a osdi sehat nai ban rahi o kamzor bahut a koi hal daso ?
(en)
Punjab
ਤੁਸੀ ਕੱਟੀ ਨੂੰ ਪ੍ਰਾਪਰ ਹਰਾ ਚਾਰਾ ਪਾਓ। ਉਸਦੀ ਡੀਵਾਰਮਿੰਗ 3 ਮਹੀਨੇ ਮਗਰੋਂ ਕਰਵਾਓ । ਕੱਟੀ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ। ਉਸਦੇ ਰਹਿਣ ਵਾਲਾ ਕਮਰਾ ਜਾ ਸ਼ੇਡ ਵਦੀਆਂ ਹੋਣਾ ਚਾਹੀਦਾ ਹੈ। ਜਿਸ ਵਿਚ ਉਹ ਅਰਾਮ ਨਾਲ ਰਹਿ ਸਕੇ । ਕੱਟੀ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਅਤੇ ਕੱਟੀ ਨੂੰ ਰੋਜ 100 ਗ੍ਰਾਮ ਮਿਨਰਲ ਮਿਕਚਰ ਜਰੂਰ ਪਾਵੋ।
ribbed gourd female flowers turning yellow and fall down ?
(en)
Maharashtra
iss de upper ridomil gold@250gm ja kavach @250gm nu 150 ltr paani de nal mila ke prati acre te spray kro. ihh fungus de kaarn kamzor ho jande hnn ate baad de vich sukk ke digg painde hnn.
sir mimboo da boota suk reha eh saal fal ni aaya hall daso ?
(en)
Punjab
ਸੁਕ ਰਹੇ ਬੂਟਿਆਂ ਦੇ ਸੁਧਾਰ ਲਈ ਜਨਵਰੀ-ਫਰਵਰੀ ਵਿਚ ਨਵੇਂ ਪਤੇ ਨਿਕਲਣ ਤੋਂ ਪਹਿਲਾਂ ਸੁਕੀਆਂ ਟਾਹਣੀਆਂ ਕਟ ਦੇਣੀਆਂ ਚਾਹੀਦੀਆਂ ਹਨ ਅਤੇ 2:2:250 ਬੋਰਡੋ ਮਿਸ਼ਰਣ ਦਾ ਛਿੜਕਾ ਕਰੋ। ਟਕਾ ਅਤੇ ਤਣਿਆ ਤੇ ਬੋਰਡੋ ਪੇਸਟ ਲਗਾ ਦੇਣੀ ਚਾਹੀਦੀ ਹੈ। ਖਾਦਾਂ ਸ਼ਿਫਾਰਸ਼ ਅਤੇ ਲੋੜ ਅਨੁਸਾਰ ਪਾਓ। ਡੇਢ ਕਿਲੋ ਜ਼ਿੰਕ ਸਲਫੇਟ 500 ਲਿਟਰ ਪਾਣੀ ਵਿਚ ਘੋਲ ਕ ਅਤੇ ਬੋਰਡੋ ਮਿਸ਼ਰਣ ਵੱਖ ਵੱਖ ਅਪ੍ਰੈਲ ,ਜੂਨ ਅਤੇ ਸਤੰਬਰ ਵਿਚ ਨਵੀ ਫੋਟ ਤੇ ਜਦੋ ਪਤਿਆਂ ਦਾ ਆਕਾਰ 2/3ਹੋ ਗਯਾ ਹੋਵੇ ਓਦੋਂ ਛਿੜਕਾ ਕਰੋ।
kya ye trika thik hay srdi say bachnay ka
(en)
kirpa ke kr photo dubaara daale tan ki apko shi jankari di ja ske. apke dubaara daali gyi photo upload nhi hui hai.
sir haldi di fasal ta koi subsidy mildi hai ?
(en)
Punjab
nahi mildi ji
pasuaa de jankari Punjabi ch likhi ni aaaudi k ver ?
(en)
Punjab
hnji ravi ji apni kheti nal judan lai tohada bohat bohat dhanwad. pashuaa di sari jankari punjabi vich v uplabadh hai app te. tusi apne mobile vich apni kheti app open karke osdi language punjabi select karo . fir tohanu sari jankari punjabi vich hi nazar aavegi ji. jekar fir v tohanu koe proublam aa rahi hai tusi sade helpline number 9779977641 te call kar sakde ho ji . dhanwad.
ਸਰ ਕੋੲੀ ਹਰਾ ਚਾਰਾ ਦੀ ਵਧੀਅਾ ਕਿਸਮ ਦੱਸੋ । ਜੋ ਦੋ ਨੰਬਰ ਪਾਣੀ ਤੇ ਹੋ ਸਕੇ ?
