Manage Expert Answers

Search

Total Count :- 258604

paneeri bejan da sahi sama swere ja sham ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (15 May 2018 03:40 PM) Assigned Date (-)
Answered Date (15 May 2018 04:06 PM) Translated Date (28 Mar 2022 10:52 AM)

iss di paneeri sham nu beejo ate iss nu subah jaldi ate sham de sme paani deo.

sir 204 jhone di varity kiwe hai daso sir pls ?

(en)
Posted by
sonu (9888258844)
sonu
Punjab
Patiala
Write Answer
Posted Date (15 May 2018 03:34 PM) Assigned Date (-)
Answered Date (15 May 2018 10:46 AM) Translated Date (28 Mar 2022 10:52 AM)

204 kisam da poora nam RH 204 hai. eh private kisam hai . eh 120-126 din laindi hai pakkan layi. isda jhaad 28-30 quintal prati acre hunda hai .

15 May 2018

PR 126 Jaa RH 204 dona vicho kehri thik rahegi, Dakar jameen hai

jhone de beej nu kini der bheona chahida hai ji ate paAneeri beejn sme kehri khaad paoni chahidi hai ?

(en)
Posted by
dhot (9803475615)
dhot
Punjab
Amritsar
Write Answer
Posted Date (15 May 2018 03:18 PM) Assigned Date (-)
Answered Date (15 May 2018 10:07 AM) Translated Date (28 Mar 2022 10:52 AM)

Jhone da beej nu 8-10 ghantya layi paani vich bheo ke rakhna chaida hai . beej nu beejan to pehlan sodn layi 20 gram bavistin te 1 gram streptocyclin nu 10 litre paani vich ghol ke beej nu 8 -10 ghantya layi bheo ke rakho.

ਸ਼ਰ ਮੱਕੀ ਦਾ ਸ਼ਾਈਲੇਜ ਬਣਾਉਣ ਬਾਰੇ ਜਾਣਕਾਰੀ ਦਿਉ ਜੀ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (15 May 2018 03:08 PM) Assigned Date (-)
Answered Date (15 May 2018 09:44 AM) Translated Date (28 Mar 2022 10:52 AM)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

ਸਰ ਲਸੀ ਦੀ ਸਪਰੇ ਕਰਨ ਵਾਸਤੇ ਲਸੀ ਕਿੰਨੀ ਪੁਰਾਨੀ ਹੋਣੀ ਚਾਹੀਦੀ ਅਾ ੲਿਸ ਦੇ ਕੀ ਕੀ ਫਾੲੀਦੇ ਹਨ ਅਤੇ ਲਸੀ ਦੀ ਮਾਤਰਾ ਕਿੰਨੀ ਹੋਵੇ ੲਿਕ ੲੇਕੜ ਲੲੀ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (15 May 2018 03:07 PM) Assigned Date (-)
Answered Date (15 May 2018 10:10 AM) Translated Date (26 Mar 2022 05:18 PM)

ਲੱਸੀ ਦੀ ਸਪਰੇ ਕਰਨ ਲਈ ਲੱਸੀ 10-15 ਦਿਨ ਪੁਰਾਣੀ ਹੋਣੀ ਚਾਹੀਦੀ ਹੈ ਲੱਸੀ ਦੀ ਮਾਤਰਾ 3-4 ਲੀਟਰ ਨੂੰ 130-150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

9781791980 no. ta switch off ayi janda Sharma g 666 super gold da v layana se ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 03:05 PM) Assigned Date (-)
Answered Date (15 May 2018 09:43 AM) Translated Date (26 Mar 2022 05:18 PM)

tuc karnal seeds farm de is no te 9417200752 , 09896583695 te call karke jankari lai sakde ho.

sir basmati 1401 bara puri jankari daseo g ?

(en)
Posted by
Manpreet singh (8437383777)
Manpreet singh
Punjab
Amritsar
Write Answer
Posted Date (15 May 2018 03:00 PM) Assigned Date (-)
Answered Date (15 May 2018 09:34 AM) Translated Date (26 Mar 2022 05:18 PM)

Pusa Basmati 1401 nu pusa basmati -6 de nam nal v janya janda hai . eh pakkan layi 150-155 din da sma laindi hai . isda jhaad 17-18 quintal prati acre hunda hai .

ਸਰ ਮੁਰਗੀਅਾ ਦੀ ਖਾਦ ਕਿਸ ਸੀਜਨ ਵਿਚ ਪਾੲੀੲੇ ਝੋਨਾ ਲਾੳੁਣ ਤੋ ਪਹਿਲਾ ਜਾ ਕਣਕ ਬੀਜਣ ਤੋ ਪਹਿਲਾ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (15 May 2018 03:00 PM) Assigned Date (-)
Answered Date (15 May 2018 09:37 AM) Translated Date (26 Mar 2022 05:18 PM)

ਮੁਰਗੀਆਂ ਦੀ ਖਾਦ ਝੋਨਾ ਲਾਉਣ ਤੋਂ ਪਹਿਲਾਂ 6 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਪਾਉਣ ਨਾਲ ਖੇਤ ਵਿਚ ਨਾਈਟ੍ਰੋਜਨ ਦੀ ਅੱਧੀ ਮਾਤਰਾ ਦੀ ਬਚਤ ਹੁੰਦੀ ਹੈ

sir jantar bije nu 10 din hoe a ji osde patte pille ho rahe a ji ki karan a ji ?

