Manage Expert Answers

Search

Total Count :- 258604

bufflo di feed bare dsso ?

(en)
Posted by
jaspal singh jassar (9988897468)
jaspal singh jassar
Punjab
Rupnagar
Write Answer
Posted Date (08 Jan 2018 07:51 PM) Assigned Date (-)
Answered Date (08 Jan 2018 07:56 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

pyaaz de kehri kisam di pneri vadia hh and os da sahi time ki aa ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (08 Jan 2018 07:48 PM) Assigned Date (-)
Answered Date (08 Jan 2018 07:55 PM) Translated Date (-)

hadii de mosam de pyaj lgan da sahi tym hun hai g tuc hun tyar kiti hoi paneeei nu sidha apne khet de vich lga skde ho g isde lai PRO- 6 nam di variety vdya hai g

ਸਰ ਮੈ ਖੁੰਬਾ ਉਗਾਉਣ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਹਾ ?

(en)
Posted by
mehnga singh (9878795223)
mehnga singh
Punjab
Sangrur
Write Answer
Posted Date (08 Jan 2018 07:44 PM) Assigned Date (-)
Answered Date (08 Jan 2018 07:46 PM) Translated Date (-)

ਖੁੰਬਾ  ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ । ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ । ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ। *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ  ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ। ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ। *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ। ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ। ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ। ਇਸ ਪਲੇਟਫਾਰਮ ਤੇ  5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ। ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ । ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ  300 ਗ੍ਰਾਮ  ਬੀਜ ਪਾ ਕ  ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ। ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ। *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ। *ਪਾਣੀ ਤੇ ਹਵਾ ਦਾ ਸੰਚਾਰ*--  ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ। * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ। **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ। *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ। ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ।ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ। ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ  ਵਿਛਾ ਕੇ ਠੰਡਾ ਕਰ ਲਓ। ਇਹ ਤੂੜੀ ਬਿਜਾਈ ਲਈ ਤਿਆਰ ਹੈ। *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ। 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ। ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ। *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ। ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ। *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ। *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ।

Himachal Pradesh

Answered Date (08 Jan 2018 08:14 PM) Translated Date (-)

ਖੁੰਬ ਦੀ ਕਾਸ਼ਤ ਆਮ ਤੌਰ ਤੇ ਸਰਦੀਆਂ ਚ ਕੀਤੀ ਜਾਂਦੀ ਹੈ।ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ।ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ। ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ।ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ। 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ। ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ। 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ।ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ। ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ। ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ। ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ।

kanak te sir hoshi (sumitomo) di spray kr skde a pani lata pehla ja duje wele urea nal shitta de dyiya ?

(en)
Posted by
Amar dhaliwal (9877486942)
Amar dhaliwal
Punjab
Barnala
Write Answer
Posted Date (08 Jan 2018 07:33 PM) Assigned Date (-)
Answered Date (08 Jan 2018 07:40 PM) Translated Date (-)

kanak di vadia growth lyi tu us te hoshi diya 2 sprays kr skde ho pehli bijai ton 25 din baad ate duji bijai ton 50 din baad kr skde ho ji

08 Jan 2018

thnks sir

sir ji pls help kro buffalo da milk shi nhi ha te thn ch gand a te je dr john medicne late asar kru ki kriye ah asar kru ?

(en)
  • 1
Posted by
Amar dhaliwal (9877486942)
Amar dhaliwal
Punjab
Barnala
Write Answer
Posted Date (08 Jan 2018 07:27 PM) Assigned Date (-)
Answered Date (09 Jan 2018 12:13 PM) Translated Date (-)

hnji tusi isde jaldi elaj lai ifor-h injection lagao 5 ml . eh 3 injection lagonune hun te ik din shad ke injection lagona hai es nal fark pai javega.

talwar zinc and magnanese sulphate ikathi kr skde a ja nhi ?

(en)
  • 1
Posted by
manjinder singh (9888799035)
manjinder singh
Punjab
Fazilka
Write Answer
Posted Date (08 Jan 2018 07:21 PM) Assigned Date (-)
Answered Date (08 Jan 2018 08:41 PM) Translated Date (-)

han g tuc ihna nu alag alag ghol ke baad de vich ikathi paa ke spray kr skde ho. manganese sulphate 1 kg ate 200-250gm chelated zinc prati acre paa skde ho.

Excel ek acer kini paini ji ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (08 Jan 2018 07:18 PM) Assigned Date (-)
Answered Date (08 Jan 2018 07:27 PM) Translated Date (-)

tu c kanak vich gulli dande di roktham lyi 400ml axil nu 150 ltr pani vich ghol k prti acre spray kr skde ho...

sir 2 month tak onion di podh launi aa...hn kehra seed bijiya...jisda weight 400 ya 500 gm hove.ta vdia quality hove ..jldi dsyo ?

(en)
Posted by
jagtar singh (9872870215)
jagtar singh
Punjab
Sangrur
Write Answer
Posted Date (08 Jan 2018 07:14 PM) Assigned Date (-)
Answered Date (08 Jan 2018 07:20 PM) Translated Date (-)

isde lai Punjab agriculture university valoo agrifond dark red nam de beez di sifarish kiti gyi hai jisda k jhadd 120 qtl. per acre hai ate eh 70 to 80 gm hunda hai g ate quality wise v vdya hunda hai

rama tori te lauki... hun bej skde aa??

(en)
Posted by
Jaskaran Singh Basra (9914490431)
Jaskaran Singh Basra
Punjab
Hoshiarpur
Write Answer
Posted Date (08 Jan 2018 06:51 PM) Assigned Date (-)
Answered Date (09 Jan 2018 11:14 AM) Translated Date (28 Feb 2022 09:00 AM)

Hun tamator ate pyaaz ton bina kise sbji da mausam nhi hai. sbjia di shi bijaayi da sma adh february ton lai ke march de mahine vich rehnda hai.

sir makki chare ki fasel 2 month ki ho gayi hai ab kora padne se patte khrab ho rahe hain koi upchar battain pls sir ?

(en)
Posted by
satnam singh (9814391039)
satnam singh
Punjab
Rupnagar
Write Answer
Posted Date (08 Jan 2018 06:29 PM) Assigned Date (-)
Answered Date (09 Jan 2018 11:11 AM) Translated Date (28 Feb 2022 08:57 AM)

fasal mein kis trah se bimaari aa rhi hai kirpa photo bheje ja fir isske baare mein vistaar se btaaye tan jo apko saari jankari di ja ske.

bai hoshi di dose ki barseem 1 acre vaaste??

