Punjab
Search
Sir rotavater di subside lai file kado fill hongia ta nala zero dril dea v file kado fill hogea daso sir ma phala v reply kita c par tusi dasea nhi ?
(en)
Rotavater te subsidy lai tusi apne najdiki Krishi Vigyan Kendra, Ferozepur, Punjab 152004, Phone: 084376 90361 nal samparak kar ke apna form bharva sakde ho.
ਸਰ ਗਾ ਬੋਲਦੀ ਹੈ ਤਾਰਾ ਸਾਫ ਨਹੀ ਆਉਦੀਆ ਹਲ ਦਸੋ ?
(en)
Punjab
ਇਸ ਨੂੰ ਤੁਸੀ ਕਿਸੀ ਚੰਗੇ ਡਾਕਟਰ ਨੂੰ ਚੈੱਕ ਕਰਾਓ ਫਿਰ ਇਸਨੂੰ ਡਾਕਟਰ ਦੇ ਸਲਾਹ ਨਾਲ ਦਵਾਈ ਭਰਵਾਓ ਇਸਨੂੰ ਦੇਖਕੇ ਹੀ ਵਧਿਆ ਇਲਾਜ ਕੀਤਾ ਜਾਵੇਗਾ
सर जी खटी लसी में नमक कितना डालना है और भिंडी में शाम को काला मच्छर बहुत है इसलिए उसके लिए कोई उपाय और अच्छी बढ़वार के लिए बताऐ ?
(en)
Punjab
अगर भिंडी में ज्याद मच्छर हैं तो आप उसके ऊपर नीम तेल 1.5 लीटर प्रति एकड के हिसाब स्प्रे करें इसके इलावा जियान नाम का प्रोडक्ट आता हैं उसकी मात्रा 3 लीटर प्रति एकड होती हैं वो भी तेले और मच्छर को कंट्रोल करता हैं।
sir kanak daa setaa es tra da hoi janda aa vichoo vichoo dana suki jan da aa pela spray galelio way dupoint di keti aa es ta hun indofil sprint kr skda AA es da do fungicide na mancozb 50% ta carbodizm 30% aa kr skda aa ?
(en)
Punjab
Manpreet singh g iss de upper inia spreha karn di lod nahi hai. iss de upper adama di bumper@200ml ja tilt@200ml ja folicur@200ml di prati acre de hisaab nal spray kr skde ho. iss nal ihh sitte thik ho jange. ihna spreha de vicho koi v ik spray kr dewo. jekar folicur krde ho tan ohh sbh ton best spray hai.
ਸਰ ਵਛੀ ਗਬਣ ਨਹੀਂ ਰਹਿ ਦੀ ਕੋਈ ੲਲਾਜ ਦੱਸ ਜੀ ?
(en)
Rajasthan
ਵੱਛੀ ਦਾ ਵਜ਼ਨ ਤਿੰਂਨ ਕੁਇੰਟਲ ਹੋਣਾ ਜਰੂਰੀ ਹੈ । ਬਾਕੀ ਜੇ ਡਾਕਟਰ ਤੋਂ ਚੈਕ ਕਰਵਾਇਆ ਹੈ ਕਿ ਬੱਚੇਦਾਨੀ ਵਿੱਚ ਕੋਈ ਦਿੱਕਤ ਨਹੀ ਹੈ ਤਾਂ ਤੁਸੀ 1 ਕਿਲੋਗ੍ਰਾਮ repromin(Kemin) ਕੰਪਨੀ ਦਾ ਪਾਊਡਰ ਅਤੇ repetovet kit(hivit) ਹੋਮਿਉਪੈਥੀ ਦਵਾਈ ਦਿਓ । ਇਹ ਤੁਹਾਨੂੰ ਨੇੜੇ ਦੇ ਮੈਡੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ ਹੈ
ਨਿੰਬੂਆਂ ਦਾ ਬਾਗ ਲੱਗਿਆ ਹੋਇਆ ਹੈ ਇਸ ਵਿਚ ਡੰਗਰਾਂ ਲਈ ਹਰੇ ਚਾਰੇ ਵਾਸਤੇ ਕੀ ਬੀਜ ਸਕਦੇ ਹਾਂ ਬੂਟੇ ਦੀ ਉਚਾਈ 1.50 ਤੋਂ ਤਿੰਨ ਫੁੱਟ ਹੈ ?
(en)
ਜਾਣਕਾਰੀ ਲਈ ਨਾਲ ਦਿਤੀ ਗਈ ਫੋਟੋ ਦੇਖੋ ।
ਪਿਆਜ਼ ਤੋਂ ਇਲਾਵਾ ਹੋਰ ਕਿਸ ਵਿੱਚ ਪਾਂ ਸਕਦੇ ਹਾਂ ?
