Manage Expert Answers

Search

Total Count :- 258604

ਸਰ ਖੁਰਕ ਦੀ ਦਵਾਈ ਦੀ ਵਰਤੋਂ ਕਿਸ ਤਰਾਂ ਕਰਨੀ ਹੈ ?

(en)
Posted by
jashan (9872836356)
jashan
Punjab
Faridkot
Write Answer
Posted Date (11 May 2018 04:59 PM) Assigned Date (-)
Answered Date (11 May 2018 10:05 PM) Translated Date (-)

ਵੀਰ ਜੀ ਖੁਰਕ ਕਿਸ ਜਾਨਵਰ ਦੇ ਹੈ ਤੇ ਕਿਸ ਦਵਾਈ ਦੀ ਵਰਤੋਂ ਕਰਨੀ ਹੈ

ਸਰ ਆ ਨਸਲ ਕੇਡੀ ਆ ?

(en)
Posted by
jashan (9872836356)
jashan
Punjab
Faridkot
Write Answer
Posted Date (11 May 2018 04:58 PM) Assigned Date (-)
Answered Date (18 Jul 2018 12:08 PM) Translated Date (-)

vese pitbull cross breed lagdi hai . sahi jankari lai clear photo send karo ji.

Answered Date (11 May 2018 05:33 PM) Translated Date (-)

dasi

sir ji..majj 1st calfing te 8 months di gabban hai. Us nu balance diet den layi ghar di feed tyar karn da formula dasso g. ?

(en)
Posted by
maninder singh (9781959080)
maninder singh
Punjab
Patiala
Write Answer
Posted Date (11 May 2018 04:41 PM) Assigned Date (-)
Answered Date (12 May 2018 10:32 AM) Translated Date (-)

tusi 1 quantal majja di feed vich 30 kilo jou, 40 kilo kanak , 15 kilo vdemia di khall, 15 kilo saro di khal mix kro ate gawa lyi 1 quantal feed vich 35 kiloo jo, 45 kilo kanak , 10 kilo vdemia di khal ate 10 kilo saro di khall mix karke tyar karo

666 supear gold da asli seed ha ja koe hor farm da shi a dso je ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (11 May 2018 04:40 PM) Assigned Date (-)
Answered Date (11 May 2018 11:14 AM) Translated Date (-)

Super gold 666 da beej Karnal seed farm valo dita janda hai jekar beej te isda label laga hai ta beej sahi hai nai ta koi private company is nam te beej vech rahi hai.

Answered Date (11 May 2018 06:16 PM) Translated Date (-)

karnal seed da number send kro

Answered Date (11 May 2018 06:16 PM) Translated Date (-)

apni khati vich ta super gold nu shay dsa ha

ਸਰ ਝੋਨਾ ਲਾਉਣ ਦੀ ਤਾਰੀਖ ਕਿੰਨੀ ਹੈ 20 ਜਾ 10ਜੂਨ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (11 May 2018 04:36 PM) Assigned Date (-)
Answered Date (11 May 2018 11:10 AM) Translated Date (-)

ਝੋਨਾ ਲਾਉਣ ਦੀ ਤਾਰੀਕ ਸਰਕਾਰ ਵਲੋਂ 20 ਜੂਨ ਦੀ ਦਿਤੀ ਗਈ ਹੈ

Dakar khet vich ght pani wali jyada jhad den vali kedi paniri hai ?

(en)
Posted by
harwinder singh (9878172301)
harwinder singh
Punjab
Rupnagar
Write Answer
Posted Date (11 May 2018 04:33 PM) Assigned Date (-)
Answered Date (11 May 2018 09:30 PM) Translated Date (-)

tuc raja 45 ja cr 212 ja PR 113, 114, 121, 122, 124, 126, 127, 118 kisma lgaa skde ho.

kisan mela jhone to phila lagtha ha ja nahi ?

(en)
Posted by
harwinder singh (9878172301)
harwinder singh
Punjab
Rupnagar
Write Answer
Posted Date (11 May 2018 04:30 PM) Assigned Date (-)
Answered Date (11 May 2018 11:12 AM) Translated Date (-)

kisan mele di PAU valo hale tak koi jankari nahi diti gayi . Jado v Kisan Mele di tareek dasi jayegi ta Apni Kheti valo tuhanu jankari de diti jayegi .

11 May 2018

kisan mele march ate september vich lagde han 22

kisan mela kadho Laguna ha ?

(en)
Posted by
harwinder singh (9878172301)
harwinder singh
Punjab
Rupnagar
Write Answer
Posted Date (11 May 2018 04:19 PM) Assigned Date (-)
Answered Date (11 May 2018 10:53 AM) Translated Date (-)

kisan mele di jankari hje PAU valo nhi dsi gayi aun vale same ch kisan mele di jankari miln te tuhanu apnikheti app te ds dita jave ga.

sir assi sukke amle nu gaa de heet vich auun te de sakde han yaa kise v sme de sakde hai ,iss vare dso ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (11 May 2018 04:11 PM) Assigned Date (-)
Answered Date (12 May 2018 10:15 AM) Translated Date (-)

ਹਾਜੀ ਤੁਸੀ ਇਹ ਨੁਸਖਾ ਪਸ਼ੂ ਨੂੰ ਹੀਟ ਵਿੱਚ ਆਏ ਨੂੰ ਦੇ ਸਕਦੇ ਹੋਂ ਪਰ ਜਦੋਂ ਵੀ ਇਹ ਦਿਓ ਉਸ ਹੀਟ ਵਿੱਚ ਟੀਕਾ ਨਾ ਭਰਾਓ ਤੇ ਇੱਕ ਖੁਰਾਕ ਦੇਣ ਨਾਲ ਜਦੋਂ ਇਨਫੈਕਸ਼ਨ ਖਤਮ ਹੋਗੀ ਉਸ ਤੋਂ ਬਾਅਦ ਅਗਲੀ ਹੀਟ ਵਿੱਚ ਟੀਕਾ ਭਰਾਇਆ ਜਾਵੇ

27p63 ਦੀ ਪਨੀਰੀ ਲਾਉਣ ਦਾ ਸਮਾ ਅਤੇ ਇਸਦਾ ਝਾੜ ਕਿਨਾ ਹੈ ?

