Punjab
Search
training kitho layiye sabji beejan di ?
(en)
Sabzi beejan di training tuci KVK toh lay sakde ho.KVK de vich hafte da programe hunda hai jis vich oho sabzi laun di training dinde han tuci KVK samprak kr sakde ho iss de hor jankari layi.
kvk ki hai sir ji
dhan ki fasal ch sulphur te potash da ki kam hai ?
(en)
Maharashtra
Potash and sulphur jaruri tat hunde han jihna karn fasl vadia ugdi hai te isda jhaad vadia hunda hai . jekar ehna jaruri tat di kami fasl nu aa jaye ta fasl nu nuksaan hunda hai .
ehh kis chij da buta hai ?
(en)
Punjab
kirpa kr ke iss butte di photo dubara bhejo taan jo isda naam dseya ja sake.
Haryana
kinu da
sir pusha basmati di soda hai 1728 , usde mandikarn ware dso ?
(en)
Maharashtra
jhone de rate dafaisla sarkar valo kita janda hai . is bare kuch nahi keha ja sakda .
jhone de paneeri lon same kehdiya khadaa poniyan chahide ne ?
(en)
Punjab
ਝੋਨੇ ਦੀ ਪਨੀਰੀ ਲਈ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
ਸਰ ਜੀ ਪੀਲੀ ਊਸਾ ਦਾ ਝਾੜ ਕਿਹੜੀ ਜਮੀਨ ਵਿਚ ਵੱਧ ਹੈ ?
(en)
Haryana
ਪੀਲੀ ਪੂਸਾ ਡਾਕਰ ਜਮੀਨ ਵਾਲੀ ਕਿਸਮ ਹੈ ਇਹਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਸਰ ਜੀ 26 ਝੋਨਾ ਮਾੜੀ ਜਾ ਤਕੜੀ ਜਮੀਨ ਵਿਚ ਕਾਮਯਾਬ ਦੱਸੋ ਜੀ ?
(en)
Chandigarh
PR126 ਕਿਸਮ ਡਾਕਰ ਜਮੀਨ ਵਾਲੀ ਕਿਸਮ ਹੈ ਇਹਦਾ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
sir rajsthan me pashused banane ke liye koe yojna ha kya ?
(en)
Punjab
hnji rajasthan me pashu palan ki jankari ke liye aap 9660669992 par anil ji se baat kar sakte hai.
bhindi de pateya ch green sundi pai gyi g aur patteya ch sake hoi jandde ne aur asi eh dwai chlorpyriphos 20 %(insecticide) di spry kr skde ki nahi aur es too ilawa mirch ch v eh spray kr skde k nai ?
(en)
Maharashtra
Bhindi vich sundi di roktham layi tuc 560ml nu Malathion 50EC 150 litre paani vich mila ke prati acre spray kro.Mirch vich chloropyriphos20EC@2.5ml/litre da istemal kar sakde han
ਸਰ ਜੀ ਮੱਝ ਜਕੜ ਗਈ ਹੈ ਹੱਲ ਦੱਸੋ ?
(en)
ਉਸ ਨੂੰ Artizone-s ਦਾ ਟੀਕਾ 15ml Injection Nurokind plus 15ml ਰੋਜਾਨਾ 4ਦਿਨ ਤੇ ਨਾਲ ਹੀ Injection Oxytetracycline LA 30ml 15ml-15ml ਗਰਦਨ ਦੇ ਦੋਵੇਂ ਪਾਸੇ ਇਕ ਦਿਨ ਛੱਡ ਕੇ ਲਾਉ
Punjab
sir ji injection di company da name v dasiya kro ji
Sir 777 halki jameen nd 2 number Pani m acha ho sakta h kya bcz jab be export s pucha jata h ki Khare pani nd halki jameen m konsa beej Sahi rahe ga to export 27p31 nd raja 44 suggest kar rahe h 777 suggest nhi kar rahe ho plz give me full info ki 777 k Lia kesi jameen Sahi rahe gi nd kesa pani Sahi rahe ga aur jameen tyar Karte time kya kya product jameen k niche dalne chahia Jis s farmer Sahi guide ho apni kheti app ek bahut acha platform bna h farmer k Lia is s farmer ko kafi help mil rahi thanks for all ?
