Punjab
Search
फ्लूक्लोरैलीन konsi dwai me aata hai koi ek dwai ka name btaao ...ye puchna tha sir muje ?
(en)
Yeh Basalin ja fluchloralin ke nam se le skte ho. BASALIN trade name hai aur isko common name fluchloralin ke nam se jana jata hai.
Rajasthan
okk ji thnks
नमस्कार जी, मैंगनीज सल्फेट तो बाजार में नहीं मिल रहा है। तो क्या गेंहू में पिलेपन को रोकने के लिए चिलेटिड जिंक 200 ग्राम के साथ मैग्निशियम सल्फेट 1 कि ग्राम प्रति एकड़ मिलाकर गेंहू में स्परे कर सकते हैं।
(en)
आप नागार्जुन कंपनी की मैगनीज़ सल्फेट पता करें या फिर FMC या coromandel या Aries का पता करे। मैंगनीज़ सल्फेट की कमी के कारण ही ये पत्ते सूख रहे हैं। इसकी स्प्रे ही करें या फिर चिलेटड जिंक की स्प्रे करें।
Rajasthan
चिलेटड जिंक के साथ आप सल्फर भी डाल सकते हैं। अच्छा परिणाम मिलेगा
brinjal froot and root borrer control
(en)
iss ke upper 400ml fipronil ja 80gm emamactin benzoate nu 150 ltr paani de nal mila ke prati acre te spray kro.
क्या मछली पालन करना फायदेमंद होगा? तालाब के लिए कैसी मिट्टी होनी चाहिए
(en)
Punjab
हाँ जी मछली पालन करना फायदेमंद है।मछली पालन शुरू करने के लिए सही समय मारच से ऑक्टूबर होता है इसके लिए आप 1 एकर के तालाब से भी शुरू कर सकते हो और तालाब की गहरायी 7 फ़ीट तक रख सकते हो I आप मछली पालन करने के लिए आपने गांव का तालाब किराये पे भी ले सकते हो I इनके लिए फीड भी मिल जाती है और आप बचा खुचा भोजन भी इनको ढाल सकते हो I पानी भी खरा नहीं होना चाहिए I सबसे जरुरी बात है क अगर आपकी जमीन की मिटटी लाल मिटटी है या चिकनी मिटटी है तो आप वह भी बेच सकते हो जिससे आपका खर्चा काम होगा I आप अपने जिले के फिशरी डिपार्टमेंट से रोहू , कतला कतला नस्ल ला सकते हो या आप मछली पालन शुरू करने से पहले यह बार आपके नजदीक कोई भी अगर फिश फार्मिंग करता है तो उसके फार्म में जाकर बारीकी से इस काम के बारे में जानकारी ले के आये Iइस काम पर आप को 50%सवसीडी भी मिलती है।
Uttar Pradesh
आपका सुझाव अच्छा लगा, आप मुझे ऐसे ही मेरे प्रश्न पर लेख द्वारा सुझाव देते रहे, धन्यवाद और स्वागत है आपका सर
ਸਰ ਜੀ ਮੇਰਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਹੈ ਮੈਨੂੰ ਕਿਸੇ ਆਰਗੈਨਿਕ ਖੇਤੀ ਕਰਨ ਵਾਲੇ ਦਾ ਮੋਬਾਇਲ ਨੰਬਰ ਮਿਲ ਸਕਦਾ ਹੈ ਜੀ
(en)
Punjab
9814166467 kamaljeet singh hayer
how to adjust ph value of soil
(en)
Punjab
First of all, you should know the soil pH value by doing test of soil. The normal pH value of soil is between 6.0 - 6.5 . 1) If soil pH value is less then 6.0 ,then you have to add some liming materials like, shell meal , lime stone, hydrated lime, burned lime, Dolomite, Sugar beat lime, calcium silicate. 2) If pH value of soil is above then 6.5, then you have to add some materials like, GYPSUM, SOIL SULFUR, SULFURIC ACID (concentrated), FERRIC SULFATE, LIME SULFUR (22%S), CALCIUM CHLORIDE, ALUMINIUM SULPHATE. These materials should be added in the quantity that is required to the plant. NOTE: Only those fertilizers should be added to the soil in required quantity and type which are less in the soil.
sir mene abhi 9.1.2018 ko chane ki fashal ki boni ki h mujhe usme pehla pani kab karna chahiye
(en)
Maharashtra
Chane ko bhut kam paani ki jrurat hoti hai. iss ko pehla paani 30 din ke baad de skte ho.
