Maharashtra
Search
ye thik hay sir kya ?
(en)
kirpa photo dubaara bheje. apke dubaara daali gyi photo upload nhi huyi hai.
kya ye trika shi hai papaya ko srdi se bchane ke liye ?
(en)
Maharashtra
kirpa photo dubaara bheje. apke dubaara daali gyi photo upload nhi huyi hai.
garmi vich jo gainde di kheti hundi ( jiss nu desi language ch laddo gainda kende hann. ) os kisam da asli nam ki a..? te isda beej kitho mill sakda a. os kolkata vala gainda v kehnde ne ?
(en)
Maharashtra
iss nu english de vich v laddu genda hi kehnde hn. iss nu tuc raini season de vich lgaa skde ho. iss da beej tuc apne nede di kise v nursery ton lai skde ho. .Laddu gende di bijaayi tuc january de pehle 15 dina vich nursery tyaar kr ke fir february de vich agge mukh khet de vich skde ho.
25 kg urea ke sath 33% wali 4 kg zinc dal sakte h kya 60 din ki gaihu me ?
(en)
han g app daal skte ho .. app 200 se 250gm chelated zinc ko 150 ltr pani mein daal kr prati acre pe spray kr skte ho. aur urea alag se daal skte ho. yeh chelatdd zinc zyaada kaam krti hai.
केसर आम की दवाई कोनसी लगती है कौन से समय पर लगनी चाहिए ?
(en)
Haryana
कृपया आप अपना सवाल विस्तार से पूछें ताकि आपको सही जानकारी दी जा सकेI
ਸਰ ਬਲਰਾਜ ਜਿਪਸਮ ਵਧੀਆ ਹੈ ?
(en)
sbh ton adia sartaj company da gypsum wdia aunda hai. jekar ihh mil reha hai tan sbh ton wdia gal hai. ihh bharoseyog company hai.
Punjab
iss de exact rate di jankari tuhaanu distributor ton hi mil skdi hai.
Punjab
iss de exact rate di jankari tuhaanu distributor ton hi mil skdi hai.
meri cow new milk Nahi reh rahi 3war teeka lagwa lea Dr. kol ?
(en)
Rajasthan
ਚੰਗੇ ਡਾਕਟਰ ਤੋਂ ਚੈਕ ਕਰਵਾਓ੍ ਕਿਉਕਿ ਬੱਚੇਦਾਨੀ ਵਿੱਚ ਗੰਢ ਵੀ ਹੋ ਸਕਦੀ ਹੈ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
Punjab
koyi gand nahi hai bachedani vichTara v saf hai
ਮੈਨੂ ੲਿਸ ਅੈਪ ਤੇ ੲਿਹ ਸਮਝ ਨਹੀ ਅਾੲੀ ਕਿ ੲਿਕ ਹੀ ਮਾਹਿਰ ਪਸ਼ੂਅਾ ਤੇ ਖੇਤੀ ਬਾੜੀ ਦੋਨਾ ਬਾਰੇ ਜਾਣਕਾਰੀ ਕਿਵੇ ਦੇ ਸਕਦੇ ਨੇ ?
(en)
Punjab
sukhdev g tuc bohat vdya swal puchea g thanu eis bare bilkul sahi jankari diti javegi g eis app te jo v mahir ne ohna ne vdya pdayia kitia hoyian ne te trainings lgayian hoyian ne jive ki bohat sare mahir ne jo oh B.Sc.Agriculture de vich graduates ne jis vich oh fasla bare v pdh de ne ate nal e hi livestock jis de vich ki pashua bare v pdayi krde ne g
is vich kehdia-kehdia khada ne. ki is vich dap, potash te zinc vrgia khada hn is de fayde ki ne plant lyi ?
(en)
nahi g iss di vich onni percentage nahi hundi jinna ohh direct kam krdia hnn... iss de vich nutrient value ghat hundi hai. iss de nalo tuc NPK 130045 di hi spray kr ke wdia growth krwa skde ho.
nahi g prom di varto nal ihna di ghat di poorti nahi kiti ja skdi. ihna di ghaat di poorti krn de lyi tuc NPK 130045 ja 191919 di varto kar skde ho.
ਪਸ਼ੂ ਨੂੰ ਆਸ ਕਰਾਉਣ ਤੋ ਬਾਅਦ ਰਸੌਦ ਦੇਣ ਦੀ ਵਿਧੀ ਕੀ ਹੈ ਇਹ ਦੇਣੀ ਕਿਸ ਤਰਾ ਹੈ ?
(en)
Punjab
ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
Rajasthan
ਇਸ ਨੂੰ ਤੁਸੀ ਪਸ਼ੂ ਨੂੰ ਕਰੋਸ ਕਰਵਾਉਣ ਤੋਂ ਪੰਜ ਮਿੰਟ ਦੇ ਵਿੱਚ ਦੇਣਾ ਹੁੰਦਾ ਹੈ । ਇਸ ਦੀ ਮਾਤਰਾ 125 ਗ੍ਰਾਮ ਤੋਂ ਵੱਧ ਨਾ ਹੋਵੇ ਤੇ ਇਸ ਨੂੰ ਕੁੱਟ ਕੇ ਗੁੜ ਦੇ ਨਾਲ ਜਾਂ ਆਟੇ ਨਾਲ ਖਵਾਉਣਾ ਹੁੰਦਾ ਹੈ।
veer g ma garmiya di sabji laaonii aa ik ikale ch ki ki kuchh lavaa te chnge beej kithon milan ge ?