(en)
Posted by
ਜਸਪਾਲ ਸਿੰਘ (9041895095)
ਜਸਪਾਲ ਸਿੰਘ
Punjab
Sangrur
Write Answer
Posted Date (11 May 2018 04:06 PM) Assigned Date (-)
Answered Date (11 May 2018 10:42 AM) Translated Date (-)

ਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਲੈ ਸਕਦੇ ਹੋ ਅਤੇ ਇਸਦਾ ਝਾੜ 28-30 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ I

Suprimo rise bare knowledge ?

(en)
Posted by
Jaswant Singh (9478635056)
Jaswant Singh
Punjab
Bathinda
Write Answer
Posted Date (11 May 2018 03:40 PM) Assigned Date (-)
Answered Date (11 May 2018 11:19 AM) Translated Date (-)

kirpa karke tuc is kisam da poora nam te company da nam daso taki tuhanu poori jankari diti jaye .

Sir , ਊਸ਼ਾ 44 ਦਾ ਬੀਜ ਲੋਕਲ ਡੀਲਰ ਤੋ ਲਿਆ ਪੱਕਾ ਬਿਲ ਕੱਟ ਕੇ ।। ਅਸਲੀ ਆ ਕਰਨਾਲ ਵਾਲਾ ਇਹ ?

(en)
  • 2
Posted by
Avu brar (9888673253)
Avu brar
Punjab
Patiala
Write Answer
Posted Date (11 May 2018 03:38 PM) Assigned Date (-)
Answered Date (11 May 2018 10:43 AM) Translated Date (-)

ਜੇਕਰ ਬੀਜ ਤੇ ਕਰਨਾਲ ਸੀਡ ਫਾਰਮ ਦਾ ਲੇਬਲ ਲਗਾ ਹੈ ਤਾ ਇਹ ਸਹੀ ਹੈ

Answered Date (11 May 2018 04:15 PM) Translated Date (-)

ਹਾਂਜੀ ਲਗਾ ਹੈ

sir ਡੋਗਰ paddy da jhaad kina ..kina time lainda ee pakan nu ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (11 May 2018 03:28 PM) Assigned Date (-)
Answered Date (11 May 2018 03:33 PM) Translated Date (-)

ਇੱਹ ਝੋਨੇ ਦੀ ਵੱਧ ਝਾੜ ਦੇਣ ਵਾਲੀ ਕਿਸਮ ਹੈ I ਪਰ ਇਸ ਦੇ ਨਾਲ ਨਾਲ ਇੱਹ ਕਿਸਮ ਪੱਕਣ ਦੇ ਵਿਚ 150-160 ਦਿਨ ਤਕ ਦਾ ਸਮਾਂ ਲੈ ਜਾਂਦੀ ਹੈI ਇਸ ਦਾ ਝਾੜ 90 ਮਣ ਤਕ ਚਲਾ ਜਾਂਦਾ ਹੈ ਇਸ ਦੇ ਲਈ ਵਾਹਨ ਅਤੇ ਪਾਣੀ 1 ਨੰਬਰ ਹੋਣੇ ਚਾਹੀਦੇ ਹੱਨ I

sir ਡੋਗਰ paddy da jhaad kina ..kina time lainda ee pakan nu ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (11 May 2018 03:28 PM) Assigned Date (-)
Answered Date (11 May 2018 10:08 AM) Translated Date (-)

ehe jhone di vadh jhad den vali kism hai par is kism nu pakkan layi 150-160 din da sama lagda hai ate isda jhad 90 mann rehnda hai.

sir ਪੀਲੀ ਊਸਾ da jhaad kina hai kine time ch pakk jnda ee ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (11 May 2018 03:26 PM) Assigned Date (-)
Answered Date (11 May 2018 03:31 PM) Translated Date (-)

ਪੀਲੀ ਊਸ਼ਾ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ  ਇਹ ਪੱਕਣ ਲਈ 145-155 ਦਿਨਾਂ ਦਾ ਸਮਾਂ ਲੈ ਜਾਂਦੀ ਹੈ ਇਸ ਦੇ ਲਈ ਪਾਣੀ ਇੱਕ ਨੰਬਰ ਹੋਣਾ ਚਾਹੀਦਾ ਹੈ ਜੋ ਇਸ ਦੀ ਵਧੀਆ ਪੈਦਾਵਾਰ ਮਿਲ ਸਕੇ ਇਸ ਤੋਂ ਇਲਾਵਾ ਇਹ ਕਾਲੀਆਂ ਅਤੇ ਮੈਰਾਂ ਜ਼ਮੀਨਾਂ ਵਿੱਚ ਵੀ ਵਧੀਆ ਝਾੜ ਦਿੰਦੀ ਹੈ ਪੀਲੀ ਊਸ਼ਾ karnal seeds ਦੀ ਕਿਸਮ ਹੈ ਅਤੇ ਇਸ ਦਾ ਬੀਜ ਤੁਸ਼ੀ ਕਿਸੇ ਵੀ ਬੀਜਾਂ ਵਾਲੇ ਡੀਲਰ ਤੋਂ ਲੈ ਸਕਦੇ ਹੋਂ

rashi 333 paddy bare dasso ?

(en)
Posted by
naninder (7589388606)
naninder
Punjab
Bathinda
Write Answer
Posted Date (11 May 2018 03:20 PM) Assigned Date (-)
Answered Date (11 May 2018 10:05 AM) Translated Date (-)

Rasi 333 jhone di private kism hai ate ehe 127-135 dina ch tyar ho jandi hai.

pb 65 di Jankari deo g ?

