Maharashtra
Search
Sotter wali Jamin ke liye konse dhan ki kheti ki jaye or pod ka uchit samay kya ha ?
(en)
iss mein app 27p31, 27p63, 25p35 jaisi kismein lgaa skte ho. iss ke ilaava sava 134 beej lgaa skte ho ja fir signet ka raja 44 beej lgaa skte ho.
Haryana
bijayi ka smay or average pr acre kitna hoga
bhindi di kheti layi kehri kehri khadd payi jandi g aur kive paa skde ea details Ch dso aur ghaa walli dwai v paa skde ea beejan too bad ?
(en)
Haryana
Bhindi di kheti layi 15-20 tonn gali sadi roodi nu bijayi to pehlan khet vich rlauna jruri hai . prati acre 40 killo urea bijayi smay ate 40 killo urea pehli tudayi to bad pao . khet vich bijayi to pehlan tuc stomp 700 ml nu 150 litre paani vich mila ke prati acre bijayi to 3-4 din pehlan spray kar sakde ho .
veer gaban ja khali 50 days ?
(en)
Punjab
tusi apna internet check karo te bobara photo upload karo . photo sahi attach nahi ho rahi ji.
PR 121 di paniri bijai da sahi time ki a dso ji ?
(en)
jhone di paneeri di bijayi di tareek 20 may to bad di hai . eh 25-30 dina bad khet vich laun layi tyar ho jandi hai.
ਸਰ ਸਾਡਾ ਛੋਟਾ ਕੁੱਤਾ ਰਾਤ ਨੂੰ ਰੋਲਾ ਪਾਉਂਦਾ ਹੈ ਇਸ ਦਾ ਕੀ ਕਾਰਣ ਹੈ ਉਸ ਦੇ ਭਾਂਡੇ ਵਿਚ ਖਾਣਾ ਹੁੰਦਾ ਹੈ ਪਾਣੀ ਵੀ ਹੁੰਦਾ ਹੈ ਪਾਰ ਫਿਰ ਵੀ ਓ ਰੋਲਾ ਕਿਓ ਪਾਉਦਾ ਹੈ ?
(en)
ਬੱਚੇ ਦਾ ਜੀਅ ਨਹੀ ਲੱਗਾ ਉਸ ਨੂੰ ਆਪਣੀ ਮਾਂ ਤੋਂ ਦੂਰ ਰਹਿਣ ਦੀ ਆਦਤ ਨਹੀਂ ਹੈ ਪਰ ਹੋਲੀ ਹੋਲੀ ਉਸ ਨੂੰ ਆਦਤ ਪੈ ਜਾਵੇਗੀ ਤੇ ਉਹ ਚੂਕਣੋ ਹਟ ਜਾਵੇਗਾ
ਸਰ ਸ਼ੋਟੇ ਕੁਤੇ ਲਈ ਦਵਾਈਆਂ ਤੇ ਹੋਰ ਤਾਕ਼ਤ ਵਾਲਿਆਂ ਚੀਜਾ ਦੱਸੋ ?
(en)
ਸ਼੍ਰੀਮਾਨ ਜੀ ਪਹਿਲਾਂ ਉਸ ਨੂੰ cerelac ਦਾ ਦਲੀਆ ਪਾਉ, ਨਾਲ ਹੀ osto pet ਦਾ ਕੈਲਸ਼ੀਅਮ ਪਾਉ, ਜਦੋਂ ਬੱਚਾ ਦੋ ਮਹੀਨੇ ਤੋਂ ਉਪਰ ਹੋ ਜਾਵੇ ਤਾਂ ਉਸ ਨੂੰ Wormtek pet liquid ਪਿਲਾਓ, ਧੰਨਵਾਦ।
ਸਰ ਆਚਾਰ ਪਉਣ ਲਈ ਮੱਕੀ ਦਾ k26 ਬੀਜ ਲਾਉਣਾ ਹੈ ਬੀਜ ਠੀਕ ਆ ਸਰ ਵਿਸਧਾਰ ਨਾਲ ਦੱਸੋ ਸਰ ?
(en)
Punjab
k26 ਮੱਕੀ ਦੀ ਪ੍ਰਾਈਵੇਟ ਕਿਸਮ ਹੈ ਜਿਸਦੀ ਜਾਣਕਾਰੀ ਤੁਹਾਨੂੰ ਓਹੀ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
veer 50 din hu gya gabn ja khali ?
(en)
Punjab
photo attach nai hoe ji kirpa karke dobara photo attach karo .
ਹਰਬੀਰ ਦਾ ਬਾਸਮਤੀ 921 ਬੀਜ਼ ਦਾ ਕੀ ਝਾੜ ਹੈ ?
