Manage Expert Answers

Search

Total Count :- 258604

ਸਰ ਸਿਗਨੇਟ ਕੰਪਣੀ ਦਾ ਕਿਹੜਾ ਬੀਜ ਲਗਾ ਸਕਦੇ ਹਾਂ ਡਾਕਰ ਜਮੀਨ ਹੈ ?

(en)
Posted by
ਜਗਸੀਰ ਸਿੰਘ (9888143629)
ਜਗਸੀਰ ਸਿੰਘ
Punjab
Sangrur
Write Answer
Posted Date (17 May 2018 06:30 PM) Assigned Date (-)
Answered Date (17 May 2018 01:13 PM) Translated Date (24 Mar 2022 10:55 AM)

ਸਿਗਨਿਟ ਕੰਪਨੀ ਦੀਆਂ ਕਿਸਮਾਂ ਜਿਵੇ raja 44,45, 5050 ,5005, 5051, 5455 ਇਹਨਾ ਵਿੱਚੋ ਤੁਸੀ ਕੋਈ ਵੀ ਕਿਸਮ ਲੈ ਸਕਦੇ ਹੋ ਇਹ ਕਿਸਮਾਂ ਮਾੜੀ ਜਮੀਨ ਤੇ ਮਾੜੇ ਪਾਣੀ ਲਈ ਵੀ ਵਧੀਆ ਹੁੰਦੀਆਂ ਹਨ

tindi bAre jankari deyo bijayi da sma , beej di matra , khad , pani ?

(en)
Posted by
purushottam singh (7665000062)
purushottam singh
Rajasthan
Hanumangarh
Write Answer
Posted Date (17 May 2018 06:28 PM) Assigned Date (-)
Answered Date (18 May 2018 05:10 AM) Translated Date (24 Mar 2022 10:55 AM)

Tinde di bijayi tuc june-july mahine vich kar sakde ho .ik acre de vich 1.5 killo beej prati acre di lod paindi hai .beej nu pehlan sinjiyan khala de sireya te beejya ja sakda hai . garmiyan vich tuc 4-5 din de vakfe te pani deo.khaad vich 90 killo urea,125 killo superphosphate,35 kg murte of potash prati acre de hisab nal pao. ehna khaada vicho teeja hisa urea te sari phosphorous te potash bijayi de smay te pa deo. baki urea ik mahine bad pake mitti chda deo.

18 May 2018

thank you

Sir M-45 fangisite naal sir pyaj nu koi side effect ta ni hunda g ?

(en)
Posted by
Jasveer Singh (7837913003)
Jasveer Singh
Punjab
Ludhiana
Write Answer
Posted Date (17 May 2018 06:26 PM) Assigned Date (-)
Answered Date (17 May 2018 01:01 PM) Translated Date (24 Mar 2022 10:55 AM)

M-45 fungicide hai isda pyaz utte koi side effect nhi hunda hai.

Sir ji paniri pugran to baad vich kakh ho gaye han is da roktham lae koi spray daso ji ?

(en)
Posted by
Ranveer Singh (9041447800)
Ranveer Singh
Punjab
Muktsar
Write Answer
Posted Date (17 May 2018 06:17 PM) Assigned Date (-)
Answered Date (17 May 2018 01:08 PM) Translated Date (24 Mar 2022 10:55 AM)

bijayi toh 7 dina baad 1200ml prti acre butachlor 50 EC nu 60 kilo ret vich mila ke pao ja fir bijayi de 15-20 dina baad 100ml prti acre washout ja fir marcho ja tarak 10 SC(bispyribac) nu 150 ltr pani vich mila ke spray kro.

Sir ji paniri pugran to baad vich kakh ho gaye han is de roktham lae koi spray daso ji ?

(en)
Posted by
Ranveer Singh (9041447800)
Ranveer Singh
Punjab
Muktsar
Write Answer
Posted Date (17 May 2018 06:15 PM) Assigned Date (-)
Answered Date (17 May 2018 01:09 PM) Translated Date (24 Mar 2022 10:55 AM)

bijayi toh 7 dina baad 1200ml prti acre butachlor 50 EC nu 60 kilo ret vich mila ke pao ja fir bijayi de 15-20 dina baad 100ml prti acre washout ja fir marcho ja tarak 10 SC(bispyribac) nu 150 ltr pani vich mila ke spray kro.

ਸਰ ਜੀ ਗਾਵਾਂ ਨੂੰ ਕਈ ਦਿਨਾਂ ਤੋਂ ਮੋਕ ਲੱਗੀ ਹੋਈ ਐ ਅਤੇ ਕਈ ਵਾਰ ਖੂਨ ਵੀ ਆਉਂਦਾ ਹੈ ਮੋਕ ਬਿਲਕੁਲ ਪਾਣੀ ਵਾਂਗ ਆਉਂਦੀ ਹੈ ਕਿਰਪਾ ਕਰਕੇ ਕੋਈ ਇਲਾਜ ਦੱਸੋ ?

(en)
Posted by
Dhillon (9592012453)
Dhillon
Punjab
Bathinda
Write Answer
Posted Date (17 May 2018 06:09 PM) Assigned Date (-)
Answered Date (21 May 2018 11:21 AM) Translated Date (-)

ਉਨ੍ਹਾਂ ਨੂੰ Injection Baiotrum IM 30ml roj 20ml Injection EnrostrongPZ 5gm Injection c-carb 30ml roj 3 din tak lao nall hi 250gm sarso da tell vich 100gm haldi pa ke feed ch pa ke khwao

ਸਰ ਇਸ ਕਿਸਮ ਬਾਰੇ ਪੁਰੀ ਜਾਣਕਾਰੀ ਦਿਉ ਡਾਕਰ ਵਾਹਣ ਚ ਠਿਕ ਰਹੂ ?

(en)
  • 1
Posted by
ਜਗਸੀਰ ਸਿੰਘ (9888143629)
ਜਗਸੀਰ ਸਿੰਘ
Punjab
Sangrur
Write Answer
Posted Date (17 May 2018 06:00 PM) Assigned Date (-)
Answered Date (17 May 2018 12:42 PM) Translated Date (24 Mar 2022 10:55 AM)

ਇਹ ਕਿਸਮ signet ਕੰਪਨੀ ਦੀ hybrid ਕਿਸਮ ਹੈ ਇਸ ਕਿਸਮ ਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਾਲੀ ਜਮੀਨ ਵਿਚ ਵੀ ਲਾ ਸਕਦੇ ਹੋ ਇਸਦਾ ਝਾੜ 80-90 ਮਨ ਤਕ ਚਲ ਜਾਂਦਾ ਹੈ ਤੇ ਇਹ ਪੱਕਣ ਲਈ 120-130 ਦਿਨ ਦਾ ਸਮਾਂ ਲੈਂਦੀ ਹੈ ਇਸਨੂੰ ਤੁਸੀ ਡਾਕਰ ਜਮੀਨ ਵਿਚ ਵੀ ਉਗਾ ਸਕਦੇ ਹੋ

Bai ji dairy farming course de lai traning centre kithe aa Malerkotla, district Sangrur de near ?

