Manage Expert Answers

Search

Total Count :- 258604

sir 4 month hoge majj bani nu osdi koe parakh ho sakdai hai ya check karva sakde ha ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (17 Jan 2018 08:28 PM) Assigned Date (-)
Answered Date (18 Jan 2018 05:23 AM) Translated Date (-)

ਹਾਂ ਜੀ ਨਿਰਮਲ ਬਾਈ ਜੀ ਤੁਸੀ ਆਪਣੀ ਮੱਝ ਨੂੰ ਡਾਕਟਰ ਕੋਲੋ ਚੈਕ ਕਰਵਾ ਸਕਦੇ ਹੋ 4 ਮਹੀਨੇ ਦਾ ਟਾਈਮ ਬੋਹਤ ਹੁੰਦਾ ਹੈ ਜੀ ਮੱਝ ਨੂੰ ਚੈੱਕ ਕਰਬਾਉਣ ਦੇ ਲਈ

Answered Date (18 Jan 2018 08:37 AM) Translated Date (-)

ਤੁਸੀਂ ਆਪਣੀ ਮੱਝ ਨੂੰ ਡਾਕਟਰ ਕੋਲ ਚੈੱਕ ਕਰਵਾ ਸਕਦੇ ਹੋ ਅੱਗੇ ਵਾਸਤੇ ਧਿਆਨ ਰੱਖਿਆ ਕੀ ਤਿੰਨ ਮਹੀਨਾ ਦੀ ਮੱਝ ਚੈੱਕ ਹੋ ਜਾਂਦੀ ਹੈ

Answered Date (18 Jan 2018 08:56 PM) Translated Date (-)

bund ch banya pa ka dekha

Par gaganjot ji tuci dasyna Nahi kihri medicine pauni chaidi ha jo knak di paidawar jada hove ?

(en)
Posted by
NAVRAJ RANDHAWA (9779147934)
NAVRAJ RANDHAWA
Punjab
Gurdaspur
Write Answer
Posted Date (17 Jan 2018 08:25 PM) Assigned Date (-)
Answered Date (17 Jan 2018 09:33 PM) Translated Date (24 Sep 2021 12:07 PM)

Kanak di vadia paida war lyi tu c gibberelic acid @300ml ja hoshi @400-500ml vrt skde ho ji iston elava tu c 191919 di spray kr skde ho . 191919 di spray da sb ton jayda fyda odo hunda hai jdo kanak vich baliya niklnia strt hundia hai.

Answered Date (17 Jan 2018 08:52 PM) Translated Date (24 Sep 2021 12:07 PM)

nasa

sir kanak te urea di spray ker skde a te kini te ha sach sulphur di v dsso ?

(en)
Posted by
Amar dhaliwal (9877486942)
Amar dhaliwal
Punjab
Barnala
Write Answer
Posted Date (17 Jan 2018 08:24 PM) Assigned Date (-)
Answered Date (18 Jan 2018 05:29 AM) Translated Date (26 Feb 2022 09:30 AM)

amar dhaliwal sabb kanak koi v sapray ta hi karni chahidi hai jekar kanak nu usdi jarurat hove nahi eve faltu sapreha kar k khrchaa vadhaun da koi fyda ni hunda kyu jhadd bahve thda vdh jae 1 adh qwtl. bt apa sapreha te ena khrchaa kr chukeee hunde aw ki apna khrchaa msa puraa hunda hai..pehla changi traa janchoo ki tohadi kanak nu kis cheez di jarurat hai ja kis di nahi fer koi v step chukoo dusra kde v dealeraa dia gla ch aw k eve faltu dia sapreha na kro....han jekar tohanu vakeyaa e lagda hai tohadi kanak ch sach much us cheez di jarurat hai ta kro so asi tohanu eh salah devage ki jekar tohadi kanak nu isdi jarurat hai tahi tuc eh sapreha krna...baki tuc aghe likhiya sapreha jarur kro g....baki kise v tra di jankari len de lai tuc sade nal jarur bane raho tohadi puri sahayta kiti javegi~~~~~~~APNI KHETI~~~~~~

ਸਰ ਸਾਡੀ ਵੇੜ 3 ਸਾਲ ਦੀ ਹੈ ਬਹੁਤ ਟੀਕੇ ਲਾਏ ਅਤੇ ਬਲਦ ਤੋ ਵੀ ਕਰਵਾਈ ਪਰ ਉਹ ਨਹੀ ਢੇਰਦੀ please ਇਸ ਬਾਰੇ ਕੁਝ ਦੱਸੋ ?

(en)
Posted by
gurbhej (9569618690)
gurbhej
Punjab
Muktsar
Write Answer
Posted Date (17 Jan 2018 08:22 PM) Assigned Date (-)
Answered Date (18 Jan 2018 05:35 AM) Translated Date (24 Sep 2021 01:03 PM)

ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ।ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ :  ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸ ਘੱਟ ਸਰੀਰਿਕ ਭਾਰ ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾ ਗਰਮ ਵਾਤਾਵਰਣ ਆਸ ਕਰਵਾਉਣ ਦਾ ਪ੍ਰਬੰਧ ਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ :- ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

sir meri buffalo nu suuee nu 1 year 6 month ho gya a rhe nhi rhy 16-1 nu gentamicin inj bachedaani Ch bhr ke 30 mints baad i krty c or receptal LGA ta c or 17 nu gentamicin b bra ke i kra t a DSO g theak a ja nhi help me sir?

(en)
Posted by
kulwinder singh (9463216783)
kulwinder singh
Punjab
Sangrur
Write Answer
Posted Date (17 Jan 2018 08:17 PM) Assigned Date (-)
Answered Date (18 Jan 2018 08:58 PM) Translated Date (26 Feb 2022 09:30 AM)

gua khala

18 Jan 2018

ke likhya a

Answered Date (18 Jan 2018 09:02 PM) Translated Date (26 Feb 2022 09:31 AM)

kya sir

Leader kar sakda Pehla pani Lagan to bad ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (17 Jan 2018 08:09 PM) Assigned Date (-)
Answered Date (18 Jan 2018 05:36 AM) Translated Date (-)

 ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

dud vadon layi koe vadiya ji feed daso ?

(en)
Posted by
Iqbal Singh (8289088735)
Iqbal Singh
Punjab
Amritsar
Write Answer
Posted Date (17 Jan 2018 08:08 PM) Assigned Date (-)
Answered Date (12 May 2018 07:29 AM) Translated Date (-)

ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

Answered Date (18 Jan 2018 09:00 PM) Translated Date (-)

wheat 9kg pao

sir 23 January nu baarish dasi ha kanak paani Vali ho gayi ha daso sir ki kariya baarish jyada ha thodi ha ?

(en)
Posted by
bhajandeep (7082621592)
bhajandeep
Haryana
Ambala
Write Answer
Posted Date (17 Jan 2018 08:02 PM) Assigned Date (-)
Answered Date (18 Jan 2018 01:15 PM) Translated Date (24 Sep 2021 01:03 PM)

ajj de mousam de hisaab nal tuc kanak nu paani lgaa skde ho. aje barish aun di koi sambhawna nahi hai.

Sir narme da ki rate a ?

(en)
Posted by
karamjeet singh (7527986092)
karamjeet singh
Punjab
Fazilka
Write Answer
Posted Date (17 Jan 2018 07:58 PM) Assigned Date (-)
Answered Date (18 Jan 2018 01:12 PM) Translated Date (26 Feb 2022 09:31 AM)

Narme da rate 5500-5600rs. prati quintal chal reha hai.

18 Jan 2018

Thnkhs sir

sade kol ik hf cow hai osnu asi pathe te vand ponde osnu vai ho jandi hai kuj pachda ni koe vadiya dvai daso?

(en)
Posted by
Iqbal Singh (8289088735)
Iqbal Singh
Punjab
Amritsar
Write Answer
Posted Date (17 Jan 2018 07:49 PM) Assigned Date (-)
Answered Date (17 Jan 2018 07:56 PM) Translated Date (24 Sep 2021 01:03 PM)

sir g matter noo papad bahut aa ke karia

17 Jan 2018

Kirpa kr ke photo bhejo tan jo tuhaanu iss di jankari ditti ja ske.

