Manage Expert Answers

Search

Total Count :- 258604

hello sir NAP jitne power full fertilizer orgenic trika sa ksa bna ?

(en)
Posted by
Kapil Aggarwal (9803328486)
Kapil Aggarwal
Rajasthan
Hanumangarh
Write Answer
Posted Date (09 Mar 2018 07:38 PM) Assigned Date (-)
Answered Date (11 Mar 2018 04:36 AM) Translated Date (-)

paudo mein micronutrients ki kami ko desi triko se poora kiya ja skta hai. iss ke liye khatti lassi aur pakistani namak ka ghol tyaar kr ke iss ki spray krne se inn nutrients ki kami ko poora kiya ja skta hai.

sir dakar jmeen vich jyada jhad den wali kisma bare dasso g PR kisma sariya la k dekh layan jhad ni dindiya ?

(en)
Posted by
()
--
--
Write Answer
Posted Date (09 Mar 2018 07:31 PM) Assigned Date (-)
Answered Date (11 Mar 2018 04:38 AM) Translated Date (-)

jekar tuc saaria PR kisma lgga ke dekh lyia hnn tan ikk vaar tuc cr 212 ja signet da raja 44 ja raja 45 kisam v lgaa ke dekho. ihna kisma da jhaad dakar vaahna de vich bhut wdia hai. iss ton ilaava pusa 44 lgaa skde ho. par ihh jyaada lamba sma lain wali kisam hai.

ਸਰ ਜੀ ਪਸ਼ੂਆਂ ਲਈ ਆਚਾਰ ਪਾਉਣ ਲਈ ਮੱਕ ਬੀਜਣਾ ਹੈ ਕਿਹੜਾ ਬੀਜ ਵਧੀਆ ਰਹੇਗਾ ਅਤੇ ਕੀ ਇਸਨੂੰ ਕਣਕ ਜੀ ਵਾਢੀ ਤੋਂ ਬਾਅਦ ਬੀਜ ਸਕਦੇ ਆਂ ਤਾਂ ਜੋ ਝੋਨੇ ਤੋਂ ਪਹਿਲਾਂ ਵਾਹਣ ਖਾਲੀ ਹੋ ਸਕੇ ?

(en)
Posted by
Dhillon (9592012453)
Dhillon
Punjab
Bathinda
Write Answer
Posted Date (09 Mar 2018 07:19 PM) Assigned Date (-)
Answered Date (11 Mar 2018 04:42 AM) Translated Date (-)

ਤੁਸੀ DKC 9108 ਜਾ J1006 ਬੀਜ ਦੀ ਬਿਜਾਈ ਕਰ ਸਕਦੇ ਹੋ I

my self is gurpal dhillon sir mai hoshiarpur toon haan.mainu ji napier bajre di kalman cutting ya slips chahidi hai please dasso kitthoon lai sakda haan.pau te brar seeds walle kolon taan nahi milyea please je hor kitoon mil sakda hovve taan please dasso.my contact no is 7087075327 ?

(en)
Posted by
gurpal dhillon (7087075327)
gurpal dhillon
Punjab
Hoshiarpur
Write Answer
Posted Date (09 Mar 2018 07:07 PM) Assigned Date (-)
Answered Date (13 Mar 2018 05:46 AM) Translated Date (-)

Tuc iss da beej lain de lyi PAU de nal jude progressive farmers da number lai ke ohna ton beej lai skde ho. Tuc PAU de extension department de nal gal kr ke farmers da number lai skde ho.

13 Mar 2018

thank you bhajjji me try karke dekhdaan haan

Answered Date (13 Mar 2018 12:17 PM) Translated Date (-)

thank you bhajji mai try karke dekda haan

sir ji jis naal fat vdia ave feed bnaun da formula daso jaldi ji ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (09 Mar 2018 06:57 PM) Assigned Date (-)
Answered Date (10 Mar 2018 07:07 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Answered Date (10 Mar 2018 07:07 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।ਇਸ ਸਮੱਗਰੀ ਨੂੰ ਗਾਂ ਜਾਂ ਮੱਝ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ । 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਜਾਂ ਮੱਝ  ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ  ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ ।

ਸਰ ਜੀ ਮਟਰਾਂ ਦਾ ਕੀ ਰੇਟ ਹੈ ?

(en)
Posted by
Gurpal Singh (8283869327)
Gurpal Singh
Punjab
Patiala
Write Answer
Posted Date (09 Mar 2018 06:37 PM) Assigned Date (-)
Answered Date (11 Mar 2018 05:42 AM) Translated Date (-)

ਮਟਰਾਂ ਦੇ ਰੇਟ ਦੀ ਜਾਣਕਾਰੀ ਤੁਸੀ ਆਪਣੀ ਖੇਤੀ ਐੱਪ ਦੇ ਵਿੱਚੋ ਹੀ ਲੈ ਸਕਦੇ ਹੋ I

shimla mirch da pata ekdha pe Honda h ki davai kariye 45 din Di ho gi h ?

(en)
  • 1
Posted by
sunil kumar (9812235533)
sunil kumar
Haryana
Sirsa
Write Answer
Posted Date (09 Mar 2018 06:14 PM) Assigned Date (-)
Answered Date (11 Mar 2018 11:49 AM) Translated Date (-)

iss de upper 400ml rogor ja 80gm actara nu 150 ltr pani de nal mila ke prati acre te spray kro.

Answered Date (10 Mar 2018 10:17 AM) Translated Date (-)

celcron 30-35ml doli

1006 ਤੇ ਅਫਰੀਕਨ ਟਾਲ ਮੱਕੀ ਕਿਨੇ ਦਿਨ ਵਿਚ ਅਚਾਰ ਪਾਉਣ ਲਈ ਤਿਆਰ ਹੋ ਜਾਂਦੀ ਐ ਬਾਈ ?

