Haryana
Search
sir ji ki ratile jameen vch jithe k allready jhona lagda hoe 111 kisam beej . ki ose jameen vch 777 jhona la sakde aaa ji . 111 daah jhad 75to8o man daah niklda c ji ?
(en)
han ji othe ihh kisam lagg jawegi. inna jhaad ihh kisam v de dewegi. paani jyaada maada na howe iss gal da dhyan rakho. jameen darmiani retli howe. bilkul retila vaahn na howe.
sir ji give me answer pls
50000 ग्रास कॉर्प मछली पालन के लिए कितना बड़ा तालाब होना चाहिए ?
(en)
5000 मछी 1 एकर में शोड सकते है और 50000 के लिए 10 एकर में तालाब बनाना पड़ेगा
ਰੇਤਲਾ ਵਾਹਣ ਲਈ ਕਿਹੜਾ ਬੀਜ ਨਰਮੇ ਦਾ ਲਈਆਂ ਤੇ ਪਾਣੀ ਵੀ ਨਰਮ ਏ ?
(en)
Maharashtra
tuc iss de vich nuziveedu di balwan kisam lgaa skde ho.
sir , allu ton baad kannak ya makki bejjan lyi kinni Dap di Lorrh pendi hai ?
(en)
Punjab
sir ehe depend krda hai k tuci allu lyi kihni dap da istemaal kitaa hai j tuci allu ch 2 ghatte dap paayi hai taan tuhaanu kannak te makki ch dap paun di jruurt nhi hai j 1 ghatte da istemaal kita hai taan fr 1 ghatta paa sakde ho
sir , pioneer 1844 ,te 1855 te 9108 makki da jhad te time bare jankari deyo g ?
(en)
Punjab
pioneer 1844 daa jhaad kareeb 30 quintal per acre hai te ehe 113 dinaa takk tyar hoo jaandi hai. pioneer 1855 daa jhaad 30-35 quintal per acre hai te ehe 115-120 dina ch tyar hundi hai. 9108 makki da jhaad kareeb 45 quintal per acre hai te ehe 110 dinaa ch tyar ho jaandi hai.
Punjab
Ehna da jhad 30-35 qtl / acre hunda hai te eh 70-90 din laindi hai pakan layi ...
Sir kinnu upar सकरैच pe reha ki kriye ?
(en)
Punjab
kirpa kr ke photo bhejo tan jo tuhanu iss di jankari ditti ja ske.
777 jhone da beej ki rate milda hai ?
(en)
Maharashtra
karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho ate tuhanu itho rate di v jankari mil jawegi...01842382102
milk den wale. animal cow & baffelow nu charri da chara den nal milk ghatt tan nahi hovga, kine din di charri da chara milk wale pshu nu Dena chahida hai ta jo milk na ghat hove ?
(en)
Rajasthan
Chari fodder pashu nu beejan to 55 days baad dena chahida hai ta pashuaa lai proublam bann sakda hai eh nu den nal pashu da milk nahi ghatda . par esnu 55 din to pehla use na kareyo.
ki cows nu chukandar da aachar paon da koi fyda hai ya nhi je ha ta ki fyda hai ?
(en)
Rajasthan
cows nu chukandar da aachar nai pona chahida tusi direct chukandar pashu nu khva sakde ho . es vich iron hunda hai jis nal pashu di aron di kami nahi hundi te pashu heat vich sahi time te aa janda hai.
Punjab
ਗਊ
cows nu sunny ralon wele tuddi kini gili karni chahidi hai ? 1
(en)
Rajasthan
toodi normal hi gilli karni chahidi hai jeyada nahi bus ena k paani pao ke aapas vich jude na toodi . normal hi rakhna chahida.
1121 to Pahla makki di kahdi kism tyar Ho sakdi h ?
(en)
Punjab
jekar tuc makki chaare layi beejni hai ta 1006 ya african tall la sakde o . J tuc pkavi beejni a ta PMH1, PMH2 la sakde o .
Punjab
cahre lai 1006 to bina koi vr jaldi hon wali kism
Punjab
tuci africantall,vijay composite ja jawahar kism lga sakde ho
Maharashtra
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
ਸਰ ਬਰਾੜ ਸੀਡ ਵਾਲੀਆਂ ਦੀ 105 ਝੋਨੇ ਦੀ ਵਰਾਇਟੀ ਕਿਹੋ ਜਿਹੀ ਜ਼ਮੀਨ ਤੇ ਕਿਹੋ ਜਿਹੇ ਪਾਣੀ ਤੇ ਲਗਾ ਸਕਦੇ ਹਾਂ ਅਤੇ ਇਹ ਕਿਨੇ ਟਾਈਮ ਵਿੱਚ ਹੋ ਜਾਂਦੀ ਹੈ ?