(en)
Posted by
gurjit (9779332770)
gurjit
Punjab
Patiala
Write Answer
Posted Date (11 May 2018 03:20 PM) Assigned Date (-)
Answered Date (11 May 2018 10:45 AM) Translated Date (-)

kirpa karke tuc PB65 di company da nam daso tajo tuhanu is bare poori jankari diti ja sake .

11 May 2018

Pusa pb 65 g

ਜਵਾਰ ਦੀ ਗਰੋਥ ਲਈ ਕੀ ਸਪਰੇ ਕਿਤੀ ਜਾਵੇ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (11 May 2018 03:18 PM) Assigned Date (-)
Answered Date (11 May 2018 03:20 PM) Translated Date (-)

ਜਵਾਰ ਦੇ ਵਾਧੇ ਲਈ ਉਸ ਦੇ ਉੱਪਰ 2 ਕਿਲੋਗ੍ਰਾਮ NPK 13:00:45 ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਫੋਲੀਅਰ ਸਪਰੇਅ ਕਰੋ ਇਸ ਨਾਲ ਉਸਦੀ ਗਰੋਥ ਹੋ ਜਾਵੇਗੀ  

Answered Date (11 May 2018 04:20 PM) Translated Date (-)

kinni jgah ch kiti jawe

sir kinne feet ch ik marlay hunda ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (11 May 2018 03:17 PM) Assigned Date (-)
Answered Date (11 May 2018 10:24 AM) Translated Date (-)

272 square foot hunde hai ji.

sir suke khet ch paniri biji ja sakdi a ki os nu rudi di khad nal dhak k pani lga dena chaida hai puri jankari deo g ?

(en)
Posted by
()
--
--
Write Answer
Posted Date (11 May 2018 03:16 PM) Assigned Date (-)
Answered Date (11 May 2018 10:47 AM) Translated Date (-)

paneeri nu kaddu karke beejo jekar sukke khet vich paneeri beeji jandi hai ta os vich nadeen bahut jyada ho jande han jo paneeri nu nuksaan karde han.

--

11 May 2018

bijan to pehla stomp dvai nal nadina nu kabu kita ja sakda k nahi

11 May 2018

jado kaddu kita janda hai ta nadeena diyan jda bahr aa jandiyan jis nal ohna te kabu ho janda . sidh bijayi ch jekar stomp di varto karde v ho ta nadeena diyan jda andr hi hundiyan jis nal oh fer ug aaunde han.

sir ssa g , sir moogi nu pani kado dena chaida bejai to baad ?

(en)
Posted by
GURBEER SINGH GILL (9914400113)
GURBEER SINGH GILL
Punjab
Ferozpur
Write Answer
Posted Date (11 May 2018 03:16 PM) Assigned Date (-)
Answered Date (11 May 2018 03:24 PM) Translated Date (-)

ਮੂੰਗੀ ਨੂੰ ਪਹਿਲਾ ਪਾਣੀ ਬਿਜਾਈ ਤੋਂ 25 ਦਿਨ ਬਾਅਦ ਲਗਾਓ ਫਸਲ ਨੂੰ 3-5 ਪਾਣੀ ਲਗ ਸਕਦੇ ਹਨ ਆਖਰੀ ਪਾਣੀ ਬਿਜਾਈ ਤੋਂ ਤਕਰੀਬਨ 55 ਦਿਨ ਬਾਅਦ ਲਗਾਓ

Answered Date (19 May 2018 03:18 PM) Translated Date (-)

gagan sir give me ur no plz

ਸੂਰ ਪਾਲਣ ਦੀ ਟਰੇਨਿੰਗ karn da ki kharcha hunda a te ferozepur de kvk center vich training kado tu start aa ?

(en)
Posted by
Sandeep singh (9592584362)
Sandeep singh
Punjab
Ferozpur
Write Answer
Posted Date (11 May 2018 03:15 PM) Assigned Date (-)
Answered Date (11 May 2018 10:36 AM) Translated Date (-)

ਆਉਣ ਵਾਲੇ ਸਮੇਂ ਵਿੱਚ ਫਿਰੋਜਪੁਰ ਦੇ kvk ਵਿੱਚ ਟ੍ਰੇਨਿੰਗ ਦੀ ਮਿਤੀ ਜਾਰੀ ਨਹੀ ਕੀਤੀ ਗਈ ਹੈ ਤੁਸੀ kvk ਵਿੱਚ ਜਾਕੇ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਉਸ ਤੋਂ ਬਾਅਦ ਜਦੌਂ ਟ੍ਰੇਨਿੰਗ ਹੋਈ ਤੁਹਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਕਿਉਕੀ ਜਦੋਂ ਹੋਰ ਵੀ ਕਈ ਫਾਰਮਰ ਟ੍ਰੇਨਿੰਗ ਲਈ ਫਾਰਮ ਭਰ ਜਾਂਦੇ ਹਨ ਤਾਂ ਉਹ ਟ੍ਰੇਨਿੰਗ ਸ਼ੁਰੂ ਕਰ ਲੈਦੇ ਹਨ ਬਾਕੀ ਤੁਹਾਡੇ ਨੇੜੇ ਸਰਕਾਰੀ ਸੂਰ ਫਾਰਮ ਜੋ ਮੱਲਵਾਲ ਵਿੱਚ ਬਣਿਆ ਹੈ ਉੇੱਥੇ ਪਤਾ ਕਰੋ ੳੇੁੱਥੇ ਟ੍ਰੇਨਿੰਗ ਮੁਫਤ ਦਿੱਤੀ ਜਾਂਦੀ ਹੈ

ਸਰ ੲਿਹ ਅਸਲੀ ਪੀਲੀ ਪੂਸਾ ?

