Punjab
Search
1401 ਬਸਪਤੀ ਦਾ ਰੇਟ ਕੀ ਸੀ ?
(en)
iss da rate 3000 de aas paas reha hai.
change paani vich kehda jhoona Sab to thik rahuga ?
(en)
1 number paani de vich tuc CR 212, PR 111, 118, 121,122,126,124,127,PUSA 44, raja 45 , sava 127 vargia kisma lgaa skde ho.
sir 777 ta212 jhona vich kini urea ta dap ta khad pandi aa sara kuj lon tu pakan tak dasso ji ?
(en)
ihna de vich 110 kg urea prati acre de hisaab nal paa skde ho. iss urea nu paneeri nh mukh khet de vich lgaun ton 18 dina de baad pauna shuru kr deo. jekar jameen de vich paani ghat khad da hai tan tuc DAP 27 kg prati acre de hisaab nal paa skde ho. jekar kanak de vich DAP paayi hai tan DAP paun di lod nahi hai. iss urea da pehla hissa 18 dina baad duja hisaa pehli urea ton 15 dina baad ate teeja hisaa odo pao jdo jhone di paneeri 40-45 dina di ho jawe. zinc 21% wali 25 kg ja 33%@17 kg prati acre de hisaab nal pehli urea de nal paa skde ho.
ਦੇਸੀ ਰੂੜੀ ਤੋ ਖਾਦ ਕਿਵੇਂ ਤਿਆਰ ਕੀਤਾ ਜਾਂਦਾ ਹੈ ?
(en)
iss roodi nu tuc khet de vich sidha v paa skde ho. par iss de lyi roodi 1 saal puraani honi chaidi hai..iss ton ilaava tuc dry jeev amrit de taur te v iss nu vart skde ho. jeev amrit da ghol iss de upper paa ke iss nu tyaar kar skde ho. iss ton ilaava waste decomposer dwaara v iss nu tyaar kr ke khet de vich paa skde ho.
ਸਰ ਅੈਚ ਅੈਫ ਗਾ ਦੋ ਮਹੀਨੇ ਦੀ ਗਭਨ ਹੈ ਉਸ ਨੂੰ ਲੈਵਾ ਵਦਾਣ ਲਈ ਕੋਈ ਦਵਾਈ ਦੱਸੋ ?
(en)
Punjab
ਤੁਸੀ ਗਾਂ ਨੂੰ ਖੁਰਾਕ ਵਧਿਆ ਦਿਓ , ਹਰਾ ਚਾਰਾ ਅਤੇ ਫੀਡ ਵਧਿਆ ਮਾਤਰਾ ਵਿਚ ਪਾਓ , ਗਾ ਦਾ ਲੇਵਾ ਵਧਾਉਣ ਲਈ virbac ਕੰਪਨੀ ਦਾ anablight ਜਾਂ megablight ਸੂਣ ਤੋਂ 2 ਮਹੀਨੇ ਪਹਿਲਾ ਪਹਿਲਾ ਦੇਣਾ ਸ਼ੁਰੂ ਕਰ ਸਕਦੇ ਹੋ ਇਹ ਪੁੜੀਆ ਵੀ ਆਉਦੀਆ ਹਨ ਤੇ ਲਿਕਵਡ ਰੂਪ ਵਿੱਚ ਵੀ ਆਉਦਾ ਹੈ ਅਤੇ ਉਸ ਨੂੰ Intavita-nh liqued ਵੀ ਦੇਣਾ ਸ਼ੁਰੂ ਕਰੋ , ਇਸ ਨੂੰ 10 ਮਿਲੀ ਸਵੇਰੇ ਅਤੇ 10 ਸ਼ਾਮ ਨੂੰ ਦਿਓ ਇਸ ਨਾਲ ਵਧਿਆ ਲੇਵਾ ਹੋ ਜਾਵੇਗਾ
ek aked makki ch kiini rehh pawrgi , 1.30 mahine di makki ho gyi hai ?
(en)
Chandigarh
ik acre makki de vich Urea 155 killo , DAP 55 killo ya 150 killo SSP , 20 killo Potash ate 8 killo Zinc di lod paindi hai .Urea nu tuc 3 hissiyan vich kuch dina de fasle te pa sakde ho .
2 saal Di choti a Hale gahban nhi hoi kheada powder payi weight 400 kg hega ?
