Chandigarh
Search
Mam jab ham anubandh karenge to agreement Hoga Hoga Na koi documentaly formalities bhi Hoti hogi Na ham low ki help le sakte hai ki Nahin court me claim Kar sakte hai ki nahin ?
(en)
hnji yeh aapko dekna hoga ke contrect farm me lines likhi hai ke nahi jis par court me case karne ka guaidline btai hue hai ja yani ya fir aap hame contrect farming ke docoments send kar sakte ho hum, aapko dekh kar bta denge ke iss par case ho sakta hai ya nahi .
ਦਰੱਖਤ ਦੂਜੇ ਦੇ ਖੇਤ ਤੋਂ ਕਾਨੂੰਨੀ ਤੋਂਰ ਤੇ ਕਿੰਨੀ ਦੂਰੀ ਤੇ ਲਾ ਸਕਦੇ ਹਾਂ
hello mam ik jankari deo mam ik suvidha kaindar da ik adkari on duty time gair hajir rendha hai us Te ki kar vayi kar skte hai aur kis kai pass shikait kare
Haryana
भैंस दूध से नही बङ रही है क्या करे
Mam hmare jo properti hai vo birast wali hai uske koi paper nahi hai aisa kya kre jo hmare property ke paper bn jaye.
Mam mere adhar no ,cartificate par Mera naam Rupinder singh hai or mere passport par Rupinder Singh bhalla lagva Lia hai par Mere bachon ke birth certificate par naam ke sath bhalla lagva Lia hai koi problem to Nahi aegi
sir ganne nu tilat kar sakde ho thabbeya de lai daso ?
(en)
nahi g ganne de upper dhabbe di roktham tilt nal nahi kiti ja skdi. iss de upper saaf @500gm ja m-45 @500gm nu 150 ltr pani de nal mila ke prati acre te spray kr skde ho. iss ton ilava oswal di combo 75@400gm di dhabbya di roktham de lyi spray kr skde ho.
Punjab
Nice
what is this ?
(en)
ranjit singh g sade walon kisana nu ikk slaah ditti jandi hai jis dauran sme seer loka nu shi spray dsi ja ske ate kisana nu fasla ton shi jhaad mil ske. sade walon loka nal kisaana de tajurbr share kite jande hnn..iss ton ilaava sifarish spreha dsia jandia hn...kyi tajurbe iho jehe hunde hnn jo kitaaba de vich nahi hunde hnn par kisana nu ohna da experience hunda hai ate ohna ne iss di varto kiti hundi hai.
Sir ji shimla mirch fruit wad ni rhe chote Chote a bhut din ho gye ruke pye a Indra a ?
(en)
Punjab
tuc shimla mirch di vdia growth lyi gibberellic acid @250-300ml ja npk 191919 nu 150 ltr pani vich mila k prti acre spray kr skde ho.
Punjab
Gibberellic acid krn to kine dina insecticide ja fungicide kr skde aa
Maize de vich Zinc kehri use kariye Chelated ja Sulfate ?
(en)
makki de vich shuruati sme de vich 21% wali di varto kr skd eho ja fir 33% wali di..foliar chelated di shuruati sme de vich lod nahi paindi hai.
Sir ji rogor tele nu khatm krdi a te virus nu v kheere te shimla ?
(en)
han g ihh virus ate tele di roktham da kam krdi hai. tuc iss di varto kr skde ho.
ਸੂਰਾ ਨੂ ਫੀਡ ਕੀਦਾ ਦੀ ਪਾਵਾ ?
(en)
ਸੂਰਾਂ ਲਈ ਫੀਡ ਵਿੱਚ ਸੋਇਆ doc 20 ਕਿਲੋ , ਮੱਕੀ 47.5 ਕਿਲੋ, ਕਣਕ ਜਾਂ ਕਣੀ 20, ਚੌਕਰ 10 ਕਿਲੋ , ਨਮਕ 1 ਕਿਲੋ , ਮਿਨਰਲ ਮਿਕਸਰ 2.5 ਕਿਲੋ, ਟੋਕਸੀਬਾਈਡ 100 ਗ੍ਰਾਮ ਪਾ ਕੇ ਫੀਡ ਤਿਆਰ ਕਰੋ ।
mandeep G mushroom ko Madhya Pradesh me khareedega Kon please contact kara de Kisi bande se ?
(en)
Mam moringa contract farming par Kya garanti rahegi ki company hamari fasal khareedegi yadi fasal complete hone par yadi company ne ya contractor ne fasal Lene se mana Kar Diya to Kya karenge is liye please bataye anubandh kese Kare jis se dhoka Na ho ?
(en)
Maharashtra
hnji aapki baat sahi hai ke contrect farming karne wali bohat si company fraud bhi hai . isliye aapko contrect karne wali company ke baare me search karni hogi ke woh kitne time se kaam kar rahe hai unke product konse hai , or jis farmer ke sath pehle contrect kiya ho unka aap farm visit kar sakte ho, unka processing plant kahar par woh aap dekh kar aao, yeh sari baate aapko khud hi ikathi karni hogi khud ja ke .
sir jado appa pashu nu ai kraun to baad rasond 125gm. dinde aa o jayada to jyada kine time vich de deni chaidi aa ?
