Manage Expert Answers

Search

Total Count :- 258604

Sir sadi maj 26 din Bad tara payia hai daso gaban rah jague ge k nahi

(en)
Posted by
Ravinder Singh (9781101579)
Ravinder Singh
Punjab
Shahid Bhagat Singh Nagar
Write Answer
Posted Date (23 Apr 2018 02:16 PM) Assigned Date (-)
Answered Date (23 Apr 2018 04:30 PM) Translated Date (14 Dec 2020 03:06 PM)

jekar tuahdi majj pichli varr vngu puuri heet vich hai mtlv pichli varr vngu purri trah boll rehi ha ya tara pehla vngu de rehi hai tan ohh nhi rehi hai , jekar pichli varr nalo kujj ght hai tan ohh rehh sakdi hai..

Answered Date (25 Apr 2018 02:49 PM) Translated Date (14 Dec 2020 03:06 PM)

Sir pichli var nal kujj ghat c

Answered Date (25 Apr 2018 02:50 PM) Translated Date (14 Dec 2020 03:06 PM)

pehla 100 percent c hun 100 To 40 percent c

212 kina niklda hai ?

(en)
Posted by
kulwinder (9463075973)
kulwinder
Punjab
Bathinda
Write Answer
Posted Date (23 Apr 2018 02:03 PM) Assigned Date (-)
Answered Date (23 Apr 2018 03:35 PM) Translated Date (14 Dec 2020 03:06 PM)

is kism da jjhaad 30-35qtl/acre hunda hai...

124 kina niklda hai ?

(en)
Posted by
kulwinder (9463075973)
kulwinder
Punjab
Bathinda
Write Answer
Posted Date (23 Apr 2018 02:02 PM) Assigned Date (-)
Answered Date (23 Apr 2018 03:35 PM) Translated Date (14 Dec 2020 03:06 PM)

eh kism 30.5qtl/acre jhaad dindi hai...

ਸਰ ਪਿਛਲੇ ਸਾਲ 126ਝੋਨੇ ਦੀਆ ਜੋ ਕੰਪਲੇਟਾ ਆ ਰਹੀਆ ਸਨ ਉਹ ਕਿ ਕਾਰਨ ਸੀ ਜਿਵੁੇ ਕਿ ਜਲਦੀ ਨਿਸਾਰਾ ਕਰ ਰਿਹਾ ਸੀ ਤਕਰੀਬਨ ਪੌਦੇ ਚੱਲਣ ਤੋ ਬਾਅਦ ਤੇ ਕਈ ਕਿਸਾਨਾ ਦਾ ਠੀਕ ਰਿਹਾ ਸੀ ਝੋਨਾ ਸਾਡੇ ਕੁਝ ਸਮਝ ਵਿੱਚ ਨੀ ਆਇਅਾ ਤੇ ਸੋਸਲ ਮਿਡੀਆ ਤੇ ਵਿਡੀਉ ਵਾਇਰਲ ਹੋਇਆ ਸਨ .ਸਾਨੂੰ ਪੂਰਾ ਵੇਰਵਾ ਦਿਉ ਜੀ ਮੈ ਪਿਛਲੇ ਦਿਨਾ ਵਿੱਚ ਵੀ ਸਵਾਲ ਕੀਤਾ ਸੀ ਪਰ ਟੀਮ ਵੱਲੋ ਕੋਈ ਜਵਾਬ ਨੀ ਮਿਲੀਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (23 Apr 2018 02:01 PM) Assigned Date (-)
Answered Date (23 Apr 2018 12:09 PM) Translated Date (14 Dec 2020 03:06 PM)

PR 126 ਦੀ ਪਨੀਰੀ 25-30 ਦਿਨਾਂ ਵਿੱਚ ਲਗਾ ਦੇਣੀ ਚਾਹੀਦੀ ਹੈ ਇਹ 30 ਦਿਨਾਂ ਤੋਂ ਪੁਰਾਣੀ ਨਹੀ ਹੋਣੀ ਚਾਹੀਦੀ ਬਾਕੀ ਇੱਕ -ਦੋ ਦੋਨਾਂ ਵਿੱਚ ਇਸ ਬਾਰੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ

Answered Date (23 Apr 2018 03:19 PM) Translated Date (14 Dec 2020 03:06 PM)

ਵੀਰ ਫੇਲ ਬੀਜ ਆ ਵੇਚਣ ਵਿਚ ਦਿਕਤ ਆ

777 kina niklda hai ?

(en)
Posted by
kulwinder (9463075973)
kulwinder
Punjab
Bathinda
Write Answer
Posted Date (23 Apr 2018 02:00 PM) Assigned Date (-)
Answered Date (23 Apr 2018 03:39 PM) Translated Date (14 Dec 2020 03:06 PM)

isda jhaad 90man tk chla jamda hai...

ਸਰ ਮੈ ਹਰਵਿੰਦਰ ਸਿੰਘ ਅਮ੍ਰਿਤਸਰ ਤੋਂ ਸਰ ਮੈ ਸਾਵਾ 127 ਝੋਨਾ ਲਗਾਉਣ ਹੈ ਇਸ ਦੇ ਮੰਡੀਕਰਨ ਵਿਚ ਕੋਈ ਪ੍ਰੇਸ਼ਾਨੀ ਤਾ ਨਹੀਂ ?

(en)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (23 Apr 2018 01:59 PM) Assigned Date (-)
Answered Date (24 Apr 2018 12:19 PM) Translated Date (14 Dec 2020 03:07 PM)

ਕਿਸਾਨਾਂ ਦੇ ਤਜੁਰਬੇ ਦੇ ਅਨੁਸਾਰ ਇਸ ਦੇ ਮੰਡੀਕਰਨ ਦੇ ਵਿਚ ਕੋਈ ਵੀ ਸਮਸਿਆ ਨਹੀਂ ਆਉਂਦੀ ਹੈ ਬਹੁਤ ਸਾਰੇ ਕਿਸਾਨ ਇਸ ਕਿਸਮ ਨੂੰ ਲਗਾਉਂਦੇ ਹਨ I

ਧੰਨਵਾਦ ਜੀ

Answered Date (24 Apr 2018 10:20 AM) Translated Date (14 Dec 2020 03:07 PM)

ਸਰ ਮੈਨੂੰ ਕੋਈ ਨਹੀਂ ਦਿੱਤਾ ਗਿਆ

Sava 127 de mandikrn vich koi paresani nahi he

Answered Date (24 Apr 2018 09:16 PM) Translated Date (14 Dec 2020 03:07 PM)

ਜੇਕਰ ਕੋਈ ਆੜ੍ਹਤੀਆਂ ਨਾ ਖਰੀਦਣ ਤਾ ਕਿਸ ਨਾਲ ਗੱਲਬਾਤ ਕਰਨੀ ਚਾਹੀ ਦੀ ਵਾ ਉਨ੍ਹਾਂ ਦਾ ਕੋਈ ਨੰਬਰ

ਡਾਕਟਰ ਸਾਹਿਬ ਦੱਸਿਆ ਨਹੀ ?

(en)
Posted by
ਗੁਰਮੀਤ ਸਿੰਘ (8437211949)
ਗੁਰਮੀਤ ਸਿੰਘ
Punjab
Amritsar
Write Answer
Posted Date (23 Apr 2018 01:47 PM) Assigned Date (-)
Answered Date (23 Apr 2018 04:03 PM) Translated Date (14 Dec 2020 03:07 PM)

ਤੁਹਾਡੇ ਦੁਆਰਾ ਪੁੱਛੇ ਗਏ ਸਵਾਲ ਦਾ ਜਵਾਬ ਦਿੱਤਾ ਜਾ ਚੁੱਕਾ ਹੈ ਤੁਸੀ ਆਪਣਾ ਸਵਾਲ ਦਾ ਜਵਾਬ ਐਪ ਵਿਚ ਸਵਾਲ ਜਵਾਬ ਵਾਲੇ ਸੈਕਸ਼ਨ ਵਿਚ ਜਾ ਕੇ ਦੇਖ ਸਕਦੇ ਹੋ

ਝੋਨਾ ਲਾਉਣ ਦੀ ਤਰੀਕ ਵਧੀ ਹੈ ਜਾਂ 15 ਈ ਹੈ ?

