Manage Expert Answers

Search

Total Count :- 258604

sir sadia gawa varr varr fir jndia hai unna di varr varr AI krwann te v nhi thehr dia ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (08 May 2018 08:09 PM) Assigned Date (-)
Answered Date (09 May 2018 10:26 AM) Translated Date (-)

ਤੁਸੀ ਡਾਕਟਰ ਤੋਂ ਚੈਕ ਕਰਵਾਓ ਕਦ ਵਾਰ ਬੱਚੇਦਾਨੀ ਵਿੱਚ ਕੋਈ ਸਮੱਸਿਆ ਹੁੰਦੀ ਹੈ ਜਾਂ ਤੁਸੀ ਪਹਿਲਾਂ ਦੇਸੀ ਤਰੀਕੇ ਅਨੁਸਾਰ ਤੁਸੀ ਇੱਕ ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਤੇੇ ਉੇਸ ਨੂੰ ਦੇ ਕੁੱਟ ਕੇ 200 ਗ੍ਰਾਮ ਦੇ ਪੰਜ ਹਿੱਸੇ ਬਣਾ ਕੇ ਪੰਜ ਦਿਨ ਲਗਾਤਾਰ ਦਿਓ ਜਦੌਂ ਇਸ ਤਰਾਂ ਨਾਲ ਬੱਚੇਦਾਨੀ ਦੀ ਸਫਾਈ ਕਰ ਲਈ ਤਾਂ ਉਸ ਤੋਂ ਬਾਅਦ ਇੱਕ ਹੀਟ ਛੱਡ ਕੇ ਅਗਲੀ ਹੀਟ ਵਿੱਚ ਟੀਕਾ ਭਰਾਓ ਤੇ ਟੀਕਾ ਭਰਾਉਣ ਤੋਂ ਬਾਅਦ keepar plus ਪਾਊਡਰ ਦੇਣਾ ਸ਼ੁਰੂ ਕਰ ਦਿਓ ਜੇਕਰ ਹੋ ਸਕੇ ਤਾਂ ਟੀਕਾ ਭਰਾਉਣ ਦੀ ਬਜਾਏ ਇਸ ਵਾਰ ਕਰੋਸ ਕਰਵਾਕੇ ਦੇਖੋ

Answered Date (10 May 2018 09:52 PM) Translated Date (-)

mari cow dudh bhote git di ha bai ji Ki karn

sir ji .....majh nu sue my 2 month Gaye han .. 3-4 Dina toh .hun dang bhandi ( din vich ik time dudh Dena ) hai. doc. di salah laye c heet vich nahi hai....feed changi charde Han.agrimin forte powder vi dinde Han. h Choun toh pehla De sakie jis da result Changa hove ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (08 May 2018 08:07 PM) Assigned Date (-)
Answered Date (08 May 2018 04:36 PM) Translated Date (-)

tuci majj nu simlage dwai dia golia denia suru kro, isdi rojana 2 golia rojana deo , isde nal milkout powder dena suru kro iss nu 50 gram rojana deo , yaa tuci lactomood homeopathic dwai dia 10-10 drops roti te rkh ke din vich 3 varr deo , iss nu chara pauun ton 1 ghnta pehla deo...

sir ji jekar baffalow ok din wich 8 litre milk dindi a ta usnu kinne kilo Dana pauna ga ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (08 May 2018 07:56 PM) Assigned Date (-)
Answered Date (08 May 2018 04:28 PM) Translated Date (-)

pashu nu 3 kilo dudh de mgar 1 kilo feed deni chahidi hai, bakki tuci iss nu 4-5 kilo dana rojana de sakde ho...

sir ji Jersey gaa sui nu 35 din ho Gaye ohdi fat and snf bdauni lyi daso ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (08 May 2018 07:52 PM) Assigned Date (-)
Answered Date (08 May 2018 04:27 PM) Translated Date (-)

tuci gaa nu Lacup powder dena suru kro , iss nu 50 gram swere ate 50 gram sham nu deo , iss nal fatt ate snf vadd jawega..

sir....Maki da silage banaya hai...us nu chuheya toh kive bachaya jave ?

(en)
Posted by
gs sandhu (9878554505)
gs sandhu
Punjab
Jalandhar
Write Answer
Posted Date (08 May 2018 07:49 PM) Assigned Date (-)
Answered Date (09 May 2018 07:13 AM) Translated Date (-)

Chuheya di roktham layi ik killo anaj, 20 gram basmati tail, 20 gram boora khand , 25 gram zinc phosphide ehna sab nu mila ke jithe chooheya di khud hai us de kol rakh deo .

09 May 2018

sir/ madam......achar da khada cement and titan da banya hai...chuhe bahr Kihetan vicho aunde han

Answered Date (08 May 2018 08:37 PM) Translated Date (-)

clorfirifhos medicine de 2-3 day tak

Sir g majj aa 3 month gabban oh 3 din ho gye ne khaasi (ਖੰਘ ) di aa gud dita koi farak nhi dcr inj v lagiaa aa ?

(en)
Posted by
Sandeep singh (9592584362)
Sandeep singh
Punjab
Ferozpur
Write Answer
Posted Date (08 May 2018 07:39 PM) Assigned Date (-)
Answered Date (08 May 2018 04:26 PM) Translated Date (-)

ਤੁਸੀ ਮੱਝ ਨੂੰ 1 ਚਮਚ ਮਲੱਠੀ ਦਾ ਪਾਊਡਰ ਗੁੜ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ , ਬਾਕੀ ਤੁਸੀ Catcough ਦਵਾਈ ਦੇਣੀ ਸ਼ੁਰੂ ਕਰੋ ਇਸਦਾ ਇਕ ਚਮਚ ਰੋਟੀ ਤੇ ਲਗਾ ਕੇ ਮੱਝ ਨੂੰ ਦੇਣਾ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ

ਮਾਰਵਾੜੀ ਵਛੇਰਾ 10 ਮਹੀਨੇ ਦਾ ੲਿਸ ਦੀ ਵਧੀਅਾ groth ਕਰਨ ਲੲੀ ਕਿਹੜੀ ਖੁਰਾਕ ਦੲੀੲੇ ?

(en)
Posted by
Gursevak Singh (8195992910)
Gursevak Singh
Punjab
Rupnagar
Write Answer
Posted Date (08 May 2018 07:26 PM) Assigned Date (-)
Answered Date (09 May 2018 06:59 AM) Translated Date (-)

ਹਾਜੀ ਇੱਕ ਸਪਲੀਮੈਟ ਆਉਦਾ ਹੈ FARADOL ਨਾਮ ਦਾ ਇਹ ਮਨੁੱਖਾ ਦੇ ਪੀਣ ਲਈ ਵੀ ਵਰਤਿਆ ਜਾਦਾ ਹੈ ਇਹ 10ml ਹਰ ਰੋਜ਼ ਦਿਓ ਇਸ ਨਾਲ ਫਰਕ ਪੈ ਜਾਵੇਗਾ

ਸੂਰਾ ਦੀ feed ਕਿਥੋ ਮਿਲਦੀ ਹੈ ਤੇ ਇਹ ਕਿਵੇ ਤੇ ਕਿਨੇ ਕਿਨੇ ਟਾਇਮ ਤੋ ਬਦਲੀ ਜਾਦਿ ਹੈ ?

