Punjab
Search
balia ane ke bad urea dalne ka fayda hai ?
(en)
nhi ji baliya ane k baad urea paun da koi fyda nhi hai ji .
ਸਰ ਕਈ ਵਾਰ ਦਵਾਈ ਤਿੰਨ ਵਾਰ ਭਰਨ ਦੇ ਬਾਅਦ ਵੀ ਗਾ ਦੀਆ ਤਾਰਾ ਸਾਫ ਨਹੀ ਆਉਦੀਆ ਕੀ ਕਾਰਨ ਆ ਜੀ ?
(en)
Rajasthan
bachedani di sfai lai tusi 200 gram suke awle 5 din regular deo. var var dwai Na bharo ji . ik var eh desi tareeka apnao
Sir ji shimla mirch ch eh ki problem a ?
(en)
iss de vich leaf curl di bimari aa gyi hai iss de upper tele wali spray kro. iss de upper tuc actara@80gm ja rogor@400ml ja bifenthrin@300ml ja malathion@400ml nu 150 leetr pani de nal mila ke prati acre te spray kro.
ਜਨਾਬ nimbu ਦੀ ਕੋਈ n49 ਵੀ ਨਸਲ ਹੈ?
(en)
Haryana
PAU ludhiana e walon koi v iho g nimbu di kisam sifarish nahi kiti jandi hai.
sir Hun ase kedi sabji beej sakde Ha ?
(en)
Punjab
App niche likhi sbjia march mai lga skte ho.. chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), bhindi (feb.-march) mai lga skte ho..
नमस्कार जी, ये जो दिन का तापमान 33 डिग्री सेल्सियस तक पहुंच गया है इससे गेहूं की फसल पर कितना नुकसान हो सकता है ?
(en)
Haryana
इसका गेहूं को कोई नुकसान नहीं है क्योंकि अब गेहूं का निसारा हो चुका है और लगभग बालियां निकल आई हैं। अब धूप से इन बालियों के दाने पक जाते हैं।
man lo main sur farm khol liya jehde sur 100 kg da aa, ona nu main tuhanu sell kruga yan fr manu delhi asam jana pauga sell krn lai sukhwinder singh grewal ji ?
(en)
sir ji kaddu laune a kehdi variety best a ?
(en)
Punjab
ਕੱਦੂ ਵਦੀਆ ਕਿਸਮਾਂ ਜਿਵੇ ਪੰਜਾਬ ਬਹਾਰ( ਇਸਦਾ ਔਸਤਨ ਝਾੜ 222q/acre ਹੁੰਦਾ ਹੈ), ਪੰਜਾਬ ਬਰਕਤ(ਔਸਤਨ ਝਾੜ 226q/acre),ਪੰਜਾਬ ਲੌਂਗ(ਔਸਤਨ ਝਾੜ 180q/acre),ਪੰਜਾਬ ਕੋਮਲ(ਔਸਤਨ ਝਾੜ 200q/acre) ਹਨ।
sir ji jerman kutti nu 4 month ho Gaye sui nu oh aje tak boli ni ?
(en)
ਹਾਜੀ ਤੁਸੀ nutrich 30 ਗੋਲੀਆ ਨੂੰ ਹਰ ਰੋਜ਼ 1 ਗੋਲੀ ਦਿੰਦੇ ਰਹੋ । ਇਸ ਨਾਲ ਹੱਲ ਹੋ ਜਾਵੇਗਾ।
sir tusi all team ਇਹ ਕਿਹ ਦਿੰਦੇ ਹੋ ਰੇਹਾ ਸਪਰੇਹਾ ਨਹੀ ਵਰਤੋ ਕਰਨੀਆ ਆਪ ਤੁਸੀ ਇਸ ਦੀ ਸਲਾਹ ਦੇ ਰਹੇ ਹੋ ਮੈ ਇਸ ਵਿਚ ਦਿਤੇ ਸਵਾਲ ਜਵਾਬ ਚ ਪੜਿਆ ਹੈ ?