(en)
Maharashtra
ਇਹ ਕਿਸਮ ਦਾ ਬੀਜ 4ਕਿੱਲੋ ਦੀ ਪੈਕਿੰਗ 600 ਰੁਪਏ ਵਿਚ ਮਿਲਦਾ ਹੈ ਇਕ ਏਕੜ ਲਈ 4 ਕਿੱਲੋ ਬੀਜ ਦੀ ਲੋੜ ਪੈਂਦੀ ਹੈ ਇਹ ਕਿਸਮ 140-145 ਦਿਨ ਲੈਂਦੀ ਹੈ ਪੱਕਣ ਲਈ ਇਸਦਾ ਝਾੜ ਕੁਇੰਟਲ 25-28 ਪ੍ਰਤੀ ਏਕੜ ਹੁੰਦਾ ਹੈ
sir jhona 20 june nu lguga yaa 15 june to suru hoyuga ?
(en)
Haryana
Jhona laun di tareek sarkar valo 20 june to bad di diti gyi hai ..
Sir 777 wang koi hor beej dso jisda jhaad 30+ hove te 2 nmbr paani and maade bahn ho ske.???
(en)
Maharashtra
BR 105: Iss kisam da nam BR 105 hai. ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
ਸਰ ਜੀ ਝੋਨੇ ਦਾ ਬੀਜ p65 ਕਿੱਦਾਂ ਦਾ ਹੈ ?
(en)
Punjab
ਏਹੇ ਝੋਨੇ ਦੀ ਪ੍ਰਾਈਵੇਟ ਕਿਸਮ ਹੈ ਇਸਦਾ ਝਾੜ ਅਤੇ ਪੱਕਣ ਦੇ ਸਮੇ ਦੀ ਜਾਣਕਾਰੀ ਉਸੇ ਕੰਪਨੀ ਤੋਂ ਹੀ ਮਿਲੇਗੀ ਜਿਸ ਕੰਪਨੀ ਦੀ ਏਹੇ ਕਿਸਮ ਹੈ I
sir jhona kini june nu laguga isde vare jankari deo ?
(en)
Punjab
ਝੋਨੇ ਦੀ ਪਨੀਰੀ ਦੀ ਬਿਜਾਈ ਤੁਸੀ 20 ਮਈ ਤੋਂ ਬਾਅਦ ਲਾ ਸਕਦੇ ਹਾਂ ਅਤੇ 25-30 ਦਿਨਾਂ ਦੀ ਪਨੀਰੀ ਨੂੰ ਤੁਸੀ ਮੁੱਖ ਖੇਤ ਵਿਚ ਲਗਾ ਸਕਦੇ ਹੋ
ਸਰ ਟਰੈਕਟਰ ਦੇ 14 ਦੇ ਟੈਈਰ ਪਵਾਉਣੇ ਕਿਹੜੇ ਟੈਈਰ ਸਹੀ ਰਹੀਨਗੇ ?
(en)
ਇਹ ਟਾਇਰ ਕਈ ਕੰਪਨੀਆਂ ਦੇ ਆਉਂਦੇ ਹਨ, ਜਿਵੇਂ ਕਿ MRF , APOLLO, BKT, GOODYEAR ਆਦਿ MRF ਦੇ ਟਾਇਰ ਥੋੜੇ ਸਮੇਂ ਬਾਅਦ ਤਿੜਕ ਜਾਂਦੇ ਹਨ ਇਹ ਤਰੇੜਾਂ ਛੱਡਣੀਆਂ ਸ਼ੁਰੂ ਕਰ ਦਿੰਦੇ ਹਨ ਸਭ ਤੋਂ ਕਾਮਯਾਬ ਟਾਇਰ Apollo ਅਤੇ Goodyear ਦੇ ਹੁੰਦੇ ਹਨ Apollo ਦੇ ਟਾਇਰ ਲੰਬੇ ਸਮੇਂ ਤੱਕ ਚੱਲਦੇ ਹਨ ਇਨ੍ਹਾਂ ਟਾਇਰਾਂ ਦੀ ਕੁਆਲਿਟੀ ਵੀ ਵਧੀਆ ਹੁੰਦੀ ਹੈ ਅਤੇ ਰੇਟ ਦਾ ਵੀ ਕਾਫੀ ਫਰਕ ਹੁੰਦਾ ਹੈ ਟਾਇਰ ਖਰੀਦਣ ਲਈ ਮਲੋਟ ਜਾਂ ਬਰਨਾਲੇ ਸੰਪਰਕ ਕਰੋ ਰੇਟ ਦਾ ਅੰਦਾਜ਼ਾ ਲੈ ਕੇ ਹੀ ਟਾਇਰ ਪਵਾਓ
Punjab
bkt best
sir mazz de kann de kol gol gol ho gaye hai os vich resha pai geya hai . kehdi dvai loni chahdi hai ?
(en)
ਤੁਸੀਂ ਉਸ ਗੰਡ ਦੀਆਂ ਫੋਟੋਆਂ ਭੇਜੋ
ਸਰ ਝੋਣੇ ਦਾ P65 ਕਿਸਮ ਬਾਰੇ ਦੱਸੋ ?