(en)
Rajasthan
hnji vad to vad 5-7 mint vich de deni chahidi hai ji.
ਮੈਂ ਘਰ ਦੀ ਛੱਤ ਉਪਰ ਗਮਲਿਆਂ ਵਿਚ ਸਬਜ਼ੀ ਲਾਉਣ ਦੀ ਕੋਸ਼ਿਸ ਕਰ ਰਿਹਾ ਭਿੰਡੀ ਕੱਦੂ ਕਰੇਲਾ ਤੋਰੀ ਟਮਾਟਰ ਲਾਏ ਹਨ ਤੁਰ ਪਏ ਹਨ , ਕੀ ਮੈਂ ਇਹਨਾਂ ਨੂੰ ਛਾਵੇਂ ਰੱਖ ਸਕਦਾ ਹਾਂ , ਅਤੇ ਕੱਦੂ ਤੇ ਤੇਲੇ ਦਾ ਹਮਲਾ ਹੋਇਆ ਹੈ ਬਜ਼ਾਰੋਂ ਨਿਮ ਦੀ ਸਪਰੇ ਲਈ ਸੀ ਕੀ ਉਸ ਨੂੰ 3-4ਦਿਨ ਬਾਅਦ ਸਪਰੇ ਕਰ ਸਕਦਾ ਹਾਂ ਸਹੀ ਸਮਾਂ ਕੇਹੜਾ ਹੁੰਦਾ ਦਿਨ ਚ ਸਪਰੇ ਦਾ ?
(en)
ਇਹਨਾਂ ਨੂੰ ਜ਼ਿਆਦਾ ਛਾਂ ਦੇ ਵਿਚ ਨਾ ਰੱਖੋ I ਇਹੋ ਜੀ ਜਗਾਹ ਦੇ ਵਿਚ ਰੱਖੋ ਜਿਥੇ ਧੁੱਪ ਅਤੇ ਛਾਂ ਦੋਨੋ ਪੈਂਦੀਆਂ ਹੋਣ ਕਿਉਕਿ ਇਸ ਨਾਲ ਇਹਨਾਂ ਦੀ ਸਹੀ ਗਰੋਥ ਹੁੰਦੀ ਰਹਿੰਦੀ ਹੈ I ਜੇਕਰ ਪੌਦਿਆਂ ਤੇ ਤੇਲੇ ਦਾ ਹਮਲਾ ਹੋ ਗਯਾ ਹੈ ਤਾਂ ਇਸ ਦੇ ਉੱਪਰ ਨੀਮ ਦੀ ਸਪਰੇ ਕਰੋ ਇਸ ਨਾਲ ਤੇਲੇ ਦੀ ਰੋਕਥਾਮ ਹੋ ਜਾਵੇਗੀ I ਇਸ ਦੀ ਸਪਰੇ ਤੁਸੀ ਕਿਸੇ ਵੀ ਸਮੇ ਕਰ ਸਕਦੇ ਹੋ I
ਖੁੰਭਾ ਦੀ ਖੇਤੀ ਦਾ ਸਹੀ ਸਮਾ ਕਦੋਂ ਹੈ ਜੀ ?
(en)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ।
Ek bhens h dusre pasu ne uski punch ko nuksaan pahucha diya ab Uski punch bahut kam hilti h or niche se kharab bhi ho rahi h kya kare ?
(en)
Punjab
hnji uska jod toot gaya hoga .baki aap uski video ya pic send karo to appko sahi jwab diya ja sakta hai.
ki kanak nu hun pani lagana jaruri e ?
(en)
Punjab
ਹਾਂ ਜੀ ਇਸ ਸਮੇ ਕਣਕ ਨੂੰ ਪਾਣੀ ਦੀ ਜਰੂਰਤ ਹੁੰਦੀ ਹੈ। ਤੁਸੀ ਕਣਕ ਨੂੰ ਪਾਣੀ ਮੌਸਮ ਅਤੇ ਹਵਾ ਨੂੰ ਦੇਖ ਕੇ ਲਗਾ ਕਿਉਕਿ ਇਸ ਸਮੇ ਹਵਾ ਕਾਰਨ ਕਣਕ ਡਿਗਣ ਦਾ ਡਰ ਵੀ ਹੁੰਦਾ ਹੈ।
Garmi pe rahi a . Pani LGA do. Nahi ta Chad ghat nikle ga
मक्ख़न घास क्या बकरियो को खिला सकते है ?
(en)
Punjab
हांजी आप बिलकुल मक्ख़न घास क्या बकरियो को खिला सकते है
2.5 sal ki bachiya hai gyaban ni ho rhi hai ilaj dasso ?
