Punjab
Search
koi vadia khira de varity daso jheri ghat dina vich tyar ho jayu hybrid ?
(en)
PBRK 4 jo ki PUNJAB AGRICULTURE UNIVERSITY valo recommend kita gea hai gg jisda jhadd 300 qtl. prati acre hai g ate eh 45 dina bad toadan de teyar ho janda hai g
Punjab
22 g Ke a e
main Ludhiana gya c Punjab agricultural university ohna kol surf desi beej be koyi v hybrid beej Nahi ga
bottel ground da vadia hybrid beej khara hai vadia kisam daso ?
(en)
Punjab
isde lai tuc PUNJAB BARKAT ja fer PUNJAB BAHAR lga skde ho ehna kisma da jhadd lagbhag 220 qtl. prati acre tak mil janda hai g
bai je apa koi beel loni hove , jive kado ja koi hor oh gamle vich hojogi ?
(en)
Punjab
han g gamle vich v lgaii ja skdi hai bt gamle da size vadda hona chahida hai ate us vich tym to tym desi rudi di changi tra gali hoi khadd ate vermicompost paunde rehna hai g
ਵੀਰ ਜੀ ਫੋਟੋ ਕਿੳੁ ਨਹੀ ਅੱਪਲੋਡ ਹੋ ਰਹੀ ?
(en)
pritpal singh g network slow hon kr k photo upload nahi ho rhi howegi . dubara photo upload kro.
ੲਿਸ ਨਦੀਨ ਦਾ ਕੀ ਨਾਮ ਹੈ ੲਿਹ ਬਰਸੀਮ ਵਿੱਚ ੳੁਗਿਅਾ ਹੈ ੲਿਸ ਨਾਲ ਪਸੂ ਦੇ ਪਾਚਨ ਕਿਰਿਅਾ ਤੇ ਕੋੲੀ ਫਰਕ ਪੈਦਾ ਹੈ ਜਾ ਨਹੀ ਜੇ ਪੈਦਾ ਹੈ ਤਾ ਕੋੲੀ ਹੱਲ ਦਸੋ ਜੀ ?
(en)
kirpa kr k photo upload kro tan jo tuhanu iss de baare jankari ditti ja ske. pritpal singh g network slow hon kr k photo upload nahi ho rhi howegi . dubara photo upload kro.
sir ji kanak to badh achar waste maki de khedhi variety beejia and ke khadh phauni ?
(en)
Punjab
ਅਚਾਰ ਪਾਉਣ ਲਈ ਮੱਕੀ ਦੀ ਵਦੀਆਂ ਕਿਸਮ ਜੇ 1006 ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦਾ 30 ਕਿਲੋ ਬੀਜ ਪ੍ਰਤੀ ਏਕੜ ਪਾਓ।ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ 30cm ਰੱਖੋ।ਖੇਤ ਤਿਆਰ ਕਰਨ ਤੋਂ ਪਹਿਲਾਂ 10 ਟਨ ਰੂੜੀ ਦੀ ਖਾਦ ਪਾਓ।
ਸਰ ਕੁੰਗੀ ਤੋਂ ਕਿਹੜੀ ਸਪਰੇ ਕੀਤੀ ਜਾਵੇ ਜੀ ?
(en)
Punjab
Tusi kungi nu control kar de lyi Tilt ya Folicur 200 ml per acre te 150- 200 litre pani vich ghol ke spray kar sakde ho.
ਵੀਰ ਜੀ ਘਰ ਵਿੱਚ ਇੱਕ ਹਰੇ ਅੰਗੂਰਾ ਦੀ ਵੇਲ ਲਾਉਣੀ ਆ ਚੰਗੀ ਕੁਆਲਿਟੀ ਦੀ ਅੰਗੂਰ ਲੰਮੇ ਹੋਣ ਗੁੱਛਾ ਵੱਡਾ ਹੋਵੇ ਅਤੇ ਕਿੱਥੋ ਮਿਲੂਗੀ ਮੇਰਾ ਜਿਲਾ ਗੁਰਦਾਸਪੁਰ ਕੰਡੀ ਏਰੀਆ ?
