Maharashtra
Search
11 te 212 te 777 jhone di kism to wadd ਝਾੜ lain lyi khet kis tra tyar kita jave kis khaad di warto kiti jave te kini kini khaad khet vich pauni chaidi a... warmi composter di warto kive kiti jave ?
(en)
11 da poora nam pusa basmati 1121 hai isda jhaad 13.7 quintal hunda hai . CR212 da jhaad 30-35 quintal prati acre hai eh 130-135 din laindi hai pakkan layi .777 kisam 90 dina vich pakk jandi hai te ehda jhaad 90 man prati acre hunda hai .khet di tyari smay 50 killo urea pa sakde ho . baki 80 killo urea do hisseya vich 40 dina de fasle te pa sakde ho . DAP 27 killo paindi hai ik acre layi , potash 20 killo prati acre di lod paindi hai . Vermicompost ik acre vich ik tonn paindi hai .
ਸਰ ਨਰਮਾ ਬਅਰ 7272 ਬਾਰੇ ਦੱਸੋ ?
(en)
Haryana
ਨਰਮੇ ਦੀ 7272 ਕਿਸਮ ਪੰਜਾਬ ਵਿਚ ਬਹੁਤ ਪ੍ਰਚਲਿਤ ਹੈ ਇਸਦਾ ਝਾੜ 25-30 ਮਨ ਪ੍ਰਤੀ ਏਕੜ ਹੁੰਦਾ ਹੈ ਤੇ ਇਹ 155-160 ਦਿਨ ਲੈਂਦੀ ਹੈ ਤਿਆਰ ਹੋਣ ਲਈ
ਸੰਤੁਲਿਤ ਅਹਾਰ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਮਾਤਰਾ ਕਿਸ ਪ੍ਰਕਾਰ ਦੀ ਹੋਣੀ ਚਾਹੀਦੀ ਹੈ ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
sar 666 te 777 vicho kehda best jhona hai maki wale bahn lon lai ?
(en)
Chandigarh
777:- ihh kisam 90 dina de vich pakk jandi hai. iss da jhaad 90 man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. 666 kisam 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai te pau walo recomend nahi kiti jandi. tuc dona vicho koi v kisam la sakde ho .
sir meri gaan duze suaa hai 7va mahina 5treek te laga hoya hai breeding bhuhat jayda pendi hai te mok ve bhuhat jayda lagi hoi hai local Dr nu dekhan te koi hall ni hoya ?
(en)
22g jo breeding lekhea he eh bleeding a je ha ta eh mok nall aondi ja bachedani cho
sir tamater k leef sukd rhe h iske liye kya kre ?
(en)
Maharashtra
tamater ki fasl par aap M45@400gm ko 150 litre paani men mila kar prati acre spray karen .
sar 212 jhona nu manta hegi hai k nahi vechan wele koi dikat ta ni pedi ?
(en)
Haryana
CR212 punjab de kayi kisaan beej rahe han ohna nu hale tak is de mandi karn vich koi dikkat nahi aayi , baki aakri faisla sarkar da hunda hai is bare kuch nahi keha ja sakda .
ਝੋਨੇ ਦੀ 105 ਕਿਸਮ ਵਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ?
