Manage Expert Answers

Search

Total Count :- 258604

hlo g Hun kehri kehri sabji laa skde ea es month Ch details Ch dso g aur drip system te kini subcidy mildi ea purri jankari deo g ?

(en)
Posted by
satnam singh (8360920721)
satnam singh
Punjab
Gurdaspur
Write Answer
Posted Date (19 May 2018 11:50 AM) Assigned Date (-)
Answered Date (24 May 2018 09:14 AM) Translated Date (16 Mar 2022 10:24 AM)

tuci ghia kadoo,karela,kali tori,tinda,baingan,bhindi aadi laa sakde ho ate drip irrigation te 75% subsidy mildi hai jis vicho 50% govt. of india dindi hai te 25% govt of punjab dindi hai.

sir 121, 127 ,105 paniri vare dso , ehh dakar jamenn vich kive rehugi ?

(en)
Posted by
satinder Singh (8872125297)
satinder Singh
Punjab
Patiala
Write Answer
Posted Date (19 May 2018 11:47 AM) Assigned Date (-)
Answered Date (20 May 2018 08:36 AM) Translated Date (-)

PR 127: ਇਹ ਇੱਕ ਮੱਧਮ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਜੋ 137 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 104 ਸੈ.ਮੀ ਹੁੰਦੀ ਹੈ ਇਹ ਕਿਸਮ ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀਆਂ ਵਿੱਚ ਨਾ ਉਗਾਓ ਇਸ ਦਾ ਔਸਤਨ ਝਾੜ 30 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PR 121:ਇਹ 140 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 30.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I BR 105: ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 145-150 ਦਿਨਾਂ ਵਿੱਚ ਪੱਕ ਜਾਂਦੀ ਹੈ

sir ghat pani ate dakar vich kehra bijj vdia rehuga jisda jhadd vdia hove ?

(en)
Posted by
satinder Singh (8872125297)
satinder Singh
Punjab
Patiala
Write Answer
Posted Date (19 May 2018 11:45 AM) Assigned Date (-)
Answered Date (20 May 2018 08:40 AM) Translated Date (-)

777: ਇਹ ਕਿਸਮ 115-120 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 90 ਮਣ ਤੱਕ ਚੱਲ ਜਾਂਦਾ ਹੈ ਇਸ ਨੂੰ ਤੁਸੀ ਮਾੜੇ ਵਾਹਨ ਅਤੇ ਮਾੜੇ ਪਾਣੀ ਵਿਚ ਲਗਾ ਸਕਦੇ ਹੋ ਇਸ ਤੋਂ ਇਲਾਵਾ ਇਸ ਨੂੰ ਬਹੁਤ ਘੱਟ ਯੂਰੀਆ ਅਤੇ ਖਾਦ ਦੀ ਜਰੂਰਤ ਪੈਂਦੀ ਹੈ ਅਤੇ ਇਸ ਨੂੰ ਬਿਮਾਰੀ ਵੀ ਘੱਟ ਅਉਂਦੀ ਹੈ ਕਿਉਂਕਿ ਇਹ ਘੱਟ ਦਿਨਾਂ ਵਿਚ ਪੱਕਣ ਵਾਲੀ ਕਿਸਮ ਹੈ ਇਸ ਦਾ ਬੀਜ ਤੁਸੀ ਕਰਨਾਲ ਕੰਬੋਜ ਸੀਡ ਤੋਂ ਲੈ ਸਕਦੇ ਹੋ ਇਸ ਨੰਬਰ ਤੇ ਫੋਨ ਕਰ ਕੇ ਤੁਸੀ ਆਪਣੇ ਨੇੜੇ ਦੇ ਡੀਲਰ ਦਾ ਨੰਬਰ ਲੈ ਸਕਦੇ ਹੋ 01842382102 Raja 44 and 45 : raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ raja 44 ਦਾ ਝਾੜ 30-32ਕੁਇੰਟਲ ਪ੍ਰਤੀ ਏਕੜ ਹੈ ਇਹ ਲਗਭਗ 120 -125 ਦਿਨਾਂ ਚ ਪਕ ਜਾਂਦੀ ਹੈ

sir bed wale narme vich total kini kadh pauni chaidi hai ji or kine time magro ?

(en)
Posted by
bhajan singh (7973189638)
bhajan singh
Punjab
Bathinda
Write Answer
Posted Date (19 May 2018 11:44 AM) Assigned Date (-)
Answered Date (20 May 2018 06:29 AM) Translated Date (16 Mar 2022 10:24 AM)

iss de vich 90 kg urea prati acre de hisaab nal paa skde ho. pehli urea pehle paani nal 30 dina te paa skde ho. duji urea agle 15 dina te paa skde ho. DAP 27 kg Prati acre de hisaab nal paa skde ho. ihh tuc pehle paani ton baad jdo narma 1-2 ft da ho jawe odo siyaada de vich beej skde ho.

sir jhone di paniri biji nu 5 din ho gye hai usnu ki khurak de sakde hai , ate dp powder v de sakde isda fyada hai ya nhi ?

(en)
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (19 May 2018 11:41 AM) Assigned Date (-)
Answered Date (19 May 2018 12:04 PM) Translated Date (-)

ਪਨੀਰੀ ਬੀਜਣ ਤੋਂ 15 ਦਿਨ ਬਾਅਦ 26 ਕਿਲੋ ਯੂਰੀਆ ਪ੍ਰਤੀ ਏਕੜ ਪਾ ਸਕਦੇ ਹੋ ਅਤੇ ਸਿਹਤਮੰਦ ਪਨੀਰੀ ਲਈ 40 ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ ਜਾਂ 25.5 ਕਿਲੋ ਜਿੰਕ ਸਲਫ਼ੇਟ ਮੋਨੋਹਾਈਡ੍ਰੇਟ ਪ੍ਰਤੀ ਏਕੜ ਪਾਉ waste decomposer ਦਾ ਜ਼ਿਆਦਾ ਫਾਇਦਾ ਉਸ ਖੇਤ ਵਿਚ ਪਾਉਣ ਦਾ ਹੋਵੇਗਾ ਜਿਥੇ ਤੁਸੀ ਪਨੀਰੀ ਦੀ ਰੁਪਾਈ ਕਰਨੀ ਹੋਵੇ ਉਸ ਖੇਤ ਵਿਚ ਤੁਸੀ waste decomposer ਸਪਰੇ ਨਾਲ ਜਾ ਪਾਣੀ ਦਿੰਦੇ ਸਮੇ ਪਾਣੀ ਨਾਲ ਮਿਲਾ ਕੇ ਪਾ ਸਕਦੇ ਹੋ

ਇਹ ਦਵਾਈ ਝੌਨੇ ਦੀ ਪਨੀਰੀ ਿਵਚ ਪਾ ਸਕਦੇ ਹਾ ਉਲੀ ਰੋਗ ਤੋ ਕਿਵੇਂ ਪਾਉਣੀ ਹੈ ਜੀ ?

