Manage Expert Answers

Search

Total Count :- 258604

sir pr 201 jhona dakar jmeen vich lag sakda hai k nahi ?

(en)
Posted by
()
--
--
Write Answer
Posted Date (26 Apr 2018 07:37 AM) Assigned Date (-)
Answered Date (26 Apr 2018 09:55 AM) Translated Date (20 Apr 2021 12:17 PM)

iss nu tuc dakar ton darmiane vaahn de vich lgaa skde ho par iss nu bilkul halke vaahn de vich na lgao.

ਮੂੰਗੀ ਬੀਜੀ ਸੀ ਪੱਤੇ ਇਸ ਤਰ੍ਹਾਂ ਦੇ ਹੋ ਰਹੇ ਨੇ ਕੀ ਕੀਤਾ ਜਾਵੇ ?

(en)
  • 1
Posted by
Satvir Singh (9814311042)
Satvir Singh
Punjab
Fatehgarh Sahib
Write Answer
Posted Date (26 Apr 2018 07:26 AM) Assigned Date (-)
Answered Date (26 Apr 2018 09:22 AM) Translated Date (-)

10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte  gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.

Sir sat sri akal, eh kanak di kehri kisam hai g ?

(en)
  • 1
Posted by
Aman bhullar (6280245811)
Aman bhullar
Punjab
Kapurthala
Write Answer
Posted Date (26 Apr 2018 07:11 AM) Assigned Date (-)
Answered Date (27 Apr 2018 09:59 AM) Translated Date (20 Apr 2021 12:17 PM)

Iss trah kanak di shi pehchaan nahi kiti ja skdi hai.

sir asi kitchn gardan bnona hai sade gar di miiti vich seyonk te color di proublam hai osde sudar layi javik hall daso ?

(en)
  • 1
Posted by
Lakhbir Singh (9779682801)
Lakhbir Singh
Punjab
Tarn Taran
Write Answer
Posted Date (26 Apr 2018 07:01 AM) Assigned Date (-)
Answered Date (27 Apr 2018 10:03 AM) Translated Date (-)

ਸਿਉਕ ਦੀ ਰੋਕਥਾਮ ਦੇ ਲਈ ਘੜੇ ਦੇ ਵਿੱਚ ਮੱਕੀਆਂ ਦੀਆਂ ਛੱਲੀਆ ਜੋ ਕਿ ਦਾਣਿਆ ਤੋਂ ਬਿਨਾਂ ਹੋਣ ਜਾਂ ਗਿੱਲੀ ਟਾਹਲੀ ਦੇ ਟੁਕੜੇ ਪਾਓ ਇਸ ਘੜੇ ਦੇ ਚਾਰੇ ਪਾਸੇ ਮੋਰੀਆ( ਸੁਰਾਖ) ਕੱਢ ਦਿਓ ਅਤੇ ਇਸ ਘੜੇ ਨੂੰ ਖੇਤ ਵਿੱਚ ਦੱਬ ਦਿਓ ਸਿਯੂਨਖ ਵਾਲੀ ਜਗਾਹ ਦੇ ਵਿੱਚ 1-2 ਘੜੇ ਦੱਬ ਦਿਓ ਘੜੇ ਦੱਬਦੇ ਸਮੇਂ ਇਹ ਧਿਆਨ ਰੱਖੋ ਕਿ ਘੜੇ ਦੇ ਮੂੰਹ ਉੱਪਰ ਤੋਂ ਕੱਪੜੇ ਦੇ ਨਾਲ ਬੰਨਿਆ ਹੋਣਾ ਚਾਹੀਦਾ ਹੈ ਅਤੇ ਘੜੇ ਦਾ ਮੂੰਹ ਥੋੜਾ ਜਾਂ ਬਾਹਰ ਹੋਣਾ ਚਾਹੀਦਾ ਹੈ ਇਹ ਸੁਰਾਖਾ ਦੇ ਰਾਹੀ ਸਿਉਂਕ ਅੰਦਰ ਆ ਜਾਵੇਗੀ ਜਦੋਂ ਇਹ ਘੜੇ ਭਰ ਜਾਣ ਤਾਂ ਇਸ ਨੂੰ ਬਾਹਰ ਕੱਢ ਕੇ ਦੂਰ ਜਾ ਕੇ ਅੱਗ ਲਗਾ ਦਿਓ ਜੋ ਸ਼ੋਰਾ ਬਣਿਆ ਹੋਇਆ ਹੈ ਉਸ ਦੀ ਰੋਕਥਾਮ ਦੇ ਲਈ ਜਿਪਸਮ ਦੀ ਵਰਤੋਂ ਕਰਨੀ ਪਵੇਗੀ I

ਢਾਚੇ ਦਾ ਬੀਜ ਕਿਥੋਂ ਮਿਲੇਗਾ?

(en)
Posted by
ਰਵੀਸ਼ੇਰ ਸਿੰਘ (8872638200)
ਰਵੀਸ਼ੇਰ ਸਿੰਘ
Punjab
Tarn Taran
Write Answer
Posted Date (26 Apr 2018 06:57 AM) Assigned Date (-)
Answered Date (26 Apr 2018 04:30 AM) Translated Date (20 Apr 2021 12:17 PM)

ਇਸ ਦਾ ਬੀਜ ਤੁਸੀ PAU ਲੁਧਿਆਣਾ ਜਾ ਫਿਰ ਆਪਣੇ ਨੇੜੇ ਦੇ KVK ਤੋਂ ਲੈ ਸਕਦੇ ਹੋ I

Answered Date (26 Apr 2018 02:51 PM) Translated Date (20 Apr 2021 12:17 PM)

ਧੰਨਵਾਦ ਜੀ I

sir ਮੇਰੀ ਗਾ ਗੋਬਰ ਪਤਲਾ ਕਰਦੀ ਹੈ ਚਾਰੇ ਵਿਚ ਤੂੜੀ ਦੀ ਮਾਤਰਾ ਵੀ ਜ਼ਿਆਦਾ ਹੈ ਪਰ ਫਿਰ ਵੀ ਗੋਬਰ ਪਤਲਾ ਹੈ ਕਿ ਕਰਨਾ ਚਾਹੀਦਾ ਹੈ ਲੂਣ ਵੀ ਦੇ ਕੇ ਦੇਖ ਲਿਆ ਲੀਵਰ ਟੋਨਿਕ ਵੀ ਦਿੱਤਾ ਪਰ ਕੁਝ ਫ਼ਰਕ ਨਹੀਂ ਪਿਆ ?

