Manage Expert Answers

Search

Total Count :- 258604

which vegetables are safe to grow in guava orchard ?

(en)
Posted by
AmarjothSandhu (9463685433)
AmarjothSandhu
Punjab
Shahid Bhagat Singh Nagar
Write Answer
Posted Date (12 Mar 2018 02:34 PM) Assigned Date (-)
Answered Date (13 Mar 2018 06:07 AM) Translated Date (-)

you can grow small heightened vegetables like garlic, onion, tomato etc. moreover you can also grow different crops like moong, chick pea.

13 Mar 2018

thanks

sir jo mela pau ludiana 23-24 nu hai dur ton aye kisana lyi rat rehn da koi parband hunda ya nhi ?

(en)
Posted by
Amarjeet singh (9896709683)
Amarjeet singh
Haryana
Kurukshetra
Write Answer
Posted Date (12 Mar 2018 02:07 PM) Assigned Date (-)
Answered Date (12 Mar 2018 11:00 AM) Translated Date (-)

hnji kissana de rehan lai kissan hostel vich registration karvoni pendi hai. tusi jinni jaldi ho sake registration karva deo . registration karvon lai tusi dr. T.S riar ji nal 98142-10269 te call kar sakde ho.

Answered Date (12 Mar 2018 08:12 PM) Translated Date (-)

mela kithe huna bai PAU

12 Mar 2018

punjab khetibadi university ludhiana vich

veer ji tarntaran dist vich 4 fat milk da ki rate a ?

(en)
Posted by
ਗੁਰਪ੍ਰੀਤ ਸਿੰਘ (9653320001)
ਗੁਰਪ੍ਰੀਤ ਸਿੰਘ
Punjab
Tarn Taran
Write Answer
Posted Date (12 Mar 2018 02:01 PM) Assigned Date (-)
Answered Date (05 Apr 2018 07:02 AM) Translated Date (-)

eh ta lag alag company ya society te depend karda hai ji . tusi dud kithe sale kar rahe ho.

ਮੱਕੀ ਦੇ ਚਾਰੇ ਦਾ ਅਚਾਰ ਬਣਾਉਣ ਬਾਰੇ ਪੂਰੀ(ਵਿਸਥਾਰ ਨਾਲ) ਜਾਣਕਾਰੀ ਦਿਉ ਜੀ ਪਲ਼ੀਜ (1)ਬੀਜ ਕਿਹੜਾ ਵਧੀਆ ਅਚਾਰ ਬਣਾਉਣ ਲਈ (2) ਕੀ ਅਸੀਂ ਜ਼ੀਰੋ ਟਿਲੇਜ ਨਾਲ (ਬਿਨਾਂ ਵਹਾਈ ) ਮੱਕੀ ਬੀਜ ਕੇ ,ਹੱਥੀ ਵੱਡ ਕੇ ਟੋਕਾ ਕਰ ਕਿ ਅਚਾਰ ਬਣਾਉਣ ਸਕਦੇ ਹਾਂ ਜੀ? ਜਾਂ ਵੱਟਾ ਤੇ ਮੱਕੀ ਲਾ ਕੇ ਮਸ਼ੀਨ ਨਾਲ ਵੱਡ ਕੇ ਟੋਕਾ ਕਰ ਕੇ ਹੀ ਅਚਾਰ ਬਣੂ ਜੀ, ਮੱਕੀ ਵੱਡ ਕੇ ਟੋਕਾ ਕਰਨ ਵਾਲੀ ਮਸ਼ੀਨ ਹੈ ਨੀ ਜੀ ਸਾਡੇ ਵੱਲ ?

(en)
Posted by
lakhdeep singh (9569569006)
lakhdeep singh
Punjab
Bathinda
Write Answer
Posted Date (12 Mar 2018 01:53 PM) Assigned Date (-)
Answered Date (13 Mar 2018 06:09 AM) Translated Date (-)

ਅਚਾਰ ਪਾਉਣ ਲਈ ਮੱਕੀ ਦੀਆ ਵਦੀਆ ਕਿਸਮਾਂ ਜੇ 1006 ਅਤੇ african tall ਹੈ। ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ । ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ । 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ । ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ । ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ । ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ । ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ। ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ । (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ । ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ । (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ । ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ । ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ । (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ । (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ । ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ । ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ । (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ । ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ । ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ । ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ । ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ । ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ ।

ਬਾਈ ਮੱਕੀ ਦੀ ਕਟਾਈ ਬਿਜਾਈ ਤੋਂ ਕਿੰਨੇ ਦਿਨ ਬਾਅਦ ਕਰਨੀ ਚਾਹੀਦੀ ਹੈ ਆਚਾਰ ਲਈ

ਕੀ ਹਰੀ ਮਿਰਚ ਵਿਚ ਸਟੰਮਪ ਦੀ ਸਪਰੇ ਕਰ ਸਕਦੇ ਹਾ ਜਾ ਹੋਰ ਕੋੲੀ ?

(en)
Posted by
dilbagh singh (7009655261)
dilbagh singh
Punjab
Kapurthala
Write Answer
Posted Date (12 Mar 2018 01:15 PM) Assigned Date (-)
Answered Date (12 Mar 2018 10:54 AM) Translated Date (-)

ਇਸ ਦੀ ਸਪਰੇ ਬਿਜਾਈ ਤੋਂ ਪਹਿਲਾ ਕਰੀ ਜਾਂਦੀ ਹੈI ਖਾਲੀ ਖੇਤ ਦੇ ਉੱਪਰ ਇਸ ਦੀ ਸਪਰੇ ਕਰ ਕੇ ਖੇਤ ਨੂੰ 2 ਦਿਨਾਂ ਆ ਲਯੀ ਖੁੱਲ੍ਹਾ ਛੱਡ ਦਿਓ ਅਤੇ ਫਿਰ ਇਸ ਦੇ ਵਿਚ ਫ਼ਸਲ ਦੀ ਬਿਜਾਈ ਕਰੋ I

ਸਰ ਜੀ ਮੱਖਣ ਘਾਹ ਦੀ ਬਿਜਾਈ ਕਦੋਂ ਹੁੰਦੀ ਹੈ ਅਤੇ ਇਸ ਦਾ ਕਿੰਨਾ ਬੀਜ ਪੈਂਦਾ ਹੈ ਅਤੇ ਇਸ ਦਾ ਕੀ ਰੇਰੇਟ ਹੈ ?

