Punjab
Search
Sir banspti di 1637 de bare jankari deo g ?
(en)
Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
ਸਰ ਝੋਨੇ ਦੀ ਪੀ ਆਰ 127 ਵਰਾਇਟੀ ਦਾ ਕਿੰਨਾ ਝਾੜ ਹੈ ਤੇ ਕਿੰਨੇ ਦਿਨਾਂ ਵਿੱਚ ਪਕਦੀ ਹੈ ਜਿਹੜੀ ਹੁਣ ਨਵੀਂ ਆਈ ਹੈ ਧੰਨਵਾਦ ਜੀ ?
(en)
PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
फल गिरने की समस्या k liye upai batye ?
(en)
Agar fal wale paudon ka fal gir rha hai toh iss ki roktham ke liye 4ml planofix ko 15 ltr pani mein daal kar paudo pe spray krein. 4-5 din ke faasle par iss ki spray dubaara krein.
sir sadi bufflow do din phla sui aa osde agle thana ch dud nai aunda vdida koi ilaj dso jehde nal than chl jn ?
(en)
ਉਸ ਦੇ ਥਨਾ ਵਿਚ ਪਸਮਾ ਹੁੰਦਾ ਹੈ ਕਿ ਨਹੀਂ
Punjab
hlo sir . rply plz
Punjab
nhi hunda g
cow di fat te dud vdaun da koi trika dso ?
(en)
Punjab
ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਗਾਂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਗਾਵਾ ਨੂੰ Fatplus ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ..
Punjab
tnks sir
Punjab
fatplus powder kina dena ik cow nu din ch
ਸਰ ਕੇਲੇ ਲੰਬੇ ਨਹੀਂ ਹੁੰਦੇ ਕਾਰਨ ?
(en)
Punjab
ਕੇਲੇ ਦੀ ਖੇਤੀ ਦੱਖਣ ਭਾਰਤ ਚ ਕੀਤੀ ਜਾਂਦੀ ਹੈ ਪੰਜਾਬ ਵਿਚ ਸਹੀ ਵਾਤਾਵਰਣ ਨਾ ਮਿਲਣ ਕਾਰਨ ਇਸਦੇ ਫਲ ਛੋਟੇ ਰਹਿ ਜਾਂਦੇ ਹਨ I
patiala kvk da no mil sakda ha ?
(en)
Punjab
Patiala KVK da number 09464210460 hai.
ਝੋਨੇ ਦੇ ਬੀਜ ਨੂੰ ਕਿੰਨੇ ਘੰਟੇ ਪਾਣੀ ਚ ਡੁਬੋ ਕੇ ਰਖਣਾ ਚਾਹੀਦਾ ਹੈ ਕੋਈ 12 ਕਹਿ ਰਿਹਾ ਤੇ ਕੋਈ 24 ਘੰਟੇ ਪਲੀਜ ਸਹੀ ਦਸੋ ਅਤੇ ੳਸਤੋ ਬਾਅਦ ਪਾਣੀ ਚੋ ਕੱਢ ਕੇ ਗਿਲੀਆ ਬੋਰੀਆ ਚ ਕਿੰਨੇ ਘੰਟੇ ਰਖਣਾ ਜੀ ਜਿਆਦਾ ਟਾਇਮ ਰਖਣ ਨਾਲ ਖਰਾਬ ਤਾਂ ਨੀ ਹੁੰਦਾ ਜੀ ?
(en)
paneeri di sodh krn de lyi bavistin@20gm ate streptocyclin@1gm nu 10 ltr pani de nal mila ke iss de vich beej nu 12 ghante de lyi bhio ke rakho. iss ton baad iss nu shaawe sukaa ke beej nu kyaria de vich beej deo. jdo paneeri 25-30 dina de vich tyaar ho jawe uss sme azorhizobium nam daa jivaanu tekaa aunda hai uss nu 10 ltr paani de nal mix kr ke paneeri dia jdaa nu 45 mint de lyi dubo ke rakho ate fir paneeri nu mukh khet de vich beejo. iss nal jhanda rog ate hor fungus dia bimaaria jo ki paneeri dia jdaa te hamla krdia hnn ohna ton bachya ja skda hai. 12 ghante beej nu bhio ke rakh skde ho. ihna time bhjjya beej bhut hunda hai. iss nal beej di germination power vadh jandi hai ate beej jaldi pungarda hai. gillian borian de vich beej rakhn nal ihh khrab nahi hunda hai. par iss beej nu shaa de vich rakho.
jhone ch potash te zinc kinna pona and Sundi pann te kisdi spray kriye ?