(en)
Posted by
ਜਗਦੇਵ ਸਿੰਘ (9815994800)
ਜਗਦੇਵ ਸਿੰਘ
Punjab
Kapurthala
Write Answer
Posted Date (26 Apr 2018 05:28 AM) Assigned Date (-)
Answered Date (26 Apr 2018 06:14 AM) Translated Date (05 Jan 2022 12:39 PM)

ਉਸ ਨੂੰ Enroboost 500 gm ਦਾ ਪਾਊਡਰ 100gm ਹਰ ਰੋਜ਼ 5 ਦਿਨ ਦਿਓ ਨਾਲ ਹੀ Bolus Flygill MFL 2-2 ਗੋਲੀਆ 5 ਦਿਨ ਦਿਓ

ਸਰ ਮੱਕੀ ਚਾਰੇ ਵਾਸਤੇ ਕਿਹੜੀ ਲਾਈਏ ਤੇ ਕਿਨਾ ਬੀਜ ਪਾਈਏ ਜੀਰੋ ਡਰਿੱਲ ਨਾਲ ਬੀਜ ਦੇਈਏ ਠੀਕ ਰਹੋ ਜੀ ਡੀ ਏ ਪੀ ਕਿਨਾ ਪਾਈਏ ਜੀ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (26 Apr 2018 05:15 AM) Assigned Date (-)
Answered Date (26 Apr 2018 04:28 PM) Translated Date (01 Feb 2022 11:22 AM)

ਚਾਰੇ ਲਈ 1006 , ਅਫਰੀਕਨ ਟਾਲ ਲਾ ਸਕਦੇ ਹੋ ਇਹ ਜ਼ੀਰੋ ਡਰਿੱਲ ਨਾਲ ਬੀਜ਼ ਸਕਦੇ ਹੋ ਡੀ ੲੇ ਪੀ 27-55 ਕਿੱਲੋ ਤਕ ਪਾ ਸਕਦੇ ਹੋ

sir chara Vali makki jhona tak ho Sakdi ja ho Sakdi kehra beej ate puri detail ?

(en)
Posted by
sandeep singh (9463101548)
sandeep singh
Punjab
Kapurthala
Write Answer
Posted Date (25 Apr 2018 10:50 PM) Assigned Date (-)
Answered Date (28 Apr 2018 06:07 AM) Translated Date (-)

ਤੁਸੀ ਜੋ ਵੀ ਮੱਕੀ ਲਗਾਓਗੇ ਉਹ ਘੱਟ ਤੋਂ ਘੱਟ 70 ਦਿਨ ਦਾ ਸਮਾਂ ਲੈਂਦੀ ਹੈ Iਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI

who is lorgest exporter of sarpangandha roots ?

(en)
Posted by
shalendra verma (8726014736)
shalendra verma
Uttar Pradesh
Sultanpur
Write Answer
Posted Date (25 Apr 2018 10:27 PM) Assigned Date (-)
Answered Date (28 Apr 2018 06:32 AM) Translated Date (05 Jan 2022 12:39 PM)

Elixr International is the leading exporter of Sarpgandhha roots for more details you can call on 09336116603

sweet corn ki seeds laga milaga?

(en)
Posted by
sukamal Debnath (9593067778)
sukamal Debnath
West Bengal
Uttar Dinajpur
Write Answer
Posted Date (25 Apr 2018 10:22 PM) Assigned Date (-)
Answered Date (26 Apr 2018 11:17 AM) Translated Date (20 Apr 2021 12:18 PM)

iss ka beej app PAU ludhiana se ja fir HAU hisar se le skte ho.

sir mere kol vaci aaa us de milk vale injection laun nal milk den lai mossam thk aaa ?

(en)
Posted by
Sukhwinder Aulakh (9814948431)
Sukhwinder Aulakh
Punjab
Barnala
Write Answer
Posted Date (25 Apr 2018 10:02 PM) Assigned Date (-)
Answered Date (28 Apr 2018 06:50 AM) Translated Date (20 Apr 2021 12:23 PM)

hun vese garmi start ho gayi hai . hun lgdeo par kuj din ruk ke na lageyao kyoki fir garmi jeyada ho javegi te aage ja ke ohne dud nahi dena . hun lga deo.

  • sir Hari khad janter bara puri jankari deo kina beej kina Paani lona kina Dina bad vahona ?

    (en)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (25 Apr 2018 09:56 PM) Assigned Date (-)
    Answered Date (25 Apr 2018 10:10 PM) Translated Date (-)

    ਇਸ ਦੀ ਬਿਜਾਈ ਮਸ਼ੀਨ ਨਾਲ ਕਰਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਕਿ ਇਸ ਨਾਲ ਇਸ ਦਾ ਪੁੰਗਰਾਅ ਵਧੀਆ ਹੁੰਦਾ ਹੈ ਇਸ ਦੀ ਬਿਜਾਈ ਲਈ 20 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਦੇ ਵਿੱਚ ਪਾਇਆ ਜਾਂਦਾ ਹੈ ਇਸ ਦੇ ਵਾਧੇ ਲਈ 3-4 ਪਾਣੀ ਕਾਫੀ ਹੁੰਦੇ ਹਨ ਬਿਜਾਈ ਦੇ ਸਮੇਂ ਜੇਕਰ 20 ਕਿਲੋਗ੍ਰਾਮ DAP ਜਾਂ 75 ਕਿਲੋਗ੍ਰਾਮ SSP ਪਾ ਦਿੱਤੀ ਜਾਵੇ ਤਾਂ ਇਹ ਇਸਦੇ ਵਾਧੇ ਅਤੇ ਵਧੀਆ ਪੈਦਾਵਾਰ ਲਈ ਫਾਇਦੇਮੰਦ ਸਿੱਧ ਹੁੰਦੀ ਹੈ ਜੰਤਰ ਨੂੰ ਪਰਮਲ ਝੋਨੇ ਦੀ ਪਨੀਰੀ ਮੁੱਖ ਖੇਤ ਵਿੱਚ ਲਗਾਉਣ ਤੋਂ 4- 5 ਦਿਨ ਪਹਿਲਾ ਖੇਤ ਵਿੱਚ ਵਾਹ ਦਿਓ ਜਦੋਂ ਇਸ ਦਾ ਕੱਦ 3-5 ਫੁੱਟ ਹੋ ਜਾਂਦਾ ਹੈ ਇਸ ਨੂੰ ਤੁਸੀ ਖੇਤ ਵਿੱਚ ਵਾਹ ਸਕਦੇ ਹੋਂ ਇਸ ਵਿੱਚ ਨਾਈਟ੍ਰੋਜਨ ਦੀ ਮਾਤਰਾ ਹੁੰਦੀ ਹੈ ਉਸ ਸਮੇ ਦੇ ਵਿੱਚ ਹੀ

    sir, ki bakri farming vich maki Da silage use kar Sakde Han per animal kina silage dena thik rahega ?