(en)
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ
Punjab
ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਨਿਕਲਦਾ ਹੈ ਤੇ ਇਹ 145-150 ਦਿਨਾਂ ਵਿਚ ਪੱਕ ਜਾਂਦੀ ਹੈ ਇਹ ਦੋ ਨੰਬਰਵਾਲੇ ਪਾਣੀ ਵਿਚ ਵੀ ਹੋ ਸਕਦੀ ਹੈ
sir a is plant de patte ida de ho gye ne isda ki solution hai ?
(en)
ਸਰ ਇੱਕ ਟਨ ਵਿੱਚ ਕਿੰਨੇ ਕੁਇਟਲ ਹੁੰਦੇ ਹਨ ਜੀ ?
(en)
ਇਕ ਟਨ ਦੇ ਵਿਚ 10 ਕੁਇੰਟਲ ਹੁੰਦੇ ਹੱਨ I
10 quantil....
Sir jwaab ni milea puche gaye da ?
(en)
Punjab
hnji sat sri akal ji tohade swala de jwab dite ja chuke hun ji . jekar tohanu 24 ganteya vich answer nahi milda ta tusi sade helpline no. 97799-77641 te call kar sakde ho . baki swal nu post karn spandi jankari lai tusi eh link te click karo https://www.youtube.com/watch v=XK2wAAc5MWA
Punjab
Ik da nahi milea sir ik da mil geya
halki ratli jameen te kehda cotton seeds bijia plz dso ?
(en)
Maharashtra
tuc wdia ate change vaahn de vich NUZIVEEDU seeds company di winner kisam lgaa skde ho ja fir raghav 855 kisam lgaa skde ho.. made vaahn de lyi tuc NUZIVEEDU seeds di BALWAN kisam lgaa skde ho. Ihh kisam 150-160 dina de vich pakk jandia hnn. Iss ton ilaava tuc 776 kisam lga skde ho.
2 Namber pani me Gawar ki kism bijaai kar sakte h ?
(en)
Maharashtra
2 number paani mein gwar ki kisam agar lgaoge ton woh iss ke liye faidemand nahi hai. iss ki growth ruk jayegi. iss ke ilaava yeh 2 number paani mein peela padh jaata hai.
sir kinow da buta hai , issnu fall peya hai per fall iss trah digg jnda hai , isda koi jawik ilagg dso ?
(en)
Maharashtra
ਇਸ ਦੇ ਲਯੀ ਸਪਰੇ ਕਰਨੀ ਪਵੇਗੀ ਜੋ ਕਿ chemical based ਹੈ I ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
Punjab
ਜੈਵਿਕ ਹੱਲ
Punjab
ਜੈਵਿਕ ਹੱਲ ਦੱਸਾ
ye bachi kis nasal ki he ji ?
(en)
Punjab
hnji aap bachi ki 3-4 photo or send kare clear photo . fir aapko breed me btaya ja sakta hai.
sir jehda 777 jhona hai eh paniri nal 90 din lainda hai k paniri laun to baad 90 din lainda hai ?
(en)
Punjab
eh paneeri laun to bad 90 din lainda hai ..
ihh jhona paneeri smet 115-120 din lainda hai. iss di paneeri 25-30 din di mukh khet de vich lgaa skde ho.
ਵੀਰ ਜੀ ਝੋਨੇ ਦੀ ਪਨੀਰੀ ਬੀਜਣ ਦੇ ਨਾਲ ਨਾਲ ਕਿਹੜੀ ਖਾਦ ਤੇ ਦਵਾ ਪਾਉਣੀ ਚਾਹੀਦੀ ਹੈ ?
(en)
Punjab
Paneeri beejan ton pehla kise v urea ja DAP di lod nahi paindi hai. jdo paneeri vaddi ho jandi hai tan uss sme iss de vich 3 kg urea prati kanal de hisaab nal paa skde ho. ihh growth da kam krdi hai.
sir kaser de fasal bare detail vich dsdo ?
