Haryana
Search
ਸਰ ਕੀ ਰਾਜਾ 45ਪੰਜਾਬ ਵੱਲੋਂ ਸਿਫ਼ਾਰਸ਼ੀ ਬੀਜ ਹੈ ਤੇ ਇਹ ਸਰਕਾਰੀ ਖਰੀਦ ਵਿੱਚ ਆਓਦਾ ਹੈ ?
(en)
ਇੱਹ ਕਿਸਮ PAU ਲੁਧਿਆਣਾ ਦੇ ਵਲੋਂ ਸਿਫਾਰਿਸ਼ ਨਹੀਂ ਹੈ ਪਰ ਇਸ ਦੇ ਮੰਡੀਕਰਨ ਦੇ ਵਿਚ ਕੋਈ ਸਮਸਿਆ ਨਹੀਂ ਆਉਂਦੀ ਹੈ I
ਸਰ ਜੀ 2 ਲੱਖ 12 ਬਾਰੇ ਦੱਸੋ ਜੀ ਲਾਉਣ ਦਾ ਸਮਾ ਤੇ ਝਾੜ ਬਾਰੇ ਦੱਸੋ ਜੀ ?
(en)
Haryana
jo 2 lakh 12 hai iss da jhaad 30 qtl chla janda hai ihh pakkan de lai 135 din tak da sma lai jandi hai par iss di praali bhut jyaada bndi hai.
ਬਾਸਮਤੀ 1121 ਨਾਲੋ ਪੂਸਾ ਬਾਸਮਤੀ 1718 ਦੇ ਚੌਲ ਦੀ ਿਕੰਨੀ ਲਬਾਈ ਹੈੇ ?
(en)
ਬਾਸਮਤੀ 1121 ਦੇ ਚਾਵਲ ਦੀ ਲੰਬਾਈ ਕਰੀਬ 9 mm ਹੁੰਦੀ ਹੈ ਤੇ ਪੂਸਾ ਬਾਸਮਤੀ 1718 ਦੇ ਚਾਵਲ ਦੀ ਲੰਬਾਈ ਕਰੀਬ 8.1mm ਹੁੰਦੀ ਹੈ.
Punjab
ਬਾਸਮਤੀ 1121 ਦੇ ਚਾਵਲ ਦੀ ਲੰਬਾਈ ਕਰੀਬ 9 mm ਹੁੰਦੀ ਹੈ ਤੇ ਪੂਸਾ ਬਾਸਮਤੀ 1718 ਦੇ ਚਾਵਲ ਦੀ ਲੰਬਾਈ ਕਰੀਬ 8.1mm ਹੁੰਦੀ ਹੈ.
ਸਰ ਬਾਸਮਤੀ ਪੂਸਾ 1718 ਵਾਰੇ ਦਿਸੋ ਜੀ ਅਤੇ ਬੀਜ ਿਕਥੋ ਿਮਲ ਸਕਦਾ ਜੀ ?
(en)
Maharashtra
ਇਸ ਦਾ ਬੀਜ ਤੁਹਾਨੂੰ ਪੂਸਾ ਦਿੱਲੀ ਤੋਂ ਹੀ ਮਿਲ ਸਕਦਾ ਹੈ ਪਰ ਓਥੇ ਵੀ ਇਸ ਵਾਰ ਬੀਜ ਨਹੀਂ ਹੈ I
ਹਾਲੇ ਤੱਕ 1718 ਅਤੇ 1728 ਬੀਜ ਪੂਸਾ ਵਲੋਂ ਜਾਰੀ ਨਹੀਂ ਕੀਤੇ ਗਏ, ਸਿਰਫ pusa pb1637 ਰਲੀਜ ਕੀਤਾ ਗਿਆ ਹੈ ਹਾਲੇ ਕਿਸਾਨਾਂ ਨੂੰ ਸੈਪਲ ਦਿਤੇ ਜਾ ਰਹੇ ਹਨ ਪਰਾਈਵੇਟ ਅਦਾਰੇ ਪੂਸਾ 1401 ਨੂੰ 1728 ਅਤੇ 1121ਨੂੰ 1718 ਦੀ ਮੋਹਰ ਲਗਾ ਕੇ ਵੇਚ ਰਹੇ ਹਨ ਮੈ ਪੂਸਾ ਤੋਂ pb1637 10 ਕਿੱਲੇ ਲਈ ਲੈ ਕੇ ਆਇਆ ਹਾਂ 75 ਰੁਪਏ ਪ੍ਰਤੀ ਕਿਲੋ
ਸਰ ਜੀ ਝੋਨੇ ਦਾ ਸਭਤੋ ਵੱਧ ਝਾੜ ਦੇਣ ਵਾਲੀਆ ਕਿਹੜੀਆ ਕਿਸਮਾ ਹਨ ਅਤੇ ਕਿਨਾ ਝਾੜ ਹੈ ?