ਵੀਰ ਜੀ ਹਲਦੀ ਦੀ ਖੇਤੀ ਵਿੱਚ ਇੱਕ ਕਿਲੇ ਚੌ kinni ਆਮਦਨੀ ਹੋ ਸਕਦੀ ਹੈ
(en)
Punjab
ਹਾਂਜੀ ਇੱਕ ਕਿੱਲੇ ਤੇ ਲੱਗਭੱਗ 35000 ਖਰਚਾ ਤੇ ਇੱਕ ਲੱਖ ਪੰਜਾਹ ਹਜ਼ਾਰ ਤੱਕ ਆਮਦਨ ਹੋ ਜਾਂਦੀ ਹੈ ।
ਵੀਰ ਜੀ ਜੋ 19 19 19 npk ਹੈ ਜੇ ਕਿਤੇ ਉਹ ਜਿਆਦਾ ਪੈ ਜਾਵੇ ਜਿਵੇਂ ਇਕ ਕਿਲੇ ਦੀ adde ਕਿਲੇ ਵਿਚ ਪੈ ਜਾਵੇ ਤਾਂ ਏਸ ਦਾ ਕੋਈ ਨੁਕਸਾਨ ਤਾਂ ਨ੍ਹੀ ਐ
(en)
nahi g iss da koi nuksaan nahi hai ihh sirf growth da kam hi krdi hai. ihh paudya nu koi v nuksaan nahi phunchawegi.
फ्लूक्लोरैलीन ye herbicide hai ...btao kha milega kis name se
(en)
yeh salt ka nam hai jo ki nadeennashako mein paaya jataa hai . iss salt ko app kisi bhi distributor se le skte ho. dwaayi ka nam koi bhi ho skta hai lekin uske ander salt yahi hona chayie.
Rajasthan
koi ek dwai ka name to btao pls
App stomp nam ki dwaayi ki spray kr skte ho. Iss ki dosage 800ml se 1 ltr prati acre hoti hai.
Rajasthan
nadeennashako ka mtlb nahi smjha mai
iss ka matlab hota hai kharpatvar ko rokne ki dwaa.
ki sulphur kanak nu pauni cahidi aa k jhone nu?
(en)
Punjab
sulphur di jada kmi retli jameen vich hundi hai. ate isdi vrto tan hi krni chahidi hai jkr jameen vich isdi kmi hove..
Kanak de growth vaste tropical de vishal magnesium shri ram de te nall npk 1919 kar dayie ta kis tara rahe ge
(en)
nahi g ihna nu mix kr k spray na kro. ihna di alag alag spray hi kro tan jyaada wdia rehnda hai.
Veer ji kanak de growth vaste kedi saprey kariye hun
Kanak di growth de lyi iss de upper 300ml gibberellic acid ja 400ml hoshi ja triacontanol@300ml nu 150 ltr paani de nal mila ke prati acre te spray kro.
sir narma kab tak rakhe?rate or bad sakte h ya nai
(en)
iss ke rate ke baare mein abhi kuch nahi kha ja skta.
sir what the future of goat farming me from ferozepur....
(en)
Rajasthan
Gottery is a beneficial business. you can start with 2 male and 10 female goats. Goats has less feed requirement so we can rear them with no difficulties. Goats start giving kids in 12-14 months. Their gestation period is of 150 days and they can give 1-5 babies. Average is 2 Kids per goat every year. Goats can give kids up to 8-10 years. So they increase their number very fast. You can rear Burbery, Black Bengal and Sirohi breeds. Rest, future of any occupation depends upon how you do it. Before starting it you must do a market survey, and there are many options available. You can make your own products and sell them.
thx sir...
sir kanak 19 nov ko bhiji si 30 days ke baad magzine + urea mila ker sprey kari thi uske 2 din baad atlatis 4 bhige bhich sprey kari si after 10 day pani lagaa dia .dawai ne aser jaida ker dia kanak suken lag gaye sir koi hal daso g kya karen ?
(en)
Punjab
iss de upper 1 kg manganese sulphate de nal 200gm chelated zinc di spray kro ate iss ton 3 dina baad 300ml gibberellic acid nu 150 ltr paani de nal mila ke prati acre te spray kro. ihh kanak dubaara chal pwegi.
गाय के लिये पशु खुराक केसे बनाये उस में कया डालें ?