(en)
Haryana
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ
ਇਸਦੀ ਪਨੀਰੀ ਬੀਜਣ ਦਾ ਸਮਾ ਕੀ ਹੈ ਇਹ br 105 ਕਿਸਮ ਕਿਸ ਤਰਾ ਦੀ ਜਮੀਨ ਵਿੱਚ ਵਧੀਆ ਝਾੜ ਦਿੰਦੀ ਹੈ ਇਸਨੂੰ ਮੰਡੀ ਵੇਚਣ ਕੌਈ ਦਿੱਕਤ ਤਾ ਨਹੀ ਆਉਦੀ ਬਿਮਾਰੀਆ ਦਾ ਟਾਕਰਾ ਕਰਨ ਦੀ ਕਿੰਨੀ ਕੂ ਸਮਰਥਾ ਰੱਖਦੀ ਹੈ
Haryana
ਇਸ ਦੀ ਪਨੀਰੀ 20 ਮਈ ਤੋਂ ਬਾਦ ਬੀਜ ਸਕਦੇ ਹੋ | ਇਹ ਡਾਕਰ ਤੇ ਰੇਤਲੀ ਦੋਨਾਂ ਵਾਹਨਾਂ ਵਿਚ ਬੀਜ ਸਕਦੇ ਹਾਂ | ਪੰਜਾਬ ਵਿਚ ਕਾਫੀ ਕਿਸਾਨ ਇਸ ਨੂੰ ਬੀਜ ਰਹੇ ਹਨ , ਓਹਨਾ ਨੂੰ ਇਸਦੇ ਮੰਡੀਕਰਨ ਵਿਚ ਕੋਈ ਦਿੱਕਤ ਨਹੀਂ ਆਈ ਆ ਬਾਕੀ ਆਖਰੀ ਫੈਸਲਾ ਸਰਕਾਰ ਦ੍ਵਾਰਾ ਕੀਤਾ ਜਾਂਦਾ ਹੈ | ਇਸ ਨੂੰ ਬਿਮਾਰੀਆਂ ਬਹੁਤ ਘਟ ਲੱਗਦੀਆਂ ਹਨ |
paddy di variety 100 man tak nikaldi hove bare daso ?
(en)
Haryana
jhone di kisam CR212,BR105, super gold 666 ehna kisma vicho koi v beej sakde ho . ehna da jhaad 35-40 quintal prati acre hunda hai .
byer arize swift gold paddy bare daso ?
(en)
Maharashtra
Bayer Arize 6129 gold kisam da poora nam hai . eh ik hybrid kisam hai jo 115-120 din laindi hai pakkan layi . Ehda austan jhaad 30-32 quintal prati acre hunda hai .
ਰੇਤਲੀ ਮਿੱਟੀ ਵਿੱਚ ਕਿਹੜੀ ਝੌਣਾਂ ਵਧੀਆ ਰਹੂ ਜੀ ਅਤੇ ਪਹਿਲੀ ਵਾਰ ਝੌਣਾਂ ਲੌਣਾ ਜਮੀਨ ਵਿਚ ਕੀ ਪਾਇਆ ਜਾਵੇ ?
(en)
Maharashtra
ਰੇਤਲੀ ਮਿੱਟੀ ਵਿਚ ਤੁਸੀ 27p31,25p35,27p63, raja 44,45 ਵਰਗੀਆਂ ਕਿਸਮਾਂ ਲੈ ਸਕਦੇ ਹੋ ਝੋਨਾ ਲਾਉਣ ਤੋਂ ਪਹਿਲਾਂ ਤੁਸੀ ਖੇਤ ਵਿਚ 12-15 ਟਨ ਗਲੀ ਸੜ੍ਹੀ ਰੂੜੀ ਪਾਓ ,ਕੱਦੂ ਦੀ ਆਖਰੀ ਵਹਾਈ ਸਮੇਂ 50 ਕਿੱਲੋ ਯੂਰੀਆ ਪਾਓ
sir zameen thodi rateli Hain es vich pr126 jhona la skde a. panni Bhut vadia a ?
(en)
Haryana
PR126 dakar te darmiyane vahan vali kisam hai , jekar tuahdi jameen raitli hai ta tuc 27p31 ,27p63,25p35, raja 44,45 vargiyan kisma beej sakde ho .
sir moongi de fal ful nahi aa riha upron gurar ho gai hai koi medicine daso ?
(en)
Iss de upper Npk 191919@1 kg nu 150 ltr pani de nal mila ke prati acre te spray kro. Ihh spray 4 dina de faasle te dubaara repeat kr deo.
sir mere swal da jwab ni milyea ?
(en)
Punjab
satnam ji tuhade sare swaal de ans. de ditte gye hnn..
1121 di paniri kdo layie ate kina beej pauna marle da ?
(en)
Maharashtra
1121 di paneeri 20 may to bad beej sakde ho . ik care de layi 8 killo beej di lod paindi hai .
sir moongi nu fal nahi aa riha koi dawai daso
ਗਾਂ ਐਚ ਐਫ ਹੈ 6 ਮਹੀਨਿਆਂ ਦੀ ਗਬਣ ਹੈ ਉਹ ਭਾਰ ਪਾਉਂਦੀ ਹੈ 4_5 ਸੂਏ ਹੈ
ਮੱਕੀ ਹਰੀ ਨੀ ਹੋਈ ?