(en)
Posted by
Gursharn Singh (6280218026)
Gursharn Singh
Punjab
Bathinda
Write Answer
Posted Date (08 May 2018 07:21 PM) Assigned Date (-)
Answered Date (09 May 2018 09:23 AM) Translated Date (-)

ਹਾਜੀ ਤੁਸੀ ਇਹ ਆਡੀਓ ਸੁਣੋ

  • Sir taandi de ptte es trah sukk rhe ne Pind de lok dss rhe c k paani vich problem aa aapne ki koi ilaaz hai isda ?

    (en)
    • 1
    Posted by
    Prabhjot Singh (9592980144)
    Prabhjot Singh
    Punjab
    S.A.S. Nagar
    Write Answer
    Posted Date (08 May 2018 07:19 PM) Assigned Date (-)
    Answered Date (09 May 2018 12:26 PM) Translated Date (-)

    Is smasya di roktham layi tuc Tata da master@400gm,Captaf@400gm nu 150 litre pani ch mila ke prati acre spray karo.

    ਸੂਰਨੀ ਕਿਥੋ ਮਿਲਦੀ ਹੈ ਤੇ ਕਿ ਰੇਟ ਮਿਲਦੀ ਹੈ ਇਹ ਬੱਚੇ ਦੇ ਜਨਮ ਤੋ ਬਾਅਦ ਕਿਨੇ ਕਿਨੇ ਟਾਇਮ ਬਾਅਦ ਕਿਵੇ ਬਦਲੀ ਜਾਦੀ ਹੈ ?

    (en)
    Posted by
    Gursharn Singh (6280218026)
    Gursharn Singh
    Punjab
    Bathinda
    Write Answer
    Posted Date (08 May 2018 07:17 PM) Assigned Date (-)
    Answered Date (09 May 2018 09:27 AM) Translated Date (-)

    ਸੂਰੀਆ ਤੁਸੀ ਕਿਸੇ ਸੂਰ ਪਾਲਕ ਤੋ ਜਾਂ ਫਿਰ ਜੋ ਸਰਕਾਰੀ ਸੂਰ ਫਾਰਮ ਜੋ ਬਣੇ ਹਨ ਉੱਥੋ ਲੈ ਸਕਦੇ ਹੋ ਤੇ ਸੂਰ ਦਾ ਇੱਕ ਬੱਚਾ ਲੱਗਭਗ 2800 ਰੁਪਏ ਤੱਕ ਮਿਲ ਜਾਂਦਾ ਹੈ

  • ਬਾਸਮਪਤੀ ਝੋਨਾ ਕਿਹੋ ਜਿਹੀ ਜਮੀਨ ਵਿੱਚ ਲੱਗੂਗਾ ਜੀ ਅਤੇ ਉਸ ਦੀ ਪਨੀਰੀ ਕਦੋਂ ਲਗਾ ਸਕਦੇ ਹਾਂ ?

    (en)
    Posted by
    ਚਾਨਣ (9478910057)
    ਚਾਨਣ
    Punjab
    Bathinda
    Write Answer
    Posted Date (08 May 2018 06:59 PM) Assigned Date (-)
    Answered Date (09 May 2018 04:28 AM) Translated Date (-)

    ਬਾਸਮਤੀ ਝੋਨਾ ਡਾਕਰ ਜਮੀਨ ਵਿਚ ਸਹੀ ਉਗਦਾ ਹੈ ਇਸਦੀ ਪਨੀਰੀ 20 ਮਈ ਤੋਂ ਬਾਅਦ ਲਾ ਸਕਦੇ ਹਾਂ

    sir ehh dwai nu charii di gobh di sundi lyi paa sakde han , issdi kini doze hai , ya iss to vdia hai koi ohh v dso ?

    (en)
    • 1
    Posted by
    Amarjeet (9877629723)
    Amarjeet
    Punjab
    Bathinda
    Write Answer
    Posted Date (08 May 2018 06:45 PM) Assigned Date (-)
    Answered Date (09 May 2018 04:45 AM) Translated Date (-)

    Hangi tuci ehe dwai chari di gobh di sundi layi pa sakde ho isdi dose 6-8 kilo prti acre rahe gyi.

    855 vaste swan Rotavator vadia ha ja shaktiman ?

    (en)
    Posted by
    harwinder singh (9878172301)
    harwinder singh
    Punjab
    Rupnagar
    Write Answer
    Posted Date (08 May 2018 06:44 PM) Assigned Date (-)
    Answered Date (11 May 2018 05:01 AM) Translated Date (-)

    Shaktimaan ate KS de rotavator sbh ton kamjaab hnn..iss ton baad dashmesh v wdia company de vich ginnya janda hai..Shaktimaan da roatvator bhut majboot hunda hai.

    Answered Date (11 May 2018 07:54 AM) Translated Date (-)

    saktimaan

    Dr Saab Patiala vich soil and water test kitho krwa skde aa ?

    (en)
    Posted by
    binner farms (8427232033)
    binner farms
    Punjab
    Sangrur
    Write Answer
    Posted Date (08 May 2018 06:42 PM) Assigned Date (-)
    Answered Date (09 May 2018 04:33 AM) Translated Date (-)

    Patiala vich mitti te paani di jaanch tuc najdiki krishi vigyan kendra to karva sakde ho . Kuch dina bad report tuhade ghar aa jandi hai .

    09 May 2018

    thank u drsaab

    ਸਤਿ ਸ਼੍ਰੀ ਅਕਾਲ ਜੀ ਸਰ ਸਾਡੀ ਇੱਕ ਮੱਝ ਸੂਣ ਵਾਲੀ ਹੈ ਜੀ ਓੁਹਦੇ ਮੂੰਹ ਵਿੱਚੋ ਝੱਗ ਬਹੁਤ ਵਗਦੀ ਰਹਿੰਦੀ ਹੈ ਜੀ ਕੋਈ ਇਲਾਜ ਦੱਸੋ ਜੀ ?

    (en)
    Posted by
    Aman bhullar (6280245811)
    Aman bhullar
    Punjab
    Kapurthala
    Write Answer
    Posted Date (08 May 2018 06:26 PM) Assigned Date (-)
    Answered Date (08 May 2018 04:23 PM) Translated Date (-)

    ਪਸ਼ੂ ਦੇ ਮੂੰਹ ਵਿਚ ਝੱਗ ਹੋਣਾ ਵਧਿਆ ਗੱਲ ਹੈ , ਇਹ ਕੋਈ ਡਰਨ ਵਾਲੀ ਗੱਲ ਨਹੀਂ ਹੈ , ਜੇਕਰ ਮੂੰਹ ਵਿੱਚੋ ਪਾਣੀ ਡਿਗਦਾ ਹੈ ਤਾਂ ਉਹ ਤੇਜ਼ਾਬੀ ਮਾਦਾ ਬਣਨ ਕਰਕੇ ਹੁੰਦਾ ਹੈ , ਉਸਦੇ ਲਈ ਤੁਸੀ Amalja ਪਾਊਡਰ ਦੇ ਸਕਦੇ ਹੋ..

    sir suger graj Cheri ta n.p.k spare kar salsa ha

    Answered Date (09 May 2018 07:07 AM) Translated Date (-)

    dhan

    hybred raja 45 ?