(en)
Posted by
Buta singh (8847244169)
Buta singh
Punjab
Sangrur
Write Answer
Posted Date (12 Mar 2018 01:12 PM) Assigned Date (-)
Answered Date (12 Mar 2018 10:11 AM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ... ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 5-6kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 2-3kg ਬੀਜ ਪਾਓ

ਸਰ ਜੋ ਪਿੰਡ ਦੇ ਸਰਕਾਰੀ ਡੰਗਰਾਂ ਦੇ ਹਸਪਤਾਲ ਹਨ ੳੁਨ੍ਹਾਂ ਵਿਚ ਜੋ ਚਿੱਚੜਾ ਵਾਲੀ ਦਵਾਈ ਆਉਂਦੀ ਹੈ ਜੇਕਰ ਅਸੀਂ ਲ‌ਈਏ ਤਾਂ ਸਾਡੇ ਤੋਂ ਡਾਕਟਰ ਪੈਸੇ ਵੀ ਲੈਣ ਜਾ ਬਿਲਕੁਲ ਫਿਰੀ ਹੁੰਦੀ ਹੈ ਸਰਕਾਰ ਵੱਲੋਂ ?

(en)
Posted by
Ranjit Singh (9915631706)
Ranjit Singh
Punjab
Faridkot
Write Answer
Posted Date (12 Mar 2018 01:06 PM) Assigned Date (-)
Answered Date (12 Mar 2018 09:54 AM) Translated Date (-)

ਹਾਜੀ ਇੱਕ ਪਸ਼ੂ ਦੀ ਪਰਚੀ ਫੀਸ 10 ਰੁਪਏ ਹੁੰਦੀ ਹੈ । ਸੋ ਇਸ ਲਈ ਇੱਕ ਪਸ਼ੂ ਦੇ 10 ਰੁਪਏ ਲੱਗਣਗੇ ਹੋਰ ਕੋਈ ਖਰਚਾ ਨਹੀ ।

Answered Date (12 Mar 2018 02:33 PM) Translated Date (-)

opd ਦੀ ਫੀਸ ਲਗਦੀ ਹੈ ਜੀ, 10 ਰੁਪਏ , ਜਿਸਨੂੰ ਪਰਚੀ ਕਹਿਣੇ ਆ ਆਪਾ ਆਮ ਭਾਸ਼ਾ ਵਿਚ

Sir mere paas jarman shaped 3year ka male hai oske nose se bloud ane lag jata hai uske leye mere ko koi selusion chayea plz ?

(en)
Posted by
jagseer singh (9876952814)
jagseer singh
Punjab
Faridkot
Write Answer
Posted Date (12 Mar 2018 12:53 PM) Assigned Date (-)
Answered Date (12 Mar 2018 11:57 AM) Translated Date (-)

hnji iske 2 reasion ha sakte hai ji . ya to fir ise garmi lagi hai or ya fir iska TLC bad geya hoga . agar yeh garmi ke karan ho raha hai or aaj hi shuru hua hai to iske vitamin c or folic acid ki tablates aati hai . woh lagatar garmi me dete rahe . yeh aapko kisi bhi medical store se mil jayegi. jarman shaped breed ko garmi me yeh proublam aati rehti hai . agar fir bhi thik nahi hua ta aap iska tlc ka test karvaye . uske according iska koe or treatment hoga .

Answered Date (12 Mar 2018 01:13 PM) Translated Date (-)

Rply me sir

Answered Date (12 Mar 2018 01:17 PM) Translated Date (-)

Sir mere paas 3years ka jarman shaped male hai oske nose se bloud ane lag jata hai jab oske head me pani dalte hai to dere 2 band ho jata hai takreban ek do din ke baad dely aata hai oske leya sir koi opea bateye plz

sir एक तरफ तो आप 00-52-34 and boron की spray बताते हो दूसरी तरफ सोशल मीडिया पर सिफारिश नहीं करते ये क्या माजंरा हैं हम ने तो सपरे करदी कही नुकसान हुआ तो ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (12 Mar 2018 12:37 PM) Assigned Date (-)
Answered Date (12 Mar 2018 11:08 AM) Translated Date (-)

संदीप जी ये npk और बोरोन सिर्फ ग्रोथ का काम करती है और जो पत्ते मुड़ जाते हैं उनकी रोकथाम के लिए बोरोन काम करती है। इसका कोई भी नुकसान नहीं है। अगर आपने इसकी स्प्रे कर दी है तो यह गेहूं का कोई नुकसान नहीं करेगी।

ki ah hi rasond hundi hai ?

(en)
  • 2
Posted by
Rakesh kumar (9996615767)
Rakesh kumar
Punjab
Mansa
Write Answer
Posted Date (12 Mar 2018 11:57 AM) Assigned Date (-)
Answered Date (12 Mar 2018 06:58 AM) Translated Date (-)

phoro clear nahi hai ji dobara sahi tareeke nal phoro send karo ji .

sir heifer lai feed da farmula daso ji ?

(en)
Posted by
surinderjeet singh (8427752050)
surinderjeet singh
Punjab
Ludhiana
Write Answer
Posted Date (12 Mar 2018 11:36 AM) Assigned Date (-)
Answered Date (12 Mar 2018 11:09 AM) Translated Date (-)

hnji jekar 3 month to uppar hai ta 3-4 kg green chara , 50-100 gram toodi , 1 killo maki, 500 gram chokar, 500 gram khal koe v , 50 gram pa ke eh sra kuj mix karke khva deo te jekar 6 month to upar hai ta 10-12 kg green chara , 500 gram, 1.50 killo makki, 600 gram khal koe v , 60-80 gram mineral mixture, 600 gram toodi mix karke eh feed khava sakde ho .

12 Mar 2018

thanks ji

ਸਰ ਜੀ ਖॅਟੀ ਲॅਸੀ 16ਲੀਟਰ ਪਾਣੀ ਚ िਕਨੀ ਪਾੳਣੀ ਹੈ ਜੀ ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (12 Mar 2018 11:01 AM) Assigned Date (-)
Answered Date (12 Mar 2018 05:43 AM) Translated Date (-)

ਇੱਕ ਕਿੱਲੇ ਦੇ ਵਿਚ 4-5 ਲੀਟਰ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ Iਇੱਕ ਪੰਪ ਦੇ ਵਿਚ 800ml - 1 ਲੀਟਰ ਦੇ ਹਿਸਾਬ ਨਾਲ ਤੁਸੀ ਖੱਟੀ ਲੱਸੀ ਦੀ ਵਰਤੋਂ ਕਰ ਸਕਦੇ ਹੋ I

Answered Date (12 Mar 2018 12:44 PM) Translated Date (-)