(en)
Haryana
PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I Pr 127 ਝੋਨੇ ਦੀ ਨਵੀਂ ਕਿਸਮ ਹੈ ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Sr moringa leaves kitho Milan ge ?
(en)
Rajasthan
apne nede di kise vaddi nusrery to pata karo ji
sir sauni de piyaz bare dso ..kujh kdo lgna hai ate kehri kism theek hai ?
(en)
Chandigarh
Agrifound Dark Red: ਇਹ ਕਿਸਮ 95-110 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 120 ਕੁਇੰਟਲ ਪ੍ਰਤੀ ਏਕੜ ਹੈ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ ਤੇ ਬੀਜੋ ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ
sir g vadia Pani te johne de kehdia kisam lgai jave jisda jhad 90 MN tak Hove khat sme vich tyar Hove ,kharcha v khat hove ji slah devo ji ?
(en)
Punjab
tuc 777 variety la sakde ho .
Maharashtra
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
ਟਮਾਟਰ ਗਲਣ ਲੱਗ ਗਿਆ ਹੈ ਇਲਾਜ ਤੇ ਕਾਰਨ ਦੱਸ਼ੋ ?
(en)
Maharashtra
ਇਸ ਦੇ ਵਿਚ ਕੀੜਾ ਹੈ ਇਸ ਦੀ ਰੋਕਥਾਮ ਦੇ ਲਈ EMAMECTIN BENZOATE@90GM ਜਾ FAME@20ML JA CORAGEN@60ML ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI
Mere kol murra nasal di majh hai 3 suye hai mai vechna chaunda han approximate dso tuc ?
(en)
Rajasthan
kise v pashu da sahi mull usde dudh , lewe di bnatar ate usde sarir te nirbar hundi hai , hrak pashu da rate usde dudh de hisab nal ghht yaa vadh hunda hai...
ehh kive aa g dso ?
(en)
Punjab
ehde te fungas attack hoya hai is de control layi tuc M45 @400gm/acre de hisab nal spray kro .
Maharashtra
iss de upper M-45@400gm nu 150 ltr pani de nal mila ke prati acre te spray kro.
SP 7172 cotton seeds bare dso g.kina jhaad h ?
(en)
Maharashtra
Ihh bayer di kisam hai. iss da jhaad 11-13 qtl prati acre hai.
Black german shepherd soon wali kutti nu kehri dewarming goli ditti jave ?
(en)
Punjab
hnji intas company di fantasplus tablate de sakde ho ji.
ਸਰ ਜੀ, ਝੋਨੇ ਦੀ ਪਨੀਰੀ ਦੀ ਲਾਉਣ ਦੀ ਕਿੰਨੀ ਤਰੀਕ ਹੈ ਅਤੇ ਝੋਨਾ ਲਾਉਣ ਦੀ ਤਰੀਕ ਕਿੰਨੀ ਹੈ ?
