Manage Expert Answers

Search

Total Count :- 258604

Hello sir maki nu sondi bhuhat payi a khri spray kari a ?

(en)
Posted by
Manjit Singh (9915702900)
Manjit Singh
Punjab
Kapurthala
Write Answer
Posted Date (16 May 2018 02:44 PM) Assigned Date (-)
Answered Date (16 May 2018 03:03 PM) Translated Date (-)

ਮੱਕੀ ਵਿਚ ਸੁੰਡੀ ਦੀ ਰੋਕਥਾਮ ਲਈ ਤੁਸੀ coragen 60ml ਨੂੰ 150 ਲਿਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋ

cow nu 8 mahina laga wa usnu ki ditta javy sun toh baad usda dudh vad javey ?

(en)
Posted by
vikas Kumar (8360583127)
vikas Kumar
Punjab
Ludhiana
Write Answer
Posted Date (16 May 2018 02:34 PM) Assigned Date (-)

Varities of rice which give large quantity ?

(en)
Posted by
Roby (8289078057)
Roby
Punjab
Jalandhar
Write Answer
Posted Date (16 May 2018 02:26 PM) Assigned Date (-)

sir /mam 2 Lakh paddy bare information davo Ki eh Kinne time lendi hai pakan vich and the Esda char Kinna hai? nd isda Mandikaran keho ja hai?

(en)
Posted by
Pavitar Singh (8872981012)
Pavitar Singh
Punjab
Patiala
Write Answer
Posted Date (16 May 2018 02:23 PM) Assigned Date (-)

ਸਰ ਮੂੰਗੀ ਦੀ ਗਰੋਥ ਵਾਸਤੇ ਵਧੀਆ ਸਪਰੇ ਦੱਸੋ ਜੀ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (16 May 2018 02:18 PM) Assigned Date (-)
Answered Date (16 May 2018 02:25 PM) Translated Date (-)

mungi di growth waste 2 kg npk 130045 nu 150 ltr pani de nal mila ke prati acre te spray kro.

sir jhnoe di paniri pilli ho rehi hai ate uss vich jhnda rog hai , iss vare koi ilagg dso ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (16 May 2018 02:11 PM) Assigned Date (-)

Garmi me cow ko soyabin aur makki aur maah ki. Churi dal sakte h ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (16 May 2018 02:11 PM) Assigned Date (-)

ਸਰ ਘੋੜੀ ਨੂੰ ਸੂਣ ਤੋਂ ਬਾਅਦ ਕਿਨਵੇਂ ਦਿਨ ਦੋਬਾਰਾ ਕਰੋਸ ਕਰਵਾਇਆ ਜਾਣਾ ਚਾਹੀਦਾ ਹੈ ?

(en)
Posted by
ਸੁਖਵਿੰਦਰ ਸਿੰਘ ਨਹਿਲ (9417231200)
ਸੁਖਵਿੰਦਰ ਸਿੰਘ ਨਹਿਲ
Punjab
Sangrur
Write Answer
Posted Date (16 May 2018 02:10 PM) Assigned Date (-)
Answered Date (17 May 2018 07:16 AM) Translated Date (25 Mar 2022 08:57 AM)

ਘੋੜੀ ਨੂੰ ਸੂਣ ਤੋਂ ਬਾਅਦ 15 ਦਿਨਾਂ ਬਾਅਦ ਹੀਟ ਵਿੱਚ ਆਉਣ ਤੇ ਕਰੋਸ ਕਰਵਾਇਆ ਜਾਵੇ ਤਾਂ ਵਧੀਆ ਹੈ ਜੀ

ਸਰ ਜੀ ਗਾਂ ਦੇ ਚਿੱਚੜ ਬਹੁਤ ਨੇ ਕੋਈ ਹੱਲ ਦਸੋ ?

(en)
Posted by
Har Sidhu (9417215486)
Har Sidhu
Punjab
Fatehgarh Sahib
Write Answer
Posted Date (16 May 2018 01:57 PM) Assigned Date (-)
Answered Date (16 May 2018 09:18 AM) Translated Date (25 Mar 2022 08:57 AM)

ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ virbac ਕੰਪਨੀ ਦੀ clinar ਦਵਾਈ 2-4 ਮਿ:ਲੀ: ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਦੇ ਸਰੀਰ ਤੇ ਲਗਾਓ ਤੇ ਨਾਲ ਦੀ ਨਾਲ ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ tiktek ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ

sir, 3 साल के किन्नो के पौधों में वार्षिक खाद प्रबंधन के बारे में बताए ?

(en)
Posted by
naveen kumar (9417455071)
naveen kumar
Punjab
Fazilka
Write Answer
Posted Date (16 May 2018 01:43 PM) Assigned Date (-)
Answered Date (16 May 2018 09:46 AM) Translated Date (25 Mar 2022 08:57 AM)

3 साल के किन्नू के पौधे के लिए आप 10 किलो FYM प्रति पौधा,360 gm nitrogen और 180 gm phosphorus प्रति पौधा डाले I FYM मोनसून से पहले और fertilizer जुलाई,सितम्बर और फरवरी में समान भाग से डाले I

16 May 2018

fym kya ha.....?

16 May 2018

Farm Yard manure

siri hybrid pady Bara daso ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (16 May 2018 01:18 PM) Assigned Date (-)
Answered Date (16 May 2018 10:01 AM) Translated Date (25 Mar 2022 08:57 AM)

hybrid kisma private companies tyar krdiya ne jihna nu jldi rog nhi lgda ate jhad v vadd hunda hai jive ke sava 127 hybrid kism hai ate isda jhad 32 quintal prti acre rehnda hai,Rallis-666 da jhad 35-40 quintal prti acre rehnda hai ate ehe kism 110-120 dina ch tyar ho jandi hai ja fir tuci 5050 signet di hybrid kism jisda jhad 80-90 mann prti acre rehnda hai ate 120-130 dina ch tyar haun vali kism la sakde ho.

Barsim de khet Vich Jhone di paniri lga skde ae k nhi?