(en)
  • 1
Posted by
Avtar Singh (9876976175)
Avtar Singh
Punjab
Ludhiana
Write Answer
Posted Date (19 May 2018 11:36 AM) Assigned Date (-)
Answered Date (20 May 2018 06:36 AM) Translated Date (-)

iss nu 1 kg nu 10 kg gobar de vich mix kr ke 4 dina de lyi shaawe rakh deo. 4 dina baad ihh tyaar ho janda hai. iss nu khet de vich shitta de deo..iss nu vaahn tyaar krde sme pao jdo jhona lgauna hunda hai.

ਸ਼ਰ/ਮੈਡਮ ਡਾ ਦਲਾਲ ਘੋਲ ਬਾਰੇ ਜਾਣਕਾਰੀ ਦਿਉ ਜੀ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (19 May 2018 11:35 AM) Assigned Date (-)
Answered Date (19 May 2018 11:41 AM) Translated Date (16 Mar 2022 10:24 AM)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ਡਾ.ਦਲਾਲ ਘੋਲ ਕੀ ਹੈ ਮਤਲਬ ਇਸ ਦੀ ਜਰੂਰਤ ਕਦੋਂ ਤੇ ਕਿੱਥੇ ਪੈਂਦੀ ਹੈ। ਕੀ ਇਸ ਨੂੰ ਹਰ ਫਸਲ ਤੇ ਵਰਤਿਆ ਜਾ ਸਕਦਾ ਹੈ । ਆਮ ਤੌਰ ਤੇ ਇਸ ਦਾ ਛਿੜਕਾਅ ਕਿਸ ਫਸਲ ਤੇ ਕਿਸ ਮਕਸਦ ਲਈ ਕੀਤਾ ਜਾਂਦਾ ਹੈ

Chilli de patten Edda ho rahe ne Daso g ki karan hai ?

(en)
  • 1
Posted by
sonu (9888258844)
sonu
Punjab
Patiala
Write Answer
Posted Date (19 May 2018 11:30 AM) Assigned Date (-)
Answered Date (20 May 2018 07:43 AM) Translated Date (16 Mar 2022 10:24 AM)

iss de upper antracol@500gm ja M-45@400gm ja captaf@500gm ja Tata di master@400gm nu 150 ltr pani de nal mila ke prati acre te spray kro.

sir 27p31 manure capacity dso ?

(en)
Posted by
dilbag singh (9855751154)
dilbag singh
Punjab
Fazilka
Write Answer
Posted Date (19 May 2018 11:26 AM) Assigned Date (-)
Answered Date (20 May 2018 07:39 AM) Translated Date (16 Mar 2022 10:24 AM)

iss de vich 110 kg urea prati acre de hisaab nal paa skde ho. iss ton ilaava hari khaad de taur te jantar , moongi j gwaare di vich vhaayi kr ke iss di bijaayi kr skde ho. iss da jhaad 28-30 qtl prati acre hai. ihh hybrid kisam hai.

PR 113 ki panneri kitne dino ke bad ropai kar sakte hai ?

(en)
Posted by
SUMIT (7988486547)
SUMIT
Haryana
Kurukshetra
Write Answer
Posted Date (19 May 2018 11:18 AM) Assigned Date (-)
Answered Date (20 May 2018 06:37 AM) Translated Date (16 Mar 2022 10:24 AM)

iss ki ropaayi app 25-30 din ke baad kr skte ho.

jiri da ps 666 bijj bara daso ?

(en)
Posted by
Pritpal singh (8872702275)
Pritpal singh
Punjab
Ludhiana
Write Answer
Posted Date (19 May 2018 11:08 AM) Assigned Date (-)
Answered Date (19 May 2018 11:18 AM) Translated Date (-)

666 super gold ਕਿਸਮ ਦਾ ਝਾੜ 35-40 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਬਿਮਾਰੀ ਘੱਟ ਪੈਂਦੀ ਹੈ ਇਹ 110-120 ਦਿਨ ਵਿਚ ਪੱਕ ਜਾਂਦੀ ਹੈ

sir gavare nu Pani vich bhua sakde ha ?

(en)
Posted by
Amritpal (9876797655)
Amritpal
Punjab
Fazilka
Write Answer
Posted Date (19 May 2018 11:06 AM) Assigned Date (-)
Answered Date (20 May 2018 07:37 AM) Translated Date (16 Mar 2022 10:24 AM)

Nahi ji iss nu bhio ke beejan di lod nahi hai. iss di bijaayi sukke di hi kro. iss di bijaayi tuc zero drill nal ja normal machine nal ja shitte nal kr skde ho.

sir ji BAAJRE ch bhutt jyada mothra ho gya koi hall daso ?

(en)
Posted by
Harjinder Singh (9814827213)
Harjinder Singh
Punjab
Ludhiana
Write Answer
Posted Date (19 May 2018 10:58 AM) Assigned Date (-)
Answered Date (20 May 2018 07:37 AM) Translated Date (16 Mar 2022 10:25 AM)

Iss de upper kise v nadeen nashak spray krn di sifarish nahi kiti jandi hai.

raja 45 ?

(en)
  • 1
Posted by
pardeep Singh (9988181200)
pardeep Singh
Punjab
Patiala
Write Answer
Posted Date (19 May 2018 10:51 AM) Assigned Date (-)
Answered Date (19 May 2018 10:55 AM) Translated Date (-)

raja 45 ਕਿਸਮ 130 ਦਿਨਾਂ ਵਿਚ ਪੱਕ ਜਾਂਦੀ ਹੈ ਇਸਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੈ

ਡਾਕਟਰ ਸਾਬ ਪਟਿਆਲੇ ਇਲਾਕੈ ਵਿਚ ਗੰਡਏ ਕਿਥੋ ਮਿਲਣਗੈ ਖਾਦ ਬਣਾੳਣ ਲਈ ?

(en)
Posted by
Dharminder (8427079662)
Dharminder
Punjab
Patiala
Write Answer
Posted Date (19 May 2018 10:47 AM) Assigned Date (-)
Answered Date (21 May 2018 11:22 AM) Translated Date (16 Mar 2022 10:25 AM)

ਪਟਿਆਲੇ ਵਿੱਚ ਗੰਡੋਏ ਲੈਣ ਲਈ ਤੁਸੀ ਜਸ਼ਨਦੀਪ ਸਿੰਘ 7009339914 ਨਾਲ ਸੰਪਰਕ ਕਰ ਸਕਦੇ ਹੋਂ

ma g ek varity cr 212 and dusri varity 666 layoni se 10 killa zmeen c layoni se zmeen c pado miti payi g ta Rudi de reh prti 6 acer tralia pyia a daso g eh varity sadi zmeen c vadiea ho javgi g plz daso g ma aga tenstion c a ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (19 May 2018 10:33 AM) Assigned Date (-)
Answered Date (20 May 2018 07:54 AM) Translated Date (16 Mar 2022 10:25 AM)

ihh kisma retle vaahn de vich kaamjab nahi hnn.. ihna nu paani lambe sme tak khda ke rakhan walia mittia di lod hundi hai. iss de vich ihh kismaa kaamjab ho jangia. mitti di layer 6-8 inch honi chaidi hai.