(en)
ਇਸ ਦੀ ਤੁਸੀ ਕਿਸੇ ਸਬਜ਼ੀ ਜਾ ਫ਼ਸਲ ਦੇ ਉੱਪਰ ਸਪਰੇ ਕਰ ਸਕਦੇ ਹੋ Iਇਸ ਦੀ ਮਾਤਰਾ 2 ਕਿਲੋਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਇੱਹ ਸਿਰਫ ਗਰੋਥ ਦਾ ਕੰਮ ਕਰਦੀ ਹੈ I
sir ji mirch di pneeri tyar krn di vidi dasso ji ?
(en)
Maharashtra
Iss di ikk kille di paneeri tyaar krn de lyi 200gm beej kaafi hunda hai. ihh paneeri tuc vermicompost de vich trays de vich v tyaar kr skde ho. iss nal iss di growth wdia hundi hai ate paneeri nu trays de vicho baahrkadh ke khet de vich lgauna saukha hunda hai. iss da sidha beej lga ke paneeri tyar kiti jandi hai.
Sir jiv amrit kithe te kive use kariye Te esnu kinne din rakh sakde han bna k ?
(en)
Rajasthan
ehnu koe v plant te use kar sakde ha direct spray karke te . eh 15 days tak use kar sakde ho par 5 jve din ehda best result milda hai.
repetovet ta septovet kine time ch kam kardi ha sir ?
(en)
Punjab
hnji sahi asar de layi ghat to ghat 21 days lai eh dono medican deniya jaruri han ji.
sir g es rog ki hal wa ?
(en)
Punjab
iss mein haldi rog aa gya hai. iss ki roktham ke liye tilt@200ml ja folicur@200ml ja bumper@200ml ko 150 ltr pani mein daal kar prati acre pe spray krein.
ਸਰ ਜੀ ਕਣਕ ਤੇ ਕਨਫ਼ੀਡੋਰ ਏਕੜ ਦੇ ਹਿਸਾਬ ਨਾਲ ਕਿੰਨੀ ਪਾਈਏ ਤੇਲੇ ਤੋ ?
(en)
Maharashtra
ਕਣਕ ਦੇ ਉੱਪਰ ਇਸ ਦੀ 40-60 ਮਿਲਿਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ I
ਸਰ 725 ਬੀਜ ਆ 21 11 17 ਨੂੰ ਬੀਜੀ ਸੀ ਕਣਕ ਦੇ ਪੱਤੇ ਕੁਝ ਇਸ ਤਰਾ ਹੋ ਰਹੇ ਆ ਕਿ ਕਾਰਨ ਹੋ ਸਕਦਾ ਆ ਜੀ .ਸਾਡੇ ਕੋਲ ਟੀਲਟ ਸਪਰੇ ਪੲੀ ਆ ਉਸ ਨਾਲ ਠੀਕ ਹੋ ਸਕਦਾ ਆ ਜਾ ਕੋਈ ਹੋਰ ਕਰਨੀ ਪਵੇਗੀ .ਅੱਜ ਸਾਮ ਨੂੰ ਪਾਣੀ ਵੀ ਲਗਾਉਣਾ ਆ ?
(en)
Haryana
ਹਾਂ ਜੀ ਇੱਹ TILT ਨਾਲ ਕੰਟਰੋਲ ਹੋ ਜਾਵੇਗੀ ਇਸ ਦੇ ਉੱਪਰ 200 ਮਿਲੀਲੀਟਰ TILT ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ I
ਸਰ ਨਾਲ ਕਨਫੀਡੋਰ ਨਾਲ ਮਿਲਾ ਕੇ ਕਰ ਸਕਦੇ ਆ
Sir j Atki jhona laun de tarik kini a 15 Jun ja 25 Jun a daseo veer ?
(en)
Maharashtra
Aje jhone di tarik sarkar dwaara teh nahi hoyi hai hai. jo v tarik sarkar dwaara rakhi jawegi uss tarik de baare tuhanu ds ditta jwega. jhone di paneeri tyaar krn di date har saal de vangu 10-15 may hi aun di sambhawna hai ate mukh khet de vich iss di paneeri lgaun di date 15 june de aaas paas hi teh howegi. iss di pakki jankari aun wale sme de vich tuhanu de ditti jawegi.
ਕਣਕ ਨੂੰ ਅਾਖਰੀ ਪਾਣੀ ਕਦੋਂ ਲਾੲੀੲੇ ?
