Maharashtra
Search
ਝੋਨੇ ਦੀ ਿਸਹਤਮਦ ਪਨੀਰੀ ਿਤਆਰ ਕਰਨ ਵਾਸਤੇ ਪਨੀਰੀ ਬੀਜਣ ਸਮੇ ਕਿਹੜ ਿਕਹੜੀ ਖਾਦ ਪਾੳਣੀ ਹੈ ?
(en)
ਝੋਨੇ ਦੀ ਸਿਹਤਮੰਦ ਪਨੀਰੀ ਤਿਆਰ ਕਾਰਨ ਲਈ ਜਦੋ ਪਨੀਰੀ ਉਗਣਾ ਸ਼ੁਰੂ ਕਰ ਦਿੰਦੀ ਹੈ ਉਸ ਸਮੇਂ ਤਿੰਨ ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
ਝੋਨੇ ਦੀ ਪਨੀਰੀ ਬੀਜਣ ਵਾਸਤੇ ਕਣਕ ਵਾਲੇ ਖੇਤ ਸੁਕਾ ਹੀ ਿਤਆਰ ਕਰਨਾ ਚਾਹੀਦਾ ਜਾ ਰਾਉਣੀ(ਪਾਣੀ ਲਾਕੇ) ਤਿਆਰ ਕਰਨਾ ਠੀਕ ਰਹੂ ਜੀ ?
(en)
Maharashtra
ਪਨੀਰੀ ਬੀਜਣ ਲਈ ਖੇਤ ਰਾਉਣੀ ਕਰਕੇ ਹੀ ਤਿਆਰ ਕਰਨਾ ਚਾਹੀਦਾ ਹੈ
गेहूँ के पत्ते पीले पड रहे हैं, ईलाज बताएं ?
(en)
Punjab
ਇਹਦੇ ਲਈ ਤੁਸੀ ਟਿਲਤ @200ml ਜਾ ਫਿਰ ਫੋਲੀਕਰ @200 ml ਸਪਰੇ ਕਰੋ I
define FYM ?
(en)
Maharashtra
FYM-it is a farm yard manure that is prepared from cattle dung and other organic waste like dead leaves,waste vegetables etc. It is organic in nature and have NPK content in not definite form.
ਕੱਦੂ ਲਗਾਉਣ ਦਾ ਤਰਕਾ ਦੱਸਿੳੋ ਜੀ ?
(en)
Punjab
ਕੱਦੂ ਦੀ ਬਿਜਾਈ ਤੁਸੀ ਹੱਥਾਂ ਨਾਲ ਸਿੱਦੀ ਬਿਜਾਈ ਕਰਕੇ ਚੁਣਦੀ ਤਰੀਕੇ ਨਾਲ ਲਾ ਸਕਦੇ ਹੋ I
Bai jii majjan jldi bndiyan nhii aa,ek nu 4 mahine hoge suyi nu te duji nu 2.5 mahine,maajan nu ki ditaa jawe jo saal na bhanan,ek hf bachii aa 2.5 di hogi bni nhii...profit g powder v ditaa c ?
(en)
tuci majja ate hf vashi nu Minfa gold powder dena suru kro , iss nu 50 gram rojana dena suru kro, yaa tuci Agrimin forte powder v de sakde ho , iss nu v tuci 50 gram rojana de sakde ho...
es ch kheri dwai paian nd es nu kheri bimari aw, reply as early u can try it as soon as possible ?
(en)
Maharashtra
Is nu yellow mosaic virus da prabhav hai . Isdi roktham layi tuc Tata Master@400gm ya Captaf@400gm nu 150 litre paani ch mila ke prati acre de hisab nal spray karo .
ਦੁੱਧ ਦਾ ਰੇਟ ਕਦੌ ਵੱਧੂਗਾ ?
(en)
ਦੁੱਧ ਦਾ ਰੇਟ ਜੂਨ ਤੱਕ ਵੱਧ ਸਕਦਾ ਹੈ ਜੀ ਇੰਤਜਾਰ ਹੀ ਕਰਨਾ ਪਵੇਗਾ
Sir Ghar khan lai vasmati di kehdi variety lgai jave 1121 too vger ?
(en)
Punjab
tuci ghar layi basmati di Punjab mahek-1 ja 1509 kism lga sakde ho.
ਕੀ CR 212 ਝੋਨਾ 2 ਨੰਬਰ ਪਾਣੀ ਚ ਹੋ ਸਕਦਾ ?
(en)
Punjab
ਨਹੀਂ ਜੀ ਏਹੇ 1 ਨੰਬਰ ਪਾਣੀ ਵਿਚ ਹੌਂ ਵਾਲੀ ਕਿਸਮ ਹੈ I
ਸਰ ਮੇਰੀ ਜ਼ਮੀਨ ਥੋੜੀ ਰੇਤਲੀ ਹੈ ਪਾਣੀ ਇੱਕ ਨੰਬਰ ਹੈ ਨਾਲ ਨਹਿਰੀ ਪਾਣੀ ਵੀ ਲਗਦਾ ਹੈ ਮੇਂ ਇਸ ਵਿਚ ਪੀਲੀ ਪੂਸਾ ਲਗਾ ਸਕਦਾ ਹਾਂ ਕਿ ਝਾੜ ਦੇ ਸਕਦਾ ਹੈ ?