(en)
Punjab
AGYAPAL JI sade mahira walon tuhnau tuhadi lod de anusaar slaah ditti jandi hai. jo farmer kise chemicals wali reh spray baare puchda hai uss nu usse trah da solution dsya janda hai. jo kisan desi trika ja organic spray de baare puchda hai tan uss nu desi dhang nal tyaar kiti spray ja desi nuksha dsya janda hai. sade walon kise v kisaan nu ihh nahi keha janda ki ohh reha spreha di varto vadh ton vadh kre ja fir uss di kheti reh spray ton bina nahi ho skdi. sade mahira walon sirf kisana de swaal da jawab ditta janda hai ate ohna nu shi slaah den di koshish kiti jandi hai. Dhanwad
hello ji kamaad bijjan velle kehdi kehdi khad pai jave te kinni pai jave daseo ji ?
(en)
Punjab
ਕਮਾਦ ਦੀ ਵਦੀਆ ਪੈਦਾਵਾਰ ਲਈ 8 ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਦੇ ਅਧਾਰ ਤੇ ਕਰੋ। ਜੇਕਰ ਮਿਟੀ ਪਰਖ ਨਹੀਂ ਕਰਵਾਈ ਤਾਂ ਦਰਮਿਆਨੀਆਂ ਜਮੀਨਾਂ ਵਿਚ ਬੀਜੜ ਕਮਾਦ ਵਾਸਤੇ 130 ਕਿਲੋ ਯੂਰੀਆ 2 ਬਰਾਬਰ ਹਿਸਿਆਂ ਵਿਚ ਵੰਡ ਕੇ ਇਕ ਹਿਸਾ ਗੰਨਾ ਜੰਮਣ ਤੋਂ ਬਾਅਦ ਪਹਿਲੇ ਪਾਣੀ ਤੋਂ ਬਾਅਦ ਅਤੇ ਬਾਕੀ ਅੱਧਾ ਹਿਸਾ ਮਈ -ਜੂਨ ਵਿਚ ਲਾਈਨਾਂ ਨਾਲ ਕੇਰਾ ਕਰੋ।
ਕਣਕ ਵੱਢਣ ਤੋਂ ਬਾਅਦ ਕਿਹਡ਼ੀ ਮੱਕੀ ਬੀਜੀ ਜਾ ਸਕਦੀ ਹੈ ਜੀ ਜੋ ਜਲਦੀ ਪੱਕ ਜਾਵੇ ਅਤੇ ਬਾਅਦ ਵਿੱਚ ਬਾਸਮਤੀ ਲੱਗ ਜਾਵੇ ਅਸੀਂ 5 ਗਾਵਾਂ ਲਈ ਆਚਾਰ ਪੌਣਾ ਹੈ ?
(en)
Maharashtra
ਕਣਕ ਤੋਂ ਬਾਅਦ ਤੁਸੀ j 1006 ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80 ਤੋਂ 90 ਦਿਨ ਵਿਚ ਤਿਆਰ ਹੋ ਜਾਂਦੀ ਹੈ।
Punjab
ਕਣਕ ਤੋਂ ਬਾਅਦ ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80 ਤੋਂ 90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਚਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਬਾਦ ਤੁਸੀ ਬਾਸਮਤੀ ਲਗਾ ਸਕਦੇ ਹੋ।
sir kanak diya jda vicho tela marn layi kehde spray kri jave ?
(en)
Maharashtra
kanak de upper actara@80gm nu 150 ltr pani de nal mila ke prati acre te spray kro. ja fir iss de upper rogor di spray kro.
sir Sade area ch mooh khur de bimari Bahut ah meriya v 2 cow Bahut tang aa ?
(en)
Punjab
hnji ehna dina vich muh khur di bohat smaseya hai. bimari de elaz nalo parhej kita jave ta thik hai. ehde hon de kae resion ho sakde hun kai var hava nal fail jandi hai, kae var ik pashu to duje pashu nu ho janda hai. so ehda treatment v pashu nu dekh ke hi kita ja sakda hai. har dist vich pashu palan department walo injection lgaye ja rahe hun. tusi apne nede de vet hospital vicho vacsin jarrur lagawao . jekar kor doctor injection lgon to mana karda hai ta tusi sanu contect kar sakde ho.
ਝੋਨੇ ਤੋ ਇਲਾਵਾ ਆਪਾ ਕਿਹੜੀ ਫਸਲ ਲਾ ਸਕਦੇ ਹਾ ਤੇ ਇਸ ਵਿਚ ਮੁਨਾਫਾ ਹੈ ਕਿਰਪਾ ਕਰਕੇ ਦਸਿਓ ਜੀ ?
