Manage Expert Answers

Search

Total Count :- 258604

ਸਰ 1509 .1121 ਦਾ ਕੀ ਰੇਟ ਚੱਲ ਰਿਹਾ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (26 Apr 2018 04:47 PM) Assigned Date (-)
Answered Date (27 Apr 2018 11:27 AM) Translated Date (30 Jan 2021 03:12 PM)

ਇਸ ਦਾ ਰੇਟ ਤੁਸੀ ਲੋਕਲ ਮਾਰਕੀਟ ਦੇ ਵਿਚ ਜਾ ਕੇ ਪਤਾ ਕਰ ਸਕਦੇ ਹੋ ਜਾ ਫਿਰ ਐਪ ਦੇ ਵਿਚ ਵੀ ਦੇਖ ਸਕਦੇ ਹੋ I

ਕੀ ਰੋਟਾਵੇਟਰ ਨਾਲ ਵਾਹੁਣ ਤੋ ਪਹਿਲਾ ਮੂਗੀ ਦਾ ਛਿੱਟਾ ਦੇ ਦਈੲੇ, ਰੋਟਾਵੇਟਰ ਫੇਰ ਕੇ ਫਿਰ ਗੰਨਾ ਬੀਜਣਾ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (26 Apr 2018 04:39 PM) Assigned Date (-)
Answered Date (27 Apr 2018 11:26 AM) Translated Date (30 Jan 2021 03:13 PM)

ਰੋਟਾਵੇਟਰ ਵਾਲੀ ਮੂੰਗੀ ਕਾਮਜਾਬ ਨਹੀਂ ਹੈ ਇਸ ਦੀ ਬਿਜਾਈ ਮਸ਼ੀਨ ਦੇ ਨਾਲ ਹੀ ਕਰੋ ਤਾਂ ਇੱਹ ਜ਼ਿਆਦਾ ਵਧੀਆ ਹੈ I

sir bio khaad ki hundi hai isda ik 50 kilo da gatta aunda hai detail vich dasso g ?

(en)
Posted by
()
--
--
Write Answer
Posted Date (26 Apr 2018 04:19 PM) Assigned Date (-)
Answered Date (27 Apr 2018 04:24 AM) Translated Date (30 Jan 2021 03:13 PM)

ihh kyi parkar di aundi hai. kyi PSB de vich aundi hai kyi organic de taur te aundi hai. jo organic de taur te aundi hai ohh khet de vich urea DAP de vangu varti jandi hai usda ate PSB da kam bootya di growth krwauna hi hunda hai. ihh bootya nu teji nal nutrients lain de vich help krdia hnn jis nal boote teji nal vadh de hnn.

Sir washi aa apni poney do k saal di pehla do waar teeka bharwayea udo wehli nikli check krayi ta hun ajey takk heat ch ni ayi i 3 mhinne hon waley bacheydanu v cahi a check krayi c ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (26 Apr 2018 04:13 PM) Assigned Date (-)
Answered Date (27 Apr 2018 04:30 AM) Translated Date (20 Apr 2021 12:08 PM)

tusi osnu agrimin super 50 gram daily te nal hi minotas diya 21 tablates leya ke har roz 1 tablate deyo. 21 dina vich heat vich aa javegi.

  • sir hamne cow ko milk wali kit lagwayi hai. cow ne 4-5 din milk bhi diya ab cow milk Nhi de rahi hai. cow ko kya khilayen ?

    (en)
    Posted by
    ANGREJ SINGH (8077630958)
    ANGREJ SINGH
    Uttarakhand
    Udham Singh Nagar
    Write Answer
    Posted Date (26 Apr 2018 04:06 PM) Assigned Date (-)
    Answered Date (27 Apr 2018 11:09 AM) Translated Date (30 Jan 2021 03:13 PM)

    hnji aapne jis doctor se kit lagwayi thi ek baar unki slah le kyoki woh hi khud dekh kar sahi condition dekh kar bta sakte hai,

    ehe ne pics ji ?

    (en)
    • 3
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (26 Apr 2018 04:01 PM) Assigned Date (-)
    Answered Date (26 Apr 2018 10:49 AM) Translated Date (30 Jan 2021 03:13 PM)

    hnji eh news sahi a par eh sahi kesar nahi hai ji . eh kuj hor hai ji.

    https://m.facebook.com/story.php?story_fbid=1327955743972452&id=100002741168127. bai ji ehe link main Facebook taah dekhi aaa Barnala district daah village aaa kallonke ethe kaser de kheti Kari aaa ki ehe sahi aaa kheti ja wrong pls check this ?

    (en)
    Posted by
    jaswinder singh Jassa (9877733748)
    jaswinder singh Jassa
    Punjab
    Bathinda
    Write Answer
    Posted Date (26 Apr 2018 03:49 PM) Assigned Date (-)
    Answered Date (26 Apr 2018 10:22 AM) Translated Date (30 Jan 2021 03:13 PM)

    link open nahi ho reha tusi screen sort send kar skade ho ji

    ਸਾਢੀ ਮॅਝ ਦੁਧ ਘॅਟ िਦੰਦੀ ਅਾ ਸੂਈ ਨੂੰ ਵੀ ਅਜੇ 5 ਮਹੀਨੇ ਹੋਏ ਨੇ ਕੋਈ ਖੁਰਾਕ ਦॅਸੋ ?

    (en)
    Posted by
    Sevipreet (9888764201)
    Sevipreet
    Punjab
    Fatehgarh Sahib
    Write Answer
    Posted Date (26 Apr 2018 03:40 PM) Assigned Date (-)
    Answered Date (26 Apr 2018 10:48 AM) Translated Date (30 Jan 2021 03:13 PM)

    ਮॅਝ ਦਾ ਦੁੱਧ ਗਰਮੀ ਕਾਰਣ ਘੱਟ ਜਾਂਦਾ ਹੈ ਇਸ ਦੀ ਗਰਮੀ ਦੂਰ ਕਰੋੋ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਮॅਝ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ

    Answered Date (27 Apr 2018 10:27 AM) Translated Date (30 Jan 2021 03:13 PM)

    ਲਾਈਵਈਸਟ ਹੁੰਦਾ ਕੀ ਅਾ ਜੀ 41938

    27 Apr 2018

    ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ

    Ideal pH range of soil for paddy is ?

    (en)
    Posted by
    Raj Damor (7096797278)
    Raj Damor
    Gujarat
    Ahmedabad
    Write Answer
    Posted Date (26 Apr 2018 03:29 PM) Assigned Date (-)
    Answered Date (26 Apr 2018 03:36 PM) Translated Date (30 Jan 2021 03:14 PM)

    ideal pH range of soil for paddy varies from 5-7 according to soil.

    Answered Date (26 Apr 2018 10:08 AM) Translated Date (30 Jan 2021 03:14 PM)

    ideal pH range of soil for paddy is 5-9

    Sir ,mai mashroom di kheti krna chahuda aa plese is bare detaile ch jankari deyo ?

