Haryana
Search
vadiea company de beez daso ji. mooli khera tori bhindi tamatar mircha - ena sabb de daso ji plz ?
(en)
mooli diyan tuc Punjab Psand , Pusa chetki kisma beej sakde ho . Bhindi diyan Punjab8,Punjab 7, Punjab padmani kisam beej sakde ho.Tmatar diyan kisma TH1, punjab swarna, apunjab Sona Cherry kisam beej sakde ho.Mircha di kisam CH-27,CH-3, CH-1, Punjab Sandoori kisam beej sakde ho.
सर, स्वराज 744 ट्रेक्टर लेना चाहता हूं कैसा रहेगा ?
(en)
15 एकड़ के लिए ये बढ़िया रहेगा अगर इस से ज्यादा खेती करना चाहते हो तो 855 ले सकते हो जा फिर farmtrac 45, 60 या mahindra 475, 575 ले सकते हो
jhone di paneeri di dekh bhaal kive karie os vich kehri khaad kehri spry kehre time kariye jehri k 25-30 din di 6 pate kr jave ?
(en)
iss photo de vich saari jankari pdho g..
25-30 dina de vichli khaad te spry vare daso g
Agar koi kisaan tulsi di kheti kar reha te osnu mandi karan di problem aa rahi hai ta sade nal contact kro asi osde tulsi change rate ch lvange sat shri akal ji ?
(en)
Punjab
jankari kissana nal share karan lai tohada bohat bohat dhanwad.
ah sadi maj phle sue 4 din phla sui aa . esde agle thna ch srf ik do dhara dud aunda . picle than bilkul thk hn . sir koi hal dso jide nal agle than a ch dud aon lgje ?
(en)
tusi majj nu powder milk out 300gm 2-2 chamach deo te daily Bolus Simlage 20 1-1 daily swere shame deo ji
ssa g, sir g hun khedi sabji di kheti vadia raho?es month ch ?
(en)
Chandigarh
hun tusi sponge gourd, sweet potato laa skde hon...
Punjab
mam..garmi da koi asar ta nhi hoga ..ja koi bimari vgera da darr
Sir Paneeri nu Jaldi teyaar karan ly bijai Smay Kehri Khad Payia, ki Gohe diyan Pathia Vala Ghol Vi Pa Sikde hai J tan Kiven ?
(en)
Chandigarh
paneeri nu tuc pathiyan da ghol pa sakde ho kyuki eh v jaruri tat di kami nu poora karda hai . paneeri jado ugna shuru kar dindi hai ta 3 killo urea prati knal pao.
Cow di fat vadauan da gharelu nukash daso ?
(en)
Os nu wddewea di khall pao ji ek te nall hi ek chamach mithasoda (sodium bicarbonate) ek chamach deo.
Chuna pani di jankari deo cow nu kina dena h gaban cow de sakte h ?
(en)
Rajasthan
ਜਿੱਥੇ ਪਸ਼ੂ ਪਾਣੀ ਪੀਂਦੇ ਹੋਵੇ ਉਸ ਟੈਕੀ ਨੂੰ ਵਿੱਚ ਕਲੀ ਕਰਕੇ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਜੇਕਰ ਪਸ਼ੂ ਦੇ ਅੰਦਰ ਚਲਾ ਜਾਵੇ ਤਾਂ ਨੁਕਸਾਨ ਕਰਦਾ ਹੈ , ਇਸ ਲਈ ਕਲੀ ਕਰਦੇ ਸਮੇ ਧਿਆਨ ਕਰੋ ਕਿ ਟੈਂਕੀ ਵਿਚ ਚੂਨੇ ਦਾ ਕੋਈ ਵੀ ਟੁਕੜਾ ਨਹੀਂ ਹੋਣਾ ਚਾਹੀਦਾ..
ਸਰ ਅਾਪਾ ਪਸ਼ੂਅਾ ਨੂੰ ਦਿਨ ਵਿਚ ਕਿੰਨਾ ਹਰਾ ਕਿੰਨੀ ਤੂੜੀ ਅਤੇ ਕਿੰਨਾ ਪਾਣੀ ਦੇ ਸਕਦੇ ਅਾ ?