(en)
Punjab
ਝੋਨੇ ਤੋਂ ਇਲਾਵਾ ਤੁਸੀ ਮੱਕੀ ,ਕਮਾਦ,ਨਰਮਾ ਲਗਾ ਸਕਦੇ ਹੋ। ਇਸ ਤੋਂ ਬਿਨਾ ਤੁਸੀ ਕੁਜ ਸਬਜ਼ੀਆਂ ਜਿਵੇਂ ਗੋਬੀ ਦੀ ਅਗੇਤੀ ਫਸਲ ,ਸਾਉਣੀ ਦੇ ਪਿਆਜ ,ਪੇਠਾ ਘੀਆ ਕੱਦੂ ਆਦਿ ਲਗਾ ਸਕਦੇ ਹੋ।
Surajmukhi nu pehla pani kine time baad launa chahida hai ?
(en)
Punjab
surajmukhi nu pehla pani bijai ton 1 mhine baad lgayea janda hai.
namas kar ji APNI kheti staff nu chetar month di vadiya hon ?
(en)
Punjab
Apko bhi shubh kamnaye.
Agar koi kisaan aawle di kheti kar reha ta asi usnu mandi nalo wad rate devange nale usde khet cho khud asi fasal le k javange Dhanwad ji ?
(en)
Punjab
Iqbal singh g apni vadhmulli jankari kisana de nal isse trah hi share krde rho ate apni kheti de nal jude rho.
Punjab
Haji sir
Sir mere hf cow a os nu chichad bohat pande ne, ma 15 din pahla tika lwaeya pr hun fir bohat jyada pa gye ne ehde lyi khass parband hai ya koi desi nukta ?
(en)
chichra di rok tham lai sabh to jruri chij hai sfaee asi jini jeada sfaee rakha ge chichrr lagan de chans one hi ghatt hon ge, baki je sfai hai ta eh ale duvale to vi tuhade pashu tak ah sakde han mande ha ke tusi apni cow de ta tikka lagva lea par ghar vich majud hor janvar jive kutta ja hor pashu jo ghar to bahar jande ne bahar to apne nal chichar vgera le ande ne so sanu ehna sabh chija da vi thean rakhna pave ga. ik desi ilaz vajo tusi pashu de dalda gee di malsh kar sakde ho eh vi kafee kargar hai.
LR allo vechna ver ye kise ne lena hove contact kr lve my number 8728040929 ?
(en)
Punjab
Tuc apni add apnikheti buy and sell de uper v pa deo. othe tuhade nal kyi kisan vechan kharidan de lyi sampark kar skde hnn.
Punjab
Ki rate aa veer
ਸ੍ਰੀ ਮਾਨ ਜੀ ਭਿੰਡੀ ਦੀ ਫਸਲ ਬਾਰੇ ਜਾਣਕਾਰੀ ਦਿਓ ਕਿੰਨਾ ਬੀਜ ਪੈਂਦਾ ਹੈ ਜੀ ਤੇ ਕਿਸ ਮਹੀਨੇ ਬਿਜਾਈ ਕੀਤੀ ਜਾਵੇ ਤੇ ਕਿੰਨਾ ਯੂਰੀਆ ਪਾਇਆ ਜਾਵੇ ਜੀ ?
(en)
Punjab
ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ।। ਇਸਦੀ ਬਿਜਾਈ ਲਈ ਇਕ ਏਕੜ ਲਈ 15 ਤੋਂ 18 ਕਿਲੋ ਅੱਧ ਫਰਵਰੀ,8-10 ਕਿਲੋ ਮਾਰਚ ਅਤੇ 4-6 ਕਿਲੋ ਜੂਨ ਜੁਲਾਈ ਵਿਚ ਬੀਜ ਦੀ ਵਰਤੋਂ ਕਾਫੀ ਹੁੰਦੀ ਹੈ। ਬਿਜਾਈ ਤੋਂ ਪਹਿਲਾਂ ਬੀਜ ਨੂੰ 24 ਘੰਟੇ ਲਈ ਪਾਣੀ ਵਿਚ ਭਿਉਣਾ ਜਰੂਰੀ ਹੈ। ਇਸਦੀ ਬਿਜਾਈ ਫਰਵਰੀ ਮਾਰਚ ਵਿਚ ਵੱਟਾ ਤੇ ਅਤੇ ਜੂਨ ਜੁਲਾਈ ਵਿਚ ਪਾਦਰੀ ਜਮੀਨ ਤੇ ਕੀਤੀ ਜਾਂਦੀ ਹੈ। ਬਿਜਾਈ ਸਮੇ ਕਾਤਰਾ ਵਿਚ ਫਾਸਲਾ 45 cm ਅਤੇ ਬੂਟਿਆਂ ਵਿਚ 15cm ਦਾ ਚਾਹੀਦਾ ਹੈ ।15 -20 ਟਨ ਗਲੀ ਸੜੀ ਰੂੜੀ ਨੂੰ ਬਿਜਾਈ ਤੋਂ ਪਹਿਲਾਂ ਜਮੀਨ ਵਿਚ ਰਲਾਉਨਾ ਚਾਹੀਦਾ ਹੈ ਅਤੇ 40 ਕਿਲੋ ਯੂਰਿਆ ਨਾਈਟ੍ਰੋਜਨ ਬਿਜਾਈ ਵੇਲੇ ਅਤੇ 40 ਕਿਲੋ ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਓ।
bai yr majj galla kardi jhaag but sutdi a , isda koi nuksaan ta nhi ?