(en)
Posted by
jagmeet brar (9646503168)
jagmeet brar
Punjab
Fazilka
Write Answer
Posted Date (15 May 2018 02:58 PM) Assigned Date (-)
Answered Date (15 May 2018 10:38 AM) Translated Date (26 Mar 2022 05:18 PM)

Kirpa karke isdi photo bhejo ta jo tuhanu is bare poori jankari diti ja sake .

Bathinda c super gold 666 karnal seeds wala de varity kitho mil javagi koi address ha ta daso g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 02:56 PM) Assigned Date (-)
Answered Date (15 May 2018 09:28 AM) Translated Date (26 Mar 2022 05:18 PM)

bathinda vich super gold 666 di beej di jankari tuc is no te 9781791980 te phone karke lai sakde ho.

ਮਾਨਯੋਗ , ਕੀ ਪੰਜਾਬ ਵਿੱਚ ਕੇਸਰ ਦੀ ਖੇਤੀ ਹੋ ਸਕਦੀ ਹੈ ?

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (15 May 2018 02:50 PM) Assigned Date (-)
Answered Date (15 May 2018 09:26 AM) Translated Date (26 Mar 2022 05:19 PM)

ਕੇਸਰ ਦੀ ਖੇਤੀ ਲਈ ਠੰਡੇ ਤਾਪਮਾਨ ਦੀ ਜਰੂਰਤ ਹੁੰਦੀ ਹੈ ਪੰਜਾਬ ਦਾ ਤਾਪਮਾਨ ਕੇਸਰ ਦੀ ਖੇਤੀ ਲਈ ਅਨੁਕੂਲ ਨਹੀਂ ਹੈ

666 varity kheri company de leiya g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 02:44 PM) Assigned Date (-)
Answered Date (15 May 2018 09:17 AM) Translated Date (26 Mar 2022 05:19 PM)

super gold 666 Karnal Seed Farm valo tyar kita janda hai .

sab ton best tractar ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (15 May 2018 02:42 PM) Assigned Date (-)
Answered Date (16 May 2018 05:45 AM) Translated Date (26 Mar 2022 05:19 PM)

swaraj 855 sbh ton best tractor hai bakia de upper paise v vadh lggnge ate kam de hisaab nal swaraj saare kam kr lwega..iss kr ke swaraj 855 best option hai.

ਡੀ ਕੰਪੌਸ਼ਰ ਤਿਆਰ ਕਰਨ ਦੀ ਵਿਧੀ ਦੱਸੋ ਜੀ fast time ਤਿਆਰ ਕਰਨੀ ਹੈ ਜੀ ਫਸਲ ਤੇ ਵਰਤਨ ਦੀ ਵਿਧੀ ਅਤੇ ਫਾਇਦੇ ਦੱਸੋ ਜੀ ?

(en)
Posted by
Gurmeet singh (9872515560)
Gurmeet singh
Punjab
Bathinda
Write Answer
Posted Date (15 May 2018 02:30 PM) Assigned Date (-)
Answered Date (15 May 2018 09:32 AM) Translated Date (26 Mar 2022 05:19 PM)

waste decomposer ਇਕ ਵਦੀਆ ਪ੍ਰੋਡਕਟ ਹੈ ਇਹ 20 ਰੁਪਏ ਦੀ ਸ਼ੀਸ਼ੀ ਆਉਂਦੀ ਹੈ ਜੋ ਕਿ ਕਿਸੇ ਵੀ ਪੈਸਟੀਸਾਈਡ ਵਾਲੀ ਦੁਕਾਨ ਤੋਂ ਲੈ ਸਕਦੇ ਹੋ I ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 150-200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I

sir g apni Buffalo 28 din bad dubara repeat kardi he g 2 bar tika lgava Dita ji par dubara 28 din bad heat vich aa Gyi isde heat 5,6 din rakhdi he g isda koi ilaj daso ji ?

(en)
Posted by
jaspreet singh (8360366106)
jaspreet singh
Punjab
Bathinda
Write Answer
Posted Date (15 May 2018 02:29 PM) Assigned Date (-)
Answered Date (17 May 2018 03:26 PM) Translated Date (26 Mar 2022 05:19 PM)

iss nu metricef iu tube bacedani vich bhrwao , ate nal powder Ripro min dry 500 gm laa kee rojana 50 gm deo, fir jddo heet vich awe tan ekk varr heet miss krwani hai , next varr heet vich aaun te AI krwao , jddo tkk powder 50gm dinde reho , isde 3 dabbe de deo...

ਸਰ ਜੀ 1121ਵਾਲਿਆ ਨੇ ਨਵਾਂ ਬੀਜ ਕਢਿਆ ਕੋਈ ਜੇ ਕਢਿਐ ਤਾਂ ਬੀਜ ਵਾਰੇ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ ਧਨਵਾਦ ?

(en)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (15 May 2018 02:24 PM) Assigned Date (-)
Answered Date (15 May 2018 09:23 AM) Translated Date (26 Mar 2022 05:19 PM)

1121 ਨੂੰ ਸੋਧ ਕੇ ਨਵੀ ਕਿਸਮ ਤਿਆਰ ਕੀਤੀ ਗਈ ਜਿਸ ਦਾ ਨਾਮ ਪੂਸਾ1718 ਹੈ ਇਹ ਕਿਸਮ under reviewਹੈ ਹੈ ਜਿਸ ਕਾਰਨ ਇਸਦਾ ਬੀਜ ਕਿਸਾਨਾਂ ਲਈ ਉਪਲਬਦ ਨਹੀਂ ਹੈ ਇਹਦਾ ਝਾੜ 18-20 ਕੁਇੰਟਲ ਪ੍ਰਤੀ ਏਕੜ ਹੈ ਇਹ 136-138 ਦਿਨ ਲੈਂਦੀ ਹੈ ਪੱਕਣ ਲਈ

201 da beej lana ha patila da koe number deo ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (15 May 2018 02:09 PM) Assigned Date (-)
Answered Date (15 May 2018 09:16 AM) Translated Date (26 Mar 2022 05:19 PM)

PAU 201 da beej tuc Punjab Agricultural University ya Krishi Vigyan Kendra to lai sakde ho . is bare jankari lain layi tuc es no 094642 10460 te phone karke lai sakde ho .