(en)
Posted by
sukhjinder Brar (8360412359)
sukhjinder Brar
Punjab
Bathinda
Write Answer
Posted Date (23 Apr 2018 01:36 PM) Assigned Date (-)
Answered Date (23 Apr 2018 03:40 PM) Translated Date (14 Dec 2020 03:07 PM)

jhona lgaun di treek 15 may hi hai...

Answered Date (23 Apr 2018 08:52 PM) Translated Date (14 Dec 2020 03:07 PM)

15 June Dr saab

sir sade pussa 44 nu shet blite har warr pendi ha jamin dakar hai har wari pussa 44 dig jandi a koi hal daso ?

(en)
Posted by
jugraj sandhu (9915865428)
jugraj sandhu
Punjab
Ludhiana
Write Answer
Posted Date (23 Apr 2018 01:17 PM) Assigned Date (-)
Answered Date (26 Apr 2018 12:59 PM) Translated Date (14 Dec 2020 03:07 PM)

ihh lambe sme wali kisam hai. iss kr ke iss nu bimaari vadh paindi hai. iss da jhaad 90 man tak chla janda hai. iss da futaara baaki kisma nalo vadh hunda hai. diggan da iss da koi v ilaaj nahi hai.

Answered Date (27 Apr 2018 02:41 PM) Translated Date (14 Dec 2020 03:07 PM)

par shet blite da koi hal tan hou ulli rog da khet dakar hon kar k har sal shet blite pandi a

ਝੋਨੇ ਦੀ ਫਸਲ ਦੀ ਨਵੀ ਕਿਸਮ ਬਾਰੇ ਤੇ ਪ੍ਰਤੀ ਏਕੜ ਝਾੜ ਕਿੰਨਾ ਲਿਆ ਜਾ ਸਕਦਾ ਹੈ ?

(en)
Posted by
ਸੁਰਜੀਤ ਸਿੰਘ (7973226782)
ਸੁਰਜੀਤ ਸਿੰਘ
Punjab
Tarn Taran
Write Answer
Posted Date (23 Apr 2018 01:04 PM) Assigned Date (-)
Answered Date (23 Apr 2018 07:36 AM) Translated Date (14 Dec 2020 03:07 PM)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ

Bai g meri nili raavi di jhooti ne pehla sua suuna ohde 3 month rehnde ne ki tuc manu osnu diet paunn vare dss skde oo hun toh leke sunn tkkk da tan jo oh vdia dudh dwe ?

(en)
Posted by
Prabhjot Singh (9592980144)
Prabhjot Singh
Punjab
S.A.S. Nagar
Write Answer
Posted Date (23 Apr 2018 12:43 PM) Assigned Date (-)
Answered Date (23 Apr 2018 04:33 PM) Translated Date (14 Dec 2020 03:07 PM)

tuci jhoti da dudh lena bndd kro deo , uss nu tuci Vitamor-h dena suru kro , iss nu tuci 10 ml rojana deo , isde nal tuci uss nu 100 gram desi oil ate 250gram besan rojana mix krke dena suru kro , baki usnu sahi matra v khurak paoo , iss nal usdi purri growth hovegi ate dudh vich v farak paa javega..

Answered Date (23 Apr 2018 01:17 PM) Translated Date (14 Dec 2020 03:07 PM)

ਮੱਕੀ ਦਾ ਆਟਾ ਤੇ ਮਸਰਾਂ ਦੀ ਸੂੜੀ ਰਲਾ ਕੇ ਮਝ ਨੂੰ ਪਾਉ ਤੇ ਡਾਲਡਾ ਦਾ ਘਿਓ 100 ਗ੍ਰਾਮ ਤੇਲ 100 ਗ੍ਰਾਮ ਹਰ ਰੋਜ ਪਾਉ

ਮੇਰਾ ਹਲਕਾ ਮਾਲੇਰਕੋਟਲਾ ਹੈ ਜਿਲਾ ਸੰਗਰੂਰ ਪਿੰਡ ਬਾਪਲਾ ਕੀ ਮੈ ਸੂਰ ਪਾਲਣ ਦਾ ਕੰਮ ਕਰ ਸਕਦਾ ਹਾ, ਕਿਉਕੇ ਮਾਲੇਰਕੋਟਲਾ ਰਿਆਸਤ ਹੋਣ ਕਰਕੇ ਸਾਡੇ ਇਸ ਰਿਆਸਤ ਦੇ ਸਾਰੇ ਪਿੰਡਾ ਵਿੱਚ ਸੂਰ ਰੱਖਣ ਦੀ ਮਨਾਹੀ ਹੈ ਕਿਰਪਾ ਕਰਕੇ ਪੂਰੀ ਪੜਤਾਲ ਕਰਕੇ ਜਾਣਕਾਰੀ ਦੳੋ ਜੀ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (23 Apr 2018 12:42 PM) Assigned Date (-)
Answered Date (23 Apr 2018 10:11 AM) Translated Date (14 Dec 2020 03:07 PM)

ਹਾਜੀ ਜਾਣਕਾਰੀ ਮੁਤਾਬਿਕ ਮਲੇਰਕੋਟਲੇ ਤੋਂ 15 ਕਿਲੋਮੀਟਰ ਦੀ ਦੂਰੀ ਵਿੱਚ ਸੂਰ ਪਾਲਣ ਨਹੀ ਕਰ ਸਕਦੇ ਪਰ ਇਹ ਪੁਰਾਣੀਆਂ ਲਿਖਤਾਂ ਵਿੱਚ ਹੀ ਹੈ ਪਰ ਸਿਆਸਤ ਦਾ ਏਰੀਆਂ ਕਿਸੇ ਸਾਈਡ ਜਿਆਦਾ ਤੇ ਕਿਸੇ ਸਾਈਡ ਘੱਟ ਹੈ ਇਸ ਦੀ ਸਹੀ ਜਾਣਕਾਰੀ ਤੁਹਾਨੂੰ ਉੱਥੋ ਦੇ ਪਟਵਾਰੀ ਤੋਂ ਹੀ ਮਿਲੇਗੀ ਕਿ ਕਿੰਨੇ ਏਰੀਏ ਤੱਕ ਇਹ ਲਿਖਤ ਹੋਈ ਹੈ

Answered Date (23 Apr 2018 03:43 PM) Translated Date (14 Dec 2020 03:07 PM)

ਧੰਨਵਾਦ ਜੀ

mungi 668 biji aa kinne dina baad pani lagaie and total kinne pani lagan ge, mungi lai koi jaruri salah hove ohh v dasso ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (23 Apr 2018 12:39 PM) Assigned Date (-)
Answered Date (23 Apr 2018 09:44 PM) Translated Date (14 Dec 2020 03:07 PM)

iss nu vaise 2 paani di lod hundi hai..par vaahn de hisaab iss nu paani deo. dakar vaahn de vich iss nu 1 paani di hi lod paindi hai.

Answered Date (23 Apr 2018 01:27 PM) Translated Date (14 Dec 2020 03:08 PM)

ਮੂੰਗੀ ਨੂੰ ਦੋ ਪਾਣੀ ਲਗਦੇ ਹਨ ਪਾਣੀ ਉਦੋ ਲਾਉ ਜਦੋਂ ਮੂੰਗੀ ਸੋਕਾ ਮਨਾਵੇ

ਬੱਕਰਾ ਪਾਲਣ ਤੇ ਕਿੰਨਾ ਖਰਚ ਆਉਂਦਾ ਹੈ ਅਤੇ ਕਿੰਨਾ ਮੁਨਾਫਾ ਹੁੰਦਾ ਹੈ 20 ਬੱਕਰੇਆ ਤੇ ?

