Punjab
Search
sir kanak de pate pile ho rahe ne ki karan hai ?
(en)
kanak de vich 1 kg manganese sulphate ate 200gm chelated zinc nu 150 ltr paani de nal mila ke prati acre te spray kr skde ho. ihh peelapan door ho jawega. jekar manganese sulphate di spray kr chukke ho tan chelated zinc di spray kro.
murgeya lai kehdi feed best a ji growth lai ?
(en)
Punjab
godrej feed v thik hai ji
is makki ke patte kora padne se zal rahe hain ?
(en)
Maharashtra
iss ka kore se bachane ka koi bhi ilaaj nhi hai. kyuki kora direct patto par gir jata hai aur nami bnn jaaati hai aur jo ki baad mein fungus bn jaati hai. iss ke kaarn patte sookh jaate hai.
sir late biji kank vich ki kuch payea jawe ki kank da jhad vadh jawe. pls tell ?
(en)
Punjab
ਤੁਸੀ ਕਣਕ ਤੋਂ ਵੱਧ ਝਾੜ ਲੈਣ ਲਈ ਇਹ 2 ਦੇਸੀ ਤਰੀਕੇ ਵਰਤ ਸਕਦੇ ਹੋ,,,,,1.ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ 2.ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
sir DOC da mtlab hunda ve jivve ki chol di doc ?
(en)
Punjab
hnji doc chawala di fuk hi hundi hai ji.
sir ke kank vich sanok de roktham lai foradin pa sakde ha es nall kanak nu koi nuksan ta nai honda ?
(en)
Maharashtra
Nahi g furaden kanak de vich naa pao. iss de vich siyunkh di roktham de lyi 1 ltr chlorpyriphos nu 150 ltr paani de nal mila ke prati acre te spray kro.
ਕਿਨੂੰ ਦਾ 12-13ਸਾਲ ਦੇ baag ਆ ਗਰਮੀ ਚ ਸੋਕਾ ਬਹੁਤ ਮਨਾੳਦਾ ਹੁਣ ਸਰਦੀ ਵਿੱਚ ਜ਼ਮੀਨ ਚ ਪਾਣੀ ਨੀ ਸੁੱਕਦਾ ਹੱਲ dsso g ?
(en)
Punjab
ਤੁਸੀ ਬੂਟਿਆਂ ਨੂੰ ਪਾਣੀ 2-3 ਹਫਤਿਆਂ ਮਗਰੋਂ ਮੌਸਮ , ਵਰਖਾ, ਅਤੇ ਮਿਟੀ ਦੇ ਹਿਸਾਬ ਨਾਲ ਲਗਾਓ। ਜੇਕਰ ਗਰਮੀਆਂ ਵਿਚ ਬੁੱਟੇ ਸੋਕਾ ਜ਼ਿਆਦਾ ਮਨਾਉਂਦੇ ਹਨ ਤਾਂ ਤੁਸੀ ਬੂਟਿਆਂ ਨੂੰ ਪਾਣੀ ਥੋੜ੍ਹੇ ਥੋੜ੍ਹੇ ਦਿਨਾਂ ਬਾਅਦ ਦੇ ਸਕਦੇ ਹੋ ਅਤੇ ਸਰਦੀਆਂ ਵਿਚ ਬੂਟਿਆਂ ਨੂੰ ਹਲਕਾ ਪਾਣੀ ਦਵੋ ਅਤੇ ਦਿਨਾਂ ਵਿਚ ਫਾਸਲਾ ਵਦਾ ਦਇਓ। ਫਰਵਰੀ ਵਿਚ ਕਰੂੰਬਲਾਂ ਫੁਟਣ ਤੋਂ ਪਹਿਲਾਂ ਅਤੇ ਅਪ੍ਰੈਲ ਵਿਚ ਫਲ ਲਗਣ ਤੋਂ ਬਾਅਦ ਸਿੰਚਾਈ ਕਰੋ।
ਮੇਰੇ ਕੋਲ ੲਿਕ ਅੇਚ ਅੇਫ ਦੋਗਲੀ ਨਸਲ ਦੀ ਗਾ ਹੈ ੲਿਸ ਵਾਰ ਹੇਹੇ ਵਿਚ ਅਾੳੁਣ ਤੇ ਮੇ ੳੁਸ ਦੇ ਦੋ ਦਿਨ ਗਬਣ ਦਾ ਟੀਕਾ ਲਗਵਾਏਅਾ ਪਰ ਅੰਜ ਤੀਜੇ ਦਿਨ ਵੀ ੳੁਹ ਦੁਜੇ ਪਸ਼ੁਆ ਤੇ ਚੜ ਰਹੀ ਹੈ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ?