ਮੈ ਪਿੱਛਲਾ ਮਹੀਨਾ ਸਬਜੀ ਦੀਆ ਵੇਲਾ cocobit ਚਂ ਲੱਗਿਆ ਸੀ ਓਹ ਹੋ ਨਹੀਂ ਰਹਿਆ ਹੈ ?

(en)
Posted by
ਸੰਦੀਪ ਸਿੰਘ (9465345955)
ਸੰਦੀਪ ਸਿੰਘ
Punjab
Patiala
Write Answer
Posted Date (15 May 2018 01:58 PM) Assigned Date (-)
Answered Date (16 May 2018 05:25 AM) Translated Date (26 Mar 2022 05:19 PM)

ਕਿਰਪਾ ਕਰਕੇ ਤੁਸੀ ਇਸਦੀ ਫੋਟੋ ਜਾ ਵੀਡੀਓ ਬਣਾਕੇ ਭੇਜੋ ਤਾਂ ਜੋ ਤੁਹਾਡੀ ਸਹਾਇਤਾ ਕੀਤੀ ਜਾ ਸਕੇ I

jhone di paniri ugan te pani lona chahida a ja pehla laya jave. complete healthy paniri tyar karn di Puri detail v daso g. thax ?

(en)
Posted by
gurbx (9872364568)
gurbx
Punjab
Fazilka
Write Answer
Posted Date (15 May 2018 01:58 PM) Assigned Date (-)
Answered Date (15 May 2018 10:04 AM) Translated Date (26 Mar 2022 05:19 PM)

Paneeri nu lgatar paani launde raho .4-5 din de fasle te paani launde rehna chaida hai. sehatmand paneeri layi 40 killo zinc sulphate heptahydrate ya 25.5 killo zinc sulphate monohydrate prati acre de hisab nal pao. paneeri beejan to 15 din bad 26 killo urea prati acre pao. jekar paneeri 45 din ya is to vad umar di paneeri khet vich launi hai ta 26 killo urea prati acre de hisab nal bijayi to char hafte bad hor pao.

432 shri ram variety bare jankari deo g. ki eh 3 no pani vich ho sakdi a. jhaar bare v daso. thanx ?

(en)
Posted by
gurbx (9872364568)
gurbx
Punjab
Fazilka
Write Answer
Posted Date (15 May 2018 01:56 PM) Assigned Date (-)
Answered Date (15 May 2018 09:49 AM) Translated Date (25 Mar 2022 08:58 AM)

432:- Eh Shriram di hybrid kisam hai. eh pakkan layi 130-135 din laindi hai pakkan layi , isda jhaad 30-32 quintal prati acre hunda hai .

Answered Date (15 May 2018 12:00 PM) Translated Date (25 Mar 2022 08:58 AM)

432:-eh shriram di hybrid kisam hai .eh pakkan layi 135-140 din da sma laindi hai.isda jhaad 30-32 quintal prati acre hunda hai . 3 no. paani vich isnu laun layi sifarish nahi kita janda.

15 May 2018

2 number pani vich ho sakdi h ki ?

questions display in english ?

(en)
Posted by
kartik (7776895434)
kartik
Maharashtra
Parbhani
Write Answer
Posted Date (15 May 2018 01:48 PM) Assigned Date (-)
Answered Date (15 May 2018 11:39 AM) Translated Date (28 Mar 2022 10:52 AM)

You want any particular question to be displayed in English or you want all the questions to be displayed in English If you want any particular question then please let us know.

New varities of rice ?

(en)
Posted by
Roby (8289078057)
Roby
Punjab
Jalandhar
Write Answer
Posted Date (15 May 2018 01:47 PM) Assigned Date (-)
Answered Date (15 May 2018 09:18 AM) Translated Date (25 Mar 2022 08:58 AM)

PR 127: It is a medium maturing variety which matures in 137 days after seeding. The plant attains the average height of 104cm. The variety is not suitable for growing in alkali and brackish soils. The variety matures in 137 days and it gives an average yield of 30qtl/acre. Pusa Basmati 1637: Released in 2018. The variety is moderately resistant to blast diseases. The plant attains the height of 109cm. The variety matures in 138 days and it gives an average yield of 17.5qtl/acre.

ਸ਼ਰ। ਵੇਸ਼ਟ ਡੀ ਕੰਪੋਸ਼ਰ ਦੇ 200ਲੀਟਰ ਦੇ ਘੋਲ ਚੋ ਅੱਗੇ ਤੋ ਅੱਗੇ ਜਾਗ ਲਗਾਂ ਕੇ ਕਿੰਨੀ ਵਾਰ ਹੋਰ ਘੋਲ ਤਿਆਰ ਕਰ ਸ਼ਕਦੇ ਹਾ। ਤੇ ਇਹ ਕੰਮ ਕਿੰਨੇ ਸ਼ਮੇ ਤੱਕ ਚੱਲੇਗਾ। ਇਸ਼ ਦੀ ਪੂਰੀ ਜਾਣਕਾਰੀ ਦਿਉ ਜੀ।ਵਿਸ਼ਥਾਰ ਨਾਲ ?

