Punjab
Search
खारे पानी मे होने वाली बाजरे की किसम का नाम बताइए ?
(en)
खारे पानी में बाजरे की कोई बी किस्म नहीं उगाई जा सकती,शरुआती समे में जब भी खेत को पहला पानी दे कर जब भी बिजाई करते हो तो खेत में नहर के पानी से सिंचाई करके फिर बिजाई करे,अगर मोटर जा टूबवेल के पानी से सिंचाई करके आप बाजरा उगाते हो तो यह पूरी तरह से उग्ग नहीं पति है,जे बाजरे की किस्में है जैसे की -PHBF 1, PCB 164, PFBC 16, PHB 2884 I
cr 212 ਝੋਨੇ ਦੀ ਪਨੀਰੀ ਲਈ ਕਿੰਨਾ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਲੋੜ ਹੈ ?
(en)
Punjab
cr212 ਝੋਨੇ ਦੀ ਪਨੀਰੀ ਲਗਾਉਣ ਲਈ 8 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਲੋੜ ਪੈਂਦੀ ਹੈ
thanx
Punjab
Sir 8ਕਿੱਲੋ ਬੀਜ ਜਿਆਦਾ 1ਏਕੜ ਲਈ ਤਾ
ਸਰ ,ਮੈ 1 ਮਈ ਨੂੰ ਗੰਨਾ ਲਾਇਆ ਸੀ 5 ਮਈ ਨੂੰ ਪਾਣੀ ਦੇ ਦਿੱਤਾ , ਮੈ ਪਹਿਲਾ ਵੀ ਪੁੱਛ ਚੁਕਾ ਹਾਂ, ਮੈਨੂੰ ਪਾਣੀ ਵਾਰੇ ਨਹੀਂ , ਇਹ ਦਸੋ ਕਿ ਜੋ ਪਾਣੀ ਲਗਿਆ ਹੈ ਉਸ ਨਾਲ ਕੋਈ ਨੁਕਸਾਨ ਤਾ ਨਹੀਂ ਹੋਵੇਗਾ , ਜੇਕਰ ਨੁਕਸਾਨ ਹੈ ਤਾਂ ਉਸਦਾ ਕੋਈ ਇਲਾਜ ਦਸੋ ਜਾਂ ਕਿਸੀ ਮਾਹਿਰ ਦਾ ਨੰਬਰ ਦਿਓ , ਮੈ ਪਹਿਲੀ ਵਾਰ ਖੇਤੀ ਕਰ ਰਿਹਾ ਹਾਂ ਦਸੋ ?
(en)
Haryana
Ganne nu pehla paani ik mahine de baad lgda hai. par jekar tuc iss nu paani de ditta hai tan iss da sirf inna ku nuksan hai ki iss de vich nadeen ugg jange ate ihh vaahn treda shad janda hai. iss de lyi tuc ikk godi krwa deo. Jo pani ditta hai uss nu lamba sma na khadan deo.
VNR 2222 Jhona da ki result aa ji is barea jaankari deo g ?
(en)
Punjab
VNR 2222 eh kism 110-115 din vich pakk jandi hai . ehda jhaad 25-30 quintal prati acre hunda hai .
choti khati kya krni chahiye jis me munafa ho ?
(en)
Punjab
chooti katti ki thode sme me ashi growth krwa kr usko bechne se munafa kma sakte hai..
1. Dr Saab paddy di pneeri tyar krn lyi khdia galla dhyan ch rkkhnia chahidia brief wich dsso , 2. desi reh paayie ya zinc vgera v payiee , pneeri kaddu krke sitta deke beejiee ya direct paani naal bhrke sitta dyiee ?
(en)
Haryana
ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ
Punjab
Dr Saab 10×2 metre ch kinna beej pauna
Punjab
thank u drsaab
ਸਰ ਟਰੈਕਟਰ ਦੇ ਟਾਇਰ ਲਗਵਾਉਣ ਹਨ mrf or bkt ਇਹਨਾਂ ਵਿੱਚੋਂ ਕਿਹੜੇ ਠੀਕ ਰਹਿਣਗੇ ਜੀ ?
(en)
Punjab
ਇਨ੍ਹਾਂ ਦੋਨਾਂ ਦੇ ਵਿੱਚੋਂ BKT ਵਧੀਆ ਹੈ ਜੇਕਰ ਇਨ੍ਹਾਂ ਕੰਪਨੀਆਂ ਤੋਂ ਹੱਟ ਕੇ ਕੋਈ ਹੋਰ ਕੰਪਨੀ ਦੇ ਟਾਇਰ ਪਵਾਉਣੇ ਚਾਹੁੰਦੇ ਹੋ ਤਾਂ apollo ਦੇ ਪਵਾ ਸਕਦੇ ਹੋ
Punjab
mrf is best
Punjab
bit best
Sir shota kuta hai oo hamesha khurkda hi rhenda hai os nu nahunde sme kide v nikle is lyi asi changi tra sfai krti pr hje v khurkda rhenda hai ?