(en)
bindi sab to best hai. syngenta company di. par 4 knala hi lageyo. isto ilava kheere te kaddo v nal lagao. mandikarn aap kareyo ik ik killo ja do do killo karke.
ha y ji app vechniii aa
ਸਾਡੇ ਪਿੰਡ ਪਸੂਆ ਬਾਰੇ ਕੋਈ ਸਰਕਾਰੀ ਸਹੂਲਤ ਨਹੀ ?
(en)
Punjab
ਹਾਂਜੀ ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਪਸ਼ੂਆਂ ਨਾਲ ਸਬੰਧਤ ਪਿੰਡ ਵਿੱਚ ਬਣੀ ਡਿਸਪੈਂਸਰੀ ਬਾਰੇ ਆਪਣੇ ਜ਼ਿਲੇ ਦੇ ਜਾਂ ਤਹਿਸੀਲ ਦੇ ਵੈਟਨਰੀ ਅਫਸਰ ਤੱਕ ਆਪਣੀ ਗੱਲ ਪਹੁੰਚਾਓ ਤੇ ਬਾਕੀ ਅਸੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਜਾਂ ਹੋਰ ਡਿਪਾਰਟਮੈਂਟ ਵੱਲੋ ਡਿਸਪੈਸਰੀ ਵਿੱਚ ਮਿਲਣ ਵਾਲੀ ਸਹੂਲਤ ਬਾਰੇ ਤੁਹਾਨੂੰ ਇੱਕ ਵੀਡੀਓ ਰਾਹੀ ਜਾਣੂ ਕਰਵਾਇਆ ਜਾਵੇ ਕਿ ਆਮ ਲੋਕਾਂ ਲਈ ਕੀ ਕੀ ਪਸ਼ੂਆਂ ਨਾਲ ਜੁੜੀਆਂ ਸੇਵਾਵਾਂ ਵਿਭਾਗ ਵੱਲੋਂ ਜਾਰੀ ਕੀਤੀਆ ਜਾਂਦੀਆਂ ਹਨ ਇਸ ਸਬੰਧ ਬਾਰੇ ਜਿੰਨੀ ਵੀ ਜਾਣਕਾਰੀ ਪਤਾ ਕਰ ਪਾਏ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕੀਤੀ ਜਾਵੇਗੀ ਜੀ ਧੰਨਵਾਦ
ਸਾਡੇ ਪਿੰਡ ਕੋਈ ਪਸੂ ਦਾ ਬੀਂਮ ਸਕੀਮ ਨਹੀ ?
(en)
Punjab
ਹਾਂਜੀ ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ ਪਸ਼ੂਆਂ ਨਾਲ ਸਬੰਧਤ ਪਿੰਡ ਵਿੱਚ ਬਣੀ ਡਿਸਪੈਂਸਰੀ ਬਾਰੇ ਆਪਣੇ ਜ਼ਿਲੇ ਦੇ ਜਾਂ ਤਹਿਸੀਲ ਦੇ ਵੈਟਨਰੀ ਅਫਸਰ ਤੱਕ ਆਪਣੀ ਗੱਲ ਪਹੁੰਚਾਓ ਤੇ ਬਾਕੀ ਅਸੀ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਪਸ਼ੂ ਪਾਲਣ ਵਿਭਾਗ ਪੰਜਾਬ ਜਾਂ ਹੋਰ ਡਿਪਾਰਟਮੈਂਟ ਵੱਲੋ ਡਿਸਪੈਸਰੀ ਵਿੱਚ ਮਿਲਣ ਵਾਲੀ ਸਹੂਲਤ ਬਾਰੇ ਤੁਹਾਨੂੰ ਇੱਕ ਵੀਡੀਓ ਰਾਹੀ ਜਾਣੂ ਕਰਵਾਇਆ ਜਾਵੇ ਕਿ ਆਮ ਲੋਕਾਂ ਲਈ ਕੀ ਕੀ ਪਸ਼ੂਆਂ ਨਾਲ ਜੁੜੀਆਂ ਸੇਵਾਵਾਂ ਵਿਭਾਗ ਵੱਲੋਂ ਜਾਰੀ ਕੀਤੀਆ ਜਾਂਦੀਆਂ ਹਨ ਇਸ ਸਬੰਧ ਬਾਰੇ ਜਿੰਨੀ ਵੀ ਜਾਣਕਾਰੀ ਪਤਾ ਕਰ ਪਾਏ ਉਹ ਤੁਹਾਡੇ ਨਾਲ ਆਉਣ ਵਾਲੇ ਸਮੇਂ ਵਿੱਚ ਸ਼ੇਅਰ ਕੀਤੀ ਜਾਵੇਗੀ ਜੀ ਧੰਨਵਾਦ
dud den wale pasuaa nu vadeve te khal kinni payi jave ?