(en)
  • 1
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (11 May 2018 03:15 PM) Assigned Date (-)
Answered Date (11 May 2018 10:12 AM) Translated Date (-)

ਹਾਂਜੀ ਏਹੇ ਪੀਲੀ ਪੂਸਾ ਅਸਲੀ ਹੈ ਕਿਊ ਕਿ ਫੋਟੋ ਵਿਚ ਪੰਜਾਬ ਸੀਡ ਦੀ ਮੋਹਰ ਹੈ ਜਿਸ ਨਾਲ ਏਹੇ ਕਹਿਆ ਜਾ ਸਕਦਾ ਹੈ ਕੇ ਏਹੇ ਪੀਲੀ ਪੂਸਾ ਅਸਲੀ ਹੈ I

ਸਰ ਕਤੂਰੇ ਨੂੰ 7in 1 ਦਾ ਟੀਕਾ ਕਦੋ ਲਵੋਨਾ ਹੈ ?

(en)
Posted by
jashan (9872836356)
jashan
Punjab
Faridkot
Write Answer
Posted Date (11 May 2018 03:14 PM) Assigned Date (-)
Answered Date (16 May 2018 12:02 PM) Translated Date (-)

ਜਦੋਂ ਬੱਚਾ ਦੋ ਮਹੀਨੇ ਦਾ ਹੋਵੇ, ਫਿਰ ਉਸ ਤੋਂ ਇਕ ਮਹੀਨੇ ਬਾਅਦ ਵਿਚ ਫਿਰ ਹਰ ਸਾਲ

Answered Date (11 May 2018 04:07 PM) Translated Date (-)

45din tuh baad

sir pioneer company de kise doctor da no. MIL skda jo jhone de beej bare jankari de ske ?

(en)
Posted by
davinder Chahal (9592504647)
davinder Chahal
Punjab
Bathinda
Write Answer
Posted Date (11 May 2018 03:12 PM) Assigned Date (-)
Answered Date (11 May 2018 10:38 AM) Translated Date (-)

isde layi tuci pioneer de tollfree helpline number te call kr sakde ho jo ki ehe hai +91 1800 103 9799.

ਗੰਨੇ ਵਾਲੇ ਖੇਤ ਵਿੱਚ ਕੱਖ ਕਾਫੀ ਹੋ ਗਏ ਹਨ ਪਰੰਤੂ ਕਮਾਦ ਅਜੇ ਬਾਹਰ ਨਹੀ ਆਇਆ ਕਿਉਕਿ ਬਿਜਾਈ ਨੂੰ ਹਜੇ 11 ਦਿਨ ਹੋਏ ਹਨ, ਕਿਰਪਾ ਕਰਕੇ ਕੋਈ ਦਵਾਈ ਦੱਸੀ ਜਾਵੇ ਜਾ ਹੱਥੀ ਗੋਡੀ ਕਰਵਾ ਦਿੱਤੀ ਜਾਵੇ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (11 May 2018 03:08 PM) Assigned Date (-)
Answered Date (11 May 2018 11:08 AM) Translated Date (-)

ਗੰਨੇ ਦੇ ਖੇਤ ਵਿਚ ਜੇਕਰ ਨਦੀਨ ਘਟ ਹਨ ਤਾ ਗੋਡੀ ਨਾਲ ਨਦੀਨ ਪੁੱਟ ਦਿਓ ਜੇਕਰ ਜ਼ਿਆਦਾ ਹਨ ਤਾ Metribuzin 70% WP@200gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

27p31 bare jankari deo ji eh kina time lendi a. Te kina jhad dendi a ?

(en)
Posted by
davinder Chahal (9592504647)
davinder Chahal
Punjab
Bathinda
Write Answer
Posted Date (11 May 2018 03:07 PM) Assigned Date (-)
Answered Date (11 May 2018 03:09 PM) Translated Date (-)

27p31 da jhaad 27-28 quintal prati acre hunda hai te eh 130-135 din vich pakk jandi hai .

11 May 2018

eh jhona e ya basmati

11 May 2018

ਇਹ ਝੋਨੇ ਦੀ ਕਿਸਮ ਹੈ।

jhone di paniri vaste upl di kehdi navi dvayi ayi hai jo fungus vaste varti jandi hai ?

(en)
Posted by
Buta singh (8847244169)
Buta singh
Punjab
Sangrur
Write Answer
Posted Date (11 May 2018 03:05 PM) Assigned Date (-)
Answered Date (11 May 2018 11:29 AM) Translated Date (-)

UPL de do fungicide han :-1. Saaf@400gm/150 litre paani prati acre . isdi spray jekar tuhanu koi fungus da prabhav dikhda hai tahi karo. 2.V-Kure :- eh organic fungicide a ehdi matra 1.5-2 gram prati litre de hisab nal kiti jandi hai .

Answered Date (11 May 2018 03:35 PM) Translated Date (-)

ਸਾਫੀਲਾਈਜਰ

sir g ik knal CH kina beej payie charre lai loa wala hove te koi beej d quality dsyo kehri lyie ?

(en)
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (11 May 2018 03:02 PM) Assigned Date (-)
Answered Date (11 May 2018 10:53 AM) Translated Date (-)

chari beejan layi tuc SL-44, Punjab Sudex chari 4, Punjab Sudex chari 1. ik kanal layi tuhanu 2.5 -3 killo beej di lod paindi hai.

Answered Date (11 May 2018 07:23 PM) Translated Date (-)

ida beej kine rupees kilo mil janda hai

ਸਰ ਡੇਅਰੀ ਫਾਰਮ ਦਾ ਕੋਰਸ ਜੋ ਕੇ ਬੀਜਾ ਚ 14 ਮਈ ਤੋਂ ਸੁਰੂ ਹੋ ਰਿਹਾ ਹੈ ਕਿ ਕੋਈ ਵੀ ਵਿਅਕਤੀ ਕੋਰਸ ਕਰ ਸਕਦਾ ਹੈ? ਅਤੇ ਇਹ ਕਿਨੇ ਦਿਨ ਦਾ ਹੈ। ਕਿਰਪਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ । ਆਪ ਜੀ ਦਾ ਧੰਨਵਾਦੀ ਹੋਵਾਂਗਾ ?