(en)
Kute dea pic pao ji
ਸਰ ਸ਼ੋਟੇ ਕੁੱਤੇ ਵਾਲੀ ਕੁੱਤੇ ਵਾਲੀ ਫੀਡ ਵਧਿਆ ਹੁੰਦੀ ਆ ਕੇ ਨਹੀਂ ?
(en)
Drool , pedigree ਤੇ Royal canain di puppy ਫੀਡ ਵਧੀਆ ਹੁੰਦੀ ਹੈ
ਸਰ ਕਤੂਰਾ ਬਹੁਤ ਸੁਸਤ ਰਹਿੰਦਾ ਹੈ ਨਾ ਹੀ ਭੌਂਕਦਾ ਹੈ ਪਰ ਭਜਦਾ ਬਹੁਤ ਹੈ ਖਾਂਦਾ ਵੀ ਆ ਫਿਰ ਇਸ ਦਾ ਕੀ ਕਾਰਨ ਆ ?
(en)
ਸ਼੍ਰੀਮਾਨ ਸੁਸਤੀ ਦਾ ਕਾਰਨ ਪੇਟ ਵਿੱਚ ਕੀੜੇ ਵੀ ਹੋ ਸਕਦੇ ਹਨ, ਇਸ ਲਈ ਉਸ ਨੂੰ Wormtek pet liquid 5ml ਇੱਕ ਦਿਨ ਛੱਡ ਕੇ ਪਿਲਾਓ ਅਤੇ ਨਾਲ ਹੀ ਉਸ ਨੂੰ osto pet ਦਾ calcium 5ml-5ml ਰੋਜ਼ਾਨਾ ਦਿਉ ਇਸ ਨਾਲ ਉਹ ਚੁਸਤ-ਫੁਰਤ ਹੋਵੇਗਾ ਤੇ ਨਾਲ ਹੀ ਭੌੰਕਣ ਲੱਗ ਜਾਵੇਗਾ, ਧੰਨਵਾਦ।
ਸਰ ਆ ਕਿਹੜੀ ਨਸਲ ਆ ?
(en)
ਵੀਰ ਜੀ ਬੱਚੇ ਦੇ ਮੁੰਹ ਦੀਆਂ ਫੋਟੋਆਂ ਵੀ ਪਾਉ
ਸਰ ਕੁੱਤੇ ਦੀ ਵੈਕਸੀਨੇਸ਼ਨ ਵਿਚ ਕਿ ਕੁਝ ਕਰਵਾਉਣਾ ਹੁੰਦਾ ਹੈ ਅਤੇ ਖਾਣੇ ਵਿਚ ਸਬ ਤੋਂ ਵੱਡਾ ਕਿ ਹੈ ?
(en)
ਸਬ ਤੋਂ ਪਹਿਲਾਂ ਉਸ ਨੂੰ 7in1 ਦਾ ਟੀਕਾ ਲਗਵਾਉ ਉਸ ਤੋਂ ਇਕ ਮਹੀਨੇ ਬਾਅਦ 7in1ਦਾ ਇਕ ਟੀਕਾ ਹੋਰ ਲਗਵਾਉ ਫਿਰ ਇਸੇ ਤਰ੍ਹਾਂ ਹੀ Rakhsharab ਦਾ ਟੀਕਾ ਇਕ ਮਹੀਨੇ ਦੇ ਅੰਤਰ ਨਾਲ ਲਵਾਉ ਜੀ
sir cr 212 da bijj sanu kitho milu ?
(en)
Punjab
CR-212 de beej layi tuci iss no. te call kr sakde ho 9872610290.
Punjab
CR 212 Punjab seeds Gidderbaha( Mukatsar) to lai sakde ho. ya call 9592172476
ਸਰ ੲਿਸ ਵਾਰ ਝੋਨਾ ਕਿਹੜਾ ਲਾੲੀੲੇ ?
(en)
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
Punjab
122 ਕਿਦਾਂ ਵਧੀਅਾ
Punjab
122 ਦਾ ਔਸਤਨ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ। ਇਹ ਪਕਣ ਲਈ 147 ਦਿਨ ਦਾ ਸਮਾਂ ਲੈਂਦੀ ਹੈ। ਇਹ ਝੁਲਸ ਰੋਗ ਦੇ ਟਾਕਰਾ ਕਰਨ ਦੇ ਸਮਰੱਥ ਹੈ।
Punjab
ਮੇਹਰਬਾਨੀ ਜੀ
please suggest the best varieties of Rice to cultivate this year in Bathinda region ?