(en)
Rajasthan
इसके कई कारण हो सकते है हारमोनस का बिगड़ना, खुराक संबंधी जैसे बच्चेदानी में गाठ आदि। तारे सफेद शीशे की तरह होनी चाहिए, यदि तारे गंदी हो या उनमें छीदिया हो तो पशु को कभी भी दूध नही करवाना चाहिए, एक अच्छे डॉक्टर से बच्चेदानी को चेक करवा कर दवाई भरवा देनी चाहिए। इसके बिना भी लबेरिया के बार बार फिर जाने के ओर भी कारण हो सकते है जैसे जनण अंगो में जमादरू दोश कम शारीरिक भार, संतुलित आहार की कमी शरीर से हारमोन का संतुलन बिगड जाना, गर्म वातावरण आस करवाने का प्रबंध ,हेहे के लक्षण और आस करवाने का ठीक समय की कम जानकारी पहली बात यह कि आन पशु को संतुलित आहार दे। जब आप पशु को क्रोस करवाये उसके पांच मिनट के बीच आप 125 ग्राम रसोद जो कि पंसारी की दुकान से मिल जाएगी पशु को दे तारे साफ आ रही है तो एक होमिओपेथिक दवाई REPETOVET को सूई के साथ सीधे मुंह से पशु को दिन में तीन चार टाइम देते रहे।
Uttar Pradesh
तार ही तो साफ नी आ रहा है उसका
अभी कौन -कौन सा वेल वाली सब्जियां या अन्ये सब्जियां छत पर लगाई जा सकती है दिल्ली से ?
(en)
App niche likhi sbjia march mai lga skte ho.. chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), bhindi (feb.-march) mai lga skte ho..
sir makki de patte is taran de ho rahe hn. ik mahine di fasal hai .ki karan hai te ki ilaz hai g. thx ?
(en)
iss de upper hexaconazol di ja M-45@400gm di prati acre de hisaab nal spray kro. ihh bimaari thik ho jawegi.
kanak vich sundi lai kehri spray kiti jave ate naal tele vaaste kehri dwai payia ?
(en)
kanak de upper soondi di roktham de lyi tata tukumi@100gm ja quinalphos@400ml ja fipronil@300ml nu 150 ltr pani de nal mila ke prati acre te spray kro. tele de lyi actara@80gm ja rogor@400ml di prati acre de hisaab nal spray kr skde ho.
sir ji pahlan jhoti a us de soon vich 2 mahine rah ge ne changi krhdi khurak diti jave ji ?
(en)
kya tela or chepa ek hi rog hai Kya balia ane ke bad zinc ka sprey krne ka fayda h ?
(en)
nahi g tele aur chepa dono alag alag keet hote hai. lekin dono ek jaisa hi nuksaan phunchaate hai. iss ki roktham ke liye actara@80gm ja bifenthrin@300ml ki prati acre ke hisaab se spray kr skte ho.
Hf ਗਾਂ ਦੇ ਸੂਣ ਵਿਚ 25 ਦਿਨ ਬਾਕੀ ਰਹਿੰਦੇ ਹਨ ।ਉਸ ਨੂੰ ਡਾਈਟ ਤੋਂ ਇਲਾਵਾ ਹੋਰ ਵੀ ਕੁਝ ਪਾਉਣਾ ਚਾਹੀਦਾ ਹੈ ?
(en)
Punjab
ਤੁਸੀ ਜੋ ਵੀ ਖੁਰਾਕ ਦੇ ਰਹੇ ਹੋਂ ਉਸ ਦੇ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਇਸ ਦੇ ਨਾਲ vitam-h ਨੂੰ 10 ml ਸਵੇਰੇ ਤੇ 10 ml ਸ਼ਾਮ ਨੂੰ ਲਗਾਤਾਰ ਸੂਣ ਤੱਕ ਦਿੰਦੇ ਰਹੋ ।
information about fish farming ?
(en)
Punjab
Fish farming means ‘raising fish commercially in tanks, ponds or other enclosures for the purpose of producing food’. Selecting a suitable land or area is very important for starting commercial fish farming business. All the areas are not suitable for profitable business. And some areas have plenty of natural resources, which are very effective for fish farming business. Especially coastal areas and the areas near big rivers or stream are very suitable for establishing fish farming business. Consider the followings while selecting land or areas for your business. Select relatively level land and avoid steeply sloped lands. Consider your future business plan, while selecting the land. It will be better if you can select a large piece of land, where you can perform all types of necessary farm activities. Avoid flooding and polluted areas, because flooding area can harm your business seriously. Don’t select fish farming land near the crop fields. Farmers usually use a lots of fertilizers and pesticides in their field for better production. These chemicals get mixed with water and the polluted water can affect your fish farm. It will be better,if your selected land become slightly lower than the main water source. It also help to reduce the cost of filling your farm land with water. Natural gravity will fill the land without any cost. Ensure good transportation system is available in your selected area. Good transportation system will be very effective for marketing your products and purchasing necessary commodities from the market.
3086 ਇਹ ਕੋਈ ਰੋਗ ਹੈ ਜਾਂ ਕੋਈ ਘਾਟ ?
(en)
ihh ikk bimaati hai jo ballyia bnn de sme paindi hai. iss di roktham de lyi folicur@200ml ja tilt@200ml ja bumper@200ml di prati acre de hisaab nal spray kro.