(en)
Posted by
Harminder (8820420003)
Harminder
Punjab
Tarn Taran
Write Answer
Posted Date (08 Jan 2018 06:20 PM) Assigned Date (-)
Answered Date (08 Jan 2018 08:43 PM) Translated Date (28 Feb 2022 08:57 AM)

iss di dosage 400ml prati acre hai. sakhat fasla te iss di dosage 500ml prati acre hai.

08 Jan 2018

meharbani bai g

sir makki chare di bijei kar sakde han.is month.best beej bare dasso. please sir ?

(en)
Posted by
satnam singh (9814391039)
satnam singh
Punjab
Rupnagar
Write Answer
Posted Date (08 Jan 2018 05:43 PM) Assigned Date (-)
Answered Date (08 Jan 2018 07:04 PM) Translated Date (-)

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਬਹਾਰ ਰੁੱਤ ਦੀ ਮੱਕੀ ਦੀਆਂ ਹਾਈਬ੍ਰਿਡ ਕਿਸਮਾਂ ਦੀ ਬਿਜਾਈ 15 ਜਨਵਰੀ ਤੋਂ 20 ਫਰਵਰੀ ਤੱਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਇਸ ਮੌਸਮ ਵਿੱਚ ਬੀਜਣ ਲਈ ਪੀ.ਐੱਚ.ਐੱਚ-8, ਪੀ.ਐੱਮ.ਐੱਚ-8 ਤੋਂ ਕੋਈ 31 ਕੁਇੰਟਲ ਝਾੜ ਪ੍ਰਤੀ ਏਕੜ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਇਹ 117 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।

sir cow nu mokk lggi aa vich khoon aunda koi nukta dsso g ?

(en)
Posted by
Manpreet Singh (8437322005)
Manpreet Singh
Punjab
Gurdaspur
Write Answer
Posted Date (08 Jan 2018 05:41 PM) Assigned Date (-)
Answered Date (09 Jan 2018 09:29 AM) Translated Date (28 Feb 2022 08:57 AM)

hnji tusi cow de 2 injection lagao te eh cow de dona side te lagega . ik side te macflox injection 30 ml te dusri side te biotrin injection lagega te is de naal 8 tablates biotrin 2 tablates har roz deyo. is de naal naal tusi daane vich 1 kadshi haldi mila ke dinde raho.

hello. lasan vich ki paea jave ki os di growth achi hove ?

(en)
Posted by
Namberdar Saab (9779641770)
Namberdar Saab
Punjab
Sangrur
Write Answer
Posted Date (08 Jan 2018 05:34 PM) Assigned Date (-)
Answered Date (08 Jan 2018 05:39 PM) Translated Date (-)

ਲਸਣ ਦੀ ਵੱਧੀਆ ਗਰੋਥ ਲਈ ਤੁਸੀ ਉਸ ਵਿਚ NPK 19:19:19 ਜਾ ਗਿਬਰੇਲਿਕ ਐਸਿਡ (GA3)ਦੀ ਸਪਰੇ ਕਰ ਸਕਦੇ ਹੋ ਅਤੇ ਲਸਣ ਵਿਚ ਸਮੇ ਸਿਰ ਗੋਡੀ ਕਰਦੇ ਰਹੋ ਤਾਂ ਕ ਉਸ ਵਿਚ ਨਦੀਨ ਨਾ ਉਗ ਪਾਉਣ ਤੇ ਉਸਦੀ ਗਰੋਥ ਵਦੀਆਂ ਹੋ ਸਕੇ

ਗਾ ਧਾਸਦੀ ਆ ਜੀ ਕੋਈ ਦੇਸੀ ਇਲਾਜ ਦੱਸੋ ?

(en)
  • 1
Posted by
Gursewak Singh (9877559841)
Gursewak Singh
Punjab
Fazilka
Write Answer
Posted Date (08 Jan 2018 05:26 PM) Assigned Date (-)
Answered Date (08 Jan 2018 06:36 PM) Translated Date (28 Feb 2022 08:58 AM)

ਜੇਕਰ ਥੋਡੀ ਗਾ ਧਸਦੀ ਹੈ ਤਾਂ ਤੁਸੀ ਉਸ ਨੂੰ ਮਲੱਠੀ ਖਿਲਾਓ।

ik majj hai ji 6-7 sue oh taara kari jandi hai ji dvai v bhara lai te goliya v de ditiya es da elaz daso ji ?

(en)
Posted by
Varinder singh (9815066690)
Varinder singh
Punjab
Patiala
Write Answer
Posted Date (08 Jan 2018 04:48 PM) Assigned Date (-)
Answered Date (09 Jan 2018 12:16 PM) Translated Date (28 Feb 2022 08:58 AM)

hnji es nu lakoria ho geya hai jo ke calsium di kami karke hunda tusi majj nu calsium deyo es nal thik hojegi ji.

Answered Date (09 Jan 2018 12:16 PM) Translated Date (28 Feb 2022 08:58 AM)

hnji es nu lakoria ho geya hai jo ke calsium di kami karke hunda tusi majj nu calsium deyo es nal thik hojegi ji.

ਹੁਣ ਕਣਕ ਬੀਜ ਸਕਦੇ ਹਾ ਜੇ ਹਾ ਤਾ ਬੀਜ ਦਾ ਨਾਮ ਦੱਸੋ ?

(en)
Posted by
Varinder singh (9815066690)
Varinder singh
Punjab
Patiala
Write Answer
Posted Date (08 Jan 2018 04:42 PM) Assigned Date (-)
Answered Date (08 Jan 2018 05:05 PM) Translated Date (28 Feb 2022 08:58 AM)

ਹੁਣ ਕਣਕ ਦੀ ਬਿਜਾਈ ਲਈ ਤੁਸੀ ਬਹੁਤ ਲੇਟ ਹੋ ਚੁਕੇ ਹੋ। ਅਤੇ ਜੇਕਰ ਤੁਸੀ ਹੁਣ ਬਿਜਾਈ ਕਰੋ ਗੇ ਤਾਂ ਕਣਕ ਬਹੁਤ ਪਿਛੇਤੀ ਹੋ ਜਾਵੇਗੀ ਅਤੇ ਝਾੜ ਵ ਬਹੁਤ ਘੱਟ ਆਵੇਗਾ।

pigg frming training krne hai kha se hoge koi best centr ?