(en)
Maharashtra
if your soil is clayey and loamy then you can grown PR111, 113,114,118,120,121,122,123,126,127, CR212,BR105,666 and if your soil is sandy then you can sow 27p31,27p63,25p35 .
Punjab
Thanks
sir mirch (green chili) da bote hun ful chak rhe ne mirch lgn nu tyar hai g ki os te 191919 di spray kr skde ha g ?
(en)
Punjab
hanji tuc npk 191919 nu 150 litr pani vich mila k prti acre hisab naal spray kr skde ho.
sugar garj Cheri ta np k 191919 da sapra hojuga ji
ਮੱਝ ਮਗਰਲੇ ਪੈਰਾਂ ਤੋ ਬਹੁਤ ਜਿਆਦੇ ਲੰਗ ਮਾਰਦੀ ਆ ਕੀ ਨੁਕਸ ਹੋ ਸਕਦਾ ਬਹੁਤ ਜਿਆਦੇ ਤਕਲੀਫ ਹੈ ਇਲਾਜ਼ ਦਸੋ ਜੀ ?
(en)
ਮੱਝ ਨੂੰ serakind plus di 1-1 bolus ਸਵੇਰੇ ਸ਼ਾਮ 3din ਦਿਉ ਕਈ ਵਾਰ ਪਸ਼ੂ ਦਾ ਪੈਰ ਤਿਲਕ ਜਾਦਾ ਹੈ ਜਿਸ ਨਾਲ ਮਾਸਪੇਸ਼ੀਆਂ ਨੂੰ ਸੋਜ ਹੋ ਜਾਦੀ ਹੈ ਜੇ ਫਿਰ ਵੀ ਲੰਗ ਮਾਰਦੀ ਹੈ ਤਾਂ ਉਸ ਨੂੰ ਆਪਣੇ ਨੇੜੇ ਦੇ ਡਾਕਟਰ ਨੂੰ ਦਿਖਾਉ
sir 1509 paddy bare intro deo gg ?
(en)
Punjab
1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
नमस्कार जी, ये बासमती 921 किस कम्पनी का बीज है और इसकी पैदावार कितनी है ?
(en)
Maharashtra
921 बासमती का बीज Harbir Agrotech Pvt. Ltd.का होता है ये किसम पकने के लिए140-145 दिन लेती है इसकी पैदावार 25-28 क्विंटल प्रति एकड़ होती है
hlo sir ,apni jmeen jyada ratly hai and pani v bhut ghaat hai plz dso ki jhone da kehda beej launa chahida hai ?
(en)
Chandigarh
jekar mitti raitli hai ta tuc 27p31,27p63,25p35 , raja 44,45 ,5050,5005 vargiyan kisma beej sakde ho.
what is this problem on jowar leaf pls tell me solution of this ?
(en)
iss de upper 2.5 kg potash nu 100 ltr pani de nal mila ke prati acre te spray kro. ihh patte thik ho jange.
PR114 kado sown kr sakde aa ?
(en)
Punjab
PR-114 di paneeri tuci 20 May toh la sakde ho ate 25-30 dina di paneeri nu mukh khet vich lo.
ਬਾਈ ਗਿਨੀ ਘਾਹ ਦਾ ਬੀਜ਼ ਕਿਥੋਂ ਮਿਲਦਾ ?
(en)
Punjab
ਗਿਨੀ ਘਾਹ ਗਰਮੀਅਾਂ ਦਾ ਮਲਟੀਕਟ ਚਾਰਾ l ਬਜਾੲੀ ਦਾ ਸਮਾਂ ਮਾਰਚ ਦਾ ਮਹੀਨਾ ਹੈ ਅਤੇ ਪਹਿਲੀ ਕਟਾੲੀ 50-55 ਦਿਨਾਂ ਵਿੱਚ ਦੇ ਦਿੰਦਾ ਹੈ l ਅਕਤੂਬਰ ਤੱਕ 5-6 ਕਟਾਈਆਂ ਲੈ ਸਕਦੇ ਹਾਂ ਅਤੇ ਹਰ ਕਟਾਈ ਵਿੱਚ 110-120 ਕੁਇਂਟਲ ੜਾੜ ਦਿੰਦਾ ਹੈ l ਕਿਸਾਨ ਵੀਰ ਬੀਜ ਖਰੀਦ ਸਕਦੇ ਹਨ l ਮੋਬਾਈਲ ਨੰਬਰ - 9780137469 Whatsapp no. - 9780137469
ਚਰੀ ਦਾ ਕਿਹੜਾ ਬੀਜ ਲੰਬੇ ਸਮੇ ਤੱਕ ਹਰਾ ਚਾਰਾ ਦੇਣ ਵਾਲਾ ਬੀਜਦਾ ਸਮਾਂ ਕਿਹੜਾ ਹੈ ?
