Punjab
Search
Sir safex di roka 20g de Pauch nu pneeri lai kiny jagah vich vart sakde aan ate kine time vich vartni cahidi hay ?
(en)
kirpa kr ke iss de salt di photo bhejo tan jo tuhanu iss di jankari ditti ja ske.
ਵਾਈ ਜੀ ਝੋਨੇ ਦਾ 8 ਕਿਲੋ ਸੀਡ ਨੂੰ ਕਨੀ ਜਗ੍ਹਾ ਦੀ ਲੋੜ ਹੁੰਦੀ ਹੈ ਤੇ ਇਸ ਵਿੱਚ ਕਿਹੜੀ 2 ਥਲੇ ਖਾਦ ਪਾ ਸਕਦੇ ਹਾਂ ?
(en)
Punjab
ਅੱਠ ਕਿਲੋ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਵਰਤੀ ਜਾਂਦੀ ਹੈ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਖਾਦ ਦੀ ਵਰਤੋਂ- 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ
Punjab
Sir ji nadeena nu control krn lyi jo dwyi paindi ohvi dsya kro naal
sir cr212 patiala ch kitho miluga ?
(en)
Maharashtra
is bare jankari tuc is no . te 1637230382,1637230982,9814130982 Punjab seed cmpany te call karke lai sakde ho .
mushrooms farming te lone milda a ?
(en)
Punjab
Hangi mushroom farming layi loan ate sudsidy dono milde han loan tuci private bank ja co-operative bank naal samprak kr sakde ho ate subsidy layi horticulture department de office toh jankari lay sakde ho.
666 & 212 cho kehdi kism bijie ?
(en)
Haryana
666 kisam 110-120 din laindi hai pakkan layi . ehda jhaad 30-35 quintal prati acre hunda hai . cr212 da jhaad 30-35 quintal prati acre hunda hai .eh 130-135 din laindi hai pakkan lyi .tuc dona vicho koi v beej sakde ho .
Punjab
666 da beej ni mil reha y .
सर रचका में चुहे बहुत काट रहे कोई कीटनाशक बताएँ व पशुओं को कोई हानी नहीं होगी ?
(en)
Haryana
चूहों के इलाज के लिए आप एक किल्लो अनाज,बीस ग्राम बासमती तेल, बीस ग्राम बूरा चीनी , 25 ग्राम जिंक फॉस्फाइट को मिला कर जहा चूहों की बिल दिखाई दे उसके पास रख दे
ਸਰ ਮੱਕੀ ਨੂੰ ਕੀੜੀ ਹੈ ਕਿਹੜੀ ਦਵਾਈ ਪਾਈ ਜਾਵੇ 15 ਦਿਨ ਬੀਜੀ ਨੂੰ ਹੋ ਗਿਆ ?
(en)
Punjab
ਮੱਕੀ ਵਿੱਚ ਕੀੜੀ ਦੀ ਰੋਕਥਾਮ ਲਈ 400 ਮਿਲੀਲੀਟਰ ਮੈਲਾਥਿਆਨ ਜਾਂ 200 ਮਿਲੀਲੀਟਰ ਮੋਨੋਕਰੋਟੋਫੋਸ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Sir majh de thaan te jakham hoea aa Keri cream lagwaea ja koi Khan wali medicen ?
(en)
Wisprec tube lao ji nall hi Amoxirum 1.5gm di 1-1 bolus swere shame deo ji
cr 212 beej sahi a g ?
(en)
Haryana
hanji eh beej sahi hai ehde te Punjab Seeds company da label lagya hoya hai .
Punjab
80 R s per kg
ਝੋਨੇ ਦੀ ਜਗਾ ਅਸੀ ਪਕਾਵੀ ਮੱਕੀ ੲਿੱਕ ੲੇਕੜ ਵਿੱਚ ਮੱਕੀ ਦੀ ਕਾਸਤ ਕਰਨੀ ਹੈ ਕਿਹੜੀ ਕਿਸਮ ਬੀਜੀ ਜਾਵੇ ਵੱਧ ਝਾੜ ਕਿਹੜੀ ਕਿਸਮ ਦਾ ਹੈ ਕਿੰਨੇ ਦਿਨ ਲਵੇਗੀ ਦੱਸੋ ਜੀ ?