(en)
Punjab
ਕਣਕ ਨੂੰ ਪਾਣੀ ਵਾਹਨ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ I ਤੁਸੀ ਡਾਕਰ ਅਤੇ ਰੇਤਲੇ ਵਾਹਨ ਦੇ ਹਿਸਾਬ ਨਾਲ ਪਾਣੀ ਕਣਕ ਦੀ ਕਟਾਈ ਤੋਂ ਉਸ ਹਿਸਾਬ ਨਾਲ ਕੁਝ ਦਿਨ ਪਹਿਲਾ ਬੰਦ ਕਰ ਸਕਦੇ ਹੋ I ਜੇਕਰ ਵਾਹਨ ਡਾਕਰ ਹੈ ਤਾਂ ਕਣਕ ਨੂੰ ਕਟਾਈ ਤੋਂ 20 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰਦਿਓI ਜੇਕਰ ਵਾਹਨ ਰੇਤਲਾ ਹੈ ਤਾਂ ਇਸ ਨੂੰ ਪਾਣੀ 15 ਦਿਨ ਪਹਿਲਾ ਬੰਦ ਕਰਦਿਓI
bai gi 4month di beetal bakri nu ki paya jaye ?
(en)
Rajasthan
hnji tusi osnu usdi maa da din vich 2 var svere te sham nu milk piyao. hare pathe de nal 150 gram bajre da suka daliya khavo. daily gura da chara or joe 150--200 gram daily khva sakde ho.
ਸਰ ਜੀ ਪਹਿੱਲੇ ਸੂਏ ਝੋਟੀ ਨੂੰ ਅੱਜ ਦਸਵਾ ਮਹੀਨਾ ਪੂਰਾ ਹੋ ਚੁੱਕਾ ਹੈ ਪਿੱਛਾ ਦਿਖਾਓਦੀ ਹੈ ਕੋਈ ਇਲਾਜ ਦੱਸਿਆ ਜਾਵੇ ਜੀ ?
(en)
veer ji cow de dhan vich duad de nal khoon aunda koi hal daso ?
(en)
Rajasthan
ਜੇਕਰ ਥਣ ਦੇ ਵਿੱਚੋ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ
Mango de leaves khrab hoi jnde ne koi solution dso g mai pic v nal upload kiti a ?
(en)
Punjab
iss de upper 3gm prati ltr paani de hisaab nal copper oxy chloride nu mix kr ke paudya de upper spray kro.
ਨਰਮ ਪਾਣੀ ਦੀ ਝੋਨੇ ਦੀ ਕੋਈ ਵਰਾਇਟੀ ਅਤੇ ਉਸ ਦਾ ਝਾੜ ਅਤੇ ਪੱਕਣ ਦਾ ਸਮਾਂ ਦੱਸੋ ?
(en)
Haryana
tuci 2 number pani te 2 lakh 12, tr 81, 27p63, 25p35, 27p31 eh varieties la sakde ho. Jo 27p31 vargia kisma hnn ihna da retle ate 2 no. wale paani de vich jhaad 25-27 qtl rehnda hai. jo 2 lakh 12 hai iss da jhaad 30 qtl chla janda hai par iss di praali bhut jyaada bndi hai.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਨੂੰ ਜੀ broccli ਦੀ ਖੇਤੀ ਬਾਰੇ ਜਾਣਕਾਰੀ ਚਾਹੀਦੀ ਹੈ ਕਿਰਪਾ ਕਰੇ ਇਸ ਬਾਰੇ ਦਸੋ ?
(en)
Punjab
brocli di kasht krna kafi lahewand hai g isdia do kisma ne palam samridhi te punjab brocli 1 dona da jhad 70-75qtl/ acre hai....isdi bijai sama adh august to September de adh tak hunda hai...250gm/acre seed di jrurat hundi hai..plant to plant nd row to row 45cm da frk rakho..55kg urea 155kg superphosphate 40 kg murate of potash panerri lgan to phla khet vch pao..ate 55kg urea/acre pnaeeri lgan to ik mhina bad khet vch pao...nadeena di rokthamm de lai stomp30EC 750mililtr. Dwai nu 200 ltr pani vch ghol k spray kr skde ho ate grmia de vich 7-8 dina bad pani.lgao ate srdia de 12 to 15 dina bad khet di gill de hisab nl lgao
ਮੈਨੂੰ ਕਿਸੇ ਕਿਸਾਨ ਦਾ ਜਾ ਕਿਸੇ ਮਾਹਿਰ ਦਾ number ਮਿਲ ਸਕਦਾ ਹੈ ?
