Manage Expert Answers

Search

Total Count :- 258604

sir a 3086 kanak 1 nov nu beji 3 pani la dita na hon es ta koi spra di lod ha ja nhi ?

(en)
  • 3
Posted by
Laljeet brar (7009220796)
Laljeet brar
Punjab
Ferozpur
Write Answer
Posted Date (07 Mar 2018 11:58 AM) Assigned Date (-)
Answered Date (07 Mar 2018 12:36 PM) Translated Date (-)

ਕਣਕ ਤੇ ਬਿਮਾਰੀਆਂ ਅਤੇ ਕੀੜੇ ਮਕੌੜੇ ਦੀ ਰੋਕਥਾਮ ਲਈ ਸਪਰੇ ਦੀ ਵਰਤੋਂ ਇਹਨਾਂ ਦੇ ਹਮਲੇ ਤੋਂ ਬਾਅਦ ਹੀ ਕਰੋ। ਜੇਕਰ ਤੁਸੀ ਹੁਣ ਵਦੀਆ ਝਾੜ ਲਈ ਸਪਰੇ ਕਰਨਾ ਚਾਉਂਦੇ ਹੋ ਤਾਂ ਤੁਸੀ ਹੁਣ gibberellic acid@300ml ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।

Answered Date (08 Mar 2018 04:17 AM) Translated Date (-)

ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ  :-  ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

cucumber te leaf miner aa spray daso ?

(en)
Posted by
gora sandhu (9779890205)
gora sandhu
Punjab
Muktsar
Write Answer
Posted Date (07 Mar 2018 11:37 AM) Assigned Date (-)
Answered Date (07 Mar 2018 11:41 AM) Translated Date (-)

iss di rokthaam de layi 200 ml FENAZAQUIN nu 150 ltr paani de vich paa k pratiu acre te spray karo.

sir mere kol 2 kille rasila mitti wala khet aa koi farming & sabjiya barre daso , jis to vadiya aamdan hove ?

(en)
Posted by
amrinder dhillon (9872279939)
amrinder dhillon
Punjab
Mansa
Write Answer
Posted Date (07 Mar 2018 11:35 AM) Assigned Date (-)
Answered Date (09 Mar 2018 12:37 PM) Translated Date (-)

tuc iss sme bhindi, kadoo , bajra, jawar, makki lgaa skde ho.

ਮਾਰਚ ਵਿਚ ਕੋਈ ਸ਼ਬਜੀ ਦੇ ਬੀਜ ਲਾਓਨ ਲਈ ਦਸ਼ੋ ?

(en)
Posted by
gurdeep (9779920472)
gurdeep
Punjab
Mansa
Write Answer
Posted Date (07 Mar 2018 11:11 AM) Assigned Date (-)
Answered Date (07 Mar 2018 11:23 AM) Translated Date (-)

ਮਾਰਚ ਵਿਚ ਤੁਸੀ ਚੱਪਣ ਕੱਦੂ,ਹਲਵਾ ਕੱਦੂ,ਘੀਆ ਕੱਦੂ,ਕਰੇਲਾ,ਕਾਲੀ ਤੋਰੀ,ਪੇਠਾ,ਖੀਰਾ,ਟੀਂਡੇ ਅਤੇ ਭਿੰਡੀ ਆਦਿ ਬੀਜ ਸਕਦੇ ਹੋ।

Thik rahu ji eh spray and kinna time asar rahu tilt da kam v karu ke nhi ji eh ?

(en)
  • 1
Posted by
Aman Dhillon Doda (9468500022)
Aman Dhillon Doda
Punjab
Muktsar
Write Answer
Posted Date (07 Mar 2018 11:05 AM) Assigned Date (-)
Answered Date (07 Mar 2018 10:25 AM) Translated Date (-)

ihna de vich sumitara spray tele wali hai jo ki tela control krdi hai. jo amistar top hai uss di kanak de upper spray krn di sifarish nahi kiti jandi hai . iss di jgah tuc tilt ja adama di bumper @200ml ja darrick di renault nam di spray nu 150 ltr pani de nal mila ke prati acre te spray kr skde ho.

Answered Date (07 Mar 2018 06:58 PM) Translated Date (-)

Amistar top kyu nhi warti de ji

Yah paudha sukh Kyo rhA he kya karana chahiye yah khira he ?

(en)
  • 2
Posted by
Gaurav sharma (9917798454)
Gaurav sharma
Uttar Pradesh
--
Write Answer
Posted Date (07 Mar 2018 10:06 AM) Assigned Date (-)
Answered Date (07 Mar 2018 12:22 PM) Translated Date (-)

pehle isko paani dein kyi baar patte aise hi kam paani se sookhne lgte hai. agr patte lgaatar sookhne lgg jaye ton iske upper 400gm M-45 ko 150 ltr pani mein daal kar prati acre pe spray krein.

hnji sade kol 1 month da memna hai os nu mok lagi payi hai hai ohda ki hal kariye ?

(en)
Posted by
Babbysingh (9815748147)
Babbysingh
Punjab
Barnala
Write Answer
Posted Date (07 Mar 2018 09:52 AM) Assigned Date (-)
Answered Date (07 Mar 2018 09:47 AM) Translated Date (-)

hnji esde vese bohat sare karan ho sakde hun. tusi osdi feed vich chenge karo te nal hi PAWADIN tablates deo. eh weight de hissab nal khavoa ya for medican store to push ke sahi dosgae khavo.

ਗਾਵਾ ਨੂੰ ਜਵੀ ਪਾਉਣ ਦਾ ਫਾਈਦਾ ਹੈ ਤੇ ਿਕ ਿੲਸ ਦਾ ਅਚਾਰ ਪਇਆ ਜਾ ਸਕਦਾ ਹੈ ?

(en)
Posted by
Gurinder (7888660741)
Gurinder
Punjab
Amritsar
Write Answer
Posted Date (07 Mar 2018 09:47 AM) Assigned Date (-)
Answered Date (07 Mar 2018 06:13 AM) Translated Date (-)

ਹਾਜੀ ਗਾਵਾਂ ਨੂੰ ਜਵੀ ਤਾਂ ਪਾਈ ਜਾ ਸਕਦੀ ਹੈ ਪਰ ਉਸ ਦਾ ਆਚਾਰ ਬਣਾ ਕੇ ਨਾ ਪਾਇਆ ਜਾਵੇ । ਵੈਸੇ ਤੁਸੀ ਜਵੀ ਪਾ ਸਕਦੇ ਹੋ ਉਹ ਠੀਕ ਰਹੇਗਾ।