(en)
Punjab
100 किलो संतुलित खुराक बनाने के लिए जरूरतमंद समग्री इस प्रकार है । 25 किलो अनाज (जवार, बाजरी(सर्दी) गेहूं, जों (गर्मियां) इसमें से कोई एक ,दाल चुरी 20 किलोग्राम (मुंगी,उड़त चुरी,मोठ चुरी (केवल सर्दियों के लिए) मसूर चुरी , अरहर(इसमे से कोई एक), DOC 25 किलो (चोलो का चूरा) ,फायबर शीलका 15 किलोग्राम(गेहू ,चोकर,चना शीलका,मटर शीलका इन में से कोई एक) खल 15 किलोग्राम(सरसो,बिनोला या सोया इनमे से कोई एक), मीठा सोडा 250 ग्राम ,नमक एक किलोग्राम ,गुड़ एक किलो ग्राम,हल्दी 1 किलोग्राम( सर्दियों में) इन को अछि तरह से मिला दीजिए। यह घर की बनाई फीड बहुत ही फायदे मन्द है।
Punjab
सर doc ना डाले तो
Punjab
सर doc कया फायदा है फीड मे
sir makki chare di fasel biji nu 70 din ho gaye han fasel uper nu vaddh nahi rahi koi salutation dasso ji ?
(en)
Haryana
iss da thand de kaarn vikaas ruk gya hai. iss de upper 2 kg npk 130045 nu 150 ltr paani de nal mila ke prati acre te spray kro.
sir mein mini poltry farm chalona egg wala jankari kitho milu ?
(en)
Punjab
Jekar tusi pehli vaar Poultry farm shuru karan ja rahe ho ta tusi murge ate murgiah diah sariah nasala bare pure vistar vich sadi apni kheti aap te parh sakte ho, es to elava tusi apne najik KVK mansa to Poultry Farming ki traning KVK Mansa (Krishi Vigyan Kendra, Village Khokhar Khurd, Mansa 8872200121 01652280843) se traning bhi prapat kar sakte hai.
ਬਾਈ ਜੀ ਕਣਕ ਦੇ ਪੱਤੇ ਪੀਲੇ ਪੈਕੇ ਸੁੱਕ ਰਹੇ ਹਨ ਕਾਰਨ ਦੱਸੋ ?
(en)
Punjab
ਕਣਕ ਦੇ ਵਿੱਚ ਕੁੱਝ ਸੂਖਮ ਤੱਤਾਂ ਦੀ ਕਮੀ ਆ ਰਹੀ ਹੈ ਅਤੇ ਜਿਸ ਕਾਰਨ ਪੀਲਾਪਣ ਆ ਰਿਹਾ ਹੈ । ਇਸ ਪੀਲੇਪਣ ਦੀ ਰੋਕਥਾਮ ਲਈ 1 ਕਿਲੋਗ੍ਰਾਮ ਮੈਗਨੀਜ਼ ਸਲਫੇਟ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ।
ਸਰ ਜੀ ਇਹ ਫੋਟੋ ਵਾਲਾ atonik ਨਾਗਾਅਰੁਜਨਾ ਕਪਨੀ ਦਾ ਦੋ ਮਹੀਨੇ ਦੇ ਅਾਲੂਅਾ ਅਤੇ ਕਣਕ ਦੀ ਗਰੋਥ ਲੲੀ ਕਿਵੇ product hai ?
(en)
Haryana
ਹਾਂ ਜੀ ਤੁਸੀ ਇਸ ਦੀ ਸਪਰੇ ਕਰ ਸਕਦੇ ਹੋ ਇੱਹ ਆਲੂਆਂ ਅਤੇ ਮਿਰਚਾਂ ਦੇ ਲਈ ਵਧੀਆ ਸਪਰੇ ਹੈ ਇਸ ਦੀ ਮਾਤਰਾ 350-400ml ਪ੍ਰਤੀ ਏਕੜ ਹੈ I ਇਸ ਦੇ ਨਾਲ ਆਲੂਆਂ ਦਾ ਆਕਾਰ ਮੋਟਾ ਹੁੰਦਾ ਹੈ ਅਤੇ ਗਰੋਥ ਵੀ ਵਧੀਆ ਹੁੰਦੀ ਹੈ I
ਵੀਰ ਜੀ ਲੱਸਣ ਤੇ ਵੀ ਸਪਰੇ ਹੋ ਸਕਦੀ ਹੈ ਜਰੂਰ ਦੱਸਣਾ
January and February vich kehri vegetable la skde hai ?
