Punjab
Search
ਸਰ ਮਿਰਚ ਲਾਈ ਹੋਈ ਹੈ ਪਿਆਜ ਦੇ ਵਿਚ 1 ਏਕੜ ਪਿਛਲੇ ਸਾਲ ਮਿਰਚਾ ਨੂੰ ਠੂਡੀ ਪੈਗੀ ਸੀ ਹੋਣ ਠੂਡੀ ਪੈਣ ਤੋ ਪਹਿਲਾ ਕੋਈ ਦਿਵਾਈ ਦਸੋ 20 ਦਿਨ ਦੀ ਮਿਰਚ 45 ਦਿਨਾ ਦੇ ਪਿਆਜ ਨੇ ?
(en)
iss de upper thoothi rog di roktham de lyi 300ml bifenthrin ja tata di mida@60ml ja acephate@600gm ja rogor@400ml nu 150 ltr pani de nal mila ke prati acre te spray kro.
ਮੂੰਗੀ ਦੀ ਫ਼ਸਲ ਕਦੋਂ ਤੇ ਕਿੰਨੀ ਨਿਕਲ ਦੀ ਹੈ?
(en)
Punjab
moongi di fasal usdi variety te depend kardi hai g eh 60 to 75 dina tak teyar ho jandi hai ate isda austan jhadd 4 to 4.5 qtl prati acre nikal aunda hai g
ਕਣਕ ਦੀ ਕਟਾਈ ਤੋ ਬਹਦ ਚਾ ਗੰਨੇ ਦੀ ਬਜਾਈ ਕਰਨੀ ਹੋਵੇ ਤੇ ?
(en)
Chandigarh
ਹੰਜੀ ਤੁਸੀਂ ਗੰਨੇ ਦੀ ਬਿਜਾਈ ਕਰ ਸਕਦੇ ਹੋਂ... CoH 119, CoJ 238, CoJ 88, Co 1148, CoPb 94 ਕਿਸਮਾਂ ਤੁਸੀਂ ਲਾ ਸਕਦੇ ਹੋਂ…
sir g kanak balan te h hun urea 1/2 ghta kille da pa daeye yaa naaa paaiya ?
(en)
Punjab
kanak de nisare de tym urea paun da koi fyda ni hunda g
sir g knk balan te h hun urea 1/2 ghta kille da pa daeye yaa naaa paaiya ?
(en)
Punjab
jekar kanak dia hun balliyan nikal rahia ta urea paun di koi fyda ni g jekar tuc kanak da jhadd vadahuna chahunde o ta tuc is utte agge likhi sapray kro g
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ। ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ।
ji khire de vich Calcium di kmi aa skdi hai khire de upr Yara vita Calcium da koi fyada hoyega ji ?
(en)
Punjab
isde lai asi tohanu do desi tarikee dasde aw jis nal thada kharcha v bach javega ate kheere di fasal nu sare jaruri tatt v mil jange 50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ ਜਾਂ ਫਿਰ 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਬਾਈ ਜੀ ਇਸ ਟਾਈਮ ਮਕ ਬੀਜ ਸਕਦੇ ਹਾ ?
(en)
Chandigarh
ਹੁਣ ਤੁਸੀਂ baby corn ਦੀ ਬਿਜਾਈ ਕਰ ਸਕਦੇ ਹੋਂ... ਮੱਕੀ ਦੀ ਬਾਕੀ ਕਿਸਮਾਂ ਨੂੰ ਅਖੀਰ ਮਈ ਤੋਂ ਜੂਨ ਵਿਚ ਬੀਜਿਆ ਜਾਂਦਾ ਹੈ...
Punjab
baby corn ki hunda
pig fram te subsidy kine % mildi aa gov. walo ?
(en)
sir sura nu sell app karn jana panda yan fr compny aap la k jandi farm ton ?
(en)
Punjab
22 g eh tohade area te depend karda hai ki utho ehna di market kini k hai ate tohade area de vich isde vapari hege ne ja nai...kayi vari kise hotel ale ja meat shop nal tuc contract kar ke ohna nu v vech sakde ho ja fir tohanu kise bade shehar de nede jive chandigarh vagaira kole isdi market labhni pavegi g
suura nu bapari app aa k farm to la jande ne isdi ajje tk koi v company nhi bnnni hai, isdi market ek he hai assam vich hai uthe app laa k jana pyuge uthe rate v vdya mill janda hai per uthe fyada uddo hai ja regular la k jana hon , iss to vdya hai k ethe he baparia nal gl krke unn nu de ditte jave...
sir g varmi compost bnaan di training kitho te kad milygi ?
(en)
iss de lyi tuc VK SAINI de nal sampark kr skde ho. ohna da kyi project hnn.. tuc iss link te jaa ke iss di sari jankari lai skde ho. ihna de nal iss number te contact kr skde ho...9815071782 website link---- http://agricare.org.in/training.htm http://agricare.org.in/services.htm
Punjab
apne kise nere de kvk ja fer pau ldh ch sampark kro ja fer apne kvk di site te ja ke otho kvk da tarining schedule download krke check kro.
jaldi hon wali maki kehdi aa jehdi kanak vad ke laga sakiye te jhona v laga sakiye maki da achhar banaoun lai koi kism aa te kado biji jandi aa eh daso plz ?
(en)
tuc makki de lyi rasi di 3591 ja vargia kisma ja J1006 kisma lga skde ho. ihh wdia kisma hnn
ਸਰ ਜੀ ਗਾਵਾਂ ਨੂੰ ਮੱਖ ਤੋਂ ਰਾਹਤ ਦਵਾਉਣ ਲਈ ਕੋਈ ਨੁਸਖਾ ਦੱਸੋ ?
(en)
Punjab
saro de oil vich haldi Mila ke malish karo te ya fir farnail nu paani vich ghol k pashu te spray kardo
sir ji 4 month da kutta jerman sefed nu ultian laggian hoyia ne oh kuch khanda peenda vi ni ?