    (en)
    Posted by
    Vikram Rana (8437052309)
    Vikram Rana
    Punjab
    S.A.S. Nagar
    Write Answer
    Posted Date (26 Apr 2018 03:29 PM) Assigned Date (-)
    Answered Date (26 Apr 2018 10:25 AM) Translated Date (-)

    ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ ਕੁੱਜ ਖੁੰਬਾ ਸਰਦੀ ਦੇ ਮੌਸਮ ਵਿਚ ਅਤੇ ਕੁੱਜ ਗਰਮੀ ਦੇ ਮੌਸਮ ਵਿਚ ਲਗਾਈਆਂ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਲਗਾਉਣ ਦਾ ਸਮਾਂ ਅਲਗ ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * *ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ *ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ

    26 Apr 2018

    Bht wdia smjya hai sir g thnks

    Answered Date (26 Apr 2018 04:01 PM) Translated Date (-)

    Thank u sir

    Answered Date (26 Apr 2018 04:03 PM) Translated Date (-)

    Sir aloe veera di kheti bare v dasyo contract farming ch ki fayda te kon kraunda contract farming

    िਮਰਚ ਦੇ ਪॅਤੇ ਅੈਵੇ िਕੳੁ ਹੋ िਰਹਾ ੲੇ ਕੋੲੀ ਹॅਲ ਦॅਸੋ ਜੀ ?

    (en)
    • 3
    Posted by
    dapinder singh (9878451446)
    dapinder singh
    Punjab
    --
    Write Answer
    Posted Date (26 Apr 2018 03:17 PM) Assigned Date (-)
    Answered Date (26 Apr 2018 01:22 PM) Translated Date (30 Jan 2021 03:14 PM)

    ਕਿਰਪਾ ਕਰ ਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਾਰੀ ਦਿੱਤੀ ਜਾ ਸਕੇ I

    sir sada pani ate khet narm hai iss vich khera jhona lgga sakde hai , ehh kina dina vich pakk jayuga , iss vare dso ?

    (en)
    Posted by
    amar Singh (9463277638)
    amar Singh
    Punjab
    Ferozpur
    Write Answer
    Posted Date (26 Apr 2018 03:13 PM) Assigned Date (-)
    Answered Date (26 Apr 2018 01:16 PM) Translated Date (30 Jan 2021 03:14 PM)

    777: ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. iss ton ilaava tuc 27p31, 27p63, 25p35 kisam lgaa skde ho ihna da jhaad 27-28 qtl prati acre chla janda hai ihh pioneer dia kisma hnn ..

    sir sada pani thoda ate khet narm hai uthe jhone da khera bij lggiya ate kina dina vich pakk jayuga kina jhadd hoyuga ?

    (en)
    Posted by
    amar Singh (9463277638)
    amar Singh
    Punjab
    Ferozpur
    Write Answer
    Posted Date (26 Apr 2018 03:13 PM) Assigned Date (-)
    Answered Date (26 Apr 2018 01:16 PM) Translated Date (30 Jan 2021 03:14 PM)

    777: ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. iss ton ilaava tuc 27p31, 27p63, 25p35 kisam lgaa skde ho ihna da jhaad 27-28 qtl prati acre chla janda hai ihh pioneer dia kisma hnn ..

    Answered Date (26 Apr 2018 09:14 PM) Translated Date (30 Jan 2021 03:15 PM)

    ehe jhona digta taa nahi aa

    ਰੇਤਲੀ ਜਮੀਨ ਵਿੱਚ ਨਰਮੇ ਦਾ ਬੀਜ ਕਿਹੜਾ ਚੰਗਾ ਰਹੂ ਦੱਸਿਓ ਸਰ ਬੀਜਨਾ ਆ ਨਰਮਾ 1 ਕਿੱਲਾ ?

    (en)
    Posted by
    Gurpreet Singh (9878819949)
    Gurpreet Singh
    Punjab
    Mansa
    Write Answer
    Posted Date (26 Apr 2018 03:05 PM) Assigned Date (-)
    Answered Date (26 Apr 2018 10:30 AM) Translated Date (30 Jan 2021 03:15 PM)

    ਰੇਤਲੀ ਜਮੀਨ ਦੇ ਵਿਚ ਤੁਸੀ ਨੂਜ਼ੀਵੀਡੂ ਸੀਡਜ਼ ਦਾ ਬਲਵਾਨ ਜਾ BAYER ਦਾ 7172 ਲਗਾ ਸਕਦੇ ਹੋI ਇਸ ਤੋਂ ਇਲਾਵਾ ਤੁਸੀ 776 ਕਿਸਮ ਲਗਾ ਸਕਦੇ ਹੋ I

    Answered Date (03 May 2018 02:49 PM) Translated Date (-)

    rch 650 v lga sakde a

    ਸਰ ਅਪਨੀ ਖੇਤੀ ਅੈਪ ਮੂੰਗੀ ਦਾ ਰੇਟ ਨਹੀ ਦੱਸਦਾ ?

    (en)
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (26 Apr 2018 02:40 PM) Assigned Date (-)
    Answered Date (26 Apr 2018 02:48 PM) Translated Date (30 Jan 2021 03:15 PM)

    ਕਿਸੇ ਵੀ ਫਸਲ ਦੇ ਰੇਟ ਕੇਂਦਰ ਸਰਕਾਰ ਵੱਲੋ ਨਿਯੁਕਤ ਕੀਤੇ ਜਾਦੇ ਹਨ ਤੈ ਉਹ ਤੁਹਾਡੀ ਲੋਕਲ ਮਾਰਕੀਟ ਦੇ ਹਿਸਾਬ ਨਾਲ ਵੱਧ ਘੱਟ ਹੁੰਦੇ ਰਹਿੰਦੇ ਹਨ

    Answered Date (27 Apr 2018 04:07 AM) Translated Date (30 Jan 2021 03:15 PM)

    ਕਿਸੇ ਵੀ ਫਸਲ ਦੇ ਰੇਟ ਕੇਂਦਰ ਸਰਕਾਰ ਵੱਲੋ ਨਿਯੁਕਤ ਕੀਤੇ ਜਾਦੇ ਹਨ ਤੈ ਉਹ ਤੁਹਾਡੀ ਲੋਕਲ ਮਾਰਕੀਟ ਦੇ ਹਿਸਾਬ ਨਾਲ ਵੱਧ ਘੱਟ ਹੁੰਦੇ ਰਹਿੰਦੇ ਹਨ

    jhone wali jameenn ch murgean (poultry)di kina reh pa sakde aa jameen na jayda retli aa te na jayda dakar aa ?

    (en)
    Posted by
    sikandar singh (7696229918)
    sikandar singh
    Punjab
    Sangrur
    Write Answer
    Posted Date (26 Apr 2018 02:38 PM) Assigned Date (-)
    Answered Date (26 Apr 2018 09:22 AM) Translated Date (20 Apr 2021 12:12 PM)

    murgia wali reh iss de vich 6-8 qtl prati acre kaafi rhegi. iss di vart jyaada maatra de vich na kro kyuki ihh bhut jyada garam hundi hai ate fasal nu heat kr dindi hai.