(en)
Haryana
ਇਸ ਦੀ ਪਨੀਰੀ ਤਿਆਰ ਕਰਨ ਦੀ ਤਰੀਕ 20 ਮਈ ਹੈ ਅਤੇ ਮੁਖ ਖੇਤ ਦੇ ਵਿਚ ਪਨੀਰੀ ਲਗਾਉਣ ਦੀ ਤਾਰੀਕ 20 ਜੂਨ ਰੱਖੀ ਗਯੀ ਹੈ I
Sir ji khera nu fall nai a reha .koi sapraw das dau ?
(en)
Haryana
iss de upper npk 191919@1 kg nu 150 ltr pani de nal mila ke prati acre te spray kro.
र्मीची की रोप पीली पड़ रही है क्या करे ?
(en)
इसमें npk 191919 की स्प्रे करें यह पौध ठीक हो जायेगी
Sr kis company di feed dite jave buffalo de soon vich 3 month rah gae ne ?
(en)
Punjab
tuci majj da vdya lewa ate vdya growth lyi hun usda dudh lena bnnd kr deo , tuci majj nu Cargil, tiwana, verka , mahi enna vicho kisi v company di feed de sakde ho , isde nal tuci Vitamor-h liqued v dena suru kro , iss nu 10 ml rojana deo ..
ਸਰ ਮੇਰੇ ਕੋਲ ਗਾ 7ਮਹੀਨੇ ਦੀ ਗੱਭਣ ਵਾ। ਪਰ ਉਹ ਦਿਨ ਬਾ ਦਿਨ ਕਮਜੋਰ ਹੋ ਰਹੀ ਵਾ ਤੇ ਖਾਸੀ ਵੀ ਆਉਦੀ ਵਾ। ਉਸ ਦਾ ਹੱਲ ਦੱਸੋ ?
(en)
ਤੁਸੀ ਸਭ ਤੋਂ ਪਹਿਲ ਡੀਵਰਮਿੰਗ ਕਰੋ ਉਸ ਤੋਂ ਬਾਅਦ anablight liquad ਦੇਣਾ ਸ਼ੁਰੂ ਕਰੋ ਤੇ ਖਾਸੀ ਲਈ calfdown ਨਾਮ ਦੀ ਦਵਾਈ ਗਰਮ ਕਰਕੇ 25 ਗ੍ਰਾਮ ਰੋਜ਼ਾਨਾ ਦਿਓ
Punjab
ਧੰਨਵਾਦ ਸਰ ਜੀ
sir ji maki da silage bnuna hai. 1 Acer vicho kine kg. silage banda hai and 1 cow and befell nu daily kina dena chahida hai ?
(en)
Haryana
ihh jawar di chaare wali fasal di growth te nirbhar krda hai. iss trah apa iss nu calculate nahi kr skde ha.
25p35 paddy da ki resulet kida a seed ?
(en)
Maharashtra
ih pioneer di kisam hai. ihhretle vaahna de vich lgaun wali variety hai. iss di jgah 27p31 lgao. uss da jhaad iss de nalo wdia hai. ohh v pioneer di hi kisam hai.
causes of variation in productivity ?
(en)
Punjab
The main causes of variation in productivity are :- soil type , water availabilty and the variety of crop you are sowing according to your soil . The other reasons are nutrient availabity to your crop .
Chandigarh
The causes of variation in productivity is due to the environmental factors such as climate, water and some other inputs such as fertilizers and pesticides. The proper care, environment and doses will result in good yield and growth of the crop.
sir eh tamater te vagen de buta ne jis nu k fal bahut ghat lag rha ha plz koi hal dasooo. Thanks ?
(en)
Punjab
50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Sat sri akaal sir Gar vich thora reha mirch de buta laye ne.. ehna vich bhut jyada phela suk chucka ne. .hun jehre bache ne ohna nu eh bemari jehi pa gai ha plz hoi hal daso. ,kul buta 30+ han ?
(en)
Punjab
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
sir desi mungi da khera bijj lgaiya jiss nu bimari ghtt lge ?
(en)
Maharashtra
ML 818, ML 2056 vargia kisma lgaa skde ho. ihh kisma pakkan de lyi 71-72 din da sma lai jandia hnn .
sir 127 and 666 jhone da chhad kine hy ji ?