ਸਰ ਸਾਡੀ ਗਾਂ ਮੋਟੀਆ ਤਾਰਾਂ ਦੇ ਕੇ ਹਟ ਜਾਦੀ ਹੈ ਬਰੀਕ ਤਾਰਾ ਨੀ ਦਿੰਦੀ ਕੋਈ ਇਲਾਜ ਦਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (07 Mar 2018 09:47 AM) Assigned Date (-)
Answered Date (07 Mar 2018 12:22 PM) Translated Date (-)

ਇਸ ਦੀਆ ਮੋਟੀਆਂ ਤਾਰਾ ਆਉਣ ਦਾ ਕਾਰਨ ਇਸ ਵਿਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਹੈ ਇਸ ਕਮੀ ਨੂੰ ਪੂਰਾ ਕਰਨ ਲਈ ਤੁਸੀ ਗਾਂ bovimin-B ਪਾਊਡਰ ਦੇਣਾ ਸ਼ੁਰੂ ਕਰੋ ਇਸ ਪਾਊਡਰ ਨੂੰ 100 ਗ੍ਰਾਮ ਰੋਜ ਦਿਓ ਇਸ ਨਾਲ ਮੋਟੀਆਂ ਤਾਰਾ ਆਉਣੀਆ ਬੰਦ ਹੋ ਜਾਣਗੀਆਂ , ਤੁਸੀ ਇਸ ਨੂੰ ਲਗਾਤਾਰ 22 ਦਿਨ ਤਕ ਦਿੰਦੇ ਰਹੋ

Hlo ਸਰ ਕਣਕ ਿਦ ਕਟਾਈ ਤੋ ਬਾਅਦ ਿਕਹੜੀ ਸ਼ਬਜੀ ਿਦ ਕਾਸ਼ਤ ਿਕਤੀ ਜਾ ਸਕਦੀ ਹੈ ਿਜਲਾ ਅੰਮ੍ਰਿਤਸਰ ?

(en)
Posted by
Gurinder (7888660741)
Gurinder
Punjab
Amritsar
Write Answer
Posted Date (07 Mar 2018 09:45 AM) Assigned Date (-)
Answered Date (07 Mar 2018 10:53 AM) Translated Date (-)

ਕਣਕ ਦੀ ਕਟਾਈ ਤੋਂ ਬਾਅਦ ਟੀਕ ਮਿਰਚ, ਬੈਗਣ ਅਤੇ ਪਿਆਜ ਦੀ ਕਾਸ਼ਤ ਕਰ ਸਕਦੇ ਹੋ।

Answered Date (07 Mar 2018 10:54 AM) Translated Date (-)

ਕਣਕ ਦੀ ਕਟਾਈ ਤੋਂ ਬਾਅਦ ਤੁਸੀ ਮਿਰਚ, ਬੈਗਣ ਅਤੇ ਪਿਆਜ ਦੀ ਕਾਸ਼ਤ ਕਰ ਸਕਦੇ ਹੋ।

sir sade mango de buteya te gushe ban jande hai har year te mango bohat ghat lagde hai ohda koe hall daso ?

(en)
Posted by
singh (9501688648)
singh
Punjab
Tarn Taran
Write Answer
Posted Date (07 Mar 2018 09:28 AM) Assigned Date (-)
Answered Date (07 Mar 2018 01:05 PM) Translated Date (-)

iss de upper Napthalene acetic acid di spray kro. ihh spray october mahine de vich krni chaidi hai. hun jo v bootya de upper gushe bnn rhe hnn ohna nu katt deo.

sir pig farm lai full jankari deo sir please. subsidy ,kharcha,jaga, bare dasdo ?

(en)
Posted by
agyapal singh gill (9646201947)
agyapal singh gill
Punjab
Muktsar
Write Answer
Posted Date (07 Mar 2018 09:04 AM) Assigned Date (-)
Answered Date (07 Mar 2018 05:44 AM) Translated Date (-)

Pig farm di hor jankari lai tusi dite gae link te click kar ke eh vidio jrur dekho https://www.youtube.com/watch?v=EXiz8NJWzkQ

tilt di spray de ki faide aa vdia jhad lye ki kr sakde aa ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (07 Mar 2018 08:59 AM) Assigned Date (-)
Answered Date (07 Mar 2018 09:37 AM) Translated Date (-)

tilt di sapray de nal kanak peeli ate bhuri kungi to bachi rehndi hai g...isto ilawa eh kanak nu karnal bunt nam di bimari bachaundi hai...so tilt di sapray tuc sitte nikklde tym kr skde ho ate isto ilawa tuc vdya jhadd de lai gibberellic acid di sapray kr skde ho g eh sapray karn nal kanak da dana vdya banda hai g.

07 Mar 2018

es de nal tele vali spray kr skade mix ????

ਸਰ ਮੁਰਗੀ ਆਡਿਆ ਤੇ ਬੈਠੀ ਹੈ ਉਹ ਆਂਡੇ ਪੀਦੀ ਹੈ ਇਲਾਜ ਦੱਸੋ ?

(en)
Posted by
Arshdeep Singh (8195833448)
Arshdeep Singh
Punjab
Ferozpur
Write Answer
Posted Date (07 Mar 2018 08:53 AM) Assigned Date (-)
Answered Date (07 Mar 2018 06:24 AM) Translated Date (-)

ਹਾਜੀ ਜਾਂ ਤਾ ਤੁਸੀ ਥੌੜੀ ਗਰਮ ਚੀਜ ਨਾਲ ਨੋਕ ਵੱਢ ਦਿਓ ਤੇ ਜਾਂ ਫਿਰ ਸੌਖਾ ਤਰੀਕਾ ਹੈ ਨੱਕ ਵਿੱਚ ਦੀ ਡੱਕਾ ਆਰ ਪਾਰੲ ਕਰ ਦਿਓ। ਇਸ ਨਾਲ ਉਹ ਆਂਡੇ ਨਹੀ ਪੀਵੇਗੀ।

  • sir npk and gibberli gibberlic use kar k dekh leya par tamtar mota ne ho reha ki kriya jis nal tamatar mota ta chamkdar ho jawa ?

    (en)
    Posted by
    hardeep (9041482891)
    hardeep
    Punjab
    Patiala
    Write Answer
    Posted Date (07 Mar 2018 08:37 AM) Assigned Date (-)
    Answered Date (07 Mar 2018 09:39 AM) Translated Date (-)

    50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ।

    Answered Date (15 Jan 2018 02:47 PM) Translated Date (-)

    ਮੱਛੀ ਪਾਲਣ ਸਬੰਧੀ ਹੋਰ ਜਾਣਕਾਰੀ ਕਿਥੋ ਮਿਲੂ

    ਵੀਰ ਜੀ ਗਾਂ ਦੇ ਜੇਰ ਨੀ ਪਈ ਕੋਈ ਹੱਲ ?