    (en)
    Posted by
    virpal singh (9872980026)
    virpal singh
    Punjab
    S.A.S. Nagar
    Write Answer
    Posted Date (08 May 2018 06:26 PM) Assigned Date (-)
    Answered Date (09 May 2018 04:34 AM) Translated Date (-)

    raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ

    ਸਰ ਹਲਦੀ ਦੀ ਬਿਜਾਈ ਦਾ ਸਹੀ ਸਮਾ ਕਦੋ ਹੈ ?

    (en)
    Posted by
    harpreet singh (7087366287)
    harpreet singh
    Punjab
    Moga
    Write Answer
    Posted Date (08 May 2018 06:14 PM) Assigned Date (-)
    Answered Date (09 May 2018 04:38 AM) Translated Date (-)

    ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ

    Answered Date (09 May 2018 04:42 AM) Translated Date (-)

    ਹਲਦੀ ਦੀ ਬਿਜਾਈ ਅੱਧ ਜੂਨ ਤੋਂ ਪਨੀਰੀ ਨਾਲ ਕੀਤੀ ਜਾ ਸਕਦੀ ਹੈ ਇਸਦੇ ਲਈ 6-8 ਕੁਇੰਟਲ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ

    pr 122 jhona kive da g kina niklda eh ?

    (en)
    Posted by
    sumeet chahal (9530891591)
    sumeet chahal
    Punjab
    Mansa
    Write Answer
    Posted Date (08 May 2018 05:53 PM) Assigned Date (-)
    Answered Date (08 May 2018 12:26 PM) Translated Date (-)

    PR-122 da jhad 31.5 qtl prti acre rehnda hai ate ehe kisam 147 dina ch pakk k tyar ho jandi hai.

    08 May 2018

    isda rate sarkari a ja private a g

    ਹਲਦੀ ਦੀ ਬਿਜਾਈ ਸਮੇ ਕਿਹੜੀ ਚੀਜ ਲਾਣੀ ਚਾਹੀਦੀ ਹੈ ਜਿਸ ਨਾਲ ੳਸ ਦੀ ਜਰਮੀਨੇਸ਼ਨ (germination) ਜਲਦੀ ਹੋ ਸਕੇ ?

    (en)
    Posted by
    Bhupinder Singh (9463410037)
    Bhupinder Singh
    Punjab
    Kapurthala
    Write Answer
    Posted Date (08 May 2018 05:51 PM) Assigned Date (-)
    Answered Date (08 May 2018 12:34 PM) Translated Date (06 Oct 2020 04:17 PM)

    ਹਲਦੀ ਦੀ ਬਿਜਾਈ ਤੋਂ ਪਹਿਲਾਂ 10-12 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਪਾਓ ਹਲਦੀ ਨੂੰ ਜ਼ਿਆਦਾ ਦੀ ਜਰੂਰਤ ਨਹੀਂ ਹੁੰਦੀ ਹੈ ਇਸ ਵਿਚ ਤੁਸੀਂ 60 ਕਿੱਲੋ SSP ਤੇ 16 ਕਿੱਲੋ MOP ਬਿਜਾਈ ਸਮੇਂ ਪਾ ਸਕਦੇ ਹੋ

    Answered Date (08 May 2018 10:11 PM) Translated Date (06 Oct 2020 04:18 PM)

    ਪਾਣੀ ਨਾਲ ਗਿਲੀ ਕਰਕੇ ਉਪਰੋਂ ਗਿਲੀਆ ਬੋਰੀਆਂ ਨਾਲ ਢੱਢੱਕ ਕੇ ਰੱਖੋ ਬੋਰੀਆਂ ਨੂੰ ਗਿਲਾ ਰੱਖਣ ਜਰੂਰੀ ਹੈ ਇਸ ਤਰ੍ਹਾਂ ਕਰਨ ਨਾਲ 3-4 ਦਿਨਾਂ ਵਿਚ ਹਲਦੀ ਦੇ ਪੁਗਾਰੇ ਨਿਕਲ ਆਉਣ ਗੇ

    Answered Date (08 May 2018 08:45 PM) Translated Date (06 Oct 2020 04:18 PM)

    ਹਲਦੀ ਕਿਸ ਮਹੀਨੇ ਲਗਦੀ ਹੈ ਜੀ ਦੱਸੋ ਜੀ

    Answered Date (01 Oct 2020 03:46 PM) Translated Date (06 Oct 2020 04:18 PM)

    ਅਪ੍ਰੈਲ ਤੇ ਮਈ

    ਸਰ ਮੂੰਗੀ ਨੂੰ ਹਰੀ ਸੁੰਡੀ ਪੈ ਗਈ ਹੈ ਕਿਹੜੀ ਸਪਰੇ ਕਰੀਏ ਜੀ ਅਤੇ ਗਰੋਥ ਵਾਸਤੇ ਕਿਹੜੀ ਸਪਰੇ ਕੀਤੀ ਜਾਵੇ ਜੀ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (08 May 2018 05:37 PM) Assigned Date (-)
    Answered Date (08 May 2018 12:21 PM) Translated Date (-)

    ਮੂੰਗੀ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ Novaluren@150ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸ ਵਿਚ ਤੁਸੀ ਵੀਹ ਕਿੱਲੋ urea ਤੇ 150ਕਿੱਲੋ SSP ਪਾ ਸਕਦੇ ਹੋ

    Cotton lgaaye nu hle 10-12 den hoye ne te sundi ohna de patte nu kha rhi jameen to katt rahi ne te ohde lyi market se cypermathrin dwai diti ja rhi ta inki fasal te krni thik rahugi ?

    (en)
    Posted by
    bhawna (8168650778)
    bhawna
    Punjab
    Bathinda
    Write Answer
    Posted Date (08 May 2018 05:33 PM) Assigned Date (-)
    Answered Date (08 May 2018 12:11 PM) Translated Date (-)

    cotton di sundi di roktham layi tuc cypermethrin@80ml nu 150 litre paani ch mila ke prati acre spray kro .

    sir muchal pb 1 ke bare me jankari de ?

    (en)
    Posted by
    Anil Kumar (8607864288)
    Anil Kumar
    Haryana
    Hisar
    Write Answer
    Posted Date (08 May 2018 05:15 PM) Assigned Date (-)
    Answered Date (08 May 2018 12:06 PM) Translated Date (-)

    PB1 da jhaad 16-18 quintal prati acre hunda hai te eh 135-140 din laindi hai pakkan layi .

    sir paddy sugandha ka utpadan Kitna h?