(en)
Posted by
gurdeep (9779920472)
gurdeep
Punjab
Mansa
Write Answer
Posted Date (09 Mar 2018 05:39 PM) Assigned Date (-)
Answered Date (09 Mar 2018 07:53 PM) Translated Date (-)

ਮੱਕੀ ਦਾ ਅਚਾਰ ਬਣਾਉਣ ਲਈ ਕਟਾਈ ਦਾ ਸਮਾਂ ਸੂਤ ਪੈਣ ਤੋਂ ਦੋਧੇ ਬਣਨ ਤੱਕ ਹੁੰਦਾ ਹੈ। ਅਤੇ ਜੇ 1006 ਅਤੇ african tall ਲਗਭਗ 80 ਤੋਂ 90 ਦਿਨਾਂ ਵਿਚ ਅਚਾਰ ਬਣਾਉਣ ਲਈ ਤਿਆਰ ਹੋ ਜਾਂਦੀ ਹੈ।

Answered Date (09 Mar 2018 07:32 PM) Translated Date (-)

ਇਹ ਕਿਸਮ 84 ਤੋਂ 90 ਦਿਨਾਂ ਵਿਚ ਤਿਆਰ ਹੀ ਜਾਂਦੀ ਹੈ।ਅਚਾਰ ਲਈ ਤੁਸੀਂ ਥੋੜੇ ਦਿਨ ਪਹਿਲਾਂ ਵੱਡ ਸਕਦੇ ਹੋ।

sir ji ki hun vi kanak nu Pani La skde aan, kanak nishar lg pyi aa, Ki isda ashar jhaar te pvega ?

(en)
Posted by
Gursewak Singh (9729989932)
Gursewak Singh
Haryana
Ambala
Write Answer
Posted Date (09 Mar 2018 05:32 PM) Assigned Date (-)
Answered Date (09 Mar 2018 08:00 PM) Translated Date (-)

hanji hun kanak nu pani lgaun da fyda hovega . pr tuc pani mosam nu dekh k lgao ate pani lgaun sme hwa da dhyan jrur rkho kyu k is sme kanak de dign da v khtra hunda hai

Bayer 6129 paddy + Tata 834 Dona ਚੋ ਕਿਹੜੀ ਵਧੀਅਾ ?

(en)
Posted by
Arshjot Singh (8284948985)
Arshjot Singh
Punjab
Ludhiana
Write Answer
Posted Date (09 Mar 2018 05:26 PM) Assigned Date (-)
Answered Date (12 Mar 2018 11:23 AM) Translated Date (-)

ihna dona de vicho bayer di variety 6129 wdia hai. iss ton ilaava iss dia hor c kyi kisma hnn jiwe ki 6444, 6129 gold, tej etc. 6129 kisam 115-120 dina de vich pakk jandi hai. jo 6444 kisam hai ohh 135-140 dina de vich pakkdi hai.

डेयरी फार्म स्टार्ट करने के लिए लोन कैसे प्राप्त करें और डेरी फार्म में कौन सी नस्ल की गाय या भैंस का पालन करें जो ज्यादा दूध दे और बचत ज्यादा हो ?

(en)
Posted by
ganesh (9754275859)
ganesh
Madhya Pradesh
--
Write Answer
Posted Date (09 Mar 2018 05:01 PM) Assigned Date (-)

pb 01 nd 1121 vasmti da rate dss skda koi ?

(en)
Posted by
honey (9041026109)
honey
Punjab
Bathinda
Write Answer
Posted Date (09 Mar 2018 04:49 PM) Assigned Date (-)
Answered Date (11 Mar 2018 11:50 AM) Translated Date (-)

iss da rate 3200-3300 rs. prati quintal chal reha hai.

Answered Date (09 Mar 2018 07:58 PM) Translated Date (-)

3250 dasya y

09 Mar 2018

kitho da y ji

ha g eh kihri sundi a te isda ki ilaz hai g ?

(en)
  • 2
Posted by
Harwinder Singh (7009457948)
Harwinder Singh
Punjab
Bathinda
Write Answer
Posted Date (09 Mar 2018 04:44 PM) Assigned Date (-)
Answered Date (09 Mar 2018 11:20 AM) Translated Date (-)

Ihh hairy caterpillar hai. ihh pattya nu bhut nuksaan phunchaundi hai ate iss di roktham de lyi 500ml quinalphos ja fipronil @400ml nu 150 ltr pani de nal mila ke prati acre te spray kro.

ਰਾਈ ਘਾਹ ਅਤੇ ਮੱਖਣ ਘਾਹ ਵਿੱਚ ਕੀ ਅੰਤਰ ਹੈ ਕੀ ਦੋਨੋ ਅਲੱਗ ਅਲੱਗ ਚਾਰੇ ਹਨ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (09 Mar 2018 04:35 PM) Assigned Date (-)
Answered Date (09 Mar 2018 12:35 PM) Translated Date (-)

rye grass ate makhan grass dekhn de vich ik smaan jehe hi lgde hnn par ihh alag alag company duwaara alag alag aunde hnn. makhan grass advanta da wdia aunda hai.

jwaar nu chare lyi jldi kiwe tiar kita jawe ?

(en)
Posted by
Gopy Sandhu (7888895195)
Gopy Sandhu
Punjab
Mansa
Write Answer
Posted Date (09 Mar 2018 04:13 PM) Assigned Date (-)
Answered Date (09 Mar 2018 12:50 PM) Translated Date (-)

iss nu lodi di urea di maatra pao. iss de vich 44 kg urea da pehla shitta pehli ktaayi tak de deo ate ate iss ton ilaava tuc 2 kg npk 130045 di growth de lyi spray kro

ਜਵੀ ਦਾ ਅਚਾਰ ਕਿਵੇਂ ਅਤੇ ਕਦੋਂ ਪਉਣਾ ਚਾਹੀਦਾ ਹੈ ?