(en)
ਮੱਕੀ ਦੇ ਵਿੱਚ ਲੋੜੀਂਦੀ ਯੂਰੀਆ ਪਾਓ ਇਸ ਦੇ ਵਿੱਚ ਪਹਿਲੀ ਮਾਤਰਾ ਪੂਰੀ ਕਰੋ ਅਤੇ ਕੀੜਿਆਂ ਵਾਲੀ ਸਪਰੇਅ ਕਰੋ ਇਸ ਦੇ ਉੱਪਰ cypermethrin@80 ਮਿ.ਲੀ. ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ ਇਹ ਸਪਰੇਅ ਉਸ ਸਮੇਂ ਕਰੋ ਮੱਕੀ ਥੋੜ੍ਹੀ ਵੱਡੀ ਹੋ ਜਾਵੇ ਵਾਧੇ (Growth) ਦੇ ਲਈ ਯੂਰੀਏ ਦੀ ਵਰਤੋ ਕਰੋ
ਗਾ ਆਸੇ ਨਹੀ ਰਹਿੰਦੀ ਜੇ ਅਸੀ ਦੁੱਧ ਦੇਣ ਵਾਲਾ ਕੋਰਸ ਕਰਵਾਉਣਾ ਹੋਵੇ ਤਾ ਉਹ ਿਕਹੜਾ ਕਰਵਾਈਏ ?
(en)
ਤੁਸੀਂ ਆਪਣੇ ਨਜ਼ਦੀਕੀ ਪਸ਼ੂ ਹਸਪਤਾਲ ਚ ਡਾਕਟਰ ਨਾਲ ਸੰਪਰਕ ਕਰਕੇ ਉਨ੍ਹਾਂ ਤੋਂ ਮਿਲਕ ਕਿਟ ਲਵਾਉ ਜੀ
sir moong ka podha pahut matra me sukh rahe hai 10 din pehle current plus or aseetamaprid ka spray Kiya hai or Pani rela Diya hai ?
(en)
Iss mein yellow mosaic virus aa gya hai. Iss ki roktham ke liye dimethoate @300ml ko 150 ltr pani mein daal kar prati acre pe spray krein.
777 jhone nu kini urea khaad di lod a ik acer lyi ?
(en)
Chandigarh
jhone nu kul 130 killo urea di lod hundi hai ik acre layi . khe tyar karde smay tuc 50 killo urea os smay pao, baki di matra do hisya ch 40 dina de fasle vich pao .
212 te 11 jhone di ਪਨੀਰੀ di tyari kive kiti jave te kdo tk putt k khet vich la sakde a ?
(en)
Maharashtra
212 ate 11 jhone di paneeri 20 may to bad beej sakde ho . ik acre de layi 7-8 killo beej di lod paindi hai . ik acre di paneeri 3 marleya vich beeji jandi hai . jado paniri ugna shuru kar dindi hai os smay tuc 3 killo urea pratknal de hisab nal pa sakde ho .
cr 212 seed to seed kina din lainda. pussa 44 seed to seed kina din lainda. pr 121 seed to seed kina din lainda .ina vicho kehde variety vadia jiyada ?
(en)
Haryana
CR212 135-145 din da sma lainda hai pakkan layi . Isda jhaad 30-35 quintal prati acre hunda hai .PR121 140 dina vich pakk ke tyar ho jandi hai .isda jhaad 30.5 quintal prati acre hai .Pusa 44 155 din da sma laindi hai pakkan layi te isda jhaad 90 man hunda hai .
पानी मे कि जाने वाली खेती व पालन के सूझाव दे ?
(en)
Maharashtra
पानी में की जाने वाली खेती को Hydroponics कहते है , इसमें हम चारा ऊगा सकते है लेकिन वो बहुत कम मात्रा में ऊगा सकते है फसल के पालन के लिए जरुरी तत्व उसे तरल रूप में दिए जाते है इसमें हम ट्रे में बीजों को उगते है
Uttar Pradesh
apka javab sahi hai par mai पानी मे मछली आदि के पालन हेतू जानकारी चाहता हूॅ
das din ho gya maki beege nu us te khedi spre krye ?