(en)
Posted by
Daljeet singh (9653866285)
Daljeet singh
Punjab
Sangrur
Write Answer
Posted Date (17 May 2018 05:34 PM) Assigned Date (-)
Answered Date (18 May 2018 07:10 AM) Translated Date (-)

ਸੰਗਰੂਰ ਦੇ ਨੇੜੇ ਤੁਸੀ ਪਟਿਆਲਾ ਵਿੱਚ ਡੇਅਰੀ ਫਾਰਮਿੰਗ ਟ੍ਰੇਨਿੰਗ ਲੈ ਸਕਦੇ ਹੋਂ ਅਗਲੀ 15 ਦਿਨਾਂ ਦੀ ਟ੍ਰੇਨਿੰਗ DEPUTY DIRECTOR Dairy Training and Extension Centre, Ranvir College Road, Patiala Gate ਵਿਖੇ ਹੋ ਰਹੀ ਹੈ ਇਹ ਟ੍ਰੇਨਿੰਗ 21-05-2018 ਤੋਂ ਸ਼ੁਰੂ ਹੋ ਕੇ 01-06-2018 ਤੱਕ ਹੋਵੇਗੀ ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ ਇਸ ਦੀ ਹੋਰ ਜਾਣਕਾਰੀ ਲਈ ਤੁਸੀ Sh. Ashok Kumar 98722-93013 ਜਾਂ 01672-230925 ਨੰਬਰ ਤੇ ਕਾਲ ਕਰਕੇ ਪੁੱਛ ਸਕਦੇ ਹੋਂ

Answered Date (18 May 2018 07:21 PM) Translated Date (-)

thanks ji

ਵੀਰ ਜੀ ਸਬਜੀਆ ਦੇ ਫਲਾ ਵਿਚ ਜਿਹੜੀ ਮੱਖੀ ਡੰਗ ਮਾਰ ਜਾਂਦੀ ਹੈ। ਅਤੇ ਫਲ ਸੜ ਜਾਂਦਾ ਇਹ ਮੱਖੀ ਛੋਟੀ ਸਹਿਦ ਦੀ ਮੱਖੀ ਵਰਗੀ ਹੁੰਦੀ ਹੈ। ਇਹ ਬਹੁਤ ਨੁਕਸਾਨ ਕਰ ਰਹੀ ਹੈ। ਸਬਜੀ ਦਾ ਅਤੇ ਇਸ ਉੱਪਰ ਕੋਈ ਵੀ ਜੈਵਿਕ ਸਪੇ੍ ਕੰਮ ਨਹੀਂ ਕਰਦੀ ਅਤੇ ਕੋਈ ਕੈਮੀਕਲ ਸਪੇ੍ ਦੱਸੋ ਜਿਸ ਨਾਲ ਇਹ ਭੂੰਡੀ ਖੇਤ ਵਿੱਚ ਨਾ ਦਾਖਲ ਹੋਵੇ ਅਤੇ ਸਪੇ੍ ਵਰਤਣ ਦੀ ਵਿਧੀ ਅਤੇ ਕਿੰਨੇ ਦਿਨਾਂ ਦੇ ਅੰਤਰਾਲ ਤੇ ਦੁਬਾਰਾ ਦੁਹਰਾਉਣੀ ਹੈ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (17 May 2018 05:27 PM) Assigned Date (-)
Answered Date (17 May 2018 12:04 PM) Translated Date (24 Mar 2022 10:56 AM)

ਫ਼ਲ ਦੀ ਮੱਖੀ: ਇਹ ਬਹੁਤ ਨੁਕਸਾਨਦਾਇਕ ਕੀੜਾ ਹੈ ਮਾਦਾ ਮੱਖੀ ਫ਼ਲ ਦੀ ਉੱਪਰਲੀ ਸਤ੍ਹਾ ਤੇ ਆਂਡੇ ਦਿੰਦੀ ਹੈ ਅਤੇ ਬਾਅਦ ਵਿੱਚ ਉਹ ਕੀੜੇ ਫਲ ਦੇ ਗੁੱਦੇ ਨੂੰ ਖਾਂਦੇ ਹਨ ਜਿਸ ਕਰਕੇ ਫਲ ਸੜਨਾ ਸ਼ੁਰੂ ਹੋ ਜਾਂਦਾ ਹੈ ਨੁਕਸਾਨੇ ਫਲ ਨੂੰ ਖੇਤ ਵਿੱਚੋ ਪੁੱਟ ਕੇ ਨਸ਼ਟ ਕਰ ਦਿਉ ਜੇਕਰ ਨੁਕਸਾਨ ਨਜ਼ਰ ਆਵੇ ਤਾਂ ਸ਼ੁਰੁਆਤੀ ਸਮੇਂ ਵਿੱਚ ਨੀਮ ਸੀਡ ਕਰਨਾਲ ਐਕਸਟਰੈਟ 50 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ 10 ਦਿਨਾਂ ਦੇ ਫਾਸਲੇ ਤੇ 3-4 ਵਾਰ ਮੈਲਾਥਿਆਨ 20 ਮਿ:ਲੀ:+ 100 ਗ੍ਰਾਮ ਗੁੜ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰਦੇ ਰਹੋ

Sir Chandan de Kheti da ke scope ha ?

(en)
Posted by
Deep Gill (9463776325)
Deep Gill
Punjab
Tarn Taran
Write Answer
Posted Date (17 May 2018 05:25 PM) Assigned Date (-)
Answered Date (17 May 2018 12:21 PM) Translated Date (24 Mar 2022 10:54 AM)

Chandan di kheti punjab vich kayi kisana valo kiti ja rhi hai .Red sandalwood, white sandalwood chandan diyan kisman hn… isdi kheti lyi jmeen nu April-May mhine vich tyaar kita janda hai… isdi bijaai May-October mhine vich kiti jandi hai pr isnu beejn da sb ton shi smaan July-August mhine hn… paudhe ton paudhe di doori 3m honi chahidi hai… Urea@50gm/tree/year, SSP@100 gm/tree/year, MOP@40 gm/tree/year nun do hissian vich dena hai pehli dose March-April mhine vich atey duji dosi September-October mhine vich deni hai…

Answered Date (17 May 2018 05:57 PM) Translated Date (24 Mar 2022 10:54 AM)

Is nu Punjab vich kis tara kita ja sakda ha.

ਸਰ ਜੀ ਮੇਰੀ ਜ਼ਮੀਨ ਨਾ ਡਾਕਰ ਏ ਨਾ ਰੇਤਲੀ ਥੇਹ ਦੀ ਜ਼ਮੀਨ ੲੇ ਮਿਕਸ ਜੀ ਕਿਹੜੀ ਕਿਸਮ ਦਾ ਬੀਜ ਬੀਜਣਾ ਚਾਹੀਦਾ ਹੈ ?

(en)
Posted by
Gurjit Singh (7508183500)
Gurjit Singh
Punjab
Patiala
Write Answer
Posted Date (17 May 2018 05:24 PM) Assigned Date (-)
Answered Date (17 May 2018 11:57 AM) Translated Date (24 Mar 2022 10:55 AM)

ਦਰਮਿਆਨੀ ਜਮੀਨ ਵਿਚ ਤੁਸੀ PR126,127,666,BR105 ਵਰਗੀਆਂ ਕਿਸਮਾਂ ਲਾ ਸਕਦੇ ਹੋ

sir 5 HP deya 2 motor vaste kini kW dena chidi generator waste ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (17 May 2018 05:12 PM) Assigned Date (-)
Answered Date (26 May 2018 07:16 AM) Translated Date (24 Mar 2022 10:55 AM)

5 HP diyan motor layi 15 KW di lod hundi hai .

ਮੂੰਗੀ ਵਿੱਚ ਉਪਰਲੇ ਪੱਤਿਆ ਤੇ ਜੂੰ ਜੀ ਬਣ ਗਈ ਏ ਤੇ ਪੱਤੇ ਕੱਠੇ ਜੇ ਹੋ ਰਹੇ ਆ ਕੋਈ ਸਪਰੇਅ ਦੱਸੋ ਜੀ ?