(en)
Maharashtra
777 dakar jameen ki kisam hai te eh 2 number paani aur halki jameen men aachi paidavar nahi deti hai . 2 number paani ya halki jameen men aap 27p31,25p35,27p63, raja 44,45 jaisi kisme beej sakte hai .777 ek numbr paani men aachi hoti hai . jameen ki tyari smay 50 killo urea daal de .
mushal 1401 di paniri te khet vich ki paya jawe ta jo bimariya ghat aaun te jhaad vadd howe ?
(en)
Chandigarh
1401 kisam di paneeri beejan to pehlan beeja nu bavistin nal sod lao is nal mitti to hon valiyan bimariyan to bcha hunda hai . jado paneeri ugna shuru hundi hai os smay 3 killo urea prati knal de hisab nal pao .
ki johne di paniri khindon wele rudi wali reh paun da koi fayda hai ?
(en)
Chandigarh
jhone di paneeri layi khet tyar smay 12-15 tonn gali sadi roodi di khaad pao . os to bad paani la deo jis nal nadeen ug jande han . uge hoye nadeena nu khet nu 2 var vaho.
ki gud da sharbat cows nu duphar wele pila sakde ha ya sware khali pet he pilana chahida hai ?
(en)
Rajasthan
jekar guur da sarbat pashu nu swere khali peet dita jawe tan usda pashu nu jyada fyada milda hai , iss nal garmi bharr nikldi hai , sara din vdia vdia rehnda hai , bakki dhupar nu v skde ho per swere denn nal jyada fyada hunda hai ...
ਨਵੇਂ ਲਿਆਂਦੇ ਝੋਨੇ ਦੇ ਬੀਜ ਨੂੰ ਪਨੀਰੀ ਲਈ ਸਿਧਾ ਵਾਹਨ ਚ ਬੀਜ ਸਕਦੇ ਆ ਜਾਂ ਪਾਣੀ ਵਿੱਚ ਡੁਬੋ ਕੇ ਦਵਾਈ ਨਾਲ ਸੋਧਣ ਦਾ ਫਾਇਦਾ ਜੀ ?
(en)
Haryana
ਬੀਜ ਨੂੰ ਬੀਜਾਂ ਤੋਂ ਪਹਿਲਾਂ 20 ਬਵਿਸਟਿਨ ਗ੍ਰਾਮ ਨੂੰ 10 ਲੀਟਰ ਪਾਣੀ ਵਿਚ ਮਿਲਾ ਕੇ 8 ਕਿੱਲੋ ਬੀਜ ਨੂੰ 24 ਘੰਟਿਆਂ ਲਈ ਡਬੋ ਕੇ ਰੱਖੋ ਇਸਦਾ ਫਾਇਦਾ ਇਹ ਹੁੰਦਾ ਹੈ ਝੋਨੇ ਨੂੰ ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਹੁੰਦਾ ਹੈ
Zinc di ghat da kive pta lgda jhone di paneeri te photo bhejdo please ?
(en)
Maharashtra
zinc di ghat te patte peele hona shuru ho jande han. isdi ehi nishani hai .
paneeri pili paindi ha g koi ghat aa ?
(en)
Punjab
ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ
veere Johne di pneeri pili hundi aa phir ki kita have ?
(en)
Chandigarh
paneeri hundi najar aundi hai ta 3 killo urea prati knal pao.
kinnow me dropping rokhne ke liye Kya kre ?
(en)
Punjab
इसकी रोकथाम के लिए 4 मि.ली. पलैनोफिक्स को प्रति 15 लीटर पानी में डालकर पौधों पर स्प्रे करें इससे फलों का गिरना बंद हो जाता है
ਬਈ ਕਿਸੇ ਕੋਲ ਪਿਟਬੁਲ ਕਤੂਰਾ ਹੈ ਲੈਣਾ ਬਈ ਮੇਰਾ ਨੰਬਰ 8727819073 ਦੱਸ ਦਿਉ ?