(en)
Maharashtra
PR 127: ihh kisam 137 dina de vich pakdi hai ate iss da jhaad 30 qtl prati acre hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai.
How can we able to stop the excessive use of chemicals in agriculture?
(en)
Punjab
by using integrated pest management and by implementing organic techniques in to the farm
ਇਹ ਕਾਫ ਸਟਾਟਰ 15 ਦਿਨ ਦੀ ਵਛੀ ਨੂ ਕਿੰਨਾ ਦੇਣਾ ਦੇਣ ਦਾ ਤਰੀਕਾ ਦੱਸਿਆ ਜਾਵੇ ਇਹ ਅਸੀਸ ਕੰਪਨੀ ਦਾ ਰਿਜ਼ਲਟ ਕਿਵੇ ਆ ?
(en)
ਇਸ ਦਾ ਰਿਜ਼ਲਟ ਵਧੀਆ ਹੈ ਜੀ ਇਸ ਨੂੰ ਲੱਗਭੱਗ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਇਸ ਨੂੰ ਬੱਠਲ ਵਿੱਚ ਦੁੱਧ ਪਾ ਕੇ ਉਸ ਵਿੱਚ ਮਿਲਾ ਕੇ ਪਿਆਉਣਾ ਸ਼ੁਰੂ ਕਰੋ ਹੌਲੀ ਹੌਲੀ ਜਿਵੇਂ ਜਿਵੇਂ ਵੱਛੀ ਖਾਣ ਲੱਗ ਜਾਵੇ ਤਾਂ ਕਾਫ ਸਟਾਟਰ ਦੀ ਮਾਤਰਾ ਵਧਾ ਦਿਓ
sir. meri ek cow gabhin nhi rh rhi h jo ki 3 time siman or 2 tym bulk se kara di h phir bhi gamin nhi ruk rahi h ?
(en)
Rajasthan
आप डॉक्टर से जांच करवाये कई बार बच्चेदानी में इन्फेक्शन हो सकता हैं या फिर आप इसे इंजेक्शन ना भरवायें क्रोस करवायें जब आपने पशु को अब क्रोस करवाना हैं तो उसके 5 मिनट के बीच 125 ग्राम रसोद जोकि पंसारी की दुकान या आयुवैदिक सामान वाली दुकान से मिल जायेगी उसे पीस कर गुड़ या आटे में मिलाकर पशु को दें यदि तारे साफ आ रही है तो एक होमियोपेथिक दवाई REPETOVET को सरिंज के साथ मुंह से पशु को दिन में 3 टाइम दें
Uttar Pradesh
sir uska ilaaj bhi ho gya h aisa kuch nhi h bacchadani pr thodi gaanth h but usse koi prblm nhi h
ਇਹ ਕਾਫ ਸਟਾਟਰ 15 ਦਿਨ ਦੀ ਵਛੀ ਨੂ ਕਿੰਨਾ ਦੇਣਾ ਦੇਣ ਦਾ ਤਰੀਕਾ ਦੱਸਿਆ ਜਾਵੇ ?
(en)
ਇਸ ਦਾ ਰਿਜ਼ਲਟ ਵਧੀਆ ਹੈ ਜੀ ਇਸ ਨੂੰ ਲੱਗਭੱਗ 100 ਗ੍ਰਾਮ ਹਰ ਰੋਜ਼ ਦੇ ਸਕਦੇ ਹੋਂ ਤੇ ਇਸ ਨੂੰ ਬੱਠਲ ਵਿੱਚ ਦੁੱਧ ਪਾ ਕੇ ਉਸ ਵਿੱਚ ਮਿਲਾ ਕੇ ਪਿਆਉਣਾ ਸ਼ੁਰੂ ਕਰੋ ਹੌਲੀ ਹੌਲੀ ਜਿਵੇਂ ਜਿਵੇਂ ਵੱਛੀ ਖਾਣ ਲੱਗ ਜਾਵੇ ਤਾਂ ਕਾਫ ਸਟਾਟਰ ਦੀ ਮਾਤਰਾ ਵਧਾ ਦਿਓ
fish farming k liye loans Kaha se milta hai ?