(en)
Punjab
chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), baingan di paneeri (feb.-march) wich tyaar kiti jaandi hai, mirch di paneeri (feb.-march) wich khet wich lgai jaandi hai, shimla mirch di paneeri putt k febeuary maheene wich khet wich lgai jandi hai, bhindi (feb.-march), haadi de pyaaj di paneeri (january de pehle hafte -adh january) tkk wich beeji jandi hai, muli di pusa-himani kisan (jan-feb.)
ਸਰ ਮੇਰੇ ਕੋਲ ਇਕ ਵੱਛੀ ਹੈ ਜੋ ਵਾਰ-2 ਰਿਪੀਟ ਕਰ ਰਹੀ ਹੈ ਕੀ ਇਸਨੂੰ ਦੁੱਧ ਵਾਲੇ ਟੀਕੇ ਲਾਕੇ ਦੁੱਧ ਲਿਅਾ ਜਾ ਸਕਦਾ ?
(en)
Punjab
ਤੁਸੀ ਦੁੱਧ ਤਾ ਲੈ ਸਕਦੇ ਹੋ ਟੀਕੇ ਲਾ ਕੇ ਪਰ ਜੇਕਰ ਇਸ ਤੋਂ ਪ੍ਰਹੇਜ਼ ਕਰੋ ਤਾਂ ਬਹੁਤ ਵਧੀਆ ਰਹੇਗਾ ਜੀ।
ਸਰ ਖੁੰਬ ਦੀ ਕਾਸ਼ਤ ਬਾਰੇ ਦੱਸੋ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Sir ki magneze te zink di sprey sirf patte yellow hon te kiti jave ja vese ve kar deni chidi aa ?
(en)
Punjab
dilbagg pajji dekho jdo patte pille ho jande ne ta us tym kanak vich ehna cheeza di kami aw jandi hai ate kanak vdya vadhno fullnoo ruk jandi hai is kr k spray kr k ehna di kami nu door kita janda hai....so jekar patte pille nahi hoe ta matlab ehna di kami nahi hoi so sanu spray krn di koi lod ni kyu ki aj de tym de vich jinee apa apni kheti utee faltu kharche bachavege ohne vadh kamjab hovage...aj di kheti vich kharche control kr k e apa kole char paise bachn ge g nahi ta sari bacaht reha sapreha te hi lag jndi hai g... so dealers dia glan vich aun di vjae khud soch samaj k ohi spray krni hai g jisdi jarurat hoe....baki tuc heth likhia sapreha jArur varto g
Sikko Industries pesticides
(en)
Punjab
hnji aap apne product ki add hmari apni kheti buy and sell app par upload kare . woh app specially farmers ki liye hi hai yaha paar aap apne koe bhi product bech sakte ho .
how much feed is given to three month old calf ?
(en)
Rajasthan
Feed the calves of 0-3 months with Cargill\'s Calf Starter and Crushed Guar (Guar Churi). Do not give them dry straw and fodder or use it to the minimal. For the calves from you can use 2-3 months milk 2 kg, Starter feed- 500 gram, green fodder 2-3 kg,
ਸਰ hf ਦੀ ਵੱਛੀ ਦੀ ਨਸਲ ਕਿੱਥੋ ਮਿਲੂ ?
(en)
Punjab
hf ਨਸਲ ਦੀ ਵੱਛੀ ਦਾ ਰੇਟ ਉਸ ਦੇ ਦੁੱਧ ਦੇ ੳੇੁਤਪਾਦਨ ਤੇ ਨਿਰਭਰ ਕਰਦਾ ਹੈ ਜੇਕਰ ਦੁੱਧ 20 ਲੀਟਰ ਤੱਕ ਹੈ ਤਾਂ ਲੱਗਭੱਗ 60,000 ਤੱਕ ਮਿਲੇਗੀ । ਇਸ ਨੂੰ ਖਰੀਦਣ ਲਈ ਤੁਸੀ Harchand Singh ਜੀ ਨਾਲ 9592277899 ਨੰਬਰ ਤੇ ਸੰਪਰਕ ਕਰ ਸਕਦੇ ਹੋਂ।
gaihu nisrana kab suru hoti h buaai ke kitne dino bad or kya us time pani lgana jaruri hota h ?
(en)
Chandigarh
Gehoo kaa nisarna usski kismo pe nirbhar krta hai ki woh pakkne mein kitna time leti hai. gehoo ki best kismein pakkne mein lagbhag 140-155 din leti hai. inka nisaara lagbhag february mein shuru ho jaata hai.
sir maaki ki kheti kab kare ?