(en)
Punjab
ਤੁਸੀ ਸਾਡੀ ਆਪਣੀ ਖੇਤੀ ਬਾਏ ਐਡ ਸੈਲ ਐਪ ਡਾਊਨਲੋਡ ਕਰਕੇ ਉਸ ਵਿੱਚ ਕਤੂਰੇ ਵੇਚਣ ਦੇ ਚਾਹਵਾਨ ਯੂਜਰ ਦੇ ਨੰਬਰ ਦੇਖ ਸਕਦੇ ਹੋ ਉੱਥੇ ਹਰ ਤਰਾਂ ਦੇ ਕਤੂਰਿਆ ਦੀਆ ਐਡ ਤੁਸੀ ਦੇਖ ਸਕਦੇ ਹੋਂ
27p67 jhona kina jhad de dinda ha ?
(en)
Maharashtra
27p67 kisam da nam nahi hai , 27p63 kisam da nam hai ehda jhaad 27-28 quintal prati acre hunda hai . eh raitli jameen te 2 no. paani vich ho jandi hai .
pr122 da maximum jhad kinna hai ?
(en)
Punjab
PR-122 da jhad 31.5 qtl prti acre hunda hai.
sir, 202 jhone da time te jhad bare dasso g ?
(en)
Punjab
ਇਸ ਕਿਸਮ ਦਾ ਝਾੜ 31 ਕੁਇੰਟਲ਼ ਪ੍ਰਤੀ ਏਕੜ ਹੁੰਦਾ ਹੈ ਅਤੇ ਇਹ 140-145 ਦਿਨਾਂ ਵਿਚ ਪੱਕ ਜਾਂਦੀ ਹੈ
sir jhone di paneri beejn ton kine dina badd pani dena chahida hai ?
(en)
paneeri beej ton baad usse din hi pani dena painda hai.
Punjab
hanji o te pta ma duje pani di gal kiti ae g
mirch, bringil aur tammoto nu chlorpyriphos 20%ec(insecticide) Di spry kr skde ke Nai ?
(en)
Han ji tuc iss di spray kr skde ho. Par iss di spray krn to pehla ihh jrur dso ki iss di spray kis cheez de lyi krna chaunde ho..ihna sbjia de vich ki problem aa rhi haj.
Punjab
bhindi de patteya thalle shoti shoti green sundi payi ea g aur patteya Ch shake hoyi jande ne aur mirch de patte thore thore murhi jande ne
Br 105 chone Da Beej kitho mil sakda ha sir unada phon no. dena sir ja mam pls. jaldi ?
(en)
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ ....01612461723
sir br105 jhone di kisam bare jankari sanjhi kro plz ?
(en)
ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ ਇਸ ਦਾ ਬੀਜ 120 ਰੁਪਏ ਕਿਲੋ brar seeds ਜੋ ਕੀ ਪੀ.ਏ.ਯੂ ਲੁਧਿਆਣਾ ਦੇ ਗੇਟ ਨੰਬਰ 1 ਦੇ ਅੱਗੇ ਹੈ ਉਥੋਂ ਲੈ ਸਕਦੇ ਹੋ
ਸਰ ਸਾਡੀ ਅੋਸਰ ਝੋਟੀ ਦੇ ਸੁਣ ਵਿਚ 2 ਮਹੀਨੇ ਹਨ ਅਸੀ ੳਸ ਨੂੰ ਕਿਹੜੀ ਅੰਗਰੇਜ਼ੀ ਦਵਾਈ ਦੇਈਏ ਮੈਟਾਬੁਲਾਈਟ ਦਾ ਕੀ ਕੰਮ ਕਰਦੀ ਐ ਧੰਨਵਾਦ ਜੀ ?