(en)
Posted by
()
--
--
Write Answer
Posted Date (23 Apr 2018 12:39 PM) Assigned Date (-)
Answered Date (24 Apr 2018 09:42 AM) Translated Date (14 Dec 2020 03:08 PM)

ਇੱਕ ਚੰਗਾ ਤਿੰਨ ਮਹੀਨਿਆਂ ਦਾ ਬੱਕਰਾ ਤੁਹਾਨੂੰ 10000 ਰੁਪਏ ਤੱਕ ਮਿਲੇਗਾ ਬਾਕੀ ਆਮਦਾਨ ਵਧੀਆ ਹੈ ਦੋ ਸਾਲ ਪਾਲਣ ਤੋਂ ਬਾਅਦ ਵਧੀਆ ਆਮਦਨ ਆ ਜਾਂਦੀ ਹੈ ਬਾਕੀ ਤੁਸੀ ਆਹ ਆਡੀਓ ਸੁਣੋ

  • sahiwal gaa kharidni hai navroop ji se call par baat ho sakti ha ?

    (en)
    Posted by
    vandana (9654749022)
    vandana
    Delhi
    --
    Write Answer
    Posted Date (23 Apr 2018 12:17 PM) Assigned Date (-)
    Answered Date (23 Apr 2018 06:54 AM) Translated Date (14 Dec 2020 03:08 PM)

    9649038200 par navroop singh ji se baat kar sakte hai.

    2 ਨੰਬਰ ਪਾਣੀ ਦਰਮਿਆਨੀ ਜਮੀਨ ਝੋਨੇ ਦੀ ਕਿਹੜੀ ਕਿਸਮ ਬਿਜਣੀ ਚਾਹਿੰਦੀ ਹੈ ਪਿੰਡ ਲੇਹਲ ਕਲਾ ?

    (en)
    Posted by
    jaswinder (9876530522)
    jaswinder
    Punjab
    Sangrur
    Write Answer
    Posted Date (23 Apr 2018 12:16 PM) Assigned Date (-)
    Answered Date (23 Apr 2018 09:45 PM) Translated Date (14 Dec 2020 03:09 PM)

    iss de vich tuc 27p31, 27p63 vargia kisma lgaa skde ho..iss ton ilava tuc 2 lakh 12 kisam lgaa skde ho.

    Answered Date (21 Nov 2018 11:58 AM) Translated Date (14 Dec 2020 03:09 PM)

    ਕਣਕ ਨੂੰ ਪਾਣੀ ਲੋਣਾ ਹੈ ਤੇ ਕਿਨੀ ਯੂਰੀਆ ਤੇ ਕਣਕ ਦੇ ਫਾਟਰ ਲਈ ਕਿਹੜੀ ਦਵਾਈ ਪੋਣੀ ਚਾਹੀਦੀ ਹੈ

    fenbendazole tablet ਕਿਹੜੀ ਕੰਪਨੀ ਦੀ ਵਧੀਆ ਏ ?

    (en)
    Posted by
    ਜਗਦੀਪ ਸਿੰਘ (7696733676)
    ਜਗਦੀਪ ਸਿੰਘ
    Punjab
    Gurdaspur
    Write Answer
    Posted Date (23 Apr 2018 11:47 AM) Assigned Date (-)
    Answered Date (23 Apr 2018 09:24 AM) Translated Date (14 Dec 2020 03:08 PM)

    Intas company di fentass plus vadiya medican hai.

    sir 127 jhona di paneeri laun da sahi time dso v kina time vich tyar ho jandi aa ?

    (en)
    Posted by
    lakhwinder singh (9855409511)
    lakhwinder singh
    Punjab
    Barnala
    Write Answer
    Posted Date (23 Apr 2018 11:19 AM) Assigned Date (-)
    Answered Date (23 Apr 2018 06:15 AM) Translated Date (14 Dec 2020 03:09 PM)

    PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੀ ਪਨੀਰੀ ਤਿਆਰ ਕਰਨ ਲਈ 15-30 ਮਈ ਤੱਕ ਦਾ ਸਮਾਂ ਅਨੂਕੂਲ ਹੁੰਦਾ ਹੈ

    Answered Date (23 Apr 2018 02:48 PM) Translated Date (14 Dec 2020 03:09 PM)

    thks

    Answered Date (23 Apr 2018 02:51 PM) Translated Date (05 Jan 2022 12:32 PM)

    ik hor swaal aa ji v iss war jhona lawn di ki date aa

    23 Apr 2018

    15 may nu tusi is di pneeri beej skde hon...

    ਸਰ pau ਲੁਧਿਆਣਾ ਦਾ ਸੰਪਰਕ ਨੰਬਰ ਦਿਓ ਜੰਤਰ ਦੇ ਬੀਜ ਬਾਰੇ ਪਤਾ ਕਰਨਾ ਹੈ ਸੰਗਰੂਰ ਮਹਿਕਮੇ ਚ ਜੰਤਰ ਦਾ ਬੀਜ ਹਜੇ ਆਇਆ ਨਹੀ ?

    (en)
    Posted by
    ਗਗਨਦੀਪ ਸਿੰਘ (9464055919)
    ਗਗਨਦੀਪ ਸਿੰਘ
    Punjab
    Sangrur
    Write Answer
    Posted Date (23 Apr 2018 10:58 AM) Assigned Date (-)
    Answered Date (23 Apr 2018 05:38 AM) Translated Date (14 Dec 2020 03:09 PM)

    +91-7415538151 ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਬੀਜਾਂ ਦੀ ਜਾਕਾਰੀ ਲੈ ਸਕਦੇ ਹੋਂ...

    Answered Date (23 Apr 2018 07:13 AM) Translated Date (14 Dec 2020 03:09 PM)

    ਇਹਨਾਂ ਖੇਤੀ ਮਹਿਕਮਿਆਂ ਵਿੱਚ ਬੀਜ ਲੇਟ ਆਉਦਾ ਹੈ ਇਸ ਲਈ ਤੁਸੀ ਸੰਗਰੂਰ ਦੇ ਕ੍ਰਿਸ਼ੀ ਵਿਗਿਆਨ ਕੇਂਦਰ , ਖੇੜੀ ਤੋਂ ਪਤਾ ਕਰੋ ੳੇੱਥੋ ਮਿਲ ਜਾਵੇਗਾ ਬਾਕੀ ਸੰਗਰੂਰ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਸਤਬੀਰ ਸਿੰਘ ਨਾਲ 70097-39349 ਨੰਬਰ ਤੇ ਕਾਲ ਕਰਕੇ ਪੁੱਛੋ ਕਿ ਬੀਜ਼ ਮਿਲ ਜਾਵੇਗਾ

    heat vich a g ?

    (en)
    • 1
    Posted by
    Amarjeet (9877629723)
    Amarjeet
    Punjab
    Bathinda
    Write Answer
    Posted Date (23 Apr 2018 10:32 AM) Assigned Date (-)
    Answered Date (23 Apr 2018 03:55 PM) Translated Date (14 Dec 2020 03:09 PM)

    23 Apr 2018 hnji heat vich hai . ik tusi dekho ke tara paani di tarah bilkul saaf hun te pashu hath feran te poonsh nu uper chukda ya fir duje pashu nu upar chadan dina . eh gall dekh lo vese heat vich hi hai.

    Answered Date (23 Apr 2018 10:37 AM) Translated Date (14 Dec 2020 03:09 PM)

    heat vich a ji

    Ki Makki Te matar di Kheti ikathe iko khet vich ho skdi ae Jekar ho skdi hai tan koi please vadia tarika das skde o ?

    (en)
    Posted by
    Lovepreet (8437406410)
    Lovepreet
    Punjab
    Fatehgarh Sahib
    Write Answer
    Posted Date (23 Apr 2018 10:31 AM) Assigned Date (-)
    Answered Date (26 Apr 2018 01:04 PM) Translated Date (14 Dec 2020 03:09 PM)

    han ji tuc iss de vich matar di kheti kr skde ho. iss makki di bijaayi vattan de upper kro. iss de vichale siyaada de vich jo jgah bachdi hai othe tuc matar lgaa skde ho. 2 ktara makki dian ate 1 katar matra di iss hisaab nal matar lgaa skde ho.