(en)
Posted by
gurpiar singh (9416833669)
gurpiar singh
Haryana
Jind
Write Answer
Posted Date (08 Jan 2018 04:39 PM) Assigned Date (-)
Answered Date (09 Jan 2018 01:15 PM) Translated Date (-)

ਗੁਰੂ ਅੰਗਦ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਚਾਰ ਤੋਂ ਪੰਜ ਟ੍ਰੇਨਿੰਗ ਕੀਤੀਆਂ ਜਾਂਦੀਆਂ ਹਨ ਇਸ ਤੋਂ ਇਲਾਵਾ ਤੁਸੀ ਪਾਲਣ ਸੂਰ ਪਾਲਣ ਲਈ ਤੁਸੀ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੋਣ ਵਾਲੀ ਹਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਸੂ੍ਰ ਪਾਲਣ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਪਹੁੰਚ ਸਕਦੇ ਹੋਂ ਤੇ ਤੁਸੀ ਸੂਰ ਪਾਲਣ ਦੇ ਅਗਾਂਹ ਵਧੂ ਕਿਸਾਨਾਂ ਨੂੰ ਮਿਲ ਸਕਦੇ ਹੋਂ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਤੁਸੀ ਆਉਣ ਤੋਂ ਪਹਿਲਾਂ 9464369413 ਤੇ ਸੰਪਰਕ ਕਰਕੇ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋਂ

Sir g motor to pani lai pap line pa ke leauni a 600ft is te koi sarkari sabcidi ha ta kirpa karke daso g ?

(en)
Posted by
Thana singh (9646572758)
Thana singh
Punjab
Bathinda
Write Answer
Posted Date (08 Jan 2018 04:32 PM) Assigned Date (-)
Answered Date (15 Jan 2018 12:02 PM) Translated Date (28 Feb 2022 08:58 AM)

jekar tusi personal aapne lai hi pipe line poni hai ta koe subsidy nahi diti jandi ji par normally 90% tak subsidy hundi hai.

ਸਰ ਖੀਰਾ ਸੁੱਕ ਰਿਹਾ ਹੈ ?

(en)
  • 2
Posted by
Jatinder Singh Dhaliwal (9872795096)
Jatinder Singh Dhaliwal
Punjab
Ludhiana
Write Answer
Posted Date (08 Jan 2018 04:26 PM) Assigned Date (-)
Answered Date (08 Jan 2018 08:45 PM) Translated Date (-)

jekar iss di jdaa sukk rhia hnn ate kaalia ho rhia hnn tan iss de upper 400gm saaf nh 150 ltr paani de nal mila ke prati acre te drenching kro. jekar uppero patte suka reha hai tan 400gm M-45 di prati acre de hisaab nal spray kro.

veer ah thik a ?

(en)
  • 1
Posted by
Amar dhaliwal (9877486942)
Amar dhaliwal
Punjab
Barnala
Write Answer
Posted Date (08 Jan 2018 04:22 PM) Assigned Date (-)
Answered Date (08 Jan 2018 06:40 PM) Translated Date (-)

ਇਹ ਥਣਾ ਦੀ ਬਿਮਾਰੀ ਲਈ ਐਂਟੀਬਾਇਓਟਿਕ ਹੈ।

Sir g kanak te zinc urea and magnisham di sapre mila ke kar sakde a kanak te pilepan to ?

(en)
Posted by
Thana singh (9646572758)
Thana singh
Punjab
Bathinda
Write Answer
Posted Date (08 Jan 2018 04:05 PM) Assigned Date (-)
Answered Date (08 Jan 2018 08:47 PM) Translated Date (28 Feb 2022 08:58 AM)

ihh peelapan manganese di ghaat de kaarn ho reha hai. iss de upper 1 kg manganese sulphate +200gm chelated zinc di spray kr skde ho. ihna nu alag alag ghol ke baad vich ikatha mix kr ke spray kr skde ho . urea di spray krn di koi lod nhi hai. ihh manganese di ghaat nal hi hai.

ਮੇਰਾ ਆਲੂ ਸੱਠ ਦਿਨਾ ਦਾ ਹੋ ਗਿਆ ਉਸ ਤੇ ਵੀ ਬਾਇੳਜਾਈਮ ਦੀ ਹੀ ਸਪਰੇਅ ਕਰੀਏ ?

(en)
Posted by
jagjit singh (9914091782)
jagjit singh
Punjab
Ludhiana
Write Answer
Posted Date (08 Jan 2018 03:58 PM) Assigned Date (-)
Answered Date (12 Jan 2018 09:26 AM) Translated Date (28 Feb 2022 08:58 AM)

ਹੰਜੀ ਤੁਸੀ ਬਾਇੳਜਾਈਮ ਜਾਂ ਜ਼ਿਬਰੇਲਿਕ ਐਸਿਡ 300ml ਦੀ ਸਪਰੇ ਕਰ ਸਕਦੇ ਹੋਂ...

sir aapni buffalo da thn khad cho dudh dhi wanju niklda koi hal dsso ?

(en)
Posted by
Amar dhaliwal (9877486942)
Amar dhaliwal
Punjab
Barnala
Write Answer
Posted Date (08 Jan 2018 03:58 PM) Assigned Date (-)
Answered Date (08 Jan 2018 06:42 PM) Translated Date (-)

ਤੁਸੀ ਮੱਜ ਦੇ amcfort 4g + genta 20ml ਦਾ ਟੀਕਾ ਲਗਵਾਓ।

08 Jan 2018

thnks sir

Sir kanak tey 10 din pehla Axil and elgrip spray kiti c hun kanak dey patte peele pai rahe ney photo ch dekho ?

(en)
  • 1
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (08 Jan 2018 03:57 PM) Assigned Date (-)
Answered Date (08 Jan 2018 08:48 PM) Translated Date (28 Feb 2022 08:58 AM)

iss de upper 1 kg manganese sulphate +200gm chelated zinc di prati acre de hisaab nal spray kr skde ho. ihh peelapan door ho jawega.

Answered Date (08 Jan 2018 09:00 PM) Translated Date (28 Feb 2022 08:58 AM)

Eh paani laun to pehla krye ji duja paani launa hun

ਆਲੂ ਮੋਟਾ ਕਰਨ ਲੲੀ ਕਹਿੜੀ ਸਪਰੇਅ ਕਰੀਏ ?