(en)
Rajasthan
ekar khal poni hai ta 1 killo per day pa sakde ho te jekar vadeve pone hun ta 250 gram to jeyada na pao ji
ssa ji apna kol 14 month di katti a vadia growth lye ki kurakh paiye ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
ਬਾਈ ਜੀ ਬਰਸੀਮ ਗਰੋਥ ਨਹੀਂ ਕਰ ਰਹੀ ਕੋਈ ਸਪਰੇਅ ਦੱਸੋ ?
(en)
iss de upper 2 kg NPk 130045 nu 150 ltr paani de nal mila ke prati acre te spray kro. ihh spray 5 dina te dubaara repeat krde rho.
what is this to wheat crop.color is dark green ?
(en)
Haryana
there is deficiency of manganese. To complete the deficiency of manganese sulphate@1kg + 200gm chelated zinc@200gm in 150 ltr of water per acre.
Sir leader galti nal 20gm par acer pa gyi koi Dar tan nahi ?
(en)
iss da nuksaan hi nuksaan hai. ihh kanak nu dhakka lgaa dindi hai..growth rok dindi hai.. iss de upper growth de lyi hoshi ja gibberellic acid ja tricontanol di spray kr deo. jdo gulli danda khatam ho gya.
Sir Kanak vad Ka maki Bejni Kanak oper Axil kar sakde aa ?
(en)
Punjab
hanji tu jekr kanak vich nadeen khtm krn lyi axil di vrto krde ho tan tu c us khet vich makki lga skde ho ji
ਮੇਥੀ ਦੀ ਇਸ ਬਿਮਾਰੀ ਦਾ ਇਲਾਜ ਦੱਸੋ ?
(en)
jekar methi de upper dhabbe bnn rhe hnn tan uss de upper 200gm ridomil gold ja M-45 @400gm ja carbendazim@500gm nu 150 ltr pani de nal mila ke prati acre te spray kro. iss ton ilava antracol@500gm nu 150 ltr pani de nal mila ke prati acre te spray kro ihh methi thik ho jawegi.
garlic lagi ha kitchen garden ch os kharb ho rahia what to do ?
(en)
Punjab
iss de vich chulle wali swaah da shitta dinde rho ate ho ske tan noka sukkn di roktham de lyi 200gm copper oxychloride ja 200gm M-45 nu 60 ltr paani de nal mila ke spray kro.
Sir g aalu ute 15 din phela M-45 kri c hun repeat kr skde aa ja badal ke krie koi ?
(en)
Punjab
iss de upper hun change kr ke v spray kr skde ho . iss de lyi tuc 400gm copper oxy chloride nu 150 ltr paani de nal mila ke prati acre te spray kr skde ho. iss ton ilaava tuc 250 gm ridomil gold nu 150 ltr paani de nal mila keprati acre te spray kr skde ho.
mere kol 2 majjha ik sui nu 5 month te ik nu 8 mont ho gaye hun oh nave dud nahi ho rahiya koe hall daso?
(en)
Rajasthan
ਤੁਸੀ 1kg Repromin(Kemin) ਦੇ ਨਾਲ Hivit's Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਸੰਭੋਗ ਕਰਵਾਉ ।
Thanks sir ji
triacontanol kanak nu pehli urea naal paune pye aaa g. eh ki kmm kregi ?
(en)
Punjab
ihh ik growth promoter hai iss di growth de lyi spray kiti jandi hai. iss nu tuc foliar spray de taur te v vart skde ho ate han g tuc pehli urea de nal iss di varto kr skde ho . iss da koi nuksaan nahi hai. ihh growth da kam krdi hai. jiwe ki pehli urea de nal progibb kam krda hai. ihh pattya de vich harapan lyaundi hai ate kanak da vikaas krdi hai. iss di dosage 300ml prati acre hai.
coriander da beez chite nall vdia rehnda hai ya drill nall ? jekar chite nal vijna hove ta kis tarah vijea jave?
(en)
Punjab
han g tuc iss di bijaayi shite de nal v kr skde ho ate por rahi lines bna ke kar skde ho . iss da beej 8-10 kg prati acre painda hai.
sir cow heat ch ni aa rahi ki ilaj kriye ?
(en)
Punjab
Cow k heat mai na ane k kyi karan ho skte hai jaise cow mai minerals ki kmi , cow ki deworming ka proper na krvana, cow ko uski proper khurak na milna. App cow ko heat mai lane k liye use daily mineral mixture dalo . Cow ki proper dewarming krvao. Cow ko daily 40 kg hra chara or 3 kg tudi dalo. Cow ko khula rkho tan jo wo apni mrji se pani pee ske . Iske sath hi app cow ko heat mai lane k liye heato vet nam ki homeopathic dwai bhi de skte ho .
sir cow m bajpan, (unfertilisation)ko dur kese kre ?