ਸਰ ਪਸ਼ੂਆਂ ਨੂੰ ਤਾਰਾਮੀਰਾ ਪਾਉਣ ਦੇ ਕੀ ਫਾਇਦੇ ਹਨ।ਖਾਸ ਕਰਕੇ ਸੂਣ ਵਾਲੇ ਪਸ਼ੂਆਂ ਨੂੰ ਕਿੰਨੀ ਮਾਤਰਾ ਵਿੱਚ ਤਾਰਾਮੀਰਾ ਪਾਉਣਾ ਚਾਹੀਦਾ ਹੈ ਅਤੇ ਕਿਸ ਮਹੀਨੇ ਤੋਂ ਪਾਉਣਾ ਸ਼ੁਰੂ ਕਰਨਾ ਚਾਹੀਦਾ ਹੈ ?

(en)
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (17 Jan 2018 07:39 PM) Assigned Date (-)
Answered Date (19 Jan 2018 12:32 PM) Translated Date (24 Sep 2021 01:03 PM)

ਤਾਰਾਮੀਰਾ ਸਰੀਰ ਵਿੱਚ ਚਮਕ ਲਿਆਉਦਾ ਹੈ ਜੋ ਜਿਅਦਾ ਗਰਮੀ ਮੰਂਨਦੇ ਹਨ ਤਾਂ ਉਹਨਾਂ ਪਸ਼ੂਆਂ ਲਈ ਵਧੀਆ ਹੁੰਦਾ ਹੈ ਬਾਕੀ ਇਹ 100 ਗ੍ਰਾਮ ਡੇਹਲੀ ਦੇ ਸਕਦੇ ਹੋਂ ਤੇ ਜੇਕਰਇਸਦਾ ਤੇਲ ਦੇਣਾ ਹੈ ਤਾਂ 50 ਗ੍ਰਾਮ ਡੇਹਲ ਦੇ ਸਕਦੇ ਹੋਂ ਇਹ ਗਰਮੀਆਂ ਵਿੱਚ ਹੀ ਦਿੱਤਾ ਜਾਵੇ ਤਾਂ ਠੀਕ ਹੈ ਸਰਦੀਆਂ ਵਿੱਚ ਦੇਣ ਦੀ ਜਿਆਦਾ ਲੋੜ ਨਹੀ ਹੈ ਜੀ

kanak vich gulli dande di roktham lyi atlantiss di spray kr sakde ha? te kive krni chahidi hai te kini dosage hai ?

(en)
Posted by
gurjant singh (8437412865)
gurjant singh
Punjab
Amritsar
Write Answer
Posted Date (17 Jan 2018 07:22 PM) Assigned Date (-)
Answered Date (18 Jan 2018 05:38 AM) Translated Date (-)

 ਗੁੱਲੀ ਡੰਡੇ ਦੀ ਸੁਚੱਜੀ ਰੋਕਥਾਮ ਦੇ ਲਈ ਤੁਸੀ axil ਜਾਂ ਫੇਰ total ਜਾਂ markpower ਵਿਚੋਂ ਕਿਸੇ ਇਕ ਦੀ ਸਪਰੇਅ ਕਰ ਸਕਦੇ ਹੋ ਜੀ ਪਰ ਇਹ ਸਪਰੇਅ ਕਰਨ ਵੇਲੇ ਖੇਤ ਦੇ ਵਿਚ ਗਿੱਲ ਹੋਣਾਂ ਜਰੂਰੀ ਹੈ ਜੇਕਰ ਕਣਕ ਦੀ ਫ਼ਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80 ਫ਼ੀਸਦੀ) ਜਾਂ 2,4-ਡੀ ਐਸਟਰ 36 ਫ਼ੀਸਦੀ ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫ਼ਸਲ ਵਿੱਚ ਬਿਜਾਈ ਤੋਂ 45-55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ

ਸਰ ਜੀ ਸਾਹੀਵਾਲ ਗਾਂ ਦਾ ਦੁੱਧ ਵਧ ਨਹੀ ਰਿਹਾ ਬਹੁਤ ਕੋਸ਼ਿਸ਼ ਕੀਤੀ ਗਈ ਪਰ ਉਸ ਦਾ ਦੁੱਧ ਨਹੀ ਵਧ ਰਿਹਾ ਸਰ ਤੁਸੀਦੱਸੋ ਉਸ ਨੂੰ ਸੁਏ ਹੋਏ 4 ਮਹੀਨੇ ਹੋ ਗਏ ਹਨ ?

(en)
Posted by
gurbhej (9569618690)
gurbhej
Punjab
Muktsar
Write Answer
Posted Date (17 Jan 2018 07:13 PM) Assigned Date (-)
Answered Date (02 Feb 2018 01:03 PM) Translated Date (24 Sep 2021 01:03 PM)

ਦੁੱਧ ਦਾ ਸਿਧਾ ਸਬੰਧ ਬੈਲੇਸ ਡਾਈਟ ਨਾਲ ਹੀ ਹੈ ਘਰ ਦੀ ਬਣਾਈ ਬੈਲੇਸ ਡਾਈਟ ਦਿਓ ਹਰ ਰੋਜ਼ 250 ਗ੍ਰਾਮ ਮੋਰਿੰਗਾ ਦੇ ਪੱਤੇ ਖਵਾਓ ਇਸ ਦੇ ਨਾਲ celcimust ਨਾਮ ਦਾ ਮਿਲਕ ਬੂਸਟਰ ਗਾਂ ਨੂੰ ਪਿਆਓ ਇਸ ਨਾਲ ਦੁੱਧ ਵੱਧ ਜਾਵੇਗਾ

sir cow char month ho ga sue nu lava ta soj a jade a nall g shiddiya v aon lag jade a na g koe hall daso g ?

(en)
Posted by
Bobby (8437403380)
Bobby
Punjab
Sangrur
Write Answer
Posted Date (17 Jan 2018 07:05 PM) Assigned Date (-)
Answered Date (17 Jan 2018 09:53 PM) Translated Date (-)

ਥਣਾ ਅਤੇ ਲੇਵੇ ਦੀ ਸੋਜ ਦਾ ਮੁੱਖ ਕਾਰਨ ਇਨਫੈਕਸ਼ਨ ਹੁੰਦੀ ਹੈ ਜਿਸਦਾ ਕਾਰਨ ਕੀਟਾਣੂਆਂ ਹੁੰਦੇ ਹਨ। ਇਹ ਪਸ਼ੂ ਦੇ ਥਣਾ ਦੀਆਂ ਮੋਰੀਆਂ ਰਾਹੀਂ ਅੰਦਰ ਜਾ ਕੇ ਇਨਫੈਕਸ਼ਨ ਕਰਦੇ ਨੇ ਜਿਸ ਨਾਲ ਲੇਵੇ ਤੇ ਜਾ ਥਣਾ ਤੇ ਸੋਜ ਆ ਜਾਂਦੀ ਹੈ । ਸੋ ਇਸਦੀ ਰੋਕਥਾਮ ਲਈ ਪਹਿਲਾਂ ਤਾਂ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਪਸ਼ੂਆਂ ਦਾ ਕਮਰਾ ਸਾਫ ਹਵਾ ਦਾਰ ਹੋਵੇ ਅਤੇ ਫਰਸ਼ ਨੂੰ ਰੋਜ ਚੰਗੀ ਤਰ੍ਹਾ ਸਾਫ ਕਰੋ। ਦੁੱਧ ਚੋਣ ਤੋਂ ਬਾਅਦ ਡੰਗਰ ਨੂੰ ਥੋੜ੍ਹੀ ਦੇਰ ਖੜ੍ਹਾ ਰੱਖੋ ਤਾਂ ਕਿ ਥਣਾਂ ਵਿਚ ਕਿਸੇ ਤਰ੍ਹਾ ਦੀ ਇਨਫੈਕਸ਼ਨ ਨਾ ਹੋਵੇ।  ਜੇਕਰ ਥਣਾ ਦੀ ਸੋਜ ਹੋ ਜਾਵੇ ਉਸ ਤੋਂ ਬਾਅਦ ਤੁਸੀ ਘਰਦੇ ਕੁੱਜ ਦੇਸੀ ਨੁਕਤੇ ਵਰਤ ਸਕਦੇ ਹੋ 1 ਪੀਸੀ ਹੋਈ ਹਲਦੀ ਨੂੰ ਸਰੋ ਦੇ ਤੇਲ ਵਿਚ ਮਿਲਾ ਕੇ ਪੇਸਟ ਬਣਾ ਲਾਓ ਅਤੇ ਸੋਜ ਹੋਣ ਦੀ ਸੂਰਤ ਵਿਚ ਹਵਾਨੇ ਤੇ ਇਸਦੀ ਮਾਲਿਸ਼ ਕਰੋ। ਸਰੋ ਦੇ ਤੇਲ ਅਤੇ ਹਲਦੀ ਵਿਚ ਰੋਗਾਣੂ ਨਾਸ਼ਕ ਹੁੰਦੇ ਹਨ ਅਤੇ ਇਹਨਾਂ ਵਿੱਚ ਸੋਜ ਘਟਾਉਣ ਦੀ ਵੀ ਸਕਤੀ ਹੁੰਦੀ ਹੈ। 2.ਥਣਾ ਦੀ ਬਿਮਾਰੀ ਹੋਣ ਦੀ ਸੂਰਤ ਵਿਚ ਥੋੜਾ ਜਿਹਾ ਸਰੋ ਦਾ ਤੇਲ(ਕੌੜਾ ਤੇਲ) ਗਰਮ ਪਾਣੀ ਵਿਚ ਪਾ ਕ ਹਵਾਨੇ ਤੇ ਮਾਲਿਸ ਕੀਤੀ ਜਾਂਦੀ ਹੈ। 3.ਕਾਲੀ ਮਿਰਚ ਨੂੰ ਪੀਸ ਕ ਉਸ ਵਿਚ ਗਲੋ ਮਿਲਾ ਕੇ ਤੇ ਵਿਚ ਗੁੜ ਪਾ ਕ ਪਸ਼ੂ ਨੂੰ ਖਿਲਾਓ।