ਡਾ ਦਲਾਲ ਘੋਲ ਦਾ ਪ੍ਰਯੋਗ ਨਰਮੇਂ ਦੀ ਫਸਲ ਤੇ ਕੀਤਾ ਜਾ ਸਕਦਾ ਹੈ ਜੇ ਹਾਂ ਤਾਂ ਕਦੋਂ ਕਰਨਾ ਚਾਹੀਦਾ ਹੈ ?

(en)
Posted by
ਜਸਪਾਲ (9872824193)
ਜਸਪਾਲ
Punjab
Fazilka
Write Answer
Posted Date (19 May 2018 10:24 AM) Assigned Date (-)
Answered Date (20 May 2018 07:31 AM) Translated Date (-)

Han ji tuc iss di spray kr skde ho. iss di spray tuc 45 dina baad kr skde ho. iss sme iss di varto kro. jdo urea di maatra saari paa ditti jawe..iss ton baad dr. dalal ghol di spray kr skde ho.

20 May 2018

ਧੰਨਵਾਦ ਵੀਰ ਜੀ

Answered Date (20 May 2018 07:32 AM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ

ek 666 di paneeri kal nu bijni ha g os phela koi spray de koi lod hovgi ja khkaa wali kyiari c ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (19 May 2018 10:18 AM) Assigned Date (-)
Answered Date (19 May 2018 10:36 AM) Translated Date (16 Mar 2022 10:25 AM)

jhone di paneeri vich nadeena di roktham layi Pendimethalin30EC@700-1000ml nu 150 litre pani vich mila ke prati acre de hisab nal spray karo. eh spray bijayi to do din de andar andar karo.

paneeri 212 nijji ne 4 5 din hoya ki os ta hun Loha ja Zink krn de lod ha ja nahi g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (19 May 2018 10:15 AM) Assigned Date (-)
Answered Date (19 May 2018 10:40 AM) Translated Date (-)

ਜੇਕਰ ਪਨੀਰੀ ਦੇ ਨਵੇਂ ਪੱਤੇ ਪੀਲੇ ਪੈ ਜਾਣ ਤਾਂ ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਜੇਕਰ ਪਨੀਰੀ ਤੇ ਜ਼ਿੰਕ ਦੀ ਘਾਟ ਜਾਪੇ ਤਾਂ 0.5 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ (ਅੱਧਾ ਕਿਲੋ ਜ਼ਿੰਕ ਸਲਫ਼ੇਟ ਹੈਪਟਾਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਜਾਂ 0.3 ਪ੍ਰਤੀਸ਼ਤ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ (300 ਗ੍ਰਾਮ ਜ਼ਿੰਕ ਸਲਫ਼ੇਟ ਮੌਨੋਹਾਈਡ੍ਰੇਟ 100 ਲਿਟਰ ਪਾਣੀ ਵਿੱਚ) ਪ੍ਰਤੀ ਏਕੜ ਦੇ ਹਿਸਾਬ ਛਿੜਕੋ

jhone nu kado karn Wale ki pahuna chahida ha ?

(en)
Posted by
bhupinder brar (9888696791)
bhupinder brar
Punjab
Fazilka
Write Answer
Posted Date (19 May 2018 09:49 AM) Assigned Date (-)
Answered Date (20 May 2018 07:29 AM) Translated Date (16 Mar 2022 10:25 AM)

jhone de upper kadoo krn de sme tuc 59 kg urea ate 27 kg DAP prati acre de hisaab nal paa skde ho. iss ton ilaava 20kg potash prati acre de hisaab nal paa skde ho. urea di varto tuc 18 dina te v kar skde ho. kyi vaar urea paun nal labour de pair khraab ho jande hnn. jekar labour nu iss da ptaa lgg jawe tan fir ohh traaj krdi hai ..kyuki pair khraab hon da darr rehnda hai.

ਬਾਈ ਆ ਝੋਟੀ ਦੱਸੋ ਗੱਭਣ ਆ ?

(en)
  • 2
Posted by
LOVE PREET SINGH (9491500049)
LOVE PREET SINGH
Punjab
Faridkot
Write Answer
Posted Date (19 May 2018 09:33 AM) Assigned Date (-)
Answered Date (21 May 2018 04:37 PM) Translated Date (16 Mar 2022 10:25 AM)

ਜੋ ਪਸ਼ੂ ਗੱਭਣ ਹੁੰਦਾ ਹੈ , ਉਸਦੇ ਪਿਸ਼ਾਬ ਵਿਚ ਤੇਲ ਇਕ ਟਿਕੀ ਵਾਂਗੂ ਬਣ ਜਾਂਦਾ ਹੈ , ਅਤੇ ਜੇ ਗੱਭਣ ਨਹੀਂ ਹੈ ਤਾਂ ਤੇਲ ਖਿਲਰ ਜਾਵੇਗਾ , ਬਾਕੀ ਤੁਸੀ ਕਿਸੀ ਚੰਗੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ , ਜਿਸ ਨਾਲ ਪਸ਼ੂ ਦੇ ਗੱਭਣ ਹੋਣ ਜਾਂ ਨਾ ਹੋਣ ਦਾ ਪੂਰਾ ਪਤਾ ਲਗ ਜਾਵੇਗਾ ,

sir ma bakri farm paunna hai , isda ght to ght kina kharca hai ?

(en)
Posted by
Baljeet singh (9915127682)
Baljeet singh
Punjab
Sangrur
Write Answer
Posted Date (19 May 2018 09:28 AM) Assigned Date (-)
Answered Date (26 May 2018 05:34 AM) Translated Date (16 Mar 2022 10:25 AM)

hnji eh depend karda ke tusi kinniya bakriya rakh rakhe ho te osda farm to start kar sakde ho. baki bakriya de alag alag rate haun. beetal 15000- 25000 tak mil jandi hai. tusi ghat to ghat 5 bakriya rakh se start karlo . holi holi kamm nu vda lavo.

sir g me chilited agrimin forte le ke Aya. me eha 2 year d Katti nu DNA. a Jo eha Katti 3 mnth ch me mve dudh krauna chauna a eha DSO ke ehe chilited theak rhyu or eha kine mnth di Katti to start kr skde ?

(en)
Posted by
kulwinder singh (9463216783)
kulwinder singh
Punjab
Sangrur
Write Answer
Posted Date (19 May 2018 09:27 AM) Assigned Date (-)
Answered Date (20 May 2018 08:30 PM) Translated Date (16 Mar 2022 10:25 AM)

Haji eh har passu nu de sakde ha . 3 month de cattdu vashrru nu de sakde ha. Gabhn nu v bhut fedemand hunda he

Answered Date (19 May 2018 12:43 PM) Translated Date (16 Mar 2022 10:25 AM)

sir eha 4 mnth d gabban jhoti nu b Paa skde a ja nhi

19 May 2018

hnji de skde ho..