(en)
Chandigarh
ਇਸਦੀ ਖੇਤੀ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ ਫਾਸਲਾ 10 ਸੈ.ਮੀ. ਰੱਖੋ ਇੱਕ ਏਕੜ ਵਿੱਚ ਬਿਜਾਈ ਲਈ 16 ਕੁਇੰਟਲ ਗੰਢੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਖੇਤ ਦੀ ਤਿਆਰੀ ਸਮੇਂ 6-8 ਟਨ ਗਲੀ-ਸੜੀ ਰੂੜੀ ਦੀ ਖਾਦ ਪ੍ਰਤੀ ਏਕੜ ਵਿੱਚ ਪਾਓ ਇਸ ਤੋਂ ਇਲਾਵਾ ਯੂਰੀਆ 16 ਕਿਲੋ, ਫਾਸਫੋਰਸ 20 ਕਿਲੋ ਅਤੇ ਪੋਟਾਸ਼ੀਅਮ 20 ਕਿਲੋ ਵੀ ਪ੍ਰਤੀ ਏਕੜ ਵਿੱਚ ਪਾਓ ਫੁੱਲਾਂ ਦੀ ਵਧੇਰੇ ਪੈਦਾਵਾਰ ਲਈ 20-25 ਦਿਨਾਂ ਦੇ ਫਾਸਲੇ ਤੇ ਯੂਰੀਆ ਸਮਾਨ ਭਾਗਾਂ ਵਿੱਚ ਵੰਡ ਕੇ ਪਾਓ ਕੇਸਰ ਦੇ ਫੁੱਲ ਕੇਵਲ 15 ਦਿਨਾਂ ਲਈ ਖਿਲਦੇ ਹਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫੁੱਲਾਂ ਦੀ ਤੁੜਾਈ ਕੀਤੀ ਜਾਂਦੀ ਹੈ ਅਤੇ ਫਿਰ ਫੁੱਲਾਂ ਨੂੰ ਸੁਕਾਇਆ ਜਾਂਦਾ ਹੈ ਇਹ ਫਸਲ 4 ਸਾਲ ਬਾਅਦ 1-2 ਕਿਲੋ ਪ੍ਰਤੀ ਏਕੜ ਪੈਦਾਵਾਰ ਦਿੰਦੀ ਹੈ
Mittali Sharma ji ki retali jameen vch jhona 777 kisam la sakde aa ji . is jameen vch phla 111 jhona hunda c ji
sir meri gaa nu ekdum aun vali metetas ho jndi he..mae ilaaz krvanda ha t thik ho jndi a.. t 10 ku dina baad fr ho jndi a.. hun teeji vaar ferr ho gae a..t hun dudh vich (shishare) dudh jam k aun lgg pya..darr lgda kitte than bnd na ho jvve.. koe ilaaz dso ji..dudh vali pic uplod kiti aw g ?
(en)
Rajasthan
ਨੁਸਖਾਂ ਬਣਾਉਣ ਲਈ ਸਮਾਨ: 250 ਗ੍ਰਾਮ ਐਲੋਵੀਰਾਂ ( ਜੇ ਜੰਗਲੀ ਆਪਣੇ ਆਪ ੳੇੁੱਗਿਆ ਹੋਏ ਤਾਂ ਜਿਆਦਾ ਵਧੀਆ ਹੈ) ਲੱਗਭੱਗ 50 ਗ੍ਰਾਮ ਹਲਦੀ 15 ਗ੍ਰਾਮ ਚੂਨਾ ( ਜਰਦੇ ਵਾਲਾ) ਕਿਵੇਂ ਤਿਆਰ ਕੀਤਾ ਜਾਵੇ ਤੇ ਵਰਤਣਾ ਕਿਵੇਂ ਹੇੈ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸ ਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
Punjab
thank you sir ji
sir pr118 vare jankari deo, sadi jamen vich kalar hai iss vare puri janakri deo ?
