Manage Expert Answers

Search

Total Count :- 258604

talab di lambai ਚੜਾਈ ਡੂੰਗਾਈ kini honi chida ha sir . fish farmer lai .kiniea fishies ton km suru kr skde aa. kine time bad munafa den lgg jndiea yn fr kine time bad sell hundiea hai ?

(en)
Posted by
agyapal singh gill (9646201947)
agyapal singh gill
Punjab
Muktsar
Write Answer
Posted Date (15 Mar 2018 10:06 AM) Assigned Date (-)
Answered Date (15 Mar 2018 06:50 AM) Translated Date (15 Mar 2022 10:24 AM)

fish farming de lyi talab di dungai 5 fut tak honi chahidi hai, talab de kinariya vich 110 -120° tak dhlann honi chahidi hai , isdi putai tuci kisi chnge mahine expert to krwao. jekar tusi 1 acre vich shuru karo ta thik hai te ik acre vich 5000 bacha paleya ja sakda hai. ek bache da rate 10 pesa hunda hai. eh bache shadan to 8 month baad jado ehna da weight 800-900 gram ho jave ta tusi vech sakde ho.

ਸ੍ਰੀ ਮਾਨ ਜੀ ਬੇਨਤੀ ਹੈ ਕਿ ਸਾਡੀਆਂ ਦੋ ਗਾਵਾਂ ਦੇ ਥਣਾਂ ਤੇ ਦਾਣੇ ਜਿਹੇ ਬਣ ਰਹੇ ਹਨ ਇਹ ਕਿਹੜੀ ਬੀਮਾਰੀ ਐ ਤੇ ਇਸਦਾ ਕੀ ਇਲਾਜ ਹੈ। ਗਾਵਾਂ ਦੇ ਥਣਾਂ ਦੀ ਫੋਟੋ ਵੀ ਭੇਜ ਰਿਹਾ ਹਾਂ। ਕਿ੍ਪਾ ਕਰਕੇ ਪੂਰੀ ਜਾਣਕਾਰੀ ਦਿਓ ਜੀ। ਧੰਨਵਾਦ ?

(en)
  • 3
Posted by
Satish Haripur (9781076310)
Satish Haripur
Punjab
Rupnagar
Write Answer
Posted Date (15 Mar 2018 09:32 AM) Assigned Date (-)
Answered Date (15 Mar 2018 01:52 PM) Translated Date (15 Mar 2022 10:25 AM)

ਤੁਸੀ ਗਾਵਾ ਦੇ ਥਣਾਂ ਲਈ udder pox ਅਤੇ skinovet ਨਾਮ ਦੀਆ ਹੋਮਿਓਪੈਥਿਕ ਦਵਾਈਆਂ ਨੂੰ ਦੇਣਾ ਸ਼ੁਰੂ ਕਰੋ ਇਨ੍ਹਾਂ ਦੀਆ 20 ਬੂੰਦਾਂ ਰੋਟੀ ਦੇ ਟੁਕੜੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਨ੍ਹਾਂ ਦਵਾਈਆਂ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਨ੍ਹਾਂ ਦਵਾਈਆਂ ਨੂੰ ਦੇਣੇ ਵਿਚ ਅੱਧੇ ਅੱਧੇ ਘੰਟੇ ਦਾ ਫਰਕ ਰੱਖੋ.

ਸਰ, ਅੱਜ ਤੋਂ ਲਗਭਗ 8 ਸਾਲ ਪਹਿਲਾਂ ਕੰਪ.ਕਰਾਹਾ ਲਵਾਇਆ ਸੀ ਉਸ ਵਾਹਣ ਵਿਚੋ ਕੋਈ ਮਿਟੀ ਦੀ ਟਰਾਲੀ ਭਰਕੇ ਲੈਗਿਆ ਸੀ ਉਹ ਥਾਂ ਅੱਜ ਤੱਕ ਸੈਟ ਨਹੀ ਆਇਆ ਕਣਕ ਵੀ ਹੋਕੇ ਮਰ ਜਾਂਦੀ ਹੈ 1121 ਵੀ ਉਨੇ ਥਾਂ ਵਿੱਚ ਮਾੜੀਰਹਿ ਜਾਂਦੀ ਹੈ ਗੱਲ ਸਾਡੀ ਸਮਝ ਤੋਂ ਬਾਹਰ ਹੈ ਜੀ ?

(en)
Posted by
parmjit singh (9417556255)
parmjit singh
Punjab
Fazilka
Write Answer
Posted Date (15 Mar 2018 08:56 AM) Assigned Date (-)
Answered Date (15 Mar 2018 04:41 AM) Translated Date (15 Mar 2022 10:25 AM)

ਜਿਸ ਜਗਾਹ ਦੇ ਵਿੱਚੋ ਮਿੱਟੀ ਚੱਕੀ ਗਈ ਹੈ ਉਸ ਦੇ ਨੀਚੇ ਵਾਲੀ ਪਰਤ ਮਾੜੀ ਮਿੱਟੀ ਦੀ ਹੋ ਸਕਦੀ ਹੈ ਜੋ ਕਿ ਹੁਣ ਉੱਪਰ ਆ ਗਈ ਹੈI ਇਸ ਦਾ ਇੱਕੋ ਹੱਲ ਹੈ ਇਸ ਜਮੀਨ ਦੇ ਵਿਚ ਪਲੌਹ ਹਲ ਮਾਰ ਦਿਓ I ਇਸ ਨਾਲ ਮਿੱਟੀ ਦਾ ਡੁੰਗਾਈ ਤਕ ਅਦਲ ਬਦਲ ਹੋ ਜਾਵੇਗਾ ਜਾ ਉਸ ਜਗਾਹ ਦਾ ਮਿੱਟੀ ਦਾ ਟੈਸਟ ਕਰਵਾ ਲਓI

ਮੱਝਾ ਵਾਸਤੇ ਚੰਗੀ ਨਸਲ ਦੇ ਟੀਕੇ ਲੈਣੇ ਏ ਕਿਥੋ ਲਈਏ ਅਤੇ ਕਿੰਨੇ ਦਾ ਇਕ ਸੀਮਨ ਰਿਕਾਰਡ ਵਾਲੇ ਹੋਣ ?

(en)
Posted by
9233 (9717579133)
9233
Punjab
Muktsar
Write Answer
Posted Date (15 Mar 2018 08:30 AM) Assigned Date (-)
Answered Date (16 Mar 2018 06:09 AM) Translated Date (-)

best results nddb da center hai rohtak vich . rohtak seman station to lai sakde ho.tusi 81999 98524 te doctor sanjeev nal sampark kar sakde ho.

16 Mar 2018

ਮਿਹਰਬਾਨੀ ਜੀ

ਜੇ ਅਪਰੈਲ ਦੇ ਵਿੱਚ ਲਿਮਟ ਭਰ ਕੇ ਜਮੀਨ ਫੱਕ ਕਰਾ ਲਈ ਜਾਵੇ ਕੀ ਫੇਰ ਵੀ 2ਲੱਖ ਕਰਜਾ ਮੁਆਫ ਹੋਉਗਾ, ਕੋਈ ਹੈ ਜਾਣਕਾਰੀ ਕਿਸੇ ਵੀਰ ਨੂੰ ਤਾ ਦੱਸਿੳੋ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (15 Mar 2018 08:25 AM) Assigned Date (-)

sir leaf yellow ho rhe ne koi ilaz dso ?