(en)
Punjab
tuci uss nu balnce diet deo, uss nu vdemia di khall di jgah soyabenn di khal deni suru kro , ate usdi feed vich guar churi di matra nu vdha deo, bakki uss nu Agrimin super powder dena suru kro , iss nu 50 gram rojana deo, iss nal jhoti heet vich aa javegi,..
sir 212 jhona kive hai ?
(en)
Punjab
cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ ਇਹ ਡਾਕਰ ਵਾਹਨ ਵਾਲੀ ਕਿਸਮ ਹੈ
Punjab
CR-212 ਦੀ ਪਨੀਰੀ ਤੁਸੀ 20 ਮਈ ਤੋਂ ਲਾ ਸਕਦੇ ਹੋ I
गर्मियों में दुधारू पशुओं की देखभाल कैसे करें और क्या बाँटा दे और क्या दवाई दे जिससे दूध में कमी ना आए और पेट ज्यादा हो ?
(en)
Punjab
पशु को आप जो भी फीड दें रहे हैं उसे वही देते रहे और उसकी खुराक अच्छी होनी चाहिऐं , रोजाना गुड का शर्बत भी देना शुरू करें बाकि जिस कमरे में पशु रहते हैं वो कमरा ठंडा होना चाहिऐं इसके लिए आप कूलर आदि का प्रयोग कर सकते हैं , इसके साथ उनको Intalite oral पाउडर रोजाना 30 ग्राम दें सकते हैं इससे पशु को दूध कम नहीं होता हैं और सही ढंग से विकास होता रहता हैं.
गर्मी के मौसम में पशु का विशेष ध्यान रखा जाये विशेष कर गायों का पशु को ज्यादा समय छांव वाली जगह रखा जाये जैसे कि वृक्षों के नीचे या ठंडे हवादार शैड के नीचे जहां साथ में पानी का भी प्रबंध हो दाने में जौं और सरसों की मात्रा अधिक दें यदि फिर भी पशु हांफे तो उसे powder Intalyt 300gm 30gm रोजाना दें.
sir ji mere khet vicch sionk bhutt a koi hall daso ?
(en)
Punjab
ਮਿੱਟੀ ਵਿੱਚ ਸਿਉਕ ਦੀ ਰੋਕਥਾਮ ਲਈ ਤੁਸੀ 1.5 ਲੀਟਰ chlorpyriphos ਨੂੰ 150 ਲੀਟਰ ਪਾਣੀ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
sir Sava 34 da kina jhad ate kina time vich pakk janda ate keho jeha vahan chahida ?
(en)
Ihh jhone dia hybrid kisma hnn..ihna kisma daa jhad sava 127,134 da jhaad 32 qtl prati acre rehnda hai. ate sava 200 da jhaad 30-32 qtl rehnda hai. ihh kisma ghat sme de vich tyaar hon walia kisma hn. sava 200 kisam 85-90 dina de vich tyaar ho jandi hai..ghat sme de vich pakkan de kaarn ihna nu bimaari v ghat paindi hai. ihna kisma nu urea de 2 ghatte khaad de taur te bhut hunde hnn..
ਸਰ 28P67 pioneer ਕਿਸਮ ਕਿਨੇ ਦਿਨਾਂ ਵਿੱਚ ਪੱਕਦੀ ਹੈ ,ਕਿਸ ਤਰ੍ਹਾਂ ਦੇ ਪਾਣੀ ਵਿੱਚ ਲਾ ਸਕਦੇ ਹਾਂ, ਕਿਨੀਂ ਖ਼ਾਦ ੍ਪਾ ਸਕਦੇ ਹਾਂ,ਕਿਨਾਂ ਝਾੜ ਦੇ ਸਕਦਾ ਹੈ ?
(en)
Haryana
ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ ਇਹ pioneer ਦੀ ਹਾਈਬ੍ਰਿਡ ਕਿਸਮ ਹੈ
28P67 pioneer ਕਿਨੇ ਟਾਇਮ ਲੈਂਦਾ ਪੱਕਣ ਵਿੱਚ ਸ਼ੁਰੂ ਤੋਂ ਲੈਕੇ ! ਕਿਨਾਂ ਝਾੜ ਦੇਵੇਂ ਗਾ, ਕਿਨੀ ਖ਼ਾਦ ਨਾ ਸਕਦੇ ਹਾਂ, ਕਿਸ ਤਰ੍ਹਾਂ ਦੇ ਪਾਣੀ ਵਿੱਚ ਲਾ ਸਕਦੇ ਹਾਂ ਦੁਕਾਨ ਦਾਰ ਤਾਂ 115ਦਿਨਾ ਦਾ ਟਾਇਮ ਦੱਸ ਦੇ ਹਨ ?