(en)
Punjab
bhar rutt di makki di bijai da shi sma 20 January to 15 February tak hai .
kon si kism lagaaine maki ki
Punjab
app maki ki kism jaise PMH 10, DKC 9108, PMH 8,PMH 7, PMH 1 Lga skde ho
Makki ki app J1006 kisam lgaa skte ho ja fir pioneer ki kismein bhi ;gaa skte ho jaise ki 31Y45 , P3396, P3377, P3533, P1844 etc.
sir. g eh quilty kve aaa ggg
(en)
kirpa kr ke photo dubaara bhejo ja swal vistaar nal pucho . tuhaade dubara bheji gyi photo sade tak nhi phunchi hai.
ਨਵਰੂਪ sir ghar vich feed banaun bare dasso te har cheeg de matra ve daso ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Sir ji 25 november nu kank veji te os nu 35 days bahd pehla pani laiya urea pa kk 30 december nu sir hon sara kuj kita nu 25 days ho gye ne ki asii hon kina dina bahd urea paouni chidi hai te kina dina bahd pani lona chinda hai ji sara jrur dso dhanwad ?
(en)
Punjab
deep ji kanak nu hmesha pani us nu dekh k usdi mang de adhar te lgao ate pani lgon sme mosam ate gill da khass dhyan rkhya jave .waise kanak nu duja pani 5-6 hftya mgro lgayea janda hai . ate urea di total 110 kg /acre dose kanak lyi sifarish kiti jandi hai j tu c eh dose puri pa chuke ho tan thonu urea khaad paun di jrurt nhi hai ate jekr thodi urea di dose hje rehndi hai tan tu c urea di bachdi matra pani lgaun ton baad jdo khet vich halki gill hove odo pa skde ho ji.
barseen wadda nhi ho reha ki elaj kariye ?
(en)
Punjab
jekr barseem vich rayi ghaa mila k bijya hove tan barseem di vadia growth lyi prti acre 22 kg urea hr ktai mgro pao. is ton elava tu c is vich 2kg 13:00:45 nu 150ltr pani vich mila k spray kr dyo is naal barseem di growth ho javegi.
iss de upper 2 kg NPK 130045 ja oswal da gibberelic acid jo ki jalwa nam de nal aunda hai uss di 300ml prati acre de hisaab nal spray kro.
Punjab
Tuc is vich NPK 2kg 13:00:45 nu 150 ltr pani mila k spray krdo is nl barseem di growth hon lg jaogi.
small poultry farm kive surookariye g egg den valiyan murgiyan rakhniya ne ?
(en)
Punjab
Jekar tusi pehli vaar Poultry farm shuru karan ja rahe ho ta tusi murge ate murgiah diah sariah nasala bare pure vistar vich sadi apni kheti aap te parh sakte ho, es to elava tusi apne najik KVK mansa to Poultry Farming ki traning KVK Mansa (Krishi Vigyan Kendra, Village Khokhar Khurd, Mansa 8872200121 01652280843) se traning bhi prapat kar sakte hai.
hr var edae hunda 2.3 din langh jande ne fr v koi ans ni j kise nu koi emrgncy hove ta oh ki kre 5.6 din tk wait krda rahe ?
(en)
Punjab
hnji gurpreet ji tohade valo pushe sare swala de jwab dite ja chuke hun te koe v swal da jwab jekar 24 ganteya tak nai onda ta tusi sade helpline number 9779977641 rte call kar sakde ho . tohade walo pushe swal da jwab expert di availability te v depend karda hai baki tusi 24 hours tak jaruur wait kar leya karo . eh time company di term and condition de anusar nirdharit kita geya hai .
pls koi dsdo ke kise nu pta nhi kutti de dudh ch infacshion da ki hall hai ?
(en)
ਇਕ ਬੋਰ ਦਾ ਪਾਣੀ ਖਰਾਬ ਕਾਰਨ ਖੇਤ ਚ ਟੋਆ ਪੁਟਿਆ ਹੋਇਆ 15 ft ਡੂੰਘਾ ਵਿਚ ਪਿੰਡ ਦਾ ਵੀ ਨਾਲੀਆ ਦਾ ਪਾਣੀ ਗਿਰ ਦਾ ਐ ਫਿਰ ਇਜਣ ਨਾਲ ਪਾਣੀ ਚੁੱਕ ਕੇ ਲਾਓਦੇ ਏ 4 ਸਾਲ ਹੋ ਗਏ ਕੀ ਇਸ ਚ ਮੱਛੀਆ ਪਾਲੀ ਜਾ ਸਕਦੀਆ ਹਨ ਤੇ ਕਿਹੜੀ ਕਿਸਮ ਪਾਲੀ ਜਾ ਸਕਦੀ ਐ ਤੇ ਹੋਰ ਕੀ ਲਾਭ ਲਿਆ ਜਾ ਸਕਦਾ ਇਸ ਟੋਏ ਤੋ ?