(en)
22ਜੀ ਉਸ ਨੂੰ Intavita NH 1 litter ਲਉ ਤੇ ਉਸ ਨੂੰ 10-10ml ਰੋਜਾਨਾ ਸਵੇਰੇ ਸ਼ਾਮ ਦਿਉ metabolite ਪਸ਼ੂ ਦੇ ਸਰੀਰ ਦੇ metabolism system ਨੂੰ ਤੇਜ ਕਰਦਾ ਹੈ ਪਰ ਇਸ ਦੀ ਮੱਝਾਂ ਨੂੰ ਕੋਈ ਖਾਸ ਜਰੂਰਤ ਨਹੀਂ ਹੁੰਦੀ ਇਸ ਲਈ ਉਸ ਨੂੰ ਕੱਲ੍ਹ Intavita NH ਹੀ ਦਿਉ
sir please phone number brar seed ludhiana ?
(en)
Punjab
98158-00034, 98140-97127 brar seed Ludhiana
ਮੱਛੀ ਪਾਲਣ ਬਾਰੇ ਜਾਣਕਾਰੀ ਦਿਓ ਜੀ , ਨਵਾਂ ਕੰਮ ਸੁਰੂ ਕਰਨਾ ਹੈ ਜੀ ?
(en)
sir mai dsna chunda hai jaa tuci fishery da kam suru krna hai ta tuhanu traning bhutt jruri aa, ehh traning FFDA (fish farmer development aggency) harr jilla ch bani aa jithe sada aggricuture department aa uthe issde officer bethde ne, uthe ja application bharo uthe tuhanu 5 din de traning diti jayagi ehh free aa koi drupess ne lagda isda tyahnu certificate dita janda hai uske badd tuci university to v 10 din traning laa sakde ho guru angad dev vetnery and science university hai, iss vich tuhanu dsiya janda hai ki ek ekad vich kini fish rakhi jaya, kini feed payi jaya, fir v ma ds dema ki assi ek ekad vich 5000 bacha punda aa , bacha da size 2-3 inch hunda hai, jo govt. department bacha dinda aa ohh 1 inch da hunda hai uska rate aa 10 pasa, 100 ruppes da 1000 dinda hai , tuci kise v duja farmer to la ka paa sakde ho atte 8 mahine vich changi feed nal uska bharr 800-900 gram ho janda aa atte subsidi de gal aa ta tuahde mukatsar ilaka atte vetland ilaka vich 90% subsidi aa bakki jilla ch 40% subsidi aa jddo tuci traning kroge ta deparment tuhanu registard krega atte uss hisab nal tuahnu traning milegi , ek ekad ch 40% atte 90% sirf vetland ch subsidi aa.
PR 122ਦੀ ਪਨੀਰੀ ਦੀ ਬਿਜਾੲੀ ਕਦੋ ਕੀਤੀ ਜਾਵੇ ?
(en)
Maharashtra
PR122 ਕਿਸਮ ਦੀ ਬਿਜਾਈ 20ਮਈ ਤੋਂ ਬਾਅਦ ਕਰ ਸਕਦੇ ਹਾਂ ਪਨੀਰੀ ਨੂੰ 25-30 ਦੀਨਾ ਬਾਅਦ ਪੁੱਟ ਕੇ ਖੇਤ ਵਿਚ ਲੈ ਸਕਦੇ ਹਾਂ
ਸਰ 666 ਜਾ hkr 447 ਵਿੱਚੋ ਕਿਹੜੀ ਕਿਸਮ ਨੂੰ 15 ,20 ਦਿਨ ਪਛੇਤੀ ਲਗਾ ਸਕਦੇ ਹਾ ?
(en)
Haryana
ihna kisma vicho 666 nu picheta kgaa skde ho. ihh pakkan de vich ghat sma laindi hai.
ਬਾਈ ਘਰ ਵਿੱਚ 4/5 ਗਾਵਾਂ ਰੱਖਣੀਆਂ ਦੁੱਧ ਪਾੳੁਣ ਲੲੀ ਕੋਈ ਫਾਇਦਾ ਹੈ ਡੇਅਰੀ ਆਪਣੀ ਹੈ ਬਾਈ ਸਹੀ ਦੱਸੋ ?