(en)
Maharashtra
ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ ਇਹ pioneer ਦੀ ਹਾਈਬ੍ਰਿਡ ਕਿਸਮ ਹੈ ਇਸਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਿਚ ਵੀ ਲੈ ਸਕਦੇ ਹੋ ਖਾਦ ਦੀ ਮਾਤਰਾ ਤੁਸੀ ਪੰਜਾਹ ਕਿੱਲੋ ਯੂਰੀਆ ਆਖਰੀ ਕੱਦੂ ਸਮੇਂ ਖੇਤ ਵਿਚ ਪਾ ਸਕਦੇ ਹੋ ਇਕ ਏਕੜ ਵਿਚ DAP ਦੀ ਮਾਤਰਾ 27 ਕਿੱਲੋ ਤੇ ਪੋਟਾਸ਼ ਦੀ ਮਾਤਰਾ 20 ਕਿੱਲੋ ਦੀ ਜਰੂਰਤ ਹੁੰਦੀ ਹੈ ਬਾਕੀ 80 ਕਿੱਲੋ ਯੂਰੀਆ ਤੁਸੀ 3 ਹਿੱਸਿਆਂ ਵਿਚ 45 ਦੀਨਾ ਦੇ ਫਾਸਲੇ ਤੇ ਪਾ ਸਕਦੇ ਹੋ
sir pr121 vare dso , ehh dakar jameen ate ghtt pani me ho jayegi ?
(en)
ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸ ਦੇ ਦਾਣੇ ਲੰਮੇ ਪਤਲੇ ਅਤੇ ਚਮਕਦਾਰ ਹੁੰਦੇ ਹਨ ਇਸ ਕਿਸਮ ਉਤੇ ਝੁਲਸ ਰੋਗ ਦਾ ਕੋਈ ਅਸਰ ਨਹੀਂ ਹੁੰਦਾ ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ ਇੱਹ ਡਾਕਰ ਵਾਹਨ ਵਾਲੀ ਕਿਸਮ ਹੈ ਇਸ ਨੂੰ ਹਲਕੇ ਵਾਹਨ ਦੇ ਵਿਚ ਲਗਾਉਣ ਨਾਲ ਝਾੜ ਘੱਟ ਸਕਦਾ ਹੈ I
ji mai hare chaare lai jwaar(chari) da beej s97 nuvyatec mangya c par dukaandaar ne nuvyatec ssg5000 dita hai oh keh riha k s97 hi hai. plz daso k eh dono beej ik hi hn ja wakh wakh hn ?
(en)
jekar dona di packing alag alag aa rhi hai ate upper dona de name alag alag hnn tan varieties da fark hai. Dealer de kehn de nal variety same nahi hundi hai. tuc ihna dona di packing ate name dekh skde ho. har ikk variety de nam change hon de nal uss da jhaad , uss da pakkan da sma, uss da uggan da mitti da hisaab sbh kuj change ho janda hai.
tr 204 jhona da jhad kina ha ?
(en)
Maharashtra
TR 204 nam di koi kisam nahi hai .TR81 kisam hai, is kisam da jhaad 30-32 qtl prati acre hai..ihh darmiania jameena de vich ugaunyog kisam ha. 204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai .
pr 212 dakar jammen vich kive rehugi isda jhadd ki ha isde vare dso ?
(en)
Punjab
PR-122 ihh kisam 147 dina de vich pakk jandi hai ate iss da jhaad 31.5 qtl prati acre hai..ihh wdia kisam hai..iss nu tuc dakar vaahn de vich lgA skde ho.
sir machi de Bache kitho miln geye ?
(en)
mashi de bace tohanu tohade disst de FFDA de office wicho 100 rupees de 1000 bache mil jange.
200-012 hybrid jhona da jhaad kina hai te pakken lyi kinna time lagda te digdi tan nahi dasso ?