(en)
  • 1
Posted by
rajvir singh (9501212193)
rajvir singh
Punjab
Mansa
Write Answer
Posted Date (15 Mar 2018 08:22 AM) Assigned Date (-)
Answered Date (20 Mar 2018 11:29 AM) Translated Date (15 Mar 2022 10:25 AM)

Iss de vich zinc di kami aa rhi hai. iss de upper 3gm zinc sulphait nu prati 1 ltr pani de nal mila ke paudya te spray kro.

Sir lasun de upro Pate suk rahe ne koi ilaj daso ?

(en)
Posted by
Baljinder Singh (9814075201)
Baljinder Singh
Punjab
Shahid Bhagat Singh Nagar
Write Answer
Posted Date (15 Mar 2018 08:14 AM) Assigned Date (-)
Answered Date (15 Mar 2018 04:59 AM) Translated Date (15 Mar 2022 10:25 AM)

Jekar lasan de patte sirrya ton mach rhe hnn ate neeche nu sukk rhe hnn tan iss di roktham de lyi M-45@400gm ja blue copper oxychloride nu 150 ltr pani de nal mila ke prati acre te spray kro.

sir ji apni murrah jhothi doosre vari sunni aa osnu balance diet de naal kehra kehra liquied daiye jis naal osdi vadiya bilt dikhe ?

(en)
Posted by
inderpal (9815474241)
inderpal
Punjab
Kapurthala
Write Answer
Posted Date (15 Mar 2018 08:13 AM) Assigned Date (-)
Answered Date (15 Mar 2018 01:55 PM) Translated Date (15 Mar 2022 10:25 AM)

hngi tuci uss nu balnce diet dinde reho atte isde nal tuci vitam-h liqued 10 ml dena suru kro , isde nal tuci tuci Zulip powder v de sakde ho, ehh Tinta farma company da product hai , is nu denn da trika box te likhia hunda hai ...

Answered Date (16 Mar 2018 06:05 AM) Translated Date (15 Mar 2022 10:25 AM)

sir zulip powder kis vaaste aa

ਸਰ ਮੇਰੇ ਕੋਲ ੲਿਕ ਗਾਂ ਹੈ ਹਾਲੇ 6ਮਹੀਨੇ ਦੀ ਗੱਬਣ ਹੈ ਓੁਹ ਕਾਫੀ ਪਿਛਾ ਮਾਰਦੀ ਹੈ ਮੇਹਰਬਾਨੀ ਕਰਕੇ ਕੋੲੀ ੲਿਲਾਜ ਦੱਸੌ ?

(en)
Posted by
harjinder singh (9878091420)
harjinder singh
Punjab
Amritsar
Write Answer
Posted Date (15 Mar 2018 08:08 AM) Assigned Date (-)
Answered Date (15 Mar 2018 03:12 PM) Translated Date (15 Mar 2022 10:25 AM)

ਤੁਸੀ ਉਸਦਾ ਪਿੱਛਾ ਉਚਾ ਕਰਕੇ ਰੱਖੋ ਇਸਦੇ ਨਾਲ ਤੁਸੀ ਇਸ ਨੂੰ prolaptone ਨਾਮ ਦੀ ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆ 20 ਬੂੰਦਾਂ ਰੋਟੀ ਦੇ ਹਿਸੇ ਤੇ ਰੱਖਕੇ ਦੇਣੀ ਸ਼ੁਰੂ ਕਰੋ ਇਸ ਦਵਾਈ ਨੂੰ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਜਾ ਚਾਰਾ ਪਾਉਣ ਤੋਂ 2 ਘੰਟਿਆਂ ਬਾਅਦ ਦੇ ਸਕਦੇ ਹੋ ਇਸਦੇ ਨਾਲ ਹੀ ਬੂੰਦਾਂ ਦੇਣ ਤੋਂ 10 ਮਿੰਟ ਪਹਿਲਾ ਤੁਸੀ prolaptone ਦੀ 1 ਗੋਲੀ ਦੇਣੀ ਹੈ ਇਹ ਦੋਨੋ ਦਵਾਇਆ ਇਕਠੀਆ ਹੁੰਦੀਆਂ ਹੈ , ਤੁਸੀ ਇਨ੍ਹਾਂ ਦਵਾਈ ਨੂੰ ਸੂਣ ਤੋਂ 7 ਦਿਨ ਬਾਅਦ ਤਕ ਦਿੰਦੇ ਰਹੋ .

Veer ji me kal apni kutti lagwa li hai hun Agee kehri gal da dhiyan rakhna hsi tika kdo te kehra lgauna hsi plzzz dso (rood weelar) ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (15 Mar 2018 08:03 AM) Assigned Date (-)
Answered Date (17 Mar 2018 01:31 PM) Translated Date (15 Mar 2022 10:23 AM)

tuci kutti de lgwan to 1 mahine badd seven-in-one da injection lgwa, iss injection nal bimari hon to bacha rehnda hai, atte isnu hun to he Nutrich dwai deya goliya denia suru kro , isdi rojana ek goli deo ate lgatar 2 mahina tak dinde reho..

Answered Date (15 Mar 2018 08:17 AM) Translated Date (15 Mar 2022 10:23 AM)

y g rottweiler hunda jdo 45din ho Jan panacure d, warming kro

ਜਨਾਬ। nimbu ਦਾ ਬਾਗ ਲੱਗਿਆ ਹੋਇਆ ਹੈ ਬੂਟਿਆਂ ਦੀ ਔਸਤਨ ਉਚਾਈ 1.50 ਤੋਂ 3 ਫੁੱਟ ਹੈ ਕੀ ਇਸ ਵਿੱਚ ਡੰਗਰਾਂ ਵਾਸਤੇ ਹਾਰਾ ਚਾਰਾ ਬੀਜ਼ ਸਕਦੇ ਹਾਂ ਜਿਵੇ ਗਿਨੀ ਗਾਹ ?

(en)
Posted by
sukhjeet singh (8054330070)
sukhjeet singh
Punjab
Fatehgarh Sahib
Write Answer
Posted Date (15 Mar 2018 07:44 AM) Assigned Date (-)
Answered Date (15 Mar 2018 04:57 AM) Translated Date (15 Mar 2022 10:23 AM)

ਸੁਖਜੀਤ ਸਿੰਘ ਜੀ ਤੁਹਾਡੇ ਸਵਾਲ ਦਾ ਉੱਤਰ ਪਹਿਲਾ ਵੀ ਦਿੱਤਾ ਗਿਆ ਹੈI ਇਸ ਦੀ ਜਾਣਕਰੀ ਦੇ ਲਈ ਇਸ ਫੋਟੋ ਦੇ ਵਿੱਚੋ ਜਾਣਕਾਰੀ ਚੈੱਕ ਕਰੋI

  • 1

ਵਾਈ ਜੀ ਜੀਵ ਅੰਮ੍ਰਿਤ ਨੂੰ ਸਿੱਧਾ ਜੜ੍ਹ ਵਿੱਚ ਪਾ ਸਕਦੇ ਹਾਂ ਜਿਵੇਂ ਕਿ ਮਿਰਚਾਂ ਪਤਾਉ ਕੱਦੂ ਘਰ ਵਿਚ ਵਾੜੀ ਹੈ ?