(en)
Posted by
Lovepreet (8437406410)
Lovepreet
Punjab
Fatehgarh Sahib
Write Answer
Posted Date (16 May 2018 01:01 PM) Assigned Date (-)
Answered Date (16 May 2018 01:06 PM) Translated Date (-)

ਹਾਂ ਜੀ ਤੁਸੀ ਬਰਸੀਮ ਵਾਲੇ ਖੇਤ ਵਿਚ ਝੋਨੇ ਦੀ ਪਨੀਰੀ ਲਗਾ ਸਕਦੇ ਹੋ

Answered Date (16 May 2018 03:59 PM) Translated Date (-)

yes

Answered Date (16 May 2018 03:52 PM) Translated Date (-)

hji

Answered Date (16 May 2018 04:30 PM) Translated Date (-)

hji

1509 Lon Da sahi Sama ki hai ?

(en)
Posted by
jashan preet singh (9815789658)
jashan preet singh
Punjab
Muktsar
Write Answer
Posted Date (16 May 2018 12:52 PM) Assigned Date (-)
Answered Date (16 May 2018 12:55 PM) Translated Date (-)

ਇਸਦੀ ਪਨੀਰੀ ਤੁਸੀ 20 ਜੂਨ ਤੋਂ ਤਿਆਰ ਕਰ ਸਕਦੇ ਹੋ ਅਤੇ ਪਨੀਰੀ 20 ਜੁਲਾਈ ਤੋਂ ਮੁੱਖ ਖੇਤ ਵਿਚ ਲਗਾ ਸਕਦੇ ਹੋ

ਝੋਨਾ ਦੀ ਸਿੱਧੀ ਬਿਜਾੲੀ ਤੇ ਨਦੀਨਾ ਤੇ ਕਿਨੀ ਵਾਰ ਸਪੇਰ ਕਰਨੀ ਹੈ ?

(en)
Posted by
mahinder singh (8847696627)
mahinder singh
Punjab
Ludhiana
Write Answer
Posted Date (16 May 2018 12:44 PM) Assigned Date (-)
Answered Date (16 May 2018 10:12 AM) Translated Date (25 Mar 2022 08:57 AM)

ਝੋਨੇ ਦੀ ਸਿੱਧੀ ਬਿਜਾਈ ਵਿਚ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ 700-1000 ml ਸਟੌਪ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ ਇਸ ਨਾਲ ਖੇਤ ਵਿਚ ਨਦੀਨ ਘਟ ਉਗਦੇ ਹਨ ਇਸ ਤੋਂ ਬਾਦ ਜੇਕਰ ਨਦੀਨ ਫ਼ਸਲ ਉਗਣ ਤੋਂ ਬਾਅਦ ਘਟ ਦਿਖਾਈ ਦੇਣ ਤਾ ਹੇਠ ਨਾਲ ਨਦੀਨ ਖੇਤ ਵਿੱਚੋ ਕੱਢੇ ਜਾ ਸਕਦੇ ਹਨ ਇਸ ਤੋਂ ਇਲਾਵਾ ਅਲੱਗ ਅਲੱਗ ਨਦੀਨਾਂ ਦੇ ਹਿਸਾਬ ਨਾਲ ਅਲੱਗ ਸਪਰੇ ਕੀਤੀ ਜਾਂਦੀ ਹੈ

Ki asi panneri vijan time zinc naaal dhaiya khaad paaa sakde aaa k nai ?

(en)
Posted by
ਹਰਨੇਕ ਸਿੰਘ (8699356005)
ਹਰਨੇਕ ਸਿੰਘ
Punjab
Kapurthala
Write Answer
Posted Date (16 May 2018 12:30 PM) Assigned Date (-)
Answered Date (17 May 2018 06:45 AM) Translated Date (25 Mar 2022 08:57 AM)

nahi ji tuc zinc ate DAP ikathi nahi paa skde ho. zinc nu urea de nal mix kr ke paa skde ho. ate baad de vich DAP paa skde ho. ihh tuc mukh khet de vich paneeri nu lgaun de sme khaadan paunia hnn..ihna di varto da shi sma paneeri ropan ton 18 din baad hunda hai.

Sir 122 di pneeri kdo viji jou nd eh pakn ch kina tym laindi hai es di pneeri apa kine days di hoi mukh khet ch la skde a ?

(en)
Posted by
Harmandeep Singh (7009933692)
Harmandeep Singh
Punjab
Moga
Write Answer
Posted Date (16 May 2018 12:29 PM) Assigned Date (-)
Answered Date (16 May 2018 12:34 PM) Translated Date (-)

pr122 ਦਾ ਔਸਤਨ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I  ਇਸਦੀ ਪਨੀਰੀ ਤੁਸੀ 20 ਮਈ ਤੋਂ ਬਾਅਦ ਬੀਜ ਸਕਦੇ ਹੋ ਅਤੇ 25 -30 ਦਿਨਾਂ ਦੀ ਪਨੀਰੀ ਨੂੰ ਮੁੱਖ ਖੇਤ ਵਿਚ ਲਗਾ ਸਕਦੇ ਹੋ PR122 ਕਿਸਮ ਦੀ ਬਿਜਾਈ 20ਮਈ ਤੋਂ ਬਾਅਦ ਕਰ ਸਕਦੇ ਹਾਂ ਪਨੀਰੀ ਨੂੰ 25-30 ਦੀਨਾ ਬਾਅਦ ਪੁੱਟ ਕੇ ਖੇਤ ਵਿਚ ਲੈ ਸਕਦੇ ਹਾਂ

ਝੋਨੇ ਦੀ ਪਨੀਰੀ ਦੀ ਸਾਭ ਸੰਭਾਲ ਬਾਰੇ ਅਤੇ ੲਿਸ ਲਈ ਵਰਤੀਅਾ ਜਾਣ ਵਾਲੀਅਾ ਦਵਾੲੀਅਾ ਬਾਰੇ ਜਾਣਕਾਰੀ ਦਿਓ ਜੀ PR 122 ?

(en)
Posted by
Amarjeet singh (9855628870)
Amarjeet singh
Punjab
Ferozpur
Write Answer
Posted Date (16 May 2018 12:29 PM) Assigned Date (-)
Answered Date (16 May 2018 12:36 PM) Translated Date (25 Mar 2022 08:57 AM)