(en)
Posted by
jagjit singh (9914091782)
jagjit singh
Punjab
Ludhiana
Write Answer
Posted Date (08 Jan 2018 03:49 PM) Assigned Date (-)
Answered Date (08 Jan 2018 03:52 PM) Translated Date (28 Feb 2022 08:58 AM)

ਬਾਇਓਜ਼ਾਈਮ ਦੀ ਤਰਲ ਵਰਤੋਂ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ । ਇਸ ਨਾਲ ਆਲੂਆਂ ਦੀ ਪੈਦਾਵਾਰ ਵਧਦੀ ਹੈ ।

sir mere kol rott dog haii osnu kal raat thnd lg gyi haii kuj nhi khnda nale swere swere kambi jnda hunda haii akhn laal ho gyian hn ji..ajj roti v ni khaadi ji osne plz medcn vgera dsdo ?

(en)
Posted by
Randeep singh (9888854299)
Randeep singh
Punjab
Sangrur
Write Answer
Posted Date (08 Jan 2018 03:29 PM) Assigned Date (-)
Answered Date (08 Jan 2018 01:57 PM) Translated Date (28 Feb 2022 08:58 AM)

hnji tusi eh jinni jaldi ho sake ik vaar doctor to check jarrur kavao kyuki koe medican oh moke te dog da temprature dekh k hi diti javegi ji. es tarah dasna thoda muskil hai ji.

Answered Date (08 Jan 2018 07:30 PM) Translated Date (28 Feb 2022 08:58 AM)

102 temp a veer

Answered Date (08 Jan 2018 07:31 PM) Translated Date (28 Feb 2022 08:58 AM)

ohde bhukhaar ala teeka ...lwata doc neaa

kank nu sundi lag ge aa jis vich agg nahi lgea oh khet vich ?

(en)
  • 1
Posted by
sandeep singh (9855275009)
sandeep singh
Punjab
Ferozpur
Write Answer
Posted Date (08 Jan 2018 03:26 PM) Assigned Date (-)
Answered Date (08 Jan 2018 03:34 PM) Translated Date (28 Feb 2022 08:59 AM)

kanak vich soondi di roktham lyi tuc Lambda 200 ml ja Triazophos 200 ml nu 150 ltr paani vich paa k prati acre te spray kro. Iss nal soondi control ho jawegi.

2 mnth thk onion di podh launi aa..hun kehra seed bijiya ..vdia guality da ta ..jada weight wala ove ?

(en)
Posted by
Balkar (8872292980)
Balkar
Punjab
Sangrur
Write Answer
Posted Date (08 Jan 2018 03:05 PM) Assigned Date (-)
Answered Date (12 Jan 2018 09:21 AM) Translated Date (28 Feb 2022 08:59 AM)

PRO 6, Punjab Naroya atey Punjab White kism tusi hun beej skde hon…

Sir sulfo te axial mix krke sva kile vich spray kr skde ha koi nuksan ta ni?

(en)
Posted by
geetesh garg (9569476336)
geetesh garg
Punjab
Sangrur
Write Answer
Posted Date (08 Jan 2018 01:30 PM) Assigned Date (-)
Answered Date (08 Jan 2018 08:18 AM) Translated Date (28 Feb 2022 08:59 AM)

han g tuc ihna nu mix kr ke spray kr skde ho iss da koi nuksaan nahi hai . par jekar gulli danda ghat hai tan ikalli axial hi kam kr jawegi. do spreha mix krn di lod nahi hai.

Dr sahb algrip de spray nal kanak peele pai gae hai g hun dasso g iss nu kis taraha thik kita ja sakda hai g ?

(en)
Posted by
Adv Sukhjinder Singh (9855375713)
Adv Sukhjinder Singh
Punjab
Muktsar
Write Answer
Posted Date (08 Jan 2018 01:26 PM) Assigned Date (-)
Answered Date (08 Jan 2018 08:29 AM) Translated Date (28 Feb 2022 08:59 AM)

iss de upper 1 kg manganese sulphate nu 150 ltr paani de nal mila ke prati acre te spray kro. ihh dubaara hari ho jawegi.

Answered Date (08 Jan 2018 02:15 PM) Translated Date (28 Feb 2022 08:59 AM)

Thanx Dr sahb

ਸਰ ਗਾਂ ਨੂੰ ਚਿਚੜਾ ਲਈ ਵਧੀਆ ਟੀਕੇ ਦਾ ਨਾਂ ਦਸਿਉ। please

(en)
Posted by
jasbeer singh (6280630013)
jasbeer singh
Punjab
Patiala
Write Answer
Posted Date (08 Jan 2018 01:12 PM) Assigned Date (-)
Answered Date (08 Jan 2018 06:44 PM) Translated Date (-)

injection ivermection 10ml lgvao chmdi nu khich k.

Answered Date (08 Jan 2018 01:17 PM) Translated Date (-)

ਪੰਜਾਬੀ ਦਾ ਵੀ ਸਰੀਆ ਪਿਆ

Answered Date (08 Jan 2018 04:51 PM) Translated Date (-)

ਬਾਈ ਜੀ Hitak ਦਾ ਟੀਕਾ ਲਗਾਓ

Answered Date (08 Jan 2018 08:08 PM) Translated Date (-)

dudh ta nhi ghat jyun

sir ess di umar 3 saal ha par ee hight nahi kar rahi ma ess ni 5kg agrimin v pa ta par ess di hight nu koi frk nahi peaa hun ma ki kra ??

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (08 Jan 2018 12:23 PM) Assigned Date (-)
Answered Date (09 Jan 2018 12:18 PM) Translated Date (28 Feb 2022 08:59 AM)

hnji tusi growth lai es nu growth manta name da powder 10 gram daily 42 din deo . es nal height hojegi sahi.

