Haryana
Search
sir 432 paddy sriram bare daso ?
(en)
432 kisam ik private kisam hai jo 130-135 din vich pakk jandi hai .isda jhaad 28-30 quintal prati acre hunda hai .
सर घोड़े को ताकतवर और शरीर को अच्छा बनाने के लिए क्या फिड देवे या भोजन खिलाये ?
(en)
इसको गेहू का चोकर और चने खिलाये और इसके साथ इसकी एक्सरसाइज भी जरूर करवाए
Rajasthan
सर ईसकी गर्दन नीचे बहुत रखती हैं
1414 jhone bare jankari deo g ?
(en)
Punjab
ihh jhone di PAU walon sifarish kiti gyi kisam nai hai. Kyi vaar sifarish na kiti gyi kisam de mandikarn vich mushkil aa jandi hai iss lyi iho gea kisma beejn ton parhej karo.
ਮੂੰਗੀ ਤੇ ਸੁੰਡੀ ਲਈ ਸਪਰੇ ਦੱਸੋ ?
(en)
Punjab
ਕਿਰਪਾ ਕਰਕੇ ਇਸਦੀ ਫੋਟੋ ਵੀ ਨਾਲ ਭੇਜੋ ਤਾਕਿ ਤੁਹਾਡੇ ਸਵਾਲ ਦਾ ਸਹੀ ਜਵਾਬ ਦਿੱਤਾ ਜਾ ਸਕੇ I
432 chone da jhad kina ha sir ja madam ?
(en)
Maharashtra
432 ik private kisam hai jo 130-135 dina vich pakk jandi hai . isda jhaad 30-35 quintal prati acre hunda hai .
Baajra beejna ji kehra wadiya seeds hai jasda jhaad wadiya howe mandi sutna hara chara hiii ?
(en)
Haryana
Bajre diyan PHBF1, PCB164, FBC16 kisma beej sakde ho . PCB164 da jhaad 210 quintal prati acre hunda hai , FBC16 da jhaad 230 quintal , PHBF1 da jhaad 256 quintal prati acre hunda hai .
akela bajra kiwe ahh g..
29 april ko tika barwaya tha ab fir se tar de rahi he Kya Kare upay bataye ?
(en)
yeh repate ho gayi hai . jab yeh dobara heat me aaye to kisi ashe doctor se heat aane ke sahi same par dobara seman rakhwaye.
ਗ਼ਾ ਦਾ ਦੁਧ ਨਹੀ ਵਧਦਾ ਕੋੲੀ ੲਿਲਾਜ ਦਸੋ ?
(en)
Rajasthan
ਗਾਂ ਦਾ ਦੁੱਧ ਗਰਮੀ ਕਾਰਣ ਘੱਟ ਜਾਂਦਾ ਹੈ ਇਸ ਦੀ ਗਰਮੀ ਦੂਰ ਕਰੋੋ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ
Eh Khere Nasal Hai G ?
(en)
eh pitbull de nal desi dog nal cross hai ji.
Punjab
Pitbull & Desi Mix
novaluron 10EC di sprey jantar te karn te sundi te kinne time control rakhdi a dose kinni a per acre g ?
(en)
Maharashtra
jantar te sundi di roktham layi Novaluren 150ml nu 150 litre pani vich mila ke prati acre de hisab nal spray karo .
sir ji aa cow kehri nasel hea dudh 16 kg hea ?
(en)
hnji esdiya 3-4 photo send karo matlab ke mathe te poonch di photo clear hove.
sir 212 di paneeri kadon la sakde a.and pakkan Vich kine din lainda. ?
(en)
Punjab
212 di paneeri tuci 20 may toh beej sakde ho ate ehe 135-145 dina ch pakk jandi hai ate isda jhad 30-35 qtl prti acre rehnda hai.
ਮੂੰਗੀ ਬੀਜੀ ਨੂੰ 22 ਦਿਨ ਹੋਗੇ ਪਾਣੀ ਕਦੋ ਲਗਾਇਆ ਜਾਵੇ ?