ਸਰ 666 ਦੀ ਜਾਣਕਾਰੀ ਲੲੀ ਦੋ ਨੰਬਰ ਦਿੱਤੇ ਗੲੇ ਸਨ 08288026665, 01642274487 ੲਿਹ ਦੋਨੋ ਨੰਬਰ ਗਲਤ ਹਨ ।ਕਿਰਪਾ ਕਰਕੇ ਸਹੀ ਨੰਬਰ ਦਿੱਤਾ ਜਾਵੇ ?

(en)
Posted by
ਨਿਰਪਾਲ ਸਿੰਘ (9041860855)
ਨਿਰਪਾਲ ਸਿੰਘ
Punjab
Sangrur
Write Answer
Posted Date (19 May 2018 09:23 AM) Assigned Date (-)
Answered Date (24 May 2018 09:18 AM) Translated Date (16 Mar 2022 10:25 AM)

ਤੁਸੀ ਇਸ ਦੀ ਜਾਣਕਾਰੀ ਇਹਨਾਂ ਨੰਬਰ 094172-51220,094172-00752,098965-83809 ਤੇ ਸੰਪਰਕ ਕਰ ਕੇ ਪੁੱਛ ਸਕਦੇ ਹੋ I

veer ghiee diaa vela nu ghiee ni lagg rhe koi hal dso ?

(en)
Posted by
Dhanveer singh Benipal (9501968333)
Dhanveer singh Benipal
Punjab
Fatehgarh Sahib
Write Answer
Posted Date (19 May 2018 09:01 AM) Assigned Date (-)
Answered Date (19 May 2018 09:07 AM) Translated Date (16 Mar 2022 10:25 AM)

iss de upper 1.5 kg NPK 19:19:19 nu 150 liter paani de vich paa k prati acre te spray kro. is naal ghiya nu fal lgna shuru ho javega.

thanks gi

ਦੋ ਏਕੜ ਜ਼ਮੀਨ ਚ ਵਿਚੇ ਕਣਕ ਦਾ ਨਾੜ ਵਾਹ ਕੇ ਪਾਣੀ ਲਾ ਦਿੱਤਾ ਸੀ ਜੋ ਹੁਣ ਵਾਹੁਣ ਲਈ ਜਮੀਨ ਤਿਆਰ ਹੈ ਜੀ ਕੰਪਿਊਟਰ ਕੁਰਾਹਾ ਲਾ ਕੇ ਦੋਵੇਂ ਏਕੜ ਚ ਹੀ ਸ਼ਬਜੀਆਂ ਦੀ ਕਾਸ਼ਤ ਕਰਨਾ ਚਾਹੁੰਦਾ ਹਾਂ,ਕਿਹੜੀਆਂ ਕਿਹੜੀਆਂ ਸ਼ਬਜੀਆਂ ਦੀ ਬਿਜਾਈ ਕੀਤੀ ਜਾਵੇ ਜਿਨਾਂ ਤੋਂ ਵਧੀਆ ਮੁਨਾਫਾ ਲਿਆ ਜਾ ਸਕੇ ?

(en)
Posted by
sukhjinder shergill (9817500088)
sukhjinder shergill
Punjab
Faridkot
Write Answer
Posted Date (19 May 2018 08:58 AM) Assigned Date (-)
Answered Date (26 May 2018 09:20 AM) Translated Date (16 Mar 2022 10:27 AM)

ਇਸ ਵਿਚ ਤੁਸੀ ਭਿੰਡੀ ,ਤੋਰੀ ਕੱਦੂ ਤੇ ਬੈਂਗਣ ਦੀ ਬਿਜਾਈ ਕਰ ਸਕਦੇ ਹੋ

Sir 202 kida da jhona he bijj di jankari deo ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (19 May 2018 08:58 AM) Assigned Date (-)
Answered Date (19 May 2018 09:10 AM) Translated Date (-)

ਇਹ ਝੋਨੇ ਕਿਸਮ ਪੱਕਣ ਲਈ 140-145 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 

19 May 2018

ਝੋਨੇ 202 ਨਾ ਵੀ ਜੋ ਮਾਵੀਰ ਵਰੇਟੀ

sir main dairy layi pure hf cow khridna chahunda haan 20ltr to uper dudh wali. pls dasso kitthon available ho sakdi hai. Dr kehnde hn k hf ja jersey naal ik desi gaan jarror rakhni chahidi hai pashuan nu bimariaan nahin lagdian ki eh sach hai ?

(en)
Posted by
Harpreet Singh (9816066155)
Harpreet Singh
Haryana
Panchkula
Write Answer
Posted Date (19 May 2018 08:45 AM) Assigned Date (-)
Answered Date (22 May 2018 04:49 PM) Translated Date (16 Mar 2022 10:27 AM)

tuci isde nal hor desi gaa v rkhh sakde ho, desi gaa rkhna vdia hai, bakki tuci hf nasal di gaa nu nazdiki dairy farm vicho lyo tan bhutt vdia hai , kyuki uthe changi dekh bhall kiti jndi hai , ate dudh nu v vdia hundia hai, iss lyi tuci nazdiki farm vicho Hf nasal da pta kro..

Answered Date (20 May 2018 12:50 PM) Translated Date (16 Mar 2022 10:27 AM)

bhunni ambala 20 se 40 ltr tak ki hf milti hai

Answered Date (20 May 2018 12:52 PM) Translated Date (16 Mar 2022 10:27 AM)

nhi magar hf ke sath jarsi aur desi isliye rakhte hai jarsi ke milk quality acchi hoti hai aur indono ke milk ko mix krke sail krte hai

sir ji bajre ch urea te zinc mila ke pa sakde ha koi nuksan wali gal te ni ?

(en)
Posted by
tinku (9878617753)
tinku
Punjab
Sangrur
Write Answer
Posted Date (19 May 2018 08:39 AM) Assigned Date (-)
Answered Date (19 May 2018 04:14 AM) Translated Date (16 Mar 2022 10:27 AM)

nahi ji iss da koi nuksaan nahi hai. tuc iss di varto kr skde ho. ihh growth da kam hi krde hn. zinc paun di lod nahi hai.

sir 2 mahine majj nu suun vich rehnde hai , uss nu khurak ki deyia ate kive deni hai dso ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (19 May 2018 08:34 AM) Assigned Date (-)
Answered Date (19 May 2018 09:51 AM) Translated Date (-)

ਉਸ ਨੂੰ T-20 ਫੀਡ 2.5 ਕਿਲੋ ਸਵੇਰੇ 2.5 ਸ਼ਾਮ ਨੂੰ ਦਿਉ ਬਾਕੀ ਦਵਾਈਆਂ ਦੀ ਫੋਟੋ ਭੇਜੋਦੋ ਜੀ

HF cow One month ho gya soye nu maki th chara pye tha hai zher te nehi karo je zher ho jeye te ke karey ?

(en)
Posted by
Jai Pal (9463707302)
Jai Pal
Punjab
Hoshiarpur
Write Answer
Posted Date (19 May 2018 08:33 AM) Assigned Date (-)
Answered Date (21 May 2018 11:06 AM) Translated Date (16 Mar 2022 10:27 AM)

hnji tusi thoda detail nal pusho ke ki swal pushna chonde ho. because Pehli Gall ta us nu makki na zeharwa hunda he nhi je kar koi dekkat aondi he ta os nu Liquid KOL 500ml ek varr vich hi deo te nall hi Liquid Vitakaid LIV 1 litter 100ml rojana deo.

hello sir sadi gaa da than khrab hoya wa hai ?