    26 Apr 2018

    Te sahi mahina kehra ae bijayi lyi?

    sir ehh ratt dia tara dindi hai thoda thoda boldi ha , iss nu tika lgwa sakde hai yaa nhi ?

    (en)
    • 1
    Posted by
    Amarjeet (9877629723)
    Amarjeet
    Punjab
    Bathinda
    Write Answer
    Posted Date (23 Apr 2018 10:30 AM) Assigned Date (-)
    Answered Date (23 Apr 2018 07:23 AM) Translated Date (14 Dec 2020 03:10 PM)

    hnji heat vich hai . ik tusi dekho ke tara paani di tarah bilkul saaf hun te pashu hath feran te poonsh nu uper chukda ya fir duje pashu nu upar chadan dina . eh gall dekh lo vese heat vich hi hai.

    ਸਰ ਨਿੰਬੂ ਨੂੰ ਫੁੱਲ ਬਹੁਤ ਵਧੀਆ ਆਉਦਾ ਪਰ ਝੜ ਜਾਂਦਾ ਦੌ ਸਾਲ ਹੋ ਗਏ ਹਨ ਇਸ ਤਰਾਂ ਹੋ ਰਿਹਾ ਹੈ ?

    (en)
    Posted by
    Jatinder Singh Dhaliwal (9872795096)
    Jatinder Singh Dhaliwal
    Punjab
    Ludhiana
    Write Answer
    Posted Date (23 Apr 2018 10:28 AM) Assigned Date (-)
    Answered Date (23 Apr 2018 09:49 PM) Translated Date (14 Dec 2020 03:10 PM)

    iss de upper 4ml planofix nu 15 ltr pani de nal mila ke pude te spray kro. iss da fal 3 saal baad lao..iss nal wdia fal milda hai.

    ਮੇਰੀ hf ਗਾਂ 2 ਮਹੀਨੇ ਦੀ ਗਭਣ ਹੈ ਉਸ ਨੂ ਚਿਚੜ ਬਹੁਤ ਪੈ ਗਏ ਕੋਈ ਹਲ ਦਸੋ ਜੀ ਧੰਨਵਾਦ ?

    (en)
    Posted by
    Saab Hundal (6239530662)
    Saab Hundal
    Punjab
    Amritsar
    Write Answer
    Posted Date (23 Apr 2018 10:22 AM) Assigned Date (-)
    Answered Date (23 Apr 2018 05:55 AM) Translated Date (14 Dec 2020 03:10 PM)

    ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ

    ਮੈਂ ਬਾਸਮਤੀ ਤੋਂ ਪਹਿਲਾਂ ਖੇਤ ਵਿੱਚ ਮੂੰਗੀ ਦੀ ਖੇਤੀ ਕਰਨੀ ਚਾਹੁੰਦਾ ਹਾਂ । ਕੀ ਇਹ ਸਹੀ ਸਮਾਂ ਹੈ ਤੇ ਖੇਤ ਦੀ ਤਿਆਰੀ ਤੇ ਰੌਣੀ ਕਰਨ ਬਾਰੇ ਦੱਸੋ ?

    (en)
    Posted by
    Manjeet singh (9888933907)
    Manjeet singh
    Punjab
    Sangrur
    Write Answer
    Posted Date (23 Apr 2018 10:03 AM) Assigned Date (-)
    Answered Date (23 Apr 2018 09:49 PM) Translated Date (14 Dec 2020 03:10 PM)

    60 dina wali moongi da sma langh gya hai.hun tuc garmi rutt di moongi di bijaayi kr skde ho..

    Answered Date (05 May 2018 06:30 PM) Translated Date (14 Dec 2020 03:10 PM)

    ਮੈਂ ਤਾਂ ਬੀਜੂ ਯਰ ✌

    sir kanak wale vahan ch mungi beeji aa. .khadee karchea ch. zero drill naal.. kine dina tk bahar nikl aundi aa zero drill naal beeji v moongi .dseo ji .rply ans ?

    (en)
    Posted by
    ਸੁਖਦੀਪ ਸਿੰਘ ਧਾਲੀਵਾਲ (8968690503)
    ਸੁਖਦੀਪ ਸਿੰਘ ਧਾਲੀਵਾਲ
    Punjab
    Moga
    Write Answer
    Posted Date (23 Apr 2018 09:49 AM) Assigned Date (-)
    Answered Date (23 Apr 2018 10:25 AM) Translated Date (14 Dec 2020 03:10 PM)

    han g tuc iss di bijaayi zero drill nal kr skde ho..ihh 5 dina de vich baahr aa jandi hai.

    kk sir. dangoor ya marr ayi ..hun kine dina ch bahar aa jao gi ..dseo ji

    ਸ਼ਰ। ਨਾ ਤਾਂ ਗਾਜੀਆਬਾਦ ਸ਼ੈਟਰ ਦਾ ਫੋਨ ਨੰਬਰ ਮਿਲਦਾ ਤੇ ਪੰਚਕੂਲੇ ਸ਼ੈਟਰ ਨੰਬਰ ਮਿਲਦਾ । ਇਸਦਾ ਕਾਰਨ ਕੀ । BG ਵੀ ਨੀ ਆਉਦਾ ।ਸ਼ਹੀ ਨੰਬਰ ਦਿਉ ਜੀ। ਜੇ ਨੰਬਰ ਦਿਤਾ ਤਾਂ ਮਿਲਦਾ ਕਿਉ ਨਹੀ ?

    (en)
    Posted by
    ਤਜਿੰਦਰ ਸ਼ਿੰਘ ਢੀਡਸ਼ਾ (9814743790)
    ਤਜਿੰਦਰ ਸ਼ਿੰਘ ਢੀਡਸ਼ਾ
    Punjab
    --
    Write Answer
    Posted Date (23 Apr 2018 09:42 AM) Assigned Date (-)
    Answered Date (23 Apr 2018 05:06 AM) Translated Date (-)

    UTTARPRADESH,UTTARAKHAND,DELHI AND RAJASTHAN Director National Centre of Organic Farming, Sector 19, Hapur Road, Kamla Nehru Nagar, GHAZIABAD - 201 002. 0120-2764906, 2764212; Fax:0120-2764901 Web: http://ncof.dacnet.nic.in Karnataka, Kerala, Tamilnadu, Pondicherry and Lakshdweep Regional Centre of Organic Farming, Kannamangala Cross, Whitefield – Hosekote Road, Kadugodi Post, BENGALURU-560067 (Karnataka). +919449112997 Email: biofkk06@nic.in , Bihar, Orissa, West Bengal and Andman & Nicobar Regional Director Regional Centre of Organic Farming, GA-114, Niladri Vihar (Near KV-4), PO Sailashree Vihar, BHUBANESHWAR-751007 (Orissa). 0674-2721281 Haryana, Himachal Pradesh, Punjab, Jammu & Kashmir Assistant Director Regional Centre of Organic Farming, Kisan Bhawan, Sector 14, Panchkula-134 109 (Haryana). 0172=2564460, Email: biofhr05@nic.in Assam, Arunachal Pradesh, Meghalaya, Mizoram, Manipur, Nagaland, Tripura and Sikkim Regional Director Regional Centre of Organic Farming, Langol Road, Lamphelpat, IMPHAL-795 004 (Manipur). 0385-2413239 Email: biofmm01@nic.in Madhya Pradesh, Chhattisgarh, Jharkhand Regional Director Regional Centre of Organic Farming, Hira Bhawan, House No.21, New Chungi Naka, Adhartal, JABALPUR-482 004. 0761-2460972, Email: biofmp06@nic.in Maharashtra, Gujrat, Andhra Pradesh, Goa, Daman & Diu, Dadra and Nagar Haveli Regional Director Regional Centre of Organic Farming, New Secretariate Building, East Wing, Civil Lines, NAGPUR-440 001. 0712-2561459

    ਨਿਮਬੂ ਦੇ ਬੂਟਾ 2 ਫੁੱਟ ਦਾ ਹੈ ਉਸ ਨੂੰ ਇਕ ਜਗਾ ਤੋਂ ਪਟ ਕੇ ਦੂਸਰੀ ਜਗਾ ਲਗਾਉਣਾ ਹੈ ਕੀ ਹੁਣ ਲੱਗਾ ਸਕਦੇ ਹਾਂ ?