(en)
Posted by
ਬੇਅੰਤ ਸਿੰਘ (9914733079)
ਬੇਅੰਤ ਸਿੰਘ
Punjab
Rupnagar
Write Answer
Posted Date (15 May 2018 01:43 PM) Assigned Date (-)

212. 201 ਵਿਚ ਝਾੜ ਤੇ ਸਮੇਂ ਕਿਨਾਂ ਫਰਕ ਹੈ ।ਘੱਟ ਸਮੇਂ ਵਿੱਚ ਵੱਧ ਝਾੜ ਕਿਹੜੀ ਕਿਸਮ ਦਾ ਹੈ ?

(en)
Posted by
ਗੁਰਤੇਜ ਸਿੰਘ (7508276082)
ਗੁਰਤੇਜ ਸਿੰਘ
Punjab
Bathinda
Write Answer
Posted Date (15 May 2018 01:39 PM) Assigned Date (-)
Answered Date (15 May 2018 10:18 AM) Translated Date (26 Mar 2022 05:19 PM)

212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੱਕ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ 201:ਇਹ ਝੋਨੇ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Iਇਸਦੀ ਪਨੀਰੀ 20 ਮਈ ਤੋਂ ਲਾਈ ਜਾਂਦੀ ਹੈ I ਇੱਹ ਲੰਬਾ ਸਮਾਂ ਲੈਣ ਵਾਲੀ ਕਿਸਮ ਹੈ ਇਸ ਕਰ ਕੇ ਇਸ ਨੂੰ ਬਿਮਾਰੀ ਪੈ ਜਾਂਦੀ ਹੈ I

sir 1509 di kine din di pneri khet wich la skde ha gg ?

(en)
Posted by
pushpinder singh (9653252002)
pushpinder singh
Punjab
Patiala
Write Answer
Posted Date (15 May 2018 01:28 PM) Assigned Date (-)
Answered Date (15 May 2018 04:08 PM) Translated Date (28 Mar 2022 10:52 AM)

iss di paneeri tuc 25-30 din di mukh khet de vich lgaa skde ho.

Answered Date (15 May 2018 02:43 PM) Translated Date (28 Mar 2022 10:52 AM)

1509 di paneri 25 to 30 din di khet vich laga sakde ho.

1121 da sab to vadia beej Kehra aa Paniri lai ?

(en)
Posted by
Arpan (9878447315)
Arpan
Punjab
Amritsar
Write Answer
Posted Date (15 May 2018 01:22 PM) Assigned Date (-)
Answered Date (15 May 2018 10:20 AM) Translated Date (28 Mar 2022 10:52 AM)

1121 kisam da poora nam Pusa basmati 1121 hai. isda beej tuc aapne najdiki Krishi Vigyan Kendra ya PAU to lai sakde ho.

ਸਰ ਜੀ ਛਤਾਂ ਵਾਲੇ ਸੋਲਰ ਪਾਵਰ ਦੀ ਜਾਣਕਾਰੀ ਦਿਓੁ ਜੀ ਅਤੇ ੲਿਸ ਤੇ ਸਬਸਿਟੀ ਦੀ ਜਾਣਕਾਰੀ ਵੀ ਦਿਓੁ ਜੀ ?

(en)
Posted by
kulwinder singh (9478926219)
kulwinder singh
Punjab
Bathinda
Write Answer
Posted Date (15 May 2018 01:20 PM) Assigned Date (-)
Answered Date (18 May 2018 12:18 PM) Translated Date (28 Mar 2022 10:52 AM)

ਇਹ ਸਕੀਮ NABARD ਵਲੋਂ ਹੈ ਤੇ ਇਸ ਵਿਚ ਤੁਹਾਨੂੰ 25-50% ਤਕ ਸਬਸਿਡੀ ਮਿਲ ਜਾਂਦੀ ਹੈ ਤੇ ਤੁਸੀ ਇਸ ਦੀ ਪੂਰੀ ਜਾਣਕਾਰੀ ਲੈ ਆਪਣੇ ਨਜਦੀਕੀ Manik Solar Innovation - Best Solar System Wholesaler Jalandhar Sarvesh Chadaਜੀ 98729 19566 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਵਾਰਾ ਹੀ ਤੁਹਾਡਾ online ਸਬਸਿਡੀ ਲਈ ਫਾਰਮ ਵੀ ਭਰ ਦਿੱਤਾ ਜਾਵੇਗਾ

2 no pani ty pili pusa la sakdey aa ?

(en)
Posted by
makhan singh (9915240041)
makhan singh
Punjab
Bathinda
Write Answer
Posted Date (15 May 2018 01:11 PM) Assigned Date (-)
Answered Date (15 May 2018 04:09 PM) Translated Date (28 Mar 2022 10:52 AM)

nahi ji ihh 2 number pani wali kisam nahi hai..2 no. pani te iss da jhaad ghat jawega.

full detail 27p31 te is beej nu koi dwai v la sakde ha ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (15 May 2018 01:02 PM) Assigned Date (-)
Answered Date (15 May 2018 04:11 PM) Translated Date (28 Mar 2022 10:52 AM)

ihh pioneer company di hybrid kisam hai..iss da jhaad 27-28qtl prati acre hai ate im128-135 din de vich pakk jandi hai. ihh retle vaahn wali kisam hai.