(en)
Punjab
ਏਹੇ ਝੋਨੇ ਦੀ ਪ੍ਰਾਈਵੇਟ ਕਿਸਮ ਹੈ ਇਸਦਾ ਝਾੜ ਅਤੇ ਪੱਕਣ ਦੇ ਸਮੇ ਦੀ ਜਾਣਕਾਰੀ ਉਸੇ ਕੰਪਨੀ ਤੋਂ ਹੀ ਮਿਲੇਗੀ ਜਿਸ ਕੰਪਨੀ ਦੀ ਏਹੇ ਕਿਸਮ ਹੈ I
beekeeping K loan k liye kese or kaha apply kre ?
(en)
Punjab
aapka area konsa hai
piyaj Di kheti kr skde k nai Hun aur kive ?
(en)
Maharashtra
piyaaj di kheti adh june to kar sakde han . Isde layi 5 killo beej prati acre di jarurat paindi hai .
Pusa 1637 variety baare puri jankari dyo ?
(en)
Chandigarh
Pusa Basmati 1637:- eh kisam 2018 vich jaari kiti gayi hai. eh kisam 138 dina vich pakk ke tyar ho jandi hai te isda jhaad 17.5 quintal prati acre hunda hai .
sir jhone da certified te foundation beej da ki fark aa te loun lai kehra sahi aa ?
(en)
Haryana
Certified seed hybrid seed hunde han jina to aapa age beej tyar nahi kar sakde. foundation seed to ge certified seed tyar hunde han . Bijayi layi hamesha foundation seed hi beejne chaide han.
chichra da elaaz dsso ?
(en)
Punjab
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ
Dr g 212 chona 2no. pani vich la sakde ha k nahi ans. dena g ?
(en)
Maharashtra
cr 212 dakar te darmiyane vahan vali kisam hai .is kisam da jhad 30-35 quintal per acre hai aate esda pakan da sama 135-140 din hunda hai . isnu 2 no . paani layi sifarish nahi kita janda . 2 no paani vich tuc 27p31,27p63,25p35,raja 44,45 vargiyan kisma eej sakde ho .
Punjab
CR 212 ਝੋਨਾ 2.5ਨੰ਼ ਤੱਕ ਪਾਣੀ ਵਿੱਚ ਹੋ ਜਾਦਾਂ ਹੈ
ਵੀਰ ਜੀ ਝੋਨੇ ਦੀ ਪਨੀਰੀ ਬੀਜਣ ਤੋਂ ਕਿੰਨੇ ਦਿਨਾਂ ਬਾਅਦ ਯੂਰੀਆ ਖਾਦ ਪਾਉਣੀ ਚਾਹੀਦੀ ਹੈ। ਅਤੇ ਦੋ ਕਿੱਲੇ ਦੀ ਪਨੀਰੀ ਵਿਚ ਕਿੰਨੀ ਯੂਰੀਆ ਪਾਉਣੀ ਚਾਹੀਦੀ ਹੈ ਧੰਨਵਾਦ ?
(en)
Maharashtra
ਝੋਨੇ ਦੀ ਪਨੀਰੀ ਜਦੋ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ 3 ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
ਵੀਰ ਜੀ ਸਬਜੀਆ ਉੱਪਰ ਜੋ ਭੂੰਡੀ ਆਉਦੀ ਹੈ। ਜਿਹੜੀ ਫਲ ਉੱਪਰ ਸੁਰਾਖ ਕਰਕੇ ਵਿਚ ਅੰਡੇ ਦੇ ਜਾਦੀ ਹੈ। ਅਤੇ ਬਾਅਦ ਵਿੱਚ ਉਸ ਜਗ੍ਹਾ ਵਿੱਚ ਸੁੰਡੀ ਬਣ ਜਾਂਦੀ ਹੈ।ਜਿਸ ਨਾਲ ਫਲ ਦਾਗੀ ਹੋ ਵਿਕਾਸ ਨਹੀਂ ਕਰਦਾ ਅਤੇ ਸੜ ਜਾਂਦਾ ਹੈ ਇਸਨੂੰ ਕੰਟਰੋਲ ਕਰਨ ਲਈ ਅਸੀਂ ਅੱਦਾ ਕਿੱਲੋ ਹਰੀ ਮਿਰਚ ਅਤੇ ਅੱਧਾ ਕਿਲੋ ਦੇਸੀ ਲਸਣ ਗਰੈਂਡ ਕਰਕੇ 75ਲੀਟਰ ਪਾਣੀ ਵਿਚ ਪਾਕੇ ਸਪੇ੍ ਕੀਤੀ ਸੀ ਅਤੇ 60ml ਨਿੰਮ ਦਾ ਤੇਲ ਵੀ ਪ੍ਰਤੀ ਪੰਪ ਵਿੱਚ ਪਾਇਆ ਸੀ ।ਪਰ ਭੁੰਡੀ ਬਿਲਕੁਲ ਵੀ ਕੰਟਰੋਲ ਨਹੀਂ ਹੋਈ ਇਸਦਾ ਕੋਈ ਹੋਰ ਜੈਵਿਕ ਹੱਲ ਦੱਸੋ ?