(en)
ihh kisam pakkan de lyi 150 din tak da sma lai jandi hai. iss da jhaad 90 man tak chla janda hai. iss di praali bhut jyaada bndi hai ate iss da sarkada bhut hard hunda hai. iss di digaan di problem ghat hai.
rice variety 204 bare dso dakar jameen ch kive rho ?
(en)
Maharashtra
204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai . tuc isnu dakar jameen vich uga sakde ho .
sir g phala khira upar mites da attack hoya c hun khera de growth ruk gyi hai koi solution daso ?
(en)
Rajasthan
spray of Oberon 1 ml in 2 litter water
sir g phala khira upar mites da attack hoya c hun khera de growth ruk gyi hai koi solution daso ?
(en)
khire de upper growth de lyi 2 kg npk 130045 ja oswal da gibberellic acid@250ml nu 150 ltr pani de nal mila ke prati acre te spray kr skde ho.
9108 makki 75 days di ho gayi chali laggi hai bahut badiya par chali de wich chitte rang di sundi lagg rahi hai jo ki dana khrab kar rahi hai koi hall dasso ?
(en)
iss de upper 60 ml coragen ja 20ml fame nu 150 ltr pani de nal mila ke prati acre te spray kro.
ਮੈਡਮ 777 ਸਮੇਤ ਪਨੀਰੀ ਕਿੰਨੀ ਦਿਨਾ ਚ ਤਿਆਰ ਹੁੰਦੀ ਹੈ ?
(en)
Punjab
ਇਹ ਕਿਸਮ ਪਨੀਰੀ ਸਮੇਤ 115-120 ਦਿਨ ਲੈਂਦੀ ਹੈ
Please send me the price and supplier of aswagandha and ayurvedic herbs ?
(en)
Punjab
isdi jankari tuci 7259138976 te call kr ke lay sakde ho.
sir peigions ko lakwa ho gya plz jaldi koi solution deo ?
(en)
Uttar Pradesh
hnji tusi es de r2b injection lagvao. eh 1ml da injection hai esda 0.25 ml lgaona hai means 1 ml da 4tha hissa. es de nal hi daily vitamin-e powder paani vich ghol ke pilao. es nal thik ho javega. kosis karo ke garmi vich os kol har same paani rahe.
ਸਰ ਸੰਗਰੂਰ ਦੇ kvk ਸੈਂਟਰ ਦਾ ਨੰਬਰ ਦਿਉ ਜੀ ?
(en)
Punjab
0161 240 1960 ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ I
ਸਰ ਆਲੂ ਲਾਉਣ ਵਾਸਤੇ ਝੋਨੇ ਦੀ ਕਿਹੜੀ ਕਿਸਮ ਠੀਕ ਰਹੂ ਗੀ ਅਤੇ ਇਸ ਦੀ ਪਨੀਰੀ ਕਦੋਂ ਬੀਜੀ ਜਾਵੇ ?
(en)
Maharashtra
ਆਲੂ ਦੀ ਬਿਜਾਈ ਲਈ ਤੁਸੀ 777 ਕਿਸਮ ਲਾ ਸਕਦੇ ਹੋ ਇਹ ਕਿਸਮ 90 ਦਿਨ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਨ ਪ੍ਰਤੀ ਏਕੜ ਹੁੰਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ
sir retli halki zameen vich pr 126 laya jave ja svs 27 ?
(en)
Chandigarh
Halki raitli jameen vich tuc Sava 27 , 27p31,25p35,27p61, raja 44,45 vargiyan kisma la sakde ho .
cr 212 kiss vare jankari deo , isda jhadd kinaa hai ?
(en)
Haryana
CR212 kisam da jhaad 35-40 quintal prati acre hunda hai te eh 135-140 din laindi hai pakkan layi .
ਸਰ ਪਿਗ ਨੂੰ ਇਕ ਦਿਨ ਚ ਹਰੀ ਸਬਜੀ ਕਿੰਨੀ ਪਾ ਸਕਦੇ ਆ ?
(en)
I want to do sagwan tree plantation pls guide me ?