(en)
Posted by
gurmail singh (8283808206)
gurmail singh
Punjab
Tarn Taran
Write Answer
Posted Date (09 Mar 2018 03:49 PM) Assigned Date (-)
Answered Date (02 Apr 2018 12:11 PM) Translated Date (-)

ਹਾਂ ਜੀ ਤੁਸੀ ਜਵੀ ਦਾ ਵੀ ਅਚਾਰ ਪਾ ਸਕਦੇ ਹੋ ਪਰ ਇੱਹ ਮੱਕੀ ਅਤੇ ਜਵਾਰ ਦੇ ਮੁਕਾਬਲੇ ਜ਼ਿਆਦਾ ਫਾਇਦੇਮੰਦ ਨਹੀਂ ਹੈI ਜੇਕਰ ਤੁਸੀ ਇਸ ਦਾ ਆਚਾਰ ਵੀ ਪਾਉਣਾ ਚਾਉਂਦੇ ਹੋ ਤਾਂ ਇਸ ਨੂੰ ਪੱਕਣ ਤੋਂ ਪਹਿਲਾ ਪਹਿਲਾ ਕੱਟ ਲਵੋ ਅਤੇ ਇਸ ਨੂੰ ਟੋਕਾ ਕਰ ਕੇ ਮੱਕੀ ਅਤੇ ਜਵਾਰ ਦੇ ਵਾਂਗੂ ਅਚਾਰ ਦੇ ਤੌਰ ਤੇ ਪਾ ਲਓ I

ਅਚਾਰ ਪਾਉਣ ਲਈ ਮੱਕੀ ਦੀ ਕਿਹੜੀ ਕਿਸਮ ਵਧੀਆ ਹੈ ਪੱਕਣ ਦਾ ਟਾਈਮ ਦੱਸੋ ਅਚਾਰ ਪਾੳਨ ਦਾ ਤਰੀਕਾ ਦੱਸੋ ਜੀ ?

(en)
Posted by
gurdeep (9779920472)
gurdeep
Punjab
Mansa
Write Answer
Posted Date (09 Mar 2018 02:30 PM) Assigned Date (-)
Answered Date (09 Mar 2018 03:09 PM) Translated Date (-)

ਅਚਾਰ ਪਾਉਣ ਲਈ ਮੱਕੀ ਦੀਆ ਵਦੀਆ ਕਿਸਮਾਂ ਜੇ 1006 ਅਤੇ african tall ਹੈ। ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ । ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ । 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ । ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ । ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ । ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ । ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ। ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ । (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ । ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ । (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ । ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ । ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ । (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ । (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ । ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ । ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ । (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ । ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ । ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ । ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ । ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ । ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ ।

Deltex ki kya dos h ?

(en)
Posted by
Akhilesh Kumar Yadav (9415113638)
Akhilesh Kumar Yadav
Punjab
Sangrur
Write Answer
Posted Date (09 Mar 2018 02:24 PM) Assigned Date (-)
Answered Date (09 Mar 2018 10:47 AM) Translated Date (-)

kirpa iss dwayi ka salt bheje ja fir iss dwaayi ki photo bheje tan jo apko iss ke baare mein jankari di ja ske.

sir floratone tablets gabban pashu noo de sakde aa 2mouth di gaaban jhoti aa pathe te paani ghat chukdi aa ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Mar 2018 02:22 PM) Assigned Date (-)
Answered Date (10 Mar 2018 01:15 PM) Translated Date (-)

hnji eh gaban pashu nu v de skade ho. eh pregnency safe hai.

ਬਾਸਮਤੀ ਦਾ ਕੀ ਰੇਟ ਹੈ ਜੀ ?

(en)
Posted by
jagdeep Singh (9465744507)
jagdeep Singh
Punjab
Bathinda
Write Answer
Posted Date (09 Mar 2018 02:22 PM) Assigned Date (-)
Answered Date (11 Mar 2018 11:36 AM) Translated Date (-)

Iss da rate 3300 de aas paas chal reha hai g.

Answered Date (09 Mar 2018 04:05 PM) Translated Date (-)

3350

09 Mar 2018

up ho sakda k nai g

caviet ki kya dos h ?

(en)
Posted by
Akhilesh Kumar Yadav (9415113638)
Akhilesh Kumar Yadav
Punjab
Sangrur
Write Answer
Posted Date (09 Mar 2018 02:20 PM) Assigned Date (-)
Answered Date (11 Mar 2018 05:03 AM) Translated Date (-)

kirpa iss ke salt ki photo bhejein. tan jo apko is ke baare mein jankari di ja ske.

hlo sir jhone di hybrid varity signet seeds bare dsso eh varity lgon da fyda he ja nahi te ihna da jhar kinna niklda he ?

(en)
Posted by
jugteshwar singh (8437264565)
jugteshwar singh
Punjab
Ferozpur
Write Answer
Posted Date (09 Mar 2018 02:09 PM) Assigned Date (-)
Answered Date (09 Mar 2018 03:34 PM) Translated Date (-)

iss da jhaad bhut wdia hai. iss dia 2 kisma aundia hnn jiwe ki raja 44 ate 45 ...ihna kisma da jhaad 32 -35 qtl prati acre hai.

ਸਾਡੇ ਕੋਲ 2ਸਾਲ਼ ਦੀ ਵੱਛੀ ਹੈ ਹੀਟ ਚ ਨਹੀ ਅਾ ਰਹੀ ਕੋੲੀ ਹੱਲ਼ ਦੱਸੋ ਜੀ ?

(en)
Posted by
harjinder singh (9878091420)
harjinder singh
Punjab
Amritsar
Write Answer
Posted Date (09 Mar 2018 02:06 PM) Assigned Date (-)
Answered Date (10 Mar 2018 07:57 AM) Translated Date (-)

ਤੁਸੀ (kemin) ਕੰਪਨੀ ਦਾ repromin ਪਾਊਡਰ ਤੇ ਨਾਲ ਹੀ ਹੋਮੀਪੈਥਿਕ ਦਵਾਈ heto-vet 10 ml ਸਰਿੰਜ ਨਾਲ ਸਿੱਧੇ ਮੂੰਹ ਰਾਹੀ ਦਿਨ ਵਿੱਚ 3 ਟਾਈਮ ਦਿੰਦੇ ਰਹੋ । ਹੀਟ ਵਿੱਚ ਆ ਜਾਵੇਗੀ।

ਸਰ ਜਿਆਦਾ ਆਮਦਨ ਕਿਹੜੇ ਕਿਤੇ ਵਿੱਚ ਹੈ ਜੀ ਗਾਵਾ ਪਾਲਣ ਬਕਰੀ ਪਾਲਣ ਜਾ ਸੂਰ ਰਖਣ ਚ ਜੀ ਇਹਦੇ ਬਾਰੇ ਜਰੂਰ ਦਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (09 Mar 2018 02:04 PM) Assigned Date (-)
Answered Date (12 Mar 2018 12:18 PM) Translated Date (-)