(en)
Posted by
ਗੁਰਪ੍ਰੀਤ ਸਿੰਘ (9814174318)
ਗੁਰਪ੍ਰੀਤ ਸਿੰਘ
Punjab
Ludhiana
Write Answer
Posted Date (15 Mar 2018 07:06 AM) Assigned Date (-)
Answered Date (15 Mar 2018 07:35 AM) Translated Date (-)

tuc iss nu paani de vich ghol lao ate jdo paani dinde ho odo iss pani de vich ghule hoye jeev amrit nu jdaa de vich paa deo. jekar khet de vich pauba howe tan drum nu khaal di vatt te rakh k tooti khol deo. iss nal ihh paani nal ghul ke saare khet de vich chla janda hai.

Answered Date (15 Mar 2018 07:16 AM) Translated Date (-)

ਹਾਜੀ

ਸਰ ਜੀ ਗਿੰਨੀ ਘਾਹ ਬਾਰੇ ਜਾਣਕਾਰੀ ਦੱਸੋ ਜੀ ?

(en)
Posted by
Gurpal Singh (8283869327)
Gurpal Singh
Punjab
Patiala
Write Answer
Posted Date (15 Mar 2018 07:00 AM) Assigned Date (-)
Answered Date (15 Mar 2018 07:28 AM) Translated Date (15 Mar 2022 10:23 AM)

ਗਿਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ। ਇਸਦੀਆਂ ਵਦੀਆ ਕਿਸਮਾਂ ਜਿਵੇ ਗਿਨੀ ਘਾਹ 518 ਅਤੇ ਗਿਨੀ ਘਾਹ 101 ਹੈ। ਇਸਦਾ 6-8 ਕਿਲੋ ਬੀਜ ਪ੍ਰਤੀ ਏਕੜ 25cm ਵਿੱਥ ਤੇ ਸਿਆੜਾ ਵਿਚ ਕੇਰੇ ਨਾਲ ਬੀਜਿਆਂ ਜਾਂਦਾ ਹੈ। ਇਸਦੇ ਬੀਜ ਦਾ ਛਿੱਟਾ ਵੀ ਦਿੱਤਾ ਜਾ ਸਕਦਾ ਹੈ ਬਿਜਾਈ ਪਿੱਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਓ ਅਤੇ ਫਿਰ ਪਾਣੀ ਲਗਾ ਦਇਓ।

Answered Date (15 Mar 2018 07:35 AM) Translated Date (15 Mar 2022 10:23 AM)

ਧੰਨਵਾਦ ਜੀ

sir ji American gaa di fat and snf vdaun lyi koi ghrelu dwaai dso ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (15 Mar 2018 06:24 AM) Assigned Date (-)
Answered Date (15 Mar 2018 07:33 AM) Translated Date (15 Mar 2022 10:23 AM)

hnji jekar desi tareeke nal fat vdoni hai ta feed vich desi kpah de vdeve ya fir saro di khal thodi jeyada varto te nal tusi virbac company da fatplus powder dena shuru karo . snf de lai feed vich guar churi di matra jeyada deo.

sir g Sade kol ik cow ha oo jithe pishaab krdi ha othe rojj chittA chita ( white) colour vrga jmm janda itta CH o kyo koi hall hai ta dsso ?

(en)
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (15 Mar 2018 12:28 AM) Assigned Date (-)
Answered Date (15 Mar 2018 08:13 AM) Translated Date (-)

jekar peshab karde same thik hunda hai te baad vich itta te jam janda hai ta koe paresheni wali gal nahi hai. eh normal hai .

hybird jhone di kehri varity ok rahugi pani nahri e jhar v wad howe bimari v koi na howe te digan wala na howe 6444 dig janda e

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (14 Mar 2018 10:28 PM) Assigned Date (-)
Answered Date (14 Mar 2018 10:43 PM) Translated Date (15 Mar 2022 10:23 AM)

tuc signet company de beej lgaa skde ho jiwe ki raja 44 ,raja 45, 5050, 5005, 5051, 5455 etc. ihna da jhaad v wdia hai ate ihna nu bimaari v ghat paindi hai.

Answered Date (15 Mar 2018 06:48 AM) Translated Date (15 Mar 2022 10:23 AM)

Ena de pakam da sma kina g kina Tym lag janda.

Sat Shri Akal Sare Experts Nu, M eh puchna chaunda Ki grmia de wich Gerbera Flowers di farming kr skdya ji bina poly house to open wich ji Nd M flower di farming krna chaunda Menu plz menu eh dso b m kehre kehre flower lga skda grmia ch te isde seeds kitho mil skde ne ?

(en)
Posted by
Amandeep Singh (9501238840)
Amandeep Singh
Punjab
Patiala
Write Answer
Posted Date (14 Mar 2018 09:50 PM) Assigned Date (-)
Answered Date (15 Mar 2018 05:06 AM) Translated Date (-)

jekr tusi gerbera di kheti polyhouse vich kroge tan is ton vdh jhaad milega... grmiyaan vich gerbera, rose, tuberose (rajnigandha), jasmine di kheti tusi kr skde hon...

ਭਾਜੀ ਅਗਨੀ ਅਸਤਰ ਬਣਾਉਣ ਦੀ ਵਿਧੀ ਕੀ ਹੈ ਅਤੇ ਇਹ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਅਤੇ ਕਿਵੇਂ ਵਰਤਣਾ ਹੁੰਦਾ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (14 Mar 2018 09:29 PM) Assigned Date (-)
Answered Date (14 Mar 2018 11:17 PM) Translated Date (-)

Agni astar  Stem borer nd pod borer nu khatam karan lai vartea janda hai g 10 ltr desi gaa da mootr laoo us vch 3 killo tikhi hari mirch kut k pao fr pona kiloo lassan ghut k pao fr 5 killo kodi neem de patte ghut k pao fr es sab nu kise lakad de nal changi tra ghol lavo fr isnu 4 var ubali dvao fr 48 ghntea lai thanda hon de lai rakh deo...fer kise change bhande vch sambal k rakh lavo...fr 100 ltr pani vch 2 to 2.5 ltr mila k fasal te shidka kr skde ho g.

14 Mar 2018

es da ki faidya howega ji

eh jeeri de vich jo vaddiya sundia hundia g jive gob di sundi vagaira ohna nu marda hai g

Answered Date (14 Mar 2018 11:36 PM) Translated Date (-)

thx

ਸਰ ਜੀ ਟਰੈਕਟਰ 735 ਪੁਰਾਣਾ ਮਾਡਲ 1987 ਰੋਟਾਵੇਟਰ ਕਿੰਨੇ ਫਿੱਟ ਦਾ ਹੋਣਾ ਚਾਹੀਦਾ ਹੈ ਜੀ ਜੋਕਿ ਸਹੀ ਢੰਗ ਨਾਲ ਕੰਮ ਕਰੇ ?

(en)
Posted by
harpreet singh (9417115649)
harpreet singh
Punjab
Ferozpur
Write Answer
Posted Date (14 Mar 2018 09:02 PM) Assigned Date (-)
Answered Date (14 Mar 2018 09:31 PM) Translated Date (-)

Nahi g ihh purana model hai. iss model de tractor double clutch de vich v nahi aunde c. roatvator khichn da lyi tractor da double clutch hona v jruri hai. jo iss de hun nwe model aye hnn ohh double clutch hnn ate ihh model 6-7ft wala rotavator khich lainde hnn.

sir mere kol vasai ha 4month de feed da formula daso/sar cow de fat bhut ghat a rhe ha ?