Punjab
9872440130 davinder singh nakodar . eh farmer nal gal kar sakde ho ji.
sir goat farming lai lon kehda bank dinda hai ?
(en)
Punjab
Goat Farming te loan len lai tuhade kol pehla bakri palan di traning honi jruri hai, eh traning tusi apne najdiki KVK TO ja fir Guru Angad Dev Veterinary and Animal Sciences University Ludhiana 0161-2414005, 2553364 to le sakde ho traning le to bad tusi apna Loan aply kar sakde ho.
sir ji bhindi te brik jehi sundi ate tela v aa khedi Spray karyae ji ?
(en)
iss de upper fipronil@300ml nu 150 ltr paani de nal mila ke prati acre te spray kro. ih dona keedya soondi ate tele nu control kr lwegi. jekar tela ghat maatra de vich hai tan ihh spray control kr lwegi.
sir raja44 te Raja 45da beej kitho milda g ?
(en)
ihh signet company de nam nal janya janda hai. ihh ik private company dia kisma hnn. iss ton ilaava iss dia hor v kyi kisma aundia hnn jiwe ki 5455, 5005, 5051, 5050 ETC.
sir g majj 5 month di ghaban hai osnu kehdi feed diti jave jis nal osdi sehat vadia rahe and duudh v changa dewe and hor ki de sakde ha lewa vi changa bane ?
(en)
Punjab
tuci majj nu balance diet deni suru kro , isdi khurak da puura dyan rakho uss nu vdya feed deyo ,jive 1 quiantal kanak feed vich 25 killo choole , 25 killo saro v mix kro, ehh feed tyar honn to badd majj nu 3 kilo rojj deni suru kro , iss nal sehat v vdya hoo javegi atte vdya growth v ho javegi..
jhone di hybird cho sab to wadd jhar kehri varity da ha kirpa karke daso ?
(en)
Punjab
jhone dia hybrid kisma private companies dia aundia hnn.. jhone da jhaad vaahn de upjaupan te v nirbhar krda hai tuc signet companies dia ja pioneer dia kisma gaa skde ho jiwe ki ki 5455, 5005, 5051, 5050 , 44, 45 ETC.
22g ਕਣਕ ਤੋ ਬਾਦ ਕਿਹੜੀ ਫਸਲ ਬਿਜੀਏ ਜੋ ਝੋਨਾ ਲਾਉਣ ਤੋ ਪਹਿਲਾ ਪੱਕ ਜਾਵੇ ਤੇ ਹਰੀ ਖਾਦ ਲਈ ਸਭ ਤੋ ਚੰਗੀ ਕਿਹੜੀ ਹੈ ?
(en)
Maharashtra
ਹਰੀ ਖਾਦ ਦੇ ਲਈ ਤੁਸੀ ਮੂੰਗੀ ਜਾ ਜੰਤਰ ਜਾ ਸਨ ਦੀ ਬਿਜਾਈ ਕਰ ਸਕਦੇ ਹੋ I ਇਹਨਾਂ ਫਸਲਾਂ ਨੂੰ ਬਾਸਮਤੀ ਝੋਨੇ ਤੋਂ ਪਹਿਲਾ ਖੇਤ ਦੇ ਵਿਚ ਵਾਹ ਕੇ ਹਰੀ ਖਾਦ ਦੇ ਵਜੋਂ ਵਰਤ ਸਕਦੇ ਹੋ I
Punjab
ਜੰਤਰ
Punjab
ਮੂੰਗੀ
sir ਡੰਗਰਾ ਦਾ ਗੋਬਰ ਬਹੁਤ ਪਤਲਾ ਹੈ ਅਤੇ ਖੂਨ ਵੀ ਆ ਰਿਹਾ ਹੈ ਕੋਈ ਇਲਾਜ ਦਸੋ ਕੀ ਕਰੀਏ ?
(en)
ਸਰਜੀ ਦੋ ਕੁੱਤੀਆ ਰੱਖੀਆ ਨੇ ਘਰ ਸਾਡਾ ਖੇਤ ਚ ਆ ਪਿੱਛੂ ਬਹੁਤ ਨੇ ਹੱਲ ਦੱਸੋ ?