ਹਾਜੀ ਇਹ ਅਲੱਗ ਅਲੱਗ ਕਿਤਿਆ ਦੇ ਅਲੱਗ ਅਲੱਗ ਹੀ ਫਾਇਦੇ ਤੇ ਖਰਚੇ ਹਨ । ਬੱਕਰੀ ਪਾਲਣ ਲਈ ਜਗਾਂ ਵੀ ਘੱਟ ਚਾਹੀਦੀ ਹੈ ਤੇ ਖਰਚਾ ਵੀ ਘੱਟ ਚਾਹੀਦਾ ਹੈ । ਪਰ ਸੂਰ ਪਾਲਣ ਤੇ ਡੇਅਰੀ ਵਿੱਚ ਮਿਹਨਤ ਜਿਆਦਾ ਹੈ । ਤੁਸੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰ ਸਕਦੇ ਹੋਂ ਇਸ ਦੇ ਲਈ ਤੁਸੀ ਸੁਖਵਿੰਦਰ ਸਿੰਘ ਕੋਟਲੀ ਜੀ ਦੇ ਫਾਰਮ ਤੇ ਜਾ ਕੇ ਦੇਖੋ ਉਹ ਸੂਰ ਦੇ ਮੀਟ ਦੀ ਪੈਕਿੰਗ ਕਰਕੇ ਵੀ ਵੇਚਦੇ ਹਨ ਤੇ ਸੂਰ ਵੀ ਵੇਚਦੇ ਹਨ । ਬਾਕੀ ਮਾਰਕੀਟਿੰਗ ਦੀ ਕੋਈ ਮੁਸ਼ਕਿਲ ਨਹੀ । ਦਿੱਲੀ ਤੇ ਅਸਾਮ ਸਾਈਡ ਸੂਰਾਂ ਦੇ ਮੀਟ ਦੀ ਬਹੁਤ ਮੰਗ ਹੈ। ਬੱਕਰੀ ਪਾਲਣ ਵਿੱਚ ਤੁਹਾਨੂੰ ਮੀਟ ਦੀ ਮਾਰਕੀਟ ਲਈ ਥੋੜੀ ਮਿਹਨਤ ਜਿਆਦਾ ਹੈ। ਤੁਸੀ ਇੱਕ ਵਾਰ ਇਹ ਤਿੰਨਾ ਕਿੱਤਿਆ ਦੇ ਸਫਲ ਫਾਰਮਰਾ ਕੋਲ ਜਰੂਰ ਜਾ ਕੇ ਆੳੇ। ਇਸ ਤੋਂ ਬਾਅਦ ਆਪਣੇ ਬਜ਼ਟ ਤੇ ਟਾਈਮ ਦੇ ਹਿਸਾਬ ਨਾਲ ਕੰਮ ਨੂੰ ਚੁਣੋ । ਤੁਹਾਡੇ ਦੁਅਰਾ ਕੰਮ ਚੁਣਨ ਤੋਂ ਬਾਅਦ ਉਸ ਨੂੰ ਸ਼ੁਰੂ ਕਰਨ ਤੇ ਮਾਰਕੀਟਿੰਗ ਵਿੱਚ ਜਿੱਥੇ ਕੋਈ ਮੁਸ਼ਕਿਲ ਆਵੇਗੀ ਤਾਂ ਸਾਡੀ ਟੀਮ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ । ਕੰਮ ਸਾਰੇ ਹੀ ਸਫਲ ਕੀਤੇ ਜਾ ਸਕਦੇ ਹਨ ਕਿੳਕੀ ਸਾਰੇ ਕੰਮਾ ਦੇ ਸਫਲ ਕਿਸਾਨ ਆਪਣੀੌ ਖੇਤੀ ਨਾਲ ਜੁੜੇ ਹਨ ਉਹ ਵੀ ਪੂਰੀ ਮਦਦ ਕਰਨਗੇ ਤੁਹਾਡੀ ।

ਵੀਰ ਜੀ ਗਾਂ ਦੇ ਥਣ ਤੇ ਸੱਟ ਲੱਗਣ ਕਾਰਨ ਚੋਣ ਚ ਕਰੁੜ (ਕੜੜੀ) ਹੋ ਗਈ ਹੈ ਕੋਈ ਇਲਾਜ ਦਸੋ ?

(en)
Posted by
gurmail singh (8283808206)
gurmail singh
Punjab
Tarn Taran
Write Answer
Posted Date (09 Mar 2018 01:49 PM) Assigned Date (-)
Answered Date (10 Mar 2018 04:26 PM) Translated Date (-)

ਇਸਦੇ ਥਣ ਦੇ ਜਖਮ ਤੇ ਤੁਸੀ Coolmack cream ਲਗਾਓ ਅਤੇ ਇਸ ਨੂੰ vetscuco ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਦੀਆ 50 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਤੁਸੀ ਗਾਂ ਨੂੰ 4 ਗੋਲੀਆਂ ਇਕ ਦਿਨ ਵਿਚ ਦੇਣੀਆਂ ਸ਼ੁਰੂ ਕਰੋ ਇਨ੍ਹਾਂ ਗੋਲੀਆਂ ਨੂੰ ਆਟੇ ਜਾ ਜਿਵੇ ਗਾਂ ਖਾਂਦੀ ਹੋਵੇ ਉਸ ਤਰੀਕੇ ਨਾਲ ਦੇ ਸਕਦੇ ਹੋ

ਸਰ ਜੀ ਮੱਝਾਂ ਨੂੰ ਚਿੱਚੜਾਂ ਤੋਂ ਕਿਵੇਂ ਬਚਾ ਸਕਦੇ ਹਾਂ ?

(en)
Posted by
Buta singh (8847244169)
Buta singh
Punjab
Sangrur
Write Answer
Posted Date (09 Mar 2018 01:44 PM) Assigned Date (-)
Answered Date (10 Mar 2018 01:17 PM) Translated Date (-)

ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck tablates ਦਿਓ । ਇਸ ਨਾਲ ਫਰਕ ਪੈ ਜਾਵੇਗਾ

pusa ਬਾਸਮਤੀ 1728 ਅਤੇ 1637 ਬਾਰੇ ਪੁੱਛਿਆ ਸੀ ਕੋਈ ਜਵਾਬ ਨੀ ਮਿਲਿਆ ?