ਤੁਸੀ ਹੇਠ ਲਿਖੇ ਤਰੀਕੇ ਨਾਲ ਵਦੀਆ ਪਨੀਰੀ ਤਿਆਰ ਕਰ ਸਕਦੇ ਹੋ ਬੀਜ ਦੀ ਮਾਤਰਾ ਤੇ ਸੋਧ: ਟੱਬ ਜਾਂ ਬਾਲਟੀ ਵਿੱਚ ਲੋੜ ਅਨੁਸਾਰ ਬੀਜ ਨੂੰ ਪਾਣੀ ਵਿੱਚ ਪਾਉ ਅਤੇ ਚੰਗੀ ਤਰ੍ਹਾਂ ਹਿਲਾਉ ਹੁਣ ਜਿਹੜਾ ਹਲਕਾ ਬੀਜ ਪਾਣੀ ਉੱਤੇ ਤਰ ਆਵੇ ਉਸ ਨੂੰ ਬਾਹਰ ਸੁੱਟ ਦਿਉ ਭਾਰੇ ਬੀਜ ਥੱਲੇ ਬੈਠ ਜਾਣਗੇ ਅੱਠ ਕਿਲੋ ਭਾਰੇ ਬੀਜ ਨਾਲ ਬੀਜੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੁੰਦੀ ਹੈ ਅਤੇ ਪਨੀਰੀ ਦੇ ਬੂਟੇ ਨਰੋਏ ਅਤੇ ਇੱਕੋ ਜਿਹੇ ਹੁੰਦੇ ਹਨ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਨ ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ* ਦੇ 10 ਲਿਟਰ ਪਾਣੀ ਦੇ ਘੋਲ ਵਿੱਚ, ਬਿਜਾਈ ਤੋਂ 8-10 ਘੰਟੇ ਪਹਿਲਾਂ ਡੁਬੋ ਲਉ ਜ਼ਮੀਨ ਦੀ ਤਿਆਰੀ, ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਹੁਣ ਖੇਤ ਨੂੰ ਪਾਣੀ ਦੇ ਦਿਉ, ਤਾਂ ਕਿ ਨਦੀਨ ਉੱਗ ਪੈਣ ਉੱਗੇ ਹੋਏ ਨਦੀਨਾਂ ਨੂੰ ਮਾਰਨ ਲਈ ਇੱਕ ਹਫ਼ਤੇ ਬਾਅਦ ਖੇਤ ਨੂੰ ਦੋ ਵਾਰ ਵਾਹੋ ਉਸ ਤੋਂ ਬਾਅਦ ਪਨੀਰੀ ਬੀਜਣ ਸਮੇਂ ਖੇਤ ਨੂੰ ਪਾਣੀ ਨਾਲ ਭਰੋ ਅਤੇ ਚੰਗੀ ਤਰ੍ਹਾਂ ਕੱਦੂ ਕਰੋ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਫਿਰ ਖੇਤ ਵਿੱਚ 10 ਅਤੇ 2 ਮੀਟਰ ਆਕਾਰ ਦੇ ਕਿਆਰੇ ਬਣਾਉ, ਜੋ ਕਿ ਲੋੜ ਅਨੁਸਾਰ ਵਧਾਏ-ਘਟਾਏ ਜਾ ਸਕਦੇ ਹਨ ਸੋਧੇ ਹੋਏ ਭਿੱਜੇ ਬੀਜ ਨੂੰ ਗਿੱਲੀਆਂ ਬੋਰੀਆਂ ਉਪਰ 7-8 ਸੈਂਟੀਮੀਟਰ ਮੋਟੀ ਤਹਿ ਵਿੱਚ ਖਲਾਰ ਦਿਉ ਅਤੇ ਉਪਰੋਂ ਗਿੱਲੀਆਂ ਬੋਰੀਆਂ ਨਾਲ ਢੱਕ ਦਿਉ ਢੱਕੇ ਹੋਏ ਬੀਜ ਉਪਰ ਸਮੇਂ-ਸਮੇਂ ਸਿਰ ਪਾਣੀ ਛਿੜਕ ਕੇ ਬੀਜ ਨੂੰ ਗਿੱਲਾ ਰੱਖੋ ਇਸ ਤਰ੍ਹਾਂ 24 ਤੋਂ 36 ਘੰਟੇ ਦੇ ਅੰਦਰ ਬੀਜ ਪੁੰਗਰ ਪਵੇਗਾ ਹਰੇਕ ਕਿਆਰੇ (10 ਅਤੇ 2 ਮੀਟਰ) ਵਿੱਚ ਇੱਕ ਕਿਲੋ ਸੋਧਿਆ ਤੇ ਪੁੰਗਰਿਆ ਬੀਜ ਛੱਟੇ ਨਾਲ ਬੀਜੋ ਜ਼ਮੀਨ ਨੂੰ ਬਾਰ-ਬਾਰ ਪਾਣੀ ਲਾ ਕੇ ਗਿੱਲੀ ਰੱਖੋ ਪੰਛੀਆਂ ਤੋਂ ਬੀਜ ਨੂੰ ਬਚਾਉਣ ਲਈ ਚੰਗੀ ਤਰ੍ਹਾਂ ਗਲੀ-ਸੜੀ ਰੂੜੀ ਦੀ ਪਤਲੀ ਤਹਿ ਝੋਨੇ ਦੀ ਪਨੀਰੀ ਬੀਜਣ ਤੋਂ ਇੱਕ ਦਮ ਬਾਅਦ ਖਿਲਾਰ ਦਿਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ ਪਨੀਰੀ 24-30 ਦਿਨਾਂ ਤੱਕ ਲਾਉਣ ਲਈ ਤਿਆਰ ਹੋ ਜਾਵੇਗੀ ਜੇਕਰ 45 ਦਿਨ ਜਾਂ ਇਸ ਤੋਂ ਵੱਧ ਉਮਰ ਦੀ ਪਨੀਰੀ ਖੇਤ ਵਿੱਚ ਲਾਉਣੀ ਹੋਵੇ ਤਾਂ 26 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਹੋਰ ਪਾਉ ਇਸ ਤਰ੍ਹਾਂ 8 ਕਿਲੋ ਬੀਜ ਨਾਲ ਤਿਆਰ ਕੀਤੀਆਂ 8 ਕਿਆਰੀਆਂ (ਸਾਢੇ 6 ਮਰਲੇ) ਦੀ ਪਨੀਰੀ ਇੱਕ ਏਕੜ ਲਈ ਕਾਫ਼ੀ ਹੈ ਜੇਕਰ ਪਨੀਰੀ ਵਿੱਚ ਕਿਸੇ ਕੀੜੇ ਜਾਂ ਬਿਮਾਰੀ ਦਾ ਹਮਲਾ ਦਿਸੇ ਤਾਂ ਸਿਫ਼ਾਰਸ਼ ਕੀਤੇ ਢੰਗ ਵਰਤੋ ਪਨੀਰੀ ਨੂੰ ਲਗਾਤਾਰ ਪਾਣੀ ਦਿੰਦੇ ਰਹੋ ਜਦ ਪਨੀਰੀ 20-25 ਸੈਂਟੀਮੀਟਰ ਉੱਚੀ ਜਾਂ 6-7 ਪੱਤਿਆਂ ਵਾਲੀ ਹੋ ਜਾਵੇ ਤਾਂ ਸਮਝੋ ਪਨੀਰੀ ਲਾਉਣ ਲਈ ਤਿਆਰ ਹੈ ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

ਵੀਰ ਜੀ ਸੁੱਕੀਆਂ ਰੋਟੀਆਂ ਨੂੰ ਭਿਓ ਕੇ ਖਵਾਓਣ ਦੇ ਫਾਇਦੇ ਹਨ ਜਾਂ ਨੁਕਸਾਨ ਹਨ। ਕੀ ਇਹ ਗੱਭਣ ਪਸੂਆ ਨੂੰ ਅਤੇ ਕੱਟੀਆਂ ਵੱਛੀਆਂ ਨੂੰ ਖਵਾ ਸਕਦੇ ਹਾਂ ?