(en)
Punjab
ਹਾਂਜੀ ਸ਼ਾਇਦ ਤੁਸੀ ਹੇਹੇ ਵਿੱਚ ਆਉਣ ਤੋਂ ਬਾਅਦ ਨਾਲ ਦੀ ਨਾਲ ਹੀ ਟੀਕਾ ਦਿੱਤਾ ਹੋਵੇਗਾ ਤੇ ਹੁਣ ਇਹ ਰਹੀ ਨੀ ਇਸ ਲਈ ਇੰਦਾ ਕਰ ਰਹੀ ਹੈ ਤੁਸੀ ਹੁਣ ਜਦੋਂ ਦੁਬਾਰਾ AI ਕਰਵਾਓ ਤਾਂ ਹੀਟ ਵਿੱਚ ਆਉਣ ਤੋਂ 24-36 ਘੰਟਿਆਂ ਬਾਅਦ ai ਕਰਵਾਓ ਤੇ ਉਸ ਤੋਂ ਬਾਅਦ ਲਗਾਤਾਰ keepur plus 30 ਗ੍ਰਾਮ ਰੋਜਾਨਾ 21 ਦਿਨ ਤੱਕ ਦਿੰਦੇ ਰਹੋ ।
Punjab
ਪਿਅਾਜ ਲਾ ਰਹੇ ਹਾ ਨਦੀਨਾ ਦੀ ਰੋਕਥਾਮ ਲੲੀ ਕਿਹੜੀ ਦਵਾੲੀ ਦਾ ਸਪਰੇਹ ਕਰਿਏ ਤੇ ਕਿਨੀ ਮਾਤਰਾ ਕਿ੍ਪਾ ਦੱਸਣ ਦੀ ਕਿ੍ਪਾਲਤਾ ਕਰਨੀ ਜੀ
hlo sardar navroop singh gill g eh dasso v jeev amrit bnoun lai asi Buffalo da goha te pishab use kar skde aa ?
(en)
Rajasthan
hnji tusi Buffalo da goha v use kar sakde ho ji koe proublam nahi hovegi . p[ar ehda da vadiya result desi cow de goha te peshab hi thik rahega.
sir potato de vadeya verity daso sri ganganagar dist vaste ?
(en)
Aloo dia bhut saaria kisma hnn jiwe ki Kufri Alankar, Kufri Ashoka, Kufri Badshah, Kufri Bahar , Kufri Chamatkar etc. Tuc ihh kisma lgga skde ho. ihna kisma da jhaad 130 qtl prati acre de aass paas hai. iss ton ilava tuc LR aloo v lgaa skde ho.
Punjab Ratta, Punjab Chhuhara, Punjab Tropic, Punjab Upma, Punjab NR -7, Punjab Red cherry etc. yeh tomato ki varieties hai app in mein se koi bhi variety lgaa skte ho.
sir saadi ik kutti hai oh soon wali hai 7-8 din rehge pishe waar ohde bache peet vich hi mar gaye kis karan mare c koe milk vich infection c ya hor karan tusi sujav devo ki eh vaar bache na maaran ?
(en)
hnji kutti kamjor hovegi ji es ta karke ho geya hona tusi kutti nu nutrich goliya lagatr 1 morning te 1 evening nu deo.
kheere de boote niche jadaa to sukde jande hai os lai kehdi spray karni chahidi hai ?
(en)
Haryana
ਖੀਰੇ ਦੀਆਂ ਜੜ੍ਹਾਂ ਦੇ ਨੇੜੇ saaf@400gm ਜਾਂ score@200ml ਜਾਂ kavach@250gm ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਬੂਟੇ ਸੁੱਕਣੋਂ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਤੁਸੀਂ ਜੜ੍ਹਾਂ ਨੇੜੇ 400 ਗ੍ਰਾਮ M-45 ਜਾਂ 400 ਗ੍ਰਾਮ copper oxychloride ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। Kheere dia jdaa de nede saaf@400gm ja score@200ml ja kavach@250gm nu 150 ltr paani de nal mila ke prati acre te spray kro. ih boote sukkno band ho jange. iss ton ilaava tuc jda de nede 400gm M-45 ja 400gm copper oxychloride nu 150 ltr pani de nal mila ke prati acre te spray kro.
kherra vich a proublam a ?
(en)
Haryana
ਖੀਰੇ ਦੀਆਂ ਜੜ੍ਹਾਂ ਦੇ ਨੇੜੇ saaf@400gm ਜਾਂ score@200ml ਜਾਂ kavach@250gm ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਇਹ ਬੂਟੇ ਸੁੱਕਣੋਂ ਬੰਦ ਹੋ ਜਾਣਗੇ। ਇਸ ਤੋਂ ਇਲਾਵਾ ਤੁਸੀਂ ਜੜ੍ਹਾਂ ਨੇੜੇ 400 ਗ੍ਰਾਮ M-45 ਜਾਂ 400 ਗ੍ਰਾਮ copper oxychloride ਨੂੰ 150 ltr ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। Kheere dia jdaa de nede saaf@400gm ja score@200ml ja kavach@250gm nu 150 ltr paani de nal mila ke prati acre te spray kro. ih boote sukkno band ho jange. iss ton ilaava tuc jda de nede 400gm M-45 ja 400gm copper oxychloride nu 150 ltr pani de nal mila ke prati acre te spray kro.