(en)
Punjab
ਨਹੀਂ ਜੀ ਰੇਤਲੀ ਜਮੀਨ ਤੇ ਪੀਲੀ ਪੂਸਾ ਨਹੀਂ ਲਗਾਈ ਜਾ ਸਕਦੀ I
सर यह गाय की नस्ल की है और ये गाबिन नही हो रही ?
(en)
Punjab
यह गाय एचएफ मिक्स नसल है और यदि आपकी गाय हीट में नहीं आ रही तो आप उसे Minotas दवाई की गोलियां दे इसकी रोजाना एक गोली दें या फिर आप Agrimin super पाउडर भी दें सकते हैं यदि आपकी गाय हीट में आ रही है और बार बार रिपीट कर रही है तो आप यह बतायें कि उसकी तारे कैसी है और जब वो दौबारा हीट में आती है तो क्या निकालती है इसके बारे में पूरी जानकारी दें
Rajasthan
सर एचएफ मिक्स नस्ल कोनसी नस्ल मे आता हैं जसी के देशी बताएं
ਵੀਰ ਜੀ ਗਰਮੀਆਂ ਵਿਚ ਪਸ਼ੂਆਂ ਲਈ ਸੂਗਰਗਰੇਜ ਚਾਰਾ ਤਾ ਚੰਗਾ ਹੈ ਪਰ ਇਸਦਾ ਚਿੱਟੀ ਮੱਖੀ ਬਹੁਤ ਨੁਕਸਾਨ ਕਰਦੀ ਹੈ। ਪਸ਼ੂਆਂ ਦੇ ਖਾਣ ਯੋਗ ਨਹੀਂ ਛੱਡਦੀ ਇਸਦੀ ਜਗ੍ਹਾ ਤੇ ਅਡਵਾਂਟਾ ਦਾ ਕੋਈ ਹੋਰ ਚਾਰਾ ਹੈ ਤਾਂ ਦੱਸੋ ਜੋ ਇਸਦੇ ਵਾਂਗ ਪਸ਼ੂਆਂ ਦੀ ਸਿਹਤ ਅਤੇ ਦੁੱਧ ਬਣਾਈ ਰੱਖੇ ਪਰ ਉਸਨੂੰ ਚਿੱਟੀ ਮੱਖੀ ਨਾ ਪੈਂਦੀ ਹੋਵੇ ?
(en)
Maharashtra
ਪਸ਼ੂਆਂ ਦੇ ਚਾਰੇ ਲਈ ਤੁਸੀ advanta ਦਾ nutrifeed ਬੀਜ ਸਕਦੇ ਹੋ ਇਸਨੂੰ ਬਿਮਾਰੀਆਂ ਤੇ ਕੀਟ ਦਾ ਅਸਰ ਬਹੁਤ ਘਟ ਹੁੰਦਾ ਹੈ ਤੇ ਇਹ 2-3 ਕਟਾਇਆਂ ਦੇ ਦਿੰਦਾ ਹੈ
Tata Tukumi de dose per acre kini he ge te kis kis de roktham lai varti jandi he ?
(en)
Haryana
Tata tukumi di dose 100 gram per acre hai ate ehe sundi de roktham lai verti jaandi hai.
ਸਰਜੀ NDR359 ਝੋਨੇ ਦਾ ਕਿਨਾ ਝਾੜ ਹੈ ?
(en)
Punjab
NDR - 359 ਝੋਨੇ ਦਾ ਝਾੜ 20 - 22 ਕੁਇੰਟਲ ਪ੍ਰਤੀ ਏਕੜ ਹੈ ਅਤੇ ਏਹੇ ਕਿਸਮ 115 - 125 ਦਿਨਾਂ ਚ ਤਿਆਰ ਹੋ ਜਾਂਦੀ ਹੈ I
azorijobium jhone d pniri nu kis tra lgauna hai g and eh bvistion naal use kr sakde ha ?
(en)
Maharashtra
arzobium jhone de beej nu sodn layi vartya janda hai 250 gram arzobium de nal 8 killo beej nu sodya janda hai . Bavistin nu v beej sodn layi hi vartya janda hai tuc dona cho kise ik di varto kar sakde ho .
ਸਰ 18 ਝੋਨੇ ਦਾ ਬੀਜ ਕਦੋ ਲੱਗੇਗਾ ?
(en)
Maharashtra
ਝੋਨੇ ਦੀ ਪਨੀਰੀ ਦੀ ਬਿਜਾਈ 20 ਮਈ ਤੋਂ ਬਾਅਦ ਕੀਤੀ ਜਾ ਸਕਦੀ ਹੈ ਪਨੀਰੀ 25-30 ਦਿਨ ਵਿਚ ਪੁੱਟ ਕੇ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ
sir darmiyaani rtli jameeni lyi signet da khed beej best awe jisse da jhad vdia hove ph 8.4 ve te bkki taat purre ne ?
(en)
Maharashtra
Raitli jameen layi tuc Signet 44 kisam beej sakde ho . eh kisam 120-125 dina vich pakk jandi hai . Isda jhaad 30-32 quintal/acre hunda hai
1844 makki nu pehli sapreh kado karni chahidi ha sundi to attack lai te koi bimari na pawe kihdi sapreh kariye ?
