Rajasthan
Search
recomend feed for the buffalo calf of 2 years ?
(en)
ਫੀਡ ਬਣਾਉਣ ਲਈ 15 ਕਿਲੋ ਮੱਕੀ, 10 ਕਿਲੋ ਬਾਜਰਾ, 3 ਕਿਲੋ ਚੋਕਰ,38 ਕਿਲੋ ਚੋਲਾਂ ਦਾ ਬਰੈਨ, 5 ਕਿਲੋ ਸ਼ੀਰਾ,15 ਕਿਲੋ ਸਰੋਂ ਦੀ ਖਲ ,4 ਕਿਲੋ ਸਰੋਂ, 5 ਕਿਲੋ ਵੜੇਵਿਆ ਦੀ ਖਲ,1 ਕਿਲੋ ਨਮਕ,500 ਗ੍ਰਾਮ ਵਿਟਾਮਿਨ ਮਿਕਸਚਰ,500 ਗ੍ਰਾਮ ਮਿੱਠਾ ਸੋਢਾ, 2 ਕਿਲੋ ਧਾਤਾਂ ਦਾ ਚੂਰਾ ਇਹ ਚੀਜਾਂ ਤੋਂ ਫੀਡ ਤਿਆਰ ਕਰ ਸਕਦੇ ਹੋਂ
sir me kota rajasthan se hu me dairy pe milk bechna chahta hu aap help kar sakte h kaha se me dairy walo se contact karu ?
(en)
Punjab
hnji aap dr. Anil ji se 96606-69992 par baat kare.
I want to know good variety of fodder maize and seed availability good variety of fooder cowpea and seed availability ?
(en)
Maharashtra
For the fodder maize variety J1006 and african tall will be best. for cowpea its a shrt duration crop the best varieties are Cowpea 88, CL367.
paddy super 40 bare kujh dasso. time kinna lendi aa te jhad kinna hai..?
(en)
Maharashtra
super 40 ik private kisam hai . is bare jankari tuhanu local retailer to hi mil sakdi hai .
thanks ji
cr 212 kes farm na tyar keta ha jo ke sara farma wala vach ray han . punjab and harina ve vach rea . es da asli beej kes jaga to melu ga . punjab seed gedarbha ?
(en)
Punjab
ehe seed PUNJAB SEED COMPANY valo tyar kita gya ate ehda asli beej PUNJAB SEED COMPANY Gedarbha toh milu ja fir tuci isdi jankari layi iss no. te phone kr sakde ho 9872610290.
ਵੀਰ ਜੀ ਮੱਝ ਨੂੰ ਸੂਣ ਤੋਂ ਬਾਅਦ ਕਣਕ ਦਾ ਦਲੀਆ ਉਬਾਲ ਕੇ ਦੇ ਸਕਦੇ ਹਾਂ ਜਾ ਨਹੀ ਕੁਝ ਲੋਕ ਕਹਿੰਦੇ ਹਨ ਕਿ ਸੂਣ ਤੋਂ ਇੱਕ ਮਹੀਨਾ ਪਹਿਲਾਂ ਅਤੇ ਸੂਣ ਤੋਂ ਇੱਕ ਮਹੀਨਾ ਬਾਅਦ ਤੱਕ ਪ੍ਰੋਟੀਨ ਹੀ ਦੇਣਾ ਚਾਹੀਦਾ ਹੈ । ਜਿਵੇਂ ਵੜੇਵਾ ਖਲ ਜਾ ਅਲਸੀ ਤਿਲਾ ਦੀ ਖਲ ਧੰਨਵਾਦ ?
(en)
Rajasthan
ਹਾਂਜੀ ਤੁਸੀ ਦਲੀਆ ਦੇ ਸਕਦੇ ਹੋ, ਬਾਕੀ ਅਲਸੀ ਦਾ ਤੇਲ ਸੁਣ ਤੋਂ ਪਹਿਲਾ ਜਾਂ ਸੁਣ ਤੋਂ ਬਾਅਦ ਵੀ ਦੇ ਸਕਦੇ ਹੋ , ਇਸ ਨੂੰ 2 ਲਿਟਰ ਤਕ ਦੇ ਸਕਦੇ ਹੋ , ਬਾਕੀ ਮੱਝ ਨੂੰ ਵਡੇਮਿਆ ਦੀ ਖੱਲ, ਸਰੋ ਦੀ ਖੱਲ , ਦਲੀਆ , ਕਣਕ ਦਾ ਦਾਣਾ ਦੇ ਸਕਦੇ ਹੋ , ਇਸ ਨਾਲ ਪਸ਼ੂ ਦਾ ਵਧਿਆ ਵਿਕਾਸ ਹੁੰਦਾ ਹੈ
jhone di paneeri di Bohai te sambaal kiven kariye ?
(en)
Punjab
Johne di bohai toh phela beeja nu 10ltr paani ch dubao jis vich carbendazim @20gm + Streptocycline@1 gm hove ehna vich beeja nu 8-10 ghnte peyo k rakho.khet vich 10x2 meter akar de do kiyaare jo ki lodh anusar vadaye ja ghataye ja sakn ehna te sodhe hoye beeja di beejayi kr do.
sir paady 210 variety kive aa kina time lehndi aa pakan nu ..kina jhaad aa ehda dseo ji plz ?