(en)
Posted by
Ranpreet Gill (9463211207)
Ranpreet Gill
Punjab
Bathinda
Write Answer
Posted Date (17 May 2018 05:08 PM) Assigned Date (-)
Answered Date (17 May 2018 12:11 PM) Translated Date (24 Mar 2022 10:55 AM)

ਇਸਦੀ ਰੋਕਥਾਮ ਲਈ ਰੋਗਰ (ਡਾਏਮੈਥੋਏਟ) 30 ਈ .ਸੀ @150 ਮਿ.ਲੀ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਸਪਰੇ ਕਰੋ

sir 666 jhona da jhad kina te color jameen ch lga sakde a ?

(en)
Posted by
simranjit singh (9877634368)
simranjit singh
Punjab
Hoshiarpur
Write Answer
Posted Date (17 May 2018 05:06 PM) Assigned Date (-)
Answered Date (17 May 2018 12:02 PM) Translated Date (23 Mar 2022 10:22 AM)

666 kisam dakar te darmiyane vahan vali kisam hai . tuc kallar jameen vich 1 quintal prati acre gypsum pa ke 27p31,25p35,27p63 vrgiyan kisma la sakde ho .

17 May 2018

1067 lga sakde a

Sir j pani 2 number ha ta nehari pani v lagda ha ta 122 jhona loan di soch reha ha padawar kini ha daso ?

(en)
Posted by
Amanpreet singh (8194944032)
Amanpreet singh
Punjab
Ferozpur
Write Answer
Posted Date (17 May 2018 04:59 PM) Assigned Date (-)
Answered Date (17 May 2018 12:24 PM) Translated Date (23 Mar 2022 10:22 AM)

PR122 da jhaad 31.5 quintal prati acre hunda hai.jekar tuhada 2 number pani hai te nal nehri pani lagda hai ta tuc 122 la sakde ho par kosish karo k 122 nu nehar da pani jyada lage. 2 no pani vich tuc 27p31,25p35,27p63 vargiyan kisma v la sakde ho.

sir sade kol sahiwal cow aa osdi dhar bhut he jyada sakat aa oh 4 month di pregnant aa ki osdi dhar poli ho skdi aa ja kihri chij nal agle sue dhar thk hoju plz sugest me ?

(en)
Posted by
manpreet kahlon (8872615969)
manpreet kahlon
Punjab
Gurdaspur
Write Answer
Posted Date (17 May 2018 04:54 PM) Assigned Date (-)
Answered Date (17 May 2018 11:44 AM) Translated Date (23 Mar 2022 10:22 AM)

biotin powder 1 kg karetech company da onda hai ji eh 5gm daily deo eh da bohat vadiya result hai.

ਮਾਨਯੋਗ , ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

Answered Date (17 May 2018 05:35 PM) Translated Date (-)

hun to start krke kina time dena aa

17 May 2018

bus 1 kg khva deo . 5 gram daily de hissab nal

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

ਕੀ ਇਹ ਦਵਾਈ ਮੱਝ ਨੂੰ ਵੀ ਦੇ ਸਕਦੇ ਹਾਂ ?

17 May 2018

hnji de sakde ha ji.

ਸਿਗਨਿਟ ਕੰਪਨੀ ਦਾ ਝੋਨਾ ਕਹਿੜਾ ਬੀਜ ਵਧੀਆ ਰਹੇਗਾ ਝਾੜ ਕਿੰਨਾ ਹੈ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (17 May 2018 04:40 PM) Assigned Date (-)
Answered Date (17 May 2018 11:17 AM) Translated Date (23 Mar 2022 10:23 AM)

ਸਿਗਨਿਟ ਕੰਪਨੀ ਦੀਆਂ ਕਿਸਮਾਂ ਜਿਵੇ raja 44,45, 5050 ,5005, 5051, 5455 ਇਹਨਾ ਵਿੱਚੋ ਤੁਸੀ ਕੋਈ ਵੀ ਕਿਸਮ ਲੈ ਸਕਦੇ ਹੋ ਇਹ ਕਿਸਮਾਂ ਮਾੜੀ ਜਮੀਨ ਤੇ ਮਾੜੇ ਪਾਣੀ ਲਈ ਵਧੀਆ ਹੁੰਦੀਆਂ ਹਨ.

All cucumber fruit is start deformed ?

(en)
  • 1
Posted by
hariom (9896675053)
hariom
Haryana
Panipat
Write Answer
Posted Date (17 May 2018 04:40 PM) Assigned Date (-)
Answered Date (17 May 2018 12:38 PM) Translated Date (23 Mar 2022 10:23 AM)

Deformed cucumbers can happen for a number of reasons.The main reasons are poor pollination ,Sometimes when the temperature gets too hot, it can kill pollen in addition to keeping pollinators away. The another reason is insufficient water availabilty to crop.cucmber require plenty of water . sometime too much fertilizer can cause deformed cucmbers. As cucumbers mature it require less feeding. For the management of deformation you can do mulching in crop with help of straw it control the soil temperature which will control the deformation of cucmbers.

sir bhans ke than me ganth ji ha ander uper ki thrf koi ilage Btao ?

(en)
Posted by
Sandeep (9671772108)
Sandeep
Haryana
Sirsa
Write Answer
Posted Date (17 May 2018 04:30 PM) Assigned Date (-)
Answered Date (21 May 2018 04:06 PM) Translated Date (23 Mar 2022 10:23 AM)

app bhans ko potasium iodied dwai deni suru kre, iss rojana 7 gram de , iske sath app mamidium powder v dena suru kre, isse rojana 50 gram de, or Wixpric tube ki thano per malisk kre , isse farak padd jayega..

इस में पानी देना चाहिए की नहीं ?

(en)
  • 1
Posted by
Pawan verma (8827135563)
Pawan verma
Madhya Pradesh
--
Write Answer
Posted Date (17 May 2018 04:21 PM) Assigned Date (-)
Answered Date (17 May 2018 12:45 PM) Translated Date (23 Mar 2022 10:23 AM)

इस फसल को ज्यादा सिंचाई की जरुरत नहीं पड़ती इसे आप 30-35 दिन के फासले पर 2-3 बार सिंचाई कर सकते है

majh ne singaaa walii uppr walii topii uttrr gyii hai usdaa ki ilajj ho skda ji ?

(en)
Posted by
preet (9780430033)
preet
Punjab
Ludhiana
Write Answer
Posted Date (17 May 2018 04:01 PM) Assigned Date (-)
Answered Date (21 May 2018 04:02 PM) Translated Date (23 Mar 2022 10:23 AM)

jekar majj de singg di giri nhi tutti hai tan tuci cap nu uppar to chdda sakde ho , jekar usde sigga di giri tutt gyi hai , tan tuci cap nu naa chadao , atte kisi vdia dr nu bhulla ke pattia krwao ...

sir ki jhone de beej nu waste decomposer nal sodheya ja sakda hai detail vich dasso g ?

(en)
Posted by
()
--
--
Write Answer
Posted Date (17 May 2018 04:01 PM) Assigned Date (-)
Answered Date (17 May 2018 11:14 AM) Translated Date (23 Mar 2022 10:23 AM)

Jhone de beej nu tuc waste decomposer nal sodh sakde ho tuc tyar kite decomposer@ 10 litre vich 8 killo beej pa ke ik ghante layi rakho . ik ghnate bad eh beej beejan layi tyar hunda hai .