ਵੀਰ ਜੀ„ ਲਸਣ ਨੂੰ ਝਲੂਸ ਰੋਗ ਪੱਤੇ ੲਿਕੱਠੇ ਹੋ ਰਹੇ ਹਨ ੲਿਲਾਜ ਦੱਸੋ?
(en)
jekar iss nu jhulas rog hai tan iss de upper 400gm copper oxychloride ja M-45 nu 150 ltr pani de nal mila ke prati acre te spray kro. ihh bimaari thik ho jawegi.
500 ਦੇਸੀ ਆਂਡਿਆਂ ਵਾਲੀਆਂ ਮੁਰਗੀਆ ਲਈ ਕਿੰਨਾ ਕੁ ਥਾਂ ਚਾਹੀਦਾ ਹੈ ?
(en)
Punjab
ਇੱਕ ਮੁਰਗੀ ਲਈ ਲੱਗਭੱਗ 2 ਫੁੱਟ ਜਗਾਂ ਦੀ ਜਰੂਰਤ ਹੁੰਦੀ ਹੈ । ਇਸ ਹਿਸਾਬ ਨਾਲ ਜਗਾਂ ਦਾ ਪ੍ਰਬੰਧ ਕਰ ਸਕਦੇ ਹੋਂ।
punjab ch sura de vapari . near at muktsar sahib miln ge yn koi contact ona da ?
(en)
Punjab
tuci punjab vich sura de vapar de lyi Ravi hathurr from ludhiana nal 9878791502 iss no te sampark kr sakde ho....
tela rog ka ilaj btaye ?
(en)
tele ki roktham ke liye actara@80gm ja coromondal ki exaaam @80gm ko 150 ltr pani mein daal kar prati acre oe spray krein.
ਪਸ਼ੂਆਂ ਨੂੰ ਛੋਟੀਆਂ ਮੱਖੀਆਂ ਬਹੁਤ ਤੰਗ ਕਰਦੀਆਂ ਕੌਈ ਹੱਲ ਦੱਸੋ ਜੀ ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ । ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ।
ਗਾਜਰ ਬੂਟੀ ਬਰਸੀਮ ਵਿੱਚ ਹੋਣ ਨਾਲ ਪਸੂ ਦੇ ਪਾਚਨ ਕਿਰਿਅਾ ਤੇ ਕੋੲੀ ਅਸਰ ਪੈਦਾ ਹੈ ਜੇ ਪੈਦਾ ਹੈ ਤਾ ਕੀ ੳੁਪਾੲੇ ਕਰ ਸਕਦੇ ਹਾ ?
(en)
Maharashtra
ਇਸ ਦਾ ਨੁਕਸਾਨ ਹੀ ਨੁਕਸਾਨ ਹੈ ਇੱਹ ਪਸ਼ੂਆਂ ਦਾ ਦੁੱਧ ਸੁਕਾ ਦਿੰਦੀ ਹੈ ਅਤੇ ਪਾਚਨ ਕਿਰਿਆ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ ਇਸ ਨੂੰ ਹੱਥ ਨਾਲ ਹੀ ਕੱਢਿਆ ਜਾ ਸਕਦਾ ਹੈ I
2967 ke bare me jankari de ?
(en)
Punjab
HD2967 da ostn jhaad 21.4q/acre hai. Eh pakkan lyi 157 dina da sma laindi hai. Isdi height 101 cm hai. Eh pili te bhuri kungi da takra ghat krdi hai.
Goat farming li training guru anged Dev veterinary and animal sciences university ch kdo deti jndi aw te mai kive participate krr skda aw and university da contact no. mil skda aw
(en)
Punjab
goat farming di training guru anged Dev veterinary and animal sciences university vich march month to baad hovegi. tusi training lain layi university ja ke othe training wala form bhar ke aao. os to baad jado training hoe tohanu call karke das dita javega. baki ik hor tareeka hai. punjab khetibadi university valo jo march de month vich alag alag jagah te khete mele karvaye jande hun tusi ohna vich ja ke othe guru anged dev vetnery university di stall te ja ke k apna name te mobile number likhva sakde ho. tohanu .os to baad v agli training bare tohanu call aa javegi.tusi eh number te sampatk v kar sakde ho. 0161-2414005
Punjab
thnku sir
ਸਰ ਕੀ ਪੰਜਾਬ ਵਿਚ ਵੀ moringa ਦੀ ਖੇਤੀ ਹੋ ਸਕਦੀ ਆ ?