    (en)
    Posted by
    ਸਤਵਿੰਦਰ ਸਿੰਘ (9592997998)
    ਸਤਵਿੰਦਰ ਸਿੰਘ
    Punjab
    Ludhiana
    Write Answer
    Posted Date (07 Mar 2018 08:13 AM) Assigned Date (-)
    Answered Date (07 Mar 2018 08:27 AM) Translated Date (-)

    kada pelao

    Answered Date (07 Mar 2018 08:37 AM) Translated Date (-)

    ਕਾਦਾ ਜੀ

    07 Mar 2018

    doctor nu bela ke jer kadvao ji.

    sir jhone di nami kisam pr 127 bare detail vich dasso ?

    (en)
    Posted by
    ()
    --
    --
    Write Answer
    Posted Date (07 Mar 2018 08:00 AM) Assigned Date (-)
    Answered Date (07 Mar 2018 04:29 AM) Translated Date (-)

    jhone di koi v PR 127 kisam nahi ayi hai jo ki PAU ludhiana de walon tyaar kiti gyi howe. Pichle saal PR 126 kisam jrur lgaayi gyi c jis da jhad 30 quintal prati acre hai ate ihh 123 dina de vich pakk jandi hai

    Answered Date (07 Mar 2018 05:15 PM) Translated Date (-)

    pr 127 jhone di new variety release kiti gayi hai jo ki 138 din vich teyaar ho jandi ae ate is da jhaad 30 quintal hai

    ਸਾਡੇ ਖੇਤਾ ਵਿੱਚ ਜੰਗਲੀ ਸੂਰ ਬਹੁਤ ਹਨ, ਹਰ ਫ਼ਸਲ ਦਾ ਬਹੁਤ ਨੁਕਸਾਨ ਕਰਦੇ ਹਨ ਕੋਈ ਇਲਾਜ ਦੱਸੋ ਵੀ ਖੇਤ ਚ ਨਾ ਆਉਣ ?

    (en)
    Posted by
    Aman Dhillon Doda (9468500022)
    Aman Dhillon Doda
    Punjab
    Muktsar
    Write Answer
    Posted Date (07 Mar 2018 07:49 AM) Assigned Date (-)
    Answered Date (07 Mar 2018 05:28 AM) Translated Date (-)

    ਇਹਨਾਂ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ Iਇਹਨਾਂ ਨੂੰ ਸਿਰਫ ਬਾੜ ਕਰ ਕੇ ਹੀ ਰੋਕਿਆ ਜਾ ਸਕਦਾ ਹੈ I

    ਸਰ ਰੀਪਟੋਵੈਟ ਅਤੇ ਸੇਪਟੋਵੈਟ ਅਸਰਦਾਰ ਦਵਾਈ ਹੈ ?

    (en)
    Posted by
    sukhdeep singh (9877386413)
    sukhdeep singh
    Punjab
    Patiala
    Write Answer
    Posted Date (07 Mar 2018 07:41 AM) Assigned Date (-)
    Answered Date (07 Mar 2018 06:29 AM) Translated Date (-)

    ਹਾਜੀ ਇਹ dr john ਕੰਪਨੀ ਦੇ ਪ੍ਰੋਡਕਟ ਹਨ ਤੇ ਸਭ ਤੋ ਜਿਆਦਾ ਹੋਮੀਓਪੈਥਿਕ ਦਵਾਈਆ dr john ਦੀਆਂ ਹੀ ਵਿਕਦੀਆ ਹਨ । ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਮਿਲਦਾ ਹੈ। ਪਰ ਕੋਈ ਵੀ ਦੋ ਦਵਾਈਆ ਵਰਤਣ ਵਿੱਚ ਘੱਟੋ ਘੱਟ ਅੱਧੇ ਘੰਟੇ ਦਾ ਫਰਕ ਜਰੂਰ ਰੱਖੋ ।

    Sir mere kol hf washi a pehli war sooni a 7 mhinea di gabbdan a ohnu lewe waste vitamin- h thik a dena chahida j han te kehda dayiye vadia lewe layi ?

    (en)
    Posted by
    Manna kamboh (9814212410)
    Manna kamboh
    Punjab
    Fazilka
    Write Answer
    Posted Date (07 Mar 2018 07:28 AM) Assigned Date (-)
    Answered Date (07 Mar 2018 06:32 AM) Translated Date (-)

    tusi 1 month eh use karo os to 1 month baad virbac company da anablight 50 gram daily dena shuru kar deo. ya fir megablight powder 50 gram daily dena shuru karo .fir vadiya result milega.

    07 Mar 2018

    8we month takk vitamin - h dena fer 9we vich dena sir megabolite

    Answered Date (07 Mar 2018 09:34 AM) Translated Date (-)

    hnji tusi chahe aaj to 20 k din baad megablight shuru kar deo.

    Answered Date (07 Mar 2018 04:01 PM) Translated Date (-)

    Thnku sir per ik quetion c k vitamin -h dena v lazmi hynda k nahi lewe layi

    eda hor rahe ji koi desi nuska daso gher lyi lgye ne sapre koi ni kiti ?

    (en)
    • 1
    Posted by
    bhagwant singh (9592236026)
    bhagwant singh
    Punjab
    S.A.S. Nagar
    Write Answer
    Posted Date (07 Mar 2018 07:27 AM) Assigned Date (-)
    Answered Date (07 Mar 2018 08:58 AM) Translated Date (-)

    ehna utte tuc aghe likhia sapreha nu 5 to 6 dina de vakhwe te vartna hai g..... 5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g...eh nuska prati acre de lai hai......ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ.....eh v prati acre lai hai g....50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।

    Answered Date (07 Mar 2018 08:59 AM) Translated Date (-)

    duja 3 ltrr khatti lassi de vich thodi fatkadi milaa ke 100 ltr pani vich ghol k prati acre de hisab nal sapray kr skde ho

    Answered Date (07 Mar 2018 10:34 PM) Translated Date (-)

    Dhanvad ji bhot bhot

    Sir ji Punjab vic moringa bute kithon mil sakde han ehna da lauon da Time kehra hai ?

    (en)
    Posted by
    Buta singh (8847244169)
    Buta singh
    Punjab
    Sangrur
    Write Answer
    Posted Date (07 Mar 2018 07:12 AM) Assigned Date (-)
    Answered Date (07 Mar 2018 09:53 AM) Translated Date (-)

    hnji moringa de boote kise v vaddi narsury to hi mil jange . te eh july to spetember vich lag sakde hun.

    Pioneer 1844 makki da kina ਝਾੜ Kina hai kine din vich ਪੱਕ Jande hai g ?

    (en)
    Posted by
    Gurpal singh (9517460074)
    Gurpal singh
    Punjab
    Bathinda
    Write Answer
    Posted Date (07 Mar 2018 06:44 AM) Assigned Date (-)
    Answered Date (07 Mar 2018 04:49 AM) Translated Date (-)

    ihh ik hybrid kisam hai jo ki 105 dina de aas paas pakk jandi hai. iss nu soondi bhut ghat paindi hai ate iss dia shallyia da size bakia nalo vadda hunda hai. iss di vadhere jankari lyi tuc iss number te fon kr skde ho..18001039799....