(en)
Punjab
ਤੁਸੀ ਘਰ ਵਿਚ ਅੰਗੂਰਾਂ ਦੀਆ ਵਦੀਆ ਕਿਸਮਾਂ ਜਿਵੇਂ ਪਰਲਿਟ ਜਾਂ ਸੁਪੀਰੀਅਰ ਸੀਡਲੈੱਸ ਲਗਾ ਸਕਦੇ ਹੋ । ਇਹਨਾਂ ਦੇ ਬੂਟੇ ਤੁਸੀ ਆਪਣੇ ਇਲਾਕੇ ਦੇ kvk ਜਾਂ pau ਤੋਂ ਲੈ ਸਕਦੇ ਹੋ।
ਸਤਿ ਸ੍ਰੀ ਅਕਾਲ ਜੀ ਮੇਰੇ ਕੋਲ ਪਹਿਲਣ ਗਾ ਹੈ ਸੂਣ ਵਿਚ ਪਦਰਾ ਦਿਨ ਰਹਿ ਗਏ ਹਨ ਕੀ ਖੁਰਾਕ ਪਾਵਾ ਕੀ ਦੇਣਾ ਚਾਹੀਦਾ ਹੈ ਜੀ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ।
Punjab
ਇੱਕ ਮਹੀਨਾ ਪਹਿਲਾ ਤੇ ਇੱਕ ਮਹੀਨਾ ਬਾਅਦ ਚ ਜਾਣੀ ਕਿ ਦੋ ਮਹੀਨੇ ਤੱਕ ਇਹ ਖੁਰਾਕ ਦਿੳੋ, 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ ਦਾ ਸਰਬਤ, 50 ਗਰਾਮ ਸੌਫ, 50 ਗਰਾਮ ਕੱਚਾ ਨਾਰੀਅਲ ( ਕੱਦੂਕਾਸ ਕਰ ਕੇ) ਇਸਦੀ ਲੇਟੀ ਬਣਾ ਕੇ ਦਿੳੋ ਜੀ ਖਾਲੀ ਪੇਟ
Punjab
par veer Mithi soof d tha te mathe vvho skde
Punjab
mathe garm hunde aa baki jive tuhanu theek lage
Punjab
result ni Shi osda
Punjab
sardiya ch taa de skde
bai yr majj roti te ta lendi nhi dwai , feed vich pake dediya, os nl dwai odan da dar ta nhi , kehnde hunde a homopahic dwai majj de kol ja ke diti jawe ta thaik a , nhi ta ah hawa vich khatam ho jndi a ?
(en)
Punjab
best result ta milega jekar sarinh nal sidhe muh vich spray karo . par jekar eda nai de sakde ta feed vich asar nahi hona . tusi kosis karo ya ta gur, aate ya kise hor chiz vich mila ke khavo fir.
sir advanta da sugargraze 1 looh dinda ya 1 to vadd te es nu bejan lai.koi special way ah ?
(en)
iss di height 12-15ft hundi hai. ihh aam chaare de mukaable wdia kisam hai. ihh ik ton wadh loh de dindi hai.
ਸਰ ਸਾਡੀ ਐਚ ਐਫ ਗਾ ਮੋਟੀਆ ਤਾਰਾ ਦੇਕੇ ਹਟ ਜਾਦੀ ਹੈ ਜੀ ਬਰੀਕ ਤਾਰਾ ਨਹੀ ਦਿੰਦੀ ਅਸੀ ਉਸਨੂੰ ਸੀ ਆਰ ਐਸ ਦਾ ਪਾਊਡਰ ਪਾ ਰਹੇ ਹਾ ਜੀ ਇਹ ਠੀਕ ਹੈ ਜੀ ਕਿ ਹੋਰ ਪਾਊਡਰ ਪਾਈਏ ਜੀ ?