(en)
Punjab
ਹਾਜੀ ਪੰਜਾਬ ਵਿੱਚ ਮੋਰਿੰਗਾ ਦੀ ਖੇਤੀ ਹੋ ਸਕਦੀ ਹੈ ਪਰ ਉਸ ਦੀ ਮਾਰਕੀਟਿੰਗ ਲਈ ਸਾਨੂੰ ਦਵਾਈਆ ਬਣਾਉਣ ਵਾਲੀਆ ਜਾਂ ਹੋਰ ਕੰਪਨੀਆ ਨਾਲ ਕੋਟਰੈਕਟ ਕਰਨਾ ਪੈਂਦਾ ਹੈ ਕਿਉਕੀ ਸਿੱਧੇ ਤੌਰ ਤੇ ਕਿਤੇ ਵੇਚਿਆ ਨਹੀ ਜਾ ਸਕਦਾ।
ਸਰ ਜਦੋ ਹਵਾਵਾ ਚਲਦੀਆ ਨੇ ਓਹੋ ਅੰਬਾ ਦਾ ਫਲ ਝੜ ਜਾਦਾ ਫਲ ਬਚਾਉਣ ਲਈ ਕੋਈ ਘਰੇਲੂ ਇਲਾਜ ਦੱਸੋ ?
(en)
tej hawawa de kaarn jo boor diggda hai uss da koi v pakka ilaaj nahi hai. kyuki tej hwaa de nal aksar digg hi painda hai..jekar vaise hi fal diggda hai tan uss de lyi 4ml prati 15 ltr pani de hisaab nal bootya te planofix di spray kro. ihh boor diggno ruk jawega ..
sir asi 4 pani la raha ha ta vicho 1 kanil jaga ra gya a oda mati pat k bakhi a lado vadia banda a ta sada kank 6 7 april nu pak jandi a hon 2 var pani la dya k randya ?
(en)
Punjab
kanka nu ikk halka paani lgaa deo. poora kyara bhar ke paani na lgao . iss nu last paani de skde ho iss ton bad kanak da paani band kr deo.
ਗਾ ਨੂੰ ਫੇਟਾਂ ਹੈ ਇਲਾਜ ਦੱਸੋ ਦੇਸੀ ਜਾ ਹੋਰ ?
(en)
Punjab
ਹਾਜੀ ਫੇਟਾ ਕਿਸ ਨੂੰ ਕਹਿ ਰਹੇ ਹੋ ਜਾਂ ਥੋੜਾ ਡਿਟੇਲ ਵਿੱਚ ਦੱਸੋ ਤਾਂ ਜੋ ਤੁਹਾਨੂੰ ਸਹੀ ਜਵਾਬ ਦਿੱਤਾ ਜਾ ਸਕੇ।
ਸਰ ਪੀਲੀ ਊਸਾ ਦਾ ਸਹੀ ਬੀਜ ਕਿੱਥੋ ਮਿਲਊ ?
(en)
iss da beej tuc kise v distributor ton lai skde ho ja fir kise farmer ton lai skde ho.
Sir kinnow plant eh dwai da ki faida hai dsso gg nale iss nu fungicide nal mix krke use ke sakde 9saal dah plant eh ?
(en)
Maharashtra
Ihh ik growth promoter hai jo ki bootya di growth da kam krda hai. iss di varto tuc kise v sbji ja fla ja fasal de upper kr skde ho. iss di spray da kise v fasal ja boote nu koi nuksaan nahi hai. ihh bootya nu takat hi dewega. iss di alag ton hi spray kro. iss nu kise fungicide ja insecticide de nal mix kr k spray krn ton parhej kro.
es bemari da kehri spray karni chidi a ?
(en)
iss de upper folicur@200ml ja tilt @200ml ja bumper @200ml nu 150 ltr pani de nal mila ke prati acre te spray kro.
sir eh ki ho reha hai tusi nisare sme npk di sifarish karde ho ah pad k dekho is vich npk di sifarish nahi kiti jandi ehde bare dasso ?
(en)
Gurpreet singh g sade walon tuhaade nal ikallia sifarish kitia cheezan ja spreha hi nahi dsyia jandia..sade walon loka de tajurbe share v kite jande hnn.. jo iss de vich npk di gal hoyi hai ihh kisana da ikk tajurba hai..npk da koi v nuksaan nahi hai..ihh sirf jhaad hi vdaundi hai.
--
thank u harvinder sran g
ਵੀਰ ਜੀ ਝੋਟੀ ਨੂੰ 8 ਮਹੀਨੇ 10 ਦਿਨ ਹੋਗੇ ਖੁਰਾਕ ਕੀ ਦੇਣੀ ਚਾਹੀਦੀ ਹੈ ?
(en)
Punjab
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਝੋਟੀ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਝੋਟੀ ਨੂੰ ਖਵਾਉਦੇ ਰਹੋ ਬਾਕੀ ਇਸ ਦੇ ਨਾਲ vitam-h ਨੂੰ 10 ml ਸਵੇਰੇ ਤੇ 10 ml ਸ਼ਾਮ ਨੂੰ ਲਗਾਤਾਰ ਸੂਣ ਤੱਕ ਦਿੰਦੇ ਰਹੋ ।
Punjab
dhanvaad sir ji
Sir, ਰੇਸਲੀ ਜਮੀਨ ਆ ਜੀ ਉਸ ਵਿੱਚ ਜੋ ਵੀ ਅਸੀ ਝੌਨਾ ਲਗਾਊਦੇ ਉਹ ਰੁਕ ਕੇ ਚੱਲਦਾ ਹੈ ਜੀ ਇਸ ਜਮੀਨ ਵਿੱਚ ਕਿਹੜੀ ਖਾਦ ਵਰਤੀਏ ਜੀ ?