Answered Date (18 Jan 2018 08:58 AM) Translated Date (-)

ਕਾਲੀ ਮਿਰਚ ਕੀਨੀ ਹੋਣੀ ਚਾਹੀਦੀ ਐ

sir sadi buffalow nu suie nu 6 months ho gye ne o aje tak boli nahi hai.asi os vaste ke kariee ?

(en)
Posted by
Tej singh (9463800519)
Tej singh
Punjab
Faridkot
Write Answer
Posted Date (17 Jan 2018 06:56 PM) Assigned Date (-)
Answered Date (17 Jan 2018 01:57 PM) Translated Date (-)

ਠ ਲਿਖੇ ਨੁਕਤਿਆਂ ਨਾਲ ਤੁਸੀ ਕੱਟੀ ਨੂੰ ਹੇਹੇ ਵਿਚ ਲਿਆ ਸਕਦੇ ਹੋ ਜੀ ਪਸ਼ੂਆਂ ਨੂੰ ਹੇਹੇ ਵਿਚ ਲਿਆਉਣ ਲਈ ਵੜੇਵੇਂ ਚਾਰੇ ਜਾਂਦੇ ਹਨ ਕਿਓਂਕਿ ਇਹਨਾ ਦੀ ਤਸੀਰ ਗਰਮ ਹੋਣ ਕਰਕੇ ਪਸ਼ੂ ਜਲਦੀ ਪਸ਼ੂ ਹੇਹੇ ਵਿੱਚ ਆ ਸਕਦਾ ਹੈ ਅਤੇ ਨਵੇਂ ਦੁੱਧ ਹੋ ਜਾਂਦਾ ਹੈ | ਪਰ ਵੜੇਵਿਆਂ ਨੂੰ ਹਮੇਸ਼ਾ ਹਿੰਨ ਕੇ ਖੁਆਓ | ਕੱਚੇ ਵੜੇਵਿਆਂ ਵਿੱਚ ਗੋਸੀਪੋਲ ਨਾਂ ਦਾ ਜਹਿਰ ਹੁੰਦਾ ਹੈ ਜਿਸ ਨਾਲ ਪਸ਼ੂ ਵਿੱਚ ਜ਼ਹਿਰਬਾਦ ਵੀ ਹੋ ਸਕਦਾ ਹੈ। ਗੁੜ ਤੇ ਤਾਰੇਮੀਰੇ ਦਾ ਮਿਸ਼ਰਣ ਦੇਣਾ: ਆਪਣੇ ਪਸ਼ੂਆਂ ਨੂੰ ਗੁੜ ਅਤੇ ਤਾਰੇਮੀਰੇ ਦਾ ਮਿਸ਼ਰਣ, ਲਗਭਗ ਅੱਧਾ ਕਿਲੋ ਤੋਂ 1 ਕਿੱਲੋ 5 – 7 ਦਿਨ ਖੁਆਉਂਦੇ ਹਨ| ਕਈ ਵਾਰ ਇਸ ਮਿਸ਼ਰਣ ਵਿੱਚ ਥੋੜਾ ਲੂਣ ਵੀ ਪਾ ਲਿਆ ਜਾਂਦਾ ਹੈ ਜਾਂ ਫਿਰ ਕੁਜ ਲੋਕ ਕਾਹੜਾ ਜਿਸ ਵਿੱਚ ਸੌਂਫ, ਜਵੈਨ, ਸੁੰਡ ਆਦਿ ਨੂੰ ਗੁੜ ਵਿੱਚ ਪਾ ਕੇ ਦਿੰਦੇ ਹਨ ਗੁੜ + ਸਰੋਂ ਦਾ ਤੇਲ ਤੇ ਤਿਲ ਦਾ ਮਿਸ਼ਰਣ ਦੇਣਾ:ਇਹ ਨੁਕਤੇ ਵਿੱਚ ਲਗਭਗ 250 ਗ੍ਰਾਮ ਗੁੜ ਤੇ ਐਨੇ ਹੀ ਤਿਲ ਲੈ ਕੇ ਉਸ ਵਿੱਚ ਲਗਭਗ 100 ਮਿਲੀਲਿਟਰ ਸਰੋਂ ਦਾ ਤੇਲ ਪਾ ਕੇ ਮਿਕਸ ਕਰ ਲਿਆ ਜਾਂਦਾ ਹੈ, ਇਸ ਮਿਸ਼ਰਣ ਨੂੰ ਕੁੱਟ ਕੇ ਪਸ਼ੂ ਨੂੰ ਖੁਆਇਆ ਜਾਂਦਾ ਹੈ ਤੇ ਲਗਭਗ 4 – 5 ਦਿਨ ਦਿਤਾ ਜਾਂਦਾ ਹੈ| ਗੁੜ, ਸਰੋਂ ਦੇ ਤੇਲ ਅਤੇ ਤਿਲ ਵਿੱਚ ਬਾਈਪਾਸ ਪ੍ਰੋਟੀਨ ਵੀ ਪਾਈ ਜਾਂਦੀ ਹੈ| ਸੋ ਜਦੋਂ ਸਾਰੇ ਖੁਰਾਕੀ ਤੱਤ ਮਿਲਣ ਲੱਗ ਜਾਣ ਤੇ ਪਸ਼ੂ ਦੇ ਹੇਹੇ ਵਿੱਚ ਆਉਣ ਦੀ ਆਸ ਹੋ ਜਾਂਦੀ ਹੈ ਤੁਸੀ1kg Repromin(Kemin) ਦੇ ਨਾਲ Hivit's Repeater kit (Homeopathy) ਦਿਉ।

Answered Date (17 Jan 2018 08:47 PM) Translated Date (-)

bobimin gel da result v bht vadia ji

kanak ch bathu bohat hai but mgniz di ghat v a pehla kehdi spray kariye g ?

(en)
Posted by
chamkaur singh (9915975490)
chamkaur singh
Punjab
Mansa
Write Answer
Posted Date (17 Jan 2018 06:43 PM) Assigned Date (-)
Answered Date (18 Jan 2018 01:17 PM) Translated Date (24 Sep 2021 01:04 PM)

kanak de upper pehla bathu wali spray kro. kyuki ihh dino din vadh jawega ate kanak de upper di pai skda hai. iss kr ke bathu wali spray pehla kro. ate 4-5 dina baad manganese di spray kro.

sir Meri buffalo aa oh raji ni hundi bouht kamjor aa koii ilej daso 3 var teka parvea pr phir bol painde aa ?