(en)
Punjab
ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਗਰਮੀ ਰੁੱਤ ਦੀ ਮੂੰਗੀ ਲਈ 3 ਤੋਂ 5 ਪਾਣੀ ਲਗਾਏ ਜਾਂਦੇ ਹਨ ਵਧੇਰੇ ਝਾੜ ਪ੍ਰਾਪਤ ਕਰਨ ਲਈ ਮੂੰਗੀ ਬੀਜਣ ਤੋ 55 ਦਿਨ ਬਾਅਦ ਪਾਣੀ ਨਹੀ ਲਗਾਉਣਾ ਚਾਹੀਦਾ
Punjab
ਹੁਣ ਲਾ ਦਈਏ ਪਾਣੀ
PR-124 ਤੇPR-126 ਦੀ ਪਨੀਰੀ ਕਦੋ ਲੱਗਦੀ ਹੈ ?
(en)
Punjab
ਇਹਨਾਂ ਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਲਾ ਸਕਦੇ ਹੋ I
sir ma miti test krwai hai ludhiana university to ohde vich ohde PH 77 hai pani 4 number , uss vich kehri jhone kisam lgga sakde hai, bijj kitho miluga usda no. deo, ate ma desi khadd bnai hai , uss nu pathia te kr sakde hai dso ?
(en)
Punjab
Jida k tuci dseya k Pani 4 no. hai jo ki kise v jhone di kisam de anukul nhi hai iss paani te koi v jhone di kism nhi layi ja sakdi.
sir ma miti test krwai hai ludhiana university to ohde vich ohde PH 77 hai pani 4 number , uss vich kehri jhone kisam lgga sakde hai, bijj kitho miluga usda no. deo, ate ma desi khadd bnai hai , uss nu pathia te kr sakde hai dso ?
(en)
Punjab
Jida k tuci dseya k Pani 4 no. hai jo ki kise v jhone di kisam de anukul nhi hai iss paani te koi v jhone di kism nhi layi ja sakdi.
sr g bhindi da rang peela ho gya h. isdi jad galni start ho gyi h. isda koi vadhiya jiha ilaaj dsso h.ate isda kaarn v dsso g.is di poduction v bahut ghat gyi h..koi dhukvva ilaj dsso g pls. m bhut preshan ha ?
(en)
Maharashtra
BHindi diyan jda te fungis da prabhav hai . Is di roktham layi tuc M45@400gm nu 150 litre paani ch mila ke jda te spray karo. jehde paude jyada gal gye han ohna nu khet vicho put deo .
sir black rice Dee kheti Punjab wich ho sakdi hai ya nai oo v Mansa district wich ?
(en)
Punjab
Black rice di kheti west Bengal,Odisha vaali side hundi hai Punjab vich isdi kheti nhi ho sakdi.
vr ji Firozpur side is de kheti kitee c phela is lai puch lya
saoni vich makki di kehri kisam biji jave te char v daso ?
(en)
Punjab
saoni rutt vich makki di kism PMH-1 jisda jhad 21 qtl prti acre hai ja Prabhat kism jisda jhad 17.5 qtl prti acre hai ja fir kesari kism jisda jhad 16 qtl prti acre hai beej sakde ho.
Sir, mam jawar nu jaldi vadda karan layi spary etc dsu ?
(en)
Haryana
jawar di bijayi de shuruyati smay 44 killo urea , 16 killo SSP, 16 killo Muraite of potash prati acre vich varto . urea di adhi matra bijayi de smay baki 40 dina de fasle te khet vich pao .
cr 212 paddy ਬਾਰੇ ਦਸੋ ?
(en)
Maharashtra
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20-25 ਮਈ ਤੱਕ ਲਗਾ ਸਕਦੇ ਹੋਂ . ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ
ਵਾਈ ਜੀ ਮਿਰਚਾਂ ਨੂੰ ਡੂਡੀ ਪੇ ਗਏਈ ਹੈ ਕਿਹੜੀ ਸਪਰੇਅ ਕੀਤਾ ਜਾਵੇ ?
(en)
Maharashtra
ਕਿਰਪਾ ਕਰਕੇ ਅਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Black rice Punjab wich ho sakda hai k nai ji
1401 and pb1728 bare paneeri to lai ke samb smbal tak de jaankari deyo plz ?
(en)
Maharashtra
1401 and PB1728 di paneeri tuc 20 may to bad la sakd eho . paneeri 20-25 dina tak khet vich laun layi tyar ho jandi hai . Paneeri beejan smay beej nu bavistin 3gm/killo de hisab nal 24 ghantya layi sod lao . khet tyar karde smay 50 killo urea pa sakde ho baki di 80 killo urea 2hissya ch 45 dina de fasle te pa sakde ho . jhone vich DAP 27 killo te Potash 20 killo pauni paindi hai .