    (en)
    Posted by
    Anil Kumar (8607864288)
    Anil Kumar
    Haryana
    Hisar
    Write Answer
    Posted Date (08 May 2018 05:12 PM) Assigned Date (-)
    Answered Date (08 May 2018 12:18 PM) Translated Date (-)

    Sugandha kisam 120-125 din men pakk jati hai . iska utpad 25-30 quintal prati acre hota hai .

    7 mahiny di gaban vachi hai pehla sua ha usda lewa vdyun layi te milk vdhaun layi ki dita jave jis naal sun toh baad usda milk vadd jave ?

    (en)
    Posted by
    vikas Kumar (8360583127)
    vikas Kumar
    Punjab
    Ludhiana
    Write Answer
    Posted Date (08 May 2018 05:03 PM) Assigned Date (-)
    Answered Date (08 May 2018 12:22 PM) Translated Date (-)

    ਲੇਵਾ ਵੱਡਾ ਕਰਨ ਲਈ ਅਤੇ ਦੁੱਧ ਵਧਾਉਣ ਲਈ ਤੁਸੀ ਦਲੀਆ ਤੇ ਡਾਲਡਾ ਘਿਓ ਜਰੂ੍ਰ ਖਵਾਓੇੁਦੇ ਰਹੋ ਸਹੀ ਖੁਰਾਕ ਦੇ ਨਾਲ Vitamor-h liqued ਪਿਲਾਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਰੋਜਾਨਾ ਦਿਨ ਵਿਚ ਇਕ ਵਾਰ ਦਿਓ ਇਸਦੇ ਨਾਲ ਤੁਸੀ Uddertone ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ ਇਸ ਦੀਆਂ 10-10 ਬੂੰਦਾਂ ਰੋਟੀ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸਨੂੰ ਤੁਸੀ ਚਾਰਾ ਪਾਉਣ ਤੋਂ 1 ਘੰਟਾ ਪਹਿਲਾ ਦਿਓ ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੋਵੇਗਾ

    Answered Date (09 May 2018 10:33 AM) Translated Date (-)

    dallia tey dalda kina dena wa

    09 May 2018

    250 gram dalda geo te 500 gram daliya de sakde ho.

    zinc 12% kine acre vich sprey ho sakdi hai maki te ?

    (en)
    Posted by
    satgur singh (7696477195)
    satgur singh
    Punjab
    Patiala
    Write Answer
    Posted Date (08 May 2018 04:53 PM) Assigned Date (-)
    Answered Date (08 May 2018 12:25 PM) Translated Date (-)

    Zinc edta 12% @100 gm nu 150 ltr paani ch mila k prti acre ch isdi spray kro.

    Es sall haryana de vich paniri kdo la skde ha govt ne ki tarik notifications che diti aa ?

    (en)
    Posted by
    bhawna (8168650778)
    bhawna
    Punjab
    Bathinda
    Write Answer
    Posted Date (08 May 2018 04:45 PM) Assigned Date (-)
    Answered Date (08 May 2018 11:56 AM) Translated Date (-)

    Govt. ne jhone di paneeri laun di tareek 20 May tay kitti hai.

    08 May 2018

    Thank you

    sir cr 212 ta br 105 kisam hybrid ha ja nhi ta ena da jhad kiva ha bimari kina k pandi ha te dig diya tan nhi ehh ratli zmeen ch ho jan geya ?

    (en)
    Posted by
    Laljeet brar (7009220796)
    Laljeet brar
    Punjab
    Ferozpur
    Write Answer
    Posted Date (08 May 2018 04:43 PM) Assigned Date (-)
    Answered Date (08 May 2018 12:14 PM) Translated Date (-)

    Cr 212 te BR105 dakar jameen valiyan kisma han. BR 105 hybrid kisam hai . CR212 hybrid nahi hai . Raitli jameen vich tuc 27p31, 25p35, 27p63,777 2 lakh 12 kisma la sakde ho .

    Sir ji Ki asi chari makki and bajre te vdia growth lai 191919 Di spray kar skde Ha ji ?

    (en)
    Posted by
    Rajinder singh (7888319724)
    Rajinder singh
    Punjab
    Rupnagar
    Write Answer
    Posted Date (08 May 2018 04:32 PM) Assigned Date (-)
    Answered Date (08 May 2018 11:06 AM) Translated Date (-)

    hnji tuc NPK 19:19:19 di spray ik killo nu 150 litre paani ch mila ke prati acre de hisab nal spray kar sakde ho .

    Ganne me kharptwar hai urea me mila ke kon c dwa dale urea me mila ke top dressing karni hai ?

    (en)
    Posted by
    SUMIT (7988486547)
    SUMIT
    Haryana
    Kurukshetra
    Write Answer
    Posted Date (08 May 2018 04:24 PM) Assigned Date (-)
    Answered Date (11 May 2018 05:33 AM) Translated Date (-)

    Agar ganne mein deela hai toh 36gm Sempra +500gm coron ko 150 ltr pani mein daal kr prati acre pe spray kro..Yeh dhanuka company ki mil jayegi. Coron ki jgah coronza bhi mil skti hai..Agar iss ke ilaava aur kisi parkaar ke nadeen hai ton unko row weeder ki help se nikaal skte ho ja fir hatho se godaayi kr ke nikala ja skta hai.

    ਸਰ ਜੀ ਖੇਤ ਚ ਪਾਈਪ ਲਾਈਨ ਵਾਸਤੇ ਕੋਈ ਸਬਸੀਟੀ ਹੈ ?

    (en)
    Posted by
    ਜਗਸੀਰ ਸਿੰਘ (9888143629)
    ਜਗਸੀਰ ਸਿੰਘ
    Punjab
    Sangrur
    Write Answer
    Posted Date (08 May 2018 04:11 PM) Assigned Date (-)
    Answered Date (08 May 2018 10:48 AM) Translated Date (-)

    ਖੇਤ ਚ ਪਾਈਪ ਲਾਈਨ ਦੀ ਸਬਸਿਡੀ ਦੀ ਜਾਣਕਾਰੀ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 9810363807 I

    ਵੀਰ ਜੀ ਗਰਮੀਆਂ ਵਿਚ 250ਗਾ੍ਮ ਕਣਕ ਦਾ ਦਲੀਆ 50ਤੋ 100ਮੇਥੀ ਅਤੇ 200 ਗੁੜ ਇਹਨਾਂ ਸਾਰਿਆਂ ਨੂੰ ਉਬਾਲ ਕੇ ਇਕ ਵਿੱਚ ਕੱਚਾ ਜਾਂ ਪੱਕਿਆ ਨਾਰੀਅਲ ਛੋਟੇ_ਛੋਟੇ ਟੁਕੜੇ ਕੱਟ ਕੇ ਵਿਚ ਪਾ ਕੇ ਪਸੂ ਨੂੰ ਖਵਾਉਣਾ ਹੁੰਦਾ। ਇਹ ਇਕ ਦਿਨ ਦੀ ਖੁਰਾਕ ਹੈ। ਕੀ ਇਹ ਫਾਰਮੂਲਾ ਗਰਮੀਆਂ ਵਿਚ ਪਾਇਆ ਜਾ ਸਕਦਾ ਕੀ ਇਸ ਫਾਰਮੂਲੇ ਨੂੰ ਗਰਮੀਆਂ ਵਿਚ ਪਸ਼ੂ ਨੂੰ ਪਾਉਣ ਨਾਲ ਭਾਰ ਪੈਣ ਦੀ ਜਾ ਪਿੱਛਾ ਦਿਖਾਉਣ ਦੀ ਸਮੱਸਿਆ ਦਾ ਤਾ ਕੋਈ ਖਤਰਾ ਤਾ ਨਹੀਂ ਧੰਨਵਾਦ ਜੀ ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (08 May 2018 04:08 PM) Assigned Date (-)
    Answered Date (08 May 2018 04:20 PM) Translated Date (-)