Punjab
sir ji mera khera v is tara he ho raha ha m sixer. viovita X ate thymox 25%de Sapray kity c kus pharak lagda ji
Haryana
jo tuc sixer di spray kiti hai uss de vich v saaf wala salt hai. Ihh fungus de kaarn hi problem aundi hai.
1 qtl. Ganne cho avg. Kinni shakkar ya gur niklda hai ?
(en)
Punjab
1 qtl.ganne cho avg. 10 kg mitha niklda hai us di chahe apa shakkar bna liye chahe gur.
Sir buffalo taji sui hai 6 din di osnu bhukh ghat lagdi .chara te dana pura nhi khandi. koi elaaj daso
(en)
Punjab
Jekr Buffalo chara ghat khandi hai tan tu c usdi bukh vdaun lyi alfa pet na di homeopathic dwai de skde . Jiss naal usdi bukh vadd jave gi ate ohh chara proper khaan lg jave gi
ਸਰ ਚਾਰ ਸਾਲ ਦੀ ਝੋਟੀ ਦੇ ਫਲਵੈਰੀ ਹੈ ਅਸੀ dr.john.s ਦੀ skinovet ਦੇ ਰਹੇਆ ਕੀ ਇਹ ਠੀਕ ਹੈ
(en)
Punjab
ਇਹ ਸਿਰਫ ਉਪਰਲੀ ਚਮੜੀ ਲਈ ਹੀ ਹੈ ਜੀ ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml । ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ । ਇਹ ਉਪਰਲੀ ਚਮੜੀ ਵਿੱਚ ਲੱਗੇਗਾ ।
sir mere kol hg vashi hai 7 mhinya di os nu mlappa lyi vmox seeshi dena shi rahu
(en)
Punjab
hnji tudi eh dvai de sakde ho par tusi har vaak jado v deworming karni hai lagatar salt chage karde rehna. lagar ikko hi salt ya ikko medican nal lagataar deworming na karo .
ਸਰ ਜਿਹੜੇ ਘਿਉ ਵਿਚ ਹਲਵਾਈ ਸਮਾਨ ਬਨਾਉਦੇ ਹਨ ਉਹ ਘਿਉ ਪਸੂਆ ਨੂੰ ਦੇ ਸਕਦੇ ਹਾ ਜਾ ਨਹੀ ਜੀ
(en)
Rajasthan
nahi ji
Kinnow dah plant growth ni kr riha koi dvayi dsso
(en)
Punjab
jnaab j tohada boota 1 to 3 sal tak da hai ta tuc us vich 20-30 killo de hisab nall roodi di khad paoo ate 350 gm urea February de mahine ate 350 gm urea ਮਈ de mahine tak fall lagn magro paoo bakii tuc phla eh cheeza varto g fer dekho ki result aw rea baki jekar koi hor problem aw rai us vich jive ki butta suk v rea ja mar rea hove ta tuc usnu detail de vich das k apni kheti valoo sahi slahh prapat kr skde ho g
sir barseem bhut ghat uth rhi ae urea v paya koi hor suggestions ?
(en)
Punjab
Tu c barseem di growth lyi 2 kg 13:00:45 nu 150 ltr pan de vich mila k spray kro is naal barseem di growth hon lg jave gi
Please tell about best indoor plants ?
(en)
Punjab
Indoor plants are mostly foliage plants. They include shade loving plants like hydrangea,lily,adianum, dracaena,money plant, gardenea, ivy, shefflera , exocaria bicolor,adiantum,a asparagus,chlorophytum & few flowering plants like bignonias, cyclamen, fushia etc and also cactus and succulents..they enhance the beauty of your house and make it impressive and unique infront of your guests
ਸਰ ਆਸੀ ਮੱਝਾ ਵਾਸਤੇ ਘਰ ਦੀ ਫੀਡ ਤਿਆਰ ਕਰਨੀ ਹੈ ਦੱਸੋ ਕੀ ਕੁੱਝ ਪਾਇਆ ਜਾਵੇ ਅਤੇ ਕਿੰਨਾ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
ਸਰ ਜੀ ਮੱਝਾ ਅਤੇ ਗਾਵਾਂ ਦੀ ਫੀਡ ਬਣਾੳਣ ਦੀ ਵੀਧੀ ਵਾਰੇ ਦੱਸੋ ਜੀ।ਗਰਮੀਆ ਅਤੇ ਸਰਦੀਆ ਦੀ ਫੀਡ ਵਾਰੇ ਦੱਸੋ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
ਕਣਕ ਪੀਲੀ ਬਹੁਤ ਆਂ ਪੱਠੀਆ ਵਾਲਾ ਖੇਤ ਆਂ 2ਬੋਰੇ ਯੂਰੀਆ ਸਲਫਰ ਜ਼ਿੰਕ ਪਾਤੀ ?