(en)
Punjab
hnji jinni jaldi ho sake doctor nu dikhao kyuke dekh ke hi injection lagange ji
ਵੀਰ ਜੀ ਮੱਝ ਸੂਈ ਨੂੰ ਹਫਤਾ ਹੋ ਗਿਆ ਪਰਸੋ ਦੀ ਨਾ ਕੱਖ ਖਾਦੀ ਆ ਨਾ ਗਾਲਾ ਕਰਦੀ ਆ ਡਾਕਟਰ ਨੂੰ ਵੀ ਦਿਖਾ ਤੀ ਕੋਈ ਹੱਲ ਦੱਸ ?
(en)
Punjab
ਇਸ ਵਿਚ ਕੈਲਸ਼ੀਅਮ ਦੀ ਕਮੀ ਜਾਂ ਬੱਚੇਦਾਨੀ ਵਿਚ ਇਨਫੈਕਸ਼ਨ ਵੀ ਹੋ ਸਕਦਾ ਹੈ ਤੁਸੀ ਇਸਦਾ ਇਲਾਜ ਕਿਸੀ ਚੰਗੇ ਡਾਕਟਰ ਤੋਂ ਕਰਵਾਓ ਤਾਕਿ ਇਸਦਾ ਹਾਲ ਦੇਖ ਕ ਵਧਿਆ ਇਲਾਜ ਕੀਤਾ ਜਾ ਸਕੇ
ਘੋੜਿਆਂ ਦੀ ਖੁਰਾਕ ਬਾਰੇ ਜਾਣਕਾਰੀ ਦਿਓ ਜੀ ?
(en)
ਘੋੜਿਆਂ ਦੀ ਖੁਰਾਕ ਵਿਚ ਪ੍ਰੋਟੀਨ ਅਤੇ ਫੈਟ ਦਾ ਹੋਣਾ ਬਹੁਤ ਜਰੂਰੀ ਹੈ ਹਰਾ ਚਾਰਾ ਉਨ੍ਹਾਂ ਹੀ ਪਾਓ ਜਿਸ ਨਾਲ ਹਾਜਮਾ ਠੀਕ ਰਹੇ ਅਤੇ ਮੋਕ ਨਾ ਲਗੇ ਜੇਕਰ ਤੂੜੀ ਨਾ ਪਾਈ ਜਾਵੇ ਤਾਂ ਚੰਗੀ ਗੱਲ ਹੈ ਨਹੀਂ ਤਾਂ ਹਰੇ ਚਾਰੇ ਵਿਚ ਮਿਲਾ ਕੇ ਦੇ ਸਕਦੇ ਹੋ ਕਣਕ ਦਾ ਬਿਲਕੁਲ ਪ੍ਰਹੇਜ ਕਰੋ 3 ਸਾਲ ਤੋਂ ਬਾਅਦ ਘੋੜਾ ਜਿਸ ਕੰਮ ਲਈ ਤਿਆਰ ਕਰਨਾ ਹੈ ਉਸ ਨੂੰ ਉਸ ਹਿਸਾਬ ਨਾਲ ਖੁਰਾਕ ਪਾਉਣੀ ਪੈਂਦੀ ਹੈ
sir ji sade kheta vich dilla bhot jada ae ji jirri nal v ni htya ji ki hal ho sakda ji j makki vich hove ta ki kita ja sakda ji
(en)
Punjab
ਮੱਕੀ ਵਿਚ ਡੀਲੇ ਦੀ ਰੋਕਥਾਮ ਲਈ ਬਿਜਾਈ ਤੋਂ 15 ਅਤੇ30 ਦਿਨ ਬਾਅਦ ਦੋ ਗੋਡੀਆਂ ਕਰੋ । ਜਾਂ ਮੱਕੀ ਦੀਆ ਕਤਾਰਾਂ ਵਿਚ ਇੱਕ ਤੋਂ ਦੋ ਕਤਾਰਾਂ ਰਵਾਹ ਦੀਆ ਬੀਜੋ ਅਤੇ ਇਸ ਨੂੰ ਬੀਜਣ ਤੋਂ 45 ਦਿਨ ਬਾਅਦ ਮੱਕੀ ਦੇ ਬੂਟਿਆਂ ਨੂੰ ਲਿਪਟਣ ਤੋਂ ਪਹਿਲਾਂ ਪਹਿਲਾਂ ਚਾਰੇ ਵਾਸਤੇ ਕੱਟ ਲਉ। ਜਾਂ ਬਿਜਾਈ ਤੋਂ 20-25 ਦਿਨ ਬਾਅਦ 400ml ਪ੍ਰਤੀ ਏਕੜ 2,4-ਡੀ ਅਮਾਈਨ ਸਾਲ੍ਟ 58 ਈ ਸੀ 150 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ। ਨਦੀਨ ਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਜਿਹੜੇ ਬੁੱਟੇ ਬਚ ਜਾਣ ਉਹਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਪੁੱਟ ਕ ਸੂਟ ਦਵੋ।
sir ji mere kol majj ae oh dud ni vad rahi assi us nu Tiwana feed 5 kg dono time die te khal dye rehe ne sau nu do month ho gye ne koi hall daso ji manu methi bare keha ji den lyi te methi kida diti jave ?
(en)
Punjab
ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ....100 ਗਰਾਮ ਗੁੜ ਸਰਬਤ.....50ਗਰਾਮ ਮੈਥੀ.....1 ਕੱਚਾ ਨਾਰੀਅਲ.....25 – 25 ਗਰਾਮ ਜੀਰਾ ਅਤੇ ਅਜਵਾਈਨ....ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ ।ਇਹ ਸਮੱਗਰੀ 2 ਮਹੀਨੇ ਤੱਕ ਕੇਵਲ ਸਵੇਰੇ ਖਾਲੀ ਪੇਟ ਹੀ ਖਵਾਓ।ਇਸ ਸਮੱਗਰੀ ਨੂੰ ਗਾਂ ਜਾਂ ਮੱਝ ਦੇ ਸੂਣ ਤੋਂ ਇੱਕ ਮਹੀਨੇ ਪਹਿਲਾਂ ਸ਼ੂਰੂ ਕਰਨਾ ਹੈ ਅਤੇ ਸੂਣ ਦੇ ਇੱਕ ਮਹੀਨੇ ਬਾਅਦ ਤੱਕ ਦੇਣਾ ਹੈ । 25 – 25 ਗਰਾਮ ਅਜਵਾਈਨ ਅਤੇ ਜੀਰਾ ਗਾਂ ਜਾਂ ਮੱਝ ਦੇ ਸੂਣ ਦੇ ਬਾਅਦ ਸਿਰਫ 3 ਦਿਨ ਹੀ ਦੇਣਾ ਹੈ ਅਤੇ ਤੁਸੀਂ ਬਹੁਤ ਚੰਗਾ ਨਤੀਜਾ ਲੈ ਸੱਕਦੇ ਹੋ ।
Punjab
ਧੰਨਵਾਦ ਜੀ
murrah da 76477 bull kehda hai te us da ki record hai ?
(en)
Punjab
Eh ik nammi bull ID NO. HLDB-12/538958 hai Village Kirori, Haryana vich tyar kita geah es de semen to 20l de krib dudh den valiah vashiah tyar kitiah gaeah han is bare hor jeada Jankari lai tusi Hisar Bovine Sperm Station & Research Center 17th K.M. Stone, Rajgarh Road, Hisar (Haryana), India - 125001,Mob. : +91-9896435579, +91-99963-62777 nal sampark kar ke is da id no. das ke hor jankari prapat kar sakde ho.
sir msd di metricef tube har tra di infection ta kam kardi ha ?
(en)
hnji infection har tara di theek kardi hai par jekar than vich nad bani hove fir ni eh kamm kardi.
ਸਰ ਜੀ ਇਕ ਏਕੜ ਮੱਕੀ ਨਾਲ ਕਿੰਨਾ ਆਚਾਰ ਬਣ ਸਕਦਾ ਅਤੇ ਇਸਨੂੰ ਜਿਆਦਾ ਤੋਂ ਜਿਆਦਾ ਕਿੰਨੇ ਸਮੇਂ ਲਈ Store ਕਰ ਸਕਦੇ ਆਂ ਮਤਲਬ Validity ਕਿੰਨੇ ਸਮੇਂ ਦੀ ਹੁੰਦੀ ਹੈ ?
(en)
Maharashtra
ਇੱਹ ਅਚਾਰ ਸਿਰਫ ਪਾਣੀ ਦੇ ਕਾਰਨ ਖਰਾਬ ਹੁੰਦਾ ਹੈI ਇਸ ਦੀ ਲਾਗਤ ਅਤੇ ਖਪਤ ਪਸ਼ੂਆਂ ਤੇ ਨਿਰਭਰ ਕਰਦੀ ਹੈ I
Punjab
ਇਕ ਏਕੜ ਮੱਕੀ ਨਾਲ 250 ਤੋਂ 300 ਕੂਇੰਟਲ ਤਕ ਅਚਾਰ ਬਣ ਜਾਂਦਾ ਹੈ ਜੀ। ਜੇਕਰ ਇਸ ਨੂੰ ਪਾਣੀ ਲਗਨ ਤੋਂ ਬਚਾ ਲਿਆ ਜਾਵੇ ਤਾਂ ਇਹ 2 ਤੋਂ 3 ਸਾਲ ਤਕ ਖਰਾਬ ਨਹੀਂ ਹੁੰਦਾ ਜੀ । ਅਚਾਰ ਦੀ ਪਿਟ ਬਣੌਨ ਲਯੀ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਜਾਂਦਾ ਹੈ ਜੀ ।
please koi kripya bataye mushroom ko dry karke market me becha ja sakta hai kya ?
(en)
Chandigarh
hnji aap mushroom ko sun dry krke market mein bech skte hain.. mushroom ko sukhakr dibbe mein bnd krke ya phir achaar bnakr becha jaa skta hai..
ਸਰ ਸੂਰ ਪਾਲਣ ਬਾਰੇ ਅਸੀਂ ਟਰੇਨਿੰਗ ਕਿਥੋਂ ਅਤੇ ਕਦੋਂ ਲੈ ਸਕਦੇ ਹਾਂ ਇਸ ਬਾਰੇ ਜਾਣਕਾਰੀ ਦਿਉ ਜੀ ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ।ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਲੱਗਭੱਗ 80-90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੇ ਜਾਂਦੇ ਹਨ । ਇਸ ਦੀ ਮਾਰਕੀਟਿੰਗ ਖੁਦ ਕਰਨੀ ਪੈਂਦੀ ਹੈ ਇਹ ਦਿੱਲੀ ਤੇ ਅਸਾਮ ਵਾਲੀ ਸਾਈਡ ਟਰੱਕਾਂ ਰਾਹੀ ਜਾਂ ਫਿਰ ਟਰੇਨ ਰਾਹੀ ਭੇਜਣੇ ਪੈਂਦੇ ਹਨ । ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ। ਸੂਰ ਪਾਲਣ ਸੰਬੰਧੀ ਹੋਰ ਜਾਣਕਾਰੀ ਲਈ ਇਹ ਵੀਡੀਓ ਦੇਖੋ. https://youtu.be/EXiz8NJWzkQ
Mam moringa dry leaf ko Kis jagah or Kis tareeke se becha ja sakta hai please clear Kare ?
(en)
Maharashtra
isko markeeting contrect farming se hi karni padti hai.bohat sari medican bnane wali harbal companies iski contrect farming arvati hai. or woh khud hi khareed leti hai. direct nahi hai marketing.
Ji mirch te khire de upr Npk 191919,,130045 da spray ik pump vich rla k ektha kr skde aa ji.koi hor dwai ds dyo ji jis nal sbji nu fall full bdiya te groth bdiya lai kr skde ha.?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ। ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ।
ਸਰ ਜੀ ਸਾਡੀ ਝੋਟੀ ਪੌਣੇ ਚਾਰ ਸਾਲ ਦੀ ਸਿਹਤ ਉਹਦੀ ਚੰਗੀ ਆ। ਜਦੋਂ ਉਹ ਪੌਣੇ ਤਿੰਨ ਸਾਲ ਦੀ ਸੀ ਉਹਦੇ ਟੀਕਾ ਭਰਾਇਆ ਤਾਂ ਉਹ ਅਠ ਮਹੀਨੇ ਬਾਅਦ ਫਿਰ ਬੋਲ ਪਈ। ਫਿਰ ਦੂਜੀ ਵਾਰ ਝੋਟੇ ਤੋਂ ਬਣਾਈ। ਤੀਜੀ ਵਾਰ ਬੋਲਣ ਤੇ ਫਿਰ ਝੋਟੇ ਤੋਂ ਬਣਾਈ ਚੌਥੀ ਵਾਰ ਡਾਕਟਰ ਤੋ ਦਵਾਈ ਭਰਾਈ ਨਾਲ ਹੀ OVA GAIN POWDER ਵੀ ਦਿੱਤਾ ਪੰਜਵੀਂ ਵਾਰ ਟੀਕਾ ਭਰਾਇਆ ਤਾਂ ਉਸ ਨੂੰ ਭਾਰ ਪੈਣ ਲੱਗ ਪਿਆ। ਫਿਰ ਤਿੰਨ-ਚਾਰ ਦਿਨ ਬਾਅਦ ਭਾਰ ਪੈਣੋ ਹਟ ਗਿਆ। ਹੁਣ ਫਿਰ ਬੋਲ ਰਹੀ ਹੈ ਹੁਣ ਦੱਸੋ ਕੀ ਕੀਤਾ ਜਾਵੇ ?
(en)
Punjab
ਸਭ ਤੋਂ ਪਹਿਲਾ ਤੁਸੀ ਝੋਟੀ ਨੂੰ CRS ਪਾਊਡਰ ਦੇਣਾ ਸ਼ੁਰੂ ਕਰੋ। ਇਸਦਾ ਤੁਸੀ 2 ਕਿਲੋ ਪਾਊਡਰ ਲਓ ਅਤੇ 100 ਗ੍ਰਾਮ ਰੋਜ ਦਿਓ। ਇਸ ਨੂੰ ਲਗਾਤਾਰ 20 ਦਿਨ ਤਕ ਦਿੰਦੇ ਰਹੋ ਉਸ ਤੋਂ ਬਾਅਦ ਜਦੋ ਝੋਟੀ ਹੀਟ ਵਿਚ ਆਵੇ ਉਸ ਤੋਂ ਪਹਿਲਾ ਬੱਚੇਦਾਨੀ ਵਿੱਚ Oftatine-oz ਨਾਮ ਦੀ ਦਵਾਈ ਭਰਵਾਓ ਇਹ 60 ਮਿਲੀ ਹੁੰਦੀ ਹੈ ਇਸਨੂੰ 30 ਮਿਲੀ ਕਰਕੇ ਦੋ ਵਾਰ ਭਰਵਾ ਦਿਓ। ਉਸ ਤੋਂ ਬਾਅਦ ਜਦੋਂ ਅਗਲੀ ਵਾਰ ਹੀਟ ਵਿੱਚ ਆਵੇ ਉਸ ਨੂੰ Meckmin Dry ਅੱਧਾ ਕਿਲੋ ਪਾਊਡਰ ਦਿਓ ਇਹ 25 ਗ੍ਰਾਮ ਰੋਜ ਦੇਣਾ ਹੈ। ਇਸ ਨੂੰ ਲਗਾਤਾਰ 20 ਦਿਨ ਤੱਕ ਦਿੰਦੇ ਰਹੋ ਉਸ ਤੋ ਉਸ ਨੂੰ ਸਾਨ੍ਹ ਤੋਂ ਕਰੋਸ ਕਰਵਾਓ, ਤਾਂ ਉਹ ਠਹਿਰ ਜਾਵੇਗੀ।
Mam moringa per acre Kya utpadan hai 40000 plant lagane par 4 time harvesting ke bad kul utpadan Kya hai 2800 kg to Kam hai tone me bataye please ?
(en)
Maharashtra
2 tons 2800 kg or isko agar bechte hai 100 rs per kilogram to 2800 kg ×100 Rs price minimum 280000 Rs per Acer income minimum ho sakti hai.
सर जियान कया है ?
(en)
yeh ek organic product hai. jis tele chepe aur soondi ki roktham ke loye 3 ltr prati 100 ltr pani mein daal kar spray ki jaati hai. yeh desi dhang se tyaar kiya hua hai.
ਸਤਿ ਸ਼੍ਰੀ ਅਕਾਲ ਜੀ, ਸਰ ਜੀ ਘਰੇ ਤਿਆਰ ਕੀਤੀ ਹੋਈ ਫੀਡ ਜਿਆਦਾ ਫਾਇਦੇਮੰਦ ਐ ਜਾਂ ਕਾਰਗਿਲ ਦੀ ?
(en)
Punjab
ਬਾਹਰਲੀ ਕਿਸੇ ਵੀ ਕੰਪਨੀ ਦੀ ਫੀਡ ਵਰਤਣ ਨਾਲੋਂ ਜੇਕਰ ਤੁਸੀ ਘਰ ਦੀ ਬਨਾਈ ਹੋਈ ਫੀਡ ਵਰਤੋ ਉਹ ਜਿਆਦਾ ਵਧੀਆ ਹੈ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
सर जीव अमृत कैसे वनाय जाता है कृपया बिधी वताये ?
(en)
Punjab
जीव अमृत बनाने के लिए आवश्यक चीज़ें प्लास्टिक का एक बड़ा 200 लीटर का ढोल (ढोल लोहे का नहीं होना चाहिए)। 10 किलो गोबर (गाय या भैंस का पुराना गोबर)। 10 लीटर पेशाब (गाय, बैल या भैंस का)। 1 किलो गुड़ (पुराना या खराब और बारीक किया हुआ जो कि आसानी से पानी में घुलनशील हो)। 1 किलो पिसी हुई दाल (बेसन, मांह, मसूर) । 1 किलो पुरानी मिट्टी जो कि पीपल या बर्गद के नीचे से ली गई हो। जीव अमृत बनाने की विधि इन सब चीज़ों को अच्छी तरह से आपस में मिलाएं और ढोल में डाल दें। इस ढोल को 150 लीटर पानी से भर दें। इस ढोल का 1/4 भाग खाली छोड़ दें। यह 1/4 भाग खाली छोड़ने से उबाला मारने का खतरा कम हो जाता है। इस घोल को छांव में रखें और दिन में दो बार सुबह- शाम डंडे से हिलाएं ताकि ढोल के अंदर की सामग्री अच्छी तरह घुल जाये। इसे गर्मियों में 48 घंटों के लिए छांव में रखें इस ढोल को बोरी से अच्छी तरह ढक दें इस तरह एक एकड़ का जीव अमृत 2-4 दिनों में तैयार हो जाता है। जीव अमृत प्रयोग करने की विधि यदि आप खेत की सिंचाई आम तरीके से कर रहे हैं तो इस घोल को टूटी के द्वारा या किसी बर्तन से पानी में मिलाते रहें ताकि जीव अमृत आसानी से सारे खेत में फैल सके। यह सबसे सस्ते और फायदेमंद सूक्ष्म तत्व हैं जो कि नाइट्रोजन, कैल्शियम जैसे तत्वों की मिट्टी में पूर्ति करते हैं। इसे तैयार करने के बाद 10-15 दिनों में प्रयोग कर लेना चाहिए। कनोला सरसों की कुदरती/जैविक खेती जैविक या कुदरती तरीके से खेती करने से ज़मीन की क्षमता और उपजाऊपन बढ़ता है। यह मिट्टी में नमी बनाए रखने में भी मदद करती है। इससे पौधे का विकास भी अच्छे से होता है। जैसे कि आप देख सकते हैं कि पौधे के पत्ते का आकार सामान्य पत्तों के आकार से काफी बड़ा है और पत्ता जितना बड़ा होगा प्रकाश संश्लेषण क्रिया भी उतने अच्छे से होगी। इससे पौधा तंदरूस्त रहता है और पौधा जितना तंदरूस्त होगा उसका फल भी उतना ही तंदरूस्त होगा। हमें कोशिश करनी चाहिए कि खेती करते समय रासायनिक खादों का प्रयोग कम से कम करें। ड्राई जीव अमृत बनाने की विधि जब किसान यह सोचता है कि मुझे रासायनिक खादों के बिना खेती करनी है तो सबसे पहले उसका ध्यान रूड़ी की खाद के ढेर की तरफ जाता है कि जो रूड़ी हमने खेत में डाली है। क्या वह लाभदायक है। क्या उससे हमें लाभ मिल सकता है। हां बिल्कुल मिल सकता है लेकिन हमें रूड़ी का प्रयोग खेत में सीधे तौर पर नहीं करना है क्योंकि इससे कईं प्रकार की दीमक और फंगस खेत में पैदा होती है। यह फायदा करने की बजाए नुकसान करती है इसलिए खाद बनाने के लिए जीव अमृत का स्प्रे करके नया ढंग अपनाया है अब हम आपको दिखाते हैं कि खाद कैसे बनाई जाती है आप जो ये खाद देख रहे हैं यह पहले कच्ची रूड़ी की खाद थी जो कि जीव अमृत की स्प्रे करने से बिल्कुल सूख चुकी है। इसे कैसे तैयार करना है। 10 दिनों के अंतराल पर हमने इस पर 4 ढोल जीव अमृत के डाले हैं अर्थात् 16 ढोल जीव अमृत के डाले हैं। 40 दिनों में ड्राई जीव अमृत फसलों के लिए तैयार हो जाती है। जब हम खेत में ड्राई जीव अमृत का प्रयोग करेंगे तब यह पानी के संपर्क में आते ही सक्रिय हो जायेगा और अच्छे से काम करेगा
sir maj pani thoda pindi a koi hal g ?
(en)
Punjab
floratone name diya tablates din vich 4 tablates 4 day tak deo .te nal hi Pakistani Nanak hamesh khurli vich rakho.
Punjab
kalla namk dyo ji khuli ch rakhdo
sir gaban be a 25dina de koi fark ta ne panda tablates da
sir ehh garlic ki bimari hai 2 vaar M45 kar taa ?
(en)
iss ke upper 400gm M-45 ja 400gm copper oxy chloride nu 150 ltr pani de nal mila ke prati acre te spray kro. ihh fungus de kaarn bimaari pai rhi.
27 oct de ਕਣਕ ਬੀਜੀ ਹੋਈ ਏ 2 ਪਾਣੀ ਲਗੇ ਨੇ ਹੁਣ ਪਾਣੀ ਲਾ ਦਈਏ jawab ds dyo ?
(en)
Punjab
ਕਣਕ ਨੂੰ ਹਮੇਸ਼ਾ ਪਾਣੀ ਉਸਦੀ ਮੰਗ ,ਮੌਸਮ ਅਤੇ ਖੇਤ ਵਿਚ ਗਿੱਲ ਦੇ ਅਨੁਸਾਰ ਹੀ ਲਗਾਓ। ਆਮ ਤੌਰ ਤੇ ਜੇਕਰ ਕਣਕ ਦੀ ਬਿਜਾਈ 21 ਨਵੰਬਰ ਤੱਕ ਕੀਤੀ ਹੋਵੇ ਤਾਂ ਉਸਨੂੰ ਤੀਜਾ ਪਾਣੀ 5-6 ਹਫਤਿਆਂ ਮਗਰੋਂ ਲਗਾਉਣਾ ਚਾਹੀਦਾ ਹੈ। ਬਾਕੀ ਤੁਸੀ ਆਪਣੇ ਵਾਹਨ ਦੇ ਅਨੁਸਾਰ ਦੂਜੇ ਅਤੇ ਤੀਜੇ ਪਾਣੀ ਵਿਚਕਾਰ ਫਾਸਲਾ ਵਧਾ ਵੀ ਸਕਦੇ ਹੋ ਕਿਊ ਕ ਇਸ ਸਮੇ ਕਣਕ ਡਿਗਣ ਦਾ ਡਰ ਜ਼ਿਆਦਾ ਹੁੰਦਾ ਹੈ।
Lassan ch ke pawa ji jis nal moti hoje lassan and tips pelia ho rahia ?
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
ਵੀਰ ਜੀ ਕਣਕ ਵਿੱਚ ਗੋਭ ਦੀ ਸੁੰਡੀ ਹੈ ਕਿਹੜੀ ਸਪਰੇ ਕਰੀਏ ?
(en)
Punjab
iss de upper 80ml cypermethrin ja 100ml tracer ja 400ml fipronil ja 20ml fame nu 150 ltr pani de nal mila ke prati acre te spray kro.
baby corn ki growth ke liye and tande ko mota karne ke liye gabrelic acid ya humic acid ki spray Kar sakte hai kya.and kitni Kar sakte hai per acar agar or kuch Dal sakte ho to wo bhi btao ?
(en)
iss mein app 2 kg 130045 ja triacontanol jo granual form mein aata hai woh oswal ka 10 kg prati acre daal skte ho. gibberellic acid ki spray ek kr skte ho. iss ka koi nuksaan nahi hai. lekin app iss mein jyadatar spray npk 130045 ki hi krein.
sir varmi compost di markit hai ?
(en)
Punjab
hanji vermicompost di kafi market hai jive patiale bade shahar vich rehnde ho isde shote packet bna k apne shehar vich vech skde ho g ja fer PUNJAB AGRICULTURE UNIVERSITY de nal jud k vv tuc eis nu vech skde ho g
sugarcane ki bijai ki thi last week ab dila bahut ho gya ki kare ?
(en)
Punjab
ਡੀਲੇ ਦੀ ਰੋਕਥਾਮ ਲਈ ਖੜੀ ਫਸਲ ਵਿਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲ੍ਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰੋ।
curry leaf farming ?
(en)
Chandigarh
The optimum time for sowing curry seedlings are July-August month. The varieties such as Dharwad-1, DHarwal-2 and Sen Kampa should be sown. Red loamy soil with good drainage system is good for curry sowing. FYM@8qtl/acre is added at the time of last ploughing. Dug the pits of size 30 X 30 X30cm before 1-2 months of planting. It gives an average yield of 104-166kg/acre yield in first year.
first sua hf vachi Sue si October vich but Hun tak heat vich nahi eye.agremin vi Dita se.sir ji ki Deva ta nave dudh ho jave ?
(en)
Punjab
iss nu tuci minotas deya goliya deo , ehh intax company da product hai , is deya 21 goliya deo, isdi rojana 1 goli dinde reho, ate isde nal he tuci Intavita-NH deo , isnu tuci 1/2 liter tak de sakde ho , isnu 10 ml swere ate 10 ml sham nu dinde reho...
sir asi multi cut bajra jho 7 8 low dinda ha kado bij sakde ha is da bej kina panda ate his da nam ke ha his bare vistar nal daso ji ?
(en)
tuc multicut baahra iss march ton april mahine de vich beej skde ho. ihh Unimart de nam nal janya janda hai.. iss da beej ikk acre da 3 kg painda hai ate ihh 45 dina de vich ktaayi lyi tyaar ho janda hai. ihh 5 loh de dinda hai jekar iss nu time nal kattde rho.
ਐਲੋ ਬੇਰਾ ਦੀ ਸਭ ਤੋ ਵਧੀਆ ਕਿਸਮ ਕਿਹੜੀ ਹੈ ਇਸ ਦਾ ਪ੍ਤੀ ਏਕੜ ਝਾੜ ਕਿੰਨਾ ਹੈ ?
(en)
Punjab
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ।
sir asi hun chara beej sakde ha te chari , bajra te makki vicho kehda chara beejeya jave ?
(en)
Punjab
han g tuc hun makki chari, bajra lgaa skde ho. chari tuc advanta di lgaa skde ho ate upl da nutrified bajra lga skde ho.
Punjab
ਹੁਣ ਤੁਸੀ ਹਰੇ ਚਾਰੇ ਲਈ ਬਾਜਰੇ ਅਤੇ ਮੱਕੀ ਦੀ ਬਿਜਾਈ ਕਰ ਸਕਦੇ ਹੋ । ਬਾਜਰੇ ਦੀਆ ਉੱਨਤ ਕਿਸਮਾਂ ਜਿਵੇ PHBF-1,PCB-164,FBC-16 ਅਤੇ phb 2884 ਲਗਾ ਸਕਦੇ ਹੋ। ਅਤੇ ਮੱਕੀ ਦੀ ਉੱਨਤ ਕਿਸਮ J -1006 ਲਗਾ ਸਕਦੇ ਹੋ।
sir sada disst nvasehar hai asi dairy di training bare pushna chohnde ha k kithe layi ja sakdi hai training te ik asi pushna c ke 2 month baad pashu nu gaban check karva sakde ha kyoki kuj doctor karde nai kyuki kehnde risk hunda ki eh sahi gal hai ?
(en)
Punjab
ਤੁਸੀ ਨਵਾਂਸ਼ਹਿਰ ਨੇੜੇ ਫਗਵਾੜੇ ਤੋਂ ਡੇਅਰੀ ਟ੍ਰੇਨਿੰਗ ਲੈ ਸਕਦੇ ਹੋ ਫਗਵਾੜੇ ਅਗਲੀ ਟ੍ਰੇਨਿੰਗ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ , ਸਾਹਮਣੇ ਗੁਰੂ ਰਾਮ ਰਾਏ ਪਬਲਿਕ ਸਕੂਲ , ਹੁਸ਼ਿਆਰਪੁਰ ਰੋਡ , ਫਗਵਾਵਾਂ ਵਿੱਚ 23-4-2018 ਤੋਂ ਸ਼ੁਰੂ ਹੋ ਰਹੀ ਹੈ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਹੋਰ ਜਾਣਕਾਰੀ ਲਈ ਤੁਸੀ ਡੇਅਰੀ ਟ੍ਰੇਨਿੰਗ ਸੈਂਟਰ ਫਗਵਾੜਾ ਵਿੱਚ 94636-08890 ਤੇ ਕਾਲ ਕਰ ਸਕਦੇ ਹੋਂ । ਦੂਜਾ ਤੁਸੀ ਪੁੱਛਿਆ ਸੀ ਕਿ ਗੱਭਣ ਪਸ਼ੂ ਚੈਕ ਕਰਵਾਉਣ ਬਾਰੇ ਉਸ ਦਾ ਜਵਾਬ ਹੈ ਕਿ ਤੁਸੀ ਢਾਈ ਮਹੀਨਿਆ ਬਾਅਦ ਗੱਭਣ ਪਸ਼ੂ ਦਾ ਚੈਕ ਕਰਵਾ ਸਕਦੇ ਹੋ. ਇਸ ਨਾਲ ਕੋਈ ਰਿਸਕ ਨਹੀ ਹੁੰਦਾ ।
ਕਣਕ ਵੱਡ ਕੇ ਮੱਕੀ ਲਾਉਣੀ ਆ ਜਲਦੀ ਪੱਕਣ ਵਾਲੀ ਫਿਰ ਉਸਤੋ ਬਾਅਦ ਫੁੱਲ ਗੋਭੀ, ਮੱਕੀ ਦਾ ਕਿਹੜਾ ਬੀਜ ਠੀਕ ਰਹੂ ਜੀ ?