(en)
Makki de upper aje koi v spray krn di lod nahi hai. Iss nu sirf urea hi pao. Jdo makki vaddi 15 dina de aas paas ho jawe tan uss sme iss de upper gobh di soondi de lyi cypermethrin@80ml ja fame @20ml ja coragen@60ml nu 150 ltr pani de nal mila ke prati acre te spray kro.
cr 212 ਕਿਨਾ ਵਿਰਲਾ ਜਾ ਸੰਘਣਾ ਚਾਹੀਦਾ ਹੈ ?
(en)
Chandigarh
ਝੋਨੇ ਦੀ ਬਿਜਾਈ ਸਮੇਂ ਪੌਦਿਆਂ ਦਾ ਫਾਸਲਾ 20x15 ਸੈਂਟੀਮੀਟਰ ਹੋਣਾ ਚਾਹੀਦਾ ( 33 ਬੂਟੇ ਪ੍ਰਤੀ ਵਰਗ ਮੀਟਰ )
Krele da vadia beej kera a sir ?
(en)
Chandigarh
Punjab Kareli-1, Punjab-14 kismaan laun lai vdiaa hn...
Punjab
Bhindi di fsl da fal vdhon lyi ki krna chahida mittali g
डायमंड परमल धान के बारे में जानकारी दें ?
(en)
Punjab
डायमंड परमल धान की प्राइवेट किस्म है जो PAU से मानयता प्राप्त नहीं है इस किस्म की जानकारी आप उसी से ले सकते हो जो इस किस्म को बेच रहा है I
ਸਰ ਮੱਝ ਦੁਧ ਨਹੀ ਵਧ ਰਹੀ ਜੀ ਤੇ ਫੇਟ ਵੀ ਸਿਰਫ 5.6 snf. 8.6 ਹੀ ਆਉਦੀ ਹੈ। ਜਦ ਕਿ ਪਿਛਲੇ ਸੁਏ ਫੇਟ। 9.8 snf. 10.0 ਤੋ ਘੱਟ ਨਹੀ ਆਓੁਦੀ ਸੀ ਇਸਦਾ ਕੋਈ ਹੱਲ ਦੱਸੋ ਜੀ। ਜਾ ਕੋਈ। feed. Calcium ਦੱਸੋ ਜੀ। plz. ?
(en)
ਉਸ ਨੂੰ ਵੜੇਵਿਆ ਦੀ ਖੱਲ ਦੇ ਨਾਲ Fatmax Powder 100gm- 100gm ਰੋਜਾਨਾ 10ਦਿਨ ਪਾਉਂਦੇ ਰਹੋ ਅਤੇ ਨਾਲ ਹੀ Intavita NH 300ml 10-10ml ਪਾਉ ਜੀ
garmiya vich cow nu roj 100 gm saro da tel den to bad hor koi calcium den di lod ta nhi?
(en)
Calcium da apna kamm hunda he es lai osnu osto vet Fort da calcium 50ml daily deo ji nall hi os nu 250gm gurr da sharbat deo ji
pashu nu saro da tel pilana chahida hai ya vich feed mila ke khwa sakde ha ?
(en)
Saro da tel Feed vich jeada vadeea rehanda par ik gall da kheal rakheo v tel den to bad 1ghnta pani na dita jave pashu nu pani pehla hi pea deo
Khare pani me jawar ja bhajre konsi kisam laga sakte h ?
(en)
Maharashtra
jawar ki aap in kismo men se koi bhi lga sakte hai :-SSG 59-3,Pusa Chari,HC 136,PusaChari 9,PusaChari 23,MP Chari,HC 260, HC171,Harasona 855 F,MFSH 3 bajre ki kismo men aap inme se koi bhi beej sakte hai :-CO 3, Pusa Giant Napier, Gajraj, NB-5, NB-6, NB 37 and NB-35
sir aa kis chij da poda hea ?
(en)
Chandigarh
eh arbi da paudha hai...