    (en)
    Posted by
    sukhjeet singh (8054330070)
    sukhjeet singh
    Punjab
    Fatehgarh Sahib
    Write Answer
    Posted Date (23 Apr 2018 09:35 AM) Assigned Date (-)
    Answered Date (23 Apr 2018 10:26 AM) Translated Date (14 Dec 2020 03:10 PM)

    iss nu duji jgah jekar lgauna hai tan june -july de mahine de vich lgao..iss mahine uss nu na putto..

    ਬਾਈ ਆਪਣੇ ਪਾਣੀ ਘੱਟ ਜੀਰਦਾ ਪਲ੍ਹੌ ਮਾਰਨ ਦਾ ਕੋਈ ਨੁਕਸਾਨ ਤਾਂ ਨਹੀ ਝੋਨੇ ਤੱਕ ਕੱਦੂ ਹੋਣ ਵਾਲਾ ਖੇਤ ਬਣਜੂ ਟਰੈਕਟਰ ਖੁਬਦਾ ਤਾਂ ਨਹੀ ?

    (en)
    Posted by
    Manprt Singh (9877647118)
    Manprt Singh
    Punjab
    Moga
    Write Answer
    Posted Date (23 Apr 2018 09:34 AM) Assigned Date (-)
    Answered Date (23 Apr 2018 10:28 AM) Translated Date (14 Dec 2020 03:10 PM)

    han g iss nal kadoo wele problem aundi hai. kadoo de wele tractor khubega.

    Answered Date (23 Apr 2018 11:06 AM) Translated Date (14 Dec 2020 03:10 PM)

    ਬਾਈ ਤੁਸੀ ਵਰਤ ਕੇ ਦੇਖਿਆ ਕੇ ਵੇਸੇ ਹੀ ਦੱਸਿਆ

    Answered Date (23 Apr 2018 12:43 PM) Translated Date (14 Dec 2020 03:10 PM)

    koi jada problem ni 22

    Answered Date (23 Apr 2018 12:44 PM) Translated Date (14 Dec 2020 03:10 PM)

    plough jada dhunga na pherio

    Answered Date (23 Apr 2018 12:44 PM) Translated Date (14 Dec 2020 03:10 PM)

    plough jada dhunga na pherio

    ਮੈਨੂੰ ਮੇਰੇ ਸਵਾਲਾਂ ਦੇ ਜਬਾਬ ਨਹੀਂ ਮਿਲ ਰਹੇ ?

    (en)
    Posted by
    sukhjeet singh (8054330070)
    sukhjeet singh
    Punjab
    Fatehgarh Sahib
    Write Answer
    Posted Date (23 Apr 2018 09:32 AM) Assigned Date (-)
    Answered Date (23 Apr 2018 05:43 AM) Translated Date (14 Dec 2020 03:10 PM)

    ਹਾਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਤੁਸੀ ਆਪਣੀ ਖੇਤੀ ਐਪ ਦੇ ਵਿੱਚ ਮੇਰੇ ਸਵਾਲ ਸ਼ੈਕਸ਼ਨ ਵਿੱਚ ਜਾ ਕੇ ਆਪਣੇ ਸਾਰੇ ਸਵਾਲਾ ਦੇ ਜਵਾਬ ਦੇਖ ਸਕਦੇ ਹੋਂ ਜੇਕਰ ਫਿਰ ਵੀ ਤੁਹਾਨੂੰ ਕੋਈ ਸਵਾਲ ਦਾ ਜਵਾਨ ਦੇਖਣ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋਂ

    how can I get the training for pig farming from PAU LUDHIANA ?

    (en)
    Posted by
    jashan dhillon (8450000024)
    jashan dhillon
    Punjab
    --
    Write Answer
    Posted Date (23 Apr 2018 09:30 AM) Assigned Date (-)

    --

    Answered Date (25 Apr 2018 11:11 AM) Translated Date (21 Feb 2022 10:33 AM)

    Sir do you have any address or contact number of Gurdaspur Farm.

    Sir what is this and how can treat this decease ?

    (en)
    • 1
    Posted by
    sandeep sharma (9464666960)
    sandeep sharma
    Punjab
    Fazilka
    Write Answer
    Posted Date (23 Apr 2018 09:13 AM) Assigned Date (-)
    Answered Date (26 Apr 2018 01:01 PM) Translated Date (14 Dec 2020 03:10 PM)

    iss de vich borer check kro. jekar iss de vich keeda hai tan iss di roktham de lyi 90 gm emamectin benzoate nu 150 ltr paani de nal mila ke prati acre te spray kro.

    Sir ji kheere ute zinc di spry kar sakde ha ?

    (en)
    Posted by
    Harpinder singh (9530874846)
    Harpinder singh
    Punjab
    Patiala
    Write Answer
    Posted Date (23 Apr 2018 08:56 AM) Assigned Date (-)
    Answered Date (23 Apr 2018 10:31 AM) Translated Date (21 Feb 2022 10:33 AM)

    iss de vich zinc di lod nahi paindi hai..tuc iss di spray kis karn ton krna chaunde ho kirpa kr ke vistaar nal dso.

    Answered Date (23 Apr 2018 11:32 AM) Translated Date (05 Jan 2022 12:34 PM)

    Sir ji khera diye valla sukan lag gyia.full v aun dyea nava.kal mein fungicide di sapraw kiti hea .leaf v khrab hon lag gyea c

    Sir ji ki hun asi 60 din eali mungi ਮੂੰਗੀ beej sajde ha ?

    (en)
    Posted by
    Satinder Singh Goraya (9914873010)
    Satinder Singh Goraya
    Punjab
    Amritsar
    Write Answer
    Posted Date (23 Apr 2018 08:52 AM) Assigned Date (-)
    Answered Date (23 Apr 2018 10:31 AM) Translated Date (14 Dec 2020 03:10 PM)

    nahi ji hun 60 dina wali moongi di bijaayi nahi kiti ja skdi hai..hun garmi rutt wali moongi di bijaayi da time hai.

    ਮੂਗੀ ਨੂ ਕਿਨੈ ਪਾਣੀ ਲਗਦੇ ਨੇ ਸਾਡੀ ਜਮੀਨ ਡਾਕਰ ਆ ਜੀ ਪੇਲਾ ਪਾਣੀ ਲਾ ਤਾ 25 ਮਾਰਚ ਦੀ ਬੀਜੀ ਆ ਜੀ ਅੱਗੇ ਕੇ ਪਾਣੀ ਨਾਲ ਸਰਜੂ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (23 Apr 2018 08:26 AM) Assigned Date (-)
    Answered Date (23 Apr 2018 10:32 AM) Translated Date (14 Dec 2020 03:10 PM)

    jekar 60 dina wali moongi hai tan uss nu 1 paani hi kaafi hai .lod anusaar hadd 2 paani deo..iss ton vadh paani na deo.

    ਸ੍ਰ ਮੇਰੀ ਗਾ ਦਾ 10 ਦਿਨ ਤੋਂ ਬੁਖਾਰ ਨਹੀ ਹੱਟ ਰਹਿਆ ਬਹੁਤ ਦਵਾਈ ਲਾਈ ਜੀ ਬੂਟਾ ਲੇਕਸ ਵੀ ਲਾ ਦਿੱਤਾ ਹੁਣ ਕੀ ਕਰਨਾ ਚਾਹੀਦਾ ਜੀ ?