(en)
ਤੁਸੀ ਕੁੱਤੀਆ ਨੂੰ Tecozol ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਤੁਸੀ 5 ਤੋਂ 10 ਮਿਲੀ ਤਕ ਦੇ ਸਕਦੇ ਹੋ , ਜੇਕਰ ਤੁਹਾਡੀਆਂ ਕੁੱਤੀਆ ਗੱਭਣ ਹੈ ਤਾਂ ਤੁਸੀ ਇਸਦੀ ਵਰਤੋਂ ਨਾ ਕਰੋ , ਫਿਰ ਤੁਸੀ ਉਨ੍ਹਾਂ ਲਈ Tickvet ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 10 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 3 - 4 ਵਾਰ ਦਿਓ ਜਾ ਸਿੱਧਾ ਸਰਿਜ ਨਾਲ 1 ਮਿਲੀ ਮੂੰਹ ਰਾਹੀਂ ਵੀ ਦੇ ਸਕਦੇ ਹੋ.
kya balia ane ke bad npk ki sprey krne ka fayda hai ?
(en)
Haryana
Balian agar nikal chukki hai ton iss ke baad npk ki spray na krein. iss ke baad gehoo ke upper sirf fungicide ki spray krein. jaise ki tilt@200ml ja bumper@200ml ja nativo@80gm ja folicur@200ml ko 150 ltr pani mein daal kar prati acre pe spray krein.
main is waar hybrid jhona lgauna chahunda haan, mainu vadiya seed baare daso, jis wich digan di problem na aave or bimari na paindi hove, jhaad vi vadiya hove apna sujaav diyo jis naal asin sahi beej decide kar sakiye ?
(en)
Haryana
ihh signet company de nam nal janya janda hai. ihh ik private company dia kisma hnn. iss ton ilaava iss dia hor v kyi kisma aundia hnn jiwe ki 5455, 5005, 5051, 5050 ETC. iss ton ilaava iss dia hor v kyi kisma aundia hn jiwe ki raja 44, raja 45 etc. ihh kisma 120-135 dina de aas paas pakk jandia hnn.. ate ihn nu bimaari v ghat paindi hai.
Punjab
sir signet de seed de mandikaran wich koi problem taan nai aaundi
nilgiri plant detail ?
(en)
Maharashtra
These are the varieties of Eucalyptus: Eucalyptus camaldulensis, FRI 4 and FRI 6, Eucalyptus globules, Eucalyptus citriodora.
Hari mirch di paniri lai nu ik month hoo geya te kala jeha macher te laila bhut aa te mirch de poude growth ni krde koi hal dso g ?
(en)
Punjab
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
jhone da 6444 ja signet di raja 44-45 da same jhadd ha ja farak ha ?
(en)
--
6444 da jhad 35 36 quntl araam nall aa janda hai mere kol c
Punjab
PA 6444 ਝੋਨੇ ਦੀ ਕਿਸਮ ਦਾ ਝਾੜ ਲੱਗਭਗ 23-25 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।ਇਹ 135-140 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਅਤੇ raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ। ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ। raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ। ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ।
ਵੀਰ ਜੀ ਅਸੀ ਚੜੇ ਵਰਵਰੀ ਕੋਕੋ ਪੀਟ ਨੂੰ ਟਰੇਆਂ ਵਿੱਚ ਪਾ ਕੇ ਗਰਮੀ ਰੁੱਤ ਵਾਲੀਆਂ ਸਬਜੀਆਂ ਦੇ ਬੀਜ ਲਗਾਏ ਸਨ ਇੱਕ ਤਾਂ ਕਾਫੀ ਬੀਜ ਟਰੇਆਂ ਵਿੱਚ ਸੜ ਗਏ ਅਤੇ ਬਾਕੀ ਉੱਗ ਕੇ ਸੜ ਗਏ ਕੀ ਕਾਰਨ ਅਤੇ ਜੇਕਰ ਛੋਟੇ ਲਿਫਾਫੇਆਂ ਵਿੱਚ ਮਿੱਟੀ ਪਾਕੇ ਬੀਜ ਲਗਾਏ ਜਾਣ ਤਾਂ ਵੀ ਏਦਾਂ ਹੀ ਹੋ ਸਕਦਾ ਇਸ ਨੁਕਸਾਨ ਤੋ ਬਚਣ ਲੲੀ ਕੋਈ ਜੈਵਿਕ ਹੱਲ ਅਤੇ ਕੈਮੀਕਲ ਹੱਲ ਦੱਸੋ ਧੰਨਵਾਦ ?