(en)
Maharashtra
jhone di 210 koi kisam nahi hai . jhone di PAU 201 kisam hai jo 144 din vich pakk jandi hai te isda jhaad 31-31 quintal prati acre hunda hai .
ਆੜੂ ਦੇ ਪੱਤਿਆਂ ਤੇ ਕਿਸ ਬਿਮਾਰੀ ਨੇ ਹਮਲਾ ਕੀਤਾ ਨਾਮ ਅਤੇ ਇਸਦਾ ਇਲਾਜ ਦੱਸਿਆ ਜਾਵੇ ?
(en)
Maharashtra
ਆੜੂ ਤੇHexavin 50 WP@1kg ਨੂੰ 500 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਵੀਰ ਜੀ cr212 ਹਾਈਬ੍ਰਿਡ ਕਿਸਮ ਹੈ ਜਾਂ ਆਮ ਕਿਸਮ ਹੈ ?
(en)
Maharashtra
ਝੋਨੇ ਦੀ ਹਾਈਬ੍ਰਿਡ ਕਿਸਮ ਨਹੀਂ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ
apni majh de than te oh jakham ho gya hai 4 mahine ho gye but theek nai ho riha. than te soj v hai plz koi hal daso ?
(en)
Powder idofome 20gm +powder zinc oxide 20gm +powder boric acid 20gm nu glycerin nall mix kar ke paste bana lo te 2 times daily lgao te es de nal hi tusi Injection Enthimelon 50ml nu 15 ml lgao eh ik din shad de 3 injection lgone hun. 6 dina baad tusi dobara photo upload karke fir push lena ji.
sir mai pehla is te zinc oxide, boric acid ate magnesium sulphate nu glycerin wich mix kar k lga riha ha 2 time
hnji tusi eh audio suno.
paddy PR 14 ke bare me jankari dijiye?
(en)
Punjab
PR-114 da jhad 26-28 qtl prti acre rehnda hai ate ehe kism 145 dina takk tyar ho jandi hai.
ਜੀ ਗਾ ਦੇ 22 ਦਿਨ ਰੇਦੇ ਆ ਸੂਣ ਦੇ ਮੋਕ ਬੌਤ ਜਾਦੇ ਲੱਗ ਗੀ ਕੋਈ ਦੇਸੀ ਹਲ ਦਸੋ ?
(en)
Rajasthan
ਤੁਸੀ ਡੇਢ ਤੋ ਦੋ ਕਿਲੋ ਚੋਲਾਂ ਨੂੰ ਉਬਾਲ ਕੇ ਉਸਦਾ ਪਾਣੀ ਪਿਆ ਦਿਓ ਤੇ ਨਾਲ ਹੀ ਮੋਕ ਹਟਾਣ ਦੇ ਲਈ ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਗਾਂ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 20-20 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ
sr g majja nu makhiyan bhut tang krdiyan ilaj dso koi g ?
(en)
Punjab
sab to jaruri hai sfai rakho ji .tusi Indian immogical company da Tikkil powder pani vich ghol ke pashu te shidkav karo 5 pashua de layi 1 packet 5 liter pani vich ghol ke shidko bohat vadiya result hai. ya fir tusi desi tareeka varto jithe makhiya bethdiya othe thoda kala tel lga deo. . baki ho sake ta mashardani lga ke rakho.
ਮੱਝਾਂ ਦਾ ਫ਼ਾਰਮ ਬਣਾਉਣ ਲਈ ਸਾਨੂੰ ਸਰਕਾਰ ਤੋਂ ਕਿੰਨੀ ਸਬਸਿਦੀ ਮਿਲਦੀ ਹੈ ਕਿਰਪਾ ਕਰਕੇ ਸਹੀ ਜਾਣਕਾਰੀ ਦੱਸੋ ਜੀ ?
(en)
Punjab
ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਵੱਲੋ ਪਸ਼ੂ ਖਰੀਦਣ ਲਈ ਅਲੱਗ ਅਲੱਗ ਸਕੀਮਾਂ ਚੱਲ ਰਹੀਆ ਹਨ ਹਰ ਜ਼ਿਲੇ ਦੇ ਵਿਚ ਪੰਜਾਬ ਡੇਅਰੀ ਡਿਵੈਲਪਮੈਂਟ ਬੋਰਡ ਦਾ ਟ੍ਰੇਨਿੰਗ ਸੈਂਟਰ ਹੈ ਉੱਥਾ ਜਾ ਕੇ ਤੁਸੀ ਪੂਰੀ ਫਾਈਲ ਤਿਆਰ ਕਰਵਾ ਸਕਦੇ ਹੋਂ ਸਹੀ ਜਾਣਕਾਰੀ ਤੇ ਸ਼ਰਤਾਂ ਤੁਹਾਨੂੰ ਆਪੇ ਜਿਲੇ ਦੇ ਡੇਅਰੀ ਡਿਵੇ਼ਲਪੈਂਟ ਅਫਸਰ ਨੂੰ ਮਿਲ ਕੇ ਹੀ ਪਤਾ ਚੱਲਣਗੀਆ
Sir M PR 127 paddy da Seed Liya hai . thik hai g ah..... jhad kina g ?