(en)
Maharashtra
1844 makki te sundi di roktham layi 20-25 din tak Coragen@60ml , Tracer@100ml ya Cypermethrin@80ml nu 150 litre paani ch mila ke prati acre de hisab nal spray karo .
Maharashtra
1844 makki te sundi di roktham layi 20-25 din tak Coragen@60ml , Tracer@100ml ya Cypermethrin@80ml nu 150 litre paani ch mila ke prati acre de hisab nal spray karo .
ikali cypermethrin kariye ja chloro +cyper (supr 505) kar deye
sir,, jekar koi farmer jo small level te dairy farming karda ta usnu seems de tike arkhan wala small calendar kharidna hove ta kis price mil sakda hai and kitho mil sakda. ta jo changi nasal de seemn de tike use kar sake ?
(en)
Punjab
hnji jekar tusi gar seeman rakhan lai cylender rakhna hai ta 11 liter wala cyclender best rahega. eh vich 25 dina baad nytrozen bhraoni pendi hai . esda price 21500 hai te eh indian oil comapny da hai ji. jekar es to shota cylender lena hai ta 4 liter wala v onda hai os vich 7 dina baad nytrozen bharoni pendi hai.esda price 14000 rupees hunda hai ji. esnu khareedan lai tusi gurjeet singh ji nu 95927-60500 number te contect kar sakde ho.
ਪੀਲੀ ਪੁਸ਼ਾ ਝੋਨੇ ਦਾ ਬੀਜ ਕਿੰਨੇ ਟਾਈਮ ਨੂੰ ਲੱਗੂ ਪਨੀਰੀ ?
(en)
Punjab
ਇਸ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ
Maharashtra
ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ |
sir jamin di upjau shakti de leye ke paye jeda fasal chanji hove ?
(en)
Maharashtra
jameen di upjau shakti vdhaun layi tuc vermicompost ,poultry manure ya roodi di khad pa sakde ho .
Mob no. of Dr Bhupinder Bawa Homeopathy for animals ?
(en)
Punjab
Thanks for posting your query. You can contact us on Apnikheti official number +919779977641 and we will connect your call to Dr. Bhupinder Bawa. Thanks
Punjab
Buffalo first timer sun vich 45days baki Han , leva vadhaun wali Homeopathy medicine daso jisda side affect na hove
Punjab
by Dr Bhupinder Bawa
ਘਰ ਵਿਚ ਕੰਮਪੋਸਟ ਖਾਦ ਕਿਵੇਂ ਤਿਆਰ ਕੀਤੀ ਜਾਵੇ। ਪੱਤੇ ਸਬਜੀਆਂ ਦੀ ਰਹਿੰਦ ਖੁਹਦ ਬਹੁਤ ਹੈ ?
(en)
Maharashtra
ਘਰ ਵਿਚ ਕੰਪੋਸਟ ਤਿਆਰ ਕਾਰਨ ਲਈ ਜੇਕਰ ਤੁਸੀ ਸਬਜ਼ੀਆਂ ਦੀ ਰਹਿੰਦ ਖੁੰਦ ਹੀ ਵਰਤਣਾ ਚਾਹੁੰਦੇ ਹੋ ਤਾ ਤੁਸੀ ਤੁਸੀ ਇਸ ਨੂੰ ਇਕ ਟੋਆ ਪੁੱਟ ਕੇ ਉਸ ਵਿਚ ਸਬਜ਼ੀਆਂ ਦੀ ਰਹਿੰਦ ਖੁੰਦ ਪਾ ਕੇ ਉਸ ਵਿਚ ਗੰਡੋਏ ਛੱਡ ਦਿਓ ਉਸ ਨੂੰ ਤੂੜੀ ਆ ਪਰਾਲੀ ਨਾਲ ਢੱਕ ਦਿਓ ਤੁਸੀ ਵਰਮੀ ਕੰਪੋਸਟ ਬਣਾਉਣ ਲਈ ਪਸ਼ੂਆਂ ਦੇ ਗੋਹੇ ਦਾ ਵੀ ਇਸਤੇਮਾਲ ਕਰ ਸਕਦੇ ਹੋ ਟੋਏ ਦੇ ਵਿਚ ਸਬਜ਼ੀਆਂ ਦੀ ਰਹਿੰਦ ਖੁੰਦ ਦੇ ਨਾਲ ਪਸ਼ੂਆਂ ਦੇ ਗੋਹੇ ਨੂੰ ਰਲਾ ਕੇ ਗੰਡੋਏ ਛੱਡ ਦਿਓ ਤੇ ਇਸ ਨੂੰ ਪਰਾਲੀ ਆ ਤੂੜੀ ਨਾਲ ਢੱਕ ਦਿਓ ਕੁਛ ਦੀਨਾ ਬਾਦ ਤੁਹਾਡੀ ਵਰਮੀ ਕੰਪੋਸਟ ਤਿਆਰ ਹੋ ਜਾਏਗੀ
ਆੜੂ ਬਾਰੇ ਜਾਣਕਾਰੀ ਦਿਉ ਦੇਖ ਭਾਲ ਕਿਵੇਂ ਕਰੀਏ। ਬੂਟਾ ਨਵੇਂ ਲਾਏ ਹਨ ?