    ਨਹੀਂ ਜੀ ਇਸ ਨਾਲ ਭਾਰ ਨਹੀਂ ਪੈਂਦਾ , ਇਸ ਨੂੰ ਜੇਕਰ ਤੁਸੀ ਸਹੀ ਖੁਰਾਕ ਬਣਾ ਕੇ ਦਿੰਦੇ ਹੋ ਤਾਂ ਇਸਦਾ ਕੋਈ ਨੁਕਸਾਨ ਨਹੀਂ ਹੈ , ਜੇਕਰ ਜਰੂਰਤ ਤੋਂ ਜ਼ਿਆਦਾ ਖੁਰਾਕ ਦਿਤੀ ਜਾਵੇ ਫਿਰ ਨੁਕਸਾਨ ਹੁੰਦਾ ਹੈ ਬਾਕੀ ਤੁਸੀ ਜੋ ਨਾਰੀਅਲ ਲੈਣਾ ਹੈ ਉਹ ਕੱਚਾ ਹੋਣਾ ਚਾਹੀਦਾ ਹੈ , ਨਾਰੀਅਲ ਪੂਰੀ ਤਰ੍ਹਾਂ ਪੱਕਾ ਨਹੀਂ ਹੋਣਾ ਚਾਹੀਦਾ ...

    ਸਰ ਕਰਿਡਟਸ ਦਾ ਕੀ ਮਤਲਬ ਹੈ ?

    (en)
    Posted by
    jaspreet singh (9878784465)
    jaspreet singh
    Punjab
    Muktsar
    Write Answer
    Posted Date (08 May 2018 03:59 PM) Assigned Date (-)
    Answered Date (08 May 2018 10:38 AM) Translated Date (-)

    ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਸਕੀਏ

    08 May 2018

    rafers kod da ki matlab hai

    08 May 2018

    hnji tusi eh audio suno .

    Answered Date (09 May 2018 11:18 PM) Translated Date (-)

    ਇਹ ਕਿਵੇ ਭਰਨਾ ਪੈਦਾ ਹੈ ਕੌਡ ਤੇ ਕਿਥੈ

    kpas ki bijai ke sme konsi khad kitni matra me dale ?

    (en)
    Posted by
    amit kumar (9782021231)
    amit kumar
    Rajasthan
    Hanumangarh
    Write Answer
    Posted Date (08 May 2018 03:57 PM) Assigned Date (-)
    Answered Date (08 May 2018 10:45 AM) Translated Date (-)

    Agr aap bt varieties lga rahe hai toh 65 kg urea,27 kg DAP ja 75 kg superphosphate dhaale agr aap non bt varieties lga rahe hai toh 130 kg Urea,27 kg urea ja 75 kg superphosphate daale.

    ਮਕੀ ਨੂੰ ਗੋਭ ਦੀ ਸੁੰਡੀ ਆ ਜੀ ਮਰ ਨਹੀ ਰਹੀ ?

    (en)
    • 1
    Posted by
    sewak singh (9872656742)
    sewak singh
    Punjab
    Patiala
    Write Answer
    Posted Date (08 May 2018 03:15 PM) Assigned Date (-)
    Answered Date (08 May 2018 10:06 AM) Translated Date (-)

    ਗੋਭ ਦੀ ਸੁੰਡੀ ਦੀ ਰੋਕਥਾਮ ਦੀ ਲਈ cypermethrin@80ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇੱਹ ਸੁੰਡੀ ਕੰਟਰੋਲ ਹੋ ਜਾਵੇਗੀ I

    sir majj nu 6 month hogea suii nu heat vic ni aai koi hal dso ?

    (en)
    Posted by
    ਰਸ਼ਪਿੰਦਰ ਭੁੱਲਰ (8146262396)
    ਰਸ਼ਪਿੰਦਰ ਭੁੱਲਰ
    Punjab
    Muktsar
    Write Answer
    Posted Date (08 May 2018 03:06 PM) Assigned Date (-)
    Answered Date (08 May 2018 09:55 AM) Translated Date (-)

    tusi crs powder pashu nu daily khavode raho te nal hi tusi pashu nu heat vich leon lai pansari di dukan to jaifal de 3 piece le aavo. os to baad isnu gas chala ke garam karke bhunn lavo. es nal eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai. isto baad pashu heat vich aa jangiya.

    20 ਦਿਨਾ ਦਾ ਮੱਕ ਆ ਜੀ ਆਚਾਰ ਲਈ ਬੀਜਿਆ ਚਾਰ ਦਿਨ ਹੋ ਗੲੇ ਪਾਣੀ ਲਾਏ ਨੂੰ procline ਦੀ ਸਪਰੇਅ ਕਰਤੀ ਦੇਖੋ ਜੀ ਕਿਵੇਂ ਆ ਹੋਰ ਕੁੱਝ ਨੀ ਪਾਇਆ ਹਲੇ ?

    (en)
    • 2
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (08 May 2018 03:00 PM) Assigned Date (-)
    Answered Date (08 May 2018 10:20 AM) Translated Date (-)

    ਮੱਕੀ ਤੇ ਤੁਸੀ ਕੀਟਨਾਸ਼ਕ ਦੀ ਸਪਰੇ ਕਰ ਦਿਤੀ ਹੈ ਤਾ ਹੁਣ ਇਸ ਤੇ NPK 19:19:19 ਇਕ ਕਿੱਲੋ ਨੂੰ 100 ਲਿਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਦਿਓ ਪਾਣੀ ਤੁਸੀ 10-15 ਦਿਨ ਬਾਅਦ ਲਾ ਸਕਦੇ ਹੋ

    Hun asi bhindi di kheti kr skde k nai, may ch ?

    (en)
    Posted by
    satnam singh (8360920721)
    satnam singh
    Punjab
    Gurdaspur
    Write Answer
    Posted Date (08 May 2018 02:57 PM) Assigned Date (-)
    Answered Date (08 May 2018 10:09 AM) Translated Date (-)

    Bhindi di kheti da shi sama june-july hai ehde layi tuci Punjab-8 ja Punjab-7 kism la sakde ho.

    ghat pani vali harri khad kehdi bejeay.mungi ja gavara ?