(en)
piazza di pneeri peeli ho rahi hai ?
(en)
jekar iss dia noka sukk rhia hnn tan iss de upper 400gm M-45 ja 400gm copper oxy chloride nu 150 ltr paani de nal mila ke prati acre te spray kro. jekar normally peeli ho rhi hai tan 1 kg npk 191919 nu 150 ltr paani de nal mila ke prati acre de hisab nal spray kro.
ਕਣਕ ਞਿੱਚ ਜਿੱਕ ਕਿੰਨੀ ਪਾੳੁਣੀ ਚਹਾਦੀ ਅੈ ?
(en)
kanak de vich chelated zinc di spray 200gm prati acre de hisaab nal kro. jekar 21% wali paa rhe ho tan 25 kg je 33% wali paa rhe ho tan 17 kg prati acre paayi jandi hai.
Sat shri akal ji Information for dairy farming Dry feed da formula ?
(en)
Makki 28 kg Bajra 5 kg Choker 15 kg Doc 25 kg Mustard cake 8 kg Cotton seed cake 5 kg Tara Meera 3 kg Molasses 4 kg Salt 1 kg Niacin 300gram Choline chloride 300 gram Soybean 5 kg
ਭਿੰਡੀ ਕਿਹੜੇ ਮਹੀਨੇ ਲਗਾਈਏ ਜੀ? ਦੱਸੋ? ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ।
pashua de jua da pkka ilaj dasso ?
(en)
Punjab
ਚਿੱਚੜਾ ਅਤੇ ਜੁਆ ਦੀ ਰੋਕਥਾਮ ਲਈ ਪਸ਼ੂ ਦੀ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।ਪਸ਼ੂ ਨੂੰ ਚਿੱਚੜਾ ਅਤੇ ਜੁਆ ਤੋਂ ਬਚਾ ਲਈ tick-vet ਨਾ ਦੀ ਦਵਾਈ ਦਵੋ।tick-vet ਦੀਆ 20-20 ਬੰਦਾ 1/4 ਰੋਟੀ ਦੇ ਹਿੱਸੇ ਤੇ ਪਾ ਕ ਦਿਨ ਵਿਚ 3 ਵਾਰ ਦਵੋ । 3 ਦਿਨਾਂ ਬਾਅਦ ਦਵਾਈ ਦਿਨ ਵਿਚ 2 ਵਾਰ ਦਵੋ। ਪੁਰੀ ਸ਼ੀਸ਼ੀ ਖ਼ਤਮ ਹੋਣ ਤੱਕ ਦਵਾਈ ਦਿੰਦੇ ਰਹੋ ਅਤੇ ਦਵਾਈ ਨੂੰ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2ਘੰਟੇ ਬਾਅਦ ਦਵੋ
mein dairy farm kholna hai ?
(en)
Punjab
ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ
bai g urea panni laun to pehla pauna chadida hai ya bad ch sabziya vich ?
(en)
Punjab
tuc urea pani lgaun ton baad vich pao jdo jameen vich halki gill hove .
ਸਤਿ ਸ੍ਰੀ ਅਕਾਲ ਜੀ, ਵੀਰ ਜੀ ਸਾਡੇ ਕੋਲ ਪਹਿਲਨ ਝੋਟੀ ਅਸੀ ਇਕ ਵਾਰ ਝੋਟੇ ਤੋ ਅਤੇ ਦੋ ਵਾਰ ਟੀਕਾ ਭਰਿਆ ਸੀ ,ਪਰ ਤਿਨਉ ਵਾਰ ਖਾਲੀ ਨਿਕਲ ਗਈ ਇਹਦਾ ਕੋਈ ਹੱਲ ਦਸਉ ?