Good morning, date palm di kheti khare paani che how are skdi h Je ho skdi h ta khri variety te kive kiti jaugi kheti??
(en)
Punjab
Han ji tuci date palm di kheti khare pani ch kr sakde ho par khare pani naal isda jhad thoda katt janda hai.Isdi bijayi da sama February toh March mahine ja August toh September mahine da hai. tuci date palm di Hillawi ja Barhee kism lga sakde ho.
ਮਕਾਨ ਵਿਚ ਜੋੜੀਆਂ ਲਗਾਉਣ ਲਈ ਖੇਤ ਵਿਚ ਕਿਹੜੇ ਦਰਖੱਤ ਲਾਈਏ ਜਿਹੜੇ ਜਲਦੀ ਤਿਆਰ ਹੋ ਜਾਣ ?
(en)
ਜੋੜੀਆਂ ਲਈ ਟਾਹਲੀ ਸਭ ਤੋਂ ਕਾਮਯਾਬ ਹੈ, ਪਰ ਇਹ ਲੰਮੇ ਸਮੇਂ ਵਿੱਚ ਤਿਆਰ ਹੁੰਦੀ ਹੈ
ਸ਼ਰ। ਅਸ਼ੀ ਗਵਾਰਾ ਦੀ ਬਜਾਈ ਕਰਨੀ। ਬਿਜਾਈ ਦਾ ਸ਼ਮਾ ਤੇ ਖਾਦਾ ਤੇ ਬੀਜ ਬਾਰੇ ਪੂਰੀ ਜਾਣਕਾਰੀ ਦਿਉ ਜੀ ?
(en)
Chandigarh
ਇਸ ਦੀ ਬਿਜਾਈ ਅੱਧ ਜੁਲਾਈ ਤੋਂ ਅੱਧ ਅਗੱਸਤ ਤੱਕ ਕੀਤੀ ਜਾਂਦੀ ਹੈ ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ ਬਿਜਾਈ ਤੋਂ ਪਹਿਲਾਂ ਨਾਈਟ੍ਰੋਜਨ ,ਫਾਸਫੋਰਸ 9:19 ਕਿਲੋਗ੍ਰਾਮ (ਯੂਰੀਆਂ 20 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 120 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ
ਸਰ BR105 ਝੋਨੇ ਬਾਰੇ ਜਾਣਕਾਰੀ ਦਿਊ ?
(en)
Haryana
ਇਹ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਦਿਨ 145-150 ਵਿਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿਚ ਉਗਾਈ ਜਾ ਸਕਦੀ ਹੈ
sat sri akal sir sir koi veterinary helpline number haiga va g emergency case vaste ?
(en)
Punjab
hnji apni kheti app te tusi app de dwara hi apne swal push sakde ho. emergency lai tusi guu anged dev veterinary university de hospital nal gal kar sakde ho. ohna da no. Veterinary Hospital 0161-241-4060,0161-241-4064
ਸਰ ਜੂਸ ਵਾਸਤੇ ਕਿਹੜਾ ਗੰਨਾ ਠੀਕ ਰਹੂ ਜੀ ?
(en)
Punjab
CoC 671, Co 62175, Co 7717, Co 86032, Co 86249 and Co 94012 ਏਹੇ ਕਿਸਮਾਂ ਗੰਨੇ ਦੇ ਜੂਸ ਲਈ ਚੰਗੀਆਂ ਹੁੰਦੀਆਂ ਨੇ I
Haryana
ਜੂਸ ਲਈ ਗੰਨੇ ਦੀਆਂ ਇਹ ਕਿਸਮਾਂ ਬੀਜ ਸਕਦੇ ਹੋ :- CoJ 85:Co 118, CoJ 64.ਇਹਨਾਂ ਦੇ ਰਸ ਵਿਚ ਮਿੱਠੇ ਦੀ ਮਾਤਰਾ 16-18% ਹੁੰਦੀ ਹੈ
sir ji jhone de beej nu jo teeka lgaya janda hai os de ki fayede han and oh kitto miluga ?
(en)
Maharashtra
jhone de beej nu sodn layi Bavistin vartya janda hai. Is to ilava rhizobium culture di varto kar sakde ho. Eh tuhanu PAU ludhiana to milda hai .
SSP ਖਾਦ ਦਾ ਪੂਰਾ ਨਾਮ ਦੱਸੋ ਜੀ ?