(en)
Rajasthan
ਹਰਾ ਚਾਰਾ ਜਿਸਦੀ ਮਾਤਰਾ 40 kg ਪ੍ਰਤੀ ਦਿਨ ਹੈ, ਤੇ ਪਸ਼ੂਅਾ ਨੂੰ ਹਰ ਰੋਜ ਦੀ 2-3 kg ਤੂੜੀ ਪਾਓ , ਚਾਰਾ ਪਸ਼ੂਆਂ ਨੂੰ ਥੋੜਾ ਥੋੜਾ ਪਾਣਾ ਚਾਹੀਦਾ ਹੈ , ਜਿਸ ਨਾਲ ਆਸਾਨੀ ਨਾਲ ਹਜ਼ਮ ਹੋ ਜਾਵੇ ਅਤੇ ਪਸ਼ੂ ਦਾ ਵਧਿਆ ਵਿਕਾਸ ਵੀ ਹੁੰਦਾ ਹੈ
dashhot dog di shi nasal di pehchan kive hou sir please anser ?
(en)
Chandigarh
ਇਹਨਾਂ ਦੇ ਕੰਨ ਲਟਕੇ ਹੋਏ, ਲੱਤਾਂ ਛੋਟੀਆਂ ਅਤੇ ਛਾਤੀ ਬਾਹਰ ਨੂੰ ਹੁੰਦੀ ਹੈ ਇਹਨਾਂ ਦੇ ਨੋਂਹ ਕਾਲੇ ਰੰਗ ਦੇ ਹੁੰਦੇ ਹਨ ਡੈਕਸਹੰਡ ਨਸਲ ਦੇ ਕੁੱਤਿਆਂ ਦੀ ਖੱਲ਼ ਕਈ ਰੰਗਾਂ ਵਿੱਚ ਆਉਂਦੀ ਹੈ ਜਿਵੇਂ ਕਿ ਨਰਮ ਡੈਕਸਹੰਡ, ਲੰਬੇ ਵਾਲਾਂ ਵਾਲੇ ਡੈਕਸਹੰਡ ਅਤੇ ਘੁੰਘਰਾਲੇ ਵਾਲਾਂ ਵਾਲੇ ਡੈਕਸਹੰਡ
toriea v ghr vich loniea han ede bare v dseo kdo laiea ina nu ji ?
(en)
Chandigarh
ਬਿਜਾਈ ਦੇ ਲਈ ਮੱਧ ਮਈ ਤੋਂ ਜੁਲਾਈ ਦਾ ਸਮਾਂ ਸਹੀ ਹੈ ਬੀਜਾਂ ਨੂੰ 2.5-3 ਸੈ:ਮੀ: ਦੀ ਡੂੰਘਾਈ ਤੇ ਬੀਜੋ 2 ਕਿਲੋ ਬੀਜ ਪ੍ਰਤੀ ਏਕੜ ਵਿੱਚ ਵਰਤੋ
ia muuli kis rutt vich lga skde . ghr wich lgoni ha asi . sir jldi jwab deo ji ?
(en)
Maharashtra
eh ik private kisam hai jo PAU valo sifarish nahi kiti jandi . May mahine vich ugayi jan vali kisam Pusa Chetki hai . isda austan jhaad 105 quintal prati acre hunda hai .
ਕੁਲ ਏਕੜ ਵਿਚ ਕੀ ਨਾ ਹੁੰਦਾ ਹੈ ?
(en)
Haryana
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਤਾ ਜੋ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
Pmh 10 ਮੱਕੀ ਦਾ ਝਾੜ ਕਿੰਨਾ ਜੀ ਕਿੰਨੇ ਦਿਨ ਵਿੱਚ ਪੱਕ ਜਾਦੀ ਹੈ ਦੱਸੋ ?
(en)
Chandigarh
ਇੱਹ ਕਿਸਮ 120 ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਇਸਦਾ ਝਾੜ 31.6qtl/acre ਹੁੰਦਾ ਹੈ.
Punjab
ਝੋਨੇ ਦੀ ਜਗਾ ਤੇ ਬੀਜ ਸਕਦੇ ਅਾ ਜੀ ੲਿਹ ਕਿਸਮ ਸੳੁਣੀ ਵਿੱਚ
sir ji sadi vachi 2 saala di hogi hai heat ch nhi aondi ki kariye ?
(en)
Os nu Minotas 7x3 golia lao te 1 roj deo. Nall hi Agrimen super 1kg 50gm rojana deo
thank you sir ji
sir cr 212 nu ਕੋੲੀ ਬਿਮਾਰੀ ਤਾ ਨੀ ਪੈਦੀ ਜੇ ਕਿਸੇ ਨੇ ਪਹਿਲਾ ਲਾੲੀ ਤਾ ਦਸੋ ?
(en)
Har ik jhone nu bimaari ate keede ikk barabar hamla krde hn.. iss de upper v amm jhone walia bimaaria hamla krdia hnn. jo baaki kisma de vich hamla krdia hnn ihi bimaaria iss jhone te v hamla krdia hnn.
sir g sadi 7month de gaban gaa nu mok ne hatdi 10 din ho gye ne docter ton v ilaz karya koi fark ne pya pani de vang aandi aa mok ?