201 lal choll wali vikk jnddi ha ja nhiii g nd kithe vikkdi aa gg nd price da ki farak ae ?

(en)
Posted by
preet (9780430033)
preet
Punjab
Ludhiana
Write Answer
Posted Date (17 May 2018 03:59 PM) Assigned Date (-)
Answered Date (17 May 2018 11:32 AM) Translated Date (-)

Lal chol kisam pakkan layi 144 din da sma laindi hai te isda jhaad 31 quintal prati acre hunda hai . eh lamba sma laindi hai te isnu bimari v jyada paindi a jis krke isde mandikarn vich dikkat aundi hai.

1509 di bijai kdo krni chahidi aa ?

(en)
Posted by
manpreet kahlon (8872615969)
manpreet kahlon
Punjab
Gurdaspur
Write Answer
Posted Date (17 May 2018 03:46 PM) Assigned Date (-)
Answered Date (17 May 2018 10:22 AM) Translated Date (23 Mar 2022 10:23 AM)

iss di paneeeri tuc 20 june ton lgaa skde ho. iss di paneeri 25-30 dina de vich tyaar ho jandi hai ate 15-20 july tak mukh khet de vich lgayi ja skdi hai.

Answered Date (17 May 2018 04:55 PM) Translated Date (23 Mar 2022 10:23 AM)

j panewrri hune biji jwe ta ki nuksaan howega

Sir jo kaddu karke paniri lagdi aa uss ware jankari dewo ji kive lage gi ki ki tarike apnaune pende aa full details please ?

(en)
Posted by
ਹੈਪੀ ਸਿੰਘ (9465058261)
ਹੈਪੀ ਸਿੰਘ
Punjab
Mansa
Write Answer
Posted Date (17 May 2018 03:36 PM) Assigned Date (-)
Answered Date (17 May 2018 10:44 AM) Translated Date (23 Mar 2022 10:24 AM)

Paneeri layi beej di matra te sodh :- tub ya balti vich lod anusar beej nu paani vich pao ate changi tra hilao 8 killo beej bhare beej nal beeji paneeri ik acre layi kafi hundi hai ate paneeri de boote nroye ate iko jehe hunde han. chune hoye beej nu 20 gram bavistin ate ik gram streptocyclin de 10 litre pani de ghol vich , bijayi to 8-10 ghnte pehln dbo deo . jameen di tiyari , khaad di varto ate beejan da dhang :12-15 tonn gali sadi roodi ya compost ik acre de hisab nal mitti vich rlao. hun khet nu paani de deo,taki nadeen ug pain . uge hoye nadeen nu marn layi ik hafte bad khet nu do var vaho. pos to bad paneeri beejan smay khet nu pani nal bharo ate chngi tra kaddu kro. kaddu di akhri vahi smay 6 killo urea ate 60 killo superphosphate prati acre de hisab nal khilar deo .sehatmand paneeri lyi 40 killo zinc sulphate heptahydrate ya 25.5 killo zinc sulphate monohydrate prati acre pao. fir khet vich 10 ate 2 meter akar de kiyare bnao,jo ki lod anusar vdhaye ghatye ja sakde han. sodhe hoye beej nu gilli boriyan uper 7-8 cm moti teh vich khilar deo ate upro gilliyan boriyan nal dhakk deo.dhakke hoye beej uper smay sir pani chidak ke beej nu gilla rakho. is tra 24-36 ghntya de andr beej pungar pvega .harek kiyare vich adhe killo sodhya te pungrya beej chatte nal beejo .jameen nu bar bar pani launde rho .panchiyan to beej nu bchaun layi gali sadi roodi di patli teh jhone di paneeri beejan to ik dam bad khilar deo.

गन्ना छेदक नियंत्रण के उपाय बताएं ?

(en)
Posted by
satish Kumar (8221941340)
satish Kumar
Haryana
Kurukshetra
Write Answer
Posted Date (17 May 2018 03:26 PM) Assigned Date (-)
Answered Date (17 May 2018 10:20 AM) Translated Date (23 Mar 2022 10:24 AM)

इसकी रोकथाम के लिए CORAGEN@150 मि.ली. को 100-150 लीटर पानी में मिलाकर अंत अप्रैल से मई के पहले सप्ताह तक प्रति एकड़ में स्प्रे करें खेत में जल निकास का उचित प्रबंध करें, क्योंकि पानी के खड़ा होने से इसका हमला बढ़ जाता है.

Answered Date (17 May 2018 10:25 AM) Translated Date (23 Mar 2022 10:24 AM)

गन्ने में तने छेदक के नियंत्रण के लिए आप Monocrotophos 36% SL @600ml को 150ml पानी में मिला कर प्रति एकर स्प्रे करो

ਵੀਰ ਜੀ ਸਟਾਬੇਰੀ ਦੇ ਬੂਟੇ ਕਿਥੋਂ ਮਿਲਦੇ ਹਨ ਤੇ ਡ੍ਰੈਗਨ ਫਰੂਟ ਦੇ ਬੂਟੇ ਵੀ ਦੱਸ ਦੋ ਵੀਰ ਜੀ ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (17 May 2018 03:20 PM) Assigned Date (-)
Answered Date (17 May 2018 11:09 AM) Translated Date (23 Mar 2022 10:24 AM)

ਡ੍ਰੈਗਣ ਫਰੂਟ ਦੇ ਬੂਟੇ ਲੈਣ ਲਈ ਤੁਸੀ 9592806807 ਸਤਨਾਮ ਸਿੰਘ ਜੀ ਨਾਲ ਸੰਪਰਕ ਕਰ ਸਜਦੇ ਹੋਂ ਤੇ ਸਟਾਬੇਰੀ ਦੇ ਬੂਟੇ ਲੈਣ ਲਈ 7009339914 ਤੇ ਜਸ਼ਨਦੀਪ ਸਿੰਘ ਜੀ ਨਾਲ ਗੱਲ ਕਰ ਸਕਦੇ ਹੋਂ

122Pr ਦੀ ਪਨੀਰੀ ਕਦੋ ਅਤੇ ਕਿਵੇਂ ਲਾਈਏ ਜੀ ਕਿਹੜੀ ਕਿਹੜੀ ਖਾਦ ਪਾਈਏ ਜੀ ਪਨੀਰੀ laun ਵੇਲੇ ?

(en)
Posted by
Kuldeep singh (9814742444)
Kuldeep singh
Punjab
Bathinda
Write Answer
Posted Date (17 May 2018 03:18 PM) Assigned Date (-)
Answered Date (17 May 2018 04:28 PM) Translated Date (-)

iss di paneeri tuc 20 may ton lgaa skde ho. 25-30 dina de vich ihh paneeri tyaar ho jandi hai. iss nu subah shaam paani dinde rho. dupher de sme iss de vich paani na khda rehn deo. iss di wdia growth de lyi 3 kg urea prati kanal de hisaab nal shitta de deo. iss nal paneeri peeli v nahi paindi hai ate growth v wdia hundi hai.