ਵੀਰ ਜੀ ਆ ਦੇਖਿਓ ਤਸਵੀਰ ਵਿਚ ਆ ਮੂਗੀ ਦੇ ਪੌਦੇ ਨੂੰ ਕੀ ਸਮੱਸਿਆ ਹੈ। ਅਤੇ ਇਸਦਾ ਕੋਈ ਜੈਵਿਕ ਹੱਲ ਦੱਸੋ। ਨਾਲ ਇਹ ਮੂੰਗੀ ਅਸੀ ਬਰਸੀਮ ਵਾਲੇ ਖੇਤ ਵਿਚ ਬੀਜੀ ਸੀ। ਅਜੇ ਤੱਕ ਇਸਨੂੰ ਫਲ ਨਹੀਂ ਲੱਗਣ ਲੱਗਾ। ਇਸਦਾ ਕੀ ਹੱਲ ਕਰੀਏ ਧੰਨਵਾਦ ?
(en)
Maharashtra
ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ , ਨੈੱਟਵਰਕ ਖਰਾਬ ਕਰਕੇ ਤੁਹਾਡੀ ਦ੍ਵਾਰਾ ਭੇਜੀ ਫੋਟੋ ਅੱਪਲੋਡ ਨਹੀਂ ਹੋਈ
Hara chare na hone par hf cow ka feed kesa ho ta ki milk acha h ?
(en)
Hara chara na hone par santulit feed honi cahiea jis me protein ke sath mineral or vitamin hone chea jin ki purti ke lea hmm cow ko Agrimen fort, Minfa gold or Bovimen B ka powder 100gm daily de sakte h Protein ke lea anaj, chane, bniola khall, sarso ki khall, makkai adi de sakte ha
kr 777 ratli jameen te jo janda 2 No pani T. kina zaad h digda ta nai ?
(en)
Punjab
Hangi ehe kism tuc raitli ate 2 no. paani vaale vahan te laa sakde ho.Ehe kism 90 dina takk pakk jandi hai ate isda jhad 90 mann takk chla janda hai.
sir sb to vadiya nasal di majj kehri hundi aaa no1 punjab ?
(en)
ਹਰਿਆਣਵੀ ਮੁਰਹਾ ਨਸਲ ਦੀ ਮੱਝ ਦੁੱਧ ਤੇ ਪ੍ਰਦਰਸ਼ਨ ਪੱਖੋਂ ਬਹੁਤ ਵਧੀਆ ਨਸਲ ਹੈ
Punjab
thnks
mam,/sir 432 chona 2no. pani vich lag sakda ha k nahi te kina jhad de dida ha ans do pls ?
(en)
Punjab
432 jhona 2 number pani ch la sakde ho pr naal tuhanu nehri pani launa pave ga ate is kism da jhad 28-30 qtl prti acre hai ate 130-135 dina ch pakk jandi hai.
sir, 201 prml da agrimnt krde aw 50 rpy mhinga krna chahi da ja nhi 201 de resrch v dsio kina niklda kina tym lynda kdo laona chahi da kdo pneri bija ?
(en)
Haryana
ihh kisam pakkan de lyi 144 din da sma laindi hai. iss da jhaad 31 qtl prati acre hai. jekar tuhaade nal 50rs. mehanga agreement krda hai tan, tuhanu iss de vich munaafa hi hai. tuc agreement kr lao.
Punjab
thnx sir
ਸਰ ਮੇਰੀ ਗਾ ਨੂੰ 9ਵਾ ਮਹੀਨਾ ਲਗ ਗਿਆ ਹੈ ਪਿਛਲੇ ਸੂਏ 9ਵੇ ਮਹੀਨੇ ਦੇ ਵਿਚ ਬੈਠ ਗਈ ਸੀ ਤੇ ਉਹ ਸੂਣ ਤੋਂ ਬਾਅਦ ਉਠਾ ਕੇ ਖੜੀ ਕੀਤੀ ਮੈਨੂੰ ਇਸ ਦਾ ਕੋਈ ਨਾ ਕੋਈ ਹੋਰ ਵਧੀਆ ਦਵਾਈ ਦਸਿਆ ਜਾਵੇ ਤਾਂ ਜੋ ਹੁਣ ਤੋਂ ਵਧੀਆ ਟਰੀਟਮੈਂਟ ਚਾਲੂ ਕੀਤਾ ਜਾਵੇ ਤੇ ਪਹਿਲਾਂ ਵਾਲੀ ਸਮਸਿਆ ਨਾ ਆਵੇ ਧਨਵਾਦ ?