(en)
Os nu injection EnrostrongPZ 5gm roj lao Injection Baiotrum IM 30ml roj 15ml lao Injection Megludin 20ml roj lao eh sara tritment 3 din lao ji nall hi os nu 1kg chaol oball ke deo
patiala vich signet company de dealer da number ?
(en)
--
rajpure jagdish trader kol miljuga
44 ਪੂਸਾ ਝੋਨਾ ਨੂੰ ਲਾਉਣ ਦੀ ਜਾਣਕਾਰੀ ?
(en)
ਪੂਸਾ 44: ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 155 ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇਹ ਡਾਕਰ ਜ਼ਮੀਨ ਵਾਲੀ ਕਿਸਮ ਹੈ ikk acre di paneeri tyaar krn de lyi 8 kg beej di lod hundi hai. iss nu 3 marle thaa de vich beej ke ik acre di paneeri tyaar kr skde ho. paneeri di sodh krn de lyi bavistin@20gm ate streptocyclin@1gm nu 10 ltr pani de nal mila ke iss de vich beej nu 12 ghante de lyi bhio ke rakho. iss ton baad iss nu shaawe sukaa ke beej nu kyaria de vich beej deo. jdo paneeri 25-30 dina de vich tyaar ho jawe uss sme azorhizobium nam daa jivaanu tekaa aunda hai uss nu 10 ltr paani de nal mix kr ke paneeri dia jdaa nu 45 mint de lyi dubo ke rakho ate fir paneeri nu mukh khet de vich beejo. iss nal jhanda rog ate hor fungus dia bimaaria jo ki paneeri dia jdaa te hamla krdia hnn ohna ton bachya ja skda hai.
Hello everyone, my 5 gante me green shed net vegetable nursery banana chahta hu, to uske liye kya chizen zaruri hain aur kis tarha se kam Karen plz Puri information dena ?
(en)
Punjab
iski jankari aap iss number se lay sakte hai 9845341507 ja fir 9241138507.
ਹਰੀ ਖਾਦ ਲਈ ਕਿਸ ਫਸਲ ਦੀ ਬਜਾਈ ਕਰੀਏ ਜੀ ਰੇਤਲੀ ਜਮੀਨ ਲਈ , ਬਆਦ ਵਿੱਚ ਝੋਨਾ ਲਾਉਣਾ ?
(en)
Hari khaad de lyi guaara ja jantar ja rwaah di bijaayi kr skde ho.
Punjab
ਬੀਜ ਦੀ ਮਾਤਰਾ ਅਤੇ ਕੀਮਤ
sir sadi maj 4 din phla phle sua sui aa . osde agle thna ch ik adi dhar dud aunda hai te na hi pasmde han than di length adi ungle de brabar hai majj dud v thoda dindi aa ki osde agle than chl jnge plz koi solution dso jide nal majj de agle than chl penn ?
(en)
Os nu powder milk out 300gm 2-2 chamach daily Bolus Laptadin 20 golia lao 2-2 swere shame deo ji es nall 4 dina wich fark pe jawe ga
Punjab
tnks sir
sir ji 777 ਝੋਨਾ ਡਾਕਰ ਵਾਹਣ ਲਈ ਠੀਕ ਰਹੇਗਾ ਇਸ ਦਾ ਝਾੜ ਅਤੇ ਮੁੱਖ ਖੇਤ ਵਿਚ ਲਗਾਉਣ ਦਾ ਸਮਾ ਕਿਹੜੀ ਤਾਰੀਖ ਹੈ ?
(en)
ihh kisam paneeri smet 115-120 din da sma lai jandi hai. ihh dakar vaahn wali kisam hai. iss da jhaad 90man tak hai. iss di paneeri lgaun da sma 20 may ton shuru ho janda hai.
Punjab
KR 777 ਡਾਰਕ ਵਾਹਣ ਲਈ ਵਧੀਆ ਕਿਸਮ ਹੈ ਇਸ ਦਾ ਝਾੜ 90 - 100 ਮਣ ਹੈ ਇਸ ਦੀ ਪਨੀਰੀ 20 ਮਈ ਤੋਂ ਬਾਅਦ ਬੀਜ ਸਕਦੇ ਹੋ
20 ਮਈ ਨੂੰ ਮੂਲੀ ਦਾ ਕਿਹੜਾ ਬੀਜ ਬੀਜਿਆ ਜਾਏ ?