(en)
Haryana
ਚਰੀ ਦੀਆਂ ਤੁਸੀ ਇਹ ਕਿਸਮ Punjab Sudex Chari 1,Punjab Sudex Chari 4 ਬੀਜ ਸਕਦੇ ਹੋ ਇਹਨਾਂ ਦਾ ਝਾੜ 440-480 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
ਬਾਈ ਜੀ ਕਿਸੇ ਵੀ ਕੰਪਨੀ ਦੀ ਮਲਟੀਕੱਟ ਚਰੀ ਦਾ ਬੀਜ ਲੈਲੋ ,3 ਤਿੰਨ ਕਟਾਈਆ ਹੀ ਹੁਦਿਆ ਨੇ ਐਡਵਾਟਾ ਦੀ ਜੱਬੋ ਗੋਲਡ ਜਾ ਜੱਬੋ ਮਾਈਕੋ ਦੀ ਰਸੀਲਾ ਪੰਜਾਬ ਸੁਡੈਕਸ ਸੀਜੈਟਾ ਆਦੀ
sir ki eh beej asli ha ?
(en)
Punjab
Hangi eh beej asli hai iste PUNJAB SEED COMPANY di mohar laggi.
sir 1509 me one acer me fertilizer konsa kis time pe dala jata hai details se btaye ?
(en)
Maharashtra
jhone de khet nu tyar karde smay 50 killo urea pao . baki 80 killo urea 30-35 dina de fasle te pao . DAP di matra 27 killo ik acre vich paindi hai . khaad nu paun to pehlan mitti di janch karva lao , mitti di janch anusar khet vich khada da upyog karna chaida hai .
cr 212 jhone vare daso ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
777 peddy da bijj kive milega ?
(en)
Punjab
777 de beej tuci karnal kamboj ton lai skde ho..ja fir iss number te call kr k apne nede de distributor de baare puch k beej lai skde ho...01842382102
crs powder kida ha repeat di problem nu Durr krn lye or milk lye v je dusra koi hor best ha ta dso ?
(en)
CRS powder repeat breeding lai best he milk production v vadonda he Agrimen, Minfa gold, Bovimen-B v best mineral mixture ne
Punjab
milk lyi v theek ha, vdia result hai .
My contact no. 6280218026 calls 9780809343 only for WhatsApp ?
(en)
Punjab
thoda detail vich dash ke tusi eh no. kya share kite hun.
Punjab
Ih contact ਕਿਸੇ parson ਨੇ ਮੰਗਿਆ ਸੀ ਜੀ।
ਸਰ ਜੀ ਦੋ ਮਹੀਨੇ ਰਹਿ ਗਏ ਨੇ ਮੱਝ ਸੂਣ ਵਿੱਚ ਤੇ ਹੁਣ ਕਿਹੜੀ ਖੁਰਾਕ ਪਾਇਏ ?
(en)
Punjab
ਤੁਸੀ ਮੱਝ ਨੂੰ ਬੈਲੰਸ ਡਾਇਟ ਦੇਣੀ ਸ਼ੁਰੂ ਕਰੋ , ਉਸ ਨੂੰ ਕਾਰਗਿਲ ਦੀ T-20 ਫੀਡ ਦੇਣੀ ਸ਼ੁਰੂ ਕਰੋ ,ਇਸਦੇ ਨਾਲ ਪਸ਼ੂ ਨੂੰ ਜੇਰ ਨਾ ਪੈਣ ਦੀ ਸਮੱਸਿਆ ਨਹੀਂ ਹੁੰਦੀ ਇਸਦੇ ਨਾਲ ਉਸ ਨੂੰ Intavita -NH liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 20 ਮਿਲੀ ਦਿਓ , ਇਸ ਨਾਲ ਲੇਵਾ ਵਧਿਆ ਹੁੰਦਾ ਹੈ ਅਤੇ ਪਸ਼ੂ ਨੂੰ ਤਾਕਤ ਮਿਲਦੀ ਹੈ
sir ma ganne di kisam 89 ate 118 di bijai 1 may nu kiti hai , ma 5 may nu uss nu pani lgga dita , ehh dso ussnu kine dina vich pani lgana hai , ganna bharr aunn te pani kdo dena hai , isde vare menu jankari diti jawe ?