(en)
Rajasthan
ਹਾਂਜੀ ਤੁਸੀ ਡਾਕਟਰ ਤੋਂ ਚੈਕ ਕਰਵਾ ਸਕਦੇ ਹੋਂ ਜੀ ਕਈ ਵਾਰ ਬੱਚੇਦਾਨੀ ਵਿੱਚ ਇੰਨਫੈਕਸ਼ਨ ਹੋ ਸਕਦੀ ਹੈ ਜਾਂ ਫਿਰ ਤੁਸੀ ਹੁਣ ਪਸ਼ੂ ਦੇ ਟੀਕਾ ਨਾ ਭਰਾਓ ਤੇ ਕਰੌਸ ਕਰਵਾਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਕੁੱਟ ਕੇ ਗੁੜ ਜਾਂ ਆਟੇ ਵਿੱਚ ਮਿਲਾ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
mari cow hf mix aa sui nu 3 month ho gye aa but o apni samta anusar milk ni de pa rahi only 10lte e de pa rahi aa .mi usnu kanak da daliya nd feed hara chara v de riya plz dso ho ki dena chaida hai ?
(en)
Rajasthan
tusi diet da time te thoda bohat diet te feed change karke dekho te nal hi kod tumme din vich 2 khava ke dekho kuj din es nal os nu bhukh lagegi .
ਸਰਾ ਦੁੱਧ ਨੂੰ ਚੁੰਗੀ ਗਾਂ ਕਿਹੜੀ ੲੇ ?
(en)
Punjab
ਹੋਲਸਟੀਅਨ-ਫਰੀਜ਼ੀਅਨ ( HF) ਨਸਲ ਦੀ ਗਾ ਦੁੱਧ ਲਈ ਸੱਭ ਤੋ ਵੱਧ ਫਾਏਦੇਮੰਦ ਹੈ।
सर कनक मै मैगजीन ते जिक के.साथ दो किलो युरिआ का घोल बना कर सपरै कर सकतै.है कि नही कृपया सुजाव दे ?
(en)
आपको इस समय यूरिया डालने की जरूरत नही है सिर्फ मैगनीज और जिंक को अलग अलग घोल कर बाद में एक साथ मिलाकर स्प्रें कर सकते है। मैगनीज सल्फेट 1 किलोग्राम और chelated जिंक 200 ग्राम को 150 लीटर पानी के साथ मिलाकर प्रति एकड पर स्प्रें करे।
ਮੱਝਾ ਵਾਸਤੇ ਚੰਗੀ ਫੀਡ ਤੀਆਰ ਕਰਨੀ ਹੈ ਉਸ ਵਿੱਚ ਕੀਹੜਾ ਕੀਹੜਾ ਅਤੇ ਕਿੰਨਾਂ ਦਾਣਾ ਚਾਹੀਦਾ ਹੈ ਉਹ ਵੀ ਮੋਸਮ ਦੇ ਅਨਕੂਲ ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
kya ye trika shi hai .sardi say bchav kay lee ye ?
(en)
kirpa photo dubaara bheje tan jo apko saari jankari di ja ske.
sir eh bindhi da bej kive aa. ?
(en)
bayer de beej wdia hunde hnn..tuc ihna di bijaayi kr skde ho.
kanak te BAYER di Atlantis di spray karn nal. kanak rukk gyi he. isda ki ilaaj hai ?
(en)
iss de upper hun growth de lui oswal da jalwa nam da product ahnda hai...uss di 300ml de hisaab nal prati acre te spray kr deo. kanak nu atlantis di spray krn ton 15 din ton baad paani deo.
sir paani tan 15 din baad ei ditaa c. spray karn vele v zmeen gilli ni c. . fer v kanak rukk gyi
Dilpreet singh g tuc jdo v koi v nadeenanshak di spray krde ho tan ohh kanak di growth rok dindi hai. Iss di growth de lyi tuc koi na koi growth promoter jiwe ki biovita ja hoshi ja triacontanol di spray kr skde ho iss nal kanak di growth chal pwegi.
hlo sir meri post da koi ans kyu ni de rahe g ?
(en)
Punjab
Gurpreet ji sadi hmesha hi koshish rehadi hai ke har swall da jwab dita time te dita jave par fir v je kise karan karke 24 ghante tak tuhade kise swal da jwab nai milda ta tusi sade Helpline no. 9779977641 te sampark kar sakde ho.
soil solarization mean?