(en)
Punjab
ਤੁਸੀ ਥੱਲੇ ਲਿਖੀ ਸਪਰੇ ਬਣਾ ਕੇ ਵਰਤੋਂ ਕਰ ਸਕਦੇ ਹੋ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਨੂੰ ਤੁਸੀ ਛਾਵੇ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ ਤੁਸੀ 100 ਲਿਟਰ ਪਾਣੀ ਵਿਚ 3 ਲਿਟਰ ਇਸ ਘੋਲ ਨੂੰ ਪਾ ਕ ਸਪਰੇ ਕਰ ਸਕਦੇ ਹੋ
मेरे पास जसीॅ नस्ल की गाय है उसका फैट 0.00 बताता है ?
(en)
आप सबसे पहले किसी और सेंटर से फैट चेक करे ऐसे होना नहीं चाहिए लेकिन अगर फिर भी ऐसे है तो आप गाय को हर रोज़ देसी बिनौले की खल खिलाये और इसके साथ ही Fatmax Powder हर रोज़ 100 ग्राम खिलाये
धन्यवाद
jhone di kehri varity thik hai jehri time 120 to135 din laindi hai,te yield vi vadhiya howe ?
(en)
Chandigarh
PR 111, PR 115, PR 120, PR 126, PR 127, Pusa Punjab Basmati 1509, Pusa Basmati 1121 kismaan tusi laa skde hon...
Punjab
Thanx mam,
gat pani vich keda chona lona chaida ha matlab pani gat hoye ta ?
(en)
Maharashtra
jekar khet vich pani ghat hai tuc SRI takneek nal jhona beej sakde ho . is vich kisma jive PR111,113,114, 666, Cr212, Br105 beej sakde ho jekar vahan dakar hai . jekar raitla vahan hai ta raja 44,45 27p31,27p63,25p35 vargiyan kisma beej sakde ho . SRi takneek de nal paani di 40-50 % bachat hundi hai . is vich sidhi bijayi vang khet vich paani khda ni rakhna painda.
ਇਸ ਵੇਲੇ ਮੱਕੀ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ?
(en)
Maharashtra
ਜੇਕਰ ਮੱਕੀ ਤੁਸੀ ਚਾਰੇ ਲਈ ਬੀਜਣੀ ਹੈ ਤਾ J1006,African tallਕਿਸਮ ਲੈ ਸਕਦੇ ਹੋ , ਜੇਕਰ ਤੁਸੀ ਪਕਾਵੀ ਮੱਕੀ ਬੀਜਣੀ ਹੈ ਤਾ PMH1, PMH2 ਕਿਸਮ ਬੀਜ ਸਕਦੇ ਹੋ
sir ji ਪਸੂਆਂ kol ਮਖੀਆਂ bhot ne koi ਹਲ hai ?
(en)
Punjab
ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ
karele ke patte niche niche se sukh rahe he ?
(en)
Maharashtra
karele ke uper aap M45@400gm ko 150 litre paani men mila kar prati acre spray karen.
Punjab
carbendizam + fipronil spray karwa do
sir 777 hybrid hai ya parmal hai ?
(en)
Haryana
777 kisam hybrid kisam nahi hai . isda jhaad 90 man prati acre hunda hai . is kisam nu urea khaad paun di bhut ghat lod hundi hai.
ਨਿੰਬੂ ਨੇ ਫੱਲ ਚੱਕ ਲਿਆ ਹੈ ਪਰ ਨਿੰਬੂ ਦਾ ਫੱਲ ਝੱੜ ਰਿਹਾ ਹੈ ਹੁਣ ?
(en)
Haryana
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
sir ehh dwia paniri wali jgah pani paa ke paa sakda han nadina di rokhtam lyi ?
(en)
Maharashtra
Butachlor 50Ec di varto tuc jhone te kar sakde ho. 400-600 ml 150 litre paani ch mila ke prati acre spray kar sakde ho .
Punjab
madam ji main panery lyi puch raha nadena di roktham lyi
Maharashtra
hnji tusi es nu paneeri beejan to pehla spray kar deo.
sir, saro da ki rate haa moga mandi ch, plz jrur dso ?
(en)
Haryana
saro da mandi vich rate 2500-2800 rupayie prati quintal mil reha hai . Eh rate mandi vich vad de ya ghat de rehnde han.
pr105 bare jankari dewo ate isda seed kitho miluga.. ?