(en)
Maharashtra
ਗੰਨੇ ਦੀ ਫਸਲ ਦੀ ਸਿੰਚਾਈ ਜ਼ਮੀਨ(ਹਲਕੀ ਜਾਂ ਭਾਰੀ) ਅਤੇ ਸਿੰਚਾਈ ਦੀ ਸੁਵਿਧਾ ਤੇ ਨਿਰਭਰ ਕਰਦੀ ਹੈ ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ ਗੰਨੇ ਦੀ ਪਹਿਲੀ ਸਿੰਚਾਈ ਫ਼ਸਲ ਦੇ 20-25% ਉੱਗਰਣ ਤੋਂ ਬਾਅਦ ਲਗਾਈ ਜਾਂਦੀ ਹੈ ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਾਲਾ ਸਮਾਂ ਗੰਨੇ ਲਈ ਨਾਜ਼ੁਕ ਸਮਾਂ ਹੁੰਦਾ ਹੈ ਇਸ ਸਮੇਂ ਸਿੰਚਾਈ ਦਾ ਸਹੀਂ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਰਿਸ਼ਾਂ ਦੇ ਦਿਨਾਂ ਵਿੱਚ ਪਾਣੀ ਨੂੰ ਖੜੇ ਹੋਣ ਤੋਂ ਰੋਕੋ
tusi dsda ho 666 hyibard ha ma ta do bar esda beej lay c koe problm ne ayi ja 666 hybrid hunda ta dubara beej tyar ne hunda ?
(en)
Haryana
Pardeep singh ji jo hybrid dda process hai uss de dauran beej nu dubara hybrid krna hi painda hai. jekar tuc keh rhe ho tan iss de sambandhi tuc ikk waar uss dealer nal jrur gal kro jitho tuc beej lai ke aye ho.
sir/mam Asi mongi di fasal te NPK 13-00-45 di spray krti hai nd usnu kite hoye 10 days Hoge ne hun Asi us te NPK di kheri spray kariya and fasal 35 din di Hogi ae plz Jldi Rply kro?
(en)
Maharashtra
jekar tuc is te NPK di spray kar diti ha ta tuhanu hun is te koi spray karn di lod nahi hai jekar is fasl te jekar tuhanu koi lashan dikhayi dinde han bimari ya keet de fer hi os te spray karo .
ਸਰ ਸੂਰ ਦੇ ਪੈਰਾਂ ਵਿਚ ਜਖਮ ਹੋ ਗਿਆ ਦਵਾਈ ਦਸੋ ?
(en)
ਜੇਕਰ ਸੂਰ ਦੇ ਪੈਰ ਤੇ ਜਖਮ ਹੋ ਗਿਆ ਹੈ ਤਾਂ ਬੀਟਾਡੀਨ ਲਾਓ ਜਾਂ topicare ਦੀ ਸਪਰੇਅ ਕਰੋ ਜੇਕਰ ਵਿੱਚ ਕੀੜਿਆ ਦਾ ਸ਼ੱਕ ਲੱਗਦਾ ਹੈ ਤਾਂ ivermection ਸਾਲਟ ਦਾ ਇੰਜੈਕਸ਼ਨ ਲਗਾਓ ਤੇ ਨਾਲ ਤੁਸੀ ਕੋਈ ਸੋਜੇ ਵਾਲਾ ਟੀਕਾ ਵੀ ਲਗਾ ਸਕਦੇ ਹੋਂ
Gur Brar ji tuhada farm aaa soora daah pls daseo je farm aaa taah contact 9914352461
send me your contact no please
sir g Meri murhra nasal di majj di bachadani ch infection hai, doctor ne Min 21 powder de den lyi keha hae sir g dso Sahi Ha ke nahi g plz dso g sir g Ik gal hor Ha g es sue majj infection hoe ki agle sue v infection ho jaoga ki nahi infection Na hon kis powder nu use kri plz answer ?
(en)
Infection de lai os nu Lixin IU 4gm +50ml metrozol nall mix kar ke bachedani ch bahro te fer nall Min-21 deo ji Eh jrruri nhi ki eh harr varr hi hove gi parr es to bacha lai sooan to turant bahad Liquid Pro She 1 litter cho 500ml deo baki 500ml 100ml karr ke deo es nall infection de chance kafi gahtt jande ne
sir pb 1637 ki paneeri kab lagaye isme kitni urea potas ssp Dali jati hai kis time pe de jati details se jankari dijiye ?
(en)
Haryana
PB1637 ki paneeri aap 20 may ke bad beej sakte ho te jab paneeri ugna shuru kar deti hai os smay aap 3 killo urea prati knal dal sakte ho .
sir ki beetal goat diya eyes biliya hona jaroori aa mere kol beetal goats aa but oh diya eyes red aa kann bhut lame aa ?