(en)
Maharashtra
ਪਕਾਵੀ ਮੱਕੀ ਦੇ ਲਈ ਇਹ PMH1,PMH2 ਕਿਸਮ ਬੀਜ ਸਕਦੇ ਹੋ ਇਹ 70-90 ਦਿਨ ਵਿਚ ਪੱਕ ਜਾਂਦੀ ਹੈ ਤੇ ਇਸਦਾ ਝਾੜ 18-21 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
Punjab
Pmh 10 ਦਾ ਝਾੜ ਕਿੰਨਾ ਕਿੰਨੇ ਦਿੰਨ ਵਿੱਚ ਪੱਕ ਜਾਦੀ ਹੈ ਜੀ ਦੱਸੋ
sir g 1 kile di panere kini jga vich biji ja sakdi he g 5 kg bej ly kine jga chidi he g ?
(en)
Punjab
8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ
3 Marle wich veer
Punjab
2.50 marle Bahut rahde a 1 acre lyi or 5 killo beej
फलों को फटने से बचाने के लिए दवाई बतायें ?
(en)
Maharashtra
फलों को फटने से रोकने के लिए आप फलों को फटने से रोकने के लिए आप COPPER OXYCHLORIDE 50% @400 ग्राम को150 लीटर पानी में मिला कर प्रति एकड़ स्प्रे करें.
rice shri ram 432 kisam baare dsso g ?
(en)
Punjab
432:-ਇਹ shriram ਦੀ ਹਾਈਬ੍ਰਿਡ ਕਿਸਮ ਹੈ . ਇਹ ਪੱਕਣ ਲਈ 130-135 ਦਿਨ ਲੈਂਦੀ ਹੈ ਇਸਦਾ ਔਸਤਨ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sat sri akal sir sir es vaar jhone di lavayi kehri date ton hai ji 10 june ya 20 june ?
(en)
Punjab
ਇਸ ਵਾਰ ਝੋਨੇ ਦੀ ਪਨੀਰੀ ਖੇਤ ਵਿਚ 20 ਜੂਨ ਤੋਂ ਲਗਾ ਸਕਦੇ ਹੋ
sir jhone de related thodi queries ne gal ho sakdi ae ?
(en)
Punjab
han ji sir tuhadi jhone related jo v queries ne us de related tuhanu call kr ke jwaab dita jave ga.
Hun may ja june de month ch ਿਕਹੜੀ vegetable lae eh ਿਜਹੜੀ short time ch mature ho jaave ?
(en)
Punjab
tuci ghiya,karela,tinda,bhindi,harwain aadi vegetables crop la sakde ho may toh june de vich ate ehe short time ch mature ho jandia han.
कपास की पछेती किस्म ?
(en)
Punjab
कपास की पछेती किस्म में आप जे किस्मे लगा सकते हो NHH-44 जा फिर PKV-081 I
sir peddy seed cr212 and yr212 ek vrety a ja fr dono alag ne ?
(en)
Punjab
CR212 jhone di kism 135-145 din da sma lainda hai pakkan layi . Isda jhaad 30-35 quintal prati acre hunda hai .yr 212 naam di variety private kism ho sakdi hai jisdi jankari tuhanu ohnu dealer de sakda jo isnu vech reha hai.
Punjab
Alag ne . cr212 sahi hai.
Pichle sue vich cow de ik thun vich doodh ghatt (100-200gm) si es sue vich us thun da doodh vadhaan vaste ki kariye medicine di photo bhejyo please ?
(en)
Rajasthan
majj tuahdi suun wali hai ya suu chuki hai isde vare dso tan jo tuhanu jankari diti jaa ske..
ssa sir g 9 acre di paneeri beejan lai kinni jagah di lor a g dasseo plz ?
(en)
ikk acre di paneeri de lyi 8 kg beej di lod paindi hai ate ikk acre di paneeri de lyi 3 marle jgah di lod paindi hai. .9 acre di paneeri tyaar krn de lyi 27 marle jgah di lod pwegi.
sir g pichle saal asi 15 marle jagah vich paneeri beeji c... ohde nal 7 acre lagg gaye c te ohde vicho v bach gayi c paneeri fer oh vich vaahi a
jo sifarish jgah ate beej di maatra hai ohh ihi hai..jine v farmer lgaunde hnn ohh isse hisaab nal lgaunde hn..jekar tuhanu lgda hai ki paneeri bhut rehandi hai tan thodi bhut jgah ghta skde ho..vadh jgah te paneeri lgaun da faida ihh ho janda hai ki paneeri puttan sme changi changi paneeri mil jandi hai. jithe paneeri khrab hundi hai ja boote shotte hunde hnn ohh boote shad skde ha..
gibberellis acid apa makk ta kr sakda ha k nhi ji a ke km krdi aaa ?