(en)
Chandigarh
PR105 kise kisam da naam nahi jhone di kisam BR105 hai .ihh private kisam hai. iss kisam da jhad 30-35 qtl prati acre hai ate ihh kisam 145-150 dina de vich pakk jandi hai. ihh 2 number paani de vich v ugaayi ja skdi hai. iss da beej 120 rs. kilo brar seeds jo ki PAU ludhiana de gate number 1 de agge hai otho lai skde ho.
organic vegetable da seed kittho mel sakda ?
(en)
Punjab
organic vegetable seed lain layi tuci is number te samprak kr sakde ho 9872682161.
ਇਹ ਬੀਜ ਬਾਰੇ ਦਸਿੳ ਇਸਦਾ ਕੀ ਝਾਡ਼ ਆ ਅਤੇ ਕਿਹੜੇ ਵਾਹਨ ਤੇ ਕਿੰਨੇ ਨੰਬਰ ਪਾਣੀ ਤੇ ਲਾ ਸਕਦੇ ਅਾ ?
(en)
Punjab
ਇਹ ਕਿਸਮ 90 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਇਸ ਦਾ ਝਾੜ 90 ਮਣ ਤੱਕ ਚਲਤਾ ਜਾਂਦਾ ਹੈ ਇਸ ਨੂੰ ਤੁਸੀਂ ਮਾੜੇ ਵਾਣ ਅਤੇ ਮਾੜੇ ਪਾਣੀ ਦੇ ਵਿੱਚ ਵੀ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਝੋਨੇ ਨੂੰ ਬਹੁਤ ਘੱਟ ਯੂਰੀਏ ਅਤੇ ਖਾਦ ਦੀ ਲੋੜ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਲੱਗਦੀ ਹੈ, ਕਿਉਂਕਿ ਇਹ ਘੱਟ ਦਿਨਾਂ ਦੇ ਵਿੱਚ ਪੱਕਣ ਵਾਲੀ ਕਿਸਮ ਹੈ
ਸਰ 122 ਜੀਰੀ ਬਾਰੇ ਜਾਣਕਾਰੀ ਦਿਉ ਜੋ ਪੱਕਣ ਸਮੇ ਡੋਡੀ ਪੈਦੀ ਹੈ ਉਹ ਕਿਉ ਤੇ ਉਸਦਾ ਕੀ ਹੱਲ ਹੈ ਦੂਜਾ 666 ਬਾਰੇ ਵੀ ਪੂਰੀ ਜਾਣਕਾਰੀ ਦਿੱਤੀ ਜਾਵੇ ?
(en)
Chandigarh
PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇਸਦੀ ਸੁੰਡੀ ਦੀ ਰੋਕਥਾਮ ਲਈ ਤੁਸੀ ਇਕ ਲੀਟਰ ਕਲੋਰਪਾਈਰੀਫੋਸ ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ 666 ਕਿਸਮ ਝੋਨੇ ਦੀ ਹਾਈਬ੍ਰਿਡ ਕਿਸਮ ਹੈ ਇਹ 110-120 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ 2 ਨੰਬਰ ਪਾਣੀ ਵਿਚ ਵੀ ਉਗਾਈ ਜਾ ਸਕਦੀ ਹੈ
sir ji peeli pussa bare poori detail me btana please. ?
(en)
Maharashtra
peeli pusa ka austan paidavar 30 quintal prarti acre hoti hai aur ye 160 din ka smay leti hai pakne ke liye .
dr. sukhwinder singh ji minu kisi ne keha cargill feed vich urea di varto jyada hundi aa. ?
(en)
Nhi ji Cargill nall production wadh jandi ha jiss nall mineral te vitamin di body ch kami a jandi ha te rapeet karan lag janda he es to bachan lai Sanu kanak da dalia, powder te calcium allag to dende rehna chida he es nall sode janwr nu koi dicket nhi awegi
i want grow olive plants in my fields what is process,from where i can get plants and what cost of one plant ?
(en)
Punjab
The cultivation of olives can done in Rajasthan. The plants of olive requires high temperature and sandy soil . It requires 5-6 years for fruiting and it cant be done in Punjab because the temperature of Punjab is not suitable for olive cultivation.
ਘਾਂਹ ਰੋਕਣ ਵਾਲੀ ਦਵਾਈ stomp di ਵਰਤੋਂ ਹਰ ਪ੍ਰਕਾਰ ਦੀ ਸਬਜ਼ੀ ਵਿੱਚ ਕਰ ਸਕਦੇ ਹਾਂ?
(en)
Punjab
Han g tuc esdi varto har traa di sabjia de lai kar skde ooo bt esnu sabji nu beezan to pehla ja beezan to ik din badd vartoo kar skde ho g
मैं अपने घर या गमलो में ड्रैगन फ्रूट उगाना चाहता हु क्या ऐसा मुमकिन है ?