    26 Apr 2018

    thanx ji

    sir asii hon tudii bna laii rouni kr rhe aw es to bahd asii makki 1006 vijni hai asiii eh makki zero dril wali machine vij sakde han jrur dso te bej kina pyiye ji 1 kila vich .. es vich dayiii da bori pon di lod hai kk nhi asii es to bahd jhona lgouna hai..

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (26 Apr 2018 02:38 PM) Assigned Date (-)
    Answered Date (26 Apr 2018 03:54 PM) Translated Date (05 Jan 2022 12:37 PM)

    Tuc isdi bijayi seed drill nal kar sakde o isda beej 7-8 kg/ acre painda hai . dayii tuc khet tyar karn tym paa sakde o ...

    Answered Date (27 Apr 2018 10:58 AM) Translated Date (05 Jan 2022 12:37 PM)

    jekar tuc j1006 kisam lgauna chaunde ho tan iss de vich 30 kg DAP por skde ho. iss di bijaayi normal machine de nal hi krdeo. iss da beej 7-8 kg prati acre de hisaab nal paa skde ho.

    ਗਾਂ ਦਾ ਲੇਵਾ ਬਨਾੳਣ ਵਾਸਤੇ ਕੋੲੀ ਦਵਾੲੀ ਦਸੋ ?

    (en)
    Posted by
    Gursewak singh (9417782128)
    Gursewak singh
    Punjab
    Fazilka
    Write Answer
    Posted Date (26 Apr 2018 02:31 PM) Assigned Date (-)
    Answered Date (26 Apr 2018 10:21 AM) Translated Date (05 Jan 2022 12:38 PM)

    ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ ਗਾਂ ਨੂੰ ਹਰਾ ਚਾਰਾ ਜ਼ਿਆਦਾ ਮਾਤਰਾ ਵਿਚ ਦਿਓ , ਅਤੇ ਖੁਰਾਕ ਦਾ ਪੂਰਾ ਧਿਆਨ ਰੱਖੋ

    Answered Date (13 May 2018 09:04 PM) Translated Date (05 Jan 2022 12:38 PM)

    ਸਰ ਜੀ ਗ਼ਾਂ ਦੇ ਸੂਣ ਤੋ ਗਾਵਂਾ ਨੂੰ ਸੂਣਤੋ ਪਹਿਲਾ ੲਿਹ ਦਵਾੲੀ

    ਜਮੀਨ ਰੋਟਾਵੀਟਰ ਨਾਲ ਵਹਾਈ ਕਰਕੇ ਗੰਨਾ ਬੀਜਣਾ, ਕੀ ਉਸ ਵਿੱਚ ਕੋਈ ਫਸਲ ਵੀਜ ਸਕਦੇ ਹਾ ਜੋ ਕੱਦ ਦੀ ਛੋਟੀ ਹੋਵੇ ਅਤੇ ਦੋ ਜਾ ਤਿੰਨ ਮਹੀਨੇ ਚ ਪੱਕ ਜਾਵੇ ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (26 Apr 2018 02:29 PM) Assigned Date (-)
    Answered Date (26 Apr 2018 09:31 AM) Translated Date (20 Apr 2021 12:12 PM)

    ਤੁਸੀ ਮਾਹ , ਮੂੰਗੀ, ਅਗੇਤਾ ਗਵਾਰਾ ਬੀਜ ਸਕਦੇ ਹੋ I

    sat shri Akal ji sir jo german de bulls de new seman aye ne oo bulls di name and record price list bejiyo ji. bulls sarkari hospital ch aye ne sara vistar nal dasiyo ji ?

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (26 Apr 2018 02:25 PM) Assigned Date (-)
    Answered Date (01 May 2018 06:26 AM) Translated Date (20 Apr 2021 12:12 PM)

    hnji tusi eh number te call karke sari detail lai sakde ho ji. 9814799714 Balwinder Saini . eh pure punjab vich eh seman supply karde hun.

    ਸਰ ਪੀਲੀ ਪੂਸਾ ਪਨੀਰੀ ਸਮੇਤ ਕਿੰਨੇ ਲੈਦੀ ਹੇੈ ?

    (en)
    Posted by
    ਨਿਰਪਾਲ ਸਿੰਘ (9041860855)
    ਨਿਰਪਾਲ ਸਿੰਘ
    Punjab
    Sangrur
    Write Answer
    Posted Date (26 Apr 2018 02:15 PM) Assigned Date (-)
    Answered Date (26 Apr 2018 09:23 AM) Translated Date (20 Apr 2021 12:12 PM)

    ਇੱਹ ਪੱਕਣ ਦੇ ਲਯੀ ਕੁਲ 155 -160 ਦਿਨ ਦਾ ਸਮਾਂ ਲੈ ਜਾਂਦੀ ਹੈ I

    Sir ਉੜਦ ਦੀ ਬਿਜਾਈ ਕਰਨ ਦਾ ਸਹੀ ਤਰੀਕਾ ਦੱਸੋ ?

    (en)
    Posted by
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ (9855038721)
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ
    Punjab
    Hoshiarpur
    Write Answer
    Posted Date (26 Apr 2018 01:51 PM) Assigned Date (-)
    Answered Date (26 Apr 2018 09:06 AM) Translated Date (20 Apr 2021 12:12 PM)

    ਬਿਜਾਈ ਲਈ ਕੇਰਾ ਜਾਂ ਪੋਰਾ ਢੰਗ ਅਪਣਾਉ ਜਾਂ ਇਸ ਦੀ ਬਿਜਾਈ, ਬਿਜਾਈ ਵਾਲੀ ਮਸ਼ੀਨ ਨਾਲ ਕਰੋ

    sir 201 kina time lendi hai ?

    (en)
    Posted by
    Gursewak cheema (9417690419)
    Gursewak cheema
    Punjab
    Sangrur
    Write Answer
    Posted Date (26 Apr 2018 01:49 PM) Assigned Date (-)

    ਗੰਨੇ ਬਾਰੇ ਸਵਾਲ ਆ ਜੀ ਆਡੀੳ ਸੁਣੋ ਜੀ ?

    (en)
    Posted by
    Gurjant singh (9914399504)
    Gurjant singh
    Punjab
    Tarn Taran
    Write Answer
    Posted Date (26 Apr 2018 01:49 PM) Assigned Date (-)
    Answered Date (26 Apr 2018 10:34 AM) Translated Date (-)

    Gurjant singh ji jo patte sukk rhe hnn uss da kaarn gobh de vich soondi hai. iss di roktham de lyi 150 ml coragen nu 150 ltr pani de nal mila ke prati acre te spray kro. jo gibberellic acid di spray di gal kr rhe ho ohh growth de lyi hundi hai . uss di maatra 300ml prati acre de hisaab nal vart skde ho. jekar ganne da futaara wdia hai tan iss de upper gibberellic acid di spray krn di lod nahi hai.