(en)
har disst me FFDA (fish farmer development aggency) ka office hota hai . waha par ya kar aap file teyar kar sakte ho.
Punjab
sir ji soor palan ki trening Kaha se milegi or bank se kya sabsidi milege
ਮਿਰਚਾਂ ਦੇ ਪੱਤੇ ਇਕੱਠੇ ਜੇ ਹੋ ਰਹੇ ਨੇ ਉਪਰ ਤੋ, ਕੋਈ ਹੱਲ ਦੱਸੋ ਜੀ?
(en)
Punjab
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Punjab
ਇਸ ਤੇ ਫੰਗੀਸਾਇਡ ਦਾ ਛਿਡਕਾ ਕਰੋ
ਫੰਗੀਸਾਈਡ ਕਰਕੇ ਦੇਖ ਲਿਆ
Bai dairy farm di training launi aa je kite hove ta DSO ?
(en)
Punjab
tohada kehda area ji.
faridkot
Punjab
hnji aaj to training shuru ho gayi hai . tusi eh number te contect karo DEPUTY DIRECTOR Room No. 209 (Hall), 2nd Floor, District Administratrion Complex FARIDKOT Sh. Nirvair Singh 94651-17652 01639-250380
sir g main ik sahiwal cow awara cow pakri aa khet vich phir rahi c. sir j appa odha vadiya illaz karna hove jive bachedani di koi infaction osnu hove kuki bachedani di infaction karke kise ne awara chadi huni aa. odha ki illaz karie nave doodh ho jave. sahiwal cow aa bohat sohni aa.
(en)
Punjab
sab to pehla kise vadiya company da mineral mixture dena shuru karo . os to baad homeopathic medican utrogold te repetovet dena shuru karo . eh lagatar deo.
narme Di konsi kism Changi hai ?
(en)
Maharashtra
narme ki achi kismein 773, 776, 6488, 6588, US 51, 7172, 7272 jaisi kismein app lgaa skte ho.
ਬੀ ਆਰ 105 ਝੋਨੇ ਦਾ ਕੀ ਝਾੜ ਏ ਇਸਦਾ ਬੀਜ ਕਿਥੋਂ ਮਿਲੂ ?
(en)
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ
Punjab
BR 105 kisam da jhad 30-35 quintal per acre hai,ehe kisam 145-150 dina vich pakk jaandi hai,iss da beej 120 rs. kilo brar seeds jo ki PAU ludhiana de gate number 1 de agge hai otho kai sakde ho.
sar g 2 sall di katti a oh wadh foll ni Rahi aa ki ditha jaye ji ?
(en)
Rajasthan
ਕੱਟੀ ਨੂੰ ਬੈਲੇਸ ਡਾਈਟ ਦਿਓ ਜਿੰਨਾ ਹੋ ਸਕੇੇ ਹੋ ਸਕੇ ਕੱਟੀ ਨੂੰ ਖੁੱਲਾ ਰੱਖੋ ਕੱਟੀ ਦੀ ਡੀਵਰਮਿੰਗ ਕਰੋ ਤੇ growth mantra ਪਾਊਡਰ ਦੇਣਾ ਸ਼ੁਰੂ ਕਰੋ ਬਾਕੀ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ
please how to control ?
(en)
Punjab
This is powdery mildew and to control this you can spray antracol@ 500gm in 150 litre of water per acre.
This is powdery mildew and to control this you can spray antracol@ 500gm in 150 litre of water per acre.
To control this disease spray of antracol@500gm or M-45@400GM in 150 ltr of water per acre.
Maharashtra
Ok
Maharashtra
Ok
main makki nu lagaun to baad gob di sundi pai gyi c uste spray to baad oh theek ta ho gyi par makki ohna kadh nhi kar rahi .kirpa karke makki da kadh wadhe koi sujah dewo g ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
1 month ho gya jhoti sui nu os nu mela marn lyi khand payi jaye ya ptase vidhi daso ?