(en)
Posted by
Rajvir Singh (7009707702)
Rajvir Singh
Punjab
Sangrur
Write Answer
Posted Date (16 May 2018 12:20 PM) Assigned Date (-)
Answered Date (17 May 2018 04:03 PM) Translated Date (25 Mar 2022 08:57 AM)

ਹਾਂਜੀ ਦੇ ਸਕਦੇ ਹੋ , ਪਰ ਰੋਟੀਆਂ ਪੂਰੀ ਤਰ੍ਹਾਂ ਭਿਗੋ ਕੇ ਦਿਓ , ਤੁਸੀ ਰਾਤ ਨੂੰ ਰੋਟੀਆਂ ਨੂੰ ਭਿਗੋ ਦਿਓ ਅਤੇ ਸਵੇਰੇ ਪਸ਼ੂ ਨੂੰ ਖਵਾ ਦਿਓ , ਇਸ ਨੂੰ ਕਿਸੇ ਵੀ ਪਸ਼ੂ ਨੂੰ ਦੇ ਸਕਦੇ ਹੋ , ਪਰ ਰੋਟੀਆਂ ਪੂਰੀ ਤਰ੍ਹਾਂ ਭਿੱਜਿਆ ਹੋਣੀਆਂ ਚਾਹੀਦਾ ਹੈ

Answered Date (17 May 2018 05:49 AM) Translated Date (25 Mar 2022 08:57 AM)

ਵੀਰ ਜੀ ਕੋਈ ਜਵਾਬ ਨਹੀਂ ਦਿੱਤਾ

rori de reh pyi ja hen de kheri best a 1 killa c rori de kinia tralia phen gyi and hen dea 1 killa c kinia tralia phen gyi g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (16 May 2018 11:47 AM) Assigned Date (-)
Answered Date (18 May 2018 03:27 AM) Translated Date (25 Mar 2022 08:57 AM)

Dono khadan hi wdia hnn. roodi di khaad jinni uraani howegi onni hi wdia hundi hai. roodi di khaad 6 ton prati acre paa skde ho. Murgia wali khaad tuc 2 ton prati acre paa skde ho. murgia wali khaad lod ton vadh na pao, kyuki ihh fasal nu heat kr dindi hai jis nal fasal mach jandi hai.

horticulture and soil science di training leni aw 3 month di b. sc agriculture de student mohali Chandigarh area vch lvonii aw dso plzz urgent aw asi desh bhagat university de student aw ?

(en)
Posted by
gagan (9855761203)
gagan
Punjab
Muktsar
Write Answer
Posted Date (16 May 2018 11:45 AM) Assigned Date (-)
Answered Date (17 May 2018 12:46 PM) Translated Date (25 Mar 2022 08:57 AM)

Horticulture di training tuci kise private nursery jo ki govt toh registered hove othe lva sakde ho ja fir isdi hr jankari tuci KVK ja ke lay sakde ho jithe ehna courses related kaafi training programme PAU te ICAR valo chlaye jande ne.

ਝੋਨੇ ਦੀ ਸਿਦੀ ਬਿਜਾਈ ਵਾਲੀ ਮਸੀਨ sangrur ਜਿਲੇ ਵਿਚ ਕਿਥੋ ਮਿਲੁ ਜੇ ਕਿਸੇ ਨੁ ਜਾਣ ਕਾਰੀ ਆ ਜੀ ਦਸੋ ਜੀ ?

(en)
  • 1
Posted by
mandeep singh (9877805591)
mandeep singh
Punjab
Sangrur
Write Answer
Posted Date (16 May 2018 11:43 AM) Assigned Date (-)
Answered Date (16 May 2018 10:28 AM) Translated Date (26 Mar 2022 09:45 AM)

ਝੋਨੇ ਵਾਲੀ ਮਸ਼ੀਨ ਦੀ ਜਾਣਕਾਰੀ ਤੁਸੀ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ 0161 240 1960 ਇਸ ਨੰਬਰ ਤੇ ਫੋਨ ਕਰਕੇ ਤੁਸੀ ਓਹਨਾ ਨਾਲ ਸੰਪਰਕ ਕਰ ਸਕਦੇ ਹੋ

sir 10 din da zantar hai ji patte pile kyo ho rahe a ji 75 kg super pai a ji bijai vele ?

(en)
  • 1
Posted by
jagmeet brar (9646503168)
jagmeet brar
Punjab
Fazilka
Write Answer
Posted Date (16 May 2018 11:41 AM) Assigned Date (-)
Answered Date (18 May 2018 03:17 AM) Translated Date (26 Mar 2022 09:45 AM)

ihh kyi var jyaada paani de kaarn patte peele paine shuru ho jande hnn. jdo nami di maatra ghat ho jayegi tan ihh peelapan door ho jawega.

sir preet 6049 kine futta rotavetor kich skda ?

(en)
Posted by
Harinderpal singh (8872150071)
Harinderpal singh
Punjab
Moga
Write Answer
Posted Date (16 May 2018 11:35 AM) Assigned Date (-)
Answered Date (26 May 2018 07:30 AM) Translated Date (26 Mar 2022 09:45 AM)

preet 6049 tractor 8ft rotavetor khich sakda hai .

Sir harit 2722 kida da jhona he ate ahe kida di jameen li lahewand he ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (16 May 2018 11:26 AM) Assigned Date (-)
Answered Date (17 May 2018 12:50 PM) Translated Date (26 Mar 2022 09:45 AM)

harit 2722 jhone di private kism hai jisnu PAU sifarish nhi krdi is beej di jankari tuhanu ohi dealer de sakda hai jis kolo tuci ehe beej leya hai.