(en)
Posted by
Gursewak singh (9872571519)
Gursewak singh
Punjab
Tarn Taran
Write Answer
Posted Date (17 Jan 2018 06:24 PM) Assigned Date (-)
Answered Date (17 Jan 2018 01:12 PM) Translated Date (-)

ਹਾਂਜੀ ਵੀਰ ਤੁਸੀ ਇੱਕ ਤਾਂ ਮੱਝ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ਜਾਂ ਫਿਰ ਵਧੀਆ ਕੰਪਨੀ ਦਾ ਲਿਵਰਟੋਨਿਕ ਜਿਵੇ live52 ਆਦਿ ਉਹ ਪਿਆਉ ਵਾਰ ਵਾਰ ਫਿਰਨ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

Passau nu pathia vich hara dhania Dita ja sakda ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (17 Jan 2018 04:19 PM) Assigned Date (-)
Answered Date (18 Jan 2018 02:08 PM) Translated Date (24 Sep 2021 01:04 PM)

hnji dita ja sakda hai ji.

Kanak di fasal de vadia paidwar lai kihri medicine di spray karni chaidi ha kanak nu aje guli dande vali spray karni ha ki us nal koi hor spray kar skde ha jo kanak di fasal jada ho sake ?

(en)
Posted by
NAVRAJ RANDHAWA (9779147934)
NAVRAJ RANDHAWA
Punjab
Gurdaspur
Write Answer
Posted Date (17 Jan 2018 04:07 PM) Assigned Date (-)
Answered Date (17 Jan 2018 06:09 PM) Translated Date (24 Sep 2021 01:04 PM)

tu c pehla kanak te gulli dande di spray kro . ate fir dwai de hisab naal ghto ghat 10 -12 dina baad jdo thonu lge kanak vich gulli danda khtm ho gya hai . us ton baad kanak di vadia paidawar lyi koi dwai vrto.

17 Jan 2018

Par kihri medicine vartnni chaidi o tusi dasya nahi

17 Jan 2018

Kanak di vadia paida war lyi tu c gibberelic acid @300ml ja hoshi @400-500ml vrt skde ho ji iston elava tu c 191919 di spray kr skde ho . 191919 di spray da sb ton jayda fyda odo hunda hai jdo kanak vich baliya niklnia strt hundia hai.

Sir aalu ch hun urea pa skde 50 kg payi a hun tk 2 mahinea de ho gye hun urea nal bimari ni aundi grmi jyada hon kr k koi nuksaan ta ni ja koi npk spray krie ta kehri kariye ?

(en)
Posted by
Dimple kumar (9872721231)
Dimple kumar
Punjab
Mansa
Write Answer
Posted Date (17 Jan 2018 04:06 PM) Assigned Date (-)
Answered Date (04 Apr 2018 12:23 PM) Translated Date (26 Feb 2022 09:31 AM)

urea sirf growth da kam krdi hai. ihh kise bimari nu aun ton nahi rokdi hai. bimaari aun te iss de upper M-45@400GM di prati acre te spray kro. jekar npk di spray krni hai tan iss de upper 1 kg 191919 di spray kr skde ho.

Answered Date (17 Jan 2018 04:54 PM) Translated Date (26 Feb 2022 09:31 AM)

Aalua lai recommended dose urea di 165 kg per acre hai jekr thodi dose rehndi hai tan tuc baki rehndi dose pado baki aalu di vdia growth tuc 1kg npk 19:19:19 nu 150 ltr pani vich mila k prati acre spray krdo .

mai makhi palan bare jankari chohnda hai ki menu jankari mil sakdi hai k kive shuru kita jave ?

(en)
Posted by
Baljinder Brar (9888262404)
Baljinder Brar
Punjab
Muktsar
Write Answer
Posted Date (17 Jan 2018 03:44 PM) Assigned Date (-)
Answered Date (26 Jan 2018 10:18 AM) Translated Date (24 Sep 2021 01:04 PM)

Agr aap pehli war madumakhi palan start kr rhe ho ta sabh to pehala ta tuhanu es di training di jrurat hai ta jo tusi makhi palan diah barikia nu samj sako.fir tusi is nu chote level te start kro tuhanu ik peti lgbhag Rs 3000 se 5000 tk mil jave gi...tusi 10 peti nal v kam start kr skde ho...tuhanu market vich v iskda asha daam mil skda hai 1 kg organic honey da rate Rs 400 se 700 tk mil janda hai.

ਜੈਵਿਕ ਖਾਦ ਬਣਾਉਣ ਲਈ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇੜੇ ਗੰਡੋਆ ਕਿਥੋ ਤੇ ਕੀ ਰੇਟ ਮਿਲੇਗਾਾ ਤੇ 10/3 ਚ ਕਿਨਾ ਗੰਡੋਆ ਚਾਹਿਦਾ ਹੈ ?

(en)
Posted by
Baljinder Brar (9888262404)
Baljinder Brar
Punjab
Muktsar
Write Answer
Posted Date (17 Jan 2018 03:39 PM) Assigned Date (-)
Answered Date (17 Jan 2018 11:02 AM) Translated Date (24 Sep 2021 01:04 PM)

ਹਾਂਜੀ ਤੁਸੀ ਮੁਕਤਸਰ ਜ਼ਿਲੇ ਵਿੱਚ ਗੰਡੋਆਂ ਖਾਦ ਲਈ 9417613396 ਨੰਬਰ ਤੇ ਅੰਗਰੇਜ਼ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋਂ । ਇਹ ਗੰਡੋਆਂ ਖਾਦ ਪਿਛਲੇ ਕਈ ਸਾਲ ਤੋਂ ਤਿਆਰ ਕਰਦੇ ਹਨ ਤੇ ਵੇਚਦੇ ਵੀ ਹਨ ਜੀ ।

How we get a farmerlone ?

(en)
Posted by
Amit Kumar Sahu (9777402011)
Amit Kumar Sahu
Odisha
Bargarh (Baragarh)
Write Answer
Posted Date (17 Jan 2018 03:08 PM) Assigned Date (-)
Answered Date (18 Jan 2018 06:49 AM) Translated Date (26 Feb 2022 09:31 AM)

Please post your question in detail that for what purpose do you need a Farmer Loan. So, that we can give you all the details regarding your query.

Sri har gobind pur tehsil batala da mausam kive rahega barish di sambhavna hai ke nahi ?

(en)
Posted by
NAVRAJ RANDHAWA (9779147934)
NAVRAJ RANDHAWA
Punjab
Gurdaspur
Write Answer
Posted Date (17 Jan 2018 02:44 PM) Assigned Date (-)
Answered Date (17 Jan 2018 09:46 AM) Translated Date (24 Sep 2021 01:05 PM)

batala tehsil de vich kal nu badalwayi bne rehn de chances hnn. mousam hwaa wala nahi rhega. halki badalwayi bni rhegi.

bai g mere kol kukad rakhe hoye ne oh sukk k mar rahe ne koi ilaaj desi kukad a aam jo ghara ch hunde ne ?

(en)
Posted by
sarbjit singh (9592088307)
sarbjit singh
Punjab
Ludhiana
Write Answer
Posted Date (17 Jan 2018 02:39 PM) Assigned Date (-)
Answered Date (17 Jan 2018 12:45 PM) Translated Date (24 Sep 2021 01:05 PM)

hnji tusi hitech liquad medican leya te 20 ml pani vich 1 ml eh madican te 1 ml koe v livetonic jive liver 52 eh deyo ya fir desi nukta audio vich daseya hoeya hai oh suno .

  • 17 Jan 2018

    thnx beer g

    sir kanak ch 2 4 d kini pain a g ?

    (en)
    Posted by
    Gurpreet Saini (9779348115)
    Gurpreet Saini
    Punjab
    Ludhiana
    Write Answer
    Posted Date (17 Jan 2018 02:27 PM) Assigned Date (-)
    Answered Date (17 Jan 2018 09:04 AM) Translated Date (26 Feb 2022 09:31 AM)

    kanak de vich iss di maatra 250 gm prati acre hai. iss nu 150 ltr pani de nal mila ke prati acre te spray kr skde ho.

    Answered Date (17 Jan 2018 02:35 PM) Translated Date (26 Feb 2022 09:32 AM)

    250 gram 2,4d sodium salt 80WP nu 150 litr pani vich ghol k spray kro isdi vrto chode patte wale ndina waste kiti jandi hai.

    kanak ?