(en)
ਹਾਜੀ ਫਾਇਦਾ ਹੈ ਕਿਉਕਿ ਹੁਣ ਅਗਲੇ ਮਹੀਨੇ ਤੱਕ ਦੁੱਧ ਦੇ ਰੇਟ ਵੱਧ ਜਾਣਗੇ
22 ਜੀ ਤੁਹਾਨੂੰ ਦੁੱਧ ਡੇਅਰੀ ਤੇ ਪਾਉਣ ਤੋਂ ਚੰਗਾ ਹੈ ਕਿ ਕਿਸੇ ਦੇ ਘਰ ਵਿੱਚ ਦੁੱਧ ਲਾ ਦਵੋ
ਬਾਈ ਓ ਤਾਂ ਠੀਕ ਹੈ ਪਰ ਫਾੲਿਦਾ ਹੈ
sir pr 122 beej di jrurt c kitho miluga koi contect no.dso ya shop ?
(en)
Iss da beej tuc apne jile de KVK ja apne market de local distributor ton pta kr skde ho.
Punjab
veer ji pr 122 bathinda to milda a main Aaj e LA ka aya. karnal seed store dabwali road. bti
https://www.youtube.com/channel/UCLzvhZCV0nPHpk4RIKpHT9w ?
(en)
Punjab
kirpa kr ke apna swal vistar nal pucho taan jo tuhanu usda shi jwab dita ja sake.
ਝੋਨੇ ਦੀ ਪਨੀਰੀ ਬੀਜਨ ਵੇਲ ਕਿਹੜੀ ਖਾਦਾਂ ਦੀ ਵਰਤੋ ਕਰਨੀ ਜਰ ਰੀ ਹੈ ?
(en)
Chandigarh
ਝੋਨੇ ਦੀ ਪਨੀਰੀ ਜਦੋ ਉਗਣਾ ਸ਼ੁਰੂ ਕਰ ਦਿੰਦੀ ਹੈ ਤਾ ਉਸ ਸਮੇਂ 3 ਕਿੱਲੋ ਯੂਰੀਆ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾਓ
jhone di sidhi bijayi kive hundi hai. is nal jhaad da kina frk painda te kehda kehda beej lga skde aa ?
(en)
Maharashtra
jhone di sidhi bijayi drill nal kiti jandi hai . sidhi bijayi nal nadeena di smasya jyada aundi hai . jis layi jhone di jyada dekhbhal karni paindi hai . sidhi bijayi layi PR115 kisam sab to vadia hai .
ਬੱਕਰੀ ਕਿਵੇਂ ਪਾਲੀ ਜਾਵੇ ?
(en)
Punjab
ਤੁਸੀ ਬੀਟਲ ਬੱਕਰੀ ਪਾਲ ਸਕਦੇ ਹੋਂ ਇਸ ਨੂੰ ਅਮ੍ਰਿਤਸਰੀ ਵੀ ਕਿਹਾ ਜਾਂਦਾ ਹੈ ਬੱਕਰੀ ਨੂੰ 14-15 ਮਹੀਨੇ ਦੀ ਉਮਰ ਵਿਚ ਨਵੇਂ ਦੁੱਧ ਕਰਾਓ ਹੇਹਾ ਸ਼ੁਰੂ ਹੋਣ ਤੋਂ 10-15 ਘੰਟਿਆਂ ਬਾਅਦ ਅਤੇ ਫਿਰ ਤੋਂ 10 ਘੰਟੇ ਬਾਅਦ ਬੱਕਰੀ ਨੂੰ ਗੱਭਣ ਕਰਾਓ ਬੱਕਰੀ ਗਰਭ ਠਹਿਰਨ ਤੋਂ 145-155 ਦਿਨਾਂ ਵਿਚ ਸੂ ਪੈਂਦੀ ਹੈ ਇਹ ਜਾਨਵਰ ਵਿਲੱਖਣ ਸੁਭਾਅ ਦੇ ਹੋਣ ਕਾਰਨ ਵਿਭਿੰਨ ਪ੍ਰਕਾਰ ਦੀ ਖੁਰਾਕ ਖਾ ਸਕਦੇ ਹਨ, ਜੋ ਕੌੜੀ, ਮਿੱਠੀ, ਨਮਕੀਨ ਅਤੇ ਸੁਆਦ ਵਿੱਚ ਖੱਟੀ ਹੁੰਦੀ ਹੈ ਇਹ ਫਲੀਦਾਰ ਖੁਰਾਕ ਵੀ ਬੜੇ ਆਨੰਦ ਅਤੇ ਸੁਆਦ ਨਾਲ ਖਾਂਦੇ ਹਨ, ਜਿਵੇਂ ਕਿ ਰਵਾਂਹ, ਬਰਸੀਮ, ਲਸਣ ਆਦਿ ਮੁੱਖ ਤੌਰ ਤੇ ਇਹ ਚਾਰਾ ਖਾਣਾ ਪਸੰਦ ਕਰਦੇ ਹਨ, ਜੋ ਇਨ੍ਹਾਂ ਨੂੰ ਊਰਜਾ ਅਤੇ ਉੱਚ ਪ੍ਰੋਟੀਨ ਦਿੰਦੇ ਹਨ
Mujj de 20 din rehnde hn soon de galli ghat krdi hey and jyada sleeping krdi hey ji ?