ਕਿਲੇੱ ਦੀ 5 ltr bht h but ਲਸੀੱ ਕਿਨੀੰ ਪੁਰਾਣੀ ਹੈ, ਇਸ ਦੀ ਮਾਤਰਾ ਉਸ ਤੇ ਵੀ ਨਿਰਭਰ ਕਰਦੀ ਹੈ ਜੀ

12 Mar 2018

laasi 25 din purani

ਸਰਜੀ ਲਾਸਾ ਕੂੱਤੀ ਆ ਜੀ ਦੋ ਸੂਏ ਸੂਈ ਆ ਜੀ ਹੁਣ ਸਾਲ ਹੋ ਗਿਆ ਮੁੜ ਕੇ ਸੂਈ ਨੀ ਕੋਈ ਇਲਾਜ ਦੱਸੋ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (12 Mar 2018 10:54 AM) Assigned Date (-)
Answered Date (12 Mar 2018 07:12 AM) Translated Date (-)

ਹਾਜੀ ਤੁਸੀ nutrich 30 ਗੋਲੀਆ ਨੂੰ ਹਰ ਰੋਜ਼ 1 ਗੋਲੀ ਦਿੰਦੇ ਰਹੋ । ਇਸ ਨਾਲ ਹੱਲ ਹੋ ਜਾਵੇਗਾ।

110 din di kanak ho gyi aa 3086 .hale tak ta pili kungi di bimari lgi ne hun tilt di spray kr dai and tilt da prize kina aa dso g ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (12 Mar 2018 10:40 AM) Assigned Date (-)
Answered Date (12 Mar 2018 05:46 AM) Translated Date (-)

han g tuc iss di ik spray bimaari de hisaab nal krdeo. jekar tuhanu lgda hai ki bimaari da hamla ho skda hai ja fir har saal iss vaahn de vich kungi da hamla hunda hai tan spray kr deo nahi tan iss di lod nahi hai. iss de rate di jankari tuhanu syngenta de distributor ton hi milegi.

sir ji koi mungi dye bare ji jankri dyo ji puri kida bijni te kado kado pani te kini var te dwai bare daso ji m kde biji ni ha ji jila mohali ae ji ?

(en)
Posted by
bhagwant singh (9592236026)
bhagwant singh
Punjab
S.A.S. Nagar
Write Answer
Posted Date (12 Mar 2018 10:18 AM) Assigned Date (-)
Answered Date (12 Mar 2018 10:16 AM) Translated Date (-)

ML 2056, ML 818, PAU 91, SML 668, SML 832, TMB 37 ਕਿਸਮਾਂ ਬੀਜ ਸਕਦੇ ਹੋਂ... ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ। ਸਾਉਣੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ ।ਹਾੜੀ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 22.5 ਸੈ:ਮੀ:ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7 ਸੈ:ਮੀ: ਰੱਖੋ । ਬਿਜਾਈ ਲਈ ਬੀਜਾਂ ਨੁੰ 4-6 ਸੈਂਟੀਮੀਟਰ ਡੂੰਘਾ ਬੀਜੋ । ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ। ਬਿਜਾਈ ਤੋਂ ਬੀਜਾਂ ਨੂੰ ਕਪਤਾਨ ਜਾਂ ਥੀਰਮ ਨਾਲ 3 ਗ੍ਰਾਮ ਪ੍ਰਤੀ ਕਿਲੋਗ੍ਰਾਮ ਬੀਜ ਨੂੰ ਸੋਧੋ। ਨਾਈਟ੍ਰੋਜਨ 5 ਕਿਲੋ (12 ਕਿਲੋ ਯੂਰੀਆ), ਫਾਸਫੋਰਸ 16 ਕਿਲੋ (100 ਕਿਲੋ ਸਿੰਗਲ ਸੁਪਰ ਫਾਸਫੇਟ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।

Answered Date (12 Mar 2018 06:07 PM) Translated Date (-)

ਸੁਪਰ ਤੇ ਹੋਰ ਚੀਜਾ ਦੀ ਵਰਤੋ िਕਦਾ ਕਰਣੀ ਹੈ ਜੀ ਖੇਤ िਤਅਾਰ ਕਰਦੇ ਸ਼ਾਮੇ ਜਾ िਬਜਾਈ ਸ਼ਾਮੇ

patiale de nede koi 2 kile jmeen thake te de sakda h kya 7696007221 ?

(en)
Posted by
Balwinder Singh (7696007221)
Balwinder Singh
Punjab
Patiala
Write Answer
Posted Date (12 Mar 2018 10:14 AM) Assigned Date (-)
Answered Date (12 Mar 2018 12:12 PM) Translated Date (-)

Jo v kisaan theke te patiale de nede jameen dena chaunda hoyea ohh tuhade nal ithe sampark kr lwega.

sir ji mera eh ਅੰਬ da poda eda suk reha ji es koi hall daso dwai bare ji ?

(en)
  • 1
Posted by
bhagwant singh (9592236026)
bhagwant singh
Punjab
S.A.S. Nagar
Write Answer
Posted Date (12 Mar 2018 10:10 AM) Assigned Date (-)
Answered Date (12 Mar 2018 04:57 AM) Translated Date (-)

tuhade dwaara bheji gyi photo black aayi hai. kirpa kr k photo dubara bhejo ja vistaar nal dso ki kis dhang nal sukk reha hai. tan jo tuhanu iss de baare jankari ditti ja ske.

Answered Date (12 Mar 2018 02:03 PM) Translated Date (-)

eh uper to niche nu sukk reha ji jida photo dikh reha ae hale ek side to sukkya ae ji

Sir ma rotavater ta 0 drill new lai ta ma subsidiary lai form fill v kita ta manu subsidiary nhi mili ta ma do bara form fill karn c ta form kado fill kita Jan g ka manu subsidiary mill java ?

(en)
Posted by
Amanpreet singh (8194944032)
Amanpreet singh
Punjab
Ferozpur
Write Answer
Posted Date (12 Mar 2018 09:41 AM) Assigned Date (-)
Answered Date (03 Apr 2018 08:16 AM) Translated Date (-)

iss de sambandhi tuc apne jile de ADO nu milo ja fir jis company da rotavator lya hai uss de dealer nu milo..oh tuhanu iss di saari jankari de denge.

Answered Date (13 Mar 2018 09:45 AM) Translated Date (-)

veer daseo

Veer good morning, veer kanak katn to bad vich ja mungi biji java ta ehh kam kina k lahavand rha ga a da bara daso g ?