नमस्कार जी,ज्यादातर किसान हर बार फसलों और सब्जियों के बीज बाजार से खरीदने पर अपनी आय का एक बड़ा हिस्सा दुकानदारों को दे आते हैं।मेरा प्रश्न ये है कि ऐसे कौन से तरीके हैं जिन्हें अपनाकर किसान अपने खेत में ही सर्टिफाइड या उससे उच्च श्रेणी के बीज तैयार कर सके और अपनी आय को बचत में बदल सके कृपया करके हर संभव उपाय बताएं अगर इससे संबंधित कोई विडियो हो तो मार्गदर्शन करें धन्यवाद।

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (08 Jan 2018 12:18 PM) Assigned Date (-)
Answered Date (08 Jan 2018 08:47 AM) Translated Date (28 Feb 2022 08:59 AM)

जो बीज आप मंडी से लेकर आते हैं उन्हें अलग से तैयार करें कटाई के समय अगले साल बिजाई करने के लिए आवश्यक बीज रख लें ताकि आपको अगले वर्ष बिजाई के लिए नया बीज ना लेकर आना पड़े। इसके इलावा आप खाद और स्प्रे देसी तरीके से तैयार कर सकते हैं जैसे कि स्प्रे के लिए खट्टी लस्सी का प्रयोग करें। उखेड़ा रोग के लिए फटकरी का प्रयोग करें। फंगस की रोकथाम के लिए हल्दी और खट्टी लस्सी का प्रयोग करें। सुंडी की रोकथाम के लिए नीम का तेल या फिर खट्टी लस्सी का प्रयोग करें। इसके इलावा जीव अमृत का प्रयोग घर तैयार करके किया जा सकता है। यूरिया की जगह पोल्टरी खाद या रूड़ी की खाद का प्रयोग कर सकते हैं।

crystal comapni da acm 9 kiwe a ji ?

(en)
Posted by
jagdeep (9855409496)
jagdeep
Punjab
Sangrur
Write Answer
Posted Date (08 Jan 2018 12:05 PM) Assigned Date (-)
Answered Date (08 Jan 2018 07:22 AM) Translated Date (28 Feb 2022 08:59 AM)

Han g tuc iss di gulli dande de lyi spray kr skde ho. iss de vich topik wala salt (clodinofop propargyl) hai ate duja salt metribuzin hunda hai .. ihh nadeena nu control kr laindi hai.

08 Jan 2018

ki rate a g per acre??

08 Jan 2018

acm9 Ken paths Nadine d's rock Landis aa

ਮੱਝ ਗਾਂ ਲੈਣ ਲਈ ਕੋਈ ਸਰਕਾਰੀ ਸਕੀਮ ਤੇ ਕਰਜ਼ਾ ਮਿਲ ਸਕਦਾ?

(en)
Posted by
ਅਮਰਜੀਤ िਸੰਘ िਢॅਲੋ (9855479116)
ਅਮਰਜੀਤ िਸੰਘ िਢॅਲੋ
Punjab
Amritsar
Write Answer
Posted Date (08 Jan 2018 10:56 AM) Assigned Date (-)
Answered Date (09 Jan 2018 12:14 PM) Translated Date (-)

MAJH JA GAA DE LOAN LAI TUSI APNE NERE DI The PunjabState Cooperative Agricultural Development Bank Ltd., District Office, Majitha Road, Amritsar 0183-2422906, 5023640 NAL SAMPARAK KARKE apna loan aply kar sakde ho. vdhere jankari lai tusi is link te ja ke puri jankari hasil kar skde

sir Barseem di height choti aaa us vich dr. dalal ghol vart sakde aaaa ?

(en)
  • 1
Posted by
Manpreet Singh (8437322005)
Manpreet Singh
Punjab
Gurdaspur
Write Answer
Posted Date (08 Jan 2018 10:17 AM) Assigned Date (-)
Answered Date (08 Jan 2018 04:51 AM) Translated Date (28 Feb 2022 08:54 AM)

Iss de vich tuc ikalli NPK 130045 @2kg ja 1 kg npk 191919 nu 150 ltr paani de nal mila ke prati acre te spray kro. ihh growth de lyi poora kam krdi hai.

Answered Date (08 Jan 2018 10:36 AM) Translated Date (28 Feb 2022 08:54 AM)

Npk 20.20.20 use kar sakde aaa

ਸਰ ਜਿਆਦਾ ਖਲ ਡੰਗਰਾਂ ਨੂੰ ਪਾਈਏ ਜਾਂ ਫਿਰ ਵੜੇਵੇ ਜੀ ?

(en)
Posted by
manjinder singh (7696875893)
manjinder singh
Punjab
Rupnagar
Write Answer
Posted Date (08 Jan 2018 10:01 AM) Assigned Date (-)
Answered Date (08 Jan 2018 06:45 PM) Translated Date (28 Feb 2022 08:54 AM)

ਤੁਸੀ ਡੰਗਰਾਂ ਨੂੰ ਖਲ ਚਾਰ ਦਿਨ ਅਤੇ 2 ਦਿਨ ਵਡੇਵੇ ਪਾਓ

ਸਰ ਜੀ ਪਸ਼ੂਅਾ ਦੇ ਬੀਮੇ ਸਬੰਧੀ ਕੋੲੀ ਸਕੀਮ ਹੈ,ਹੈ ਤਾ ਜਾਣਕਾਰੀ ਦਿਓ ਬੀਮਾ ਕਿੱਥੋ ਹੋਵੇਗਾ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (08 Jan 2018 09:37 AM) Assigned Date (-)
Answered Date (15 Jan 2018 12:12 PM) Translated Date (28 Feb 2022 08:54 AM)

ਪਸ਼ੂ ਬੀਮਾ ਯੋਜਨਾ ਤਹਿਤ ਦੇਸੀ, ਦੋਗਲੀ ਅਤੇ ਵਲੇਤੀ ਗਾਂ , ਮੱਝ , ਕਟੜੂ ਵਛੜੂ, ਦਾ ਬੀਮਾ ਕਰਵਾਇਆ ਜਾ ਸਕਦਾ ਹੈ ਕਈ ਪ੍ਰਾਈਵੇਟ ਕੰਪਨੀਆਂ ਵੀ ਪਸ਼ੂਆਂ ਦਾ ਬੀਮਾ ਕਰਦੀਆ ਹਨ new india insurance comapny limited ਵੱਲੋ ਵੀ ਕਰਵਾਇਆ ਜਾ ਸਕਦਾ ਹੈ ਇਸ ਤੋਂ ਇਲਾਵਾ ਇਸ ਦਿੱਤੇ ਹੋਏ ਲਿੰਕ ਕੇ ਕਲਿੱਕ ਕਰਕੇ ਪਸ਼ੂਆਂ ਦਾ ਬੀਮਾ ਕਰਵਾ ਸਕਦੇ ਹੋਂ https://www.iffcotokio.co.in/contact-us/branch-locator province=PB&city=Ludhiana

  • 1

swal da jwab ta de deo g pls ?