(en)
Posted by
Rajvir Singh (7009707702)
Rajvir Singh
Punjab
Sangrur
Write Answer
Posted Date (11 May 2018 02:55 PM) Assigned Date (-)
Answered Date (11 May 2018 10:19 AM) Translated Date (-)

ਇਹ ਡੇਅਰੀ ਉੱਦਮ ਸਕੀਦ ਦੇ ਤਹਿਤ ਹੋ ਰਹੀ ਹੈ ਜੀ ਇਸ ਟ੍ਰੇਨਿੰਗ ਦਾ ਸਮਾਂ 4 ਹਫਤੇ ਹੋਵੇਗਾ ਜੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 10 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 5000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 4000 ਰੁਪਏ ਹੈ ਇਸ ਵਿੱਚ ਕੋਈ ਵੀ ਵਿਅਕਤੀ ਹਿੱਸਾ ਲੈ ਸਕਦਾ ਹੈ ਪਰ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਟ੍ਰੇਨਿੰਗ 21 ਤਰੀਕ ਨੂੰ ਸ਼ੁਰੂ ਹੋਵੇਗੀ ਤੇ 14 ਨੂੰ ਇਟਰਵਿਓ ਹੋਵੇਗੀ ਜੀ ਜਿਆਦਾ ਜਾਣਕਾਰੀ ਲਈ ਤੁਸੀ 94172-53318 ਤੇ ਕਸ਼ਮੀਰ ਸਿੰਘ ਜੀ ਨਾਲ ਸੰਪਰਕ ਕਰੋ

plastic d pipeline dabaoni hai koi subsidy hai dso g area patiala ?

(en)
Posted by
satgur singh (7696477195)
satgur singh
Punjab
Patiala
Write Answer
Posted Date (11 May 2018 02:37 PM) Assigned Date (-)
Answered Date (11 May 2018 10:16 AM) Translated Date (-)

Pipeline di subsidy ate sarkari manjuri baare jankari layi tuci is number te call kr k jankari lay sakde ho 9810363807.

105 jhona 2no. pani vich lag sakda ha k nahi te kina jhad de dida ha ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (11 May 2018 02:29 PM) Assigned Date (-)
Answered Date (11 May 2018 02:32 PM) Translated Date (-)

ਇਸ ਕਿਸਮ ਦਾ ਨਾਮ BR 105 ਹੈ ਇਹ ਪ੍ਰਾਈਵੇਟ ਕਿਸਮ ਹੈ ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ ਇਹ 2 ਨੰਬਰ ਪਾਣੀ ਵਿੱਚ ਵੀ ਉਗਾਈ ਜਾ ਸਕਦੀ ਹੈ

11 May 2018

Sir g kisan 444 kank da Beej kitho mil sakda ha g pls ans do g

ਸਤਿ ਸ੍ਰੀ ਅਕਾਲ ਜੀ ਝੋਟੀ ਚਾਰ ਸਾਲ ਦੀ ਹੋਗੀ ਦੁੱਧ ਨੀ ਰਲੀ ਜੀ ਨਾ ਬੋਲਦੀ ਐ ਨਾ ਤਾਰਾ ਦਿਦੀ ਐ ?

(en)
Posted by
Amandeep singh (8437518697)
Amandeep singh
Punjab
Mansa
Write Answer
Posted Date (11 May 2018 02:27 PM) Assigned Date (-)
Answered Date (11 May 2018 02:41 PM) Translated Date (-)

ਉਸ ਨੂੰ Bolus Minotas ਦਿਆ 7 ਗੋਲੀਆਂ ਦੀ ਡੱਬੀ ਹੁੰਦੀ ਹੈ ਇਹ 3 ਡੱਬਿਆਂ 1 ਗੋਲੀ ਰੋਜ 21ਦਿਨ ਤੇ ਨਾਲ ਹੀ Agrimen Chelated 1kg 50gm ਰੋਜਾਨਾ ਦਿਉ ਨਾਲ ਹੀ ਉਸ ਨੂੰ Bolus Flukired DS 6gm ਪੇਟ ਦੇ ਕੀੜਿਆਂ ਲਈ ਵੀ ਦਿਉ ਇਸ ਨਾਲ ਝੋਟੀ ਹੇਹੇ ਵਿਚ ਆ ਜਾਵੇਗੀ

Answered Date (11 May 2018 02:59 PM) Translated Date (-)

ਸਰ ਜੀ ਇਹ ਖਾਲੀ ਪੇਟ ਦੇਣੀ ਐ ਦਵਾਈ

ਸਰ ਪੀਲੀ ਪੂਸਾ ਦਾ ਅਸਲੀ ਬੀਜ ਕਿਸ ਕੰਪਨੀ ਦਾ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (11 May 2018 02:24 PM) Assigned Date (-)
Answered Date (11 May 2018 10:49 AM) Translated Date (-)

ਪੀਲੀ ਪੂਸਾ ਦਾ ਅਸਲੀ ਬੀਜ ਤੁਹਾਨੂੰ PAU ਲੁਧਿਆਣਾ ਜਾ ਫਿਰ KVK ਤੋਂ ਮਿਲੇ ਗਾ ਅਤੇ ਏਹੇ ਪ੍ਰਾਈਵੇਟ ਕੰਪਨੀ ਵਲੋਂ ਤਿਆਰ ਨਹੀਂ ਕੀਤਾ ਜਾਂਦਾ I

sir Raja 555 proud Te 3545 gold bare jankari ?

(en)
Posted by
sekhon (9779755171)
sekhon
Punjab
Mansa
Write Answer
Posted Date (11 May 2018 02:21 PM) Assigned Date (-)
Answered Date (14 May 2018 10:40 AM) Translated Date (-)

Raja 555 signet di navi kism hai jo ki private hai tuci isdi jankari is number 8968333028 toh lay sakde ho. 3545 kism hasco seed valo tyar kiti gayi hai jisda da jhad 90 mann rehnda hai ate 110-135 dina ch tyar ho jandi hai.