(en)
ihh ikk growth promoter hai tuc iss di varto kr skde ho. iss di maatra 250ml prati acre hai. ihh growth da kam hi krda hai.
sir j kr jmeen vich wast dasposer pona a ji fir kheri kheri dawi band krni pavo jhona de ta. k wast dasposer nal bana jeev na marn ?
(en)
Punjab
dekho g jo v jeev hunde ne oh har ik tra di reh sapreh nal parvabit hunde ne soo tuc ehna reha sapreha di varto ghta ke organic techniques vart ke apdi zameen vich jeeva di matra vdha skde ho g
ਝੋਨੇ ਦੀ ਕਿਹੜੀ ਕਿਸਮ ਲਾਈ ਜਾਵੇ ?
(en)
Punjab
PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
ਪੀਲੀ ਊਸ਼ਾ ਦੀ ਪਨੀਰੀ ਕਦੋਂ ਬੀਜੀ ਏ ਤੇ ਊਸਾ 44 ਤੋ ਕਿਨੇ ਚਿਰ ਬਾਅਦ ਵੱਢੀ ਜਾਉਗੀ ?
(en)
ihna kisma da jhaad ate pakkan da sma lagbhag brabar hi hunda hai. ihh pusa 44 ton 10 dina baad pakk jandi hai. iss di paneeri tuc 20 may ton lgaa skde ho ate mukh khet de vich 25-30 dina di paneeri nu lgaa skde ho.
ki cows nu kaddu pa sakde ha je ha ta kinne pa sakde ha te isda ki fyda hovega cows nu ?
(en)
5 kg daily pa sakde ho. es nal dud vad janda pashu da
silage kaise banaye puri vidhi bataye ?
(en)
Punjab
Achar bnane k liye fasl ki ktai us time pe kre jb us mai postic tatt jayda ho or usme sukka madha bhi kafi matra mai ho. Agr chare mai 30-35% sukka madha ho to achar acha bnta ha. Achar bnane k liye sb se pehle kati hui fasl ka 5-8cm k hisab se kutra kr lijiyea or isko khode hue ghde mai bhar dijiea . 2. Ghde mai kutr kr dale hue chare ko tractor ya baill ki shaeta se achi treh tba dijiea or isko dharti k level se 1meter uncha rkho. Acha achar bnane k liye j hr adhe meter ki chare ki teh ko achi treh se dbao. 3.isko upper se kadab ya tudi ki 10-15 cm moti teh se dhak dijea. Fir uske baad iske uppr mitti daal kr usko miti se lip do. Eh dhyan dijea k ghde k andr hwa na ja ske . 4 uske baad chare upper plastic ki chadr vicha kr uske kinaro ko gobbr k sath rli hui mitti k sath bnd kr dijiea.5. ispe puri najr rkhe k chare k lep uppr koi mori ja tred na aye. Agr aisa ho toh use jldi bnd kr dijiea. Achar 45 dino tak tyar ho jayega.
Uttar Pradesh
dhanayvad
ਸਰ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ ਪਰ ਅਜੇ ਹੀਟ ਵਿੱਚ ਨਹੀਂ ਆਈ,ਮਿਨਰਲ ਮਿਕਚਰ ਵੀ ਪਾ ਰਹੇ ਹਾਂ।ਇਲਾਜ ਦਸੋਂ ਜੀ ਜੋ ਮੱਝ ਹੀਟ ਵਿਚ ਆ ਜਾਵੇ ?
(en)
ਉਸ ਨੂੰ Minotas ਦਿਆ 21 ਗੋਲੀਆਂ ਲਉ ਤੇ ਇਕ ਗੋਲੀ ਰੋਜ ਦਿਉ ਇਸ ਨਾਲ ਮੱਝ ਹੀਟ ਚ ਆ ਜਾਵੇਗੀ
Punjab
ਧੰਨਵਾਦ ਸਰ ਜੀ
777pandy 1.50 no panni te ho u g. nal. 1 no vi laggo panni ?