(en)
Posted by
jasveer jattana (8264918153)
jasveer jattana
Punjab
Muktsar
Write Answer
Posted Date (19 May 2018 08:23 AM) Assigned Date (-)
Answered Date (23 May 2018 10:18 AM) Translated Date (16 Mar 2022 10:27 AM)

tusi gaa de than di photo send Karo te thoda detail vich daso ke kis tarah kharab hai.

ਆਹ ਕੀ ਹੋਇਆ ਕਰੇਲੇ ਨੂੰ ਤੇ ਇਲਾਜ ਵੀ ਦੱਸੋ ?

(en)
  • 1
Posted by
Manjeet singh (9888933907)
Manjeet singh
Punjab
Sangrur
Write Answer
Posted Date (19 May 2018 07:59 AM) Assigned Date (-)
Answered Date (20 May 2018 07:52 AM) Translated Date (-)

iss de vich fruit borer hai. iss nu khol ke dekho iss de vich soondi da hamla hai. iss di roktham de lyi 90gm emamectin benzoate ja 20ml fame nu 150 ltr pani de nal mila ke prati acre te spray kro.

Madhya Pradesh

Answered Date (20 May 2018 09:42 PM) Translated Date (-)

novluran technical ka sprey.kre

sir makki vich pani khadan nal makki pili pai gai hai koi hall dasso ?

(en)
Posted by
kulwant brar (9041144764)
kulwant brar
Punjab
Bathinda
Write Answer
Posted Date (19 May 2018 07:54 AM) Assigned Date (-)
Answered Date (20 May 2018 07:23 AM) Translated Date (16 Mar 2022 10:27 AM)

iss de vich urea da shitta de deo..iss nal urea v khur jawegi ate growth v ho jawegi. jo peelapan hai ihh nami ghatan te hi khatam howega. iss di koi spray krn di lod nahi hai.

ਸਰ ਇਹ ਪਪੀਤੇ ਰਿਡ ਲੇਡੀ ਆ ਪਿਛਲੇ 6 ਮਹੀਨੇ ਤੋ ਇਸ ਤਰਾ ਹੀ ਹੈ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?

(en)
  • 1
Posted by
ਰਵਿੰਦਰ ਸਿੰਘ ਧਾਲੀਵਾਲ (9855290003)
ਰਵਿੰਦਰ ਸਿੰਘ ਧਾਲੀਵਾਲ
Punjab
Muktsar
Write Answer
Posted Date (19 May 2018 07:23 AM) Assigned Date (-)
Answered Date (20 May 2018 07:51 AM) Translated Date (-)

iss de vich 100gm urea nu 5 ltr pani de nal mix kr ke paani deo ..ihh growth kr lwega. ihh khaad 7 dina de faasle te 2 -3 baar deo.

sir anar da fal bhut kirda lagpag sara anar fullan di state vich hi kir gya koi hll ?

(en)
Posted by
varinder singh (8872872785)
varinder singh
Punjab
Ludhiana
Write Answer
Posted Date (19 May 2018 06:36 AM) Assigned Date (-)
Answered Date (20 May 2018 07:16 AM) Translated Date (16 Mar 2022 10:27 AM)

iss di roktham de lyi planofix @4ml nu prati 15 ltr pani de hisaab nal spray kro. iss dia 2 spreha kro. 5 dina de faasle te duji vaar isse di hi spray kro.

sir gavare nu bhua ke hare khad laye bajai kar sakte ha ?

(en)
Posted by
Amritpal (9876797655)
Amritpal
Punjab
Fazilka
Write Answer
Posted Date (19 May 2018 06:09 AM) Assigned Date (-)
Answered Date (19 May 2018 04:35 AM) Translated Date (16 Mar 2022 10:27 AM)

Han ji tuc iss nu hari khaad de lyi vart skde ho. ihh v jantar vangu hi kam krda hai.

ਸਰ ਜੀ ਡੇਅਰੀ ਫਾਰਮਿੰਗ ਜਾਂ ਪਸ਼ੂਆਂ ਦੀ ਸਿਹਤ ਅਤੇ ਉਸਦੇ ਇਲਾਜ ਦੀ ਜਾਣਕਾਰੀ ਲਈ ਕੋਈ book ਮਿਲ ਸਕਦੀ ਐ ?

(en)
Posted by
Dhillon (9592012453)
Dhillon
Punjab
Bathinda
Write Answer
Posted Date (19 May 2018 12:30 AM) Assigned Date (-)
Answered Date (20 May 2018 08:31 PM) Translated Date (16 Mar 2022 10:27 AM)

GADVSU ਲੁਧਿਆਣਾ ਤੋਂ ਮਿਲ ਸਕਦੀ ਹੈ

ਸਰ ਜੀ ਜਿਹੜਾ 250 ਗਰਾਮ ਗੁੜ ਭਿਉਂ ਕੇ ਆਟੇ ਦਾ ਪੇੜਾ ਵਿਚ ਰਖਦੇ ਹਾਂ ਕੀ ਉਹ ਇਕੱਲੇ ਪੇੜੇ ਤੇ ਨਿੰਬੂ ਨਿਚੋੜ ਕੇ ਦੇਣੇ ਹਨ ਜਾਂ ਪੂਰਾ ਗੁੜ ਵਾਲਾ ਸ਼ਰਬਤ ਅਤੇ ਪੇੜਾ ਦੋਨੇ ਹੀ ?

(en)
Posted by
Dhillon (9592012453)
Dhillon
Punjab
Bathinda
Write Answer
Posted Date (19 May 2018 12:23 AM) Assigned Date (-)
Answered Date (19 May 2018 09:31 AM) Translated Date (16 Mar 2022 10:27 AM)

ਗੁੜ ਤੇ ਪੇੜੇ ਨੂੰ ਰਾਤ ਨੂੰ ਭਿਉ ਕੇ ਰੱਖਣਾ ਹੈ ਤੇ ਨਿੰਬੂ ਸਵੇਰੇ ਨਿਚੋੜ ਕੇ ਪਿਆਉ

ਸਲ ਜੀ ਮੇਰੇ ਕੋਲ 15 ਦਿਨ ਦੀ ਵੱਛੀ ਐ... ਇਸਦੀ ਚੰਗੀ Growth ਲਈ ਕਿਹੜੀਆਂ ਚੀਜਾਂ ਜਰੂਰੀ ਨ ਕਿਰਪਾ ਕਰਕੇ Products ਦਸਦੋ ਅਤੇ ਕੀ ਇਸਨੂੰ ਘਰ ਦੀ ਫੀਡ ਹੀ ਪਾ ਸਕਦੇ ਆ ?