(en)
Haryana
ਆੜੂ ਦੀ ਫਸਲ ਨੂੰ ਡੂੰਘੀ ਰੇਤਲੀ-ਦੋਮਟ ਮਿੱਟੀ, ਜਿਸ ਵਿੱਚ ਜੈਵਿਕ ਤੱਤਾਂ ਦੀ ਮਾਤਰਾ ਜ਼ਿਆਦਾ ਅਤੇ ਪਾਣੀ ਦਾ ਨਿਕਾਸ ਵਧੀਆ ਹੋਵੇ, ਦੀ ਲੋੜ ਹੁੰਦੀ ਹੈ ਫਰਵਰੀ-ਮਾਰਚ ਵਿੱਚ ਚੌੜੇ ਪੱਤਿਆਂ ਅਤੇ ਘਾਹ ਵਾਲੇ ਨਦੀਨ ਜ਼ਿਆਦਾ ਪੈਦਾ ਹੁੰਦੇ ਹਨ, ਇਨ੍ਹਾਂ ਦੀ ਰੋਕਥਾਮ ਲਈ ਨਦੀਨਾਂ ਦੇ ਪੁੰਗਰਾਅ ਤੋਂ ਪਹਿਲਾਂ ਡਿਊਰੋਨ 800 ਗ੍ਰਾਮ-1 ਕਿਲੋ ਪ੍ਰਤੀ ਏਕੜ ਅਤੇ ਪੁੰਗਰਾਅ ਤੋਂ ਬਾਅਦ ਗਲਾਈਫੋਸੇਟ 6 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਪੀ ਆਰ 121 ਝੋਨੇ ਬਾਰੇ ਦੱਸਿਆ ਜਾਵੇ ਜੀ ਇਹ ਵਰਾਇਟੀ ਦਾ ਕਿੰਨਾ ਝਾੜ ਹੈ ਤੇ ਕਿੰਨੇ ਦਿਨਾਂ ਵਿੱਚ ਪਕਦੀ ਹੈ ਤੇ ਕਿਹੜੀ ਬਿਮਾਰੀ ਤੋਂ ਸੁਰੱਖਿਅਤ ਹੈ। ਧੰਨਵਾਦ ਜੀ ?
(en)
Haryana
PR 121: ਇਹ ਛੋਟੇ ਕੱਦ ਦੀ ਸਿੱਧੀ ਮੁੰਜਰ (ਸਿੱਟੇ )ਵਾਲੀ ਕਿਸਮ ਹੈ ਇਸ ਕਿਸਮ ਉਤੇ ਜ਼ਮੀਨ ਵਿਚਲੀ ਜ਼ਿਆਦਾ ਸਲਾਬ (ਗਿੱਲੇਪਣ) ਦਾ ਕੋਈ ਅਸਰ ਨਹੀਂ ਹੁੰਦਾ ਇਸ ਦੇ ਪੱਤੇ ਗੂੜ੍ਹੇ ਹਰੇ ਰੰਗ ਦੇ ਅਤੇ ਸਿੱਧੇ ਹੁੰਦੇ ਹਨ ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ
ਸਰ ਗਡੋਏ kiva tyar kita ja sakda na ?
(en)
Maharashtra
is baare jankari tuc is no . 9417613396 (Angrej Singh ) te phone karke lai sakde ho .
sir paani 2 nmbr hai te dakr zmeen a....... jhone di kehdi kism laeye.... jhad v vdia howe te vechn vich v koi dikt na ave?
(en)
Maharashtra
2 no. paani vich tuc 2 lakh 12 , tr 81 , 27p31 , 25p35 , 27p63, 777 kisma la sakde ho .
waste dasposer kiva tyar kita ja sakda aa ta a jmen vich pona aa es da fada ke na mera kol 20 liter waste dasposer a es tu aga kiva tyar krna aa ?
(en)
Maharashtra
ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ 20 ਲਿਟਰ Waste decomposer ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I
ye cow konsi nasal ko h or eski age kese pta lga sakte h ?
(en)
Rajasthan
यह गाय अमृतमहल नसल की गाय जैसी है और आप भैंसो और गायो की उम्र का पता उनके दांतो और सिंगो से लगा सकते हैं दांतो के अनुसार यदि बात की जाये तो पशुओं के कच्चे और पक्के दांत होते हैं कच्चे दांत जन्म के समय होते हैं सबसे पहले बीच के कच्चे दांत टूटते हैं और पक्के दांत आते हैं पक्के दांत देखने में चौडे और बड़े होते हैं सबसे पहले 2 नीचे वाले पक्के दांत एक साथ होते हैं यदि यह पक्के दांत दो होते है तो गाय दो साल की और भैंस ढाई साल की होगी यदि पक्के दांत चार है तो गाय 3 साल की और भैंस 3.30 साल की होगी यदि पक्के दांत 6 हैं तो गाय 4 साल और भैंस 4.30 साल की होगी यदि पक्के दांत 8 हैं तो गाय 4.30 साल और भैंस 5.30 साल की होगी आठ दांतो से मुंह पूरा भर जाता हैं इस समय पशु जवान हो जाता हैं उसके 2 साल बाद कोई भी बदलाव दांतो में नहीं आता उसके बाद दांत घसने लग जाते हैं 10 से 11 साल की उम्र में लगभग 6 दांत घस जाते हैं यह दांतो का तरीका हैं बाकि कई लोग सिंगो से भी उम्र का अंदाजा लगा लेते हैं पर यदि सिंग कटा दिये हो या सिंगो के साथ कोई बदलाव किया जाता हैं तो अंदाजा लगाना मुश्किल होता हैं इसलिए दांतो का अंदाजा ठीक रहता है
Madhya Pradesh
veer bohot bohot suriya mene unke pash gya tha jisse wo gay li thi mene unhone btaya ki eski maa hf mix thi or usko desi bull se ye kesi hui h
Madhya Pradesh
veer ka bad ji likhna bhul gya sry veer ji
ਤੋਤਾਪੁਰੀ ਤੇ ਨਾਗਫਣੀ ਬੱਕਰੀ ਬਾਰੇ ਜਾਣਕਾਰੀ ਦਿੳੁ ਜੀ ਕਿੰਨਾ ਦੁੱਧ ਦਿੰਦੀਅਾ ਕਿੰਨੇ ਟਾੲੀਮ ਬਅਾਦ ਛੂੰ ਪੈਦੀਅਾ ?