(en)
Punjab
ਜਦੋਂ ਵੀ ਤੁਸੀ ਬੀਜਾਂ ਦੀ ਬਿਜਾਈ ਲਿਫਾਫਿਆਂ ਜਾਂ ਟ੍ਰੇਆਂ ਵਿੱਚ ਕਰਦੇ ਹੋ ਤਾਂ ਇਹਨਾਂ ਬੀਜਾਂ ਨੂੰ Bavistin ਜਾਂ Thiram ਨਾਲ ਸੋਧ ਕੇ ਬੀਜੋ। ਇਸ ਨਾਲ ਸ਼ੁਰੂ ਦੇ ਸਮੇਂ ਵਿੱਚ ਬਣਨ ਵਾਲੀਆਂ ਬਿਮਾਰੀਆਂ ਤੋਂ ਬੀਜ ਬਚ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀ ਇਹਨਾਂ ਬੀਜਾਂ ਨੂੰ ਲਿਫਾਫਿਆਂ ਦੇ ਵਿੱਚ ਵੀ ਲਗਾ ਸਕਦੇ ਹੋ, ਪਰ ਵਰਮੀਕੰਪੋਸਟ ਵਾਲਾ ਤਰੀਕਾ ਜ਼ਿਆਦਾ ਵਧੀਆ ਹੈ।
ਸਰ ਝੋਟੀ ਸੂਣ ਤੋ ਬਾਅਦ ਨਾ ਬੋਲੀਆ ਨਾ ਤਾਰਾ ਦਿੱਤੀਆ ਹਨ ਚਾਰ ਮਹੀਨੇ ਹੋਗੇ ਹਨ ਹੀਟ ਵਿਚ ਆਉਣ ਬਾਰੇ ਦੱਸਿਆ ਜਾਵੇ ?
(en)
Punjab
ਮੱਝ ਦੇ ਹੀਟ ਵਿਚ ਨਾ ਅਉਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਮਿਨਰਲ ਦੀ ਘਾਟ, ਡੀਵਾਰਮਿੰਗ ਦਾ ਪ੍ਰੋਪਰ ਨਾਂ ਕਰਵਾਉਣਾ ਜਾ ਫਿਰ ਮੱਝ ਨੂੰ ਪ੍ਰਾਪਰ ਖੁਰਾਕ ਨਾ ਮਿਲਣਾ ਤੁਸੀ ਮੱਝ ਨੂੰ ਹੀਟ ਚ ਲਿਆਉਣ ਲਈ ਮਿਨਰਲ ਮਿਕਚਰ ਪਾਓ,ਮੱਝ ਦੀ ਪ੍ਰੋਪਰ ਡੀਵਾਰਮਿੰਗ ਕਰਵਾਓ,ਮੱਝ ਨੂੰ ਰੋਜ ਦਾ 40 ਕਿੱਲੋ ਹਰਾ ਚਾਰਾ ਅਤੇ 3ਕਿੱਲੋ ਤੂੜੀ ਪਾਓ ਬਾਕੀ ਮੱਝ ਨੂੰ ਚਿੱਚੜਾ ਵਗੈਰਾ ਨਾ ਲਗੇ ਹੋਣ ਉਸਦੇ ਰਹਿਣ ਵਾਲਾ ਕਮਰਾ ਵਦੀਆਂ ਹੋਵੇ, ਮੱਝ ਨੂੰ ਖੁਲਾ ਰੱਖੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ ਤੇ ਹੀਟ ਚ ਲਿਆਉਣ ਲਈ ਤੁਸੀ ਮੱਝ ਨੂੰ heato vet ਨਾ ਦੀ ਹੋਮਿਓਪੈਥਿਕ ਦਵਾਈ ਦੇ ਸਕਦੇ ਹੋ.
10 ਦਿਨ ਹੋਏ ਆ ਗਾ ਸੂਈ ਨੂੰ, ਗਾ ਅਤੇ ਵੱਛੇ ਨੂੰ ਪੇਟ ਦੇ ਕੀੜਿਆ ਲਈ ਕਿਹੜੀ ਦਵਾਈ ਦਿੱਤੀ ਜਾਵੇ, ਕੀ ਹੁਣ ਦਵਾਈ ਦੇਣਾ ਠੀਕ ਰਹੂ ਜਾ ਥੋੜਾ ਸਮਾ ਰੁਕ ਕੇ ਦਿੱਤੀ ਜਾਵੇ ਜੀ ?
(en)
Punjab
ਹਾਜੀ ਤੁਸੀ ਹੁਣ ਵੱਛੇ ਨੂੰ ਪੇਟ ਦੇ ਕੀੜਿਆ ਦੀ albomar ਦਵਾਈ ਦੇ ਸਕਦੇ ਹੋਂ । ਫਿਰ 7 ਦਿਨਾਂ ਬਾਅਦ ਦੁਬਾਰਾ ਡੀਵਰਮਿੰਗ ਕਰੋ ਤੇ ਗਾਂ ਨੂੰ ਅਜੇ 15 ਦਿਨ ਰੁੱਕ ਕੇ ਡੀਵਰਮਿੰਗ ਕਰੋ।
ਖਾਰੇ ਪਾਣੀ ਵਾਲੇ ਝੋਨੇ ਦੀ ਵਰਾਇਟੀ ਦੱਸੋ ?