(en)
Punjab
cow di khurak da puura dyan rakho , atee bajpan de problem lyi tuci Repeatovet name de homeopathic dwai deya 20-20 drops nu roti de 1/4 hisse te rakh ka din vich 3 varr de, atte 3 dina de badd iss dwaii nu 2 varr dena suru kro, iss dwai nu chara puan to 1 ghnta pehla ja chara punn to 2 ghnte badd de sakde ho...
ਇਸ ਟਾਈਮ ਕਣਕ ਦੀ ਬਿਜਾਈ ਹੋ ਸਕਦੀ ਹੱ ?
(en)
Punjab
ਹੁਣ ਕਣਕ ਦੀ ਬਿਜਾਈ ਲਈ ਤੁਸੀ ਬਹੁਤ ਲੇਟ ਹੋ ਚੁਕੇ ਹੋ। ਅਤੇ ਜੇਕਰ ਤੁਸੀ ਹੁਣ ਬਿਜਾਈ ਕਰੋ ਗੇ ਤਾਂ ਕਣਕ ਬਹੁਤ ਪਿਛੇਤੀ ਹੋ ਜਾਵੇਗੀ ਅਤੇ ਝਾੜ ਵ ਬਹੁਤ ਘੱਟ ਆਵੇਗਾ।
sir pehli khaad naal kanak nu balwan daa ki fayda hai ?
(en)
Maharashtra
Jo v tuc balwan nam da product use kr rhe ho uss di photo bhejo tan jo uss de baaare tuhaanu vadh ton vadh jankari ditti ja ske.
sir kanak te 28 :28 npk de spray kar sakde ha ?
(en)
Punjab
kanak de upper changi growth de lyi 2 kg npk 130045 nu 150 ltr paani de nl mila ke prati acre te spray kro . iss ton ilaava tuc dr. dalal ghol di v spray kr skde ho jiwe ki 2.5 kg urea= 2.5 kg DAP+ 0.5 kg zinc prati acre. kanak de upper 28:28 di spray de nalo ihh 130045 di spray jyaada kamyaab hai.
ਹਰੀ ਮਿਰਚ ਕੱਦ ਲੱਗ ਸਕਦੀ ਹੈ ਇਕ ਏਕੜ ਕਿੰਨੀ ਪਨੀਰੀ ਲੋਗਗੀ ਕਿਵੇ ਬਿਜਾਈ ਹੁਦੀ ਹੈ ਕਣਕ ਮਾੜੀ ਹੋਣ ਕਰਕੇ ਵਾਹ ਦੇਣੲਈ ਐ ਡੇ ੲ ਪੀ ਅਤੇ ਯੂਰੀਆ ਪਾਈ ਹੋਈ ਹੈ ?
(en)
Maharashtra
ਇਸ ਦੀ ਪਨੀਰੀ ਅਖੀਰ ਅਕਤੂਬਰ ਤੋਂ ਲੈ ਕੇ ਨਵੰਬਰ ਮਹੀਨੇ ਤਕ ਲਗਾਈ ਜਾਂਦੀ ਹੈ ਅਤੇ ਫਰਵਰੀ - ਮਾਰਚ ਮਹੀਨੇ ਦੇ ਵਿਚ ਇਸ ਨੂੰ ਮੁਖ ਖੇਤ ਦੇ ਵਿਚ ਲਗਾਇਆ ਜਾਂਦਾ ਹੈ I
sir barseem di growth lyi safex company di jadoo vart sakde aaa jekar vart sakde aaa ta kini per acre ?
(en)
Punjab
han g tuc iss di spray kr skde ho ihh ik plant growth regulator hai. jo ki plants di growth krwaunda hai. iss di dosage 3oo gm prati acre hai.
Punjab
dealer di dosage hamesha jyaada hi hundi hai. tuc iss di 300ml dosage vart skde ho. ihh kam wdia kregi.
ਹੈਲੋ ਸਰ,ਕਣਕ ਵਿਚ ਚੋੜੀ ਪੱਤੀ ਦੇ ਨਦੀਨ ਹਨ,ਉਸ ਨੂੰ ਖਤਮ ਕਰਨ ਲਈ ਕਿਸ ਦਵਾਈ ਦੀ ਸਪ੍ਰੇ ਕਰੀਏ।ਸਰ ਸਾਡੇ ਗੁਆਡੀ ਨੇ ਐਫੀਨੀਟੀ ਦੀ ਸਪ੍ਰੇ ਕੀਤੀ ਸੀ ਉਸ ਨਾਲ ਕਣਕ ਦੇ ਪੱਤੇ ਪੀਲੇ ਹੋ ਗਏ ਹਨ ?
(en)
Punjab
ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ ਤੁਸੀਂ ਕਣਕ \'ਤੇ affinity/aim @20gm ਜਾਂ 2,4-D sodium salt @250gm ਜਾਂ accord plus @500ml ਜਾਂ total @16gm ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ \'ਤੇ ਸਪਰੇਅ ਕਰ ਸਕਦੇ ਹੋ।
Punjab
ਧੰਨਵਾਦ ਜੀ
hi, ki lohri to baad tomato beeje ja sakde aa?