(en)
Maharashtra
Sagwan (Teak) is tropical hardwood species and belong to family of Lamiaceae. It is most valuable and high price timber crop of India. The optmium temperature is 10-45°C .For good growth, it required well drained, deep and fertile soil. pH of soil should be 6.5 or above. Growth of plant get affected when pH is less 6.5.The popular varieties are Konni Teak, West African teak, Godhavari Teak, South and Central American Teak, Nilambur or Malabar Teak . Seeds are sown in nursery beds. Seedlings of 12-15 months are used for stumps preparation for planting. The seed rate required for sowing is Approximately 1500-1800 clones per acre. For land preparation Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit. For nutrient requirement :- In August and September month of every year apply N:P:K (15:15:15)@50gm per plant for first three years.
sir g mjj polithne da lifafa khgi koi drr vli gll ta ne 2 din hoge gye ohh bhr ni ayea ?
(en)
Nhi ji koi darr walli gall nhi pr agge to es gall da kehall rakhea jave
ਸਰ ਮਿੰਨੀ bull terrier ਦੇ ਲਈ ਕੁਝ healthy ਖਾਣਾ ਦਸੋ ਜਿਸ ਨਾਲ ਉਸ ਦੀ ਸਿਹਤ ਬਣੇ ?
(en)
ਉਸ ਨੂੰ ਸੋਇਆਬੀਨ ਦੀਆਂ ਵੜੀਆਂ ਸਵੇਰੇ ਦਹੀਂ ਵਿਚ ਪਾ ਕੇ ਦਿਉ ਸ਼ਾਮ ਨੂੰ Pappy choec ਦਾ ਦਲਿਆ ਦੁੱਧ ਵਿਚ ਪਾ ਕੇ ਦਿਉ ਦੁਪਹਿਰ ਨੂੰ ਦੁੱਧ ਪਾਉ.
sir tusi barseen lyi lassi dasi c per lassi prani nai h te 3 4 dina tak te sudi sara barseen kha javegi ?
(en)
Punjab
ਜੇਕਰ ਖੱਟੀ ਲੱਸੀ ਨਹੀਂ ਹੈ ਤਾਂ ਤੁਸੀ 3 ਲੀਟਰ ਜਿਆਣ ਨੂੰ 100 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰ ਸਕਦੇ ਹੋ ਜਾਂ ਫਿਰ ਤੁਸੀ ਬਰਸੀਮ ਵਿਚ ਸੁੰਡੀ ਦੀ ਰੋਕਥਾਮ ਲਈ ਕੁਇੰਨਲਫੋਸ 200 ਮਿਲੀਲੀਟਰ ਜਾਂ ਟਰਾਈਜੋਫੋਸ 250 ਮਿਲੀਲੀਟਰ ਨੂੰ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
lasi da ghra bhar k os vich 1shota tukra silver,copper,te lohe da rakh do te dhak ke 1 din tak raakho
ਮੱਕੂ ਕਿਸ ਨੂੰ ਕਹਿੰਦੇ ਹਨ ?
(en)
Punjab
ਤੁਸੀ ਥੋੜਾ ਡਿਟੇਲ ਵਿੱਚ ਪੁੱਛੋ ਕਿ ਕਿਸ ਮੱਕੂ ਦੀ ਗੱਲ ਕਰ ਰਹੇ ਹੋ ਜਾਂ ਤੁਸੀ ਕਿਥੇ ਪੜਿਆ ਜਾ ਸੁਣਿਆ ਹੈ.
ਝੋਟੀ ਹੈ ਜੀ 3 ਮिਹਨੇ ਸੂੲੀ ਹੋੲੀ ਹੈ ੳੁਸ ਨੂੰ ਫੁਲिਹਰੀ ਹੈ ਦਵਾਈ ਕੀ ਹੈ िੲਸ ਦਾ ਪॅਕਾ िੲਲਾਜ ਹੈ ?
(en)
Punjab
ਤੁਸੀ ਝੋਟੀ ਨੂੰ Mintab ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆਂ ਰੋਜਾਨਾ 4 ਗੋਲੀਆਂ ਦਿਓ , ਇਸਦੇ ਨਾਲ ਉਸ ਨੂੰ curan-9 ਇੰਜੇਕਸ਼ਨ ਲਗਵਾਓ , ਇਸ ਨਾਲ ਫਰਕ ਪੈ ਜਾਵੇਗਾ
ਸਰ ਜੀ 1401 ਬਾਰੇ ਦੱਸੋ ?