(en)
Posted by
gurdhyan brar (9501174276)
gurdhyan brar
Punjab
Bathinda
Write Answer
Posted Date (08 Jan 2018 09:37 AM) Assigned Date (-)

veer sirhind vich hybrid seeds kitho milde ne pta kise nu ta dseoo ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (08 Jan 2018 09:27 AM) Assigned Date (-)
Answered Date (08 Jan 2018 04:30 AM) Translated Date (28 Feb 2022 08:54 AM)

tuc kis fasal de hybrid beej laina chaunde ho. kirpa kr ke dso tan jo tuhaanu iss de baare dsya ja ske.

Answered Date (08 Jan 2018 10:01 AM) Translated Date (28 Feb 2022 08:54 AM)

gheaa and kadhu

sir ji original dabarman dog kiss jaga tu mil sakda ha black rang da ja hova to dado ?

(en)
Posted by
karamdeep singh (9041004885)
karamdeep singh
Punjab
Hoshiarpur
Write Answer
Posted Date (08 Jan 2018 09:06 AM) Assigned Date (-)
Answered Date (16 Jan 2018 06:26 AM) Translated Date (28 Feb 2022 08:38 AM)

hnji dabarman dog khareedan lai tusi 9569786013 harvinder singh ya fir 9592640013 patiala ji nal sampark kar sakde ho.

ਬਾਹਰ ਰੁॅਤ ਦੀ ਮॅਕੀ ਦੀ िਕਸਮ ਦॅਸੋ िਜਹੜੀ 100 ਕੁिਵੰਟਲ ਹਰਾ ਚਰਾ ਦੇ ਸਕੇ ?

(en)
Posted by
()
--
--
Write Answer
Posted Date (08 Jan 2018 08:49 AM) Assigned Date (-)
Answered Date (08 Jan 2018 09:55 AM) Translated Date (28 Feb 2022 08:38 AM)

ਜੇਕਰ ਤੁਸੀ ਹਰੇ ਚਾਰੇ ਲਈ ਮੱਕੀ ਬੀਜਣਾ ਚਾਹੁੰਦੇ ਹੋ ਤਾਂ ਉਸ ਲਈ ਵਦੀਆਂ ਕਿਸਮ ਜੇ 1006 ਹੈਂ ਇਸਦਾ ਔਸਤਨ ਝਾੜ 165 q/acre ਹੈ। ਅਤੇ ਇਸਦੀ ਬਿਜਾਈ ਦਾ ਸਹੀ ਸਮਾਂ ਮਾਰਚ ਦੇ ਪਹਿਲੇ ਹਫਤੇ ਤੋਂ ਲੈ ਕ ਸਤਬਰ ਅੱਧ ਤੱਕ ਹੈ।

sir ji kanke vich jipsam Pa sakde a ji. keoke vich kayi thava te kanke madri reh rahi a. eko din kanke beji se. hight vich 50 percent da fark a duji kanke nalo. sab kuj pa ke dekh leya. sab jipsam reh gye hun. ki eh sahi rahugi ?

(en)
Posted by
dilbag singh (7347333267)
dilbag singh
Punjab
Tarn Taran
Write Answer
Posted Date (08 Jan 2018 08:10 AM) Assigned Date (-)
Answered Date (08 Jan 2018 04:45 AM) Translated Date (28 Feb 2022 08:38 AM)

iss jgah de vich khet vahaun de sme ikk saal de vich 5-7 kg furadon jrur paa dena chaida hai. ihh dosage ikk kille de lyi kaafi hunda hai. iss nal jdaa de vich mitti vichle hanikark keede mar jande hn. iss ton ilaava sartaj company di gypsum 100kg prati acre jrur pao.

ਜੇਕਰ ਪਾਣੀ ਖਰਾਬ ਕਾਰਨ ਜਮੀਨ ਚ ਕੱਲਰ ਦੀ ਥੋੜੀ ਸਿਕਾਈਤ ਹੋਵੇ ਤਾ ੳਸ ਵਿਚ ਜਿਪਸਮ ਪਾ ਸਕਦੇ ਆ ਤੇ ਇਕ ਕਿਲੇ ਚ ਕਿਨਾ ਪਾ ਸਕਦੇ ਏ ?

(en)
Posted by
ਮਨਦੀਪ ਸੰਧੂ (9855519115)
ਮਨਦੀਪ ਸੰਧੂ
Punjab
Patiala
Write Answer
Posted Date (08 Jan 2018 07:49 AM) Assigned Date (-)
Answered Date (08 Jan 2018 04:50 AM) Translated Date (28 Feb 2022 08:39 AM)

ਜੇਕਰ ਜਮੀਨ ਦੇ ਵਿਚ ਕਲਰ ਜਾ ਸ਼ੋਰੇ ਦੀ ਸ਼ਿਕਾਇਤ ਹੋਵੇ ਤਾਂ ਉਸ ਦੇ ਵਿਚ 100 kg ਜਿਪਸਮ ਪ੍ਰਤੀ ਏਕੜ ਪਾਓ I ਇਸ ਨਾਲ ਸ਼ੋਰਾ ਅਤੇ ਕਲਰ ਖਤਮ ਕੀਤਾ ਜਾ ਸਕਦਾ ਹੈ I

Answered Date (08 Jan 2018 11:05 AM) Translated Date (28 Feb 2022 08:39 AM)

ਜਿਪਸਮ ਇਕ ਵਾਰ ਏ ਲੋੜ ਪਾਉਣ ਦੀ ਸਲਫਰ ਵੀ ਪਾ ਰਹੇ ਆ

enj ho rahi a kanak Dso ji ki kra ?

(en)
  • 2
Posted by
davinder Chahal (9592504647)
davinder Chahal
Punjab
Bathinda
Write Answer
Posted Date (08 Jan 2018 07:35 AM) Assigned Date (-)
Answered Date (08 Jan 2018 04:55 AM) Translated Date (28 Feb 2022 08:39 AM)

iss de upper 1 kg manganese sulphate di spray jrur kro. jo pattya de upper dhabbe bn rhe hnn ate noka sukk rhia hnn te peelapan aa reha hai . ihh manganese di ghaat nal ho reha hai.

08 Jan 2018

Hain ji maignise Te chealated zinc ta Kr te

main ik swal puchia si kay Thai apple ber day booty punjab vichon vi milday nay jay milday tan kithon koi contact number hai tan daso ji ?