(en)
Punjab
ਇਸ ਵਿੱਚ ਮੈਗਨੀਜ਼ ਦੀ ਘਾਟ ਆ ਰਹੀ ਹੈ, ਜਿਸ ਕਾਰਨ ਪੀਲਾ-ਪਨ ਆ ਰਿਹਾ ਹੈ। ਇਸ \'ਤੇ 1 ਕਿਲੋ manganese sulphate ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰੋ। ਇਸ ਨਾਲ ਪੀਲਾ-ਪਨ ਦੂਰ ਹੋ ਜਾਵੇਗਾ।
sir kheti vich roodi pon da jeyada fieda ya fir hari khad pon da jekar hari khad poni hove ta os vich ki beejeya ja sakda jantar, bajra ya kuj hor bijiye a?
(en)
Haryana
Roodi ate hari khaad dona da vakh vakh kam hunda hai. jekar tuc roodi di khad paa rhe ho tan ihh roodi changi trah gali sdi ate bhurpuri ate 1 saal puraani honi chaidi hai. Nawi ate taaji roodi paun da koi faida nhi hunda. iss nal siyunkh bnn jandi hai. jekar tuc hari khaad de vjo fasal lgauna chaunde ho tan tuc JANTAR, SANN, MOONGI, GUARA, etc. fasla lgaa skde ho. ihna de vich nitrogen di maatra vadh hundi hai.
ਸਾਡੀ ਪਹਿਲਨ ਝੋਟੀ ਦੇ ੲਿਕ ਥਣ ਦਾ ਸੁਰਾਖ ਬੰਦ ਹੈ ਕੋਈ ਹੱਲ ਦੱਸੋ ਕਲ ਦੀ ਸੂਈ ਹੈ ?
(en)
Punjab
ਇਸ ਲਈ 2 ਤਰੀਕੇ ਹਨ ਜੀ ਜਾਂ ਤੁਸੀ ਨੇੜੇ ਤੋਂ ਵੈਟਨਰੀ ਡਾਕਟਰ ਨੂੰ ਬੁਲਾ ਕੇ ਸੁਰਾਖ ਖੁਲਾ ਸਕਦੇ ਹੋਂ ਜਾਂ ਫਿਰ ਤੁਸੀ ਆਪਣੇ ਪੱਧਰ ਤੇ ਜੇਕਰ ਇਲਾਜ਼ ਕਰਨਾ ਹੈ ਤਾਂ ਪਾਣੀ ਨੂੰ ਗਰਮ ਕਰਕੇ ਉਸ ਵਿੱਚ ਸਵੈਟਰ ਬੁਣਨ ਵਾਲੀ ਸਲਾਈ ਨੂੰ ਧੋ ਕੇ ਸੁਰਾਖ ਵਿੱਚ ਇੱਕ ਇੰਚ ਤੱਕ ਫੇਰ ਕੇ ਉਸ ਸੁਰਾਖ ਨੂੰ ਸਹੀ ਕਰ ਸਕਦੇ ਹੋਂ
kanak vele guli danda ta jhone vele sir deela bhot hunda hai ki edda koi solution hai ?
(en)
Punjab
iss da solution sme seer nadeen nashaka di spray krna hi hai. iss ton ilaava iss da koi v hall nhi hai. jekar gulli danda hunda hai tan uss de lyi axial ja puma power@400ml ja leader@13gm ja shagun 21-11 @200gm nu 150 ltr paani de nal mila ke prati acre te spray kro. Shagun di spray PBW 550 te na kro. iss ton ilaava jhone de vich deele ja hor nadeena di roktham de lyi saathi ja pretilachlor vargia spreha kr skde ho. kise v nadeen da koi v pakka ilaaj nahi hai.
sir ji mere kanak pili bhut ho rhi a ?
(en)
Punjab
iss de vich manganese di ghat aa rhi hai jis kaarn peelpan aa reha hai, iss de upper 1 kg manganese sulphate nu 150 ltr paani de nal mila ke prati acre te spray kro. iss nal peelapan door ho jawega.
Punjab
Hnji kanak peli hon de kai karn ho skde han kai war magnese di kami hon krk b kanak peli hon lg jndi hai ate kanak vich kafi sme tk pani khada rehn krk b kanak peli hon lg jndi hai.
sir mitti test krvai c pehle ssal jhona laon toh pehle saree taat pura san ph 8.2 8.3 ayi c agriculture department patiala tob but ohna ne carbon nitrogen phosphoras baree he dsya c asi j pure taata di jankari krwani howe taa kitte krwayi ?
(en)
Punjab
Tuc mitti da sample PAU ludhiana de ke awo. ohh tuhaanu mitti de vich saare tatta dian ghaat baare ds denge. jiss jis cheez di mitti de vich ghaat howegi ohh SOIL TEST CARD de upper nishan laa ke tuhaanu de denge. tuc uss anusaar mitti de vich tatta di ghaat nu poora kr skde ho.
asi es nu kvk rauni de skde haaa
Punjab
Han g tuc apne jile de vich KVK de vich apna mitti da sample de skde ho. Iss ton ilaava tuc PAU ludhiana de vich v mitti da sample jma krwa skde ho.