(en)
Punjab
hnji eh koe pareshani wali gal nahi sago vadiya gal hai ji.
मई के महीने में किसकी खेती करे ?
(en)
मई महीने में आप प्याज, मिर्च, बैंगन लगा सकते हैं। इसके अलावा आप धान भी लगा सकते हैं।
Bhai g lemon grass kitho mil sakda ?
(en)
iss da beej lain lyi PAU ludhiana de nal sampark kro.
You can call me BHAI Saab and tell me requirements. 9357694482.
sir mere kol hf cow ne, fatt updown krdi rehndi aa feed v top di tyar krke pyuane aa ki reason aa ?
(en)
Rajasthan
cow di fatt updown hona usdi khurak te he hunda hai ha , tuci uss nu balance diet deo, ussnu vdya company di feed pauni suru kro , tuci uss nu feed denn da time change kro , ate ikk varr sarri feed paunn nalo feed nu 2 hisiya vich pao , bakki fatt da updown hona khudrati v hunda hai , tuci isdi khurak v change kro is nal farak paa javega...
ਦਾਣਾ ਬਣਾਉਣ ਲਈ ਚੌਲਾ ਦਾ ਛਿਲਕਾ ਵਰਤ ਸਕਦੇ ਹਾ ਜਾ ਚੌਲਾ ਦਾ ਚੂਰਾ ਵਰਤਿਆ ਜਾਵੇ ?
(en)
Rajasthan
ਦਾਣਾ ਬਣਾਉਣ ਲਈ ਚੌਲਾ ਦਾ ਚੂਰਾ ਹੀ ਵਰਤਿਆ ਜਾਵੇ ਤਾਂ ਵਧੀਆ ਰਹੇਗਾ ਜੀ ।
punjab srkaar wllo befinthrin salt band kr ditta geya a ?
(en)
Manjinder singh g kyi dwaayia iho jehia hnn jina te rok v laggi hoyi hai par kisana nu uss da result mil reha hunda hai. ate kisan uss di varto apni lod anusaar krde rehnde hnn..ihh salt private companies dwaara tyaar krya janda hai ate dwaayia tyaar kitia jandia hn...
sir ji vermi compost ki marketing ke bare me btao kha bech sakte hai detail me btao ?
(en)
Punjab
Vermicompost tyar hone k baad app use direct farmer ko bech skte ho,app social media ke jariye v advertisement krr skte ho ya fir app khaad ko nursery mai,ya fir kisi famer se contract kr skte ho jo organic farming krta ho .ya fir app kisi dukandar se baat kr skte ho k veh apki khaad ko age bechne mai help kr ske.customer ko doodiye unka vishwaaa jitiye bss koi dikkat nahi ayegi.jaise agriculture colleges main v jrrurt hoti a apke najdeek jo college hai unse sampark kijiye bht se raste hai jiss se app apni khaad ko vech skte ho.
Dear sir i am from bangalore i need INM for cabbage, bottle gourd, lady finger, onion, ridge gourd, cucumber, bitter gourd, coriander, chilli in respective of fertilizers (like dap, urea, potash) and respective of DAS like 7 DAS, 15 DAS Because its more easy to suggest farmers at what time and how many day after sowing..so i request u too please share data to my mail cropcare@criyagen.com plz thanku ?
(en)
Punjab
To get detailed study of nutrient and fertilizer on asked crops visit our Apnikheti website http://www.apnikheti.com/
namas kar ji majj da muter vi sapry waste vart sakde ha ji thanks ?