(en)
Posted by
Shamsher singh (8727943908)
Shamsher singh
Punjab
Amritsar
Write Answer
Posted Date (14 Mar 2018 08:54 PM) Assigned Date (-)
Answered Date (16 Mar 2018 11:31 AM) Translated Date (-)

ਫੀਡ ਤਿਆਰ ਕਰਨ ਲਈ ਜਰੂਰੀ ਸਮੱਗਰੀ ਜਿਵੇ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ। ਇਸਦੇ ਨਾਲ ਤੁਸੀ Fattplus powder 30 - 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Veer je murah nasal de majh 6 month gaban hai te hun 5 kg milk de rahi hai Majh de change milk te sehat layi ke dena chahida hai ?

(en)
Posted by
Sandeep Singh (9855894445)
Sandeep Singh
Punjab
Ferozpur
Write Answer
Posted Date (14 Mar 2018 08:30 PM) Assigned Date (-)
Answered Date (16 Mar 2018 06:21 AM) Translated Date (-)

hnji desi kpas de vdeve 250 de vdeve. deo. jekar eh nahi milde ta 100 gram saro da oil ya 100 gram dhalda geo dinde raho. ehna vicho koe v ik cheeg dinde raho. mineral mixture 50 gram daily vadiya company da deo.

ਵੱਧ ਝਾੜ ਵਾਲੀ ਬਾਸਪਤੀ ਦੀ ਖਾਰੇ ਪਾਣੀ ਵਾਲੀ ਵਰਾਇਟੀ ਦੱਸੋ ਜੀ ?

(en)
Posted by
Parjeet Sandhu (7307093387)
Parjeet Sandhu
Punjab
Faridkot
Write Answer
Posted Date (14 Mar 2018 08:23 PM) Assigned Date (-)
Answered Date (14 Mar 2018 08:26 PM) Translated Date (-)

Basmati kisam de lyi paani ik number hona jruri hunda hai. ihh kisma maade paani nu jyaada shaar nahi skdia..iss kr k jekar jyaada khara paani hai tan ihh basmati kisma lgaun ton parhej kro.

sir g cow sunn wali a 40 din nu desi cow a g us ਉੱਠਣ ਚ problem a ਮਸਾ ਖੜੀ ਹੁੰਦੀ ਆ ?

(en)
Posted by
naninder (7589388606)
naninder
Punjab
Bathinda
Write Answer
Posted Date (14 Mar 2018 08:22 PM) Assigned Date (-)
Answered Date (15 Mar 2018 02:00 PM) Translated Date (-)

ਤੁਹਾਡੀ ਗਾਂ ਨੂੰ ਕਮਜ਼ੋਰੀ ਹੈ ਜਿਸ ਕਰਕੇ ਉਸਨੂੰ ਉੱਠਣ ਵਿਚ ਪਰੇਸਾਨੀ ਹੁੰਦੀ ਹੈ ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

Answered Date (24 Jan 2018 09:43 AM) Translated Date (-)

thanks sir ji

Answered Date (14 Mar 2018 08:26 PM) Translated Date (-)

dasso g ki problem a

ਕਮਾਦ ਵਿਚ ਡੀਲਾ ਬਹੁਤ ਉਗ ਰਿਹਾ ਹੈ ਜੀ ਕੋਈ ਸਪਰੇ ?

(en)
Posted by
KS Atwal (9915275360)
KS Atwal
Punjab
Hoshiarpur
Write Answer
Posted Date (14 Mar 2018 08:22 PM) Assigned Date (-)
Answered Date (14 Mar 2018 08:22 PM) Translated Date (-)

iss de upper 35gm sempra ate 500gm coron nu 150 ltr paani de nal mila je prati acre te spray kro.

Answered Date (14 Mar 2018 08:25 PM) Translated Date (-)

ਡੀਲੇ ਦੀ ਰੋਕਥਾਮ ਲਈ ਖੜੀ ਫਸਲ ਵਿਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲ੍ਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ।

ਵੱਧ ਝਾੜ ਵਾਲੀ ਝੋਨੇ ਦੀ ਖਾਰੇ ਪਾਣੀ ਵਾਲੀ ਵਰਾਇਟੀ ਦੱਸੋ ਜੀ ?

(en)
Posted by
Parjeet Sandhu (7307093387)
Parjeet Sandhu
Punjab
Faridkot
Write Answer
Posted Date (14 Mar 2018 08:21 PM) Assigned Date (-)
Answered Date (14 Mar 2018 08:23 PM) Translated Date (-)

tuc 2 lkah 12 kisam lgaa skde ho. iss da jhaad wdia hai par iss di praali jyaada bndi hai.

sir ji gaa de dudh wich lahu aa reha ate leve te soj vi hai ?

(en)
Posted by
jatinder singh (9915138766)
jatinder singh
Punjab
Muktsar
Write Answer
Posted Date (14 Mar 2018 07:27 PM) Assigned Date (-)
Answered Date (15 Mar 2018 07:29 AM) Translated Date (-)

ਜੇਕਰ ਖੂਨ ਆਉਦਾ ਹੈ ਤਾਂ ਮਟਰ ਦੇ ਦਾਣੇ ਜਿੰਨੀ ਹਿੰਗ ਪਸ਼ੂ ਨੂੰ 3 ਦਿਨ ਚਾਰੋ । ਇਸ ਦੇ ਨਾਲ ਨਾਲ ਹੋਮੀਓਪੈਥਿਕ ਮੈਡੀਸਨ Mesticine-B ਅੱਧਾ Ml ਦਿਨ ਵਿੱਚ 3 ਵਾਰ ਦਿਓ। ਇਸ ਨਾਲ 2 ਦਿਨਾਂ ਵਿੱਚ ਫਰਕ ਪੈ ਜਾਵੇਗਾ ਤੇ ਲੇਵੇ ਦੀ ਸੋਜ ਲਈ ਲਗਾਤਾਰ ਨਵਰਤਨ ਤੇਲ ਦੀ ਮਾਲਿਸ਼ ਕਰੋ ਜੀ ।

ਕਣਕ ਤੋਂ ਬਾਦ ਗਵਾਰੀ ਦੀਆ 2 ਫ਼ਸਲ ਲੈ ਸਕਦੇ ਹਾਂ ?

(en)
Posted by
Yadwinder Singh (9803341002)
Yadwinder Singh
Punjab
Fazilka
Write Answer
Posted Date (14 Mar 2018 07:02 PM) Assigned Date (-)
Answered Date (20 Mar 2018 09:44 AM) Translated Date (15 Mar 2022 10:24 AM)

ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਦੇ ਲਈ ਇੱਕ ਗੁਆਰੇ ਦੀ ਫਸਲ ਲੈ ਸਕਦੇ ਹੋ ਅਤੇ ਜੇਕਰ ਪੱਕਣ ਦੇ ਲਈ ਗੁਆਰੇ ਦੀ ਫਸਲ ਬੀਜਣੀ ਹੈ ਤਾਂ ਇਹ ਇੱਕ ਫਸਲ ਹੀ ਮਿਲੇਗੀ.

20 Mar 2018

thanks

sir ji matar di best variety kehdi a ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (14 Mar 2018 06:42 PM) Assigned Date (-)
Answered Date (14 Mar 2018 08:03 PM) Translated Date (-)

ਮਟਰ ਦੀਆਂ ਕਈ ਕਿਸਮਾਂ ਜਿਵੇ AP-3, ਅਰਕਲ (ARKAL), Bonveele, PUNJAB-89, MATAR AGETA-6,MATAR AGETA-7. ਇਹਨਾਂ ਕਿਸਮਾ ਦਾ ਝਾੜ 35 ਤੋ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਹਨਾਂ ਦੀ ਬਿਜਾਈ ਅਕਤੂਬਰ ਵਿਚ ਕੀਤੀ ਜਾਂਦੀ ਹੈ।

14 Mar 2018

ਅਕਤੂਬਰ ਮਹਿਨੇ ਲਈ pb-89 ਪੰਜਾਬ ਐਗਰੀ ਯੁਨੀ ਦੀ ਵਰਾਇਟੀ ਬੀਜ ਸਕਦੇ ਹੋ ਬੀਜ ਪ੍ਰਾਪਤ ਕਰਨ ਲਈ ਸੰਪਰਕ ਕਰ ਸਕਦੇ ਹੋ।

shimla mirch vich ke problem hai ?