(en)
Han ji ihh 1 no. ate 1.5 no. pani te ho jawega.
asi jhone121 di paneri kad bijiae ?
(en)
Punjab
jhone di paneeri di bijayi di tareek 20 may to bad di hai . eh 25-30 dina bad khet vich laun layi tyar ho jandi hai.
jantar kdo tak vaah dena chahida ?
(en)
Punjab
ਜੰਤਰ ਦੀ ਫਸਲ ਨੂੰ 40-60 ਦਿਨ ਦੀ ਹੋਣ ਤੇ ਮਿੱਟੀ ਵਿੱਚ ਵਾਹ ਦਿਉ
jekar tuc parmal jhona lgauna hai tan tuc iss nu june de pehle hafte vaah skde ho jekar basmati lgauna hai tan july de pehle hafte vaah skde ho.
ਸਰ ਸਾਨੂ ਹਾੲੀਵਿਰੇਡ ਝੋਨੇ 8333 ਵਾਰੇ ਜਾਣਕਾਰੀ ਦਿਓ ?
(en)
Punjab
8333 ਹਾਈਬ੍ਰਿਡ ਕਿਸਮ ਹੈ ਜਿਸਦਾ ਪੂਰਾ ਨਾਮ MR-8333 ਜੋ ਕਿ ਹਜੇ ਟ੍ਰਾਇਲ ਤੇ ਹੈ ਅਤੇ ਇਸਦੇ ਬੀਜ ਨੂੰ PAU ਵਲੋਂ ਮਾਨਤਾ ਪ੍ਰਾਪਤ ਨਹੀਂ ਅਤੇ ਇਸਦੀ ਹੋਰ ਜਾਣਕਾਰੀ ਤੁਹਾਨੂੰ ਓਹੀ ਦੇ ਸਕਦਾ ਜਿਸ ਕੋਲੋਂ ਤੁਹਾਨੂੰ ਇਸ ਕਿਸਮ ਦੇ ਬੀਜ ਮਿਲੇ ਹਨ I
ਜਨਾਬ ਮੇਰੀ ਮੱਕੀ 26 ਦਿਨ ਦੀ ਹੈ ਉਸ ਦੇ ਵਿਚ ਗੰਦ ਬੋਹਤ ਆ ਮੇਰੇ ਕੋਲੋ stump ਨਾਈ ਹੋਈ ਉਸ ਦਾ ਕੋਈ ਸਪਰੇ ਨਾਲ ਹਾਲ ?
(en)
jekar iss de vich deela hai tan iss de upper 36gm sempra +500gm coronza ja coron nu 150 ltr pani de nal mila ke prati acre te spray kr skde ho.
ਵੀਰ ਜੀ ਪਨੀਰੀ ਬੇਜਾਨ ਸਮੇ ਕਿਸ ਤਰਾਂ ਦੇ ਦਵਾਈ ਦੀ ਵਰਤੀ ਕਰਨੀ ਚਾਹੀ ਦੀ ਆ ?
(en)
Paneeri di bijaayi krn ton pehla paneeri nu sodhna jruri hunda hai. iss de beej nu bavistin nal sodh ke fir beejo..iss ton ilaava beej nu paani de vich bhio k rakho tan jo ihh jaldi pungar ske.
ik vachhii ae mere kol 1 saal di usdii height ni vadhh dii nd motii ae hoyi jndi a .usnu ki cheej deva jo height vadh jave ?
(en)
Sab to pehla os nu Liquid Fentas plus 30ml deo fer os nu cargill di heifer dry feed pao te ho sake ta vachhi nu khulli shado ta jo os da peat gahtt jave Vachhi nu tuddi v gahtt pao ta jo harre charre nu pacha sake
Fentas plus 1din hi deni a
CR 212 ਦੀ ਬਜਾਈ ਤੇ ਕਿਸੇ ਪ੍ਰਕਾਰ ਦੀ ਰੋਕ ਤਾਂ ਨਹੀਂ ?
(en)
Nahi ji iss de upper aje tak kise v parkar di rok nahi hai.
sir jhone lyi kheri kisam lgaiya , 127 da jhadd kina hai , assi 1121 lgayia yaa 127 lgaiya , iss vare dso?