(en)
Punjab
hangi ehe seed shi hai kyu ki iste PAU di mohar hai ate isda jhad 28-30 qtl prti acre rehnda hai ate 135-137 dina ch pakk k tyar ho jandi hai.
cheeku da fal bute upar hi pk janda hai ja isnu koi dwai launi pendi hai pkaun waste. ?
(en)
Punjab
Cheeku da fal bute upar hi pakk janda hai esnu dwai lga k nhi pakaya ja sakda j kar is de kache fal nu todh k tyar karn da jatan kra gay taan iss di quality te fark pave ga.
garmi vich majhan nu ki dita jave ta jo ohna da dudh na ghte ?
(en)
Punjab
ਸਭ ਤੋਂ ਜਰੂਰੀ ਪਾਣੀ ਦੀ ਮਾਤਰਾ ਪਸ਼ੂ ਨੂੰ ਪੂਰੀ ਪਿਆਓ ਪਾਣੀ ਹਮੇਸ਼ਾ ਪਸ਼ੂ ਕੋਲ ਪਿਆ ਰਹਿਣਾ ਚਾਹੀਦਾ ਹੈ ਗਰਮੀਆ ਵਿੱਚ ਬੁਖਾਰ, ਡੀਹਾਈਡ੍ਰੇਸ਼ਨ, ਸਰੀਰ ਵਿੱਚ ਲੂਣਾਂ ਦੀ ਮਾਤਰਾ ਘੱਟ ਜਾਣਾ, ਭੁੱਖ ਵਿੱਚ ਕਮੀ ਅਤੇ ਪੈਦਾਵਾਰ ਦਾ ਘੱਟ ਜਾਣਾ ਆਦਿ ਬਿਮਾਰੀਆ ਲੱਗਣ ਦਾ ਖਤਰਾ ਹੁੰਦਾ ਹੈ ਪਸ਼ੂਆਂ ਨੂੰ ਗਰਮੀ ਅਤੇ ਦੁਪਹਿਰ ਵੇਲੇ ਚੱਲਣ ਵਾਲੀ ਗਰਮ ਹਵਾ ਜਾਂ ਲੂ ਤੋਂ ਬਚਾ ਕੇ ਰੱਖਣਾ ਚਾਹੀਦਾ ਹੈ ਖੁਰਾਕ ਵਿੱਚ ਲੂਣ ਅਤੇ ਪਾਣੀ ਚੰਗੀ ਮਾਤਰਾ ਵਿੱਚ ਮਿਲਾਓ, ਤਾਂ ਜੋ ਪਸ਼ੂਆਂ ਦੇ ਸਰੀਰ ਵਿੱਚ ਲੂਣਾਂ ਦੀ ਕਮੀ ਨਾ ਆਵੇ ਗਰਮੀਆ ਵਿੱਚ ਫੀਡ ਵਿੱਚ ਕਣਕ ਦੇ ਚੂਰੇ ਅਤੇ ਜਵਾਰ ਦੀ ਮਾਤਰਾ ਵਧਾ ਦਿਓ ਬਾਕੀ ਇਸ ਦੇ ਨਾਲ Animo lacto boost mix ਦਵਾਈ ਦਿਓ ਇਹ ਹੋਮੀਓਪੈਥਿਕ ਦਵਾਈ ਹੈ ਇਸ ਨਾਲ ਵੀ ਫਰਕ ਪੈ ਜਾਵੇਗਾ
ਕੀ ਅਸੀਂ ਆਪਣੀ ਕਣਕ ਕਿਸੇ ਹੋਰ ਸ਼ਟੇਟ ਲਿਜਾ ਕੇ ਵੇਚ ਸਕਦੇ ਹਾਂ ?
(en)
Punjab
ਨਹੀਂ ਜੀ ਤੁਸੀ ਆਪਣੀ ਕਣਕ ਕਿਸੀ ਦੂਜੀ ਸਟੇਟ ਚ ਨਹੀਂ ਵੇਚ ਸਕਦੇ ਤੁਹਾਨੂੰ ਆਪਣੀ ਸਟੇਟ ਚ ਹੀ ਵੇਚਣੀ ਪਵੇ ਗਈ I
sir Hun cumber Di kheti ho skdi k nai,aur es time kehri kehri sabji laa skde ea details Ch dso plzzz ?
(en)
Maharashtra
kheere di fasl di bijayi june -july mahine vich kiti ja sakdi hai . is to ilava toriyan ,tinde ,wanga, kaddu di bijayi kiti ja sakdi hai .
mashroom de layi kesing kee hundi ea aur beej kitho miluga ?
(en)
Punjab
Mushroom di fruiting nu vdaun layi casing kiti jandi hai jis naal isda jhad vadd janda hai isde layi mycellium nu casing di layer naal thakk dita janda hai ate ehe casing layer peat moss,vermiculite aadi de mishran toh tyar kiti jandi hai. Mushroom de beej layi tuci Brar beej store jo ki ferozpur road opp.PAU gate 1 te hai ohna naal samprak kr sakde ho ohna da contact number hai 01612461723.
ਜਿਪਸਮ di varto bare jankari deo ji ?
(en)
Maharashtra
gypsum di varto rodaa vali jameen vich kiti ja sakdi hai . koi v fasl beejan to pehlan khet vich gypsum di varto krke fasl beeji ja sakdi hai .
audio suno ji plz ans me ?