(en)
Maharashtra
iss de vich tuc 27p31 ja 2 lakh 12 kisam lgaa skde ho.
mousam vare jankari diti jave ji ?
(en)
Punjab
kirpa kr ke apna area dso jitho de mousam di tuc jankari laina chaunde ho.
सर मैं कॉले चावल की खेती करना चाहता हूं इस विषय में कुछ सुझाव दें कौन सी किस्म के काले चावल की खेती करना चाहिए और इसका बीज कहां से मिलेगा ?
(en)
Maharashtra
जी बिल्कुल आप काले धान की खेती कर सकते हैंI इसके बारे में ज्यादा जानकारी लेने और बीज लेने के लिए आप इस नंबर पर कॉल कर सकते हैं ..9991320236 पुनीत थिंद.
Madhya Pradesh
मैम जो नंबर आपने दिया है इस पर मैंने बात की थी वह तो काले गेहूं के सप्लायर है.
ਇਹ ਕੀ ਹੈ ਇਸਦਾ ਹਲ ਦਸੋ ਜੀ ?
(en)
Punjab
kirpa kr k photo dubara upload kro. tuhade dwaara bheji gyi photo network de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.
ਸਰ ਇਹ ਕਿਸ ਲਈ ਹੈ ਤੇ ਰੀਜਲਟ ਕੀ ਹੈ ?
(en)
ਹਾਜੀ ਇਹ ਹਾਰਮੋਨਸ ਹੈ ਤੇ ਪਸ਼ੂ ਹੀਟ ਵਿੱਚ ਨਾ ਆਉਦਾ ਹੋਵੇ ਤਾਂ ਵੀ ਲਗਾਇਆ ਜਾਂਦਾ ਹੈ ਕਈ ਵਾਰ ਤੇ ਜੇਕਰ ਜਿਆਦਾ ਹੀਟ ਕੱਢਦਾ ਹੋਵੇ ਤਾਂ ਵੀ ਕਈ ਕੰਡੀਸ਼ਨ ਵਿੱਚ ਵਰਤਿਆ ਜਾਂਦਾ ਹੈ । ਬਾਕੀ ਨਿਰਭਰ ਕਰਦਾ ਹੈ ਪਸ਼ੂ ਦੀ ਕੰਡੀਸਨ ਦੇਖ ਕੇ ।
sir mere koll ek jhoti hai ohh 1.5-2 sall di hai , pani bhut ghatt pindi hai bakkii chara theek khandii hai ?
(en)
Punjab
hnji jekar oh goha sahi kardi hai te peshab v sahi kardi hai ta koe pareshani wali gall nahi . kyuki ehna dina vich jo hara chara, barseem hunda hai os vich hi paani hunda hai. bus deworming jaruur karo.
aaj meri ik cow baar baar honk rahi hai eh kyu ho reha te isda ki ilaj hai ki isda koi nuksaan v hai ?
(en)
Punjab
tuci iss nu kisse vdya doctor to check krao, isda temprature v check kro , jekar cow da temprature 101 to ghatt hai tan tuci iss nu Electrolite dwai de pouch deo , iss dwai de 3 pouch swere ate 3 sham nu deo , inna nu pani vich gholl k pilla deo , per jekar temprature jyada hai tann tuci doctor to check krao.
kanak nu pani layia ya na 3 November nu bijayi kiti c ?
(en)
Punjab
jekar kanak di ktaayi 13 april ton baad kroge tan iss nu ikk paani lga deo. paar dhyan rhe ki vaahn jyaada dakar na howe. jekar vaahn jyada dakar hai tan kyaare bhar ke paani lgaao. halka paani de deo.
which variety of vegitable we should grow in month March ?
(en)
Maharashtra
February -march de mahine de vich tuc kheera, bhindi, ghia kadoo, kali tori, tarbooj ja arvi lgaa skde ho.
tr 81 kehdi university da beej aa ?
(en)
Punjab
nahi g ihh university da beej nahi hai.
Mango tha plant layea c ji 6 month hoge but hle tkk chlea niii mean futea nii jii so koi solution dseo jii is lyi ?
(en)
Maharashtra
iss dia jdaa de vich siyunkh jrur dekho. kyuki siyunkh de kaarn boota growth nahi krda hai.. iss dia jdaa de vich chloro jrur pao. iss ton ilaava vermicompost khaad bootya dia jdaa de vich pao iss nal jaldi growth howegi.
Punjab
madam vermicompost khad nursery cho milu ja dukan to?