(en)
Punjab
ਇਹ ਦੋਨਾ ਨਸਲਾਂ ਰਾਜਸਥਾਨ ਦੀਆਂ ਨਸਲਾਂ ਹਨ ਤੇ ਪੰਜਾਬ ਦਾ ਮੌਸਮ ਇਹਨਾਂ ਲਈ ਅਨੂਕੂਲ ਨਹੀ ਹੈ ਇਸ ਦਾ ਸੂਣ ਦਾ ਸਮਾਂ ਆਮ ਬੱਕਰੀਆਂ ਵਾਂਗ 6-7 ਮਹੀਨਾ ਹੁੰਦਾ ਹੈ ਇਸ ਦਾ ਦੁੁੱਧ ਵੀ ਜਿਆਦਾ ਨਹੀ ਹੁੰਦਾ ਇਹ ਦੇਖਣ ਵਿੱਚ ਸੋਹਣੀ ਹੁੰਦੀ ਹੈ ਇਸ ਦੀ ਮੰਗ ਬਕਰੀਦ ਵੇਲੇ ਹੀ ਹੁੰਦੀ ਹੈ ਬਾਕੀ ਤੁਸੀ ਸਾਡੇ ਢੱਡੇ ਬੱਕਰੀ ਫਾਰਮ ਵਿੱਚ ਆ ਕੇ ਇਸ ਨਸਲ ਦੀਆ ਬੱਕਰੀਆ ਬਾਰੇ ਦੇ਼ਖ ਕੇ ਹੋਰ ਜਾਣਕਾਰੀ ਲੈ ਸਕਦੇ ਹੋਂ
Punjab
Ok g
sir pr 212 di panri kdo laye ?
(en)
Maharashtra
PR 212 di paneeri 20 may to bad la sakde ho . 25-30 dina bad isnu put k khet ch la sakde ho .
pr 126 dakar vahan and 2 no.pani vih ho sakdi hai g ?
(en)
Punjab
PR-126 dakar vahan te ho sakdi hai pr isnu pani 1 no. hi chahida hai j pani 2 no. hai taan kasi da pani mila k lao
jantar sukke ch beej ke paani lake jantar ugg jauga ?
(en)
Maharashtra
jantar sukke ch beej ke laye gye paani nal jantar sahi tareeke nal nahi ugda . jantar beejan to pehlan khet nu rauni karni jaruri hai .
jantar kive bhejde as bai sukke ch bijya jau ?
(en)
Maharashtra
jantar nu shatta de ke beej sakde ho te isnu sukke ch nahi beejya ja sakda . isnu beejan layi rauni di jarurat paindi hai .
Maharashtra
sukke vahan ch nhi beejya ja sakda
which is the first hybreed of coconut ?
(en)
Maharashtra
Following are hybrid cultivars of coconut- 1)Kalpa Sreshta 2)Chandra Sankara 3)Kera Sankara 4)Chandra Sankara 5)Kalpa Samrudhi 6)kalpa Sankara
Sir g 202 te 212 vicho kehri variety jyada vadhia hai, nale 212 digdi ta nai ?
(en)
Maharashtra
jhone di kisam 202 te 212 cho 212 jyada vadia hai .es kisam da jhaad 30-35 qtl prati acre hai ate ihh pakkan de lyi 135-145 din da sma lainda hai.
ਸਰ ਰਾਸੀ਼ 773 ਨਰਮਾ ਬੀਜਣਾ ।ਡੀ ਏ ਪੀ ,ਸੁਪਰ,ਪੁਟਾਸ ਤੇ ਜਿੰਕ ਪਾਉਣੀ ਹੈ।ਖਾਦ ਪਾਉਣ ਦਾ ਸਹੀ ਟਾਇਮ ਦਸੋ ਜੀ ?