(en)
Posted by
Dhillon (9592012453)
Dhillon
Punjab
Bathinda
Write Answer
Posted Date (19 May 2018 12:07 AM) Assigned Date (-)
Answered Date (19 May 2018 09:45 AM) Translated Date (16 Mar 2022 10:27 AM)

ਵੱਛੀ ਨੂੰ ਕਾਰਗਿਲ ਦੀ calf statter ਫੀਡ ਪਾਉ ਇਸ ਨਾਲ ਇਸ ਦੀ ਗਰੋਥ ਵਧੀਆ ਹੋਵੇਗੀ ਕੋਸ਼ਿਸ਼ ਕਰੋ ਕਿ ਫੀਡ ਦੁੱਧ ਦੇ ਵਿਚ ਭਿਉ ਕੇ ਹੀ ਪਾਉ ਇਸ ਨਾਲ ਇਸ ਦਾ ਰਿਜਲਟ ਹੋਰ ਵੀ ਵਧ ਜਾਂਦਾ ਹੈ

cr 212 paneeri viji nu aaj 3 din ho gya g hun aga bara daso g kima kima kri koi jankari deo g ?

(en)
Posted by
Manpreet Singh (7009627306)
Manpreet Singh
Punjab
Bathinda
Write Answer
Posted Date (18 May 2018 10:48 PM) Assigned Date (-)
Answered Date (18 May 2018 11:42 PM) Translated Date (16 Mar 2022 10:27 AM)

iss de vich ik kanal de hisaab nal 8-10 dina di paneeri hon te 3 kg urea prati acre de hisaab nal paunde rho. paani iss nu subah shaam ho deo. dupehr de sme iss de vich paani na khadan deo. jekar paani khda hunda hai tan iss nu kadh deo. nahi tan ihh dupher de sme garm ho ke paneeri nu macha dewega.

I want to know about the arecha nut planting How many types of varieties are there ?

(en)
Posted by
Jayraj Pradhan (7063083180)
Jayraj Pradhan
West Bengal
Alipurduar
Write Answer
Posted Date (18 May 2018 10:47 PM) Assigned Date (-)
Answered Date (19 May 2018 11:10 AM) Translated Date (22 Mar 2022 10:20 AM)

it thrives best in well drained soil. it requires annual rainfall of 750-4500 mm. the optimum time for its sowing is June-December month. the varieties which are grown are Mangala, Sumangala, Subamangala, Mohitnagar, Samurthi, VTLAH 1, 2, Thithahalli dwarf etc...

sir mirch uper growth and sondi wali spry ikthi kr skde a ?

(en)
Posted by
pushpinder singh (9653252002)
pushpinder singh
Punjab
Patiala
Write Answer
Posted Date (18 May 2018 10:38 PM) Assigned Date (-)
Answered Date (18 May 2018 11:44 PM) Translated Date (16 Mar 2022 10:28 AM)

Mirch de upper growth de lyi 1 kg npk 191919 ja oswal da jalwa@250ml di prati acre de hisaab nal spray kro. sonndi di roktham de lyi coragen@60ml ja fame@20ml ja tata tukumi@100gm ja emamectin benzoate@90gm nu 150 ltr pani de nal mila ke prati acre te spray kro.

ek bhains h 9 mahine ki gabhin h dusri bhains ne uski punch Ko Apne singo se kafi khinch diya is se uski punch thodi bahut Hilti h or niche se thodi kharab bhi ho gayi h.doctro Ko dikhaya par koi fayda nahi koi ilaj bataye ?

(en)
Posted by
Parveen (9467090462)
Parveen
Haryana
Hisar
Write Answer
Posted Date (18 May 2018 10:09 PM) Assigned Date (-)
Answered Date (21 May 2018 04:32 PM) Translated Date (16 Mar 2022 10:28 AM)

issda ilagg majj di push dekh ke he kita ja sakda hai ki kitho tuuti ta yaa kini hildi hai , isde lyi tuci changi tarah video bnna ke bejj sakde ho , jiis nal tuahnu uss vare janakri diti jaa ske ... ate pta lgg skee pussh kinni hildi hai ate kitho suut lggi hai..

dhan ka beej namak k Pani me bhigone se koi fayda hota hai ?

(en)
Posted by
Parveen (9467090462)
Parveen
Haryana
Hisar
Write Answer
Posted Date (18 May 2018 10:04 PM) Assigned Date (-)
Answered Date (26 May 2018 06:56 AM) Translated Date (16 Mar 2022 10:28 AM)

Dhan ke pani ko namak ke pani ke bhigone se koi kharab beej uper tairna shuru kar deta hai jisko hum bahar nikal dete hai . Aur neeche duba hua beej beejne ke liye istemal kar sakte hai .

ਪਹਿਲੇ ਸੂਏ ਗਾਂ ਹੈ ਜੋ ੲਿੱਕ ਦਿਨ ਵਿੱਚ 11ਲੀਟਰ ਦੁੱਧ ਦਿੰਦੀ ਹੈ ,ਜੋ 23 ਦਿਨ ਪਹਿਲਾਂ ਸੂੲੀ ਹੈ ,ਬੁਹਤ ਕਮਜੋਰੀ ਹੈ ਕੋੲੀ ਦਵਾੲੀ ਦੱਸੋ ਜੀ ?

(en)
Posted by
ਜਵਾਹਰ ਸਿੰਘ (9814229641)
ਜਵਾਹਰ ਸਿੰਘ
Punjab
Bathinda
Write Answer
Posted Date (18 May 2018 09:47 PM) Assigned Date (-)
Answered Date (21 May 2018 04:29 PM) Translated Date (16 Mar 2022 10:28 AM)

ਤੁਸੀ ਗਾਂ ਨੂੰ ਖੁਰਾਕ ਵਧਿਆ ਦਿਓ , ਸਹੀ ਖੁਰਾਕ ਨਾ ਹੋਣ ਕਰਕੇ ਪਸ਼ੂ ਕਮਜ਼ੋਰ ਹੋ ਜਾਂਦਾ ਹੈ ਅਤੇ ਦੁੱਧ ਨੂੰ ਘਟ ਜਾਂਦਾ ਹੈ , ਇਸਦੇ ਨਾਲ ਤੁਸੀ ਗਾਂ ਨੂੰ Anablight liqued ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਰੋਜਾਨਾ 100 ਮਿਲੀ ਦਿਓ , ਇਸ ਨਾਲ ਫਰਕ ਪੈ ਜਾਵੇਗਾ

ਧੰਨਵਾਦ ਜੀ

ਗਾਵਾਂ ਨੂੰ ਮੱਕੀ ਦਾ ਚਾਰਾ ਪਾ ਰਹੇ ਹਾਂ ਪਰ ਗਰਮੀ ਦੇ ਕਾਰਨ ਗਾਵਾਂ ਦੀ ਫੈਟ ਘੱਟ ਗਈ ਹੈ ਸਰੋ ਦੇ ਤੇਲ ਵੀ ਦਿੱਤਾ ਸੀ ਪਰ ਕੋਈ ਫਰਕ ਨਹੀ ਪਿਆ। ਕੋਈ ਹੱਲ ਦੱਸੋ ?