(en)
Maharashtra
ਗਰਮੀ ਦੇ ਮਹੀਨੇ ਵਿੱਚ ਗੰਨੇ ਨੂੰ ਪਾਣੀ ਦੀ ਜਰੂਰਤ ਜ਼ਿਆਦਾ ਹੁੰਦੀ ਹੈ ਮੀਂਹ ਦੇ ਦਿਨਾਂ ਵਿੱਚ ਗੰਨੇ ਨੂੰ ਪਾਣੀ ਮੀਂਹ ਦੇ ਅਧਾਰ ਤੇ ਲਗਾਓ ਜੇਕਰ ਮੀਂਹ ਘੱਟ ਹੋਵੇ ਤਾਂ 10 ਦਿਨਾਂ ਦੇ ਅੰਦਰ ਤੇ ਪਾਣੀ ਲਗਾਓ ਇਸ ਤੋਂ ਬਾਅਦ ਪਾਣੀ ਲਗਾਉਣ ਦਾ ਫਾਸਲਾ ਵਧਾ ਕੇ 20-25 ਦਿਨਾਂ ਤੱਕ ਕਰ ਦਿਓ ਅਪ੍ਰੈਲ ਤੋਂ ਜੂਨ ਦੇ ਮਹੀਨੇ ਵਾਲਾ ਸਮਾਂ ਗੰਨੇ ਲਈ ਨਾਜ਼ੁਕ ਸਮਾਂ ਹੁੰਦਾ ਹੈ ਇਸ ਸਮੇਂ ਸਿੰਚਾਈ ਦਾ ਸਹੀਂ ਧਿਆਨ ਰੱਖਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਬਾਰਿਸ਼ਾਂ ਦੇ ਦਿਨਾਂ ਵਿੱਚ ਪਾਣੀ ਨੂੰ ਖੜੇ ਹੋਣ ਤੋਂ ਰੋਕੋ ਜੇਕਰ ਤੁਸੀ ਇਸ ਵਿਚ ਸਾਰੇ ਜਰੂਰੀ ਤੱਤ ਪਾ ਚੁਕੇ ਹੋ ਤਾ ਇਸਨੂੰ ਹੋਰ ਕੁਛ ਪਾਉਣ ਦੀ ਲੋੜ ਨਹੀਂ ਹੈ
sir tara dia bela de phul bhut leg rhe ne par phal nhi ban riha kirpa kark koi suja dso?
(en)
vellan de uper 19:19:19 di ik killo nu 100 litre paani ch mila ke prati acre spray karo .
vellan de uper 19:19:19 di ik killo nu 100 litre paani ch mila ke prati acre spray karo .
sir 6 animal Han 2000 liter wali plastic di water tanki nal mini gober gas plant banana hai 6 animal han ki eh successful hovega. is nal kini gas ban sakdi hai ?
(en)
Punjab
hnji plastic wala gobar gas plant vich kai var proublam aa jandi hai . so tusi pakka banwa lavo ta vadiya hai . es te 24000 kharcha aavega . jis vicho 9000 subsidy mil javegi. es vich 3-4 pashuaa de gobar nal tusi 10-11 bandeya lai khana bna sakde ho. baki tusi hor jankari lai 9417014824 no. te sampark karo.
intavita nh ਅਤੇ vitamor h ਪਸ਼ੂ ਨੂੰ total ਕਿੰਨਾ ਦੇ ਸਕਦੇ ਹਾਂ 250 ਗਰਾਮ ਜਾਂ 500 ਗਰਾਮ ਅਤੇ ਕਿਸ ਦਾ result ਜਿਆਦਾ ਹੈ ?
(en)
hun garmiya aa gayiya hun ji es lai jekar intavita nh dita jave ta vadiya rahega ji . eh nu 10 ml svere te 10 ml sham nu dena shuru karo. eh total 2 lite tusi pashu nu peya deo. es nal tohanu result mil javega.
ਵੀਰ ਜੀ cr212 ਅਤੇ ਡਾਇੰਮਡ ਅਤੇ 359 ਬੀਜਾ ਬਾਰੇ ਜਾਣਕਾਰੀ ਦਿਉ ਅਤੇ ਪੀਲੀ ਪੂਸਾ ਅਤੇ 122 ਕਿੰਨਾ ਟਾਇਮ ਲੈਦੀ ਹੈ ?
(en)
Maharashtra
CR 212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ 359 ਕਿਸਮ ਪੱਕਣ ਲਈ 115-125 ਦਿਨ ਲੈਂਦੀ ਹੈ ਤੇ ਇਸਦਾ ਝਾੜ 20 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਯੂ ਪੀ , ਬਿਹਾਰ ਤੇ ਉੜੀਸਾ ਵਿਚ ਜ਼ਿਆਦਾ ਵਧੀਆ ਹੁੰਦੀ ਹੈ Diamond ਕਿਸਮ ਇਕ ਲੋਕਲ ਕਿਸਮ ਹੈ ਇਹ PAU ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਪੀਲੀ ਪੂਸਾ ਦਾ ਝਾੜ ਔਸਤਨ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ ਪੱਕਣ ਲਈ 160 ਦਿਨਾਂ ਦਾ ਸਮਾਂ ਲੈਂਦੀ ਹੈ
heifer feed formula dso g jo groth lyi sb to best a ?