(en)
Rajasthan
tuci jhoti nu khannd de sakde ho , iss nu tuci 250 gram ya adha kilo tk jhoti nu de sakde ho..
ਕਿਸ ਕਿਸਮ ਦੇ ਝੋਨੇ ਦਾ ਝਾੜ ਵਧ ਹੈ ੳਹੋ ਕਿਹੜੀ ਕਿਸਮ ਹੈ ?
(en)
Maharashtra
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Punjab
ਪੀਲ਼ੀ ਉਸ਼ਾ
र्मीची का रोप पीला हो रसा है कोई इलाज बताये ?
(en)
इसमें npk 191919 की स्प्रे करें यह पौध ठीक हो जायेगी
iske niyantran ka upay batayen ?
(en)
Maharashtra
iss mein gusha mucha rog aa gya hai iss ki roktham ke liye 20ml NAA ko 100 ltr paani mein daal kar paudo pe spray krein.
sir surra disease kaaa treatment batao ge in horse ?
(en)
hnji iska koe treatment nahi hai ji lekin aap Trinurasol-H injection lga kar dekh sakte hai . iski dose inject 5ml intevenal hai ji.
ਸਰ ਸਿਮਲਾ ਮਿਰਚ ਦੀ ਇਸ ਬਿਮਾਰੀ ਦਾ ਕੀ ਕਾਰਨ ਹੇੈ ? ਕੋਈ ਹਲ ਦੱਸੋ?
(en)
Punjab
5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Sir mein lassi te pakistani namak di spray kiti c sabji te oh hun sarri sabji kharab ho reha leaves sarre mach rehe a koi hull dsso ?
(en)
Punjab
iss di maatra jyaada vartan te patte khrab ho jande hnn.. jinni lassi purani hundi hai onni hi maatra ghat varti jandi hai. iss de upper haldi 50gm nu prati 15 ltr pani de nal mila ke spray kro.
Hojugi sahi
hf ਵਛੀ 2 ਮਹੀਨੇ ਦੀ ਗਭਣ ਨੂੰ ਕਣਕ ਦਾ ਦਲੀਆ ਦੇ ਸਕਦੇ ਹਾ ?
(en)
Rajasthan
ਹਾਂਜੀ ਤੁਸੀ ਵੱਛੀ ਨੂੰ ਕਣਕ ਦਾ ਦਲੀਆ ਦੇ ਸਕਦੇ ਹੋ ਇਸ ਨੂੰ ਤੁਸੀ ਵੱਛੀ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਵੱਛੀ ਆਸਾਨੀ ਨਾਲ ਖਾ ਸਕੇ ਇਸ ਨੂੰ 2-3 ਕਿਲੋ ਤਕ ਰੋਜ ਸਕਦੇ ਹੋ
Sir mainu choti machine kanak wadan wali chahidi hai asi wadwani hai plz daso jaldi plz ?
(en)
Punjab
iss sambandhi tuc apne pind de vich ayia machina walya de nal sampark kro.
cr 212 di 1 acre de lyi kini paneeri lagdI hai. is di paneeri put ke khet vich kado lagauni chahidi hai ?
(en)
Punjab
7-8 ਕਿਲੋ ਬੀਜ ਪ੍ਰਤੀ ਏਕੜ ਦੀ ਪਨੀਰੀ ਤਿਆਰ ਕਰਨ ਦੇ ਲਈ ਬੀਜੋ ਇਸ ਕਿਸਮ ਦੀ ਪਨੀਰੀ ਤੁਸੀ 10-15 ਮਈ ਤੱਕ ਲਗਾ ਸਕਦੇ ਹੋਂ ਅਤੇ 25-30 ਦਿਨਾਂ ਬਾਅਦ ਇਸਦੀ ਪਨੀਰੀ ਮੁੱਖ ਖੇਤ ਵਿਚ ਲਗਾ ਸਕਦੇ ਹੋ
ਸਰ ਗਰਮੀ िਵॅਚ ਗਾਵਾ ਨੂੰ िਕਹੜਾ ਫੀ ਪਾिੲਅਾ ਜਾਵੇ िਜਸ ਨਾਲ ਕੀ ਦੁॅਧ ਨਾ ਘॅਟਣ ਤੇ ਗਰਮ ਨਾ ਹੋਵੇ ?