(en)
Punjab
गमलो में ड्रैगन फ्रूट की खेती नहीं की जा सकती क्यों की इसे अधिक जगह की जरूरत होती है जो की गमले में नहीं मिल सकती I ड्रैगन फ्रूट की खेती खुले खेतो में ही सफल तरीके से की जा सकती है घर में आप अमरुद जा अनार जैसे पौधे लगा सकते है I
Uttar Pradesh
Dear sir iski kheti kese ki jati h podh kaha milegi ek bighe kheti m kitna kharch ayega
ਖੇਤ ਵਿੱਚ ਵਾਹੁਣ ਵਾਲੇ ਟਰੈਕਟਰ ਦੇ ਟਾੲਿਰਾਂ ਚ ਪਾਣੀ ਪਾੳੁਣਾ ਲਾਹੇਵੰਦ ਹੈ ਜਾਂ ਨਹੀਂ ?
(en)
ਨਹੀਂ ਜੀ ਟਾਇਰਾਂ ਵਿੱਚ ਪਾਣੀ ਪਾਉਣਾ ਜ਼ਰੂਰੀ ਨਹੀਂ
Punjab
no
ਸਰ ਮੇਰੀ ਝੋਟੀ 5ਮਹੀਨੇ ਦੀ ਗॅਬਣ ਹੈ ੳਸ ਦੇ ਭਾਰ ਪੈਦਾ ਹੈ ਕੋੲੀ ਇਲਾਜ ਦॅਸ ?
(en)
Rajasthan
ਇਸ ਨੂੰ ਤੁਸੀ PROLAPTON ਨਾਮ ਦੀ ਹੋਮਿਓਪੈਥਿਕ ਦਵਾਈ ਦਿਓ ਇਸਦੀ 1 ਗੋਲੀ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਓ ਅਤੇ ਇਸੀ ਤਰ੍ਰਾਂ ਤੁਸੀ PROLAPTON ਦੀਆ 20 ਬੂੰਦਾਂ ਦਿਓ ਇਨ੍ਹਾਂ ਦੋਨਾਂ ਦਵਾਈਆਂ ਨੂੰ ਦਿਨ ਵਿਚ 3 ਵਾਰ ਦਿਓ ਅਤੇ ਸੂਣ ਤੋਂ 7 ਦਿਨ ਬਾਅਦ ਤਕ ਦਿੰਦੇ ਰਹੋ ਇਨ੍ਹਾਂ ਦੋਨਾਂ ਦਵਾਈਆਂ ਵਿਚ 30 ਮਿੰਟ ਦਾ ਫਰਕ ਹੋਣਾ ਚਾਹੀਦਾ ਹੈ ਅਤੇ ਚਾਰ ਪਾਉਣ ਤੋਂ 1 ਘੰਟਾ ਪਹਿਲਾ ਦਿਓ ਬਾਕੀ ਉਸ ਨੂੰ ਤੂੜੀ ਘਟ ਪਾਓ , ਉਸਦਾ ਪਿੱਛਾ ਉਚਾ ਕਰਕੇ ਰੱਖੋ , ਉਸਨੂੰ ਪੇਟੀ ਪਾ ਕੇ ਰੱਖੋ ..
Sir jhona 1509 or 1609 bare daso pls kadon paneeri lagegi kadon paneeri put ke launi hai or dhencha kive bijna hai kadon bijna kina beej acre da bijna hai &kine dina bad bah dena hai Pls puri jankari deo ?
(en)
Punjab
1509 jhone di PUSA BASMATI di kism hai jisda jhad 15-16 qtl prti acre rehnda hai ate ehe 120 dina ch tyar ho jaandi hai. 1609 v PUSA di kism hai isda jhad 18 qtl prti acre rehnda hai ate ehe 120-122 dina ch tyar ho jandi hai. ehna kisma di paneeri tuci 20 May toh laa sakde ho ate 22-25 dina di panneri nu mukh khet vich la sakde ho. Dhencha nu tuci April toh July vich la sakde ho.Hari khad layi tuhanu 20 kilo beej prti acre layi launa pave ga.Isnu tuci beejan de 40-60 dina baad khet ch vaah sakde ho.
Thankyou sir ji
Sir mere ik dost ne 1509 pichhle sal lagaya si usda jhad 50 man niklia or oh kehdan man tak ho janda hai tusi 16qtl yani 40 man dasde ho or 10 july nu khet bhich paud put ke laee si eh 122 din tusi paneeri ugaun smet ginde ho may bhich paneeri la ke june bhich khet bhich ropaee ageti ta nahi main sirsa distt ton belong karda pahli bar do acre ghona la ria ha khet di mitti thodi retili or pani dud or do number jiha hai sade pind kujh kisan cr212 bi la rahe ne ki eh la sakde han tusi mashwra deo ki sahi rahu cr212 kiho jehi hai jankari deo pls
Sir cr 212 jhone bare daso.pani 1.30-2 number mitti todi retili sarse da area hai ..
sir g ke majj aa nu sardi ja garmi de mosm wich dhup jroori aa kyo k mere kol jga bhut ghat aa te sara shed paya majj a a andar he rehndi aa ke es naal dhudh wich fark pain da ?