(en)
zinc 33% wali 17 kg ja 21% wali 25 kg prati acre de hisaab nal pa skde ho. potash di maatra 20 kg prati acre de hisaab nal pa skde ho. iss ton ilaava soondi di roktham de lyi padan, thimet, furadan, regent paa skde ho. iss ton ilaaava tuc fame@20ml , coragen@60ml, lambda@200ml, tata tukumi@100gm vargia spreha v kr skde ho.
ਸਰ cr 212 ਦੀ ਪਨੀਰੀ ਕਦੋਂ ਬੀਜੀ ਜਾ ਸਕਦਾ ਹੈ ਅਤੇ ਕਿੰਨੇ ਸਮੇਂ ਚ ਝੋਨਾ ਤਿਆਰ ਹੋ ਸਕਦਾ ਹੈ ਬਾਅਦ ਚ ਆਲੂ ਬੀਜੇ ਜਾ ਸਕਦੇ ਹਨ ?
(en)
10 May 2018 cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈI ਹਾਂ ਜੀ ਤੁਸੀ ਇਸ ਦੀ ਕਟਾਈ ਤੋਂ ਬਾਅਦ ਆਲੂ ਦੀ ਬਿਜਾਈ ਕਰ ਸਕਦੇ ਹੋ I
10 May 2018 cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈI ਹਾਂ ਜੀ ਤੁਸੀ ਇਸ ਦੀ ਕਟਾਈ ਤੋਂ ਬਾਅਦ ਆਲੂ ਦੀ ਬਿਜਾਈ ਕਰ ਸਕਦੇ ਹੋ I
sir patiala vich kargosh rkhne hai isde vare dso ?
(en)
Punjab
tusi eh khareede kitho c
Retli jameen lai pr-126 thik aa ja pr-121 ?
(en)
ihh kisma dakar vaahna walia hnn. retle vaahn de vich tuc raja 44, 777, pioneer dia 27p31, 25p35, 27p63 vrgia kisma hnn.
murgi rehh da koi faida hai sir khet ch paun da ?
(en)
ihh jameen di upjau shakti vdaundi hai. roodi di reh wala hi kam krdi hai, jekar ih reh jyaada maatra de vich pai jawe tan ihh fasal nu heat kr dindi hai. iss kr ke iss di shi maatra de vich varto kro.
Dr Saab mai pusa 44 , peeli usha , CR 212 lgauni hai , mai isdi pneeri kinni date nu beeja , bhut lok Hun hi beej rhe ne 20 takk late ta nhi hoju ?
(en)
Haryana
jo sarkar ne notice jaari kita hai ohh 20 may da hi kita .. par lok iss di paneeri pehla lga rhe hnn. tuc iss di paneeri 15 may ton lgaa deo. 15 may nu lgaai paneeri late nahi howegi.
Punjab
thank u drsaab
रिजका के अलावा पशुओं के लिए और कौन सा चारा उगा सकते हैं ?
(en)
Chandigarh
रिजका के इलावा आप चारे के लिए गिन्नी घास , ग्वार,ज्वर,बरसीम ऊगा सकते है
ਸਰ ਸਾਡੀ ਮਜ ਦਾ ਇਕ ਥਨ ਬੰਦ ਹੋ ਗਿਆ ਇਸ ਦਾ ਕੋਈ ਇਲਾਜ ਹੈਗਾ ?
(en)
Rajasthan
ਜੇਕਰ ਥਣ ਬੰਦ ਹੋ ਗਿਆ ਹੈ ਉਹ ਤਾਂ ਨਹੀ ਚੱਲ ਸਕਦਾ ਜੀ ਆਉਣ ਵਾਲੇ ਸਮੇ ਅਗਲੇ ਸੂਏ ਬਹਾਲ ਹੋਣ ਦੀ ਉਮੀਦ ਰੱਖੀ ਜਾ ਸਕਦੀ ਹੈ ਫਿਰ ਵੀ ਜੇਕਰ ਤੁਸੀ ਇਲਾਜ ਕਰਨਾ ਹੈ ਤਾਂ mesti plus ਨਾਮ ਦੀ ਹੋਮੀਓਪੈਥਿਕ ਦਵਾਈ ਦੇਵੋ ਇਹ ਦਵਾਈ ਸਰਿੰਜ ਰਾਹੀ ਸਿੱਧੇ ਮੂੰਹ ਰਾਹੀ ਪਸ਼ੂ ਨੂੰ ਦਿਓ ਤੇ ਇਸ ਦੇ ਨਾਲ ਲਗਾਤਾਰ ਹਰ ਰੋਜ਼ 50 gram ਮਿੱਠਾ ਸੋਢਾ ਦਿਓ
sir ji cow duje suae soon wail hai 20 din rehnde Han soon vich but usene dudh Dena band nahi kita, hun us nu ki dita jave his nal soon toh baad dudh vi poora De sake and leva vi changa ban sake ?