(en)
Posted by
Balkar singh (9815274708)
Balkar singh
Punjab
Sangrur
Write Answer
Posted Date (09 Mar 2018 01:36 PM) Assigned Date (-)
Answered Date (09 Mar 2018 10:39 AM) Translated Date (-)

1637 basmati jhone di kisam hai iss da jhaad 17.5 qtl prati acre hai ate ihh kisam 138 dina de vich pakk jandi hai.iss ton ilava 1728 kisam hai ihh IARI walon tyaar kiti gyi kisam hai. ihh v basmati kisam hai. ihh kisam v 135-145 dina de vich paak ke tyaar ho jandi hai.

sir ji kanak vadn too baad makki launi a kehda beej bejia jave jisda chaad v vdia hove pakavii makki beejni aa koi vdia beej dso jo grmi ch chaad v vdia deve kehde beej da kina chaad aa .te kina tym lehndi a pakn nu ee v ds deo ji ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (09 Mar 2018 01:34 PM) Assigned Date (-)
Answered Date (09 Mar 2018 12:53 PM) Translated Date (-)

makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho.

pioneer diya kisma kina tym lehndiya pakn nu ji

Answered Date (09 Mar 2018 08:18 PM) Translated Date (-)

pioneer diya kisma kina tym lehndiya paknn nu ji

ravinder sir ji apne kol first time hf cow sooni aa onu ik mounth rahnda soon noo onu hun soon to phela balance diet de naal hor ki daiye te soon to baad vich jyada dood vaaste balance diet de naal hor ki cheez daiye sir please tell me.please ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Mar 2018 01:02 PM) Assigned Date (-)
Answered Date (13 Mar 2018 03:41 PM) Translated Date (-)

isnu tuci vdya khurak dinde reho , isde nal he tuci cargil company di T-twenty fresher feed aundi hai, isnu dena suru kro, isnu tuci 1 killo to dena suru kro jive adha kilo swere ate adha kilo sham nu deo , jive jive cow vdya trika nal khann lgg jaya iss nu holi holi vdha deo , fir 2-3 kiloo tak de sakde ho ..

kank3086 vich pate pele ho ke sukde han pisle sal ve es tara se nisre to bad hude ne. ke chad ic nal kat nikle ga ?

(en)
  • 1
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (09 Mar 2018 12:36 PM) Assigned Date (-)
Answered Date (11 Mar 2018 11:37 AM) Translated Date (-)

kirpa kr ke photo bhejo tan jo tuhanu iss de baare jankari ditti aj ske.

Answered Date (09 Mar 2018 01:33 PM) Translated Date (-)

this is normal

Sir vachhi nu Gaban wala injection kado lagwa sakde hain. kiney month di vachhi honi chaidi a. Wait Kinna hona chaida a. injection ek ya doo lagwaney chaidey ne ?

(en)
Posted by
Baljit singh (8825574526)
Baljit singh
Punjab
Gurdaspur
Write Answer
Posted Date (09 Mar 2018 12:35 PM) Assigned Date (-)
Answered Date (10 Mar 2018 01:20 PM) Translated Date (-)

vashi nu gaban karvon vele weight 3 quantal hona jaruri hai . age jinni marzi hove koe gal nahi ji. aap tour te 2.5-3 year tak di washi ai karvon de kabil ho jandi hai. injection 1 hi lgona chahida . baki depand karda koe hor proublam hai ta is hissab nal treatment hunda.

veer g ਵੱਛੀ de than ja kise v ਗਾਂ de than kiwe vdhnge ?

(en)
Posted by
ਗੁਰਕਮਲ (9915567908)
ਗੁਰਕਮਲ
Punjab
Fatehgarh Sahib
Write Answer
Posted Date (09 Mar 2018 12:22 PM) Assigned Date (-)
Answered Date (10 Mar 2018 03:18 PM) Translated Date (-)

tuci cow nu vitam-h peen wali dwai rojj 10 ml deo, isde nal tuci Udder tone name di homeopathic dwai deni suru kro iss deya 20-20 drops roti de 1/4 hisse te rakh k din vich 3 varr deo , iss dwai nu chara paunn to 1 ghnta pehla deo , iss de nal nal tuci thana te sarso de oil nal malish krke usde thann khicho , iss nal farak paa jayega...

Sir Ji manu floricalture di jankari chahidi Hai ?

(en)
Posted by
Happy Singh (9416144542)
Happy Singh
Haryana
Sirsa
Write Answer
Posted Date (09 Mar 2018 12:06 PM) Assigned Date (-)
Answered Date (09 Mar 2018 12:17 PM) Translated Date (-)

tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE   ate BEUSCAPE  eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .

09 Mar 2018

Thanks

ਝੋਨੇ ਦਾ ਬੀਜ ਸੀਡ ਕਬੋਜ 777 ?

(en)
Posted by
kanwaljeetBrar (9877188696)
kanwaljeetBrar
Punjab
Faridkot
Write Answer
Posted Date (09 Mar 2018 11:51 AM) Assigned Date (-)
Answered Date (09 Mar 2018 11:18 AM) Translated Date (-)

ਝੋਨੇ ਦੇ ਇਸ ਬੀਜ ਨੂੰ ਬੀਜਣ ਦੀ ਪੀ ਏ ਯੂ ਵੱਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀ ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਬੀਜ ਸਕਦੇ ਹੋ ਜਿਵੇਂ ਕਿ PR 111, PR 127, PR 118, PR 114, PR 126, PR 122, PR 124 etc.

sir cow nu hafta peya soon vich oh picha dikaondi hai . kacha tha te rakh dekh lai je pisha uca kar diyeye ta fir thodi thik ho jandi hai . ehda koe hall daso ?