Navi kisam a hybrid di ?

(en)
  • 1
Posted by
Satwinderbeer (8427791022)
Satwinderbeer
Punjab
Muktsar
Write Answer
Posted Date (11 May 2018 02:06 PM) Assigned Date (-)
Answered Date (13 May 2018 03:20 AM) Translated Date (-)

iss da jhaad 30-32 qtl prati acre hai. ihh kisam pakkan de lyi 125-130 din da sma laindi hai. ihh pioneer di hybrid kisam hai.

sir pusha basamti 1728 vare dso , iss nu vechan vich koi smasia to nhi awegi is vare dso ?

(en)
Posted by
Gurmeet Singh (9463621442)
Gurmeet Singh
Punjab
Bathinda
Write Answer
Posted Date (11 May 2018 02:02 PM) Assigned Date (-)
Answered Date (13 May 2018 05:04 AM) Translated Date (-)

ihh university ton sifarish kisam hai. iss nu vechan de vich koi v smasya nahi awegi. ihh pusa di kisam hai.

bhindi nu bejan too 2 din badh PENDIMETHALIN 30% ec paa skde ea jaa fir paani loan too badh v paa skde details ch dasieo g ?

(en)
Posted by
Satnam randhawa (9501864192)
Satnam randhawa
Punjab
Gurdaspur
Write Answer
Posted Date (11 May 2018 02:00 PM) Assigned Date (-)
Answered Date (11 May 2018 08:33 AM) Translated Date (-)

eh dwayi har tra de nadeena nu ugan to rokdi hai is di spray fasl di bijayi to pehlan akr sakde han ya fir bijayi de 2 din de andar kar sakde han.

sir jhone di paneeri di ik theli 24 kg di kinne jaga ch beeji jandi ha ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (11 May 2018 01:58 PM) Assigned Date (-)
Answered Date (11 May 2018 08:31 AM) Translated Date (-)

jhone di ik acre da beej 8 killo 3 marleya vich beejya janda hai . 24 killo beej jani 3 kille da beej eh 9 marleya vich beejya ja sakda hai .

ਰਾਸੀ 333 2NO ਪਾਣੀ ਤੇ ਹੋਜੂ ਸਰ ਕਿਨੇ ਦਿਨਁ ਚ ਪੱਕਦੀ ?

(en)
Posted by
Hardeep Singh (9463383463)
Hardeep Singh
Rajasthan
Sri Ganganagar
Write Answer
Posted Date (11 May 2018 01:57 PM) Assigned Date (-)
Answered Date (11 May 2018 12:28 PM) Translated Date (-)

ਝੋਨੇ ਦੀ Rasi RHR 333 ਕਿਸਮ 127-135 ਦਿਨ ਲੈਂਦੀ ਹੈ ਪੱਕਣ ਲਈ ਇਸਨੂੰ ਤੁਸੀ 2 ਨੰਬਰ ਪਾਣੀ ਵਿਚ ਲਾ ਸਕਦੇ ਹੋ

28p 67 Jhona kinna time Lainda and kinna jhaad a jii ?

(en)
Posted by
Satwinderbeer (8427791022)
Satwinderbeer
Punjab
Muktsar
Write Answer
Posted Date (11 May 2018 01:51 PM) Assigned Date (-)
Answered Date (13 May 2018 03:18 AM) Translated Date (-)

iss da jhaad 30-32 qtl prati acre hai. ihh kisam pakkan de lyi 125-130 din da sma laindi hai. ihh pioneer di hybrid kisam hai.

pr 111 jhona bare dasso ?

(en)
Posted by
naninder (7589388606)
naninder
Punjab
Bathinda
Write Answer
Posted Date (11 May 2018 01:48 PM) Assigned Date (-)
Answered Date (11 May 2018 01:55 PM) Translated Date (-)

PR 111: ਇਹ ਝੋਨੇ ਦੀ ਪੁਰਾਣੀ ਕਿਸਮ ਹੈ ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I ਇਸ ਕਿਸਮ ਨੂੰ ਬਿਮਾਰੀ ਵ ਘੱਟ ਪੈਂਦੀ ਹੈ

july ch kehri sabzi lagai jave ta jo vadia profit hove ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (11 May 2018 01:35 PM) Assigned Date (-)
Answered Date (11 May 2018 08:11 AM) Translated Date (-)

july ch tuci ghia,karela,kali tori,tinda,bhindi ate harwain lga sakde ho.

hlo g PENDIMETHALIN 30% ec ,dwai bhindi de bhejan too 2 din badh sapry kr skde k nai ?

(en)
Posted by
Satnam randhawa (9501864192)
Satnam randhawa
Punjab
Gurdaspur
Write Answer
Posted Date (11 May 2018 01:29 PM) Assigned Date (-)
Answered Date (11 May 2018 01:42 PM) Translated Date (-)

Pendimethalin 30%ec ਇਕ ਅਜਿਹੀ ਦਵਾਈ ਹੈ ਜੋ ਹਰ ਤਰ੍ਹਾਂ ਦੇ ਨਦੀਨਾਂ ਨੂੰ ਉਗਣ ਤੋਂ ਰੋਕਦੀ ਹੈ ਇਸ ਦੀ ਸਪਰੇ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਕਰ ਸਕਦੇ ਹੋ ਜਾ ਫਿਰ ਇਸ ਦੀ ਸਪਰੇ ਬਿਜਾਈ ਕਰਨ ਦੇ ਬਾਅਦ 2 ਦਿਨਾਂ ਦੇ ਅੰਦਰ ਕਰ ਸਕਦੇ ਹੋ

Dr Saab sfeda , poplar , saagwaan di je ik kille ch khetti krni howe commercial ta khda ehna tinna cho best aa , koi subsidy b mildi hai iste saagwan da plant bhut mhnga jiwe , original plants kitho milange ?