    26 Apr 2018

    ਧੰਨਵਾਦ ਜੀ

    ki jhone di bijai 20 june karan nal dharti hethla pani bachega ?

    (en)
    Posted by
    jagdev Gill (9915257206)
    jagdev Gill
    Punjab
    Bathinda
    Write Answer
    Posted Date (26 Apr 2018 01:44 PM) Assigned Date (-)
    Answered Date (26 Apr 2018 09:26 AM) Translated Date (20 Apr 2021 12:12 PM)

    ihh sarkar de dubaara notice jaari kita janda hai. ohh kehdia kehdia gallan nu dhyan de vich rakh ke notice jaari krdi hai iss baare kuj nahi keha ja skda hai.

    sir organic farming ch weed da control kivee kr skde ha ji . jivee dilla ?

    (en)
    Posted by
    jatinder jot singh (8053298600)
    jatinder jot singh
    Punjab
    Patiala
    Write Answer
    Posted Date (26 Apr 2018 01:41 PM) Assigned Date (-)
    Answered Date (26 Apr 2018 09:30 AM) Translated Date (20 Apr 2021 12:11 PM)

    Organic farming de vich nadeena nu godi kr ke hi control kita ja skda hai. iss da koi desi trika nahi hai jis nal nadeena nu rokya ja ske.

    26 Apr 2018

    oki ji . but sir paddy ch v guddi hi krni peni ya koi herbal products aunde ne market ch .

    khet d miti vich urea te dap paun d tha kihri desi chij vart skde ha jo ihna d ghat puri kr sakn.te jisnu miti vich milaun te gandoy na marn g ?

    (en)
    Posted by
    Harwinder Singh (7009457948)
    Harwinder Singh
    Punjab
    Bathinda
    Write Answer
    Posted Date (26 Apr 2018 01:37 PM) Assigned Date (-)
    Answered Date (26 Apr 2018 09:50 AM) Translated Date (05 Jan 2022 12:38 PM)

    jekar tuc organic dhang nal desi khaad di varto krna chaunde ho tan tuc iss de vich vermicompost, puraani roodi di khaad, murgia di khaad, bakria di khaad vgaira paa skde ho. ihna tina de vicho koi v khaad pa skde ho. ihna de vich organic content hunda hai jis de kaarn ihh jameen nu upjauu bnaundia hnn ate fasal da jhaad wdia nikalda hai.

    26 Apr 2018

    matra kini hai g.

    Answered Date (26 Apr 2018 05:50 PM) Translated Date (05 Jan 2022 12:38 PM)

    ehna d ek acer d kini matra pauni hai g.

    ਹਰੀ ਖਾਦ ਲਈ ਝਿਜਣ ਬੀਜਣੀ ਏ ਹੁਣ ਖੇਤ ਰੋਣੀ ਕੀਤੇ ਏ ਕਣਕ ਵਾਲੇ ਤੱਪੜ 1 ਵਿਗੇ ਚ 3 ਕਿਲੋ ਬੀਜ ਬਹੁਤ ਐ ? ਜਿਪਸਮ ਪਾ ਕੇ ਬੀਜ ਸਕਦੇ ਏ ਝਿਜਣ ਸਾਰਾ ਵਿਸਥਾਰ ਨਾਲ ਦਸੀਓ ਥੋੜਾ ਕੱਲਰ ਏ ਖੇਤ ਫੈਰ ਝੋਨਾ ਲਾਉਣਾ ?

    (en)
    Posted by
    ਮਨਦੀਪ ਸੰਧੂ (9855519115)
    ਮਨਦੀਪ ਸੰਧੂ
    Punjab
    Patiala
    Write Answer
    Posted Date (26 Apr 2018 01:13 PM) Assigned Date (-)
    Answered Date (27 Apr 2018 11:25 AM) Translated Date (20 Apr 2021 12:11 PM)

    ਹਾਂ ਜੀ ਤੁਸੀ ਜਿਪਸਮ 1 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ I ਜੇਕਰ 5 ਕਨਾਲ ਦੇ ਵਿਚ ਇਸ ਦਾ ਬੀਜ ਪਾਉਣਾ ਹੈ ਤਾਂ ਇਸ ਦੇ ਲਯੀ ਤੁਹਾਨੂੰ 6 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਪਾਉਣਾ ਪਵੇਗਾ ਜੇਕਰ 8 ਕਨਾਲ ਦਾ ਕਿੱਲਾ ਹੈ ਤਾਂ ਇਸ ਦੇ ਵਿਚ ਤੁਹਾਨੂੰ 8-10 ਕਿਲੋਗ੍ਰਾਮ ਪ੍ਰਤੀ ਏਕੜ ਬੀਜ ਪਾਉਣਾ ਪਵੇਗਾ I

    sir lasun store kita c uss wich ahh torra zeha pay gya... koi hall dso ?

    (en)
    • 1
    Posted by
    Vikram jeet singh (9991918477)
    Vikram jeet singh
    Haryana
    Sirsa
    Write Answer
    Posted Date (26 Apr 2018 01:09 PM) Assigned Date (-)
    Answered Date (26 Apr 2018 04:11 PM) Translated Date (20 Apr 2021 12:11 PM)

    sab to pehlan ta es nu dhup lvao te jis jga tuc ehna nu rakhya hai os jga te nami maujood hougi ose karan eh keet da hamla hunda hai . Dhup lag k ehna de keet mar jange te lasan nu chngi tra saaf krke lasan nu eho jehi jga te store kro jithe nami maujood na hove .

    Answered Date (28 Apr 2018 06:06 AM) Translated Date (20 Apr 2021 12:11 PM)

    Iss nu store krn wali jgah te malathion da shidka kr ke rakho ate iss nu fir store kro.

    Sir ji ਮੇਰੀ ਮੱਙ ਪਹਿਲੇ ਸੂਏ ਸੂਈ ਹੈ ਪੰਜ ਦਿਨ ਹੋ ਗਏ ਹਨ, ਉਹ ਥਣਾਂ ਵਿਚ ਬਹੁਤ ਦਰਦ ਮਹਿਸੂਸ ਕਰਦੀ ਹੈ ਥਣਾਂ ਨੂੰ ਹੱਥ ਵੀ ਨਹੀ ਲਗਾਉਣ ਦੇ਼ਦੀ ਥਣ ਵਿਚ ਗਿਲਟੀ ਮਹਿਸੂਸ ਹੁੰਦੀ ਹੈ, ਥਣਾਂ ਵਿਚ ਪਸਮਾ ਵੀ ਨਹੀ ਕਰਦੀ, ਕੱਟੇ ਨੂੰ ਪੈੈਣ ਦੇ਼ਦੀ ਹੈ ਪਰ ਪਸਮਾ ਫਿਰਵੀ ਘੱਟ ਕਰਦੀ ਹੈ ਲੱਤਾ਼ ਛੜਾਂ ਬਹੁਤ ਮਾਰਦੀ ਹੈ ਕਿਰਪਾ ਕਰਕੇ ਕੋਈ ਸਹੀ ਇਲਾਜ ਦੱਸੋ ?