Answered Date (17 May 2018 11:08 AM) Translated Date (-)

PR122 ਦੀ ਪਨੀਰੀ 20 ਮਈ ਤੋਂ ਬਾਅਦ ਲਾ ਸਕਦੇ ਹੋ ਜ਼ਮੀਨ ਦੀ ਤਿਆਰੀ ਸਮੇਂ ਖਾਦ ਦੀ ਵਰਤੋਂ ਅਤੇ ਬੀਜਣ ਦਾ ਢੰਗ : 12-15 ਟਨ ਗਲੀ-ਸੜੀ ਰੂੜੀ ਜਾਂ ਕੰਪੋਸਟ ਇੱਕ ਏਕੜ ਦੇ ਹਿਸਾਬ ਨਾਲ ਮਿੱਟੀ ਵਿੱਚ ਰਲਾਉ ਕੱਦੂ ਦੀ ਆਖਰੀ ਵਾਹੀ ਸਮੇਂ 26 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਖਿਲਾਰ ਦਿਉ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਹੋਰ ਪਾਉ

गन्ने मे खरपतवार नियंत्रण कैसे करें ?

(en)
Posted by
satish Kumar (8221941340)
satish Kumar
Haryana
Kurukshetra
Write Answer
Posted Date (17 May 2018 03:17 PM) Assigned Date (-)
Answered Date (17 May 2018 10:56 AM) Translated Date (24 Mar 2022 10:55 AM)

Agar ganne mein deela hai toh 36gm Sempra +500gm coron ko 150 ltr pani mein daal kr prati acre pe spray kro..Yeh dhanuka company ki mil jayegi. Coron ki jgah coronza bhi mil skti hai..Agar iss ke ilaava aur kisi parkaar ke nadeen hai ton unko row weeder ki help se nikaal skte ho ja fir hatho se godaayi kr ke nikala ja skta hai.

basmati 1637 and 1728 di details vich dasso plz ?

(en)
Posted by
manpreet singh (9464477547)
manpreet singh
Punjab
Ludhiana
Write Answer
Posted Date (17 May 2018 03:13 PM) Assigned Date (-)
Answered Date (17 May 2018 10:18 AM) Translated Date (-)

Pusa Basmati 1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PUSA BASMATI 1728 :ਇਹ ਕਿਸਮ 140-145 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਦਾ ਝਾੜ 17.5 ਕੁਇੰਟਲ ਪ੍ਰਤੀ ਏਕੜ ਹੈ I

ਵੀਰ ਜੀ ਸ਼ਰਬਤੀ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਗਾਉਣ ਤੋਂ ਪਹਿਲਾਂ ਕਿਹੜੀ -ਕਿਹੜੀ ਖਾਦ ਪਾਉਣੀ ਚਾਹੀਦੀ ਹੈ ਕਿਹੜੇ ਤੱਤ ਜ਼ਰੂਰੀ ਹੰਦੇ ਹਨ ਝੋਨੇ ਦੀ ਫਸਲ ਤੋ ਚੰਗਾ ਝਾੜ ਲੈਣ ਲਈ। ਅਤੇ ਇਸਦੀ ਫਸਲ ਨੂੰ ਤੇ ਕਿਹੜੀ _ਕਿਹੜੀ ਬਿਮਾਰੀ ਦਾ ਹਮਲਾ ਜ਼ਿਆਦਾ ਹੁੰਦਾ ਹੈ। ਅਤੇ ਕਦੋ ਕਦੋ ਹੁੰਦਾ ਹੈ ਅਤੇ ਉਪਚਾਰ ਬਾਰੇ ਦੱਸੋ ਇਸਦੀ ਫਸਲ ਬਾਰੇ ਸਾਰੀ ਜਾਣਕਾਰੀ ਦਿਓ ਲਗਾਉਣ ਤੋਂ ਲੈ ਕੇ ਕੱਟਣ ਤੱਕ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (17 May 2018 02:46 PM) Assigned Date (-)
Answered Date (18 May 2018 08:09 AM) Translated Date (23 Mar 2022 10:24 AM)

ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ ਬਿਮਾਰੀਆਂ ਤੇ ਰੋਕਥਾਮ ਭੁਰੜ ਰੋਗ :ਜੇਕਰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਤਾਂ 500 ਗ੍ਰਾਮ ਜ਼ਿਨੇਬ ਦਾ 200 ਲੀਟਰ ਪਾਣੀ ਵਿੱਚ ਘੋਲ ਤਿਆਰ ਕਰਕੇ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I ਤਣੇ ਦਾ ਝੁਲਸ ਰੋਗ:ਜੇਕਰ ਇਸ ਬਿਮਾਰੀ ਦੇ ਲੱਛਣ ਆਉਣ ਤਾਂ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈI ਫਸਲ ਦੀ ਕਟਾਈ ਜਦੋਂ ਦਾਣੇ ਪੂਰੀ ਤਰ੍ਹਾਂ ਪੱਕ ਜਾਣ ਅਤੇ ਫ਼ਸਲ ਦਾ ਰੰਗ ਸੁਨਹਿਰੀ ਹੋ ਜਾਵੇ ਤਾਂ ਖੜ੍ਹੀ ਫ਼ਸਲ ਦੀ ਵਾਢੀ ਕਰ ਲੈਣੀ ਚਾਹੀਦੀ ਹੈ ਜ਼ਿਆਦਾਤਰ ਫ਼ਸਲ ਦੀ ਵਾਢੀ ਹੱਥੀਂ ਦਾਤੀਆਂ ਨਾਲ ਨਾਲ ਜਾਂ ਕੰਬਾਇਨ ਨਾਲ ਕੀਤੀ ਜਾਂਦੀ ਹੈ ਕੱਟੀ ਗਈ ਫ਼ਸਲ ਦੀਆਂ ਥਹੀਆਂ ਬਣਾ ਕੇ ਉਸ ਨੂੰ ਛਾਂਟਿਆ ਜਾਂਦਾ ਹੈ ਅਤੇ ਉਸ ਦੇ ਦਾਣਿਆਂ ਨੂੰ ਸਿੱਟਿਆਂ ਤੋਂ ਅਲੱਗ ਕਰ ਲਿਆ ਜਾਂਦਾ ਹੈ ਦਾਣਿਆਂ ਨੂੰ ਸਿੱਟਿਆਂ ਤੋਂ ਕੱਢਣ ਬਾਅਦ ਉਸ ਦੀ ਛਟਾਈ ਕੀਤੀ ਜਾਂਦੀ ਹੈ

sir g Hissar kvk da no chayida hai kirkpa Kar ke dasya jawe ?

(en)
Posted by
vikramjeet Gill (9896648488)
vikramjeet Gill
Haryana
Fatehabad
Write Answer
Posted Date (17 May 2018 02:44 PM) Assigned Date (-)
Answered Date (17 May 2018 11:11 AM) Translated Date (23 Mar 2022 10:24 AM)

tuci is number 09416543537 te call kr sakde ho ji.

Answered Date (17 May 2018 04:44 PM) Translated Date (23 Mar 2022 10:25 AM)

sir ek waar pani di report ware vi daso post payi hoyi hai

ਸਰ ਜੀ ਝੋਟੀ ਪੰਜ ਮਹੀਨਿਆਂ ਦੀ ਗੱਭਣ ਹੈ ਭਾਰ ਪੈਂਦਾ ਹੈ ਕੋੲੀ ੲਿਲਾਜ ਦੱਸੋ ਜੀ ?

