Punjab
Search
ਸੱਤ ਸ਼੍ਰੀ ਆਕਾਲ ਜੀ ਮੇਰਾ ਸਵਾਲ ਇਹ ਹੈ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਫ਼ਸਲ ਲਵਾਈ 25 ਜੂਨ ਤੋਂ ਬਾਅਦ ਕਰਤੀ ਇਸ ਬਾਰੇ ਕੋਈ ਜਾਣਕਾਰੀ ਹੈਂ ਦੱਸੋ ?
(en)
ਸਰਕਾਰ ਨੇ ਨੋਟਿਸ ਜਾਰੀ ਕੀਤਾ ਹੈ ਕਿ ਝੋਨੇ ਦੀ ਪਨੀਰੀ ਤਿਆਰ ਕਰਨ ਦਾ ਸਮਾਂ 20 ਮਈ ਹੈ ਅਤੇ ਮੁਖ ਖੇਤ ਦੇ ਵਿਚ ਲਗਾਉਣ ਦਾ ਸਮਾਂ 20 ਜੂਨ ਹੈ I
dhanwaad sir
ਝੋਨੇ ਦੀ ਨਵੀ ਕਿਸਮ ਛੇਤੀ ਪੱਕਣ ਵਾਲੀ ?
(en)
Haryana
PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Punjab
PR127 PR126 PR124 PUSH1509
22 g flowers di kheti krni aa kina di kra te hor jankari v deoo (area fathegarh sahib) ?
(en)
Punjab
tuc fulla di kheti do tra nl kr skde ho g ik ta sidha fulla nu market de vich vech skde ho g ate dusra fulla to beez tyar kr k v vech skde ho...fullan nu amm toar te shehra vch vechea jnda hai jive ki Delhi chandigarh ludhiana....ate full di kasht do tra di hundi cut flowers ate loose flowers cut de vch tuc rose gerbera gladiolus lga skde ho g ate cut flowers de vch marry chrysanthemum vagaira lga skde ho kuj kisma khulle khet de vch lga skde ho ate kuj srf green house vch hongia open de vch tuc gladiolus chrysanthemum aster vagira skde ho jina di ki market value kafii hai...jekar tuc beez tyar krk vechna chaho ta isde lai contract farming hundi hai g BIOCARVE ate BEUSCAPE eh do companies ne jo ki tohanu free de vch beez v denge bizai de lai ate tohade kolo vpis khridan ge v ehi so tuc net te search kr k ehna nl v contact kr skde ho g .
ਸਰ ਜੀ 777 ਲੋਣ ਦਾ ਸਹੀ ਸਮਾ ਕਿਹੜਾ ?
(en)
Punjab
iss di paneeri 20 may ton baad lao kyuki ihh ghat sme wali kisam hai. prati acre di paneeri de lyi 7-8kg beej pao. 25 dina di paneeri nu mukh khet de vich lgaa skde ho.
Punjab
sir eh khare pani wali hai ja nahi
773 narma ?
(en)
Punjab
773 kisam sbh ton wdia kisam hai. ihh tyar hon de lyi 150-155 din da sma laindi hai ate iss da jhaad 30man prati acre hai.iss di bijaayi april de vich shuru ho jandi hai ate iss di bijaayi adh May tak complete kr deo.
Sir koi acha company da mineral mixture or calcium batao ?
(en)
Punjab
tuci Minfa gold mineral mixture de sakde ho isda resut bhut vdya hai , iss nu tuci 50 gram roajana deo , ate tuci Calcimust gold liqued nu calcium de lyi varrt sakde ho , iss nu tuci 50ml rojana deo, inna nal pashua di growth vdya hundi hai
Punjab
virbac
ਸਰ ਜੀ 777 ਦਾ ਝਾੜ ਕਿਨਾ ?
(en)
Punjab
777 : ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ
Punjab
sir eh khare pani wali hai ja nhi
ਡਾ ਸਾਹਿਬ ਮੱਝ ਦੀ ਪੂਛ ਤੇ ਕੱਟ ਪੇ ਗਿਆ ਜਿਸ ਨੂੰ ਆਮ ਵਾਮਣੀ ਕਹਿ ਦਿਦੇ ਹਨ ਬੁਹਤ ਦਵਾਈ ਦੇ ਦਿਤੀ ਪਰ ਠੀਕ ਨਹੀ ਹੋਈ ਕੋਈ ਹੱਲ ਦੋਸੋ ?