    (en)
    Posted by
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ (9855038721)
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ
    Punjab
    Hoshiarpur
    Write Answer
    Posted Date (26 Apr 2018 01:06 PM) Assigned Date (-)
    Answered Date (27 Apr 2018 04:33 AM) Translated Date (05 Jan 2022 12:38 PM)

    ਹਾਜੀ ਇਹ ਤੁਸੀ ਡਾਕਟਰ ਨੂੰ ਹੀ ਦਿਖਾਓ ਤਾਂ ਸਹੀ ਰਹੇਗਾ ਕਿਉਕੀ ਕਿੰਨੀ ਕੁ ਮੈਸਟਾਈਟਸ ਹੈ ਉਹ ਦੇਖ ਕੇ ਹੀ ਇਲਾਜ਼ ਹੋਵੇਗਾ ਇਸ ਤਰਾਂ ਦੱਸਣਾ ਮੁਸ਼ਕਿਲ ਹੈ ਜਾਂ ਤੁਸੀ ਹੋਮੀਓਪੈਥਿਕ ਇਲਾਜ਼ ਸ਼ੁਰੂ ਕਰੋ ਉਸ ਵਿੱਚ ਹੀ ਹੱਲ ਹੈ ਇਸਦਾ

    Answered Date (27 Apr 2018 04:34 AM) Translated Date (05 Jan 2022 12:38 PM)

    ਨੁਸਖਾਂ ਬਣਾਉਣ ਲਈ ਸਮਾਨ: 250 ਗ੍ਰਾਮ ਐਲੋਵੀਰਾਂ ( ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ ( ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸ ਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ

    ਝੋਨੇ ਵਿੱਚ ਘਾਹ/ਕੱਖ ਹੋਣ ਤੋਂ ਰੋਕਣ ਲੲੀ ਕੀ ਖਾਸ ਕਰ ਸਕਦੇ ਹਾਂ ਧੰਨਵਾਦ ?

    (en)
    Posted by
    ਮਨਪਰੀਤ ਸਿੰਘ (9915227274)
    ਮਨਪਰੀਤ ਸਿੰਘ
    Punjab
    Moga
    Write Answer
    Posted Date (26 Apr 2018 12:42 PM) Assigned Date (-)
    Answered Date (26 Apr 2018 10:11 AM) Translated Date (-)

    jhone di bijaayi ton baad uss de upper sathi @60gm ate pretilachlor@600ml nu 150 ltr paani de nal mila ke prati acre te spray krde rho. iss nal nadeena nu rokya ja skda hai. jdo jhona 30 -35 din da ho jawe jhone de vicho paani nh suka ke 100ml Nomini gold di prati acre te spray kro. spray krn ton baad 3 din tak paani na lgao.

    ਧੰਨਵਾਦ ਜੀ

    60 ਦਿਨਾਂ ਵਿੱਚ ਪੱਕਣ ਵਾਲੀ ਮੱਕੀ ਬਾਰੇ ਜਾਣਕਾਰੀ ਦੇਵੋ ?

    (en)
    Posted by
    Harvinder singh (7707840165)
    Harvinder singh
    Punjab
    Patiala
    Write Answer
    Posted Date (26 Apr 2018 12:39 PM) Assigned Date (-)
    Answered Date (27 Apr 2018 10:07 AM) Translated Date (20 Apr 2021 12:11 PM)

    ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈI

    makki vich mottha bht jayda ho gya g bht hi jayda Bayer di Laudis kitti c koi fark nahi pya ki kita jawe motthe da ?

    (en)
    Posted by
    Gurinder Singh Rai (8568016767)
    Gurinder Singh Rai
    Punjab
    Ludhiana
    Write Answer
    Posted Date (26 Apr 2018 12:29 PM) Assigned Date (-)
    Answered Date (26 Apr 2018 09:44 AM) Translated Date (20 Apr 2021 12:11 PM)

    jekar makki de vich deela ja motha hai tan iss di roktham de lyi 36gm sempra + coron 500gm nu 150 ltr pani de nal mila ke prati acre te spray kro. ihh dhanuka company di aundi hai. iss nal deela ja motha control ho jawega.

    ਸਰ ਜੀ ਝੋਨੇ ਦੇ ਫਾਉਂਡੇਸ਼ਨ ਬੀਜ ਤੇ ਸਰਟੀਫਾਇਡ ਬੀਜ ਟੀਐਲ ਬੀਜ ਵਿਚੋ ਕਿਹੜਾ ਵਧੀਆ ਹੈ । ਤੇ ਇਹਨਾ ਦੇ ਨਾਲ ਝਾੜ ਵੀ ਫਰਕ ਪੈਂਦਾ ਹੈ ਜਾ ਫਿਰ ਅਸੀ ਘਰ ਦਾ ਬੀਜ ਵਰਤੀਏ ?

    (en)
    Posted by
    Amrinder Singh (7888456833)
    Amrinder Singh
    Punjab
    Sangrur
    Write Answer
    Posted Date (26 Apr 2018 12:20 PM) Assigned Date (-)
    Answered Date (26 Apr 2018 04:14 PM) Translated Date (-)

    jhone da beej foundation hi launa chaida hai . eh kayi tra de nirkhna to bad tyar hunda hai isda jhaad v vdia hunda hai . j tuc ghr da beej vartna chaunde ho ta os beej nu sodna bhut jruri hai ..

    Answered Date (27 Apr 2018 10:06 AM) Translated Date (-)

    ਜੋ ਬੀਜ ਫੌਂਡੇਸ਼ਨ ਵਾਲਾ ਹੁੰਦਾ ਹੈ ਉਹ ਬੀਜ ਘਰ ਦੇ ਬੀਜ ਨਾਲੋਂ ਵਧੀਆ ਹੁੰਦਾ ਹੈ ਇਸ ਨੂੰ ਬਿਮਾਰੀ ਵੀ ਘੱਟ ਪੈਂਦੀ ਹੈ ਅਤੇ ਇਸ ਦਾ ਝਾੜ ਵੀ ਵੱਧ ਨਿਕਲਦਾ ਹੈ ਇਸ ਕਰ ਕੇ ਇਸ ਬੀਜ ਦੀ ਵਰਤੋਂ ਕਰੋ I

    15 july to baad jhone di kihdi kisam vadia rahu maki wali jameen vich launi aaa ?

    (en)
    Posted by
    sikandar singh (7696229918)
    sikandar singh
    Punjab
    Sangrur
    Write Answer
    Posted Date (26 Apr 2018 12:16 PM) Assigned Date (-)
    Answered Date (26 Apr 2018 01:07 PM) Translated Date (05 Jan 2022 12:38 PM)

    Punjab Basmati 3, Pusa Basmati 1509, Pusa Basmati 1121, Punjab basmati 4, punjab basmati 5, pusa basmati 1637, pusa basmati 1728. Ih basmati jhone dia kisma hnn. ihna kisma nu tuc july de vich lgaa skde ho.