(en)
  • 3
Posted by
hardeep (9041482891)
hardeep
Punjab
Patiala
Write Answer
Posted Date (14 Mar 2018 06:26 PM) Assigned Date (-)
Answered Date (15 Mar 2018 05:29 AM) Translated Date (15 Mar 2022 10:24 AM)

jekar ihh bimaari kaale vadde dhabbya de vich badal jawe tan iss de upper M-45@400GM JA RIDOMIL GOLD@200gm ja headline@200ml nu 150 ltr pani de nal mila ke prati acre te spray kro.

sir ji toriyan di kehdi variety best a jhad lyi and quality lyi ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (14 Mar 2018 06:23 PM) Assigned Date (-)
Answered Date (14 Mar 2018 12:57 PM) Translated Date (15 Mar 2022 10:24 AM)

tuc pusa chikni ja punjab kali tori di kisam lgaa skde ho.

sir ji Jersey gaa 10 din tak suun wali a ki payea ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (14 Mar 2018 06:19 PM) Assigned Date (-)
Answered Date (14 Mar 2018 01:06 PM) Translated Date (-)

ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

sir ji kaddu di kehdi variety Da jhad jyada hai ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (14 Mar 2018 06:18 PM) Assigned Date (-)
Answered Date (14 Mar 2018 12:59 PM) Translated Date (15 Mar 2022 10:24 AM)

ghia kadoo di tuc punjab bahar, punjab long, punjab komal, punjab barkat vargia kisma lgaa skde ho.

Sir mere swal da jwab Kyo ni milea mere to bad walea de v a gye jwab ?

(en)
Posted by
Ranjeet Singh (9417283293)
Ranjeet Singh
Punjab
Ferozpur
Write Answer
Posted Date (14 Mar 2018 05:57 PM) Assigned Date (-)
Answered Date (14 Mar 2018 01:41 PM) Translated Date (15 Mar 2022 10:24 AM)

hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad..

sbjia vich sundi di rokdham kiwe kiti ja skdi hai ?

(en)
Posted by
Jagdeep Bajwa (9988150554)
Jagdeep Bajwa
Punjab
Sangrur
Write Answer
Posted Date (14 Mar 2018 05:46 PM) Assigned Date (-)
Answered Date (14 Mar 2018 06:13 PM) Translated Date (15 Mar 2022 10:24 AM)

10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte  gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.

sir 2 dec di kanak biji hai , balia puria nikal gyia hai , uss te tela paan lgg gya hai usde lyi dwai dso atee daniya di v vdya growth ho jave iss vare dso ?

(en)
Posted by
sukhmander singh (8729093001)
sukhmander singh
Punjab
Ludhiana
Write Answer
Posted Date (14 Mar 2018 05:22 PM) Assigned Date (-)
Answered Date (14 Mar 2018 12:53 PM) Translated Date (-)

kanak de vich tele di roktham de lyi Actara@80gm ja imidacloprid@60ml ja rogor@200ml nu 150 ltr pani de nal mila ke prati acre te spray kro. jekar daanya di growth de lyi tuc spray krna chaunde ho tan uss de lyi gibberellic acid@250ml nu 150 ltr pani de nal mila ke prati acre te spray kro.

14 Mar 2018

thanx g

Phaji pashu de heat te aun time AI da kehra time sahi hai ate kinni vaar karvauni chaidi hai vadiya success rate lain lai khas karke buffaloes vich ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (14 Mar 2018 03:45 PM) Assigned Date (-)
Answered Date (14 Mar 2018 12:23 PM) Translated Date (15 Mar 2022 10:24 AM)

hnji pashu de heat vich on to baad 18-36 ganteya de vich vich best result hunda. tusi 2 var ai karva sakde ho . pehli Ai 18 gante to baad te dusri 48 ganteya to baad.

sir g eh ki rog aa esdi roktam da illaj daso ?

(en)
  • 3
Posted by
Sun it singh (8146935795)
Sun it singh
Punjab
Amritsar
Write Answer
Posted Date (14 Mar 2018 03:38 PM) Assigned Date (-)
Answered Date (14 Mar 2018 12:14 PM) Translated Date (15 Mar 2022 10:24 AM)

ihh berseem de vich gaale di bimaari aa gyi hai iss di roktham de lyi saaf@400gm ja M-45@400gm nu 150 ltr pani de nal mila ke prati acre te spray kro.

गोभी के इल मारना ?

(en)
Posted by
Mangal mandor (7987859286)
Mangal mandor
Madhya Pradesh
--
Write Answer
Posted Date (14 Mar 2018 02:59 PM) Assigned Date (-)
Answered Date (14 Mar 2018 12:56 PM) Translated Date (-)

गोभी में सुंडी/इल्ली की रोकथाम के लिए आप 60ml coragen या 20ml fame या 90gm emamectin benzoate को 150 लीटर पानी के साथ मिलाकर प्रति एकड पर स्प्रे करे।

PR 126 ਬਾਰੇ ਜਾਣਕਾਰੀ ਦਿਓ ?

(en)
Posted by
Molakdeep Singh (7837696460)
Molakdeep Singh
Punjab
Barnala
Write Answer
Posted Date (14 Mar 2018 02:26 PM) Assigned Date (-)
Answered Date (14 Mar 2018 02:27 PM) Translated Date (15 Mar 2022 10:31 AM)

ਝੋਨੇ ਦੀ PR 126 ਕਿਸਮ PAU ਦੁਆਰਾ ਤਿਆਰ ਕੀਤੀ ਗਈ ਹੈ। ਇਸ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਲਾਉਣ ਤੋਂ ਬਾਅਦ ਇਹ 123 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ।PR 126 ਦੀ ਪਨੀਰੀ ਲਾਉਣ ਦਾ ਸਹੀ ਸਮਾਂ ਮਈ-ਜੂਨ ਮਹੀਨਾ ਹੁੰਦਾ ਹੈ।

ਬੀਜ ਉਗਣ ਲੱਗ ਗੇ ,ਪਰ ਜੜ ਚੋ ਗਲਣਾ ਸੁਰੂ ਹੋ ਗਏ ਕੋਈ ਦਵਾਈ ਦਸੋ ?

(en)
Posted by
Yadwinder Singh Dhillon (6280044125)
Yadwinder Singh Dhillon
Punjab
Sangrur
Write Answer
Posted Date (14 Mar 2018 02:24 PM) Assigned Date (-)
Answered Date (14 Mar 2018 02:36 PM) Translated Date (-)

ਜੜ ਗਲਣ ਤੋਂ ਰੋਕਣ ਲਈ saaf@400gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।

sir massiya (fish) paln da kitta kive shuru kita ja sakda hai koi detail dasso ji ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (14 Mar 2018 02:23 PM) Assigned Date (-)
Answered Date (14 Mar 2018 11:18 AM) Translated Date (-)

sir ma dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.