(en)
ਕਲਰ ਵਾਲੇ ਵਾਹਨ ਦੇ ਵਿਚ 1 ਕੁਇੰਟਲ ਸਰਤਾਜ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਕੇ ਖੇਤ ਨੂੰ ਤਿਆਰ ਕਰੋ ਅਤੇ ਫਿਰ ਇਸ ਦੀ ਬਿਜਾਈ ਕਰੋ I PR 118: ਇਹ ਛੋਟੇ ਕੱਦ, ਸਿੱਧੀਆਂ ਮੁੰਜਰਾਂ (ਸਿੱਟਿਆਂ) ਵਾਲੀ ਕਿਸਮ ਹੈ ਇਹ ਕਿਸਮ ਗਰਦਨ ਤੋੜ ਨੂੰ ਸਹਿਣਯੋਗ ਹੈ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ ਕਿਸਮ 158 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਦਰਮਿਆਨੇ ਆਕਾਰ ਦੇ ਹੁੰਦੇ ਹਨ ਜੋ ਕਿ ਪਕਾਉਣ ਵਿੱਚ ਵਧੀਆ ਹੁੰਦੇ ਹਨ ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੈ
sir darmani jamin wich cotton d kehdi kisam lagie jawe pani d thodi kami a ?
(en)
Haryana
darmiane vaahn de vich tuc 7172, 7272, US 51, 6488, 6588, 773 kisam lgaa skde ho.
ਸਰ ਹਲਕੀ ਅਤੇ ਦਰਮਿਅਾਨੀ ਜਮੀਨ ਵਿਚ ਪਹਿਲੀ ਵਾਰ ਕਿਹੜਾ ਝੋਨਾ ਲਾੲੀੲੇ ਜੀ ?
(en)
Punjab
made paani ate retle vahn de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. dakar vaahna de lyi tuc PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho..
sir hf ga da bacha he 20din da par bahut kamjor he usdi sambh smbhal lyi vadia tarika daso g ?
(en)
Rajasthan
ਵੱਛੀ ਨੂੰ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਜਰੂਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ ਬਾਕੀ ਦੁੱਧ ਪਿਆਓ ਉਸਦੀ ਮਾਂ ਦਾ ਤੇ ਗਲ ਘੋਟੂ ਦੇ ਦੋ ਟੀਕੇ ਲੱਗਣੇ ਉਹ ਆਪਣੇ ਨੇੜੇ ਦੇ ਹਸਪਤਾਲ ਤੋਂ ਜਾ ਕੇ ਲਗਵਾਓ ਜਿੰਨਾ ਹੋ ਸਕੇ ਵੱਛੀ ਨੂੰ ਸੰਗਲ ਪਾ ਕੇ ਨਾ ਰੱਖੋ ਤੇ ਖੁੱਲਾ ਰੱਖੋ
bufalo sun vali ha 20 days left onu ki deit deeti java ?
(en)
Rajasthan
ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ ਲੇਵੇ ਦੇ ਲਈ virbac ਦਾ mettabolite ਪ੍ਰੋਡਕਟ ਦਿਓ
Mai Pardeep Singh District Kapurthala Punjab toh. Hun jhone di bijai nu thora time pending hai. Iss time period vich koi bijai kr sakde ha.. plz suggest something ?
(en)
Maharashtra
Iss sme de vich tuc hari khaad di bijaayi kar skde ho jiwe ki jantar , gwara, moongi etc.
ਪੀਏਯੂ ਨੇ ਕਿਥੇ ਕਿੱਨੇ ਬੂਟੇ ਕਿਸਾਨਾ ਨੂੰ ਦਿੱਤੇ ਇਹ ਸਿਰਫ ਐਵੇ ਕਾਗਜਾ।ਚ ਗੱਲਾ ਨੇ ਮੇਰੇ ਖੇਤ ਸਾਢੇ ਪੰਜ ਏਕੜ ਕਿੱਨੂ ਦਾ ਬਾਗ।ਲੱਗਿਆ ਸੀ 2013 14 ਚ ਕਿਸੇ ਮਹਿਕਮੇ ਦੇ ਅਫਸਰ ਨੇ ਕਦੇ ਸਾਰ ਨਹੀ ਲੲਈ ਮੇਰੇ ਖੇਤ ਚ ਕਿੱਨੂ ਸੁਕ।ਰਿਹਾ ਹੈ ਕਦੇ ਮੈਨੂ ਕਿਸੇ ਮੀਟਿਗ ਚ ਨਹੀ ਸੱਦਿਆ ਦਸ ਵਾਰ ਮੈ ਸਫੈਦੇ ਦੀ ਮੰਗ ਕਰ ਲੲਈ ਮੈਨੂੰ ਕਦੇ ਇੱਕ ਬੂਟਾ ਨਹੀ ਦਿੱਤਾ ਹੇਠਲੇ ਪੱਦਰ ਦੇ ਅਫਸਰ ਅਪਣੇ ਚਹਿਤਿਆ ਨੂੰ ਬੂਟੇ ਦੇਕੇ ਬਾਦ ਚ ਅਖਬਾਰਾ ਦੀਆ ਸੁਰਖੀਆ ਬਣ ਜਾਦੇ ਹਨ ?