Answered Date (15 May 2018 02:48 PM) Translated Date (28 Mar 2022 10:52 AM)

27p31 haybrd kism hai. eh 130-135 din vich pakdi hai . is da jhhad 27-28 quintel prati Acer hai.

p65 parmal bare jankari ?

(en)
Posted by
raj kumar nain (9896002932)
raj kumar nain
Punjab
Mansa
Write Answer
Posted Date (15 May 2018 12:44 PM) Assigned Date (-)
Answered Date (15 May 2018 07:28 AM) Translated Date (28 Mar 2022 10:52 AM)

p65 kisam PAU valo sifarish nahi hai . eh ik private kisam hai te isde jhaad ate pakkan de smay di jankari tuhanu ose company to milegi jis company di eh kisam hai.

15 May 2018

tiwana seeds company

666 varity kheri company de leaya g ist time layona ga pani 1no ha g darmaini zmeen le 666 jhona kima reho ga g plz daso ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 12:41 PM) Assigned Date (-)
Answered Date (15 May 2018 07:14 AM) Translated Date (28 Mar 2022 10:52 AM)

666 super gold Karnal seed farm valo mildi hai . eh kisam da jhaad 35-40 quintal prati acre hunda hai . eh 135-140 dina vich pakk jandi hai .

Dist Amritsar Teh Ajnala Bolck chogawan Pincode 143110 Miti di jaah kitho kari jave Send me near address Ph 9878447315 ?

(en)
Posted by
Arpan (9878447315)
Arpan
Punjab
Amritsar
Write Answer
Posted Date (15 May 2018 12:29 PM) Assigned Date (-)
Answered Date (15 May 2018 07:03 AM) Translated Date (28 Mar 2022 10:53 AM)

tuc mitti di jaanch Krishi Vigyan Kenra to karva sakde ho jisda address eh hai :-Krishi Vigyan Kendra,NagKalan-Jahangir, Majitha Road, Amritsar

Sir pig farming malwal (Ferozepur ) vicho trening kado to suro aa ?

(en)
Posted by
Sandeep singh (9592584362)
Sandeep singh
Punjab
Ferozpur
Write Answer
Posted Date (15 May 2018 12:28 PM) Assigned Date (-)
Answered Date (15 May 2018 07:05 AM) Translated Date (28 Mar 2022 10:53 AM)

isdi jankari tuc KVK de is no 084376 90361 te phone karke lai sakde ho.

sir mera zmeen rateli se hun os vich pado mitti pyi le g pani v 1no a g ma 4 killa ma 1st time 666 jhona layona se phela v 6 killa c laya se os c v pado mitti pyi se vadiea hoya se os bara Ray deo g hun 6 killa c 212 jhona theak reho ga g plz daso ggg ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 12:25 PM) Assigned Date (-)
Answered Date (15 May 2018 07:07 AM) Translated Date (-)

Cr212 jhona dakar vahan di kisam hai eh 130-135 dina vich pakk jndi hai te isda jhaad 35-40 quintal prati acre hunda hai.

water lemon ki gal fat ja rhi h Kripya upay batayen ?

(en)
Posted by
Anuj Singh (7080998327)
Anuj Singh
Uttar Pradesh
--
Write Answer
Posted Date (15 May 2018 12:08 PM) Assigned Date (-)
Answered Date (15 May 2018 06:46 AM) Translated Date (28 Mar 2022 10:53 AM)

water melon ke fatne ka karn jyada baarish ya sinchayi hota hai jiski wjah se fal fat jata hai . iski roktham ke liye khet men jyada nami na rehne de aur iski belon ki prali ke sath mulching kar de.jis se khet ki nami sahi rahegi aur watermelon fatne se ruk jayega.

Uttar Pradesh

15 May 2018

thank you

sir g ma ist time 666 jhona lyona gg meri zmeen rateli se hun os vich pado mitti pyi g pani v 1no a g 666 de kheri varity layi ggg plz daso g vadiea reho 666 g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (15 May 2018 11:55 AM) Assigned Date (-)
Answered Date (15 May 2018 06:42 AM) Translated Date (28 Mar 2022 10:53 AM)

666 kisam jhone di hybrid kisam hai . eh 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai. eh private kisam hai . 666 dakar vahan vali kisam hai . raitli jameen vich 27p31,25p35,27p63,raja 44,45 vrgiyan kisma la sakde ho .

sir video dekh ke jwab deo ?

(en)
Posted by
Arpan (9878447315)
Arpan
Punjab
Amritsar
Write Answer
Posted Date (15 May 2018 11:55 AM) Assigned Date (-)

ਮੱਕੀ ਦਾ ਇੱਕ ਕਨਾਲ ਵਿੱਚ ਬੀਜ ਕਿੰਨਾ ਪੈਂਦਾ ਹੈ ਅਤੇ ਖੇਤ ਨੂੰ ਬਿਨਾਂ ਅੱਗ ਲਾਏ ਹੀ ਬਿਜਾਈ ਕਰਨੀ ਹੈ ਅਤੇ ਸਿਉਂਕ ਲੱਗੇਗੀ ਕਿ ਨਹੀਂ ਅਤੇ ਕੋਈ ਬੀਜ ਨੂੰ ਦਵਾਈ ਲਾਉਣ ਵਾਸਤੇ ਦੱਸੋ ?