ਸ਼ਰ। ਝੋਨੇ ਦੀ ਸ਼ਿੱਧੀ ਬਿਜਾਈ ਸ਼ਫਲ ਹੈ ਜਾ ਨਹੀ। ਜੇ ਸ਼ਫਲ ਹੈ ਤਾਂ ਸ਼ਿੱਧੀ ਬਿਜਾਈ ਕਰਵਾਈ ਕਿਉ ਨਹੀ ਜਾਦੀ ਇਸ਼ਦੇ ਲਈ ਖੇਤੀਬਾੜੀ ਵਿਭਾਗ ਅੱਗੇ ਕਿਉ ਨਹੀ ਆਉਂਦਾ ਇਸ਼ ਬਾਰੇ ਕਿਸੇ ਨੂੰ ਵੀ ਜਾਗਰੂਕ ਨਹੀ ਕੀਤਾ ਜਾਂਦਾ ਕਾਰਨ ਦੱਸ਼ੋ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (16 May 2018 11:24 AM) Assigned Date (-)
Answered Date (16 May 2018 06:01 AM) Translated Date (26 Mar 2022 09:45 AM)

ਝੋਨੇ ਦੀ ਸਿੱਧੀ ਬਿਜਾਈ ਪੰਜਾਬ ਵਿਚ ਕਈ ਕਿਸਾਨਾਂ ਵਲੋਂ ਕੀਤੀ ਜਾਂਦੀ ਹੈ ਜਿਸ ਵਿਚ ਉਹ ਸਫਲ ਵੀ ਰਹੇ ਹਨ ਸਿਧਿ ਬਿਜਾਈ ਵਿਚ ਨਦੀਨਾਂ ਦੀ ਸਮਸਿਆ ਜ਼ਿਆਦਾ ਆਉਂਦੀ ਹੈ ਜਿਸ ਕਾਰਨ ਝੋਨੇ ਦਾ ਖਾਸ ਧਯਾਨ ਰੱਖਣਾ ਪੈਂਦਾ ਹੈ ਜ਼ਿਆਦਾ ਨਦੀਨਨਾਸ਼ਕ ਦਾ ਇਸਤੇਮਾਲ ਕਰਨਾ ਪੈਂਦਾ ਹੈ

from where I can get kesar seed?

(en)
Posted by
sandeep dahiya (9990371771)
sandeep dahiya
Haryana
Sonepat
Write Answer
Posted Date (16 May 2018 11:21 AM) Assigned Date (-)
Answered Date (17 May 2018 07:25 AM) Translated Date (26 Mar 2022 09:42 AM)

you can contact to 9596493260 javid ahmed .

ਸਰ COPB-93 ਗੰਨੇ ਦੀ ਕਿਸਮ ਕਿਥੋਂ ਮਿਲੂ ਕੋਈ ਸੰਪਰਕ ਨੰਬਰ ਦਿਉ ਜੀ ?

(en)
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (16 May 2018 11:17 AM) Assigned Date (-)
Answered Date (16 May 2018 05:51 AM) Translated Date (26 Mar 2022 09:42 AM)

ਇਹ ਕਿਸਮ ਤੁਹਾਨੂੰ ਆਪਣੇ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਮਿਲ ਜਾਊਗੀ

sir ji is tra mircha suk rehya Han pani v poora Dena aa cloroperiphas pa te fer v suk rehya Han ilaaj daso ?

(en)
  • 3
Posted by
jagmeet singh (9876860051)
jagmeet singh
Punjab
Barnala
Write Answer
Posted Date (16 May 2018 11:13 AM) Assigned Date (-)
Answered Date (16 May 2018 05:49 AM) Translated Date (26 Mar 2022 09:42 AM)

isdi roktham layi tuc400 ml Malathion 50EC nu 150 litre pani vich mila ke prati acre spray karo.

Answered Date (16 May 2018 04:23 PM) Translated Date (26 Mar 2022 09:42 AM)

Eh Fungas Di bimari hai ,butte murjha ke suk jande han, Es layi Captan +Hexaconazole ,250gram per acre di spray krwa do , us ton 7 dina baad bavistin di spray karwa deyo, Spray paani lga ke karni hai niche gilla howe

Sir 1401 johna kiva aa ji ta es da jhar kina hunda ta peneeri kado baji jandi aa ?

(en)
Posted by
KAMALJEET (9417723063)
KAMALJEET
Punjab
Fazilka
Write Answer
Posted Date (16 May 2018 11:09 AM) Assigned Date (-)
Answered Date (16 May 2018 11:18 AM) Translated Date (-)

1401: ਪੂਸਾ 1401 ਨੂੰ ਪੂਸਾ ਬਾਸਮਤੀ -6 ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੂਸਾ 1401 ਦਰਮਿਆਨੀ ਕੱਦ ਦੀ ਕਿਸਮ ਹੈ ਇਹ ਪੱਕਣ ਲਈ ਲਗਭਗ 150 -155 ਦਿਨਾਂ ਦਾ ਸਮਾਂ ਲੈਂਦੀ ਹੈ ਇਸਦਾ ਔਸਤਨ ਝਾੜ ਲਗਭਗ 17-18q/acre ਹੈ ਇਸਦੀ ਪਨੀਰੀ ਤੁਸੀ 20 ਜੂਨ ਤੋਂ ਤਿਆਰ ਕਰ ਸਕਦੇ ਹੋ ਅਤੇ ਪਨੀਰੀ 20 ਜੁਲਾਈ ਤੋਂ ਮੁੱਖ ਖੇਤ ਵਿਚ ਲਗਾ ਸਕਦੇ ਹੋ

ਸਰ ਜੀ ਝੋਨੇ ਦੀ ਕਿਹੜੀ ਕਿਸਮ ਦੀ ਪਨੀਰੀ ਵੀਜੀਏ121ਜਾਂ ਕੋਈ ਹੋਰ ਸਮਾਂ ਵੀਜਣ ਦਾ ਸਮਾਂ ਧੰਨਵਾਦ ਜੀ ?

(en)
Posted by
Gurjit Singh (7508183500)
Gurjit Singh
Punjab
Patiala
Write Answer
Posted Date (16 May 2018 11:00 AM) Assigned Date (-)
Answered Date (16 May 2018 05:46 AM) Translated Date (26 Mar 2022 09:42 AM)

ਜੇਕਰ ਜਮੀਨ ਡਾਕਰ ਹੈ ਤਾ PR ਦੀ ਕੋਈ ਵੀ ਕਿਸਮ ਜਿਵੇ 111,113,114,115,,118,120,121,122,124,126,127,Br105,Cr212 ਲਾ ਸਕਦੇ ਹੋ ਜੇਕਰ ਜਮੀਨ ਰੇਤਲੀ ਹੈ ਤਾ ਤੁਸੀ 27p31,25p35,27p67, raja44,45,5050 ਵਰਗੀਆਂ ਕਿਸਮ ਲਾ ਸਕਦੇ ਹੋ

tata di rillis 666 varity da ke rate aa eh kitho Milo koi address ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (16 May 2018 10:25 AM) Assigned Date (-)
Answered Date (16 May 2018 04:58 AM) Translated Date (26 Mar 2022 09:42 AM)

Isdi jankari tuci is number 0164 - 2274487 te call kr ke lay sakde ho.

pr 118 da vadia beej kitho mil sakda ?