(en)
Punjab
ਹਰਦੇਵ ਸਿੰਘ ਜੀ ਤੁਹਾਨੂੰ ਨੇੜੇ ਦਾ KVK ਕੇਹੜਾ ਪੈਂਦਾ ਹੈ ਜਿਥੋਂ ਤਕ ਹੋ ਸਕਿਆ ਅਸੀਂ ਤੁਹਾਡੀ ਹੈਲਪ ਕਰਾਂਗੇ I
Dr sahab mircha da fal vadun vali spray dasso g ?
(en)
iss de upper 1 kg npk 191919 nu 150 ltr pani de nal mila ke prati acre te spray kro. iss ton ilaava gibberellic acid@250ml nu prati acre de hisaab nal spray kro.
Sir ji me apni kutti nu 7 in 1 da teeka lga dita h hun dso age ਕਿ karna h jo tusi goliya dsiya c o v de riha ha ajj onu 40 din ho gye ne plzzz agge dso ?
(en)
tuci kutti nu VItamor-h liqued dena suru kro , isdi 100ml di packing hundi hai , tuci rojana 3ml to 5 ml tk de sakde ho..
Sir koi tika ta ni lagwauna a hun
ਸਰ ਜੀ ਡਾਕਰ ਵਾਹਣ ਹੈ , 666 ਜਾਂ ਰਾਜਾ 45 ਏਨਾ ਦੋਨਾ ਵਿਚੋ ਕੇੜਾ ਝੋਨਾ ਠਿਕ ਰਹੇਗਾ ?
(en)
Haryana
Dono kisma hi wdia hann.. 666: 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 qussintal prati acre hai. eh private kisam hai te pau walo recomend nahi kiti jandi. raja 45: ihh kisam 130 dina de vich pakk jandi hai ate iss da jhaad 30-35 qtl prati acre hai.
2967 , 3086 te 725 ehna cho kehri kissam da jhad vadh niklda hai ???
(en)
Punjab
ਇਹਨਾਂ ਵਿਚੋਂ 3086 ਦਾ ਝਾੜ ਵੱਧ ਹੈ ਇਸਦਾ ਝਾੜ ਲਗਭਗ 23 ਕੁਇੰਟਲ਼ ਪ੍ਰਤੀ ਏਕੜ ਹੈ
super gold 1112 wheat da maximum kinna jhad niklda hai te kinna time lendi hai pakkan lyi ?
(en)
Punjab
1112 ਕਣਕ ਦੀ ਕਿਸਮ ਦਾ ਝਾੜ 25 ਤੋਂ 30 ਕੁਇੰਟਲ ਪ੍ਰਤੀ ਏਕੜ ਹੈ ਏਹੇ ਕਿਸਮ 150 - 160 ਦਿਨਾਂ ਵਿਚ ਪਕ ਜਾਂਦੀ ਹੈ
beej kitho milu veer
Punjab
isde lyi tuci 094172-51220 ja 094172-00752 te phone kr k puch sakde ho
is Da beej kitho milu ji
Punjab
isde lyi tuci 094172-51220 ja 094172-00752 te phone kr k puch sakde ho
sir ehh video dekho ?