(en)
ਉਸ ਨੂੰ virbac Immunity Powder 25gmx20 ਇਕ ਪੈਕੇਟ 25gmਦਾ ਰੋਜ ਦਿਉ ਦਿਉ ਤੇ ਨਾਲ ਹੀ Enardyna Liquid 1ਲਿਟਰ 100ml ਰੋਜਾਨਾ ਦਿਉਜੀ
fish farming te subsidy ke a g 1 kile te ?
(en)
hnji mukatsar ilaka atte vetland ilaka vich 90% subsidi aa bakki distt ch 40% subsidy hai. jaddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
Sir per Hz mean 2 .5 acre 40 000 expect Badal shaib area 90 %
mam/sir pb 1637 me fertilizer ke baare me jankari dijiye ?
(en)
Maharashtra
khaad di varto mitti de adhar te karo . jhone di fasl vich ik acre vich 130 killo urea ,27 killo DAP, 20 killo potash di lod paindi hai .
ਸਰ ਜੀ ਸਿਰਤਾਜ ਜਿਪਸਮ ਦੇ ਡੀਲਰ ਦਾ ਨੰਬਰ ਦਿਉ ਜੀ ਮੇਰਾ ਸੰਗਰੂਰ ਏਰੀਆ ਹੈ ?
(en)
Punjab
ਇਸਦੀ ਜਾਣਕਾਰੀ ਤੁਸੀ ਸਰਤਾਜ ਜੀਪਸਮ ਦੇ ਟੋਲ ਫ੍ਰੀ ਨੰਬਰ1800 180 2110 ਤੋਂ ਲੈ ਸਕਦੇ ਹੋ I
ਸਰ ਜੰਤਰ ਦੀ ਸੂੰਢੀ ਵਾਸਤੇ ਕੋਰੋਮੰਡਲ ਦੀ ਬੈਨੀਫਿਟ ਦਵਾਈ ਵਧੀਆ ?
(en)
ਕਿਰਪਾ ਕਰਕੇ ਇਸਦੇ salt ਦੀ ਫੋਟੋ ਭੇਜੋ, ਤਾਂ ਜੋ ਤੁਹਾਨੂੰ ਇਸਦੀ ਜਾਣਕਾਰੀ ਦਿੱਤੀ ਜਾ ਸਕੇ ਸੁੰਡੀ ਦੀ ਰੋਕਥਾਮ ਲਈ ਤੁਸੀਂ coromandel ਦੀ FM 480 @20ml ਜਾਂ fipronil 5%@300ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਵਿੱਚ ਸਪਰੇਅ ਕਰ ਸਕਦੇ ਹੋ ਇਹ ਸਪਰੇਆਂ ਸੁੰਡੀ ਨੂੰ ਕੰਟਰੋਲ ਕਰ ਲੈਂਦੀਆਂ ਹਨ
ਸਰ ਜੀ ਝੋਨਾ ਦੀ ਨਵੀਂ ਕਿਸਮ 105 ਬਾਰੇ ਜਾਣਕਾਰੀ ਦਿਓੁ ਜੀ ?
(en)
Punjab
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723 I
sir varmi compost khad kithu milugi ek acre vich kine chahdi ate isda rate ?
(en)
vermi compost tuc ghare hi tyaar kr skde ho. iss de lyi tuhanu gandoyea di lod pwegi. gandoye lain de lyi tuc ihna nal sampark kr skde ho. ho skda hai tuhanu itho vermicompost v mil jawe. ANGREJ SINGH---94176 13396
Shergill agricultural farm patiala contact 9815736055
28P67 ਜੋ ਹਾਈਬ੍ਰਿਡ ਕਿਸਮ ਹੈ ਉਸ ਬਾਰੇ ਦੱਸਿਆ ਜਾਵੇ ?