(en)
Punjab
ਜ਼ਿੰਕ ਤੇ ਉਰਿਆ ਨੂੰ ਖੇਤ ਦੀ ਤਿਆਰੀ ਸਮੇਂ ਪਾ ਸਕਦੇ ਹੋ ਅਤੇ ਡੀ ਏ ਪੀ 27 ਕਿਲੋ ਜਾ ਪੋਟਾਸ਼ 75 ਕਿਲੋ ਪਾ ਸਕਦੇ ਹੋ ਅਤੇ ਖੇਤ ਚ ਪੋਟਾਸ਼ ਪਾਉਣ ਦੀ ਜਰੂਰਤ ਤਾਂ ਹੈ ਜੇ ਇਸਦੀ ਕਮੀ ਹੈ ਪੋਟਾਸ਼ ਦੀ ਕਮੀ ਦੂਰ ਕਰਨ ਲਈ ਤੁਸੀ 20 ਕਿਲੋ ਪੋਟਾਸ਼ ਪਾ ਸਕਦੇ ਹੋ
ਵਰਮੀ ਕੰਪੋਸਟ ਖਾਦ ਨੂੰ ਜੇਕਰ ਸਬਜ਼ੀ ਲਈ ਵਰਤੋਂ ਕਰੀਏ ਤਾਂ ਕਿੰਨਾ ਸਮਾਂ ਇਸਦਾ ਅਸਰ ਵਾਹਣ ਤੇ ਰਹੇਗਾ ?
(en)
Maharashtra
ਵਰਮੀ ਕੰਪੋਸਟ ਨਾਲ ਜਮੀਨ ਦੀ ਲੰਬੇ ਸਮੇਂ ਲਈ ਉਪਜਾਊ ਸ਼ਕਤੀ ਵੱਧਦੀ ਹੈ
ok
मिर्ची के पौधे सुख रहे है क्या करे ?
(en)
Maharashtra
इसके लिए आप मिर्च के ऊपर M45 का छिड़काव कर सकते है आप M45 का 3 ग्राम/लीटर के हिसाब से छिड़काव कर सकते है
cr212 ਝੋਨੇ ਬਾਰੇ ਜਾਣਕਾਰੀ ਦਿਉ ਜੀ ਏ ਕਿਹੜੀ ਕਿਸਮ ਏ ਹਾਇਬਿ੍ਡ ਏ ਜਾ ਝਾੜ ਕੀ ਏ ?
(en)
Haryana
Cr 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
Punjab
eh hybird hai ja nahi
Maharashtra
CR 212 :-ਇਹ ਪਰਮਲ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ.
Punjab
eh hibird hsi ja nahi
AI कराने के बाद गाय को ostovet forte एवं mineral mixture दे सकते हैं कि नही ?
(en)
हांजी आप दे सकते है कोई प्रॉब्लम नहीं होगी जी
ਆਪਣੀ ਖ਼ੇਤੀ app ਨੂਁ ਚਕ ਕਰੋ ਜੀ ਜਦੋ ਅਸ਼ੀ ਮੇਰੇ ਸਵਾਲ ਨੂਁ ਖੋਲ ਦੇ ਹਾ ਤਾ app ਬੰਦ ਹੋ ਜ਼ਦਾ ਜੀ ਚਕ ਕਰੋ ਕੀ ਖਰਾਬੀ ਹੇ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ, ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰੋ ਤੁਹਾਡੀ ਇਸ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਇਸ ਤੋਂ ਇਲਾਵਾ ਸਾਡੇ ਵੱਲੋਂ ਐਪ ਚੈਕ ਕਰ ਲਈ ਗਈ ਹੈ ਹੋ ਸਕਦਾ ਹੈ ਤੁਹਾਡੀ ਐਪ ਵਿੱਚ ਕੋਈ ਸਮੱਸਿਆ ਹੋਵੇ ਬਾਕੀ ਆਪਣਾ ਫੀਡਬੈਕ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
sir....Cr 212 jhone da bheez kitho milu...Area{Bhikhi} Mansa ?
(en)
Punjab
CR-212 jhone de beej layi tuci iss no. te contact kr sakde ho 9872610290
girderbaha to Punjab seed store
Punjab
cont...no..
cr 212---01637 230382, 01637 230982, 9814130982...ihna number te call kr ke tuc iss de baare puch skde ho.
भेड़ बकरियों की इलेक्ट्रॉनिक मशीन कहां मिलेगी ?
(en)
Punjab
हांजी आप इसे अपनी नज़दीकी पशु मंडी से या फिर ऑनलाइन भी खरीद सकते हो. ऑनलाइन खरीदने के लिए आप इस लिंक पर क्लिक करे.https://www.amazon.in/Atoz-prime-Shearing-Clipper-Scissors/dp/B077GPYWML/ref=sr_1_2 ie=UTF8&qid=1525669978&sr=8-2&keywords=sheep+wool+cutter&dpID=41sL4i1S2rL&preST=_SY300_QL70_&dpSrc=srch
majjj ?
(en)
Punjab
tuhade walo bejji gyi audio vich awazz saff nhi hai , kirpa krke apna swal changi trah pusho tan jo tuhanu iss vare jankari diti jaa skke ..