(en)
Haryana
ਸਿਉਕ ਦੀ ਰੋਕਥਾਮ ਦੇ ਲਈ ਘੜੇ ਦੇ ਵਿੱਚ ਮੱਕੀਆਂ ਦੀਆਂ ਛੱਲੀਆ ਜੋ ਕਿ ਦਾਣਿਆ ਤੋਂ ਬਿਨਾਂ ਹੋਣ ਜਾਂ ਗਿੱਲੀ ਟਾਹਲੀ ਦੇ ਟੁਕੜੇ ਪਾਓ ਇਸ ਘੜੇ ਦੇ ਚਾਰੇ ਪਾਸੇ ਮੋਰੀਆ( ਸੁਰਾਖ) ਕੱਢ ਦਿਓ ਅਤੇ ਇਸ ਘੜੇ ਨੂੰ ਖੇਤ ਵਿੱਚ ਦੱਬ ਦਿਓ ਸਿਯੂਨਖ ਵਾਲੀ ਜਗਾਹ ਦੇ ਵਿੱਚ 1-2 ਘੜੇ ਦੱਬ ਦਿਓ ਘੜੇ ਦੱਬਦੇ ਸਮੇਂ ਇਹ ਧਿਆਨ ਰੱਖੋ ਕਿ ਘੜੇ ਦੇ ਮੂੰਹ ਉੱਪਰ ਤੋਂ ਕੱਪੜੇ ਦੇ ਨਾਲ ਬੰਨਿਆ ਹੋਣਾ ਚਾਹੀਦਾ ਹੈ ਅਤੇ ਘੜੇ ਦਾ ਮੂੰਹ ਥੋੜਾ ਜਾਂ ਬਾਹਰ ਹੋਣਾ ਚਾਹੀਦਾ ਹੈ ਇਹ ਸੁਰਾਖਾ ਦੇ ਰਾਹੀ ਸਿਉਂਕ ਅੰਦਰ ਆ ਜਾਵੇਗੀ ਜਦੋਂ ਇਹ ਘੜੇ ਭਰ ਜਾਣ ਤਾਂ ਇਸ ਨੂੰ ਬਾਹਰ ਕੱਢ ਕੇ ਦੂਰ ਜਾ ਕੇ ਅੱਗ ਲਗਾ ਦਿਓ ਜੋ ਸ਼ੋਰਾ ਬਣਿਆ ਹੋਇਆ ਹੈ ਉਸ ਦੀ ਰੋਕਥਾਮ ਦੇ ਲਈ ਜਿਪਸਮ ਦੀ ਵਰਤੋਂ ਕਰਨੀ ਪਵੇਗੀ I
Sir je mei 5 female and 1 male pigs nall start krda ta mera total kharcha 1 lakh starting hou gi ja. Ja sirf. Pigs hi ine de milan ge ?
(en)
5 female te 1 male da shed, feed te animal eh 10 month da kharcha 5 lakh aa javega. 1 lakh vich ta animal hi oonde.
Punjab
Sir ehdi income kine time baad start hundi aw te. Ikk saal di kini income aundi appa nu 5 female te ikk male cho
hnji 8-9 month baad income oni start ho javegi te ik soori har month 3500 /- di income devegi.
ਸਤਿ ਸ੍ਰੀ ਅਕਾਲ ਸਰ ਜੀ 777 ਝੋਨਾ ਕਿੰਨੇ ਦਿਨਾਂ ਵਿੱਚ ਪੱਕ ਜਾਦਾ ਹੈ ਇਸ ਨੂੰ ਅਸੀ ਕਿਸ ਮਹੀਨੇ ਵਿੱਚ ਲੱਗਅ ਸਕਦੇ ਹਾ ਅਤੇ ਇਸ ਦਾ ਝਾੜ ਕਿੰਨਾ ਹੁੰਦਾ ਹੈ ਸਾਨੂੰ ਇਸ ਨੂੰ ਬਿਮਾਰੀਆ ਬਾਰੇ ਵੀ ਜਾਣਕਾਰੀ ਦੇਣਾ ਜੀ ਧੰਨਵਾਦ ਜੀ ?
(en)
Punjab
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋਇਸਦੀ ਪਨੀਰੀ 20 ਮਈ ਤੋਂ ਬਾਅਦ ਲਗਾਓ ਕਿਉਂਕਿ ਇਹ ਘੱਟ ਸਮੇ ਵਾਲੀ ਕਿਸਮ ਹੈ ਅਤੇ ਇਸਦੀ 25 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾਓ
wast dcomposer kitho milu ji bathinda vicho ?
(en)
Punjab
Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062,Waste Decomposer ਲੈਣ ਲਈ ਤੁਸੀ ਇਸ ਨੰਬਰ ਤੇ ਵੀ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ)
sir .. 100 kg feed vich ki ki pana chahida va /
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Sir a heat vich a k nahi majj 16 din. Hoye teeka bharwaye nu ?
(en)
hnji eh hehe vich hai tusi dobara teeka bhrta deo de nal hi naad vich receptal da injection lagva deo.
Punjab
dhnwad sir
ਵੀਰ ਜੀ ਪਸ਼ੂਅਾ ਦੀ ਖੁਰਲੀ ਬਨੌਣ ਦਾ ਤਰੀਕਾ ਦਸੋ ਜੀ िਕਨੀ ੳੁਚੀ ਹੁਵੇ ?