    (en)
    Posted by
    ਗੁਰਮੀਤ ਸਿੰਘ (8437211949)
    ਗੁਰਮੀਤ ਸਿੰਘ
    Punjab
    Amritsar
    Write Answer
    Posted Date (23 Apr 2018 08:24 AM) Assigned Date (-)
    Answered Date (23 Apr 2018 12:04 PM) Translated Date (14 Dec 2020 03:10 PM)

    ਤੁਸੀ ਗਾਂ ਨੂੰ taramicin 15ml ਤੇ Berinal 15 ml ਦੋਨਾ ਮਿਲਾ ਕੇ 30ml ਟੀਕਾ ਇੱਕ ਸਾਈਡ ਤੇ ਲਗਾਓ ਤੇ ਦੂਜੀ ਸਾਈਡ ਤੇ ਵੀ 30ml ਟੀਕਾ ਇਸ ਤਰਾਂ ਹੀ ਲਗਾਓ

    Answered Date (23 Apr 2018 01:37 PM) Translated Date (14 Dec 2020 03:10 PM)

    ਸ੍ਰ ਕੋਈ ਇਲਾਜ ਦੱਸਿਆ ਨਹੀ ਜੀ

    Answered Date (23 Apr 2018 11:02 PM) Translated Date (20 Apr 2021 12:19 PM)

    ਸ੍ਰ ਬਹੁਤ ਲਾਈ ਟਾਰਾਮਾਈਸੀਨ ਤੇ ਬੇਲਾਮਿਲ ਹੋਰ ਐਂਟੀ ਬੇਟਕ ਵੀ ਲਾਏ ਜੀ

    ਸਰ 1.5 ਨੰਬਰ ਪਾਣੀ ਮਿੱਟੀ ਦਰਮਿਆਨੀ ਹੈ ਕਿਹੜਾ ਝੋਨਾ ਲਾਇਆ ਜਾਵੇ , ਪਨੀਰੀ ਨੂੰ ਲਾਉਣ ਤੋ ਲੈ ਕੇ ਪੱਟਣ ਤੱਕ ਪੂਰੀ ਜਾਣਕਾਰੀ ਦਿਓ ਜੀ ?

    (en)
    Posted by
    Kulwinder singh (9463452133)
    Kulwinder singh
    Punjab
    Bathinda
    Write Answer
    Posted Date (23 Apr 2018 08:08 AM) Assigned Date (-)
    Answered Date (26 Apr 2018 12:53 PM) Translated Date (14 Dec 2020 03:11 PM)

    retli jameen de vich tuc signet da raja 44 ja raja 45 , 5050, 5005, 5051, 5455 ja pioneer da 27p31 ja 25p35 ja 27p63, etc vargia kisma lgaa skde ho.

    ਸਰ ਮੇਰੀ ਕਣਕ ਹਰੇਕ ਵਾਰੀ ਡਿਗ ਜਾਂਦੀ ਹੈ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ ?

    (en)
    Posted by
    ਪ੍ਰਭਾਤ ਸਿੰਘ (9417678318)
    ਪ੍ਰਭਾਤ ਸਿੰਘ
    Punjab
    Hoshiarpur
    Write Answer
    Posted Date (23 Apr 2018 08:01 AM) Assigned Date (-)
    Answered Date (23 Apr 2018 10:41 AM) Translated Date (14 Dec 2020 03:11 PM)

    kanak diggan de kyi kaarn hunde hnn jiwe beej di maatra vadh paun nal iss da naad patla reh janda hai..duja kaarn jyaada height wali variety de lgaun kaarn v ihh digg paindi hai...koshish kro ki beej di maatra shi rakho ate foundation beej di varto kro..

    Answered Date (23 Apr 2018 08:16 AM) Translated Date (14 Dec 2020 03:11 PM)

    3086 ਕਣਕ ਘੱਟ ਡਿਗਦੀ ਹੈ ਅਤੇ ਪਾਣੀ ਜਮਾ ਸੁਕਾ ਕੇ ਲਾਉ ਪਾਣੀ ਪਤਲਾ ਲਾਉ

    Answered Date (23 Apr 2018 09:22 PM) Translated Date (14 Dec 2020 03:11 PM)

    manprt ਸਰ 3086 ਕਣਕ ਬੀਜੀ ਪਾਣੀ ਵੀ ਸੁਕਾ ਕੇ ਲਾਇਆ ਬੀਜ 45 ਕਿਲੋ ਪਾਇਆ ਜਿਸ ਕਿਆਰੇ ਨੂੰ ਪਾਣੀ ਲਾਉਦਾ ਸੀ ਉਹ ਡਿੱਗੀ ਜਾਂਦਾ ਸੀ

    ਸ਼ਰ। ਭਿੰਡੀ ਦੇ ਬੂਟੇ ਤੇ ਜਦੋ ਭਿੰਡੀ ਲੱਗੀ ਹੋਈ ਹੈ ਕੀ m45 ਦੀ ਸ਼ਪਰੇ ਕਰ ਸ਼ਕਦੇ ਹਾ ?

    (en)
    Posted by
    ਤਜਿੰਦਰ ਸ਼ਿੰਘ ਢੀਡਸ਼ਾ (9814743790)
    ਤਜਿੰਦਰ ਸ਼ਿੰਘ ਢੀਡਸ਼ਾ
    Punjab
    --
    Write Answer
    Posted Date (23 Apr 2018 07:46 AM) Assigned Date (-)
    Answered Date (24 Apr 2018 09:56 AM) Translated Date (20 Apr 2021 12:19 PM)

    ਹਾਂ ਜੀ ਤੁਸੀ ਇਸ ਦੀ 400gm ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋ I

    sir 2.5 saal da buta hai kinnu da fruit bhout laga c but hun jhed reha hai ta nale day by day kuch kuch leaf ulte ho k yellow ho jande hen fir dig jande hen.help me sir ?

    (en)
    • 1
    Posted by
    Arshdeep Singh Sandhu (9115346001)
    Arshdeep Singh Sandhu
    Punjab
    Tarn Taran
    Write Answer
    Posted Date (23 Apr 2018 07:40 AM) Assigned Date (-)
    Answered Date (26 Apr 2018 01:00 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

    dr saab photo vich jive leaf dikh reha hn is tareh yellow ho k suk reha he. help kro

    sir kainu da 2.5 saal da buta hai fruit bhout laga c but hun bhout dig reha hai takriban 60 % dig geya daily ik bute nalo 30 to 35 kunu dig reha hen. nal di nal leaf v kuch ulte ho k fir yellow ho jande hen ta fir dig jande hen ...plz plzz guide me ?

    (en)
    • 1
    Posted by
    Arshdeep Singh Sandhu (9115346001)
    Arshdeep Singh Sandhu
    Punjab
    Tarn Taran
    Write Answer
    Posted Date (23 Apr 2018 07:35 AM) Assigned Date (-)
    Answered Date (26 Apr 2018 01:01 PM) Translated Date (-)

    ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

    leaf yellow ho k sukh reha hn

    sir achar vaste makki kehdi use krni hai and .. whats procedure?

    (en)
    Posted by
    Preet (7973339012)
    Preet
    Punjab
    Muktsar
    Write Answer
    Posted Date (23 Apr 2018 07:10 AM) Assigned Date (-)
    Answered Date (23 Apr 2018 10:55 AM) Translated Date (05 Jan 2022 12:34 PM)

    makki de lyi tuc J 1006, African tall, rasi di 3591, 4558 vargia kisma lgaa skde ho...ihh pakkan de lyi 70-90 din da sma laindia hnn..

    sir ਮੇਰੀ ਗਾ ਦੇ ਮੂੰਹ ਵਿੱਚੋਂ ਪਾਣੀ ਜਾਂ ਰਿਹਾ ਤੇ ਗੋਬਰ ਵੀ ਪਤਲਾ ਕਰਦੀ ਹੈ ਮੈਂ ਨੂੰ ਇਸ ਵਾਸਤੇ ਕੀ ਕਰਨਾ ੍ਰਚਾਹੀਦਾ ?