(en)
Punjab
pashu da dudh usde suun to 2 mahine pehla bndd kr dena chahida hai, pashu nu dudh sdaun lyi usda 5-6 din danna, chara ghtt krna chahida ha, jiss nal usda dudh sukke ate holi holi krke shdna chahida ha, bakki tuci hun cow nu Metablight liqued ya Anablight liqued dena suru kro , iss nu 100 ml swere ate 100 ml sham nu deo , issde nal pashu di kamjori door hundi hai , isde nal uss nu Intavita-Nh liqued v dena suru kro , iss nu 10ml swere ate 10 ml sham nu deo, iss nal lewa vdia hunda , enna nu tuci suun to badd tk dinde reho , tan jo pashu nu jyada kamjorr na hove..
ਸਰ ਗਰਮੀ ਦੇ ਕਾਰਨ ਕਤੂਰਾ ਘਰਕਦਾ ਬਹੁਤ ਹੈ ਉਸ ਨੂੰ ਕਿ ਦਈਏ ?
(en)
ਸ਼੍ਰੀਮਾਨ ਜੀ ਕੁੱਤੇ ਨੂੰ ਗਰਮੀ ਥੋੜ੍ਹੀ ਜ਼ਿਆਦਾ ਲੱਗਦੀ ਹੈ ਕਿਉਂਕਿ ਇਸ ਨੂੰ ਪਸੀਨਾ ਨਹੀਂ ਆਉਂਦਾ। ਇਸ ਲਈ ਇਹ ਆਪਣੇ ਤਾਪਮਾਨ ਨੂੰ ਸਹੀ ਰੱਖਣ ਲਈ ਸਾਹ ਤੇਜੀ ਨਾਲ ਲੈਂਦਾ ਹੈ। ਇਸ ਲਈ ਇਹ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ। ਪਰ ਫਿਰ ਵੀ ਤੁਸੀਂ ਇਸ ਨੂੰ Bicozyme C Fort ਦੀ 1-1 ਗੋਲੀ ਸਵੇਰੇ ਸ਼ਾਮ 10 ਦਿਨ ਦੇ ਸਕਦੇ ਹਾਂ, ਧੰਨਵਾਦ।
ਸਰ ਜੀ 432ਝੋਨੇ ਦਾ ਬੀਜ ਲੈਣਾ ਮੇਰਾ ਜਿਲਾ ਸੰਗਰੂਰ ਤਹਿਸੀਲ ਮੂਣਕ ਏ ਆਲੇ ਦੁਆਲੇ ਸਾਰੇ ਪਤਾ ਕਰਲਿਆ ਮਹਿਗਾ ਬਹੁਤ ਦਸਦੇ ਏ ਕੋਈ ਨੰਬਰ ਦਿਓ ਜਿਥੋਂ ਬੀਜ ਸਹੀ ਤੇ ਸਹੀ ਰੇਟ ਹੋਵੇ ਧਨਵਾਦ ?
(en)
Punjab
ਸਰ, 432 ਝੋਨੇ ਦੇ ਬੀਜ ਲਈ ਅਤੇ ਇਸ ਬਾਰੇ ਪੂਰੀ ਜਾਣਕਾਰੀ ਲਈ ਤੁਸੀ ਹਨ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ: ਮੋਨੂੰ, ਮਹਾਵੀਰ ਟ੍ਰੇਡਿੰਗ ਕੰਪਨੀ, ਪਿਹੋਵਾ:9416393056 ਕਰਨਾਲ: 01844035543
ਸ਼ਰ DAP ਖਾਦ ਕਣਕ ਚ ਪਾਈ ਸ਼ੀ ਇਹ ਕਿੰਨੇ ਸਮੇ ਖੇਤ ਚ ਕੰਮ ਕਰਦੀ ਹੈ ?
(en)
jekar ihh kanak de vich payi gyi howe tan iss di jhone de vich lod nahi paindi hai. jhone de vich iss di varto khet de vich paani khdaun de lyi kr lyi jandi hai. kanak de vich ikk vaar 50 kg DAP di varto 6 mahine kadh dindi hai. jekar vaahn de vich paani ghat khad da hai tan iss di tuc jhone de vich 27 kg prati acre de hisaab nal kr skde ho.
sir ji cows noo daliya naa daiye taa osnu kheri feed te khera liqued daiye jiss naal odha doodh vad jaye te vadiya doodh deve 10 dina di suue aa ?