(en)
Punjab
han g tuc majj da mootar v desi nukte tyar karn vch vart skde ho g
ਲੁਧਿਆਣਾ ਮੇਲੇ ਤੇ ਗੰਨੇ ਦੇ ਬਾਰੇ ਜਾਣਕਾਰੀ ਕਿਸ ਸਾਈਡ ਤੇ ਮਿਲੇਗੀ 1 ਨੰਬਰ ਤੋ enter ਕੀਤਾ ਜਾਵੇ ਜਾ 2 ਤੋ ?
(en)
Punjab
ਇਸ ਦੇ ਲਈ ਪਹਿਲਾ ਤੁਹਾਨੂੰ ਆਪਣੇ ਨਜਦੀਕੀ Krishi Vigyan Kendra, Kheri , Sangrur Address: National Highway 71, Punjab 148001 Phone: 0161 240 1960 ਨਾਲ ਸੰਪਰਕ ਕਰਨਾ ਪਵੇਗਾ ਫਿਰ ਹੀ ਤੁਸੀਂ ਆਪਣਾ ਗੰਨਾ ਯੂਨੀਵਰਸਿਟੀ ਲਿਜਾ ਸਕਦੇ ਹੋ।
ਗਾਂ ਹਰਾ ਚਾਰਾ ਤਾ ਖਾ ਜਾਦੀ ਆ ਜੇ ਵਿੱਚ ਤੂੜੀ ਮਿਕਸ ਕਰ ਦਈਏ ਤਾ ਨਹੀ ਖਾਦੀ ਨਾ ਸੱਨੀ ਖਾਦੀ ਆ ਕੋਈ ਹੱਲ ਦੱਸੋ ਜੀ ?
(en)
Punjab
ਹਾਂਜੀ ਇਹ ਕੋਈ ਪਰੇਸਾਨੀ ਵਾਲੀ ਗੱਲ ਨਹੀਂ ਹੈ ਜੇਕਰ ਗਾਂ ਹਾਰਾ ਚਾਰਾ ਖਾਂਦੀ ਹੈ ਤਾਂ ਉਸ ਨੂੰ ਹਾਰਾ ਚਾਰਾ ਹੀ ਦੇ ਸਕਦੇ ਹੋ , ਜੇਕਰ ਤੁਸੀ ਇਸਦੇ ਲਈ ਕੁਝ ਦੇਣਾ ਚਹੁੰਦਾ ਹੋ ਤਾਂ Vitacan-liv ਦੇਣਾ ਸ਼ੁਰੂ ਕਰ ਸਕਦੇ ਹੋ , ਇਹ 1 ਲਿਟਰ ਦੀ ਪੈਕਿੰਗ ਹੁੰਦੀ ਹੀ ਇਸ ਨੂੰ 50 ਮਿਲੀ ਸਵੇਰੇ ਅਤੇ 50 ਮਿਲੀ ਸ਼ਾਮ ਨੂੰ ਦੇ ਸਕਦੇ ਹੋ
kanak de sitte adhe sukke te adhe hare kyon ne ?
(en)
Maharashtra
kanak de vich iss trah di koi smasya nahi hai. sittya de vich kalapan nahi hona chaida hai. kyuki ihh bimari hai .. adha harapan siitte pakkan di nishani hnn.. sittya de vich koi hor problem nahi hai
ਮੱਕੀ ਦੀ ਬਿਜਾਈ ਡਰੀਲ ਨਾਲ ਹੋ ਸਕਦੀ ਹੈ ਕਿਵੇ ਅਤੇ ਵੱਧ ਵਜਨ ਲਈ ਬੀਜ ਅਤੇ ਵਿਧੀ ਬੀਜਈ ਕਣਕ ਵੱਡ ਕੇ ਕਰਨੀ ਹੈ ?
(en)
Maharashtra
ਹਾਂ, ਜੀ ਮੱਕੀ ਦੀ ਬਿਜਾਈ ਡਰਿੱਲ ਨਾਲ ਵੀ ਹੋ ਸਕਦੀ ਹੈI ਇਸ ਦਾ ਬੀਜ 7 kg ਪ੍ਰਤੀ ਏਕੜ ਪੈਂਦਾ ਹੈ I
Ludhiana university mela kis din lguga ?