(en)
PR 127 ਤੇ Pusa Basmati 1637 ਦੋਨੋ ਕਿਸਮਾਂ ਦੀ ਸਿਫਾਰਿਸ਼ ਪੀ. ਏ. ਯੂ. ਵੱਲੋਂ 2018 ਵਿਚ ਕੀਤੀ ਗਈ ਹੈ PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ
apna beej tyar karan li ki kuj Karna chahida hai jhone te daso g ?
(en)
jekar beej hybrid nahi hai tan tuc iss nu bs ktaayi ton baad sidha hi store kr k rakh skde ho..jekar beej hybrid hai tan iss nu dubara hybrid krna painda hai..ohh tuc normal dhang nal nahi kr skde ho..iss di hybridization kiti jandi hai.
mushrooms farming te lon milda a te subsidy kine a ?
(en)
Punjab
han ji mushroom farming te loan ate subsidy dono mildi hai.Subsidy layi PAU ch horticulture department ja fir KVK ch Horticulture department ch mil ke jankari lay sakde ho ate loan de tuci co-operative bank ja hor private banks naal sampark kr ke jankari lay sakde ho.
Punjab
mushroom ki marketing & training k liye samp aprk kare kmd group patiala count no. 70876 99653 fresh oyster mushroom price 80 per kg 1 September 2019 to April 2020 tak staki mushroom 2000 per kg other information office visit or call 10AM to 6PM
11 ਦਿਨਾ ਬਾਅਦ ਗੰਨਾ ਪੱਟ ਕੇ ਦੇਖਿਆ ਇਸ ਤਰਾ ਦਾ ਹੈ ਦੇਖ ਕੇ ਦੱਸਿੳੋ ਕੀ ਹਾਲਤ ਆ ਇਸਦੀ ਹੁਣ ਪਰਸੋ ਨੂੰ ਪਾਣੀ ਲਗਾਉਣਾ ਫਿਰ ਇਸਦੀ ਹੱਥੀ ਗੋਡੀ ਕਰ ਦਵਾ ਗੇ ਤਾ ਜੋ ਧਰਤੀ ਦੀ ਉਪਰਲੀ ਪਰਤ ਨਰਮ ਹੋ ਜਾਵੇ ?
(en)
Haryana
Ganna thik hai ji iss de vich soondi jrur check kro jo ki akh de kol bn jandi hai. baaki ganne dia jda shuru ho gyia hnn.
ਇਹ ਕਿਹੜੀ ਨਸਲ ਹੈ ?
(en)
ਇਸ ਦੀਆਂ 2-4 ਪਿਛੋਂ, ਸਾਈਡ ਤੋਂ ਤੇ ਆਗੋੰ ਤੋ ਫੋਟੋ ਹੋਰ ਪਾਉ ਤਾਂ ਜੋ ਚੰਗੀ ਤਰ੍ਹਾਂ ਪਤਾ ਲੱਗਾ ਸਕੇ
ਸਰ ਗਾ ਸੂਈ ਨੂੰ 4ਮਹਿਨੇ ਹੋ ਗਏ ਹਨ ਹੀਟ ਵਿੱਚ ਨਹੀ ਆਈ ਦੁੱਧ ਵੀ ਘੱਟ ਹੋ ਗਿਆ ਤੇagrimin chelated.ਵੀ ਦਿੱਤਾ ?
(en)
Punjab
ਤੁਸੀ ਗਾਂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਗਾਂ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਗਾਂ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ
ostovet forte with vimeral deyo g eh calcium a milk bdoun lyi ...
ਹੀਟ ਚ ਲਿਆਉਣ ਲਈ ਕੁਝ ਦੱਸੋ
sir ਪੀਲੀ ਊਸਾ paddy nu hor kehde naam naal janyaaa jandaa...ਡੋਗਰ ਜਾਂ ਪੂਸਾ 44 ਜਾਂ ਕੋਈ ਹੋਰ ਨਾਮ ਨਾਲ ?
(en)
peeli usha , pusa 44, dogar ihh kisma sbh ikko hehia kisma hi hnn..ihna da jhad v ikko jeha hi hai ate ihna da pakkan de sme de vich 5-10 dina da fark hunda hai. ihna nu khaadan , bimaaria keede sbh ikko brabar hamla krde hnn..ihh ikk duje de sudhar nal hi bnyia hoyia hnn..
CR 212 2 no. panni te hoju g ?