(en)
Posted by
Amarjeet (9877629723)
Amarjeet
Punjab
Bathinda
Write Answer
Posted Date (09 Mar 2018 11:46 AM) Assigned Date (-)
Answered Date (10 Mar 2018 03:39 PM) Translated Date (-)

iss nu tuci calcimust gell deni suru kro , ehh 300 ml di hundi hai, issnu 3-5 din tak deo , atte isnu turri pauni band kro , isnu hara chara he paoo atte chara thoda thoda krke paoo atte din vich 3-4 varr paoo, usda picha ucha rkhia java uss nal v farak penda hai , bakki cow di khurak vich perhaj krann nal he farak jyada payega..

Antracol and Nativo dose per Acre daso sir ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (09 Mar 2018 11:44 AM) Assigned Date (-)
Answered Date (09 Mar 2018 06:31 AM) Translated Date (-)

antracol di dosage@500gm prati acre hai ate nativo di dosage@80gm prati acre hai. iss di dosage 80gm vartan de nal bimaaari nu control kita ja skda hai. par kisan nativo di maatra 120gm prati acre vart rhe hnn. par inni jyaada dosage vdhaun da koi faida nahi hai.

khera ko lgye 25 din ho gye hai isme growth ke liye kya Dal sakte hai and kab Dal sakte hai ?

(en)
Posted by
amit (8053448487)
amit
Haryana
Fatehabad
Write Answer
Posted Date (09 Mar 2018 11:44 AM) Assigned Date (-)
Answered Date (09 Mar 2018 12:00 PM) Translated Date (-)

Kheere vdia growth lyi tuc thale likhi javik khaad vrt skde ho . Javik khaad bnon lyi tuc lakdi ja pathi di rakh 50kg, pashu mutr 10 ltr nu mix krke bori ch pa k 48 ghntyA lyi rakho ate usto baad is khaad nu prti acre 60 kilo de hisab naal odo vrto jdo pani laun ton baad hlka pair rakhn yog hove.

ravinder sir g virbac da chelated calsium vadiya aa dudh vadon vasste te kine ml daily ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Mar 2018 11:40 AM) Assigned Date (-)
Answered Date (09 Mar 2018 01:35 PM) Translated Date (-)

80-150ml per day for lactatinganimal

sir ik vashi nu teyar karan lai osnu ki ki dena chahida hai te kinna time dud dena chaiha hai ?

(en)
Posted by
Nirvail singh (8728044649)
Nirvail singh
Punjab
Tarn Taran
Write Answer
Posted Date (09 Mar 2018 11:37 AM) Assigned Date (-)
Answered Date (10 Mar 2018 03:33 PM) Translated Date (-)

tuci iss nu rajwa dhudh deo , jinaa ohh pee sake atte jinna hajam kr sake issnu 3-4 liter tak dhudh de sakde ho , isde nal he issnu calf starter dena suru kro , issnu thoda thoda chara dena suru kro atte feed v thodi thodi deni suru kro, isdi 3 mahina badd deworming krwao , ate jyada to jyada khula rakho jiss nal tora fera jyada kree, iss nal vachi di vdya growth hovegi..

mono to gibberlic acid te magneze tina rala ke sprey kar sakda ?

(en)
Posted by
dilbag singh (7347333267)
dilbag singh
Punjab
Tarn Taran
Write Answer
Posted Date (09 Mar 2018 11:33 AM) Assigned Date (-)
Answered Date (09 Mar 2018 11:50 AM) Translated Date (-)

manganese di ghaat nisaare ton pehla aundi hai. iss dia nishaania pattya dia noka da sukkna ate peelapan hunda hai.  vadia jhaad de lyi tuc gibberellic acid @300ml di spray prti acre hisab naal kr skde ho. ate isdi spray mono naal rala k na kro .

sir mere kol monocrotofos dawai paye a. me es nu kanke te tele layi vart sakda ?

(en)
Posted by
dilbag singh (7347333267)
dilbag singh
Punjab
Tarn Taran
Write Answer
Posted Date (09 Mar 2018 11:31 AM) Assigned Date (-)
Answered Date (09 Mar 2018 11:44 AM) Translated Date (-)

hanji jekr thode kol monocrotofos dwai pyi hai tan tuc us nu kanak te tele lyi vart skde ho . iss naal tela control ho javega pr isdi vrto ton pehla isdi expire date jrur check kr lvo.

sir je aa ke problam ha je ?

(en)
  • 1
Posted by
Balkaran singh (9417927602)
Balkaran singh
Punjab
Fazilka
Write Answer
Posted Date (09 Mar 2018 11:17 AM) Assigned Date (-)
Answered Date (09 Mar 2018 10:43 AM) Translated Date (-)

iss de vich kungi da hamla ho gya hai. iss de upper hath laa ke dekhn te haldi rang uttrega. iss di roktham de lyi tilt@200ml ja adama di bumper@200ml ja folicur@200ml nu 150 ltr pani de nal mila ke prati acre te spray kro.

hlo sir, I harpreet singh from vpo Kara wala,Rampura phul bathinda mai goat farming krna cohna aw ess bre dso, bathinda ja Punjab ch hor kite goat farming bre kithe training deti jndi aw te start krn li ki kuj help mildi aw loan ,sabsidi etc.contact no.7888430586,Wts app9646268616 thnkuu ?

(en)
Posted by
harpreet singh (9646268616)
harpreet singh
Punjab
Bathinda
Write Answer
Posted Date (09 Mar 2018 10:50 AM) Assigned Date (-)
Answered Date (05 Apr 2018 07:09 AM) Translated Date (-)

hnji tusi progressive farmer assassination nal contect karo . oh tahanu pura guide karnage. ohna da contect number hai 9023441504 jagraj singh . eh assassination de president hun.