(en)
ਉਸ ਨੂੰ Tonakind gold 125gm ਦਾ powder 1-1ਚਮਚ ਸਵੇਰੇ ਸ਼ਾਮ ਦਿਉ ਤੇ ਉਸ ਨੂੰ ਤੂੜੀ ਦੀ ਮਾਤਰਾ ਘੱਟ ਕਰ ਦਿਉ ਜੀ
Sir 27p31 yh beej lia h sahi h means orgnl h kya ?
(en)
Maharashtra
hanji eh pioneer valeya da beej hai te eh sahi hai .
Aseem g yeh beej original hai..app iss ki bijaayi kr skte ho.
Ndr 359 jhone bare jankari chahidi aa ?
(en)
Maharashtra
NDR 359 jhona 115-125 din lainda hai pakkan layi . ehda jhaad 20-21 quintal prati acre hunda hai .
नमस्ते सर, सर हमारे घर में ना एक गाय एैसा है।जिसका ३बच्चा हो गया है, लेकिन २साल से एक भी बच्चे नहीं दिया है।एैसा किस कारण से है । कृपया हमें बताऐ?
(en)
Punjab
आप गाय को Agrimin super पाउडर देना शुरू करें इसे रोजाना 50 ग्राम दें या आप Minotas दवाई की गोलियां भी दे सकते हैं इसकी रोजाना 1 गोली देनी है यदि इन चीज़ों को देने के बाद गाय को हीट में नहीं आती तो आप Obalenta-kit दें इसमें 2 नीली और 1 सफेद गोली होती है इन तीनों को गाय को दें इससे हीट में आ जायेगी इसके बाद आप गाय की AI करवा सकते हैं
sir g kanak de beej di subsidy bhari c aje tak kite subsidy ayi hai ki nhi sade tan nhi ayi g ?
(en)
Lovepreet singh ji iss di jankari lain de lyi apne jile de KVK vich ja ke pta kro ja apne Block de ADO nal sampark kro.
28p67 hybrid da jhaad kinna hai ji
(en)
iss da jhaad 30-32 qtl prati acre hai. ihh kisam pakkan de lyi 125-130 din da sma laindi hai. ihh pioneer di hybrid kisam hai.
sir pr diyan kisma vicho sab to jhad den wali kism kehri hai nd kina charh hai ?
(en)
Maharashtra
PR diyan kisma vicho sab to jyada jhad PR122,126 da hai jo 30-32 quintal prati acre hai.
nashpati da baag ( kheti )ki punjab or haryana(dabwali) ch laya ja sada ha. es lai kiki kern di lod ha government da ki sahyog ha kisan lai ?
(en)
Maharashtra
Nashpati da baag Punjab vich lgaea ja sakda hai . Harayana vich jameen Check karni pavegee. Punjab vich apne Area de Horticulture Officer nu mil ke scheme bare pata kar sakde ho. Baki jankari heth likhe anusar hai
sir pls bata do surra disease daa treatment ye disease horse nu hua hai pls answer sir ?