(en)
Chandigarh
Pusa chetki ਕਿਸਮ ਅਪ੍ਰੈਲ-ਅਗਸਤ ਮਹੀਨੇ ਵਿੱਚ ਬੀਜਣ ਲਈ ਅਨੁਕੂਲ ਹੈ
sir meri buffalo 3 4 din white discahgre deti hai uske bad mene uska artificial semen krvaya lekin 4 5 din bad usne phir se bilkul thin white discharge diye uske bad mene use buffalo se krvaya . vo buffalo se ho bhi gyi lekin uska white discharge band nhi hota h 1 2 din chod k deti rhti h yaha sab kuch 3 bar repeat ho chuka h krpya kerke koi solution de thnks ?
(en)
Ap use Utrigard IU 4gm 3 din tak bachedani me bhrwae or us ko Liquid ProShe 1 litter 100ml swere shame deo ji
sir g mera swal eh ha g ma 666 jhona bara jankari lani aa g eh kisam vadiya g plz jaror daso g ?
(en)
666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. ihh kisa. ghat sme wali hai ate jhaad v wdia hai.
Punjab
Thx g
jhone di paneri nu kive Wadia tyaar Kita ja sakda hai ?
(en)
ikk acre di paneeri tyaar krn de lyi 8 kg beej di lod hundi hai. iss nu 3 marle thaa de vich beej ke ik acre di paneeri tyaar kr skde ho. paneeri di sodh krn de lyi bavistin@20gm ate streptocyclin@1gm nu 10 ltr pani de nal mila ke iss de vich beej nu 12 ghante de lyi bhio ke rakho. iss ton baad iss nu shaawe sukaa ke beej nu kyaria de vich beej deo. jdo paneeri 25-30 dina de vich tyaar ho jawe uss sme azorhizobium nam daa jivaanu tekaa aunda hai uss nu 10 ltr paani de nal mix kr ke paneeri dia jdaa nu 45 mint de lyi dubo ke rakho ate fir paneeri nu mukh khet de vich beejo. iss nal jhanda rog ate hor fungus dia bimaaria jo ki paneeri dia jdaa te hamla krdia hnn ohna ton bachya ja skda hai.
1 ਕਿੱਲੇ ਵਿੱਚ ਜੰਤਰ ਕਿੰਨਾ ਪੈਂਦਾ ਹੈ ਦੱਸੋ ਜੀ ?
(en)
Haryana
ਜੰਤਰ ਦਾ ਬੀਜ ਹਰੀ ਖਾਦ ਲਈ 20 ਕਿਲੋ ਬੀਜ਼ ਪ੍ਰਤੀ ਏਕੜ ਬੀਜੋ ਬੀਜ ਲਈ 8 ਤੋਂ 10 ਕਿਲੋ ਬੀਜ਼ ਪ੍ਰਤੀ ਏਕੜ ਬੀਜ਼ੋ
sir majj da katru 1mahina 15 dina da ho gea kakh ni khaan lagea ki dita jawe daso pls sir ?
(en)
Tusi us nu Liquid Broton 120ml lao 10-10ml swere shame deo ji
ਸਰ ਜੇਕਰ ਕੋਈ ਕਤੂਰਾ ਦੇਣਾ ਚਾਹੁੰਦਾ ਹੈ ਤਾ ਕਿਰਪਾ ਕਰਕੇ ਜਰੂਰ ਦਾਸਯੋ ਜਵਾਬ ਚ ਆਪਣਾ ਫੋਨ ਨੰਬਰ ਲਿਖ ਦੀਓ ਨਸਲ ਕੋਈ ਹੋਵੇ ?
(en)
Punjab
ਤੁਸੀ ਸਾਡੀ ਆਪਣੀ ਖੇਤੀ ਬਾਏ ਐਡ ਸੈਲ ਐਪ ਡਾਊਨਲੋਡ ਕਰ ਸਕਦੇ ਹੋਂ ਇਸ ਵਿੱਚ ਤੁਹਾਨੂੰ ਕਤੂਰਾ ਵੇਚਣ ਵਾਲਿਆ ਦੀਆਂ ਐਡਸ ਮਿਲ ਜਾਣਗੀਆ
ਸ਼੍ਰੀ ਮਾਨ ਜੀ ਚੂਹਿਆਂ ਦੀ ਰੋਕ ਥਾਮ ਬਾਰੇ ਜਾਣਕਾਰੀ ਦਿਓ ਨਰਮੇ ਦਾ ਬਹੁਤ ਨੁਕਸਾਨ ਕਰਦੇ ਨੇ ਨਾ ਕੋਈ ਦਵਾਈ ਖਾਂਦੇ ਨੇ ?