  • grains is not coming in maize crop ,what to do actually I am because ,people who cultivated maize crop before me having problem grains didnt come , I cultivated my crop on 20th nov is there any method to solve that grain not coming problem ?

    (en)
    Posted by
    rahul (8340182341)
    rahul
    Bihar
    Samastipur
    Write Answer
    Posted Date (14 Mar 2018 01:44 PM) Assigned Date (-)
    Answered Date (20 Mar 2018 08:22 AM) Translated Date (15 Mar 2022 10:32 AM)

    This is not occurring due to any disease or pest. the problem is in seed. contact the distributor from where you have purchased the seeds.

    ਬੱਕਰੀ ਪਾਲਣ ਦੀ ਟੇਨਿੰਗ ਕਦੋ ਅਤੇ ਕਿੱਥੇ ਦਿੱਤੀ ਜਾਵੇਗੀ ?

    (en)
    Posted by
    ਨਵਦੀਪ ਸਿੰਘ (9256500666)
    ਨਵਦੀਪ ਸਿੰਘ
    Punjab
    Fazilka
    Write Answer
    Posted Date (14 Mar 2018 01:34 PM) Assigned Date (-)
    Answered Date (15 Mar 2018 04:53 AM) Translated Date (15 Mar 2022 10:32 AM)

    ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਤੁਸੀ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਇੱਕ ਫਾਰਮ ਭਰ ਕੇ ਆਉ । ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਪੰਜਾਬ ਵਿੱਚ ਲੱਗ ਰਹੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਮੇਲੇਆਂ ਵਿੱਚ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਦੀ ਸਟਾਲ ਤੇ ਪਹੁੰਚ ਕੇ ਆਪਣਾ ਨਾਮ ਲਿਖਵਾ ਆਉ। ਇਸ ਤਰਾਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਰੀ ਦੇ ਦਿੱਤੀ ਜਾਵੇਗੀ ।

    ਹੁਣ ਮੂਲੀ ਤੇ ਭਿੰਡੀ ਦੀ ਕਿਹੜੀ ਕਿਸਮ ਬੀਜੀ ਜਾ ਸਕਦੀ ਹੈ ?

    (en)
    Posted by
    Gurpal singh (9517460074)
    Gurpal singh
    Punjab
    Bathinda
    Write Answer
    Posted Date (14 Mar 2018 12:41 PM) Assigned Date (-)
    Answered Date (14 Mar 2018 07:21 AM) Translated Date (15 Mar 2022 10:32 AM)

    ਭਿੰਡੀ ਦੀ ਬਿਜਾਈ ਦਾ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,,ਅਤੇ ਇਸ ਦੀ ਬਿਜਾਈ ਲਈ ਵੱਧੀਆ ਕਿਸਮਾਂ ਜਿਵੇਂ ਪੰਜਾਬ-8 , ਪੰਜਾਬ -7, ਪੂਸਾ ਸੁਹਾਵਣੀ ਅਤੇ ਪੰਜਾਬ ਪਦਮਨੀ ਹੈ। ਇੱਹ ਮੂਲੀ ਦੀ ਕਿਸਮ ਹੈ Punjab Pasand : ਇਸ ਦੀ ਬਿਜਾਈ ਅੱਧ ਮਾਰਚ ਦੇ ਵਿਚ ਕਰ ਸਕਦੇ ਹੋI ਇਸ ਦਾ ਝਾੜ ਮੁਖ ਮੌਸਮ ਦੇ ਵਿਚ 215 ਕੁਇੰਟਲ ਪ੍ਰਤੀ ਏਕੜ ਹੈ ਅਤੇ ਇੱਹ ਕਿਸਮ ਬਿਜਾਈ ਤੋਂ 45 ਦਿਨਾਂ ਦੇ ਵਿਚ ਤਿਆਰ ਹੋ ਜਾਂਦੀ ਹੈ Iਇਸ ਦਾ ਤਿਆਰ ਹੋਣ ਦਾ ਸਮਾਂ ਅੰਤ ਅਪ੍ਰੈਲ ਅਤੇ ਸ਼ੁਰੂਆਤੀ ਮਈ ਹੁੰਦਾ ਹੈ ਇੱਹ 45 -50 ਦਿਨਾਂ ਦੇ ਵਿਚ ਖੇਤ ਖਾਲੀ ਕਰ ਦਿੰਦੀ ਹੈ I

    Answered Date (31 Jul 2019 04:05 PM) Translated Date (-)

    ਜੇਕਰ ਤੁਸੀ ਹੁਣ ਮੂਲੀ ਦੀ ਬਿਜਾਈ ਕਰਨੀ ਚਾਹੁੰਦੇ ਹੋ ਮਤਲਬ ਅਗਸਤ ਮਹਿਨੇ ਚ ਤਾਂ ਪਾਲਕ ਪੱਤਾ ਮੂਲੀ ਬੀਜੋ ਸਿਰਫ 30 ਦਿਨਾਂ ਚ ਅਗੇਤੀ ਮੂਲੀ ਤਿਆਰ ਹੋ ਕੇ ਮੰਡੀ ਵਿੱਚ ਆ ਜਾਵੇਗੀ ਤੇ ਤੇਗਾ ਆਮਦਨ ਹੋਵੇਗੀ

    Answered Date (31 Jul 2019 06:31 PM) Translated Date (-)

    sir chona di nali sukdi kehri spray kariya

    Namaskar, mera kinnow ka bhag hai abhi usme चेपा ki samasya aa rahi hai kya usme maisonomol spray kar sakta hu please guide ?

    (en)
    Posted by
    Navdeep Singh (8685046889)
    Navdeep Singh
    Haryana
    Sirsa
    Write Answer
    Posted Date (14 Mar 2018 12:30 PM) Assigned Date (-)
    Answered Date (14 Mar 2018 07:03 AM) Translated Date (15 Mar 2022 10:32 AM)

    iss ke upper acatara@40gm actara ja 200-250ml rogor ko 150 ltr pani ke saath mila ke prati acre pe spray kro. iss se tela chepa control ho jawega.

    ਗਢੇ ਨੂੰ ਮੋਟਾ ਕਿਵੇ ਕੀਤਾ ਜਾ ਸਕਦਾ ਹੈ ?

    (en)
    Posted by
    khushpreet singh (9915446179)
    khushpreet singh
    Punjab
    Faridkot
    Write Answer
    Posted Date (14 Mar 2018 12:26 PM) Assigned Date (-)
    Answered Date (14 Mar 2018 07:22 AM) Translated Date (-)

    ਇਸ ਦੇ ਵਿੱਚ 90 ਕਿਲੋ ਯੂਰੀਆ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 3 ਭਾਗਾਂ ਦੇ ਵਿੱਚ ਵੰਡ ਕੇ ਪਾਓ ਅਤੇ ਫਿਰ ਇਸ ਤੋਂ ਬਾਅਦ ਗੰਡਿਆਂ ਦੇ ਉੱਪਰ 2 ਕਿਲੋ 130045 ਜਾਂ 1 ਕਿਲੋ npk 191919 ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ।

    dr sahab krele di paneri tyar kiti hoe hai paneri nu khet vich laun to pehla stomp ja koi hor herbicide vart sakde a ?

    (en)
    Posted by
    sran (9646413485)
    sran
    Punjab
    Moga
    Write Answer
    Posted Date (14 Mar 2018 12:20 PM) Assigned Date (-)
    Answered Date (14 Mar 2018 06:56 AM) Translated Date (15 Mar 2022 10:32 AM)

    han g tuc stomp di spray khali khet de vich bijaayi ton ikk din pehla kr skde ho ate fir iss di paneeri lgaa skde ho. usse din iss di spray kr ke bijaayi na kro.