(en)
hnji wese is disease ka koe treatment nahi hota hai ji lekin aap fir bhi ek baar 1 injection try karke dekhe. iska name Trinurasol-H hai or yeh 5ml intevenal lagega.
ਸਰ ਖਾਕੜੀਆ ਨੂੰ ਪਹਿਲਾਂ ਪਾਣੀ ਕੇਡੀ ਲੋਨਾ ਹੈ ?
(en)
jdo iss de boote baahr nikal aun ate 2 patte kadh lain. uss sme iss nu pani de deo.
sir m CR 212 nd K212 wich koi fark hai g menu karnal seed farm di 212 diti hai gg os uper K212 likhea hai g ki eh shi hai g ?
(en)
Maharashtra
eh dono iko hi beej ne . CR212 te K212 private company valo tyar kita gya hai . eh 130-135 din lainde han pakkan layi . ehna da jhaad 30-35 quintal prati acre hunda hai .
dap kaduu krn to phle paiye k baad ch..kini kg payia..khet ch paani ghatt khdda h..kakh ho jandi aa plz dso ?
(en)
Maharashtra
aakhri kaddu karn to pehlan Urea 50 killo te 27 killo DAP pa sakde ho . nadeena di roktham layi bijayi to 2 din de andar 700-1000 ml Stomp nu 150 litre vich mila ke prati acre spray karo.
ਵੀਰ ਜੀ ਜੇ ਕਿਸੇ ਕੋਲ ਕਤੂਰਾ ਹੈ ਤਾ ਜਰੂਰ ਦਾਸਯੋ ਆਪਣਾ ਨੰਬਰ ਜਵਾਬ ਵਿਚ ਲਿਖ ਦੀਓ ?
(en)
22ਜੀ ਕਤੂਰਾ ਕਿਸ ਨਸਲ ਦਾ ਚਾਹੀਦਾ ਹੈ
sir a maaj de kan thalle soj Pai a ide bare koj dasio ?
(en)
22g es nu septovet liquid 5ml 5ml 5ml din vich 3 varr deo te nall hi es de kann vich oxytetracycline da teeka 3ml 3ml din vich 2 warr pao
semen ki pahchan kese kr sakte h ki yaha ache nasal ke sand ka semen h ?
(en)
Semen par company ka name, sand ka name or code dea jata he ose Google parr search karne se bull ka record a jae ga os se ap mullankn karr le Dusra BAIF, SBHISARR, ABS, MBT, GADVSU Adi company ka semen ache hota he
Madhya Pradesh
me jaha rahta hu waha pr bhopal A.I centre se semen aate h
Madhya Pradesh
agar mene usko semen karwaya to me ap ko bta dunga ki ye semen ka number h or uski photo bhi send kr dunga plz ab mujhe bta dijiyega ki kesa h
sir ji ਕੀ ਪੰਜਾਬ ਵਿੱਚ ਕੇਸਰ ਦੀ ਖੇਤੀ ਹੋ ਸਕਦੀ ਏ ?
(en)
Punjab
ਕੇਸਰ ਦੀ ਖੇਤੀ ਠੰਡੇ ਖੇਤਰ ਵਿਚ ਕੀਤੀ ਜਾਂਦੀ ਹੈ ਪੰਜਾਬ ਵਿਚ ਏਹੇ ਕਾਮਯਾਬ ਨਹੀਂ ਮੰਨੀ ਗਈ ਪਰ ਪੰਜਾਬ ਵਿਚ ਜਗਸੀਰ ਸਿੰਘ ਜੀ ਨੇ ਕੇਸਰ ਦੀ ਖੇਤੀ ਸ਼ੁਰੂ ਕੀਤੀ ਹੈ ਜਿਸਦੇ ਹੁਣ ਫੁੱਲ ਵੀ ਨਿਕਲ ਆਏ ਹਨ ਤੁਸੀ ਓਹਨਾ ਕੋਲੋਂ ਜਾਣਕਾਰੀ ਲੈ ਸਕਦੇ ਹੋ ਇਸਦੇ ਲਈ ਤੁਸੀ ਇਸ ਨੰਬਰ ਦੇ ਫੋਨ ਕਰ ਸਕਦੇ ਹੋ 9876291263I
Sir 27p31 or is Jessi hybrid kisam da shopkeeper bill nhi d raha h kahta h ki under table beej mil raha h iska Punjab grvt allow nhi kar rahi h iski beej k Lia plz koi contact number do janha s iska orgnl beej l sake with bill
(en)
Maharashtra
Tuc is de beej di jankari is no. te phone karke lai sakde ho :-0161 - 5001511(PHI seeds).