(en)
Choohya di roktham de lyi tuc 1 kg anaaz da aata ja daane lao ...uss vich 20 gm banaspati Oil + 20 gm Boora Khand + 25 gm Zinc phosphide milao...ihna 4 cheeza nu changi trah mila k tyaar krn ton baad jithe jithe choohe hnn othe rakh deo..Banaspati tel khushboodar hona chaida hai tan jo choohe uss di khushboo wal jyaada aun..
ਸਰ soyabean ਦੀਆ ਵੜਿਆ ਰਾਤ ਨੂੰ ਪਿਓ ਕੇ ਸੂਬਾ ਕਤੂਰੇ ਨੂੰ ਕਿਵੇਂ ਖਵਾਈਆ ਕਰੀਏ ਅਤੇ ਇਹ ਚੰਗੀ ਆ ਕੇ ਨੀ ?
(en)
Punjab
ਵੜੀਆਂ ਸਵੇਰੇ ਦਹੀਂ ਵਿਚ ਪਾ ਕੇ ਦਿਉ ਇਸ ਵਿਚ ਪ੍ਰੋਟੀਨ ਭਰਭੂਰ ਮਾਤਰਾ ਵਿਚ ਹੁੰਦਾ ਹੈ
ਸਰ ਕਤੂਰੇ ਲਈ homemade ਦਵਾਈਆਂ ਦਸੋ ?
(en)
ਤੁਹਾਨੂੰ ਕਤੂਰੇ ਲਈ ਦਵਾਈ ਕਿਸ ਕੰਮ ਲਈ ਚਾਹੀਦੀ ਹੈ , ਇਸਦੇ ਵਾਰੇ ਦਸੋ , ਤਾਕਿ ਤੁਹਨੂੰ ਉਸ ਵਾਰੇ ਪੂਰੀ ਜਾਣਕਾਰੀ ਦਿਤੀ ਜਾਵੇ
Santre ke phode ki patiyo pr ye machar ?
(en)
kirpa photo bheje.apke dubaara bheji gyi photo upload nahi huyi hai.
ਸਰ ਜੀ D.A.p Ja N.p.k ਝੋਨਾ ਲਾਉਣ ਤੋ ਬਾਅਦ ਵਿੱਚ ਪਾਉਣੀ ਚਾਹੀਦੀ ਜਾ ਫਿਰ ਪਹਿਲਾ ਹੀ ਸੁਕੇ ਵਾਹਣ ਵਿੱਚ ਪਾ ਦੇਣੀ ਚਾਹੀਦੀ ਕੱਧੂ ਕਰਨ ਤੋ ਪਹਿਲਾ ?
(en)
ihh khaad tuc jhone wali paneeri mukh khet de vich transplant krn ton 18 dina baad pao tan jyaada wdia hai. iss nal paneeri di growth wdia hundi hai. DAP ja NPK nu sukke vaahn de vich v paa skde ho par baad de vich paayi DAP ja Npk vadh kam krdi hai.
(ਸਾਹੂ) ਬੀਜ ਸਟੋਰ ਵਾਲੇ ਕਿਸ ਤਰਾ ਦਾ ਬੀਜ਼ ਰਖਦੇ ਹਨ ਏਹ ਨਾ ਕੋਲੋ ਬੀਜ਼ ਸਹੀ ਮਿਲ ਸਕਦਾ ਜੀ (ਝੋਨਾ ) ਏਹ ਨਾ ਦੇ ਬੀਜ਼ ਵਿਚ ਮਾਲਬਟ ਤਾ ਨੀ ਹੁਂਦੀ ਪਤਾ ਕਰ ਕੇ ਦਸੋ ਜੀ ?
(en)
Chandigarh
ਕੋਸ਼ਿਸ਼ ਕਰੋ ਕਿ ਆਪਣੇ ਨਜ਼ਦੀਕੀ KVK ਜਾ ਸਰਕਾਰੀ ਬੀਜ ਸੁਧਾਰ ਕੇਂਦਰ ਤੋਂ ਹੀ ਲਓ... ਜੇ ਤੁਸੀਂ ਹਾਈਬ੍ਰਿਡ ਕਿਸਮ ਲੈਣਾ ਚਾਉਂਦੇ ਹੋਂ ਤਾਂ ਪਹਿਲਾਂ ਉਸਦੀ ਜਾਣਕਾਰੀ ਕਿਸੀ ਨਜ਼ਦੀਕੀ ਡੀਲਰ ਤੋਂ ਜਰੂਰ ਲਓ...