(en)
Punjab
1401: ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਸਦੀ ਪਨੀਰੀ ਤੁਸੀ 20 ਜੂਨ ਤੋਂ ਤਿਆਰ ਕਰ ਸਕਦੇ ਹੋ ਅਤੇ ਪਨੀਰੀ 20 ਜੁਲਾਈ ਤੋਂ ਮੁੱਖ ਖੇਤ ਵਿਚ ਲਗਾ ਸਕਦੇ ਹੋI
sugarcane me koragen ki jaga aur kia use kar sakte hai. kia koi grenules vi hai jo khad ke sathh use kar sake ?
(en)
coragen liquid form mein aati hai. iss ki maatra sugarcane mein 150ml prati acre hoti hai. yeh granual mein nahi ati hai. iss ki foliar spray hi ki jati hai.
Haryana
carbofuran granial ya ferterra ya fir kalia
ਸਰ ਜੀ 1401 ਬਾਰੇ ਦੱਸੋ ?
(en)
Punjab
1401: ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਸਦੀ ਪਨੀਰੀ ਤੁਸੀ 20 ਜੂਨ ਤੋਂ ਤਿਆਰ ਕਰ ਸਕਦੇ ਹੋ ਅਤੇ ਪਨੀਰੀ 20 ਜੁਲਾਈ ਤੋਂ ਮੁੱਖ ਖੇਤ ਵਿਚ ਲਗਾ ਸਕਦੇ ਹੋ.
sir barsen ch sudi pa gai hai koi hal daso dagra nu nuksan na hove ?
(en)
Punjab
sundi di roktham lyi lassi di vrto kr skde ho. Spray krn de lyi lassi ghat ton ghat 15 din puraani jrur honi chaidi hai. Iss di dosage 3-4ltr/130-150ltr water prati acre hundi hai. jekar soondi jyaada hai tan lassi di maatra 5 ltr prati acre kr skde ho.
ਸਰ ਜੀ ਝੋਨੇ ਦੀ 777 ਕਿਸਮ ਬਾਰੇ ਦੱਸੋ ?
(en)
Chandigarh
ihh kisam 90 dina de vich pakk jandi hai. iss da jhaad 90man tak chla janda hai.
Punjab
777 ਝੋਨਾ ਪਰਮਲ ਹੈ ਇਸ ਦਾ ਬੀਜ ਤੁਸੀ ਅਗਲੇ ਸਾਲ ਬਿਜਾਈ ਲਈ ਰੱਖ ਸਕਦੇ ਹੋ ਇਹ ਕਿਸਮ 90 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ
Punjab
ਆਪਣੇ ਜਮੀਨ ਵੀ ਚੰਗੀ ਆ ਤੇ ਪਾਣੀ ਵੀ ਫਿਰ ਲਾ ਸਕਦੇ ਆ ਜੀ ਪਨੀਰੀ ਕਦੋ ਲੱਗੂ
kis kaam layi wa ?
(en)
Punjab
eh vitamin te mineral da mixture hai. eh pashu da leve vdon lai dita ja sakda hai.
Harit 2722 ਝੋਨੇ ਦੀ ਕਿਸਮ ਕਿੱਦਾਂ ਦੀ ਹੈ ਕਿਰਪਾ ਕਰਕੇ ਜਰੂਰ ਦੱਸੋ ?
(en)
Punjab
HARIT-2722 ਝੋਨੇ ਦੀ ਪ੍ਰਾਈਵੇਟ ਕਿਸਮ ਹੈ ਜਿਸਨੂੰ PAU ਲੁਧਿਆਣਾ ਸਿਫਾਰਿਸ਼ ਨਹੀਂ ਕਰਦਾ ਹੈ ਇਸ ਬੀਜ ਦੀ ਜਾਣਕਾਰੀ ਤੁਹਾਨੂੰ ਓਹੀ ਡੀਲਰ ਦੇ ਸਕਦਾ ਹੈ ਜਿਸ ਕੋਲੋਂ ਤੁਸੀ ਏਹੇ ਬੀਜ ਲਿਆ ਹੈ I
patak seeds 666 varity kiva aa ?
(en)
Maharashtra
patak 666 private kisam hai . is to ilava karnal seeds valeya di Super Gold 666 aundi hai jis da jhaad 35-40quintal prati acre hunda hai . eh pakkan layi 110-120 din da sma laindi hai .
karnal agri seeds di karnal gold 670 paddy di variety kive aa ji ?