(en)
Punjab
ਤੁਸੀ ਕਿਸੀ ਵੀ ਵਧਿਆ ਕੰਪਨੀ ਦੇ ਫੀਡ ਪਸ਼ੂਆਂ ਨੂੰ ਦੇ ਸਕਦੇ ਹੋ , ਇਹ ਫੀਡ ਤੁਸੀ 3 ਕਿਲੋ ਦੁੱਧ ਦੇ ਮਗਰ 1 ਕਿਲੋ ਦਿਓ , ਜੇਕਰ ਤੁਹਾਡਾ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਤਾਂ ਉਸ ਨੂੰ Anarboost powder ਜੋ Mankind ਕੰਪਨੀ ਦਾ ਪ੍ਰੋਡਕਟ ਹੈ , ਇਸਦੀ ਅੱਧਾ ਕਿਲੋ ਦੀ ਪੈਕਿੰਗ ਹੁੰਦੀ ਹੈ ਇਸ ਪਾਊਡਰ ਨੂੰ 100 ਗ੍ਰਾਮ ਲੈ ਕੇ ਪਾਣੀ ਵਿਚ ਮਿਲਾ ਕੇ 2-2 ਦਿਨਾਂ ਬਾਅਦ ਪਸ਼ੂ ਨੂੰ ਦੇ ਸਕਦੇ ਹੋ , ਜਾਂ ਤੁਸੀ ਗੁੜ ਦਾ ਸਰਬਤ ਬਣਾ ਕੇ ਵੀ ਪਸ਼ੂਆ ਨੂੰ ਉਨ੍ਹਾਂ ਦੇ ਪੀਣ ਦੇ ਹਿਸਾਬ ਨਾਲ ਰੋਜ ਦੇ ਸਕਦੇ ਹੋ
sir 3 killa rasilla jameen hai narma 773, 602 lagana hai ,, is de barre daso kinna jhaad hai ehna da ,,& ehna bare sari jankari diTti javee ?
(en)
Maharashtra
tuc wdia ate change vaahn de vich NUZIVEEDU seeds company di winner kisam lgaa skde ho ja fir raghav 855 kisam lgaa skde ho.. made vaahn de lyi tuc NUZIVEEDU seeds di BALWAN kisam lgaa skde ho. Ihh kisam 150-160 dina de vich pakk jandia hnn. Iss ton ilaav RASI 773, 776, 650 v lgaa skde ho ja fir ankur 3028, Bt 6488, 6588 etc. rasi narme walia kisam agetia pichetia dono sme walia hnn. Ihh kisma 160-165 dian de vich pakk dia hnn ate ihna da jhaad 25-30 mann prati acre hunda hai.
ਸਰ 1121 1509 िੲਨਾ ਦਾ ਰੇ ਟ िਕਸ ਤਰਾ ਰਹੳੁਗਾ ਤੇ Mandi Karen िਕਵੇ ਰਹੁਗਾ ?
(en)
Punjab
ਅਜੇ ਇਸ ਦੇ ਰੇਟ ਦੇ ਬਾਰੇ ਕੁਜ ਨਹੀਂ ਕਿਹਾ ਜਾ ਸਕਦਾ ਹੈ ਜੋ ਵੀ ਸਰਕਾਰ ਰੇਟ ਤਹਿ ਕਰੇਗੀ ਉਹ ਤੁਹਾਨੂੰ ਦਸ ਦਿੱਤਾ ਜਾਵੇਗਾ I
ਸਰ िਕਹੜਾ ਝੋਨਾ ਲਾिੲਅਾ ਜਾਵੇ ि ਜਸ ਦਾ ਝਾੜ ਵੀ ਵॅਧ ਹੋਵੇ ਤੇ ਰੇਟ ਵੀ ਵਧੀਅਾ ਹੋਵੇ ?