Sir , ਪੀਲੀ ਊਸ਼ਾ ਦੀ ਪਨੀਰੀ ਦਾ ਸਮਾਂ ਅਤੇ ਕਿਸਮਾਂ ਬਾਰੇ ਜਾਣਕਾਰੀ ਦੇਉ ਜੀ
(en)
ਇਹ ਕਿਸਮ ਸਭ ਤੋਂ ਵੱਧ ਝਾੜ ਵਾਲੀ ਕਿਸਮ ਹੈ ਪਰ ਇਹ ਕਿਸਮ ਪੱਕਣ ਦੇ ਲਈ 150-160ਦਿਨ ਤੱਕ ਦਾ ਸਮਾਂ ਲੈ ਜਾਂਦੀ ਹੈ, ਜਿਸ ਕਾਰਨ ਬਿਮਾਰੀ ਦਾ ਹਮਲਾ ਹੋ ਜਾਂਦਾ ਹੈ ਇਸ ਕਿਸਮ ਦਾ ਝਾੜ 90 ਮਣ ਤੱਕ ਚਲਾ ਜਾਂਦਾ ਹੈ ਇਹ ਡਾਕਰ ਜ਼ਮੀਨ ਵਾਲੀ ਕਿਸਮ ਹੈ
ਸਰ ਜੀ ਬਰਸੀਮ ਦੇ ਬੀਜ ਬਾਰੇ ਦੱਸੋ ਕਦੋ ਅਤੇ ਕਿਵੇ ਤਿਆਰ ਕਰਨਾ ?
(en)
ਹਾਂ ਜੀ ਤੁਸੀ ਬਰਸੀਮ ਦਾ ਬੀਜ ਰੱਖ ਸਕਦੇ ਹੋ, ਅਪ੍ਰੈਲ ਦੇ ਮਹੀਨੇ ਦੇ ਵਿਚ ਤੁਸੀ ਇਸ ਨੂੰ ਬੀਜ ਬਣਾਉਣ ਦੇ ਲਈ ਛੱਡ ਸਕਦੇ ਹੋI ਇਸ ਤੋਂ 2qtl ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ I
sir give me best advice which paddy variety best for me as a your experience ?
(en)
Chandigarh
PR 121, PR 122, PR 127, Pusa Basmati 1637, Pusa Basmati 1121, Pusa Punjab Basmati 1509 are suitable varieties for sowing.
sir majja nu makhi bhut vadie ha koi hal daso ?
(en)
Rajasthan
ਨਿਮਦੇ ਪਤੇ ਤੇ ਗਲੋ ਦੇ ਪਤੇ ਚੰਗੀ ਤਰਾ ਮਿਕਸੀ ਕਰਕੇ ਵਿਚ ਪਾਣੀ ਪਾਉਣਾ ਪਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਕਿ ਐਨਾ ਕੂ ਡੰਗਰਾ ਦੇ ਲਗ ਜੂ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਡੰਗਰਾ ਦੇ ਲਾ ਦੇਵੋ ...
777 ਜੀਰੀ ਦੀ ਪਨੀਰੀ ਜੇਕਰ 30 ਦਿਨਾਂ ਤੋਂ ਵੱਧ hoje ਦਿੱਕਤ ਤਾਂ ਨਹੀਂ ਆਉਂਦੀ ਜੀ ?
(en)
vaddi paneeri da nuksaan hi hunda hai, iss di jyaada growth baad de vich bujaa shi nahi maardi hai. iss ton ilaava ageta nisaara hon da v dar rehanda hai. iss kr ke 25-30 dina di paneeri di hi varto kro.
Punjab
ਚੰਗੇ ਫੁਟਾਰੇ ਲਈ ਪਨੀਰੀ 25 - 28 ਦਿਨ ਦੀ ਲਗਾ ਦਿਓ ਜੀ
pinno kiyo drop hunda haa os nu rokan Baasta ki Kariya sir ?
(en)
ihh nutrients di kami de kaarn fal diggna shuru ho janda hai. iss de upper 4 ml planofix nu prati 15 ltr pani de nal mila ke paude te spray kro. ihh spray 5 dina baad repeat krdeo. fal diggna band ho jawega.
sir goat farm di training kithe mildi ha ?