    (en)
    Posted by
    Harpreet chahal (8968082932)
    Harpreet chahal
    Punjab
    Bathinda
    Write Answer
    Posted Date (17 Jan 2018 02:18 PM) Assigned Date (-)
    Answered Date (17 Jan 2018 08:56 AM) Translated Date (24 Sep 2021 01:05 PM)

    kirpa kr ke apna swaal vistaar nal pucho tan jo tuhaanu iss sambandhi jankari ditti ja ske.

    hello sir / madam I AM ASHISH THAKUR FROM HIMACHAL PRADESH . CURRENTLY PURSUING MY UG IN AGRICULTURE ( HONS ) . I WANT TO START A BUSINESS OF DAIRY , THOUGH I NEED YOUR KIND ASSISTANCE RELATED TO THIS FEILD . I WOULD BE VERY THANKFUL TO YOUR KIND HELP PROBLEMS I AM FACING ARE CHOICE OF BREED , FROM WHERE TO BUY , OTHERS. ?

    (en)
    Posted by
    Ashish Thakur (7807366711)
    Ashish Thakur
    Himachal Pradesh
    Kangra
    Write Answer
    Posted Date (17 Jan 2018 02:14 PM) Assigned Date (-)
    Answered Date (17 Jan 2018 09:07 AM) Translated Date (-)

    you can call to 9649038200 Navroop singh

    Himachal Pradesh

    Answered Date (17 Jan 2018 02:38 PM) Translated Date (-)

    thanku sir

    sir bathinda disst vich 1121 jhone da ki rate hai ji ?

    (en)
    Posted by
    navdeep singh (9646277074)
    navdeep singh
    Punjab
    Bathinda
    Write Answer
    Posted Date (17 Jan 2018 02:12 PM) Assigned Date (-)
    Answered Date (17 Jan 2018 09:25 AM) Translated Date (24 Sep 2021 01:05 PM)

    Bathinda distt de vich 1121 jhone da rate 3200-3300rs. prati quintal chal reha hai ate narme da rate 5500-5600rs. prati quintal chal reha hai.

    hf ਦੀਆ ਨਿਸ਼ਾਨੀਆ ਦੱਸੋ ?

    (en)
    Posted by
    navi Sidhu (8727042235)
    navi Sidhu
    Punjab
    Fazilka
    Write Answer
    Posted Date (17 Jan 2018 02:03 PM) Assigned Date (-)
    Answered Date (17 Jan 2018 08:34 AM) Translated Date (26 Feb 2022 09:32 AM)

    Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ। ਦੇਸੀ ਗਾਂ ਜਿਵੇ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ। HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ । ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ। ਇਹ ਆਮ ਤੌਰ ਤੇ 50,000 ਰੁਪਏ ਤੱਕ ਮਿਲ ਜਾਂਦੀ ਹੈ ।ਇਸ ਦੇ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਹੈ। ਡੇਅਰੀ ਫਾਰਮਿਗ ਲਈ ਇਸ ਨਸਲ ਵਧੀਆ ਹੁੰਦੀ ਹੈ।

    • 1

    hf dia sahi nishania ki hundia ne sir ?

    (en)
    Posted by
    balwinder brar (9653798986)
    balwinder brar
    Punjab
    Muktsar
    Write Answer
    Posted Date (17 Jan 2018 01:53 PM) Assigned Date (-)
    Answered Date (17 Jan 2018 08:35 AM) Translated Date (-)

    Hf (ਹੋਲਸਟੀਅਨ-ਫਰੀਜ਼ੀਅਨ )ਗਾਂ ਦੀ ਨਸਲ ਚਿੱਟੇ ਅਤੇ ਕਾਲੇ ਰੰਗ ਦੀ ਹੁੰਦੀ ਹੈ। ਦੇਸੀ ਗਾਂ ਜਿਵੇ ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਪਰ HF ਨਸਲ ਦੀ ਗਾਂ ਦੇ ਧੋਣ ਦੇ ਥੱਲੇ ਹੰਪ ਨਹੀ ਹੁੰਦਾ। HF (ਹੋਲਸਟੀਅਨ-ਫਰੀਜ਼ੀਅਨ ) ਨਸਲ ਦੀ ਗਾਂ ਦੀ ਰੀੜ ਦੀ ਹੱਡੀ ਬਿਲਕੁੱਲ ਸਿੱਧੀ ਹੁੰਦੀ ਹੈ । ਬਾਕੀ ਦੇਸੀ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ ਪਰ HF ਨਸਲ ਦੀ ਗਾਂ ਦਾ ਪਿੱਛਾ ਵੀ ਬਿਲਕੁੱਲ ਸਿੱਧਾ ਹੁੰਦਾ ਹੈ। ਇਹ ਆਮ ਤੌਰ ਤੇ 50,000 ਰੁਪਏ ਤੱਕ ਮਿਲ ਜਾਂਦੀ ਹੈ ।ਇਸ ਦੇ ਦੁੱਧ ਦੀ ਕੁਆਲਿਟੀ ਵਧੀਆ ਹੁੰਦੀ ਹੈ। ਡੇਅਰੀ ਫਾਰਮਿਗ ਲਈ ਇਸ ਨਸਲ ਵਧੀਆ ਹੁੰਦੀ ਹੈ।

    • 1

    Kinu ke bag ke bare me Jankari chahiye ?

    (en)
    Posted by
    Chiman lal (8386885382)
    Chiman lal
    Rajasthan
    Sri Ganganagar
    Write Answer
    Posted Date (17 Jan 2018 01:47 PM) Assigned Date (-)
    Answered Date (17 Jan 2018 01:05 PM) Translated Date (24 Sep 2021 01:05 PM)

    kinnow ki kheti mid-June se end-September tak ki jaa skti hai...kinnow ki kheti ke liye paudhe se paudhe ki doori 6 X 6m rkhni chahiye...lagbhag 110 paudhe prti acre ke hisaab se lgaane chahiye..

    17 Jan 2018

    nyc g

    sir ji cow aa sadi kol hf nasal de us de soon ch 2 month rhe gai ne os de samb sambal te khurak bari dasseo plz ?

    (en)
    Posted by
    gurjant dhaliwal (8556805657)
    gurjant dhaliwal
    Punjab
    Moga
    Write Answer
    Posted Date (17 Jan 2018 01:46 PM) Assigned Date (-)
    Answered Date (17 Jan 2018 01:08 PM) Translated Date (-)

    ਸੂਣ ਤੋਂ 15 ਦਿਨ ਪਹਿਲਾਂ ਪੌਣਾ ਕਿਲੋ ਮੱਕੀ ਦੀਆਂ ਬੱਕਲੀਆਂ ਖੁਆਓ।ਇਸ ਸਮੇਂ ਦੌਰਾਨ 5-5 ਗ੍ਰਾਮ ਦੀਆਂ ਵਿਟਾਮਿਨ ਡੀ ਦੀਆਂ ਦੋ ਪੁੜੀਆਂ ਇੱਕ ਹਫਤੇ ਤੇ ਫਰਕ ਨਾਲ ਖੁਆਓ । ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।

    17 Jan 2018

    ok sir thnx ji

    sir ji sadi cow nu 2 month to khansi bht hai hat nahi rahi koi ilaj daso.?...sir Navroop singh ji.. ?

    (en)
    Posted by
    Arundeep Singh (9876827787)
    Arundeep Singh
    Punjab
    Amritsar
    Write Answer
    Posted Date (17 Jan 2018 12:58 PM) Assigned Date (-)
    Answered Date (17 Jan 2018 08:21 AM) Translated Date (-)

    ਹਾਂਜੀ ਗਾਂ ਨੂੰ ਸਫੈੇਦੇ ਦੇ ਪੱਤਿਆਂ ਦੀ ਧੂਣੀ ਦਿਓ ਅਤੇ ਉਸ ਦੇ ਨਾਲ catcuf ਨਾਮ ਦੀ ਦਵਾਈ ਰੋਟੀ ਤੇ ਰੱਖ ਕੇ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਲਗਾਤਾਰ ਦਿਓ

    ਝੋਟੀ ਪਹਿਲੇ ਸੂਏ ਆ ਰੋਜਾਨਾ ਫੀਡ ਵੀ ਪਾਉਦੇ ਆ ਪਰ ਦੁੱਧ 6 ਲੀਟਰ ਹੀ ਆ, ਕੋਈ ਉਪਾਅ ਹੈ ਜੀ ਦੁੱਧ ਵਧਾਉ ਲਈ ?