(en)
Posted by
Amanpreet singh (8194944032)
Amanpreet singh
Punjab
Ferozpur
Write Answer
Posted Date (12 Mar 2018 09:33 AM) Assigned Date (-)
Answered Date (12 Mar 2018 10:07 AM) Translated Date (-)

ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।

Answered Date (12 Mar 2018 02:48 PM) Translated Date (-)

sir eh moong crop kinni tareek taak beej sakdai aa

12 Mar 2018

hun iss di bijaayi 20 march ton lai ke 10 april tak biji jawegi ate fir july adh tak beeji jawegi.

Answered Date (13 Mar 2018 09:41 AM) Translated Date (-)

Veer a di ktai masean nal ho sakde a

ਬਾਈ ਜੀ ਨਿੰਬੂ ਦੇ ਪੱਤੇ ਸੁੰਗੜ ਰਹੇ ਹਨ ਕੀ ਕਰੀਏ ?

(en)
  • 1
Posted by
ਕੁਲਵਿੰਦਰ ਸਿੰਘ (8528517317)
ਕੁਲਵਿੰਦਰ ਸਿੰਘ
Punjab
Faridkot
Write Answer
Posted Date (12 Mar 2018 09:12 AM) Assigned Date (-)
Answered Date (13 Mar 2018 12:19 PM) Translated Date (-)

ਇਸ ਦੇ ਉੱਪਰ ਤੇਲੇ ਦੀ ਸ਼ਿਕਾਇਤ ਹੈI ਇਸ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ 200ml ਰੋਗੋਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਇੱਹ ਪੱਤੇ ਠੀਕ ਹੋ ਜਾਣਗੇ I

ਨਿੰਬੂ ਦੇ ਬੂਟੇ ਦੇ ਪਤੇ ਇਕੱਠੇ ਹੋਏ ਹਨ ਕਿਹੜੀ ਸਪਰੇਅ ਕਰਾ ?

(en)
  • 1
Posted by
kuldéep singh (9914715737)
kuldéep singh
Punjab
Mansa
Write Answer
Posted Date (12 Mar 2018 08:58 AM) Assigned Date (-)
Answered Date (13 Mar 2018 12:21 PM) Translated Date (-)

ਇਸ ਦੇ ਉੱਪਰ ਤੇਲੇ ਦੀ ਸ਼ਿਕਾਇਤ ਹੈ I ਇਸ ਦੀ ਰੋਕਥਾਮ ਦੇ ਲਈ ਇਸ ਦੇ ਉੱਪਰ 200ml ਰੋਗੋਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇੱਹ ਪੱਤੇ ਠੀਕ ਹੋ ਜਾਣਗੇ I

gud mrng sir bairi a ikk 5-6 month hoge soi nu aas ni rehndi dudh vi ikk killo dindi a koi hall dso sir thnku ?

(en)
Posted by
sukhi (9876572004)
sukhi
Punjab
Sangrur
Write Answer
Posted Date (12 Mar 2018 08:52 AM) Assigned Date (-)
Answered Date (12 Mar 2018 09:56 AM) Translated Date (-)

hnji oshu homeopathic medican septovet diya 10- 10 din vich 3 time roti te rakh ke lagatar khavao khavao ya fir half ml sarinj nal muh rahi spray karo. eh lagatar dinde raho. eh dr john company di hai.

sir dakar jmeen vich jyada jhad den valiya jhone diya kisma barre dasso g ?

(en)
Posted by
()
--
--
Write Answer
Posted Date (12 Mar 2018 08:52 AM) Assigned Date (-)
Answered Date (12 Mar 2018 09:03 AM) Translated Date (-)

dakar jmeen lyi jhone diya vdiya kisma jive PR -126,PR 121, PR 124,PR 122 hai

Answered Date (12 Mar 2018 09:26 AM) Translated Date (-)

sava 134

ਸਰ ਖੀਰੇ ਦੀ ਫ਼ਸਲ ਤੇ ਐਮੀਸਟਾਰ ਟੋਪ ਦੀ ਸਪਰੇ ਕਰ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ ਪਾ ਸਕਦੇ ਹਾਂ ?

(en)
Posted by
Kulwinder singh (9463452133)
Kulwinder singh
Punjab
Bathinda
Write Answer
Posted Date (12 Mar 2018 08:33 AM) Assigned Date (-)
Answered Date (13 Mar 2018 06:11 AM) Translated Date (-)

ਖੀਰੇ ਦੇ ਉੱਪਰ ਇਸ ਦੀ ਸਪਰੇ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ I ਤੁਸੀ ਇਸ ਦੇ ਉੱਪਰ M-45 ਜਾ ਸਾਫ @400GM ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I

ਗਭਣ ਸੂਰੀਆ ਲੇਣੀਆ ਜੀ ਕਿਥੋਂ ਮਿਲਣਗੀਆਂ ?

(en)
Posted by
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) (9888603600)
ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ)
Punjab
Muktsar
Write Answer
Posted Date (12 Mar 2018 08:18 AM) Assigned Date (-)
Answered Date (12 Mar 2018 11:13 AM) Translated Date (-)

ਗੱਭਣ ਸੂਰੀਆਂ ਲਈ ਆਪਣੇ ਨੇੜੇ ਦੇ ਫਾਰਮਾਂ ਤੋਂ ਜਾ ਕੇ ਪਤਾ ਕਰਨਾ ਪੈਣਾ ਹੈ । ਇਹ ਤੁਹਾਨੂੰ ਨੇੜੇ ਦੇ ਸੂ੍ਰ ਪਾਲਕਾਂ ਤੋਂ ਹੀ ਮਿਲਣਗੀਆਂ।

  • ehh 725kanak da bejj hai isde patte bhuut pille ho rehe hai ?

    (en)
    • 2
    Posted by
    Pardeep Singh (9872553607)
    Pardeep Singh
    Punjab
    Sangrur
    Write Answer
    Posted Date (12 Mar 2018 07:52 AM) Assigned Date (-)
    Answered Date (12 Mar 2018 04:38 AM) Translated Date (-)

    iss de upper tilt@200ml ja nativo@80gm ja adama di bumper@200ml ja folicur@200ml nu 150 ltr pani de nal mila ke prati acre te spray kro. ihh bimari thik ho jawegi.

    12 Mar 2018

    Eh bimari ki aa g

    3086 ਕਣਕ 30 ਅਕਤੂਬਰ ਨੂੰ ਬੀਜੀ ਸੀ ਜੀ ਪਿਛਲਾ ਪਾਣੀ 1 ਮਾਰਚ ਨੂੰ ਲਗਾਇਆ ਸੀ। ਹੋਰ ਪਾਣੀ ਲਗਾਈਏ ਜਾਂ ਨਾ ਝੋਨੇ ਵਾਲੀ ਜਮੀਨ ਆ ਜੀ ਡਾਕਰ ?