(en)
Haryana
Goat farming di training tuc aapne najdiki Krishi Vigyan Kendra to lai sakde ho .
sugarcane ki crop me weed control ke upay batayen ? thank you
(en)
Agar ganne mein deela hai toh 36gm Sempra +500gm coron ko 150 ltr pani mein daal kr prati acre pe spray kro..Yeh dhanuka company ki mil jayegi. Coron ki jgah coronza bhi mil skti hai..Agar iss ke ilaava aur kisi parkaar ke nadeen hai ton unko row weeder ki help se nikaal skte ho ja fir hatho se godaayi kr ke nikala ja skta hai.
sir jhone de bijj nu kiss dwai nal sodh krni hai, sir pishle saal sade jhone te dhabe paa gye c , jiis nal jhadd nu farak paa geya c , iss lyi vdia dwai dso sodh krn lyi ?
(en)
ikk acre di paneeri tyaar krn de lyi 8 kg beej di lod hundi hai. iss nu 3 marle thaa de vich beej ke ik acre di paneeri tyaar kr skde ho. paneeri di sodh krn de lyi bavistin@20gm ate streptocyclin@1gm nu 10 ltr pani de nal mila ke iss de vich beej nu 12 ghante de lyi bhio ke rakho. iss ton baad iss nu shaawe sukaa ke beej nu kyaria de vich beej deo. jdo paneeri 25-30 dina de vich tyaar ho jawe uss sme azorhizobium nam daa jivaanu tekaa aunda hai uss nu 10 ltr paani de nal mix kr ke paneeri dia jdaa nu 45 mint de lyi dubo ke rakho ate fir paneeri nu mukh khet de vich beejo. iss nal jhanda rog ate hor fungus dia bimaaria jo ki paneeri dia jdaa te hamla krdia hnn ohna ton bachya ja skda hai.
sir ehh gaa nu dwai bhrwai ha , dso ehh theek ha yaa nhi isde vare janakari deo ?
(en)
Punjab
hanji isda result vdia ha , iss nal bacedani vich infection khtam ho jnda ha..
ਵੀਰ ਜੀ ਗਾ ਦੇ ਮੂੰਹ ਵਿੱਚ ਛਾਲੇ ਹੋ ਗਏ ਕੁੱਝ ਖਾ ਨਹੀ ਰਹੀ ਕੋਈ ਇਲਾਜ ?
(en)
ਉਸ ਨੂੰ ਨਜ਼ਦੀਕੀ ਡਾਕਟਰ ਨੂੰ ਦਿਖਾਉ ਜੀ ਤੇ ਦੂਸਰੇ ਪਸ਼ੂਆ ਨੂੰ ਵੀ ਇਸ ਤੋਂ ਦੂਰ ਰੱਖੋ ਕਿਉਂਕਿ ਇਹ ਮੂੰਹ-ਖੁਰ ਦੀ ਬਿਮਾਰੀ ਵੀ ਹੋ ਸਕਦੀ ਹੈ ਇਸ ਲਈ ਇਸ ਦੀ ਸਹੀ ਜਾਚ ਤੋਂ ਇਲਾਵਾ ਇਸ ਦਾ ਇਲਾਜ ਸੰਭਵ ਨਹੀਂ ਹੈ
सर भैंस पर लोन कितना मिलेगा इसमें ब्याज कितना मिलेगा और सरकार की ओर से कितना अनुदान मिलेगा और कितने साल बाद लोन चुकाना होगा ?
(en)
Punjab
आप अपने जिले का नाम बतायें आपको उस पर हिसाब से ही जानकारी दी जायेगी
Rajasthan
जिला उदयपुर राज्य राजस्थान
cr 212 ta punjab seed da ha ik suprer gold karnal da 212 es vich ke fark best kehra ha ?
(en)
Maharashtra
eh dono private kisma ne dona da jhaad 35-40 quintal prati acre hunda hai . cr212 punjab seeds valeya di kisam hai te Karnal 212 karnal seeds valeya da beej hai .
Punjab
ੲਿਹ 212 ਕਿੰਨਾਂ ਟਾੲਿਮ ਲੈਂਦਾ ਤੇ ਪਨੀਰੀ ਕਦੋਂ ਬੀਜਣੀ ਹੈ ੲਿਸ ਦੀ ਸਾਰਾ ਦੱਸੋ ਪਲੀਜ
Maharashtra
cr 212 135-140 din da sma laindi hai.
sir super gold kiss khet vich kamjab hai te ghat tu ghat jhad kina hai ?
(en)
Chandigarh
Super gold 666 dakar vahan vali kisam hai . eh 110-120 dina vich pakk jandi hai . isda jhaad 35-40 quintal prati acre hnda hai .
piggery farm ke liye kitna loan mil skta hai or subcidy kitni milegi ?