    Answered Date (07 Mar 2018 12:06 PM) Translated Date (-)

    Thanks

    hanji ma tuhade ton puchna chaunda han Deworming process bare ki apa vadh ton vadh kini age tak deworming kar skde a new method nal ?

    (en)
    Posted by
    Gurpreet singh Brar (9878853973)
    Gurpreet singh Brar
    Punjab
    Faridkot
    Write Answer
    Posted Date (06 Mar 2018 09:59 PM) Assigned Date (-)
    Answered Date (07 Mar 2018 09:50 AM) Translated Date (-)

     ਜੰਮੇ ਕਟਰੂ /ਵੱਛੜੂ ਨੂੰ 7 ਦਿਨ ਦੀ ਉਮਰ ਤੋਂ ਬਾਅਦ ਹਰ ਹਫਤੇ ਇੱਕ ਮਹੀਨੇ ਦੀ ਉਮਰ ਤੱਕ ਮਲੱਪ ਰਹਿਤ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਤੇ ਵੱਡੇ ਪਸੂਆਂ ਨੂੰ ਹਰ ਤਿੰਨ ਮਹੀਨੇ ਬਾਅਦ ਮਲੱਪ ਰਹਿਤ ਕਰਨਾ ਬਹੁਤ ਜਰੂਰੀ ਹੈ। 

    ਝੋਨੇ ਦੀ ਯੁਵਰਾਜ ਕਿਸਮ ਬਾਰੇ ਜਾਣਕਾਰੀ ਦਿਉ ਜੀ ਝਾੜ,ਪੱਕਣ ਦਾ ਸਮਾਂ ,ਪ੍ਤੀ ਏਕੜ ਬੀਜ ਅਤੇ ਖਰਚ,ਮੰਡੀਕਰਨ ਆਦਿ ਬਾਰੇ ?

    (en)
    Posted by
    manpreet singh (9780047505)
    manpreet singh
    Punjab
    Moga
    Write Answer
    Posted Date (06 Mar 2018 09:47 PM) Assigned Date (-)
    Answered Date (07 Mar 2018 12:34 PM) Translated Date (-)

    ਝੋਨੇ ਦੀ ਇੱਹ ਕਿਸਮ PAU ਵਲੋਂ ਸਿਫਾਰਿਸ਼ ਕਿਸਮ ਦੇ ਵਿੱਚੋ ਨਹੀਂ ਹੈ I ਤੁਸੀ PAU ਦੀਆ ਸਿਫਾਰਿਸ਼ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ I

    sir limagreen 30.02 makki da sheed silage layi kiwe rahega ?

    (en)
    Posted by
    ()
    --
    --
    Write Answer
    Posted Date (06 Mar 2018 09:44 PM) Assigned Date (-)
    Answered Date (07 Mar 2018 12:55 PM) Translated Date (-)

    tuc iss ton bina ihh wali kisma lgaa skde ho. makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho.

    all vegitebal crop seeds compny shubh Labh Agri 7211190337 9825055837 conectarte ?

    (en)
    • 4
    Posted by
    sureshbhai M.Patel (7211190337)
    sureshbhai M.Patel
    Gujarat
    Aravalli
    Write Answer
    Posted Date (06 Mar 2018 09:36 PM) Assigned Date (-)
    Answered Date (07 Mar 2018 12:37 PM) Translated Date (-)

    Kirpa app apni advertisement hamari dusri app apnikheti buy and sell pe dalein.

    ਬਾਈ ਜੀ ਮੱਝ ਰਹਿ ਨਹੀ ਰਹੀ ਹੱਲ ਦੱਸੋ ?

    (en)
    Posted by
    varinder (7986259011)
    varinder
    Punjab
    Faridkot
    Write Answer
    Posted Date (06 Mar 2018 09:03 PM) Assigned Date (-)
    Answered Date (07 Mar 2018 09:12 AM) Translated Date (-)

    ਵਾਰ ਵਾਰ ਫਿਰਨ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।

    Answered Date (07 Mar 2018 05:10 PM) Translated Date (-)

    repeatovet and heato vet 1 shishi de diti te 120gram rasaund v diti c teeka bharvaa k

    07 Mar 2018

    reply

    Answered Date (07 Mar 2018 05:10 PM) Translated Date (-)

    keeper plus 2 dabbe

    Answered Date (30 May 2018 06:30 PM) Translated Date (-)

    ਰਸੌਦ ਰਸੌਤ ਇੱਕੋ ਚੀਜ ਹੁੰਦੀ ਹੈ

    bai g (virbac) da (agrimin chelated) vdia k (PDS) da (LR) cow paun vaste sui 3 month de ajj teka v pra ta va dhod 20 kg aa dso khera product vadia ?

    (en)
    • 1
    Posted by
    ਹਰਮਨ ਸੰਧੂ (9855929401)
    ਹਰਮਨ ਸੰਧੂ
    Punjab
    Ferozpur
    Write Answer
    Posted Date (06 Mar 2018 08:46 PM) Assigned Date (-)
    Answered Date (07 Mar 2018 10:35 AM) Translated Date (-)

    hnji product dono hi vadiya hai vese par meri suggestion hai ke tusi virbac da agrimin chelated powder use karo ji . vadiya result milega tohanu.

    sir cow da 1 ਥਨ khadda par oo utee ni chaddea ode vichoo pani de 2 -3 drops a rahe ne hoon cow pregnant a hoon oo ਥਨ chal sakda ?

    (en)
    Posted by
    Jaspreet sohi (9501927309)
    Jaspreet sohi
    Punjab
    Sangrur
    Write Answer
    Posted Date (06 Mar 2018 08:44 PM) Assigned Date (-)
    Answered Date (07 Mar 2018 12:27 PM) Translated Date (-)

    isda homeopathic de vich bhutt vdya result hai , tuci homeopathic dwai lenn lyi iss no. 9815316123 te sampark kro...

    ਸਰ ਗਾਂ ਦੇ ਚਿੱਚੜ ਲੱਗ ਗਏ ਕੋਈ ਹੱਲ ਦੱਸੋ ਜੀ ?

    (en)
    Posted by
    Jaspreet sohi (9501927309)
    Jaspreet sohi
    Punjab
    Sangrur
    Write Answer
    Posted Date (06 Mar 2018 08:34 PM) Assigned Date (-)
    Answered Date (07 Mar 2018 07:01 AM) Translated Date (-)

    ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck tablates ਦਿਓ । ਇਸ ਨਾਲ ਫਰਕ ਪੈ ਜਾਵੇਗਾ

    ਮੱਝਾ ਤੇ ਮੱਖੀਆ ਬੁਹਤ ਨੇ ਕੋਈ ਦਵਾਈ ਦੋਸੋ ?