(en)
Haryana
Karnal seeds di Super Gold 670 kisam nahi hai ohna di super Gold 666 kisam hai jisda jhaad 35-40 quintal prati acre hai jo 110-120 din da sma laindi hai .
ਕਰਨਾਲ ਐਗਰੀ ਸੀਡ ਦਾ ਨਵਾਂ ਸੀਡ ਕਰਨਾਲ ਗੋਲਡ 670 ਬਾਰੇ ਜਾਣਕਾਰੀ ਦਿਓ ?
(en)
Maharashtra
ਕਰਨਾਲ ਸੀਡ ਵਾਲਿਆਂ ਦੀ ਸੁਪਰ ਗੋਲ੍ਡ670 ਕਿਸਮ ਨਹੀਂ ਹੈ ਓਹਨਾ ਦੀ ਸੁਪਰ ਗੋਲ੍ਡ 666 ਕਿਸਮ ਹੈ ਜਿਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 110-120 ਦਿਨ ਦਾ ਸਮਾਂ ਲੈਂਦੀ ਹੈ
ਸਰ ਜੀ ਮੱਕੀ ਘਟ ਵੱਧ ਰਹੀ ਹੈ ਕੋਈ ਹੱਲ ਦੱਸੋ 15 ਦਿਨ ਦੀ ਹੋ ਗਈ ਹੈ ?
(en)
Maharashtra
ਮੱਕੀ ਦੇ ਉਪਰ ਤੁਸੀ NPK 13:00:45 ਦੋ ਕਿੱਲੋ ਜਾ 250 ਮਿ.ਲੀ Gibberellic acid ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
ਸਤਿ ਸ੍ਰੀ ਅਕਾਲ ਜੀ ਸਰ ਜੀ ਮੈ ਸੂਰ ਪਾਲਣ ਦਾ ਬਿਜਨੈਸ ਸ਼ੁਰੂ ਕਰਨਾ ਚਾਹੁੰਣਾ ਿੲਸ ਵਿੱਚ ਲਾਭ ਹੈ ਜਾ ਨਹੀਂ ਮੈ ਿੲਹ ਪੁਛਣਾ ਚਾੳੁਣਾ ?
(en)
ਹਾਜੀ ਫਾਇਦੇਮੰਦ ਹੈ ਪਰ ਸਭ ਤੋਂ ਪਹਿਲਾਂ ਕਿਸੇ ਸੂਰ ਪਾਲਕ ਦੇ ਫਾਰਮ ਤੇ ਜਾ ਕੇ ਕੰਮ ਦੀਆਂ ਬਰੀਕੀਆ ਸਮਝੋ ਤੇ ਪੱਕਾ ਮਨ ਬਣਾਓ ਤੇ ਪ੍ਰੋਗੈਸਿਵ ਪਿਗਰੀ ਫਾਰਮਰ ਐਸੋਸੀਏਸ਼ਨ ਦੀ ਮੀਟਿਗ ਦੇਖੋ ਸਭ ਤੋਂ ਜਿਆਦਾ ਰੱਖੀ ਜਾਣ ਵਾਲੀ ਨਸਲ ਹੈ ਲਾਰਜ਼ ਵਾਈਟ ਯਾਰਕਸ਼ਾਇਰ ਇਸ ਨਸਲ ਦੀ ਸਹੀ ਪਹਿਚਾਣ ਇਹ ਜਮਾਂਦਰੂ ਇੰਗਲੈਂਡ ਦੀ ਨਸਲ ਹੈ ਇਸ ਨਸਲ ਦਾ ਮੂੰਹ ਥੋੜਾ ਲੰਬਾ ਹੁੰਦਾ ਹੈ ਸਰੀਰ ਵਧੀਆਂ ਤੇ ਸਫੈਦ ਵਾਲਾਂ ਨਾਲ ਭਰਿਆ ਹੁੰਦਾ ਹੈ ਇਸ ਨਸਲ ਦੇ ਕੰਨ ਖੜਵੇ ਤੇ ਨੱਕ ਮਧਰੀ ਲੰਬਾਈ ਦਾ ਹੁੰਦਾ ਹੈ ਚਮੜੀ ਵੀ ਝੁਰੀਆਂ ਰਹਿਤ ਹੁੰਦੀ ਹੈ ਬਾਲਗ ਸੂਰ ਦਾ ਭਾਰ 300-400 ਕਿਲੋ ਤੇ ਬਾਲਗ ਸੂਰੀ ਦਾ ਭਾਰ 230-320 ਕਿਲੋ ਹੁੰਦਾ ਹੈ ਇਹ ਵੱਡੇ ਵੀ ਜਲਦੀ ਹੋਂ ਜਾਂਦੇ ਹਨ ਤੇ ਮੀਟ ਵੀ ਜਿਆਦਾ ਮਾਤਰਾ ਵਿੱਚ ਪੈਦਾ ਕਰਦੇ ਹਨ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰੀਆ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਕਿਸ ਤਰਾਂ ਲਗਾਤਾਰ ਆਉਦੀ ਹੈ ਇਨਕਮ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ
Punjab
ਠੀਕ ਅਾ ਜੀ
Sade khet ch jhona laun to baad pani ni khda chngi tra kaduu vi krde aa plz dso koi solution ?