(en)
Punjab
ਦੁੱਧ ਵਧਾਉਣ ਲਈ ਤੁਸੀ ਗਾਂ ਨੂੰ ਘਰਦੀ ਸੰਤੁਲਿਤ ਫੀਡ ਬਣਾ ਕੇ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ
212 variety kitho di hai gg ?
(en)
Iss kisam da beej tuc punjab seeds giddarbaha ton lai skde ho.
432 seed rate ki aa g ?
(en)
Maharashtra
432 kisam da beej punjab vich uplabd nahi hai .
ਝੋਨੇ ਦੀ ਪੇਨੀਰੀ ਬੀਜਣ ਤੌ ਬਾਦ ਕਿੰਨੇ ਦਿਨਾ ਬਾਦ ਕੱਖਾ ਵਾਲੀ ਦਵਾਈ ਪੌਣੀ ਚਾਹੀਦੀ ਹੇ ਦਵਾਈ ਨਾਮ ਦਸੋ ?
(en)
jhone di paneeri mukh khet de vich lgaun ton 2-3 dina baad sathi@60gm ja pretilachlor@600ml nu 150 ltr pani de nal mila ke prati acre te spray kr skde ho.
sir muktsar vich mitti test Krvaun lyi kis nall cont. kita jawe nd esdi fees kini ko hundi ?
(en)
Iss di fees lagbhag 100-150 rs. tak hundi hai. ihh fees ghat v ho skdi hai. mitti da sample khet de vicho lai ke tuc apne nede de KVK de vich ja ke jmaa krwa skde ho. 15-20 dina de ander ander ihh sample check ho ke report tuhade kol aa jawegi.
raja 45 pandy bikan ch koi dikat tan ni aundi ?
(en)
Kisana de tajurbe de anusaar iss de mandikaran de vich koi problem nahi aundi hai.
sir ji jhona 1609 bare jankari chahidi ha khedi university the verity ha isnu launda sma dso ?
(en)
Punjab
1609 PUSA di kism hai isda jhad 18 qtl prti acre rehnda hai ate ehe 120-122 dina ch tyar ho jandi hai. ehe kism di paneeri tuci 20 May toh laa sakde ho ate 22-25 dina di panneri nu mukh khet vich la sakde ho.
Bai g Ma jhona te kanak da beej sell krn dya Course krna ha kitha kra ?
(en)
Punjab
iss course de related jankari lain tuci KVK ja fir PAU ludhiana samprak kar sakde ho.
bsg karnal da AI vadia semen ha ?
(en)
G BSG Karnal de semen da conception rate v vadea he nassal v vadea hundi he
ਸਰ ਜੀ ਮੱਝ ਦੇ ਸੂਨ ਤੋ ਤਿੰਨ ਚਾਰ ਮਹੀਨੇ ਪਹਿਲਾ ਅਸੀ ਉਸ ਨੂੰ ਸਰੋ ਦਾ ਤੇਲ ਤੇ ਵੜੇਵੇਆ ਦਾ ਤੇਲ ਖਲ ਦੇ ਵਿੱਚ ਦੇ ਸਕਦੇ ਹਾ ਇਹ ਕੋਈ ਨੁਕਸਾਨ ਤਾ ਨੀ ਕਰੇਗਾ ?
(en)
ਮੱਝ ਨੂੰ ਸਰੋੰ ਦਾ ਤੇਲ ਅਤੇ ਵੜੇਵਿਆ ਦੀ ਖੱਲ ਦਿਉ ਜੀ ਜਿਆਦਾ ਚਿਕਨਾਹਟ ਨਾਲ ਵੀ ਕਿਟੋਸਿਸ ਨਾ ਦੀ ਬਿਮਾਰੀ ਦੇ ਹੋਣ ਦਾ ਡਰ ਹੁੰਦਾ ਹੈ
Punjab
ਸੁਖਵਿੰਦਰ ਸਿੰਘ ਜੀ ਮੈ ਤੁਹਾਡੀ ਗੱਲ ਸਮਝਿਆ ਨਹੀ ਇੱਕ ਤਾ ਤੁਸੀ ਆਖਿਆ ਕਿ ਸਰੋ ਦਾ ਤੇਲ ਤੇ ਵੜੇਵੇਆ ਦੀ ਖਲ ਦੇਈਏ ਤੇ ਨਾਲੇ ਤੁਸੀ ਆਖਿਆ ਕੇ ਜਿਆਦਾ ਚਿਕਨਾਈ ਨਾਲ ਬੀਮਾਰੀ ਦਾ ਖਤਰਾ ਹੈ ।
hnji mere kehan da means ke tusi vadeveya da tel na deo. sirf saro da tel te vadeveya di khal hi deo. vadeveya da tel den to parhez karo
ਸਰ ਜੀ ਮੱਝ ਦੇ ਸੂਣ ਤੋ ਤਿੰਨ ਮਹੀਨੇ ਪਹਿਲਾ ਜੇ ਅਸੀ virbac ਕੰਪਨੀ ਦਾ Metabolite ਦੇਈਏ ਤਾ ਇਸ ਨਾਲ ਕੋਈ ਨੁਕਸਾਨ ਤਾ ਨੀ ਹੋਵੇਗਾ ?