(en)
Posted by
ਰਸਪਰੀਤ ਸਿੰਘ ਢਿੱਲੋਂ (9876288035)
ਰਸਪਰੀਤ ਸਿੰਘ ਢਿੱਲੋਂ
Punjab
Mansa
Write Answer
Posted Date (17 May 2018 02:43 PM) Assigned Date (-)
Answered Date (17 May 2018 02:55 PM) Translated Date (-)

Os nu Duraprogen 750mg da teeka lwao te nall hi Prolapton di hemopathi di dwai deo jiss nu dean di vedhi dabbi oper lekhea hunda he

ਵੀਰ ਜੀ ਸਬਜੀਆ ਵਿਚ ਵਾਇਰਲ ਵਿਸਾਣੂ ਰੋਗਾ ਦਾ ਕਿਵੇਂ ਪਤਾ ਲੱਗਦਾ ਕਿ ਸਬਜੀ ਦੇ ਬੂਟੇ ਨੂੰ ਵਾਇਰਲ ਰੋਗ ਹੈ। ਕੀ ਲੱਛਣ ਹੁੰਦੇ ਹਨ। ਇਸ ਰੋਗ ਦੇ ਅਤੇ ਇਸਦਾ ਜੈਵਿਕ ਉਪਚਾਰ ਕੀ ਹੈ। ਅਤੇ ਵਰਤਣ ਦਾ ਤਰੀਕਾ ਦੱਸੋ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (17 May 2018 02:40 PM) Assigned Date (-)
Answered Date (17 May 2018 01:23 PM) Translated Date (23 Mar 2022 10:25 AM)

ਵਾਇਰਲ ਰੋਗ ਦੇ ਲੱਛਣ ਇਹ ਹੁੰਦੇ ਹਨ ਕਿ ਪੱਤਿਆਂ ਤੇ ਧੱਬੇ ਬਣ ਨੇ ਸ਼ੁਰੂ ਹੋ ਜਾਂਦੇ ਹਨ ਪੌਦਾ ਸੁੱਕਣਾ ਸ਼ੁਰੂ ਹੋ ਜਾਂਦਾ ਹੈ ਪੱਤਿਆਂ ਦਾ ਰੰਗ ਬਦਲਣਾ ਸ਼ੁਰੂ ਹੋ ਜਾਂਦਾ ਹੈ ਕਈ ਵਾਰ ਪੱਤੇ ਮੁੜਨੇ ਸ਼ੁਰੂ ਹੋ ਜਾਂਦੇ ਹਨ ਇਸਦੀ ਰੋਕਥਾਮ ਲਈ ਤੁਸੀ ਪੰਦਰਾਂ ਤੋਂ ਵੀਹ ਦਿਨ ਪੁਰਾਣੀ 3-4 ਲੀਟਰ ਲੱਸੀ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ.

ਸਰ ਜੀ ਝੋਟੀ ਹੈ ਜੀ ਝੋਟੀ ਨੂੰ ਫੁਲिਹਰੀ ਹੈ ਜੀ ਝੋਟੀ ਸੁੲੀ ਹੋੲੀ ਹੈ 3 ਮिਹਨੇ ਦੀ ਸੁੲੀ ਹੈ िੲਸਦਾ ਕੀ िੲਲਾਜ ਹੈ िੲਸਦਾ ਪॅਕਾ ਕੀ ਹੈ ਕੀ ਅਸੀ िੲਸ ਦੁॅਧ ਪੀਸਕਦੇ ਹਾ ਕੋੲੀ ਨੁਕਸਾਨ ਤਾ ਨਹੀ ਹੈ. ?

(en)
Posted by
Avtar Singh (9914580426)
Avtar Singh
Punjab
Ferozpur
Write Answer
Posted Date (17 May 2018 02:18 PM) Assigned Date (-)
Answered Date (17 May 2018 03:11 PM) Translated Date (23 Mar 2022 10:25 AM)

ਉਸ ਨੂੰ mintab 40 ਗੋਲੀਆਂ ਲਉ ਤੇ 4 ਰੋਜਾਨਾ ਦਿਉ ਨਾਲ ਹੀ ਉਸ ਨੂੰ ਇਕ curan-9 ਦਾ ਟੀਕਾ ਮੁਹਰਲੇ ਬਾਹੂ ਚ ਚਮੜੀ ਚ ਲਗਵਾਉ

muggi da rate ki a ji ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (17 May 2018 02:10 PM) Assigned Date (-)
Answered Date (17 May 2018 04:01 PM) Translated Date (23 Mar 2022 10:25 AM)

iss de rate di jankari tuhanu app de vicho hi mil jawegi. mandi de bhaa de vich jaa ke tuc iss de rate di jankari lai skde ho.

paniri di bijae ton 9,10 din baad pilli ho gyee a ate bada v rukk gya a koi hall daso g ?

(en)
Posted by
jagdev Gill (9915257206)
jagdev Gill
Punjab
Bathinda
Write Answer
Posted Date (17 May 2018 02:09 PM) Assigned Date (-)
Answered Date (17 May 2018 10:26 AM) Translated Date (23 Mar 2022 10:25 AM)

iss de vich 3 kg urea prati kanal de hisaab nal shitaa deo ate subah jaldi paani deo. paani iss hisaab nal deo ki dupher de sme khet de vich paani na khda rhe. nahi tan ih pani garm ho janda hai ate paneeri peeli pai ke machna shuru kr dindi hai.

ਮੈ ਪਪੀਤੇ ਦੀ ਖੇਤੀ ਕਰਨੀ ਚਾਹੁੰਦਾ ਹਾ ਸਹੀ ਹੈ? ਤੇ ਕਿਹੜੀ ਕਿਸਮ ਲਗਾੲੀ ਜਾਵੇ ?

(en)
Posted by
Sukhchain Singh Tiwana (9780088919)
Sukhchain Singh Tiwana
Punjab
Sangrur
Write Answer
Posted Date (17 May 2018 02:06 PM) Assigned Date (-)
Answered Date (17 May 2018 09:42 AM) Translated Date (23 Mar 2022 10:25 AM)

Red Lady, Punjab Sweet, Pusa Delicious, Pusa Dwarf, Honey Dew ਕਿਸਮ ਲਗਾਈ ਜਾ ਸਕਦੀ ਹੈ... ਇਸਨੂੰ ਬੀਜਣ ਦਾ ਸਹੀ ਸਮਾਂ ਜੁਲਾਈ ਦੇ ਦੂਜੇ ਹਫਤੇ ਤੋਂ ਸਤੰਬਰ ਦੇ ਤੀਜੇ ਹਫਤੇ ਤੱਕ ਹੁੰਦਾ ਹੈ... ਇਸਦੀ ਰੋਪਾਈ ਸਿਤਮਬਰ ਦੇ ਪਹਿਲੇ ਹਫਤੇ ਤੋਂ ਮੱਧ-ਅਕਤੂਬਰ ਵਿਚ ਕਿੱਤੀ ਜਾਂਦੀ ਹੈ...

ਮੈ ੲਿਕ ੲੇਕੜ ਲਗਾੳੁਣਾ ਹੈ ਕਿੰਨ੍ਹੇ ਬੂਟੇ ਲਗਣਗੇ....ਪਪੀਤੇ ਦੀ ਖੇਤੀ ਪੰਜਾਬ ਵਿਚ ਕਾਮਯਾਬ ਹੈ

muugi nu phila paani kinne dina baad lagda a ?

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (17 May 2018 02:03 PM) Assigned Date (-)
Answered Date (17 May 2018 10:28 AM) Translated Date (23 Mar 2022 10:25 AM)

Moongi nu pehla paani fal chakke ton deo. iss nu pehla paani 45 dina de baad deo. iss ton pehla iss nu paani den da faida nahi hunda hai.