(en)
Punjab
hnji eh koe jaruri nahi hai ji. jekar eys red hai ta eh bohat vadiya gall hai. university wale v special red eyes waliya bakriya di mang rakhde hai . tohadi nasal beetal hi hai koe chakkar wali gal nahi hai ji.
Punjab
thank you soo much sir g
sir g 666 jhone di sale time koi problem ta ni Aundi ji isde vikri upper koi rok ta ni ji laggi sir g ?
(en)
Haryana
jhone di 666 kisam kafi kisan beej rahe han ohna nu hale tak koi dikkat nahi aayi isde mandikarn ch baki aakri faisla sarkar dwara kita janda hai . Is bare kuch nahi keha ja sakda .
Nhi ji dasso na kise nu vechn same kise vapari nu fir jaan ke sasta lain mare krn lagg jnde aa
narma bheej Ke upl di stomp Astra krn da faida ha ja nai ?
(en)
Maharashtra
Narma vich stomp di varto ya ta bijayi to pehlan kiti ja sakdi hai ya bijayi karn de 2 din de andar andar . jekar tuc narme di bijayi aj ya kal kiti hai ta stomp di varto akr sakde ho jekar narme di bijayi nu 2 din to vad ho gye han ta isnu spray karn di sifarish nahi kiti jandi .
nai bilkul v nai hn jdo tuc phla pani louna odo urea ch mila k. pao
Punjab
es di doze kini hundi ha pr acer ja fr hr narme De nadena nu rokan da hal dso
ਵੀਰ ਜੀ ਗਿੰਨੀ ਗ੍ਰਾਸ ਚਾਰਾ ਪਸ਼ੂਆਂ ਦਾ ਸਰਦੀ ਦੇ ਮੌਸਮ ਦਾ ਹਰਾ ਚਾਰਾ ਹੈ ਜਾਂ ਗਰਮੀ ਦੇ ਮੌਸਮ ਦਾ ਹੈ ਅਤੇ ਇਸਦਾ ਕਿੰਨੇ ਕਿੱਲੋ ਬੀਜ ਪ੍ਰਤੀ ਏਕੜ ਪੈਦਾ ਹੈ ਧੰਨਵਾਦ ?
(en)
Punjab
ਗਿਨੀ ਘਾਹ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ ਇਸਦਾ 6-8 ਕਿਲੋ ਬੀਜ ਪ੍ਰਤੀ ਏਕੜ 25cm ਵਿਥ ਤੇ ਸਿਆੜਾ ਵਿਚ ਕੇਰੇ ਨਾਲ ਬੀਜਿਆ ਜਾਂਦਾ ਹੈ ਇਸਦੇ ਬੀਜ ਦਾ ਛਿੱਟਾ ਵ ਦਿਤਾ ਜਾ ਸਕਦਾ ਹੈ ਬਿਜਾਈ ਤੋਂ ਪਿੱਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਓ ਅਤੇ ਫਿਰ ਖੇਤ ਨੂੰ ਪਾਣੀ ਲਗਾ ਦਇਓ
ਸਰ ਇਕ ਹਾਈਬ੍ਰਿਡ ਰਾਜਾ 45 ਕਿਵੇ ਦਾ ਹੈ ਸਿਗਨਿਟ ਕੰਪਨੀ ਦਾ ਇਸ ਝਾੜ ਕਿੰਨਾ ਹੈ ਇਹਦਾ ਬੀਜ ਕਿਥੋ ਮਿਲੇਗਾ ਪਾਣੀ ਮਾੜਾ ਹੈ ?
(en)
Maharashtra
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਇਸਦੇ ਬੀਜ ਦੀ ਜਾਣਕਾਰੀ ਤੁਸੀ ਇਸ ਨੰਬਰ ਤੇ 8968333028 ਫੋਨ ਕਰਕੇ ਲੈ ਸਕਦੇ ਹੋ
byer arize swift gold 6129 6444 tej te is company diya sarya variety bare daso ?
(en)
Haryana
ih kisma bayer dia aundi hnn. 6444: iss da jhaad 23-25 qtl prati acre hai. ihh kisam 135-145 dina de vich pakk jandi hai. 6129: ihh kisam pakkan de lyi 115-120 din da sma laindi hai.