(en)
Posted by
ਜਗਦੀਪ ਸਿੰਘ (7696733676)
ਜਗਦੀਪ ਸਿੰਘ
Punjab
Gurdaspur
Write Answer
Posted Date (18 May 2018 09:41 PM) Assigned Date (-)
Answered Date (21 May 2018 04:27 PM) Translated Date (16 Mar 2022 10:28 AM)

ਜੀ ਤੁਸੀ ਮੱਕੀ ਦਾ ਚਾਰਾ ਪਾ ਸਕਦੇ ਹੋ, ਬਾਕੀ ਗਰਮੀਆਂ ਵਿਚ ਪਸ਼ੂਆਂ ਦਾ ਦੁੱਧ ਅਤੇ ਫੈਟ ਗਰਮੀ ਕਰਕੇ ਘਟ ਹੁੰਦੀ ਹੈ , ਤੁਸੀ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖੋ , ਉੰਨਾ ਨੂੰ ਗੁੜ ਦਾ ਸਰਬਤ ਬਣਨਾ ਕੇ ਪਿਲਾਣਾ ਸ਼ੁਰੂ ਕਰੋ , ਰਾਤ ਨੂੰ ਪਾਣੀ ਵਿਚ ਗੁੜ ਨੂੰ ਭਿਗੋ ਦਿਓ ਉਸ ਵਿਚ ਤੁਸੀ ਆਟੇ ਦਾ ਪੇੜਾ ਵੀ ਪਾ ਸਕਦੇ ਹੋ , ਅਤੇ ਸਵੇਰੇ ਸਵੇਰੇ ਪਸ਼ੂ ਨੂੰ ਪਿਲਾਓ , ਪਿਲਾਉਣ ਨੂੰ ਪਹਿਲਾ ਇਸ ਵਿਚ ਨੀਂਬੂ ਵੀ ਨਿਚੋੜ ਸਕਦੇ ਹੋ.....

ਸਰਜੀ ਸਾਡੀ ਜਮੀਨ ਰੇਤਲੀ ਹੈ ਜੀ ਉਸ ਵਿਚ 432 ਕਿਸਮ ਲਾ ਸਕਦੇ ਆ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (18 May 2018 09:34 PM) Assigned Date (-)
Answered Date (26 May 2018 09:24 AM) Translated Date (16 Mar 2022 10:28 AM)

432 ਸ਼੍ਰੀ ਰਾਮ ਕੰਪਨੀ ਦੀ ਇਕ ਪ੍ਰਾਈਵੇਟ ਕਿਸਮ ਹੈ ਜੋ ਕੇ 130-135 ਦਿਨਾਂ ਵਿਚ ਪੱਕ ਕ ਤਿਆਰ ਹੋ ਜਾਂਦੀ ਹੈ ਇਸਦਾ ਝਾੜ ਲਗਭਗ 28-30 ਕੁਇੰਟਲ਼ ਪ੍ਰਤੀ ਏਕੜ ਹੈ ਇਸਦਾ 5-6 ਕਿਲੋ ਬੀਜ ਪ੍ਰਤੀ ਏਕੜ ਵਿਚ ਪੈਂਦਾ ਹੈ ਇਹ ਦਰਮਿਆਨੀ ਮਿੱਟੀ ਵਿਚ ਉਗਾਉਣ ਯੋਗ ਕਿਸਮ ਹੈ ਇਹ ਕਿਸਮ ਹਾਈਬ੍ਰਿਡ ਹੋਣ ਕਾਰਨ ਬਿਮਾਰੀ ਦੇ ਹਮਲੇ ਵਿਚ ਘੱਟ ਅਉਂਦੀ ਹੈ ਰੇਤਲੀ ਜਮੀਨ ਵਿਚ ਤੁਸੀ 27p31,25p35,27p63,666 ਵਰਗੀਆਂ ਕਿਸਮਾਂ ਲੈ ਸਕਦੇ ਹੋ

ਸਰਜੀ 3g ਕਟਿੰਗ ਕੀ ਹੁੰਦੀ ਆ ਤੇ ਕਿਵੇ ਕੀਤੀ ਜਾਦੀ ਹੈ ਤੇ ਇਸ ਨਾਲ ਕੀ ਫਾਇਦਾ ਹੁੰਦਾ ਹੈ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (18 May 2018 09:27 PM) Assigned Date (-)
Answered Date (19 May 2018 02:50 AM) Translated Date (-)

3g cutting de baare photo de vich ditti jankari pdho g.

  • 1

hmt 5911 kive aa ji ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (18 May 2018 09:09 PM) Assigned Date (-)
Answered Date (19 May 2018 02:51 AM) Translated Date (16 Mar 2022 10:28 AM)

ihh tractor zor je pakho wdia hai. Par iss de barabar ajj de sme de vich hor bhut wdia pressure stearing wale tractor aa gye hnn ate jinna de vich tuhanu hor v nwia taknika mil jandia hnn..

ਸਰ ਜੀ ਚੀਕੂ ਦਾ ਪੋਦਾ िਤੰਨ ਸਾਲ ਪिਹਲਾ ਰੋਣੀ िਕਸੀ िਵਗਾਨ ਸੇਟਰ ਤੋ िਲੇੇਅਾ ਕੇ ਲਾिੲਅਾ ਸੀ ੳੁਸ ਦੇ िਸਰਫ ਨੀਚੇ ਵਾਲੀ िਟਹਣੀ ਤੇ ਹੀ ਫਲ ਲॅਗਦਾ ਹੈ ਬਾਕੀ ਪੋਦੇ ਤੇ ਨਹੀ ਲॅਗਦਾ ਹੈ ਕੋੲੀ ਹॅਲ ਦॅਸੋ ?

(en)
Posted by
MANDEEP KAUR (9914898376)
MANDEEP KAUR
Punjab
Sangrur
Write Answer
Posted Date (18 May 2018 09:02 PM) Assigned Date (-)
Answered Date (26 May 2018 09:38 AM) Translated Date (16 Mar 2022 10:28 AM)

ਚੀਕੂ ਦੇ ਬੂਟੇ ਨੂੰ ਸਹੀ ਫ਼ਲ ਪੰਜ ਸਾਲ ਬਾਅਦ ਲੱਗਣਾ ਸ਼ੁਰੂ ਹੁੰਦਾ ਹੈ

pr 111 bare daso g ?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (18 May 2018 09:01 PM) Assigned Date (-)
Answered Date (18 May 2018 11:38 PM) Translated Date (16 Mar 2022 10:28 AM)

PR 111: ਇਹ 135 ਦਿਨਾਂ ਵਿੱਚ ਪੱਕ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 27 ਕੁਇੰਟਲ ਪ੍ਰਤੀ ਏਕੜ ਹੈ I

cr212 ਦਰिਮਅਾਨੀ ਜਮੀਨ िਵॅਚ ਠੀਕ ਅਾ ਜੀ ਜੇ ਪਾਣੀ 1 ਨੰਬਰ ਹੋਵੇ ?