ਮਾਨਯੋਗ , ਮੇਰੀ ਖਰਬੂਜੇ ਦੀ ਫਸਲ ਨੂੰ ਪਹਿਲੀ ਵਾਰੀ ਫੁੱਲ ਲੱਗਾ ਸੀ ਉਸ ਤੋਂ ਵਧੀਆ ਖਰਬੂਜਾ ਤਿਆਰ ਹੋ ਗਿਆ ਸੀ ਪਰ ਜਿਹੜਾ ਉਸ ਨੰੂ ਦੁਬਾਰਾ ਫੁਲ ਪਿਆ ਸੀ ਉਹ ਸਾਰਾ ਝੜ ਗਿਆ ? ਇਸ ਦਾ ਕੀ ਕਾਰਨ ਹੋ ਸਕਦਾ ਹੈ ਤੇ ਕੀ ਇਲਾਜ ਹੈ ?

(en)
Posted by
Harjeet Singh Sidhu (9876959322)
Harjeet Singh Sidhu
Punjab
Fatehgarh Sahib
Write Answer
Posted Date (17 May 2018 02:01 PM) Assigned Date (-)
Answered Date (17 May 2018 12:46 PM) Translated Date (23 Mar 2022 10:25 AM)

ਜੇਕਰ ਫਲ ਡਿਗ ਰਿਹਾ ਹੈ ਤਾਂ ਪੌਦਿਆਂ ਦੇ ਉੱਪਰ planofix 4 ਮਿਲੀਲੀਟਰ ਨੂੰ 15 ਲੀਟਰ ਪਾਣੀ ਵਿੱਚ ਪਾ ਕੇ ਪੌਦਿਆਂ ਦੇ ਉੱਪਰ ਸਪਰੇਅ ਕਰੋ ਇਹ ਸਪਰੇ ਫਲ ਝੜਨ ਤੋਂ ਰੋਕਦੀ ਹੈ I

ਧੰਨਵਾਦ

sayjenta da 3325 da jhar kina ha te isnu koi bimari ta ni pandi ?

(en)
Posted by
amandeep singh (7657863988)
amandeep singh
Punjab
Hoshiarpur
Write Answer
Posted Date (17 May 2018 02:01 PM) Assigned Date (-)
Answered Date (18 May 2018 06:58 AM) Translated Date (23 Mar 2022 10:25 AM)

jhone di ehe kism 115-120 dina ch tyar ho jandi hai jisda kadd 90-105 cm rehnda hai.Isde jhad di jankari tuci is number te call kr ke lay sakde ho 1171010201.

777 da seed kehri dukan to millo ga phone no daso ji ?

(en)
Posted by
ਤਰਸੇਮ ਸਿੰਘ (9592670290)
ਤਰਸੇਮ ਸਿੰਘ
Punjab
Fazilka
Write Answer
Posted Date (17 May 2018 01:53 PM) Assigned Date (-)
Answered Date (17 May 2018 04:01 PM) Translated Date (23 Mar 2022 10:25 AM)

Karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102

asi esnu paniri laun time pa dita g koi nuksasn ta ni krdi ?

(en)
  • 2
Posted by
sarban (9569292974)
sarban
Punjab
Mansa
Write Answer
Posted Date (17 May 2018 01:51 PM) Assigned Date (-)
Answered Date (17 May 2018 04:03 PM) Translated Date (23 Mar 2022 10:25 AM)

Nahi ji iss da koi nuksaan nahi hai. iss di varto da shi sma paneeri nu mukh khet de vich lgaun sme hunda hai. jdo ihh paneeri tuc mukh khet de vich lgaunde ho uss sme lgaun ton 2-3 dina baad iss nu 600ml prati acre de hisaab nal spray kr skde ho. iss ton ilaava UPL di saathi aundi hai. uss di v spray kr skde ho. uss di maatra 60gm prati acre hundi hai.

sir esnu paniri lagaon time paun te paniri ugh pavegi k na ?

(en)
  • 2
Posted by
sarban (9569292974)
sarban
Punjab
Mansa
Write Answer
Posted Date (17 May 2018 01:35 PM) Assigned Date (-)
Answered Date (17 May 2018 08:13 AM) Translated Date (-)

ਇਸਦਾ ਇਸਤੇਮਾਲ ਤੁਸੀ ਬਿਜਾਈ ਤੋਂ ਦੋ ਦਿਨ ਪਹਿਲਾਂ 600 ਮਿ.ਲੀ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (17 May 2018 01:46 PM) Translated Date (-)

asi paniri laun time pa baithe koi nuksaan ta ni

17 May 2018

ihh ikk vaari paneeri di growth jrur rokegi.

Diamond. Rice bare dsoge g ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (17 May 2018 01:24 PM) Assigned Date (-)
Answered Date (17 May 2018 08:04 AM) Translated Date (-)

Diamond ਝੋਨੇ ਦੀ ਪ੍ਰਾਈਵੇਟ ਕਿਸਮ ਜੋ PAU ਵਲੋਂ ਸਿਫਾਰਿਸ਼ ਨਹੀਂ ਅਤੇ ਇਸਦੇ ਮੰਡੀਕਰਨ ਵਿਚ ਮੁਸ਼ਕਿਲ ਆ ਸਕਦੀ ਹੈ I

sir mjj soi nu 4 din ho gye ne oh Chara bahot ghat khandi hai ta os nu ki Dena chaida hai ?

(en)
Posted by
aulakh (8847075058)
aulakh
Punjab
Amritsar
Write Answer
Posted Date (17 May 2018 01:22 PM) Assigned Date (-)
Answered Date (17 May 2018 02:21 PM) Translated Date (23 Mar 2022 10:25 AM)

Os nu Enardyna 1 litter 100ml 100ml swere shame te nall hi Broton 50ml 50ml swere shame deo ji es nall hi os nu hara chara hi deo

ਸਰ ੲਿਸ ਦਵਾੲੀ ਦਾ ੲਿਸਤੇਮਾਲ ਪਨੀਰੀ ਬੀਜਣ ਤੋ ਬਾਅਦ ਵੀ ਕਰ ਸਕਦੇ ਅਾ ?

(en)
  • 1
Posted by
jagjeet singh (9465052273)
jagjeet singh
Punjab
Faridkot
Write Answer
Posted Date (17 May 2018 01:20 PM) Assigned Date (-)
Answered Date (17 May 2018 12:49 PM) Translated Date (23 Mar 2022 10:25 AM)

ਇਸ ਦਵਾਈ ਨੂੰ ਤੁਸੀ ਪਨੀਰੀ ਬੀਜਨ ਤੋਂ ਦੋ ਦਿਨ ਦੇ ਅੰਦਰ ਅੰਦਰ ਸਪਰੇ ਕਰ ਸਕਦੇ ਹੋ

212 ਝੋਨਾ ਕਿਵੇ ਆ ?

(en)
Posted by
gurdev singh (9914750375)
gurdev singh
Punjab
Moga
Write Answer
Posted Date (17 May 2018 01:15 PM) Assigned Date (-)
Answered Date (17 May 2018 01:34 PM) Translated Date (23 Mar 2022 10:25 AM)

212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਤੇ ਇਸ ਦਾ ਕੱਦ 104-105 ਸੈਟੀਮੀਟਰ ਹੁੰਦਾ ਹੈ ਇਸ ਕਿਸਮ ਦੀ ਪਨੀਰੀ ਤੁਸੀ 20 ਮਈ ਤੋਂ ਲਗਾ ਸਕਦੇ ਹੋਂ ਇਸਦੇ ਪੱਕਣ ਦਾ ਸਮਾਂ 135 -145 ਦਿਨ ਹੈ

ਨਰਮੇ ਦੀ ਬਿਜਾਈ 15 ਮਈ ਤੌ ਬਾਦ ਵੀ ਕਰ ਸਕਦੇ ਹਾਂ ਤੇ ਕਿਸਮਾ ਦੇ ਨਾਮ ਦੱਸੋ ?