(en)
Punjab
ਪਹਿਲਣ ਕੱਟੀਆ ਤੇ ਵੱਛੀਆ ਲਈ ਫੀਡ ਬਣਾਉਣ ਲਈ 15 ਕਿਲੋ ਮੱਕੀ, 10 ਕਿਲੋ ਬਾਜਰਾ, 3 ਕਿਲੋ ਚੋਕਰ,38 ਕਿਲੋ ਚੋਲਾਂ ਦਾ ਬਰੈਨ, 5 ਕਿਲੋ ਸ਼ੀਰਾ,15 ਕਿਲੋ ਸਰੋਂ ਦੀ ਖਲ ,4 ਕਿਲੋ ਸਰੋਂ, 5 ਕਿਲੋ ਵੜੇਵਿਆ ਦੀ ਖਲ,1 ਕਿਲੋ ਨਮਕ,500 ਗ੍ਰਾਮ ਵਿਟਾਮਿਨ ਮਿਕਸਚਰ,500 ਗ੍ਰਾਮ ਮਿੱਠਾ ਸੋਢਾ, 100 ਗ੍ਰਾਮ ਟਾਕਸਿਨ ਬਾਈਡਰ, 2 ਕਿਲੋ ਧਾਤਾਂ ਦਾ ਚੂਰਾ ਇਹ ਚੀਜਾਂ ਤੋਂ ਫੀਡ ਤਿਆਰ ਕਰ ਸਕਦੇ ਹੋਂ
Punjab
taksin baider ki cheez a eh kitho milu
Punjab
taksin baider buffar hunda hai eh tohanu kise v feed fectory to mil javega ya fir medical to pata karo . baki jekar eh nahi v milda ta v koe gall nahi . tusi eh to bina feed teyar kar lavo.
kanak di naar nu agg lage to bager kida khatam kar sakde ha ta jo jhone di fasal ho sake ?
(en)
Maharashtra
kanak de naar nu ikatha karke kise gtta mill nu de sakde han .is to ilava jehde praali nu ikatha karke rakh sakde han jis nu sabjiyan vich mulching layi vart sakde han . is to ilava prali to asi waste decomposer tyar kar sakde han .
mushroom da bheej kitho miluga aur training kitho milugi ?
(en)
Punjab
Mushroom de beej layi tuci Brar beej store jo ki ferozpur road opp.PAU gate 1 te hai ohna naal samprak kr sakde ho ohna da contact number hai 01612461723. Mushroom cultivation di training layi tuci PAU ja fir apne lagge painde KVK samprak kr sakde ho.
Is di training kvk gurdaspur vich mildi hai
ਸਰ 15-20 ਦਿਨ ਦੀ ਚਰੀ ਹੈ , ਉਸ ਨੂੰ ਕੀੜਾ ਪੈ ਗਿਆ ਹੈ ਉਹ ਸੁੱਕ ਰਹੀ ਹੈ , m45 ਨਾਲ ਕੋਈ ਫਰਕ ਨਹੀਂ ਪਿਆ, ਇਸਦਾ ਇਲਾਜ ਦਸੋ ਅਤੇ ਉਸਨੂੰ ਪਾਣੀ ਕਦੋ ਦਿੱਤਾ ਜਾਵੇ ?
(en)
Maharashtra
ਇਸਦੀ ਗੋਬ ਚ ਸੁੰਡੀ ਦਾ ਅਸਰ ਹੈ ਜਿਸ ਕਰਨ ਫ਼ਸਲ ਸੁੱਕ ਰਹੀ ਹੈ ਇਸਦੀ ਰੋਕਥਾਮ ਲਈ ਤੁਸੀ coragen@150ml ya fame@20ml ਨੂੰ 100 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir 665 paddy kive aa dseo .. kina jhaad aa ehda ....kina time lehndi aa pakann nu ji dseo sir plz ?
(en)
Maharashtra
Eh hybrid kisam hai . eh 110-120 dina vich pakk k tyar ho jandi hai , isda jhaad 35-40 quintal prati acre hunda hai .
sir 432 &666 jhona launa is barre porri jankari dasyo gi ?
(en)
Maharashtra
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. 432 shriram di private kisam hai . eh 130-135 din laindi hai pakkan layi .
ਪੰਜ ਗੱਭਣ ਸੂਰਿਆ ਤੇ ਇਕ ਸੂਰ ਦੇ ਰੱਖਣ ਤੋ ਵਾਦ ਕਿੰਨੇ ਟਾਇਮ ਬਾਅਦ। ਇਹਨਾ ਦੀ ਕਿੱਨੀ income ਆਉਦੀ ਹੈ ਜੀ ?
(en)
ਹਾਜੀ ਪੰਜ ਸੂਰੀਆ ਗੱਭਣ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਹੋਂ
Punjab
ਇਹ 3500 ਰੁ ਹਰੇਕ ਮਹਿਨੇ ਦੀ ਕਮਾਈ ਹੈ ਇਕ ਸੂਰੀ ਤੌ ਜਾ ਸਿਰਫ ਇਕ ਮਹੀਨਾ ਹੀ ਅਤੇ ਇਕ ਮਹਿਨੇ ਦੀ ਕਮਾਈ ਇਕ ਸੂਰਿ ਦੇ ਸਾਰੇ ਬੱਚਿਆ ਦੀ ਹੈ Plz sir full information dio g
Punjab
Sir plz apna contact no dio g
raja supar 45 ja jhad Kinna ji ?