(en)
Punjab
Ludhiane university de vich kisan mela 23-24 march da hai.
sir meri jamen dakar bhuut hai uthe pani bhhut khadd jnda , uthe kehra sjhone da bejj bijiya jave jo jyada pani jhall ske ?
(en)
Haryana
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Punjab Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I
Sir j mogi bejan to 60 dina hai pak dia j pungarn to bad 60 din h daso ji ?
(en)
Haryana
koi v fasal jdo beeji jandi hai tan uss da khet de vich bijayi wale din ton smaa ginya janda hai. ihh kul pakkan de lyi 60 din laindi hai.
muchal 1401 da beej chaida best quality da kitho milu kisaan mele to ya ludhiana to ya kise aam dukaan to ?
(en)
Punjab
iss da beej tuc kise distributor ton lai skde ho. iss da beej kisan mele de vich shyad hi uplabdh howe.
ਗੰਨੇ ਵਿਚ ਕਖ( ਕਵਾੜ ) ਲੲੀ ਦਵਾੲੀ ਦਸੋ ਜੀ ?
(en)
Maharashtra
ਗੰਨੇ ਦੇ ਵਿਚ ਨਦੀਨਾਂ ਦੀ ਰੋਕਥਾਮ ਗੋਡੀ ਕਰ ਕੇ ਹੀ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈI ਇਸ ਦੇ ਵਿਚ ਡੀਲੇ ਦੀ ਰੋਕਥਾਮ ਦੇ ਲਈ ਤੁਸੀ sempra @35gram ਅਤੇ coron @500gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ I
sir 6129 ਝੋਨੇ ਦਾ ਝਾੜ ਕਿੰਨਾ ਹੈ ਤੇ ਪੱਕਣ ਵਿੱਚ ਕਿੰਨਾ ਟਾਈਮ ਲੈਦੀ ਹੈ ਤੇ ਇਸ ਦਾ ਬੀਜ ਲੁਧਿਆਣੇ ਵਾਲੇ ਮੇਲੇ ਤੋ ਮਿਲ ਜਾਵੇਗਾ ?
(en)
Maharashtra
iss da beej tuc BAYER de distributor ton lai skde ho. ihh kisam 115-120 dina de vich pakk jandi hai. iss da beej tuhanu othe laggi stall ton nahi milega. iss da beej tuhanu local market ton hi laina pwega.
ਸੂਰ ਫਾਰਮ ਸੈਡ ਕਿਸ ਤਰ੍ਹਾਂ ਬਣਾਇਆ ਜਾਵੇ ਜੀ 5+1 ਲਈ ?
(en)
Sir kanak te tele di roktham lyi kehdi spray kiti jawe kuj dukandar 2 spray mix kar ke karan nu kehnde ne koi 1spray dso jo long time asar rakhe ?
(en)
tele de lyi kanak de upper ik hi spray kafi rhegi. kanak de upper tele di roktham de lyi actara@80gm ja bifenthrin@300ml nu 150 ltr pani de nal mila ke prati acre te spray kr skde ho. iss ton ilaava tuc 400ml rogor nu di v spray kr skde ho. jehdia v dukaandar ne tuhanu 2 spreha krn nu keha hai kirpa kr ke sanu ihna di photo jrur bhejo tan jo tuhanu iss de baare hor jankari ditti ja ske.
Sir mai pind nimwala, haryana da wasi a te Sir asi adda kila haldi da lona hai te iss bare sanu dso ki eh kihde month ch lagdi hai te kinni gehrai ch lagdi hai te khaad te pesticide kihdi di warto hundi hai Please dso jii ?
(en)
Punjab
iss di bijaayi april de vich kiti jandi hai ate iss da beej 6-8 qtl prati acre painda hai. iss di bijaayi hath nal haldi dian fingers nu v lgaa skde ho ate alooa wali machine nak v iss di bijaayi kiti ja skdi hai. iss da jhaad 100-110 qtl prati acre nikal aunda hai. iss di hor vadheri jankari de lyi tuc iss no. te call kr skde ho....9463226244 gurdial singh
Punjab
jaman shakti vdan de lai isnu 12 to 24 ghante lai pani vich dob k beezo seyadAn vichkar fansla 30 cm ate butee to butte vich 20 cm rakho g
ਗੱਭਣ ਬੱਕਰੀ ਕਿੰਨੀ ਦੇਰ ਬਾਦ ਸੁੰਦੀ ਹੈ ?