    (en)
    Posted by
    chamkaur singh (9915975490)
    chamkaur singh
    Punjab
    Mansa
    Write Answer
    Posted Date (12 Mar 2018 07:51 AM) Assigned Date (-)
    Answered Date (12 Mar 2018 08:04 AM) Translated Date (-)

    ਸਮੇ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਤੋਂ ਬਚਾਉਣ ਲਈ ਮੀਹ ਨੂੰ ਧਿਆਨ ਵਿਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਗਾਓ। ਇਹ ਖਿਆਲ ਰੱਖੋ ਕਿ ਪਾਣੀ ਉਸ ਵੇਲੇ ਲਗਾਓ ਜਦੋ ਹਵਾ ਨਾ ਚਲਦੀ ਹੋਵੇ ਤਾਂ ਕ ਫਸਲ ਡਿਗ ਨਾ ਪਵੇ।

    ki cows nu jamun de patte v khawa sakde ha ki isda koi fyda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (12 Mar 2018 07:35 AM) Assigned Date (-)
    Answered Date (12 Mar 2018 10:00 AM) Translated Date (-)

    hnji khawa sakde ho. es nal suger nahi hundi ji pashuaa nu.

    ki cows nu sun to bad haldi and mesti plus de sakde ha ta jo thana di koi bimari na aave je ha ta kdo tak de sakde ha ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (12 Mar 2018 07:34 AM) Assigned Date (-)
    Answered Date (12 Mar 2018 10:07 AM) Translated Date (-)

    hnji haldi anitbatiq hundi hai te garam v hundi hai . esnu sardiya vich khava sakde ho par garmiya vich na khavao. te masti plus tusi de sakde ho side effect koe nahi . lagatar 2-3 month tak de sakde ho.

    sir press mud de matra da pata ek ekar ch Kenna pona hai j jyda pai j tan koi problem tan Nehi ?

    (en)
    Posted by
    prabhjot singh (7973163901)
    prabhjot singh
    Punjab
    Amritsar
    Write Answer
    Posted Date (12 Mar 2018 06:50 AM) Assigned Date (-)
    Answered Date (02 Apr 2018 11:22 AM) Translated Date (-)

    ganne de vich press mud nu paun di sifarish nahi kiti jandi hai. kyuki jyaada maatra de vich iss di varto krn de nal fasal da nuksaan hon da darr rehanda hai.

    Answered Date (03 Apr 2018 09:59 AM) Translated Date (-)

    Haldi vich Kenna pouna press mud

    khire di takat lyi koi spray dso , jis nal fall vdya paa jave ?

    (en)
    Posted by
    amritpal singh dhaliwal (9592247466)
    amritpal singh dhaliwal
    Punjab
    Ludhiana
    Write Answer
    Posted Date (11 Mar 2018 09:44 PM) Assigned Date (-)
    Answered Date (12 Mar 2018 05:41 AM) Translated Date (-)

    kheere de upper growth de lyi 2 kg npk 130045 ja 1 kg npk 191919 nu 150 ltr pani de nal mila ke prati acre te spray kro. iss ton ilaava tuc oswal company da oswal gold @250gm ja osovita@250ml nu 150 ltr pani de nal mila ke prati acre te spray kro. iss nal kheere di growth howegi.

    Veer g barseem nu dooji vaar kattan to baad fungs khatam kar dindi hai pashu da lorinda chara v poora nahi ho panda ke is fungs utte d composer kam karda j karda ta d composer kiwe pauna per acre ya koi hoor javik hal daso ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (11 Mar 2018 09:35 PM) Assigned Date (-)
    Answered Date (11 Mar 2018 09:45 PM) Translated Date (-)

    lassi ik tra di fungicide da kumm kardi hai g jekar kise v tra di fungus vali bimari ave ta asi lassi di sapray vart skdee ha g isde lai apa 3 ltr blkul khatti lassi nu vich thodi fatkadi milaa k 100 ltr pani vich gholl k sapray kr sakde ha g

    mosami di kehdi kisam vadia a puri jankari dio te kitho vadia kisam de paude milnge ?

    (en)
    Posted by
    Amarjeet singh (9896709683)
    Amarjeet singh
    Haryana
    Kurukshetra
    Write Answer
    Posted Date (11 Mar 2018 09:19 PM) Assigned Date (-)
    Answered Date (12 Mar 2018 05:21 AM) Translated Date (-)

    ihh malta di kisam hundi hai. malte dia kisma de vich hor bhut kisma aa jandia hnn jiwe ki jafa, blood red etc. mosami da jhaad 41 kg prati boota hunda hai. iss da fal november mahine de vich pakkda hai.

    ਗਾਂ ਦੇ 4 ਵਾਰ ਟੀਕਾ ਭਰਣ ਤੇ ਵੀ ਆਸ ਨਹੀਂ ਰਹਿੰਦੀ ਇਲਾਜ ਦਸੋ ?

    (en)
    Posted by
    harjeet singh (7347434095)
    harjeet singh
    Punjab
    Sangrur
    Write Answer
    Posted Date (11 Mar 2018 09:04 PM) Assigned Date (-)
    Answered Date (12 Mar 2018 10:27 AM) Translated Date (-)

    ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

  • ਸਰ ਜੀ ਅਨਾਰ ਦੇ ਬੁੱਟੇ ਦਾ ਫੁੱਲ ਝੜ ਜਾਂਦਾ ਹੈ ਇਸ ਦਾ ਇਲਾਜ ਕੀ ਹੋਵੇਗਾ ?

    (en)
    Posted by
    harjeet singh (7347434095)
    harjeet singh
    Punjab
    Sangrur
    Write Answer
    Posted Date (11 Mar 2018 08:59 PM) Assigned Date (-)
    Answered Date (11 Mar 2018 09:18 PM) Translated Date (-)

    ਤੁਸੀਂ 4 ਮਿਲੀਲੀਟਰ planofix ਨੂੰ ਪ੍ਰਤੀ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਤੇ ਸਪਰੇਅ ਕਰ ਸਕਦੇਂ ਹੋਂ । ਇਸ ਨਾਲ ਫਲ ਝੜਨੋ ਹਟ ਜਾਂਦੇ ਹਨ ਅਤੇ ਫਲ ਦਾ ਵਿਕਾਸ ਵੀ ਹੁੰਦਾ ਹੈ ਤੇ ਆਕਾਰ ਵਿੱਚ ਵੀ ਵੱਡਾ ਹੋ ਜਾਂਦਾ ਹੈ।

    ਸਰ ਝੋਟੀ ਸੂਈ ਨੂੰ ਚਾਰ ਮਹੀਨੇ ਹੋਗੇ ਨਮੇ ਦੁੱਧ ਨਹੀ ਹੋਈ ।ਕਿਰਪਾ ਕਰਕੇ ਦੱਸੋ ?