    (en)
    Posted by
    sandeep (9815286123)
    sandeep
    Punjab
    Bathinda
    Write Answer
    Posted Date (08 May 2018 02:46 PM) Assigned Date (-)
    Answered Date (08 May 2018 10:12 AM) Translated Date (-)

    Moongi te gwara dono hi ghat paani valiyan faslan han . tuc dona cho koi v beej sakde ho .

    ਸਰ 8 ਮਹੀਨਿਆ ਦਾ ਕੱਟਾ ਪਾਣੀ ਬਹੁਤ ਿਜਆਦਾ ਪੀਦਾ ਤੇ ਉਹ ਵੱਧ ਨਹੀ ਰਿਹਾ ?

    (en)
    Posted by
    Sukhwinder Singh (8427725459)
    Sukhwinder Singh
    Punjab
    Barnala
    Write Answer
    Posted Date (08 May 2018 02:46 PM) Assigned Date (-)
    Answered Date (08 May 2018 04:17 PM) Translated Date (-)

    ਤੁਸੀ ਕੱਟੇ ਨੂੰ ਪਾਣੀ ਥੋੜਾ ਥੋੜਾ ਕਰਕੇ ਪਿਲਾਓ , ਇਸਦੇ ਨਾਲ ਉਸ ਨੂੰ Calfpaln ਪਾਊਡਰ ਜੋ Intas ਕੰਪਨੀ ਦਾ ਪ੍ਰੋਡਕਟ ਹੈ ਇਹ ਦੇਣਾ ਸ਼ੁਰੂ ਕਰੋ , ਇਸ ਨੂੰ 25-25 ਗ੍ਰਾਮ ਸਵੇਰੇ ਅਤੇ ਸ਼ਾਮ ਨੂੰ ਦਿਓ ਜਦੋ ਕੱਟਾ ਇਸ ਨੂੰ ਚੰਗੀ ਤਰ੍ਹਾਂ ਹਜ਼ਮ ਕਰਨ ਲੱਗ ਜਾਵੇ ਫਿਰ ਇਸ ਨੂੰ 50-50 ਗ੍ਰਾਮ ਸਵੇਰੇ ਸ਼ਾਮ ਦਿਓ , ਇਸ ਨਾਲ ਵਧਿਆ ਵਿਕਾਸ ਹੋਵੇਗਾ

    ਮੱਕੀ ਨੰੂ ਗੋਬ ਵਾਲਾ ਕੀੜਾ ਖਾ ਰਿਹਾ ਹੈ ਮੱਕੀ ਉਚੀ ਹੋਣ ਕਰਕੇ ਸਪਰੇਅ ਵੀ ਕੰਮ ਨਹੀ ਕਰਦੀ ਮੱਕੀ ਵੱਟਾ ਤੇ ਲਾਈ ਹੋਈ ਹੈ ?

    (en)
    Posted by
    Sukhwinder Singh (8427725459)
    Sukhwinder Singh
    Punjab
    Barnala
    Write Answer
    Posted Date (08 May 2018 02:41 PM) Assigned Date (-)
    Answered Date (08 May 2018 10:14 AM) Translated Date (-)

    ਗੋਭ ਦੀ ਸੁੰਡੀ ਦੀ ਰੋਕਥਾਮ ਦੀ ਲਈ cypermethrin@80ml ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇੱਹ ਸੁੰਡੀ ਕੰਟਰੋਲ ਹੋ ਜਾਵੇਗੀ I

    Dr Saab vermicompost project laun te koi subsidy hai , kinni k mildi hai subsidy and kiwe apply kr skde aa islyi ?

    (en)
    Posted by
    binner farms (8427232033)
    binner farms
    Punjab
    Sangrur
    Write Answer
    Posted Date (08 May 2018 02:36 PM) Assigned Date (-)
    Answered Date (14 May 2018 10:29 AM) Translated Date (-)

    Hangi vermicompost project laun te subsidy mildi hai jisdi jankari tuhanu KVK ja fir PAU de horticulture department toh mil jave gi.

    Answered Date (14 May 2018 06:02 PM) Translated Date (-)

    thank u drsaab

    Dr Saab paddy 666 di bikri ch problem ta ni aundi , kyi keh rhe ne sheller wale mna kr rhe a lain to ?

    (en)
    Posted by
    binner farms (8427232033)
    binner farms
    Punjab
    Sangrur
    Write Answer
    Posted Date (08 May 2018 02:29 PM) Assigned Date (-)
    Answered Date (08 May 2018 10:35 AM) Translated Date (-)

    Paddy di 666 kism kaafi kisana dwara layi ja rahi hai hje is di bikri te rok baare sarkar valo koi suchna nhi diti gayi par ehe private kism hai so isde mandikarn baare haje kuch nhi khea ja sakda isdi bikri sarkar valo hi nirdarit kiti jau gi.

    Hllo everyone, Tell me about nucleus, breeder, foundation and certified seed production of varieties and hybrids of field and vegetable crops Also send me if u have any material related to this ?

    (en)
    Posted by
    veerpal kaur (9877326377)
    veerpal kaur
    Punjab
    Sangrur
    Write Answer
    Posted Date (08 May 2018 02:01 PM) Assigned Date (-)
    Answered Date (08 May 2018 10:16 AM) Translated Date (-)

    Nuclear seed : This is the hundred percent genetically pure seed with physical purity and produced by the original breeder/Institute /State Agriculture University (SAU) from basic nucleus seed stock. A pedigree certificate is issued by the producing breeder. Breeder seed : The progeny of nucleus seed multiplied in large area as per indent of Department of Agriculture and Cooperation (DOAC), Ministry of Agriculture, Government of India, under supervision of plant breeder / institute / SAUs and monitored by a committee consisting of the representatives of state seed certification agency, national / state seed corporations, ICAR nominee and concerned breeder. This is also hundred percent physical and genetic pure seed for production of foundation seed. A golden yellow colour certificate is issued for this category of seed by the producing breeder. Foundation seed : The progeny of breeder seed produced by recognized seed producing agencies in public and private sector, under supervision of seed certification agencies in such a way that its quality is maintained according to prescribed field ad seed standards. A white colour certificate is issued for foundation seed by seed certification agencies. Certified seed : The progeny of foundation seed produced by registered seed growers under supervision of seed certification agencies to maintain the seed quality as per minimum seed certification standards. A blue colour certificate is issued by seed certification agency for this category of seed.

    Sir/mam I want to know about watermelon farming What type of soil is required? Fertilizers needed by crop? Land preparation? Interval of irrigation? Varieties of watermelon? Time of sowing? Time of flucking crop? And any other point which needs to be taken care of? Sir/mam I am from Sirsa (Haryana) please give your answer keeping my location in mind Thanking you all for help ?