    Answered Date (26 Apr 2018 08:08 PM) Translated Date (05 Jan 2022 12:38 PM)

    127 ja 126 vi la sakde aa

    sir main 2 kille makki biji aa silage paun lai pioneer di 1844 kisam aa . vadia growth lai ki ki paya jawe te kado paya jawe ?

    (en)
    Posted by
    sikandar singh (7696229918)
    sikandar singh
    Punjab
    Sangrur
    Write Answer
    Posted Date (26 Apr 2018 12:15 PM) Assigned Date (-)
    Answered Date (26 Apr 2018 04:18 PM) Translated Date (05 Jan 2022 12:38 PM)

    Tuc makki di vdia growth layi urea 70-130 kg pa sakde o te DAP 27-55 kg khet tyar krde tym pa sakde ho . Paani 3-4 la sakde o ...

    26 Apr 2018

    urea di pehli khurak kine din baad pauni chahidi ha

    Answered Date (27 Apr 2018 04:21 AM) Translated Date (05 Jan 2022 12:38 PM)

    iss de vich urea di matra poori kro ate growth de lyi tuc npk 130045@2kg di prati acre de hisaab nal spray kr skde ho.

    ਸਰ ਘਰੇਲੂ ਫਲ ਬਗੀਚੀ (ਜਿਸ ਵਿੱਚ -ਅਨਾਰ ,ਅਮਰੂਦ,ਨਿੰਬੂ,ਕਿੰਨੂ,ਨਾਖ ਹਨ) ਨੂੰ watering ਕਰਨ ਦਾ ਦਿਨ ਦਾ ਕਿਹੜਾ ਸਮਾਂ ਉਚਿਤ ਹੈ ?

    (en)
    Posted by
    Jaskaran Singh (8146827872)
    Jaskaran Singh
    Punjab
    Kapurthala
    Write Answer
    Posted Date (26 Apr 2018 12:09 PM) Assigned Date (-)
    Answered Date (26 Apr 2018 07:25 AM) Translated Date (20 Apr 2021 12:11 PM)

    ਬਗੀਚੀ ਵਿੱਚ ਪਾਣੀ ਦੇਣ ਦਾ ਸਹੀ ਸਮਾਂ ਸਵੇਰੇ (ਧੁੱਪ ਹੋਣ ਤੋਂ ਪਹਿਲਾਂ) ਜਾਂ ਸ਼ਾਮ (ਧੁੱਪ ਤੋਂ ਬਾਦ) ਹੁੰਦਾ ਹੈ...ਜੇਕਰ ਗਰਮੀ ਜਿਆਦਾ ਹੋਵੇ ਤਾਂ ਪਾਣੀ ਸਵੇਰ ਤੇ ਸ਼ਾਮ ਦੋਨੋ ਸਮੇਂ ਦੇਣਾ ਚਾਹੀਦਾ ਹੈ,..

    Answered Date (26 Apr 2018 12:58 PM) Translated Date (-)

    Madam watering daily krni chahidia yan gap pa k..

    ਉੜਦ ਦੀ ਬਿਜਾਈ ਕਿਹੜੇ ਮਹੀਨੈ ਕੀਤੀ ਜਾਂਦੀ ਹੈ ?

    (en)
    Posted by
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ (9855038721)
    ਗੁਰਮੀਤ ਸਿੰਘ ਪੁੱਤਰ ਸ ਵਿਰਸਾ ਸਿੰਘ
    Punjab
    Hoshiarpur
    Write Answer
    Posted Date (26 Apr 2018 11:55 AM) Assigned Date (-)
    Answered Date (26 Apr 2018 07:09 AM) Translated Date (20 Apr 2021 12:10 PM)

    ਸਾਉਣੀ ਦੀ ਫਸਲ ਲਈ ਬਿਜਾਈ ਦਾ ਸਹੀ ਸਮਾਂ ਜੂਨ ਦੇ ਆਖਰੀ ਹਫਤੇ ਤੋ ਜੁਲਾਈ ਦਾ ਪਹਿਲਾ ਹਫਤਾ ਹੈ ਗਰਮੀਆਂ ਵਿੱਚ ਖੇਤੀ ਕਰਨ ਲਈ ਇਸ ਦਾ ਸਹੀ ਸਮਾਂ ਮਾਰਚ ਤੋਂ ਅਪ੍ਰੈਲ ਮਹੀਨਾ ਹੈ

    sir, chao chao dog nasal da price te kithoo miluga ?

    (en)
    Posted by
    sukhdeep singh (9914980144)
    sukhdeep singh
    Punjab
    Amritsar
    Write Answer
    Posted Date (26 Apr 2018 11:28 AM) Assigned Date (-)
    Answered Date (27 Apr 2018 04:58 AM) Translated Date (20 Apr 2021 12:10 PM)

    eh time rate high hoveg ji. lagpag 35-40000 tak hovega tusi .moga , ludhiana wali side te pet shop to pata kar sakde ho.

  • ਤੋਰੀ ਦਾ ਬੀਜ ਸਭ ਤੋਂ ਵਧੀਆ ਕਿਹੜਾ ਜੀ ?

    (en)
    Posted by
    ਚਾਨਣ (9478910057)
    ਚਾਨਣ
    Punjab
    Bathinda
    Write Answer
    Posted Date (26 Apr 2018 11:09 AM) Assigned Date (-)
    Answered Date (26 Apr 2018 07:14 AM) Translated Date (20 Apr 2021 12:10 PM)

    Pusa Supriya, Pusa Chikni, PSG-9, Azad Toria-2 ਕਿਸਮਾਂ ਲਾ ਸਕਦੇ ਹੋਂ...

    Seed Rate Of Bottle Gourd ?

    (en)
    Posted by
    Raj Damor (7096797278)
    Raj Damor
    Gujarat
    Ahmedabad
    Write Answer
    Posted Date (26 Apr 2018 10:38 AM) Assigned Date (-)
    Answered Date (26 Apr 2018 05:16 AM) Translated Date (20 Apr 2021 12:10 PM)

    2 kg seed is sufficient for one acre land.

    26 Apr 2018

    For 1 ha...

    26 Apr 2018

    For 1 hectare land use 4.8-5kg of seeds.

    ril666 rallis Da jhad kina g.te super gold 666 Da jhad kina.kehdi vrity vdia.jiada jhad kisda kdo biji jandi aa ?

    (en)
    Posted by
    Halinder Singh (8699633161)
    Halinder Singh
    Punjab
    Bathinda
    Write Answer
    Posted Date (26 Apr 2018 10:37 AM) Assigned Date (-)
    Answered Date (26 Apr 2018 01:20 PM) Translated Date (20 Apr 2021 12:10 PM)

    ihh ikk kisam hai duji super gold de nam nal sale hundi hai jo karnal seeds wale sale krde hnn..666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai

    ਸਰ ਜੀ pr115 ਜੀਰੀ ਦਾ ਬੀਜ ਕਿਦਰੋ ਮਿਲੇਗਾ ?