(en)
Posted by
sehaj Aujla (9592817474)
sehaj Aujla
Punjab
Patiala
Write Answer
Posted Date (16 May 2018 10:23 AM) Assigned Date (-)
Answered Date (16 May 2018 04:56 AM) Translated Date (26 Mar 2022 09:42 AM)

PR-118 da vadiya beej tuhanu PAU ludhiana ja fir KVK toh mil jave ga.

PR 201 chahidi hai ji, je kite available howe taa daso pls ?

(en)
Posted by
sonu (9888258844)
sonu
Punjab
Patiala
Write Answer
Posted Date (16 May 2018 10:04 AM) Assigned Date (-)
Answered Date (16 May 2018 04:43 AM) Translated Date (26 Mar 2022 09:42 AM)

tuci PR-201 kism da beej tuci PAU ludhiana ja fir KVK toh lay sakde ho.

ਖਰਬੂਜਾ ਇਸ ਤਰ੍ਹਾਂ ਗਲ ਰਿਹਾ ਹੈ ਜੀ ਕਾਰਨ ਅਤੇ ਰੋਕਥਾਮ ਦਸੋਂ ?

(en)
  • 1
Posted by
khushwinder singh (9592225006)
khushwinder singh
Punjab
Mansa
Write Answer
Posted Date (16 May 2018 10:03 AM) Assigned Date (-)
Answered Date (16 May 2018 04:43 AM) Translated Date (26 Mar 2022 09:42 AM)

ਫਲ ਦੀ ਮੱਖੀ: ਇਹ ਬਹੁਤ ਨੁਕਸਾਨਦਾਇਕ ਕੀੜਾ ਹੈ ਮਾਦਾ ਮੱਖੀ ਫ਼ਲ ਦੀ ਉੱਪਰਲੀ ਸਤ੍ਹਾ ਤੇ ਆਂਡੇ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕੀੜੇ ਫਲ ਦੇ ਗੁੱਦੇ ਨੂੰ ਖਾਂਦੇ ਹਨ ਜਿਸ ਕਰਕੇ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ ਨੁਕਸਾਨੇ ਫਲ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ ਜੇਕਰ ਨੁਕਸਾਨ ਨਜ਼ਰ ਆਵੇ ਤਾਂ ਸ਼ੁਰੁਆਤੀ ਸਮੇਂ ਵਿੱਚ ਨੀਮ ਸੀਡ ਕਰਨਾਲ ਐਕਸਟਰੈਟ 50 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ 10 ਦਿਨਾਂ ਦੇ ਫਾਸਲੇ ਤੇ 3-4 ਵਾਰ ਮੈਲਾਥਿਆਨ 20 ਮਿ:ਲੀ:+ 100 ਗ੍ਰਾਮ ਗੁੜ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਦੇ ਰਹੋ

Answered Date (16 May 2018 11:31 AM) Translated Date (26 Mar 2022 09:42 AM)

ਸਰ ਇਹ ਘਰ ਵਿਚ ਹੀ 15-20 ਬੱਲਾ ਲਗਾਇਆ ਹੋਇਆ ਨੇ ਜੀ ਸੋ ਕੋਈ ਦੇਸੀ ਇਲਾਜ ਜਾ ਆਮ ਜੋ ਸਪਰੇ ਖੇਤੀ ਵਰਤੋਂ ਚ ਆਉਂਦੀ ਹੈ ਉਹ ਇਸ ਦੀ ਰੋਕਥਾਮ ਕਰ ਸਕਦੀ ਹੈ

meaning of agriculture ?

(en)
Posted by
Sofi ishfaq (9779577554)
Sofi ishfaq
Jammu & Kashmir
Anantnag
Write Answer
Posted Date (16 May 2018 09:55 AM) Assigned Date (-)
Answered Date (16 May 2018 04:30 AM) Translated Date (26 Mar 2022 09:43 AM)

Agriculture can be defined as the cultivation and/or production of crop plants or livestock products

Hen de reh vadiea raho a g ta ruri de reh vadiea reho g Dona da daso g 3 killa zmeen vich kinia traleia pan gea g eh daso g bistar c jankari deo gg ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (16 May 2018 09:52 AM) Assigned Date (-)
Answered Date (16 May 2018 05:53 AM) Translated Date (26 Mar 2022 09:43 AM)

ik acre vich 6 tonn roodi di khaad paun nal 35 killo urea di bachat hundi hai .jekar murhiyan di khad 6 tonn prti acre paunde ho ta adhi nitrogen di bachat hundi hai .

Tori ate pethe diya vla te fl lgn lyi ki vrtiye ji ?

(en)
Posted by
Hargobind (9877203765)
Hargobind
Punjab
Muktsar
Write Answer
Posted Date (16 May 2018 09:50 AM) Assigned Date (-)
Answered Date (16 May 2018 04:29 AM) Translated Date (26 Mar 2022 09:43 AM)

Tori ate pethe diyan vla te fal lagn layi NPK19:19:19@1kg nu 150 litre pani vich mila ke prati acre spray karo.

Sir/madam pr122 te cr 212 de panri kado beej sakde a te kina beej par acer pona chahe da

(en)
Posted by
Lakhvir Singh (9872433230)
Lakhvir Singh
Punjab
Moga
Write Answer
Posted Date (16 May 2018 09:49 AM) Assigned Date (-)
Answered Date (16 May 2018 04:27 AM) Translated Date (26 Mar 2022 09:41 AM)

Ehna di bijayi tuci 20 May toh kar sakde ho ate 1 acre layi 8 kilo beej di vertoh kro.

Pili usa da ki jhad hai ?

(en)
Posted by
Hargobind (9877203765)
Hargobind
Punjab
Muktsar
Write Answer
Posted Date (16 May 2018 09:48 AM) Assigned Date (-)
Answered Date (16 May 2018 04:31 AM) Translated Date (26 Mar 2022 09:41 AM)

pili usha da jhaad 35-40 quintal prati acre hunda hai . eh 155 din da sma laindi hai pakkan layi .

16 May 2018

Thank you ji

Sir ji sadi cow nu pani penda hai and reh ni rahi koi hall ?

(en)
Posted by
hs Sandhu (9855817203)
hs Sandhu
Punjab
Faridkot
Write Answer
Posted Date (16 May 2018 09:42 AM) Assigned Date (-)
Answered Date (17 May 2018 04:06 PM) Translated Date (26 Mar 2022 09:41 AM)

tuci cow nu 250 gram mitha soda, 250 gram kalmi shora, 250 gram jo khal, ate 250 gram fatkadi deo , fatkdi nu tawee te garam krke fir uss nu ragarr ke usda powder bnaa lyo, ate enna saria da powder bnna ke rojana 50 gram swere khalii pett deo, isde nal pregstay gold powder de 2-2 chamch swere sham deo , iss nal farak paa jawega...

jhone da beej kehda vadiya a 122 ke ja fr 124 ?