(en)
raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ
ਿੲਹ ਦਵਾਈਆ ਪਨੀਰੀ ਦੇ ਬੀਜ ਨੰੂ ਕਿਵੇ ਲਗਣ ਗੀਆ ?
(en)
Maharashtra
ਇਹ ਦਵਾਯੀਆਂ ਬੀਜ ਨੂੰ ਸੋਦਨ ਲਈ ਵਰਤੀਆਂ ਜਾਂਦੀਆਂ ਹਨ ਜਿਸ ਨਾਲ ਬੀਜਾਂ ਨੂੰ ਮਿੱਟੀ ਤੋਂ ਕੋਈ ਬਿਮਾਰੀ ਨਹੀਂ ਲੱਗਦੀ ਇਹਨਾਂਦੀ ਵਰਤੋਂ ਪ੍ਰਤੀ ਕਿੱਲੋ ਬੀਜ ਤੇ ਕੀਤੀ ਜਾਂਦੀ ਹੈ Trichoderma ਨੂੰ ਬੀਜ ਦੇ ਨਾਲ ਰਲਾ ਕੇ ਬੀਜ ਨੂੰ ਸੋਧਿਆ ਜਾਂਦਾ ਹੈ chloropyriphos ਦੀ ਵਰਤੋਂ 10 ਲਿਟਰੇ ਪਾਣੀ ਵਿਚ ਮਿਲਾ ਕੇ ਬੀਜ ਨੂੰ ਉਸ ਵਿਚ ਭਿਓ ਦਿਓ
sir g thodi kaller jamin de vc jone di khari kism laga sakde Han vadia 1509 ja 1121 ja fer hor koi ?
(en)
Maharashtra
kaller vali jameen vich 27p31 , 27p63, raja 44,45, 25p35 kisam beej sakde ho.
Sir j mungi biji a t o sukno nhi hatdi a da hal daso ?
(en)
Maharashtra
Moongi dia jdaa de nede UPL di saaf@400gm nu 150 ltr pani de nal mila ke jda de nede drenching kro.
Intavita NH ਜਾ vaitam h ਗਾ ਨੂੰ ਦੇਈਏ ਡਾਕਟਰ ਜੀ ਕਿਹੜੀ ਚੀਜ ਚੰਗੀ ਹੈ ਗਾ ਸੂਣ ਵਿਚ ਇਕ ਮਹਿਨਾ ਰਹਿਦਾ ਹੈ ਦੁਧ ਵਧਾਉਣ ਵਾਸਤੇ ਦੇਣੀ ਹੈ ?
(en)
ਤੁਸੀ ਵਧੀਆ ਖੁਰਾਕ ਤੇ ਦਲੀਆ ਤੇ ਸਰੌ ਦੇ ਤੇਲ ਦੇ ਨਾਲ ਨਾਲ Intavita NH ਦੇਣਾ ਸ਼ੁਰੂ ਕਰੋ ਇਹ 10ml ਸ਼ਾਮ ਨੂੰ ਤੇ 10ml ਸਵੇਰੇ ਦੇਣਾ ਸ਼ੁਰੂ ਕਰੋ
ਜਰਸੀ ਨਸਲ ਦੀਆ ਗਾਵਾਂ ਕਿਹੜੀ ਜਗ੍ਹਾ ਤੋ ਮਿਲਣ ਗੀਆਂ ਜੀ। ਦੁਧ ਕਪੇਸਟੀ 25 ਤੋ 30 ਲੀਟਰ ਹੋਵੇ ਜੀ ?
(en)
Punjab
ਤੁਸੀ ਜਰਸੀ ਨਸਲ ਲੈਣ ਲਈ 9814057587 ਨੰਬਰ ਤੇ ਜਾਂ ਫਿਰ 7009330252 ਨੰਬਰ ਤੇ ਰੁਪਿੰਦਰ ਸਿੰਘ ਜੀ ਨਾਲ ਗੱਲ ਕਰੋ
Sir g kranti jhona da jhad kida da te eh pakn ch kina tym laindi a ?
(en)
Maharashtra
Kranti jhone di kisam ik local kisam hai . eh PAU valo sifarish nahi kiti gayi .
Paddy sugndha ke jankari details se bataye?
(en)
Punjab
Paddy Sugandha 2511 kism Ajinkya Seeds valo tyar kiti gayi hai jo ki private kism hai ate ehe kism mukh khet vich laun toh baad 120-125 dina takk tyar ho jaandi hai.
mishap pb 1 ke baare me jankari de?
(en)
ihh kisam pakkan de lyi 140 din da sma lai jandi hai ate iss da jhaad 16 qtl prati acre hai. iss di height 100cm de aas paas hundi hai.
ਸਰਤਾਜ ਜਪਸਮ ਦੇ ਡੀਲਰ ਦਾ ਨੰਬਰ ਿਮਲ ਸਕਦਾ ਮਲੇਰ ਕੋਟਲਾ ਖੰਨਾ ਜਾ ਪਾਇਲ ਸਾਈਡ ਦਾ ਜੀ ?