(en)
Haryana
SSP ਦਾ ਪੂਰਾ ਨਾਮ Single super Phosphate ਹੈ ਇਹ phosphrous ਤੇ Sulphur ਦੀ ਕਮੀ ਨੂੰ ਪੂਰਾ ਕਰਦੀ ਹੈ
इस बच्चे की हाइट नहीं बड रही हैं तो इसको क्या खिलाये ?
(en)
सबसे पहले इसकी डीवॉर्मिंग करे. डीवर्मिंग करने के लिए आप fantas plus नाम की गोली खिलाये और इसके साथ गेहू का चोकर और चने खिलाये I
Rajasthan
divarming ka kya MATLAB he
किसी पशु को पेट के कीड़े मारने वाली दवा खिलाना कृमिहरण (Deworming) कहलाता है
Rajasthan
सर इसका कोई जवाब नही दिया
ਪਸ਼ੂ ਨੂੰ 100 ਗਰਾਮ ਕੈਲਸ਼ੀਅਮ ਇਕੱਠਾ ਦੇਣਾ ਚਾਹੀਦਾ ਹੈ ਜਾਂ ਸਵੇਰੇ ਸ਼ਾਮ 50-50 ਗਰਾਮ ਦੇਣਾ ਚਾਹੀਦਾ ਹੈ ਅਤੇ ਕਿਹੜਾ ਕੈਲਸ਼ੀਅਮ ਜਿਆਦਾ ਵਧੀਆ ਹੈ ?
(en)
Rajasthan
ਸਭ ਤੋਂ ਵਧੀਆ ਤਰੀਕਾ ਹੈ ਜੋ ਆਪਾਂ ਘਰਾ ਵਿੱਚ ਕਲੀ ਫੇਰਦੇ ਹਾਂ ਆਮ ਜਿਸਨੂੰ ਚੂਨਾ ਵੀ ਕਹਿ ਦਿੰਦੇ ਹਾਂ ਉਸ ਨੂੰ ਪਾਣੀ ਵਾਲੀ ਡਿੱੱਗੀ ਨੂੰ ਹਰ 10 ਦਿਨਾਂ ਬਾਅਦ ਕਲੀ ਕਰ ਦਿਆ ਕਰੋ ਜਿਸ ਨਾਲ ਪਸ਼ੂ ਅੰਦਰ ਕੈਲਸ਼ੀਅਮ ਜਾਂਦਾ ਹੈ ਜੇਕਰ ਤੁਸੀ ਕੋਈ ਪ੍ਰੋਡਕਟ ਦੇਣਾ ਹੈ ਤਾਂ vet-mankind ਦੀ calcimust gold ਦੇ ਸਕਦੇ ਹੋਂ ਇਸ ਦੀ ਡੋਜ ਡੱਬੇ ਤੇ ਲਿਖੀ ਹੁੰਦੀ ਹੈ
beffelo nu matates leve di bemari ho he g milk lab. ton chek karva k ve os anusar ve ilag karva k dekh lia alovea desi ve kita 99 parsent thek ho jan ton baad dubara inf .ho jandi a ki keta jave 2 pisle thana vich eh problm h ?
(en)
Punjab
jekar dobara ho jandi hai ta kuj galla da kheyal rakho . pehli eh ke dud chon to baad sare leve di sfai karo te pashu nu thodi der bethan na devo. baki es ne nal har roz 1 spoon mitha sodha khavonde raho. jo tusi alovera wala elaz kita hai oh karke os de nal dr john diya homeopathic medican jive mestiplus hai oh lagatar dinde raho . chahe thik v ho geya infection but fir v eh lagatar dinde raho. dobara hon da karan hai ke aje puri tarah infection gayi nahi hovegi. es lai dobara ho jandi hai. eh galla da dheyan rakho fir nahi problam ondi.
ਨਰਮੇ ਦੀ ਬਿਜਾਈ ਤੌਂ ਪਹਿਲਾਂ ਛਿੜਕੀ ਜਾਣ ਵਾਲੀ ਦਵਾਈ Stump ਦਾ ਛਿੜਕਾਅ ਕਦੋਂ (ਵਾਹੁਣ ਤੌਂ ਪਹਿਲਾਂ ਜਾਂ ਬਾਦ ਚ ) ਤੇ ਪਾਣੀ ਕਿਨਾ ਪਾਇਆ ਜਾੲਏ ?