(en)
iss da jhaad 30-32 qtl prati acre hai. ihh kisam pakkan de lyi 125-130 din da sma laindi hai. ihh pioneer di hybrid kisam hai.
ਸਰ ਗਾ ਨੂੰ ਪੱਜ ਮਹੀਨੇ ਹੋ ਗਏ ਗਬ ਹੋਈ ਨੂੰ ਦੁੱਧ ਖਾਰਾ ਹੋ ਗਿਆ ਹੈ ਹੁਣ ਕੀ ਕਰਨਾ ਚਾਹੀਦਾ ਹੈ ?
(en)
ਜੇਕਰ ਦੁੱਧ ਜਿਆਦਾ ਹੈ ਤਾਂ ਉਸ ਨੂੰ powder Mamidum 50gm ਰੋਜਾਨਾ 4ਦਿਨ ਦਿਉ ਪਰ ਜੇਕਰ ਦੁੱਧ ਘੱਟ ਹੈ ਤਾਂ ਉਸ ਨੂੰ simlage Bolus 1-1 daily ਦਿਉ
सर, us 51कपास का बीज कैसा है ?
(en)
Punjab
US 51 दरम्यानी जमीन के लिए अच्छी है इसकी पैदावार 12-13 क्विंटल प्रति एकर रहती है I
sir pussa 44 and 121 di paneri 30 din vich tyar nhi hundi jaldi tyar karn lai ki pauna chahida paneri ch ?
(en)
Ihna kisma di paneeri beejn ton pehla beej nu changi trah bhio ke beejo. Ikk raat pehla beej bhio deo. Iss nal beej di germination power vadh jandi hai hai. Jis nal beej jaldi pungrda hai. Iss ton ilaava pani dhup chadan ton pehla ja shaam nu suraj dhalan ton baad deo. Jithe growth ghat dikhdi hai othe 3 kg urea prati kanal de hisaab nal pao.
sir pussa 44 jhona last kini date tak la sakde a ?
(en)
Punjab
Pussa 44 vadd sama laindi hai pakkan layi iss layi isdi paneeri 20toh 25 may takk laa do.
bhindi de bheej nu sodhan layi dwai kdo laayi jawe details Ch dso g ?
(en)
Bhindi de beej di sodh krn de lyi beej di sodh Bavistin@3gm prati kg beej de hisaab nal kr skde ho. Beej nu 24 ghante de lyi Bhio ke rakho. Iss sme beej de upper dwaayi nu mil skde ho.
ਸਰ, ਇਕ ਝੋਨੇ ਦੀ ਕਿਸਮ ਆ KR-777 (Karnal) ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਇਸ ਦਾ ਝਾੜ ਕਿੰਨਾ ਹੈ ਪਾਣੀ ਅਤੇ ਜਮੀਨ ਕਿਸ ਤਰ੍ਹਾਂ ਦੀ ਚਾਹੀਦੀ ਹੈ ?
(en)
Chandigarh
hh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai.
ਆਪਣੀ ਇਕ ਵੱਛੀ 2 ਮਹੀਨੇ ਦੀ ਹੋ ਗਈ ਹੈ ਉਸ ਨੂੰ ਕਿਹੜੀ ਫੀਡ ਪਾਈ ਜਾਵੇ ਤਾਂ ਜੋ ਉਹ ਵਧੀਆ ਗ੍ਰੋਥ ਕਰੇ ?
(en)
ਮਾਂ ਦਾ ਦੁੱਧ ਪਿਆਓ ਜੀ ਤੇ ਨਾਲ ਹੀ ਕਾਰਗਿੱਲ ਕੰਪਨੀ ਦੀ ਕਾਫ ਸਟਾਟਰ ਫੀਡ ਦਿਓ
cargill calf starter nal 4-5 liter doodh 3 month tak
Punjab
ਮੱਝ ਦੀ ਕੱਟੀ ਲਈ ਕਹਿੜੀ ਪਾਈਏ ਜੀ ਚੰਗੀ ਗੋਥ ਲਈ
Sir a oo kuta hai jis nu khurak hai tuci keha c pic bejo is lai dekho plz sir ?