    (en)
    Posted by
    Navdeep Singh (8685046889)
    Navdeep Singh
    Haryana
    Sirsa
    Write Answer
    Posted Date (08 May 2018 01:57 PM) Assigned Date (-)
    Answered Date (08 May 2018 10:35 AM) Translated Date (-)

    Watermelon grows well in deep fertile and well-drained soil. It gives best result when grown on sandy or sandy loam soil. pH of soil should be in between 6-7.Plough land and bring to fine tilth. In North India, sowing is done February - March month. Watermelon can be direct seeded or transplant in nursery and then transplanted to main field.For sowing one acre land, seed rate of 1.5 to 2 kg is required. Apply Farm Yard Manure or well decomposed cowdung@8-10tonnes per acre. Apply Nitrogen@25kg, Phosphorus@16kg and Potash@15kg in form of Urea@55kg, Single Super Phosphate@100kg and Muriate of Potash@25kg per acre. Apply whole amount of Phosphorus, Potash and one third amount of Nitrogen before sowing seed. If tendril near stem gets dried also whitish color of fruit which touch to ground get yellowish then assume that fruit is ready for harvesting. On thumping melon if it sounds hollow (usually as a dull thump or thud) then it is ready for harvest and immature fruit sounds dense.

    08 May 2018

    Mam varieties of watermelon And irrigation requirements

    08 May 2018

    Improved Shipper: It is developed by PAU, Ludhiana. Fruits are large size, skin color is dark green. These are moderately sweet with TSS 8-9%.the average yield is 70-80qtl per acre. Special No.1: It is developed by PAU, Ludhiana. Fruits are round and small in size, flesh is of red color. These are early maturing varieties. TSS is lower than Improved Shipper. Apply irrigation, every week in summer season. At time of maturity give irrigation only when needed. Avoid over flooding in watermelon field. At time of applying irrigation, should not wet the vines or vegetative parts, especially during flowering and fruit-set. Avoid frequent irrigation in heavy soil as it will promote excessive vegetative growth. For better sweetness and flavour, stop irrigation or reduce watering 3-6days before harvesting.

    sihmla mirch aur kauri mirch de patte thore thore murjaa rahe ne aur asi es medicine use kr skde k nai aur kehri kehri sabji layi warti jandi ea a medicine ?

    (en)
    • 1
    Posted by
    Satnam randhawa (9501864192)
    Satnam randhawa
    Punjab
    Gurdaspur
    Write Answer
    Posted Date (08 May 2018 01:55 PM) Assigned Date (-)
    Answered Date (09 May 2018 12:23 PM) Translated Date (-)

    shimla mirch ate mirch di is msasya di roktham layi tuc chloropyriphos 20%EC@750 ml nu 150 litre paani vich mila ke prati acre de hisab nal spray kar sakde ho.

    hybrid ਝੋਨਾ 27p31 bara jankari deyo ja koi hor hybrid ਝੋਨਾ ਦੀ ਕਿਸਮ jo pakk ke girdi na howa ਝਾੜ v jyda howa ?

    (en)
    Posted by
    ਮਨਦੀਪ ਸੰਧੂ (9855519115)
    ਮਨਦੀਪ ਸੰਧੂ
    Punjab
    Patiala
    Write Answer
    Posted Date (08 May 2018 01:48 PM) Assigned Date (-)
    Answered Date (08 May 2018 08:26 AM) Translated Date (-)

    27P31 jhone di hybrid kisam hai jo ki private company dwaara tyar kiti gyi hai. isda jhaad 27-28 quintal prati acre hunda hai . eh 130-135 din laindi hai pakkan layi . is to ilava hybrid kisma 666,6129, 210,202, TR81 vrgiyan kisma v la sakde ho .

    sir g Meri murha nasal majj Phala sue lai c Hun 9 month ho gae sue nu 5 vaar al karwi c per rehi ni al krvon to baad Kuj white white sutdi c Hun 4 month ho gae boli nai doctor kolo ki treatment krvana pls dso ?

    (en)
    Posted by
    Angrej Singh (9530974204)
    Angrej Singh
    Punjab
    Bathinda
    Write Answer
    Posted Date (08 May 2018 01:43 PM) Assigned Date (-)
    Answered Date (08 May 2018 04:12 PM) Translated Date (-)

    tuci pehla doctor ton check krwao ki ohh gaban tan nhi hai, jekar gaban nhi hai tan uss nu Minotas dwai dia golia deo , isdi 1 goli rojana deo, jddo majj heet vich aa jave fir nu Utrawin-OZ dwai bhrwao, isdi 300ml di packing hundi hai rojana 60ml bhrwao, 5 din dwai brwan to badd uss nu Pregstay Gold powder dena suru kr deo, isde 2 chamch swere ate 2 sham nu deo, fir jddo ohh next time heet vich awwe fir usdi AI krwao, iss trahh rehh jawegi..

    Answered Date (08 May 2018 10:02 PM) Translated Date (-)

    thx sir g

    Veer g pdfa sangrur da address Ki hai g ?

    (en)
    Posted by
    Rajvir Singh (7009707702)
    Rajvir Singh
    Punjab
    Sangrur
    Write Answer
    Posted Date (08 May 2018 01:35 PM) Assigned Date (-)
    Answered Date (08 May 2018 10:00 AM) Translated Date (-)

    tuc is baare jankari lai Ph. No. : 0161-2880008, Amanpreet Singh Pdfa 8837550797 nal samparak kar sakde ho .

    ਡਾਇਮੰਡ ( Diamond ) ਝੋਨੇ ਬਾਰੇ ਜਾਣਕਾਰੀ ਦਿਉ ?

    (en)
    Posted by
    Gurpreet singh (8054108071)
    Gurpreet singh
    Punjab
    Patiala
    Write Answer
    Posted Date (08 May 2018 01:24 PM) Assigned Date (-)
    Answered Date (08 May 2018 08:13 AM) Translated Date (-)

    Diamond ਝੋਨਾ ਇਕ ਪ੍ਰਾਈਵੇਟ ਕਿਸਮ ਹੈ ਇਹ ਪੀ.ਏ.ਯੂ ਵਲੋਂ ਸਿਫਾਰਿਸ਼ ਨਹੀਂ ਕੀਤੀ ਗਈ ਹੈ

    ਸਰ cr 212 ਬੀਜ ਲਈ ਸੰਗਰੂਰ ਦੇ ਡੀਲਰ ਦਾ ਨੰਬਰ ਦਿਉ ਜੀ ?

    (en)
    Posted by
    jagpal sidhu028@gmail.com (9417467028)
    jagpal sidhu028@gmail.com
    Punjab
    Sangrur
    Write Answer
    Posted Date (08 May 2018 01:20 PM) Assigned Date (-)
    Answered Date (08 May 2018 08:15 AM) Translated Date (-)

    ਤੁਸੀ ਇਸ ਬਾਰੇ ਜਾਣਕਾਰੀ ਇਹ Punjab seed company, Giddarbaha, Muktsar. 9814130982, 8591444442 ਨੰਬਰ ਤੇ ਫੋਨ ਕਰਕੇ ਲੈ ਸਕਦੇ ਹੋ

    ਸਰ ਪਾਣੀ ਮਾੜਾ ਹੈ ਕਿਹੜਾ ਝੋਨਾ ਲਾਈਏ ਏਰੀਆ ਮਲੋਟ ਦਾ ਸਰ ਪਾਣੀ ਜਮਾ ਮਾੜਾ ਹਫਤੇ ਤੋ ਕੱਸੀ ਦਾ ਪਾਣੀ ਲੱਗਦਾ ਬਾਕੀ ਮੋਟਰ ਦਾ ਚੰਗਾ ਨੀ ਕਿਹੜਾ ਝੋਨਾ ਕਾਮਯਾਬ ਹੋਵੇਗਾ ?