(en)
Rajasthan
ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਉਚਾਈ ਪਸ਼ੁ ਦੇ ਹਿਸਾਬ ਨਾਲ ਬਣਾ ਲਵੋ ਤੇ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ
Lassi se keetnashak banane ki vidhi iska upyog chaare me karna h ?
(en)
Maharashtra
lassi jitni puraani hoti hai uttni hi achi hoti hai. agar lassi ek mahina puraani hai ja iss se bhi jyaada puraani hai toh yeh kuch hadd tak keeto ki roktham krti hai. iss mein kuch milaane ki jrurat nahi pdhti hai.
ਸਰ ਮੱਝਾਂ ਗਾਵਾਂ ਉਪਰ ਮੱਖੀਆਂ ਬਹੁਤ ਹਨ,ਕੋਈ ਦਵਾਈ ਦੱਸੋ,ਫੋਟੋ ਭੇਜ ਦਿਓ ਤਾਂ ਜਿਆਦਾ ਵਧੀਆ, ਧੰਨਵਾਦ ?
(en)
Punjab
ਤੁਸੀ ਦਵਾਈ ਵਰਤਣੀ ਹੈ ਤਾਂ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ
thanks sir ji
Sir cow soon wali h ?
(en)
Punjab
jekar cow nu sunn vich 1-2 month rehnde hai tan tuci uss nu Vitamor-h liqued dena suru kro , iss nal lewa vdya hunda hai atte dudh vich v vadha hunda hai , isde nal uss nu changi khurak deo, hara chara rojana 30-35 kilo deo , jekar sunn vich thode din he hai tan tuci uss nu changi khurak deo , kise v tarah da koi calcium na deo , bakkki uss nu hara chara ate feed vdya matra vicho pao..
sir mere kol hf cow a oh feed ni kha rhi kl di phla ta khaandi c ..feed v bdl k paa k dekhli...hra chaara ta khaandi a pr feed e ni khaandi koi hall dso g plzz ?
(en)
Punjab
feed kehdi a
ratile jameen vch 111 di jgah 777 la sakde aa ji Pani theek aaa moter daah ?
(en)
Maharashtra
777 kisam darmiane vaahn ate darmiane paani nu shaar skdi hai. jyaada maada paani ate retla vaahn iss de jhaad te fark paa dewega. halke pani ate vaahn de vich ihh kisam lgaun ton prhej kro. halke vaahn de vich tuc 27p31, 27p63, 25p35 kisam lgaa skde ho.
sir g pehlan hf vachi sooni aa 1.5 month tak sir odhe than bohat chothe aa. osnu ki daiye jis naal soon tak odhe than te leva bdha ho jave ?
(en)
Rajasthan
kai var naturally hunde hai than shote. eh sue ta nai vadde ho sakde agle sue shayed fark pai sakda hai tusi . anabight liquid ya fir vitam-h dena shuru karo cow nu. es nal fark pai sakda.
ਝੋਨੇ िਵਚ ਯੂिਰਅਾ ਰੇਹ िਕਨੇ िਕਨੇ ਟਾੲੀਮ ਬਾਅਦ ਪਾੳੁਣੀ ਚਾਹੀਦੀ ਹੈ ?
(en)
Punjab
ਦਰਮਿਆਨੀ ਉਪਜਾਊ ਜਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾਓ ਅਤੇ ਬਾਕੀ ਦਾ 60 ਕਿਲੋ ਯੂਰੀਆ ਖਾਦ ਨੂੰ 2 ਬਰਾਬਰ ਹਿਸਿਆਂ ਵਿਚ ਪਨੀਰੀ ਪੁਟ ਕੇ ਲਾਉਣ ਤੋਂ 3 ਹਫਤਿਆਂ ਅਤੇ 6 ਹਫਤਿਆਂ ਬਾਅਦ ਛਿੱਟੇ ਨਾਲ ਪਾਓ
ਸਰ ਜੀ ਰੇਡ ਲੇਡੀ 786 ਸਾਲ ਵਿੱਚ 50 ਕਿਲੋ ਝਾੜ ਦਿੰਦੀ ਆ ਉਮਰ ਕਿੰਨੀ ਆ ਪੌਦੇ ਦੀ ?
(en)
veer ji kise nu new ayi muchhal 1728 n 1637 bare pta hove plzzzz veer jankari deyo ji ki inu gardhan tod( neck blast) onda aa k nhi plzzz koi jankari deyo ji ?