(en)
Posted by
ਦਿਲਜੀਤ ਸਿੰਘ (8699303206)
ਦਿਲਜੀਤ ਸਿੰਘ
Punjab
Sangrur
Write Answer
Posted Date (17 May 2018 01:10 PM) Assigned Date (-)
Answered Date (17 May 2018 04:13 PM) Translated Date (-)

Narme di bijaayi da shi sma 15 may tak hi hunda hai. iss ton baad late bijaayi wala narma kaamjaab nahi hunda hai. late bijaayi de vich tuc rasi 602, 650 lgaa skde ho. par ihna da v shi sma 15 may tak hi hunda hai.

cow de than hard te chote hun. ke kar sakde hai jo than large te narm ho jan ?

(en)
Posted by
Jai Pal (9463707302)
Jai Pal
Punjab
Hoshiarpur
Write Answer
Posted Date (17 May 2018 01:03 PM) Assigned Date (-)
Answered Date (17 May 2018 02:24 PM) Translated Date (23 Mar 2022 10:26 AM)

Os nu Intavita NH 300ml 10-10ml swere shame te nall hi 250gm raav khand te 100gm nimbu rojana ek time 5din deo ji

sir thodi jehi jamme kalar hai , ussnu koi rasta nhi hai ,ass pass lokka de khet hai , assi late bijan wali kisam lgani hai assi 201 ate pr212 kisam lgga rehe hai , isde vare dso ki eh thekk rehugi ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (17 May 2018 01:01 PM) Assigned Date (-)
Answered Date (18 May 2018 09:39 AM) Translated Date (23 Mar 2022 10:26 AM)

Eh dono kisma Dakar jameen valiyan kisma han . tuc ehna nu kallar vali jameen vch gypsum pa ke beej sakde ho . PAU valo late bijayi layi PR126 di sifarish kiti jandi hai.

Answered Date (17 May 2018 07:46 PM) Translated Date (23 Mar 2022 10:26 AM)

dso je

777 variety da beej fazilka to ni milda karnal kamboj seed wali shop kehre sher aa phone no daso ji ?

(en)
Posted by
ਤਰਸੇਮ ਸਿੰਘ (9592670290)
ਤਰਸੇਮ ਸਿੰਘ
Punjab
Fazilka
Write Answer
Posted Date (17 May 2018 12:51 PM) Assigned Date (-)
Answered Date (17 May 2018 04:13 PM) Translated Date (23 Mar 2022 10:26 AM)

Karnal kamboj ton v tuc iss da beej lai skde ho..iss number te call kr k apne nede de distributor de baare puch k beej lai skde ho...01842382102

27p31ਝੋਨੇ ਦਾ ਝਾੜ ਕਿੰਨਾ ਹੈ ਅਤੇ ਖਾਦ ਬਾਰੇ ਵੀ ਦੱਸੋ ?

(en)
Posted by
dilbag singh (9855751154)
dilbag singh
Punjab
Fazilka
Write Answer
Posted Date (17 May 2018 12:45 PM) Assigned Date (-)
Answered Date (17 May 2018 10:01 AM) Translated Date (24 Mar 2022 10:55 AM)

ਇਸ ਕਿਸਮ ਦਾ ਝਾੜ 27-28 ਕੁਇੰਟਲ ਪ੍ਰਤੀ ਏਕੜ ਹੈ ਅਤੇ ਏਹੇ 128-135 ਦਿਨਾਂ ਚ ਪੱਕ ਜਾਂਦੀ ਹੈ I ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ

sir ek na gaa nu mok ne hatdi de g 8 month da gaban a os bara daso g ek razi ho java ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (17 May 2018 12:45 PM) Assigned Date (-)
Answered Date (21 May 2018 04:00 PM) Translated Date (23 Mar 2022 10:26 AM)

tuci majj nu Vitacan liv dena suru kro , iss nu 100 ml rojana deo, isde nal tuci gaa nu biotrum-IM injection 20ml rojana, Enrostrong -PZ 5 gram, ate C-crub inection 20 ml rojana lgwao , enna nu tuci lgatar 3 din tak lgwao iss nal farak paa jawega...

ਮੱਕੀ ਵਸਤੇ ਕਰੰਟ ਦਵਾਈ ਵਰਤ ਸਕਦੇ ਹਾਂ ਮੱਕੀ ਦੀ ਗਰੋਥ ਵਸਤੇ ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (17 May 2018 12:44 PM) Assigned Date (-)
Answered Date (17 May 2018 04:23 PM) Translated Date (-)

kirpa kr ke iss di photo bhejo tan jo tuhanu iss di jankari ditti ja ske.

retail zmeen c pado miti pyi a pani 1no a k otha jhona 11 de varity kima reho hovgi ja nai eh daso g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (17 May 2018 12:43 PM) Assigned Date (-)
Answered Date (17 May 2018 04:14 PM) Translated Date (23 Mar 2022 10:26 AM)

Han ji othe ihh variety lagg skdi hai. jhone de vich iho g mitti di lod hundi hai jithe pani khad ske. iss mitti de vich nami bni rhegi. tuc jhona lgaa skde ho.

About 101 and 202 variety ?

(en)
Posted by
Roby (8289078057)
Roby
Punjab
Jalandhar
Write Answer
Posted Date (17 May 2018 12:40 PM) Assigned Date (-)
Answered Date (17 May 2018 07:20 AM) Translated Date (23 Mar 2022 10:26 AM)

101 is private variety that have average yield of 30-31 quintal per acre and ready to harvest in 130-135 days whereas 202 variety takes 140-145 days for harvesting and have yield of 31 quintal per acre.

666 dea private varity da name daso g es da answer reply krnaa gg ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (17 May 2018 12:40 PM) Assigned Date (-)
Answered Date (17 May 2018 04:16 PM) Translated Date (23 Mar 2022 10:26 AM)

ihh beej tuc Rallis india ton ja karnal seeds ton lai skde ho. ihh paddy di kisam hai jiss nu 666 de nam nal janya janda hai.

sir ji jhone di packing de vicho Jo powder nikalda hai beej nu use nal hi sodhna hai Jaan koi hor med launi hai ?

(en)
Posted by
manjeet singh (9814541048)
manjeet singh
Punjab
Ludhiana
Write Answer
Posted Date (17 May 2018 12:24 PM) Assigned Date (-)
Answered Date (17 May 2018 04:17 PM) Translated Date (23 Mar 2022 10:26 AM)

iss powder di ikk vaar photo jrur bhejo. beej nu sodhan de tarike di jankari lain de lyi iss photo de vich ditti jankari nu pdho g.

  • 1

666 rice variety da chaad kina te kina time lendi aa makki da silage bna ke July month which loyni aa ji ?

(en)
Posted by
sukhdeep Singh (9915178379)
sukhdeep Singh
Punjab
Mansa
Write Answer
Posted Date (17 May 2018 12:18 PM) Assigned Date (-)
Answered Date (17 May 2018 06:57 AM) Translated Date (23 Mar 2022 10:26 AM)

666 kism 110-120 dina vich pakk k teyar ho jandi hai . es kisam di paneeri tusi 20 may to baad lga sakde ho . isda jhad 35-40 quintal prati acre hai.

Answered Date (17 May 2018 07:34 AM) Translated Date (23 Mar 2022 10:26 AM)

666 kisam da jhaad 35-40 quintal prati acre hunda hai eh 110-120 din da sma laindi hai pakkan layi .