ਸਰ ਕਣਕ ਦੀ ਬਿਜਾਈ ਨੂੰ ਦੋ ਮਹੀਨੇ ਹੋ ਗਏ ਹਨ।ਪਰ ਗੁਲੀਡੰਡੇ ਦੀ ਸ਼ਿਕਾਇਤ ਬਹੁਤ ਜਿਆਦਾ ਹੈ।1 ਵਾਰ ਲੀਡਰ ਦੀ ਸਪਰੇਅ ਕਰ ਚੁੱਕੇ ਹਾਂ ਕੋਈ ਫਰਕ ਨਹੀਂ ਨਜਰ ਆ ਰਿਹਾ।ਹੁਣ ਕੀ ਕਰੀਏ ਕੋਈ ਸੁਝਾਅ ਦਿਉ ਜੀ ?
(en)
Punjab
ਜੇਕਰ ਥੋਡੇ ਖੇਤ ਵਿਚ ਲੀਡਰ ਨਾਲ ਗੁੱਲੀ ਡੰਡਾ ਨਹੀਂ ਮਰਿਆ ਤਾਂ ਤੁਸੀ 200 ਗ੍ਰਾਮ ਸ਼ਗਨ 21-11 (ਕਲੋਡੀਨਾਫੌਪ+ਮੈਟਰੀਬਿਊਜ਼ਿਨ) ਨੂੰ 150 ਲਿਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰੋ। ਨੋਟ 1.ਸ਼ਗਨ 21-11 ਨੂੰ pbw 550 ਤੇ ਉਨਤ pbw550 ਵਿਚ ਨਾ ਛਿੜਕੋ। 2. ਸਗਨ 21-11 ਦਾ ਹਲਕੀਆਂ ਜਮੀਨਾ ਵਿਚ ਛਿੜਕਾ ਨਾ ਕਰੋ। 3.ਵਡਾਣਕ ਕਣਕ ਵਿਚ ਸ਼ਗਨ 21-11 ਨਾ ਵਰਤੋਂ।
sir kanak uper urea , zinc, magzine di spray mila ke kar sakde aaa g ?
(en)
Punjab
kanakd e upper urea da shitta hi de deo. Manganese sulphate 1 kg +200gm chelated zinc nu alag ghol ke baad de vich ikathi mix kr ke spray kr skde ho. Iss nal kanak de vich peelpan khatam ho jawega.
70 din da aalloo aa g guli dande lyi pehlan topic di spray 40days te kr chuke aa but guli danda dubara aa gya aa kehdi dwaai use kriye te kini dose paayiye ?
(en)
alooa de vich vatta de vichaale sencor@200gm prati acre di spray kro. ihh sbh ton kaamyaab dwaayi hai special alooa de lyi hi hai. iss dwaayi nu alooa de bootya de upper na pain deo.
sir jekar mitti da test na karvaeya hove ta kanak vich urea ,te hor khadaa kinniya poniya chahidiya hun ?
(en)
Punjab
ਜੇਕਰ ਮਿਟੀ ਦੀ ਪਰਖ ਨਹੀਂ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿੱਲੋ ਯੂਰੀਆ,55 ਕਿੱਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਇਓ। 55 ਕਿੱਲੋ ਯੂਰੀਆ ਪਹਿਲੇ ਪਾਣੀ ਨਾਲ ਛੱਟੇ ਨਾਲ ਪਾਓ। ਹਲਕੀਆਂ ਜਮੀਨਾਂ ਵਿਚ 55 ਕਿੱਲੋ ਯੂਰੀਆ ਬਿਜਾਈ ਸਮੇ,28 ਕਿੱਲੋ ਯੂਰੀਆ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ 28 ਕਿੱਲੋ ਯੂਰੀਆ ਖਾਦ ਪ੍ਰਤੀ ਏਕੜ, ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ। ਪੋਟਾਸ਼ ਦੀ ਘਾਟ ਵਾਲੀਆਂ ਜਮੀਨਾਂ ਵਿਚ 12 ਕਿੱਲੋ ਪੋਟਾਸ਼ (20 ਕਿੱਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ । ਗੁਰਦਾਸਪੁਰ, ਹੁਸ਼ਿਆਰਪੁਰ, ਰੋਪੜ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲਿਆਂ ਲਈ 24 ਕਿੱਲੋ ਪੋਟਾਸ਼ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਪਾਓ। ਜੇਕਰ 55 ਕਿੱਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿੱਲੋ ਯੂਰੀਆ ਪ੍ਰਤੀ ਏਕੜ ਬਿਜਾਈ ਸਮੇ ਘਟਾ ਦਇਓ।
EH kehdi bimari hai guava de plant te ?