    (en)
    Posted by
    hardeep singh (9814283837)
    hardeep singh
    Punjab
    Moga
    Write Answer
    Posted Date (06 Mar 2018 08:03 PM) Assigned Date (-)
    Answered Date (07 Mar 2018 07:21 AM) Translated Date (-)

    ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ। ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck bouls ਦਿਓ । ਇਸ ਨਾਲ ਫਰਕ ਪੈ ਜਾਵੇਗਾ

    ਸਰ ਪੌਦੇ ਦਾ ਪ੍ਰਜਣਨ ਕੀ ਪਰਨਾਲੀ ਹੈ ਸਫੈਦਾ ਦਾ ਬੀਜ ਲੱਗਦਾ ਜਾ ਕਲਮ ?

    (en)
    Posted by
    sukhjinder singh (9815349742)
    sukhjinder singh
    Punjab
    Muktsar
    Write Answer
    Posted Date (06 Mar 2018 07:55 PM) Assigned Date (-)
    Answered Date (07 Mar 2018 05:18 AM) Translated Date (-)

    ਇਸ ਦੇ ਪੌਦੇ ਕਲਮਾਂ ਲਗਾ ਕੇ ਤਿਆਰ ਕੀਤੇ ਜਾਂਦੇ ਹਨ I ਇਹਨਾਂ ਨੂੰ ਲਗਾਉਣ ਦਾ ਸਮਾਂ ਫਰਵਰੀ ਮਾਰਚ ਅਤੇ ਸਿਤੰਬਰ ਅਕਤੂਬਰ ਦਾ ਹੁੰਦਾ ਹੈ I

    Answered Date (31 Mar 2018 09:01 AM) Translated Date (-)

    ਸਰ ਜੀ ਬੀਜ ਨਹੀ ਲੱਗਦਾ ਸਫੈਦੇ ਧਦਾ

    raja super 45 rice di narsari tyar kdo kar sakde ha, ate jameen kis tra di Howe, beej di matra kine h ecer di .. thanks ?

    (en)
    Posted by
    Harpreet kamboj (9872523200)
    Harpreet kamboj
    Punjab
    Fazilka
    Write Answer
    Posted Date (06 Mar 2018 07:53 PM) Assigned Date (-)
    Answered Date (07 Mar 2018 04:56 AM) Translated Date (-)

    iss di nursery 15 may ton baad tyaar kro . kyuki ihh ghat sme de vich tyaar hon wali kisam hai.paneeri lgaun ton 25 dina baad iss paneeri nu mukh khet de vich lgaa deo. iss da beej 5-7 kg prati acre paneeri de lyi kaafi hunda hai.

    sir mere pas ek bull calf hai jis ki age of 6 month hai mai osuki growth jaladi karna chahta ho sr koe supplement batye ?

    (en)
    Posted by
    gurbhej (9569618690)
    gurbhej
    Punjab
    Muktsar
    Write Answer
    Posted Date (06 Mar 2018 07:47 PM) Assigned Date (-)
    Answered Date (07 Mar 2018 09:45 AM) Translated Date (-)

    aap use regular 250 gram desi kpas ke vadeeve ( desi cottion seed) or 250 gram black channa ko germinate karke uske baad usko pees kar har roz khilaye. suppliment na use kare.

    Answered Date (06 Mar 2018 07:54 PM) Translated Date (-)

    Feed Vad to vad panni Namak Worms di medicine har 3 month vad

    ਮਾਲੇਰਕੋਟਲਾ, ਰਾਏਕੋਟ, ਬਰਨਾਲਾ, ਧੂਰੀ, ਸੇਰਪੁਰ, ਹਲਕੇ ਦੇ ਕਿਸਾਨ Waste Decomposer ਲਈ ਸੰਪਰਕ ਕਰਨ, ਫਰੀ ਸੇਵਾ ਜੀ 81980-25508 ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (06 Mar 2018 07:45 PM) Assigned Date (-)
    Answered Date (07 Mar 2018 06:34 AM) Translated Date (-)

    ਜਾਣਕਾਰੀ ਤੇ ਫਰੀ ਸੇਵਾ ਹੋਰ ਕਿਸਾਨਾ ਤੱਕ ਪਹੁੰਚਾਉਣ ਦੇ ਉਪਰਾਲੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।

    1.5 ਕਿਲੇ ਦਾ ਬੀਜ ਚਾਹੀਦਾ ਜੀ CoJ 85 ਦਾ ਅਪਰੈਲ ਦੇ ਆਖੀਰ ਚ, Near By ਅਹਿਮਦਗੜ, ਮਾਲੇਰਕੋਟਲਾ, ਬਰਨਾਲਾ, ਰਾਏਕੋਟ, ਧੂਰੀ , ਸੇਰਪੁਰ, ਕਿਰਪਾ ਕਰਕੇ ਦੱਸੇੳੋ, ਇਹ ਵੀ ਦੱਸਿੳੋ ਕਿੰਨਾ ਬੀਜ ਪਉ 1.5 ਕਿਲੇ ਚ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (06 Mar 2018 07:42 PM) Assigned Date (-)
    Answered Date (07 Mar 2018 05:09 AM) Translated Date (-)

    iss da beej tuc kise v apne nede de area de vicho lai skde ho. nabhe area de vich lagbhag ganna hu ugaaya janda hai. iss ton ilava PAU ludhiana de vich v tuc sampark kr skde ho. iss da ikk acre de lyi 3 akh walia gullia de hisab nal 20000 gullia di lod paindi hai.

    sir muza Kisi farmer ka contact number chahiea Jo tomato farming krta ho ?

    (en)
    Posted by
    Kapil Aggarwal (9803328486)
    Kapil Aggarwal
    Rajasthan
    Hanumangarh
    Write Answer
    Posted Date (06 Mar 2018 07:15 PM) Assigned Date (-)
    Answered Date (07 Mar 2018 11:33 AM) Translated Date (-)

    Agar aap tomato ke alag alag beej ke bare me janna chahte hai to aap Arjun Chaudhry (98169-55575) ke sath samparak kar sakte hai. in se aap ko black tomato ka seed bhi mil jae ga.

    sir ji 5 month di katti lai feed deso ?

    (en)
    Posted by
    kulvir singh (9416229140)
    kulvir singh
    Haryana
    Sirsa
    Write Answer
    Posted Date (06 Mar 2018 07:00 PM) Assigned Date (-)
    Answered Date (07 Mar 2018 12:36 PM) Translated Date (-)

    tuci isdi vdya growth lyi balnce diet deni suru kro , issnu tuci sholia da chilka, bdemia di khall, sarso di khall deni suru kro , ehh 3 chijja nu thoda thoda krke dinde reho, ate isda chara da puura dyan rakhia java ,iss nal katti di vdya growth honi suru ho jayegi...

    khira da beej nu lagun to phala kis trah jmana chahida ?