(en)
Punjab
Han g thodaa tym ta pashuu nu dhupp di jarurat hundi hai gg eis de lai tuc pashua nu thdoa tym bahr kille te ban skde ho g
ਸਰ ਪੂਸਾ 44 ਕਿੰਨੇ ਦਿਨ ਲੈਦੀ ਹੈ;ਤੇ ਪੀਲੀ ਪੂਸਾ ਕਿੰਨੇ ਦਿਨ ਲੈਦੀ ਹੈ?
(en)
Punjab
ਪੂਸਾ 44 ਕਿਸਮ 155 ਤੋਂ 160 ਦਿਨ ਦਾ ਸਮਾਂ ਲੈਂਦੀ ਹੈ ਅਤੇ ਪੀਲੀ ਪੂਸਾ 140 ਤੋਂ 145 ਦਿਨਾਂ ਦਾ ਸਮਾਂ ਲੈਂਦੀ ਹੈ I
pusa44 160 and peli pusa 170-175 tak
sir ena da jhad kena kena a possa 44 da ta yellow posa da
pusa 44 bai 35 qtl ehkr di nekldi hai katto kat and peli pusa 38+ bai
Punjab
ਬਾਈ ਜੀ ਕੋਈ ਖਾਸ ਫਰਕ ਨਹੀ 10 ਦਿਨ ਦਾ ਫਰਕ ਪੈਦਾ ਜੇ ਠੱਢ ਵੱਧ ਜੇ
sir supreem 110 kisam peddy di kida hai sir detail ch dso ?
(en)
Chandigarh
ihh kism PAU Ludhiana University vllon sifaarish nhi kitti gai hai...
sir hrit kranti 901 peddy vriety vare tuci keha c crri di vreaty ha but sanu pedy di packing te krnal di vreaty dsea g and 31 to 34 quntal yeld dsea sir hun asi maade zmeen ch bjai krie ja fr nhi kiti jave ?
(en)
Punjab
901 kism Central Rice Research Institute(CRRI) valo tyar kiti gayi hai jisda pura naam CR Dhan-901 hai.Ehe kism kai private companies tyar kr ke apni company de naam toh vech rahe han.CR Dhan-901 da jhad 14-15 qtl prti acre rehnda hai ate karnal seed de 901 de jhad di jankari tuci 9417200752 te phone kr ke lay sakde ho.
Syngenta tilt (propiconazole 25%ec) di spray faldaar butya nu nuksaan phunchundi hai k nai ?
(en)
Maharashtra
propiconazole ik fungicide hai , isdi varto jyada kanak ya jhone te kiti jandi hai . isda salt jyada strong hunda hai ta isnu faldar bootya te spray karn di sifarish nahi kiti jandi .
sir g red mites and yellow mites leyi khari sapray use kiti jawaa ?
(en)
Punjab
vadiya sundiya da virodhi 10 ltr desi gaaa da gauu mutar lavo....us vch 3 killo neem de patte kut k pao us vch 2 kiloo karanj de patte pao jekar kranj de patte na milan ta 3 killoo di tha 5 kiloo neem de patte gauu mutar vch pao fer is vch 2 killo seetafaal de patte ghut k paoo fr isto bad safedd dhature de 2 killo pate kut k pao...fr ehna saria cheezan nu changi tra ghol k upro dhak k usnu tin char vari changi tra ubal lavo fr 48 ghntea de lai thnda hona rakh devo fr kise bartan vch bhar k rakh lvo....fer isnu 100 ltr pani vch 2 to 2.5 ltr mila k fasal ute shidka kro.
Sava 127 di paneeri li 3kg beej per acre bhut hovega ?
(en)
Punjab
Sava 127 di paneeri layi 5-6 kilo beej di jrurt hundi hai.
ਲੁਕਾਠ ਦੇ ਬੂਟੇ ਨੂੰ ਇਸ ਵਾਰ ਫਲ਼ ਨਹੀ ਪਿਆ, ਇਸ ਦਾ ਕੀ ਕਾਰਣ ਹੋ ਸਕਦਾ ,ਵਧਿਆ ਇਲਾਜ ਦੱਸੋ?