(en)
Posted by
binner farms (8427232033)
binner farms
Punjab
Sangrur
Write Answer
Posted Date (11 May 2018 01:24 PM) Assigned Date (-)
Answered Date (12 May 2018 05:44 AM) Translated Date (-)

Ihh boote tuc apne nede de KVK ton boote lai skde ho. Ohna bootya te tuhaanu subsidy v mildi hai. Othe ja ke tuc van vibhag department nal sampark kro. Ohh tuhaanu iss sambandhi saari jankari de denge.

12 May 2018

thank u drsaab

garmi jyada hon krke cow da dudh ghat reha hai koi hal dasso g ki dudh pura ho je ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (11 May 2018 01:14 PM) Assigned Date (-)
Answered Date (11 May 2018 03:09 PM) Translated Date (-)

ਉਸ ਨੂੰ ਕੂਲਰ ਜਾ ਪੱਖਾ ਲਾਉ ਤੇ ਨਾਲ ਹੀ Intalyt 1kg Powder ਲੈ ਕੇ 200gm ਗੁੜ ਦੇ ਸ਼ਰਬਤ ਚ 100gm Intalyt Powder pao ਇਸ ਨਾਲ ਗਾਂ ਦੇ ਸਰੀਰ ਚ ਪਾਣੀ ਤੇ ਗਲੁਕੋਜ ਦੀ ਮਾਤਰਾ ਪੂਰੀ ਹੋ ਜਾਵੇਗੀ ਅਤੇ ਦੁੱਧ ਪੂਰਾ ਹੋ ਜਾਵੇਗਾ

cr 212 da seed kurali area vich kitho millo ?

(en)
Posted by
deep (7837776733)
deep
Punjab
--
Write Answer
Posted Date (11 May 2018 01:10 PM) Assigned Date (-)
Answered Date (11 May 2018 08:29 AM) Translated Date (-)

isdi jankari tuc is no Punjab seed company, Giddarbaha, Muktsar. 9814130982, 8591444442 te phone karke lai sakde ho .

vrn 2222 paddy bare daso ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (11 May 2018 12:55 PM) Assigned Date (-)
Answered Date (11 May 2018 07:31 AM) Translated Date (-)

VNR 2222 eh kism 110-115 din vich pakk jandi hai . ehda jhaad 25-30 quintal prati acre hunda hai .

vrn 2355 bare daso paddy seed ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (11 May 2018 12:52 PM) Assigned Date (-)
Answered Date (11 May 2018 10:32 AM) Translated Date (-)

VNR-2355 jhone di private kism hai isda jhad 30qtl prti acre de kreeb rehnda hai ate ehe kism 130-135 dina takk tyar ho jandi hai.

ਵੀਰ ਜੀ ਆ ਦੇਖਿਓ ਮੂੰਗੀ ਦੇ ਪੌਦੇ ਦੇ ਪੱਤਿਆਂ ਨੂੰ ਕੀ ਸਮੱਸਿਆ ਹੈ। ਇਸਦਾ ਕੀ ਜੈਵਿਕ ਹੱੱਲ ਕਰੀਏ ਅਤੇ ਇਹ ਮੂੰਗੀ ਅਸੀ ਬਰਸੀਮ ਵਾਲੇ ਖੇਤ ਵਿੱਚ ਬੀਜੀ ਸੀ ਅਜੇ ਤੱਕ ਇਸਨੂੰ ਫਲ ਨਹੀਂ ਲੱਗਣ ਲੱਗਾ ਪੌਦੇ ਕਾਫੀ ਵੱਡੇ ਹੋ ਗੲੇ ਹਨ। ਕੀ ਹੱਲ ਹੋ ਸਕਦਾ ਇਸਦਾ ਧੰਨਵਾਦ ?

(en)
  • 1
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (11 May 2018 12:50 PM) Assigned Date (-)
Answered Date (11 May 2018 12:30 PM) Translated Date (-)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ,ਖਰਾਬ ਨੈੱਟਵਰਕ ਕਰਕੇ ਤੁਹਾਡੇ ਦ੍ਵਾਰਾ ਭੇਜੀ ਫੋਟੋ ਅੱਪਲੋਡ ਨਹੀਂ ਹੋਈ

sir ehh majj nu 25 trik nu tika bhrwia c 3 tike lgatar braya c , hun iss trah krr rehi hai , isde vare dso ?

(en)
  • 1
Posted by
Amarjeet (9877629723)
Amarjeet
Punjab
Bathinda
Write Answer
Posted Date (11 May 2018 12:24 PM) Assigned Date (-)
Answered Date (24 May 2018 04:44 PM) Translated Date (-)

isda pakka pta pashu de heet vich auun te lagega, jekar pashu duabara heet vich aaunda hai ,ya puuri trah bolda hai, tara saff dinda hai tan usdi duabara AI krwani pawegii..

Answered Date (12 May 2018 09:39 PM) Translated Date (-)

As bra daso

Answered Date (25 May 2018 09:01 AM) Translated Date (-)

ਸਰ ਮੱਝ ਨੂੰ 6 ਮਹੀਨੇ ਹੋ ਚੁਕੇ ਨੇ ਹਾਲੇ ਤੱਕ ਨਵੇਂ ਦੁੱਧ ਨੀ ਹੋਈ ਕਰਨ ਦੱਸੋ

sir pashua lai kheri kheri cheez aa jo cows da doodh vadhon lai paani vich phoo k de sakde aa ?

(en)
Posted by
inderpal (9815474241)
inderpal
Punjab
Kapurthala
Write Answer
Posted Date (11 May 2018 12:07 PM) Assigned Date (-)
Answered Date (17 May 2018 04:22 PM) Translated Date (-)

tuci garmia de vich pashu nu guur da sarbat bnna dena suru kro , isde lyi tuci 250 gram guur nu pani vich phoo ke ratt nu rakho ate uss vich aate da ek peda paoo deo , atte swere pashu nu deo , jddo swere pashu nu deo tann uss vich 3-4 nimbu nicood ke deo, iss nal pashu da duudh nhi ghtda atte enegry v mildi rehndi ha..