(en)
Posted by
Amarjeet singh (9855628870)
Amarjeet singh
Punjab
Ferozpur
Write Answer
Posted Date (16 May 2018 09:40 AM) Assigned Date (-)
Answered Date (16 May 2018 04:38 AM) Translated Date (23 Mar 2022 10:39 AM)

dono kisma de beej vadiya han 122 kism da jhad 31.5 qtl prti acre hai te 145 dina ch tyar hundi hai te 124 kism da jhad 30.5 qtl prti acre hai ate ehe kism 135 dina ch tyar ho jandi hai.

Answered Date (16 May 2018 09:43 AM) Translated Date (23 Mar 2022 10:39 AM)

122 vadia ji

666 varity super gold toa ilwa hor 666 de kheri varity vadiea aa ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (16 May 2018 09:38 AM) Assigned Date (-)
Answered Date (16 May 2018 04:47 AM) Translated Date (24 Mar 2022 11:07 AM)

Is toh ilwa Tata di Rallis 666 kism aundi hai jo 110-120 dina ch tyar ho jandi hai.

which peddy seed is better in between 122 or 124 ?

(en)
Posted by
Amarjeet singh (9855628870)
Amarjeet singh
Punjab
Ferozpur
Write Answer
Posted Date (16 May 2018 09:37 AM) Assigned Date (-)
Answered Date (16 May 2018 04:40 AM) Translated Date (24 Mar 2022 11:08 AM)

PR122 and 124 :- these varieties are released by PAU for general cultivation in Punjab. the yield of PR122 is 31.5 quintal per acre and its maturity time is 147 days. The yield of PR124 is 30.5 and its maturity time is 135 days.

podh tyaar karne se pahle podh ki kyaari me kya dale ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (16 May 2018 09:35 AM) Assigned Date (-)
Answered Date (16 May 2018 04:44 AM) Translated Date (24 Mar 2022 11:08 AM)

kripya aap apna swal vistar se pooche ke aapne konsi fasl da paud tyar karna hai taki aapko iski poori jankari di ja sake .

201 da seed melda ne late varity loni ha . par jamen todi jhi kalar ha . koe hor seed dso vad jad hova ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (16 May 2018 09:27 AM) Assigned Date (-)
Answered Date (16 May 2018 04:55 AM) Translated Date (24 Mar 2022 11:08 AM)

late bijayi layi tuc saria kisma hi lgaa skde ho jiwe ki PR 111, 113, 114, 115, 118, 121, 122, 124, 126, 127 raja 44, 666, raja 45, 777 etc.

Dear sir/ man PR 121 di 40 kilo Beeg lai minti(rakba) bare daso g ?

(en)
Posted by
Simranjeet Singh (9779441769)
Simranjeet Singh
Punjab
Fatehgarh Sahib
Write Answer
Posted Date (16 May 2018 09:24 AM) Assigned Date (-)
Answered Date (16 May 2018 04:50 AM) Translated Date (24 Mar 2022 11:08 AM)

ik acre da 8 killo beej 3 marleya vich lagda hai . 40 killo beej di paneeri layi 15 marle jga di lod paindi hai.

16 May 2018

Thanks for replying mam

Usha 44 seed Barnala to kis shop to millu ji ?

(en)
Posted by
Makhan Singh (9465734040)
Makhan Singh
Punjab
Sangrur
Write Answer
Posted Date (16 May 2018 08:55 AM) Assigned Date (-)
Answered Date (16 May 2018 04:49 AM) Translated Date (24 Mar 2022 11:08 AM)

Isdi jankari tuci is number 9417756157 te call kar ke lay sakde ho.

Sir j motar da pani 3 number ha ta kara jhona lgea java ?

(en)
Posted by
Amanpreet singh (8194944032)
Amanpreet singh
Punjab
Ferozpur
Write Answer
Posted Date (16 May 2018 08:55 AM) Assigned Date (-)
Answered Date (16 May 2018 06:05 AM) Translated Date (24 Mar 2022 11:08 AM)

3 no. pani de vich koi v kisam sifarish nahi kiti jandi jekar nal kassi da paani lagda hai ta tuc 27p31,25p35,27p63,raja 44,45,5050 vargiyan kisma la sakde ho .

wall wali tori Di bejai keeti jaa skdi k nai aur hor kehri kehri sabji laa sakde ea Hun details Ch dso g ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (16 May 2018 08:54 AM) Assigned Date (-)
Answered Date (16 May 2018 04:59 AM) Translated Date (24 Mar 2022 11:08 AM)

wall vali tori di may vich bijayi kiti ja sakdi hai . is to ilava tuc june vich kheera, bengan, bhindi vargiyan kisma la sakde ho .

ਮਿਰਚ ਲਾਈ ਨੂੰ 55 ਦਿਨ ਹੋ ਗਏ ਮਿਰਚਾਂ ਦੇ ਪੱਤੇ ਮੁੜ ਰਹੇ ਨੇ M 45 ਦੀ ਸਪਰੇ ਵ ਕੀਤੀ ਸੀ ਕੁਜ ਫਰਕ ਨੀ ਪਇਆ ਇਸਦਾ ਇਲਾਜ ਦੱਸੋ ਜੀ plz ?

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (16 May 2018 08:48 AM) Assigned Date (-)
Answered Date (16 May 2018 04:53 AM) Translated Date (24 Mar 2022 11:08 AM)

ਕਿਰਪਾ ਕਰਕੇ ਇਸ ਦੀ ਫੋਟੋ ਭੇਜੋ ਤਾਂਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

ਸਰ ਜੀ ਅੰਬ ਦਾ ਬੂਟਾ ਲਾਇਆ ਸੀ ਹੁਣ ਉਹ ਪਿਉਂਦ ਦੇ ਥੱਲੇ ਤੋਂ ਫੁੱਟ ਰਿਹਾ ਹੈ ਕੋਈ ਹੱਲ ਦੱਸੋ ਜੀ ?

(en)
  • 1
Posted by
lovepreet (8528169918)
lovepreet
Punjab
Kapurthala
Write Answer
Posted Date (16 May 2018 08:37 AM) Assigned Date (-)
Answered Date (18 May 2018 03:19 AM) Translated Date (-)

ihna nwia kalia nu tuc hath nal tod deo. ihh koi problem wali gal nahi hai.