(en)
Punjab
ehnu tuc ganne di bizai to ik din bad sapray karooo gg
sir jrsy gaa de thnaa t nike nike mokke jhe hon lgg pye aw.. eh ki rog h t iss da ki ilaaz he ?
(en)
Punjab
hnji tusi homeopathic medican Thuja pashu nu dena shuru karo. ya fir dr john di company di Udder pox dwai deo. homeopathic medican deo.es nal thik hojega. eh tusi sarinj nal 1 ml pashu de muh rahi din vich 3 var deo.
sir meri jersy gaa khang di bhut a.. iss khang(ਖੰਗ) da koe ilaaz dso.. koe drr vali gl t nhi ?
(en)
Punjab
ਤੁਸੀ catcough ਦਵਾਈ ਦਿਓ 50gm ਦਿਓ ਤੇ ਇਸ ਦੇ ਨਾਲ ਮੁਲੱਠੀ 500 ਗ੍ਰਾਮ, ਕੱਚੀ ਅਲਸੀ 500 ਗ੍ਰਾਮ ਕਾਲਮੀਸੋਰਾ 50 ਗ੍ਰਾਮ ਤਿੰਨੇ ਚੀਜਾਂ ਪੀਸ ਕੇ ਗੁੜ ਵਿਚ ਮਿਲਾਕੇ ਸਵੇਰੇ ਸ਼ਾਮ ਚਟਾਉਂ ਜਾਂ ਫਿਰ ਇੱਕ ਗਲਾਸ ਮਲੱਠੀ ਪਾਣੀ ਵਿੱਚ ਉਬਾਲ ਕੇ ਪਿਆਓ
29aprel ko siman lagaya Tha a fir ye tar de rahi he upay bataye ?
(en)
yeh repeate kar gayi hai or gabin nahi hai. jab ye bobara heat me aaye to sahi doctor se sahi same par dobara seman lagvaye.
sir ehh amrud hai isda fall digan lgg geya hai, iss nu fall bhutt peya hai , isda koi ilagg dso ?
(en)
Haryana
Planofix: ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I
ajj narme di bijayi kr skde a mausm kive rhegaa ?
(en)
Haryana
Mausam vibhag de anusar aj meeh aun de asar najar aaunde han . kal to 3 din tak mausam saaf rahega tuc ohna din avich bijayi kar sakde ho .
chari vicho itsit khatm karn lai koi sapray dado g.ja koi hor ilaz. ?
(en)
Maharashtra
chari vicho nadeen di roktham layi tuc AXial @400ml nu 150 litre paani vich mila ke prati acre spray karo .
ਵੀਰ ਜੀ ਟਰੈਕੋਡਰਮਾਂ ਕਿੰਨੇ ਪਰਕਾਰ ਦੇ ਹੁੰਦੇ ਨੇ ਚੰਗੀ ਕੰਪਨੀ ਦਾ ਕਿਥੋਂ ਮਿਲੇਗਾ । ਮੈਂਨੂੰ ਝੋਨੇ ਦੀ ਪੋਦ ਤੇ ਸਬਜ਼ੀਆ ਲਈ ਚਾਹੀਦਾ ਹੈ। ਥੇਨਕਸ ਜੀ ?
(en)
Maharashtra
ਇਹ ਕਈ ਪ੍ਰਕਾਰ ਦਾ ਹੁੰਦਾ ਹੈ ਇਸਦਾ ਇਸਤੇਮਾਲ 4-6 ਗ੍ਰਾਮ ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਵਰਤਿਆ ਜਾਂਦਾ ਹੈ ਤੁਸੀ ਇਸ ਆਪਣੇ ਨੇੜੇ ਦੇ ਰਿਟੇਲਰ ਕੋਲੋਂ ਲਾਇ ਸਕਦੇ ਹੋ
ਸਰ ਆਪਣੇ ਗਾ ਦਾ ੲਿਕ ਥਣ ਖਰਾਬ ਹੋ ਗਿਅਾ ਹੈ ੳੁਸ ਦੇ ਥਣ ਵਿੱਚ ਛਿਡੀਅਾ ਬਹੁਤ ਅਾ ਰਹੀਅਾ ਨੇ ਕੋੲਿ ਦੇਸੀ ੲਿਲ਼ਾਜ ਦੱਸੋ ਜਲਦੀ ?