Mam is number call ki h koi khas response nhi Mila kahte janha aap link h wanha beej l lo billing ka hme nhi pta koi d yha n d
Govt. kabhi bhi kisi cheez ka bill kaatne se mna nahi krti..yeh app ka adhikaar hai. apke paas proof rehta hai ki app ne yeh beej iss dukaandaar se liya hai. agar apka beej khraab nikalta hai toh app uss dukandaar se claim le skte ho. beej ka khali packet aur bill ktaayi tak sambhal ke rkahe..app uss ko bolo ki uska bill kaat ke de..
Sir 27p31 or 777 nd raja 44 both m s best konsi h halki jameen nd 2 number pani h plz suggest me ?
(en)
Maharashtra
halki jameen vich te 2 no. paani vich tuc 27p31, raja 44 la sakde ho .
Karnal kamboj 777 nhi laga sakte kya ?
Maharashtra
777 dakar te darmiyani jameen ki kisam hai.
sir ji 1 killa bajra lgeya aa. odhe vicho kine pasua daa vadiya sar sakda aa ?
(en)
Bajre da iss trha guess nahi lgaya ja skda..ihh tuhade te nirbhar krda hai ki tuc iss di ktaayi kinni height te krna shuru krde ho ate pashua nu chaara din de vich kinne waar paunde ho.. iss ton ilaava iss nu toodi nal mix kr ke paunde ho ja nhi. 1 killa baajra ghat ton ghat 8-10 pashua de lyi kaafi hai. jekar iss nu kache nu chaarde ho.
ੲਿਕ ਮਹੀਨਾ ਹੋੲਿਅਾ ਜੀ ਘਾਹ ਲਾੲੇ ਨੂੰ ਅਜੇ ਪੂਰਾ ਲਾਅਨ ਭਰਿਅਾ ਨਹੀ ਹੈ ਵਿਚੋ ਕਾਫੀ ਘਾਹ ਚਿਟਾ ਜਿਹਾ ਹੋਣ ਲਗ ਗਿਅਾ ਹੈ 2 ਕੁ ਮਰਲੇ ਜਗਾ ਹੈ ਤੇ ਤਕਰੀਬਨ 30/ 32 spot ਹਨ yellow white ਜਿਹੇ ?
(en)
iss de vich koi khaad vgaira paun di lod nhi hai. iss nu vadh ton vadh pani deo. ihh hraa ho jawega ate khali jgah v covee ho jawegi.
ok sir but, a yellow white ja kyo ho reha hai vicho vicho? jive pics vich show ho reha hai
sir clear kario ji
sir ji 2lakh 12 daah beej kitho miluga ji pls dasso ?
(en)
iss da beej tuhanu private company ton hi mil skda hai. ja kise kisaan de kolo mil skda hai. jis ne last year ugaaya howe.
ਝੋਨੇ ਦੀ ਕਿੰਨੇ ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉਣੀ ਚਾਹੀਦੀ ?
(en)
Punjab
ਝੋਨੇ ਦੀ 25-30 ਦਿਨਾਂ ਪਨੀਰੀ ਨੂੰ ਖੇਤ ਵਿਚ ਲਗਾਇਆ ਜਾ ਸਕਦਾ ਹੈਂ ਜਦੋ ਪਨੀਰੀ 20-25cm ਉੱਚੀ ਜਾਂ 6-7 ਪਤਿਆ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਗਾਉਣ ਲਈ ਤਿਆਰ ਹੈ