(en)
Punjab
ਹਾਂਜੀ ਤੁਸੀ ਗਾਂ ਨੂੰ ਸੀ ਆਰ ਐਸ ਪਾਊਡਰ ਦਾ ਇਕ ਪੈਕਿਟ ਹੋਰ ਦਿਓ ਅਤੇ ਜਦੋ ਵੀ ਗਾਂ ਮੋਟੀਆਂ ਤਾਰਾ ਕਰੇ ਉਸ ਨੂੰ Lixen IU ਨਾਮ ਦੀ ਦਵਾਈ ਭਰਵਾਂ ਦਿਓ ਇਸ ਨਾਲ ਠੀਕ ਹੋ ਜਾਵੇਗੀ
kinni matra ch bharni aa dwai
ਅਾਪਣੀ ਖੇਤੀ ਨਾਲ ਜੁੜੇ ਮੇਰੇ ਸਾਰੇ ਕਿਸਾਨ ਵੀਰਾ ਅਤੇ ਮਾਹਿਰ ਦੋਸਤਾ ਨੂੰ ਸਤਿ ਸੀ੍ ਅਕਾਲ ਜੀ ਮੇਰਾ ਸਵਾਲ ਹੈ ਜੀ ਫੋਟੋ ਵਿੱਚ ਵਿਖਾੲੇ ਨਦੀਨ ਦਾ ਕੀ ਨਾਮ ਹੈ ਅਤੇ ਬਰਸੀਮ ਵਿੱਚ ੳੁਗੇ ਹੋਣ ਤੇ ਪਸੂ ਦੀ ਪਾਚਨ ਕਿਰਿਅਾ ਤੇ ਕੋੲੀ ਅਸਰ ਪੈਦਾ ਹੈ ਜੇ ਪੈਦਾ ਹੈ ਤਾ ਕੀ ੳੁਪਾੲੇ ਕਰ ਸਕਦੇ ਹਾ ?
(en)
pritpal singh g network slow hon kr k photo upload nahi ho rhi howegi . dubara photo upload kro.
sir g finger size vali machi da bucha ki rate te te kitho milyga ?
(en)
hnji 1 to 2 rupess da milega ji . eh 2 to 3 inch size da tohanu milega . eh tohanu your local farmers government department to milega oh sirf small di issue karde hun. hor detail layi tusi menu 87290 13311 te call kar sakde ho.
Why the cultivation of strawberry is not added in package practices of pau and it is largely cultivated in punjab ?
(en)
Punjab
You can get this information by calling on their agricultural department. We don't know what pattern they used for making package of practices.
namas kar ji-- gaganjot Singh ji kanak te tele lai Roger di doge 150ml Acer di dasde han, Harvinder Singh ji kanak te Tele waste Roger di doge 400ml Acer di dasde han . Sahi doge kini paye asi thanks ?
(en)
Punjab
harpreet g PUNJAB AGRICULTURE UNIVERSITY valo roger 30 EC di dose 150 ml nu 100 ltr. pani vich mila ke recommend kiti gyi hai gg so tuc eh dose vart sakde ho g isto ilava tuc tele di rokthamm de lai eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
ਫੋਟੋ ਦੇਖ ਲਓ ਜੀ ਮੇਰੇ ਸਵਾਲ ਦਾ ਜਵਾਬ ਨਹੀ ਦਿੱਤਾ ?
(en)
gurjant singh g tuhade swaal da answer de ditta gya hai kirpa kr ke apna answer check kro.
ਅੰਗੂਰ ਪੂਰਾ ਮੋਟਾ ਨਹੀਂ ਹੁੰਦਾ ਅੱਧਾ ਗੁੱਛਾ ਬਰੀਕ ਰਹਿ ਜਾਂਦਾ ?
(en)
Punjab
tusi angura te gibberellic acid di spray kar sakde ho. esdi verto nal angura da size te quality vi changi hundi hai.
bai karni kado a , jado boor lagan lag geua , ja fir phela , vse hun hari hon lagi a bel
ਸਤ ਸ੍ਰੀ ਅਕਾਲ ਜੀ. ਪੱਠਿਆ ਨੂ ਏਹ ਬਿਮਾਰੀ ਹੈ ਕੇਹੜੀ ਸਪਰੇ ਕਰੀਏ ?
(en)
Punjab
tuhade khet de vich fungus di bimari hai. Tusi esde control de lyi fungicide di spray kar sakde ho.
sir mater da rate jada kithe hai Punjab vich daso ?
(en)
Punjab
mattar de rate di jankari tuc apni kheti app de vicho hi check kr skde ho.
soora de bachea lai kreep feed kive tyar kariye ?