Answered Date (18 May 2018 09:15 AM) Translated Date (-)

Powder Calpond 2kg lao te wich chamach hunda he jo 1 chamach daily 1 pashu nu pani ch pa ke deo

Answered Date (18 May 2018 10:01 AM) Translated Date (-)

sir apna number send karna

sir binola khal. chane di choori. chokar. noo paani vich phoo k 20ltr. doodh dindhe pashu noo deni hove ta inaa di matra ik time di kini rakhiye. jiss nall doodh vadiya bna rahe ?

(en)
Posted by
inderpal (9815474241)
inderpal
Punjab
Kapurthala
Write Answer
Posted Date (11 May 2018 12:02 PM) Assigned Date (-)
Answered Date (11 May 2018 03:20 PM) Translated Date (-)

1kg200gm binola khal, 1kg 200gm chane di choori 2kg400gm chokar pao jo

27p68 jhone bre jankari deo ji eh keho jehi zameen de variety a. retaile ja takdi zameen de. Ki jhad hain ?

(en)
Posted by
davinder Chahal (9592504647)
davinder Chahal
Punjab
Bathinda
Write Answer
Posted Date (11 May 2018 11:58 AM) Assigned Date (-)
Answered Date (11 May 2018 06:46 AM) Translated Date (-)

27p68 koi kisam nahi hai 27p63 kisam hai . Eh hybrid kisam 130-140 din laindi hai pakkan layi isda jhaad 28 quintal prati acre hunda hai .eh raitli jameen vich ho jandi hai . is to ilava tuc 27p31,25p35 v beej sakde ho .

sir asi cr 212 da a baj lainda a.. thik a ?

(en)
  • 2
Posted by
Laljeet brar (7009220796)
Laljeet brar
Punjab
Ferozpur
Write Answer
Posted Date (11 May 2018 11:21 AM) Assigned Date (-)
Answered Date (11 May 2018 06:07 AM) Translated Date (-)

CR212 da beej Punjab seeds Gidderbaha MUktsar valo aunda hai , jekar is te ohna da label laga hai ta sahi hai jekar nahi laga ta koi private compny is name te beej vech rahi hai .

Answered Date (11 May 2018 02:40 PM) Translated Date (-)

Shi aa bai jammuanne da beej

ਸਰ ਸੁਪਰ ਸੀਡ ਦਾ 6699 ਦੇ ਬਾਰੇ ਦੱਸੋ 2 NO ਪਾਣੀ ਚ ਹੋਜੂ

(en)
Posted by
Hardeep Singh (9463383463)
Hardeep Singh
Rajasthan
Sri Ganganagar
Write Answer
Posted Date (11 May 2018 11:19 AM) Assigned Date (-)
Answered Date (11 May 2018 06:38 AM) Translated Date (-)

ਸੁਪਰ ਸੀਡ 6699ਹਾਈਬ੍ਰਿਡ ਕਿਸਮ ਹੈ ਇਹ ਕਿਸਮ ਪੱਕਣ ਲਈ 130-135 ਦਿਨ ਲੈਂਦੀ ਹੈ ਇਹ ਦਰਮਿਆਨੇ ਵਾਹਨ ਵਾਲੀ ਕਿਸਮ ਹੈ ਜੇਕਰ ਕੱਸੀ ਦਾ ਪਾਣੀ ਨਾਲ ਲੱਗਦਾ ਹੈ ਤਾ ਤੁਸੀ ਇਸ ਕਿਸਮ ਨੂੰ ਬੀਜ ਸਕਦੇ ਹੋ

sir asi a moli Laa skde k nai hun ?

(en)
  • 1
Posted by
Satnam randhawa (9501864192)
Satnam randhawa
Punjab
Gurdaspur
Write Answer
Posted Date (11 May 2018 11:16 AM) Assigned Date (-)
Answered Date (11 May 2018 06:20 AM) Translated Date (-)

mooli diyan vakh vakh kisma beejan da sma alga hunda hai april to aug tak beeji jan vali kisam pusa chetki hai .

ਸਰ ਨਰਮਾ 773 ਬਾਰੇ ਦੱਸੋ ?

(en)
Posted by
Wander (9779503067)
Wander
Punjab
Faridkot
Write Answer
Posted Date (11 May 2018 11:09 AM) Assigned Date (-)
Answered Date (11 May 2018 11:11 AM) Translated Date (-)

773 narma sbh ton wdia kisam hai. ihh tyar hon de lyi 150-155 din da sma laindi hai ate iss da jhaad 30man prati acre hai.iss di bijaayi april de vich shuru ho jandi hai ate iss di bijaayi adh May tak complete kr deo.

mungre di bjayi da time kdo h g...koi vdhiya beej v dsso g pls ?

(en)
Posted by
Pawan kumar (8571006592)
Pawan kumar
Haryana
Sirsa
Write Answer
Posted Date (11 May 2018 11:00 AM) Assigned Date (-)
Answered Date (12 May 2018 07:10 PM) Translated Date (-)

iss di bijaayi october mahine de vich jawi de nal kiti jandi hai. iss dia tuhanu private monsanto company dia kisma wdia mil skdi hnn.

सर संतरे मे फ़ॉलोरिंग हो रही तो क्या करे गर्मी से गिरा रहा ?

(en)
Posted by
nirmal patidar (9827042230)
nirmal patidar
Madhya Pradesh
Neemuch
Write Answer
Posted Date (11 May 2018 10:59 AM) Assigned Date (-)
Answered Date (11 May 2018 10:58 AM) Translated Date (-)

अगर फल गिर रहा है तो Planofix 4 मिलीलीटर को 15 लीटर पानी में मिला कर पौधों पर छिड़काव करें यह स्प्रे फल को गिरने से रोकती है

Answered Date (12 May 2018 08:59 PM) Translated Date (-)

Thnxx sir