(en)
Maharashtra
makki dia bhut saaria kisma hnn jiwe ki buland, pratap 1, PMH 1, PMH 2, PMH 9 .. iss ton ilaava tuc pioneer dia kisma v lgaa skde ho jiwe ki 31Y45 , P3396, P3377, P3533, P1844 etc. iss ton bina tuc j-1006 kism di b bijai kr skde ho.
ਸਰ ਸੂਰਾ ਨੂੰ ਕਰਮ ਰਹਿਤ ਕਰਨ ਦੀ ਦਵਾਈ ਦੱਸੋ ?
(en)
ਸੂਰਾਂ ਦੀ ਡੀਵਰਮਿੰਗ ਲਈ ਤੁਸੀਂ albendazol ਅਤੇ fedmendazol ਸਾਲਟ ਵਾਲੀਆਂ ਦਵਾਈਆਂ ਵਰਤ ਸਕਦੇ ਹੋ fedmendazol ਦਵਾਈ ਸੂਣ ਵਾਲੀਆਂ ਸੂਰੀਆਂ ਲਈ ਵੀ ਵਰਤੀ ਜਾ ਸਕਦੀ ਹੈ, ਪਰ albendazol ਨਹੀਂ ਇਹ ਦਵਾਈ ਲਿਕੁਅਡ ਅਤੇ ਗੋਲੀਆਂ ਦੇ ਰੂਪ ਚ ਮਿਲਦੀ ਹੈ
number snd kreo ji
ਮੱਖ ਬਹੁਤ ਹੌਅਾ ਪਿਅਾ ਮੱਝਾਂ ਦੇ ?
(en)
Punjab
ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ । ਫਰਨੈਲ ਤੇ ਮੱਖੀ ਨਹੀ ਬੈਠਦੀ ਜਾਂ ਫਿਰ ਤੁਸੀ ਇੱਕ ਛੋਟੀ ਮਸ਼ੀਨ ਹੁੰਦੀ ਹੈ electrical fly killer ਇਸ ਨੂੰ ਬਿਜਲੀ ਦੇ ਪਲੱਗ ਵਿੱਚ ਲਗਾ ਦਿਓ । ਇਸ ਨਾਲ ਪੈਦਾ ਹੋਈ ਧੁਨੀ ਨਾਲ ਵੀ ਮੱਖੀਆ ਦਾ ਫਰਕ ਪੈਂਦਾ ਹੈ। ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck bouls ਦਿਓ । ਇਸ ਨਾਲ ਫਰਕ ਪੈ ਜਾਵੇਗਾ
Sir dairy farm kholna hai to kiya kre ?
(en)
Rajasthan
यदि आप HF गायों के साथ डेरी खोलना चाहते है तो यह बहुत फायदे वाला काम है। अभी गाये खरीदनी है तो उन्हे दो दो महीने के अन्तराल पर खरीदें या फिर तीन अब खरीद ले या तीन महीने बाद दो फिर दो फिद खरीद लें। इससे दुध में कमी नहीं आएगी। दूसरा उनको खुली शैड बनाए और गायों को यदि शैड में खुला छोडे तो बहुत अच्छी बात हैं। गायों को सुका दाणा और पानी खुला दे। आप दुध निकालनी वाली मशीन भी ला सकते है ताकि एक समय पर दो गायों का दुध निकाला जा सके। यह मशीन लगभग 60000 रूपये तक मिल जाएगी। इसके इलावा आप जरूरत के अनुसार जितना चाहे खर्चा कर सकते है परंतु इससे भी काम हो जाएगा इसका शेड आप इस तरीके से बनाये के उसमे पानी और जल मुतर का निकास सही हो.
.भैस हिट पर नही आ कया करे ?
(en)
Rajasthan
आप 1 किलोग्राम repromin(Kemin) और repetovet kit(hivit) होमियोपेथिक दवाईयां दें। यह आपको नजदीकी मैडीकल स्टोर से मिल जायेगी। इसे देने का सारा तरीका मैडीसन डिब्बे के ऊपर लिखा होता हैं।
ਸਰ਼ ਮੱਝ ਜਾ 4ਮਹਿਨੇ ਹੋਗੇ ਸੁਇਆ ਨੁੰ ਨਵੇ ਦੁਧੱ ਨਹੀ ਹੋ ਰਹਿਆ ਫੀਡ ਆਪਣੀ ਬਣਾਕੇ ਪਾਰਹਿਆ
bai g animals da chara li makki di kadi kasam beje java ?
(en)
Punjab
ਹਰੇ ਚਾਰੇ ਲਈ ਮੱਕੀ ਦੀ ਵੱਧੀਆ ਕਿਸਮ ਜੇ 1006 ਹੈ। ਇਸਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਹੈ। ਇਸਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ । ਇਸ ਤੋਂ ਇਲਾਵਾ ਤੁਸੀ african tall ਜਾ ganga -5 ਵੀ ਲਗਾ ਸਕਦੇ ਹੋ।
cow keha say kharide ?
(en)
Punjab
hnji aap kon si breed kharidna chahte ho ? aap apne nazdiki area me pashu mandi se bhi cow khareed sakte ho. ya fir jo dairy ka kaam karta ho us se bhi ashi nasal ki cow kareed sakte ho.
ਕੱਦੁ ਦੀ ਸਭ ਤੋ ਬੇਸਟ ਕਿਸਮ ਕਿਹੜੀ ਹੇ ?