    (en)
    Posted by
    ਬੂਟਾ ਸਿੰਘ ਗਿੱਲ (9417096944)
    ਬੂਟਾ ਸਿੰਘ ਗਿੱਲ
    Punjab
    Bathinda
    Write Answer
    Posted Date (11 Mar 2018 08:57 PM) Assigned Date (-)
    Answered Date (12 Mar 2018 11:16 AM) Translated Date (14 Mar 2022 10:46 AM)

    ਤੁਸੀ 1kg Repromin(Kemin) ਪਾਊਡਰ ਦੇ ਨਾਲ Hivit\'s ਕੰਪਨੀ ਦੀ Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ । ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ। ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।

    ਸਰ ਜੀ ਕਣਕ ਨੂੰ ਕਿੰਨੇ ਪਾਣੀ ਲਾਉਣ ਚਾਹੀਦਾ ਹੈ ?

    (en)
    Posted by
    harjeet singh (7347434095)
    harjeet singh
    Punjab
    Sangrur
    Write Answer
    Posted Date (11 Mar 2018 08:53 PM) Assigned Date (-)
    Answered Date (11 Mar 2018 09:17 PM) Translated Date (14 Mar 2022 10:46 AM)

    ਕਣਕ ਨੂੰ ਪਾਣੀ ਮਿੱਟੀ ,ਮੌਸਮ ਅਤੇ ਵਰਖਾ ਦੇ ਅਧਾਰ ਤੇ ਲਗਾਓ। ਵੈਸੇ ਕਣਕ ਨੂੰ ਕੁੱਲ 4 ਪਾਣੀ ਲਗਾਏ ਜਾਂਦੇ ਹਨ

    ਬਾੲੀ ਜੀ ਮੰਛੀ ਪਾਲਣ ਵਾਰੇ ਵੀ ਦਸੋ ?

    (en)
    Posted by
    jagveer dakala (7888458206)
    jagveer dakala
    Punjab
    Patiala
    Write Answer
    Posted Date (11 Mar 2018 08:52 PM) Assigned Date (-)
    Answered Date (12 Mar 2018 11:52 AM) Translated Date (-)

    sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.

  • ਸਰ ਜੀ ਮੱਝ ੪ ਮਹੀਨੇ ਹੋਗਏ ਸੁਇ ਨੂ ਹੀਟ ਵਿਚ ਨਹੀ ਅਾਈ ਦਵਾਇ ਦਸੋ ?

    (en)
    Posted by
    parampal singh (8591411700)
    parampal singh
    Punjab
    Muktsar
    Write Answer
    Posted Date (11 Mar 2018 08:05 PM) Assigned Date (-)
    Answered Date (12 Mar 2018 12:05 PM) Translated Date (14 Mar 2022 10:46 AM)

    ਤੁਸੀਂ ਪਸ਼ੂ ਨੂੰ ਨੂੰ Repromin ਕੰਪਨੀ ਦੇ kemin mineral mixture 50 gram ਹਰ ਰੋਜ਼ ਦਿਓ। ਇਸ ਦੇ ਨਾਲ ਹੀ heatovet ਹੋਮੀਓਪੈਥਿਕ ਦਵਾਈੇ 1ml ਸਰਿੰਜ ਨਾਲ ਮੂੰਹ ਵਿੱਚ ਲਗਾਤਾਰਾ ਦਿਨ ਵਿੱਚ ਤੋੰਂ ਵਾਰ ਸਪਰੇਅ ਕਰਦੇ ਰਹੋ ।

    bayer nativo ਤੇ sygennta tilt ਵਿਚੋ ਕਿਹੜੀ ਵਧੀਆ ਹੈ ਕਣਕ ਵਾਸਤੇ ?

    (en)
    Posted by
    sehaj Aujla (9592817474)
    sehaj Aujla
    Punjab
    Patiala
    Write Answer
    Posted Date (11 Mar 2018 07:48 PM) Assigned Date (-)
    Answered Date (12 Mar 2018 05:11 AM) Translated Date (-)

    Dono hi companies wdia hnn par ihna dona di spray krn da sma alag alag hai. nativo di spray bimari aun ton pehla kri jandi hai ate tilt baad de vich v kam kr jandi hai. jekar tuc tilt di jgah bayer di folicur krde ho tan ihh sbh ton best hai. ihh thodi mehangi jrur paindi hai par iss da result bhut wdia hai. Iss di maatra 200ml prati acre hai. ihh sara tilt wala kam hi kregi.

    Max power max eco calce koi Dawai hai jankari do ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (11 Mar 2018 07:17 PM) Assigned Date (-)
    Answered Date (05 Apr 2018 06:49 AM) Translated Date (14 Mar 2022 10:46 AM)

    thoda detal vich dasso ya fir photo send kardo salt dekh ke hi pata chalega ji.

    ਸਰ ੲਿਹ ਕਿਹਾੜੀ ਨਸਲ ਹੈ ਜੀ ?

    (en)
    • 1
    Posted by
    kulwinder singh (9478926219)
    kulwinder singh
    Punjab
    Bathinda
    Write Answer
    Posted Date (11 Mar 2018 05:51 PM) Assigned Date (-)
    Answered Date (12 Mar 2018 12:06 PM) Translated Date (-)

    eh HF breed hai ji

    Answered Date (12 Mar 2018 07:40 AM) Translated Date (-)

    HF

    ਸਰ ਡੇਅਰੀ ਫਾਰਮਿੰਗ ਤੇ ਕਿਨੇ% ਸਬਸਿਡੀ ਮਿਲਦੀ ਹੈ ?

    (en)
    Posted by
    Ranjit Singh (9915631706)
    Ranjit Singh
    Punjab
    Faridkot
    Write Answer
    Posted Date (11 Mar 2018 05:51 PM) Assigned Date (-)
    Answered Date (12 Mar 2018 10:31 AM) Translated Date (14 Mar 2022 10:46 AM)

    ਡੇਅਰੀ ਫਾਰਮਿੰਗ ਤੇ 25 % ਸਬਸਿਡੀ ਮਿਲਦੀ ਹੈ ।

    ਪਿਆਜ਼ ਬਹੁਤ ਕਮਜ਼ੋਰ ਨੇ ਕੋਈ ਹੱਲ ਦੱਸੋ ਜੀ ?