10 ਕਿੱਲੇ ਮੱਕ ਬੀਜਿਆ ਜੀ ਆਚਾਰ ਲਈ। ੳਸਤੇ ਗਰੋਥ ਲਈ ਪਾਥੀਆ ਦਾ ਘੋਲ ਤਿਆਰ ਕਰਨਾ ਜੀ ਉਸ ਲਈ ਕਿੰਨੀਆ ਪਾਥੀਆ ਕਿੰਨੇ ਪਾਣੀ ਵਿੱਚ ਪਾਉਣੀਆ ਜੀ ਅਤੇ ਕਿੰਨਾ ਘੋਲ ਪਾਉਣਾ ਕਿੱਲੇ ਦਾ।ਜਿਆਦਾ ਘੋਲ ਪੈਣ ਨਾਲ ਕੋਈ ਨੁਕਸਾਨ ਤਾਂ ਨੀ ਪਲੀਜ ਸਾਰਾ ਦਸਿੳ ਜਲਦੀ ?
(en)
Maharashtra
ਪਾਥੀਆਂ ਦਾ ਘੋਲ ਬਣਾਉਣ ਲਈ ਤੁਸੀ 15-18 ਪਾਥੀਆਂ ਨੂੰ 50 ਲੀਟਰ ਪਾਣੀ ਚ ਘੋਲ ਕੇ ਚਾਰ ਦਿਨ ਦੇ ਲਈ ਰੱਖ ਦਿਓ ਚਾਰ ਦੀਨਾ ਬਾਦ ਇਹ ਪਾਣੀ 25-30 ਲੀਟਰ ਰਹਿ ਜਾਏਗਾ ਉਸ ਨੂੰ 150 ਲੀਟਰ ਪਾਣੀ ਚ ਮਿਲਾ ਕੇ ਇਕ ਏਕੜ ਤੇ ਸਪਰੇ ਕਰ ਸਕਦੇ ਹੋ
sat shri akal ji. Tubewell da paani bhot khara hai. isda kujh kitta ja sakda ?
(en)
nahi ji iss da hun kuj nahi ho skda hai. dharti neeche paani nu thik nahi kita ja skda hai.
भैस का दुध बढाने की दवाई व उपाय ?
(en)
Rajasthan
200 से ३०० ग्राम सरसों का तेल , 250 ग्राम गेहूँ का आटा लेकर दोनों को आपस में मिलाकर सायं के समय पशु को चारा व पानी खाने के बाद खिलायें इसके बाद पानी नहीं देना है ओर यह दवाई भी पानी के साथ नहीं देनी है अन्यथा पशु को खाँसी हो सकती है पशु को हरा चारा व बिनौला आदि जो खुराक देते है वह देते रहना चाहिए 7-8 दिनों तक खिलाए फिर दवा बन्द कर देनी चाहिए
Rajasthan
सर कौन-सी दवाई पानी के साथ नहीं देनी
among large white Yorkshire and middle white Yorkshire, which one breed is good for beneficial pig farming ?
(en)
bothe the breeds are good whereare large white Yorkshire is bigger in size , in hight and length which gives better result on meat. but middle white Yorkshire small in size , you can feed green manure which saves you lots feed cost.
ਸਤਿ ਸ੍ਰੀ ਆਕਾਲ ਜੀ ਵੀਰ ਜੀ ਮੈਂ ਔਰਗੈਨਿਕ ਖੇਤੀ ਲਈ ਉਤਸ਼ਾਹਿਤ ਹਾਂ MBA ਤੱਕ ਦੀ ਪੜ੍ਹਾਈ ਕਰ ਚੁੱਕਾਂ ਹਾਂ ! ਮੇਰੇ ਖੇਤ ਵਿੱਚ ਸਿਰਫ਼ ਸਬਮਰਸੀਬਲ ਬੋਰ ਹੈ ਪਰ ਬਿਜਲੀ ਕੁਨੈਕਸ਼ਨ ਨਹੀਂ ਹੈ ਆਲੇ ਦੁਆਲੇ ਦੇ ਕਿਸੇ ਖੇਤ ਦੀ ਮੋਟਰ ਦਾ ਪਾਣੀ ਵੀ ਨਹੀਂ ਪੈਂਦਾ , ਜੇ ਜਰਨੇਟਰ ਕਿਰਾਏ ਤੇ ਲੈ ਕਿ 2ਏਕੜ ਫ਼ਸਲ ਉਗਾਉਣੀ ਹੋਵੇ ਤਾਂ ਕਿਹੜੀ ਫ਼ਸਲ ਉਗਾਈ ਜਾਵੇ ਜਿਸ ਨੂੰ ਪਾਣੀ ਘੱਟ ਲੱਗਣ ਜੇਕਰ ਕੋਈ ਬਿਜਲੀ ਕੁਨੈਕਸ਼ਨ ਦੀ ਸਕੀਮ ਦਾ ਹੱਲ ਹੋਵੇ ਤਾਂ ਆਪਣੇ ਸੁਝਾਅ ਜ਼ਰੂਰ ਦਿਓ ਜੀ ?