(en)
Makh bhut aa ji pashua nu tang krdi aa ki hall ji ?
(en)
Punjab
ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ। ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਇਸ ਨਾਲ ਫਰਕ ਪੈ ਜਾਵੇਗਾ
ਸਰ ਸਾਡੀ ਮੱਝ ਸੁਰਤੀ ਦੀ ਹੈ ਇਹ ਡੋਕਾ ਕਰਦੀ ਹੈ ਪਰ ਬਣਦੀ ਨਹੀ ਇਸ ਦੀ ਦਵਾਈ ਦੁਸੋ ?
(en)
Punjab
ਮੱਝ ਨੂੰ vetscuco ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ ਇਸ ਦੀਆ 50 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਤੁਸੀ ਨੂੰ 4 ਗੋਲੀਆਂ ਇਕ ਦਿਨ ਵਿਚ ਦੇਣੀਆਂ ਸ਼ੁਰੂ ਕਰੋ ਇਨ੍ਹਾਂ ਗੋਲੀਆਂ ਨੂੰ ਆਟੇ ਜਾ ਜਿਵੇ ਮੱਝ ਖਾਂਦੀ ਹੋਵੇ ਉਸ ਤਰੀਕੇ ਨਾਲ ਦੇ ਸਕਦੇ ਹੋ ਅਤੇ ਇਸਦੇ ਨਾਲ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ
ਸਰ ਜੀ , ਅਗਰ ਪਸ਼ੂਆਂ ਨੂੰ ਆਚਾਰ ਖੁਆਉਣਾ ਸ਼ੁਰੂ ਕਰ ਦੇਈਏ ਤਾਂ ਫਿਰ ਹਰੇ ਚਾਰੇ ਦੀ ਜਰੂਰਤ ਹੈ ਜਾਂ ਨਹੀ 25-30 litre ਦੁੱਧ ਵਲੀ ਗਾਂ ਲਈ ਪੂਰੇ ਦਿਨ ਦੀ ਆਚਾਰ ਜੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ?
(en)
Punjab
ਹਾਜੀ ਫਿਰ ਜਰੂਰਤ ਨਹੀ ਹੁੰਦੀ ਤੇ ਤੁਸੀ ਘੱਟ ਤੋੰ ਘੱਟ 10 ਕਿਲੋ ਖਵਾ ਸਕਦੇ ਹੋ ਤੇ ਬਾਕੀ ਜੇ ਪਸ਼ੂ ਵੱਧ ਖਾ ਸਕੇ ਤਾਂ 15-18 ਕਿਲੋ ਤੱਕ ਵੀ ਖਵਾ ਸਕਦੇ ਹੋਂ।
bifenthrin 10% di spray da kanak teh hun koi faida hai ji ?
(en)
han g tuc iss di spray kr skde ho jekar kanak de vich tela pai reha hai. tan..
sare hi sathian te dr sahiban ton vitamor h vare jankari chahidi aa te price ka ki labh ne vachi nu deni aa 7month di gabinh hai ?
(en)
sir a kanak eda ekati jehi kyo ho gye a ?
(en)
hun sirf uss te ballyian de vich bimaari da hamla howega jis dauraan kangyari hamla kregi.uss nal sitte kale ho jange. jekar iss trah di smasya aa rhi hai tan iss de upper 200ml folicur ja 200ml tilt ja adama di bumper@200ml nu 150 ltr pani de nal mila ke prati acre te spray kro.
Punjab
ਪਾਣੀ ਜ਼ਿਆਦਾ ਲਗਿਆ ਲਗਦਾ
koi das sakda ha ki kdo te kehri mushroom lagugi te kive tyari karie ?
(en)
Maharashtra
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ । ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ। ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ।* *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ।* * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ । ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ।* *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ। ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ।* ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ
ਤੇਲੇ ਦਾ ਘਰੇਲੂ ਉਪਚਾਰ ਦੱਸੋ ਜੀ ?
(en)
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Punjab
ek matke vich lassi pa ke ode vich thode je neen de patte pa dao... os to baad ohnu changi tara cover kr ke mitti vich 20-22 din tak dab dao .. os to baad usdi spray kro tela mar jaoga
ਵਾਹਣ ਦੇ ਛੋਰਾ ਫੜਨ ਦਾ ਕੀ ਇਲਾਜ ਹੈ ਕਾਲੀ ਚਿਕਣੀ ਮਿੱਟੀ ਵਾਲਾ ਵਾਹਣ ਹੈ ?