(en)
Posted by
Harpreet Singh Gill (9463274738)
Harpreet Singh Gill
Punjab
Bathinda
Write Answer
Posted Date (18 May 2018 09:01 PM) Assigned Date (-)
Answered Date (19 May 2018 02:53 AM) Translated Date (-)

Darmiane vaahn de vich v tuc iss nu lgaa skde ho. par iss nu paani wdia lgao. iss nu paani 1 no. hi deo ..kyuki jekar vaahn darmiana hai ate uppero tuc paani halka de rhe ho tan jhaad ghat skda hai. vaise ihh dakar vaahn wali kisam hai.

ਸਰ ਮੱਕੀ ਨੂੰ ਕਲੋਰੋ ਦੀ ਸਪਰੇ ਕਰ ਸਕਦੇ ਹਾਂ ?

(en)
Posted by
Balraj (9872522654)
Balraj
Punjab
Jalandhar
Write Answer
Posted Date (18 May 2018 08:32 PM) Assigned Date (-)
Answered Date (19 May 2018 04:10 AM) Translated Date (-)

makki de upper chloro di spray hopper ate zoo di roktham de lyi kr skde ho.

ਸਰ ਮੱਕੀ ਨੂੰ ਆਵਰਾ ਪਸੂ ਖਾ ਰਹੇ ਹਨ ਕੋਈ ਇਸ ਤਰਾ ਦੀ ਦਵਾਈ ਹੁਦੀ ਹੈ ਿਜਸ ਨਾਲ ਪਸੂ ਮੱਕੀ ਨੂੰ ਨਾ ਖਾਣ ਅਜੇ ਮੱਕੀ ਪਸੂਆ ਦੇ ਚਾਰੇ ਦੇ ਯੋਗ ਨਹੀ ਹੋਈ ਹੈ ਆਵਰਾ ਪਸੂ ਬਹੁਤ ਨੁਕਸਾਨ ਕਰ ਰਹੇ ਹਨ ?

(en)
Posted by
Sukhwinder Singh (8427725459)
Sukhwinder Singh
Punjab
Barnala
Write Answer
Posted Date (18 May 2018 08:29 PM) Assigned Date (-)
Answered Date (19 May 2018 02:56 AM) Translated Date (-)

Nahi ji sukhwinder singh ji iho ji koi v dwaayi nahi hai jis nal awaara pashu makki nu na khaan. jekar iho g koi dwaayi future de vich awegi tan ohh tuhaade pashua nu v onna hi nuksaan kregi jinna aware pashua nu kregi. iss trah di koi v dwaayi nahi hundi hai jis di spray krn nal koi pashu makki nu na khaawe.

19 May 2018

ਧੰਨਵਾਦ ਸਰ ਜੀ

Answered Date (19 May 2018 02:56 AM) Translated Date (-)

iss da ikko hi ilaaj hai ki tuc khet de chaare paase baad kr lao. kandya waali taar lgaa ke hi ihna pashua nu rokya ja skda hai.

bai pashua nu den lai ghar da calcium ban sakda va jehda wadiya v hove , te bazar nalo sasta v ?

(en)
Posted by
harppret (9814635081)
harppret
Punjab
Moga
Write Answer
Posted Date (18 May 2018 08:23 PM) Assigned Date (-)
Answered Date (21 May 2018 04:22 PM) Translated Date (-)

ਦੇਸੀ ਤਰੀਕਾ ਹੈ ਜਿੱਥੇ ਮੱਝ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰਿਆ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਸਰ ਜਾਂਦਾ ਰਹਿੰਦਾ ਹੈ ਕਲੀ ਕਰਦੇ ਸਮੇ ਧਿਆਨ ਰੱਖਣਾ ਹੈ ਕਿ ਚੂਨੇ ਦਾ ਕੋਈ ਵੀ ਟੁਕੜਾ ਟੈਂਕੀ ਵਿਚ ਨਹੀਂ ਹੋਣਾ ਚਾਹੀਦਾ , ਚੰਗੀ ਤਰ੍ਹਾਂ ਕਲੀ ਕਰਕੇ ਪਾਣੀ ਦਿਓ

dhaan 468 kism kesi hai ?

(en)
Posted by
Sultan singh (9416892280)
Sultan singh
Haryana
Yamunanagar
Write Answer
Posted Date (18 May 2018 08:19 PM) Assigned Date (-)
Answered Date (26 May 2018 09:37 AM) Translated Date (16 Mar 2022 10:28 AM)

jhone di 468 nam di koi kisam nahi hai . jekar tuc kise private company to beej leya hai ta tuc kirpa karke is di photo bhejo tajo is bare jankari diti ja sake.

sir knk vali zmeen ch retly zmeen ch moongi biji a sir 27april nu hun pani lake urea di doze deti but moongi yellow hogi and growth v ghat kiti a g solution dso plz ?

(en)
Posted by
hardev singh (9464661836)
hardev singh
Punjab
Bathinda
Write Answer
Posted Date (18 May 2018 08:14 PM) Assigned Date (-)
Answered Date (19 May 2018 02:59 AM) Translated Date (16 Mar 2022 10:28 AM)

Moongi de upper UPL di saaf@500gm ja M-45@400gm ja carbendazim@400gm nu 150 ltr pani de nal mila ke prati acre te spray kro. ihh spreha odo kro jdo paani sukk jawe..ho skda hai tuhaadi moongi paani de kaarn peeli pai gyi howe. ikk vaar paani sukkn ton 1 -2 dina tak wait jrur krlyeo..j fir v peelapan na ghtya tan ihna de vicho kise v ikk spray di varto kr skde ho.

2.5ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ।ਇਹ ਘੋਲ ਅਸੀ ਚਾਰੇ ਵਾਲੀ ਜਵਾਰ ਤੇ ਵੀ ਕਰ ਸਕਦੇ ਹਾ ਜਿੰਕ ਕੋਈ ਨੁਕਸਾਨ ਤਾ ਨਹੀ ਕਰੇਗੀ ਜਵਾਰ ਜਾ ਚਰੀ ਬਾਜਰੇ ਦਾ ?

(en)
Posted by
ਅਮਰਬੀਰ ਸਿੰਘ (8146560401)
ਅਮਰਬੀਰ ਸਿੰਘ
Punjab
Gurdaspur
Write Answer
Posted Date (18 May 2018 08:14 PM) Assigned Date (-)
Answered Date (18 May 2018 11:35 PM) Translated Date (-)

han ji tuc iss di spray chaare wali fasal te v kr skde ho. iss da koi nuksan nahi hai.

koi jawab ta milda nahi is apni kheti vich ?

(en)
Posted by
Davinder singh (7696555249)
Davinder singh
Punjab
Muktsar
Write Answer
Posted Date (18 May 2018 08:14 PM) Assigned Date (-)
Answered Date (24 May 2018 04:40 PM) Translated Date (16 Mar 2022 10:28 AM)

tuhade sare swala de jwab dite ja chukke hai , atte sade puuri koshish hundi hai ki tuahade swal da jldi to jldi jwab dita jave per experts busy hoon krke swal da jbab late ho jnda hai , iss lyi tuci 24 ghntia tak intjar kr leya kro, dhanwad...