(en)
Rajasthan
ਤੁਸੀ ਟਿੱਕੀ ਵਾਲਾ ਨੁਸ਼ਾਦਰ 50 gm ਨੂੰ ਕੁੱਟ ਕੇ ਪਾਊਡਰ ਬਣਾ ਕੇ ਦਾਣੇ ਵਿੱਚ ਮਿਲਾ ਕੇ ਪਾਓ ਤੇ ਇਸ ਦੇ ਨਾਲ 3-4 ਨਿੰਬੂ ਕੱਟ ਕੇ ਪਾਓ ਇਸ ਦੇ ਨਾਲ ਨਾਲ ਹੋਮੀਓਪੈਥਿਕ ਦਵਾਈਆ ਦਾ ਬਹੁਤ ਵਧੀਆ ਰਿਜਲਟ ਹੈ ਜਿਵੇ dr. john ਦੀ mesti plus ਦਾ ਰਿਜਲਟ ਵਧੀਆ ਹੈ ਇਹ ਵੀ ਲਗਤਾਰ ਨਾਲ ਦਿੰਦੇ ਰਹੋ ਇਸ ਨਾਲ ਕਾਫੀ ਫਰਕ ਪੈ ਜਾਵੇਗਾ ਬਾਕੀ ਮਿੱਠਾ ਸੋਠਾ ਜਰੂਰ ਦਿਓ ਹਰ ਰੋਜ਼ ਇਹ ਇਲਾਜ ਨਾਲ ਫਰਕ ਪੈ ਜਾਵੇਗਾ
Punjab
ok g
ਝੋਨੇ ਦਾ ਸਰਕਾਰੀ ਰੇਟ ਕਿਨਾ ਜੀ ?
(en)
Chandigarh
ਝੋਨੇ ਦਾ ਸਰਕਾਰੀ ਰੇਟ ਸਰਕਾਰ ਵਲੋਂ ਤਹਿ ਕੀਤਾ ਜਾਂਦਾ ਹੈ ਹਾਲੇ ਇਸ ਬਾਰੇ ਕੁਛ ਨਹੀਂ ਕਿਹਾ ਜਾ ਸਕਦਾ
Punjab
ਪੇਸ੍ਲੇ ਸਾਲ ਦਾ ਰੇਟ ਦਸੋ ਜੀ
sir g pr212 da jhaad ki aa g.laggu kdo eh ?
(en)
Haryana
PR 212 nam di koi kisam nahi hai . CR212 jhone di kisam hai eh 130-135 dina vich pakk jandi hai . Isda jhaad 30-35 quintal prati acre hunda hai .
ਮੂਗੀ ਦਾ ਵੱਦ ਤੌ ਵੱਦ ਝਾਡ ਕੀਨਾ ਹੋ ਸਕਦਾ ਕੁਜ ਲੋਕ 7ਕੁਆਂਟਲ ਕੇਦੇ ਨੇ ਆ ਜ਼ਦਾ ਜੀ ਸਹੀ ਆ ਗਲ ?
(en)
ਮੂੰਗੀ ਦਾ ਵੱਧ ਤੋਂ ਵੱਧ ਝਾੜ 4-5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ 60-65 ਦਿਨ ਵਿਚ ਪੱਕ ਜਾਂਦੀ ਹੈ
CR 212 de paniri kini date tak laga sakde ha ?
(en)
Maharashtra
CR212 di paneeri tuc 20 may to bad la sakde han.
ਆਲੂ ਤੌ ਬਾਦ ਕਣਕ ਵੀਜੀ ਜਾਦੀ ਹੇ ਲੇਟ ਕਿਸਮ ਓਸ ਵਾਰੇ ਦਸੋ ਜੀ ਏਹ ਕਣਕ ਹਜੇ 10 ਦਿਨਾ ਨੂਁ ਆਵੇ ਗੀ ਕੱਟ ਆਈ ਵਾਲੀ ਹੋਏ ਗੀ ਜੇ ਕਿਸੇ ਨੇ ਏਹ ਬੀਜੀ ਹੇ ਓਸ ਕਿਸਾਨ ਦਾ ਮੋਬੀਏਲ ਨਂਬਰ ਜਰੂਰ ਲੇਕੇ ਦੇਓ ਜੀ ਪਤਾ ਕਰਨਾ ਜੀ ?