    (en)
    Posted by
    Sukhchain Singh (9914650075)
    Sukhchain Singh
    Punjab
    S.A.S. Nagar
    Write Answer
    Posted Date (26 Apr 2018 10:28 AM) Assigned Date (-)
    Answered Date (26 Apr 2018 10:50 AM) Translated Date (05 Jan 2022 12:38 PM)

    ਇਸ ਦਾ ਬੀਜ ਤੁਸੀ PAU ਲੁਧਿਆਣਾ ਜਾ ਫਿਰ ਆਪਣੇ ਨੇੜੇ ਦੇ KVK ਤੋਂ ਲੈ ਸਕਦੇ ਹੋ I

    ਇਸ ਸਮੇਂ ਮੱਝ ਨੂੰ ਲੇਟੀ ਰਿੰਨ ਕੇ ਪਾਈ ਜਾਵੇ ਜਾ ਗੀਲੀ ਕਰ ਕੇ ਮੱਝ ਸੂਣ ਦੇ 25 ਦਿਨ ਰੇਦੇ ਆ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (26 Apr 2018 10:27 AM) Assigned Date (-)
    Answered Date (26 Apr 2018 10:07 AM) Translated Date (20 Apr 2021 12:10 PM)

    ਤੁਸੀ ਮੱਝ ਨੂੰ ਲੇਟੀ ਗਿੱਲੀ ਕਰਕੇ ਵੀ ਪਾ ਸਕਦੇ ਹੋਂ

    ਸਰ ਜੀ ਰੇਤਲੇ ਖੇਤ ਵਿਚ ਕਿਹੜਾ ਹਾਈ ਬਰੈਡ ਬੀਜ ਲਾਈ ਏ ਜੀਰੀ ਦਾ ?

    (en)
    Posted by
    Sukhchain Singh (9914650075)
    Sukhchain Singh
    Punjab
    S.A.S. Nagar
    Write Answer
    Posted Date (26 Apr 2018 10:26 AM) Assigned Date (-)
    Answered Date (26 Apr 2018 09:58 AM) Translated Date (20 Apr 2021 12:10 PM)

    ਤੁਸੀ 27p31, 27p63, 25p35 ਕਿਸਮਾਂ ਲਗਾ ਸਕਦੇ ਹੋI ਇੱਹ ਕਿਸਮਾਂ pioneer ਕੰਪਨੀ ਦੀਆ ਆਉਂਦੀਆਂ ਹੱਨ I

    गाय को चार बार सीमेन करवाया और दो बार साड से कोस करवाया दो बार बच्चेदानी की सफाई करवायी फिर भी नहीं रूक रही क्या करें ।डाक्टर को भी दिखाया ?

    (en)
    Posted by
    Yuvraj janwa (9660185356)
    Yuvraj janwa
    Rajasthan
    Udaipur
    Write Answer
    Posted Date (26 Apr 2018 10:15 AM) Assigned Date (-)
    Answered Date (26 Apr 2018 04:46 AM) Translated Date (20 Apr 2021 12:10 PM)

    डाक्टर ने क्या बताया था

    Answered Date (26 Apr 2018 11:40 AM) Translated Date (20 Apr 2021 12:10 PM)

    बच्चेदानी को सही है अभकी बार रूक जाएगी यही कहता है

    26 Apr 2018

    जब आप पशु को क्रोस करवाये उसके पांच मिनट के बीच आप 125 ग्राम रसोद जो कि पंसारी की दुकान से मिल जाएगी पशु को दे तारे साफ आ रही है तो एक होमिओपेथिक दवाई REPETOVET को सूई के साथ सीधे मुंह से पशु को दिन में तीन चार टाइम देते रहे

    vdembe vadiya hunde hun ya vdambe di khal? ehna vich ki farak hunda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (26 Apr 2018 10:10 AM) Assigned Date (-)
    Answered Date (27 Apr 2018 09:57 AM) Translated Date (20 Apr 2021 12:10 PM)

    eh dona da kamm same hi hai chahe khal khva deo chahe vadeve. eh nal pashu da milk v vad janda hai te health di improvement hundi hai. par vadeveya di khal vich milavat jeyada ondi hai es lai jekar tohanu vadev mil jan ta oh khavo vadiya rahega.

    c mac(ascorbic acid) tikke da ki kaam hunda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (26 Apr 2018 10:04 AM) Assigned Date (-)
    Answered Date (27 Apr 2018 10:07 AM) Translated Date (20 Apr 2021 12:09 PM)

    eh salt jado dud vich shiddi ondi hove dud khara hove os time use kar sakde ha ji

    sir pehle soohe jhothi sooni aa odha leva badhon vaaste vitam h vadiya ya vitamor h ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (26 Apr 2018 09:46 AM) Assigned Date (-)
    Answered Date (26 Apr 2018 11:20 AM) Translated Date (20 Apr 2021 12:09 PM)

    dona vich same salt hunda par tusi vitam h deo ji eh thik rahega.

    Answered Date (26 Apr 2018 11:43 AM) Translated Date (20 Apr 2021 12:09 PM)

    virbac Metabolite

    sir pasua noo dood vadhon lai chaknder v khla sakde aa ?

    (en)
    Posted by
    inderpal (9815474241)
    inderpal
    Punjab
    Kapurthala
    Write Answer
    Posted Date (26 Apr 2018 09:45 AM) Assigned Date (-)
    Answered Date (28 Apr 2018 08:03 AM) Translated Date (20 Apr 2021 12:09 PM)

    hnji khva sakde ha

    Answered Date (26 Apr 2018 11:43 AM) Translated Date (20 Apr 2021 12:09 PM)

    nahi

    ਸਰ ਨੀਲੀ ਰਾਵੀ ਮੱਝ ਕਿਥੋਂ ਮਿਲ ਸਕਦੀ ਹੈ ?

    (en)
    Posted by
    ਵਿਰਕ (8968609682)
    ਵਿਰਕ
    Punjab
    Patiala
    Write Answer
    Posted Date (26 Apr 2018 09:40 AM) Assigned Date (-)
    Answered Date (26 Apr 2018 11:37 AM) Translated Date (20 Apr 2021 12:09 PM)

    ਨੀਲੀ ਰਾਵੀ ਮੱਝ ਲੈਣ ਲਈ ਤੁਸੀ 9872693222 ਅਮਰਜੀਤ ਸਿੰਘ ਜੀ ਦੇ ਨੰਬਰ ਤੇ ਕਾਲ ਕਰੋ ਇਹ ਨਾਭ ਦੇ ਲਾਗੇ ਪਿੰਡ ਤੋਂ ਹੈ ਇਹਨਾ ਨੇ ਮੱਝ ਵੇਚਣੀ ਹੈ

    Answered Date (27 Apr 2018 06:09 AM) Translated Date (20 Apr 2021 12:09 PM)

    ਬਾਈ ਵਧੀਆ ਨਸਲ ਦੀ ਲੈਣੀ ਆ

    2 ਨੰਬਰ ਪਾਣੀ ਤੇ ਕਿਹੜਾ ਝੋਨਾ ਲਾੲੀੲੇ ਜੀ ?