(en)
vaahn de vich shora maade paani de kaarn aa janda hai ja fir lamba sma paani ate sem bne rehn de kaarn v ho janda hai. iss di roktham de lyi 1 qtl sartaj gypsum prati acre de hisaab nal vhaayi de sme khet de vich pa deo. iss nal jameen da kalar ate shora khatam ho jawega.
ਅਪ੍ਰੈਲ ਚ ਕਿਹੜੀ ਚਰੀ ਦਾ ਬੀਜ ਵਧੀਆ ਜੋ 3-4 ਲੋਆ ਦੇ ਜੇ ?
(en)
chari de lyi tuc advanta di sugargrage ja jumbo variety lgaa skde ho. iss ton ilaava SL 44 ja PUNJAB SUDAX CHARI 4 ja PUNJAB SUDAX CHARI 1 Variety v lgaa skde ho.
Nativo and Antracol per Acre dose ware daso sir
ਮਾਨਸਾ ਵਿਖੇ ਆਲੂ ਦਾ ਬੀਜ ਕਿਥੇ ਬੁਕਿੰਗ ਕਰਵਾ ਦਿੱਤਾ ਜਾਵੇਗਾ ਯੂਨੀਵਰਸਿਟੀ ਦਾ ਹੋਵੇਗਾ ਰੇਟ ਦਸ਼ੋ ਜੀ ਜਾ ਫੋਨ ਨੰਬਰ ਦਸ਼ੋ ?
(en)
Punjab
ਪੰਜਾਬ ਯੂਨੀਵਰਸਿਟੀ ਦੇ ਆਲੂਆਂ ਦੇ ਬੀਜ ਲੈਣ ਲਈ ਤੁਸੀਂ ਆਪਣੇ ਨਜਦੀਕੀ Krishi Vigyan Kendra, Village Khokhar Khurd, Mansa 8872200121, 01652280843 ਨਾਲ ਸੰਪਰਕ ਕਰ ਸਕਦੇ ਹੋ .
mosam bare daso?
(en)
Theek rahe ga
rajvinder pal rana sir ji tuhada number daseo. fish farm related tuhade nal gall krni chonda han ji ?
(en)
Punjab
8729013311 rajvinder pal singh rana
one more question answer zaroor de ham kheti koi bhi Kar sakte hai or kahin bhi aapki Salah se utpadan bhi best Kar denge par mandikaran ka Kya Kare aap aisa platfarm de jasse kisan ko har fasal ko khareedne ke liye khareedar sarma se mil sake kyonki utpadan Kam Nahin rehta hai Jo kisan local me bech sake kyonki har jagah Badi mandi Nahin hai Jo thok fasal ko becha ja sake or contractor bhi Nahin milte hai or yadi mil bhi jate hai to fasal complete hone par dhoka Diya to kisan lagat lagayega wo gai or Jo kamata wo gaya or time kharAb hua wo alag is liye mera aapse anurodh hai aap fasal lagane se pehle kisan se anubandh karaye fir kheti karaye aap companyo se anubandh Kare fir kisan se Kare aap to bas kisan or company ke beech ki kadi bane jasse kisan ke santh koi dhoka Na ho kisan ki halat bahut kharab hai aap Jo Salah de Rahe hai wo bahut wardan hai kisan ke liye par kisan fasal bechne ke liye khareedar Na hone ki bajaha se kisani me badlab Nahin Kar pa raha hai ?
(en)
Punjab
Ashok g apki in baaton par dhyan diya jayega aur jhaa tak bhi mandikarn ki kisano ko smasya aa rhi hai un kisano ko mandikaran mein poori help ki jayegi. Hamara yahi pramarsh rhega ki kisaano ki har field mein help ki jaye. unko kisi bhi parkaar ki faslo ka mandikarn krne mein koi bhi smasya na aye.
ravinder sir je appa pashu de hajme vaaste loon 10kg. tyaar karna hove ta kheri kheri cheej te kini matra vich paaiye ?