    (en)
    Posted by
    ਕੁਲਵੀਰ ਸਿੰਘ (9780071579)
    ਕੁਲਵੀਰ ਸਿੰਘ
    Punjab
    Sangrur
    Write Answer
    Posted Date (17 Jan 2018 12:56 PM) Assigned Date (-)
    Answered Date (17 Jan 2018 12:59 PM) Translated Date (26 Feb 2022 09:29 AM)

    ਦੁੱਧ ਵਧਾਉਣ ਲਈ ਪਸ਼ੂ ਨੂੰ ਜਵੈਣ ਤੇ ਰਾਈ ਦੀਆਂ ਪਿੰਨੀਆਂ ਫਾਇਦੇ ਮੰਦ ਹਨ। (ਵਿਧੀ : ਅੱਧਾ ਕਿਲੋ ਜਵੈਣ, ਅੱਧਾ ਕਿੱਲੋ ਰਾਈ, ਪੰਜ ਕਿਲੋ ਗੁੜ ਦੀਆਂ ਪਿੰਨੀਆਂ ਬਣਾ ਲਓ। )

    Answered Date (17 Jan 2018 01:07 PM) Translated Date (26 Feb 2022 09:29 AM)

    ਕਿੰਨੀ ਮਾਤਰਾ ਚ ਦੇਣੀਆ ਜੀ

    17 Jan 2018

    ਜੇਕਰ ਦਸੀ ਗਈ ਸਮੱਗਰੀ ਨਾਲ ਥੋਡੀਆਂ 50 ਪਿਨੀਆ ਬਣਦੀਆਂ ਹਨ ਤਾਂ ਤੁਸੀ ਪਸ਼ੂ ਨੂੰ ਇਕ ਦਿਨ ਵਿਚ 5 ਪਿਨੀਆ ਦਵੋ।

    Kinnow deh butte 3saal deh hoge kehdi kehdi khaad payye g ?

    (en)
    Posted by
    Jagjeet Singh (9779530114)
    Jagjeet Singh
    Punjab
    Fazilka
    Write Answer
    Posted Date (17 Jan 2018 12:44 PM) Assigned Date (-)
    Answered Date (17 Jan 2018 12:57 PM) Translated Date (-)

    3 ਸਾਲ ਦੇ ਬੂਟਿਆਂ ਵਿਚ 10 ਤੋਂ 30 ਕਿਲੋ ਰੂੜੀ ਦੀ ਖਾਦ ਪ੍ਰਤੀ ਬੂਟਾ ਪਾਓ ਅਤੇ 240 ਤੋਂ 720 ਗ੍ਰਾਮ ਯੂਰੀਆ ਪ੍ਰਤੀ ਬੂਟਾ ਪਾਓ। ਸਾਰੀ ਰੂੜੀ ਦੀ ਖਾਦ ਦਸੰਬਰ ਮਹੀਨੇ ਵਿਚ ਪਾਓ ਅਤੇ ਯੂਰੀਆ ਦਾ ਪਹਿਲਾ ਅੱਧਾ ਹਿਸਾ ਫਰਵਰੀ ਵਿਚ ਅਤੇ ਦੂਜਾ ਅਪ੍ਰੈਲ -ਮਈ ਵਿਚ ਫਲ ਲਗਨ ਮਗਰੋਂ ਪਾਉਣਾ ਚਾਹੀਦਾ ਹੈ।

    22 g sadi cow suen wali nai nikldi 3 wari bol pai koi elaj ?

    (en)
    Posted by
    maan (8968054412)
    maan
    Punjab
    Kapurthala
    Write Answer
    Posted Date (17 Jan 2018 12:37 PM) Assigned Date (-)
    Answered Date (17 Jan 2018 11:20 AM) Translated Date (-)

    ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    sir asi kheereya nu m 45 di spray kti hai oh khatte ho rahe hai hare nahi hoe ji ya fir ohnu pani la k khad pa diye ?

    (en)
    Posted by
    Iqbal Singh (8289088735)
    Iqbal Singh
    Punjab
    Amritsar
    Write Answer
    Posted Date (17 Jan 2018 12:32 PM) Assigned Date (-)
    Answered Date (17 Jan 2018 07:14 AM) Translated Date (26 Feb 2022 09:27 AM)

    iss de vich fungus di samsya rhi hai iss de upper ridomil gold@250gm ja kavach @250 gm nu 150 ltr paani de nal mila ke spray kro. Jo spray M-45 kiti hai uss de result de lyi 5-6 dn tak udeek kro. jekar kheerya nu paani di lod lgg rhi hai tan paani lgaa deo. jekar iss ton baad v peelpan na gya tan dsyia gyia dwaayia di varto kro.

    Kanak di growth layi eh dwai karn da vichar ha ki eh theek rhu knk uth ni rhi? Jekr eh theek rhu ta isdi kini dose ik acre vich paani chahindi ha?

    (en)
    • 1
    Posted by
    geetesh garg (9569476336)
    geetesh garg
    Punjab
    Sangrur
    Write Answer
    Posted Date (17 Jan 2018 12:19 PM) Assigned Date (-)
    Answered Date (17 Jan 2018 07:05 AM) Translated Date (26 Feb 2022 09:27 AM)

    iss de vich NPK de nutrients hnn jo ki growth da kam krde hnn. iss di tuc kanak di growth de lyi varto kar skde ho. jekar tuc iss di jgah gibberelic acid @300ml ja hoshi @400-500ml ja triacontanol@300ml di spray krde ho tan ohh jyaada wdia rahega.

    सर हमारी गाय सीमन डलवाते है लेकिन रूक नही रही है उपाय बहुत किये पर लाभ नही हो रहा है कृपया मदद करे ?

    (en)
    Posted by
    s (7355096665)
    s
    Uttar Pradesh
    Amethi
    Write Answer
    Posted Date (17 Jan 2018 12:13 PM) Assigned Date (-)
    Answered Date (17 Jan 2018 09:32 AM) Translated Date (25 Feb 2022 12:45 PM)

    इसके कई कारण हो सकते है जैसे हारमोन्स का बिगडना,खुराक संबंधी बच्चेदानी में गांठ आदि। तारे सफेद शीशे की तरह होनी चाहिए, यदि तारे गंदी हो या उनमें छीदिया हो तो पशु को कभी भी दूध नही करवाना चाहिए, एक अच्छे डॉक्टर से बच्चेदानी को चेक करवा कर दवाई भरवा देनी चाहिए। इसके बिना भी लबेरिया के बार बार फिर जाने के ओर भी कारण हो सकते है जैसे जनण अंगो में जमादरू दोश कम शारीरिक भार, संतुलित आहार की कमी शरीर से हारमोन का संतुलन बिगड जाना, गर्म वातावरण आस करवाने का प्रबंध ,हेहे के लक्षण और आस करवाने का ठीक समय की कम जानकारी पहली बात यह कि आन पशु को संतुलित आहार दे। जब आप पशु को क्रोस करवाये उसके पांच मिनट के बीच आप 125 ग्राम रसोद जो कि पंसारी की दुकान से मिल जाएगी पशु को दे तारे साफ आ रही है तो एक होमिओपेथिक दवाई REPETOVET को सूई के साथ सीधे मुंह से पशु को दिन में तीन चार टाइम देते रहे।

    sir hamari baffalow milk kam daithi h usai abhi biyaay huai 1 month hua kuch asa batay us k kahanai ke liye jis vo milk jayad de .or uske sareer m takat ay. ?

    (en)
    Posted by
    chaudhary yogesh pal singh (9997903731)
    chaudhary yogesh pal singh
    Uttar Pradesh
    --
    Write Answer
    Posted Date (17 Jan 2018 11:59 AM) Assigned Date (-)
    Answered Date (17 Jan 2018 12:01 PM) Translated Date (-)

    100 किलो संतुलित खुराक बनाने के लिए जरूरतमंद समग्री इस प्रकार है । 25 किलो अनाज (जवार, बाजरी(सर्दी) गेहूं, जों (गर्मियां) इसमें से कोई एक ,दाल चुरी 20 किलोग्राम (मुंगी,उड़त चुरी,मोठ चुरी (केवल सर्दियों के लिए) मसूर चुरी , अरहर(इसमे से कोई एक), DOC 25 किलो (चोलो का चूरा) ,फायबर शीलका 15 किलोग्राम(गेहू ,चोकर,चना शीलका,मटर शीलका इन में से कोई एक) खल 15 किलोग्राम(सरसो,बिनोला या सोया इनमे से कोई एक), मीठा सोडा 250 ग्राम ,नमक एक किलोग्राम ,गुड़ एक किलो ग्राम,हल्दी 1 किलोग्राम( सर्दियों में) इन को अछि तरह से मिला दीजिए। यह घर की बनाई फीड बहुत ही फायदे मन्द है।

    17 Jan 2018

    sir is s badh jai ga milk

    ਮੈ ਵਰਮੇ ਨਾਲ िਟੳਵਲ ਕਰ ਵਅਾੳਣ ਲਈ ਸੋਚ ਂिਰਹਾ ਕਈ ਲੋਕ ਕिਹਦੇ ਨੇ ਪਾਣੀ ਰਲ ਜਾਦਾ ਹੈ ਦਸੋ ਸਰ ਕੋਈ ਜਾਣਕਾਰੀ िਦੳ ?