(en)
Punjab
ਨਹੀਂ ਜੀ ਏਹੇ 1 ਨੰਬਰ ਪਾਣੀ ਵਿਚ ਹੋਣ ਵਾਲੀ ਕਿਸਮ ਹੈ I
200 gram gud da sharbat bnon layi kinna pani chahida hai?
(en)
2-3 ਲੀਟਰ ਪਾਣੀ ਠੀਕ ਰਹੇਗਾ
ਸਰ ਜੀ ਗਾ ਦੇ ਬਹੁਤ ਚਿਚੜ ਹਨ ।ਕੋਈ ਇਲਾਜ ਦਸੋ ?
(en)
Punjab
ਚਿਚੜਾ ਤੋਂ ਬਚਾਅ ਲਈ ਪਸ਼ੂਆ ਦੇ ਡਾਲਡੇ ਘਿਓ ਦੀ ਮਾਲਿਸ਼ ਕਰੋ ਇਸ ਤੋਂ ਇਲਾਵਾ tick-vet ਦੀਆਂ ਗੋਲੀਆਂ ਦਵੋ tick-vet ਦੀਆਂ 20-20 ਗੋਲੀਆਂ ਰੋਜ ਰੋਟੀ ਨਾਲ ਦਿਨ ਵਿੱਚ 3 ਵਾਰ ਦਵੋ ਅਤੇ 3 ਦਿਨਾਂ ਬਾਅਦ ਗੋਲੀਆਂ ਦਿਨ ਵਿਚ 2 ਵਾਰ ਦੇਣਾ ਸ਼ੁਰੂ ਕਰ ਦਵੋ ਇਹ ਦਵਾਈ ੳਦੋਂ ਤੱਕ ਦੇਦੇਂ ਰਹੋ ਜਦੋਂ ਤੱਕ ਸੀਸੀ ਖਤਮ ਨਾ ਹੋ ਜਾਵੇ ਦਵਾਈ ਨੂੰ ਚਾਰੇ ਤੋਂ 1 ਘੰਟਾ ਪਹਿਲਾ ਜਾਂ 2 ਘੰਟੇ ਬਾਅਦ ਵਿਚ ਦਵੋ
sir gaa nu 2 mahine ho gye suui nu , jddo suui c 7.30 kilo dudh c hafte badd dudh ghtt ke 5.30-6 kilo rehh gya , khurak sabb kujj vdia khandi hai , atee jddo dudh uttar dindi ha tan chadda lendi hai , iss vare dso ?
(en)
ਗਾਂ ਨੂੰ milk out 300gm powder ਦੇ ਦੋ-ਦੋ ਚਮਚ ਚੋਣ ਤੋਂ ਅੱਦਾ ਘੰਟਾ ਪਹਿਲਾਂ ਸਵੇਰੇ ਸ਼ਾਮ ਦਿਉ ਤੇ ਨਾਲ ਹੀ Lactomood 15ml ਦੀ ਦਵਾਈ 10-10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ ਜੀ
sir pussa 1121 nehar da pani te bor da 2 numbar pani mila k ho sakda a ji ?
(en)
Basmati jhone de lyi jyaadatar 1 number paani di lod hundi hai. jekar mux kr ke paani lgaunde ho tan chal jawega. par ikalla 2 number paani jhaad ghta dewega. koshish ihh rakho ki jyaada paani nehar da hi mile.
sir pussa 1121 nehar da pani te bor da 2 numbar pani mila k ho sakda a ji ?
(en)
Chandigarh
jekar nehar da pani lagda hai ta 1121 layi bahut labhdayk hai .kosish karo ke jyada nehar da paani lage ehde nal jhaad vadia niklda hai . 2no. pani nal jhaad te fark painda hai .
new tractors subsidy hai?
(en)
Iss sambandhi poori jankari lain de lyi ikk vaar tuc agency ja ke milo jis company da tuc tractor laina chaunde ho..otho hi shi jankari mil skdi hai.
sir cr 212 jhona 2 number pani te Retli mera jameen Lai lga sakde a ji ?
(en)
Chandigarh
CR212 dakar jameen vali kisam hai . 2 number paani te raitli jameen vich tuc 27p31,25p35,27p63, raja 44,45 vargiyan kisma beej sakde ho .
rashi 333 paddy kina nikal aunda ha ?