(en)
Punjab
ਜੇਕਰ ਪਸ਼ੂ ਦੀ ਪੂਸ਼ ਜਮੀਨ ਨਾਲ ਲਗਦੀ ਹੈ ਤਾਂ ਤੁਸੀ ਉਸ ਨੂੰ ਨੀਚੇ ਤੋਂ ਕਟਾ ਸਕਦੇ ਹੋ ਇਸਦੇ ਲਈ ਕਿਸੀ ਵਧਿਆ ਡਾਕਟਰ ਨੂੰ ਬੁਲਾ ਕੇ ਕਟਾ ਸਕਦੇ ਹੋ ਜੇਕਰ ਪੂਸ਼ ਨੀਚੇ ਨਹੀਂ ਲਗਦੀ ਹੈ ਤਾਂ ਤੁਸੀ Topicare ਦਵਾਈ ਦੀ ਸਪਰੇ ਦਿਨ ਵਿਚ 3 ਵਾਰ ਪੂਸ਼ ਤੇ ਕਰੋ , ਇਸ ਨਾਲ ਫਰਕ ਪੈ ਜਾਵੇਗਾ
Ssa Sir 13 month di filly a ,(mother)ghodi di bacha den to 15 din bad death ho gyi c is lyi ohdi vdia tra care nai ho ski,Sir ohnu kehri diet ditti jawa ta jo ohdi vdia growth te height ho ske kyu ki oh bhut chnge ghode te ghodi di bachi ae ?
(en)
High protein and high fat diet must be followed. Green fodder should be given in limited amount so that the filly does not get diarrhoea Vaccination schedule da v dhyaan rakhna.continuous and alternate.. With very very light exercise till the age of 3
Uttar Pradesh
sir meri ghodi h marvadi 2saal7mahine ki h use khujli or skin dhabbe se horse h koi ilaaj btao sir
I want to start Stevia farming in Kharagpur, west Bengal location need help ?
(en)
Maharashtra
Popular Varieties With Their Yield SRB-123: Grows well in Deccan plateau. The variety is mainly harvested 3-4 times in one year. It contains Glucoside content @9-12%. SRB-512: Grows well in Northern latitudes. The variety is mainly harvested 3-4 times in one year. It contains Glucoside content @9-12%. SRB-128: Grows well in South and North Indian climates. It contains Glucoside content @14-15%. MDS-13 and MDS-14: Grows well in Indian climatic conditions. It requires high temperature and low or drought rainy season. Sowing Time of sowing Optimum time for sowing is from February to March Month.
sir ji mirch De plants Suk rahe Hai 1 month jharr vich koi problem hai plants sham nu thik hunde Han and morning shuke hunde Han ?
(en)
iss de upper aliette@60gm nu 15 ltr pani(tanki) de vich mix kr ke paudya dia jda de nede pao. ihh bayer di aundi hai. iss bimaari nu thik kr dewegi. special mirch de lyi hai.
sir jhona da new bij aya ha jo haibrid nhi ga haibrid vakda ghat na so eda da bij daso jis nu vachn ch koi porbem na awa ta jhad v vadia rehe ta bimari v ghat pawe ratli zameen a ?
(en)
Maharashtra
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
ਵੀਰ ਜੀ ਪਸੂ ਦੇ ਸੂਣ ਤੋਂ ਬਾਅਦ ਜਲਦੀ ਪਸੂ ਦੀ ਜੇਰ ਸੁੱਟੀ ਜਾਵੇ ਅਤੇ ਬਾਅਦ ਵਿੱਚ ਬੱਚੇਦਾਨੀ ਦੀ ਇੰਨਫੈਕਸ਼ਨ ਅਤੇ ਸੋਜ ਤੋ ਪਸੂ ਨੂੰ ਬਚਾਉਣ ਲਈ ਕੋਈ ਦੇਸੀ ਨੁਸਖਾ ਦੱਸੋ ਜੀ ਕਿਉਕਿ ਇਹ ਪ੍ਰਾਬਲਮ ਪਸੂ ਨੂੰ ਸਾਰਾ ਸਾਲ ਤੰਗ ਕਰਦੀ ਹੈ। ਅਤੇ ਪਸੂ ਪਾਲਕ ਨੂੰ ਬਹੁਤ ਨੁਕਸਾਨ ਹੁੰਦਾ ਹੈ ਧੰਨਵਾਦ ?
(en)
Rajasthan
ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ
sir jafrabadi baffelo nasal da semon da tika kitho mil sakda and rate ki hovega ?
(en)
Punjab
iss seman de lyi tuci guru angad dev veterinary and animal sciences university ludhiana nal samprak kr sakde ho , ya tuci apna ilake de sarkari vetnery hospital vicho v pta kr sakde ho , uthe tuhanu iss de seman ate rate vare sari jankari diti javegi..