(en)
Punjab
pashua de hajme lyi loon tyar karn lyi kala namak ate pakistani name (lal namak) nu mix kitaa jnda hai, jiss vich kala namak 25 % atte lal namak 75% hona chida hai, issnu tuci kutt k powder bnna k fedd vich mill k de sakde ho, ya pakistani namak nu pashu di khurli vich peya rehhn deo jiss nal pashu issnu chtda rehe, kyuki iss vich bhutt sara jruri tatt hunda hai jo pashu nu milde rehnde hai...
sir mai marigold di kheti karna chohna ha mnu chngi kisam bare daso te ehdi bijai kdo te kive kiti ja sakdi hai poori jankari deo ji te ehda mandikarn bare v dado g pls ?
(en)
Chandigarh
marigold di kheti April-May vich kiti jandi hai…African Marigold, French Marigold, Pusa Basanti Gainda, Pusa Narangi Gainda kisman isdi bijaai lai thik hn… isde beej tusi apni nede di nursery ton lai skde hon…
Punjab
ok thnk u mam
sir kanak nu pani lagge nu 20 din ho gye hun pani laude ha ta digdi hai hun pani bina sar sakda hai ke launa pvega ?
(en)
jekar kanak 10 april tak kattni hai tan uss nu adhe kiyaare nu paani de deo. iss nal pani halka halka agge turya jawega ate kanak diggegi v nahi. kanak nu iss sme paani dena pwega.
kanak te tele wali spray kehdi kryie ?
(en)
kanak de upper tele di roktham de lyi actara 80gm ja bifenthrin @300ml ja rogor@400ml nu 150 ltr pani de nal mila ke prati acre te spray kro.
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Punjab
actara liqud kro
sir 2 no Pani Tay hon valy jhony dea kisma dso.jehna da jhad 80_90 Mann hove ?
(en)
iss vich tuc 2 lakh 12 ,tr 81 , 27p 31 vargia kisma lgaa skde ho.
sir cow da lewa bedha karan vaaste isnoo vitum h kine ml daily dena chaida te kine din tak ?
(en)
Punjab
tuci cow nu vitam H 10 ml rojana deo , ate iss nu pashu de soon to 2 mahine pehla dena suru kr deyo is vich bhutt sara calcium hunde hai jo pashu di growth lyi jruri hunde hai , tuci iss nu soon to badd vich v dinde reho isda pashu nu koi nuksan nhi hunda, iss nal pashu de sarir vich hoon wali kami purii hundi hai ..
sir taaje suua passhu da doodh vadhon lai kehri kehri cheez daiye jis naal osda doodh vadiya bane
kanak dae patte es trah kyoo ho rhe hai ?
(en)
Maharashtra
jekar iss kanak de pattya de upper dhabbe bnn rhe hnn ate haldi jeha rang uttar reha hai tan iss di roktham de lyi 200ml tilt ja adama di bumper@200ml ja folicur@200ml nu 150 ltr pani de nal mila ke prati acre te spray kro.
kanak Te spray tele de lyi ?
(en)
kanak de upper tele di roktham de lyi actara 80gm ja bifenthrin @300ml ja rogor@400ml nu 150 ltr pani de nal mila ke prati acre te spray kro.
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
ਸਰ ਅਸੀ ਐਚ ਐਫ ਗਾ ਨੂੰ ਸੀ ਆਰ ਐਸ ਦਾ ਪਾਊਡਰ ਪਾ ਰਹੇ ਹਾ ਪਰ ਉਹ ਅਜੇ ਤਕ ਹੀਟ ਚ ਨਹੀ ਆਈ ਮੋਟੀਆ ਤਾਰਾ ਦੇਕੇ ਹਟ ਜਾਦੀ ਹੈ ਜੀ ?
(en)
Punjab
ਹਾਂਜੀ ਤੁਸੀ ਗਾਂ ਨੂੰ ਸੀ ਆਰ ਐਸ ਪਾਊਡਰ ਦਾ ਇਕ ਪੈਕਿਟ ਹੋਰ ਦਿਓ ਅਤੇ ਜਦੋ ਵੀ ਗਾਂ ਮੋਟੀਆਂ ਤਾਰਾ ਕਰੇ ਉਸ ਨੂੰ Lixen IU ਨਾਮ ਦੀ ਦਵਾਈ ਭਰਵਾਂ ਦਿਓ ਇਸ ਨਾਲ ਠੀਕ ਹੋ ਜਾਵੇਗੀ
sir baby corn 25 din ki ho gye hai.growth ke liye and tande ko mota karne ke liye kya dale.humic acid Ka kya role hai.wo Dal sakte hai kya ?