    (en)
    Posted by
    vikramjeet Gill (9896648488)
    vikramjeet Gill
    Haryana
    Fatehabad
    Write Answer
    Posted Date (17 Jan 2018 11:18 AM) Assigned Date (-)
    Answered Date (23 Feb 2018 04:13 AM) Translated Date (25 Feb 2022 12:45 PM)

    ਜੇਕਰ ਤੁਸੀ ਪਾਣੀ ਦੇ ਉੱਪਰ ਵਾਲੇ ਲੈਵਲ ਤਕ ਹੀ ਬੋਰ ਕਰਦੇ ਹੋ ਤਾਂ ਇੱਹ ਪਾਣੀ ਕਦੇ ਵੀ ਮਿਕ੍ਸ ਨਹੀਂ ਹੁੰਦਾ ਹੈI ਜੇਕਰ ਬੋਰ ਨੀਚੇ ਡੂੰਗਾਹੀ ਤਕ ਮਾਰਦੇ ਹੋ ਤਾਂ ਇਸ ਨਾਲ ਪਾਣੀ ਦੇ ਮਿਕ੍ਸ ਹੋਣ ਦੇ ਚਾਨਸ ਰਹਿੰਦੇ ਹੱਨ I

    majha da milk the fat vadon barh daso?

    (en)
    Posted by
    harwinder singh (9464026328)
    harwinder singh
    Punjab
    Ferozpur
    Write Answer
    Posted Date (17 Jan 2018 11:13 AM) Assigned Date (-)
    Answered Date (17 Jan 2018 11:51 AM) Translated Date (-)

    ਮੱਜ ਦੇ ਦੁੱਧ ਦੀ ਵੜੇਵੇ ਪਾਉਣ ਨਾਲ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ। ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ । ਦੁੱਧ ਵਧਾਉਣ ਲਈ ਮੱਝ ਨੂੰ ਜਵੈਣ ਤੇ ਰਾਈ ਦੀਆਂ ਪਿੰਨੀਆਂ ਫਾਇਦੇ ਮੰਦ ਹਨ। (ਵਿਧੀ : ਅੱਧਾ ਕਿਲੋ ਜਵੈਣ, ਅੱਧਾ ਕਿੱਲੋ ਰਾਈ, ਪੰਜ ਕਿਲੋ ਗੁੜ ਦੀਆਂ ਪਿੰਨੀਆਂ ਬਣਾ ਲਓ। ) ਇਸ ਤੋਂ ਇਲਾਵਾ ਤੁਸੀ ਦੁੱਧ ਵਧਾਉਣ ਲਈ ਘਰ ਦੀ ਫੀਡ ਬਣਾ ਕੇ ਵੀ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    ਮੇਰੇ ਕੋਲ 4 ਗਾਵਾਂ ਨੇ ਕਈ ਟੀਕੇ ਭਰਨ ਤੇ ਵੀ ਗਰਭ ਨਹੀਂ ਢਹਿਰ ਦਾ ਕੋਈ ਹੱਲ ਦੱਸੋ ?

    (en)
    Posted by
    jaswinder singh (9781018033)
    jaswinder singh
    Punjab
    Tarn Taran
    Write Answer
    Posted Date (17 Jan 2018 10:29 AM) Assigned Date (-)
    Answered Date (17 Jan 2018 08:17 AM) Translated Date (25 Feb 2022 12:45 PM)

    ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    17 Jan 2018

    ਧੰਨਵਾਦ ਜੀ

    ਕਣਕ ਵਿਚ ਕੀ ਘਾਟ ਹੈ ?

    (en)
    Posted by
    harjinder singh (9464580299)
    harjinder singh
    Punjab
    Bathinda
    Write Answer
    Posted Date (17 Jan 2018 09:45 AM) Assigned Date (-)
    Answered Date (17 Jan 2018 07:01 PM) Translated Date (25 Feb 2022 12:45 PM)

    ਪੰਜ ਥੈਲੇ ਜਿਸਮ ਦੇ ਪਾਣੀ ਦੇਣ ਤੋਂ ਪਹਿਲਾਂ ਪਾਓ ਜੇਕਰ ਜਮੀਨ ਦਰਮਿਆਨੀ ਹੈ ਜੇ ਜਮੀਨ ਹਲਕੀ ਹੈ ਤਾਂ ਸੱਤ ਜਾ ਅੱਠ ਥੈਲੇ ਜਿਸਮ ਪਾਓ ਜੇਕਰ ਜਮੀਨ ਭਾਰੀ ਹੈ ਤਾਂ ਤਿੰਨ ਥੈਲੇ ਜਿਸਮ ਦੇ ਪਾਓ ਧੰਨਵਾਦ ਸਹਿਤ

    Sir g apne kol mjh a ik o har vaar fir jandhi a 3 vaar teka bhra lea 1 month baadh bol pandi a koi elaj dsso ?

    (en)
    Posted by
    lovepreet Singh (8427330931)
    lovepreet Singh
    Punjab
    Tarn Taran
    Write Answer
    Posted Date (17 Jan 2018 09:43 AM) Assigned Date (-)
    Answered Date (17 Jan 2018 02:09 PM) Translated Date (-)

    ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    sir pashua nu hallow khwaun de ki ki fayde han ?

    (en)
    Posted by
    jashan (9876457015)
    jashan
    Punjab
    Sangrur
    Write Answer
    Posted Date (17 Jan 2018 09:26 AM) Assigned Date (-)
    Answered Date (18 Jan 2018 01:44 PM) Translated Date (25 Feb 2022 12:45 PM)

    eh bohat sare kam lai varti jandi hai te esdi dose v alag alag kamma lai alag alag hundi hai . eh pashu de pet dard lai varti jandi hai ya fir joda de dard lai lape kareya janda hai . par lod to jeada khavon da bohat nuksan hunda hai jive ke bann v pai sakda hai.

    ਸਰ ਪਸੂਆ ਦੇ ਮਖ ਬਹੁਤ ਜਿਆਦਾ ਹੈ ਕੋਈ ਹੱਲ ਦਸੋ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (17 Jan 2018 09:08 AM) Assigned Date (-)
    Answered Date (19 Jan 2018 11:15 AM) Translated Date (-)

    hnji tusi electrical fly killer use karo te koe v spray to parhej karo

    cow da milk vadon lae koe khurak daso ?

    (en)
    Posted by
    prabh Singh (9779220328)
    prabh Singh
    Punjab
    Gurdaspur
    Write Answer
    Posted Date (17 Jan 2018 08:33 AM) Assigned Date (-)
    Answered Date (17 Jan 2018 09:45 AM) Translated Date (-)

    ਗਾ ਦਾ ਦੁੱਧ ਵਧਾਉਣ ਲਈ ਉਸ ਨੂੰ ਇਹ ਸੰਤੁਲਿਤ ਖੁਰਾਕ ਦਵੋ। ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    ਸਾਡੇ ਕੋਲ ਪਹਿਲਣ ਝੋਟੀ ਸੂਣ ਵਾਲੀ ਹੈ ਇਕ ਮਹੀਨਾ ਰਹਿੰਦਾ ਉਸ ਦੇ ਵਧੀਆ ਲੇਵੇ ਲਈ ਕੀ ਦਿੱਤਾ ਜਾਵੇ ਵੱਧ ਦੁਧ ਲੈਣ ਲਈ ਕੀ ਕੀਤਾ ਜਾਵੇ ?