    ਜਨਾਬ PAU ਵਿਚ nimbu ਦੀ ਕੋਈ ਅਜਿਹੀ ਨਸਲ ਹੈ ਜਿਸ ਦਾ ਫਲ ਜੂਨ, ਜੁਲਾਈ ਅਗਸਤ ਵਿਚ ਆਉਂਦਾ ਹੋਵੇ ?

    (en)
    Posted by
    sukhjeet singh (8054330070)
    sukhjeet singh
    Punjab
    Fatehgarh Sahib
    Write Answer
    Posted Date (14 Mar 2018 11:57 AM) Assigned Date (-)
    Answered Date (14 Mar 2018 01:04 PM) Translated Date (15 Mar 2022 10:32 AM)

    ਯੂਰੇਕਾ(1968): ਫਲ ਆਕਾਰ ਵਿੱਚ ਦਰਮਿਆਨਾ ਲੰਬੂਤਰਾ, ਛਿੱਲ ਪੀਲੀ ਮੁਲਾਇਮ, ਸੁਗੰਧ ਚੰਗੀ ਤੇ ਬੀਜ ਕੋਈ-ਕੋਈ ਹੁੰਦਾ ਹੈ। ਇਹ ਕਿਸਮ ਅਗਸਤ-ਸਤੰਬਰ ਵਿੱਚ ਪੱਕ ਜਾਂਦੀ ਹੈ। ਪੰਜਾਬ ਬਾਰਾਮਾਸੀ ਨਿੰਬੂ(2008): ਇਹ ਕਿਸਮ ਜੁਲਾਈ ਦੇ ਪਹਿਲੇ ਹਫਤੇ ਪੱਕਦੀ ਹੈ। ਇਸ ਦਾ ਔਸਤਨ ਝਾੜ ਪ੍ਰਤੀ ਬੂਟਾ 84 ਕਿਲੋ ਹੁੰਦਾ ਹੈ। ਪੰਜਾਬ ਗਲਗਲ(1994): ਇਹ ਕਿਸਮ ਨਵੰਬਰ ਦੇ ਅਖੀਰਲੇ ਹਫਤੇ ਪੱਕ ਜਾਂਦੀ ਹੈ ਅਤੇ 80-100 ਕਿਲੋ ਪ੍ਰਤੀ ਬੂਟਾ ਝਾੜ ਨਿਕਲ ਆਉਂਦਾ ਹੈ। ਪੀ ਏ ਯੂ ਬਾਰਾਮਾਸੀ ਨਿੰਬੂ-1(1990): ਇਸ ਦਾ ਫਲ ਹਲਕਾ ਪੀਲਾ, ਗੋਲ, ਹੇਠੋਂ ਚਪਟਾ ਅਤੇ ਸਿਰੇ ਤੋਂ ਗੋਲ ਹੁੰਦਾ ਹੈ। ਇਸ ਦੀ ਛਿੱਲ ਪੱਧਰੀ ਅਤੇ ਪਤਲੀ ਹੁੰਦੀ ਹੈ। ਫਲ ਰਸ ਭਰਪੂਰ ਹੁੰਦੇ ਹਨ ਅਤੇ ਇਸ ਵਿੱਚ ਬੀਜ ਨਹੀਂ ਹੁੰਦੇ। ਇਸ ਵਿੱਚ 7% ਤੇਜ਼ਾਬੀ ਮਾਦਾ ਹੁੰਦਾ ਹੈ। ਨਿੰਬੂ: ਕਾਗਜ਼ੀ(1968) ਫਲ ਦਾ ਆਕਾਰ ਛੋਟਾ, ਗੋਲ, ਛਿੱਲ ਪਤਲੀ, ਗੁੱਦਾ ਹਰਾ ਚਿੱਟਾ ਅਤੇ ਰਸ ਣਿਆਦਾ ਖੱਟਾ ਹੁੰਦਾ ਹੈ।

    sir apna kol jhoti aa iss de ai karwai see 2 month later check kri ta fander aa ta hun os nu dobara heet vich aa java and bache dani vich koi problm na ho va os savandhi koi medicin dasso tan jo ai hon ta badh vich pregnet ho jayaa ?

    (en)
    • 1
    Posted by
    sukhmander singh (8729093001)
    sukhmander singh
    Punjab
    Ludhiana
    Write Answer
    Posted Date (14 Mar 2018 11:41 AM) Assigned Date (-)
    Answered Date (14 Mar 2018 07:32 AM) Translated Date (15 Mar 2022 10:32 AM)

    hnji tusi intas company dia minotas tablates leya ke 1 tablates daily jhoti nu deo. eh 21 day deniya hun. eh 7 tablates di dabbi hundi hai te 1 dabbi vich 7 tablates hundia hun. eh 3 dabbiya leya ke deo.

    14 Mar 2018

    thanx

    sir maki bizi nu 15k din hoge hun kehdi spray kriye kide too bachon lyi ?

    (en)
    Posted by
    hardeep singh (9812498873)
    hardeep singh
    Haryana
    Sirsa
    Write Answer
    Posted Date (14 Mar 2018 11:36 AM) Assigned Date (-)
    Answered Date (14 Mar 2018 07:00 AM) Translated Date (15 Mar 2022 10:32 AM)

    Jekar keeda gobh de vich hai tan iss de upper 80ml cypermethrin ja quinalphos@400ml nu 150 ltr pani de nal mila ke prati acre te spray kro. iss ton ilaava jekar jdaa de vich keeda bnn di sambahwna hai tan uss de lyi chlorpyriphos di spray kro.

    what are the cost of one boare male goat ?

    (en)
    Posted by
    suraj mukesh gourkhede (9637354464)
    suraj mukesh gourkhede
    Maharashtra
    Nagpur
    Write Answer
    Posted Date (14 Mar 2018 11:21 AM) Assigned Date (-)
    Answered Date (14 Mar 2018 06:50 AM) Translated Date (15 Mar 2022 10:32 AM)

    There are several Goat Farms in Maharashtra which sell an animal by weight at Rs. 2000/kg. Price sometimes differ according to the purity of the breed. A 3 month old animal can be bought around 30000

    14 Mar 2018

    Sir Number send karo wahab wala tuu

    ਗਾਵਾ ਲਏ ਮੱਕੀ ਦਾ ਅਚਾਰ ਪਾਉਣਾ ਹੈ ਕਿਹੜੀ ਮੱਕੀ ਬੀਜੀ ਜਾਵੇ ਕਣਕ ਵੱਢਣ ਤੋਂ ਬਾਦ ਜੋ ਮੱਕੀ ਬੀਜੀ ਜਾਵੇ ਉਸ ਬਾਰੇ ਦੱਸੋ ਜੀ ਅਤੇ ਕੀਨੇ ਟਾਈਮ ਵਿਚ ਅਚਾਰ ਪਾਉਣ ਲਈ ਤਿਆਰ ਹੋ ਜਾਵੇ ਗੀ ?