    (en)
    Posted by
    ਸੋਨਾ ਤੇ ਰਾਜਾ ਮਾਮਾ ਭਾਣਜਾ (9814877523)
    ਸੋਨਾ ਤੇ ਰਾਜਾ ਮਾਮਾ ਭਾਣਜਾ
    Punjab
    Muktsar
    Write Answer
    Posted Date (08 May 2018 01:16 PM) Assigned Date (-)
    Answered Date (08 May 2018 08:18 AM) Translated Date (-)

    ਮਾੜੇ ਪਾਣੀ ਵਿਚ ਤੁਸੀ 2 lakh 12 , tr 81, 27p63 ja 25p65 ਵਰਗੀਆਂ ਕਿਸਮਾਂ ਲੈ ਸਕਦੇ ਹੋ

    shimla mirch aur kauri Mirch de pateya te Tricel medicine use kr skde ke nai ?

    (en)
    • 1
    Posted by
    Satnam randhawa (9501864192)
    Satnam randhawa
    Punjab
    Gurdaspur
    Write Answer
    Posted Date (08 May 2018 01:13 PM) Assigned Date (-)
    Answered Date (08 May 2018 08:16 AM) Translated Date (-)

    kirpa karke tuc isde salt da poora nam bhejo .

    PR 1022 ਝੋਨਾ ਕਿੰਨੇ ਦਿਨ ਲੈਦਾ ਹੈ ਤੇ ਓਹ ਕਿਸਮ ਕਿਵੇ ਹੈ ?

    (en)
    Posted by
    khushpreet singh (9915446179)
    khushpreet singh
    Punjab
    Faridkot
    Write Answer
    Posted Date (08 May 2018 12:55 PM) Assigned Date (-)
    Answered Date (08 May 2018 08:20 AM) Translated Date (-)

    PR 122:ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I

    08 May 2018

    Thanks ji

    5 cow ko lene ke liye sarkar ki koe yojna he Kya me rajsthan se hu ?

    (en)
    Posted by
    vikas patidar (9602178039)
    vikas patidar
    Rajasthan
    Pratapgarh
    Write Answer
    Posted Date (08 May 2018 12:54 PM) Assigned Date (-)
    Answered Date (08 May 2018 08:29 AM) Translated Date (-)

    hnji aap dr. Anil ji se 96606-69992 No. bat baat kare.

    ਕੀ ਆਪਾ D.A.P ਖਾਦ ਦਾ ਘੋਲ ਬਨਾ ਕੇ ਗੰਨੇ ਨੂੰ ਸਪਰੇਅ ਕਰ ਸਕਦੇ ਆ।ਇਕ ਕਿਲੇ ਚ ਖਾਦ ਦੀ ਕਿਨੀ ਮਾਤਰਾ ਹੋਵੇ ਦੱਸੋ ਜੀ ?

    (en)
    Posted by
    Gurjant singh (9914399504)
    Gurjant singh
    Punjab
    Tarn Taran
    Write Answer
    Posted Date (08 May 2018 12:48 PM) Assigned Date (-)
    Answered Date (11 May 2018 04:56 AM) Translated Date (-)

    ਇਸ ਦੇ ਉਪਰ ਤੁਸੀ Dr Dalal Ghol ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 2.5 ਕਿਲੋ ਯੂਰੀਆ+2.5 ਕਿਲੋ DAP+0.5 ਕਿਲੋ ਪੋਟਾਸ਼ ਨੂੰ 100 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇਸ ਨਾਲ ਤੱਤਾਂ ਦੀ ਘਾਟ ਵੀ ਪੂਰੀ ਹੋ ਜਾਵੇਗੀ ਅਤੇ ਗੰਨੇ ਦੀ ਗਰੋਥ ਵੀ ਹੋ ਜਾਵੇਗੀ I

    kharab paani may bhi ho sakti hai kya?

    (en)
    Posted by
    Rakesh Nain (9812109817)
    Rakesh Nain
    Haryana
    Jind
    Write Answer
    Posted Date (08 May 2018 12:43 PM) Assigned Date (-)
    Answered Date (08 May 2018 07:20 AM) Translated Date (-)

    kripya aap vistar se jankari de k aapko kis fasl ke bare men jan na chahte hai taki hum aa[pko uski poori jankari de sake

    Answered Date (08 May 2018 12:54 PM) Translated Date (-)

    1121 & Muchal 1401 kharab pani may bhi ho sakti hsi kya

    08 May 2018

    2 number paani men aap 27p31, 25p35,777, raja 44,45 jaisi kisme lga sakte hai .

    Sir g paepline pa ke launi osde sarkari manjori kis tara milu and kina kharcha avega ?

    (en)
    Posted by
    Thana singh (9646572758)
    Thana singh
    Punjab
    Bathinda
    Write Answer
    Posted Date (08 May 2018 12:28 PM) Assigned Date (-)
    Answered Date (08 May 2018 07:07 AM) Translated Date (-)

    Pipeline di subsidy ate sarkari manjuri baare jankari layi tuci is number te call kr k jankari lay sakde ho 9810363807.

    Muchal 1401 ki padewar ?

    (en)
    Posted by
    Rakesh Nain (9812109817)
    Rakesh Nain
    Haryana
    Jind
    Write Answer
    Posted Date (08 May 2018 12:16 PM) Assigned Date (-)
    Answered Date (08 May 2018 07:12 AM) Translated Date (-)

    PUSA-1401 kism ka jhad 20-22 qtl prti acre hai or j kism 150-155 dino mein tyar ho jati hai j kism PUSA BASMATI-6 k naam se bi jaani jaati hai.

    klar jmen vich kada jona kamjab ha .raja 45. cr 212.pau 201 bimri ghat hova ?

    (en)
    Posted by
    pardeep Singh (9988181200)
    pardeep Singh
    Punjab
    Patiala
    Write Answer
    Posted Date (08 May 2018 12:08 PM) Assigned Date (-)
    Answered Date (08 May 2018 07:08 AM) Translated Date (-)

    kaller vali jameen vich tuc raja 44, 45 ,27p31, 27p63, 2 lakh 12 , 25p35 jehdi marji kisam beej sakde ho .

    kalar jamen vich cr212 vady ho jau .ja 201 thik rau and jand vlo best khara ha .bimri ve ghat pay je ?

    (en)
    Posted by
    pardeep Singh (9988181200)
    pardeep Singh
    Punjab
    Patiala
    Write Answer
    Posted Date (08 May 2018 11:56 AM) Assigned Date (-)
    Answered Date (08 May 2018 10:48 AM) Translated Date (-)

    kallar vali jameen vich 27p31 , 25p35, 27p63, raja 44,45 , 777 eh kisman jyada vadia rehndiyan han. CR212 , PAU201 , dakar te darmiyane vahan valiyan kisma han.