(en)
Posted by
Iqbal singh (9855350149)
Iqbal singh
Punjab
Gurdaspur
Write Answer
Posted Date (15 May 2018 11:53 AM) Assigned Date (-)
Answered Date (15 May 2018 06:31 AM) Translated Date (-)

ਜੇਕਰ ਮੱਕੀ ਪਕਾਵੀ ਬੀਜਣੀ ਹੈ ਤਾ 1 ਕਿੱਲੋ ਬੀਜ ਪ੍ਰਤੀ ਕਨਾਲ ਦੀ ਲੋੜ ਪੈਂਦੀ ਹੈ ਜੇਕਰ ਚਾਰੇ ਲਈ ਬੀਜਣੀ ਹੈ ਤਾ 3.5 ਕਿੱਲੋ ਬੀਜ ਪ੍ਰਤੀ ਕਨਾਲ ਦੀ ਲੋੜ ਪੈਂਦੀ ਹੈ ਬੀਜ ਨੂੰ 3 ਗ੍ਰਾਮ ਬਾਵਿਸਟਨ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਓ

15 May 2018

thanks g

hybrid bez nu kana chir pani ch bhiyo k rkhna chahida hai ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (15 May 2018 11:49 AM) Assigned Date (-)
Answered Date (15 May 2018 06:25 AM) Translated Date (28 Mar 2022 10:53 AM)

Beej nu sodn layi 8-10 ghantya layi pani vich dbo ke rakhna chaida hai. beej nu sodn de layi 20 gram bavistin+1 gram streptocycline nu 10 litre paani vich mila ke 8-10 ghntya layi dbo ke rakho.

palk, dhaneya ,moli laa skde k nai Hun aur kehri kehri sabji laa skde hun ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (15 May 2018 11:47 AM) Assigned Date (-)
Answered Date (15 May 2018 06:48 AM) Translated Date (28 Mar 2022 10:53 AM)

mooli di kisam pusa chetki hun lgayi ja sakdi hai . palak september-october ya feb to april tak lgayi ja sakdi hai . dhaniya october de pehle hafte vich lgaya ja sakda hai .

hlo g , moli Di kehri kism layi jaa skdi Hun aur government wlo beej kitho miln ge details Ch dso g ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (15 May 2018 11:44 AM) Assigned Date (-)
Answered Date (15 May 2018 06:34 AM) Translated Date (28 Mar 2022 10:53 AM)

Mooli di pusa chetki kisam hun layi ja sakdi hai . Isda beej tucaapne najdiki KVK ya punjab agricultural university to lai sakde ho .

Amritsar vich karnal seed 777 ta 666 kehra dealer kol mil sakda phone no deyo ?

(en)
Posted by
Manpreet singh (8437383777)
Manpreet singh
Punjab
Amritsar
Write Answer
Posted Date (15 May 2018 11:41 AM) Assigned Date (-)
Answered Date (15 May 2018 06:37 AM) Translated Date (28 Mar 2022 10:53 AM)

Ehna beeja di jankari tuc es no te phone karke lai sakde ho :-90564-99998.

Answered Date (15 May 2018 12:47 PM) Translated Date (28 Mar 2022 10:53 AM)

es no ta call keti cc par aana kol koi jankari nai ha ehna beeja di please mam daseo ketho laa sakda aaa bheej phone no send kareo

sir 126jhone bare jankari devo plz ?

(en)
Posted by
Amarjit singh (9914844128)
Amarjit singh
Punjab
Jalandhar
Write Answer
Posted Date (15 May 2018 11:38 AM) Assigned Date (-)
Answered Date (15 May 2018 06:13 AM) Translated Date (28 Mar 2022 10:53 AM)

PR126 kisam PAU valo tyar kisam hai. eh jaldi pakkan vali kisam hai jo 123 dina vich pakk jandi hai . isda jhaad 30 quintal prati acre hunda hai.

sir basmati 1718 bara sari information deyo ?

(en)
Posted by
Manpreet singh (8437383777)
Manpreet singh
Punjab
Amritsar
Write Answer
Posted Date (15 May 2018 11:37 AM) Assigned Date (-)
Answered Date (15 May 2018 06:21 AM) Translated Date (-)

Pusa basmati 1718 navi tyar kiti kisam hai jisnu hale under review rakhya gya islyi isda beej hale kisana layi uplabd nahi hai . is de nal ik hor kisam tyar kiti gyi hai 1728 eh kisam 140-145 dina vich pakk jandi hai , isda jhaad 17.5 quintal prati acre hunda hai .

is pani ty kehra bez zeri da sahi rahu ?

(en)
  • 1
Posted by
makhan singh (9915240041)
makhan singh
Punjab
Bathinda
Write Answer
Posted Date (15 May 2018 11:35 AM) Assigned Date (-)
Answered Date (15 May 2018 06:11 AM) Translated Date (28 Mar 2022 10:53 AM)

Eh 2 no. paani hai . is paani vich tuc 2 lakh 12, Tr81, 27p31,25p35,27p63,777 vargiyan kisma la sakde ho.

15 May 2018

pelle ossha lah sakde aa

ਗਾਵਾਂ ਸੂਈਆ ਨੂੰ 3 ਮਹਿਨੇ ਹੋ ਗਏ ਨੇ ਜੀ .. ਹੁਣ ਦੁੱਧ ਘੱਟਦੀਆ ਜਾ ਰਹੀਆ ਨੇ .. ਕਿਸ ਤਰਾ ਦੀ ਖੁਰਾਕ ਜਾ ਕੋਈ ਦਵਾਈ ਦਿੱਤੀ ਜਾਵੇ ?

(en)
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (15 May 2018 11:34 AM) Assigned Date (-)
Answered Date (15 May 2018 10:49 AM) Translated Date (28 Mar 2022 10:53 AM)

ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ

sir basmati 1637 , basmati 1121 , basmati1509 aana kisma bara jankari deyo aana da ke jhad aa ta pakkan da smaa sari detail daseo ?