(en)
Punjab
han g tuc adh february de vich tamater lgaa skde ho. jo october de vich paneeri lgaayi jandi hai uss nu mukh khet de vich end november de vich transplant kr ditta janda hai ate december de vich lgaayi paneeri nu adh february mahine de vich mukh khet de vich transplant kita janda hai.
ਕਣਕ ਵਿੱਚ ਜੰਗਲੀ ਜਵੀਂ ਹੈ ਜੀ ਕੀ ਕੀਤਾ ਜਾਵੇ ?
(en)
Punjab
ਜੰਗਲੀ ਜਵੀ ਦੀ ਰੋਕਥਾਮ ਲਈ ਤੁਸੀ 400ml ਐਕਸੀਅਲ 5ਈ ਸੀ ਜਾ 13 ਗ੍ਰਾਮ ਲੀਡਰ ਨੂੰ 150 ਲੀਟਰ ਪਾਣੀ ਵਿਚ ਘੋਲ ਕ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ। ਜਿਹਨਾਂ ਖੇਤਾਂ ਵਿਚ ਕਣਕ ਨਾਲ ਸਰੋ,ਰਾਇਆ ,ਛੋਲੇ ਜਾ ਕੋਈ ਹੋਰ ਚੋੜੇ ਪਤੇ ਵਾਲੀ ਫਸਲ ਬੀਜੀ ਹੋਵੇ ਓਹਨਾ ਖੇਤਾਂ ਵਿਚ ਲੀਡਰ ਨਾ ਵਰਤੋਂ। ਜਿਹਨਾਂ ਖੇਤਾਂ ਵਿਚ ਤੁਸੀ ਲੀਡਰ ਵਰਤ ਦੇ ਹੋ ਓਹਨਾ ਵਿਚ ਚਰੀ ਅਤੇ ਮੱਕੀ ਨਾ ਬੀਜੋ।
sir nilli ravi di kattiyan kitho mildiyan ?
(en)
Punjab
tusi Nili Ravi majh ja kattiyan khridan lai sadi apni kheti Buy/Sell aap download kar sakde ho ja fir fir sade user Gupta Dairy, Jundla Gate, Karnal nal 8044629925 te samparak kar sakde ho
sir apni cow nu sui hoyi nu 40 day ho ga hun oh heat vich aa gayi hai osnu tika kara sakda ?
(en)
Punjab
hnji soon to baad 2 month tak wait karo ji os to baad heat vich on te teeka bhara sakde ho.
45 din ka matar hai isme ab pani dena hai growth ke liye dalna sahi rahega ?
(en)
Punjab
iss mein 3-4 paani ki jrurat hoti hai. pehla paani bijaayi ke 15 din tak lgaa skte ho aur doosra paani fool ane par aur teesra paani fal aane par de. iss mein growth ke liye 2 kg NPK 130045 ko 150 ltr paani mein daal kar prati acre pe spray kre. iss se growth hoti hai. urea 45 kg prati acre ke hisaab se poori kr dein.
ਬਈ ਜੀ ਆ ਬਰਸੀਮ ਦੇ ਪੱਤੇ ਉਪਰੋਂ ਲਾਲ ਜੇ ਹੋਕੇ ਸੁੱਕ ਰਹੇ ਹਨ ਤੇ ਬਰਸੀਮ ਗ੍ਰੋਥ ਨਹੀਂ ਕਰ ਰਹੀ ਇਲਾਜ ਦੱਸੋ ?
(en)
Maharashtra
iss de upper 1 kg NPK 191919 nu 150 ltr paani de nal mila ke prati acre te spray kro. iss di growth v ho jawegi ate phosphorus di kami v poori ho jawegi.
sir leader ( Isoproturon 75% wp) da ki price aa ?
(en)
Punjab
iss de rate di jankari tuhanu apne nede de distributor ton hi mil skdi hai.
ਲਾਲ ਮਿਰਚ ਆਚਾਰ ਲਈ ਕਦੋ ਅਤੇ ਕਿਹੜੀ ਕਿਸਮ ਬੀਜੀ ਜਾਵੇ ?
(en)
Punjab
ਲਾਲ ਮਿਰਚ ਦੇ ਅਚਾਰ ਲਈ ਤੁਸੀ ਸੀ ਐਚ -27, ਪੰਜਾਬ ਤੇਜ,ਪੰਜਾਬ ਸੁਰਖ ਕਿਸਮਾਂ ਲਗਾ ਸਕਦੇ ਹੋ। ਇਹਨਾਂ ਦੀ ਖੇਤ ਵਿਚ ਪਨੀਰੀ ਲਗਾਉਣ ਦਾ ਸਮਾਂ ਫਰਵਰੀ -ਮਾਰਚ ਹੈ।
sir cargill company d feed bare dso g kattian vaste ?
(en)
Rajasthan
hnji vadiya hai ja khas karke ehna di calf starter feed da result v vadiya hai.
tractor brand dian dwaiean kive hann?
(en)
Maharashtra
Nahi g iss compani dia dwaayialai ton parhej kro kyuki kise v kisaan da iss compani dia dwayia di varto krn da koi v tajurba nahi hai iss kr ke iss company te vishvaash nahi kita ja skda. tuc BASF, UPL, ADVANTA, GHARDA, SYNGENTA, BAYER, NAGARJUNA, OSWAL, DUPONT, TATA RALLI, vargia companies dia dwayia vart skde ho.
ssa g mattra vali peli vich kehri fasal beez sakde a hun makki beez sakde a k nai aje ?
(en)
Punjab
hanji tu c matra wali peli vich bhar rutt di makki beej skde ho. isdi bijai da sma 20 January ton lai k 15 February tak hai
Punjab
acha g kehri kisam sahi rahu g
Punjab
te es to bina hor v koi fasal beez sakde a jo lahevand hove
dr. sahib 40 dina da katta.usda weight 50-60 kg aa sirf dudh pinda.. usnu hor ki pyea jave growth waste ?
(en)
Punjab
ਸਭ ਤੋਂ ਪਹਿਲਾ ਕੱਟੇ ਦੀ ਡੀਵਰਮਿੰਗ ਕਰੋ ਤੇ ਪੱਠੇ ਨਾ ਖਵਾਓ । ਬਾਕੀ ਕੱਟਰੂਆਂ / ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋ , ਉਮਰ 4-15 ਦਿਨ ਲਈ ਦੁੱਧ 3 ਕਿਲੋ, ਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋ, ਫਾਸਫੋਰਸ = 0.5 ਕਿਲੋ
ਮੇਰਾ ਸਵਾਲ ਹੈ ਜੀ ਕੇ ਪੇਂਡੂ ਡਿਸਪੈਂਸਰੀ ਵਿੱਚ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਲਈ ਇਕ ਵੀਡੀਓ ਕਲਿਪ ਬਣਾਇਆ ਜਾਵੇ ?
(en)
Punjab
ਹਾਜੀ ਗੁਰਸੇਵਕ ਸਿੰਘ ਜੀ ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ । ਅਸੀ ਕੋਸ਼ਿਸ ਕਰਾਂਗੇ ਕਿ ਇਸ ਤਰਾਂ ਦੀ ਜਾਣਕਾਰੀ ਵਾਲੀ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਜੀ । ਧੰਨਵਾਦ
Sir Dhaincha( Janter) de seed da ki price hai ?
(en)
iss de rate di jankari tuhaanu grain market de vich distributor ton hi milegi..
नमस्कार जी,दूध के बारे में बताएं कि ये टाइप 1और टाइप 2श्रेणी का किस तरह का होता है । धन्यवाद ?
(en)
Punjab
A2 गायें पुरानी नसल की गायें होती हैं जैसे कि भारतीय या अफ्रीकन गायें। इनके दूध में प्रोटीन काफी अच्छी मात्रा में होता है। और वैज्ञानिकों द्वारा नसल सुधार और जीन्स में संशोधन करने के बाद a1 गायों की नसल तैयार हुई है। इनके भी कई प्रकार होते हैं, जो दूध a1 गायें देती हैं उनमें संशोधन के कारण प्रोटीन का मूल रूप बदल जाता है, जो कि मानव स्वास्थ्य के लिए अच्छा नहीं माना जाता।
calf starter feed daso g ?
(en)
Punjab
ਵੱਛਰੂਆ ਲਈ ਖੁਰਾਕ ਦੀ ਅਨੁਸੂਚੀ (ਪ੍ਰਤੀ ਦਿਨ) ਉਮਰ 1-3 ਦਿਨ ਲਈ ਦੁੱਧ 3 ਕਿਲੋਉਮਰ 4-15 ਦਿਨ ਲਈ ਦੁੱਧ 3 ਕਿਲੋਉਮਰ 16-30 ਦਿਨ ਲਈ ਦੁੱਧ 3.5 ਕਿਲੋਉਮਰ 1-2 ਮਹੀਨੇ ਲਈ ਦੁੱਧ 2.5 ਕਿਲੋ ,ਸਟਾਟਰ ਫੀਡ = 250 ਗ੍ਰਾਮ , ਹਰਾ ਚਾਰਾ ਜਿੰਨਾ ਪਸ਼ੁ ਖਾ ਸਕੇਉਮਰ 2-3 ਮਹੀਨੇ ਲਈ ਦੁੱਧ 2 ਕਿਲੋ ,ਸਟਾਟਰ ਫੀਡ = 500 ਗ੍ਰਾਮ , ਹਰਾ ਚਾਰਾ 2-3 ਕਿਲੋਉਮਰ 3-4 ਮਹੀਨੇ ਲਈ ਦੁੱਧ 1 ਕਿਲੋ, ਸਟਾਟਰ ਫੀਡ= 750 ਗ੍ਰਾਮ ,ਹਰਾ ਚਾਰਾ 5-7 ਕਿਲੋ ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਸਮੱਗਰੀ ਭਾਗ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) = 02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ
Hello I am farming carrot for 3acres .This is my 1st farming so kindly may know were to find buyers in Bangalore
Punjab
ਕਣਕ ਦੇ ਵਿਚ ਮੈਗਨੀਜ਼ ਦੀ ਘਾਟ ਆ ਰਹੀ ਹੈ ਇਸ ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ik majj hai oh neera ni khandi par chara khandi hai te oh sukdi jandi hai ki hall kariye ?