(en)
ਇਸ ਦੀਆਂ ਕਿਸਮਾਂ ਦੇ ਆਧਾਰ ਤੇ ਮਾਰਚ ਤੋਂ ਲੈ ਕੇ ਅਪ੍ਰੈਲ ਦੇ ਮਹੀਨੇ ਦੇ ਵਿੱਚ ਫਲ ਪੱਕਣਾ ਚਾਹੀਦਾ ਹੈ ਇਸ ਨੂੰ ਯੂਰੀਆ 150-500 ਗ੍ਰਾਮ ਪ੍ਰਤੀ ਬੂਟਾ ਅਤੇ 200-500 ਗ੍ਰਾਮ SSP ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ
ਜੀ ਮੇਰੀ ਗਾ ਨੂਁ ਰੋਜ਼ ਸਰੋ ਦਾ ਤੇਲ ਪਾ ਰਿਹਾ ਸੂਣ ਵਾਲੀ ਆ ਪਹਿਲਣ ਆ ਮੈਨੂੰ ਕਿਸੇ ਨੇ ਦੱਸਿਆ ਹੈ ਕਿ ਸਰੋਂ ਦੇ ਤੇਲ ਨਾਲ ਭਾਰ ਪੈਣ ਲਗ ਜਾਂਦਾ ਹੈ ਕਿ ਕੀਤਾ ਜਾਵੇ ?
(en)
Rajasthan
ਸਰੋਂ ਦਾ ਤੇਲ ਦੇਣ ਨਾਲ ਬੱਚੇਦਾਨੀ ਵਿਚ ਚਿਕਨਾਹਟ ਵੱਧ ਜਾਂਦੀ ਹੈ ਇਸ ਨਾਲ ਪਸ਼ੂ ਦੇ ਦੁੱਧ ਵਿਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ ਅਤੇ ਵਧਿਆ ਫੈਟ ਆਉਂਦੀ ਹੈ ਤੁਸੀ ਸਰੋਂ ਦਾ ਤੇਲ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਪਸ਼ੂ ਦੇ ਸੁਣ ਤਕ ਦੇ ਸਕਦੇ ਹੋ , ਪਸ਼ੂ ਨੂੰ ਸੁਣ ਤੋਂ ਬਾਅਦ 20 ਦਿਨਾਂ ਤਕ ਸਰੋਂ ਦਾ ਤੇਲ ਨਹੀਂ ਦੇਣਾ ਚਾਹੀਦਾ ,ਜੇਕਰ ਇਸਦੀ ਜ਼ਿਆਦਾ ਮਾਤਰਾ ਵਿਚ ਵਰਤੋਂ ਕੀਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ
Thiamethoxam di spray asi faldaar butte jive kinnow, mango , mousami, ja sabjia nu kar skde ha k nahi Imidacloprid te thiamethoxam cho kehdi dawai vadia te ghat khtarnaak ha ?
(en)
Jyadatar imidacloprid tele di roktham de lyi kaamjab hai iss di maatra 40ml prati acre hai..ihh tuc tata di tata mida ja nagarjuna di crop mida @40ml nu 150 ltr pani de nal mila ke prati acre te spray kr skde ho..iss da result bhut wdia hai..acatar de vich thiamethoxam salt aunda hai ..uss di v tuc varto kr skde ho. Ohh v tele nu rokan da kam krdi hai.
N:P:K 19:19:19 ਦੀ ਫਲਦਾਰ ਬੁੂਟਿਆ ਨੂ ਸਪਰੇਅ ਕਰਨ ਦੇ ਕੀ ਫਾਇਦੇ ਹਨ ?
(en)
Maharashtra
ਇਸਦੀ ਸਪਰੇ ਕਰਨ ਨਾਲ ਬੂਟੇ ਨੂੰ ਜੋ ਜਰੂਰੀ ਤੱਤ ਦੀ ਕਮੀ ਹੁੰਦੀ ਹੈ ਉਹ ਪੂਰੀ ਹੋ ਜਾਂਦੀ ਹੈ ਤੇ ਫ਼ਲ ਜ਼ਿਆਦਾ ਲੱਗਦਾ ਹੈ ਕਈ ਵਾਰ ਬੂਟੇ ਤੇ ਇਹ ਸਮਸਿਆ ਆਉਂਦੀ ਹੈ ਕੇ ਬੂਟੇ ਨੂੰ ਫ਼ਲ ਨੀ ਲੱਗਿਆ ਤਾ ਉਸ ਸਮੇਂ ਇਸ ਦੀ ਸਪਰੇ ਕੀਤੀ ਜਾਂਦੀ ਹੈ
gypsum dalne se fasal or jameen ko kya fayda hota hai ?
(en)
Punjab
Agar apki soil ki ph zyada hoti hai to yeh apki soil ki ph ko set krti hai g
5-6 saal di Lukhath (ਲਗਾਠ) nu pichle saal bhut fal paya but ess var namatr hi fal paya esda koi ilaz daso Agle saal ki kriye ?
(en)
Iss dia kisma de adhaar te march ton lai ke april de mahine de vich fal pakkna chaida hai.iss nu nu urea 150-500gm prati boota ate 200-500gm SSP prati boote de hisaab nal pao.
NPK 19:19:19 faldaar butya nu spray karn da koi faida hai ?
(en)
Punjab
NPK 19:19:19 faslan de vikaas vich faidemand hundi hai...jis vich ki urea phosphorus te potash de alag sookham tatt paaye jande hnn...Jo ki faslan da vaahda krwaunde hnn...