(en)
Posted by
Manpreet singh (8437383777)
Manpreet singh
Punjab
Amritsar
Write Answer
Posted Date (15 May 2018 11:29 AM) Assigned Date (-)
Answered Date (15 May 2018 06:01 AM) Translated Date (-)

Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Basmati 1121: ਇਸਦਾ ਪੌਦਾ ਲੰਬਾ ਹੁੰਦਾ ਹੈ ਇਹ ਕਿਸਮ 137 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦੀ ਪੱਕਣ ਦੀ ਗੁਣਵੱਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 13.7 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ Pusa Punjab Basmati 1509: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 120 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਹ ਕਿਸਮ ਝੁਲਸ ਰੋਗ ਨੂੰ ਸਹਿਣਯੋਗ ਹੈ ਇਸ ਦੀ ਪਕਾਉਣ ਦੀ ਯੋਗਤਾ ਵਧੀਆਂ ਹੁੰਦੀ ਹੈ ਇਸਦਾ ਔਸਤਨ ਝਾੜ 15.7 ਕੁਇੰਟਲ ਪ੍ਰਤੀ ਏਕੜ ਹੈ

Thanks ji

Tr 81 jhona 2no. pani vich ho ju te is Da jhad kina ha ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (15 May 2018 11:15 AM) Assigned Date (-)

22 g ਮੁਰਗੀਆ ਦੀ ਰੇਹ ਦਾ ਕੋਈ ਫਾਇਦਾ ਹੈ।ਰੇਤਲੇ ਵਾਹਣ ਚ ?

(en)
Posted by
Rajinder singh (9646061660)
Rajinder singh
Punjab
Bathinda
Write Answer
Posted Date (15 May 2018 11:09 AM) Assigned Date (-)
Answered Date (15 May 2018 05:54 AM) Translated Date (28 Mar 2022 10:53 AM)

ਇਕ ਏਕੜ ਵਿਚ 6 ਟਨ ਮੁਰਗੀਆਂ ਦੀ ਖਾਦ ਪਾਉਣ ਨਾਲ ਅੱਧੀ ਨਾਈਟ੍ਰੋਜਨ ਦੀ ਬਚਤ ਹੁੰਦੀ ਹੈ ਇਹ ਮਿੱਟੀ ਵਿਚਲੇ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦੀ ਹੈ

15 May 2018

thanku

rashi 333 jhona bare daso g te is Da jhad kina ha sir ans jaldi dena pls ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (15 May 2018 11:08 AM) Assigned Date (-)

Sir g 432 chone da Beej kitho mil sakda ha sir ona da phon no ki ha ?

(en)
Posted by
avtar bhullar (9569637696)
avtar bhullar
Punjab
Muktsar
Write Answer
Posted Date (15 May 2018 11:05 AM) Assigned Date (-)

sir 1121 bijj nu lgaunn waste koi vdia dwai dso , jo jhnda rogg , atte hor fungas nu contorl kr sake ?

(en)
Posted by
Manpreet singh (8437383777)
Manpreet singh
Punjab
Amritsar
Write Answer
Posted Date (15 May 2018 10:53 AM) Assigned Date (-)
Answered Date (15 May 2018 05:29 AM) Translated Date (-)

1121 ਦੇ ਬੀਜ ਨੂੰ ਬੀਜਣ ਤੋਂ ਪਹਿਲਾਂ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਲਈ ਸੋਧ ਲਓ

Punjab sweet corn ਮੱਕੀ ਦਾ ਝਾੜ ਕਿੰਨਾ ਜੀ ਕਿੰਨੇ ਦਿਨ ਵਿੱਚ ਪੱਕ ਜਾਦੀ ਹੈ ਬਿਜਾੲੀ ਦਾ ਸਹੀ ਟਾੲੀਮ ਕਿਹੜਾ ਜੀ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (15 May 2018 10:48 AM) Assigned Date (-)

Sir , ਸਰਕਾਰੀ ਸੂਰ ਫਾਰਮ, ਗੁਰਦਾਸਪੁਰ the koi contact no Send karo g . please ?

(en)
Posted by
Mandeep Singh (7888505527)
Mandeep Singh
Punjab
Gurdaspur
Write Answer
Posted Date (15 May 2018 10:36 AM) Assigned Date (-)
Answered Date (15 May 2018 07:13 AM) Translated Date (-)

Isdi jankari tuc is no 0187 422 0743 te phone karke lai sakde ho.

sir alovera ki kheti k bare me jankari chahiye m lgana chahta hu ?

(en)
Posted by
ईश्वर सिंह (9467349510)
ईश्वर सिंह
Haryana
Mahendragarh
Write Answer
Posted Date (15 May 2018 10:34 AM) Assigned Date (-)
Answered Date (15 May 2018 05:52 AM) Translated Date (-)