(en)
Posted by
Davinder (9478879147)
Davinder
Punjab
Mansa
Write Answer
Posted Date (08 Jan 2018 07:34 AM) Assigned Date (-)
Answered Date (08 Jan 2018 04:54 AM) Translated Date (-)

ਹਾਂਜੀ ਜਿਆਦਾਤਾਰ ਅਬੋਹਰ ਵਾਲੀ ਸਾਈਡ ਦੇ ਫਾਰਮਰਾ ਨੇ ਥਾਈ ਐਪਲ ਬੇਰ ਲਗਾਏ ਹਨ ਤੇ ਗੰਂਗਾਨਗਰ ਵੀ ਇਸਦੀਆ ਨਰਸਰੀਆ ਹਨ ।ਥਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ । ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ। ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ। 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ । ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ। ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ । ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ। ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ । ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ। ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ । ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ ।

enj ho rahi a kanak Dso ji ki kra ?

(en)
  • 4
Posted by
davinder Chahal (9592504647)
davinder Chahal
Punjab
Bathinda
Write Answer
Posted Date (08 Jan 2018 07:33 AM) Assigned Date (-)
Answered Date (08 Jan 2018 04:53 AM) Translated Date (28 Feb 2022 08:39 AM)

iss de upper 1 kg manganese sulphate di spray jrur kro. jo pattya de upper dhabbe bn rhe hnn ate noka sukk rhia hnn te peelapan aa reha hai . ihh manganese di ghaat nal ho reha hai.

I want to purchase hand-driven one row seeder which can seed large grain like maize and small grain like mustard .where from I may get it pls give contact no. ?

(en)
Posted by
Avtar singh (9814972360)
Avtar singh
Punjab
Fatehgarh Sahib
Write Answer
Posted Date (08 Jan 2018 07:16 AM) Assigned Date (-)
Answered Date (13 Jan 2018 05:35 AM) Translated Date (28 Feb 2022 08:39 AM)

you can get this implement from online services. you can purchase it from amazone and indiamart.

ਮੈ िਤੰਨ ਵਾਰ िਟਯੁਵਲ ਕਰ िਲਅਾ ਪਰ ਪਾਣੀ ਠੀਕ ਨਹੀ िਨਕिਲਅਾ िਕਵੇ ਪਤਾ ਲਗੇ ਸਹੀ ਪਾਣੀ ਦਾ ?

(en)
Posted by
vikramjeet Gill (9896648488)
vikramjeet Gill
Haryana
Fatehabad
Write Answer
Posted Date (08 Jan 2018 07:14 AM) Assigned Date (-)
Answered Date (08 Jan 2018 05:59 AM) Translated Date (28 Feb 2022 08:39 AM)

ਧਰਤੀ ਦੇ ਨੀਚੇ ਖਾਰਾ ਪਾਣੀ ਨਿਕਲਣ ਦਾ ਆਇਡਿਯਾ ਆਸੇ ਪਾਸੇ ਦੀਆ ਮੋਟਰਾਂ ਦੇ ਪਾਣੀ ਤੋਂ ਹੀ ਲਗਾਇਆ ਜਾ ਸਕਦਾ ਹੈ I ਇੰਨੀ ਡੂੰਘਾਈ ਤੋਂ ਪਾਣੀ ਦਾ ਪਤਾ ਕਰਨਾ ਮੁਸ਼ਕਿਲ ਹੁੰਦਾ ਹੈ ਪਾਣੀ ਦਾ ਲੇਬਲ ਅਤੇ ਹਰ ਜਗਾਹ ਮਿਠਾਸ ਅਤੇ ਖਾਰਾਪਨ ਅਲੱਗ ਅਲੱਗ ਹੁੰਦਾ ਹੈ I

08 Jan 2018

OK sir

sar g gaw de bache dani vich pani bharda te tara varga pani dedi rehdi hai te nale rehdi ni koi opaa daseyo g ?

(en)
Posted by
manpreet (9041696003)
manpreet
Punjab
Moga
Write Answer
Posted Date (08 Jan 2018 06:13 AM) Assigned Date (-)

Kanak nu gob di sundi lagi ha usda koi hal

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (07 Jan 2018 04:43 PM) Assigned Date (-)
Answered Date (08 Jan 2018 05:30 AM) Translated Date (28 Feb 2022 08:39 AM)

iss de upper 80 ml cypermethrin nu 150 ltr paani de nal mila ke prati acre te spray kro. ihh soondi mar jawegi. iss ton ilaava tuc 500ml quinalphos di prati acre de hisaab nal v spray kr skde ho.

Answered Date (08 Jan 2018 03:42 AM) Translated Date (28 Feb 2022 08:39 AM)

gob di sundi layi ma monocil use kar sakda ha te 1acre layi kini mluse kara

oniyion...last kb tk lga skty hay..hariyana may sir

(en)
Posted by
Gurpreet Singh (8571016962)
Gurpreet Singh
Haryana
Ambala
Write Answer
Posted Date (07 Jan 2018 10:06 PM) Assigned Date (-)
Answered Date (08 Jan 2018 04:58 AM) Translated Date (28 Feb 2022 08:46 AM)

onion ki paneeri ko app mid january tak mukh khet mein lgaa skte ho. jo paaneri appne october se lekar mid november tak lgaayi hai usska transplant krne ka sme december se mid january hota hai.

08 Jan 2018

thinks sir

ssa , mainu plz dayeo ji .massri di daal t tinde d sabji di bjai kado kiti jawe

(en)
Posted by
sh.surinder mohan (9530750172)
sh.surinder mohan
Punjab
Rupnagar
Write Answer
Posted Date (07 Jan 2018 09:43 PM) Assigned Date (-)
Answered Date (07 Jan 2018 09:52 PM) Translated Date (-)

ਨੀਮ ਪਹਾੜੀ ਇਲਾਕਿਆਂ ਵਿਚ ਮਸਰ ਦੀ ਦਾਲ ਦੀ ਬਿਜਾਈ 15 ਤੋਂ 30 ਅਕਤੂਬਰ ਤੱਕ ਕੀਤੀ ਜਾਂਦੀ ਹੈ ਅਤੇ ਦੂਜਿਆਂ ਇਲਾਕਿਆਂ ਵਿਚ ਅਕਤੂਬਰ ਦੇ ਆਖਰੀ ਤੋਂ ਲੈ ਕ ਨਵੰਬਰ ਦੇ ਪਹਿਲੇ ਹਫਤੇ ਤੱਕ ਕੀਤੀ ਜਾਂਦੀ ਹੈ ਅਤੇ ਟੀਂਡੇ ਦੀ ਸਬਜ਼ੀ ਦੀ ਬਿਜਾਈ ਫਰਵਰੀ -ਮਾਰਚ ਅਤੇ ਜੂਨ -ਜੁਲਾਈ ਵਿਚ ਕੀਤੀ ਜਾਂਦੀ ਹੈ।

sir ji aci 2 din phela kanak te sahugan 21-11 di spry kiti hai te hun kanak nu paani kado laga skade ha