(en)
Haryana
gardan tod di bimaari iss vich v kuch hadd tak hamla kr skdi hai. 1728: ihh kisam 140-145 dina de vich pakk jandi hai ate iss da jhaad 17.5qtl prati acre hai. 1637: ihh kisam 138 dina de vich pakk jandi hai ate iss da jhaad 17.5 qtl prati acre hai.
गाय दिन एक बार पानी पीती है क्या ईस कारण से गभित नहीं रही है हमै बताय और क्या दवाई दे ?
(en)
Rajasthan
गाय का गाबिन होने का पानी पीने का कोई सबंध नहीं है आप उसे agrimin i की टैबलेट हर रोज़ एक देना शुरू करो . इससे गाबिन होने के चान्स है
गाय बार बार हिट पर आती है डाक्टर कहता है कि अबकी बार रुक जाएगी चार बार यही बोला क्या दवाई या मिनरल मिक्चर दे ?
(en)
Punjab
इसके काफी सारे कारन हो सकते है हो सकता हो डॉक्टर से AI सही ना हुई हो या फिर वीर्य सही तापमान पर स्टोर ना किया हो और उसके शुक्राणु ख़तम हो चुके होी अब आप Gestaprogen पाउडर 25 ग्राम डेली गाय को दे.
ਸਰ ਜੀ ਗਾ ਦੇ िੲॅਕ ਥਣ िਵॅਚ ਦੁॅਧ ਘॅਟ िਗਅਾ ਹੈ 2 3िਦਨੋ ਤੋ िੲਹ िਕਵੇ ਠੀਕ ਹੋੳੁਗਾ ਪिਹਲਾ ਜਦੋ ਧਾਰ ਕॅਢਦੇ ਸੀ ਤਾ ੳੁਹ ਤਕਲੀਫ ਮੰਨਦੀ ਸੀ ਦਵਾੲੀ ਵੀ ਦਵਾੲੀ ਸੀ ਪਰ ੳੁਹ ਰਕੜ िਫਰ ਵੀ ਮੰਨਦੀ ਸੀ ਹੁਣ ਦੁॅਧ ਘॅਟ िਗਅਾ ਹੈ ਕੋੲੀ िੲਲਾਜ ਦॅਸੋ ਧੰਨਵਾਦ ਜੀ िਜਸ ਨਾਲ िੲਹ ਛੇਤੀ ਠੀਕ ਹੋ ਜਾਵੇ ?
(en)
sadi jameen vich asi pichele saal doger pusa lagaya c jisda jhaar 65-70 man average aya is hisab nal sadi Jameen vich kehri kisam lagayi jaave jo 80 man tak jhaar nikle kirpa karke sahi salah deo g ?
(en)
Maharashtra
tuc iss vaar cr 212, 777, pusa 44, 666, sava 200 vargia kisma lgaa skde ho. iss ton ilaava PR 126, 122, 124, pr 127 v lgaa skde ho.
sir ji eatile jameen vch phla three years daah jhona 11 lagda aaa ji . nd 11 daah jhad prti ekad 75 Mann ja esto jyada niklda aa ji.ki us jameen vch 777 jhone di kiasam ho jaegi k nhi ji ?
(en)
Punjab
jekar tuhaadi jameen de vich jhona already lagg reha hai tan 777 kisam lgaa skde ho. iss nu paani ikk number dinde rho.
भैंस का दुध बढाने लिए क्या दवाई व बांटा दे एक महीने की बयाई हुई है ?
(en)
आप इसकी खुराक पूरी करें यह कम खुराक के साथ भी हो जाता है इसकी उचित डीवॉर्मिंग हर 3 महीने बाद करवायें और इसे पाउडर दें या कोई मिनरल मिक्सचर जैसे एग्रीमिन किसी बढ़िया कंपनी का 50 ग्राम रोज़ दें इसे कोई भी मिल्क बूस्टर दें इससे ठीक हो जायेगा
johne 105 kina niklda hi ?
(en)
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ
johne 901 kina niklda hi ?
(en)
Maharashtra
jo cr dhan 901 hai iss da jhaad 15-16 quintal prati acre hai ate ihh pakkan de lyi 150-155 din tak da sma lai jandi hai.
Punjab
80-85 mn
777 bare jankari chahade se kane din lenda and kane chhad ha ?
(en)
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai.