Punjab
Search
sir a kinu de plant de patte eda de ho gye ne kehdi problem a ki solution hai isda ?
(en)
iss de vich 60ml imidacloprid nu 150 ltr pani de nal mila ke paudya te spray kro. ihh patte thik ho jange.
hlo gud mrng sir meri ikk majh 5 te ikk 3 sooye a dono khalli nikl gyia sir koi product charrn lyi detail ch dso ki chakr a gabbn kyu ni rehndyian plz rply my que ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ
ਬਾਈ ਡੇਅਰੀ ਫਾਰਮ ਖੋਲਣਾ ਹੇ ਆਪਣੀ ਰਿਪੋਰਟ ਦੱਸੋ ?
(en)
Rajasthan
ਖੁਦ ਨੂੰ ਥੋੜੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾਹ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ
ਸਰ ਤੁਹਾਡਾ ਫੋਨ ਨੰਬਰ ਕਿਨਾਂ
ki cows nu roj garmia ch sarso da tel de sakde ha ki eh thanda hunda hai ki is nal dudh v badhda hai je han ta kis time te kinna dena chahida hai ki tel den to bad mineral mixture di lod hai ya nhi ?
(en)
Rajasthan
tusi roz saro da oil 100 gram de sakde ho . par 1 month lagatar den to baad 1-2 month da gaib pa deo. minreal mixture ik alag kamm karda hai. tusi eh v nal nal pashu nu de skade ho. eh apne minerals di kami nu pura karda hai. jeyadatar soon to 1-2 month pehla den nal jeyada benifit hunda hai. par hun garmi vich ehnu regular dita ja sakda hai. bakirahi milk di gal . milk ta hi increse hovega je es de nal nal balance diet v pashu nu milegi sirf saro de oil nal milk nahi vadega.
Sab toh jada growth kehdi nasal da bakra krda hai ?
(en)
Punjab
barbari to pina sariya nasla de bakre wadiya growth karde hun , par ohna di puri tarah feed da sahi kheyal jave ta hisahi growrth karde hun.
eh 6 mahine diya vashi de ethe ganda baniya payia hun eh kyu hai te isda ki ilaj hai ?
(en)
hanji ehh koi daran wali gal nhi hai , ehh kyi pashua vich ganda ho jndia hai , isda koi nuksan nhi hai , per tuci enna da dyan rkhio ehh bdiya na hove , jekar chotia rehndia ha tan koi darnn wali gl nhi hai ..
sir ji raitle jameen vch kehda jhona theek aaaa ji ?
(en)
Haryana
retli jameen de vich 27p31, 25p35, 27p63 vargia pioneer dia kisma lgaa skde ho.
sir chari de patte machi jnde te nal he patte de vich daabe aa shayad machar aa bhut ?
(en)
Haryana
jeka iss de vich machar hai tan actara@60gm ja rogor@300ml nu 150 ltr pani de nal mila ke prati acre te spray kro.
ਕਿੰਨੂ ਦੇ ਬੂਟੇ ਤੋ ਫਲ ਝੜ ਰਿਹਾ ਹੈ ?
(en)
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
sir Barcouli di fasal kado biji jandi hai tey iss di sale kiss mandi vich kiti ja sakdi hai I am From Ludhiana plz reply kareyo ji ?
(en)
ਇਸ ਦੀ ਬਿਜਾਈ ਲਈ ਅੱਧ-ਅਗਸਤ ਤੋਂ ਅੱਧ-ਸਤੰਬਰ ਤੱਕ ਦਾ ਸਮਾਂ ਵਧੀਆ ਹੁੰਦਾ ਹੈ ਇਸ ਨੂੰ ਤੁਸੀ ਆਪਣੇ ਸ਼ਹਿਰ ਦੀ ਸਬਜ਼ੀ ਮੰਡੀ ਦੇ ਵਿਚ ਤੁਸੀ ਸੇਲ ਕਰ ਸਕਦੇ ਹੋ I
Punjab
Broccoli di fasal di paneeri adh july to lag jandi hai te ik mahine bad jani 15 aug to 15 September tak esdi paneeri khet ch layi jandi hai . isdi sale local market ch hi ho jandi hai ...
sir ki asi aa dewai Chari te kr sakdea ji ?
(en)
Nahi ji tuc iss di varto chari te nahi kr skde ho. iss de vich tilt wala salt hai. chari de upper iss da koi kam nahi hai. chari de vich kis trah di smasya aa rhi hai kirpa kr ke ihh dso.
Haryana
sir machar aa
Siman ke da ?
(en)
Punjab
ehh private seeman hai, eh koi SPR private department da he seman hai...
sir mere buffalo 3 month soon vich rah gye ne mai vadh dudh le kis tra di feed deva ke mai varevian di khal de sakda ha ?
(en)
Punjab
hnji tuci majj nu balance diet deni suru kro , usda vdya lewa ate sunn to badd vdya dudh lenn lyi hun usda dudh lena bnd kr deo , vdya compnay di feed deni suru kro , uss nu tuci Vitamor-h liqued v dena suru kro iss nu tuci 10 ml rojana deo , ate tuci uss nu Verevian de khal de sakde ho , tuci adha kilo vdemeia di khal nu pani vich ratt nu biggo k swere majj nu deo , iss nal majj di vdya growth hovegi..
ਪਸੂ ਪਾਲਣ ਕਿੱਤਾ ਕੋਰਸ 7 ਮਈ ਤੋ 14 ਮਈ ਤੱਕ ਆ, kvk ਖੇੜੀ ( ਸੰਗਰੂਰ)
(en)
Punjab
ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
ਬਾਈ ਕੋੲੀ ਸੰਪਰਕ ਨੰਬਰ
Punjab
7 to 11 may
cow nu 18 April nu AI kerwaya si aaj fer tara ker rahi wa eh gaban wa or dubara bol payi ?
(en)
Punjab
tuci cow nu jddo dubara AI krwaoge tan usde nal tuci Reseptal da injection lgwao , iss injnection nu tuci 5ml tk lgwao , iss nal pashu de dubara repeat krnn de chnce ghtt hunda hai ..
ਸ਼ਰ। NPK ਕਿਸ਼ ਖਾਦ ਦਾ ਨਾ ਹੈ ?
(en)
Npk de vich urea, dap ate potash de tatt hunde hnn . iss di tuc foliar spray kr skde ho. iss nal paude de vakh vakh bhaaga nu foliar spray de roop vich lodide tatt mil jande hnn ate fasal wdia growth krdi hai. ihh vakh vakh ratio de vich aundi hai jiwe ki 19:19:19, 13:00:45, 18;18;:18, 17:17:17, 20:20:20, 00:52:34, 12:32:16 etc. har ik npk di maatra vakh vakh hundi hai.
This app is realy osum and helpfuly for farmers But some times they not give answer.. Overall good ?
(en)
Thanks for your appreciation, we are glad that Apni Kheti mobile application was beneficial for you. Hope this application will be helpful for you in the future also. Keep letting us know about your feedback!
ਸਰ,ਮੈਂ ਪਿੰਡ ਨਦਾਮਪੁਰ,ਜ਼ਿਲ੍ਹਾ ਸੰਗਰੂਰ ਤੋਂ ਹਾਂ ।ਬੱਕਰੀ ਪਾਲਣ ਦੀ ਟਰੇਨਿੰਗ ਕਰਨੀ ਚਾਹੁੰਨਾ ਅਤੇ ਇਹ ਕਿੰਨੇ ਸਮੇਂ ਦੀ ਹੁੰਦੀ ਆਈ।ਇਸ ਲਈ ਕੀ ਪ੍ਰੋਸੈਸ ਆ।ਇਹ ਜਲਦੀ ਕਿੱਥੇ ਸ਼ੁਰੂ ਹੋ ਰਹੀ ਆ ?
(en)
Punjab
ਬੱਕਰੀ ਪਾਲਣ ਇੱਕ ਲਾਹੇਵੰਦ ਕਿੱਤਾ ਹੈ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ ਸ਼ੁਰੂਆਤ ਕਰਨ ਲਈ ਸਭ ਤੋਂ ਪਹਿਲਾਂ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੀ ਮੀਟਿੰਗ ਜੋ ਕਿ ਮਹੀਂਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਦੇ ਕਿਸਾਨ ਹੋਸਟਲ ਵਿੱਚ ਹੁੰਦੀ ਹੈ ਉੱਥੇ ਜਾ ਕੇ ਸਫਲ ਬੱਕਰੀ ਪਾਲਕਾ ਨੂੰ ਮਿਲੋ ਇਸ ਮੀਟਿੰਗ ਵਿੱਚ ਜਾਣ ਲਈ ਤੁਸੀ ਪ੍ਰੋਗੈਸਿਵ ਬੱਕਰੀ ਫਾਰਮਰ ਐਸੋਸੀਏਸ਼ਨ ਦੇ ਪ੍ਰਧਾਨ 9023441504 ਤੇ ਗੱਲ ਕਰ ਲਵੋ ਬਾਕੀ ਇਸ ਦੀ ਟ੍ਰਨਿੰਗ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਅਲੱਗ ਅਲੱਗ ਸਮੇਂ ਤੇ ਲੱਗਦੀਆਂ ਰਹਿੰਦੀਆ ਹਨ ਤੁਸੀ ਇਹਨਾਂ ਦੋਨਾਂ ਥਾਵਾ ਤੇ ਟ੍ਰੇਨਿੰਗ ਵਾਲਾ ਫਾਰਮ ਭਰ ਕੇ ਆਓ ਤੁਸ ਤੋਂ ਬਾਅਦ ਜਦੋਂ ਟ੍ਰੇਨਿੰਗ ਦਾ ਮਿਤੀ ਆਈ ਤਾਂ ਤੁਹਾਨੂੰ ਫੋਨ ਕਰਕੇ ਬੁਲਾ ਲਿਆ ਜਾਂਦਾ ਹੈ
Rajasthan
ਜੇ ਕੋਇ ਰਾਜਸਥਾਨ ਚੋਂ ਹੋਵੇ ਕਿ ਉਸ ਨੂੰ ਵੀ ਇਹ ਟ੍ਰੇਨਿੰਗ ਮਿਲ ਸਕਦੀ ਅਾ
Sir ਕਣਕ ਦੇ ਮੁੱਢਾ ਦਾ ਕੀ ਕੀਤਾ ਜਾਵੇ ਐਨਾ ਨੂੰ ਕਿਵੇਂ ਪਾਣੀ ਲਾਇਏ ਵਾਹ ਕੇ ਜਾ ਬਿਨਾਂ ਵਾਹੀ ਕੀਤੇ ਪਾਣੀ ਲਾਇਆ ਜਾਵੇ ਅਤੇ ਵਾਹੀ ਕਿਸ ਤਰ੍ਹਾਂ ਕਰੀਏ ਹੱਲਾ ਨਾਲ ਜਾ ਤਾਵੀਆ ਨਾਲ ?
(en)
Haryana
ਜੇਕਰ ਤੁਸੀ ਨਰਮਾ ਬੀਜਣਾ ਹੈ ਤਾਂ ਇਸ ਨੂੰ ਹਲਾ ਨਾਲ ਖੇਤ ਦੇ ਵਿਚ ਵਾਹ ਦਿਓ ਇੱਹ ਨਰਮੇ ਨੂੰ ਮੱਚਣ ਨਹੀਂ ਦਿੰਦੇ ਹੱਨI ਇਸ ਨਾਲ ਨਰਮੇ ਦੀ ਗਰੋਥ ਵਧੀਆ ਹੋ ਜਾਂਦੀ ਹੈI ਸ਼ੁਰੂ ਦੇ ਵਿਚ ਪੁੰਗਰਨ ਦੇ ਵਿਚ ਕੋਈ ਵੀ ਸਮਸਿਆ ਨਹੀਂ ਆਉਂਦੀ ਹੈ I
hf haifer Ko kitne month ki hone pr cross krwana chahiye ?
(en)
Punjab
hf ko month nai weight ke hissab se cross kareana chahiye . age jitni marzi ho lekin weight 3 quantal hona chahiye .
Rajasthan
sir age only 7 month h Abhi or 3 bar heat me aa chuki h
Punjab
heat me aa jati hai lekin aab abhi usko AI Na karvaye .nahi to aage chalkar problem aa Sakti hai.
sir iss vare dso ?
(en)
Maharashtra
iss de vich 1 ltr chloro nu 200 ltr pani de nal mila ke drenching kro. iss ton ilaava tuc bayer di lesenta@50gm nu 200 ltr pani de nal mila ke ganne beejde sme upper uper spray kro. ihh spray mitti nal ganne dhakan ton pehla pauni chaidi hai. hun is de upper chloro di drenching krdeo. nahi tan ihh siyunkh saare gannya dia jdaa nu khaa jawegi.
sir ki 666 jhona dakar jmeen vich lag sakda hai ?
(en)
Haryana
han ji ihh kisam dakar jameen wali hai. iss nu wdia paani deo iss da jhaad wdia nikalda hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai.
ਨਿੰਬੂ ਦਾ ਬੂਟਾ ਦੀ ਸੰਭਾਲ ਕਿਵੇਂ ਕਰੀਏ ?
(en)
1-3 ਸਾਲ ਦੀ ਫਸਲ ਨੂੰ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 4-6 ਸਾਲ ਦੀ ਫਸਲ ਨੂੰ ਯੂਰੀਆ 100-300 ਗ੍ਰਾਮ ਪ੍ਰਤੀ ਰੁੱਖ ਪਾਓ 7-9 ਸਾਲ ਦੀ ਫਸਲ ਨੂੰ ਯੂਰੀਆ 600-800 ਗ੍ਰਾਮ ਪ੍ਰਤੀ ਰੁੱਖ ਪਾਓ
sir maki te chari di growth vaste kyon si spray kiti jave?
(en)
Haryana
makki ke upper growth ke liye npk 130045@2kg ja gibberellic acid@250 ml ko 150 ltr pani mein daal kar prati acre pe spray kro.
मसाला किसे कहते है ?
(en)
Maharashtra
मसाला, भोजन के स्वाद के लिए इस्तेमाल किया जाने वाला एक सुगंधित और तीखा वनस्पति पदार्थ होता है
ਪਸ਼ੂਆਂ ਦੀ ਪਾਣੀ ਵਾਲੀ ਖੁਰਲੀ ਵਿਚ ਕਲੀ (ਚੂਨਾ) ਪਾਉਣ ਦਾ ਕੋਈ ਨੁਕਸਾਨ ਤੇ ਨਹੀ ?
(en)
Rajasthan
ਨੁਕਸਾਨ ਕੋਈ ਨਹੀ ਹੈ ਇਸ ਨਾਲ ਕੈਲਸ਼ੀਅਮ ਮਿਲਦਾ ਰਹਿੰਦਾ ਹੈ ਤੇ ਪਸ਼ੂ ਨੂੰ ਫਾਇਦਾ ਹੀ ਹੈ ਪਸ਼ੂ ਨੂੰ ਪਰ ਇਸ ਤਰੀਕੇ ਦੀ ਬਿਜਾਏ ਤੁਸੀ ਪਾਣੀ ਵਾਲੀ ਡਿੱਗੀ ਨੂੰ ਕਲੀ ਕਰਕੇ ਉਸ ਵਿੱਚ ਪਾਣੀ ਪਿਆ ਦਿਆ ਕਰੋ ਤਾਂ ਵਧੀਆ ਹੈ ਕਿਉਕੀ ਚੂਨਾ ਲੋੜ ਅਨੁਸਾਰ ਤੇ ਸਹੀ ਤਰੀਕੇ ਨਾਲ ਹੀ ਪਸ਼ੂ ਅੰਦਰ ਜਾਣਾ ਚਾਹੀਦਾ ਹੈ
Rajasthan
hnji chitti kali jis nu aapa aam gara vich karde hai
ਸਹਿਬ ਕਿ ਡਰਿੱਲ ਮਸੀਨ ਨਾਲ ਝੋਨੇ ਦੀ ਵਜਾਈ ਕਰ ਸਕਦੇ ਹਾ ਝਾੜ ਤੇ ਕੋਈਅਸਰ ਨਹੀਂ ਹੁੰਦਾ ਤੇ ਕਹੜੈ ਵਜਾਈ ਕਰ ਸਕਦੇ ਹਾ ?
(en)
Punjab
ਜੋ ਝੋਨਾ ਬਿਜਾਈ ਵਾਲੀ ਮਸ਼ੀਨ ਆਉਂਦੀ ਹੈ ਤੁਸੀ ਉਸ ਦੇ ਨਾਲ ਇਸ ਦੀ ਬਿਜਾਈ ਕਰ ਸਕਦੇ ਹੋI ਇੱਹ ਮਸ਼ੀਨ ਤੁਸੀ ਆਪਣੇ KVK ਦੇ ਵਿੱਚੋ ਲੈ ਸਕਦੇ ਹੋ ਉਸ ਨਾਲ ਝਾੜ ਤੇ ਫਰਕ ਨਹੀਂ ਪੈਂਦਾ ਹੈ ਪਰ ਨਦੀਨ ਵੱਧ ਉੱਗਦੇ ਹੱਨ I
ਸਰ ਆਲੂਆਂ ਚ ਧਫੜੀ ਦਾ ਕੀ ਕਾਰਨ ਹੈ ?
(en)
ਇੱਹ ਇੱਕ ਬਿਮਾਰੀ ਹੁੰਦੀ ਹੈ ਜੋ ਕਿ ਇੱਕ ਪੈਥੋਜਨ ਦੇ ਕਾਰਨ ਫੈਲਦੀ ਹੈI ਜਿਸ ਦੇ ਕਾਰਨ ਇੱਹ ਰੋਗ ਬਣਦਾ ਹੈ ਇੱਹ ਜ਼ਿਆਦਾਤਰ ਸੁੱਕੀਆਂ ਜਮੀਨਾਂ ਦੇ ਵਿਚ ਫੈਲਦੀ ਹੈ ਇੱਹ ਬਿਮਾਰੀ ਓਦੋ ਫੈਲਦੀ ਹੈ I ਜਦੋ ਤਾਪਮਾਨ 20-30 ਡਿਗਰੀ ਹੁੰਦਾ ਹੈ ਇਸ ਦੀ ਰੋਕਥਾਮ ਦੇ ਲਈ antracol @500gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
2222 ਤੇ 666 ਝੋਨੇ ਬਾਰੇ ਜਾਣਕਾਰੀ ਤੇ ਝਾੜ ਬਾਰੇ ਦੱਸੋ ?
(en)
Maharashtra
ihh kisam 110-115 dina de vich pakk jandi hai. 666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai
sr ਸਵਾ ਦਾ ਕੀ ਝਾੜ ਤੇ ਡਿਗਦੀ ਵੀ ਆ ਏ ?
(en)
ihh kisma diggdian ghat hnn...Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
ਸਰ ਜੀ ਮੱਕੀ ਚਾਰੇ ਲਈ ਬੀਜੀ ਹੈ 10 ਦਿਨ ਦੀ ਹੋ ਗਈ ਹੈ ਪਾਣੀ ਅਤੇ ਖਾਦ ਕਦੋ ਦਿਤੀ ਜਾਵੇ ਧੰਨਵਾਦ ਜੀ ?
(en)
Punjab
ਇਸ ਨੂੰ 4-6 ਪਾਣੀਆਂ ਦੀ ਲੋੜ ਹੁੰਦੀ ਹੈ ਇਸ ਨੂੰ 30 ਕਿਲੋਗ੍ਰਾਮ ਯੂਰੀਆ ਪਹਿਲੇ ਪਾਣੀ ਦੇ ਨਾਲ ਪਾ ਦਿਓ ਦੂਜੀ ਵਾਰ ਯੂਰੀਆ ਗੋਡੇ ਗੋਡੇ ਹੋਣ ਤੇ ਪਾਓ I
121 ਝੋਨਾ 122 ਝੋਨਾ 126 ਝੋਨਾ ਦਾ ਝਾੜ ਪ੍ਰਤੀ ਏਕੜ ਕਿੰਨੇ ਕੁਇੰਟਲ ਹਨ ਪਰ 126 ਝੋਨੇ ਛੇਤੀ ਨਿਸਰ ਜਾਂਦਾ ਹੈ ਇਹ ਸਚਾਈ ਹੈ ਕਿ ਝੂਠ ਕਈ ਦਾ ਕਹਿਣਾ ਹੈ 126 ਝੋਨਾ ਵਾਹਕੇ ਦੁਬਾਰਾ ਲਗਾਉਣਾ ਪਿਆ ਹੈ ?
(en)
surjit singh ji ihna 126 di paneeri 25 dina di paneeri mukh khet de vich lga dewo..iss di paneeri jyaada vaddi na hon deo..ate iss di paneeri 20 may ton baad hi beejo...iss nal iss de vich nisaara jaldi nahi hunda hai..PR 121 da jhaad 30.5 qtl hai ate ihh kisam pakkan de lyi 135 din laindi hai..PR 122 da jhaad 31.5 qtl hai ate ihh kisam pakkan de lyi 147 din laindi hai..
ਸਰ 122 ਝੋਨੇ ਬਾਰੇ ਜਾਣਕਾਰੀ ਦਿੳੁ ?
(en)
ihh kisam 147 din vich pakkdi hai ate iss da jhaad 31.5 qtl prati acre hai.
sir , super gold 666 jhona paneri ton bina kinee days lenda hai teyar hon lyi ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quaintal prati acre hai. eh private kisam hai.
paneri de nal 110 days ya paneri ton bina 110 days lenda
--
veer baikar beej a 666
chola di polish da ki labh hai majhan layi ?
(en)
sir HF cow aa 8 months di gaban hai.hun dudh laina band kar dita os ton. Agrimin forte de riha osnu.hor ki de sakede aa osnu tan k changa dudh deve ?
(en)
Punjab
hanji tuci cow nu Agrimin forte dinde reho , iss nal pashu de vdia growth hundi hai iss nu tuci 50 gram rojana deo ..
Punjab
Thank you sir
ਕਿਰਪਾ ਕਰਕੇ ਦੱਸਿਆ ਜਾਵੇ ਕਿ ਘਰ ਵਿਚ ਇਕ ਕਿੱਲੋਵਾਟ ਦਾ ਸੋਲਰ ਸਿਸਟਮ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਕੋਈ ਸਬਸਿਡੀ ਦਿੱਤੀ ਜਾਂਦੀ ਹੈ ।ਇਹ ਕਿਸ ਕੰਪਨੀ ਦਾ ਲਗਾਉਣਾ ਚਾਹੀਦਾ ਹੈ ?
(en)
Punjab
ਹਾਜੀ ਤੁਸੀ ਇਸ ਪਤੇ ਤੇ ਸੰਪਰਕ ਕਰੋ Punjab Automobiles India-Solar Division, Opposite Ajit Press, 4-5, Nehru Garden Rd, Jalandhar, Punjab 144001, 99149 80909.
ਬਾਈ ਜੀ ਗਬਨ ਪੰਸੂਆ ਨੂੰ ਗੁੜ ਦੀ ਸਰਬਤ ਬਣਾ ਕੇ ਪਾਣੀ ਵਿਚ ਦੇ ਸਕਦੇ ਹਾ?
(en)
Rajasthan
ਹਾਂਜੀ ਤੁਸੀ ਪਸ਼ੂਆਂ ਨੂੰ ਗੁੜ ਦਾ ਸਰਬਤ ਬਣਾ ਕੇ ਪਾਣੀ ਪਿਲਾ ਸਕਦੇ ਹੋ ਇਹ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ ਇਸ ਨੂੰ ਤੁਸੀ 250 ਗ੍ਰਾਮ ਜਾਂ ਅੱਧਾ ਕਿਲੋ ਤਕ ਪਸ਼ੂ ਨੂੰ ਦੇ ਸਕਦੇ ਹੋ , ਜਿਨ੍ਹਾਂ ਪਸ਼ੂ ਆਸਾਨੀ ਨਾਲ ਪੀ ਲਵੇ ਉਸ ਹਿਸਾਬ ਨਾਲ ਦਿਓ
sir ma makki di 3396 kisam lgani hai , iss vare jankari deo , ehh pakani hai , iss nu pakan lyi dana payuga ya nhi ?
(en)
Punjab
makki di 3396 kisam 110-115 dina ch tyar ho jaandi hai te isda daa jhaad 30-32 qtl per acre rehnda hai,haangi iss ch daana pau ga
Punjab
ਧੰਨਵਾਦ ਜੀ
sir mirach di jarha vich fungs karke pode suk rahe han koi upa daso ?
(en)
jekar iss de vich wilt nam di bimaari aa gyi hai tan iss di roktham de lyi aliette@60gm nu prati 15 ltr pani de hisaab nal prati acre te spray kro.
सर टमाटर में सफेद मक्खी लग रही ह उसके लिए क्या करे ?
(en)
इसकी रोकथाम के लिए 40ml imidacloprid या acetamiprid @20gm को 150 लीटर पानी के साथ प्रति एकड पर स्प्रे करे
SRI technique Neal jhone di yield Kinni vadh aundi hai ?
(en)
Maharashtra
SRI technique naal jhone di yield 15-20% takk vadd jaandi hai.
maki te bhut macher aa kehdi spray kriye mrda he ni koi vdea spray deso ?
(en)
iss de upper 400ml dimethoate nu 150 ltr pani de nal mila ke prati acre te spray kro..iss ton ilaava tuc coromandel di exaam@50gm nu 150 ltr pani fr al mila kr prati acre te spray kro.
सर या कोन से प्लांट ह ?
(en)
Chandigarh
ye American saffron hai...eh ik aushdiya plant hai jis de beej market vich veche jande hn...
Sir ji khera da full bilkul suk chuka hai kehdi sapray kiti jave a ta jo nava full a jave a ?
(en)
kirpa kr ke iss dia photo bhejo ...tan jo tuhaanu iss di jankari ditti ja ske.
Sir ji Amrood de vich sundi bahut hai koi organic illaj daso Thanks ?
(en)
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
ah product kis km aunda aw and kehri kehri fasl te use hunda or kinne din da result ?
(en)
ihh ik insecticide hai jo ki mirch de vich wdia kam krda hai.iss di maatra 150 ml prati acre hai. iss nu 150 ltr pani de nal mila ke prati acre te spray kro. ihh soondi ate thrips nu control krda hai. iss di spray 45-50 din di mirch te kro.
Sir Bakri Kitne Din Mein pregnant Ho Jati Hai ?
(en)
Punjab
bakri byane ke baad 21-25 din me heat me aa jati hai or isko cross karwane ke baad 5 month ke upar kush din garabkal ka sama hota hai bakri ka .
पानी दिन मे एक बार पीती है ?
(en)
Rajasthan
हांजी आप किसी बढ़िया कंपनी का लिवेरटॉनिक देना शुरू करो जैसे liv52 और इसके साथ ही आप पाकिस्तानी नमक भी खुरली में रखे I
10. 15 leetar
dear sir . sir main pig farm bare jankari lani hai. k pig farm lai kina kharcha a janda hai te pig farm bnaon lai loan v mil janda hai ya nhi . te loan te kini sabcidi mildi hai.
(en)
iss de vich pehla M-45@400gm di spray kro ja carbendazim@400gm di spray 150 ltr pani de hisaab nal kro..iss ton 4 dina baad npk 191919@1 kg di prati acre te spray kro..iss nal growth howegi..
sir ji pashua lai pakistani namak te kaala namak vich ki diffrance aa pashua di khurli vich khera rakhna chaida ?
(en)
Rajasthan
khurli vich hamesh pakistani namak hi rakhna chahida hai . os vich kai vitamines naturally hunde hun . es vich kai tarah de minerals naturally hunde hun .
sir asi maki achar vaste beezni hay iss da ik kille vicho kine quintal achar banega ?
(en)
Punjab
ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ ਹੈ
sir g ek ਝੋਟੀ a 4 saal di oh heat vich ni a rhi kuj tym pehla oh heat ch ayi c pr hun frr ohi problem ho gyia isda ki solution a ?
(en)
Punjab
tuci jhoti nu agrimin super powder dena suru kro , iss powder nu 100 gram rojana dena suru kro ate 20 dina tak lgatar dinde reho , uss to badd jhoti heet vich aa javegi , jekar 20 dina to badd v heet vich nhi aundi hai tan tuci uss nu Obalenta kit de sakde ho , iss de ek packet vich 2 nili goliya ate 1 white goli hundi hai ehh 3 golia ek din vich deo , atte 5 din lgatar dwai dinde reho , iss nal farak paa javega..
gana means super Namak powder kalakar iska ilaj Kiya Ja sakta hai
Punjab
sor g dubar dsyo detail ch smj ni ayi...
Sir meri german kutti apne bache kha jndi aa kyu and hun oh fir soon wali aa ki kita jave koi bache na khave ?
(en)
tuci kutti nu royal canin baby milk powder dena suru kro , iss powder nu denn da sara trikka packet upar dita hunda hai , bakki jddo kutti suu jndi hai tan usde bachia nu dudh pillan ton badd uss to alag rkho , unna nu jyada hwaa wala room vich nhi rkhna hai , jithe jyada hwa naa awee unna nu uss room vich rkhna chahida hai..
Sir pilli pusa da kinaa number beej hai jisa da jhaad 35-40 qwntl niklda te bujha da futara jyda hunda Kirpa karke sariya varieties dso pilli pusa diya ?
(en)
iss de vich pusa 44 variety aundi hai. ihh lambe sme wali kisam hai. iss da jhaad v wdia hai par iss nu bimaari vadh paindi hai kyuki ihh pakkan de lyi sma jyaada laindi hai
jawar da kehda seed wadia hai bar bar ktai lai ?
(en)
iss da sbh ton wdia beej advanta da aunda hai..iss dia kyi kisma hnn jiwe ki sugargrage ja jumbo gold di bijaayi kr skde ho..
vadiya app ahh eh mai apne dosta nu vi refer kitaa ahh ?
(en)
Punjab
hnji sat sri akal ji . dhanwad tohada app nu use karan de lai te apne dosta nu refer karan de layi. asi v hamesh kosis karage ke tohanu es to v vadiye services diti jave. dhanwad.
sir ji Kantar upper ugde same Jo sundi painful hai is vaste kehdi spray karye ?
(en)
Maharashtra
iss de upper 400ml quinalphos nu 150 ltr pani de nal mila ke prati acre te spray kro.
sir, ma tarntaran dist to ha es vaar jhone di kehri kism lagai jave pehla asi pr 114 launde c ?
(en)
Maharashtra
PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ I PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I PR 114: ਇਹ 145 ਦਿਨਾਂ ਵਿੱਚ ਪੱਕ ਜਾਂਦੀ ਹੈ Iਇਸ ਦੀ ਔਸਤਨ ਪੈਦਾਵਾਰ 27.5 ਕੁਇੰਟਲ ਪ੍ਰਤੀ ਏਕੜ ਹੈ I PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 123: ਇਸ ਦੀ ਔਸਤਨ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 120:ਇਹ 132 ਦਿਨਾਂ ਵਿਚ ਪੱਕ ਦੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 28.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I PR 126: ਇਹ ਕਿਸਮ ਪੰਜਾਬ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਤਿਆਰ ਆਮ ਕਾਸ਼ਤ ਕਿਸਮ ਹੈ ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
Veer ji majj rapeat ho rahi hai ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਹਾਰਮੋਨਸ ਦਾ ਵਿਗੜਨਾਂ , ਖੁਰਾਕ ਪ੍ਰਬੰਧ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ ਹੋ ਸਕਦੀ ਹੈ ਬਾਕੀ ਤੁਸੀ ਨੇੜੇ ਦੇ ਡਾਕਟਰ ਤੋਂ ਚੈਕ ਜਰੂ੍ਰ ਕਰਵਾਓ ਜੀ ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