(en)
Posted by
ravi singh (7355234011)
ravi singh
Haryana
Jind
Write Answer
Posted Date (07 Jan 2018 09:41 PM) Assigned Date (-)
Answered Date (08 Jan 2018 05:26 AM) Translated Date (15 Feb 2022 10:23 AM)

ihh spray krn ton baad kanak nu 7 dina tak paani na deo. kyuki ihh gulli dande ate hor vakh vakh nadeena te 7 dina tak asar rakhdi hai. hafte baad kanak de vich nami nu dekh ke paani deo.

Sir ,M Nimbu Ka Bagh Lagane ja rha hu Plzz mujhe july se or Fasal Milne Tak Plants Ki सिंचाई ke bare m btaye ki kis mahine m kitni सिंचाई Kru....plzzz sir

(en)
Posted by
Raj Chaudhary (9639781491)
Raj Chaudhary
Uttar Pradesh
Amroha
Write Answer
Posted Date (07 Jan 2018 09:33 PM) Assigned Date (-)
Answered Date (07 Jan 2018 10:29 PM) Translated Date (-)

निम्बू के पोधो को लगाते समय उन मे 5-6 मीटर की दूरी रखे ओर पौधे को 75cm×75cm×75cm का गड्डा(pit) खोद कर लगाए। पौधे को पानी मिट्टी और पौधे की जरूरत अनुसार दो। वैसे नए लगाए पोधो को 3-4 सालो तक हर हफ्ते ओर पुराने पोधो को 2-3 हफ्तेयो के बाद मौसम, वर्खा ओर मिट्टी की किस्म अनुसार पानी दो। फरवरी में कर्बला फूटने से पहले,अप्रैल में फल लगने के बाद ओर गर्मी के मौसम में पानी देना बहुत जरूरी है। अगर तब पानी नही दिया जाए तो बहुत सारे फल झड जाते है। पहले साल पोधो मे 10 kg रूडी की खाद ,200g nitrogen,100g phosphorous ओर 100g potassium डाले।

07 Jan 2018

thnks sir

गेहूँ की फसल में पत्तियाँ मुरझा रही हैं क्या करें

(en)
Posted by
SANJAY (9079905992)
SANJAY
Rajasthan
Sikar
Write Answer
Posted Date (07 Jan 2018 09:18 PM) Assigned Date (-)
Answered Date (08 Jan 2018 05:31 AM) Translated Date (15 Feb 2022 10:23 AM)

इसके ऊपर 1 किलो मैगनीज़ सल्फेट की स्प्रे करें, जो पत्तों के ऊपर धबबे बन रहे हैं और नोकें सूख रही हैं और पीलापन आ रहा है I यह मैंगनीज़ की कमी से हो रहा हैI

ਮੱਝ ਦੀ ਫੈਟ 10.6ਆਉਦੀ ਹੈ ਤੇ 10.0 ਕਰਨ ਦੇ ਲਈ ਕਿੰਨਾ ਪਾਣੀ ਪਾਈ ਐ

(en)
Posted by
Satpal (9815339407)
Satpal
Punjab
Sangrur
Write Answer
Posted Date (07 Jan 2018 08:59 PM) Assigned Date (-)
Answered Date (10 Jan 2018 08:59 AM) Translated Date (15 Feb 2022 10:23 AM)

ਹਾਂਜੀ ਤੁਸੀ ਦੁੱਧ ਵਿੱਚ ਪਾਣੀ ਨਾ ਪਾਓ ਇਸ ਨਾਲ ਤਾਂ snf ਵੀ ਘੱਟ ਜਾਵੇਗੀ ਤੇ ਰੇਟ ਵੀ ਫਿਰ ਘਟੇਗਾ ਇਸ ਦਾ ਜਾਂ ਤਾਂ ਤੁਸੀ ਜਿਸ ਦੁੱਧ ਦੀ ਫੈਟ ਘੱਟ ਹੈ ਉਸ ਵਿੱਚ ਮਿਲਾ ਲਵੋ ਇਹੀ ਤਰੀਕਾ ਹੈ ਹੋਰ ਤਾਂ ਕੋਈ ਤਰੀਕਾ ਨਹੀ ਕਿਉੇਕੀ ਕਿਸੇ ਵੀ ਡਾਇਰੀ ਵਿੱਚ 10.0 ਤੋੰ ਵੱਧ ਫੈਟ ਵਾਲੇ ਦੁੱਧ ਦਾ 10.0 ਦੇ ਹਿਸਾਬ ਨਾਲ ਹੀ ਮੁੱਲ ਮਿਲੇਗਾ

sir manganese sulphate kehri company da vadia hai te ki price hai es da....

(en)
Posted by
jassu (8118826700)
jassu
Rajasthan
Sri Ganganagar
Write Answer
Posted Date (07 Jan 2018 08:58 PM) Assigned Date (-)
Answered Date (08 Jan 2018 05:44 AM) Translated Date (15 Feb 2022 10:23 AM)

Tuc manganese sulphate agritech , nagarjuna di lai skde ho. iss ton ilaava gharda di v ptaa kar skde ho. Nagarjuna di sbh ton best hundi hai. iss de rate di jankari tuhanu ihna companies de distributors ton hi mil skdi hai.

ਕੀ ਬਹਾਰ ਰੁॅਤ ਦੀ ਮॅਕੀ ਦੀ िਬਜਾਈ ਕਰ ਸਕਦੇ ਹਾ

(en)
Posted by
()
--
--
Write Answer
Posted Date (07 Jan 2018 07:51 PM) Assigned Date (-)
Answered Date (07 Jan 2018 08:15 PM) Translated Date (15 Feb 2022 10:23 AM)

ਬਹਾਰ ਰੁੱਤ ਦੀ ਮੱਕੀ ਦੀ ਬਿਜਾਈ ਦਾ ਸਹੀ ਸਮਾਂ 20 ਜਨਵਰੀ ਤੋਂ 15 ਫਰਵਰੀ ਤਕ ਹੈ।