(en)
Rajasthan
ਇੱਕ ਤਾਂ ਉਸਦੀ ਖੁਰਾਕ ਚੈਕ ਕਰੋ ਕਿ ਤੂੜੀ ਵਗੈਰਾ ਸਹੀ ਹੈ ਤੇ ਉਸ ਦੇ ਨਾਲ ਇੱਕ ਵਧੀਆ ਕੰਪਨੀ ਦਾ ਲਿਵਰਟਾਨਿਕ ਦਿਓ । ਜਿਵੇ hepawell ਕੰਪਨੀ ਦਾ ਲਿਵਰਟਾਨਿਕ ਅਤੇ ਮੱਝ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ।
I want to know about Dhaincha cultivation for green manufacturing purpose. so tell me plz about seed rate,seed price, sowing time nd method ?
(en)
Punjab
ਕਣਕ ਦੀ ਵਾਢੀ ਪਿਛੋਂ ਰੌਣੀ ਕਰਕੇ ਹਰੀ ਖਾਦ ਦੀ ਬਿਜਾਈ ਕੀਤੀ ਜਾ ਸਕਦੀ ਹੈ। ਢੈਂਚਾ, ਸਣ ਅਤੇ ਰਵਾਂਹ ਨੂੰ ਹਰੀ ਖਾਦ ਲਈ ਬੀਜਿਆ ਜਾ ਸਕਦਾ ਹੈ। ਇਕ ਏਕੜ ਲਈ ਢੈਂਚਾ ਅਤੇ ਸਣ ਦਾ 20 ਕਿਲੋ ਬੀਜ ਚਾਹੀਦਾ ਹੈ। ਝੋਨੇ ਦੀ ਪਨੀਰੀ ਲਗਾਉਣ ਤੋਂ ਇਕ ਦਿਨ ਪਹਿਲਾਂ ਫ਼ਸਲ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ। ਹਰੀ ਖਾਦ ਨਾਲ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਪ੍ਰਤੀ ਏਕੜ ਘੱਟ ਪਾਉਣ ਦੀ ਲੋੜ ਪੈਂਦੀ ਹੈ। ਢੈਂਚੇ ਨਾਲ ਤਾਂ ਲੋਹੇ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ। ਪੰਜਾਬ ਢੈਂਚਾ। ਢੈਂਚੇ ਦੀ ਸਿਫ਼ਾਰਸ਼ ਕੀਤੀ ਗਈ ਕਿਸਮ ਹੈ। ਪੀ.ਏ.ਯੂ. 1691 ਅਤੇ ਨਰਿੰਦਰ ਸਨਈ-1 ਸਣ ਦੀਆਂ ਉਨੱਤ ਕਿਸਮਾਂ ਹਨ। ਸੀ ਐਲ 367 ਅਤੇ ਰਵਾਂਹ 88 ਰਵਾਂਹ ਦੀਆਂ ਉੱਨਤ ਕਿਸਮਾਂ ਹਨ। ਰਵਾਂਹ 88 ਦਾ 12ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ। ਜੇਕਰ ਰਵਾਂਹ ਦੀ ਸੀ. ਐਲ. 367 ਕਿਸਮ ਬੀਜਣੀ ਹੋਵੇ ਤਾਂ ਬੀਜ 20 ਕਿਲੋ ਹੀ ਪਾਇਆ ਜਾਵੇ। ਇਸ ਵਾਰ ਕੁਝ ਰਕਬੇ ਵਿਚ ਹਰੀ ਖਾਦ ਦੀ ਜ਼ਰੂਰ ਵਰਤੋਂ ਕੀਤੀ ਜਾਵੇ ਤਾਂ ਜੋ ਧਰਤੀ ਦੀ ਸਿਹਤ ਨੂੰ ਬਣਾਈ ਰੱਖਿਆ ਜਾ ਸਕੇ। ਧੰਨਵਾਦ ਸਹਿਤ:- ਆਪਣੀ ਖੇਤੀ।
Punjab
For green manure crop sowing 20 kg seed per acre with drill in lines 20-22.5 cm apart from april to july but for grain production 8-10 kg seed per acre for sowing from mid june to mid july in lines 45 cm apart...price of dhaincha seeds Rs 43 per kg.Punjab dhiancha 1 is best variety of dhaincha .
Ssa g Majj da 1 month rah Gaya g daso us de udder de lai ki diet diti jave vitamin h injaction da diva g daliya chal da g roz baki ki theek raho tusi das duo g ssa g ?
(en)
Rajasthan
ਤੁਸੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ ਬੱਸ ਤੁਸੀ ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ
sir upl di total per acre kini pendi?? kehde kehde nadeen control krdi a?? te bathu layi koi hor dawai vich paun di lod hai jan nahi?? te sprey krn toh kine din bad pani laga skde a??