(en)
Punjab
ਬੱਕਰੀਆਂ ਦਾ ਗਰਭਕਾਲ ਦਾ ਸਮਾਂ 145-155 ਦਿਨਾਂ ਦਾ ਹੁੰਦਾ ਹੈ।
Punjab
6 ਮਹੀਨੇ ਬਾਅਦ
Dr sahab krele te stomp kr sakde a ?
(en)
Bijayi ton baad jdo vela ugg jan tan iss de upper tuc stomp di spray nahi kr skde ho. Stomp di spray khali khet de vich kiti jandi hai ...jdo fasal beejan ton pehla khet nu tyaar kita janda hai. iss di spray bijayi ton 1 din pehla kro ja beejayi krn de baad 2 din de ander ander iss di spray kro. iss di spray sme beej pungrya nahi hona chaida hai.
karele ki buaai ?
(en)
iss ki buaayi february-march aur june july ke mahine mein ki jati hai.
Sir g, karela te grass wali koi spray hay ?
(en)
karele di bijayi ton pehla tuc khaali khet de vich stomp di spray kr skde ho ja fir bijayi ton baad 2 din de ander ander iss di spray krdeo.
ਗਾਂ ਦਾ ਲਹੂ ਮੁਤਣਾ ?
(en)
Punjab
ਇਸਦੇ ਬਹੁਤ ਸਾਰੇ ਕਾਰਨ ਹੋ ਸਕਦੇ ਹੈ ਇਸ ਨੂੰ ਤੁਸੀ ਚੰਗੇ ਡਾਕਟਰ ਤੋਂ ਚੈੱਕ ਕਰਵਾਓ ਇਸਦਾ ਬੁਖਾਰ ਵੀ ਚੈੱਕ ਕਰਵਾਓ ਇਸਦਾ ਵਧਿਆ ਇਲਾਜ ਇਸਦੀ ਹਾਲਤ ਦੇਖਕੇ ਹੀ ਕੀਤਾ ਜਾ ਸਕਦਾ ਹੈ
April may wich desi bajra kehri kism vdia rahuga g majha lai ?
(en)
Maharashtra
iss di bijayi march ton shuru ho jandi hai ... iss dia ihh kisma hnn jiwe ki PHFB 1, PCB 164, FBC 16...
sir murgi ke rog like ranikhet or other desiges k treatment btao in hindi or Punjabi sepicaly ranikhet ?
(en)
Punjab
पोल्ट्री फार्म के धंधे में एक ऐसी विषाणू और छूत की बीमारी है इस बीमारी का नाम है रानीखेत। ये बीमारी केवल पोल्ट्री में ही नहीं बल्कि बतखों, कबूतरों और पंछियों में भी पायी जाती है। यह बीमारी चूज़ों का एक छूत रोग है, जो की हवा, पानी और फीड के जरिये फ़ैल जाता है। पूरी तरह बीमारी फ़ैल जाने के बाद इसका कोई इलाज नहीं है। क्या होते हैं बीमारी के लक्ष्ण: अचानक मौत, उदासी, भूख न लगना और पतली बींठ करना कीटाणुओं को बढ़ने से रोकने के लिए एंटीबायोटिक दी जा सकती हैं। बीमारी के लक्ष्ण पता चलने पर तुरंत बीमारी वाले चूज़ों को अलग जगह पर रखें। पोल्ट्री फार्म के अंदर आवाजाही कम रखें, यदि किसी को जाना भी है तो दरवाजे पर कली बिछा दें, उस पर पैर रखकर ही कोई अंदर आये। जो भी चूज़ा यां मुर्गी इस बीमारी से मर जाए उसे दबा देना चाहिए यां आग लगाकर नष्ट कर देना चाहिए। • सबसे जरूरी टीकाकरण है। समय- समय पर टीकाकरण आवश्यक है जैसे पहले 3 से 7 दिन तक के चूज़ों का टीकाकरण फिर दूसरा टीकाकरण 28 दिनों बाद फिर साल में 3 बार टीकाकरण करवाते रहें। रोग की शुरुआत में "रानीखेत ऍफ़ वन" वैक्सीन दी जाये तो 24 घंटों में सुधार हो सकता है।
ਸੁੱਕੇ ਖੇਤ ਵਿੱਚ ਭਿੰਡੀ, ਕੱਦੂ, ਤੋਰੀ,ਕੇਰਲਾ ਲਾ ਸਕਦੇ ਜੀ ?