(en)
Punjab
ਹਾਜੀ ਇਸਦਾ ਕੋਈ ਨੁਕਸਾਨ ਨਹੀਂ ਹੈ, ਇਸਨੂੰ 100 ਮਿਲੀ ਰੋਜਾਨਾ ਦਿਓ , ਬਾਕੀ ਤੁਸੀ ਮੱਝ ਨੂੰ Intavita-NH liqued ਵੀ ਦਿਓ , ਇਸਦੇ ਨਾਲ ਪਸ਼ੂ ਦਾ ਲੇਵਾ ਵਧਿਆ ਹੁੰਦਾ ਹੈ ਅਤੇ ਪਸ਼ੂ ਨੂੰ ਤਾਕਤ ਵੀ ਮਿਲਦੀ ਹੈ ,ਇਸ ਨੂੰ 10-10 ਮਿਲੀ ਸਵੇਰੇ ਸ਼ਾਮ ਦਿਓ ਇਹ ਗਰਮੀਆਂ ਵਿਚ ਪਸ਼ੂਆਂ ਲਈ ਬਹੁਤ ਫਾਇਦੇਮੰਦ ਹੈ
rice 202 variety bare dso gg ?
(en)
iss da jhaad 31 qtl prati acre hai ate ih kisam 140-145 dina de vich pakk jandi hai.
cr 212 variety kitho di hai gg ?
(en)
Maharashtra
ihh kisam punjab seeds ton mil jandi hai. saari detail ate seed tuhanu gidaarbaha punjab seeds ton mil jawega.
Jammuane de v aa ji muktsar de naal hee aa jammuana gidderbaha walyia to nakli beej fadya giya es vaar
Sir ji watta te makki launi ha machine nal silage lyi kehri variety layie wadia jhaad lyi te kina beej laguga ?
(en)
Haryana
tuc j 1006, african tall, 3591, 4558 vargia kisma lgga skde ho. iss de lyi 7-8 kg bej prati acre de lyi painda hai.
Sir mere kol jhoti hai jis de teeka dharay nu 5 mahine ho gye ne, os de hun to hi bhar dikhai den lag gia hai please i da koi ilaze daso pehle sue v is trah he bhar penda c ?
(en)
Os nu Duraprogen 750mg da teeka lwao te nall hi Prolapton the hemopathi di dwai deo jiss nu dean di vedhi dabbi oper lekhea hunda he Nall hi picha ucha karr ke rakho te hara chara thoda thoda karr ke 2 war di tha te 3-4 warr vich di pao
sir 113 jhone varre dso ?
(en)
PR 113: ਇਹ 142 ਦਿਨਾਂ ਵਿੱਚ ਪੱਕ ਜਾਂਦੀ ਹੈ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ
Punjab
thank 's sir ,iske peniri kedo tak la sakde ha,
ਸਰ ਪੀ ਆਰ 111 ਝੋਨੇ ਝਾੜ ਕਿੰਨਾ ਹੈ ?
(en)
PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੇ ਦਾਣੇ ਪਤਲੇ ਅਤੇ ਸਾਫ਼ ਹੁੰਦੇ ਹਨ ਇਹ ਪੀਲੀਏ (ਪੱਤਿਆਂ ਦੇ ਪੀਲੇਪਣ) ਦੀ ਬਿਮਾਰੀ ਤੋਂ ਰਹਿਤ ਹੈ ਅਤੇ ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ
ਸਰ ਗਾ 5 ਦਿਨ ਦੀ ਸੂਈ ਹੈ ਲੇਵੇ ਨੂੰ ਭਲੂਣ ਹੈ ਕੋਈ ਘਰੇਲੁ ਇਲਾਜ ਦਸਉ ?