(en)
Punjab
Soil solarization is an environmentally friendly method of using solar power for controlling pests such as soilborne plant pathogens including fungi, bacteria, nematodes, and insect and mite pests along with weed seed and seedlings in the soil by mulching the soil and covering it with tarp, usually with a transparent polyethylene cover, to trap solar energy. It may also describe methods of decontaminating soil using sunlight or solar power. This energy causes physical, chemical, and biological changes in the soil.
is sowing can be done immediately after mulching
Punjab
yes Sowing could be immediately done after 4-6 weeks of mulching
Haryana
you can do sowing after 1 day of mulching. Complete mulching and make holes in the sheet and then do sowing.
types of rice ?
(en)
Maharashtra
app iss ki varieties ke baarein mein puchna chahte ho ja fir iss ki alag alag parkar ke baare mein. kirpa vistar se apna swaal puche.
Punjab
Types of rice like Basmati rice, Chinese black rice, Glutinous rice, Jasmine rice,Par-boiled rice.
ਸਰ ਜੀ ਗਣੈਸ਼ ਜਿਪਸਮ ਦਾ ਰਿਜਲਟ ਕਿਵੇ ਅਾ .ਸਰਤਾਜ ਮਿਲ ਨਹੀ ਰਹੀ ?
(en)
ihh gypsum bhut saaria companies di aundi hai. sartaj da rsult wdia hai.par ganesh da result kise kisaan veer de nal ja dealer ton guaranty lai k pao.
Punjab
jipsum da price ke a
Punjab
Iss de rate di jankari tuhaanu dealer ja distributor ton hi mil skdi hai.
kanak de butay suka rehe ?
(en)
Haryana
kanak de boote jekar uppero kinaarya ton sukk rhe hnn tan uss de lyi 1 kg manganese sulphate nu 150 ltr pani de nal mila ke prati acre te spray kro.
kaneck peli pa rahi ke chaker ho cikda va
(en)
iss de vich manganese 1 kg ate 200gm chelated zinc di prati acre de hisaab nal spray kro. kanak da peelapan door ho jawega .
Punjab
Hnji kanak peli hon de kai karn ho skde han kai war magnese di kami hon krk b kanak peli hon lg jndi hai ate kanak vich kafi sme tk pani khada rehn krk b kanak peli hon lg jndi hai is peelipan nu door krn lai tuc 1kg magnese sulphate prati acre di spray kr skde ho +200 gm chelated zinc da ghol krk badh vich doha nu mix krk prati acre spray kr skde ho is nal peelapan door ho jaoga.
ਮਿਤਾਲੀ ਜੀ ਟਰਾਈਕੌਂਟਾਨੋਲ ਨੂੰ ਮੈਗਨੀਜ+ਜਿੰਕ+ਯੂਰੀਆ ਵਿੱਚ ਰਲਾਕੇ ਸਪਰੇਅ ਕਰ ਸਕਦੇ ਹਾਂ ਜੀ ?
(en)
Chandigarh
ਨਹੀਂ ਜੀ ਤੁਸੀ ਟਰਾਈਕੌਂਟਾਨੋਲ ਨੂੰ ਮੈਗਨੀਜ +ਜਿੰਕ+ਯੂਰੀਆ ਦੇ ਨਾਲ ਮਿਕ੍ਸ ਕਰ ਕੇ ਸਪਰੇ ਨਾ ਕਰੋ I ਮੈਗਨੀਜ+ਜਿੰਕ ਦੀ ਇਕੱਠੀਆਂ ਦੀ ਸਪਰੇ ਕਰ ਸਕਦੇ ਹੋ ਅਤੇ ਇੱਕ ਹਫਤੇ ਦੇ ਬਾਅਦ ਤੁਸੀ ਟਰਾਈਕੌਂਟਾਨੋਲ ਦੀ ਸਪਰੇ ਕਰ ਸਕਦੇ ਹੋ I ਜੇਕਰ ਟਰਾਈਕੌਂਟਾਨੋਲ ਦੀ ਸਪਰੇ ਕਰ ਰਹੇ ਹੋ ਤਾਂ ਯੂਰੀਆ ਦੀ ਵਰਤੋਂ ਨਾ ਕਰੋ ਕਿਉਕਿ ਗਰੋਥ ਕਰਵਾਉਣ ਦੇ ਲਈ ਟਰਾਈਕੌਂਟਾਨੋਲ ਕਾਫੀ ਹੈ I
हां जी सर मच्छी पालन के लिए 1 एकड़ पर कितना लोन मिलता है ?
(en)
यह तो बैंक पर निर्भर करता के वह कितना पास करते है लेकिन आमतौर पर 1 एकड़ पर 3 लाख तक लोन ले सकते हो