Answered Date (09 Mar 2018 01:36 PM) Translated Date (-)

contact kissan help centre bathinda

ਸਰ ਕਣਕ ਤੇ ਤੇਲੇ ਤੋ ਕਿਹੜੀ ਸਪਰੇਅ ਕੀਤੀ ਜਾਵੇ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (09 Mar 2018 10:49 AM) Assigned Date (-)
Answered Date (09 Mar 2018 10:51 AM) Translated Date (-)

tele di rokthamm  de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

ਮੁਰਗੀ ਫਾਰਮ ਦੀ ਟਰੇਨਿਗ ਦਾ ਖਰਚ ਤੇ ਜਾਣਕਾਰੀ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (09 Mar 2018 10:46 AM) Assigned Date (-)
Answered Date (13 Mar 2018 11:43 AM) Translated Date (-)

ਮੁਰਗੀ ਪਾਲਣ ਦੀ ਟ੍ਰੇਨਿੰਗ 2 week ਦੀ ਹੁੰਦੀ ਹੈ ਇਹ ਟ੍ਰੇਨਿੰਗ ਲੈਣ ਲਈ ਤੁਸੀਂ ਆਪਣਾ ਫਾਰਮ ਭਰ ਕੇ Guru Angad Dev Veterinary and Animal Sciences University ਲੁਧਿਆਣਾ ਵਿਖੇ ਜਮਾ ਕਰਵਾ ਸਕਦੇ ਹੋ ਅਤੇ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹੋ। ਇਸ ਤੇ ਤੁਹਾਡਾ 50-100 ਰੁ: ਤੱਕ ਦਾ ਖਰਚ ਆਵੇਗਾ ।

sar ਖੁਰਾਕ ਕੀ ਦੀਏ ?

(en)
  • 1
Posted by
Arshjot Singh (8284948985)
Arshjot Singh
Punjab
Ludhiana
Write Answer
Posted Date (09 Mar 2018 10:39 AM) Assigned Date (-)
Answered Date (09 Mar 2018 06:32 AM) Translated Date (-)

kirpa kr k photo dubara upload kro. tuhade dwaara bheji gyi photo network de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.

ਸਰਸਾ ਹਰਿਆਣਾ ਜੇ ਕਿਸੇ ਨੂੰ waste decompose ਦੀ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਪੰਰਕ ਕਰੋ 8708994228 ?

(en)
Posted by
ਅਮਨਦੀਪ ਸਿੰਘ (9813270834)
ਅਮਨਦੀਪ ਸਿੰਘ
Haryana
Sirsa
Write Answer
Posted Date (09 Mar 2018 10:05 AM) Assigned Date (-)
Answered Date (11 Mar 2018 11:38 AM) Translated Date (-)

kisana nal jankari sanjhi karn ate kisana di help krn lyi tuhada bhut bhut dhanwaad.

Answered Date (12 Mar 2018 07:31 AM) Translated Date (-)

पीलीभीत उत्तर प्रदेश मे कैसे मिलेगा

नमस्कार जी, फफूंदी की रोकथाम के लिए फिटकरी को फसल में सिंचाई के साथ कितनी मात्रा में लें। क्या इसका प्रयोग सभी फसलों में किया जा सकता है 2- क्या इसका प्रयोग फसल पर स्प्रे के तौर पर भी किया जा सकता है ?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (09 Mar 2018 09:42 AM) Assigned Date (-)
Answered Date (09 Mar 2018 06:26 AM) Translated Date (-)

फसलों में जड़ गलन बहुत ज्यादा आता है। जड़ों में फंगस बनने के कारण जड़ें गलनी शुरू हो जाती हैं। इसकी रोकथाम के लिए 1 किलो फिटकड़ी को खेत में पानी लगाते समय मलमल के कपड़े में बांध कर खालियों में रखें।इससे जड़े गलन को नियंत्रित किया जा सकता है। फिटकड़ी को कपड़े में बांध कर रखना जरूरी होता है। क्योंकि यह डायरेक्ट पानी में रखने से जल्दी खुर जाती है। इसकी फोलियर स्प्रे ना करें।

ਸਰ ਪਿਆਜ ਲਾਏ ਹੋਏ ਨੇ ਉਹਨਾ ਨੂੰ ਵਧੀਆ ਮੋਟੇ ਕਰਨ ਲਈ ਕੀ ਕੀਤਾ ਜਾਵੇ ਕੋਈ ਗਰੋਥ ਕਰਨ ਲਈ ਡੁਪੋਂਡ ਦੀ ਫਟੇਰਾ ਪਾ ਦੇਈਏ ਜਾ ਕੋਈ ਹੋਰ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (09 Mar 2018 09:27 AM) Assigned Date (-)
Answered Date (09 Mar 2018 09:38 AM) Translated Date (-)

ਪਿਆਜ ਦੀ ਵਦੀਆ ਗਰੋਥ ਦੇ ਲਯੀ ਇਸ ਦੇ ਉੱਪਰ npk 2kg 130045 ਜਾਂ gibberellic acid @250ml ਨੂੰ 150 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ। ਇਸ ਤੋਂ ਇਲਾਵਾ ਤੁਸੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ।

ye gobi me kya problem h ?

(en)
  • 4
Posted by
hariom (9896675053)
hariom
Haryana
Panipat
Write Answer
Posted Date (09 Mar 2018 09:23 AM) Assigned Date (-)
Answered Date (09 Mar 2018 12:41 PM) Translated Date (-)

yeh fungus ke karn ho jata hai jis ke kaarn patte peele padh jaate hai. iss ki roktham ke liye 200gm ridomil gold ja headline@250ml ko 250 ltr pani mein daal kar prati acre pe spray kro.

Vegetable seed kehri company da vadia rhu g ?

(en)
Posted by
Pardeep Singh (9872553607)
Pardeep Singh
Punjab
Sangrur
Write Answer
Posted Date (09 Mar 2018 09:08 AM) Assigned Date (-)
Answered Date (09 Mar 2018 09:17 AM) Translated Date (-)

ਸਬਜ਼ੀਆਂ ਦੇ ਬੀਜਾਂ ਦੀਆਂ ਵਦੀਆਂ ਕਿਸਮਾਂ ਤੁਸੀ PAU ਜਾ ਆਪਣੇ ਇਲਾਕੇ ਦੇ KVK ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਇਸ ਤੋਂ ਇਲਾਵਾ ਤੁਸੀ UPL ਜਾਂ ਸ੍ਰੀਰਾਮ ਦੇ ਬੀਜ ਵੀ ਲੈ ਸਕਦੇ ਹੋ। ਇਹ ਵੀ ਭਰੋਸੇਯੋਗ ਕੰਪਨੀਆਂ ਹਨ

sir g ehda ki result wa te ki ki faeda esda kanak nu ?