ਵੀਰ ਜੀ ਮੇਰੀ ਕੁੱਤੀ ਸੂ ਪੀ ਹੈ ਇਕ ਦਿਨ ਹੋ ਗਿਆ ਹੈ ਤੁਸੀਂ ਦਸੋ ਹੁਣ ਕੋਈ ਟੀਕਾ ਜਾ ਫਿਰ ਕੋਈ ਦਵਾਈ ਦੇਣੀ ਚਾਹੀਦੀ ਹੈ ਕਿ ਨਹੀ ?
(en)
ਉਸ ਨੂੰ osto pet da calcium 10ml ਦਿਨ ਵਿਚ ਦੋ ਵਾਰ ਦਿਉ
ਵੀਰ ਜੀ ਅਸੀਂ ਹੁਣ माह ਜਾ ਹੋਰ ਕਿਹੜੀ ਕਿਹੜੀ ਫਸਲ ਬੀਜ ਸਕਦੇ ਹਾਂ ਦਾਲਾਂ ਦੇ ਨਾਮ ਦਸੋ ?
(en)
hun tuc arhar, gwara, soybean etc. lgaa skde ho.
किन्नू फल के पोधे कहा मिल सकते ?
(en)
Punjab
किन्नू फल के पौधों के लिए आप KVK में सम्पर्क करे I
Pusa 44 di ਪਨੀਰੀ Kini date nu ਬੀਜੀ ਏ ?
(en)
Punjab
ਇਸ ਦੀ ਪਨੀਰੀ ਤੁਸੀ 20 ਮਈ ਤੋਂ ਬਾਦ ਬੀਜ ਸਕਦੇ ਹੋ
Maharashtra
pusaa 44 di paneeri tuc 20may to bad beej sakde ho .
15 to 30 de vich
Hun hee beej do bai paneeri nhi ta late bhut ho jnda jhona
Asi ta berj tiya bai mushal v phusa v
ਸਰ ਪੀਲੀ ਪੂਸਾ ;ਤੇ cr 212 ਵਿੱਚੋ ਕਿਹੜੀ ਕਿਸਮ ਡਾਕਰ ਵਾਹਨ ਲੲੀ ਵਧੀਅਾ ਕਿਹੜੀ ਰੇਤਲੇ ਲੲੀ ?
(en)
ihh dono kisma hi dakar vaahn walia hnn. ihna kisma nu 1 number vaahn ate 1 number paani di lod paindi hai. jekar ihna nu tuc maade vaahn ate maade paani de vich lgaunde ho tan ihna da jhaad ghat jawega.
Punjab
ਸਰ ਜਵਾਬ ਦੱਸੋ
sir doctor boll raha ke ki ripit nahi hue. aisa hota he ?
(en)
ye gabin ho bhi sakti hai lekin jab aise giraye to kamm hi chanse hote hai . isliye aap fir bhi 2 month baad check karva le.
777 vare jankari deo ji kdo pneeri bijiye te laun da sahi smaa te beej kithon prapat hou ?
(en)
Punjab
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamboj seeds ton lai skde ho.Isdi paneeri tuci 20 may toh beej sakde ho.karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102
Sir jo sathi da pouch hunda a podd vich ndeen nu maran lai oh pouch ki hisab naal ja kini jgaa vich pouna chahida a g ?
(en)
Ihh UPL company di aundi hai..iss di maatra 60gm prati acre hundi hai. Iss nu 150 ltr pani de nal mila ke paud nu mukh khet de vich transplant krn ton baad spray kr skde ho. Paneeri nu transplant krn ton 2-3 dina baad iss di spray kr skde ho.
sir 25 trikk nu tika bhrwaya c iss tarah krr rehi hai , isde vare dso ?
(en)
organic honey production Kese kr skte h ?
(en)
Uttarakhand
aap Anna question thoda detail me pusho. aapko Madhu makhi palan ki puri jankari di jayegi.
ਸ਼੍ਰੀ ਮਾਨ ਜੀ ਅਨਾਰ ਦਾ ਪੌਦਾ ਹੈ ਜੀ ਲਗਭਗ 6ਫੁੱਟ ਉੱਚਾ ਹੈ । ਫੁੱਲ ਲਗਦੇ ਨੇ ਡਿਗ ਜਾਦੇਂ ਨੇ ,ਕੋਈ ਕੋਈ ਫਲ ਲਗਦਾ ਹੈ ਜੀ। ਦੋ ਸਾਲ ਤੋਂ ਇਸ ਤਰਾਂ ਹੀ ਹੈ ਜੀ ?
(en)
Haryana
ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
sir ma matka khadd bnai hai uss vich 250 gram gurr, 250 gram besan ate miti hai , usde pathia te spray kr sakde ha ?
(en)
Maharashtra
Tuc matka khaad nu 100 litre paani vich mila prati acre spray kr sakde ho. eh patheya nu vadhan vich madad kregi .