(en)
hare chaare de vjo tuc february de mahine de vich makki lgaa skde ho.
sade kol cow hai te os te hwane te soj ho gayi hai te cow bohat vadiya hai koe desi tareeka daso ?
(en)
Rajasthan
ਥਣਾਂ ਦੀ ਬਿਮਾਰੀ ਹੋਣ ਤੇ ਨਵਰਤਨ ਦਾ ਤੇਲ ਪਾਣੀ ਵਿੱਚ ਪਾ ਕੇ ਇਸ ਘੋਲ ਨੂੰ ਦਿਨ ਵਿੱਚ ਤਿੰਨ ਵਾਰ ਮਾਲਿਸ਼ ਕਰੋ ਨਵਰਤਨ ਦੇ ਤੇਲ ਵਿੱਚ ਸੋਜ ਨੂੰ ਘਟਾਉਣ ਦੇ ਗੁਣ ਪਾਏ ਜਾਂਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵਧ ਕੇ ਜਖਮਾਂ ਦੇ ਜਲਦੀ ਠੀਕ ਹੋਣ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਨਵਰਤਨ ਦਾ ਤੇਲ ਰੋਗਾਣੂ ਨਾਸ਼ਕ ਵੀ ਹੁੰਦਾ ਹੈ ਇਸ ਦੇ ਨਾਲ ਹੋਮੀਓਪੈਥਿਕ ਦਵਾਈ ਦਾ ਬਹੁਤ ਵਧੀਆਂ ਰਿਜਲਟ ਹੈ ਜਿਸਦਾ ਨਾਮ mesti plus ਹੈ ਇਹ ਮੈਡੀਸਨ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਵੇਗੀ ਮਿੱਠਾ ਸੋਢਾ ਵੀ 50 ਗ੍ਰਾਮ ਦਿੰਦੇ ਰਹੋ
ਮਟਰਾਂ ਨੂੰ ਬਿਜਾਈ ਤੋਂ ਬਾਅਦ ਕੀ ਯੂਰਿਆ ਪਾ ਸਕਦੇ ਹਾਂ ਕੀ ਨਹੀ ਵੱਧ ਤੋਂ ਵੱਧ ਕਿੰਨਾਂ ?
(en)
Matra de vich 45 kg urea prati acre de vich paaya janda hai. ihh urea tuc 2 hissya de vich vand k paa skde ho
ਰੇਤਲੀ ਜਮੀਨ ਅਾ ਥੋੜੀ ਕਣਕ ਨੂੰ ਵਧੀਅਾ ਬਨਾੳੁਣ ਲੀ ਤਰੀਕਾ ਦਸੋ 2 ਬੋਰੀਅਾਂ ਯੂਰੀਅਾ ਪਾ ਚੁਕੇ ਅਾ 1 ਪਾਨੀ ਲੱਗਾ 65 ਦਿਨ ਦੀ ਕਨਕ ਅਾ ਜੀ ਦਸੋ ਕੋਈ ਹੱਲ ਜੀ ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
ਇਕ ਕਿਲੋ ਮੈਗਜ਼ੀਨ 125 ਗ੍ਰਾਮ ਸੁਪਰ ਜਿੰਕ ਨੂੰ 400 ਲੀਟਰ ਪਾਣੀ ਵਿੱਚ ਮਿਲਾ ਕੇ ਇਕ ਕਿਲੇ ਤੇ ਸਿਪੇਅਰ ਕਰੋ 400 ਲੀਟਰ ਪ੍ਰਤੀ ਏਕੜ ਪਾਣੀ ਦਾ ਸਿਪੇਅਰ ਕਰੋ
saade kol ik majj hai osnu 6 month ho gaye sue nu aje nave dud nai hoe. jado oh goha kardai hai os vich resha ohnda hai ohda ki hall kareya jave?
(en)
weather di janakari vich khandi vachad da ki matab hai...asi kanak nu pani lana hai..hafte bad ehe khandi vachad dsi hoi hai..ki krna chahida hai ji..pls tell..
(en)
pardeep singh g Agle 3 dina tak da mousam saaf hai . iss ton baad halki hwaa chal skdi hai. khandi vaachad da mtlb hunda hai halki hwaa da chalna ate nal halke meeh da hwaa de nal auna.
Punjab
ok..thank's..sir..
ਮਟਰਾਂ ਨੂੰ ਵੱਧ ਤੋਂ ਵੱਧ ਕਿੰਨਾਂ ਯਰਿਆ ਪਾਣੀ ਸਕਦੇ ਹਾਂ ?
(en)
Punjab
ਮਟਰਾਂ ਵਿਚ 45 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਪਾਇਆ ਜਾਂਦਾ ਹੈ।
Punjab
sir g matter no papad bahut jada bhar nhi rah ke kara