(en)
Punjab
ਰੇਤਲੀਆਂ ਜਮੀਨ ਦੇ ਵਿਚ ਝੋਨੇ ਦੇਰੀ ਨਾਲ ਚੱਲਣ ਦੇ ਕਯੀ ਕਾਰਨ ਹੁੰਦੇ ਹਨ I ਜਦੋ ਵੀ ਤੁਸੀ ਝੋਨਾ ਲਗਾਉਂਦੇ ਹੋ ਤਾਂ ਰੇਤਲੇ ਵਾਹਨਾਂ ਨੂੰ ਚੰਗੀ ਤ੍ਰਾਹ ਕੱਦੂ ਕਰੋ ਇਸ ਨਾਲ ਝੋਨੇ ਦੀ ਜੜ ਜਲਦੀ ਜੰਮਦੀ ਹੈ ਅਤੇ ਝੋਨਾ ਜਲਦੀ ਗਰੋਥ ਕਰਦਾ ਹੈI ਇਸ ਤੋਂ ਇਲਾਵਾ ਇਸ ਦੇ ਵਿਚ 8 KG BIOVITA ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I ਇੱਹ BIOVITA 30 ਦਿਨਾਂ ਬਾਅਦ ਪਾ ਸਕਦੇ ਹੋ ਜਾ ਫਿਰ ਯੂਰੀਆ ਦੇ ਨਾਲ ਮਿਕ੍ਸ ਕਰ ਕੇ ਹੀ ਸ਼ਿੱਟਾ ਦੇ ਦਿਓ ਅਤੇ ਪਹਿਲੀ ਯੂਰੀਆ ਝੋਨੇ ਦੀ ਬਿਜਾਈ ਤੋਂ 18 ਦਿਨਾਂ ਬਾਅਦ ਪਾਓ ਅਤੇ DAP 27 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ I ਇਸ ਤੋਂ ਬਾਅਦ ਇਸ ਦੇ ਵਿਚ ਲੋਹੇ ਦੀ ਘਾਟ ਬਹੁਤ ਆਉਂਦੀ ਹੈ I ਉਸ ਦੇ ਲਈ 1 KG FERROUS SULPHAIT ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I
ਮੱਕੀ ਦੇ ਬੀਜ ਦੀ ਸੋਧ ਕਿਸ ਤਰਾ ਕੀਤੀ ਜਾਵੇ ਗੰਨੇ ਦੇ ਬੀਜ ਦੀ ਸੋਧ ਕਿਸ ਤਰਾ ਕੀਤੀ ਜਾਵੇ ?
(en)
Maharashtra
ਮੱਕੀ ਦੇ ਬੀਜ ਦੀ ਸੋਧ ਤੁਸੀ ਗਾਊਚੋ ਦਵਾਈ ਨਾਲ ਕਰ ਸਕਦੇ ਹੋ ਇੱਹ ਦਵਾਈ ਤੁਸੀ 6ml ਲੈਣੀ ਹੈ ਦੇ ਹਿਸਾਬ ਨਾਲ 15 ਲੀਟਰ ਪਾਣੀ ਦੇ ਵਿਚ ਘੋਲ ਕੇ ਪ੍ਰਤੀ 1 kg ਬੀਜ ਦੇ ਹਿਸਾਬ ਨਾਲ 20 ਮਿੰਟ ਦੇ ਲਯੀ ਸੋਧਣਾ ਹੈ ਇਸ ਤ੍ਰਾਹ ਹੀ ਮੱਕੀ ਦੇ ਬੀਜ ਦੀ ਸੋਧ ਕੀਤੀ ਜਾਂਦੀ ਹੈI Bavistin @3gm ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਬੀਜ ਦੀ ਸੋਧ ਕੀਤੀ ਜਾਂਦੀ ਹੈI ਘੱਟ ਤੋਂ ਘੱਟ ਗੰਨੇ ਨੂੰ 20 ਮਿੰਟ ਤਕ ਇਸ ਘੋਲ ਦੇ ਵਿਚ ਡੁਬੋ ਕੇ ਰੱਖਣਾ ਜਰੂਰੀ ਹੁੰਦਾ ਹੈI ਇਸ ਤੋਂ ਇਲਾਵਾ ਗੰਨੇ ਦੇ ਲਯੀ ਤੁਸੀ Bayer ਦੀ lesenta ਦਵਾਈ ਦੀ ਸਪਰੇ ਕਰ ਸਕਦੇ ਹੋ ਜੇਕਰ ਤੁਸੀ ਇਸ ਦੀ ਸਪਰੇ ਕਰਦੇ ਹੋ ਤਾਂ ਤੁਹਾਨੂੰ ਬੀਜ ਦੀ ਸੋਧ ਕਰਨ ਦੀ ਵੀ ਲੋੜ ਨਹੀਂ ਪੈਂਦੀ ਹੈ I
mazza lai garmiya lai feed bnoni hai sanu daso ki ki pona chahidi hai ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
sir ji tele nu gharlu bagichi vich bina dwai to mar skde a deSi elaj daso .jis nall sabji nu nuksan na hove ?