(en)
ਆਲੂ ਬੀਜਣ ਤੋਂ ਬਾਅਦ ਕਣਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ ਇਸ ਤੋਂ ਬਾਅਦ ਕਣਕ ਬਹੁਤ ਲੇਟ ਹੋ ਜਾਂਦੀ ਹੈ ਫਰਵਰੀ-ਮਾਰਚ ਵਿੱਚ ਕੋਈ ਵੀ ਅਜਿਹੀ ਕਿਸਮ ਨਹੀਂ ਹੈ ਜੋ ਆਲੂ ਦੀ ਪੁਟਾਈ ਤੋਂ ਬਾਅਦ ਬੀਜੀ ਜਾ ਸਕੇ
ਸਾਹਿਬ ਹਲਦੀ ਕਿਸ ਮਹੀਨੇ ਲਗਾਈ ਜਾਦੀ ਹੈ ਜਮੀਨ ਕਿਸ ਪਰਕਾਰ ਦੀ ਹੋਨੀ ਚਾਹੀਦੀ ਹੈ ?
(en)
Maharashtra
ਹਲਦੀ ਲਈ ਜਲ ਨਿਕਾਸ ਵਾਲੀਆਂ ਹਲਕੀਆਂ ਜਾਂ ਭਾਰੀਆਂ , ਰੇਤਲੀਆਂ ਅਤੇ ਚੀਕਣੀਆਂ ਜ਼ਮੀਨਾਂ ਇਸ ਲਈ ਵਧੀਆ ਮੰਨੀਆ ਜਾਂਦੀਆ ਹਨ ਹਲਦੀ ਦੀ ਬਿਜਾਈ ਅੱਧ ਜੂਨ ਤਕ ਕੀਤੀ ਜਾ ਸਕਦੀ ਹੈ
666 te 432 di paneri kado beje jave ge ?
(en)
Chandigarh
666 , 432 di paneeri 20 may to bad lgayi ja sakdi hai te eh 25-30 dina bad khet vich laun layi tyar ho jandi hai .
ਸ਼ਰ। SSP ਤੇ MOP ਕਿਹੜੀ ਖਾਦ ਦਾ ਨਾਂ ਹੈ ?
(en)
Haryana
SSP ਦਾ ਪੂਰਾ ਨਾਮ Single super Phosphate ਹੈ ਇਹ phosphrousਤੇ Sulphur ਦੀ ਕਮੀ ਨੂੰ ਪੂਰਾ ਕਰਦੀ ਹੈ MOP ਦਾ ਪੂਰਾ ਨਾਮ muriate of potash ਹੈ ਇਹ potassium ਦੀ ਕਮੀ ਨੂੰ ਪੂਰਾ ਕਰਦੀ ਹੈ
Sir main Aloviera di farming kar rhya g te Aloviera di vadiya growth waste kehri khad khurak payi jave ?
(en)
Chandigarh
ਜਮੀਨ ਦੀ ਤਿਆਰੀ ਸਮੇਂ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 20 ਕਿਲੋ (125 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 20 ਕਿਲੋ (34 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ
hybrid variety of rice ?
(en)
Maharashtra
Hybrid variety of rice are 666, 6129,261,202, TR81,Raja 44,45, 5005, Sava 127 ,200.
sir saddi maj nu 2 month reh gye si soon ch.. o pehla soo gyi aa hun o doodh nhi dendi koi ilaaj dso ?
(en)
Punjab
, tuci majj nu Simlage dwai dia golia deo , isdia rojana 2 golia denia suru kro, ate iss nal tuci Lactomood Homeopathic dwai deni suru kro, iss dia 10-10 drops roti te rakh ke din vich 3 varr deo, iss nu chara paun to 1 ghnta pehla deo , bakki tuci Intavita-NH liqued de sakde ho, iss nu 10ml swere ate 10 ml sham nu deo , iss nal pashu nu enegry mildi hai...
ਵੀਰ ਗਾਂ ਸਾਢੇ 5 ਮਹੀਨਿਆ ਬਾਅਦ ਬੱਚਾ ਛੁਟ ਗਈ ਇਸ ਤੋ ਕਿਸੇ ਹੋਰ ਪਸੂ ਨੰੂ ਤਾ ਨੀ ਇਹ ਬੀਮਾਰੀ ਹੁੰਦੀ ?