(en)
  • 2
Posted by
Sun it singh (8146935795)
Sun it singh
Punjab
Amritsar
Write Answer
Posted Date (09 Mar 2018 09:02 AM) Assigned Date (-)
Answered Date (09 Mar 2018 09:13 AM) Translated Date (-)

ihh dono hi wdia spreha hnn..ate dona dia conpanies best hnn.. tilt peeli kungi ate kangyari di roktham kregi iss di maatra 200ml prati acre hai ate exaam tele di roktham kregi iss di maatra 80gm prati acre hai.

ravinder sir ji assi 1qntal feed tyaar karni garmiaan vaaste jis naal pashu da vadiya dood bane kehri kehri cheez te kini paiye 1qntal feed vaaste ?

(en)
Posted by
inderpal (9815474241)
inderpal
Punjab
Kapurthala
Write Answer
Posted Date (09 Mar 2018 08:50 AM) Assigned Date (-)
Answered Date (09 Mar 2018 10:35 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Answered Date (09 Mar 2018 11:52 AM) Translated Date (-)

sir a feed kine rupea kg paa jandi aa

sir iron (ferrous sulfhate) nrme vich ki km krda ki eh growth krwaunda hai ?

(en)
Posted by
Agyapal (8684974050)
Agyapal
Haryana
Fatehabad
Write Answer
Posted Date (09 Mar 2018 08:46 AM) Assigned Date (-)
Answered Date (09 Mar 2018 09:14 AM) Translated Date (-)

agyapal g iss di narme di vich koi ghat nahi aundi hai.is di jhone de vich ghaat aundi hai. ihh 1 kg prati acre goliar spray de taur te vartya janda hai. narme de vich isa di varto krn di lod nahi paindi hai.

Answered Date (09 Mar 2018 09:41 AM) Translated Date (-)

potash te zinc mix krke ta beej skde a g nrme ch

ਨਦੀਨ ਦਾ ਕੀ ਨਾਮ ਹੈ ?

(en)
  • 1
Posted by
ਪਿ੍ਤਪਾਲ ਸਿੰਘ (9781665406)
ਪਿ੍ਤਪਾਲ ਸਿੰਘ
Punjab
S.A.S. Nagar
Write Answer
Posted Date (09 Mar 2018 07:57 AM) Assigned Date (-)
Answered Date (09 Mar 2018 05:25 AM) Translated Date (-)

ihh gajar booti type da nadeen hunda hai jo ki jyadatar berseem de vich hi uggda hai.

namas kar ji-- kanak te tele lai khatti lassi di spary kr sakde ha jo ki 15 din purani Hove khati lassi. thanks ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (09 Mar 2018 07:54 AM) Assigned Date (-)
Answered Date (09 Mar 2018 08:19 AM) Translated Date (-)

tele de lyi tuc neem oil di spray kro iss di matra 1.5 ltr prati acre rakho. ih jyada wdia roktham krda hai.

Sir g mothre nu maarn vaste koi spry dsyo g. Bhindi De vich mothra bahut jyada h ?

(en)
Posted by
Pawan kumar (8571006592)
Pawan kumar
Haryana
Sirsa
Write Answer
Posted Date (09 Mar 2018 07:28 AM) Assigned Date (-)
Answered Date (09 Mar 2018 05:30 AM) Translated Date (-)

iss de upper fasal uggran ton baad koi v spray krn di sifarish nahi kiti jandi hai. iss nu godi kr ke kaddn di sifarish kiti jandi hai.

Sir ਆ ਖਾਦ ਡੀ. ਏ. ਪੀ. ਯੂਰੀਆ ਤੌਂ ਕਿਵੀ ਕੂ ਚੰਗੀ ਹੈ ਇਸ ਖਾਦ ਨੂ ਕਿਨੂੰ ਦੇ ਥਲੇ ਪਾ ਸਕਦੇ ਹਾਂ ਕੇ ?

(en)
  • 2
Posted by
gourav (7087084975)
gourav
Punjab
Fazilka
Write Answer
Posted Date (09 Mar 2018 07:27 AM) Assigned Date (-)
Answered Date (11 Mar 2018 04:43 AM) Translated Date (-)

ihh ik best bio compost enhancer hai jiss de vich different type de microorganisms, vermivas, natural potassium humate and organic amino acid mixture mile hoye hnn.. ihh bootya di growth da kam krdi hai. ihh bootya de vich wdia flowering krwaundi hai ate full diggno rokdi hai.

ਸਰ ਜੋਗਿੰਦਰ ਡੇਅਰੀ ਫਾਰਮਿੰਗ ਲਈ ਜੋ ਫਾਰਮ ਲੋਨ ਲੈਣ ਲਈ ਭਰਨਾ ਪੈਂਦਾ ਉਸ ਦੀ ਕਾਪੀ ਭੇਜੋ ?

(en)
Posted by
Ranjit Singh (9915631706)
Ranjit Singh
Punjab
Faridkot
Write Answer
Posted Date (09 Mar 2018 06:37 AM) Assigned Date (-)
Answered Date (10 Mar 2018 01:25 PM) Translated Date (-)

hnji dairy lon lai eh docoments chahide hun.

  • 5
Answered Date (10 Mar 2018 09:53 PM) Translated Date (-)

ਸਰ ਪੂਰਾ ਸਾਫ ਨਹੀਂ ਦਿਖ ਰਿਹਾ

Answered Date (10 Mar 2018 09:53 PM) Translated Date (-)

ਕੋਈ ਸਾਫ ਕਾਪੀ ਸੈਡ ਕਰੋ ਪਲੀਜ਼

2967 kanak 65 days old Vich gulli danda bahut jyada. Spray kr k asi akk chuke aa. Bss main ehi puchna chauhna b asi ohde ch hor urea pa sakde aa. Pehlan ohde ch 2.5 ਗੱਟੇ urea per acre pa chukke aa ?

(en)
Posted by
Phinder Sidhu (9464140093)
Phinder Sidhu
Punjab
Bathinda
Write Answer
Posted Date (09 Mar 2018 12:18 AM) Assigned Date (-)
Answered Date (09 Mar 2018 04:00 AM) Translated Date (-)

nahi gg tohanu usde vich hor urea paun di koi lod nahi hai jekar tuc kanak nu takdi karan bare soch rahe ho ta aghe likhia sapreha karo g....15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