Answered Date (16 May 2018 07:00 PM) Translated Date (-)

uase.aap.today.de.kalam.she.neche.fut.ko.today.da

jwaar(ਚਰੀ) di kisam s97 kive hai. ja koi hor kehdi kisam jada wadiya hai ?

(en)
Posted by
Gurpreet singh (9501015074)
Gurpreet singh
Punjab
Ferozpur
Write Answer
Posted Date (16 May 2018 08:18 AM) Assigned Date (-)
Answered Date (16 May 2018 05:06 AM) Translated Date (26 Mar 2022 05:19 PM)

S97 ik private kisam hai te isde jhaad bare jankari tuhanu local dealer to hi mil sakdi hai . is kisam to ilava tuc SL44, Punjab Sudex Chari-1, Punjab Sudex Chari-1 la sakde ho.

16 May 2018

mam asi chaare lai use karni hai beej lai nahi

Jado bakri gabhan ho jandi hai osdi ki nishani hundi hai and kine time baad kive pata kariye ke bakri gabhan hai ?

(en)
Posted by
Gurpreet Dhillon (9855216403)
Gurpreet Dhillon
Punjab
Bathinda
Write Answer
Posted Date (16 May 2018 08:18 AM) Assigned Date (-)
Answered Date (16 May 2018 06:47 AM) Translated Date (24 Mar 2022 11:08 AM)

jekar bakri dudharu hove ta oh gaban hon to 2 month baad dud to hat jandi hai. dud to hatna hi gaban hon di nishani hai . hor koe tareeka nahi hai ji.

Answered Date (16 May 2018 05:25 PM) Translated Date (24 Mar 2022 11:06 AM)

ok g Dhanwad sir g

ਅਸੀਂ ਸੂਗਰ ਗਰੇਜ ਚਰੀ ਬੀਜੀ ਹੈ ਗਰੋਥ ਨਹੀ ਕਰ ਰਹੀ ਕੋਈ ਦਵਾਈ ਦੱਸੋ ਜੀ ?

(en)
Posted by
surinder singh shinda (8847405833)
surinder singh shinda
Punjab
Patiala
Write Answer
Posted Date (16 May 2018 08:02 AM) Assigned Date (-)
Answered Date (16 May 2018 09:40 AM) Translated Date (-)

Iss di growth de lyi 2 kg npk 130045 ja triacontanol@250ml nu 150 ltr pani de nal mila je prati acre te spray kro.

Thanks ji

sir ji karan bhog 521 eh seed kitho miluga es da jhad kina hai ate es nu vechan vele koi diktt ta nhi aundi es da time kina hai pakkan da ?

(en)
Posted by
Buta singh (8847244169)
Buta singh
Punjab
Sangrur
Write Answer
Posted Date (16 May 2018 07:55 AM) Assigned Date (-)
Answered Date (16 May 2018 05:16 AM) Translated Date (24 Mar 2022 11:06 AM)

Karan Bhog-521 da jhad 28-30 qtl prti acre rehnda hai ate ehe kalr jameen te namkeen pani ch v ho jandi hai.Isdi hor jankari layi tuci is number 9813173102 te samprak kr sakde ho.Isde mandikarn baare hje kuch nhi khea ja sakda is baare sarkar de nirdesh anusar hi isda mandikarn kita jave ga.

ਸਰ।ਮਿਰਚਾ ਨੂੰ ਠੂਠੀ ਰੋਗ ਪੈ ਗਿਆ।m45ਤਾ ਦੋ ਵਾਰ ਕਰਤੀ ਦੋ ਵਾਰ ਖੱਟੀ ਲੱਸੀ ਵੀ ਕਰਤੀ ਕੋਈ ਹੱਲ ਦੱਸੋ ?

(en)
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (16 May 2018 07:38 AM) Assigned Date (-)
Answered Date (16 May 2018 09:39 AM) Translated Date (-)

Iss de lyi M-45 dwaayi kam nahi kregi..iss di roktham de lyi nagarjuna di crop mida @40 ml ja tata di tata mida@40ml ja dimethoate@300ml ja actara@60gm nu 150 ltr pani de nal mila ke prati acre te spray kro.ihh thoothi rog control ho jawega.

sir g cow soon wali aa 9 va mahina lga kal da ke usnu hun tu he metabolism powder de sakde han te kini Matra wich roj da ?

(en)
Posted by
Amarjit (9877512994)
Amarjit
Punjab
Ludhiana
Write Answer
Posted Date (16 May 2018 07:33 AM) Assigned Date (-)
Answered Date (17 May 2018 04:08 PM) Translated Date (24 Mar 2022 11:06 AM)

tuci cow nu Metablite powder di rojana 1 puddi deni suru kro , iss nal pashu nu enegry milegi ate duudh vich farak pwega..

sir iss vare jankari deo ?

(en)
  • 1
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (16 May 2018 07:27 AM) Assigned Date (-)
Answered Date (16 May 2018 05:14 AM) Translated Date (-)

ਇਸਦੀ ਰੋਕਥਾਮ ਦੇ ਲਈ ਤੁਸੀ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ 50 ਮਿ.ਲੀ ਨੀਮ ਦੇ ਤੇਲ ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ

Sir/madam ਬੈਗਣੀ ਦੀ ਫਸਲ ਨੂੰ 50 ਦਿਨ ਬਾਅਦ ਮਿੱਟੀ ਲਾਉਣੀ ਆ DAP ਪ੍ਰਤੀ ਏਕੜ ਕਿੰਨੀ ਪਾਉਣੀ ਚਾਹੀਦੀ ਆ ?

(en)
Posted by
Lakhvir Singh (9872433230)
Lakhvir Singh
Punjab
Moga
Write Answer
Posted Date (16 May 2018 07:27 AM) Assigned Date (-)
Answered Date (16 May 2018 05:39 AM) Translated Date (24 Mar 2022 11:06 AM)

ਬੈਂਗਣ ਦੀ ਫ਼ਸਲ ਨੂੰ 55 ਕਿਲੋ ਯੂਰੀਆ ,155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ ਮਾਤਰਾ ਪ੍ਰਤੀ ਏਕੜ ਵਿੱਚ ਲੋੜ ਹੁੰਦੀ ਹੈ

201 di paneeri kdo beejni chaida hai ate kdo louna chaida hai. Khad kini pauni chaidi ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (16 May 2018 07:10 AM) Assigned Date (-)
Answered Date (16 May 2018 05:18 AM) Translated Date (24 Mar 2022 11:06 AM)

201 di paneeri tuc 20 may to bad la sakde ho . paneeri 25-30 din bad put ke main khet vich laun layi tyar ho jandi hai . paneeri jdo ugna shuru kar dindi hai ta 3 killo urea prati knal de hisabnal pao.