777 jhone di kehdi kisam hain ji ?
(en)
Maharashtra
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai.iss number te call kr k apne nede de distributor de baare puch k beej lai skde ho...01842382102
sir 1-2 month di gaban jhoti check Karen da ghralu nushka hai koi ?
(en)
Punjab
ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ
kinu te mosmi da fruit dig reha hai ,ki kita jawe ?
(en)
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ਵੀਰ ਜੀ ਝੋਨੇ ਦੀ ਪਨੀਰੀ ਬੀਜਣ ਵਾਸਤੇ ਖੇਤ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਪਨੀਰੀ ਚੰਗੀ ਸਿਹਤਮੰਦ ਤਿਆਰ ਹੋ ਸਕੇ ਅਤੇ ਚੀਕਣੀ ਜਮੀਨ ਵਿੱਚ ਕਿਹੜਾ ਬੀਜ ਜ਼ਿਆਦਾ ਕਾਮਯਾਬ ਹੈ ਜਿਸਦਾ ਝਾੜ ਚੰਗਾ ਹੋਵੇ ਅਤੇ ਜਲਦੀ ਪੱਕਦਾ ਹੋਵੇ ਅਤੇ ਮੰਡੀਕਰਨ ਸੁਖਾਲਾ ਹੋਵੇ ਧੰਨਵਾਦ ?
(en)
jekar jameen dakar hai tan uss de vich tuc Parmal dia koi v PR kisma jiwe ki PR 113, PR 111, PR 114, PR 115, PR 116, PR 118 ,PR 121,PR 122, PR 123 , PR 126, PR 127, Cr 212, lgaa skde ho. paneeri beejde sme ihh dhyan rakho ki paneeri retle vaahn de vich na laggi howe. iss nal lohe di ghaat aa jandi hai ate paneeri di growth v wdia nahi hundi hai. paneeri wali jgah nu changi trah vaah ke uss nu level kro. tan jo iss nu ikk saar pani ditta ja ske. paneeri nu paani shaam de sme deo ja fir subah jaldi deo. dhup de sme paneeri de vich paani nahi khda hona chaida hai. nahi tan ihh paneeri mach jandi hai. iss da paani badalde rho. 3 kg urea prati kanal de hisaab nal growth de lyi pao.
773 narna ?
(en)
Maharashtra
773 kisam sbh ton wdia kisam hai. ihh tyar hon de lyi 150-155 din da sma laindi hai ate iss da jhaad 30man prati acre hai.
Jawar me matchar bahut jyada hai ?
(en)
Maharashtra
jekar iss de vich machar jyada hai tan iss di roktham de lyi 400ml malathion ja rogor@300ml nu 150 ltr pani de nal mila ke prati acre te spray kro.
773 vare audio suno ?
(en)
773 kisam sbh ton wdia kisam hai. ihh tyaar hon de lyi 150-155 din da sma laindi hai ate iss da jhaad 30man prati acre hai.
ਸਰ ਮੈ ਪਹਿਲਾਂ ਵੀ ਇਕ ਮੈਸੇਜ ਕੀਤਾ ਸੀ ਸਾਵਾ 127 ਬਾਰੇ ਜਾਣਕਾਰੀ ਦਿਓ ?
(en)
Haryana
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
Punjab
ਧੰਨਵਾਦ ਸਰ
Malwa patti vich rice di kehdi Kisam thik rahoogi ?
(en)
Maharashtra
Kirpa kr ke apne khet di mitti da dso ki ih kis trah di hai. uss hisaab nal tuhanu jhone di kisam dsi jawegi.
Sir signet buland (5050) da kina ku jhadd ha and 5050 di performance madi Jamin vich kis tra di ha ?
(en)
Punjab
iss kisam da jhaad 80-90man tak hai iss di ktaayi lagbhag 120-130 dina de vich ho jandi hai..ihh hybrid kisam hai. maadi jameen de vich iss da jhaad ghat janda hai.
ਸਰ ਸਬ ਤੋਂ ਬੈਸਟ ਟਰੈਕਟਰ 60 ਹੋਰਸ ਪਾਵਰ ਵਿਚ ਕਿਹੜਾ ਹੈ ਅਰਜੁਨ 605 ਨੋਵੋ , ਨਿਊ ਹਾਲੈਂਡ 6010 ਜਾ ਫਿਰ ਜੋਹਨ ਡੀਅਰ 5060 ਇ ?
(en)
Punjab
NEW HOLLAND ਦੇ ਟਰੈਕਟਰ ਵਧੀਆ ਹੁੰਦੇ ਹੱਨ ਤੁਸੀ ਇਸ ਕੰਪਨੀ ਦਾ ਟਰੈਕਟਰ ਲਓ I
Punjab
sir g ac cabin vich kehra better va g
Punjab
ok
Punjab
sonalika
Dulherm Dagar Palwal (HR) Sir ji Palwal me gehu ki sarkari kharid 16.4.2018 se band hai kya ab sarkar kharid karegi ya nhi ?
(en)
Punjab
iss ke baare mein app apni grain market se jankari le skte ho. iss ke baare mein kuch nahi kha ja skta hai.
ਸਰ ਜੀ ਪੀ ਆਰ 127 ਕਿਸਮ ਕਿਸ ਤਰ੍ਹਾਂ ਦੀ ਹੈ ?
(en)
Pr 127 ਝੋਨੇ ਦੀ ਨਵੀਂ ਕਿਸਮ ਹੈ ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਸਰ ਸੂਰੀ ਦਾ ਭਾਰ ਕਿਸ ਤਰਾਂ ਪਤਾ ਲਗੋ ਬਗੈਰ ਤੋਂਲੇ ਤੋਂ ?
(en)
sir Asi Ek acre de vich 270 Litre water use krde ha jis vich es hisab nal 900 gm haldi bndi hai Ki eh 900 gm haldi Ek acre mongi vich Sahi dosage hai ?
(en)
Haryana
Pavitar singh ji tuc 15 ltr pani de hisaab nal 50 gm haldi di varto krni hai. jinna pani vadhaoge onni haldi di maatra 15 ltr pani de hisaab nal vadhi di jawegi. ikk acre de vich 100-130 ltr paani kaafi hunda hai. iss hisaab nal tuc haldi di varto kr skde ho. Adha kilo haldi ikk acre de lyi bhut rhegi. Adha kilo haldi ikk acre de lyi bhut rhegi.
sir, jhoti de teeka bharwana aa, kehdi nasal da vdea hunda aa ji ?
(en)
Punjab
tohanu sarkari seman jo aa rahe hun ohna di lish bheg dine ha tusi dekh lavo ehna vich milk de record accroding kehda thik rahega.
ਸਰ ਇਸ ਵਾਰ ਝੋਨਾ ਕਿੰਨੀ ਤਰੀਕ ਤੋ ਲੱਗਣਾ ਸੁਰੂ ਹੋਣਾ , ਸਰ ਕੁਝ ਲੋਕ ਕਹਿੰਦੇ ਹਨ ਕੀ ਇਸ ਵਾਰ ਝੋਨਾ 20 ਜਾ 25 ਤੋ ਸ਼ੁਰੂ ਹੋਣਾ ?
(en)
ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਦੇ ਵਿਚ ਪਨੀਰੀ ਲਗਾਉਣ ਦੀ ਤਰੀਕ 20 ਮਈ ਹੈI
Punjab
ਠੀਕ ਹੈ ਜੀ ਪਰ
ਸਰ ਜੀ 777ਝੋਨੇ ਵਾਰੇ ਦੱਸੋ ਜੀ ?
(en)
777 : ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102
ਪੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 20 ਜੂਨ ਕੀਤੀ ਗਈ ਪਨੀਰੀ ਬੀਜਣ ਦੀ ਤਰੀਕ 20 ਮਈ ਕੀਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ?
(en)
Maharashtra
ਸਰਕਾਰ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਇਸ ਦੇ ਵਿਚ ਪਨੀਰੀ ਲਗਾਉਣ ਦੀ ਤਰੀਕ 20 ਮਈ ਹੈI
sir 20 june nu pussa 44 kiven laguga eh tan lamba time lenda a
sir Ek ekad vich Kinni haldi and water use hovega jayda water use karan da koi loss ta ni ?
(en)
Haryana
Iss di dosage 50gm/15ltr water de hisab nal prati acre de vich spray kiti jandi hai. Haldi ihna jakhma nu bharn de vich shayata krdi hai. iss di jyaada varto na kro. sirf dsi hoyi maatra hi varto.
Punjab
tuc ik acre ch 6-8 quintal gandan vart sakde o te pani vad to vad 3 la sakde a te jyada paani nal nuksaan hunda hai ....
ਸਰ ਜੀ ਮੇਰੇ ਕੋਲ ਸਤ ਮਹੀਨੇ ਦੀ ਗਭਣ ਮਝ ਐ ਕਮਜ਼ੋਰੀ ਐ ਮਿਰਨਲ ਮਿਕਚਰ ਦੇ ਸਕਦੇ ਆ ਜੇ ਦੇ ਸਕਦੇ ਹਾਂ ਤਾਂ ਸਾਰੀ ਡੋਜ ਕਿੰਨੀ ਦੇਈਏ ਧਨਵਾਦ ?
(en)
ਤੁਸੀ ਮਿਨਰਲ ਮਿਕਸਰ ਦੀ ਬਜਾਏ virbac ਦਾ anablight ਜਾਂ megablight ਦੇਣਾ ਸ਼ੁਰੂ ਕਰੋ ਤੇ ਨਾਲ vitam-h 10ml ਦੇਣਾ ਸ਼ੁਰੂ ਕਰੋ
ਸਰ ਮੱਝ ਹੀਟ ਵਿੱਚ ਨਹੀ ਆਉਦੀ ਬਹੁਤ ਦਵਾਈਆ ਤੇ ਟੀਕੇ ਲਾ ਤੇ ਆ ਦੱਸੋ ਕੀ ਕਰੀਏ ?
(en)
Rajasthan
ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ
virus kaise Kam kare ?
(en)
Iss mein dimethoate @2ml prati 1 ltr pani ke hisaab se spray krein. iss ke ilaava metasystox@1ml prati 1 ltr pani ke hisaab se spray kr skte ho.
mineral mixture kis company da deyia ?
(en)
Rajasthan
repromin company da mineral mixture vadiya hai ji. ya agrimin da v vadiya hai.
ਕਣਕ ਵਾਲੇ ਵਾਹਨ ਵਿੱਚ ਜੰਤਰ ਬੀਜਣਾ ਹੈ ਬੀਜ ਦਾ ਛਿੱਟਾ ਦੇ ਕੇ ਵਾਹਨ ਵਾਹੀਏ ਜਾ ਪਹਿਲਾ ਵਾਹੀਏ ?
(en)
Maharashtra
ਪਹਿਲਾ ਤੁਸੀ ਵਾਹਨ ਵਾਹ ਕੇ ਫਿਰ ਇਸ ਦਾ ਛਿੱਟਾ ਦੇ ਦਿਓ ਅਤੇ ਫਿਰ ਸੁਹਾਗਾ ਮਾਰ ਦਿਓ I
ਸਰ ਮੇਰੀ ਜ਼ਮੀਨ ਦਾ ਪਾਣੀ ਖਾਰਾ ਹੈ ਸਰ ਨਾਲ ਨਹਿਰ ਦਾ ਪਾਣੀ ਵੀ ਲਗ ਜਾਂਦਾ ਹੈ ਹਰ ਹਫ਼ਤੇ ਸਰ ਮੈਂ ਝੋਨੇ ਦੀ ਕਿਹੜੀ ਕਿਸਮ ਲਾਵਾਂ ਜੋ ਵੱਧ ਝਾੜ ਦੇਵੇਂ ਤੇ ਡਿੱਗੇ ਨਾ ?
(en)
Haryana
Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho. ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho. iss nu 777 de nam nal janya janda hai.
gaanja aur dhoop ghas khet se nhi ja rhe hai bar bar nikal aate hain upaye bataye ?
(en)
kirpa ghaas ki photo bhejo jo khet ke ander baar baar ugg rha hai. tan ki apko uss ka upaaye btaya ja ske.
2851 kannak da jhad kinna hunda hai ?
(en)
Haryana
iss kanak da jhaad 18 qtl tak hunda hai. paar iss kanak da jhaad change vaahn de vich vadh janda hai. iss da dana dujia kisma de mukable mota hunda hai ate bhaari hunda hai. iss di height ghat hundi hai ate iss di toodi nahi bndi. par iss di roti bhut wdia bndi hai.
Punjab
2851 kannak daa jhad 16-18 quintal per acre hunda hai...
ਪਸ਼ੂ ਨੂਁ ਫੁਹਾਰਾ ਲਗਾਉਣਾ ਆ ਇਸ ਵਾਰੇ ਜਾਣਕਾਰੀ ਦਸੋ ਜੀ ਕੀ ਹੁਣ ਠੀਕ ਰਹੋ ਕਿੰਨੀ ਦੂਰੀ ਤੇ ਲਗਾਉਣਾ ਜੀ 10 ਗਾਵਾ ਲਈ ਕਿਨਾ ਖਰਚਾ ਆਓ ?
(en)
ਜੇਕਰ ਦਸ ਗਾਵਾਂ ਲਈ ਫੁਹਾਰੇ ਲਗਾਉਣਾ ਹੈ ਤਾਂ ਨੇੜੇ ਦੇ ਪਲੰਬਰ ਤੋਂ ਹੀ ਪਾਈਪਾ ਪਵਾ ਲਵੋ ਉਹ ਫੀਟਿੰਗ ਕਰ ਦੇਵੇਗਾ ਤੇ ਸਸਤਾ ਵੀ ਪਵੇਗਾ ਬਾਕੀ ਆਮ ਤੋ੍ਰ ਤੇ ਵੈਸੇ ਦਸ ਗਾਵਾਂ ਲਈ ਫੁਹਾਰੇ ਦੀ ਜਰੂਰਤ ਨਹੀ ਹੈ ਤੁਸੀ ਵੈਸੇ ਹੀ ਕੂਲਰ ਵਗੈਰਾ ਸਹੀ ਤਰੀਕੇ ਨਾਲ ਲਗਾ ਕੇ ਵੀ ਕੰਮ ਚਲਾ ਸਕਦੇ ਹੋਂ ਕਿਉਕੀ ਫੁਹਾਰੇ ਵਾਲਾ ਪ੍ਰੋਡਕਟ ਜਿਆਦਾ ਪਸ਼ੂਆ ਲਈ ਹੀ ਫਾਇਦੇ ਵਿੱਚ ਹੈ
सर बटेर के बच्चे कहॉं मिलेगा ?
(en)
Punjab
बटेर के बच्चे लेने के लिए आप ajay kumar जी से 9708746705 पर बात कर सकते हो
Bai aa Vashi Appa leni kida lagi te kine dema ?
(en)
Rajasthan
hanji vashi thekk hai , tuci iss nu chngi trah check krke lyo , pashu nu khirdan sme kujj gala da dyan rkhna jruri hunda hai , jive usde parents de dudh da record dekhna, baki nasal da pta honna , bakki usdi conditon dekh ke uss hisab nal rupes de sakde ho..
नमस्कार जी, बासमती 1310 के बारे में जानकारी दें ?
(en)
Maharashtra
yeh kisam 85-90 din mein pak kar tyaar ho jaati hai. iss ki paidavar 70 man ke ass paas hai.
नमस्कार जी, पूसा बासमती 1592और पूसा बासमती 1609 के बारे में जानकारी दें, इनमें से कौन सी किस्म की कितनी पैदावार तथा इनको उगाने लिए किस प्रकार की जमीन और पानी चाहिए और सबसे महत्वपूर्ण बात ये कि कौन सी किस्म का बाजार भाव ज्यादा मिलता है धन्यवाद ?
(en)
Maharashtra
पूसा बासमती 1592 किस्म 120-125 दिनों में तैयार हो जाती है इसकी उपज 16-18 क्विंटल प्रति एकड़ है और पूसा बासमती 1609 किस्म 120 दिनों में तैयार हो जाती है और इसकी उपज 15-17 क्विंटल प्रति एकड़ है इनका मंडीकरण का रेट सरकार निर्धारित करती है
sir , swaraj 855 tractor jyada kamyab aa kheti lyi ya newholland 3630 ?
(en)
Punjab
Dono tractor hi wdia hnn. par zor de vjo 855 best hai.
Haryana
स्वराज 855
212ਦੀ ਪਨੀਰੀ ਕਦੋ ਬੀਜੀ ਜਾਵੇ ?
(en)
Maharashtra
212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
sir ਗਾਂ ਗਾਲਾ ਨੲੀ ਕਰ ਰਹੀ ਸੂਣ ਚ 5 ਦਿਨ ਰਹ ਗੲੇ ਸਿਰਕਾ ਦੇ ਸਕਦੇ ਅਾ ਤੂੜੀ ਖਾਣ ਕਰਕੇ ਦਵਾੲੀ VI DE TI KOI FARK NI PAYA 3 DIN HO GAYE ?
(en)
Rajasthan
ਤੁਸੀ ਜਾਂ ਤਾਂ ਵਧੀਆ ਕੰਪਨੀ ਦਾ ਲਿਵਰਟਾਨਿਕ ਦਿਓ ਜਿਵੇ hepawell ਕੰਪਨੀ ਦਾ ਲਿਵਰਟਾਨਿਕ ਅਤੇ ਪਸ਼ੂ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀ ਮੈਡੀਸਨ ਲਿਆ ਕੇ ਦਿਓ ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ I ਸਿਰਕਾ ਨਾ ਦਿਓ
sir 2851 wheat da maximum kinna jhad hai te kinne days lendi hai tyar hon lyi ?
(en)
Ihh kisam pakkan de lyi 126-134 din laindi hai. iss di height shotti hundi hai. iss di toodi bhut ghat bndi hai. iss di height 80-90cm hi hundi hai. iss da jhaad change vaahna de vich 23 qtl chla janda hai. par jo iss da jhaad sifarish kita janda hai ohh 18 qtl prati acre hi hai. iss da jhaad iss de mote daanya kr ke vadh hunda hai. iss di roti v wdia bndi hai,
Punjab
2851 wheat da maximum jhad 18 quintal per acre hai te ehe 125-135 dinna ch tyar hoo jaandi hai.
ਸਬਜ਼ੀ ਨੂੰ ਸੂੰਂਡੀ ਪੈ ਗਈ ਹੈ ਕੈਮੀਕਲ ਸਪਰੇਅ ਤੋਂ ਬਿਨਾਂ ਕੋਈ ਉਪਚਾਰ ਦੱਸੋ ਔਰਗੈਨਿਕ ਸਬਜ਼ੀ ਤਿਆਰ ਕਰਨਾ ਚਹੁੰਦੇ ਹਾਂ ?
(en)
Punjab
ਤੁਸੀ ਸਬਜ਼ੀ ਤੇ ਨਿੰਮ ਦੇ ਤੇਲ ਦੀ ਸਪਰੇਅ ਕਰਦੋ 500 ਮਿਲੀਲਿਟਰ/ ਏਕੜ 100-150 ਲੀਟਰ ਦੇ ਹਿਸਾਬ ਨਾਲ ਜਿੱਥੇ ਸੁੰਢੀ ਦਿਖਾਈ ਦਿੰਦੀ ਹੈ ੳੁਸ ਤੇ ਸਿੱਧਾ ਤੇਲ ਦੀ ਸਪਰੇਅ ਕਰੋ
heat ch leke ਆਉਣ layi jhoti nu ki dita jawe ?
(en)
Punjab
heat vich oon lai proper balance diet deyo te nal hi vadiya company da mineral mixture 50 gram rozana dinde raho. es nal heat vich aa javegi jhoti.
Punjab
paan di jad
Majj de falberi ho gayi hai Koi ilaaz hai ji ?
(en)
Punjab
ਫਲਿਹਰੀ ਲਈ ਤੁਸੀ STIM-VET ZMC ਇੰਜੇਕਸ਼ਨ ਲਗਾਓ 1ml ਇਹ 50 ਕਿਲੋ ਵਜ਼ਨ ਦੇ ਹਿਸਾਬ ਨਾਲ ਲੱਗਦਾ ਹੈ ਮੰਨ ਲਓ ਜੇਕਰ ਵਜ਼ਨ 200 kg ਹੈ ਫਿਰ 4 ml ਕਰਲੋ ਇਹ ਉਪਰਲੀ ਚਮੜੀ ਵਿੱਚ ਲੱਗੇਗਾ
ਸ਼ਰ ਜਮੀਨ ਰੇਤਲੀ ਹੈ ਭਿੰਡੀ ਦੇ ਬੂਟੇ ਨੂੰ ਭਿੰਡੀ ਲੱਗਦੀ ਹੈ ਪਰ ਬੂਟਾ ਕਮਜੋਰ ਹੈ ਕੀ ਇਸ਼ ਤੇ m45 ਦੀ ਸ਼ਪਰੇ ਕਰ ਸ਼ਕਦੇ ਹਾਂ ਤੇ ਕਿਹੜੀ ਖਾਦ ਦੀ ਲੋੜ ਹੈ ਸ਼ਪਰੇ ਕਰਨ ਨਾਲ ਲੱਗੀ ਭਿੰਡੀ ਨੂੰ ਕੋਈ ਨੁਕਸ਼ਾਨ ਤਾ ਨਹੀ ਪੂਰੀ ਜਾਣਕਾਰੀ ਦਿਉ ਜੀ ?
(en)
ਜੀ ਤੁਸੀ ਇਸ ਦੀ 400gm ਪ੍ਰਤੀ ਏਕੜ ਦੇ ਹਿਸਾਬ ਨਾਲ 150 ਲੀਟਰ ਪਾਣੀ ਦੇ ਵਿਚ ਮਿਕ੍ਸ ਕਰ ਕੇ ਸਪਰੇ ਕਰ ਸਕਦੇ ਹੋI ਇਸ ਦਾ ਭਿੰਡੀ ਨੂੰ ਕੋਈ ਨੁਕਸਾਨ ਨਹੀਂ ਹੈI ਜੇਕਰ ਥੋੜੀ ਬਹੁਤ ਫੰਗਸ ਹੋਵੇਗੀ ਉਹ ਇਸ ਨਾਲ ਖਤਮ ਹੋ ਜਾਵੇਗੀI
sir mai HF cows nu Ai ton lai k soon tak agrimin forte 50 gm per day per cow dina haan isde naal cows di health v vadia te cows jaldi reh jaandiyan soon ton baad fer Ai tu baad dubara 9 months dinda reha ?
(en)
soon to baad pashu nu agrimin chelated powder dita jave ta vadiya rehga ji.
Punjab
ok sir Thanks
Sir ਪੀਲੀ ਪੂਸਾ 201 ਦਾ ਚੰਗਾ ਝਾੜ ਲੈਣ ਲਾੲੀ ਿੲਸ ਿਵੱਚ ਅਾਪਾ ਕੀ ਪਾ ਸਕਦੇ ਅਾਂ ਚੰਗਾ ਪਾਣੀ ਤੇ ਿਪਛਲ਼ੇ ਸਾਲ ਮੇ zinc 5 kg potash 5 kg urea 150kg pr 1 killa 15day to vad mai syngenta vitako paye 45 day to vad paddan 8 kg (1)far sapre syngenta taspa (2) far spray :-syngenta amstar top tilt (3)last sapray syngenta chees kare Ki sir mai es to bina v kuch pa sakda ja jis nal mera jhona hor vadiya hove ?
(en)
Haryana
karanvir singh ji ikallia khaadan paun nal hi jhona vadh nahi nikalda hai. tuc iss da vadh jhaad lain de lyi iss vaar tan khaadan spreha di varto vadh kr lwoge par agli fasal lgaun de lyi fir tuhaanu vadh khaadan di lod pwegi iss kr ke jina ho ske hisaab seer lodi dian khaadan di varto kro tan jo tuhada kharcha v ghat howe ate jhaad v shi rhe.
Sir mai upar walaya cheez he paya ne eh wali pic ta mai es laye paye aa ge v ehna cheez cho koi vadiya cheez pa sakde aa koi v ek do baki main sir koi jada khaadan ne paounda sirf zinc 5 kg padas 7 kg urea 150 ned vag jandi aa ge baki sapre karde ge MAi eh pochna se v aapa faterra ja jiva ja vitako paouna kuch fark penda ga ja v aapa aapne kharche nu he vadaoune aa ge es upar
ਸਰ ਜੀ Farmtrac 60 (50Hp) ਲਈ 8 ਫੁੱਟ ਵਿੱਚ ਕਿਹੜੀ ਕੰਪਨੀ ਦਾ Rotavator ਸਹੀ ਰਹੇਗਾ ?
(en)
Punjab
ਇੱਹ ਰੋਟਾਵੇਟਰ ਤੁਸੀ ਦਸਮੇਸ਼ ਜਾ ਫ਼ੀਲਡ ਕਿੰਗ ਦਾ ਲੈ ਸਕਦੇ ਹੋ I ਇਹਨਾਂ ਦੇ ਰੋਟਾਵੇਟਰ ਵਧੀਆ ਹੁੰਦੇ ਹੱਨ I
CR 212 bare ate ekali 666 bare dasso g details vich sab kuj thanks ?
(en)
Maharashtra
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. 212: Iss kisam da jhaad 30-35 qtl prati acre hai ate ihh pakkan de lyi 135-145 din da sma lainda hai.
NPK ਖਾਦ ਕਿਥੋ ਮਿਲੇਗੀ ਤੇ ਇਸ਼ਦਾ ਰੇਟ ਕੀ ਹੈ ?
(en)
Punjab
NPK ਲਈ ਤੁਸੀ ਆਪਣੇ ਇਲਾਕੇ ਦੀ ਲੋਕਲ ਕੋਆਪਰੇਟਿਵ ਸੋਸਾਇਟੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਇਸਦਾ ਰੇਟ 250-300 ਰੁਃ ਹੈ
Maharashtra
ਇੱਹ NPK ਤੁਸੀ ਇਫ਼ਕੋ ਕੰਪਨੀ ਦਾ ਸ਼੍ਰੀਰਾਮ ਦੀ ਜਾ ਨਾਗਾਰਜੁਨਾ ਦੀ ਲੈ ਸਕਦੇ ਹੋ ਇੱਹ ਹਰ ਇਕ ਡੀਲਰ ਦੇ ਕੋਲ ਮਿਲ ਜਾਵੇਗੀ I ਇਸ ਦੇ ਰੇਟ ਦੀ ਜਾਣਕਾਰੀ ਤੁਹਾਨੂੰ ਓਥੋਂ ਹੀ ਮਿਲ ਜਾਵੇਗੀ I