    (en)
    • 1
    Posted by
    Satvir Singh (9814311042)
    Satvir Singh
    Punjab
    Fatehgarh Sahib
    Write Answer
    Posted Date (11 Mar 2018 05:45 PM) Assigned Date (-)
    Answered Date (12 Mar 2018 12:13 PM) Translated Date (-)

    iss de upper growth de lyi 2 kg npk 130045 nu 150 ltr pani de nal mila ke prati acre te spray kro.

    Answered Date (11 Mar 2018 07:55 PM) Translated Date (-)

    ਵੀਰ ਜੀ ਇਨ੍ਹਾਂ ਨੂੰ ਪਟ ਕੇ ਦੁਬਾਰਾ ਲੱਗਾ ਲਓ

    ਅਾਲੂਅਾ ਦਾ ਹਰਾ ਰੰਗ ਹੋਣ ਦਾ ਕਾਰਨ ?

    (en)
    Posted by
    Gurpreet gill (9915762272)
    Gurpreet gill
    Punjab
    Bathinda
    Write Answer
    Posted Date (11 Mar 2018 05:18 PM) Assigned Date (-)
    Answered Date (15 Mar 2018 06:30 AM) Translated Date (14 Mar 2022 10:47 AM)

    ਅਾਲੂਅਾ ੳੁਪਰ ਮਿਟੀ ਦਾ ਨਾ ਹੋਣਾ ਅਾਲੂ ਹਰੇ ਹੋਣ ਦਾ ੲਿਕ ਕਾਰਣ ਹੁੰਦਾ ਹੈ I

    Paviter Sir ki nimbu Di n49 Name Di variety v hai me YouTube te Dekhi c. global green bio plantic company n49 nimbu de plant sail kr rehe ne ?

    (en)
    Posted by
    sukhjeet singh (8054330070)
    sukhjeet singh
    Punjab
    Fatehgarh Sahib
    Write Answer
    Posted Date (11 Mar 2018 05:15 PM) Assigned Date (-)
    Answered Date (13 Mar 2018 06:59 AM) Translated Date (-)

    Nahi g iho g koi v kisam nahi hai. PAU walon BARAMASI nimboo di kisam sifarish kiti gyi hai.

    Sir, ਗਾਂ ਦਾ ਦੁੱਧ 25 ਲੀਟਰ ਆ, ਪਰ ਧਾਰ ਬਹੁਤ ਕਰੜੀ ਹੋ ਗਈ ਕੀ ਇਲਾਜ ਇਸ ਦਾ ?

    (en)
    Posted by
    hardeep Singh (9417709039)
    hardeep Singh
    Punjab
    Faridkot
    Write Answer
    Posted Date (11 Mar 2018 05:12 PM) Assigned Date (-)
    Answered Date (11 Mar 2018 05:37 PM) Translated Date (-)

    10 gram kalounji deo 500 gram choker vich ralaa ke 5 dinaa de layi . es nal thik ho javega.

    Sir ji kheera aive jeha ho rhe a aggo barik picho mote ?

    (en)
    • 2
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (11 Mar 2018 04:30 PM) Assigned Date (-)
    Answered Date (13 Mar 2018 06:25 AM) Translated Date (-)

    Jdo kheere de vich flowering chal rhi hundi hai tan uss sme whitefly da hamla ho janda haia te jis de kaarn ihh paude infected ho jande hnn ate jo fal bnda hai ohh teda meda bnda hai. iss di roktham de lyi 400ml quinalphos nu 150 ltr pani de nal mila ke prati acre te srpay kro.

    cow sui nu 5 din hoy a oda plaa bot aa koi ilaj dso ?

    (en)
    Posted by
    Rupinder Singh (9877780007)
    Rupinder Singh
    Punjab
    Gurdaspur
    Write Answer
    Posted Date (11 Mar 2018 04:14 PM) Assigned Date (-)
    Answered Date (12 Mar 2018 10:35 AM) Translated Date (-)

    hnji detail vich question pusho . pla da ki meaning hai soj hai ya hor kuj ?

    Answered Date (12 Mar 2018 04:26 PM) Translated Date (-)

    hnji havana nu soj j

    Calcium di koi kanak vaste spray Hindi ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (11 Mar 2018 04:12 PM) Assigned Date (-)
    Answered Date (11 Mar 2018 06:36 PM) Translated Date (-)

    nahi g kanak de upper kise v calcium di spray nahi kiti jandi.

    11 Mar 2018

    kyi fasla de vich CAN jo ki urea de vaang hi kam krda hai uss di varto jrur kr lyi jandi hai.

    मेरे नींबू के पौधों में तेलीय का प्रकोप अत्यंत ज्यादा हो चुका है तथा निंबू में फूल भी आए हुए हैं कृपया मुझे बताएं कि मैं अब कौन सी सपरे करूं ?

    (en)
    • 3
    Posted by
    Krishna Dharnia (9416548570)
    Krishna Dharnia
    Haryana
    Fatehabad
    Write Answer
    Posted Date (11 Mar 2018 04:08 PM) Assigned Date (-)
    Answered Date (12 Mar 2018 12:56 PM) Translated Date (-)

    इसके ऊपर rogor@400ml या malathion 400ml को 150 लीटर पानी के साथ मिलाकर प्रति एकड पर स्प्रे करें। यह तेला कंट्रोल हो जायेगा।

    sir papite bare v dsso ?

    (en)
    Posted by
    ਗੁਰਮੀਤ ਸਿੰਘ (9653997147)
    ਗੁਰਮੀਤ ਸਿੰਘ
    Punjab
    Faridkot
    Write Answer
    Posted Date (11 Mar 2018 03:58 PM) Assigned Date (-)
    Answered Date (12 Mar 2018 05:36 AM) Translated Date (-)

    iss dia kyi kisma hnn jiwe ki red lady, Punjab Sweet, Pusa Delicious, Pusa Dwarf, Coorg Honey.. ihna kisma da jhaad 50kg prati boota hunda hai. ihh bhut jaldi fal dena shuru kr dinda hai. ihh lagbhag 8-10 mahinya de vich fal dena shuru kr dinda hai. iss nu sirf dhabba rog ate gusha musha rog painda hai. iss di roktham de lyi isss de upper m-45 dwaayi di varto kr skde ho ate rogor vgaira dwaayia di varto kiti ja skdi hai. iss nu 100-150 gm urea prati paude de hisaab nal 20-30 dina baad growth de lyi paunde rho.

    shimla mirch de patte utto koi jeev patte kha janda te oho sikud k kharab ho jandi hai , is to bachan da upai ?