(en)
ਤੁਸੀ ਕਿਸੇ ਡਾਕਟਰ ਤੋਂ ਗਾਂ ਦੇ ਖੂਨ ਦਾ ਸੈਮਪਲ ਕਢਵਾਓ ਇਸ ਨੂੰ ਪੋਲੀਕਲੀਨਿਕ ਵਿਚ ਟੈਸਟ ਕਰਵਾਓ , ਇਸ ਨਾਲ ਤੁਹਾਨੂੰ ਪਤਾ ਲਗ ਜਾਵੇਗਾ ਕਿ ਗਾਂ ਨੂੰ ਬਰੂਸੀਲੋਸਿਸ ਬਿਮਾਰੀ ਹੈ ਜਾਂ ਨਹੀਂ , ਜੇਕਰ ਬਿਮਾਰੀ ਹੈ ਤਾਂ ਤੁਸੀ 6-8 ਮਹੀਨਿਆਂ ਦੇ ਬੱਚਿਆਂ ਨੂੰ ਬਰੂਸੀਲੋਸਿਸ ਵੈਕਸੀਨ ਕਰਵਾਓ , ਜਿਸ ਨਾਲ ਇਸ ਬਿਮਾਰੀ ਨੂੰ ਕੰਟਰੋਲ ਕੀਤਾ ਜਾਵੇਗਾ
sir 777 peddy seed vrety da kive pta chle ga plz jldi dso . baki eh hybrid a ja fr prml g
(en)
Haryana
ihh kisam 90 dina de vich pakk jandi hai. iss da jhaad 90man tak chla janda hai. iss nu tuc maade vaahn ate maade paani de vich v lgaa skde ho. iss ton ilaava iss jhone nu bhut ghat urea ate khaad di lod paindi hai ate bimaari v ghat aundi hai kyuki ihh ghat dina de vich pakkan wali kisam hai. iss daa beej tuc karnal kamoj seeds ton lai sakde ho.
paddy 665 kehri company di kisam hai and esda avrage yield kena hai kis tahra de vahn di fasal hai
(en)
Maharashtra
665 kisam private kisam hai . isda jhaad 30-35 quintal prati acre hunda hai . eh dakar te darmiyane vahan vali kisam hai . eh Karnal Agro Farm valeya dii kisam hai .
sir ji ....cow 2nd time ( duje sue soonn wali) wali hai usde thann shote han ki usde thana di growth ho sakdi hai koi medicine ha tan dusio. kis company di ?
(en)
Punjab
tuci cow nu Intavita-NH liqued dena suru kro , iss nu 10 ml swere ate 10 ml sham nu deo , isde nal tuci Uddertone homeopathic dwai v deo , iss dia 10-10 drops roti te rakh ke din vich 3 varr deo , iss nal lewa v vdia hoo jawega atte thnn v theek ho jange..
ਗਾਂ ਦੀ 20 ਫਰਵਰੀ ਨੂੰ Ai ਕਰਾਈ ਸੀ ਅਜ ਤਾਂਰਾ ਕਰ ਰਹੀ ਹੈ ਗਬਣ ਹੈ ਜਾਂ ਨਹੀ ?
(en)
Punjab
ਤੁਸੀ ਪਹਿਲਾ ਇਸ ਨੂੰ ਕਿਸੇ ਵਧਿਆ ਡਾਕਟਰ ਤੋਂ ਚੈੱਕ ਕਰਵਾਓ , ਕਿ ਗੱਭਣ ਹੈ ਜਾਂ ਨਹੀਂ , ਕਿਉਕਿ ਕਈ ਵਾਰ ਪਸ਼ੂ ਵੈਸੇ ਹੈ ਤਾਰਾ ਕਰ ਦਿੰਦਾ ਹੈ , ਜੇਕਰ ਗੱਭਣ ਹੈ ਤਾਂ ਇਸ ਨੂੰ ਠੰਡਾ ਟੀਕਾ ਲਗਵਾਓ ਦਿਓ
नमस्कार सर, मेरी जमीन बिकानेर राजस्थान में है और मैं जयपुर में रहता हूं खेतीबाड़ी के बारे मे ज्यादा जानकारी नहीं है रेतीली जमीन और खारा पानी है उचित सलाह दे ?
(en)
Maharashtra
अगर आपकी जमीन रेतली है तो आप ग्वार ,अरहर ,मूंगी जैसे फसलें ऊगा सकते है . इन्हे पानी की जरुरत भी काम होती है और रेतली जमीन में उग जाती है