(en)
Maharashtra
iss pe app 2 kg 30045 ki npk ki spray prati acre ke hisaab se kro. iss de micro nutrients ki kami bhi poori ho jati hai aur growth bhi achi hoti hai. jo gibberellic acid ja humic acid hota hai woh bhi growth ka hi krte hai. inse bhi growth hi hoti hai. yeh cheeze bhi app daal kte ho.
chote calf nu calf starter pauonde chunde na koi idea plz ?
(en)
Punjab
hnji tuci chote calf nu calf stater paa sakde ho jive cargil da , yaa hor v koi vdya company da paa sakde ho, iss nal body di growth hundi hai ate height v nikldi hai , tuci chote calf nu thoda thoda krke dena suru kro jive 50-100 gram tk de sakde ho fir jddo ohh purri tarah khann lgg jaya tuci iss nu holi holi vdhaa sakde ho , per ajje thoda thoda dena he suru kro ise tarah chara v thoda thoda kr deo..
ਹੁਣ ਕਿਹੜਾ ਹਰਾ ਚਾਰਾ ਬੀਜੀੲੇ ?
(en)
hun tuc makki , bajra , ate chari beej skde ho.
Punjab
thanks sir
kanak nu tele di kehdi spray kryie ?
(en)
kanak de upper tele di roktham de lyi actara 80gm ja bifenthrin @300ml ja rogor@400ml nu 150 ltr pani de nal mila ke prati acre te spray kro.
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
ਘਰੇਲੂ ਬਗੀਚੀ ਨੂੰ ਨਿਮ ਦੀ ਸਪਰੇ ਦਿਨ ਚ ਕਿਹੜੇ ਟਾਈਮ ਕਰਨੀ ਚਾਹੀਦੀ ਹੈ ਜੀ ਅਤੇ ਕਿਨੇ ਦਿਨ ਬਾਅਦ ਦੁਬਾਰਾ ਕਰ ਸਕਦੇ ਹਾਂ ਜੀ ?
(en)
Punjab
neem di sapray eis tra nahi kiti jandi gg eh ik maksad de tehat kiti jandi hai g jive ki tuc buteaa kise bimari to bachaun lai krna chahunde ho ja butte nu takda karn lai krna chahunde ho iss lai isdi tyming tohade sapray karn de maksad te depend kardi hai g baki tuc din vich 10 ...11 vje isdi sapray kar skde ho g ate tucc har tra de maksad de lai alag alag tarikeaa de nal alag alag traa dia desiii sapreha vart skde ho....so agar tuc kise v tra di alag sapray puchna chaho ta sadi apni kheti di team kolo kise v tym puch skde ho g
Sir ji hare chare lyi makki launi a wad jhaad kehri da a te jaldi kehri aundi a J1006 & African tall dova cho aalu alle ch launi a mere kol 50 din ne theke te a jameen plz detail ch dso ?
(en)
tuc advanta di sugargrage , jumbo chari lgaa skde.. makki de lyi tuc j 1006 variety lgaa skde ho ..iss ton ilaava tuc rasi di 3591 variety lgaa skde ho.
ਕੀ ਮਕੀ ਦੇ ਬੀਜ ਨੂੰ antracol ਜਾ m45 ਦਵਾਈ ਲਾ ਕੇ ਬੀਜ ਸਕਦੇ ਹਾ ?
(en)
tuc makki nu bayer di gaucho de nal sodh skde ho iss di maatra 6ml prati 1 kg beej hai. iss ton ilaava tuc bavistin nal beej di sodh kr skde ho.
jhone di nme kisam bare dasso g ?
(en)
PAU ne ihh nwi kisam kaddi hai. ihh kisam 137 dina de vich pakkdi hai ate iss da jhaad 30 qtl prati acre hai.