    (en)
    Posted by
    arjun (7710170221)
    arjun
    Haryana
    Ambala
    Write Answer
    Posted Date (11 Mar 2018 03:03 PM) Assigned Date (-)
    Answered Date (11 Mar 2018 03:35 PM) Translated Date (-)

    ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

    ਵਾਈ ਜੀ ਮੱਕੀ ਲੋਣੇ ਤੋ ਪਹਿਲਾਂ ਰੋੜੀ ਖਾਦ ਪਾਈ ਹੈ ਉਸ ਨੂੰ ਕੋਈ ਦਵਾਈ ਪਾਉਣ ਦੀ ਲੋੜ ਤਾਂ ਨਹੀਂ ?

    (en)
    Posted by
    ਗੁਰਪ੍ਰੀਤ ਸਿੰਘ (9814174318)
    ਗੁਰਪ੍ਰੀਤ ਸਿੰਘ
    Punjab
    Ludhiana
    Write Answer
    Posted Date (11 Mar 2018 02:55 PM) Assigned Date (-)
    Answered Date (12 Mar 2018 06:07 AM) Translated Date (-)

    ਜੇਕਰ ਰੂੜੀ ਦੀ ਖਾਦ ਪਾ ਦਿੱਤੀ ਹੈ ਤਾਂ ਇੱਹ ਮੱਕੀ ਦੀ ਗਰੋਥ ਦਾ ਕੰਮ ਕਰੇਗੀ I ਮੱਕੀ ਦੇ ਉੱਪਰ ਜੋ ਵੀ ਤੇਲੇ ਜਾ ਸੁੰਡੀ ਦਾ ਹਮਲਾ ਹੋਵੇਗਾ ਉਸ ਦੇ ਲਯੀ ਤੁਹਾਨੂੰ ਕੀਟਨਾਸ਼ਕ ਸਪ੍ਰੇਹਾਂ ਦੀ ਵਰਤੋਂ ਕਰਨੀ ਪਵੇਗੀ I

    ਸਰ ਸਾਡੇ ਸਵਾਲ ਦਾ ਕੋਈ ਜਵਾਬ ਨਹੀ ਮਿਲਿਆ ਸਾਨੂੰ ?

    (en)
    Posted by
    makhan chahal (9915265929)
    makhan chahal
    Punjab
    Mansa
    Write Answer
    Posted Date (11 Mar 2018 02:53 PM) Assigned Date (-)

    ਵਾਈ ਜੀ ਜੀਵ ਅੰਮ੍ਰਿਤ ਮੱਕੀ ਵਿੱਚ ਵੀ ਪਾ ਸਕਦੇ ਹਾਂ ਅਤੇ ਇਸ ਨੂੰ ਪਾਉਣਾ ਕਵੇ ਹੈ ?

    (en)
    Posted by
    ਗੁਰਪ੍ਰੀਤ ਸਿੰਘ (9814174318)
    ਗੁਰਪ੍ਰੀਤ ਸਿੰਘ
    Punjab
    Ludhiana
    Write Answer
    Posted Date (11 Mar 2018 02:51 PM) Assigned Date (-)
    Answered Date (11 Mar 2018 03:54 PM) Translated Date (14 Mar 2022 10:47 AM)

    ਹਾਂ ਜੀ ਤੁਸੀ ਜੀਵ ਅੰਮ੍ਰਿਤ ਮਕੀ ਵਿਚ ਵਰਤ ਸਕਦੇ ਹੋ।ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ। ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ।ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ

    sir ma majjan te gawaan da farm kholan di soch reha c farm kholan lyi majjan ch jayda fayda ja fir cows ch ?

    (en)
    Posted by
    Ranveer singh (9720170120)
    Ranveer singh
    Punjab
    Sangrur
    Write Answer
    Posted Date (11 Mar 2018 02:46 PM) Assigned Date (-)
    Answered Date (11 Mar 2018 05:39 PM) Translated Date (14 Mar 2022 10:39 AM)

    Absolutely right poore passion naal kro jehada marzi kro

    sir majj tara kr rhi a tara motiaa te thoda dudia pan v hai ki karn hai hal dso ?

    (en)
    Posted by
    Amarjeet singh (9896709683)
    Amarjeet singh
    Haryana
    Kurukshetra
    Write Answer
    Posted Date (11 Mar 2018 02:42 PM) Assigned Date (-)
    Answered Date (11 Mar 2018 05:40 PM) Translated Date (-)

    Bacedaani di safai krao te jaldi to jaldi Ai krwao nhi ta garmi a jaani gaban krni aukhi ho jaani nhi ta

    ਮੈਂ ਪਪੀਤੇ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਚ ਕਾਮਯਾਬ ਹੋਣ ਲਈ ਕੀ ਕੀ ਸਾਵਧਾਨੀਆਂ ਰੱਖਣ ਦੀ ਜਰੂਰਤ ਹੁੰਦੀ ਹੈ।ਦੱਸਣ ਦੀ ਕਿਰਪਾਲਤਾ ਕੀਤੀ ਜਾਵੇ ਜੀ ?

    (en)
    Posted by
    ਗੁਰਮੀਤ ਸਿੰਘ (9653997147)
    ਗੁਰਮੀਤ ਸਿੰਘ
    Punjab
    Faridkot
    Write Answer
    Posted Date (11 Mar 2018 02:28 PM) Assigned Date (-)
    Answered Date (12 Mar 2018 05:36 AM) Translated Date (-)

    iss dia kyi kisma hnn jiwe ki red lady, Punjab Sweet, Pusa Delicious, Pusa Dwarf, Coorg Honey.. ihna kisma da jhaad 50kg prati boota hunda hai. ihh bhut jaldi fal dena shuru kr dinda hai. ihh lagbhag 8-10 mahinya de vich fal dena shuru kr dinda hai. iss nu sirf dhabba rog ate gusha musha rog painda hai. iss di roktham de lyi isss de upper m-45 dwaayi di varto kr skde ho ate rogor vgaira dwaayia di varto kiti ja skdi hai. iss nu 100-150 gm urea prati paude de hisaab nal 20-30 dina baad growth de lyi paunde rho. iss nu paani 4-5 dina de faasle te dinde rho.

    Answered Date (10 Apr 2018 10:06 PM) Translated Date (-)

    ਧੰਨਵਾਦ ਜੀ

    Sir ji sbzi te gibberellic acid krn to kine dina bd insecticide kr skde aa ?

    (en)
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (11 Mar 2018 02:15 PM) Assigned Date (-)
    Answered Date (11 Mar 2018 02:23 PM) Translated Date (14 Mar 2022 10:40 AM)

    tuc gibberellic acid di spray krn ton 6-7 dina baad insecticide use kr skde ho..