    (en)
    Posted by
    Babli singh (9465142493)
    Babli singh
    Punjab
    Mansa
    Write Answer
    Posted Date (17 Jan 2018 08:24 AM) Assigned Date (-)
    Answered Date (17 Jan 2018 11:40 AM) Translated Date (-)

    ਤੁਸੀ ਪਸ਼ੂ ਨੂੰ ਕੈਲਸ਼ੀਅਮ ਤੇ ਮਿਨਰਲ ਮਿਕਸਰ ਘਟਾ ਦਿਓ । ਬਾਕੀ ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ । ਦਲੀਆਂ ਵੀ ਦਿੰਦੇ ਰਹੋ ਤੇ ਬੈਲੇਸ ਡਾਈਟ ਦਿਓ । ਹਰ ਰੋਜ਼ ਇੱਕ ਪੇਸੀ ਗੁੜ ਦੀ ਤੇ 250 ਗ੍ਰਾਮ ਸਰੋਂ ਦਾ ਤੇਲ ਫੀਡ ਵਿੱਚ ਜਾਂ ਵੈਸੇ ਵੀ ਦੇ ਸਕਦੇ ਹੋਂ ਜੇ ਤੁਸੀ ਸੁਹਾਜਣਾ ( ਮੋਰਿੰਗਾ) ਬੂਟੇ ਦੇ ਪੱਤੇ ਰੋਜਾਨਾ 250 ਗ੍ਰਾਮ ਖਵਾ ਸਕੋ ਬਹੁਤ ਵਧੀਆ ਹੈ ।

  • guwar de rate bare dso. future ch ki vadd sakde hai ja nhi ?

    (en)
    Posted by
    jassu (8118826700)
    jassu
    Rajasthan
    Sri Ganganagar
    Write Answer
    Posted Date (17 Jan 2018 08:16 AM) Assigned Date (-)
    Answered Date (17 Jan 2018 08:22 AM) Translated Date (25 Feb 2022 12:45 PM)

    gware de rate de vadhan de bare aje kuj nhi keha ja skda. ihh sarkar di mang te nirbhar krda hai.

    eh ki rog dso knk ch pani khd gy 2 bar zero dril di bheje aa ?

    (en)
    • 4
    Posted by
    Gurwinder singh (9876609399)
    Gurwinder singh
    Punjab
    Bathinda
    Write Answer
    Posted Date (17 Jan 2018 07:59 AM) Assigned Date (-)
    Answered Date (17 Jan 2018 11:55 AM) Translated Date (25 Feb 2022 12:45 PM)

    iss de upper 1 kg manganese sulphate nu 150 ltr paani de nal mila ke prati acre te spray kro.

    majan da dud vdaun waste dana keda or kida Dena chahida hai kine time dena sukka ja pani wich peo ke ?

    (en)
    Posted by
    Raj Kumar (9914879914)
    Raj Kumar
    Punjab
    Ludhiana
    Write Answer
    Posted Date (17 Jan 2018 07:52 AM) Assigned Date (-)
    Answered Date (18 Jan 2018 01:47 PM) Translated Date (25 Feb 2022 12:45 PM)

    hnji eh dhai killo dud de magar 1 killo dana dena chahida hai ji . jinna dud hai os de according tusi ehdi matra vda ghata sakde ho. jekar daana suka deo ta vadiya hai . jeyada tar dairy wale v suka hi ponde hun. baki pashu te depend karda kai var pashu suka nai khanda ta tusi rink e deo . par jekar suka hi khaveya jave ta thik hai ji.

    ਕੀ ਰੋਗ ਐ ਇਹ ?

    (en)
    • 2
    Posted by
    manjeet (8427784073)
    manjeet
    Punjab
    Bathinda
    Write Answer
    Posted Date (17 Jan 2018 07:45 AM) Assigned Date (-)
    Answered Date (17 Jan 2018 12:02 PM) Translated Date (-)

    iss de upper 1 kg manganese sulphate nu 150 ltr paani de nal mila ke prati acre te spray kro.

    hello sir ggg... meri majj di taar hard aaa .. naram krn lai ki keta ja ve ggg ?

    (en)
    Posted by
    aman (9463609498)
    aman
    Punjab
    Mansa
    Write Answer
    Posted Date (17 Jan 2018 07:41 AM) Assigned Date (-)
    Answered Date (17 Jan 2018 07:26 AM) Translated Date (-)

    ਮੱਝ ਨੂੰ ਹਰ ਰੋਜ 100-200 ਮਿਲੀਲੀਟਰ ਤਿਲਾਂ ਦਾ ਤੇਲ ਦਿਓ ।

    Answered Date (17 Jan 2018 07:54 AM) Translated Date (-)

    bai ji usnu do chaar din nimbu devo. meri majj di v c hun thik hai

    Answered Date (18 Jan 2018 11:06 AM) Translated Date (-)

    ਤਿਲਾ ਦਾ ਤੇਲ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਆ ਇਸ ਦਿ ਕੋਈ ਨੁਕਸਾਨ ਥਾ ਨਹੀ

    sir g ki assi shed rent te laike vi egg den waliyan murgiyan da kamm suru kar skde han ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (17 Jan 2018 06:52 AM) Assigned Date (-)
    Answered Date (17 Jan 2018 12:47 PM) Translated Date (-)

    hnji tusi eh audio puri suno ji .

  • veer g ghat time ch desi murge tayar karn lai ki karn chaida g

    egg den waliyan murgiyan kitho milngiyan nale sara samaaan ?

    (en)
    Posted by
    RAVNEET SINGH (9876688169)
    RAVNEET SINGH
    Punjab
    Mansa
    Write Answer
    Posted Date (17 Jan 2018 06:50 AM) Assigned Date (-)
    Answered Date (17 Jan 2018 12:48 PM) Translated Date (-)

    hnji tusi eh puri audio suno ji

  • Answered Date (17 Jan 2018 01:03 PM) Translated Date (-)

    veer ji apna kol hun 30 murgi 2 murga egg vi dindi hun..

    veer ji 2 mahine di washi a osnu gass bahot hundi a gass hon de bavjood chara vagera sab dheek khandi a koi hal daso ?

    (en)
    Posted by
    ਗੁਰਪ੍ਰੀਤ ਸਿੰਘ (9653320001)
    ਗੁਰਪ੍ਰੀਤ ਸਿੰਘ
    Punjab
    Tarn Taran
    Write Answer
    Posted Date (17 Jan 2018 05:54 AM) Assigned Date (-)
    Answered Date (22 Feb 2018 07:35 AM) Translated Date (24 Sep 2021 01:05 PM)

    hnji thoda detail vich dasso ke ki proublam aa rahi hai . kyoki gas bohat tarah di hundi hai bohat karna karke ho sakdi hai.

    Sir pig palan k bare me jankari chahta hu ?

    (en)
    Posted by
    gurvinder Singh (8741086393)
    gurvinder Singh
    Rajasthan
    Hanumangarh
    Write Answer
    Posted Date (17 Jan 2018 03:18 AM) Assigned Date (-)
    Answered Date (21 Feb 2021 05:19 PM) Translated Date (-)

    ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ।

    Answered Date (17 Jan 2018 07:59 AM) Translated Date (-)

    pig farming do tran nl kiti ja skdi aw ik tuc small piglets lek b start kr skde ho ate pregnant soal lek b kr skde ho pr is vich jada benefit pregnant soal lek krn vich hi aw. pregnant soal lgbhag Rs 18000-30000 tk mil skti hai ate small piglets di cost lgbhag Rs 2500-3000 tk hai.pigs di sb ton vdia breed White Yorkshire breed hai.eh breed 2yrs vich 5 war bache dindia han.Eh jadatr kitchen waste uper hi feed krde ne. Baki tuc ehna da meat b market vich sold kr skde ho jehda ki Rs 90-100 per kg hai.

    Answered Date (17 Jan 2018 12:34 PM) Translated Date (-)

    thanks sir pig nu saleing krn ate rakh rkhab auor munfe bare daso

    is there any specific plant to plant spacing in wheat crop ?

    (en)
    Posted by
    Tarun Sharma (8558012449)
    Tarun Sharma
    Punjab
    Fazilka
    Write Answer
    Posted Date (17 Jan 2018 01:04 AM) Assigned Date (-)
    Answered Date (17 Jan 2018 05:57 AM) Translated Date (25 Feb 2022 12:45 PM)

    SPACING For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted. plant to plant spacing should be 3-5 cm . SOWING DEPTH The sowing depth should be 3-4 cm.