(en)
Haryana
kirpa kr apda swaal vistaar nal dso . jo v amrood de boote de vich smasya aa rhi hai. tan jo tuhaanu shi jankari ate shi ilaaj dsya ja ske. tuhaade dubaara bheji gyi photo clear nai aayi hai.
ji we are sparay athatas di spray kiti si wheat da dangur nuksan ka gay koi answer daso ?
(en)
Haryana
iss de upper 1 kg manganese sulphate + 250gm chelated zinc nu 150 ltr paani de nal mila ke prati acre te spray kro.
नमस्कार जी, अमरुद, पपीता, आंवला और नींबू की अच्छी क्वालिटी औरअधिक उत्पादन देने वाली हाइब्रिड किस्मों के बारे में बताएं, धन्यवाद ?
(en)
Haryana
अमरूद की किस्में - Punjab Pink, Allahbad Safeda, Allahbad Safeda, Sardar पपीते की किस्में - Red Lady, Punjab Sweet, Pusa Delicious, Pusa Dwarf आंवला की किस्में – Banarasi, Krishna, NA-9, Francis नींबू की किस्में – Kagzi, Vikram, Prumalini, PKM
sir genda da fulla de kehti bare daso ?
(en)
Chandigarh
Isdi bijaai July ton February mhine tak kiti jaa skdi hai… Joint double African, African marigold, French marigold, pusa basanti gainda, pusa narangi gainda kismain tusi laa skde hon…is di bijaayi lyi paudhe ton paudhe di doori 40cm honi chahidi hai…isdi tudaai 5-6 vaar kiti jaa skdi hai…
sir kanak vich sulfar da ki kamm hai ji eh poni jaruri hundi hai ji ?
(en)
Punjab
ਜੇਕਰ ਕਣਕ ਵਿਚ ਸਲਫਰ ਦੀ ਕਮੀ ਹੋਵੇ ਇਸਦੀ ਵਰਤੋਂ ਤਾਂ ਹੀ ਕਰੋ। ਸਲਫਰ ਦੀ ਜ਼ਿਆਦਾ ਕਮੀ ਰੇਤਲੀ ਜਮੀਨ ਵਿਚ ਅਉਂਦੀ ਹੈ। ਇਸਦੀ ਕਮੀ ਨਾਲ ਕਣਕ ਦੇ ਪਤਿਆਂ ਦਾ ਰੰਗ ਆਮ ਹਰੇ ਰੰਗ ਤੋਂ ਫਿੱਕਾ ਪੈਨ ਲਗ ਜਾਂਦਾ ਹੈ।
Haryana
ihh kanak de vich gandhak di ghaat nu poora krdi hai. iss ton ilaava jo mitti paani ghat sokdi hai ihh uss mitti de vich suraakh bna dindi hai jis nal paani sokya janda hai.
sir axial di spray kri nu 15 .18 din ho gye gulli dnda daab te gya par haale gob hari ha es da ki solution ve ?
(en)
Maharashtra
jekar kanak gulli dande de uppro di vadh gyi hai tan dubaara spray krn di lod nhi hai. jekar tuhaade kol spray pyi hai tan dubaara repeat krdeo. ihh gulli danda bilkul khatam ho jawega. ihh jad tak houli houli sukkega.
Eh kehri bemari a ji daso ?
(en)
Haryana
kirpa kr ke apna swaal vistaar nal pucho tan jo tuhaanu sari jankari ditti ja ske. jo v samsya ee rhi hai kirpa kr ke uss nu thoda vistaar nal pucho.
mere kol 3 year di katti hai jo het ch nahi aa rahi koi advise deo ?
(en)
Punjab
ਹੇਠ ਲਿਖੇ ਨੁਕਤਿਆਂ ਨਾਲ ਤੁਸੀ ਕੱਟੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਜੀ,,,ਪਸ਼ ਨੂੰ ਵੜੇਵੇਂ ਚਾਰਨੇ: ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ । ਇਸ ਤੋਂ ਇਲਾਵਾ ਤੁਸੀ ਪਸ਼ੂ ਨੂੰ HEATO VET ਨਾ ਦੀ ਹੋਮਿਓਪੈਥਿਕ ਦਵਾਈ ਵ ਦੇ ਸਕਦੇ ਹੋ ਜੀ।
Punjab
thanks
ਗੁੱਲੀ ਡੰਡਾ ਲਈ ਸਪਰੇ ਠੀਕ ਹੈ। ਜਾ ਇਸ ਵਿਚ ਹੋ ਪਾਈਏ। ਗੁੱਲੀਡੰਡਾ ਬਹੁਤ ਜਿਆਦਾ ਹੈ ?