    (en)
    Posted by
    hardeep (9041482891)
    hardeep
    Punjab
    Patiala
    Write Answer
    Posted Date (06 Mar 2018 06:15 PM) Assigned Date (-)
    Answered Date (06 Mar 2018 12:49 PM) Translated Date (-)

    ਖੀਰੇ ਦੀ ਫਸਲ ਲਈ ਦੋਮਟ ਮਿੱਟੀ ਵਿੱਚ, ਜਿਸ ਵਿੱਚ ਜੈਵਿਕ ਤੱਤਾਂ ਦੀ ਉੱਚ ਮਾਤਰਾ ਹੋਵੇ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਉਚਿੱਤ ਪੈਦਾਵਾਰ ਦਿੰਦੀ ਹੈ। ਖੀਰੇ ਦੀ ਖੇਤੀ ਲਈ ਮਿੱਟੀ ਦਾ pH 6-7 ਹੋਣਾ ਚਾਹੀਦਾ ਹੈ। ਖੀਰੇ ਦੀ ਖੇਤੀ ਲਈ, ਚੰਗੀ ਤਰ੍ਹਾਂ ਤਿਆਰ ਅਤੇ ਨਦੀਨ ਮੁਕਤ ਖੇਤ ਦੀ ਲੋੜ ਹੁੰਦੀ ਹੈ। ਮਿੱਟੀ ਨੂੰ ਚੰਗੀ ਤਰ੍ਹਾਂ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ 3-4 ਵਾਰ ਖੇਤ ਨੂੰ ਵਾਹੋ। ਰੂੜੀ ਦੀ ਖਾਦ, ਜਿਵੇਂ ਕਿ ਗਾਂ ਦਾ ਗੋਬਰ ਮਿੱਟੀ ਵਿੱਚ ਮਿਲਾਓ, ਤਾਂ ਜੋ ਖੇਤ ਦੀ ਉਪਜਾਊ ਸ਼ਕਤੀ ਵੱਧ ਜਾਵੇ। ਫਿਰ 2.5 ਮੀਟਰ ਚੌੜੇ ਅਤੇ 60 ਸੈ.ਮੀ. ਦੇ ਫਾਸਲੇ 'ਤੇ ਨਰਸਰੀ ਬੈੱਡ ਤਿਆਰ ਕਰੋ।

    06 Mar 2018

    good

    06 Mar 2018

    thanku

    Answered Date (06 Mar 2018 09:53 PM) Translated Date (-)

    in case of hight moisture absorbe soil, we shuld showing this crop,?

    Answered Date (07 Mar 2018 07:04 AM) Translated Date (-)

    thaks ky is sma khira ko phala pani ma dvona chea

    Madhya Pradesh

    Answered Date (07 Mar 2018 01:55 PM) Translated Date (-)

    Mam mushroom ko store Kiya ja sakta hai kya

    sir g sadi cow 8 month di pregnent aa usde chichad bhut a leve tae isda koi ilag daso ?

    (en)
    Posted by
    Sukhmander singh (9779811200)
    Sukhmander singh
    Punjab
    Fazilka
    Write Answer
    Posted Date (06 Mar 2018 05:53 PM) Assigned Date (-)
    Answered Date (06 Mar 2018 01:05 PM) Translated Date (-)

    dhalda geo di malish karo ji vad to vad . eh desi tareeka es nal thik ho jange.

    06 Mar 2018

    dhanwad

    sir, kanak necer chuki va, par kank bhut narm va te kank da sheta v bhut shota va, hun es te kahdi, kahdi spre kra jo kank da vadea jhar hove, plz jrur dso ?

    (en)
    Posted by
    Pardeep singh maan (9780371746)
    Pardeep singh maan
    Punjab
    Moga
    Write Answer
    Posted Date (06 Mar 2018 05:49 PM) Assigned Date (-)
    Answered Date (06 Mar 2018 08:17 PM) Translated Date (-)

    ik ta tuc eis utee gibberellic acid di sapray kro g ate duji sapray ik hafte bad jo ki aghe likhi hai oh karo g...ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

    how much quantity of feed nd grass we can feed a bufflow in one day so that it would be physically fitt ?

    (en)
    Posted by
    gurjot (9646679133)
    gurjot
    Punjab
    Sangrur
    Write Answer
    Posted Date (06 Mar 2018 05:48 PM) Assigned Date (-)
    Answered Date (07 Mar 2018 02:01 PM) Translated Date (-)

    it's depends on waight of bufflow and also depends on milk. first of all you must be calculate the waight and milk.

    Answered Date (11 Mar 2018 08:06 AM) Translated Date (-)

    sir its just a 1 year 5 month baby bafflo

    Answered Date (12 Mar 2018 05:38 PM) Translated Date (-)

    her weight is over 100 kg

    Answered Date (13 Mar 2018 09:57 PM) Translated Date (-)

    near about 200 kg

    ਕਣਕ ਤੋਂ ਬਾਅਦ ਕਿਹੜੀ ਫਸਲ ਬੀਜ ਸਕਦੇ ਹਾਂ ਜਿਹੜੀ ਝੋਨਾ ਲਾਉਣ ਵੇਲੇ ਪਕ ਜਾਵੇ ?

    (en)
    Posted by
    Satvir Singh (9814311042)
    Satvir Singh
    Punjab
    Fatehgarh Sahib
    Write Answer
    Posted Date (06 Mar 2018 05:46 PM) Assigned Date (-)
    Answered Date (06 Mar 2018 08:59 PM) Translated Date (-)

    ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।

    Answered Date (06 Mar 2018 07:49 PM) Translated Date (-)

    Sunflower and maize

    ਸਰ ਜੀ ਮੱਝ ਪੰਜ ਮਹੀਨਿਅਾਂ ਦੀ ਗੱਭਣ ੲੇ ਪਹਿਲਾ 16ਲੀਟਰ ਦੁੱਧ ਸੀ ਹੁਣ 8 ਲੀਟਰ ਹੈ ਪਰ ਫੈਟ 5.8 ਤੋਂ ਨੀ ਵੱਧ ਰਹੀ ਸੱਜਰਾ ਸੂੲੀ ਦੀ ਵੀ ੲਿਹਨੀ ਸੀ ਲੈਕਟੋਮਿਨ ਵੀ ਦੇ ਦਿੱਤੀ ਕੋੲੀ ਫਰਕ ਨੀ ਪਿਅਾ ?