(en)
Rajasthan
ਤੁਸੀ ਗਾਂ ਨੂੰ ਸਬਜ਼ੀ ਵਾਲਾ ਪੇਠਾ ਦੇਣਾ ਸ਼ੁਰੂ ਕਰੋ , ਹਰਾ ਧਨੀਆ ਵੀ ਦੇ ਸਕਦੇ ਹੋ , ਉਸਦੇ ਲੇਵੇ ਤੇ ਨਵਰਤਨ ਤੇਲ ਦੀ ਮਾਲਿਸ਼ ਕਰੋ , ਇਸ ਨਾਲ ਫਰਕ ਪੈ ਜਾਵੇਗਾ
ਨਾਲ ਹੀ ਉਸ ਨੂੰ ਇਕ ਚਮਚ ਮਿਠਾ ਸੋਡਾ ਦਿਉ ਜੀ
ਪੇਠਾ ਦੀ quantity deni a
1401 bare puri jankari deo ji kine dina ch pkk k tyar ho janda te rheh spray kdo pauni chidi a te wadia jhaad lyi ki payea jave ?
(en)
ihh kisam pakkan de lyi 150-155 din da sma laindi hai. iss da jhaad 17-18 qtl ptai acre hai. iss di paneeri tuc 20 june ton tyaar kr skde ho. iss di height 100cm tak hundi hai. iss de vich urea da ik gatta paa skde ho. DAP jekar kanak de vich paayi hai tan dubaara paun di lod nahi hai.
28 to30 qtl jhad da ji sade ta
2mahine hoge laye nu nahi kadu lagda ?
(en)
Iss de upper NPK 19:19:19@1 kg nu 150 ltr pani de nal mila ke prati acre te spray kro.
Sir ji punjab vich jhona kini date to launa start houga te us hisab nal paniri kdo bijie 1401 launa ?
(en)
Jo sarkar ne date kaddi hai ohh oh parmal jhone de lyi 20 may hai ate basmati jhone de lyi 20 june rakhi hai.
Sir ji basmati jhona 1401 ch kini khaad payi jave urea Phosphorus Potash Jo pkka pauni he paugi te kini kini paugi te kdo paugi ?
(en)
Jhona ikk ajehi fasal hai jis nu ki jyada khad ate change dakar vaahn ate 1 number paani di lod hundi hai. iss kisam nu 1 gatta urea , 27 kg DAP , 20 kg potash prati acre de hisab nal paa skde ho. jekar kanak de vich DAP payi hai tan iss di jhone de vich lod nahi paindi hai. jekar tuhanu lgda hai ki vaahn de vich paani ghat khad da hai tan tuc DAP di varto kr skde ho. ihh khaadan paneeri nu mukh khet de vich lgaun ton 18-20 dina baad paunia shuru kro.
sir, ah do vachyea lyea c, eh kahdi nasl deya han , eh hje 2 month deya han, ehna nu ki ki dita jve jo eh jldi nal tayer hon gabbn hon, ehna di diet dso jldi tayer krn lyi ?
(en)
ਦੋਵੇਂ ਹੀ ਵਧੀਆ HF ਕਰੋਸ ਵੱਛੀਆਂ ਨੇ ਪਹਿਲਾਂ piperazine 30ml ਨਾਲ ਇਹਨਾਂ ਦੀ ਡੀਵਰਮਿਗ ਕਰੋ ਤੇ ਫਿਰ ਇਹਨਾਂ ਨੂੰ cargill ਦੀ calf statter ਫੀਡ ਪਾਉ ਇਸ ਤੋਂ ਬਾਅਦ ਉਸ ਨੂੰ calf growther ਪਾਉ ਜੀ
dso sir
ਸਰ ਜੀ ਸਵਾ 27 ਬਾਰੇ ਦੱਸੋ ਕਿੰਨਾ ਸਮਾਂ ਤੇ ਕਿੰਨਾ ਝਾੜ ਹੈ ?
(en)
sava 27: sava 27 jhone di is kisam da podha darmeane aakar da hunda hai jisdi lambai 95-105 cm tak hundi hai . iss da tana majboot hunda hai. eh 110-115 dina vich pak k teyar ho jandi hai te isda jhad v kafi jeyada hai. iss kisam da jhad 30-32 quintal prati acre hunda hai.
ਸਰ ਡੀ ਕਮਪੋਜਰ ਹਫਤੇ ਚ ਤਿਆਰ ਹੋ ਜਾਦਾ ਹੈ ਜੇਕਰ 15 ਦਿਨ ਹੋਰ ਰੱਖਣਾ ਹੋਵੇ ਤਾ ਗੁੜ ਹੋਰ ਪਾਊਣਾ ਪਉ ਜਿਹੜਾ ਵਿਕਟੈਰੀਆ ਨੇ ਇਹਨਾ ਦਾ ਪਤਾ ਕਿਵੇ ਲੱਗ ਸਕਦੈ ਕਿਨਾ ਸਮਾ ਜਿਓਦੇ ਰਹਿ ਸਕਦੇ ਨੇ ?