    (en)
    Posted by
    Gursewak singh Brar (9041198917)
    Gursewak singh Brar
    Punjab
    Ferozpur
    Write Answer
    Posted Date (14 Mar 2018 11:09 AM) Assigned Date (-)
    Answered Date (14 Mar 2018 08:16 AM) Translated Date (15 Mar 2022 10:33 AM)

    ਤੁਸੀ Pioneer ਦੀਆਂ ਕਿਸਮਾਂ ਵੀ ਲਗਾ ਸਕਦੇ ਹੋ ਜਿਵੇ ਕਿ 31Y45 , P3396, P3377, P3533, P1844 ਆਦਿ। ਇਸ ਤੋਂ ਬਿਨ੍ਹਾ ਤੁਸੀ j-1006 ਕਿਸਮ ਦੀ ਵੀ ਬਿਜਾਈ ਕਰ ਸਕਦੇ ਹੋ। ਇਹ ਕਿਸਮਾਂ ਪੱਕਣ ਦੇ ਲਈ 90-110 ਲੈ ਜਾਂਦੀਆਂ ਹਨ।

    jhone di sab to vadia ate jyada jhaad wali kehdi kism hai motti zameen lai ?

    (en)
    Posted by
    Onkar Singh (8837543546)
    Onkar Singh
    Punjab
    Shahid Bhagat Singh Nagar
    Write Answer
    Posted Date (14 Mar 2018 11:08 AM) Assigned Date (-)
    Answered Date (14 Mar 2018 07:11 AM) Translated Date (-)

    PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47, Punjab Basmati 3, Pusa Punjab Basmati 1509, Pusa Basmati 1121, Pusa 44 ਇਹ ਪੰਜਾਬ ਦੀਆਂ ਕਿਸਮਾਂ ਹਨI ਤੁਸੀ ਇਹਨਾਂ ਦੇ ਵਿੱਚੋ ਕੋਈ ਵੀ ਕਿਸਮ ਲਗਾ ਸਕਦੇ ਹੋ I

    sir fish farming lai talab pakka karna penda ya kacha vi rakhe jaa sakda is nu kive tiyaar kitta jaa sakda ?

    (en)
    Posted by
    Onkar Singh (8837543546)
    Onkar Singh
    Punjab
    Shahid Bhagat Singh Nagar
    Write Answer
    Posted Date (14 Mar 2018 11:06 AM) Assigned Date (-)
    Answered Date (14 Mar 2018 01:13 PM) Translated Date (15 Mar 2022 10:33 AM)

    fish farming karan lyi cement da talab hoona jruri nhi hai , fish farming kache talab vich jyada vdya kiti jandi hai ,fish farming de lyi talab di dungai 5 fut tak honi chahidi hai, talab de kinariya vich 110 -120° tak dhlann honi chahidi hai , isdi putai tuci kisi chnge mahine expert to krwao..

    pashuu nu ghar da vand pauna chahida hai ja koi market cho lai ke je market cho laike te kehri company da pauna chahida hai ?

    (en)
    Posted by
    Nirvail singh (8728044649)
    Nirvail singh
    Punjab
    Tarn Taran
    Write Answer
    Posted Date (14 Mar 2018 10:55 AM) Assigned Date (-)
    Answered Date (14 Mar 2018 06:59 AM) Translated Date (15 Mar 2022 10:33 AM)

    best ta ehi rahega ke tusi khud hi gar vich feed teyar karo . bohat sariya companiya feed vich kush galat cheeza mix kar sakdiya hun jive ke kuj companiya ne saro di khal vich gatta mix kar ke khva rahiya hun . apa nu ki pata ke vich ki kuj paya feed vich . so kosis karo ke ghat spray kitiaa hoeyiya fasla, chara aad di feed teyar kiti jave . te pashuaa lai sariya taruuri cheeza thik matra vich hon . jekar gar nahi feed teyar kar sakde ta cargill di feed use kar sakde ho. es company thik hai.

    homeopathic dawaii Sade tarn taran jile vicho kitho mil sakdi hai. koi content number mil sakda hai ?

    (en)
    Posted by
    Nirvail singh (8728044649)
    Nirvail singh
    Punjab
    Tarn Taran
    Write Answer
    Posted Date (14 Mar 2018 10:50 AM) Assigned Date (-)
    Answered Date (14 Mar 2018 06:22 AM) Translated Date (15 Mar 2022 10:33 AM)

    hnji tohade patti road te dr john da medical store hai os to mil jangiya . jekar nahi mildi ta tusi menu 7009330252 eh number te contect kar sakde ho. asi tohanu by courier dwai pheg devage.

    sir mere pas chamomile flowers hai approx. 200 kg Mai isko Kahn sell Kru ?

    (en)
    Posted by
    Gaurav Upadhyay (8171884828)
    Gaurav Upadhyay
    Uttar Pradesh
    Kasganj
    Write Answer
    Posted Date (14 Mar 2018 10:49 AM) Assigned Date (-)
    Answered Date (14 Mar 2018 07:12 AM) Translated Date (15 Mar 2022 10:33 AM)

    kirpa app apni add hamari apnikheti buy and sell pe dalein. vhaa par apko iss ko kharidne wale kyi farmers milenge.

    ਇਸ ਨੂੰ ਮੋਟੀ ਕਰਨ ਲਈ ਫੀਡ ?

    (en)
    • 1
    Posted by
    ਬਲਕਰਨ ਸਿੰਘ (7589216390)
    ਬਲਕਰਨ ਸਿੰਘ
    Punjab
    Bathinda
    Write Answer
    Posted Date (14 Mar 2018 10:27 AM) Assigned Date (-)
    E

    Rajasthan

    Answered Date (14 Mar 2018 11:36 AM) Translated Date (15 Mar 2022 10:33 AM)

    ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ । Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ। ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ।

    sir tela lya a 2 spry kar sakda ha tela ena jyada ta nhi par haga a kita kita ?

    (en)
    • 2
    Posted by
    Laljeet brar (7009220796)
    Laljeet brar
    Punjab
    Ferozpur
    Write Answer
    Posted Date (14 Mar 2018 10:27 AM) Assigned Date (-)
    Answered Date (14 Mar 2018 12:19 PM) Translated Date (15 Mar 2022 10:33 AM)

    kanak de upper solomon di sifarsh nahi kiti jandi hai. iss de upper 60ml imidacloprid ja actara@80gm ja rogor@400ml nu 150 ltr pani de nal mila ke prati acre te spray kro. jo duji spray hai oh fungicide hai. iss di kanak de upper hun lod nahi hai.

    feed for betal goat ?

    (en)
    Posted by
    ਬਲਕਰਨ ਸਿੰਘ (7589216390)
    ਬਲਕਰਨ ਸਿੰਘ
    Punjab
    Bathinda
    Write Answer
    Posted Date (14 Mar 2018 10:22 AM) Assigned Date (-)
    E

    Rajasthan

    Answered Date (14 Mar 2018 11:44 AM) Translated Date (-)

    ਸਭ ਤੋਂ ਪਹਿਲਾ ਤਾਂ ਬੱਕਰੀ ਦੀ ਡੀਵਰਮਿੰਗ ਜਰੂਰੀ ਹੈ । Nilworm ਮੈਡੀਸਨ ਨਾਲ ਬੱਕਰੇ ਦੀ ਡੀਵਰਮਿੰਗ ਕਰੋ ਅਤੇ ਛੋਲੇ ਅਤੇ ਮੱਕੀ ਰੋਜ਼ਾਨਾ 200 ਗ੍ਰਾਮ ਬੱਕਰੀ ਨੂੰ ਦਿੰਦੇ ਰਹੋ। ਸਇਆਬੀਮ ਤੇ ਮੂੰਗਫਲੀ ਵੀ ਦੇਣੀ ਚਾਹੀਦੀ ਹੈ।