नैशनल बौटैनीकल और प्लांट जैनेटिक रिसोर्स आई. सी. ए. आर, दिल्ली द्वारा रिलीज़ की गई किस्में IC111271, IC111269, IC111280, IC111273, IC111279 और IC111267 आदि इस किस्म में उच्च मात्रा में एलोइन तत्व पाया जाता है नैशनल बौटैनीकल और प्लांट जैनेटिक रिसोर्स, आई. सी. ए. आर, दिल्ली द्वारा जारी की गई किस्में IC111267, IC1112666, IC111280, IC111280, IC111272 और IC111277 आदि इस किस्म में उच्च मात्रा में जैल तत्व पाया जाता है AL-1:- यह किस्म सैंट्रल इंस्टीट्यूट ऑफ मैडीकल एंड एरोमैटिक प्लांट्स, लखनऊ द्वारा जारी की गई है गांठों के विकास के लिए इसकी बिजाई जुलाई-अगस्त महीने में करनी चाहिए सिंचाई वाले क्षेत्रों में इसकी बिजाई सर्दियों के महीने में भी की जाती है आमतौर पर फासला 45 सैं.मी. x 40 सैं.मी. या 60 सैं.मी. x 30 सैं.मी. रखा जाता है ये गांठें चार से पांच महीने पुरानी और 15 सैं.मी. की गहराई पर गड्ढों में लगानी चाहिए बिजाई के लिए आम तौर पर एक एकड़ के लिए 22000 गांठों की जरूरत होती है ज़मीन की तैयारी के समय 60-80 क्विंटल प्रति एकड़ रूड़ी की खाद डालें नाइट्रोजन 20 किलो (44 किलो यूरिया), फासफोरस 20 किलो (125 किलो एस.एस. पी.) और पोटाश 20 किलो (34 किलो म्यूरेट ऑफ पोटाश) की मात्रा प्रति एकड़ में प्रयोग करें गर्मियों और शुष्क हालातों में 2 सप्ताह के अंतराल पर सिंचाई करें बारिश के मौसम में सिंचाई की आवश्यकता नहीं होती और सर्दियों के मौसम में पौधा ज्यादा पानी नहीं लेता इसलिए कम सिंचाई करनी चाहिए पौधे के गांठे बनने के बाद तुरंत पहली सिंचाई करें खेत में ज्यादा पानी ना लगाएं इससे फसल को नुकसान होता है याद रखें कि फसल को दोबारा पानी लगाने से पहले, खेत को सूखने दें सिंचाई खेत में अच्छी तरह दे देनी चाहिए ताकि अतिरिक्त पानी निकल जाये घीकवार की फसल पकने के लिए 18-24 महीनों का समय लेती है इस फसल को साल में 3-4 बार लिया जा सकता है और 3-4 बार पौधों के पत्तों को काटें कटाई सुबह और शाम के समय करें यह फसल दोबारा उग पड़ती है इस लिए इसे 5 वर्षों तक लिया जा सकता है

sir isde vare jnkari deo ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (15 May 2018 10:26 AM) Assigned Date (-)
Answered Date (15 May 2018 10:36 AM) Translated Date (25 Mar 2022 08:50 AM)

Han ji tuc iss nu seed treatment de lyi vart skde ho. Ihh ikk fungicide hai.

mooli bhindi khera tamatar mircha di ki ia shi rutt ha main apne ghr vich kuj jaga t lgona chonda han ia sb daso ji ?

(en)
Posted by
agyapal singh gill (9646201947)
agyapal singh gill
Punjab
Muktsar
Write Answer
Posted Date (15 May 2018 10:19 AM) Assigned Date (-)
Answered Date (15 May 2018 05:42 AM) Translated Date (25 Mar 2022 08:50 AM)

mooli di kisam pusa chetki di bijayi hun kiti ja sakdi hai . Bhindi di bijayi june-july vich kiti jandi hai. Kheere di bijayi june-july vich kiti jandi hai. Tmatar di paneeri oct-nov vich layi jandi hai te isnu mukh khet vich feb- march vich laya janda hai.

Answered Date (15 May 2018 12:51 PM) Translated Date (25 Mar 2022 08:50 AM)

mein 1 kanal lga ditti 22 10 din pehln mooli de..

15 May 2018

ok ji kehdi compny di ji.. daso ge ..

sir 9108 makki achar lyi vechni hove ta kine quintle vazan ban janda a ?

(en)
Posted by
gurpreet singh (9779994853)
gurpreet singh
Punjab
Tarn Taran
Write Answer
Posted Date (15 May 2018 10:08 AM) Assigned Date (-)
Answered Date (15 May 2018 06:04 AM) Translated Date (25 Mar 2022 08:50 AM)

9108 makki private kisam hai jisda poora nam DKC9108 hai . eh makki daaneya layi beeji jandi hai jisda jhaad 35 quintal prati acre hunda hai . isde chaare da jhaad 165-170 quintal prati acre hunda hai .

paniri 1,2 inch di pili hone lag jandi a koi hall daso g ?

(en)
Posted by
jagdev Gill (9915257206)
jagdev Gill
Punjab
Bathinda
Write Answer
Posted Date (15 May 2018 10:02 AM) Assigned Date (-)
Answered Date (15 May 2018 04:38 AM) Translated Date (25 Mar 2022 08:51 AM)

jekar paniri de patte peele pai gaye han ta 0.5-1 killo ferrous sulphate nu 100 litre paani vich mila ke prati acre de hisab nal spray karo.

ਸਾਡੀ ਪਨੀਰੀ ਦਾ ਰੰਗ ਪੀਲਾ ਪੈ ਗਿਆ ਹੈ 21 ਝੋਨਾ ?

(en)
Posted by
Gurbhej singh (7626891807)
Gurbhej singh
Punjab
Tarn Taran
Write Answer
Posted Date (15 May 2018 10:00 AM) Assigned Date (-)
Answered Date (15 May 2018 04:38 AM) Translated Date (-)

jekar paniri de patte peele pai gaye han ta 0.5-1 killo ferrous sulphate nu 100 litre paani vich mila ke prati acre de hisab nal spray karo.