(en)
ਸਤਿ ਸ੍ਰੀ ਆਕਾਲ ਜੀ ਮੈਂ 1 ਕਿੱਲਾ ਪੂਦੀਨਾ ਗਡਿਆ ਹੈ ਉਹ ਪੂਰਾ ਵੱਧ ਫੁੱਲ ਨਹੀਂ ਰਿਹਾ 3 ਗੱਟੇ ਖਾਦ ਪਾ ਦਿਤੀ ਹੈ ਤੇ ਇਕ ਸਪਰੇਅ 2/3 ਚੀਜ਼ਾਂ ਹੋਰ ਪਾਈਆਂ ਨੇ ਵਧਾਉਂਣ ਲਈ ਕੋਈ ਵਧੀਆ ਸਲਾਹ ਦਿਉ ਜੀ ?
(en)
Maharashtra
iss di lodvand khaad iss nu tuc paa ditti hai. iss de upper hun koi khaad paun di lod nahi hai. iss de upper ik spray thode sme baad gibbrellic acid@250ml nu 150 ltr pani de nal mila ke prati acre te spray kr skde ho.
signet 44 seed kitho miluga g ?
(en)
signet 44 seed vadia ha ja nhi ?
(en)
ਇਹ ਬੀਜ ਸਹੀ ਹੈ ਜਾਂ ਨਹੀਂ ਦੱਸਿਉ ਜੀ ?
(en)
ਜਮੀਨ ਵਿਚ ਪਾਣੀ ਬਹੁਤ ਜਿਆਦਾ ਜੀਰਦਾ ਕਿਰਪਾ ਕਰਕੇ ਕੋਈ ਹੱਲ ਦੱਸੋ ?
(en)
jhone lagan di date kini ha paper ch 15 june aya e punjab kesri ch pakki date daso ji ?
(en)
ਪਸ਼ੂ ਮੇਲਾ ਕਦੋਂ ਅਤੇ ਕਿਥੇ ਲੱਗੇਗਾ ?
(en)
ਸਰ HF ਗ਼ਾਂ ਚਾਰ ਵਾਰ Ai ਕਰਵਾਉਣ ਤੋ ਬਾਅਦ ਵੀ 20 ਦਿਨ ਬਾਅਦ ਦੁਬਾਰਾ ਬੋਲ ਪੈਦੀ ਹੈ।ਤਾਰਾਂ ਬਿਲਕੁਲ ਸਾਫ ਹਨ। ਪਿਛਲੇ 6 ਮਹੀਨੇ ਤੋ ਐਗ਼ਰੀਮਿਨ ਫੋਰਟ ਦੇ ਰਿਹਾਂ ਹਾਂ।ਕੋੲੀ ਹੱਲ ਦੱਸੋ ।ਧੰਨਵਾਦ ?
(en)
1121 ਦਾ ਬੀਜ ਕਿਹੜੀ ਕੰਪਨੀ ਦਾ ਵਧੀਆ ਹੈ ?
(en)
sor mai eh jan na chahunda haan ke american kesar nam di koi fasal hai ya janta nu pagal banaya ja reha hai ik killo beej ik lakh da bech ke?
(en)