(en)
Punjab
ਇਸ ਵਾਹਣ ਵਿਚ ਤੁਸੀ ਦਾਲਾਂ ਦੀ ਫ਼ਸਲ ਲੈ ਸਕਦੇ ਹੋ ਇਹਨਾਂ ਨੂੰ ਪਾਣੀ ਘੱਟ ਚਾਹੀਦਾ ਹੁੰਦਾ ਹੈ ਇਸਦੇ ਲਈ ਤੁਸੀ ਮੂੰਗੀ ਦੀ ਕਿਸਮ ML 2056 ਜਾ ML 818 ਲਾ ਸਕਦੇ ਹੋ ਜਾ ਫਿਰ ਮਾਹ ਦੀ ਕਿਸਮ ਮਾਹ 114 ਜਾ ਮਾਹ 931 ਲਾ ਸਕਦੇ ਹੋ ਅਤੇ ਮਸਰ ਦੀ ਕਿਸਮ ML 931 ਜਾ ML 699 ਲਾ ਸਕਦੇ ਹੋ
Punjab
ਧੰਨਵਾਦ ਵੀਰ ਜੀ ੲਿਹਨਾਂ ਫਸਲਾਂ ਨੂੰ ਉਗਾਉਣ ਦਾ ਸਮਾਂ ਕੀ ਹੈ ਜੀ
Sir Hf cow nu ek mahina Ho geya a injection gaban wala lag wai nu. kiney din baad check karwa sakde had. saroo De oil naal vi check kar sakde hain. kiney din tak .pls details ?
(en)
Rajasthan
ਹਾਜੀ ਜੇਕਰ ਡਾਕਟਰ ਤੋਂ ਚੈਕ ਕਰਵਾਇਆ ਜਾਵੇ ਤਾਂ ਬਹੁਤ ਵਧੀਆ ਰਹੇਗਾ ਜੀ ਤੁਸੀ ai ਕਰਵਾਉਣ ਤੋਂ ਢਾਈ ਤੋਂ ਤਿੰਨ ਮਹੀਨਿਆ ਬਾਅਦ ਡਾਕਟਰ ਤੋਂ ਚੈਕ ਕਰਵਾ ਸਕਦੇ ਹੋਂ ਜੇਕਰ ਸਰੌ ਦੇ ਤੇਲ ਨਾਲ ਚੈਕ ਕਰਨਾ ਹੈ ਤਾਂ ਜਦੋਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ
Hmara ek tree pe iss parkarr ke sunddd hai, iska ilajj bateyian ?
(en)
Maharashtra
iski roktham k liye aap quinalphos@3ml prti ltr paani mein spray kre
sir jhone da 10 kilo beej di paneri kine jgah ch beej sakde a jehdi jyada sangni na hove ?
(en)
Maharashtra
Jhone de 10 killo beej di paneeri 4 marleya ch beeji ja sakdi hai te eh sangni v nahi hougi .
kehda cotton seeds plz dso ?
(en)
Punjab
ehe kisma private company diya kisma han jo pau valo sifrasih nhi hun ehna beeja di jankari tuhanu ohi dealer de sakda hai jis kolo tuci ehe beej lay ne.
ਸਰ ਕੱਦੂ ਦੀਆ ਵੇਲਾ ਗਰੋਥ ਨਹੀ ਕਰ ਰਹੀ ਆ ਨਾਲੇ ਪੱਤੇ ਪੀਲੇ ਹੋ ਰਹੇ ਹਨ ਫੁੱਲ ਆ ਜਾਦੇ ਹਨ ਸੁੱਕ ਜਾਦੇ ਫਲ ਨਹੀ ਬਣਦਾ ?
(en)
Maharashtra
ਕੱਦੂ ਦੀਆਂ ਵੱਲਾਂ ਦੀ ਇਸ ਸਮਸਿਆ ਨੂੰ ਦੂਰ ਕਰਨ ਲਈ ਤੁਸੀ copper oxide 400 ਗ੍ਰਾਮ ਜਾ carbendazim 400 ਗ੍ਰਾਮ ਨੂੰ 150 ਲੀਟਰ ਪਾਣੀ ਚ ਮਿਲਾ ਕੇ ਇਕ ਏਕੜ ਤੇ ਸਪਰੇ ਕਰ ਸਕਦੇ ਹੋ
sir daker jmeen vich jhone di kisam dasso g jisda jhad 35+ hove pusha 44 ja 666 to bina ?
(en)
Maharashtra
Daker jameen vich tuc 212 kisam la sakde ho isda jhaad 30-35 quintal prati acre hunda hai . Is to ilava tuc sava 27 v la sakde ho eh 110-115 din vich pakk ke tyar ho jandi hai te isda jhaad 30-33 quintal prati acre hai .
श्रीमान जी ये बासमती 1718 का बीज कहां से मिल सकता है ?
(en)
Maharashtra
इस का बीज आपको पूसा दिल्ली से ही मिले गा लेकिन अभी जे बीज पूसा द्वारा निकाला नहीं गया अभी इसका ट्रेल चल रहा है
Haryana
जी पूसा का कोई फोन नंबर मिल सकता है ताकि उनसे संपर्क करके पूछा जाए।
Maharashtra
आप इन नंबर पर फ़ोन कर सकते है 011-25841411, 25842429, 25840147
नमस्कार जी, धान वाली जमीन में कौन सा जिंक बढ़िया रहेगा ई डी टी ए (चिलेटिड ) या फिर 21% वाला ?
(en)
Maharashtra
धान वाली जमीन में आप zinc (monohydrated 33 %) को 17 किलो प्रति ऐकड के हिसाब से डाल सकते है
full Gobhi kado lagai jae ji ?
(en)
Maharashtra
full gobhi di ageti fasl june to july tak lgayi ja sakdi hai . te is fasl da sahi sma august to adh september tak da hai .