    (en)
    Posted by
    Hardeep Singh (9463383463)
    Hardeep Singh
    Rajasthan
    Sri Ganganagar
    Write Answer
    Posted Date (26 Apr 2018 08:56 AM) Assigned Date (-)
    Answered Date (26 Apr 2018 04:29 AM) Translated Date (-)

    2 number paani ate halke vaahna de vich tuc 2 lakh 12, tr 81, 27p31, 25p35, 27p63, 777 kisam lgaa skde ho.

    Answered Date (26 Apr 2018 09:34 AM) Translated Date (-)

    777

    Answered Date (26 Apr 2018 10:50 AM) Translated Date (-)

    777 kine din laida

    Answered Date (26 Apr 2018 11:01 AM) Translated Date (-)

    गर्मी में मुरगी कि देखभाल

    ਸਰ ਆ ਕਲਟੀਵੇਟਰ ਦਾ ਰੇਟ ਦੱਸੋ ਜੀ ਕਿੰਨਾ ਕੁ ਹੈ ਜੀ ਡੇਢ ਸਾਲ ਹੋ ਗਿਆ ਹੈ ਨਵੇਂ ਲਏ ਨੂੰ ਜੀ ਤੇ ਛੇ ਮਹੀਨੇ ਚੱਲੇ ਹਨ ?

    (en)
    • 4
    Posted by
    Parjeet Sandhu (7307093387)
    Parjeet Sandhu
    Punjab
    Faridkot
    Write Answer
    Posted Date (26 Apr 2018 08:56 AM) Assigned Date (-)
    Answered Date (26 Apr 2018 10:52 AM) Translated Date (05 Jan 2022 12:38 PM)

    ਇਸ ਦੀਆ ਫੋਟੋ ਤੁਸੀ ਸਾਡੀ ਦੂਜੀ ਐੱਪ ਆਪਣੀ ਖੇਤੀ ਖਰੀਦੋ ਅਤੇ ਬੇਚੌ ਤੇ ਪਾ ਸਕਦੇ ਹੋ ਓਥੇ ਤੁਹਾਨੂੰ ਇਸ ਦਾ ਸਹੀ ਰੇਟ ਪਤਾ ਲੱਗ ਜਾਵੇਗਾ I

    Answered Date (26 Apr 2018 09:12 AM) Translated Date (05 Jan 2022 12:38 PM)

    8000

    Answered Date (30 Apr 2018 10:48 PM) Translated Date (05 Jan 2022 12:38 PM)

    7500

    Jiri da 432 seed bare Give information ?

    (en)
    Posted by
    Harmandeep Singh (9814299868)
    Harmandeep Singh
    Punjab
    Sangrur
    Write Answer
    Posted Date (26 Apr 2018 08:56 AM) Assigned Date (-)
    Answered Date (26 Apr 2018 07:20 AM) Translated Date (20 Apr 2021 12:09 PM)

    eh kism 130-135 dina vich pkk jandi hai te 28-30qtl/acre jhaad dindi hai...

    sir cow de teeka bhareya 2 month hoge hun es tarah de nale mar rahi hai ehda ki karan ho sakda hai ji ?

    (en)
    • 1
    Posted by
    Mandeep dhillon (7009004272)
    Mandeep dhillon
    Punjab
    Tarn Taran
    Write Answer
    Posted Date (26 Apr 2018 08:45 AM) Assigned Date (-)
    Answered Date (27 Apr 2018 04:22 AM) Translated Date (-)

    hnji esda pakka nahi keha ja sakda kuj ho sakda fir gayi hove . hor 15 dina nu doctor to jarur check karva lavo. kai var repeat ho jandi hundi hai.

  • sir 1 acre vich tndiya de kinna beej pavega ji ?

    (en)
    Posted by
    rajwinder singh (8146231116)
    rajwinder singh
    Punjab
    Muktsar
    Write Answer
    Posted Date (26 Apr 2018 08:30 AM) Assigned Date (-)
    Answered Date (26 Apr 2018 04:35 AM) Translated Date (20 Apr 2021 12:09 PM)

    Ik acre de vich 1.5 kg beej pai janda hai.

    26 Apr 2018

    Thanks

    ਸਾੜੇ ਕੋਲ 3 ਵਛੀਆ 4 ਸਾਲ ਦੀਆ ਹਨ ਪਰ ਉਹ ਹੀਟ ਵਿਚ ਨਹੀ ਆਉਦੀਆ ਕੋਈ ਸੁਝਾਅ ਦੱਸੋ ?

    (en)
    Posted by
    simranjot (7589408077)
    simranjot
    Punjab
    Ludhiana
    Write Answer
    Posted Date (26 Apr 2018 08:29 AM) Assigned Date (-)
    Answered Date (26 Apr 2018 11:40 AM) Translated Date (05 Jan 2022 12:39 PM)

    ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ

    Answered Date (26 Apr 2018 09:50 AM) Translated Date (05 Jan 2022 12:39 PM)

    crs

    sir yeh konsi bimari hai hamne imadiclorpid bhi use kiya tha fark nahi pada aap dekhna ?

    (en)
    Posted by
    Prateek sharma (9459626118)
    Prateek sharma
    Himachal Pradesh
    Kangra
    Write Answer
    Posted Date (26 Apr 2018 08:14 AM) Assigned Date (-)
    Answered Date (26 Apr 2018 11:16 AM) Translated Date (20 Apr 2021 12:15 PM)

    I ss mein leaf miner hai aur tele ki shikayat hai jis ke kaarn patte mud rhe hai. iss ki roktham ke liye tata ki tata mida@40ml ja nagarjuna ki crop mida@40ml ja actara@60gm ko 150 ltr pani mein daal kar prati acre pe spray krein. jo patto pe dhaaria bn rhi hai us ki roktham ke liye magistar@200ml ki prati acre ke hisaab se spray krein. yeh spray du pont ki aati hai.

    PR 114 ?

    (en)
    Posted by
    satinder Singh (8872125297)
    satinder Singh
    Punjab
    Patiala
    Write Answer
    Posted Date (26 Apr 2018 07:44 AM) Assigned Date (-)
    Answered Date (26 Apr 2018 04:04 AM) Translated Date (20 Apr 2021 12:15 PM)

    PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ .

    ecoengime kis kis fashal lai use kita janda, ik bajre vich javic khad pai aa swa+muttar eh kinna k kam karu gi ?

    (en)
    Posted by
    ਵੀਰ ਸੰਧੂ (8198025508)
    ਵੀਰ ਸੰਧੂ
    Punjab
    Sangrur
    Write Answer
    Posted Date (26 Apr 2018 07:39 AM) Assigned Date (-)
    Answered Date (27 Apr 2018 12:34 PM) Translated Date (20 Apr 2021 12:17 PM)

    kirpa kr ke iss di photo bhejo tan jo tuhanu iss di jankari ditti ja ske.