(en)
Haryana
ਇਸ ਨੇ ਇਕੱਲੀ ਨੇ ਕੰਮ ਨਹੀਂ ਕਰਨਾ। ਜੇਕਰ ਤੁਹਾਡੇ ਕੋਲ axial ਜਾਂ puma power ਹੈ ਤਾਂ ਉਸਨੂੰ ਇਸਦੇ ਨਾਲ ਜਾਂ leader ਨਾਲ ਮਿਲਾਓ। ਸਿੰਗਲ ਸਪਰੇਅ ਇਸ \'ਤੇ ਕੰਮ ਨਹੀਂ ਕਰਦੀ। ਇਸ ਤੋਂ ਇਲਾਵਾ ਜੇਕਰ ਤੁਹਾਡੇ ਕੋਲ UPL ਦੀ shagun 21-11 ਪਈ ਹੈ ਤਾਂ 200 gm ਉਸ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਤੁਸੀਂ ਜਿਹੜੀ ਦਵਾਈ ਲਿਆਂਦੀ ਹੈ ਉਸ ਦੀ ਮਾਤਰਾ 500gm ਪ੍ਰਤੀ ਏਕੜ ਹੈ।
cow nu खाँसी hoyi aa g 3 din to pthe v katt khan dyi a koi ilaz dso g ?
(en)
Punjab
ਹਾਂਜੀ ਗਾਂ ਨੂੰ ਇੱਕ ਤਾਂ ਗਾਂ ਨੂੰ ਸਫੈੇਦੇ ਦੇ ਪੱਤਿਆਂ ਦੀ ਧੂਣੀ ਦਿਓ ਅਤੇ ਉਸ ਦੇ ਨਾਲ catcuf ਨਾਮ ਦੀ ਦਵਾਈ ਰੋਟੀ ਤੇ ਰੱਖ ਕੇ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਲਗਾਤਾਰ ਦਿਓ
plough jamen lay wadia na mnu ik banda na dsya ke plough nal jamen de wadia mitti nicha chali jandi a and nicha de bekar mitti uper a jandi a dso g sahi dsya ona ?
(en)
Maharashtra
han g ikk saal de vich ikk var khet nu plough hallan nal vahauna jruri hunda hai. iss de bhut saare faide hnn, 1. iss nal mitti di upperli parat tutt jandi hai ate mitti nu hwaa lagg jandi hai. 2. iss nal khambal ghaa di jadd patti jandi hai ate nadeen v bhut ghat uggrde hnn. 3. mitti di ulta pulti ho jandi hai jis nal fasal de jhaad te v fark painda hai. 4. har saal fasal jameen di upperli parat ton khanij laindi rehndi hai iss nal growth ghat jandi hai. plough maarn nal jameen narm rehndi hai ate fasal dia jdaa wdia faildia hnn jis nal doongayi ton v khanijj asaani nal mil jande hnn.
ਸਰ ਮੱਝਾਂ ਗਾਵਾਂ ਕਰਜੇ਼ ਤੇ ਲੈਣ ਲਈ ਕਿਸੇ ਸਰਕਾਰੀ ਸਕੀਮ ਬਾਰੇ ਦੱਸੋ ?
(en)
Punjab
MAJH JA GAA DE LOAN LAI TUSI APNE NERE DI " The PunjabState Cooperative Agricultural Development Bank Ltd., District Office, Majitha Road, Amritsar 0183-2422906, 5023640 " NAL SAMPARAK KARKE apna loan aply kar sakde ho. vdhere jankari lai tusi is link te ja ke puri jankari hasil kar skde ho. http://www.agribankpunjab.org/activities/lending/diversified-loaning/
Can Any Agriculture expert call me ?
(en)
Maharashtra
You can ask any question related to agriculture and livestock and any other on our apnikheti app. we are always ready to solve your problems. Thanks.
sir guli dande di spray to baad kinne time baad paani lona chahida hai ji je agle din paani lga dita jave ta koe fark ta ni penda ji ?
(en)
Punjab
gulli dande di spray krn ton agle din hi pani na lgao . gulli dande di spray ton baad ghto ghat 7_8 dina baad pani lgauna chahi da hai .
Hf cow nu mok lagi aa is da ilaj daso 1month phela v lagge ?
(en)
Punjab
isde lai sb to phla gobhr test krvaya javee....kayi vr keede v ho skde pet ch.....isde lai Mikodiear-bolus ja Rocklow bolus diti jave
Sir barseem jma ni uttda koi tonic das do ?
(en)
Punjab
tuc NPK 2 kg 13:00:45 nu 150 ltr pan de vich mila k spray kr skde ho g us naal barseem di growth hon lg jave gi
triacontanol kanak nu pehli urea naal payi jaane aaa. eh ki fayda kregi g ?
(en)
Haryana
han g tuc pehli urea de nal iss di varto kr skde ho . iss da koi nuksaan nahi hai. ihh growth da kam krdi hai. jiwe ki pehli urea de nal progibb kam krda hai. ihh pattya de vich harapan lyaundi hai ate kanak da vikaas krdi hai.