    (en)
    Posted by
    ਜਗਦੇਵ ਸਿੰਘ (9815994800)
    ਜਗਦੇਵ ਸਿੰਘ
    Punjab
    Kapurthala
    Write Answer
    Posted Date (23 Apr 2018 06:49 AM) Assigned Date (-)
    Answered Date (23 Apr 2018 10:39 AM) Translated Date (05 Jan 2022 12:34 PM)

    ਮੂੰਹ ਵਿੱਚੋ ਪਾਣੀ ਤੇਜ਼ਾਬੀ ਮਾਦਾ ਵਧਣ ਕਰਕੇ ਆ ਰਿਹਾ ਹੈ ਇਸ ਨੂੰ amalja ਪਾਊਡਰ ਦੇਣਾ ਸ਼ੁਰੂ ਕਰੋ ਇਹ ਮੈਡੀਕਲ ਤੋਂ ਮਿਲ ਜਾਵੇਗਾ ਤੇ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ ਗਾਂ ਦੀ ਖੁਰਾਕ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ

    ਪੇਠੇ ਦੀਆ ਵੱਲਾਂ ਨੂੰ ਪੇਠੇ ਲੱਗਦੇ ਤੇ ਇਝ ਜੇ ਹੋਈ ਜਾਂਦੇ ਆ ਕਿ ਬਿਮਾਰੀ ਹੋ ਸਕਦੀ ਹੈ. ਵੱਧ ਵੀ ਬਹੁਤ ਹੋਲੀ ਹੋਲੀ ਰਹੀਆ ਇਹ ?

    (en)
    • 1
    Posted by
    Jagmeet Singh (9517805911)
    Jagmeet Singh
    Punjab
    Muktsar
    Write Answer
    Posted Date (23 Apr 2018 06:43 AM) Assigned Date (-)
    Answered Date (23 Apr 2018 09:51 PM) Translated Date (-)

    iss de upper antracol@500gm nu 150 ltr pani de nal mila ke prati acre te spray kro..

    kanak ton bad khet vich ki beez skde aa. sabji yan koi fasal sir ?

    (en)
    Posted by
    agyapal singh gill (9646201947)
    agyapal singh gill
    Punjab
    Muktsar
    Write Answer
    Posted Date (23 Apr 2018 06:41 AM) Assigned Date (-)
    Answered Date (23 Apr 2018 09:52 PM) Translated Date (05 Jan 2022 12:35 PM)

    jekar tuc jhone di bijaayi krni hai tan iss de vich tuc hari khaad te taur te moongi, guara, jantar , san beej skde ho..

    Sr. Assi makki bejni aa vechan vaste Kehdi bej sakde aa . Jaldi ho jave wait v hove Fir 1509 lag sake ?

    (en)
    Posted by
    sukhjinder singh (9815349742)
    sukhjinder singh
    Punjab
    Muktsar
    Write Answer
    Posted Date (23 Apr 2018 06:30 AM) Assigned Date (-)
    Answered Date (23 Apr 2018 10:55 AM) Translated Date (05 Jan 2022 12:35 PM)

    makki de lyi tuc J 1006, African tall, rasi di 3591, 4558 vargia kisma lgaa skde ho...ihh pakkan de lyi 70-90 din da sma laindia hnn..

    ਅਚਾਰ ਪੋਣ ਲਈ ਕਿਹੜੀ ਮੱਕੀ ਵਧੀਅਾ ਰਹੇਗੀ 2 ਕਿਲੇ ਵਿਜਣੇ ਨੇ ਅਤੇ ਅਚਾਰ ਪੳਣ ਦੀ ਜਾਣਕਾਰੀ ਦਿੳ ?

    (en)
    Posted by
    gurpreet (9876566328)
    gurpreet
    Punjab
    Faridkot
    Write Answer
    Posted Date (23 Apr 2018 06:30 AM) Assigned Date (-)
    Answered Date (23 Apr 2018 05:44 AM) Translated Date (05 Jan 2022 12:35 PM)

    ਅਚਾਰ ਦੇ ਲਈ ਤੁਸੀਂ J 1006, African tall, ਕਿਸਮਾਂ ਲਾ ਸਕਦੇ ਹੋਂ... ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

    23 Apr 2018

    thanks jee

    ਸਰ ਜੀ ਕੀ ਬਾਸਮਤੀ 1121 ਦੀ ਨਵੀ ਕਿਸਮ 1718 ਹੈ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?

    (en)
    Posted by
    ਰਸਪਰੀਤ ਸਿੰਘ ਢਿੱਲੋਂ (9876288035)
    ਰਸਪਰੀਤ ਸਿੰਘ ਢਿੱਲੋਂ
    Punjab
    Mansa
    Write Answer
    Posted Date (23 Apr 2018 05:03 AM) Assigned Date (-)
    Answered Date (23 Apr 2018 05:49 AM) Translated Date (20 Apr 2021 12:19 PM)

    ਇਹ ਦੋਵੇਂ ਵੱਖ ਵੱਖ ਕਿਸਮਾਂ ਹਨ... ਬਾਸਮਤੀ 1121, 137 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 13.7qtl/acre ਦਿੰਦੀ ਹੈ .... ਬਾਸਮਤੀ 1718, 136-138 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਝਾੜ 18-20qtl/acre ਦਿੰਦੀ ਹੈ

    सर बटेर पालन का लाइसेंस कहॉं से लेना पड़ेगा ?

    (en)
    Posted by
    Mohan Singh (8057378849)
    Mohan Singh
    Uttarakhand
    --
    Write Answer
    Posted Date (23 Apr 2018 12:37 AM) Assigned Date (-)
    E

    Uttar Pradesh

    Answered Date (23 Apr 2018 10:22 AM) Translated Date (20 Apr 2021 12:19 PM)

    बटेर पालन के लिए लाइसेंस की जरुरत नहीं होती

    Answered Date (23 Apr 2018 04:31 PM) Translated Date (20 Apr 2021 12:19 PM)

    सर बटेर के बच्चे कहा से मिलेंगे

    Sr g johns kism j777 bary daso ?

    (en)
    Posted by
    Bhupinder Singh Gill (9872743363)
    Bhupinder Singh Gill
    Punjab
    Ludhiana
    Write Answer
    Posted Date (22 Apr 2018 10:35 PM) Assigned Date (-)
    Answered Date (28 Apr 2018 06:11 AM) Translated Date (05 Jan 2022 12:35 PM)

    ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai. ihh kisam paneeri smet 115-120 din laindi hai.

    Thanks bro Ludhiana to kitho mel sakda

    Sir ਪੋਲਟਰੀ ਫਾਰਮ ਤੇ ਸੂਰ ਫਾਰਮ bare jankari deo g ki ki karna chida aa te ki ki kharcha hunda a te ki ki profit ?

    (en)
    Posted by
    Sandeep singh (9592584362)
    Sandeep singh
    Punjab
    Ferozpur
    Write Answer
    Posted Date (22 Apr 2018 10:33 PM) Assigned Date (-)
    Answered Date (23 Apr 2018 10:58 AM) Translated Date (21 Feb 2022 10:33 AM)

    ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਕਿੰਨੇ ਵਿੱਚ ਸ਼ੁਰੂ ਹੋਵੇਗਾ ਇਹ ਧੰਦਾ ਨੇਸ਼ਨਲ ਬੈਂਕ ਫਾਰ ਏਗਰੀਕਲ‍ਚਰ ਐਂਡ ਰੂਰਲ ਡੇਵਲਪਮੇਂਟ ( ਨਾਬਾਰਡ ) ਦੁਆਰਾ ਤਿਆਰ ਕੀਤੇ ਗਏ ਮਾਡਲ ਪ੍ਰੋਜੇਕ‍ਟਸ ਦੇ ਮੁਤਾਬਕ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ , ਜੇਕਰ ਤੁਸੀ 10 ਹਜਾਰ ਮੁਰਗੀਆਂ ਨਾਲ ਲੇਇਰ ਫਾਰਮਿੰਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 10 ਵਲੋਂ 12 ਲੱਖ ਦਾ ਇੰਤਜਾਮ ਕਰਨਾ ਪਵੇਗਾ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਬਾਕੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਤੁਸੀ ਸੂਰ ਪਾਲਕਾਂ ਦੇ ਫਾਰਮ ਤੇ ਜਾ ਕੇ ਖੁਦ ਦੇਖ ਸੂਰ ਪਾਲਣ ਦੀਆ ਬਰੀਕੀਆ ਦੇਖੋ ਮਿਹਨਤ ਕਾਫੀ ਹੈ ਸੂਰ ਪਾਲਣ ਵਿੱਚ ਮੰਡੀਕਰਨ ਦੀ ਵੀ ਦਿੱਕਤ ਨਹੀ ਬਾਕੀ ਆਮਦਨ ਦਾ ਕੁੱਝ ਪਹਿਲਾ ਨਹੀ ਕਿਹਾ ਜਾ ਸਕਦਾ ਤੁਸੀ ਸਭ ਤੋਂ ਪਹਿਲਾ ਇਹ ਦੇਖੋ ਕਿ ਕਿਹੜਾ ਕੰਮ ਕਰਨਾ ਹੈ ਤੁਸੀ ਜਦੋਂ ਪੱਕਾ ਮਨ ਬਣਾ ਲਿਆ ਫਿਰ ਉਸ ਦੇ ਮੁਤਾਬਿਕ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ

    Sir labra kuti (bitch) aa soi nu 1 saal ho gya heet vich nhi aa rahi aa ?

    (en)
    Posted by
    Sandeep singh (9592584362)
    Sandeep singh
    Punjab
    Ferozpur
    Write Answer
    Posted Date (22 Apr 2018 10:30 PM) Assigned Date (-)
    Answered Date (23 Apr 2018 04:50 AM) Translated Date (05 Jan 2022 12:35 PM)

    tusi kuti (bich) nu Tablet Nutrich 30 tablates deo. 1 tab subha te 1 tab evening dinde raho.

    Answered Date (23 Apr 2018 05:35 PM) Translated Date (05 Jan 2022 12:35 PM)

    Sir deworming karn to baad main eh tab ditiaa c per heat vich nhi ayi

    how to control white and green mosquito in okra field ?

    (en)
    Posted by
    anu vegi (9666372789)
    anu vegi
    Andhra Pradesh
    Vishakapatnam
    Write Answer
    Posted Date (22 Apr 2018 10:03 PM) Assigned Date (-)
    Answered Date (23 Apr 2018 05:56 AM) Translated Date (05 Jan 2022 12:35 PM)

    To control white and green mosquito in okra you can spray neem oil mixed with water ( 500 ml / acre ) .

    bai kise nu motor de bijli de conection vare koi jankari hai kive miloga , 1 kile te ?

    (en)
    Posted by
    harppret (9814635081)
    harppret
    Punjab
    Moga
    Write Answer
    Posted Date (22 Apr 2018 09:49 PM) Assigned Date (-)

    sir jhona di 202 kism ha koi ja ha ta detail NAAL jhaad ate time govt khareed kardi aa ?

    (en)
    Posted by
    sandeep singh (9463101548)
    sandeep singh
    Punjab
    Kapurthala
    Write Answer
    Posted Date (22 Apr 2018 09:35 PM) Assigned Date (-)
    Answered Date (23 Apr 2018 04:57 AM) Translated Date (20 Apr 2021 12:19 PM)

    is kism di sifarishPAU de walon nahi kiti gyi hai. isda jhaad 31qtl/acre hunda hai te eh 140-145 dinan vich pkk jandi hai...

    ਸਰ ਕਣਕ ਨੂ ਢੋਲ ਵਿਚ ਪੋਨ ਸਮੇ ਕਿਸ ਦੁਬਈ ਜਾ ਦੇਸੀ ਚੀਜ਼ ਵਾਰੇ ਦਸੋ ਜੋ ਕੀ ਸੂਸਰੀ ਤੋ ਵਚਤ ਹੌ ਸਕੇ ਕਣਕ ਨੂ ਨਾ ਲਗੇ ਜੀ ਨੀਮ ਦੀ ਵਰਤੋ ਕਿਮੇ ਕੀਤੀ ਜਾਬੇ ਏਸ ਦਾ ਫੇਦਾ ਹੇ ਕਿਮੇ ਵਰਤੋ ਕਰੀ ਜਾਵੇ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (22 Apr 2018 09:34 PM) Assigned Date (-)
    Answered Date (23 Apr 2018 10:59 AM) Translated Date (20 Apr 2021 12:19 PM)

    ਕਣਕ ਨੂੰ ਢੋਲ ਵਿਚ ਪਾਉਣ ਤੋਂ ਪਹਿਲਾਂ ਢੋਲ ਨੂੰ ਚੰਗੀ ਤਰਾਂ ਨਾਲ ਸਾਫ ਕਰਕੇ ਧੁੱਪ ਲਵਾ ਲਾਓ ਫੇਰ ਜਦੋ ਕਣਕ ਨੂੰ ਢੋਲ ਵਿਚ ਪਾਉਂਦੇ ਹੋ ਤਾ ਅੱਧਾ ਕਿੱਲੋ ਨੀਮ ਦੇ ਪੱਤੇ ਦਾਣਿਆਂ ਵਿਚ ਰਲਾ ਦਿਓ ਤੇ ਢੋਲ ਵਿਚ ਕਣਕ ਪਾ ਦਿਓ ਇਸ ਤਰੀਕੇ ਨਾਲ ਕਣਕ ਨੂੰ ਸੁਸਰੀ ਲੱਗਣ ਤੋਂ ਬਚਾ ਹੋ ਜਾਂਦਾ ਹੈ।

    how to increase cow milk ?

    (en)
    Posted by
    davinder (7006034920)
    davinder
    Jammu & Kashmir
    Jammu
    Write Answer
    Posted Date (22 Apr 2018 09:28 PM) Assigned Date (-)
    Answered Date (23 Apr 2018 04:31 AM) Translated Date (21 Feb 2022 10:33 AM)

    Daily feed 25 moringa leaves, balanced diet, use product like calcimust gel which is a milk booster (Vet Mankind)

    ki cows nu juice walea kolo mosmi kinnu gajra bgera di rehand khund pa sakde ha ki isda koi fyda hai ?

    (en)
    Posted by
    Rakesh kumar (9996615767)
    Rakesh kumar
    Punjab
    Mansa
    Write Answer
    Posted Date (22 Apr 2018 09:23 PM) Assigned Date (-)
    Answered Date (23 Apr 2018 05:25 AM) Translated Date (05 Jan 2022 12:35 PM)

    hnji tusi eh pa sakde ho. gajra nal milk ni ghatda pashu da . mosami de karan thana di proublam ghat ondi hai.

    ਸਰ ਝੋਨੇ ਦੀ 2222 ਕਿਸਮ ਹੈ ਕੋੲੀ ?

    (en)
    Posted by
    jagjeet singh (9465052273)
    jagjeet singh
    Punjab
    Faridkot
    Write Answer
    Posted Date (22 Apr 2018 09:11 PM) Assigned Date (-)
    Answered Date (23 Apr 2018 05:34 AM) Translated Date (20 Apr 2021 12:18 PM)

    ਇਹ ਇੱਕ ਹਾਈਬ੍ਰਿਡ ਕਿਸਮ ਹੈ ਜੋ 110-115 ਦਿਨਾਂ ਵਿਚ ਪੱਕ ਜਾਂਦੀ ਹੈ।

    raja 45 kina niklda hi ?

    (en)
    Posted by
    kulwinder (9463075973)
    kulwinder
    Punjab
    Bathinda
    Write Answer
    Posted Date (22 Apr 2018 09:04 PM) Assigned Date (-)
    Answered Date (22 Apr 2018 09:07 PM) Translated Date (-)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ 

    Answered Date (22 Apr 2018 09:10 PM) Translated Date (-)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