    (en)
    Posted by
    gs sandhu (9878554505)
    gs sandhu
    Punjab
    Jalandhar
    Write Answer
    Posted Date (25 Apr 2018 09:54 PM) Assigned Date (-)
    Answered Date (28 Apr 2018 08:04 AM) Translated Date (20 Apr 2021 12:23 PM)

    5kg per adult animal nu de sakde ha ji

    sir jo rate 1121 da hoyuga ohhi rate 1637 ate 1728 da hoyuga yaa iss to jyada hoyuga ?

    (en)
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (25 Apr 2018 09:24 PM) Assigned Date (-)
    Answered Date (26 Apr 2018 05:08 AM) Translated Date (20 Apr 2021 12:23 PM)

    iss de rate de baare aje kuj nahi keha ja skda hai. jo sarkar da rate awega uss di jankari tuhanu aun wale sme de vich de ditti jawegi.

    sir savana da 127 paddy kivi a ?

    (en)
    Posted by
    Arshjot Singh (8284948985)
    Arshjot Singh
    Punjab
    Ludhiana
    Write Answer
    Posted Date (25 Apr 2018 09:23 PM) Assigned Date (-)
    Answered Date (26 Apr 2018 04:15 AM) Translated Date (20 Apr 2021 12:23 PM)

    Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..

    red lady 786 papita da seed kitho milda ha ?

    (en)
    Posted by
    Balihar singh (9417872451)
    Balihar singh
    Punjab
    S.A.S. Nagar
    Write Answer
    Posted Date (25 Apr 2018 09:01 PM) Assigned Date (-)
    Answered Date (25 Apr 2018 09:30 PM) Translated Date (20 Apr 2021 12:23 PM)

    ihh tuc PAU ludhiana ton lai skde ho.

    sir shiwal cow Kithyo mal sakde he ?

    (en)
    Posted by
    Balveer singh (8427522094)
    Balveer singh
    Punjab
    Moga
    Write Answer
    Posted Date (25 Apr 2018 08:59 PM) Assigned Date (-)
    Answered Date (25 Apr 2018 10:58 PM) Translated Date (20 Apr 2021 12:23 PM)

    9649038200 navroop Singh ji to

    Answered Date (27 Apr 2018 07:25 AM) Translated Date (05 Jan 2022 12:39 PM)

    sir a number lag ne rhi

    ਵੀਰ ਜੀ ਕੀ ਇਹ ਕੋਈ ਵਾਇਰਲ ਬਿਮਾਰੀ ਹੈ ਜਾ ਕੋਈ ਹੋਰ ਬਿਮਾਰੀ ਹੈ ਇਸਦਾ ਕੋਈ ਜੈਵਿਕ ਹੱਲ ਦੱਸੋ ਜੀ ਧੰਨਵਾਦ। ?

    (en)
    • 1
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (25 Apr 2018 08:53 PM) Assigned Date (-)
    Answered Date (26 Apr 2018 09:23 AM) Translated Date (-)

    isde utte 3 ltrr. khatti lassi nu 100 ltr panii vich milaa ke sapray kro g

    ਵੀਰ ਜੀ ਕੀ Uterogen ਇੱਕ ਹੋਮੀਓਪੈਥਿਕ ਦਵਾੲੀ ਹੈ ਪਸ਼ੂਆਂ ਦੀ ਅਤੇ ੲਿਸਨੂੰ ਕਿਸ ਕੰਮ ਲਈ ਵਰਤਿਆ ਜਾਂਦਾ ਹੈ ਅਤੇ ਇਹ ਕਿਵੇਂ ਵਰਤਣੀ ਹੁੰਦੀ ਹੈ ਧੰਨਵਾਦ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (25 Apr 2018 08:50 PM) Assigned Date (-)
    Answered Date (26 Apr 2018 10:03 AM) Translated Date (20 Apr 2021 12:23 PM)

    ਹਾਂਜੀ ਇਹ ਪਸ਼ੂਆਂ ਦੀ ਬੱਚੇਦਾਨੀ ਵਿੱਚ ਇੰਨਫੈਕਸ਼ਨ ਲਈ ਵਰਤੀ ਜਾਂਦੀ ਹੈ ਇਸ ਨੂੰ ਦਿਨ ਵਿੱਚ ਤਿੰਂਨ-ਚਾਰ ਵਾਰ 5ml ਦੇਣਾ ਹੁੰਦਾ ਹੈ ਦਵਾਈ ਦੇਣ ਦਾ ਤਰੀਕਾ ਹੈ ਜੇਕਰ ਸਰਿੰਜ ਰਾਹੀ ਮੂੰਹ ਵਿੱਚ ਸਪਰੇਅ ਕੀਤੀ ਜਾਵੇ ਤਾਂ ਵਧੀਆ ਹੈ ਇਸ ਤੋਂ ਇਲਾਵਾ ਤੁਸੀ ਰੋਟੀ ਜਾਂ ਗੁੜ ਤੇ ਬੂੰਦਾਂ ਪਾ ਕੇ ਵੀ ਦੇ ਸਕਦੇ ਹੋਂ.

    212 jhona darmiyane pani vich kinna jhaad de janda hai ?

    (en)
    Posted by
    lakhwinder (7986214857)
    lakhwinder
    Punjab
    Muktsar
    Write Answer
    Posted Date (25 Apr 2018 08:46 PM) Assigned Date (-)
    Answered Date (26 Apr 2018 04:12 AM) Translated Date (20 Apr 2021 12:23 PM)

    darmiani jameen ate pani de vich iss da jhaad 27-28 qtl prati acre reh janda hai.