ਕੁੱਤੇ ਦੇ ਰੈਬਿਜ ਤੋ ਬਚਾਅ ਦੇ ਲੲੀ ਟੀਕੇ ਦਾ ਨਾਮ ਦੱਸਣਾ ਜੀ ਅਤੇ ੲਿਹ ਵੈਟਨਰੀ ਹਸਪਤਾਲਾ ਵਿੱਚ ਮੁਹੱੲਿਅਾ ਹਨ ਜੀ ਅਤੇ ਮੇਰੇ ਕੋਲ 3 4 ਮਹੀਨੇ ਦਾ ਕਤੂਰਾ ਜੀ ੳੁਸ ਦੇ ਲਵਾੳੁਣੇ ਹਨ ?
(en)
ਇਹ ਟੀਕਾ ਸਰਕਾਰੀ ਪਸ਼ੂ ਹਸਪਤਾਲ ਚੋ ਲਗਵਾਉ ਜੇ ਨਾ ਹੋਣ ਤਾਂ Injection Rakhsharab ਡਾਕਟਰ ਤੋ ਲਿਖਵਾ ਕੇ ਲਗਵਾਉ
gaban ja khali ?
(en)
Punjab
khali hai ji .par jekar ho sake ta doctor to v ik var check karva lavo.
Punjab
ਇਹ ਕੀ ਸਿਸਟਮ ਆ ਬਾਈ ਕਿਦਾ ਪਤਾ ਚਲਦਾ ਕੀ ਕਿਤਾ ਹੋਇਆ ਇਹ
Punjab
ਇਸ ਤਰੀਕੇ ਅਨੁਸਾਰ ਜਦੋਂ ਪਸ਼ੂ ਨੂੰ ਕਰੌਸ ਕਰਵਾਇਆ ਜਾਂ ਟੀਕਾ ਭਰਾਇਆ 40 ਦਿਨ ਹੋ ਜਾਣ ਤਾਂ ਉਸ ਤੋਂ ਬਾਅਦ ਪਸ਼ੂ ਦੇ ਪਿਸ਼ਾਬ ਨੁੂੰ ਖੁੱਲੇ ਬਰਤਨ ਵਿੱਚ ਪਾ ਲਵੋ ਤੇ ਉਸ ਵਿੱਚ 1 ਚੱਮਚ ਸਰੋਂ ਦਾ ਤੇਲ ਪਾ ਦਿਓ । ਇਸ ਤੋਂ ਬਾਅਦ ਧਿਆਨ ਨਾਲ ਚੈੱਕ ਕਰੋ ਕਿ ਜੇਕਰ ਸਰੌ ਦਾ ਤੇਲ ਉਸ ਵਿੱਚ ਇੱਕ ਟਿੱਕੀ ਦੀ ਤਰਾਂ ਜੰਮ ਜਾਵੇ ਤਾਂ ਪਸ਼ੂ ਠਹਿਰ (ਗੱਭਣ) ਗਿਆ ਹੈ ਪਰ ਜੇਕਰ ਤੇਲ ਦੀਆਂ ਬੂੰਦਾਂ ਬਿੱਖਰ ਜਾਣ ਤਾਂ ਸਮਝ ਲਵੋਂ ਕਿ ਪਸ਼ੂ ਖਾਲੀ ਹੈ ।
666 ਝੋਨੇ ਦੀ ਕਿਸਮ ਤੇ ਸੁਪਰ ਗੋਲਡ 666 ਅਲੱਗ ਅਲੱਗ ਕਿਸਮਾ ਨੇ ਜਾਂ ੲਿਕੋ ਹੀ ਹੈ ਦੱਸਿਓ ਜੀ ?
(en)
Haryana
ਇਹ ਦੋਨੋ ਇਕੋ ਹੀ ਕਿਸਮ ਹੈ ਇਸ ਕਿਸਮ ਦਾ ਪੂਰਾ ਨਾਮ super gold 666 ਹੈ ਇਹ ਹਾਈਬ੍ਰਿਡ ਕਿਸਮ ਹੈ ਇਸਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ .
Punjab
Hanji
gaban ja khali hai ?
(en)
Punjab
khali hai ji .par jekar ho sake ta doctor to v ik var check karva lavo.
jantar te novaluren 10Ec da sprey karan te kinne time bad sundi nukshan Karna band kar di hai ESS sprey da kinna time sundi control renda hai ?
(en)
Maharashtra
kise v keetnashak da asar 1-2 din de andar ho janda hai jis nal keetan te roktham ho jandi hai . ehna keetnashak da asar 7-10 din tak rehnda hai jekar meeh na paye ta .