    (en)
    Posted by
    harjit singh (8360943162)
    harjit singh
    Punjab
    Mansa
    Write Answer
    Posted Date (06 Mar 2018 05:41 PM) Assigned Date (-)
    Answered Date (06 Mar 2018 01:14 PM) Translated Date (-)

    ਪਸ਼ੂ ਦੀ ਫੈਟ ਦਾ ਸਿੱਧਾ ਸੰਬੰਧ ਉਸਦੀ ਖੁਰਾਕ ਨਾਲ ਨਾਲ ਹੈ ਤੁਸੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦੀ ਖੁਰਾਕ ਵਿਚ ਦੇਸੀ ਕਪਾਹ ਦੇ ਵੜੇਮੇ ਦੇਣੇ ਸ਼ੁਰੂ ਕਰੋ

    Thiamethoxan 25/wg tela vaste theek Rehu ja hor koi ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (06 Mar 2018 05:26 PM) Assigned Date (-)
    Answered Date (06 Mar 2018 08:23 PM) Translated Date (-)

    han g eh dwai tele de lai thik hai gg....isto ilawa tele di rokthamm  de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

    ककड़ी में ये रोग आ गया ?

    (en)
    • 1
    Posted by
    Banwari Khichar (9694672070)
    Banwari Khichar
    Rajasthan
    Sikar
    Write Answer
    Posted Date (06 Mar 2018 05:10 PM) Assigned Date (-)
    Answered Date (02 Apr 2018 12:18 PM) Translated Date (-)

    यह बीमारी पॉलीनेशन के समय आती है जब फूल बन रह होते हैं उस समय कई बार पॉलीनेशन सही नहीं होती जिस कारण यह फल टेढ़ा बन जाता है। यह समस्या आमतौर पर खीरे में भी आ जाती है।

    Answered Date (06 Mar 2018 05:58 PM) Translated Date (-)

    ऐसा फल मखी के कारण होता है फलमखही डंक मारके जाती है और वह फल एक प्रकार से पंक्चर हो जाता है और वहा बीज तैयार नही होने के कारण फल टेढ़ा हो जाता है इसका प्रबंध मक्ष्यकारी ट्रैप लगाने से होता हैं एक एकड़ में कमसे कम 10 फसल के सुरु होने से पहिले लगाना चाहिए

    ਸਰ ਜੀ ਸਾਹੀਵਾਲ ਗਾ ਦਾ ਲੇਵਾ ਤੇ ਥਨ ਵਧਾਉਣ ਦਾ ਦੇਸੀ ਤਰੀਕਾ ਦੱਸੋ ਸੂਣ ਚ 35ਦਿਨ ਬਾਕੀ ਨੇ ਦੂਜੇ ਸੂਣਾ ਗਾ ਨੇ ਦਵਾਈਆ ਤਾ ਬਹੁਤ ਮੇਹਗੀਆ ਨੇ ਘਰੇਲੂ ਇਲਾਜ ਦੱਸੋ ਜੀ ?

    (en)
    Posted by
    ਗੁਰਜੰਟ ਸਿੰਘ (9478749552)
    ਗੁਰਜੰਟ ਸਿੰਘ
    Punjab
    Sangrur
    Write Answer
    Posted Date (06 Mar 2018 05:10 PM) Assigned Date (-)
    Answered Date (06 Mar 2018 01:16 PM) Translated Date (-)

    ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

    Answered Date (09 Mar 2018 01:13 PM) Translated Date (-)

    ਕਿੰਨੇ ਦਿਨ ਪਾਉਣਾ ਜੀ

    sir ji kanak sari niser cuki ha o5234 de spre kar sakta ha ?

    (en)
    Posted by
    chamkaur singh (9877304868)
    chamkaur singh
    Punjab
    Barnala
    Write Answer
    Posted Date (06 Mar 2018 05:01 PM) Assigned Date (-)
    Answered Date (07 Mar 2018 06:48 AM) Translated Date (-)

    han g tuc iss di spray kr skde ho iss da koi nuksaan nahi hai. ihh daanya di growth hi krwayegi. iss di maatra 500gm prati acre hai.

    Answered Date (06 Mar 2018 07:58 PM) Translated Date (-)

    Je talle di bimari a fir krdo Nahi koi lod ni Karcha bachyo dvyia te

    Raja super 45 kism konsi h kism bataye. Jase 1121,1509,pr ?

    (en)
    Posted by
    Parveen (9467090462)
    Parveen
    Haryana
    Hisar
    Write Answer
    Posted Date (06 Mar 2018 05:01 PM) Assigned Date (-)
    Answered Date (07 Mar 2018 06:51 AM) Translated Date (-)

    yeh signet company ki kisma hai. iss ki pehle raja 44 kisam ayi thi aur abh raja 45 ayi hai. iss kisam ka jhaad 32-35 qtl prati acee hai.

    sir ji eh appa ne gher lye ne 10 pode tmater dye ehna vich fal bhot aya hoya ae mai es te koi sapre nhi kiti eh pic v eda dye ho gye ne proper ban ni rahe koi hal daso ji desi nuska plss ?

    (en)
    Posted by
    bhagwant singh (9592236026)
    bhagwant singh
    Punjab
    S.A.S. Nagar
    Write Answer
    Posted Date (06 Mar 2018 04:57 PM) Assigned Date (-)
    Answered Date (07 Mar 2018 06:52 AM) Translated Date (-)

    bhagwant g kirpa kr ke tamatra di photo bhejo tan jo tuhanu dekh uss de baare jankari ditti ja ske.

    सर की खेती पर विना रसायन डाले पूरी पैदावार ली जा सकती है ?

    (en)
    Posted by
    Manjeet Singh (9458539777)
    Manjeet Singh
    Uttar Pradesh
    Pilibhit
    Write Answer
    Posted Date (06 Mar 2018 04:15 PM) Assigned Date (-)
    Answered Date (07 Mar 2018 06:54 AM) Translated Date (-)

    hag manjit g bina rasayan daale bilkul kheti ki ja skti hai. uss ke liye apko desi nuskhe apna skte ho. jaise ki khatti lassi ki spray , fatkari ka upyog neem oil ka upyog jeev amrit aur jyaan ki help se keedo par nijantran kiya ja skta hai.

    sir mai aelovera Di kheti bare bare pata karna chondaa punjab vich how Sakdi hai kis tra Di Miti chaidi hai ?

    (en)
    Posted by
    paramjit singh padda (8360161239)
    paramjit singh padda
    Punjab
    Amritsar
    Write Answer
    Posted Date (06 Mar 2018 04:14 PM) Assigned Date (-)
    Answered Date (06 Mar 2018 04:18 PM) Translated Date (-)

    ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।

    Answered Date (06 Mar 2018 04:23 PM) Translated Date (-)

    thanks sir

    m koi km krna chohna jis vich amadn 25000 to 30000 prti mhina banni jave ?