(en)
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212 ਇਹ ਕਿਸਮਾਂ ਲਗਾ ਸਕਦੇ ਹੋ ਇਸ ਤੋਂ ਇਲਾਵਾ ਮਾੜੇ ਪਾਣੀ ਦੇ ਲਈ ਤੁਸੀ 2 lakh 12 ਜਾ 27p31, 25p35, 27p63 ਵਰਗੀਆਂ ਕਿਸਮਾਂ ਲਗਾ ਸਕਦੇ ਹੋ ਇਹ ਰੇਤਲੇ ਵਾਹਨ ਵਿਚ ਵੀ ਕਾਮਯਾਬ ਹਨ ਇਸ ਤੋਂ ਇਲਾਵਾ ਪੂਸਾ 44 ਵ ਲਗਾ ਸਕਦੇ ਹੋ ਪਰ ਇਹ ਕਿਸਮ ਲੰਬਾ ਸਮਾਂ ਲੈ ਜਾਂਦੀ ਹੈ
sar mungi kheri kisa la hun es time
ਇਹ ਫੀਡ ਕਿਵੇ ਆ ਜੀ ਕਿਵੇ ਦੇਣੀ ਆ ?
(en)
Rajasthan
ਤੁਸੀ 3 ਕਿਲੋ ਦੁੱਧ ਦੇ ਮਗਰ 1 ਕਿਲੋ ਫੀਡ ਦਿਓ , ਜਿਵੇ ਪਸ਼ੂ ਦਾ ਦੁੱਧ 6 ਕਿਲੋ ਹੈ ਤਾਂ ਉਸ ਨੂੰ 2 ਕਿਲੋ ਫੀਡ ਦਿਓ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ
sir g grass Dee koi ASI waritey jo lambae time tak Hari rahe tae Kai kata dawn ?
(en)
Punjab
Grass de vich guinea grass lga skde ho. ihh 5-6 ktaayia de dinda hai.
machi farm lyi ik kile vich kine traali gobar pana chida h....jldi answer dena kl pwana h ?
(en)
one acre vich total 15 to 20 tralli pon di jarurat hai ji.
sir g kapurthala distt ch weather conditions kidda diya rehn gia ਬਾਰਿਸ਼ ਜਾਂ ਹਨੇਰੀ ਦੀ ਸੰਭਾਵਨਾ ਤਾਂ ਨਹੀ ਗੀ ਇੱਕ ਹਫ੍ਤੇ ਤੱਕ ?
(en)
Punjab
kapurthala de vich 3 dina tak da mousam saaf rhega.
Sir ji khera nu fall nai a reha ?
(en)
iss di growth jruri hundi hai. iss de upper growth de lyi npk 191919@1 kg nu 150 ltr pani de nal mila ke prati acre te spray kro. iss de patte peele ho rhe hnn pehla iss di roktham kro. iss de upper M-45@400GM nu prati acre de hisaab nal spray kro.
sir ਚੰਦਨ ਦੀ ਖੇਤੀ punjab ch ho sakdi aa ja nahi ?
(en)
Punjab
hnji chandan di kheti punjab vich ho sakdi hai ji. kuj ludhiana vich te hor jagah te farmers ne chandan lgayeya c hai.
sir anaar de bute de patte mudh rahe ne ki kitta jave ?
(en)
ihh rass choosan wale keedya de kaarn patte ander nu mudn lag jande hn . iss de upper 2ml rogor nu prati ltr pani de nal mila ke paudya te spray kro
ਝੋਨੇ ਦੀ ਨਵੀ ਕਿਸਮ ਪੱਕੀ ਜਮੀਨ ਲਈ ਫਿਰੋਜਪੁਰ ਮੱਖੂ ਇਲਾਕੇ ?
(en)
Maharashtra
Pr 127 ਝੋਨੇ ਦੀ ਨਵੀਂ ਕਿਸਮ ਹੈ ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