(en)
Punjab
Ehe ik private kism hai jo Rasi Seed valo tyar kita gya hai ate isda pura naam RHR-333 hai ate ehe 127-135 dina ch tyAr ho jandi hai.Rashi 333 di hr jankari layi tuci 01244841160 te samprak kr sakde ho.
सर हमारी गाय हिट में नहीं आ रही है क्या दिक्कत है मैंने 21दिन पहले गाय का घुलाई कराया था ?
(en)
Punjab
आप गाय को Agrimin super पाउडर देना शुरू करे इसे रोजाना 50 ग्राम दें या आप Minotas दवाई की गोलिया भी दे सकते हैं इसकी रोजाना एक गोली दें यदि इन चीजो को देने के बाद गाय हीट में नही आती तो आप Obalenta-kit दें इसमें 2 नीली और 1 सफेद गोली होती हैं इन तीनो को गाय को दें इससे गाय हीट में आ जायेगी
sir is pani te jhone di kehdi kisam sahi rahugi 2 bor da pani e ji ?
(en)
Maharashtra
Tuc 2 no. paani vich 27p31,27p63,25p35 , raja 44,45 vargiyan kisma la sakde ho .
ਪੂਸਾ 44 ਝੋਨੇ ਦੀ ਕਿਸਮ ਬਾਰੇ ਪੂਰੀ ਜਾਣਕਾਰੀ ਦਿਓ ਜੀ ?
(en)
Haryana
Pusa 44 ਦਾ ਝਾੜ 32-35 ਕੁਇੰਟਲ ਤੱਕ ਹੁੰਦਾ ਹੈ ਤੁਸੀਂ ਇਹ ਕਿਸਮ ਲਗਾ ਸਕਦੇ ਹੋਂ ਪਰ ਇਸ ਕਿਸਮ ਵਿੱਚ ਪਾਣੀ ਦੀ ਖਪਤ ਜਿਆਦਾ ਹੁੰਦੀ ਹੈ
ਸਰ 333 ਝੋਨਾ ਰਾਸੀ ਦਾ 2 NO ਪਾਣੀ ਚ ਹੋਜੂ ਝਾੜ ਕਿੰਨਾ ਹੈ ?
(en)
Haryana
ਝੋਨੇ ਦੀ Rasi RHR 333 ਕਿਸਮ 127-135 ਦਿਨ ਲੈਂਦੀ ਹੈ ਪੱਕਣ ਲਈ ਇਸਨੂੰ ਤੁਸੀ 2 ਨੰਬਰ ਪਾਣੀ ਵਿਚ ਲਾ ਸਕਦੇ ਹੋ
pr 114 da kina jhaad hai ?
(en)
Haryana
PR114 da jhaad 27.5 quintal prati acre hunda hai .eh pakkan layi 145 din laindi hai.
HKR 47 jhonne bare jaankari ditii jawe sir tehh esdaa jhaar kinaa hai, eh kism pr 121 de mukable kive hai ?
(en)
Chandigarh
HKR 47 jhone di kisam 135 din laindi hai pakkan layi te isda jhaad 32 quintal prati acre hunda hai .PR121 140 dina vich pakk ke tyar ho jandi hai te isda jhaad 30.5 quintal prati acre hunda hai .
ਇਕ ਵਿਘੇ ਵਿੱਚ ਬਾਜਰੇ ਦਾ ਬੀਜ ਕਿੰਨਾ ਪੌਣਾ ਚਾਹੀਦਾ ਹੈ ?
(en)
Haryana
ਇਕ ਬਿਘੇ ਵਿਚ ਬਾਜਰੇ ਦਾ ਬੀਜ 1.5-2 ਕਿੱਲੋ ਪੈਂਦਾ ਹੈ
sir ji 1acre green fooder vicho kine pasua da vadiya sar sakda aa.poori detail dsna. 10 liter wali cow noo kina te 20ltr cow wali noo kina hara chara daiye.har roj ?
(en)
Punjab
Ik acre de vich beejya chaara 15-16 pasuan layi kafi hunda hai .
90m100 peddy seed hasco hari agro di vreaty a sir kida yeld vgera g ?
(en)
Punjab
Ehe private kism hai jis nu PAU sifarish nhi krdi hai.Ehe kism 115-120 ch tyar ho jaandi hai.Isda jhad 85-90 mann prti acre rehnda hai.