    (en)
    Posted by
    karandeep singh (9501159625)
    karandeep singh
    Punjab
    Ludhiana
    Write Answer
    Posted Date (06 Mar 2018 04:01 PM) Assigned Date (-)
    Answered Date (06 Mar 2018 01:12 PM) Translated Date (-)

    hnji tusi thoda detail vich daso kyoki kamm ta bohat hunde hun. tusi apne bare detail vich daso ke kinni jameen hai tohade kol kamm shuru karan lai, tohada budget kinn hai, pind kithe hai, pind to kehdi markeet nede hai es tarah di sari detail tusi daso . fir koe kamm suggest kita ja skada hai.

    sir new born hf vachi nu jaldi tyar karn lyi ki kuj dena chahida ji kirpa daso ji puri dwai te dane bare ?

    (en)
    Posted by
    bhagwant singh (9592236026)
    bhagwant singh
    Punjab
    S.A.S. Nagar
    Write Answer
    Posted Date (06 Mar 2018 03:50 PM) Assigned Date (-)
    Answered Date (06 Mar 2018 01:32 PM) Translated Date (-)

    ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ । ਜੇਕਰ ਇਹ 10 ਕਿਲੋ ਫੀਡ ਤਿਆਰ ਕਰਨੀ ਹੈ ਤਾਂ ਫੀਡ ਵਿੱਚ 1 ਕਿਲੋ ਗੁੜ , 250 ਗ੍ਰਾਮ ਹਲਦੀ , 250 ਗ੍ਰਾਮ ਨਮਕ ਤੇ ਅੱਧਾ ਲੀਟਰ ਸਰੌ ਦਾ ਤੇਲ ਮਿਲਾ ਕੇ ਖੁਰਾਕ ਵੱਛੀਆਂ ਨੂੰ ਖਵਾਓ । ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ।

    Answered Date (06 Mar 2018 07:52 PM) Translated Date (-)

    ਧੰਨਵਾਦ ਜੀ ਸਰ soyabeen khal v dye sakde ji te kini gilli ja shuki

    06 Mar 2018

    hnji soyabeen di khal v thodi thodi sukki khava sakdfe ho.

    Raja super 45 kon si kism hai ?

    (en)
    Posted by
    Parveen (9467090462)
    Parveen
    Haryana
    Hisar
    Write Answer
    Posted Date (06 Mar 2018 03:44 PM) Assigned Date (-)
    Answered Date (06 Mar 2018 04:14 PM) Translated Date (-)

    raja super 45 signet company de rice di kism hai. eh 130 dina chh pak jndi ha ji ate isda jhad 30 to35 quaintl per acre ha ji is variety nu bimari bhout ghat lgdi ha

    ਕਦੋ ਆਇਆ ਬੀਜ ਏ

    ਜੋ ਭਿੰਡੀ ਵਿਚ ਸੁੰਡੀ ਪੈ ਰਹੀ ਹੈ ਇਸਦਾ ਕਾਰਨ ਕਿ ਹੋ ਸਕਦਾ ?

    (en)
    Posted by
    Kuldeep singh maan (9988728789)
    Kuldeep singh maan
    Punjab
    Patiala
    Write Answer
    Posted Date (06 Mar 2018 02:54 PM) Assigned Date (-)
    Answered Date (07 Mar 2018 06:56 AM) Translated Date (-)

    soondi kdo v kise v sme pai skde hai iss da koi kaarn nahi hunda hai. ihh kde v hamla kr dindi hai ate paudya ate fla nu nuksaan phunchaundi rehndi hai. iss di roktham de lyi tracer 100ml ja emamectin benzoate @90gm ja coragen @60ml ja fame@20ml nu 150 ltr pani de nal mila ke prati acre te spray kro.

    ਪਸੂ ਨੂੰ ਲੱਸੀ ਦੇ ਸਕਦੇ ਕੋਈ ਫ਼ਾਇਦਾ ਹੈ ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (06 Mar 2018 02:27 PM) Assigned Date (-)
    Answered Date (06 Mar 2018 01:08 PM) Translated Date (-)

    ਹਾਜੀ ਪਸ਼ੂ ਨੂੰ ਲੱਸੀ ਦੇ ਸਕਦੇ ਹੋਂ । ਇਸ ਨਾਲ ਪਸ਼ੂਆਂ ਨੂੰ ਗਰਮੀ ਘੱਟ ਲੱਗਦੀ ਹੈ ਕਿਉਕੀ ਇਸ ਵਿੱਚ ਵਿਟਾਮਿਨ c ਹੁੰਦਾ ਹੈ । ਤੁਸੀ ਰੋਜਾਨਾ 4-5 ਕਿਲੋ ਪਿਆਉਣੀ ਸ਼ੁਰੂ ਕਰੋ ਤੇ ਹੌਲੀ ਹੌਲੀ ਜਦੋਂ ਪਚਣ ਲੱਗ ਜਾਵੇ ਉਦੋਂ ਵਧਾ ਦਿਓ ।

    bai ji ah dawai ta mildi nhi pai yr , Alfa-pet a koi, alfavet ta bai mili nhi . ah kis company di a ?

    (en)
    • 1
    Posted by
    harppret (9814635081)
    harppret
    Punjab
    Moga
    Write Answer
    Posted Date (06 Mar 2018 01:32 PM) Assigned Date (-)
    Answered Date (06 Mar 2018 02:23 PM) Translated Date (-)

    alfa vet ,Medisynth (Dr vcnally) company da product hai. jekr eh na mile tan tuc dr. john di alfa pet medicin v de skde ho eh v pashu da dudh vdaun vich mdad krdi hai.

    • 1
    Answered Date (06 Mar 2018 02:24 PM) Translated Date (-)

    .

    • 1
    Answered Date (06 Mar 2018 03:59 PM) Translated Date (-)

    Mai Machi palan kitta hai ji mainu katla machi da Poong mill sakda hai distt sri Muktsar sahib mera pind sikhwala

    Answered Date (06 Mar 2018 06:49 PM) Translated Date (-)

    thanks ji

    Kanak nisra gyi tilt da faida hai ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (06 Mar 2018 01:03 PM) Assigned Date (-)
    Answered Date (06 Mar 2018 01:15 PM) Translated Date (-)

    ਕਣਕ ਤੇ ਟਿਲਟ ਦੀ ਸਪਰੇ ਓਦੋਂ ਕਰਨੀ ਚਾਹੀਦੀ ਹੈ ਜਦੋ ਕਣਕ ਤੇ ਕਰਨਾਲ ਬੰਟ, ਪੀਲੀ ਕੁੰਗੀ,ਭੂਰੀ ਕੁੰਗੀ ਆਦਿ ਦਾ ਹਮਲਾ ਹੋਵੇ। ਬਿਮਾਰੀ ਅਉਣ ਤੇ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