(en)
Punjab
ਕੱਦੂ ਦੀਆਂ ਵਦੀਆ ਕਿਸਮਾਂ ਜਿਵੇ ਪੰਜਾਬ ਬਹਾਰ( ਇਸਦਾ ਔਸਤਨ ਝਾੜ 222q/acre ਹੁੰਦਾ ਹੈ), ਪੰਜਾਬ ਬਰਕਤ(ਔਸਤਨ ਝਾੜ 226q/acre),ਪੰਜਾਬ ਲੌਂਗ(ਔਸਤਨ ਝਾੜ 180q/acre),ਪੰਜਾਬ ਕੋਮਲ(ਔਸਤਨ ਝਾੜ 200q/acre) ਹਨ।
ਮੂਗੀ ਮਾਰਚ ਦੇ ਕਿਸ ਹਫਤੇ ਵੀਜੀ ਜਾ ਸਕਦੀ ਹੇ ?
(en)
Punjab
ਅੱਧ ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ।
ਸਰ ਅਸੀ gloy ਦੀ ਖੇਤੀ ਕਰਨਾ ਚਾਹੁੰਦੇ ਆ ਇਸ ਦੀ ਖੇਤੀ ਕਰਦਾ ਕੋਈ ਪੰਜਾਬ ਚ ਨੰਬਰ ਦੇਵੋ ਜੀ ?
(en)
Punjab
ਪੰਜਾਬ ਵਿੱਚ Giloy ਦਾ ਸਾਹੀ ਮੰਡੀਕਰਨ ਨਾ ਹੋਣ ਕਾਰਨ ਇਸ ਦੀ ਖੇਤੀ ਜਿਆਦਾ ਨਹੀ ਕੀਤੀ ਜਾਂਦੀ। ਜੇਕਰ ਤੁਸੀ ਇਸ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਤੁਸੀ Patanjali Food & Herbal park, Vill – Padartha, Laksar Road, Haridwar 249404, Uttrakhand – 247663, Telephone : 1800 180 4108, D-26, PUSHPANJALI, BIJWASAN ENCLAVE, NEW DELHI 110061, India, Phone: 01334-265370 ਨਾਲ ਸੰਪਰਕ ਕਰ ਕੇ Contract Farming ਕਰ ਸਕਦੇ ਹੋ।
mushroom ko kine time rakha ja sakta utpadan ke bad ?
(en)
Freezer mein at 12° degree 5 days store kar skte hai Winter mein 2 se 3 din Summer mein 1se 2 din
sir g Metricef d tube bara ke kine time baad ai kra skde a or kineya braunya chydiya ne g je infection jada hove is da result kina k vadia a ?
(en)
Punjab
hngi is tube da result bhuut vdya hai , isdi AI krwaun da fyada uddo hai jddo bachedani vicho infection puuri trah khatm ho jaya, uss to badd he AI krwaun da fyada hunda hai, tuci pashu di photo ya video bnna k bejjo jiss nal tuahnu iss varre hor purri jankari diti ja sake...
koi solution bataye jo organic ho ?
(en)
Punjab
Soondi di roktham de lyi 1 saal puraani lassi di v varto kar skde ho. Spray krn de lyi lassi ghat ton ghat 15 din puraani jrur honi chaidi hai. Iss di dosage 3-4ltr/130-150ltr water prati acre hundi hai. jekar soondi jyaada hai tan lassi di maatra 5 ltr prati acre kr skde ho.
Maharashtra
सुंडी की रोकथाम के लिए आप हरी मिर्च 5 किलो, लहसुन 5 किलो, अक के पत्ते 5 किलो, सुखचैन के पत्ते 5 किलो, धतूरा 5 किलो, अरिंड 5 किलो को 10 लीटर गऊ मूत्र में 4 दिनों के लिए भिगो कर रखें। 4 दिनों के बाद इन पत्तों को गऊ मूत्र में मसलें और 1 दिन के लिए फिर इसे छांव में रख दें। इसे ढककर और छांव में रखना जरूरी होता है। इस घोल को किसी कपड़े से छान लें और फिर 100 लीटर पानी के हिसाब से 1 एकड़ में इसकी स्प्रे करें इससे सुंडी कंटरोल हो जाती है।
Haryana
http://www.apnikheti.com/apni_kheti_deep_link/index.php?username=12214&from=qa
Raja 45super ka price kya hai Lagane ka samay kya hai ?
(en)
Punjab
iss ke rate ki jankari apko signet company ke dealer ja distributor se hi mil payegi. app inke dealers se sampark krein.
sir a 3086 kanak a eda Red kyu ha ate dana kolo eda vich lal jeha kyo a ?
(en)
Maharashtra
iss de vich fungus da hamla ho reha hai iss di roktham de lyi tilt@200ml ja adama di bumper@200ml ja darrick di renault @200ml nu 150 ltr pani de nal mila ke prati acre te spray . bimaari aje vadhi nahi hai iss ton pehla pehla spray kr deo.
ਗੰਨੇ ਦੀ ਫਸਲ ਕਿਸ ਮਹਿਨੇ ਕਰਨੀ਼ ?
(en)
Punjab
ਬਸੰਤ ਰੁੱਤ ਦੇ ਗੰਨੇ ਦੀ ਬਿਜਾਈ ਤੁਸੀ ਅੱਧ ਫਰਵਰੀ ਤੋਂ ਅਖੀਰ ਮਾਰਚ ਤੱਕ ਕਰ ਸਕਦੇ ਹੋ।।
meri mazz 4 month di gaban hai oh dud bilkul ghatt gayi hai osnu tike lgake dud chone ha eh sahi tareeka hai ya nahi te esda hall v daso ji ?
(en)
Punjab
majj nu tika lgga k dhudh lenn da trika bhutt galat hai, iss nal majj nu v nuksan hunda hai atte usda dhudh penn nal sadi sehat te v burra assar penda hai, isda dhudh lenn lyi tuci lactomood name di homeopathic dwai deni suru kro , iss deya 10-10 drops roti de tukde te rakh k din vich 3 varr deo, issnu chara puann to 1 ghnta pehla yaa chara punn to 2 ghntia badd de sakde ho...