(en)
https://youtu.be/EXiz8NJWzkQ
ਝੌਨੇ ਦਾ ਬੀਜ ਿਕਨਾ ਟਾਇਮ ਪਾਣੀ ਿਵਚ ਭੁੳ ਕੇ ਰੱਖਣਾ ਚਾਹੀਦਾ ਹੈ ?
(en)
Chandigarh
ਝੋਨੇ ਨੂੰ ਬੀਜਣ ਤੋਂ ਪਹਿਲਾਂ 8-10 ਘੰਟੀਆਂ ਲਈ ਭਿਉਂ ਕੇ ਰੱਖਣਾ ਚਾਹੀਦਾ ਹੈ...
chichada nu marn da desi nuska ki hai ?
(en)
Rajasthan
ਚਿੱਚੜਾਂ ਲਈ ਪਸ਼ੂ ਨੂੰ ਡਾਲਡਾ ਘਿਉ ਦੀ ਮਾਲਿਸ਼ ਕਰੋ , ਚਿੱਚੜਾਂ ਨੂੰ ਖਤਮ ਕਰਨ ਲਈ ਦਵਾਈ (Acaricide) ਦੀ ਵਰਤੋ ਛਿੜਕਾਵ ਜਾਂ ਛਿੱਟੇ ਨਾਲ ਕਰੋ ਪਰ ਵਰਤੋ ਤੋਂ ਪਹਿਲਾਂ ਯਾਦ ਨਾਲ ਪਸ਼ੂ ਦੀ ਰਹਿਣ ਦੀ ਥਾਂ ਨੂੰ ਚੰਗੀ ਤਰਾਂ ਨਾਲ ਸਾਫ ਕਰ ਲਉ ਜਗ੍ਹਾ ਨੂੰ ਸੁਰੱਖਿਅਤ ਕਰਨ ਲਈ 8:2 ਦੀ ਮਾਤਰਾ ਵਿੱਚ ਤੰਬਾਕੂ ਅਤੇ ਕਲੀ ( ਚੂਨਾ) ਪਸ਼ੂ ਦੇ ਰਹਿਣ ਵਾਲੇ ਏਰੀਏ ਦੇ ਆਲੇ ਦੁਆਲੇ ਲਗਾਉ ਜਿਵੇਂ ਲਕਸ਼ਮਣ ਰੇਖਾ ਨੂੰ ਲਾਇਆ ਜਾਂਦਾ ਹੈ ਇਹ ਮਿਸ਼ਰਣ ਨੂੰ ਹਰ 1 ਹਫਤੇ ਬਾਅਦ ਲਗਾਉਣ ਨਾਲ 2 ਮਹੀਨਿਆਂ ਵਿੱਚ ਚਿੱਚੜ ਜਗ੍ਹਾ ਨੂੰ ਛੱਡ ਦਿੰਦੇ ਹਨ
ਸਰ ਕਤੂਰੇ ਕਿੰਨੇ ਸਮੇ ਬਾਦ banoni ਆ ?
(en)
22ਜੀ ਸਵਾਲ ਵਿਸਥਾਰ ਨਾਲ ਪੁਛੋ
ਸਰ ਕਤੂਰੇ ਦੀ ਤਾਕਤ ਵਾਲੀ homemade ਦਵਾਈ ਦਸੋਂ ?
(en)
ਕਤੂਰੇ ਨੂੰ ਸਬਜੀ ਰੋਟੀ ਦੀ ਚੂਰੀ ਕੁੱਟ ਕੇ ਵਿਚ ਇਕ ਚਮਚ ਡਾਲਡਾ ਘਿਓ ਪਾ ਕੇ ਦਿਉ ਤੇ ਨਾਲ ਦੁੱਧ, ਦਹੀਂ ਤੇ ਲੱਸੀ ਵੀ ਦਿਉ
mango de bute di growth layi kehdi khaad pauni chahidi hai buta 2 saal de nede hai ?
(en)
iss nu 150-300gm urea prati paude de hisaab nal pao. iss nu subah shaam paani dinde rho.
sir super gold 666 diya images mil sakdiya ne ?
(en)
Haryana
super gold 666 karnal seeds di kisam hai .
guara 80 Da beej kitho milu ji ?
(en)
iss da beej tuc PAU ludhiana ton lai skde ho.
Sir ktura gharkda bahut hai ki karye ?
(en)
kuuta da ghurkna ekk amm gl ha, garmi de vich kutta apne sarir nu thnda krnn lyi jor jor nal gurkda ha , ehh koi darn wali gl nhi hai, bakki jekar tuci kujj dena chahunde ho tan A to Z liqued dena suru kro , iss nu 10ml swere ate 10 ml sham nu deo , iss nal farak paa jawega..