(en)
Punjab
ਤੁਸੀਇਸ ਦੇ ਉੱPਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
Punjab
ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ। ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ 'ਤੇ ਸਪਰੇਅ ਕੀਤਾ ਜਾ ਸਕਦਾ ਹੈ। ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ।
Punjab
sir ji dhanvad
thank you sir G Jo aap mandikaran ke liye meri bat se sehmat hai me farming karne ka plan Karta hu par mandikaran meri bahut Badi samasya hai jis ki bajaha se me new farming Nahin Kar pa raha hu me abhi moringa farming start Kar sakta hu yadi aap mandikaran ki samasya ka koi Hal de to abhi March hai April Hal de please ?
(en)
Punjab
Ashok g agar koi bhi mandikarn ke liye hamari taraf se mandikarn mein apki help ho skti huyi toh hum jrur help krenge.
ਕਿੰਨੂੰ ਦਾ ਬੂਟਾ 5 ਕੁ ਫੁੱਟ ਦਾ ਪੁੱਟ ਕ ਹੋਰ ਜਗਾ ਤੇ ਲਾਯਾ 7 ਦਿਨ ਹੋਗੇ ਲਾਏ ਨੂੰ, ਉਹ ਲਗਾਤਾਰ ਸੁਕ ਰਿਹਾ ਕੋਈ ਹਲ ਦਸੋ ਜੀ ?
(en)
Maharashtra
Ihh boota ik jgah ton duji jgah puttan ke lgaun de kaarn sukk reha hai kyuki iss di jdaa di mitti uttar gyi ho skdi hai. ihh ikk waar sukkega jarur par iss nu hraa krn de lyi iss de vich vermicompost paa deo.
Punjab
vermicompost di jgahh te jeev amrit paa sakde haa k nahi jii
Punjab
dso sirrjii
khira da beej nu pani vich kis tarika naa paa ka upchar karka khat vich launa chedaa ta jo jaldi jam jawa thankyou ?
(en)
Punjab
iss de beej di sodh krn di lod nahi paindi hai. par jekar fir v tuc iss de beej di sodh krna chaunde ho tan iss de beej de upper bavistin@3gm nu prati 1 kg beej de hisaab nal sodh skde ho. iss de upper halka paani shidak ke upper iss dwayi nu hath nal mal deo ate iss di bijaayi kr deo.
Sir g makki de kehri kisam chaare layi vadhiya hai. 1 kanal da kinna beej te kinni DAP payiye. hor koi v khaad paouni hai ta oh v dasso ?
(en)
Maharashtra
makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho. makki de beej di sodh tuc gaucho dwaayi nal kar skde ho. iss di matra 6ml prati kg beej hundi hai .. bijaayi de sme iss de vich 50 kg DAP ja 150 kg SSP prati acre de hisab nal pao. iss ton ilaava jdo makki gode gode ho jawe uss sme 40 kg urea da prati acre de hisaab nal shitta deo. ik kanal da beej tuc 1 kg de hisaab nal paa skde ho. ik acre da beej 7-8 kg painda hai.
22 ਜੀ hf ਗਾਂ ਸੂੲੀ ਅਾ ੳੁਸਦੇ ੲਿਕ ਥਨ ਚੋ ਲਾਲ ਰੰਗ ਵਰਗਾ ਕੁਛ ਅਾ ਰਿਹਾ ੲਿਹ ਕੀ ਹੈ ਤੇ ੲਿਲਾਜ ਦਸੋ। ਧੰਨਵਾਦ ?
(en)
Rajasthan
ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ । ਬਾਕੀ ਜੇਕਰ ਕੁੱਝ ਹੋਰ ਹੈ ਤਾਂ ਉਸਦੀ ਸਹੀ ਤਰੀਖੇ ਦੀ ਸਾਫ ਫੋਟੋ ਭੇਜੋ ਤਾ ਜੋ ਦੇਖ ਕੇ ਜਵਾਬ ਦਿੱਤਾ ਜਾਵੇ ।
tilt di spray da jhad nu kina k frk pianda aa and esda prize ki aa ?
(en)
Punjab
ਕਣਕ ਤੇ ਟਿਲਟ ਦੀ ਵਰਤੋਂ ਕਰਨਾਲ ਬੰਟ, ਪੀਲੀ ਕੁੰਗੀ,ਭੂਰੀ ਕੁੰਗੀ ਆਦਿ ਦਾ ਹਮਲੇ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ। ਬਿਮਾਰੀ ਅਉਣ ਤੇ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਅਤੇ ਵਦੀਆ ਝਾੜ ਦੇ ਲਈ ਤੁਸੀ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਜੀ ਅਗਰ ਗਾਵਾਂ ਨੂੰ ਆਚਾਰਾਂ ਪਾਉਣਾ ਸ਼ੁਰੂ ਕਰ ਦੇਈਏ ਤਾ ਫਿਰ ਤੂੜੀ ਅਤੇ ਪੱਠਿਆਂ ਦੀ ਜਰੂਰਤ ਹੈ ਜਾਂ ਨਹੀਂ ਅਤੇ ਆਚਾਰ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ?