(en)
ihh ikk vaar tyar ho gya hai ate iss di varto tuc nahi kiti hai tan ihh khraab nahi hunda hai. iss de vich dubaara gud paun di lod nahi hai. jekar iss nu tuc agge hor vadhuna chaunde ho..kehn da mtlb hai ki iss di maatra hor vdhahni hai tan uss de vich 2 kg gud hor pauna pwega. iss di validity life time di hundi hai.
ਸਰ 2 ਨੰਬਰ ਪਰਸਨ ਦਾ ਜਬਾਬ ਦਿਓ ਡੀ ਕਮਪੋਜਰ ਦੇ ਵਿਕਟੇਰੀ
sir ji jerhi binola khal hundi aa odha ki fyada hunda pasua nu ?
(en)
ਬਿਨੋਲਾ ਖਲ ਵਿਚ ਚਿਕਨਾਹਟ ਭਰਭੂਰ ਮਾਤਰਾ ਵਿੱਚ ਹੁੰਦੀ ਹੈ ਜਿਸ ਨਾਲ ਦੁੱਧ ਦੀ ਫੈੰਟ ਵੱਧ ਜਾਂਦੀ ਹੈ ਤੇ ਪਸ਼ੂ ਦੀ ਸਿਹਤ ਵੀ ਵਧੀਆ ਬਣ ਜਾਂਦੀ ਹੈ ਇਸ ਵਿਚਲੇ fatiacid ਪਸ਼ੂ ਦੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵੀ ਵੱਧੋਦੇ ਹੈ
sir adhi makki ta g thik khari ha but adhi makki da colour light green ho gya sir ehda koi solution dsseo g ?
(en)
jo makki sirrya ton fikki peeli pai rhi hai ohh zinc di ghaat aa rhi hai. iss de upper 1 kg zinc sulphate ja 200gm chelated zinc nu 150 ltr pani de nal mila ke prati acre te spray kro ja 10 kg 21% wali ja 6 kg 33% wali zinc da urea nal mila ke shitta de deo. ihh ghaat poori ho jawegi ate makki shi ho jawegi.
ਜੀਰੀ ਦੀ ਲਗਾਈ ਸਮੇਂ ਪੋਦਾ ਤੋ ਪੋਦਾ ਕਿਨੇ ਫਰਕ ਨਾਲ ਲਗਾਉਣਾ ਚਾਹੀਦਾ ਹੈ ?
(en)
Paneeri di doongai 2-3 cm honi chaidi hai ate line ton line da faasla 20x15cm hona chaida hai. Paneeri jyaada sanghani v na lgao kyuki baad de vich boote nu failan de vich smasya aundi hai.
ਵੀਰ ਜੀ ਕਿਰਪਾ ਕਰਕੇ ਕੋਈ ਕਤੂਰਾ ਦੇਣਾ ਚਾਹੁੰਦਾ ਹੈ ਤਾ ਦਸੋ ਜੀ ਨਸਲ ਕੋਈ ਵੀ ਹੋਵੇ ਜਵਾਬ ਵਿਚ ਆਪਣਾ ਨੰਬਰ ਲਿਖ ਦੀਓ ਜੀ ?
(en)
Punjab
ਤੁਸੀ ਸਾਡੀ ਆਪਣੀ ਖੇਤੀ ਬਾਏ ਐਡ ਸੈਲ ਐਪ ਡਾਊਨਲੋਡ ਕਰਕੇ ਉਸ ਵਿੱਚ ਕਤੂਰੇ ਵੇਚਣ ਦੇ ਚਾਹਵਾਨ ਯੂਜਰ ਦੇ ਨੰਬਰ ਦੇਖ ਸਕਦੇ ਹੋ ਉੱਥੇ ਹਰ ਤਰਾਂ ਦੇ ਕਤੂਰਿਆ ਦੀਆ ਐਡ ਤੁਸੀ ਦੇਖ ਸਕਦੇ ਹੋਂ
ਗਾ ਐਚ ਐੱਫ 6 ਮਹੀਨਿਆਂ ਦੀ ਗਬਨ ਹੈ ਭਾਰ ਕਾਫੀ ਪਾਉਂਦੀ ਹੈ ਕਿਰਪਾ ਕਰਕੇ ਸਰ ਇਲਾਜ ਦੱਸੋ 5-6 ਸੂਏ ਹੈ ਜੀ
(en)
ਇਸ ਨੂੰ Duraprogen 750mg ਦਾ ਟੀਕਾ ਲਗਵਾਉ ਤੇ ਨਾਲ ਹੀ ਉਸ ਨੂੰ Prolapton ਦੀ ਹਿਮੋਪੈਥੀ ਦਵਾਈ ਦਿਉ ਇਸ ਨੂੰ ਦੇਣ ਦੀ ਵਿਧੀ ਡੱਬੀ ਦੇ ਉਪਰ ਲਿਖੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਇਸ ਦਾ ਪਿੱਛਾ ਉਚਾ ਚੁੱਕ ਕੇ ਰੱਖੋ ਗਾਂ ਨੂੰ ਪਾਇਆ ਜਾਣ ਵਾਲਾ ਹਰਾ ਚਾਰਾ ਵੰਡ ਕੇ ਦਿਨ ਵਿਚ ਦੀ3-4 ਵਾਰ ਪਾਉ
Moradabad me medical plants ki kheti karna chata hu any advice ?