(en)
Punjab
Han g tuc iss di dijaayi sukke khet de vich kr skde ho par iss ton baad iss nu paani lgauna pwega.
ਹਾਂ ਜੀ ਲਾ ਸਕਦੇ ਪਰ ਉੱਗੇਗੀ ਪਾਣੀ ਲਾਇਆ ਹੀ
sir g cow nu 10 month lga 1st sua aje cow jor mardi a te pishab v ghtt krdi a kuj dso is bare ?
(en)
Punjab
tuci cow nu guur di sakar deni suru kro , tuci 200 gram sakar nu ratt bhar pani vich bhigo k fir uss vich 4 rass wala nibbu nichod k deo , iss nu tuci lgatar 5 din tak dinde reho , iss nal thekk ho javega...
PR 127 da jhad kena ha ?
(en)
iss da jhaad 30 qtl prati acre hai ate ihh kisam pakkan de lyi 137 din laindi hai.
sir sadiya gaav lissiya bohat hun , chara vagera sahi khandiya hun te blood v test karvaya sab kuj sahi aaya hai. par lisiya bohat hun koe hall daso ji ?
(en)
Rajasthan
tuci unna di khurak da puura dyan rakho , una nu ghar di bnai feed pao tan jyada vdya hai , feed denn da trika v change kro , ekk varr sarri feed paun nalo tuci feed nu 2 hisiya vich pa sakde ho, atte spraya wala chara ghatt pao , inna nu tuci organic chara dena suru kro ate unna de her 3 mahina badd deworming krwao..
sir main fish farming karna chonda. ki eh laheband haa. ek ekad start Karn te kinna kharcha aunda. kinni subsidy mildi. training ludiana to kado le sakde. Mera area Nawanshar hai ?
(en)
sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
isda ki hal ha ?
(en)
Punjab
amandeep g iss de vich soondi jrur check kro. jekar iss de vich sondi da hamla hai tan iss di roktham de lyi 800ml quinalphos nu 150 ltr pani de nal mila ke prati acre te spray kro.
kanak nu na ta pili kungi ha te na hi tela par kite kite sita brown ho gaya ha ki kita jawe kheat de bahar bahr di side saprye kar diti jawe ja pure khat ch pani v laga ha ?
(en)
jekar sitte de daane kale ho rhe hnn tan iss de upper 200ml tilt ja 200ml bumper ja 200ml folicur nu 150 ltr pani de nal mila ke prati acre te spray kro. ikk vaar sittya di photo jrur bhejo tan jo dekh k hor clear jankari ditti ja ske.
sir g 5 mahine di gabhn majj lai kehdi feed diti jave jis naal osdi sehat vadia rahe and doodh jyada dawe koi feed formula dasso and os nu hor ki kuj dita jawe ?
(en)
Rajasthan
ਤੁਸੀ ਹੇਠਾ ਦੱਸੀ ਫੀਡ ਦੇ ਨਾਲ 1kg ਦਲੀਆ ਅਤੇ 1 ਪੇਸੀ ਗੁੜ ਤੇ 250 ਗ੍ਰਾਮ ਡਾਲਡਾ ਘਿਓ ਨੂੰ ਮਿਕਸ ਕਰਕੇ ਖਵਾਉਦੇ ਰਹੋ । ਸੂਣ ਤੋਂ ਇੱਕ ਮਹੀਨਾ ਕੈਲਸੀਅਮ ਦੇਣਾ ਬੰਦ ਕਰ ਦਿਓ । ਪਾਕਿਸਤਾਨੀ ਨਮਕ ਖੁਰਲੀ ਵਿੱਚ ਹਮੇਸ਼ਾ ਰੱਖੋ ਤੇ 250 ਗ੍ਰਾਮ ਮੋਰਿੰਗਾ ( ਸੁਹਾਜਣਾ) ਦੇ ਪੱਤੇ ਹਰ ਰੋਜ਼ ਖਵਾਓ ।ਤੁਸੀ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ (ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Mela konsi tarikh Ka Hai ?
(en)
Punjab
aap kaha ke mele ke bare me poosh rahe ho. agar aap delhi ke mele ke bare me poosh rahe ho to to woh 16,17,18 march ko icar delhi me ho raha hai.
sir waste decompser amritsar vich ketho mil skda aa ?
(en)
ihh ik 20 rs. di sheeshi aundi hai jo ki tuc kise v pesticides wali shop ton lai skde ho.