ਸਰ ਜੀ ਨਿੰਬੂ ਦੇ ਬੂਟੇ ਨੇ PB ਬਾਰਾਬਾਸੀ ਉਹਨੇ ਦੇ ਫੁਲ ਗਲ ਕੇ ਝੜ ਜਾਦੇ ਦੋ ਸਾਲ ਹੋਗੇ ਕਿਹੜੀ ਸਪ੍ਰੇ ਕਰੀਏ ਫਲ ਲਗ ਜਾਣ ਜਾਣਕਾਰੀ ਦੀਉ ?
(en)
Haryana
ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।
sir mushroom farming di jankari deo g ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈI
sir aa tika cow de karwea dso isda result ki aa ?
(en)
hnji Vadiya hai ji . eh da 38 liter per day milk hai ji.
Maki de chare da ki rate hai daso ?
(en)
Punjab
iss de rate di jankari tuhanu chaare wali taal ton hi milegi. kyuki ohna de kol daily da rate hunda hai.
ਇਹ िਕਹੜੀ िਬਮਾਰੀ ਹੈ ਇਸਦਾ ਹਲ ਦਸੋ ਜੀ ?
(en)
Punjab
kirpa kr k photo dubara upload kro. tuhade dwaara bheji gyi photo network de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.
sir 2 mahina di katti hai chara bhuut khandi hai , dhudh v pendi hai per ohh foos v nhi krdi jdd krdi hai tan jor nal krdi hai ,isda koi ilajj dso , sir ehh v dso jo homeopathic dwai hai ohh tarantaran vich kithe mildi hai koi contact no mill sakda hai ?
(en)
Punjab
thoda jeka pansari di dukan to kabeela khareed lavo . eh geru je color da hunda hai. fir 250 gram khatti lasi nu thoda jeha garam karke os vich thoda jeha saro da oil te kabeela miz karke lagatar 2-3 din vich deo. eh 2-3 gram hi deya jeyada na deyo. es nal fark mai javega.
ki pashu nu mitha oil dena chahida hai ?
(en)
Punjab
hnji tuci pashua nu mitha oil de sakde ho, iss nu din vich 100ml tak dena hai , iss nu total 3 liter tak de sakde ho , iss to jyada nhi dena chahida..
ki eh hi hai rasond ?
(en)
Rajasthan
hnji eh rasond hai . esnu kut ke bareek karke use karo.
ਡਾਕਟਰ ਸਾਹਿਬ ਜੀ ਮੱਝ ਨੂੰ ਸੂਣ ਵਿਚ 25 ਦਿਨ ਰਹਿਦੇ ਹਨ ਪਰ ਇਸ ਦਾ ਲੇਵਾ ਇਕ ਸਾਇਡ ਤੋਂ ਭਾਰੀ ਜਿਹਾ ਲੱਗ ਰਿਹਾ ਹੈ ਇਕ ਦਿਨ ਤੋਂ ਦੇਖਣ ਨੂੰ ਲਗਦਾ ਹੈ ਜਿਵੇ ਸੋਜ਼ ਹੋਵੇ ਮੱਝ ਪਹਿਲੇ ਸੂਏ ਹੈ ?
(en)
Punjab
ਤੁਸੀ ਮੱਝ ਦੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ ਅਤੇ ਇਸਦੇ ਨਾਲ ਤੁਸੀ ਇਸ ਨੂੰ Mastiplus ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦਵਾਈ ਦੀਆ 20-20 ਬੂੰਦਾਂ ਨੂੰ ਰੋਟੀ ਦੇ 1/4 ਹਿਸੇ ਤੇ ਰੱਖਕੇ ਦਿਨ ਵਿਚ 3-4 ਵਾਰ ਦਿਓ ਇਸ ਦਵਾਈ ਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ.
Taran tarn da mausam bare jankari do ji ?
(en)
Punjab
tuhade area da mousam dhup wala rhega.
CR 212 ja tr81 Dona vicho kehdi Verity 2no Pani Te vadia rhu ?
(en)
Maharashtra
ihna dona de vicho tr 81 darmiane paani de vich lag skdi hai.
2 no Pani Te Pusha 44 theak rhu ja tr81 theak rhu 2no Pani Te ?
(en)
Maharashtra
pusa 44 lamba sma lain wali ate 1 no. paani ate dakar vaahn wali kisam hai. iss nu 2 number pani de vich lgaun nal jhaad wdia nahi nikalda.. tr 81 darmiane paani de vich lgg jandi hai ate iss nu vich di wdia paani dinde rho tan jo jhaad te fark na pwe ate vaahn v khrab na howe.