(en)
Punjab
ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ । ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ । ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਤੀਜਾ ਹਿਸਾ ਤੂੜੀ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ ।
गाय को खासी है कया दे ?
(en)
Madhya Pradesh
ajwain gud adrak haldi 10 gram matra gud me dal Kar Pani garm karke kadha banne ke bad pila de 250ml ya aap lehsun bhi de sakte hai poora ek roti me rakh Kar
hnji kanak te tela bohat jeyada hai koe vadiya compani di spray dasi jave ?
(en)
Punjab
ਕਣਕ ਦੇ ਵਿਚ ਤੇਲੇ ਦੀ ਰੋਕਥਾਮ ਲਈ 40ml ਏਮਿਡਾਕਲੋਪਰਿਡ17.8 ਐਸ ਐਲ ਜਾਂ 20gm ਥਾਇਆਮੈਥੋਕਸਮ 25 ਡਬਲਯੂ ਜੀ ਜਾਂ 12gm ਡੇਨਟਾਪ 50 ਡਬਲਯੂ ਡੀ ਜੀ ਜਾਂ 150ml ਰੋਗਰ 30 ਈ ਸੀ ਵਿਚੋਂ ਕਿਸੇ ਇਕ ਨੂੰ 80 -100 ਲਿਟਰ ਪਾਣੀ ਵਿਚ ਕੋਲ ਕ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ।
ਸਰ ਸਾਡੀ ਮੱਝ ਦੁੱਧ ਲਾਉਣ ਲੱਗੀ ਘੰਟਾ ਲਾਉਂਦੀ ਆ ਕੋਈ ਦਵਾਈ ਦੱਸੋ ?
(en)
Punjab
ਹਾਜੀ ਤੁਸੀ swiss lacto cure ਨਾਮ ਦੀ ਦਵਾਈ 5ml ਸਵੇਰੇ ਤੇ 5ml ਸ਼ਾਮ ਨੂੰ ਸਰਿੰਜ ਰਾਹੀ ਜਾਂ ਰੋਟੀ ਤੇ ਪਾ ਕੇ ਲਗਾਤਾਰ ਚਾਰੋ। ਇਹ shukla homoep pharmacy ਕੰਪਨੀ ਦਾ ਪ੍ਰੋਡਕਟ ਹੈ।
kank ch tela ji kedi sprye krye ji ?
(en)
Punjab
ਤੇਲੇ ਦੀ ਰੋਕਥਾਮ ਲਈ ਤੁਸੀ 150 ml ਰੋਗਰ 30 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ
ਲਸਣ ਨੂੰ ਝਲੂਸ ਰੋਗ ਪੈ ਗਿਅਾ ਹੈ ਪਤੇ ੲਿਕਠੇ ਹੋ ਗੲੇ ਹਨ ਹੁਣ ਕੀ ਕਰੀੲੇ ?
(en)
ਜੇਕਰ ਲਸਣ ਨੂੰ ਝੁਲਸ ਰੋਗ ਪੈ ਗਿਆ ਹੈ ਤਾਂ ਇਸ ਦੇ ਉੱਪਰ 400gm copper oxychloride ਜਾ M -45 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇਸ ਤੋਂ ਇਲਾਵਾ ਇੱਕ ਵਾਰ ਲਸਣ ਦੀ ਫੋਟੋ ਜਰੂਰ ਭੇਜੋ I
bai kuj majj dudh dindiya , sokan lag jandia ne , jive ke khar man jandiya ne, os da ki karn a , ja as da koi hall ?
(en)
Punjab
hnji jado khurak vich calsium di ghat ho jave te proper diet na mile ta fir pashuaa dia haddiya khuran lag jandiya hun te pahsu sukan lag janda . feed vich calsiuam sahi milda rahe ta fir thik rehnda . kyoki kai var pashu nu oni jeyada feed nai mildi jinni os nu lod nahi hundi . es karan eh proublam oondi hai.
kheati de aalo(potatoes) da ki rate hai g ?
(en)
Maharashtra
Ajj di date de vich aloo da rate 600rs. prati quintal chal reha ate LR aloo da rate 620 rs. prati quintal chal reha hai.
ਬਾਸਮਤੀ ਦਾ ਰੇਟ ਵਧ ਸਕਦਾ ਕਿ ਨਹੀ ?
(en)
Maharashtra
ਬਾਸਮਤੀ ਝੋਨੇ ਦੇ ਰੇਟ ਦੇ ਵਧਣ ਦੇ ਬਾਰੇ ਅਜੇ ਕੁਜ ਨਹੀਂ ਕਿਹਾ ਜਾ ਸਕਦਾ ਕਿਉਕਿ ਇੱਹ ਸਰਕਾਰ ਦੀ ਮੰਗ ਤੇ ਨਿਰਭਰ ਕਰਦਾ ਹੈ I