Ji Mirch de koi koi Bute da ptta ktha ho reha is de upr ki kita jawe Es Bimari nu theek kiwe kita ja skda hai ?
(en)
iss de vich virus di shikayat hai..iss de upper rogor @400ml ja bifenthrin @300ml ja profenophos@400ml ja acephate@600gm nu 150 ltr pani de nal mila ke prati acre te spray kro.
ਸਰ ਜੀ ਜੌਅਾ ਨੂੰ ਗੋਭ ਦੀ ਸੁੰਢੀ ਪੈ ਗਈ ਹੈ ਅਤੇ ਜੋ ਪੂਰੇ ਨਿੱਸਰ ਗਏ ਹਨ ਕੋਈ ਹੱਲ ਦੱਸੋ ?
(en)
iss de upper cypermethrin@80ml ja tata tukumi@100gm nu 150 ltr pani de nal mila ke prati acre te spray kro.
cr 212 variety ropai to katai tak kina sma laindi hai isdi paneeri put ke khet vich lagaun da ki time hai jhaad vi daso ?
(en)
Maharashtra
ihh parmal jhone di kisam hai iss da jhaad 80 man de aass paas hai. change vaahna de vich iss da jhaad 85man prati acre v chla janda hai. ihh pusa 44 nu takkar den wali kisam hai. iss di paneeri 10 may ton tyaar kr ke 25-30 dina baad mukh khet de vich lgaa skde ho.
ਸਰ ਜੀ ਸਾਡੀ ਕਣਕ ਨੀਸਰ ਗਈ ਹੈ 10% ਰਹਿ ਗਈ ਹੈ ਅਸੀ ਪਾਣੀ ਲਾ ਦਿੱਤਾ ਹੈ ਹੋਰ ਪਾਣੀ ਲਾਉਣਾ ਚਾਹਿਦਾ ਜਾ ਨਈ ਜੇ ਲਾਈਏ ਤਾ ਕਦੋ ਲਾਉਣਾ ਪਵੇਗਾ ?
(en)
Ik waar aje paani na lgaao. hun shyad hi paani di lod pwe. iss ton baad kanak nu diggan da khatra rehnda hai.
ਮੂੰਗੀ ਕਿਹੜ ਬੀਜ ਦਾ ਝਾੜ ਜਾਦ ਹੈ 1ਕਿਲੇ ਵਿਚ ਕਿੰਨਾ ਬੀਦ ਪਾਏ ਤੇ ਇਸ ਦਾ ਝਾੜ ਕਿੰਨਾ ਹੋ ?
(en)
Chandigarh
ML 818, PAU 911, SML 832, ML 2056 ਕਿਸਮਾਂ 4.5-4.9qtl/acre ਝਾੜ ਦਿੰਦਿਆਂ ਹਨ…ਸਾਉਣੀ ਰੁੱਤ ਲਈ 8-9 ਕਿਲੋ ਬੀਜ ਪ੍ਰਤੀ ਏਕੜ ਅਤੇ ਗਰਮੀ ਰੁੱਤ ਲਈ 12-15 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜੋ।
sir Raja 45 2 number Pani Tay lga skday aa ?
(en)
iss nu 1 number paani de vich hi lgaao. iss nal jhaad wdia nikalda hai. jekar pani 2 number hi hai tan vich vich 1 number paani lgaa ke jhaad wdia lai skde ho.
kanak di balli fold ho rahi hai karan daseo ?
(en)
jekar iss de daane v kaale ho rhe hnn ate balli mach j rhi hai tan iss de vich bimaari aa gyi hai. iss di roktham xe lyi iss de uoper tilt ja adama di bumper@200ml ja folicur @200ml nu 150 ltr pani de nal mila ke prati acre te spray kro.
sir cow wa sadde kol pasmi rehndi Sara din te jdo chon laggo odo time lgda psman te aeh kyo hundi g kato pasmi rehndi wa ?
(en)
Punjab
cow da pasman de kyi karan ho sakde hai , tuci ehh dso cow jdoo dhudh utardi hai uss to badd usda dhudh thana vicho rishda hai ya nhi , kirpa krke purri detail vich dso tan jo tuhanu purii jankari diti ja sake..