(en)
ਇਸ ਨੂੰ Wormtek pet 5ml ਇਕ ਦਿਨ ਛੱਡ ਕੇ ਪਿਆਉ ਤੇ ਨਾਲ ਹੀ Notix-p Powder ਵਾਲਾਂ ਚ ਭੁਕੋ
ਭਿੰੜੀ ਦਾ ਝਾੜ ਵਦਾਓਣ ਬਾਸਤੇ ਕਿ ਹਲ ਕਰੀਏ ਤੇ ਸਰ ਜਿਅਾਦਾ ਝਾੜ ਵਾਲੀ ਭਿੰਡੀ ਦੀ ਕਿਹੜੀ ਕਿਸਮ ਹੈ ਅਸੀ ਹੁਣ ਲਾੳੁਣੀ ਅਾ ਜੀ ?
(en)
Punjab
ਭਿੰਡੀ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਅਤੇ ਭਿੰਡੀ ਦੇ ਵਦੀਆ ਝਾੜ ਵਾਲੀਆਂ ਕਿਸਮਾਂ ਜਿਵੇ ਪੰਜਾਬ-8 ਇਸਦਾ ਝਾੜ 55 ਕੁਇੰਟਲ਼ ਪ੍ਰਤੀ ਏਕੜ ਹੈ, ਪੰਜਾਬ ਸੁਹਾਵਣੀ ਇਸਦਾ ਝਾੜ 49 ਕੁਇੰਟਲ਼ ਪ੍ਰਤੀ ਏਕੜ ਹੈ, ਪੰਜਾਬ -7 ਤੇ ਪੰਜਾਬ ਪਦਮਨੀ ਇਹਨਾਂ ਦਾ ਝਾੜ 45 ਕੁਇੰਟਲ਼ ਪ੍ਰਤੀ ਏਕੜ ਹੈ ਲਗਾ ਸਕਦੇ ਹੋ ਇਹਨਾਂ ਨੂੰ ਲਗਾਉਣ ਦਾ ਸਮਾਂ ਜੂਨ - ਜੁਲਾਈ ਹੈ
sir ji 2no.pani vich jhona kehda vadia rhu ga 432,200012,raja44 and ehna da kina jhaad hai ?
(en)
Punjab
432 jhona 2 number pani ch la sakde ho pr naal tuhanu nehri pani launa pave ga ate is kism da jhad 28-30 qtl prti acre hai ate 130-135 dina ch pakk jandi hai. Raja44 v tuci 2 no. paani ch la sakde ho isda jhad 30 qtl prti acre takk rehnda hai.
where I can learn animal and poultry farming name of institute ?
(en)
Punjab
Please send your address than we can send further detail of nearest institutes.
hnji sir please jhone di PR 127 bare jankari deyo ji ?
(en)
Punjab
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਦੀ ਪਨੀਰੀ ਲਗਾਉਣ ਦਾ ਸਮਾਂ 20 ਮਈ ਤੋਂ ਸ਼ੂਰੂ ਹੁੰਦਾ ਹੈ ਅਤੇ ਇਹ ਪਨੀਰੀ 25 ਦਿਨਾਂ ਬਾਅਦ ਮੁੱਖ ਖੇਤ ਵਿੱਚ ਲਗਾ ਸਕਦੇ ਹੋ
Punjab
thanks sir
1401 musal jhone de jhadd vare dso ?
(en)
ihh kisam pakkan de lyi 150-155 din da sma laindi hai. iss da jhaad 17-18 qtl prati acre hai.
pb 1401 paddy de jhadd bare dasso ?
(en)
Chandigarh
isda jhaad 22-24qtl/acre hunda hai...
majj 8 months di gabban hai 1st calfing Uss nu ki balance diet ditti jave g ?
(en)
Punjab
majj nu sahi khurak deo , tuci feed te torr te cargil di T-20 feed deni suru kro , isde nal usde vdia lewe ate vdia dudh de lyi Intavita-NH liqued dena suru kro , iss nu 10 ml swere ate 10 ml sham nu deo , issde nal lewa vdia hunda hai , dudh vich v farak penda ha atte pashu nu energy v mildi hai ..
Punjab
sir g ghar di feed tyar karni hai
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।