(en)
Punjab
ਤੁਸੀ ਇਸ ਨੰਬਰ ਤੋਂ ਇਸ ਬਾਰੇ ਜਾਣਕਾਰੀ ਲੈ ਸਕਦੇ ਹੋ +91 8923000000 I
ਗੰਨਾ ਬੀਜੇ ਨੂੰ 8 ਦਿਨ ਹੋਗੇ 5 ਵੇ ਦਿਨ ਪਾਣੀ ਵੀ ਲਗਾ ਦਿੱਤਾ ਹੁਣ ਕਿਨੇ ਦਿਨਾ ਚ ਬਾਹਰ ਆ ਜਾਉ ਇਹ ?
(en)
Maharashtra
ਗੰਨਾ ਬਿਜਾਈ ਤੋਂ 20-25 ਬਾਅਦ ਬਾਹਰ ਆਉਣ ਲੱਗਦਾ ਹੈ
ਗੰਨਾ ਬੀਜੇ ਨੂੰ 8ਦਿਨ ਹੋ ਗਏ ਗੁੱਲੀ ਪੁੱਟ ਕੇ ਦੇਖੀ ਤਾ ਉਸਦੀਆ ਅੱਖਾ ਵਿੱਚ ਥੋੜੀ ਬਹੁਤ ਹਿਲਜੁਲ ਹੋਈ ਆ, ਅਸਲ ਵਿੱਚ ਕਿੰਨੇ ਦਿਨਾ ਚ ਬਾਹਰ ਆ ਜਾਉ, ਡਰ ਇਸ ਗੱਲ ਦਾ ਵੀ ਅਸੀ 5 ਦਿਨਾ ਬਾਅਦ ਪਾਣੀ ਲਗਾ ਦਿੱਤਾ ਸੀ ਉਸ ਨਾਲ ਕੋਈ ਡਿੱਕਤ ਨਾ ਆ ਜਾਵੇ ਗੰਨਾ ਬਾਹਰ ਆਉਣ ਚ ?
(en)
Maharashtra
ਗੰਨਾ ਬਿਜਾਈ ਤੋਂ 20-25 ਦਿਨ ਬਾਅਦ ਬਾਹਰ ਆਉਣ ਲੱਗਦਾ ਹੈ ਨਹੀਂ ਇਸ ਵਿਚ ਕੋਈ ਦਿੱਕਤ ਨਹੀਂ ਹੈ ਜੀ
dr.sukhwinder singh ji iss dwai da rasult kiss tera hai dasna ?
(en)
hnji ehda result v vadiya hai ji . utres di sfai vadiya ho jandi hai.
Punjab
Bhut vadiaaa veer infection Khatam kardi aa
sir ji Mai mircha e ਬੂਟੇ ਲਾਏ ਅਾ ਓਹਨਾ nu phal vi changa lagga par Hun o ik ik karke sukk rahe aa ji ?
(en)
jekar ihh boote neeche ton sukk rhe hnn tan uss de upper aliette@60gm nu 15 ltr pani de nal mila ke prati acre te spray kro.
ਜੇ ਨਹੀਂ ਜਬਾਬ ਦੇਣਾ ਫੇਰ ਕਿਉਂ ਲੋਕਾਂ ਨੂੰ ਫੁੱਦੂ ਬਣਾਇਆ ਤੁਸੀਂ ?
(en)
Punjab
ਹਾਜੀ ਸਤਿ ਸ੍ਰੀ ਅਕਾਲ ਜੀ, ਹਾਜੀ ਸਾਡੇ ਚੈਕ ਕਰਨ ਅਨੁਸਾਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਜੀ ਪਰ ਫਿਰ ਵੀ ਜੇਕਰ ਤੁਹਾਨੂੰ ਆਪਣੇ ਸਵਾਲ ਦੇ ਜਵਾਬ ਦੇਖਣ ਵਿੱਚ ਕੋਈ ਸਮੱਸਿਆ ਆਉਦੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦੱਸ ਸਕਦੇ ਹੋਂ ਸੋ ਇਸ ਵਿੱਚ ਫੁੱਦੂ ਬਣਾਉਣ ਵਾਲੀ ਕੋਈ ਗੱਲ ਨਹੀ ਹੈ , ਲੋਕਾ ਦੇ ਸਵਾਲ ਜਨਤਕ ਤੌਰ ਤੇ ਪੁੱਛੇ ਜਾਂਦੇ ਹਨ ਤੇ ਜੋ ਕੋਈ ਮਾਹਿਰ ਜਵਾਬ ਦਿੰਦਾ ਹੈ ਉਨਾਂ ਦੀ ਪ੍ਰੌਫਾਈਲ ਵੀ ਤੁਸੀ ਦੇਖ ਸਕਦੇ ਹੋਂ ਇਸ ਲਈ ਕੋਸ਼ਿਸ਼ ਕੀਤੀ ਜਾਵੇ ਕਿ ਜੇਕਰ ਕੋਈ ਸਰਵਿਸ ਵਿੱਚ ਮੁਸ਼ਕਿਲ ਹੈ ਤਾਂ ਉਸਦਾ ਹੱਲ ਕੀਤਾ ਜਾਵੇ ਨਾਂ ਕਿ ਅਜਿਹੀ ਸ਼ਬਦਾਵਲੀ ਵਰਤੀ ਜਾਵੇ ਜੀ ਧੰਨਵਾਦ ਜੀ
Respected , i wanna to know which spray or fertiliser i use at this stage of grapes for the goodness of fruit. Could u plz reckon ?