ਮਹੀਨੇ ਦੀ ਗੱਭਣ ਝੋਟੀ ਹੈ ਉਸਨੂੰ ਲੇਟੀ ਵਿੱਚ ਘਿਉ ਦੇ ਸਕਦੇ ਆ ?
(en)
Punjab
ਹਾਂਜੀ ਤੁਸੀ ਪਾ ਸਕਦੇ ਹੋ ਪਰ ਜਿੰਨਾਂ ਟਾਈਮ ਸਰਦੀਆਂ ਹੈ ਉਨਾਂ ਟਾਈਮ ਹੀ ਪਾ ਸਕਦੇ ਹੋਂ ਜਾਂ ਗਰਮੀਆਂ ਵਿੱਚ ਨਹੀ ਪਾ ਸਕਦੇ
HF phela soa gaa nu ki dia Jo dudh jayada dava ?
(en)
Rajasthan
hnji osnu balance diet deo. te gar di bnai hoe feed deyo. daily moringa de 250 gram leaves deo. soon ta ik maheena baad tak daily dalia dena v bohat jaruri hunda hai.
sir ji mineral mixture kehdi compny da sab to vadya majha lye..?
(en)
Punjab
tuc agrimin da mineral mixture vart sakde ho g isde result sab to vdya ne
sade kol cow hai jo ke navi sui si par do dina toh thale bheth gyi hai ,sui nu 6 din hoge ,calcium vi deta ,NS vi do latian par uthi nhi ?
(en)
Rajasthan
hnji tusi nede de doctor to koe doctorai elaz karvao kyuki eh dekh ke hi elaz hovega ke pashu di condition ki hai.
Gud mrng all frd ਬੱਕਰੀਆ ਲੇਣੀਆ ਆਪਾ ਵਾਈ ਕਿਸੇ ਕੋਲ ਹੋਣ ਤਾ ਦੱਸਣਾ (ਬੀਟਲ)ਨਸਲ ਕਿਵੇ ਦੀ ਹੈ ਫਾਈਦਾ ਹੈ ਇਸ ਚ ਮਾਹਰ ਦੱਸਣ ?
(en)
Rajasthan
hnji tusi beetal bakriya rakh sakde ho eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha. beetal bakrio len lai tusi 7891847890 te lucky goat farmer nu call kar sakde ho .
ਹੈਲੋ ਸਰ ਜੀ ਮੈ ੨ ਕਿਲੇ ਕਣਕ 2967 ਦੀ ਬਿਜਾੲੀ 24 ਅਕਤੂਬਰ ਨੁੰ ਕੀਤੀ ਸੀ ਕਣਕ ਨੇ ਬੂਟਾ ਘਟ ਬਣਾਿੲਅਾ ਤੇ ਕਿਤੇ ਕਿਤੇ ਸਿੰਟਾ ਕਢਣਾ ਸੁਰੂ ਕਰ ਿਦਤਾ ਕੋੲੀ ਹਲ ਦਸੋ ?
(en)
Haryana
ਇਸ ਵਿੱਚ 4 kg ralli gold ਜਾਂ TRICONTANOL ਦੀ ਸਪਰੇਅ ਕਰੋ। ਇਸ ਨਾਲ ਕਣਕ ਦਾ ਬੂਝਾ ਬਣ ਜਾਵੇਗਾ। ralli gold ਨੂੰ ਯੂਰੀਆ ਨਾਲ ਮਿਲਾ ਕੇ ਪਾ ਦਿਓ ਜਾਂ ਰੇਤ ਦੇ ਨਾਲ ਮਿਲਾ ਕੇ ਜਾਂ ਸਿੱਧਾ ਖੇਤ ਵਿੱਚ ਛਿੱਟਾ ਦਿਓ।
ਮੇਥੀ ਦੀ ਇਸ ਬਿਮਾਰੀ ਦਾ ਇਲਾਜ ਦਸੋ ?
(en)
Haryana
ਜੇਕਰ ਮੇਥੀ ਦੇ ਉੱਪਰ ਧੱਬੇ ਬਣ ਰਹੇ ਹੱਨ ਤਾਂ ਉਸ ਦੀ ਰੋਕਥਾਮ ਦੇ ਲਈ 400 ਗ੍ਰਾਮ copper oxy chloride ਨੂੰ M-45 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Namaskar Experts...punjab me bakro ki mandi kha lagti h..please bataye ?
(en)
bahii sahib g ashii nasal ki bakriii aa to btanaaa
batho layi affinity dwai kehdi company di a te prati acre kine rs di pendi a ?
(en)
Haryana
ihh dwaayi FMC company di aundi hai . ihh sare chaudi patti wale nadeen nu control krdi hai. iss di dosage 20gm prati acre hundi hai.
carrot De Ute blight di problem lyi kehri spray kariye ?
(en)
Haryana
carrot de vich blight di rotham de lyi 400gm M-45 ja kavach @250gm nu 150 ltr paani de nal mila ke prati acre te spray kro.