(en)
Punjab
ihh chaudi patti wale nadeena nu control krdi hai. iss di dosage 16gm prati acre hundi hai. iss de vich bathoo de lyi affinity 20 gm prati acre mila skde ho. ihh spray krn ton 7-10 dina de faasle tak khet nu paani na lgao.
aaj da rate daso aalu da?
(en)
gurdeep g tuc alooa de rate di jankari mandi de bhaa de vicho ja ke dekh skde ho. jekar govt. ne ajj da rate kadhya hai tan tuhaanu ihh rate app de vicho hi dikh jawega.
sir kanak de patte es tra ho rahe.aa ?
(en)
iss de upper chelated zinc 200gm di spray kro jekar ihna de vich peelapan aa reha hai .
ਨਹੀਂ ਜੀ ਸੱਚੀ ਗੱਲ ਆ ਜੇ ਕਹੋ ਤਾ ਕਾਰਡ ਦੀ ਫੋਟੋ send ਕਰਾ।। ਮੈਂ ਵੀ ਇਸ ਲਈ ਪੁਛ ਰਿਹਾ ਸੀ ਕਿ ਜਿਹੜੀ 10. 0 ਫੈਟ ਤੋਂ ਵੱਧ ਹੁੰਦੀ ਹੈ ਉਹ ਫੈਟ ਨਹੀਂ ਮੰਨੀ ਜਾਂਦੀ ਤਾਂ ਜੋ ਜਿਹੜੀ ਫੈਟ ਵੱਧ ਹੁੰਦੀ ਹੈ ਤਾਂ ਜੋ 10.0ਚ ਲਾਭ ਲਿਆ ਜਾਵੇ ?
(en)
Rajasthan
ਹਾਂਜੀ ਤੁਸੀ ਦੁੱਧ ਵਿੱਚ ਪਾਣੀ ਨਾ ਪਾਓ ਇਸ ਨਾਲ ਤਾਂ snf ਵੀ ਘੱਟ ਜਾਵੇਗੀ ਤੇ ਰੇਟ ਵੀ ਫਿਰ ਘਟੇਗਾ ਇਸ ਦਾ ਜਾਂ ਤਾਂ ਤੁਸੀ ਜਿਸ ਦੁੱਧ ਦੀ ਫੈਟ ਘੱਟ ਹੈ ਉਸ ਵਿੱਚ ਮਿਲਾ ਲਵੋ ਇਹੀ ਤਰੀਕਾ ਹੈ ਹੋਰ ਤਾਂ ਕੋਈ ਤਰੀਕਾ ਨਹੀ ਕਿਉੇਕੀ ਕਿਸੇ ਵੀ ਡਾਇਰੀ ਵਿੱਚ 10.0 ਤੋੰ ਵੱਧ ਫੈਟ ਵਾਲੇ ਦੁੱਧ ਦਾ 10.0 ਦੇ ਹਿਸਾਬ ਨਾਲ ਹੀ ਮੁੱਲ ਮਿਲੇਗਾ
ਸਿਜੇਟਾ ਕੰਪਨੀ ਦੀ ਐਕਸਲ ਦਵਾਈ ਕਿਵੇ ਆ ਜੀ ਗੁੱਲੀਡੰਡੇ ਵਾਸਤੇ ?
(en)
Punjab
han g eis dvai de vdya result ne g gulli dande de lai tuc eis nu befikar ho k vart skde ho g
han g tuc iss di spray kr skde ho. iss di dosage 400ml prati acre hai. iss da result topik de mukaable wdia hai.
Sir Kanak 45din di ho gyi topikkali guli danda nu mar degi ?
(en)
Punjab
tu c khet vich gulli dande di roktham lyi heth likhiya dwaiea jive Axil, total, markpower, vicho kise ik di vrto kr skde ho
sir sadi vachi jo ki 3 saal di ha ma uss nu 5kg agrimin pa dita ha par usdi hight nahi vadii hun ma ki kra please menu koi solution dseaa jave ?
(en)
Punjab
Tu c katti nu proper hra chara pao ate Usdi dewarming 3 mhine mgro krvao.
dewarming ki hundi aa ji
ਮੈ ਖੂੰਬਾ ਦਾ ਬੀਜ ਕਿੱਥੋ ਲੈ ਸਕਦਾ ਹਾ ?
(en)
Punjab
ਖ਼ੂਬਾਂ ਦੇ ਬੀਜ ਨੂੰ ਸਪਾਨ ਕਿਹਾ ਜਾਂਦਾ ਹੈ ਜੀ ਜੋ ਕਿ ਤੁਸੀ ਆਪਣੇ ਜਿਲ੍ਹੇ ਦੇ kvk ਤੋਂ ਪ੍ਰਾਪਤ ਕਰ ਸਕਦੇ ਹੋ ਜੀ ਜੇਕਰ ਤੁਹਾਡੇ ਏਰੀਆ ਦੇ ਵਿਚ ਕੋਈ ਵਧੀਆਂ ਮਸ਼ਰੂਮ ਫਾਰਮ ਹੈ ਤਾਂ ਤੁਸੀ ਉਥੋਂ ਵੀ ਲੈ ਸਕਦੇ ਹੋ ਜੀ