(en)
Punjab
Medical plants ki kheti krne se phele aap us plant ke baare mein ache se jankari le jaise uske beejne ka same,kisme,paidavar,bimaryio se roktham or sabse jruri uske mandikaran ke jankari.
27p31 seed tyar hon ch kine time lenda hai ?
(en)
ihh jhone di hybrid kisam hai. ihh pakkan de lyi 128-132 din laindi hai.
1 ekad me poli house lagane par kitna kharcha lagege or kitni subsidi milega ?
(en)
Polyhouse mein alag alag subsidy milti hai. har state mein alag percentage mein subsidy milti hai. jaise ki punjab mein 35% hai rajasthan haryana mein alag hai. Ek acre mein iska kharcha 35-40 lakh prati acre aa jata hai. ek baar poori payment krni padhti hai. Baad mein subsidy account mein aa jati hai.
ਸਰ ਜੀ 201 ਝੋਨੇ ਵਾਰੇ ਦੱਸੋ ?
(en)
Haryana
201:ਇਹ ਝੋਨੇ ਦੀ ਪਰਮਲ ਕਿਸਮ ਹੈ ਜੋ ਕਿ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ lਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ
hlo sir ,khrarbuje de plants nu blight bhut aa gyi hai plz koi ilaaj dso ji ?
(en)
iss de upper tata di master @400gm ja antracol@500gm nu 150 ltr pani de nal mila ke prati acre te spray kro. iss ton ilaava tuc M-45@400gm di v prati acre de hisaab nal spray kr skde ho.
sir ji majj lyi 100 kg feed tyer krn da formula deso ji ?
(en)
Rajasthan
garmia vich pashu lyi 1 qwantal majja di feed vich 30 kilo jou, 40 kilo kanak , 15 kilo vdeveya di khall, 15 kilo saro di khal, 1 kg mineral mixture mix karo.
sir, chitta moti naam di koi kism aundi aa jhone di es vaare dsyo ?
(en)
Haryana
kirpa karke tuc is beej di company da nam daso ta jo is bare tuhanu poori jankari diti ja sake.
Punjab
1414 nu chitta moti bolde janda
Punjab
85.90 man
ਸਰ 432 ਝੋਨੇ ਦੀ ਪਨੀਰੀ ਦੀ ਬਿਜਾਈ ਦਾ ਸਮਾ ਦੱਸੋ ?
(en)
Maharashtra
ਝੋਨੇ ਦੀ ਪਨੀਰੀ ਨੂੰ ਬੀਜਣ ਦੀ ਤਾਰੀਕ 20 ਮਈ ਤੋਂ ਬਾਅਦ ਦੀ ਦਿਤੀ ਗਈ ਹੈ ਪਨੀਰੀ 25-30 ਦਿਨਾਂ ਬਾਅਦ ਖੇਤ ਵਿਚ ਲਾਉਣ ਲਈ ਤਿਆਰ ਹੋ ਜਾਂਦੀ ਹੈ
sir cr 212 ta 116 jhona di paneeri kina time tyar ho jandi ?
(en)
Haryana
jhone di paneeri nu laun di tareek 20 may to bad di diti gayi hai te paneeri 25-30 din bad khet vich laun layi tyar ho jandi hai .
sir aa dsio gras nu ki problem hai 35 k din phela plant kita c color change ho reha ?
(en)
iss nu kise cheez di ghaat nahi hai. ihh iss di jad de vich thodi bhut smasya hai. iss nu lgaatar pani dinde rho ihh hraa ho jawega. iss nu kise khaad di lod nahi hai.
sir help