(en)
Maharashtra
on grapes you can spray pottasium sulphate @15gm/litre for goodness of fruit.
ਸਰ ਜੀ ਮੇਰੀ ਗਾ ਨੂੰ ਨੋਹਾ ਦੀ ਪ੍ਰਾਬਲਮ ਆ ਬਹੁਤ ਲੰਗ ਮਾਰਦੀ ਆ ।ਨੋਹਾ ਨੂੰ ਸਾਫ ਵ ਕਰਆ ਦੀਤਾ ਪਾਰ ਫਰਕ ਨਾਈ ਪਿਆ ।ਡਾਕਟਰ ਕੀਹਦੇ ਜ਼ਿੰਕ ਦੀ ਘਾਟ ਆ ਕਿ ਦੇ ਸਕਦੇ ਆ ਕਿਰਪਾ ਕਰਕੇ ਦਸੋ ?
(en)
ਤੁਸੀ ਮੱਝ ਨੂੰ Bobimin-B ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸਦੇ ਨਾਲ ਤੁਸੀ Bobimin-GL liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 7 ਮਿਲੀ ਦਿਓ , ਇਸ ਨਾਲ ਫਰਕ ਪੈ ਜਾਵੇਗਾ
sir a beej dekhyo ji vadia company da k nhi ?
(en)
han ji ihh beej shi hai. kamboj seeds da hi hai.
jhone da vdia jahd lain laia ki ki krna chaida . kini khad pani and kinia spray krnia ?
(en)
Maharashtra
jhone da vadia jhaad lain layi tuc khet tyar karde smay 30 killo urea , 27 killo DAP ya 75 killo SSP pao .baki 80 killo urea tuc 2 hisyan vich pa sakde ho 45 dina de fasle te .
sir g ਕ ਈ ਲੋਕ ਤਾ ਪਨੀਰੀ ਬੀਜ ਰਹੇ ਹਨ ?
(en)
jo sarkar ne notice jaari kita hai uss hisaab nal 20 may ton paneeri lgayi jawegi..jo lok pehla paneeri lgaa rhe hnn ja pehla mukh khet de vich lgaunde hnn tan sarkar duwaara uss nu vaahya ja skda hai..iss kr ke shi time te hi paneeri beejo ate mukh khet de vich lgao.
sir 666 ਦਾ ਬਿਜ ਕਿਥੋ ਮਿਲੇਗਾ ,ਕੋਈ ਨੰਬਰ ਦਿਉ ?
(en)
iss da beej tuc karnal seeds ton lai skde ho...
sir maki da silage banana hai. is vich loon kina pa Sakde han.. hor ki ki samagri pa Sakde han ?
(en)
iss de vich kise v masale ja namak di lod nahi paindi hai. jdo jawar ja makki vaddi ho jawe uss di ktaayi kr lyi jandi hai ate uss nu kuttar k putte hoye toye de vich paa ditta janda hai..iss nu changi trah tractor nal dabbya janda hai tan jo toyea changi trah bhar jawe. iss ton baad iss nu polythene de nal dhak ditta janda hai ate mitti nal polythene dabb ditta janda hai tan jo paani ja hwaa ander na ja ske..45 djna de vich ihh achhar tyaar ho janda hai.
hlo, mashroom Di kheti bare details Ch dso ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sat shri akal ji sir meri 1 benti hai kirpa krke eh gal te jrur gor krna koi v vr pashu vare koi hal push da hai tuci bilkul shi das de ooo pr kirpa krke tuci jo jo v dvaii da name das de ooo os dvaii di company da v name dasiya kro khi var medical store vale hor company di de dinda han dhanwad...ji ?
(en)
Punjab
hnji tohada bohat dhanwad ji . tohade sujav de anusar asi kosis karage ke tohanu best comapny dasi jave but kai var company da name dasan karan kuj lok eh sochede hunk sada kise company nal commission hai but asi kosis karde ha ke best salt daseya jave. fir v asi hun kosis karage ke tohanu comapny da name v daseya jave. dhwanwad.
Punjab
thku ji
sir pathiea nu uriea di spreee kr skde a koi nuksan ta ni ?
(en)
han ji tuc iss di spray kr skde ho..iss da koi nuksaan nahi hai..tuc DR. dalal ghol di spray kro..iss de vich 2.5kg urea +2.5kg, DAP+ 0.5KG potash nu 150 ltr paani de nal mila ke prati acre te spray kr skde ho..
212 jhone da beej ki rate milda hai ?
(en)
iss de rate di jankari tuhaanu punjab seeds ton hi mil skdi hai.
100rs 1kg bhathinda
Punjab
rajpura 60 rs kilo melda ha nakli ha ja asli dso
Punjab
Isde jankari tuhanu PUNJAB SEED COMPANY vale hi ds sakde ne ji.