    212 jhone di paneeri 1 acre vich putt ke laun lai kinne marlye ch bijni chahidi hai ?

    (en)
    Posted by
    lakhwinder (7986214857)
    lakhwinder
    Punjab
    Muktsar
    Write Answer
    Posted Date (25 Apr 2018 08:45 PM) Assigned Date (-)
    Answered Date (25 Apr 2018 09:31 PM) Translated Date (20 Apr 2021 12:24 PM)

    iss di paneeri 3 marle tha de vich lgaa skde ho.

    ਸਰ ਦਰਮਿਆਨੀ ਜਮੀਨ ਵਿੱਚ ਕਿਹੜਾ ਨਰਮਾ ਬੀਜਿਆ ਜਾਵੇ ਜਿਸਦਾ ਝਾੜ ਵਧੀਆ ਹੋਵੇ ?

    (en)
    Posted by
    sumeet chahal (9530891591)
    sumeet chahal
    Punjab
    Mansa
    Write Answer
    Posted Date (25 Apr 2018 08:40 PM) Assigned Date (-)
    Answered Date (25 Apr 2018 09:31 PM) Translated Date (-)

    tuc 776, 773, US 51, 7172 narma lgaa skde ho.

    sir mere poultry farm vich c.r.d di bimari aagi hai oil da du ?

    (en)
    Posted by
    piara singh dhindsa (9855109458)
    piara singh dhindsa
    Punjab
    Patiala
    Write Answer
    Posted Date (25 Apr 2018 08:27 PM) Assigned Date (-)
    Answered Date (01 May 2018 06:22 AM) Translated Date (20 Apr 2021 12:24 PM)

    hnji tusi eh doctor di slah nal dvai deo. condtion dekh ke hi pata chalega ji

    ਮੂਗੀ ਦੀ ਫ਼ਸਲ ਦਾ ਅਜ ਦਾ ਕੀ ਰੇਟ ਆ ਜੀ ਆਪਣੇ app ਵਿਚ ਏਹ ਸੁਦਾਰ ਕੀਤਾ ਜਾਬੇ ਕੀ ਹਰ ਇਕ ਫ਼ਸਲ ਦਾ ਰੇਟ ਸਾਨੂ ਪਤਾ ਲੱਗ ਸਕੇ ਜੀ ਜਰੂਰ ਗੌਰ ਕਰਨੀ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (25 Apr 2018 08:22 PM) Assigned Date (-)
    Answered Date (26 Apr 2018 11:13 AM) Translated Date (20 Apr 2021 12:24 PM)

    ਫੀਡ ਬੈਕ ਦੇਣ ਦੇ ਲਯੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਦੇ ਵਿਚ ਸੁਧਾਰ ਕੀਤਾ ਜਾਵੇਗਾ I

    Sir 122 jhone bare puri jankari deo ki a darmiane vanh vich ho janda ?

    (en)
    Posted by
    Jagroop brar (9914252347)
    Jagroop brar
    Punjab
    Ferozpur
    Write Answer
    Posted Date (25 Apr 2018 08:17 PM) Assigned Date (-)
    Answered Date (26 Apr 2018 04:22 AM) Translated Date (20 Apr 2021 12:24 PM)

    PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸ ਨੂੰ ਡਾਕਰ ਵਾਹਨ ਦੇ ਵਿਚ ਹੀ ਲਗਾਓI

    666 ਝੋਨਾ ਕਿਸ university ਦੀ ਕਿਸਮ ਹੇ ਏਹ ਕਿਸ ਜਗਾ ਤੋ ਸਹੀ ਬੀਜ ਮਿਲੂਗਾ ਠੱਗੀ ਤੋ ਵਚ ਸਕੀ ਏ ਕਿਓ ਕੀ ਬੀਜ ਵਿਚ ਮਿਲਾਬ੍ਟ ਬਹੁਤ ਆ ਜੇ ਆਮ ਕਿਸੇ ਜਗਾ ਤੋ ਲਈ ਏ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (25 Apr 2018 08:17 PM) Assigned Date (-)
    Answered Date (26 Apr 2018 04:24 AM) Translated Date (-)

    Ihh ralis india di kisam hai. iss da beej tuc iss de dealer ton hi lao. jekar tuhanu lgda hai ki iss de vich milavat aundi hai tan iss da bill jrur lwo ate iss de packet nu sambhal ke rakho tan jo tuhanu preshani aun te claim krna asaan ho jawe.

    ਸਰਜੀ ਗਾ ਦੀ ਧੁੰਨ ਬਹੁਤ ਸੁੰਜ ਗਈ ਹੈ ਕੌਈ ਇਲਾਜ ਦॅਸ਼ੋ ?

    (en)
    Posted by
    satnam singh (9041026812)
    satnam singh
    Punjab
    Barnala
    Write Answer
    Posted Date (25 Apr 2018 08:00 PM) Assigned Date (-)
    Answered Date (25 Apr 2018 03:33 PM) Translated Date (20 Apr 2021 12:24 PM)

    ਤੁਸੀ ਇਸ ਨੂੰ ਕਿਸੀ ਚੰਗੇ ਡਾਕਟਰ ਨੂੰ ਚੈੱਕ ਕਰਵਾਓ ਕਿਉਕਿ ਇਸਦੀ ਹਾਲਤ ਦੇਖ ਕੇ ਹੀ ਵਧਿਆ ਇਲਾਜ ਕੀਤਾ ਜਾ ਸਕਦਾ ਹੈ .

    sir eh ki problem a mirch de vich kis karn krke hoye eh eve ?

    (en)
    • 1
    Posted by
    Baghel singh punia (8728902050)
    Baghel singh punia
    Punjab
    Mansa
    Write Answer
    Posted Date (25 Apr 2018 07:44 PM) Assigned Date (-)
    Answered Date (28 Apr 2018 06:10 AM) Translated Date (20 Apr 2021 12:22 PM)

    Iss de vich jekar gala shuru ho gya hai tan iss de upper Copper oxy chloride ja M-45@400gm nu 150 ltr pani de nal mila ke prati acre te spray kro.

    bufello 5 month rehnde milk deno hat gyi parr leve vich milk rehnda hai te last time 5 liter ditta c, Milk kadhna jaroori hai k nahi je hai ta koi advice ?

    (en)
    Posted by
    Ranjit singh (6239510375)
    Ranjit singh
    Punjab
    Bathinda
    Write Answer
    Posted Date (25 Apr 2018 07:44 PM) Assigned Date (-)
    Answered Date (25 Apr 2018 03:44 PM) Translated Date (05 Jan 2022 12:39 PM)

    tuci usnu Lactomood homeopathic dwai deni suru kro , iss nu 1ml srijj nal sidhe muhh vich pao, iss nu tuci chara paunn to 1 ghnta pehla deo ate din vich 3 varr deo , jekar majj fir v dudh nhi dindi hai tan tuci usda dudh lena bndd kr deo atte usde lewe te baraf wala pani de chite marro, tan jo dudh lewe vicho bapis jave, jekar dudh bapis nhi jnda hai tann tuhanu usda dudh kddna he pwega..

    ceftriaxone and sulbactam salt de tikke kise company de 150 de aunde hun te kise company de 300 de aunde hun kehde lagwane chahide hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (25 Apr 2018 07:03 PM) Assigned Date (-)
    Answered Date (25 Apr 2018 03:50 PM) Translated Date (05 Jan 2022 12:39 PM)

    ehh injection sb to vdya mankind company da aunda hai ,ehh hor v bhuut companies de aunde hai, jo 300 wala hunda ha ohh vdya company da hunda hai, jive Vet pharma ya mankind ate jo 150 wala hunda hai ohh bakki desi companies vich aa jnda hai ate usdi quality v ghht jndi ha..

    ਸਰਜੀ ਹਾਏਬਿ੍ਰਡ ਝੋਨੇ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਕਿਸਮ ਹੈ ?

    (en)
    Posted by
    Binder Singh (9915614700)
    Binder Singh
    Punjab
    Sangrur
    Write Answer
    Posted Date (25 Apr 2018 06:55 PM) Assigned Date (-)
    Answered Date (25 Apr 2018 07:28 PM) Translated Date (20 Apr 2021 12:22 PM)

    ਝੋਨੇ ਦੇ ਵਦੀਆ ਝਾੜ ਲਈ ਤੁਸੀ signet ਕੰਪਨੀ ਦੀਆਂ ਕਿਸਮਾਂ ਜਿਵੇ ਕਿ ਰਾਜਾ 44 ਜਾਂ ਰਾਜਾ 45 ਲਗਾ ਸਕਦੇ ਹੋ ਇਹਨਾਂ ਕਿਸਮਾਂ ਦਾ ਝਾੜ ਲਗਭਗ 32-35 ਕੁਇੰਟਲ਼ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਤੁਸੀ ਝੋਨੇ ਦੀਆਂ ਹਾਈਬ੍ਰਿਡ ਕਿਸਮਾਂ ਜਿਵੇ ਸਵਾ-200, ਸਵਾ 134, ਸਵਾ 127 ਲਗਾ ਸਕਦੇ ਹੋ ਇਹ ਘੱਟ ਸਮੇ ਵਾਲੀਆਂ ਕਿਸਮਾਂ ਹਨ ਇਹ ਲਗਭਗ 120-130 ਦਿਨਾਂ ਵਿੱਚ ਤਿਆਰ ਹੋ ਜਾਂਦੀਆਂ ਹਨ .

    212 karnal wali jiri da jhaad kina ha ?

    (en)
    Posted by
    Arsh Sekhon (9915427977)
    Arsh Sekhon
    Punjab
    Mansa
    Write Answer
    Posted Date (25 Apr 2018 06:25 PM) Assigned Date (-)
    Answered Date (26 Apr 2018 04:25 AM) Translated Date (-)

    212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

    sir mai kise ton waste decomposer di shishi layi c oh shishi pehla hi kholi hoi c us vich jmeya hoya c ki eh vartan yog hai ?

    (en)
    Posted by
    ()
    --
    --
    Write Answer
    Posted Date (25 Apr 2018 06:15 PM) Assigned Date (-)
    Answered Date (25 Apr 2018 12:49 PM) Translated Date (20 Apr 2021 12:22 PM)

    han ji ihh jamya hi hunda hai. ihh sheeshi adhi ton v ghat hundi hai.

    majj nu 3 vari tika lwa ta rehndi nhi sir koi ilaaj daso ?

    (en)
    Posted by
    gurjot (9988511902)
    gurjot
    Punjab
    Ludhiana
    Write Answer
    Posted Date (25 Apr 2018 06:06 PM) Assigned Date (-)
    Answered Date (25 Apr 2018 03:32 PM) Translated Date (05 Jan 2022 12:39 PM)

    tuci majj nu Minotas dwai dia golia denia suru kro , isdi 21 golia di packing hundi hai , rojj 1 goli deo , jddo majj heet vich aa jave fir uss nu Lixin -iu dwai bhrwao, iss dwai nu 2 din tk bhrwao fir uss to badd majj di AI krwao ,iss nal majj rehh javegi..

    sir pr 201 dakar jmeen vich lag sakdi a ?

    (en)
    Posted by
    ()
    --
    --
    Write Answer
    Posted Date (25 Apr 2018 06:04 PM) Assigned Date (-)
    Answered Date (26 Apr 2018 04:28 AM) Translated Date (05 Jan 2022 12:39 PM)

    han ji iss nu lgaa skde ho. iss nu dakar ton darmiane de vich lgaa skde ho par vaahn jyaada halka na howe. kyuki iss nal lohe di ghaat bhut aundi hai.. iss ton ilaava ihh lamba sma laindi hai ate jis de kaarn iss nu bimaari pain de chance vadh hunde hnn.

    ਸਰ ਰੈਡ ਲੇਡੀ 786 ਇਕ ਸਾਲ ਦਾ ਇਕ ਪੌਦਾ ਕਿੰਨਾ ਝਾੜ ਦਿੰਦਾ ਇਹ ਸਾਲ ਵਿੱਚ ਦੋ ਵਾਰ ਜਾ ਇਕ ਵਾਰ ਫਲ ਦਿੰਦਾ ਇਹ ਪੌਦਾ ਕਿੰਨੇ ਸਾਲਾਂ ਤੱਕ ਫਲ ਦਿੰਦਾ ?

    (en)
    Posted by
    shivraj singh (7986900475)
    shivraj singh
    Punjab
    Muktsar
    Write Answer
    Posted Date (25 Apr 2018 05:59 PM) Assigned Date (-)
    Answered Date (25 Apr 2018 12:55 PM) Translated Date (-)

    ihh saal de vich ikk vaar hi fal dinda hai ate iss da jhaad 50 kilo prati pauda hunda hai.

    25 Apr 2018

    ਇਸ ਪੌਦੇ ਦੀ ਉਮਰ ਕਿੰਨੀ ਹੁੰਦੀ ਆ ਜੀ

    25 Apr 2018

    ਹਰ ਸਾਲ 50ਕਿਲੋ ਝਾੜ ਦਿੰਦਾ ਜੀ

    201 ਅਤੇ 432 ਝੋਨੇ ਦਾ ਕਿੰਨਾਂ ਝਾੜ ਹੈ ਜੀ ?

    (en)
    Posted by
    sumeet chahal (9530891591)
    sumeet chahal
    Punjab
    Mansa
    Write Answer
    Posted Date (25 Apr 2018 05:27 PM) Assigned Date (-)
    Answered Date (25 Apr 2018 12:01 PM) Translated Date (20 Apr 2021 12:22 PM)

    201: ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 15 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I

    Answered Date (25 Apr 2018 05:33 PM) Translated Date (05 Jan 2022 12:37 PM)

    432 g

    ਸਰ ਆਪਾ ਹੈਪੀ ਸੀਡਰ ਲੈਣਾ ਕਿਹੜੀ ਕੰਪਨੀ ਦਾ ਲੈਣਾ ਚਾਹੀਦਾ ਨਾਲੇ ਸਬਸਿਡੀ ਕਿਵੇ ਮਿਲਦੀ ਹੈ ?

    (en)
    Posted by
    varinder singh (7087153313)
    varinder singh
    Punjab
    Ferozpur
    Write Answer
    Posted Date (25 Apr 2018 05:20 PM) Assigned Date (-)
    Answered Date (25 Apr 2018 12:08 PM) Translated Date (20 Apr 2021 12:22 PM)

    ਤੁਸੀ ਇੱਹ ਦਸ਼ਮੇਸ਼ ਕੰਪਨੀ ਦਾ ਲੈ ਸਕਦੇ ਹੋ ਇਸ ਦਾ ਸਬਸਿਡੀ ਦਾ ਫਾਰਮ ਭਰਨਾ ਪੈਂਦਾ ਹੈ, ਉਹ ਤੁਹਾਨੂੰ ਕੰਪਨੀ ਵਾਲੇ ਸਾਰਾ ਕੁਜ ਦਸ ਦੇਣਗੇ I

    Answered Date (25 Apr 2018 05:43 PM) Translated Date (20 Apr 2021 12:22 PM)

    ਧੰਨਵਾਦ

    honey bee farming ke liye west Bengal me traning kaha se le ?

    (en)
    Posted by
    submit debnath (9547642374)
    submit debnath
    West Bengal
    Cooch Bihar
    Write Answer
    Posted Date (25 Apr 2018 05:04 PM) Assigned Date (-)
    Answered Date (28 Apr 2018 10:59 AM) Translated Date (05 Jan 2022 12:33 PM)

    Honey bee ki traning West Bengal me prapat karne ke lia aap apne najdiki KVK (Krishi Vigyan Kendra) Address: Pundibari, West Bengal 736165, Phone: 094349 46097 se samparak kar satke hai.

    ye kis breed ka siman hai vadiya hai ya nahi ?

    (en)
    • 1
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (25 Apr 2018 04:42 PM) Assigned Date (-)
    Answered Date (25 Apr 2018 02:18 PM) Translated Date (20 Apr 2021 12:22 PM)

    hanji ehh vdia seman hai , eh HF nasal da seman hai..

    10 se 12 liter duud ki sahiwal cow ki Kya kimat ho sakti he ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (25 Apr 2018 04:23 PM) Assigned Date (-)
    Answered Date (28 Apr 2018 11:23 AM) Translated Date (20 Apr 2021 12:21 PM)

    Sahiwal Nasal ki cow 12 se 16 liter milk vali cow apko 55000 se 65000 tak mil jae gi.

    cow ki bhachiya ko aaj hi thika bharwaya he ab Kya Kare ki bhachiya gyabhin rah jaye ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (25 Apr 2018 04:20 PM) Assigned Date (-)
    Answered Date (25 Apr 2018 03:37 PM) Translated Date (20 Apr 2021 12:21 PM)

    tuci bashia nu Conimas dwai diya golia deo , isdi 14 goliya di packing hundi hai , iss nu tuci rojana 2 goliya deo atte 7 dina tk dinde reho , enna nal pashu de gaban rehh di umeed vadh jndi hai ..

    sir pr 201 kisam kehde vahn di kisam hai ?

    (en)
    Posted by
    ()
    --
    --
    Write Answer
    Posted Date (25 Apr 2018 04:18 PM) Assigned Date (-)

    --

    Answered Date (25 Apr 2018 05:59 PM) Translated Date (05 Jan 2022 12:34 PM)

    sir isnu dakar vahan vich laya ja sakda hai

    Answered Date (25 Apr 2018 11:58 AM) Translated Date (05 Jan 2022 12:34 PM)

    ihh kisam darmiane vaahna wali kisam hai. iss da jhaad 31 qtl prati acre hai.

    sir barseen te sundi da desi nukta dasso g ?

    (en)
    Posted by
    ()
    --
    --
    Write Answer
    Posted Date (25 Apr 2018 04:17 PM) Assigned Date (-)
    Answered Date (25 Apr 2018 11:06 AM) Translated Date (01 Feb 2022 11:22 AM)

    barseen di sundi layi tuc kilo neem de patte , adha killo lasan te akk de patte tina nu 4 litre pani ch ubal lao te pani mila ke khet ch spary kar deo ...

    rasi 773 te rasi 776 sp 7172 sab to vdia kheda hai te kina kina jhaad aa ?

    (en)
    Posted by
    raj (7973904985)
    raj
    Punjab
    Muktsar
    Write Answer
    Posted Date (25 Apr 2018 04:15 PM) Assigned Date (-)
    Answered Date (25 Apr 2018 11:57 AM) Translated Date (05 Jan 2022 12:34 PM)

    rasi 773 te sp 7172 dono vadia ne te ehna da jhaad 11-12 man hunda hai .

    Answered Date (25 Apr 2018 12:34 PM) Translated Date (05 Jan 2022 12:34 PM)

    ihh tino beej hi wdia hnn par 773 ate 7172 da result wdia hai. ihna da jhaad 11-13 qtl prati acre hai.

    666 JHONA hybrid kism a,kehrdi company Da hai kina painda ek ekad vich ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (25 Apr 2018 04:12 PM) Assigned Date (-)
    Answered Date (25 Apr 2018 11:19 AM) Translated Date (01 Feb 2022 11:22 AM)

    666 jhona hybrid variety hai , eh TATA company di variety hai. Es da 8 kg/ acre de hisab nal beej laya janda hai .

    jwar Da kehda vdia beej beejia jave ?

    (en)
    Posted by
    jagmail (9465750991)
    jagmail
    Punjab
    Bathinda
    Write Answer
    Posted Date (25 Apr 2018 03:44 PM) Assigned Date (-)
    Answered Date (25 Apr 2018 12:09 PM) Translated Date (20 Apr 2021 12:21 PM)

    jawar de lyi tuc advanta di sugargrage ja jumbo gold kisam lgaa skde ho.

    sir menu pr118 da bijj chahida ha mera jila sangrur ha , ma kitho la sakda ha ?

    (en)
    Posted by
    Amandeep singh (9417881877)
    Amandeep singh
    Punjab
    Sangrur
    Write Answer
    Posted Date (25 Apr 2018 03:37 PM) Assigned Date (-)
    Answered Date (25 Apr 2018 01:46 PM) Translated Date (20 Apr 2021 12:21 PM)

    Ihh beej lain de lyi tuc apne nede de KVK ja ke pta kro. othe tuhanu ihh beej mil skda hai.

    ਭਿੰਡੀ ਦੇ ਉਪਰਲੇ ਪੱਤੇ ਇਕੱਠੇ ਹੋ ਕੇ ਸੁਕ ਰਹੇ ਹਨ ਨਾਲੇ ਕੱਦੂਆ ਦੇ ਫੁਲ ਵੀ ਡਿਗ ਰਹੇ ਹਨ। ਕਿਹੜੀ ਸਪਰੇਅ ਆਦਿ ਕੀਤੀ ਜਾਵੇ ?

    (en)
    Posted by
    charnjit singh (9878019933)
    charnjit singh
    Punjab
    Write Answer
    Posted Date (25 Apr 2018 03:35 PM) Assigned Date (-)
    Answered Date (25 Apr 2018 12:33 PM) Translated Date (20 Apr 2021 12:21 PM)

    ਪੱਤੇ ਇਕੱਠੇ ਹੋਣ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @40ml ਜਾ actara@60gm ਜਾ nagarjuna ਦੀ crop mida @40ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I ਜੋ ਕੱਦੂ ਦੇ ਫੁਲ ਡਿੱਗ ਰਹੇ ਹੱਨ ਇਸ ਦੀ ਰੋਕਥਾਮ ਦੇ ਲਈ NPK 191919 @1kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

    madhumakhi palne ke liye surjmukhi da ariya kihra jila ha ji ?

    (en)
    Posted by
    rakesh kumar (9217390000)
    rakesh kumar
    Punjab
    Fazilka
    Write Answer
    Posted Date (25 Apr 2018 09:45 AM) Assigned Date (-)
    Answered Date (01 May 2018 06:20 AM) Translated Date (20 Apr 2021 12:21 PM)

    hnji aap detail me pusho kya pushna chahte ho ji

    ਸਰ 1637 ਬਾਸਮਤੀ ਦੀ ਕਿਸਮ ਬਾਰੇ ਦੱਸੋ ਜੀ, ਬੀਜ ਮਿਲ ਸਕਦਾ ?

    (en)
    Posted by
    ਗੁਰਜੰਟ ਸਿੰਘ (9478749552)
    ਗੁਰਜੰਟ ਸਿੰਘ
    Punjab
    Sangrur
    Write Answer
    Posted Date (25 Apr 2018 03:10 PM) Assigned Date (-)
    Answered Date (25 Apr 2018 09:44 AM) Translated Date (05 Jan 2022 12:34 PM)

    Pusa Basmati 1637: ਇਹ ਕਿਸਮ 2018 ਵਿੱਚ ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

    Answered Date (25 Apr 2018 10:40 AM) Translated Date (05 Jan 2022 12:34 PM)

    ਬਾਸਮਤੀ 1637 ਦਾ ਝਾੜ 16 - 18 quintal per acre ਹੈ ਜੋ ਤਕਰੀਬਨ 130 ਦਿਨਾਂ ਚ ਤਿਆਰ ਹੋ ਜਾਂਦੀ ਹੈ ਤੇ ਚਾਵਲ ਦੀ ਲੰਬਾਈ 7.3 mm ਹੁੰਦੀ ਹੈ ਇਸਦੇ ਬੀਜ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਜਾ PAU ਲੁਧਿਆਣਾ ਸੰਪਰਕ ਕਰੋ ਜੀ

    28 ਮਾਰਚ ਨੂੰ ਮੱਕੀ ਬੀਜੀ ਸੀ ਗਰੋਥ ਨੀ ਕਰ ਰਹੀ ?

    (en)
    Posted by
    parmjot singh (9779279802)
    parmjot singh
    Punjab
    Hoshiarpur
    Write Answer
    Posted Date (25 Apr 2018 03:08 PM) Assigned Date (-)
    Answered Date (25 Apr 2018 12:02 PM) Translated Date (-)

    iss de upper grpwth de lyi npk 130045@2kg nu 150 ltr pani de nal mila ke prati acre te srpray kro.

    sir pls ds deo surra da treatment eh bamari ghodi nu hoi aaa ohnu khade hon cho problem hai oh apne aap khdi nhi ho skdi puch naal pakad ke khadi krni pendi hai pls sir answer ?

    (en)
    Posted by
    Nitin (8059572575)
    Nitin
    Haryana
    Ambala
    Write Answer
    Posted Date (25 Apr 2018 03:04 PM) Assigned Date (-)
    Answered Date (25 Apr 2018 09:56 AM) Translated Date (01 Feb 2022 11:22 AM)

    hnji thoda detail vich daseyo ki proublam hai.

    25 Apr 2018

    sir surra disease hoya hai. isme vo thik se picheli taango se nhi chal paati. naa vo apne aap khadi ho sakti hai. vo aage se to khadi ho jaati hai lekin peeche se nhi khadi ho paati

    गाय को बार बार कोस करवाया फिर भी नहीं ठहर रही क्या करें ?

    (en)
    Posted by
    Yuvraj janwa (9660185356)
    Yuvraj janwa
    Rajasthan
    Udaipur
    Write Answer
    Posted Date (25 Apr 2018 02:41 PM) Assigned Date (-)
    Answered Date (25 Apr 2018 09:51 AM) Translated Date (20 Apr 2021 12:21 PM)

    आप डॉक्टर से जांच करवाये कई बार बच्चेदानी में इन्फेक्शन हो सकता हैं जब आपने पशु को अब क्रोस करवाना हैं तो उसके 5 मिनट के बीच 125 ग्राम रसोद जोकि पंसारी की दुकान या आयुवैदिक सामान वाली दुकान से मिल जायेगी उसे पीस कर गुड़ या आटे में मिलाकर पशु को दें यदि तारे साफ आ रही है तो एक होमियोपेथिक दवाई REPETOVET को सरिंज के साथ मुंह से पशु को दिन में 3 टाइम दें

    mai boerr nasal di bakari laini hai kitho mil sakdi ha je kise kol hove pls help me ?

    (en)
    Posted by
    8011 (8437800111)
    8011
    Punjab
    Ferozpur
    Write Answer
    Posted Date (25 Apr 2018 01:43 PM) Assigned Date (-)
    Answered Date (25 Apr 2018 10:27 AM) Translated Date (01 Feb 2022 11:22 AM)

    hnji punjab vich ta muskil hai ji eh up wali side jeyada hundi hai . tusi ik Ravinder Nikam from Pune se 97636-75583 nal contact kar sakde ho.

    mere khet me padawar bahut kam aata hai kya krna hoga ?

    (en)
    Posted by
    Karamveer Gujjar (9829672037)
    Karamveer Gujjar
    Haryana
    Panchkula
    Write Answer
    Posted Date (25 Apr 2018 01:28 PM) Assigned Date (-)
    Answered Date (25 Apr 2018 12:04 PM) Translated Date (01 Feb 2022 11:22 AM)

    kirpa apne khet ki mitti check krwaye. iss mein kyi sookham tatt aise ho skte hai jo kam maatra mein ho skte hai.

    gud da sharbat kiwe banda hai ki isnu garmi ch v de sakde ha kyuki gud ta garam hunda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (25 Apr 2018 01:00 PM) Assigned Date (-)
    Answered Date (25 Apr 2018 11:15 AM) Translated Date (05 Jan 2022 12:34 PM)

    gur da sharbat bohat vadiya hai ji garmiya vich . tusi raat nu 250-500 gram ta gur paani vich bheyo ke rakh deyo os to baad morning time oh paani pashu nu peya deo.

  • dudh khara te ghat hon te ki eh injection lga sakde ha ya koi hor lgana hai ?

    (en)
    • 1
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (25 Apr 2018 12:57 PM) Assigned Date (-)
    Answered Date (25 Apr 2018 08:20 AM) Translated Date (05 Jan 2022 12:34 PM)

    hnji lga sakde ha par es de nal C mac 30 injection v lgao ji.

    ਸਰ ਜੀ ਗਊ ਲੈਣੀਆ ਘਰ ਦੁੱਧ ਪੀਣ ਲਈ ਕਿਹੜੀ ਨਸਲ ਠੀਕ ਰਹੇਗੀ ?

    (en)
    Posted by
    Harpreet Sharma (9815006397)
    Harpreet Sharma
    Punjab
    Sangrur
    Write Answer
    Posted Date (25 Apr 2018 12:50 PM) Assigned Date (-)
    Answered Date (25 Apr 2018 08:19 AM) Translated Date (05 Jan 2022 12:34 PM)

    ਘਰ ਦੁੱਧ ਪੀਣ ਲਈ ਸਾਹੀਵਾਲ ਗਾ ਲਵੋ ਜੀ ਗਰਮੀ ਵੀ ਘੱਟ ਮੰਂਨੇਗੀ ਤੇ ਦੁੱਧ ਦੀ ਕੁਆਲਿਟੀ ਵੀ ਵਧੀਆ ਹੈ

    Answered Date (25 Apr 2018 01:51 PM) Translated Date (05 Jan 2022 12:34 PM)

    ਧੰਨਵਾਦ ਜੀ

    Answered Date (26 Apr 2018 07:44 AM) Translated Date (05 Jan 2022 12:34 PM)

    ਕਿੰਨੇ ਦੀ ਮਿਲਜੂ ਸਾਹੀਵਾਲ ਗਾ ਸਰ ਜੀ

    Answered Date (26 Apr 2018 07:49 AM) Translated Date (05 Jan 2022 12:34 PM)

    ਆਪਣਾ ਡੇਅਰੀ ਫਾਰਮ ਕਿਹੜੀ ਜਗ੍ਹਾ ਤੇ ਹੈ ਜੀ

    sir tarbuj ki beliya is tarh ho rahi hai is k kya upaye hoga ?

    (en)
    • 1
    Posted by
    vachhani nilesh (9978202082)
    vachhani nilesh
    Gujarat
    Rajkot
    Write Answer
    Posted Date (25 Apr 2018 12:27 PM) Assigned Date (-)
    Answered Date (25 Apr 2018 12:12 PM) Translated Date (05 Jan 2022 12:33 PM)

    iss de vich soondi ja keeda ja mite check kro. iss ton baad tuhanu iss da ilaaj dsya jawega.

    Answered Date (25 Apr 2018 08:28 PM) Translated Date (05 Jan 2022 12:33 PM)

    nhi sir kuch keed nhi hai. muje lagta hai mene pani thoda jyada kiya hai 30 mi jyada chalta hu 3 din pahele 60 mi chalata tha 3 din se 80 - 90 mi chalata hu 30 din ka huva hai tarbuch